ਭੂਤਾਂ ਵਾਲਾ ਪਿੰਡ Hunted Village Kuldhara | Punjabi Travel Couple | All India Trip | Ripan & Khushi

แชร์
ฝัง
  • เผยแพร่เมื่อ 25 ต.ค. 2024

ความคิดเห็น • 259

  • @BrandedPunjab751
    @BrandedPunjab751 2 ปีที่แล้ว +4

    ਕਾਲੋ ਫਿਲਮ ਦੀ ਸੂਟਿੰਗ ਇੱਥੇ ਹੀ ਹੋਈ ਆ ਜਨਾਬ ਕੁਲਧਰਾ ਚ ਸੱਚੀ ਗੱਲ ਆ ਭੂਤੀਆ ਪਿੰਡ ਵੱਜਦਾ ਵੀਰ ਜੀ ਇਹ 🙏🙏

  • @gurdeepvirk1213
    @gurdeepvirk1213 2 ปีที่แล้ว +25

    ਪਿਆਰੇ ਬੱਚਿਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਖੁਸ਼ੀ ਬੱਚੇ ਤੂੰ ਰਿੱਪਨ ਨੂੰ ਡਰਾਉਂਦੀ ਕੀਤੇ ਪੈਰ ਵਿੱਚ ਮੋਚ ਨਾ ਪਵਾ ਲਵੀਂ। ਰਿਪਣ ਖੁਸ਼ੀ ਨੂੰ ਦੁਬਾਰਾ ਭੂਤਨੀ ਨਹੀਂ ਕਹਿਣਾ।ਹਸਦੇ ਵਸਦੇ ਰਹੋ ਬੱਚਿਓ।

  • @jatinsinghsingh5327
    @jatinsinghsingh5327 2 ปีที่แล้ว +7

    ਘੈਂਟ ਗੱਲਬਾਤ ਵੱਡੇ ਵੀਰ ਜੀ ਰੱਬਣ ਜੋੜੇ ਨੂੰ ਹਰ ਮੈਦਾਨ ਵਿੱਚ ਫਤਹਿ ਕਰਾਵੇ WMK

  • @ਮਨਜੀਤਸਿੰਘਚੱਢਾ
    @ਮਨਜੀਤਸਿੰਘਚੱਢਾ 2 ปีที่แล้ว +27

    ਮੇਰੇ ਵਡੇਰੇ ਵੀ ਐਥੋਂ ਹੀ ਆਏ ਸੀ ਉਨਾਂ ਨੇ ਹੰਢਾਇਆ ਇਸ ਪਿੰਡ ਦਾ ਸੰਤਾਪ

    • @satisfycrunch4911
      @satisfycrunch4911 2 ปีที่แล้ว +1

      Kyu

    • @sikanderkauldharsikanderka872
      @sikanderkauldharsikanderka872 2 ปีที่แล้ว +3

      ਮੇਰਾ ਗੋਤ ਕੋਲਧਾਰ ਹੈ। ਮੇਰੇ ਵਡੇ ਵਡੇਰੇ ਬਾਹਰੋ ਆ ਕੇ ਰਹਦੇ ਨੇ । ਸ਼ਾਇਦ ਮੇਰਾ ਕੋਈ ਇਸ ਨਾਲ ਸਬੰਧ ਹੋਵੇ।ਧੰਨਵਾਦ

    • @gharuboy6931
      @gharuboy6931 ปีที่แล้ว

      ਅਛਾ ਜੀ ਪਰ ਭੂਤਾਂ ਦਾ ਸੁਚ੍ ਕਿ ਆ

    • @MD-ht2xr
      @MD-ht2xr ปีที่แล้ว

      खुल कर बतायो जी इस के वारे मे 🙏please🙏

  • @ramarani2388
    @ramarani2388 2 ปีที่แล้ว +3

    Cbse ਦੀ ਕਿਤਾਬ ਵਿੱਚ ਇੱਕ ਪਾਠ ਵਿੱਚ ਕੁਲਧਰਾ ਪਿੰਡ ਦਾ ਜ਼ਿਕਰ ਹੈ।ਚੰਗ਼ਾ ਹੈ ਤੁਸੀਂ ਦਿਖਾਇਆ।

  • @ramarani2388
    @ramarani2388 2 ปีที่แล้ว +6

    ਭੂਤ ਕਾਹਦੇ ਵੀਰ ਜੀ।,ਕਿਸੇ ਜ਼ਮਾਨੇ ਦੇ ਕਿਸੇ ਹਾਕਮ ਤੋਂ ਦੁਖੀ ਹੋਏ ਲੋਕਾਂ ਨੇ ਘਰ ਛੱਡ ਦਿੱਤੇ ਹੋਣਗੇ।ਹੁਣ ਲੋਕੀ ਜੌ ਚੋਰੀ ਕਰ ਹੋਇਆ ਕਰ ਗਏ, ਜੋ ਰਹਿ ਗਿਆ ਓਹ ਟੁੱਟ ਭੱਜ ਬਾਕੀ ਹੈ।

  • @manindersimer6057
    @manindersimer6057 ปีที่แล้ว +1

    ਕਾਲੋ ਫ਼ਿਲਮ ਸ਼ੂਟ ਹੋਈ ਆ ਇਥੇ ਜੀ🙏

  • @billabandala9491
    @billabandala9491 2 ปีที่แล้ว +2

    ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ

  • @jatinsinghsingh5327
    @jatinsinghsingh5327 2 ปีที่แล้ว +1

    ਹੱਦੋ ਵੱਧ ਮਿਹਨਤ ਕੀਤੀ ਇਸ ਵੀਡੀਓ ਨੂੰ ਸਰੋਤਿਆਂ ਨੂੰ ਦਿਖਾਉਣ ਲਈ ਵੀਰ ਤੁਸੀਂ

  • @jit7788
    @jit7788 2 ปีที่แล้ว +2

    ਤੁਹਾਢੇ ਨਾਲ ਸॅਚ ਹੀ ਭੂਤਨੀ ਹੈ ਸੋਹਣੀ ਬਹੁਤ ਅਾ ਭੁਤਨੀ

  • @ramarani2388
    @ramarani2388 2 ปีที่แล้ว +6

    ਖੰਡਹਰ ਬਤਾਤੇ ਹੈਂ ਇਮਾਰਤੇ ਸ਼ਾਨਦਾਰ ਥੀਂ।

    • @KH-qt8cj
      @KH-qt8cj 2 ปีที่แล้ว

      Yes indeed they were.

  • @amarjeetsinghkhator7361
    @amarjeetsinghkhator7361 2 ปีที่แล้ว +7

    वीडियो की संख्या डाला करें देखने वालों को आसानी रहती है आपके वीडियो अच्छे है

  • @sukhasinghpunjabiboy33322
    @sukhasinghpunjabiboy33322 2 ปีที่แล้ว

    ਭਾਂਜੀ ਇਹ ਜਗ੍ਹਾ ਦੇਖਣ ਨੂ ਬਹੁਤ ਸੋਹਣੀ ਹੈ

  • @ਮਨਜੀਤਸਿੰਘਚੱਢਾ
    @ਮਨਜੀਤਸਿੰਘਚੱਢਾ 2 ปีที่แล้ว +5

    ਇਹ ਸਚਾਈ ਏ ਜੀ ਮੇਰਾ ਪੰਜਾਬ ਚ ਲਾਲੜੂ ਕੋਲ ਪਿੰਡ ਐਥੋਂ ਹੀ ਆਇਆ ਉਜੜ ਕੇ ਸਾਰਾ ਪਿੰਡ

    • @ranjittyagi2846
      @ranjittyagi2846 2 ปีที่แล้ว +1

      Ki nao ji pind da? Main laalru kol hi Rehenda, Chandigarh. Bohot shukrana janab

    • @ranjittyagi2846
      @ranjittyagi2846 2 ปีที่แล้ว +2

      Jehre vasneek ne os pind de, brahmin ne ?

    • @satisfycrunch4911
      @satisfycrunch4911 2 ปีที่แล้ว +1

      Oh kyi

    • @satisfycrunch4911
      @satisfycrunch4911 2 ปีที่แล้ว +1

      Oh kyu

    • @ranjittyagi2846
      @ranjittyagi2846 2 ปีที่แล้ว

      @@satisfycrunch4911 3 hafte pehlaan mai pucheya inna nu par jawab nai aaya.

  • @teradeep2060
    @teradeep2060 2 ปีที่แล้ว +5

    ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪਿਛਲੇ ਸਾਲ ਅਸੀਂ ਵੀ ਇਥੇ ਆਏ ਸੀ ,ਬਾਕੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ 😊

  • @TwoMadExplorers
    @TwoMadExplorers 2 ปีที่แล้ว +11

    We LOVE THIS!!! Such a nice Video

    • @vimpyboxer3483
      @vimpyboxer3483 2 ปีที่แล้ว +1

      Kach degha move Bania ਹੈ

  • @Gurlalbhangu.100
    @Gurlalbhangu.100 2 ปีที่แล้ว +2

    ਬਹੁਤ ਵਧੀਆ ਵੀਰ ਜੀ ਪਰ ਤੁਸੀਂ ਖੰਡਰ ਪੁਰਾਣੀਆਂ ਕੰਧਾ ਦੇ ਨੇੜਿਓਂ ਨਾ ਲੰਘਿਆ ਕਰੋ ਕਿਉਂਕਿ ਇਹਨਾਂ ਦੀ ਮੁਨਿਆਦ ਟਪੀ ਹੋਇ ਆ ਕਦੋਂ ਵੀ ਡਿਗ ਸਕਦੀਆਂ ਹਨ

  • @ramarani2388
    @ramarani2388 2 ปีที่แล้ว +4

    ਰਾਤੋ ਰਾਤ ਘਰ ਖਾਲੀ ਕਰਕੇ ਲੋਕ ਚਲੇ ਗਏ ਸੀ।ਆਪਣੇ ਸਵਾਭਿਮਾਨ ਨੂੰ ਬਚਾਣ ਦੀ ਖਾਤਰ।

  • @jspawaar675
    @jspawaar675 2 ปีที่แล้ว +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਰਿੱਪਨ ਵੀਰੇ ਇੱਕ ਜਾਂ ਦੋ ਦਿਨ ਬਾਅਦ ਹੀ ਨਵੇਂ ਬਲਾਗ ਪਾਉਣਾ ਜੀ ਕਿਉਂਕਿ ਹਰਿਮੰਦਿਰ ਸਾਹਿਬ ਜੀ ਵਿਖੇ ਹੋਈ ਘਟਨਾ ਕਾਰਨ ਅਜੇ ਧਿਆਨ ਉੱਧਰ ਹੀ ਰਹਿਣਾ ਹੈ ਕਿਉਂਕਿ ਸਿੱਖਾਂ ਲਈ ਹਰਿਮੰਦਰ ਸਾਹਿਬ ਜੀ ਤੋਂ ਪਰੇ ਉਜਾੜ ਹੈ। ਸਾਨੂੰ ਹਰਿਮੰਦਰ ਸਾਹਿਬ ਜੀ ਦੇ ਸਤਿਕਾਰ ਲਈ ਇੰਨਾ ਕੁ। Please
    ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ

  • @SatbirBaidwan-my1xw
    @SatbirBaidwan-my1xw ปีที่แล้ว

    ਭੂਤ ਨਾ ਚਿਮੜ ਜਾਣ ਹਿੰਦੂ ਸਤਾਨ ਦੇ ਹਿਦੁਆ ਦੇ ਧਿਆਨ ਨਾਲ

  • @AkashdeepSingh-w1s
    @AkashdeepSingh-w1s 7 หลายเดือนก่อน

    ਸਤਿਨਾਮ ਵਾਹਿਗੁਰੂ 🙏🙏

  • @KuldeepSingh-xe5mr
    @KuldeepSingh-xe5mr 10 หลายเดือนก่อน

    ਬਹੁਤ ਵਧੀਆ👍💯👍💯👍💯 ਖੁਸ਼ ਰਹੋ

  • @swarnsingh6145
    @swarnsingh6145 9 หลายเดือนก่อน

    ਵੈਰੀ ਗੁਡ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @JagsirSingh-ph5tg
    @JagsirSingh-ph5tg ปีที่แล้ว

    ਬਹੁਤ ਵਧੀਆ ਵੀਡੀਓ ਲੱਗੀ।

  • @malkiat70060
    @malkiat70060 2 ปีที่แล้ว

    ਕਾਲੋ ਫਿਲਮ ਵੀ ਸ਼ਾਇਦ ਏਥੇ ਈ ਬਣੀ ਸੀ

  • @manpreetatwal6270
    @manpreetatwal6270 ปีที่แล้ว +2

    Waheguru ji 🙏🏻🙏🏻🙏🏻

  • @RajKumar-ge1gl
    @RajKumar-ge1gl 2 ปีที่แล้ว +1

    Very good bhi ji. Thanks

  • @balla.b6267
    @balla.b6267 2 ปีที่แล้ว +2

    ਫਿਲਮ ਵੀ ਬਣੀ ਆ ਈਹਦੇ ਪਰ।

  • @HarpreetSingh-cs2zp
    @HarpreetSingh-cs2zp 2 ปีที่แล้ว +9

    ਠੰਡ ਬਹੁਤ ਆ ਘਰ ਨੂੰ ਆਜੋ

  • @sumanbala7095
    @sumanbala7095 ปีที่แล้ว +1

    Waheuru ji🙏🙏👌👌❤💯

  • @KulwinderKaur-ch4dj
    @KulwinderKaur-ch4dj 2 ปีที่แล้ว +2

    ਬਹੁਤ ਵਧੀਆ ਬੇਟਾ ਜੀ

  • @chandereditor3848
    @chandereditor3848 2 ปีที่แล้ว +1

    pre wedding location is very best

  • @SatbirBaidwan-my1xw
    @SatbirBaidwan-my1xw ปีที่แล้ว

    🙏ਵਾਹਿਗੁਰੂ ਜੀ

  • @ramlubhayapaul4626
    @ramlubhayapaul4626 2 ปีที่แล้ว

    Carry on ਧਨਵਾਦ

  • @fromsuperearth..3323
    @fromsuperearth..3323 2 ปีที่แล้ว +2

    Kushi didi ne dara ditta ripan veer ji tuhanu😄😃😃😄😄😄🙏

    • @pb0332
      @pb0332 2 ปีที่แล้ว

      😆🤭

  • @HarpreetSingh-cs2zp
    @HarpreetSingh-cs2zp 2 ปีที่แล้ว +2

    ਸ਼ੁਕਰ ਹੈ

  • @teachercouple36
    @teachercouple36 7 หลายเดือนก่อน

    ਸਾਬਤ ਘਰ ਆ ਜਿਹੜਾ ਇਹ ਮੁਖੀਆ ਦਾ ਘਰ ਆ। ਅਸੀਂ ਵੀ ਇੱਥੇ ਜਾ ਕੇ ਆਏ। ਮੁਖੀਆ ਦੇ ਘਰ ਨੂੰ ਅਤੇ ਮੰਦਰ ਨੂੰ ਪ੍ਰਸਾਸ਼ਨ ਨੇ ਸੰਭਾਲਿਆ ਹੋਇਆ

  • @hartejsingh57
    @hartejsingh57 2 ปีที่แล้ว +2

    ਬਹੁਤ ਵਧੀਆ

  • @PrabhjotGill
    @PrabhjotGill 2 ปีที่แล้ว +7

    Thanks for showing us this ghost town in Rajasthan. I did not know that we have ghost towns in India. There are many ghost towns in US, California. You may check out particularly one called Bodie in California. Those ghost towns in US were actually mining towns. People abandoned these towns for various reasons. If you check Bodie, people left their all stuff in their houses centuries ago. You guys are doing amazing job and showing lots of amazing places in India.. Wish you guys all the best in your endeavor to show us so many great places..

    • @ranjittyagi2846
      @ranjittyagi2846 2 ปีที่แล้ว

      There are tons of such places in India. I guess u been too busy in NA

    • @PrabhjotGill
      @PrabhjotGill 2 ปีที่แล้ว

      @@ranjittyagi2846 Thanks for the information. Yes I don’t know much about Indian places because I don’t live in India. I am out of India for the last 35 years.

  • @soniakataria5309
    @soniakataria5309 ปีที่แล้ว +1

    🙏🙏🙏

  • @baljeetsingh6788
    @baljeetsingh6788 2 ปีที่แล้ว

    ਬਹੁਤ ਵਧੀਆ ਵੀਰ ਜੀ ਟੂਰ ਜੀ

  • @gulsamejo
    @gulsamejo 2 ปีที่แล้ว +11

    Very informative and interested vlog Love from tharparkar Sindh Pakistan

    • @saptak_maji
      @saptak_maji 2 ปีที่แล้ว +3

      Tussi hindu ho ya musalman?

    • @gulsamejo
      @gulsamejo 2 ปีที่แล้ว

      @@saptak_maji Muslim

  • @parmjitsinghsidhu0016
    @parmjitsinghsidhu0016 2 ปีที่แล้ว +1

    Bahut badhiya Veere. God bless you, with best wishes by Parmjit Singh 👍

  • @happysalan7815
    @happysalan7815 ปีที่แล้ว

    Sab to vdiya video

  • @sarwansingh8801
    @sarwansingh8801 2 ปีที่แล้ว +1

    Kaalo picture Bani Si Aisi Jagah

  • @Ravi-vj6fm
    @Ravi-vj6fm 2 ปีที่แล้ว

    V good place

  • @gaganmaan1489
    @gaganmaan1489 2 ปีที่แล้ว +1

    ਪੂਤਨਪੁਰਾ

  • @JasvinderSingh-ww1sv
    @JasvinderSingh-ww1sv 2 ปีที่แล้ว +1

    बहुत सुंदर है

  • @sanjayfaridian6742
    @sanjayfaridian6742 2 ปีที่แล้ว

    Bahut sohna laggeya veer g God bless you

  • @jaswinderjitrandhawajaswin7834
    @jaswinderjitrandhawajaswin7834 2 ปีที่แล้ว

    Menu bahut vadia lag de eda de pind prane ghr bahut vadia ji

  • @bheemsinghgurna9608
    @bheemsinghgurna9608 2 ปีที่แล้ว

    ਨੰਗਾ ਸਿਰ ਭੂਤ ਦਾ ਹੁੰਦਾ ਹੈ। ਮੇਰੇ ਮਾਪਿਆਂ ਨੇ ਦੱਸਿਆ ਹੈ

  • @chandereditor3848
    @chandereditor3848 2 ปีที่แล้ว +1

    very good interesting ur funny trip

  • @gagansingh336
    @gagansingh336 2 ปีที่แล้ว

    Bhut tourist aunde hun dekhan eh pind asi v thore din pehla e ja k aye kuldhara

  • @jagdeep.singh.2jagdeep724
    @jagdeep.singh.2jagdeep724 2 ปีที่แล้ว

    Bai subh subh nzara a. Gya tuhadi video dekh k. Ilove u

  • @GurmukhSingh-lf9xu
    @GurmukhSingh-lf9xu 2 ปีที่แล้ว

    Very nice good

  • @didersingh7524
    @didersingh7524 ปีที่แล้ว

    ❤❤Good luck

  • @davinderkaur9781
    @davinderkaur9781 2 ปีที่แล้ว

    Very nice video

  • @raghbirsingh5624
    @raghbirsingh5624 2 ปีที่แล้ว +1

    ਬਹੁਤ ਵਧੀਆਂ ਜੀ

  • @armaangill3976
    @armaangill3976 2 ปีที่แล้ว

    Good,

  • @sukhrana371
    @sukhrana371 2 ปีที่แล้ว

    Thanks for historical info

  • @sekhongursewak8605
    @sekhongursewak8605 2 ปีที่แล้ว +1

    Best show..

  • @theuniverse9255
    @theuniverse9255 2 ปีที่แล้ว +2

    👍👍

  • @HarjinderSingh-ji6ci
    @HarjinderSingh-ji6ci 2 ปีที่แล้ว +1

    Beautiful beautiful video beta ji I m Harjinder Singh Stockholm Sweden

  • @manjotkaur8218
    @manjotkaur8218 2 ปีที่แล้ว +3

    Nice vlog veer Ji I come from channa gulab Singh wala district barnala bai khusi ton ta asi v darge si jdo khusi bhabi NE tuhanu bhoot ban ke daraya si

  • @KulwinderSingh-cz1nh
    @KulwinderSingh-cz1nh 2 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ

  • @KamalSharma-hk5et
    @KamalSharma-hk5et 2 ปีที่แล้ว

    Very nice

  • @baljindersingh7802
    @baljindersingh7802 2 ปีที่แล้ว

    I love you beta and betee

  • @MandeepKaur-qd2qf
    @MandeepKaur-qd2qf 2 ปีที่แล้ว

    Too much interesting journey hoti hai thank you so much

  • @happyphotographybhandal458
    @happyphotographybhandal458 2 ปีที่แล้ว

    Video dy suru vich jo guruduara hai ethe 4/5 waar aye si kirtan program krn , bhut Vadiya city hai, love you

  • @RanjeetSingh-vo3qp
    @RanjeetSingh-vo3qp 2 ปีที่แล้ว +1

    Veer g ah Sade purkheya da hai ,,,,asi sidhu han

  • @bathinda3043
    @bathinda3043 2 ปีที่แล้ว +1

    Kalo film bni aa kuldhara ch bai dekho

  • @SatbirBaidwan-my1xw
    @SatbirBaidwan-my1xw ปีที่แล้ว

    ਹਾਏ ਆਇ ਐਸ ਆਇ ਵਾਲੇ ਇੰਨੇ ਮੁਸਲਮਾਨ

  • @dharminderjeet3483
    @dharminderjeet3483 2 ปีที่แล้ว

    Ghaint video

  • @LovepreetKaur-my4hx
    @LovepreetKaur-my4hx 2 ปีที่แล้ว

    Nice

  • @HarvinderSingh-jv4bs
    @HarvinderSingh-jv4bs 2 ปีที่แล้ว +1

    very interesting vlog sat shri akal bro&bhabi ji

  • @harvindergrewal2051
    @harvindergrewal2051 2 ปีที่แล้ว

    👍

  • @balbirkaur6014
    @balbirkaur6014 2 ปีที่แล้ว

    Nice video 👌👌

  • @dilawarsingh6765
    @dilawarsingh6765 2 ปีที่แล้ว

    very nic

  • @karamjeetsingh3994
    @karamjeetsingh3994 2 ปีที่แล้ว +1

    Kalo is back

  • @amarjodhsinghvirk3851
    @amarjodhsinghvirk3851 2 ปีที่แล้ว +1

    👍👍👍👍

  • @CHAHAL-er9zf
    @CHAHAL-er9zf 2 ปีที่แล้ว

    Bhot vadia g

  • @jasmeetkaur6415
    @jasmeetkaur6415 2 ปีที่แล้ว +1

    Asi v veere eh pind ghum k aye c as a school tour .....sara kuj remind hogya vlog vekh k 😄

    • @fantatv3449
      @fantatv3449 2 ปีที่แล้ว

      Kesa tha Rajasthan

  • @bakhshiraj1620
    @bakhshiraj1620 2 ปีที่แล้ว

    Very good brother 👍

  • @rajajohal1788
    @rajajohal1788 2 ปีที่แล้ว

    Good

  • @vimpyboxer3483
    @vimpyboxer3483 2 ปีที่แล้ว +1

    ਕੋਲਦਾਹਰਾ ਫਿਲਮ kachia Deghe ਹਿੰਦੀ ਮੂਵੀ

  • @Singh-up9vn
    @Singh-up9vn 2 ปีที่แล้ว

    Bhut sohni video 22 g

  • @ManpreetSinghBalluana
    @ManpreetSinghBalluana 2 ปีที่แล้ว +2

    Bhut vadia vlog khushi and ripin ji.... tusi bhut sohniyan gallan krde ho🤗👌 and information v dinde ho .... eda hi travel krde rho and sanu v ghumao virtually. .. big fan of ur vlogs ❤❤🤗🤗😊👍👍rabb tuhanoo khush rakhe 😃😃✔️

  • @gurjeetsond4041
    @gurjeetsond4041 2 ปีที่แล้ว

    Thanks beta

  • @navneetKaur-qw9uw
    @navneetKaur-qw9uw 2 ปีที่แล้ว

    ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
    ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ ੪॥ Ghosts exists

  • @RajpalSingh-lh9uw
    @RajpalSingh-lh9uw 2 ปีที่แล้ว

    nice y

  • @tanvirsinghsandhu2125
    @tanvirsinghsandhu2125 2 ปีที่แล้ว +1

    I was in jaisalmer in 1982 I came on temp rary duties when I wasin AIR FORCE DS PANNU age 77

  • @caramelandoreo5622
    @caramelandoreo5622 2 ปีที่แล้ว +1

    God Bless You 🙏
    Stay Blessed 🙏🙏

  • @mintubhatti
    @mintubhatti 2 ปีที่แล้ว

    Bai a gadia wala da pond na Jina nu apaa tapar wasi bolda wa

  • @drsarvjeetbrarkundal2858
    @drsarvjeetbrarkundal2858 2 ปีที่แล้ว

    dear.play safe

  • @navpreetkaur7549
    @navpreetkaur7549 ปีที่แล้ว

    Hi I have one suggestion for you ,Don't move camera too much. Otherwise your video's are very nice. Good luck

  • @SatbirBaidwan-my1xw
    @SatbirBaidwan-my1xw ปีที่แล้ว

    ਅਫੀਮ ਸ਼ੁੱਧ ਮਿਲਦੀ ਹੈ ਇੱਥੇ ਰਾਜਸਥਾਨ ਵਿੱਚ

  • @JagdeepSingh-xz2ql
    @JagdeepSingh-xz2ql 2 ปีที่แล้ว

    Nice veer ji

  • @diljotpunia1321
    @diljotpunia1321 2 ปีที่แล้ว

    🤗🤗🤗🤗👍👍👍👌

  • @gurmeetkaur9175
    @gurmeetkaur9175 2 ปีที่แล้ว

    Menu tan vidio vhut soni lgy

  • @jobimalhi230
    @jobimalhi230 2 ปีที่แล้ว

    Daran wle kere gll h asedekhe hogye ah AVE Diya jga but oh killa c