ਸਭ ਤੋਂ ਸੋਹਣੇ ਪੰਛੀ ਦੇਖੀਏ ਨਾਲ਼ੇ ਸਾਂਭਣੇ ਸਿੱਖੀਏ;ਗਰੰਟੀ ਨਾਲ਼ ਰੂਹ ਖ਼ੁਸ਼ ਹੋ ਜੂ|Harbhej Sidhu|Bai Gurpreet |

แชร์
ฝัง
  • เผยแพร่เมื่อ 3 ต.ค. 2024
  • #HarbhejSidhu #BirdsVideo
    #ShonkiSardar #birdSantury
    #WildLife

ความคิดเห็น • 344

  • @rajindersharma5008
    @rajindersharma5008 3 ปีที่แล้ว +56

    ਮੈ ਸਿਰ ਝੁਕਾਉਦਾ ਹਾ ਦੁਨੀਆ ਦੇ ਸਭ ਤੋ ਅਮੀਰ ਤੇ ਖੁਸ਼ਕਿਸਮਤ ਇੰਨਸਾਨ ਅੱਗੇ।

  • @Sardars001
    @Sardars001 3 ปีที่แล้ว +44

    ਆ ਵੀਰ ਫਰੀਦਕੋਟ ਸ਼ਹਿਰ ਦਾ ਮਾਣ ਐ । ਏਸ ਵੀਰ ਨੇ ਫਰੀਦਕੋਟ ਸ਼ਹਿਰ ਵਿੱਚ ਬਹੁਤ ਦਰਖਤ ਲਾਏ ਨੇ । ਇਹ ਵੀਰ ਕੁਦਰਤ ਪ੍ਰੇਮੀ ਐ । ਮੈਂ ਤਾਂ ਏਸ ਵੀਰ ਨੂੰ ਜਦੋਂ ਵੀ ਦੇਖਿਆ , ਇਹ ਬੂਟੇ ਲਾ ਰਿਹਾ ਹੁੰਦਾ ਜਾਂ ਆਲਣੇ ਟੰਗ ਰਿਹਾ ਹੁੰਦਾ । ਸਲਾਮ ਐ ਵੀਰ ਦੀ ਮਿਹਨਤ ਨੂੰ ।।

  • @rajdeepsinghdhanju9824
    @rajdeepsinghdhanju9824 3 ปีที่แล้ว +4

    ਪੰਛੀਆਂ ਦੇ ਖਤਮ ਹੋਣ ਦਾ ਵੱਡਾ ਕਾਰਨ ਪੰਜਾਬ ਦੇ ਪੁਰਾਤਨ ਦਰੱਖਤ। ਜਿਵੇ ਕਿ ਜੰਡ, ਕਰੀਰ, ਕਿੱਕਰਾਂ, ਪਿੱਪਲ, ਅਤੇ ਬੋਹੜਾਂ ਦੀ ਕਾਰ ਸੇਵਾ ਵਾਲੇ ਬਾਬਿਆਂ ਨੇ ਬੇਤਹਾਸ਼ਾ ਕਟਾਈ ਕੀਤੀ।

  • @kittychaudhary1747
    @kittychaudhary1747 3 ปีที่แล้ว +52

    ਏਨੂੰ ਕਹਿੰਦੇ ਨੇ ਕੁਦਰਤ ਨਾਲ ਜੁੜਨਾ ਵਾ ਵਾਈ ਰੂਹ ਖੁਸ਼ ਕਰਤੀ

  • @khosapargat3067
    @khosapargat3067 3 ปีที่แล้ว +18

    ਵਾਹਿਗੁਰ ਜੀ ਇਹਨਾ ਬਾਈ ਨੂੰ ਚੜਦੀ ਕਲਾ ਵਿੱਚ ਰੱਖੂ

  • @jagseersingh502
    @jagseersingh502 3 ปีที่แล้ว +38

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ, ਮੈਂ ਵੀ ਆਪਣੇ ਘਰ ਵਿੱਚ ਚਾਰ ਸਾਲਾਂ ਤੋਂ ਦਸ ਆਹਲਣੇ ਲਾਏ ਹੋਏ ਹਨ, ਹੁਣ ਤੱਕ 57 ਚਿੜੀਆਂ ਦੇ ਬੱਚੇ ਨਿਕਲ ਚੁੱਕੇ ਹਨ,ਦਸ ਬੱਚੇ ਘੁੱਗੀ ਦੇ ਨਿਕਲ ਚੁੱਕੇ ਹਨ, ਕੋਸ਼ਿਸ਼ ਜਾਰੀ ਹੈ,ਜੋ ਸਕੂਨ ਮਿਲਦਾ ਹੈ ਉਹ ਸ਼ਬਦਾਂ ਤੋਂ ਬਾਹਰ ਹੈ, ਮੇਰਾ ਪ੍ਰੀਵਾਰ ਬਹੁਤ ਖੁਸ਼ ਹੁੰਦਾ ਹੈ ਜਦੋਂ ਸਵੇਰੇ ਚਿੜੀਆਂ ਚਹਿਕਦੀਆਂ ਹਨ।

  • @ajaibsingh8994
    @ajaibsingh8994 2 ปีที่แล้ว +3

    ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਅੱਜ ਕੱਲ੍ਹ ਮਕਾਨਾਂ ਨੂੰ ਜਾਲੀਦਾਰ ਦਰਵਾਜ਼ੇ ਹੋਣ ਕਾਰਨ ਪੰਛੀਆਂ ਦਾ ਘਰਾਂ ਵਿਚ ਆੳਣਾ ਬੰਦ ਹੋ ਗਿਆ ਹੈ। ਜੋ ਇਹ ਵੀਰ ਪੰਛੀਆਂ ਦੀ ਭਲਾਈ ਲਈ ਕੰਮ ਕਰ ਰਹੇ ਹਨ ਬਹੁਤ ਅੱਛੀ ਗੱਲ ਹੈ।🙏

  • @karamjitsingh765
    @karamjitsingh765 3 ปีที่แล้ว +49

    ਬਾਬਾ ਨਾਨਕ ਵੀਰ ਦੀ ਚੜਦੀ ਕਲਾ ਰੱਖੇ।। ji01000 Saal brother

    • @BalwinderSingh-ht3sk
      @BalwinderSingh-ht3sk 3 ปีที่แล้ว

      ਬਾਈ ਇਸ ਵੀਰ ਦਾ ਨੰਬਰ ਚਾਹੀਦਾ

    • @pardeepkaur5489
      @pardeepkaur5489 3 ปีที่แล้ว

      ਹਾਜੀ ਨੰੰਬਰ ਚਾਹੀਦਾ ਏ ਜੀ

  • @parmpreetsingh304
    @parmpreetsingh304 2 ปีที่แล้ว +3

    ਬਹੁਤ ਖੁਸ਼ੀ ਹੋਈ ਇਹ ਦੇਖ ਕੇ ਰੱਬ ਹੋਰ ਵੀ ਸਾਥ ਦੇਵੇ ਬਾਈ ਦਾ।

  • @lovilovi2475
    @lovilovi2475 3 ปีที่แล้ว +19

    ਆ ਵੀਡੀਓ ਦੇਖ ਕੇ ਜਮਾ ਮਨ ਨੂੰ ਸਕੂਨ ਮਿਲਗਿਆ ਬਾਈ ਜੀ 🤗🤗🤗🤗🙏🙏🙏🙏

  • @Gusdbsgusg
    @Gusdbsgusg 3 หลายเดือนก่อน

    ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਦਾ। ਸਲਿਊਟ ਹੈ ਵੀਰ ਨੂੰ 🙏🙏🙏

  • @BalwinderSingh-vv9jz
    @BalwinderSingh-vv9jz 3 ปีที่แล้ว +50

    ਬਹੁਤ ਵਧੀਆ ਅਤੇ ਬਹੁਤ ਹੀ ਸੋਹਣੀ video ਆ

    • @jagjitchal2500
      @jagjitchal2500 3 ปีที่แล้ว

      good.thinking

    • @DarshanSingh-kq9fj
      @DarshanSingh-kq9fj 3 ปีที่แล้ว

      @@jagjitchal2500 Jio

    • @manmohankaur3559
      @manmohankaur3559 3 ปีที่แล้ว

      Great job hats off to you God bless you with courage and devotion along strength. 👍You are a blessed soul.

    • @gurwindersinghgarry5893
      @gurwindersinghgarry5893 2 ปีที่แล้ว

      Very nice birds ji my slute ji tuhanu best of luck ji👏👏👏👏👏

  • @malkeitkaur3046
    @malkeitkaur3046 3 ปีที่แล้ว +17

    Its nice to see our Sikh community doing something different so proud of you.
    Birds are struggling with global warming too.

  • @perwinderdhaliwal5614
    @perwinderdhaliwal5614 3 หลายเดือนก่อน +1

    ਇਹ ਵੀ ਪਰਮਾਤਮਾ ਦੀ ਦੇਣ ਹੈ ਹਰ ਕਿਸੇ ਨੂੰ ਨਹੀਂ ਮਿਲਦੀ

  • @viksingh4584
    @viksingh4584 ปีที่แล้ว +1

    SO BEAUTIFUL!!! ❤❤❤❤. Waheguru sab punjabian nu eda di AKAL deve 🙏🙏🙏

  • @prabhjotsingh4542
    @prabhjotsingh4542 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ ਜੀ ਚੜਦੀਕਲਾ ਬਖਸ਼ਿਸ਼ ਕਰਨ ਜੀ ਆਪ ਜੀ ਨੂੰ

  • @sarvjitdeol9622
    @sarvjitdeol9622 3 ปีที่แล้ว +7

    ਹਰਭੇਜ ਸਿਹਾਂ ਧੰਨਵਾਦ ।ਬਹੁਤ ਨੇਕ ਇਨਸਾਨ ਦੇ ਦਰਸ਼ਨ ਕਰਵਾਏ 🙏🕊️

  • @malkeetvirk3320
    @malkeetvirk3320 3 ปีที่แล้ว +2

    ਬਹੁਤ ਵਧੀਆ ਜਾਣਕਾਰੀ

  • @inderjeetsingh9644
    @inderjeetsingh9644 ปีที่แล้ว +1

    eh ha asli sewa. Punjab de loko jago. asi aap hi sara kuj barwaad kita. hun sanu load a v ame de km kite jan

  • @bhupindersharma4283
    @bhupindersharma4283 3 ปีที่แล้ว +8

    Rooh khush hogi veer vedio dekh k ♥️♥️

  • @paramsinghkaila882
    @paramsinghkaila882 3 ปีที่แล้ว +17

    Good job big brother LOVE PUNjAB FROM NEDERLAND 🇳🇱 HOLLAND 🇳🇱 AMSTERDAM ❤️ NO FARMERS NO FOOD IN ALL INDIA ❤️🚜🚜❤️🙏✊

  • @oldpanjabpoultryandnatural4052
    @oldpanjabpoultryandnatural4052 3 ปีที่แล้ว +38

    ਕੁਦਰਤ ਬਚਾਓ ਰੁੱਖ ਲਗਾਓ

    • @butasingh5095
      @butasingh5095 3 ปีที่แล้ว

      Waheguru ji mahar Karan Ji

  • @kittychaudhary1747
    @kittychaudhary1747 3 ปีที่แล้ว +18

    ਏਨੂੰ ਕਹਿੰਦੇ ਨੇ ਕੁਦਰਤ ਨਾਲ ਜੁੜਨਾ ਵਾ ਵਾਈ ਰੂਹ ਖੁਸ਼ ਕਰਤੀ

  • @balrajsingh4182
    @balrajsingh4182 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਜੀ

  • @singhsamrath6691
    @singhsamrath6691 3 ปีที่แล้ว

    ਬਹੁਤ ਵਧੀਆ ਕੰਮ ਕਰਦੇ ਨੇ ਇਹ।ਬਾਕੀ ਸਭਨੂੰ ਰੁੱਖ ਲਾਓਣੇ ਚਾਹੀਦੇ ਨੇ

  • @JagtarSingh-jb3hv
    @JagtarSingh-jb3hv 2 ปีที่แล้ว +4

    Edan de program lyi bahut mehnat te changi soch kamm krdi hai y Gurbhej te team da dhanwad
    Lots of blessings for you from Melbourne 🇦🇺🙏🏻

  • @randeephari2541
    @randeephari2541 3 ปีที่แล้ว +7

    Very good initiative,keep it up👍🦉🦢🦆🦅🕊🐦🦩🦜🐿🦚🦋🐦🐓

  • @inderjitsingh6496
    @inderjitsingh6496 3 ปีที่แล้ว +1

    Veer nu 1000000 salute v ghat ne.....jeonde Raho....

  • @JaswinderSingh-io7uo
    @JaswinderSingh-io7uo 5 หลายเดือนก่อน

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @GoogleAccount-pw9kt
    @GoogleAccount-pw9kt 3 ปีที่แล้ว +2

    ਰੂਹ ਖੁਸ਼ ਹੋ ਗਈ।

  • @ajaypalsinghgrewal2949
    @ajaypalsinghgrewal2949 3 ปีที่แล้ว +5

    Kamaal di interview... Harbhej bhai ji and Sardaar ji thanks for bringing all this information to people like me......

  • @rajveergrewal2198
    @rajveergrewal2198 3 ปีที่แล้ว

    Rooh khus. Ho gyi. T. Video dekh k

  • @oldpanjabpoultryandnatural4052
    @oldpanjabpoultryandnatural4052 3 ปีที่แล้ว +20

    ਕੁਦਰਤ ਬਚਾਓ ਰੁੱਖ ਲਗਾਓ

  • @Jupitor6893
    @Jupitor6893 3 ปีที่แล้ว +1

    ਬਹੁਤ ਬਹੁਤ ਸੁ਼ਕਰੀਆ ਜਾਣਕਾਰੀ ਦੇਣ ਦਾ।

  • @gurindersingh1031
    @gurindersingh1031 3 ปีที่แล้ว +7

    ਵੀਰ ਮੈ।ਵੀ ਅਪਣੇ ਖੇਤਾ ਵਿਚ ਘੜੇ।ਟੰਗ।ਦਿਤੇ।ਹੁਣ ਉਹਨਾਂ ਵਿਚ ਪੰਛੀਆਂ ਨੇ ਘਰ ਬਣਾ ਲਏ

    • @gurlallongowal2557
      @gurlallongowal2557 3 ปีที่แล้ว +1

      Gud

    • @butasingh5095
      @butasingh5095 3 ปีที่แล้ว

      Very good waheguru ji

    • @SatpalSingh-uo3wc
      @SatpalSingh-uo3wc 5 หลายเดือนก่อน

      Nice ਵੀਰ

    • @SatpalSingh-uo3wc
      @SatpalSingh-uo3wc 5 หลายเดือนก่อน

      ਵੈਸਟ ਕੱਦੂ ਦਾ ਖੋਲ ਵੀ ਆਲਣਾ ਬਣਦਾ ਆ ਮੈ ਕੀਤਾ

  • @Laddi_Singh994
    @Laddi_Singh994 3 ปีที่แล้ว +4

    ਮਾਸਟਰ ਗੁਰਪ੍ਰੀਤ ਸਿੰਘ ਸਰਾਂ

    • @Gagangill0210
      @Gagangill0210 2 ปีที่แล้ว

      Bai koi fb account ja insta account haga gurpeet bai da

  • @STCvlogs7959
    @STCvlogs7959 3 ปีที่แล้ว +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💕💟💟💟💟💟💟💟💟

  • @tittusingh4631
    @tittusingh4631 3 ปีที่แล้ว

    ਬਹੁਤ ਵਧੀਆ ਜਾਣਕਾਰੀ ਵੀਰ ਜੀ।।।।।।

  • @reshamsingh019
    @reshamsingh019 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @preetkaur9896
    @preetkaur9896 2 หลายเดือนก่อน

    ਬਹੁਤ ਵਧਿਆ ਜੀ ❤

  • @ballisingh9479
    @ballisingh9479 2 ปีที่แล้ว +1

    V nice 👍🏼🕊️🕊️💯 right

  • @drjagjitsingh2666
    @drjagjitsingh2666 ปีที่แล้ว +1

    22 nu ਪੰਛੀਆਂ ਦਾ brand ambassedar ਬਣੋਣਾ ਚਾਹੀਦਾ

  • @AmritpalSingh-bd6or
    @AmritpalSingh-bd6or 2 ปีที่แล้ว

    ਬਹੁਤ ਵਧੀਆ ਵੀਰ

  • @SamSung-ld3jy
    @SamSung-ld3jy 2 ปีที่แล้ว +1

    Good.job👌👌👌👌👌👌

  • @butasingh5095
    @butasingh5095 3 ปีที่แล้ว

    Waheguru ji mahar Karan very good job veer ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @roadking9399
    @roadking9399 3 ปีที่แล้ว

    Bahut vadiya oprala vr ji

  • @rajveermander3217
    @rajveermander3217 3 ปีที่แล้ว

    Dhan Dhan Shri Guru Nanak Dev Ji Maharaj Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji Waheguru Ji

  • @surindersehgal6736
    @surindersehgal6736 3 ปีที่แล้ว

    You are really good work for birds other people are sawy your work i s

  • @mjsg8476
    @mjsg8476 3 ปีที่แล้ว +7

    Living with nature and helping to preserve it 🥇.

  • @jaspalkumar3076
    @jaspalkumar3076 3 ปีที่แล้ว +1

    Har har mhadev chardikla rakhe. Good video.

  • @laddiladdi7865
    @laddiladdi7865 2 ปีที่แล้ว

    Very good brother ji main Dil Se Naman karta hun

  • @happykumar4270
    @happykumar4270 ปีที่แล้ว

    Good bro bohut shandaar video h

  • @pirthigill8573
    @pirthigill8573 3 ปีที่แล้ว +1

    Excellent work by Gurpreet GBU

  • @Gurpreet_Singh_1981
    @Gurpreet_Singh_1981 ปีที่แล้ว

    ਬਾਈ ਜੀ ❤❤❤ ਧੰਨਵਾਦ ਥੋਡਾ

  • @hanjikidda1670
    @hanjikidda1670 2 ปีที่แล้ว

    Bahut Sohni video

  • @Vishav-k4j
    @Vishav-k4j 3 ปีที่แล้ว

    Bahut vadhia jankari

  • @malkeitkaur3046
    @malkeitkaur3046 3 ปีที่แล้ว +3

    Can your guest put up live web please? We did that in Canada for eagle to hatch.

  • @gurdeepsingh8508
    @gurdeepsingh8508 2 ปีที่แล้ว

    Absolutely video very nice👍👍👍👍

  • @balbirpalesar6047
    @balbirpalesar6047 3 ปีที่แล้ว

    Bhot bhudia ji asal kudrat de darshan ho gaye bai ji tusi bhot bhudia jaankari ditti 🙏🙏🙏🙏👍👍👍👍💯💯💯💯

  • @udhamjitsinghsandhu5727
    @udhamjitsinghsandhu5727 2 ปีที่แล้ว

    thnks for this video and practise...

  • @jugindersingh3607
    @jugindersingh3607 2 ปีที่แล้ว +1

    VERY nice

  • @KuldeepSingh-rt5ux
    @KuldeepSingh-rt5ux 3 ปีที่แล้ว

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @inderjeetsingh9644
    @inderjeetsingh9644 ปีที่แล้ว

    waheguru ji thodi lami omer kran

  • @ushajoria8630
    @ushajoria8630 ปีที่แล้ว +1

    Very nice 👌👍

  • @balkarsingh4612
    @balkarsingh4612 3 ปีที่แล้ว +1

    Very soothing discussion.

  • @paramjitkaur4327
    @paramjitkaur4327 ปีที่แล้ว

    God bless you 🙏

  • @atmasingh6751
    @atmasingh6751 2 ปีที่แล้ว

    Good contribution

  • @harmeetsingh4461
    @harmeetsingh4461 3 ปีที่แล้ว

    Bohat vadiya video share kiti veer ji
    Apa v hun panchhian di duniya vasoni a apne vaade vich alney lagava gy ji 👍👍👍👍👍👍👍👍

  • @harviderkaur5348
    @harviderkaur5348 3 ปีที่แล้ว

    Bahut vadhia g

  • @happy7090
    @happy7090 3 ปีที่แล้ว

    ਵਾਹ ਜੀ ਵਾਹ

  • @jatinderdhillon1720
    @jatinderdhillon1720 2 ปีที่แล้ว

    Your these efforts r v good. I love it

  • @prabhjitsingh5757
    @prabhjitsingh5757 2 ปีที่แล้ว

    bhut vadiyA video

  • @prabhjotsidhudiwana1214
    @prabhjotsidhudiwana1214 3 ปีที่แล้ว +3

    ਬਹੁਤ ਵਧੀਆ ਵੀਰ 👍

  • @SunnySingh-ph2uw
    @SunnySingh-ph2uw 3 ปีที่แล้ว

    ਬਹੁਤ ਵਧੀਆ ਪੰਛੀਆ ਨਾਲ ਜੱਗ ਚੰਗਾ ਲੱਗਦਾ

  • @Mehto_Saab
    @Mehto_Saab 3 ปีที่แล้ว

    ਖੂਬਸੂਰਤ ਜੀ

  • @PB.-13
    @PB.-13 3 ปีที่แล้ว

    ਚੁਗਲ ਦਾ ਨਾ ਸੁਣਕੇ ਪੰਜਾਬ ਦੇ ਲੀਡਰ ਯਾਦ ਆ ਗਏ.....

  • @JaswinderSingh-dq1ki
    @JaswinderSingh-dq1ki 2 ปีที่แล้ว +1

    Thanks 🙏🏿

  • @amrikgill5597
    @amrikgill5597 2 ปีที่แล้ว

    Bhut vadia ji 👍

  • @9812550003
    @9812550003 ปีที่แล้ว

    Mintu bai very nice god bless you good luck

  • @gurmukhsingh8868
    @gurmukhsingh8868 ปีที่แล้ว

    V good job veer g god bless u

  • @GurmitSingh-gg5qd
    @GurmitSingh-gg5qd 2 ปีที่แล้ว +1

    Waheguru g

  • @kainthsaab3306
    @kainthsaab3306 3 ปีที่แล้ว

    Bhut vdia g

  • @palwinderkumar1673
    @palwinderkumar1673 3 ปีที่แล้ว

    Good Video ji.pal Winder Sharma .Retd.Head Master .Dabwali

  • @digitalindia3685
    @digitalindia3685 3 ปีที่แล้ว +5

    ਬਾਈ ਜੀ ਸਫਾਈ ਕਿਵੇਂ ਕਰਦੇ ਹੋਂ ਇਨ੍ਹਾਂ ਦੀ ਤੇ ਕਿੰਨੇ ਸਮੇਂ ਬਾਅਦ ਕਰਨੀ ਪੈਂਦੀ ਐ

  • @ramanpalpal4867
    @ramanpalpal4867 3 หลายเดือนก่อน

    Very good very Nice ji 🎉🎉🎉🎉 🎉

  • @diljitrandhawa2113
    @diljitrandhawa2113 3 ปีที่แล้ว +1

    GOD bless you brother

  • @lakhvindersingh7139
    @lakhvindersingh7139 3 ปีที่แล้ว

    हरभेज भाई आप बहुत बढिया काम कर रहे हो धन्यवाद जी

  • @soofibhaskar
    @soofibhaskar 2 ปีที่แล้ว

    God bless bye g

  • @sunnykumarsunny8478
    @sunnykumarsunny8478 3 ปีที่แล้ว +1

    Bhut vadia sardar ji .kudrat bachayo te rukh lagao .rab tenu tere pariwar nu hamesha khus rakhe veer .

    • @charanjitkaur8219
      @charanjitkaur8219 3 ปีที่แล้ว +1

      God bless you veerji 🙏🙏🙏🙏I siluet you

    • @sunnykumarsunny8478
      @sunnykumarsunny8478 3 ปีที่แล้ว

      @@charanjitkaur8219 punjab vich hun aap di sarkar nu vote deni hai ta jo punjab nu ehna tu bachaya jawe.aap di sarkar mann cm honge

  • @y_sgaming3239
    @y_sgaming3239 2 ปีที่แล้ว

    Danvad bai 🙏🙏🙏

  • @jaswinderbhatti7390
    @jaswinderbhatti7390 2 ปีที่แล้ว

    Very nice and very good ver je

  • @KuldeepSingh-qq9ds
    @KuldeepSingh-qq9ds 3 ปีที่แล้ว

    बहुत अच्छा काम

  • @gursewaksingh3499
    @gursewaksingh3499 3 ปีที่แล้ว +1

    Very good bai g

  • @amarabbuwalia8180
    @amarabbuwalia8180 3 ปีที่แล้ว +1

    ਵਾਹਿਗੁਰੂ ਜੀ 🙏

  • @vikramromana5743
    @vikramromana5743 ปีที่แล้ว

    Very good endeavor, A great noble effort !!

  • @kuldeepsingh-jp6ih
    @kuldeepsingh-jp6ih 3 ปีที่แล้ว

    Bhut vdia bhai ji rooh khush hogi video dekh k main v apne ghar de bahr aalna lava GA. ❤️❤️ 🙏🙏🙏

  • @sarbjeetsingh6149
    @sarbjeetsingh6149 3 ปีที่แล้ว +1

    bahut vadia video ah paji

  • @fromsuperearth..3323
    @fromsuperearth..3323 3 ปีที่แล้ว +1

    Pajhi rabb tuhanu har khushi deve..

  • @resputin8012
    @resputin8012 3 ปีที่แล้ว +1

    ਭਾਜੀ ਸਾਨੂੰ ਚਾਹੀਦੇ ਅ ਆਲ੍ਹਣੇ ,ਕਿਵੇਂ ਤੇ ਕਿਦਾ ਮਿਲਣਗੇ।

  • @pawankaku7943
    @pawankaku7943 2 ปีที่แล้ว +1

    👌👌👌👌👌💞💞💞💞💞