Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Your efforts for presenting the historical Sikh places are remarkable n respectable . Your commentary n knowledge is also quite impressive. PLEASE DO SHARE THE LOCATION & PROPER ADDRESS OF THE SITES IN THE DESCRIPTION.
Waheguru waheguru waheguru jio. This is a great opportunity for me to see our Sikhism history, which is a historical place Shri Gurudwara Sahib. Thank you Gurbhej veer ji very much.
ਹਰਭੇਜ ਸਿਹਾਂ ਸੱਚੇਪਾਤਸ਼ਾਹ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ 🙏
🙏🙏🙏🙏👌🪯
ਕਿਤੇ ਬਾਬੇ ਇਸਤੇ ਵੀ ਸੰਗਮਰਮਰ ਲਾਕੇ ਨਾ ਬਦਲ ਦੇਣ ਇਤਹਾਸਕ ਬਉਲੀ ਇਸ ਤਰ੍ਹਾਂ ਹੀ ਰਖਣੀ ਚਾਹੀਦੀ ਹੈ।
Siromani comety te Kaar Sewa Wale Babeya ne Eh Kmm Kr Dena hai.
ਮਾਰ ਸੇਵਾ ਕੀਤੀ ਇਹਨਾਂ ਨੇ
ਵਾਹਿਗੁਰੂ ਹਰਭੇਜ ਸਿੰਘ ਸਿੱਧੂ ਵੀਰ ਨੂੰ ਚੜ੍ਹਦੀਕਲਾ ਬਖਸੇ ਬਹੁਤ ਹੀ ਸੋਹਣੀ ਇਤਿਹਾਸ ਨਾਲ ਜੁੜੀ ਸੱਚੀ ਤੇ ਸੁੱਚੀ ਜਾਣਕਾਰੀ
ਵੀਰ ਜੀ ਸਲੂਟ ਹੈ ਆਪ ਜੀ ਨੂੰ!
ਬਹੁਤ ਵਧੀਆ ਸਿੱਧੂ ਵੀਰ ਜਾਣਕਾਰੀ ਦੇਣ ਲਈ ਇਤਿਹਾਸ
ਨਾਲ ਜੋੜਨ ਲਈ ਆਪ ਜੀ ਦਾ ਬੜਾ ਧੰਨਵਾਦ 💞💚💙🙏
🙏🏻ਧੰਨਵਾਦ ਵੀਰ ਜੀ ਬਹੁਤ ਬਹੁਤ ਜੀ ਦਰਸ਼ਨ ਕਰਾਉਣ ਦਾ ਵੀਰ ਜੀ
ਵਾਹਿਗੁਰੂ ਜੀ ਮਿਹਰ ਕਰਨ ਸਮੁੱਚੀ ਟੀਮ ਤੇ🙏🙏
ਧੰਨਵਾਦ ਤੁਸੀ ਊਹ ਸਥਾਨ ਤੇ ਚੀਜਾਂ ਵੀ ਦਿਖਾਈਆਂ ਜੋ ਨਾ ਸਾਨੂੰ ਪਤਾ ਸੀ ਤੇ ਨਾ ਕਦੇ ਦੇਖਣ ਦਾ ਨਸੀਬ ਹੋਣਾ ਸੀ। ਵਾਹ ਧੰਨ ਤੁਹਾਡੀ ਸੇਵਾ
Waheguru ji❤🙏
Vaah Sidhu you,r great.Saluit aap ji smet team nu.thanks
ਸਾਡਾ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ
Mere saure nei anandpur sahib de mehroli pind vich
Mai v darshan krne aa kithe a eh bowli sahib
ਵਾਹਿਗੁਰੂ ਜੀ🙏🙏
Bhai ghaniya ji aap ji te sada hi mehar bhariya hath rakhan ji aap ji sada chardikala rahe
ਬਹੁਤ ਸੋਹਣੀ ਸੇਵਾ ਕਰ ਰਹੇ ਭਾਈ
ਬਹੁਤ ਵਧੀਆ ਬਾਈ ਜੀ
ਵਾਹਿਗੁਰੂ ਜੀ
Jal Kina Saaf a Waheguru Ji di Kirpa
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਲੋਪੋਂ ਵਾਲੇ ਆਪਣੇ ਆਪ ਨੂੰ ਪੱਤਰਕਾਰ ਸਮਝਣ ਵਾਲੇ ਗੱਲਾਂ ਨਾਲ ਬਹੁਤ ਭੋਲੇ ਭਾਲੇ ਬਣ ਕੇ ਵਿਖਾ ਰਹੇ ਨੇ ਇਹਨਾਂ ਦਾ ਦੋਗਲਾਪਣ ਵੇਖਣਾ ਹੋਵੇ ਤਾਂ ਲੋੜ ਪੈਣ ਤੇ ਪੈਸੇ ਤੋਂ ਬਿਨਾਂ ਕਿਸੇ ਦੀ ਫੋਟੋ ਸ਼ੇਅਰ ਤੱਕ ਨਹੀਂ ਕਰਦੇ ਵੱਡੇ ਪੱਤਰਕਾਰ
ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ🙏
ਵਾਹਿਗੁਰੂ ਜੀ
Thanks for showing this video I never been to this place. Water is so clean. Next time I will ask someone to take me.
waheguru ji ka khalsa waheguru ji ki fateh ji
SATNAM JI WAHEGURU JI SATNAM JI WAHEGURU JI
ਵਾਹੇ ਗੁਰੂ ਜੀ 🙏🙏🙏
Waheguru. ji. waheguru. ji waheguru ji. waheguru ji waheguru ji
Bahut khoobsurat vlog... really amazing
Bhut wadhia jaankari ditti bai ji.
Jale Hari thale Hari....sab jagah te rab hai 🙏🙏💖
Wahe guru Ji wahe guru ji wahe guru ji wahe guru ji
Vir ji aap ji nu vadiyaann aap ji ne gurudwara sahib ji de darshan karvae Ji🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
waheguru Ji sukh Rakhi Sab nu Ji 🙏😌
Thanks veer g
Your efforts for presenting the historical Sikh places are remarkable n respectable .
Your commentary n knowledge is also quite impressive.
PLEASE DO SHARE THE LOCATION & PROPER ADDRESS OF THE SITES IN THE DESCRIPTION.
Satnam Shri waheguru ji 🙏🙏
Waheguru ji 🙏🙏🙏🙏
Harbhej paji tusi boht sohni sewa kr rhe o 🙏🙏🙏🙏
भाई कन्हैया जी 🙏🙏🙏🙏🙏
Waheguru ji. You are doing a great work for sikh history to make the world to be awareness of pure soul of Guru ka sikh
Waheguru waheguru waheguru jio. This is a great opportunity for me to see our Sikhism history, which is a historical place Shri Gurudwara Sahib. Thank you Gurbhej veer ji very much.
Waheguru Ji Ka khalsa Waheguru Ji ki Fateh
ਅਜੇ ਵੀ ਸਾਡੇ ਪੰਜਾਬ ਦੇ ਲੋਕ ਭਾਈ ਘਨਿਆ ਜੀ ਦੇ ਸਿਧਾਂਤਾਂ ਤੋਂ ਕੁਝ ਨਹੀਂ ਸਿੱਖੇ। ਉਲਟਾ ਜੈ ਕੋਈ ਇਨਸਾਨ ਦੁਖੀ ਹੈ।ਓਸ ਦਾ ਮਜਾਕ ਬਣੋਂਦੇ ਨੇ
ਧੰਨਵਾਦ ਵਾਈ
Satnam wayeguru ji
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ, ਧੰਨਵਾਦ ਜੀ
Bahut vadhiya bhai ji
I am Muslim from pakistan but i say waeguro jl Guro ji zindabad
Very nice👍👏😊
very very nice video ❤❤❤❤❤
Very Very Nice videos 22ji 👍🏼👍🏼🙏🙏🙏🙏👌👌✅✅
harbhej veer mavi ethe jake aya ik war boht vadia lgya thodi galla sum ke hun ❤️❤️❤️❤️❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਸਾਲ ਹੋਲੇ ਮਹੱਲੇ ਤੇ ਇਸ ਬਾਊਲੀ ਸਾਹਿਬ ਅਤੇ ਇਸ ਦੇ ਨਾਲ ਅਨੰਦਪੁਰ ਸਾਹਿਬ ਦੇ ਪੰਜ ਤਖਤਾਂ ਚੋਂ ਇੱਕ ਗੁਰਦੁਆਰ ਤਾਰਾ ਗੜ ਸਾਹਿਬ ਦੇ ਜ਼ਰੂਰ ਦਰਸ਼ਨ ਕਰਕੇ ਆਉਂਦੇ ਹਾਂ ਜੀ- ਮੈਂ /8/ਸਾਲ ਅਨੰਦਪੁਰ ਸਾਹਿਬ ਦੇ ਵਿੱਚ ਰਿਹਾਂ ਹਾਂ ਜੀ ਤੁਸੀਂ ਸ਼ਿਰੀ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰੂ ਜੀ ਦੇ ਵੇਲੇ ਦੀ ਹਵੇਲੀ ਹੈ ਬਾਜਾਰ ਦੇ ਵਿੱਚ ਉਸ ਦੇ ਸੰਗਤਾਂ ਨੂੰ ਜ਼ਰੂਰ ਦਰਸ਼ਨ ਕਰਵਾਉਣਾਂ ਜੀ ਧੰਨਵਾਦ 🙏🌹
ਇਹ ਹਵੇਲੀ ਅਨੰਦਪੁਰ ਸਾਹਿਬ ਵਿੱਚ ਕਿਸ ਗੁਰੂਘਰ ਦੇ ਨੇੜੇ ਹੈ ਜਦੋਂ ਅਸੀਂ ਅਨੰਦਪੁਰ ਸਾਹਿਬ ਗਏ ਜ਼ਰੂਰ ਦਰਸ਼ਨ ਕਰਾਂਗੇ ਕੀ ਹਵੇਲੀ ਇਤਿਹਾਸਕ ਹੈ?
ਮੈਂ ਵੀ TH-camr ਹਾਂ ਅਸੀਂ ਵੀ video ਜ਼ਰੂਰ ਬਣਾਵਾਂਗੇ ਹਵੇਲੀ ਦੀ
Whaguro ji mahrbani
great harbhej ji
Dhan Dhan Sri guru Gobind Singh ji Maharaj gagatguru sarbansdani.
Gud job veere bhut sona Kam tera waheguru chardikhala vich rakhe tuhanu
Gurpinder Singh Very Nice 👍video
Waheguru veer nu sat sri akal
Waheguru Ji Ka Khalsa Waheguru Ji Ki Fateh 🙏
ਚੜ੍ਹਦੀਕਲਾ
ਕਾਰ ਸੇਵਾ ਵਾਲੇ ਬਾਬਿਆਂ ਤੋਂ ਬਚਿਆ ਹੋਇਆ ਇਤਿਹਾਸ।
Satnam Shri waheguru jee 🙏
Tuc boht hi vdiaa km kr rhe ho 22 ji
Rbb tuhanu chardi kla ch rakhe
Satnam shri waheguru gg ਮਿਹਰ ਕਰੇ gg
DHAN Dhan Bhai ghaniya ji 🙏
ਧਨ ਧਨ ਭਾਈ ਘਨਈਆ ਜੀ ।। ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ 🙏
Waheguru ji 🙏🙏 🙏🙏🙏
Wahegur g
ਹਰਭੇਜ ਵੀਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
Nice
Wahe guru
Good 👍 veer ji
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
Good. Veer. Ji
wahe guru ji
Satnam Sri Waheguru Ji
Wahegaru wahegaru ji 🙏
🙏🙏🙏🙏🙏
Waheguru ji 🙏🏼
Nice work
Vadia jankari diti
ਕਾਮਲ ਦੀ ਜਗਾ ਦਰਸਨ ਕਰਨ ਜਾਵਾ ਗੲਏ ਵੀਰ ਜੀ
Very very informative. Nice research done. Well done bro👍👍👍👍👍
bhut vadia
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
Good information chote veer ji
Waheguru ji 👍👍
👏👏👌👌👍👍
Waheguru ji.
Satnam shri waheguru ji
Waheguru waheguru ji
Waheguru ji waheguru ji 🙏🙏🙏🙏🙏🙏🌹🌹🌻🌻❤️❤️
Waheguru g 🙏❤
Waheguru ji dhan guru da sikh
ਚੜ੍ਹਦੀ ਕਲਾ🙏🏻
Harbhej Singh Ji, thanks for this video
🙏🙏