Life in Taliban’s afghanistan | ਤਾਲੀਬਾਨ ਦੇ ਰਾਜ਼ ਚ ਬੁਰਾ ਹਾਲ

แชร์
ฝัง
  • เผยแพร่เมื่อ 23 ต.ค. 2024

ความคิดเห็น • 561

  • @FlopYouTuber
    @FlopYouTuber  4 หลายเดือนก่อน +185

    ਇੰਨਾ ਕੋਲੋ ਤਾ ਹੋਇਆ ਨਹੀ ਬੰਦ ਨਸ਼ਾ ਇਹਨਾ ਕੋਲ ਤਾ ਪਾਵਰ ਸਭ ਕੁੱਝ ਆ ?

    • @lovepreet8951
      @lovepreet8951 4 หลายเดือนก่อน +8

      Daly pka yaar pea kar nai ta me roti nai khani Karni 😢😢

    • @mTrader1
      @mTrader1 4 หลายเดือนก่อน +8

      Point aali gall kahi praa

    • @Ghantshikari
      @Ghantshikari 4 หลายเดือนก่อน

      ਹਰਿ ਸਿੰਘ ਨਲੂਆ ਜੀ ਨੂੰ ਭੁੱਲ ਗਿਆ ਕੇ ਸਿੰਘਾਂ ਨੇ ਖੰਡਾ ਖੜਕਾਇਆ ਸੀ ਤੇ ਸੁੱਥਣਾਂ ਪਾ ਕੇ ਨਿਕਲਦੇ ਸੀ

    • @Ra-mu7bo
      @Ra-mu7bo 4 หลายเดือนก่อน +3

      Amrica Canada ch bahut a aam e

    • @gurdevsingh5718
      @gurdevsingh5718 4 หลายเดือนก่อน +4

      Bai ji dujia countria nu vi eh supply karde a drugs afeem sab to jada ithe paida hundi a baki tusi veer kahawat ta suni a dujia de nu agg launge apne ta lagni a ina de

  • @gulshanattri9833
    @gulshanattri9833 4 หลายเดือนก่อน +66

    ਮੂਸੇਆਲਾਂ ਦਾਂ ਨਾਮ ਸੁਣ ਕੇ ਤੇ 295 ਗਾਣਾਂ ਸੁਣ ਕੇ ਰੂਹ ਖੁਸ਼ ਹੋਗੀ❤❤

  • @gurdeepkaur6181
    @gurdeepkaur6181 4 หลายเดือนก่อน +108

    ਸਾਡਾ ਪੰਜਾਬ ਕਿੰਨਾ ਸੋਹਣਾ ਹੋਵੇਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਫ਼ਗ਼ਾਨਿਸਤਾਨ ਤੱਕ ਸੀ

    • @jasdhami
      @jasdhami 3 หลายเดือนก่อน +2

      Right brother

    • @KhanMomand-r8v
      @KhanMomand-r8v 3 หลายเดือนก่อน +1

      But I thing u forget abdali and ghaznvi

    • @rashidqureshi1679
      @rashidqureshi1679 3 หลายเดือนก่อน +1

      ਦਸ ਸਕਦੇ ਹੋ ਕਿਹੜੇ ਸੰਨ ਵਿੱਚ ਕਿਸ ਵੇਲੇ ਰਾਜ ਕੀਤਾ ਸੀ????? ਪੜ੍ਹੇ ਲਿਖੇ ਕਿਉੰ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਦੇ ਹੋ, ਅਗਰ ਕੋਈ history ਦੀ book ਹੈ ਜਿਸ ਵਿਚ ਲਿਖਿਆ ਹੋਵੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਅਫਾਨਿਸਤਾਨ ਵਿੱਚ ਰਾਜ ਕੀਤਾ ਸੀ ਤਾਂ plz ਦੱਸਿਓ 👍

    • @rangabilla2461
      @rangabilla2461 3 หลายเดือนก่อน +1

      ​@rashidqureshi1 ਜਦੋਂ ਤੂੰ ਅੰਦਰ ਸੀ ਹੈਗੀ ਕੋਈ ਬੁੱਕ ਜਾ ਫੋਟੋ

    • @rashidqureshi1679
      @rashidqureshi1679 2 หลายเดือนก่อน

      @@khushpreetsingh6381 👍👍👍 ਬਸ ਆਹੀ ਕੁੱਝ ਹੈ ਤੇ ਇਹੀ ਤੁਹਾਡਾ ਇਤਿਹਾਸ ਹੈ

  • @bogasingh9611
    @bogasingh9611 4 หลายเดือนก่อน +20

    ਸਹੀ ਗੱਲਾਂ ਬਾਈ ਦਿਲ ਦੇ ਬਹੁਤ ਚੰਗੇ ਲੋਕ ਆ ਜਿਨਾਂ ਦੇ ਰਾਜਨੀਤਿਕ ਲੀਡਰ ਕੌਣ ਮਾਂਗ ਖਾਂਦੇ ਨਹੀਂ ਆਪਣੇ ਦਾ ਖਾਂਦੇ ਵੀ ਆ ਤੇ ਜੁਲਮ ਵੀ ਕਰਦੇ ਆ

  • @tirathsingh6539
    @tirathsingh6539 4 หลายเดือนก่อน +30

    ਸਭ ਤੋਂ ਜ਼ਬਰਦਸਤ ਵਿਲੋਗ ਸੱਚੀ ਸੁਆਦ ਆ ਗਿਆ ਬਹੁਤ ਇੱਜ਼ਤ ਪਿਆਰ ਕਰਨ ਵਾਲੇ ਇਥੋ ਦੇ ਸਭ ਲੋਕ❤❤❤

    • @royalkennel2001
      @royalkennel2001 4 หลายเดือนก่อน +2

      Wo indian citizens ko pyaar karte hai, agar aapka passport kisi dusre desh ka ho to wo itna pyaar nhi karte wo pakistaniyo se nafrat karte hai khaskar punjabiyo se

  • @SukhwinderSingh-wq5ip
    @SukhwinderSingh-wq5ip 4 หลายเดือนก่อน +20

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

    • @baggabagga-kl9ni
      @baggabagga-kl9ni 3 หลายเดือนก่อน

      Ke backwas krda eh suni a

  • @manjindersinghsidhu1275
    @manjindersinghsidhu1275 4 หลายเดือนก่อน +70

    ਪ੍ਰਗਟ ਵੀਰੇ ਕਾਬੁਲ ਵਿੱਚ ਇਕ ਗੁਰੂ ਘਰ ਵੀ ਆ ਹੋ ਸਕੇ ਤਾਂ ਦਰਸ਼ਨ ਕਰਕੇ ਆਇਓ

    • @arthmehta8730
      @arthmehta8730 3 หลายเดือนก่อน

      Lya paisey de de pure world 🌎🌍 darshan kar lengeee

    • @deepchoudhary3912
      @deepchoudhary3912 3 หลายเดือนก่อน +1

      ਮਿਲ ਗਿਆ ਜਵਾਬ ਐਵੇਂ ਇਹੋ ਜਿਹੇ ਦੋਗਲੇ ਨੂੰ ਸਪੋਰਟ ਕਰਨ ਲਗ ਜਾਂਦੇ ਹੋ ,dislike kr ehdi videos ਭੇਣ ਦੇ ਲੋੜੇ ਦੀਆ

    • @dhillon1700
      @dhillon1700 2 หลายเดือนก่อน

      @@arthmehta8730teri bhen viahi a pargat naal jo ohdi jgah te tu jwaab den aya. Bkki chwla same city ch mandir ch jaan layi tu matha tekan da bolke loka to paise ikathe krk jana a, jo gurudwara di gal te akke bolya

  • @manjindersinghsidhu1275
    @manjindersinghsidhu1275 4 หลายเดือนก่อน +44

    ਇਹਨਾ ਦੇ ਲੀਡਰ ਆਪਣੇ ਸਿੱਖਾਂ ਵਰਗੇ ਗੱਦਾਰ ਨੀ ਤਾਲਿਬਾਨ ਦੇ ਇਕ ਵੱਡੇ ਲੀਡਰ ਨੂੰ ਅਮਰੀਕਾ ਨੇ ਮੂੰਹ ਮੰਗਵੇਂ ਡਾਲਰ ਤੇ ਕਿਸੇ ਵੀ ਦੇਸ਼ ਦੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਵਿਕਿਆ ਨੀ ਤੇ ਅੱਜ ਇਹਨਾ ਦਾ ਰਾਜ ਆ

    • @Haryana-x8i
      @Haryana-x8i 3 หลายเดือนก่อน +1

      Sardar to isisi 😂k 10 rupye me bik jate h

    • @SatpalVerma000
      @SatpalVerma000 2 หลายเดือนก่อน +2

      ਤੇਰੇ ਘਰਦੇ ਗੱਦਾਰ ਹੋਣਗੇ. ਸਾਰਿਆਂ ਨੂੰ ਇੱਕ ਰੱਸੇ ਬੰਨ ਰਿਹਾ. ਲੁੱਲ ਲੈਣੀ ਦਿਆ ਲੀਡਰ ਉਹ ਹੁੰਦੇ ਜੋ ਕੌਮ ਚੁਣ ਦੀ, ਉਹ ਨੀ ਜੋ ਤੁਹਾਡੇ ਉੱਤੇ ਰਾਜ ਕਰਨ ਵਾਲੇ ਚੁਣ ਦੇ

    • @harmeetsinghsran689
      @harmeetsinghsran689 2 หลายเดือนก่อน

      ​Tere ghardea nu naal kharidyea lagda sardar ne isis de naal 😂😂😂😂​@@Haryana-x8i

    • @harmeetsinghsran689
      @harmeetsinghsran689 2 หลายเดือนก่อน

      ​​@@Haryana-x8iteri khandaan nu khridea lagda sardar ne afghaniatan ch 10 rs ch tahi bhonk reha 😂😂😂😂😂

  • @gurvindersinghbawasran3336
    @gurvindersinghbawasran3336 4 หลายเดือนก่อน +7

    ਪਰਗਟ ਵੀਰ ਬਹੁਤ ਸੋਹਣਾ ਦੇਸ਼ ਆ ਇਹ,,,, ਕਾਬੁਲ ਕੰਧਾਰ,,,,, ਵੀਰ ਕਿਤੇ ਆਪਣੇ ਗੁਰੂ ਘਰ ਵੀ ਦਿਖਾ ❤❤ ਕਿਉ ਕੀ ਗੁਰੂ ਸਾਹਿਬ ਜੀ ਕਾਬੁਲ ਕੰਧਾਰ ਆਏ ਸਨ। ਇਸ ਦੇਸ਼ ਵਿੱਚ ਆਪਣੇ ਸਿੱਖ ਪਰਵਾਰ ਜਾ ਹਿੰਦੂ ਧਰਮ ਦੇ ਪਰਵਾਰ ਹਨ ਜਾਂ ਨਹੀਂ ਇਹ ਵੀ ਦੱਸੋ। ਕਾਬੁਲ ਕੰਧਾਰ ਤੱਕ ਸਿੱਖਾ ਦਾ ਰਾਜ ਰਿਹਾ।

    • @royalkennel2001
      @royalkennel2001 4 หลายเดือนก่อน +2

      Hai ji kuch गिने चुने हिंदू और सिक्ख है बस इतने ही है की एक हाथ के उंगलियों पर गिने जा सके

  • @SherSingh-ec7jr
    @SherSingh-ec7jr หลายเดือนก่อน +1

    ਬਹੁਤ ਰਿਸਕੀ ਕੰਮ ਆ ਕਾਕੇ ਤੇਰਾ ਪ੍ਰਮਾਤਮਾਂ ਚੜਦੀ ਕਲਾ ਚ ਰੱਖੇ🙏

  • @GajjansinghAulakh
    @GajjansinghAulakh 4 หลายเดือนก่อน +23

    ਪਰਗਟ ਬੇਟਾ ਸੇਫਟੀ ਨੂੰ ਮੁੱਖ ਰੱਖ ਕੇ ਸ਼
    ਸਫ਼ਰ ਕਰੋ

    • @sachin7567
      @sachin7567 4 หลายเดือนก่อน +4

      Hnji mein b berre nu ehi keh rea v pargat verrre piche dekh mata huni jo thode ch sara jhaan dekhde. Plz safety must kro aaj tak hoea ni thode to eho ja kuch chlo Nva experience kita kuch assi b sikhi bhot vdea gal 100-150 piche sharing ni kari tu c ta aaj khawat hakkikat ch badalti raaaj pea jaanye jan waaaah pea janye luv u berre bhot time hoo gya hun ta pargat verre kaur b mam ji de ghare gye c odo da judyan hoya yarr menu b khushi dedo bss luv u too keh milna ta bhot okha thonu

    • @sachinpuri152
      @sachinpuri152 4 หลายเดือนก่อน +3

      Ek Din ta pakka aa baki jado aani fer kise ne Rukda

  • @balwinderbeahniwal9391
    @balwinderbeahniwal9391 4 หลายเดือนก่อน +9

    ਬਾਈ ਜਦੋਂ ਬੱਚੇ ਮੰਗਣ ਆਉਂਦੇ ਹਨ ਇਸ ਤਰ੍ਹਾਂ ਨਾ ਕਿਹਾ ਕਰ ਕਿ ਇਥੇ ਬਹੁਤ ਗਰੀਬੀ ਹੈ ਇਸ ਤਰਾਂ ਅਪਣੇ ਦੇਸ਼ ਵਿਚ ਵੀ ਬਹੁਤ ਮੰਗਣ ਵਾਲੇ ਹਨ

  • @preetmohindersinghpadda5668
    @preetmohindersinghpadda5668 4 หลายเดือนก่อน +9

    ਪ੍ਰਗਟ ਸਿਆਂ ਗਰੀਬੀ ਨਾਂ ਦਿਖਾ ਬਾਈ ਚੰਗੀ ਗੱਲ ਨੀਂ ਆਪਣੇ ਕਿਹੜਾ ਘੱਟ ਐ ਯਾਰ ਖਿੱਝ ਜਾਂਨੈ ਜਦੇ ਈ ਜਦੋਂ ਕੋਈ ਮੰਗਤਾ ਆਊਦੈਂ। ਐਂ ਨਾਂ ਕਰ ਵੀਰ

    • @jaskaransidhu7752
      @jaskaransidhu7752 4 หลายเดือนก่อน

      Right

    • @gurpinderbrar6272
      @gurpinderbrar6272 4 หลายเดือนก่อน

      mnu ta lgda chota hunda tu bund dinda reha lgda lashn j dsde ne ehde gussa e niklya bnda

  • @johnpogi7894
    @johnpogi7894 4 หลายเดือนก่อน +7

    munda poora shaukeen hai sidhu moosewala da. munda vi bahut piyara hai

  • @bhindajand3960
    @bhindajand3960 4 หลายเดือนก่อน +3

    ਬਹੁਤ ਸ਼ਾਨਦਾਰ ਸਫ਼ਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

    • @mohammedsayed7827
      @mohammedsayed7827 4 หลายเดือนก่อน +1

      ♥️♥️♥️♥️ big love my brother from Afghanistan ♥️♥️

  • @RanjotSingh-ms8px
    @RanjotSingh-ms8px 4 หลายเดือนก่อน +5

    ਉਹ ਜਗ੍ਹਾ ਜਰੂਰ ਦਿਖਾਉਣਾ ਜਿੱਥੇ ਨਿਲਾਮੇ ਦੋ ਦੀਨਾਰ ਹੈ ਉੱਥੇ ਕਿਲਾ ਵੀ ਜ਼ਰੂਰ ਹੈ

  • @KhushpalSingh-c1l
    @KhushpalSingh-c1l 3 หลายเดือนก่อน

    ਬਹੁਤ ਵਧੀਆ ਦੱਸਿਆ ਦਿਖਾਇਆ ਵੀਰ ਵਾਹਿਗੁਰੂ ਸਾਹਿਬ ਚੜਦੀ ਕਲਾ ਵਿੱਚ ਰੱਖਣ ਦਿਲੋਂ ❤ ਧੰਨਵਾਦ ਵੀਰ ਜੀ ਸ਼ੁਕਰੀਆ

  • @AnandSingh-cp2md
    @AnandSingh-cp2md 4 หลายเดือนก่อน +2

    ਧੰਨਵਾਦ ਪਰਗਟ ਵੀਰ

  • @paramjitsinghsingh251
    @paramjitsinghsingh251 4 หลายเดือนก่อน +4

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @TV-xp3gp
    @TV-xp3gp 3 หลายเดือนก่อน

    ਬਹੁਤ ਵਧੀਆ ਵੀਡੀਓ, ਬਹੁਤ ਵਧੀਆ ਕੋਸ਼ਿਸ਼, ਵੇਖਣ ਦਾ ਬਹੁਤ ਮਜ਼ਾ ਆਇਆ

  • @reshamsingh7609
    @reshamsingh7609 4 หลายเดือนก่อน +4

    Nice...... Bahut badhiya Veer ji... God bless you....

  • @dilpreetgill315
    @dilpreetgill315 2 หลายเดือนก่อน

    ਕਾਬਲ ਕੰਧਾਰ ਤਾਂ ਅਸੀ ਜਿੱਤੇ ਹੋਏ ਸੀ 🙏🙏। ਮਹਾਰਾਜਾ ਰਣਜੀਤ ਸਿੰਘ ਜੀ ਤੁਸੀ ਬਹੁਤ ਸੋਹਣਾ ਰਾਜ ਕਾਇਮ ਕੀਤਾ ਸੀ 🙏🙏

  • @HarRyKhAkH
    @HarRyKhAkH 4 หลายเดือนก่อน +1

    Best of luck Parghat bai, Waheguru chardi kla vich rakhe, Tere kr k sade v duniya di sair hoyi jnde te nle duniya dari da pta lgda.

  • @sunnykvlog9532
    @sunnykvlog9532 4 หลายเดือนก่อน +5

    Bhut vdia pargat y
    Khichi chall❤❤❤ love from
    Nangla near lehragaga

  • @balvirslnghsahokesingh7446
    @balvirslnghsahokesingh7446 3 หลายเดือนก่อน

    ਵਾਹ ਜੀ ਵਾਹ,,ਪਰਗਟ ਬੇਟੇ ਜੀ ਆਪਣੀ ਪੰਜਾਬੀ ਭਾਸ਼ਾ ਵਿਚ ਹੀ ਗੱਲਬਾਤ ਕਰੋ। ਇਹਨਾਂ ਨੂੰ ਪਤਾ ਲੱਗ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੰਜਾਬ ਵਿੱਚੋ ਆਏ ਨੇ।ਸਿਰ ਤੋਂ ਪੱਗੜੀ ਜ਼ਰੂਰ ਚਾਹੀਦੀ ਹੈ। ਫਿਰ ਇਹ ਲੋਕ ਬਹੁਤ ਹੀ ਮਹਿਮਾਨਨਿਵਾਜ਼ੀ ਕਰਨਗੇ ਜੀ।।
    ਧਨਵਾਦ ਮਿਹਰਬਾਨੀ।

  • @kirpalsingh9989
    @kirpalsingh9989 4 หลายเดือนก่อน

    ਵਧੀਆ ਵਲੋਗਿੰਗ ਖੋਖਰ ਵੀਰੇ❤ ਤੇਰਾ ਸ਼ਪਸਟ ਤੇ ਬੇਧੜਕ ਬੋਲਣਾ ਬਹੁਤ ਪ੍ਰਭਾਵਸਾਲੀ ਹੂੰਦੇ , ਜਿੳਦਾਂ ਰਹਿ ਵੀਰ ਜ਼ਿੰਦਗੀ ਜ਼ਿੰਦਾਬਾਦ ❤ ਬਾਈ ਮੁਣਕ ਤੋ❤

  • @singhking286
    @singhking286 4 หลายเดือนก่อน +3

    ਬਾਈ ਚਾਹੇ ਸਭ ਨੂੰ ਭਜਾ ਦਿੱਤਾ ਹੋਣਾ। ਪਰ ਸਿੱਖਾਂ ਨੇ ਇਨ੍ਹਾਂ ਤੇ ਰਾਜ ਕਰਿਆ। ਇਹ ਗੱਲਾਂ ਵੀ ਨਾਲ ਦੀ ਨਾਲ ਦੱਸਿਆ ਕਰੋ।

  • @JshnVirkz-y9b
    @JshnVirkz-y9b ชั่วโมงที่ผ่านมา

    ਵਾਹਿਗੁਰੂ ਜੀ

  • @jatinchugh299
    @jatinchugh299 10 วันที่ผ่านมา

    Bai yrr kya baat hai video di mere ta roti ni tapdi tohdi video na dekha ta sira gal baat bai🌏🌏🌏🌏🙏🙏🙏🙏

  • @HarpreetSingh-ux1ex
    @HarpreetSingh-ux1ex 4 หลายเดือนก่อน +5

    ਸਤਿ ਸ੍ਰੀ ਆਕਾਲ ਪ੍ਰਗਟ ਸਿੰਘ।

  • @Ghantshikari
    @Ghantshikari 4 หลายเดือนก่อน +15

    ਹਰਿ ਸਿੰਘ ਨਲੂਆ ਜੀ ਵੀ ਆਏ ਸੀ ਸੁੱਥਣਾਂ ਪਾਂ ਕੇ ਨਿਕਲਦੇ ਸੀ ਤੂੰ ਕਹਿਣਾ ਨਾਥ ਪਾਈ ਆ ਹਰ ਕਿਸੇ ਨੂੰ ਹੋਰ ਨੂੰ ਪਈ ਹੋਊ ਸਿੰਘਾਂ ਨੇ ਤਾਂ ਰਾਜ ਕੀਤਾ ਇਥੇ

    • @FlopYouTuber
      @FlopYouTuber  4 หลายเดือนก่อน +8

      ਥੋੜਾ ਇਤਿਹਾਸ ਪੜਲਾ ਜਮਰੌਦ ਦਾ ਕਿਲਾ ਕਾਬੁਲ ਤੋ ਕਿੰਨਾ ਦੂਰ ਆ

    • @Princemaan13
      @Princemaan13 4 หลายเดือนก่อน +6

      @@FlopTH-camrtu salia singha da na saath dayi kde

    • @Harmansandhu533
      @Harmansandhu533 4 หลายเดือนก่อน +2

      ​@@Princemaan13😂 babai views lyi krna painda smjya kar fan ehde jyda hindu nai fer oh thori naraaj krne aw 😂 ehnu bolan di be akal nhi eh har kisai nu rukha he bolda lok fudu nai jehre time kadke asya diya videos dekhde nai na dekho report maar dya kro chanel tai video be fer dekhyo ehnu kida akal ondi bainso na bs thoko

    • @royalkennel2001
      @royalkennel2001 4 หลายเดือนก่อน +1

      ​@@Princemaan13भाई झूठी शान, झूठी तारीफ सुनने की आदत छोड़कर हकीकत सुनने की आदत पालोगे तो फायदे में रहोगे, आजकल के सिक्खों की युवा पनीरी फुकरी बन चुकी है, जिसनू न तो सही इतिहास दा पता और न ही सच्चे दोस्त वी दुश्मन का पता, बस ख्यालो में जी रहे है। आजकल के फुकरे सिक्खों को कोई मूर्ख से मूर्ख भी फुद्दू बना के अपने पीछे लगाकर कुछ भी करवा लेता है और लोग सोचते भी नही की तुम क्या कर रहे हो और क्यू कर रहे हो और इसके आगे चलकर क्या फायदे या नुकसान होंगे😂😂😂

    • @royalkennel2001
      @royalkennel2001 4 หลายเดือนก่อน +1

      ​@@Harmansandhu533सच हजम क्यों नही होता आजकल के फुकरे पंजाबी युवकों को? और इसमें इसने हिंदुओ के पक्ष में कौनसी बात बोल दी और तुम्हारे खिलाफ कौनसी बात boldi? तुम हिंदुओ और सिक्खों को बांटना चाहते हो क्या? सिक्ख पंथ सनातन धर्म का ही अटूट अंग है जिसको तुम जैसे घटिया सोच के लोग कभी भी जुदा नही कर पाएंगे, तुम जैसे गंजेड़ी टीका लगाकर खुद के ही हिंदू पूर्वजों को गालियां देने लगते है और जिन पाकिस्तानी मुस्लिमो ने तुम्हारे गुरुओं की हत्या करी और तुम्हारी बहन बेटियों की जो इज्जत लूटते रहे है वो अच्छे लगते है तुम फुकरो को

  • @Karan.video1
    @Karan.video1 4 หลายเดือนก่อน +2

    Jalalabad tu ma belong krda ..pr punjab walye tu ji...❤❤❤....vlog puri end galbaat aa ..thuda ji..full sport ...❤❤❤

  • @VIRKXCJATTLIVE
    @VIRKXCJATTLIVE 3 หลายเดือนก่อน +2

    Bai ji ਇਹਨਾਂ ਨੂੰ ਪੁੱਛੋ ਹਰੀ ਸਿੰਘ ਨਲੂਆ ਦਾ ਨਾਮ ਸੁਣਿਆ ਐ😂

  • @gurditsingh1792
    @gurditsingh1792 3 หลายเดือนก่อน

    ਸੋਹਣੀ ਵੀਡੀਓ ਤੁਹਾਨੂੰ ਸਸਕ੍ਰਾਈਬ ਕਰ ਲਿਆ ਵੀਰ 🎉

  • @Deepkuwait-ko2qj
    @Deepkuwait-ko2qj 4 หลายเดือนก่อน +3

    Sidhu bai jindabad❤

  • @sonasingh7271
    @sonasingh7271 3 หลายเดือนก่อน

    ਬਹੁਤ ਵਧੀਆ ਵੀਰ ਜੀ ਦੇਸ਼ ਵਿਦੇਸ਼ ਵਿਖਾੳਦੇ ਹੋ❤❤

  • @gurpyarsinghh
    @gurpyarsinghh 20 วันที่ผ่านมา

    Freedom loving People 'Afghani'

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 3 หลายเดือนก่อน +1

    ਮੰਨੋ ਜਾਂ ਨਾ ਮੰਨੋ ਪਰ ਬਾਈ ਪਾਕਿਸਤਾਨ ਨਾਲ ਥੁਆਡੀ ਮੁੱਹਬਤ ਸਾਫ ਦਿਸਦੀ ਹੈ।
    ਬਾਕੀ ਮੰਗਣ ਵਾਲਿਆਂ ਦਾ ਵਾਹਲਾ ਜ਼ਿਕਰ ਨਾ ਕਹਿਆ ਕਰੋ ਕਿਉਂਕਿ ਮੰਗਣ ਵਾਲੇ ਆਪਣੇ ਮੁਲਕ ਚ ਵੀ ਘੱਟ ਨਹੀਂ।

  • @sarbjitsinghsidhu1176
    @sarbjitsinghsidhu1176 2 หลายเดือนก่อน

    Brother ਤੁਹਾਨੂੰ ਡਰ ਨਹੀਂ ਆਇਆ ਇੱਥੇ

  • @innocent_boy836
    @innocent_boy836 4 หลายเดือนก่อน +1

    Pargat 22g sat sri akal g mein tuhada pehli bar vlog dekhia very nice from Rinku ludhiana Punjab toooooo❤❤❤❤❤❤❤❤❤❤

  • @SatnamSingh-io8xt
    @SatnamSingh-io8xt 3 หลายเดือนก่อน

    ਵਾਹ ਵਾਹ ਕਿਆ ਬਾਤ ਐ ਵੀਰ ਜੀ

  • @baldevsingh2945
    @baldevsingh2945 3 หลายเดือนก่อน

    ਬਹੁਤ ਵਧੀਆ ਲੱਗਿਆ ਜੀ

  • @tarsemsidhudrivervlog8527
    @tarsemsidhudrivervlog8527 2 หลายเดือนก่อน

    Bhut vdhia lageya bai

  • @jasleensandhu2791
    @jasleensandhu2791 4 หลายเดือนก่อน

    Boht vdya blog mundya, rioh khush karti, me sari video dekhi fast forward kite bina,

  • @yadpreetkaur424
    @yadpreetkaur424 2 หลายเดือนก่อน +1

    15:16 veere jad bina open kite inna sab kush ho rahe aa hain tah open hogya tah ........?????

  • @kamaldipbrar9297
    @kamaldipbrar9297 4 หลายเดือนก่อน

    ਬਹੁਤ ਵਦੀਆ bro good luck 👍

  • @balrajsingh4182
    @balrajsingh4182 4 หลายเดือนก่อน

    ਬਹੁਤ ਵਧੀਆ ਜੀ

  • @fatehsaini1968
    @fatehsaini1968 3 หลายเดือนก่อน

    unfinished legacy sidhu ❤

  • @Thtjatt
    @Thtjatt 3 หลายเดือนก่อน

    It takes a baller to roam in torn warzone, respect brother.

  • @Pritpalsingh-bj7op
    @Pritpalsingh-bj7op 4 หลายเดือนก่อน +3

    ਕੋਈ ਔਰਤ ਦਿਖੀ ਇਹ ਲੋਕ ਔਰਤ ਨੂੰ ਗੁਲਾਮ ਬਣਾ ਕੇ ਰੱਖ ਦੇ ਨੇ

    • @rajandeepsingh2272
      @rajandeepsingh2272 3 หลายเดือนก่อน

      ਗੁਲਾਮ ਤੇ ਨਹੀਂ ਪਰ ਬਿਨਾਂ ਗੱਲੋਂ ਖੁੱਲੀਆਂ ਨਹੀਂ ਛੱਡਦੇ ਜਿਧਰ ਮਰਜ਼ੀ ਭੱਜੀਆਂ ਫਿਰਨ ਹਰਲ ਹਰਲ ਕਰਦੀ ਆ

  • @GurpreetSingh-pd2cl
    @GurpreetSingh-pd2cl หลายเดือนก่อน

    Good work ❤❤❤❤

  • @SANDEEPSINGHBADESHA
    @SANDEEPSINGHBADESHA 4 หลายเดือนก่อน

    ਘੈਂਟ ਆ ਕੰਮ

  • @sidhu_mehraj_wala
    @sidhu_mehraj_wala 4 หลายเดือนก่อน

    ਬਹੁਤ ਵਧੀਆ ਵੀਰ❤❤❤

  • @RamanpreetToor
    @RamanpreetToor 4 หลายเดือนก่อน +2

    Bht confidence chiada afightshan ch vedio bnon welll brooo❤❤❤❤

    • @royalkennel2001
      @royalkennel2001 4 หลายเดือนก่อน +1

      इससे पहले तो सैंकड़ों इंडियन ब्लॉगर जा चुके है जी, कुछ तो उस टाइम गए थे जब लड़ाई चल रही थी। आप उनके ब्लॉग्स देखो आपको मजा आयेगा

    • @RamanpreetToor
      @RamanpreetToor 4 หลายเดือนก่อน

      @@royalkennel2001 I only love watching vlogs my mother language Punjabi and second parget explain very well

    • @royalkennel2001
      @royalkennel2001 4 หลายเดือนก่อน

      @@RamanpreetToor भाई इस तुच्छ मानसिकता से बाहर निकलो, आज के पंजाबी पाकिस्तानी जेहादी मुस्लिमो की तरह रेडिकलाइज होते जा रहे है जोकि कतई सही नही है न तो अपने देश के लिए और न ही हमारे पंजाब और पंजाबियों के लिए

    • @ffguri8816
      @ffguri8816 3 หลายเดือนก่อน

      ਪੰਜਾਬੀ ਟਰੈਵਲ ਕਪਲ ਵੀ ਪੰਜਾਬੀ ਚ ਬਲੋਗ ਬਣੋਂਗੇ ਆ​@@RamanpreetToor

  • @AmandeepsinghKahlon-rs2lb
    @AmandeepsinghKahlon-rs2lb 3 หลายเดือนก่อน

    ਤੇਰੀ ਮਿਹਨਤ ਬਹੁਤ ਕੰਮ ਵੀ ਵਧੀਆ ਪਰ ਕੋਈ ਕੁਝ ਵੀ ਕਹੇ ਪਰ ਤੂੰ ਈਸਟਾਗਰਾਮ ਤੇ ਗਲਤ ਨਾ ਬੋਲੀਆਂ ਕਰ ਇੱਕੀ ਦੁੱਕੀ ਨੂੰ ਜਵਾਬ ਦੇਣ ਦੀ ਲੋੜ ਨਹੀ

  • @showmanwaraich
    @showmanwaraich 4 หลายเดือนก่อน +1

    Excellent river view 👌 👌...💕💕💕

  • @HarrySidhu271
    @HarrySidhu271 3 หลายเดือนก่อน

    Kine maan ali gl aw sidhu moosewala bai ne punjabi nu kithe tak le gyea. Ohi gl apne lok lata khichan tak dhain rkhde ne.
    Dhanwad bai tere tu ghr bethea nu sb kuj dikha dita

  • @malkitsinghchahal5168
    @malkitsinghchahal5168 3 หลายเดือนก่อน

    dhanvaad bhai,vadia lagga video dekh k,kept it up ❤

  • @amardeepsinghbhattikala189
    @amardeepsinghbhattikala189 4 หลายเดือนก่อน

    Sat shri akal veer ji ardas ha waheguru ji chardikla tandrusti wakshan te sarbat da bhla wakshan ehi ardas ha ji

  • @AmandeepSingh-h4o
    @AmandeepSingh-h4o 3 หลายเดือนก่อน

    Bhut Vadea bro

  • @joharrobin9738
    @joharrobin9738 4 หลายเดือนก่อน +4

    Dabbu valeya nu daso sidhu nai daster ketho tak punchai a 🦅

  • @gurpyarsinghh
    @gurpyarsinghh 20 วันที่ผ่านมา

    'Graveyard Of Great Empires' Afghanistan

  • @Ohilovee
    @Ohilovee 4 หลายเดือนก่อน +4

    Ma vi jalalabad to aa bhra 😂😂😂😂

  • @laksh5889
    @laksh5889 4 หลายเดือนก่อน +1

    Pargat veere boht vdia blog hunde te thode love you bro ❤

  • @harneksingh1669
    @harneksingh1669 2 หลายเดือนก่อน

    Khichi chall very good 👍

  • @KashdeepSingh-hg1xk
    @KashdeepSingh-hg1xk 4 หลายเดือนก่อน +2

    ਵੱਡੇ ਬਾਈ ਅਫੀਮ ਦਾ ਕਿਵੇ ਇੱਥੇ

  • @UNDERTAKAR-dl6ei
    @UNDERTAKAR-dl6ei 4 หลายเดือนก่อน +3

    Afganistan ale India nu bhut pyar karde ne

    • @NavPreet-vu3pb
      @NavPreet-vu3pb 4 หลายเดือนก่อน +2

      India nu nahi
      Punjabi yaa nu

    • @Haryana-x8i
      @Haryana-x8i 3 หลายเดือนก่อน

      ​@@NavPreet-vu3pb😂punjabian nu kina ku pyar irde oh pakistan vs afghanistan Wale cricket match dekh live pakistani loka nu chairs utha utha k marde ne

    • @NavPreet-vu3pb
      @NavPreet-vu3pb 3 หลายเดือนก่อน

      @@Haryana-x8i
      Bjp ki nahya ja aulad

  • @jeetramanvlogs
    @jeetramanvlogs 4 หลายเดือนก่อน +1

    Amazing video ❤

  • @jaspalpali4910
    @jaspalpali4910 4 หลายเดือนก่อน +1

    Love you brother g God bless you ❤

  • @harwindersingh1175
    @harwindersingh1175 4 หลายเดือนก่อน

    ਪਿਛਲੀ ਸਰਕਾਰ ਸਮੇਂ ਇਸ ਛੋਟੇ ਜਹੇ ਦੇਸ਼ ਵਿੱਚ ਭਾਰਤ ਦੀ Raw ਏਜੰਸੀ ਨੇ 18 ਥਾਵਾ ਤੇ ਦਫ਼ਤਰ ਬਣਾਏ ਸੀ ਪਰ ਹੁਣ ਕੀ ਗੱਲ ਹੋ ਗਈ ??

    • @royalkennel2001
      @royalkennel2001 4 หลายเดือนก่อน +1

      😂😂😂😂bevkoof insan Raw aaj bhi wahan hai, bas embessy abhi band kar rakhi hai dikhawe ke liye, warna taaliban sarkaar ke sath parde ke piche bahut achhe reletion hai 😂😂jab india china ka border par serious lafda chal raha tha tab pakistan aur afghanistan ka lafda aise hi shuru nhi hua tha 😂😂😂wo india ke kahane par hi taaliban ne shuru kiya tha taaki pak army ko west border par busy rakha jaye aur wo east pr china ki madad na kar sake😂😂iss liye taaliban ne pak army ko uljhaye rakha 😂😂 india sari duniya ke khilaaf jakar official taur par abhi embessy nahi khol sakta kyunki india ka ye kaam world politics mein self goal mana jayega jo bahut se masalo par humari nitiyo ke khilaaf sabit hoga, israel aur palestine ke maamle mein sabko pata hai ki israel humara pakka dost hai dono desho india aur israel ke log ek dusre ko bahut pyar karte hai but un mein voting ke wakt india ko majburi mein palestine ke hak mein voting karni padti hai agar aisa na kare to jo humari jameen china aur pakistan ne najayaj kabza kar rakhi hai uspe hamara dava kamzor padta hai, ab samjhe mere bhai

  • @amnindersingh2709
    @amnindersingh2709 4 หลายเดือนก่อน

    Ghaint galbat bai g baba g chardikala vich rakhe hamesha ❤

  • @SwaranSingh-uj1ch
    @SwaranSingh-uj1ch 3 หลายเดือนก่อน +1

    Very Nice

  • @sohivlogs16
    @sohivlogs16 3 หลายเดือนก่อน

    Jionda vasda reh jatta❤❤

  • @JarnailSingh-ef5ir
    @JarnailSingh-ef5ir 3 หลายเดือนก่อน

    Good good working ji

  • @sukhbhullar4517
    @sukhbhullar4517 3 หลายเดือนก่อน

    bai bhout shoni video aaaa ❤❤❤❤❤

  • @JustMalharVlogs
    @JustMalharVlogs 4 หลายเดือนก่อน

    ਬਹੁਤ ਵਧੀਆ ਬਲੋਗ ❤

  • @NarinderSingh__22
    @NarinderSingh__22 3 หลายเดือนก่อน

    Y pargat safety rakhi te jldi jldi punjab aja vapis

  • @amangill7962
    @amangill7962 3 หลายเดือนก่อน

    BAI BAHUT VADIYA VIDEO HAI ❤ BUS IK GAL PUCHNI SI ETHE AFGHANISTAN CH KYA RIGHT SIDE TE DRIVE KARDE NE. 🤔🙄
    JIDA SADE INDIA CH TAN LEFT SIDE TE DRIVE KARDE NE.

  • @HarRyKhAkH
    @HarRyKhAkH 4 หลายเดือนก่อน

    Eid mubarak all muslim Brother🤲🤲

  • @GajjansinghAulakh
    @GajjansinghAulakh 4 หลายเดือนก่อน +1

    Bohot vadhia pargat Singh

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 4 หลายเดือนก่อน

    ਬਹੁਤ ਵਧੀਆ ਵਲੌਗ ਬੇਟਾ ਜੀ ਪਰ ਜਰਾ ਬਚਕੇ ਰਹਿਣਾ ।

  • @Maansinghmahandwan-q2c
    @Maansinghmahandwan-q2c 3 หลายเดือนก่อน

    ਰਸ਼ੀਆ ਨੂੰ ਇਹ ਨਹੀਂ ਕੁੱਟ ਸਕਦੇ ਸੀ ਜੇ ਪਾਕਿਸਤਾਨ, ਅਮੈਰਿਕਾ ਨਾਂ ਅਸਲਾ ਭੇਜਦਾ।

  • @BalwinderSingh-bm9yq
    @BalwinderSingh-bm9yq 4 หลายเดือนก่อน

    ਪਰਗਟ ਜਿੰਦਾਬਾਦ

  • @crumptiongaming6986
    @crumptiongaming6986 4 หลายเดือนก่อน +1

    Sidhu 22 ❤❤

  • @alshafalah1479
    @alshafalah1479 4 หลายเดือนก่อน

    An Amazing Vlog... Keep It Up Bro...

  • @sambhardwaj2683
    @sambhardwaj2683 4 หลายเดือนก่อน

    Excellent blog bro ❤keep going 👍 ❤from lehragaga

  • @AnmolSanake
    @AnmolSanake 2 หลายเดือนก่อน

    Kaint aa😂

  • @dg9358
    @dg9358 4 หลายเดือนก่อน

    Beautiful landscape unbelievable ❤❤❤❤ it

  • @AffectionateArcticWolf-px2uu
    @AffectionateArcticWolf-px2uu 3 หลายเดือนก่อน

    Aatya bro 💗💕

  • @jasbeersandhu792
    @jasbeersandhu792 3 หลายเดือนก่อน

    Wah 22 kenda ma punjab 👍👍

  • @OmkarSaran-d5x
    @OmkarSaran-d5x 3 หลายเดือนก่อน

    Really nice people like that

  • @sabbgaming7907
    @sabbgaming7907 4 หลายเดือนก่อน +1

    pr vai ehna ute jdo apne sikh aye se salwara ponn late se😅 but lokk bhut vdia etho de

  • @YashpreetSingh-m3c
    @YashpreetSingh-m3c 4 หลายเดือนก่อน +1

    Pagg bno veer ji Afghanistan ch reaction di video bno

  • @johnpogi7894
    @johnpogi7894 4 หลายเดือนก่อน +1

    ਪਾਕਿਸਤਾਨ ਨੇ ਅਮਰੀਕਾ ਤੋਂ ਡਾਲਰ ਲੈਕੇ ਆਪਣੇ ਅੱਡੇ ਦਿੱਤੇ ਅਮਰੀਕਾ ਨੂ , ਪਾਕਿਸਤਾਨ ਨੇ ਲੱਖਾਂ ਅਫਗਾਨੀ ਮਰਵਾਏ

  • @SinghKirandeep
    @SinghKirandeep 3 หลายเดือนก่อน

    Ful video knt😊

  • @Bawa.jeeper
    @Bawa.jeeper 4 หลายเดือนก่อน

    Thanks for showing beautiful masjids

  • @romansajan-km6en
    @romansajan-km6en 4 หลายเดือนก่อน +1

    veer main ty tera vlog raat roti khan lgy dekhda haa mjaa aa jnda roti khan da ty mjaa aa jnda tuhda vlog dekhn da ❤❤❤❤❤❤

  • @entertainmentpetsanimal
    @entertainmentpetsanimal 4 หลายเดือนก่อน

    ਘੈਟ ਪ੍ਰਧਾਨ

  • @preetgill-ju9bq
    @preetgill-ju9bq 4 หลายเดือนก่อน

    gaint gall bat vrr ji next velog di wait

  • @rozegaming8672
    @rozegaming8672 4 หลายเดือนก่อน +1

    10:14 buffalo 😂