ਇੰਗਲੈਂਡ ਵਿੱਚ ਪਾਕਿਸਤਾਨੀ ਬਾਬਿਆਂ ਨਾਲ ਮਹਿਫਲ 🇬🇧 England Manchester | Punjabi Travel Couple | Ripan Khushi

แชร์
ฝัง
  • เผยแพร่เมื่อ 23 ธ.ค. 2024

ความคิดเห็น • 239

  • @bhindajand3960
    @bhindajand3960 5 หลายเดือนก่อน +21

    40-50 ਲੱਖ ਦੇ ਨਾਲ ਨਾਲ ਕਿਸਮਤ ਦਾ ਵੀ ਧਨੀ ਚਾਹੀਦਾ ਹੈ ਬੰਦਾ ਫ਼ੇਰ ਕਿਤੇ ਸੱਤ ਸਮੁੰਦਰੋਂ ਪਾਰ ਘੁੰਮਣ ਵਾਰੇ ਸੋਚ ਸਕਦਾ ਹੈ ਤੁਸੀਂ ਸਾਨੂੰ ਘਰਾਂ ਵਿੱਚ ਬੈਠੀਆਂ ਨੂੰ ਘੁਮਾ ਦਿੱਤਾਂ ਇਸ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @amritdhillon5313
    @amritdhillon5313 5 หลายเดือนก่อน +44

    ਰਿਪਨ ਇੱਕ ਗੱਲ ਮੈਂ ਨੋਟ ਕੀਤੀ ਹੈ ਕਿ ਜਦੋਂ ਵੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀ ਮਿਲਦੇ ਨੇ ਤੇ ਇੱਕ ਵੱਖਰਾ ਜਿਹਾ ਹੀ ਸਵਾਦ ਆਉਦਾ।

    • @brarsingh6830
      @brarsingh6830 หลายเดือนก่อน

      ਮਹਾਰਾਜ ਸਨ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਥਾਂ ਥਾਂ ਤੇ ਨਵੇਂ ਤੇ ਨਵਾਂ ਦੇਸ਼ ਦਿਖਾ ਰਹੇ ਹਾਂ

  • @Kanwarnau-nihal-singh70
    @Kanwarnau-nihal-singh70 5 หลายเดือนก่อน +10

    ਰਿਪਨ, (ਗਏ ਮਰਦ ਜੋ ਖਾਏ ਖਟਾਈ, ਗਈ ਔਰਤ ਜੋ ਖਾਏ ਮਿਠਾਈ) ਭਾਵ ਔਰਤ ਨੂੰ ਮਿੱਠਾ ਖਾਣਾ ਜਹਿਰ ਬਰਾਬਰ ਤੇ ਬੰਦੇ ਨੂੰ ਖੱਟਾ ਖਾਣਾ ਜਹਿਰ ਬਰਾਬਰ ਹੁੰਦਾ ਹੈ, ਤਾਂਹੀ ਔਰਤ ਖੱਟਾ, ਚਟਪਟਾ ਖਾਣਾ ਪਸੰਦ ਕਰਦੀ ਹੈ, ਜੇ ਗੋਰੇ ਨਾ ਆਓਂਦੇ ਜਾਂ ਜਾਂਦੇ ਹੀ ਨਾ, ਤਾਂ ਅੱਜ ਅਸੀਂ ਵੀ ਸਾਰੇ ਇੱਕ ਹੁੰਦੇ, ਗੋਰਿਆਂ ਨੇ ਭਾਰਤ ਨੂੰ ਅਜ਼ਾਦ ਕੀ ਕੀਤਾ ਸਾਨੂੰ ਸਦਾ ਵਾਸਤੇ ਬਰਬਾਦ ਕਰ ਦਿੱਤਾ, ਗੋਰੀ ਚਮੜੀ ਵਾਲੇ ਲੋਕ ਅੰਦਰੋਂ ਕਾਲੇ ਹੁੰਦੇ ਹਨ!

  • @harbhajansingh8872
    @harbhajansingh8872 5 หลายเดือนก่อน +13

    ਚੜਦਾ ਤੇ ਲੈਂਦਾ ਪੰਜਾਬ ਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤

  • @mandeepsekhon3582
    @mandeepsekhon3582 5 หลายเดือนก่อน +28

    ਰਿਪਨ ਜੀ ਲਹਿਦੇ ਪੰਜਾਬ ਵਾਲੇ ਦਿਲ ਜਿੱਤ ਲੈਂਦੇ ਹਨ ਬਾਕੀ ਲਹਿਦੋਂ ਚੜ੍ਹਦੇ ਪੰਜਾਬੀ ਆਪਸ ਵਿੱਚ ਮਿਲ ਜਾਣ ਰੌਣਕਾਂ ਲਗਾ ਦਿੰਦੇ ਹਨ ਰਿੰਪਨ ਖੁਸ਼ੀ ਜੀ ਤੁਹਾਡੇ ਵਲੌਗ ਬਹੁਤ ਵਧੀਆ ਹਨ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @manjindersinghbhullar8221
    @manjindersinghbhullar8221 5 หลายเดือนก่อน +10

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @DavinderSingh-us4cx
    @DavinderSingh-us4cx 5 หลายเดือนก่อน +2

    ਸ਼ੁਕਰ ਹੈ ਵਾਹਿਗੁਰੂ ਜੀ ਰਿਪਨ ਖੁਸੀ ਮੁਫ਼ਤ ਵਿੱਚ ਸਭ ਕੁਝ ਦਿਖਾਉਣ ਲਈ ਖੁਸ਼ੀਆਂ ਮਾਣੇ 👌👌

  • @bharatsidhu1879
    @bharatsidhu1879 5 หลายเดือนก่อน +2

    ਲਹਿੰਦੇ ਪੰਜਾਬ ਅੱਤੇ ਚੱੜ੍ਹਦੇ ਪੰਜਾਬ ਨੂੰ ਇਕੱਠਿਆਂ ਦੇਖਕੇ ਬਹੁਤ ਸੋਹਣਾ ਲੱਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ ਲਹਿੰਦੇ ਪੰਜਾਬ ਅੱਤੇ ਚੱੜ੍ਹਦੇ ਪੰਜਾਬ ਆਲਿਆਂ ਨੂੰ ਇਕੱਠੇ ਦਿਖਾਓਣ ਲਈ ।

  • @rajitsinghdandiwal1160
    @rajitsinghdandiwal1160 5 หลายเดือนก่อน +6

    ਸਾਡਾ ਤਾ ਪੰਜਾਬ ਵਿੱਚ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਰਿੰਪਨ ਵੀਰ ਜੀ

  • @sanjeevutpal3527
    @sanjeevutpal3527 5 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @manjeetkaurwaraich1059
    @manjeetkaurwaraich1059 5 หลายเดือนก่อน +6

    ਪੰਜਾਬ ਤਾਂ ਪੰਜਾਬ ਹੀ ਹੈ ਚਾਹੇ ਚੜ੍ਹਦਾ ਹੋਵੇ ਚਾਹੇ ਲਹਿੰਦਾ ਪੰਜਾਬ ਹੋਵੇ ਧੰਨਵਾਦ ਜੀ ੍ਰਤੁਹਾਡਾ ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @abdulghafoor5030
    @abdulghafoor5030 5 หลายเดือนก่อน +2

    Hum lainday Punjab walay ziada punjabi he boltay hain. Lahore

  • @mangalsingh8905
    @mangalsingh8905 5 หลายเดือนก่อน +6

    Kye baat he Puttar Ripan khusi
    Pakistani nu mil ke
    Dil Buhat khush hoya
    Sadeep Puttar nu piar dena

  • @SukhwinderSingh-wq5ip
    @SukhwinderSingh-wq5ip 5 หลายเดือนก่อน

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @SatnamSingh-fe3tg
    @SatnamSingh-fe3tg 5 หลายเดือนก่อน +4

    Dhan Guru Nanak Dev g Chadikala Rakhna 🙏

  • @GurmeetWarich
    @GurmeetWarich 5 หลายเดือนก่อน +1

    ਲੀਚੀ ਵੀ ਪੰਜਾਬ ਤੋ ਆ ਗਈ ਕੱਲ ਪਹਿਲੀ ਖੇਪ ਅਮਿਤਸਰ ਸਾਹਿਬ ਤੋ ਰਵਾਨਾ ਹੋ ਗਈ

  • @manjitsinghkandholavpobadh3753
    @manjitsinghkandholavpobadh3753 5 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @RajanRana-gq3vq
    @RajanRana-gq3vq 5 หลายเดือนก่อน +2

    ਭਾਈ ਜੀ ਬੁਹਤ ਵਧੀਆ ਦਿਲ ਖੁਸ਼ ਹੋ ਗਿਆ❤

  • @deogansukhveer7452
    @deogansukhveer7452 5 หลายเดือนก่อน +1

    ਸ਼ੈਫੀਲਡ ਵੀ ਜਾ ਕੇ ਆਇਓ ਬਹੁਤ ਵਦੀਆ ਸ਼ਹਿਰ ਐ!

  • @GurpreetKaur-pc3lu
    @GurpreetKaur-pc3lu 5 หลายเดือนก่อน

    ਹਾਂ ਜੀ ਸਾਡੀ ਬੇਟੀ ਵੀ ਬਰਿਸਟਲ ਸ਼ਹਿਰ ਵਿੱਚ ਰਹਿੰਦੀ ਐ ਉਹ ਵੀ ਬਰਮਿੰਘਮ ਸ਼ਹਿਰ ਮੂਵੀ ਦੇਖਣ ਜਾਂ ਗਰੌਸਰੀ ਕਰਨ ਜਾਂਦੇ ਨੇ ਦੋਵੇਂ ਜਾਣੇ ਬੇਟੀ ਅਤੇ ਜਵਾਈ ਸਾਰੇ ਸ਼ਹਿਰ ਦਿਖਾਉਣ ਲਈ ਅਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ

  • @JagtarSingh-wg1wy
    @JagtarSingh-wg1wy 5 หลายเดือนก่อน +5

    ਰਿਪਨ ਜੀ ਤੁਸੀਂ ਸਾਨੂੰ ਯੂ ਕੇ ਦੇ ਸਿਨੇਮਾਘਰਾਂ ਦਾ ਵੀ ਨਜ਼ਾਰਾ ਪੇਸ਼ ਕੀਤਾ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

    • @VikJeet
      @VikJeet 5 หลายเดือนก่อน

      Turban bahut chagi bni aa

  • @sanehlata7990
    @sanehlata7990 5 หลายเดือนก่อน +2

    ❤ beta ji waheguru bless you and provide world knowledge sade munde nuvi milo london hi reh riha ji

  • @harmansinghsidhu3728
    @harmansinghsidhu3728 5 หลายเดือนก่อน

    ਧੰਨਵਾਦ ਪੰਜਾਬੀ ਟਰੈਵਲ ਕਪਲ ਵਧੀਆ ਜਾਣਕਾਰੀ ਦੇਣ ਲਈ

  • @rajinderrohi3847
    @rajinderrohi3847 5 หลายเดือนก่อน +1

    ਏਹ ਫ਼ਰਕ ਹੈ ਸਿਆਸਤਦਾਨਾਂ ਵਿਚ

  • @paramjitsinghsingh251
    @paramjitsinghsingh251 5 หลายเดือนก่อน +1

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @bittusandhu3747
    @bittusandhu3747 5 หลายเดือนก่อน +1

    ਸਤਿ ਸ੍ਰੀ ਅਕਾਲ ਰਿਪਨ ਵੀਰਾ ਖੁਸ਼ੀ ਭੈਣੇ 🎉🎉

  • @baljitkaur691
    @baljitkaur691 5 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @KuldeepSingh-ug2di
    @KuldeepSingh-ug2di 5 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾

  • @nachhattarkaur3115
    @nachhattarkaur3115 5 หลายเดือนก่อน +1

    ਸਾਰੇ ਘਰਾਂ ਵਿੱਚ ਲੱਗੇ ਹੋਏ ਹਨ

  • @sarbjeet0404
    @sarbjeet0404 5 หลายเดือนก่อน +1

    Carry on ਛੋਟੇ ਵੀਰ
    ਕੀ smoking 🚭 ਦੇ ਬੋਰਡ ਇਨਾ ਦੇਸਾ ਚ ਹੁੰਦੇ ਨੇ public places ਤੇ

  • @ShinderKaur-lw3oq
    @ShinderKaur-lw3oq 5 หลายเดือนก่อน +1

    ਨੀ ਪਰ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ

  • @MovieClips-jq3ex
    @MovieClips-jq3ex 5 หลายเดือนก่อน

    ਲੈਂਦਾ ਪੰਜਾਬ ਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ

  • @sushilgarggarg1478
    @sushilgarggarg1478 5 หลายเดือนก่อน +7

    Best Thanks for Pakistani people in Manchester city England UK 🇬🇧 🙌 🙏 😀 👍 👏 🇬🇧 🙌 🙏 😀 👍 👏 🇬🇧 🙌 🙏 😀 👍 👏 🇬🇧 🙌 🙏 😀 👍 👏 🇬🇧 🙌

  • @parminderjassal3207
    @parminderjassal3207 5 หลายเดือนก่อน

    ਰਿਪਨ ਤੇ ਖੁਸ਼ੀ ਬੇਟਾ ਤੁਸੀਂ ਇੰਗਲੈਂਡ ਕਈ ਵਾਰ ਜਾ ਆਏ ਪਰ ਮਹਾਰਾਜਾ ਰਣਜੀਤ ਸਿੰਘ ਦਾ ਜੋ ਮਿਊਜ਼ਿਅਮ ਹੈ ਜਿਥੇ ਕੋਹਿਨੂਰ ਹੀਰਾ ਹੈ ਜਾ ਸ਼ਾਇਦ ਉਹਨਾਂ ਦਾ ਤਾਜ਼ ਹੈ ਉਸ ਬਾਰੇ ਚਾਨਣ ਨਹੀਂ ਪਾਇਆ

  • @sunnysinghsingh6129
    @sunnysinghsingh6129 5 หลายเดือนก่อน

    ਹਾਂ ਜੀ ਬਾਇ ਖੂਸ਼ ਰਹੋਂ ਜੀ

  • @KuldeepSingh-xe5mr
    @KuldeepSingh-xe5mr 5 หลายเดือนก่อน

    ਬਹੁਤ ਵਧੀਆ👍💯👍💯👍💯

  • @kulwinderkaur3348
    @kulwinderkaur3348 5 หลายเดือนก่อน +2

    Wahaguro ji kirpa karn ji sab ta ❤❤❤❤❤

  • @sushilgarggarg1478
    @sushilgarggarg1478 5 หลายเดือนก่อน +4

    Iam always first looking daily vlog 8P.M.on you tube and 7A.M on face book 📖 ❤❤❤❤

  • @punjabap139
    @punjabap139 5 หลายเดือนก่อน +1

    Veer ji tusi Birmingham city center v dekh ke ayo

  • @mohdashrafmandi
    @mohdashrafmandi 5 หลายเดือนก่อน +5

    I m from Malerkotla sir i m your big fan

  • @harjindersingh4209
    @harjindersingh4209 5 หลายเดือนก่อน

    ਲੀਵਰਪੂਲ ਵਿੱਚ ਇਤਿਹਾਸਕ ਬਣੇ ਸੇਂਟ ਜਾਰਜ ,,,ਮਿੰਟਲ ਟਾਇਲਾਂ ਦੇ ਫਰਸ਼ ਨੂੰ ਦਿਖਾਓ ਜੋ ਕਿ ਦੇਖਣਯੋਗ ਹੈ/

  • @GurpreetSingh-os4gn
    @GurpreetSingh-os4gn 5 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @PremSingh-ly7lx
    @PremSingh-ly7lx 5 หลายเดือนก่อน +1

    👍 👌 ❤sunam udham singh wala 22g sangrur 🎉Thanks

  • @DarkEdgeMedia007
    @DarkEdgeMedia007 5 หลายเดือนก่อน +1

    Pakistanis is Manchester are rich busienss community from central Punjab

  • @MANJEETSINGH-nz1qh
    @MANJEETSINGH-nz1qh 5 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ

  • @Eastwestpunjabicooking
    @Eastwestpunjabicooking 5 หลายเดือนก่อน +1

    ਜਿਹੜੀ ਮਹਿਮਾਨ ਨਿਵਾਜੀ ਪਾਕਿਸਤਾਨ ਯਾਨੀ ਲਹਿੰਦੇ ਪੰਜਾਬੀ ਕਰਦੇ ਓਹ ਤੜਦੇ ਪੰਜਾਬ ਚ ਨਹੀ, ਅਸੀ ਵੀ ਲਹਿੰਦੇ ਤੋ ਆਏ , ਬਹੁਤ ਵਡਾਆ ਜ਼ਮੀਨਾਂ ਕੋਠੀਆਂ ਪੈਸੇ ਹਨ ਪਰ ਘਰ ਚ ਕਿਸੇ ਇਕ ਨੂ ਵੀ ਰੋਟੀ ਨਹੀ ਪੁੱਛ ਸਕਦੇ । ਬਹੁਤ ਸੱਚ ਏ।

  • @surinderkaur575
    @surinderkaur575 5 หลายเดือนก่อน

    Ripaan put j darhi n cut kre t eh t eh heera hor v chamkega waheguru ji kirpa krn es sohane put t 🙏🏻❤

  • @sushilgarggarg1478
    @sushilgarggarg1478 5 หลายเดือนก่อน +3

    Enjoy a tour of Liverpool England 🇬🇧 ❤❤❤❤❤❤

  • @GagandeepSingh-sj9mm
    @GagandeepSingh-sj9mm 5 หลายเดือนก่อน

    Waheguru Ji Khalsa Ripan and Khushi Waheguru Ji Fateh

  • @balvirsingh896
    @balvirsingh896 5 หลายเดือนก่อน

    Good job ur turban now is some good shape , ਅਗੋ ਥੋੜ੍ਹੀ ਨੀਵੀ ਰੱਖੋ ਉੱਚੀ ਨਾ ਚੁੱਕੋ ਗੋਲ ਕਰਕੇ ਬੰਨੋ, ਗੱਲ ਬਣੁਜੋ ਬਾਕੀ personalty food hai❤

  • @paramjitsingh2444
    @paramjitsingh2444 5 หลายเดือนก่อน +1

    ਫ਼ਿਲਮ ਕਰਕੇ ਸਾਰਾ ਕੰਮ ਕੀਤਾ ਵੀਰ ਨੇ ਏਨਡ ਤੇ ਗੁਡ ਬਾਏ ਕੇ ਕੇ ਵਿਲੋਗ ਬੰਦ ਕੀਤਾ 😅😅😅😅 😢🎉🎉😢😢🎉

  • @lallysamralaspain1933
    @lallysamralaspain1933 5 หลายเดือนก่อน

    ਵੀਰ ਜੀ ਮਾਹਾਰਾਜਾ ਦਲੀਪ ਸਿੰਘ ਜਿੱਥੇ ਦਫ਼ਨ ਕੀਤੇ ਹੋਏ ਨੇ ਜ਼ਰੂਰ ਜਾ ਕੇ ਆਇਉ ਤੇ ਉੱਥੇ ਵੀ ਜਿੱਥੇ ਸ਼ਹੀਦ ਉਧਮ ਸਿੰਘ ਨੇ ਵੈਰੀ ਮਾਰਿਆ ਸੀ 🙏🙏🙏💔

  • @randhawahassan9
    @randhawahassan9 5 หลายเดือนก่อน +1

    Thanks paji videe me leny Ka Hassan Randhawa

  • @santokhsingh2519
    @santokhsingh2519 5 หลายเดือนก่อน

    ਬਹੁਤ ਵਧੀਆ ਜੀ 👍🏻

  • @jasbirkaur8274
    @jasbirkaur8274 5 หลายเดือนก่อน

    Wah kya baat hai experienced logaan da saath❤

  • @AjitSingh-gq6cb
    @AjitSingh-gq6cb 5 หลายเดือนก่อน

    ਬਾਈ ਜੀ ਨਵੇਂ ਟੂਰ ਦੀਆ ਵਧਾਈਆਂ ਅਤੇ ਬੈਸਟ ਆਫ਼ ਲੱਕ

  • @Gaganjalaliya8080
    @Gaganjalaliya8080 5 หลายเดือนก่อน +2

    Sat Shri akal ji 🙏

  • @sushilgarggarg1478
    @sushilgarggarg1478 5 หลายเดือนก่อน +2

    Welcome 🙏 to New Next country Netherlands 🇳🇱 Holland 🇳🇱 😀 ♥️ ❤️ 😄 😊 🇳🇱 😀 ♥️ ❤️ 😄 😊 🇳🇱 😀 ♥️ ❤️ 😄 😊 🇳🇱 😀 ♥️ ❤️ 😄 😊 🇳🇱 😀 ♥️ ❤️ 😄 😊

  • @tejpalpannu2293
    @tejpalpannu2293 5 หลายเดือนก่อน

    Waheguru ji 🙏🙏🙏🇮🇳💯🇮🇳🙏🙏🙏

  • @preetinerkaur6287
    @preetinerkaur6287 4 หลายเดือนก่อน

    Thanks ji khush raho Waheguru ji

  • @bobbyverma615
    @bobbyverma615 5 หลายเดือนก่อน +1

    Your videos are very nice my all family Love your videos❤

  • @zahoorahmad456
    @zahoorahmad456 5 หลายเดือนก่อน +1

    Parmatma chardi kalah vich rakhay

    • @Aaj361
      @Aaj361 5 หลายเดือนก่อน

      🙏🙏

  • @arslansani1097
    @arslansani1097 5 หลายเดือนก่อน

    میں پاکستان سے ہوں اپ کو ورلڈ کپ جیتنے کی انڈیا کو مبارک باد

    • @Aaj361
      @Aaj361 5 หลายเดือนก่อน

      🙏🙏thanks

  • @baljindersingh7802
    @baljindersingh7802 5 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Mralihassan8
    @Mralihassan8 5 หลายเดือนก่อน +1

    Wow so so niec very good 👍❤❤❤

  • @singhkanpur1
    @singhkanpur1 5 หลายเดือนก่อน

    Ripan😅 ਬਰਮਿੰਘਮ ਹੋਵੇ ਜਾਂ ਮਾਨਚੈਸਟਰ.. ਚੜ੍ਹਦੇ ਪੰਜਾਬ ਦੇ ਜਾਂ ਲੈਂਦੇ ਪੰਜਾਬ ਦੇ ਉਨ੍ਹਾਂ ਨੂੰ ਜਿਹੜੀ ਆਬੋ-ਹਵਾ ਚਾਹੀਦੀ ਹੈ ਉਹ ਬਣਾ ਲੈਂਦੇ ਹਨ.. ਥੋੜ੍ਹਾ ਬਹੁਤ ਗੰਦ ਅੱਗੇ ਪਿੱਛੇ ਖਿੱਲਰ ਖਿਲਾਰ ਯਾਨੀ ਇੰਜ ਕਹਿ ਲਓ ਕਿ ਜਿਥੇ ਜਾਈਏ ਉਥੇ ਗੰਦ ਪਾਈਏ..
    ਬਿਨਾਂ ਇਸਦੇ ਆਪਦੀ ਪਛਾਣ ਥੋੜੀ ਗਵਾ ਦੇਣੀ ਚਾਹੀਦੀ ਹੈ 😂😂

  • @BalkarSingh-dc1oq
    @BalkarSingh-dc1oq 5 หลายเดือนก่อน

    ਬਹੁਤ ਹੀ ਵਧੀਆ

  • @CR7HD007
    @CR7HD007 5 หลายเดือนก่อน +1

    ਆਪਣੇ ਵੀ ਲਾਲ ਅੰਗੂਰ ਆਉਂਦੇ ਨੇ ਭੈਣਜੀ

  • @balrajsingh4182
    @balrajsingh4182 5 หลายเดือนก่อน

    ਬਹੁਤ ਵਧੀਆ ਜੀ

  • @jagdeepgrewal4008
    @jagdeepgrewal4008 5 หลายเดือนก่อน

    Hazari Lawyo Choti Sandeep Ji UK wali please ji 😅 miss u alots😂😊❤🎉

  • @RajanRana-gq3vq
    @RajanRana-gq3vq 5 หลายเดือนก่อน +1

    ਪਜੀ ਫੋਨ ਸਹੀ ਹੋ ਗਿਆ ਸੀ ਗੋਰੇ ਕੋਲੋ ਕੇ ਨਹੀਂ😂

  • @zahoorahmad456
    @zahoorahmad456 5 หลายเดือนก่อน

    Love 💕💕 you work bro thanks Love ❤ from Pakistan

  • @baljinderbanipal3438
    @baljinderbanipal3438 5 หลายเดือนก่อน +1

    Show us Oxford University.I you can.Thanks

  • @NirmalSingh-yh8kk
    @NirmalSingh-yh8kk 5 หลายเดือนก่อน +2

    Waheguru ji Chardi Kala Vich rakhen veer ji app no ❤❤

  • @chamkaur_sher_gill
    @chamkaur_sher_gill 5 หลายเดือนก่อน +2

    Sat Sri akll ji 🎉🎉🎉🎉

  • @RajKumar-tl1ov
    @RajKumar-tl1ov 5 หลายเดือนก่อน

    Very nice vlog thanks P. T. C. Raj Joga

  • @gurpreetbenipal2213
    @gurpreetbenipal2213 5 หลายเดือนก่อน +1

    Sat Sri Akhal ji❤❤

  • @ramabawa7657
    @ramabawa7657 5 หลายเดือนก่อน +1

    Khush rho beta

  • @gurpalthandi8039
    @gurpalthandi8039 5 หลายเดือนก่อน +2

    Very nice 👍

  • @sohailazamtenicalbro1701
    @sohailazamtenicalbro1701 4 หลายเดือนก่อน

    تسیں گریٹ ہو پا جی

  • @RakeshSyal-gg7oh
    @RakeshSyal-gg7oh 5 หลายเดือนก่อน +1

    thanks very sunder lever pool

  • @imtiazlakha4313
    @imtiazlakha4313 5 หลายเดือนก่อน

    ❤❤kia hall h yar ma Mustafa Pakistan sa ho yar ❤❤

  • @RavinderSingh-q6m
    @RavinderSingh-q6m 5 หลายเดือนก่อน +1

    Very nice vlog veer ji ❤

  • @SurinderKaur-i8d
    @SurinderKaur-i8d 5 หลายเดือนก่อน +1

    Ripan veer ji and Khushi di SSA ji

  • @mundasidhuada
    @mundasidhuada 5 หลายเดือนก่อน +2

    love u from samrala(ludhiana❤)

  • @arslansani1097
    @arslansani1097 5 หลายเดือนก่อน

    I am Pakistani, congratulations to India for winning the World Cup.

  • @KulwinderKaur-us9jy
    @KulwinderKaur-us9jy 5 หลายเดือนก่อน +1

    God bless you 🤗🤗🤗🤗🤗🤗

  • @pardeepsinghsingh7928
    @pardeepsinghsingh7928 5 หลายเดือนก่อน +1

    ❤❤ Bai je Waheguru je Mehar karen ❤❤❤

  • @sushilgarggarg1478
    @sushilgarggarg1478 5 หลายเดือนก่อน +1

    Best wishes for New Next country Netherlands 🇳🇱 Holland 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌

  • @kundal1987
    @kundal1987 5 หลายเดือนก่อน +1

    Ptc❤❤❤❤❤❤😀😀

  • @AkashdeepSinghVeghal
    @AkashdeepSinghVeghal 5 หลายเดือนก่อน

    Nunnu bohut hi pyara bachá

  • @gurmpreet5893
    @gurmpreet5893 5 หลายเดือนก่อน +1

    sat siri akal from Finland

  • @mundasidhuada
    @mundasidhuada 5 หลายเดือนก่อน +2

    God bless uh❤❤

  • @JaswinderKaur-iu2vc
    @JaswinderKaur-iu2vc 5 หลายเดือนก่อน +1

    Lahore he ya Englend

  • @sushilgarggarg1478
    @sushilgarggarg1478 5 หลายเดือนก่อน +1

    Best of luck New Next country Netherlands Holland 🇳🇱 ♥️ 😀 👍 ❤️ 👌 🇳🇱 ♥️ 😀 👍 ❤️ 👌 🇳🇱 ♥️ 😀 👍 ❤️ 👌 🇳🇱 ♥️ 😀 👍 ❤️ 👌 🇳🇱 ♥️ 😀

  • @Harjindersingh-gx5el
    @Harjindersingh-gx5el 5 หลายเดือนก่อน +1

    Nice video veer Ji from Amritsar

  • @showmanwaraich
    @showmanwaraich 5 หลายเดือนก่อน

    ਇਕ ਬਜ਼ੁਰਗ ਤਾਂ ਮਿਲਣਸਾਰ ਸੀ 😍...ਬਾਕੀ ਤਾਂ ਆਕੜਖੋਰ ਜਹੇ ਸੀ ... 🤔

  • @himmatgill2090
    @himmatgill2090 5 หลายเดือนก่อน

    bhut vadia lga bai ripan khusi sat shiri akal ji tusi chardicala ch rho

  • @RanjeetSingh-f8f4e
    @RanjeetSingh-f8f4e 5 หลายเดือนก่อน

    Waheguru chardi Kala rakha

  • @D_Singh1313
    @D_Singh1313 5 หลายเดือนก่อน +2

    The great Punjabi & Lahorye