ਨੌਕਰੀ ਲੈਣ ਆਏ ਮੁੰਡੇ ਨੇ ਕਹੀ ਐਸੀ ਗੱਲ, CM ਭਗਵੰਤ ਮਾਨ ਨੇ ਹੱਸਦੇ ਹੱਸਦੇ ਜੋੜੇ ਹੱਥ

แชร์
ฝัง
  • เผยแพร่เมื่อ 24 ต.ค. 2024

ความคิดเห็น • 228

  • @HarpreetTechnical
    @HarpreetTechnical 2 หลายเดือนก่อน +47

    ਇਹ ਵੀਡੀਓ ਮੇਰੀ ਹੀ ਹੈ, ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ🤗🤗

    • @Tttopkj
      @Tttopkj 2 หลายเดือนก่อน +2

      ਹਰਪ੍ਰੀਤ ਵਧਾਈਆਂ ਤੈਨੂੰ ਪੁੱਤ
      ਮੈਂ ਅਣਮੋਲ ਦੀ ਮੱਮੀ
      ਤੇਰੀ ਭੂਆ

    • @HarpreetTechnical
      @HarpreetTechnical 2 หลายเดือนก่อน +1

      ​@@Tttopkjਧੰਨਵਾਦ ਭੂਆ ਜੀ

    • @sahilkamboj3640
      @sahilkamboj3640 2 หลายเดือนก่อน +1

      ❤congratulations brother

    • @HarpreetTechnical
      @HarpreetTechnical 2 หลายเดือนก่อน

      ​@@sahilkamboj3640thanks bro

    • @Sunil1999-x6n
      @Sunil1999-x6n 2 หลายเดือนก่อน +1

      Congrats dear

  • @RanjeetSingh-fm3su
    @RanjeetSingh-fm3su 2 หลายเดือนก่อน +7

    ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਸਰਕਾਰ ਜਿੰਦਾਬਾਦ❤

  • @RajinderKaur.7604
    @RajinderKaur.7604 2 หลายเดือนก่อน +6

    ਸਾਰੇ ਬੱਚਿਆ ਨੂੰ ਵੀਰਾਂ ਨੂੰ ਨੌਕਰੀ ਮਿਲਣ ਦੀਆਂ ਬਹੁਤ ਬਹੁਤ ਵਧਾਈਆ ਰਾਜੇ ਸਦਾ ਖੁਸ਼ ਰਹੋ 🎉🎉❤❤🥰🥰 ਮਾਨ ਸਾਹਿਬ ਵੀਰ ਜੀ ਮੈ ਤੁਹਾਨੂੰ ਮਿਲਣਾ ਚਾਹਦੀ ਹਾਂ ਮੈ ਵੀਰੇ ਬਹੁਤ ਮੁਸ਼ਕਲ ਵਿੱਚ ਹਾਂ ਮੇਰੇ ਬੇਟੇ ਆ ਨੂੰ ਨੌਕਰੀ ਦਿੱਤੀ ਜਾਵੇ ਹੁਣ ਡਾਕਖਾਨੇ ਵਿੱਚ ਨਾਮ ਦਿੱਤਾ ਮੈ ਤੁਹਾਡੇ ਘਰ ਵੀ ਜਾ ਆਈ ਮੇਰੇ ਘਰ ਦੀ ਗਰੀਬੀ ਦੂਰ ਹੋ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਹੋਵੇਗਾ 🙏🏻🙏🏻

  • @pargatsingh-t5r
    @pargatsingh-t5r 2 หลายเดือนก่อน +4

    Cm bhagwant maan jindabad jindabad

  • @BindersinghMahla
    @BindersinghMahla 2 หลายเดือนก่อน +19

    ਮਾਨ ਸਰਕਾਰ ਗੈਂਗਸਟਰ ਚਿੱਟਾ ਖੱਤਮ ਕਰਦੋ ਬੱਸ ਫਿਰ ਤੁਹਨੋ ਗਲੀ ਗਲੀ ਆਓਂਦੀ ਕੋਈ ਲੋੜ ਨਾਈ ਕੋਈ ਹੋਰ ਨਾਈ ਸਰਕਾਰ ਆਉਂਦੀ love ਯੂ cm sir

  • @navneetkaur-ri1ji
    @navneetkaur-ri1ji 2 หลายเดือนก่อน +4

    ਮਾਨ ਸਾਹਬ ਜਿੰਦਵਾਦ ਹੈ ਜਿੰਦਵਾਦ ਰਹੇਗਾ 🎉🎉🎉🎉🎉🎉🎉🎉

  • @AmritpalSingh-er5kz
    @AmritpalSingh-er5kz 2 หลายเดือนก่อน +12

    5994ett ਭਰਤੀ ਵੀ ਪੂਰੀ ਕਰੋ ਸਰ

  • @MaheshKumar-rl4rh
    @MaheshKumar-rl4rh 2 หลายเดือนก่อน +3

    मैं पंजाब का नागरिक हूं CM हो तो Bhagwant Mann जैसा मजा ही आ गया❤ मुझे कोई नौकरी तो नहीं मिली पर इंटरव्यू ऐसा देकर मजा आ गया🙏🏻

  • @malkitsingh8608
    @malkitsingh8608 2 หลายเดือนก่อน +4

    CM Maan Saab is a truthful man.

  • @rbrar3859
    @rbrar3859 2 หลายเดือนก่อน +13

    ਮਾਨ ਸਾਹਬ , ਪੰਜਾਬ ਨੂੰ ਤੁਹਾਡੇ ਤੇ ਮਾਣ ਹੈ,
    ਅਸੀ ਵੀ ਸੋਚੀਆਂ ਨਹੀਂ ਸੀ ਕੇ ਸਾਡੇ ਮੁੰਡੇ ਨੂੰ ਵੀ ਸਰਕਾਰੀ ਨੌਕਰੀ ਮਿਲ ਸਕਦੀ ਹੈ, ਪਰ ਸਾਡੀ ਆਸ ਪੂਰੀ ਹੋ ਗਈ ਹੈ , ਸਾਡਾ ਮੁੰਡਾ ਸਰਕਾਰੀ ਨੌਕਰੀ ਤੇ ਲੱਗ ਗਿਆ ਹੈ।

    • @jagjitkhalsa7670
      @jagjitkhalsa7670 2 หลายเดือนก่อน +1

      ਕਿੱਥੇ joining ਲੈਟਰ ???

    • @jagjitkhalsa7670
      @jagjitkhalsa7670 2 หลายเดือนก่อน +1

      ਕਿਹੜੀ ਨੌਕਰੀ ਕਿਹੜਾ ਮਹਿਕਮਾ ਦੱਸੋ ????

  • @AvtarSingh-gs1si
    @AvtarSingh-gs1si หลายเดือนก่อน

    ਭਗਵੰਤ ਮਾਨ ਦੀਆ ਆਹ ਵੀਡੀਓ ਵਿਰੋਧੀ ਜਰੂਰ ਦੇਖਣ ਭਗਵੰਤ ਮਾਨ ਖਿਲਾਫ ਭੌਕਣੋ ਹਟ ਜਾਣਗੇ

  • @Lovenature-nt8zm
    @Lovenature-nt8zm 2 หลายเดือนก่อน +10

    ਇਹ ਸਿਰਫ ਆਮ ਲੋਕਾਂ ਦੀ ਆਮ ਸਰਕਾਰ ਹੀ ਕਰ ਸਕਦੀ ਹੈ 🙏

  • @sukhdevkamboj2418
    @sukhdevkamboj2418 2 หลายเดือนก่อน +6

    Mann jindabad

  • @jaggasidhus123
    @jaggasidhus123 2 หลายเดือนก่อน +32

    ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @AvtarSingh-gs1si
    @AvtarSingh-gs1si 2 หลายเดือนก่อน +1

    ਪਹਿਲਾ ਪੰਜਾਬ ਦੇ ਲੋਕਾ ਸਚਾ ਰਾਜ ਦੇਖਿਆ ਹੀ ਨਹੀ ਭਗਵੰਤ ਮਾਨ ਸਚਾ ਰਾਜ ਕਰਨ ਲਗਿਆ ਵਿਰੋਧੀਆ ਤੋ ਜਰ ਨਹੀ ਹੁੰਦਾ ਕਿਊ ਬਈ ਅਸੀ ਤਾ ਰਿਸਵਤ ਲਵੇ ਬਿਨਾ ਰਾਜ ਨਹੀ ਕਰਿਆ ਤਾ ਵਿਰੋਧੀ ਭਗਵੰਤ ਮਾਨ ਮਗਰ ਪਏ ਰਹਿੰਦੇ ਆ ਬਈ ਸਚ ਨੂ ਲਾਭੇ ਕਰੋ

  • @navjotmehrok4777
    @navjotmehrok4777 2 หลายเดือนก่อน +4

    Good cm Maan Saab

  • @harbanslal2098
    @harbanslal2098 2 หลายเดือนก่อน +5

    Congratulations to all candidates for
    New begging.God bless you.

  • @chandsingh3451
    @chandsingh3451 2 หลายเดือนก่อน +13

    ਸ੍ਰ ਭਗਵੰਤ ਸਿੰਘ ਜੀ ਮਾਨ ਵਰਗੇ ਸਾਰੇ MLAਬਣ ਜਾਣ ਤਾਂ ਪੰਜਾਬ ਸੋਨੇ ਦੀ ਚਿੜੀ ਬਣ ਸਕਦਾ ਹੈ

  • @surinderkaur9310
    @surinderkaur9310 2 หลายเดือนก่อน +9

    ਸਹੀ ਗੱਲ ਹੈ

  • @Kulwinder-uh1ge
    @Kulwinder-uh1ge หลายเดือนก่อน +1

    ਸਰ ਮੇਰੇ ਡੈਡੀ ਨਹੀਂ ਹੈਗੇ ਮੇਰੀ ਮੰਮੀ ਨੂੰ ਉਹ ਡਿੳਟੀ ਮਿਲਨੀ ਚਾਹੀਦੀ ਹੈ

  • @GurwinderSingh-uv9kr
    @GurwinderSingh-uv9kr 2 หลายเดือนก่อน +14

    Bhagwant Mann dil da saaf banda aa

    • @bhawansingh0001
      @bhawansingh0001 2 หลายเดือนก่อน +3

      aah bnda bhangwant maan theek ve par isde mla bhot beda garak karde paye ne

    • @teetubrar7387
      @teetubrar7387 2 หลายเดือนก่อน +1

      Banda sahi aa eh gal 100% sahi aa par esdi ਅੰਮ੍ਰਿਤਪਾਲ ਵਿਰੁੱਧ ਜੋ ਸੋਚ ਆ ਉਹ ਬਹੁਤ ਗੰਦੀ ਆ ਵੈਸੇ ਬੰਦਾ ਸਾਰੇ ਪਿਛਲੇ ਮੰਤਰੀਆਂ ਨਾਲੋ ਚੰਗਾ ਬੰਦਾ

  • @AnmolMassey-tu9mc
    @AnmolMassey-tu9mc 2 หลายเดือนก่อน +3

    We are proud of you SR bhagwant singh maan ji tuci great ho bahut badhiya kam kar rahe hai modi sarkaar Ko hatao desh ko bchao defence Ko majboot karna chahiye par mai berojgar hai 💯💯💯 pls bhagwant singh Maan ji pls Jo over age ho Gaye hai sade layi bhi koi sahulat diyo berojgar hona ek shraap hai khas karke kudiya layi pls mehngai kam karo gold sasta hona chahiye Job sabko mile keep it up very good 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @AnmolMassey-tu9mc
    @AnmolMassey-tu9mc 2 หลายเดือนก่อน +2

    SR bhagwant singh maan ji tuci bahut badhiya kam kar rahe ho mehngai kam karo gold sasta hona chahiye Job sabko mile keep it up 💯💯💯💯💯💯💯💯💯💯💯💯💯💯💯💯💯💯💯💯💯 bahut sare badhiya kam kar rahe ho very good 💯💯💯💯💯💯💯💯 tusi loka nu bahut sariya sahulta ditiya very good 💯💯💯💯💯💯💯💯

  • @RanjeetSandhu-ne4wr
    @RanjeetSandhu-ne4wr 2 หลายเดือนก่อน +1

    ਮੈਂ ਵੀ ਬਚਪਨ ਫੈਨ ਆ ਮਾਨ ਸਾਬ ਦਾ

  • @gurpreetsingh-fv6xu
    @gurpreetsingh-fv6xu หลายเดือนก่อน

    ਸਿੱਖਿਆ ਵਿਭਾਗ ਵੱਲ ਵੱਲ ਵੀ ਧਿਆਨ ਦਿਉ ਹੁਣ ਤੱਕ ਕੋਈ ਭਰਤੀ ਪੂਰੀ ਨੀ ਹੋਈ

  • @makhansidhu1693
    @makhansidhu1693 2 หลายเดือนก่อน +13

    ਬਹੁਤ ਵਧੀਆ ਮਾਨ ਸਾਹਿਬ ਜੀ, ਨਸ਼ਿਆਂ ਵੱਲ ਧਿਆਨ ਦਿਓ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਸੀ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜਲਦੀ ਕਰੋ ਜੀ

  • @bhindermangat2777
    @bhindermangat2777 2 หลายเดือนก่อน +2

    India got two honest brave CMS as bhagwant Maan and kajriwal sahib

  • @sarvpremsinghwadwal4474
    @sarvpremsinghwadwal4474 2 หลายเดือนก่อน +1

    2364 ਕਦ ਪੂਰੀ ਕਰੋ ਗੇ ਮਾਨ ਸਾਬ

  • @sukhdevkamboj2418
    @sukhdevkamboj2418 2 หลายเดือนก่อน +2

    Aap jindabad

  • @Manindermann86
    @Manindermann86 2 หลายเดือนก่อน +1

    Congratulations for all candidates
    God bless you 🙏

  • @SanjeevKumar-ds5hf
    @SanjeevKumar-ds5hf 2 หลายเดือนก่อน +5

    Maan saab jionde raho

  • @neerubala1372
    @neerubala1372 2 หลายเดือนก่อน

    Absolutely right ✅️ 👌

  • @Jaswantsingh6680-w3n
    @Jaswantsingh6680-w3n 2 หลายเดือนก่อน +7

    Very good beta asi v app sarkar ton khush aa

  • @gursewaksingh7909
    @gursewaksingh7909 2 หลายเดือนก่อน +1

    ਮੇਰੀ ਇਕ ਬੇਨਤੀ ਹੈ ਜੀ ਮਾਨ ਸਾਬ ਮੈਨੂੰ ਤੁਸੀਂ ਆਪਣੀ ਇਕ ਮਹੀਨੇ ਦੀ ਤਨਖਾਹ ਦੇ ਦਿਓ ਮੇਰੀ ਜ਼ਿੰਦਗੀ ਬਣ ਜਾਓ ਜੀ ਮੇਰੀ ਅਰਜੀ ਤੇ ਜਰੂਰ ਧਿਆਨ ਦੇਣਾ

  • @hardevsingh8617
    @hardevsingh8617 2 หลายเดือนก่อน

    Very Good Maan Saab 🙏🙏

  • @pagalshayar1303
    @pagalshayar1303 2 หลายเดือนก่อน +1

    Ett5994 v poori kro

  • @shivpalverma6109
    @shivpalverma6109 2 หลายเดือนก่อน +3

    ਮੈਂ ਰਾਜਸਥਾਨ ਤੋ ਹਾਂ ਪੰਜਾਬ ਬਿਜਲੀ ਬੋਰਡ ਚ ਨੌਕਰੀ ਕਰ ਰਿਹਾ ਮਾਨ ਸਰਕਾਰ ਦਾ ਧੰਨਵਾਦ

  • @POONAMRANI-vh3iy
    @POONAMRANI-vh3iy หลายเดือนก่อน

    Cm 5994 bharti Puri krvaooooooo........... Asi aah sarkar Galt bna lyi

  • @paramkaurparam20
    @paramkaurparam20 2 หลายเดือนก่อน

    Thx so much maan saab ji for give happyness to all people baba ji bless u ❤❤❤🙏👌👌

  • @CharanjitKaur-q2e
    @CharanjitKaur-q2e 2 หลายเดือนก่อน

    Mera vir man very good CM ❤❤❤❤

  • @parveengurjar231
    @parveengurjar231 2 หลายเดือนก่อน +2

    Oye ehta arora classes te si na harpreet arora ohi aa🤔🤔🧐🧐

  • @daljeetsingh2461
    @daljeetsingh2461 2 หลายเดือนก่อน

    Maan Saab bhot hi wadiya gaal ho soodi salut h Sonu bahar Jaan to rukan youth

  • @JasbirKaur-m6p
    @JasbirKaur-m6p 2 หลายเดือนก่อน

    ਸੀਐਮ ਸਾਹਬ ਸ੍ਰੀਹਰਗੋਬਿੰਦਪੁਰ ਹਲਕੇ ਵਲ ਵੀ ਧਿਆਨ ਦੇਵੋ ਇਸ ਹਲਕੇ ਦੇ ਬਹੁਤ ਵਿਕਾਸ ਹੋਣ ਵਾਲੇ ਨੇ

  • @rajniatwal07
    @rajniatwal07 2 หลายเดือนก่อน

    Congratulations Harpreet sir🎉🎉🎉🎉❤❤❤❤

  • @sonasingh3138
    @sonasingh3138 2 หลายเดือนก่อน +1

    ETT ta khatam hi karti,B.Ed. TET pass krn de bavjood B.A vicho 55% percent di shrt te aaj v zidd nal ehna candidates de carrier nu tbah krn te tule hoye ho..pehla valia sarkara tv te interviews nhi dindia c hun ta trend bn gya ...

  • @ashmeetkaur5191
    @ashmeetkaur5191 หลายเดือนก่อน

    Age relaaxion v kro maan saab

  • @anmoluppal6760
    @anmoluppal6760 2 หลายเดือนก่อน

    ❤❤

  • @DoulatRam-i7r
    @DoulatRam-i7r 2 หลายเดือนก่อน

    ਮੁੱਖ ਮੰਤਰੀ ਭਗਵੰਤ ਮਾਨ ਜੀ ਆਊਟਸੋਰਸ ਮੁਲਾਜ਼ਮਾਂ ਨੂੰ 24 ਵਾਰ ਲਿਖਤੀ ਮੀਟਿੰਗ ਦੇ ਕੇ ਮੁੱਕਰ ਗਏ ਆਊਟਸੋਰਸ ਮੁਲਾਜ਼ਮਾਂ ਬਾਰੇ ਵੀ ਸੋਚੇ ਜਿਨ੍ਹਾਂ ਨੇ ਸਰਕਾਰੀ ਅਦਾਰੇ ਵਿਚ ਸੇਵਾ ਕਰਦੇ ਉਮਰ ਗੁਜ਼ਾਰੀ ਬੈਠੇ ਹਨ

  • @rinkumastana4662
    @rinkumastana4662 2 หลายเดือนก่อน

    Man sab God cm punjab

  • @parmindertiwana3942
    @parmindertiwana3942 2 หลายเดือนก่อน

    👍🏻👍🏻👍🏻👍🏻👍🏻👍🏻👍🏻👍🏻👍🏻

  • @pritambath2200
    @pritambath2200 2 หลายเดือนก่อน

    Pb govt done good for job seekers

  • @anmolmiglani5337
    @anmolmiglani5337 2 หลายเดือนก่อน

    Very good

  • @sukhidhandhwar5476
    @sukhidhandhwar5476 2 หลายเดือนก่อน

    Gud

  • @jaspalchahal
    @jaspalchahal 2 หลายเดือนก่อน

    Very good man sab g

  • @Patialavibes-bu7cv
    @Patialavibes-bu7cv 2 หลายเดือนก่อน

    Cm ❤

  • @Gamerlabu
    @Gamerlabu 2 หลายเดือนก่อน

    🎉🎉🎉🎉🎉🎉

  • @rafikhan-rk4iq
    @rafikhan-rk4iq 2 หลายเดือนก่อน

    ਸਕੂਲ ਭਰਤੀ ਦਾ ਹਾਲ ਦੇਖੋ।

  • @RishikaRishika-q1f
    @RishikaRishika-q1f 2 หลายเดือนก่อน

    Hanji beta ji congratulations AAP di sar kar,,👌👌asi vi aapne bache ya da future maan sir di sarcar hude hi dekh
    Sakde ha,,🙏🙏💯🇮🇳🇮🇳

  • @Manindermann86
    @Manindermann86 2 หลายเดือนก่อน +2

    Mann sahib g Ett 5994 de v joing karva do over age ho rahe a g kirpa karo

  • @PritamSingh-uo9qe
    @PritamSingh-uo9qe 2 หลายเดือนก่อน +1

    CM sahab sadi mud bhahal kache adhiyapak union de kache teachers nu v bhahal karva do

  • @AmanpreetKaur-mn5vf
    @AmanpreetKaur-mn5vf 2 หลายเดือนก่อน

    Mera v dream pura ho jawe jaldi punjab police da ❤❤

    • @dharmpreetsingh8691
      @dharmpreetsingh8691 หลายเดือนก่อน +1

      Hope so every thing is possible if you want do hardwork

  • @PB-11Sidhu
    @PB-11Sidhu 2 หลายเดือนก่อน

    Good C.M Saab

  • @NavgeetSingh-jf3dr
    @NavgeetSingh-jf3dr 2 หลายเดือนก่อน

    ETT TEACHER ਤੇ ਧਿਆਨ ਦਿਓ ਜੀ।

  • @sukhmaniboutique3530
    @sukhmaniboutique3530 2 หลายเดือนก่อน

    Sukriya man sahib bachian di mehnat nu fal la rahe ho 🙏

  • @ParamjitKaur-d9p
    @ParamjitKaur-d9p 2 หลายเดือนก่อน

    Good planted interview

  • @ravinderjatt3298
    @ravinderjatt3298 2 หลายเดือนก่อน

    🤲

  • @shinderkumari3811
    @shinderkumari3811 2 หลายเดือนก่อน

    Master cadre teachers diya vacancies v kad do sir

  • @dalbirsinghgrewal4531
    @dalbirsinghgrewal4531 2 หลายเดือนก่อน

    Very nice ji

  • @ashmeetkaur5191
    @ashmeetkaur5191 หลายเดือนก่อน

    4161 v puri kro

  • @9781522035
    @9781522035 2 หลายเดือนก่อน

    Bohut wadia vir maan saahhbb

  • @lovebangar3523
    @lovebangar3523 2 หลายเดือนก่อน

    Sat shri akal ji sada cm jindabad ji sir ji jo tusi Delhi vich Airport d Terminal 3 vichN iR liye mob helpline shuru kite hai aap jida vahut vahut shukirya

  • @ArmanSharma-wc9zh
    @ArmanSharma-wc9zh 2 หลายเดือนก่อน

    Cm sab good

  • @SukhjeetkaurSandhu
    @SukhjeetkaurSandhu 2 หลายเดือนก่อน

    Amritpap jindabad

  • @Dishuravigarg
    @Dishuravigarg หลายเดือนก่อน

    Repoter saab aapna mobile no diya karo jo loki ਖਬਰਾਂ lagwaun lai sampark kar sakn

  • @sandhusandhu1934
    @sandhusandhu1934 2 หลายเดือนก่อน

    Staff nurses regular based and bcom. + dca based v bharti open karoo maan saab

  • @gorakala8376
    @gorakala8376 2 หลายเดือนก่อน

    ਨਿਰਮਲ ਬਾਬਾ ਤਾਂ ਪਿੱਛੇ ਛੱਡਤਾ

    • @gorakala8376
      @gorakala8376 2 หลายเดือนก่อน

      ਸਰਕਾਰੀ ਕਾਲਜ ਵੇਚਕੇ

  • @pawankamboj872
    @pawankamboj872 2 หลายเดือนก่อน

    Cm saab NTT da v koi hall kardo

  • @sukhpalbath6961
    @sukhpalbath6961 2 หลายเดือนก่อน

    Purane employee nu ta regular kar deo

  • @PreetsidhuSidhu-zb5wb
    @PreetsidhuSidhu-zb5wb 2 หลายเดือนก่อน +2

    EDM tusi v apna department dekh lo ett 5994

  • @tejvirk3150
    @tejvirk3150 2 หลายเดือนก่อน +24

    ਆਪਣੇ ਵਰਕਰਾਂ ਤੋਂ ਇਹ ਗੱਲਾਂ ਕਹਾ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ

    • @kamaljeetkaur2638
      @kamaljeetkaur2638 2 หลายเดือนก่อน +4

      Nhi g bilkul nhi menu v bina passea to govt job mili a hun e

    • @jaggasidhus123
      @jaggasidhus123 2 หลายเดือนก่อน +1

      @@kamaljeetkaur2638 ਭਾਈ ਇਹ ਲੋਕ ਚੰਗਿਆ ਨੂੰ ਵੀ ਸਲਾਹ ਨਹੀਂ ਸਕਦੇ। ਇਹਨਾਂ ਨੇ ਨਿੰਦਣ ਹੀ ਹੁੰਦਾ

    • @Tttopkj
      @Tttopkj 2 หลายเดือนก่อน

      ਤੇਰੀ ਮਾਂ ਦਾ ਸਿਰ
      ਇਹ ਮੇਰਾ ਭਤੀਜਾ ਐ ਸਬ ਇੰਸਪੈਕਟਰ ਬਣ ਗਿਆ

  • @RamSingh-ss1yp
    @RamSingh-ss1yp 2 หลายเดือนก่อน +1

    Maana shabash ❤

  • @surinderpaulkaur2476
    @surinderpaulkaur2476 2 หลายเดือนก่อน

    1157 assistant professor da v kush karo CM sahib

  • @charrysweetusingh5086
    @charrysweetusingh5086 2 หลายเดือนก่อน

    Hlo maan sir pstet 1 agr march 2023 wala pattern shai hunda mara clear c

  • @charrysweetusingh5086
    @charrysweetusingh5086 2 หลายเดือนก่อน

    Plz 2024 pstet di date jaldi kadh do 😢

  • @shamaparveen4054
    @shamaparveen4054 2 หลายเดือนก่อน

    Ett 5994 bhrti v poori krdo sir bht time ho gya hun tn

  • @sabi-mansa
    @sabi-mansa 2 หลายเดือนก่อน +1

    AAP Drama compny bhjao Punjab bachao Jagdi jmeer waleo

  • @ManpreetSingh-p5l
    @ManpreetSingh-p5l หลายเดือนก่อน

    Sir tusi manrega punjab ch mate bare vi koi gal kro g

  • @princedeepkaur3062
    @princedeepkaur3062 2 หลายเดือนก่อน

    2364 te 5994 v puri kro

  • @jasvirkaur5028
    @jasvirkaur5028 2 หลายเดือนก่อน +2

    Sb drama jekar nokri mili o vi haryana ya delhi vale nu nokri delhi valia de kahin te diti ES vich lgda ke BAHAR LI satet vale nu hi nokri diti

  • @MenuRani-k4f
    @MenuRani-k4f 2 หลายเดือนก่อน

    Sir g midday workar nu paka karo

  • @AjitSingh-el4gf
    @AjitSingh-el4gf 2 หลายเดือนก่อน +3

    Chak de Bhantia

    • @devindersingh4714
      @devindersingh4714 2 หลายเดือนก่อน

      Oh punjab de bachea nu job de reha Bina sifarish toh Bina rishwat toh teh tusi galat naam naal comment kar rahe ho tuhada ki mara kita oh youth nu job hi de reha ghumrah tah ni kar reha

    • @teetubrar7387
      @teetubrar7387 2 หลายเดือนก่อน

      ​@@devindersingh4714ਗਲਤ ਤਾ ਕੁਛ ਨਈ ਕਿਹਾ ਓਹਨੇ ਬਾਈ ਪੰਜਾਬੀ ਭਾਸ਼ਾ ਹੀ ਇਹੋ ਜਿਹੀ ਆ

    • @devindersingh4714
      @devindersingh4714 2 หลายเดือนก่อน +1

      @@teetubrar7387 nhi bhai ji bhantia kis nu kehnde ne

    • @teetubrar7387
      @teetubrar7387 2 หลายเดือนก่อน

      @@devindersingh4714 hahaha bai mjak ch vee ho ਸਕਦਾ kehta hove

  • @AjayKumar-ch2dl
    @AjayKumar-ch2dl 2 หลายเดือนก่อน

    Maan saab handicapped nu v job diti jawe❤❤❤❤❤

  • @harjindersaggu9093
    @harjindersaggu9093 2 หลายเดือนก่อน

    Ex sarvisman ary balo lai rojgaar raku ji
    Ssa sir ji

  • @gauravsharma6894
    @gauravsharma6894 2 หลายเดือนก่อน +1

    Ai educated worker da b Kush socho

  • @manvansh111
    @manvansh111 หลายเดือนก่อน

    Maan sahib ji be.d wala bare v socho kz

  • @luckysingh-q7e
    @luckysingh-q7e 2 หลายเดือนก่อน

    harpreet bhai arora clases wleo khetibadi master di b gal rakh deni c es toh vdya mokka shyad kooi nahi c

  • @veerpalkaur5817
    @veerpalkaur5817 2 หลายเดือนก่อน

    Ett 5994 bharti v puri krdo 4 ppr pass krke v assi dharne laa rhe aa

  • @jaspalkaur-dd3xh
    @jaspalkaur-dd3xh หลายเดือนก่อน

    Sir vida lady laei age vich vadda karo ji

  • @Mangal..luhter
    @Mangal..luhter หลายเดือนก่อน

    ਇਹ ਬੰਦਾ ਕਹਿੰਦਾ ਸੀ ਕਿ ਰੇਤ ਸਸਤੀ ਕਰਾਂਗੇ ਰੇਤਾ ਸਸਤੀ ਕੀ ਕਰਨੇ ਗਰੀਬਾਂ ਦੀ ਕਣਕ ਵੀ ਬੰਦ ਕਰਤੀ ਹੈ ਬੰਦੇ ਨੇ ਬਹੁਤ ਹੀ ਮਾੜਾ ਬੰਦਾ ਭਗਵੰਤ ਮਾਨ

  • @jaspreetsingh-yf8oj
    @jaspreetsingh-yf8oj 2 หลายเดือนก่อน

    Eh hai harpreet singh arora classes da staff member