ਪੰਜਾਬ ਪੁਲੀਸ ਦਾ ਵਿਵਾਦਿਤ ਲਾਡਲਾ ਅਫ਼ਸਰ DSP Gursher Singh Sandhu

แชร์
ฝัง
  • เผยแพร่เมื่อ 11 ก.ย. 2024
  • ਪੰਜਾਬ ਪੁਲੀਸ ਦਾ ਵਿਵਾਦਿਤ ਲਾਡਲਾ ਅਫ਼ਸਰ DSP Gursher Singh Sandhu
    CM ਭਗਵੰਤ ਮਾਨ ਤੇ DGP ਕਿਉਂ ਨਹੀਂ ਕਰਦੇ ਸਖ਼ਤ ਕਾਰਵਾਈ ?
    #abcpunjab #punjab #gurshersinghsandhu #bhagwantmann #dgpgauravyadav #highcourt #punjabpolice
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 495

  • @surjitgill6411
    @surjitgill6411 22 วันที่ผ่านมา +39

    ਸਰਕਾਰ ਤਾਂ ਆਏਂ ਕੰਮ ਕਰਨ ਲੱਗੀ ਹੋਈ ਹੈ ਜਿਵੇਂ ਮੁੜਕੇ ਆਉਣ ਦੀ ਯਾਕ ਹੀ ਛੱਡ ਦਿੱਤੀ ਹੋਵੇ।

  • @ajaibsingh3873
    @ajaibsingh3873 22 วันที่ผ่านมา +217

    ਕੁੱਝ ਵੀ ਨਹੀਂ ਹੋਣਾ। ਬੇੜਾ ਗ਼ਰਕ ਹੋ ਗਿਆ ਪੰਜਾਬ ਦਾ। ਤੁਸੀਂ ਆਪਣਾ ਬਚਾਅ ਕਰੋ, ਸੱਚ ਬੋਲਣਾ ਵੀ ਗੁਨਾਹ ਹੈ।

    • @SatnamSingh-wv9gg
      @SatnamSingh-wv9gg 18 วันที่ผ่านมา +8

      ਵੀਰ ਜੀ ਇਹ ਪੰਜਾਬ ਇੱਕ ਜੰਗਲ ਬਣ ਚੁੱਕਿਆ ਹੈ ਪਰ ਜੰਗਲ ਵਿੱਚ ਇੱਕ ਸ਼ੇਰ ਵੀ ਹੁੰਦਾ ਹੈ ਜਿਸਤੋਂ ਸਾਰੇ ਡਰਦੇ ਨੇ ਜੇ ਸਾਰੇ ਚੁੱਪ ਕਰਕੇ ਅੰਦਰ ਵੜ ਜਾਣ ਫੇਰ ਹੋਰ ਕੌਣ ਬੋਲੇਗਾ

  • @dsgpatwari4285
    @dsgpatwari4285 22 วันที่ผ่านมา +41

    ਇਹੋ ਜੇ ਅਫਸਰ ਪੰਜਾਬ ਦੇ ਕੱਟੜ ਇਮਾਨਦਾਰਾਂ ਦੀ ਸਰਕਾਰ ਦੇ ਕਮਾਊ ਪੁੱਤ ਨੇ ਇਹਨਾ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ,ਕੀ ਹੁਣ ਇਸਤੇ UAPA ਲਾਕੇ ਡਿਬਰੂਗੜ ਭੇਜਣਗੇ ਨਹੀਂ ਬਿਲਕੁਲ ਵੀ ਨਹੀਂ ਇਹ ਤਾਂ ਇਹਨਾ ਦੇ ਬੋਝੇ ਭਰਦੇ ਨੇ😅😅😅😅😅😅😅😅😅😅😅😅😅😅😅😅😅😅😅😅😅

  • @VirSingh-nj3dc
    @VirSingh-nj3dc 22 วันที่ผ่านมา +104

    ਇਥੇ ਭਗਵੰਤ ਮਾਨ ਦਾ ਕਨੂੰਨ ਕਿੱਥੇ ਹੈ ? ਮਾਨ ਕੋਲੋਂ ਗੱਪਾਂ ਜਿੰਨੀਆਂ ਮਰਜ਼ੀ ਸੁਣ ਲਓ ਨਕਲੀ ਪੋਸਟਰ ਜਿੰਨੇ ਮਰਜੀ ਲਵਾ ਲਓ ਸਾਰੀਆਂ ਹੀ ਗੱਪਾਂ ,ਕੰਮ ਕੋਈ ਨਹੀਂ ਕੀਤਾ ।ਇਸ ਬੰਦੇ ਨੂੰ 2 ਸਾਲ ਬਾਅਦ ਲੋਕਾਂ ਵਾਸਤੇ ਦਿਖਾਉਣ ਨੂੰ ਕੀਤੇ ਗਏ ਕੰਮਾਂ ਦਾ ਕੁਝ ਵੀ ਪੱਲੇ ਨਹੀਂ ਰਹਣਾ।

  • @lovie5h271
    @lovie5h271 22 วันที่ผ่านมา +97

    ਧਾਰਾ311ਲਗਾਕੇ ਬਿਨਾਂ ਅਪੀਲ ਦਲੀਲ ਡਿਸਮਿਸ ਕਰਨਾ ਚਾਹੀਦਾ ਹੈ।

    • @shivanisharma5562
      @shivanisharma5562 22 วันที่ผ่านมา +3

      ਸ਼ਹੀ ਕਿਹਾ ਹੈ ਜੀ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @shivsandhu5144
      @shivsandhu5144 22 วันที่ผ่านมา

      ​@@shivanisharma5562😮😮😮😮😮

    • @RajivKumar-ty2qk
      @RajivKumar-ty2qk 22 วันที่ผ่านมา

      ​@@shivanisharma5562ਤੇਰਾ ਹਰ ਖਬਰ ਚ ਕੰਮੈਂਟ ਹੁੰਦਾ ਮੀਡਿਆ ਬੁਲਾਕੇ ਇਕ ਵਾਰ ਖੁਲਕੇ ਦਸਦੇ ਸਾਰਾ ਕੁਜ ਮੈ ਵੀ ਖਰੜ ਰੇਹਨਾ ਮਸਲਾ ਸਾਰਾ ਨਿਬੇੜ ਦਿੰਦੇ ਅਹ no ਲ਼ਿਖ਼ਦੋ ਆਪਣਾ

    • @JogindraSingh-zw1zk
      @JogindraSingh-zw1zk 22 วันที่ผ่านมา

      RIGHT. CM. BHI. RISHWAT. DA. HISSA. LAINDA. HAVEGA. IS. DSP. NU. JAIL. BHEJO​@@shivanisharma5562

  • @majorsingh1285
    @majorsingh1285 22 วันที่ผ่านมา +123

    ਪੰਜਾਬ ਸਰਕਾਰ ਵੱਲੋ ਜਿਨੈ ਭਿਰਸ਼ਟਾਚਾਰੀ ਆਫਸਰ ੳਹਨਾ ਨੂੰ ਮਲਾਈਦਾਰ ਆਹੁਦੇ ਆਤੇ ਵਧੀਆ ਪੋਸਟਾ , ਇਹ ਬੰਦਾ ਇਕ ਸਰਕਾਰ ਗੈਂਗਸਟਰ ਆ ,

  • @TheNirmalji
    @TheNirmalji 22 วันที่ผ่านมา +80

    ਕਮਾਊ ਪੁੱਤ ਹੀ ਲਾਡਲੈ ਪੁੱਤ ਬਣਦੇ ਹਨ ਬਾਕੀਆਂ ਨੂੰ ਤਾਂ ਉਹ ਇੰਜ ਵੇਖਦੇ ਹਨ ਜਿਵੇ ਖੁਸਰੇ ਕੁੜੀਆਂ ਨੂੰ ਵੇਖਦੇ ਹਨ। ਨਫਰਤ ਨਾਲ, ਐਸ. ਐਸ. ਪੀ ਦੀ ਵੀ ਸਹਿਮਤੀ ਹੁੰਦੀ ਹੈ

  • @sukhbirsingh7003
    @sukhbirsingh7003 22 วันที่ผ่านมา +114

    ਇਹੋ ਜੇ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ 😮

    • @jasvirsingh8317
      @jasvirsingh8317 22 วันที่ผ่านมา +6

      Sabb kaane aa

    • @GurdeepSingh-bx8xy
      @GurdeepSingh-bx8xy 20 วันที่ผ่านมา +2

      Kuj nhi hona monthly income jandi honi aa govt nu😂😂😂

  • @jatinderdeol6942
    @jatinderdeol6942 22 วันที่ผ่านมา +141

    ਇਹ ਆਮ ਲੋਕਾਂ ਦੀ ਨਹੀਂ ਸਗੋਂ ਚਹੇਤਿਆਂ ਅਤੇ ਚਾਪਲੂਸਾ ਦੀ ਸਰਕਾਰ ਹੈ। ਇਨਕਲਾਬ ਦਾ ਮਖੌਟਾ ਇਹਨਾਂ ਦੋਗਲਿਆਂ ਦੇ ਚਿਹਰਿਆਂ ਉਤੋਂ ਉਤਰ ਚੁੱਕਾ ਹੈ।

  • @amritsinghbilla3608
    @amritsinghbilla3608 22 วันที่ผ่านมา +53

    ਧੰਨਵਾਦ ਆ ਤੇਰਾ ਰਿਪੋਰਟਰ ਵੀਰੇ
    ਬਹੁਤ ਹਿੰਮਤ ਕੀਤੀ ਅਹੋ ਜਿਹੇ ਬੰਦਿਆਂ ਨੂੰ expose ਕਰਨ ਲਈ

  • @manidhanoa7663
    @manidhanoa7663 22 วันที่ผ่านมา +30

    ਪੱਤਰਕਾਰ ਭਰਾ ਖਰੜ ਵਿੱਚ ਵੀ ਹੈਗਾ ਟ੍ਰੈਫਿਕ ਪੁਲਿਸ ਦਾ ਇੰਸਪੈਕਟਰ ਸ਼ਰੇਆਮ ਰੁਪਏ ਮੰਗਦਾ ਕਹਿੰਦੇ ਮੰਤਰੀ ਬੀਬੀ ਦੇ ਬਹੁਤ ਨੇੜੇ ਤੋਂ ਆ ।

  • @hargurjindersingh6691
    @hargurjindersingh6691 22 วันที่ผ่านมา +75

    ਪਹਿਲਾਂ ਅਜੀਤ singh ਸੰਧੂ ਸੀ ਹੁਣ ਗੁਰਸ਼ੇਰ singh ਸੰਧੂ ਆ ਗਿਆ

  • @jitsingh8827
    @jitsingh8827 22 วันที่ผ่านมา +85

    ਇਹ ਭਗਵੰਤ ਮਾਨ ਦਾ ਕਮਾਊਂ ਪੁੱਤ ਲੱਗਦਾ

  • @surjitgill6411
    @surjitgill6411 22 วันที่ผ่านมา +27

    ਮੁੱਖ ਮੰਤਰੀ ਦਾ ਚਹੇਤਾ/ਰਿਸ਼ਤੇਦਾਰ ਹੌਵੇਗਾ ਸੰਧੂ ਐਵੇਂ ਨੀ ਅਵਾਰਡ ਲਈ ਸਿਫਾਰਸ਼ ਕੀਤੀ ਗਈ।

  • @user-zu8ej4rl7g
    @user-zu8ej4rl7g 22 วันที่ผ่านมา +97

    ਧਾਰਾ 311ਲਗਾ ਕੇ ਇਸ DSP ਕਾਲੀ ਭੇਡ ਨੂੰ ਮੁੱਖਮੰਤਰੀ ਸਹਿਬ ਡਿਸਮਿਸ ਕੀਤਾ ਜਾਵੇ :

    • @iqbalsingh3624
      @iqbalsingh3624 22 วันที่ผ่านมา +1

      😂😂😂😂

    • @sandee1700
      @sandee1700 21 วันที่ผ่านมา +2

      Mukh mntri ta khud kali bhed a

  • @gurdeepsidhu4216
    @gurdeepsidhu4216 22 วันที่ผ่านมา +34

    ਕੁਲ ਮਿਲਾਕੇ ਇਸ ਸਭ ਕਾਸੇ ਦੀ ਜੜ corruption ਹੈ ਜਿਸ ਮੁਦੇ ਤੇ ਸਰਕਾਰ ਬਣੀ ਹੈ। ਧੰਨਵਾਦ।

    • @sadhusinghbhullar7339
      @sadhusinghbhullar7339 22 วันที่ผ่านมา +1

      ਧੰਨਵਾਦ ਗੁਰਦੀਪ ਸਿੰਘ ਬਹੁੱਤ ਚੰਗਾ ਲੱਗਿਆ

  • @KarmjitKaur-w5d
    @KarmjitKaur-w5d 22 วันที่ผ่านมา +61

    ਬਹੁਤ ਦੁਖ ਦੀ ਗੱਲ ਹੈ ਕਿਓਂ ਪੰਜਾਬ ਨੂੰ ਬਚ੍ਹੌਣ ਲਈ ਕੋਈ ਆਵੇਗਾ ਕੇ ਨਹੀ

  • @charanjeetsingh7782
    @charanjeetsingh7782 20 วันที่ผ่านมา +9

    ਲੱਖ ਲਾਹਨਤ ਗੁਰਸ਼ੇਰ ਨਾਮ ਰੱਖਣ ਤੋਂ ਇਸ ਦੀ ਮਾਂ ਨੂੰ

  • @bhagwantsingh611
    @bhagwantsingh611 22 วันที่ผ่านมา +22

    ਹੁਣ ਠੇਕੇਦਾਰ ਨੂੰ ਪੁਲਿਸ ਵਾਲੇ ਬਲੈਕ ਮੇਲ ਕਰਨਗੇ ਕੁੱਝ ਵੀ ਨਹੀ ਹੋਣਾ ਸਬ ਘਾਲਾ -ਮਾਲਾ ਹੋ ਜਾਣਾ ਏ

  • @singhprince5347
    @singhprince5347 22 วันที่ผ่านมา +15

    ਪ੍ਰਾਪਟੀ ਵੀ ਚੈੱਕ ਹੋਣੀ ਚਾਹੀਦੀ ਹੈ

  • @James-Prinsep
    @James-Prinsep 22 วันที่ผ่านมา +19

    ਨਲਾਇਕ ਅਫਸਰਾ ਨੂੰ ਡਿਸਮਿਸ ਕਰੋ
    Dgp flop ਹੋ ਗਿਆ,
    Dgp ਪੰਜਾਬ ਦੀਆ ਜੜ੍ਹਾਂ ਚ ਬੈਠ ਗਿਆ

  • @nishansingh1138
    @nishansingh1138 22 วันที่ผ่านมา +23

    Sandeep sir Ji Very Good 💯...... Patarkari Sir Ji

  • @lovie5h271
    @lovie5h271 22 วันที่ผ่านมา +15

    ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਹੜੇ ਅਫਸਰਾਂ ਨੂੰ ਇਹ ਕਮਾਈ ਕਰ ਕੇ ਦਿੰਦਾ ਰਿਹਾ।ਹੁਣ ਤੱਕ ਕਿੰਨੀ ਪ੍ਰਾਪਰਟੀ ਬਣਾਈ।ਤੱਗੜ ਵੇਲੇ ਕਈ ਵਿਅਕਤੀ ਸਾਹਮਣੇ ਲਿਆਦੇ ਸੀ ਪੁਲਿਸ ਨੇ।ਇਸ ਦੀਆਂ ਵਧੀਆ ਤੇ ਲੁਟਮਾਰ ਵਾਲੇ ਵੀ ਸਾਹਮਣੇ ਆਉਣੀ ਚਾਹੀਦਾ ਹੈ।

  • @LakhwinderSingh-xb4id
    @LakhwinderSingh-xb4id 22 วันที่ผ่านมา +49

    ਇਸੇ ਨੂੰ ਬਦਲਾਅ ਕਹਿੰਦੇ ਹਨ ਪੰਜਾਬ ਦੇ ਮੁੱਖ ਮੰਤਰੀ। ਸਾਰੀਆਂ ਪਾਰਟੀਆਂ ਤੋਂ ਕੁਝ ਵੱਖਰਾ ਕਰਕੇ ਵਿਖਾ ਦਿੱਤਾ ਭਗਵੰਤ ਮਾਨ ਸਰਕਾਰ ਨੇ। ਬਹੁਤ ਹੀ ਮਾੜਾ ਹਾਲ ਹੈ ਪੰਜਾਬ ਪੁਲਿਸ ਮਹਿਕਮੇ ਦਾ।

    • @JaswinderKaur-et9gm
      @JaswinderKaur-et9gm 22 วันที่ผ่านมา +1

      Sare thaneà vich pulice davihar mara a

  • @sadhusinghbhullar7339
    @sadhusinghbhullar7339 22 วันที่ผ่านมา +15

    ਕੀ ਕਹੀਏ ਕੀ ਨਾ ਕਹੀਏ ,,,ਇਹ ਕੀ ਹੋ ਰਿਹਾ ਹੈ। ਕਿਵੇ ਗੱਲ ਕਰੀਏ ਜਦੋ ਗੱਲ ਵਧੀਆ ਨਾ ਹੋਵੇ,,,ਸਰਕਾਰ ਵਿੱਚ ਇੱਕ ਅਹਿਮ ਮਹਿਕਮਾ ਬਹੁੱਤ ਹੀ ਜਿੱਮੇਵਾਰ ਮਹਿਕਮਾ ਅਮਨ,ਕਨੂੰਨ,(ਸੁੱਖ,ਚੈਨ,ਸਾਂਤੀ,ਸਵਿਧਾਨ,ਕਨੂੰਨ,ਡਰ ਭੈ,ਰਹਿਤ,ਜੀਵਨ,ਜੋਰਾ ਜਰਵੀ ਧੱਕੇਸਾਹੀ,ਵਧੀਕੀ,ਲੁੱਟ,ਖੋਹ,ਖੇਹ,ਖਰਾਬੀ ਇੰਨਾ ਸੱਭ ਤੋ ਬੱਚਣ,ਬਚਾਅ,ਲਈ ਕਨੂੰਨ ਦੇ ਰਾਹੀ ਮਨੁੱਖਤਾ ਦੀ ਰਾਖੀ ਬੜੀ ਵੱਡੀ ਜਿੱਮੇ ਵਾਰੀ ਸਾਡੀ ਤਾਕਤਵਰ ਪੰਜਾਬ ਪੁਲਿਸ,ਬੜਾ ਵੱਡਾ ਫੱਖਰ ,,ਪਰ ਹੋ ਕੀ ਰਿਹਾ ਹੈ ਇਸ ਦੇ ਉਲਟ, ਕਈ ਵਾਰੀ ਸੁਣਿਆ ਹੈ ਕਦੇ ਸੁਣਦੇ ਹਾਂ ਫਲਾਣਾਂ ਬੰਦਾ ਆਪਣੀ ਸਰਕਾਰੀ ਨੌਕਰੀ ਪੁਲਿਸ ਦੀ ਨੌਕਰੀ ਛੱਡ ਗਿਆ ਕਾਰਨ ਦੱਸਦਾ ਘਰੇਲੂ ਕਾਰਨ ਭਾਵ ਨੌਕਰੀ ਨੂੰ ਲੱਤ ਮਾਰ ਕੇ ਆ ਗਿਆ ਮਹਿਕਮੇ ਨੇ ਜੋ ਡਿਊਟੀ ਦੇ ਦੋਰਾਨ ਜੁਰਮ,ਰੋਕਣੇ ਸਨ,ਕਨੂੰਨ ਦਾ ਡਰ ਵਿਖਾਕੇ,ਜਿਹੜੀਆਂ ਵਧੀਕੀਆਂ ਜੁਰਮ ਰੋਕਣੇ ਸਨ ਦੱਸ ਪਰਸੈਂਟ ਕਰਮਚਾਰੀ ਅਧਿਕਾਰੀ ਆਪਣਾ ਜਤਿ-ਸਤਿ ਕਾਇਮ ਰੱਖਦੇ ਹਨ ਭਾਵ ਡਿਊਟੀ ਇਮਾਨ ਨਾਲ ਕਰਦੇ ਹਨ ਆਪਣੀ ਡਿਊਟੀ ਗੱਲ਼ਤ ਕੰਮਾਂ ਤੋਂ ਦੁਰ ਰਹਿ ਕੇ ਪੈਨਸ਼ਨ ਤੱਕ ਵੇ-ਦਾਗ ਰਹਿੰਦੇ ਹਨ ਬਾਕੀ ਦੇ ਜੋਂ ਕੰਮ ਪੁਲਿਸ ਨੇ ਰੋਕਣੇ ਹਨ ਓਹ ਧੰਦੇ ਬਲੈਕ ਮਾਰਕੀਟਿੰਗ ਆਪ ਕਰਦੇ ਹਨ ਕਰਾਉਂਦੇ ਹਨ ਸਮਾਜ ਦੀ ਵੱਡੀ ਤੋਂ ਵੱਡੀ ਬੁਰਾਈ ਇੰਨਾ ਦੇ ਹਿੱਸੂ ਆਉਂਦੀ ਹੈ ,,ਲੁੱਟ, ਖੋਹ,ਚਿੱਟਾ ਕਤਲ ਵਾਰਦਾਤਾਂ ਪੁਲਿਸ ਦਾ ਹੱਥ ਪੁਲਿਸ ਦੀ ਮਿਲੀ ਭੁਗਤ ਬਲਾਤਕਾਰੀ ਕਿੱਡਨੈਪਿੰਗ,ਚੋਰ ਬਜ਼ਾਰੀ,,ਡਕੈਤੀ,ਸਮੱਗਲਿੰਗ,ਗੈਂਗਸਟਰ,ਸੱਭ ਥਾਈਂ ਮਿਲੀ ਭੁਗਤ ਇਮਾਨ ਵਾਲੇ ਅਧਿਕਾਰੀ,ਅਫਸਰ,ਕਰਮਚਾਰੀ ਲਾਚਾਰ,ਬੇਬੱਸ,ਨੌਕਰੀ ਕਰਦੇ ਹਨ,ਸੱਠ ਸਾਲਾਂ ਤੋਂ ਜੋਂ ਫਿਲਮਾਂ ਵਿੱਚ ਵੇਖਦੇ ਸੀ ਅਤੇ ਹਾਂ। ਸੱਭ ਸੱਚ ,,ਮਸੂਮ,ਕਮਜ਼ੋਰ,ਲਚਾਰ ਬੇਬੱਸ,ਗਰੀਬ,ਅਨਾਥ,ਔਰਤਾਂ ਬੱਚੇ,ਜਿੰਨਾ ਨੂੰ ਕਨੂੰਨ ਦੀ ਰਾਖੀ ਦੀ ਲੋੜ ਕਨੂੰਨ ਦੇ ਸਹਾਰੇ ਦੀ ਲੋੜ ਸੀ ਉਹ ਕਿੱਧਰ ਜਾਣ ਫਰਿਆਦੀ ਕੀ ਕਰੇ ਕਿਉਕੇਂ ਕਨੂੰਨ ਨੂੰ ਚਲਾਉਣ ਵਾਲੇ ਕਨੂੰਨ ਲਾਗੂ ਕਰਕੇ ਜੁਰਮ ਨੂੰ ਠੱਲ ਪਾਉਣ ਵਾਲੇ ਵਿਖੇ ਹੋਏ ਹਨ ਬੇਨਤੀ ਹੈ ਅਧਿਕਾਰੀਆਂ ਨੂੰ ਚੰਦ ਕੌਡੀਆਂ ਬਦਲੇ ਆਪਣਾ ਇਮਾਨ ਕਾਇਮ ਰੱਖਣ ਆਪਣੀ ਅਤੇ ਸਾਰੇ ਮਹਿਕਮੇ ਦੀ ਆਣ ਬਾਣ ਸਾਨ ਕਾਇਮ ਰੱਖਣ ਸਬਰ ਸੰਤੋਖ ਦੀ ਨੌਕਰੀ ਡਿਊਟੀ ਵਧੀਆ ਕਰਨ ਮਾੜੇ ਚਾਲਚੱਲਣ ਦੀ ਡਿਊਟੀ ਦਾ ਬੁਢਾਪਾ ,,ਪੈਨਸ਼ਨ ,ਰਿਟਾਇਰਮੈਂਟ ਦੁੱਖੀ ਨਾ ਹੋਵੇ,,ਧੰਨਵਾਦ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

    • @Manpreet-ot4po
      @Manpreet-ot4po 22 วันที่ผ่านมา +1

      101%ਸਹੀ ਗੱਲ ਕੀਤੀ ਜੀ

    • @OnamBhullar
      @OnamBhullar 19 วันที่ผ่านมา

      ਧਨਵਾਦ ਵੀਰ ਜੀ ਮਨਪ੍ਰੀਤ ਜੀ​@@Manpreet-ot4po

  • @BSBrar-by2bz
    @BSBrar-by2bz 22 วันที่ผ่านมา +37

    ਤੁਸੀਂ ਦਸੋ ਬਾਈ ਜੀ ਕੀ ਆਮ ਆਦਮੀ ਪਾਰਟੀ ਨੇ 2027 ਦੀ ਚੋਣ ਨਹੀਂ ਲੜਨੀ ਜੇ ਲੜਨੀ ਤਾ ਫੇਰ ਪੈਸੇ ਤਾ ਲਗਨੇ ਹੀ ਹਨ ਤੇ ਪੈਸਾ ਪੁਲਿਸ ਹੀ ਇਕੱਠਾ ਕਰਕੇ ਦੇਂਦੀ ਹੈ ਮੋਹਾਲੀ ਤੋਂ ਵੱਧ ਇਕੱਠਾ ਹੁੰਦਾ

  • @jagseersinghwahsgurukjibra9890
    @jagseersinghwahsgurukjibra9890 22 วันที่ผ่านมา +15

    🌹ਸੰਦੀਪ ਸਿੰਘ ਲਾਧੂਕਾ ਪੱਤਰਕਾਰ ਜੀ ਇਹ ਰਿਸ਼ਵਤ ਅਫਸਰਾ ਦੇ ਖ਼ੂਨ ਵਿੱਚ ਰਚ ਚੁੱਕੀ ਹੈ ਜੀ ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਲੋਕਾਂ ਦਾ ਸਾਥ ਹੋਣਾ ਚਾਹੀਦਾ ਹੈ ਜੀ

    • @sadhusinghbhullar7339
      @sadhusinghbhullar7339 22 วันที่ผ่านมา

      ਜਗਸੀਰ ਸਿੰਘ ਵੀਰ ਜਗਸੀਰ ਸਿੰਘ ਵੀਰੇ ਧੰਨਵਾਦ ਤੁਹਾਡੇ ਕੂਮੈਂਟ ਬੜੇ ਢੁੱਕਦੇ ਸੀ ਚੰਗਾ ਲੱਗਿਆ ਤੁਹਾਡੀ ਪਰਖ ਸੋਚ ਕੂਮੈਂਟ ਵਧੀਆ ਹਨ

    • @jasnijjar74
      @jasnijjar74 21 วันที่ผ่านมา

      Looka da sath ki chida loka ney vote dy ky aap ly andi koi good work karn gy per ho galtt riha dussra loka nu pushda kon ah only vote wasty loka nu use kardy ney police officer dy gar v gangster ser to chlday ney

    • @user-xm5un1vf7l
      @user-xm5un1vf7l 19 วันที่ผ่านมา

      LokA nu kon puchda. Officer loka nu keeda makoda samaj da na 😂😂😂😂😂

  • @DarshanSingh-ox1up
    @DarshanSingh-ox1up 22 วันที่ผ่านมา +13

    ਜਦੋਂ, ਤੱਕ,ਡਿੳਟੀ, ਤੇ, ਹੈ,ੳਦੋ, ਤੱਕ, ਹੰਕਾਰ, ਰਹਿਣਾ, ਫਿਰ, ਪਛਤਾਵਾ,ਹੀ, ਪਛਤਾਵਾ, ਬਚੇ,ਵਿਖੇ,ਟੈਡੈ, ਹੋਣਗੇ

  • @HarjitSingh-cf7qt
    @HarjitSingh-cf7qt 22 วันที่ผ่านมา +25

    Dsp nu dismiss kro

  • @rajinder1466
    @rajinder1466 22 วันที่ผ่านมา +8

    ਕੁਛ ਨਹੀਂ ਹੋਣਾ, ਸਾਡਾ ਸਿਸਟਮ ਹੀ ਥੱਲੇ ਤੋਂ ਉੱਪਰ ਤੱਕ ਭ੍ਰਸ਼ਟ ਹੈ, ਕਾਨੂੰਨ ਸਿਰਫ਼ ਆਮ ਆਦਮੀ ਲਈ ਹੀ ਹੈ।

  • @gurnamsingh2956
    @gurnamsingh2956 21 วันที่ผ่านมา +4

    ਵਾਹ ਪੰਜਾਬ ਪੁਲਿਸ ਵਾਹ ਜੀ ਪੰਜਾਬ ਸਰਕਾਰ
    ਇਨਸਾਫ਼ ਕੋਣ ਦਿਉ

  • @majorsingh1285
    @majorsingh1285 22 วันที่ผ่านมา +34

    ਇਨਕਲਾਬੀ ਸਰਕਾਰ ਦੇ ਇਨਕਾਬੀ ਪੁਲਿਸ ਆਫਸਰ ,

    • @sabi-mansa
      @sabi-mansa 22 วันที่ผ่านมา +2

      💯✅

  • @sewaksingh3446
    @sewaksingh3446 22 วันที่ผ่านมา +6

    ਇਹੋ ਜਿਹੇ ਕੇਸ ਅਦਾਲਤ ਨੂੰ ਖੁਦ ਡਿਸਮਿਸ ਦੀ ਕਾਰਵਾਈ ਕਰਨੀ ਚਾਹੀਦੀ ਹੈ

  • @Bajwa_91
    @Bajwa_91 22 วันที่ผ่านมา +17

    ਇਹਨੇ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਸੀ,ਤੇ cm ਮਾਨ ਏਨੂੰ ਸਨਮਾਨਿਤ ਕਰ ਰਿਹਾ

  • @moharsingh7612
    @moharsingh7612 22 วันที่ผ่านมา +5

    ਭਗਵੰਤ ਮਾਨ ਪੰਜਾਬ ਨਾਲ ਵੀ ਕਮੇਡੀ ਕਰੀ ਜਾਦਾ

  • @user-zc6yd4nf8s
    @user-zc6yd4nf8s 22 วันที่ผ่านมา +4

    ਬਹੁਤ ਵਧੀਆ ਰਿਪੋਰਟਿੰਗ ਕਰਦਾ ਏਹ ਮੁੰਡਾ ❤

  • @jgjit5320
    @jgjit5320 22 วันที่ผ่านมา +11

    ਲਾਡਲਾ ਹੋਊ ਆਪਣੀ ਮਾਂ ਦਾ ਇਹਦੀ ਵਰਦੀ ਲਾਹੋ ਬਦਲੀ ਨੀ ਬਣਦੀ ਸਜਾ

  • @majorsingh1285
    @majorsingh1285 22 วันที่ผ่านมา +16

    ਇਕ ਤਾ ABC Punjab ਚੈਨਲ
    ਲੋਕ ਆਵਾਜ਼ , ਥਲੀ ਵੀਰੇ ਦਾ ਚੈਨਲ ਵੱਸ ਇਹ ਇਕ ਦੋ ਚੈਨਲ ਹੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਨੇ , ਲੋਕ ਪੱਖੀ ਚੈਨਲ ਨੇ ਇਹ ਬਾਕਿ ਤਾ ਸਭ ਐਡ ਲੈ ਕਿ ਮਾਨ ਤੋ ਚੁਪ ਚਾਪ ਬੈਠੈ ਨੇ

    • @sabi-mansa
      @sabi-mansa 22 วันที่ผ่านมา +1

      💯✅

    • @MohanSingh-zu7cn
      @MohanSingh-zu7cn 21 วันที่ผ่านมา

      Bro Do not forget to Jaspal Nijjhar

  • @KaurSandhu-d6d
    @KaurSandhu-d6d 22 วันที่ผ่านมา +3

    ਜਨਤਾ ਬਿਆਨ ਕਰਦੀ ਹੈ ਕਿ ਪੁਰਾਂਣੇ ਅਧਿਕਾਰੀ ਕ੍ਰਮਚਾਰੀ ਅਤੇ ਪੁਰਾਣੇ ਲੀਡਰ ਮਾਫੀਏ ਘਰ ਬਿਠਾਏ ਜਾਣ ਕਿਉ ਕਿ ਪੁਰਾਣੇ ਦਲਾਲ ਪਬਲਿਕ ਨੂੰ ਖੱਜਲ ਖੁਵਾਰ ਕਰਦੇ ਸੁਣਵਾਈ ਨਹੀ ਕਰਦੇ ਇਸ ਕਰਕੇ ਨਵੇ ਜੰਗ ਨੌਜਵਾਨ ਭਰਤੀ ਕਰੋ ਇਹ ਦੇਖ ਲਵੋ ਇਸ ਪੱਗ ਵਾਲੇ ਕਲੰਕ DSP ਦੇ ਕਾਰਨਾਮੇ ਅੱਤ ਤੇ ਰੱਬ ਦਾ ਵੈਰ ਹੁੰਦਾ ਹੈ ਇਹ ਰੱਬ ਨੂੰ ਵੀ ਭੁੱਲ ਜਾਂਦੇ ਸਨ ਪਾਪ ਦਾ ਘੜਾ ਫੁੱਟਦਾ ਹੈ

  • @balvirsingh5810
    @balvirsingh5810 22 วันที่ผ่านมา +7

    😅😅😅😅😅😅😅😅😅😅😅ਡੀ ਜੀ ਪੀ ਨਿੱਤਨੇਮੀ ਗੁਰਸਿੱਖ ਬੰਦੇ ਨੂੰ ਲਗਾਉਣ ਦੀ ਸਖਤ ਲੋੜ ਹੈ ਬਾਕੀ ਅਫਸਰ ਤਾਂ ਮੂਤਦੇ ਫਿਰਨਗੇ

  • @amarjitsingh8363
    @amarjitsingh8363 22 วันที่ผ่านมา +12

    Good job Sandeep ji es officer dismissed kar dana chedi hai

  • @subedarmadhosingharmy4065
    @subedarmadhosingharmy4065 21 วันที่ผ่านมา +3

    ਰਿਪੋਰਟਰ ਸਾਹਬ ਇਸ ਸਰਕਾਰ ਵਿੱਚ ਮੁਲਾਜ਼ਮਾਂ ਨੇ ਸ਼ਰੇਆਮ ਰਿਸ਼ਵਤ ਮੰਗਣੀ ਸ਼ੁਰੂ ਕਰ ਦਿੱਤੀ।ਤੇ ਸਭ ਤੋ ਗੰਦਾ ਮਹਿਕਮਾ Revenue department hai। ਜਿੰਨਾ ਨੂੰ ਪਟਵਾਰੀ ਸਾਹਬ ਕਹਿੰਦੇ ਹਾਂ।ਕਿਤੇ ਇਹ ਸੁਣਿਆ ਕੇ ਫ਼ਰਦ ਬਦਰ ਦੀ ਵੀ ਫ਼ੀਸ ਹੈ। ਕੀਤੀ ਗਈ ਵਿਰਾਸਤ ਰਿਕਾਰਡ ਵਿੱਚ ਗ਼ਲਤੀ ਪਟਵਾਰੀ ਵੱਲੋਂ।ਤੇ ਖ਼ੁੱਦ ਦੀ ਗਲਤੀ ਨੂੰ ਸੁਧਾਰਨ ਦੇ 3000 ਹਜ਼ਾਰ ਰੁਪਏ ਮੰਗ ਲਏ।ਤੇ ਕੀੜੇ ਨਾ ਪੈਣ ਗੇ।ਉਹਦੀ ਭੈਣ ਨਾਂ ਨਿੱਕਲੂ।ਇਸ ਕਰਕੇ ਕੋਈ ਸਾਲ਼ੀ ਆਮ ਆਦਮੀ ਦੀ ਸਰਕਾਰ ਨਹੀਂ।ਵੇਖੋ ਯੂ ਪੀ ਵਿੱਚ ਹੈ ਨਾ ਯੋਗੀ ਮੁੱਖ ਮੰਤਰੀ ਜਿਸ ਤੋਂ ਕੰਧਾਂ ਵੀ ਕੰਬਦੇ ਦੀਆਂ ਹਨ

  • @sikendersingh8774
    @sikendersingh8774 22 วันที่ผ่านมา +6

    ਜਿਹੜੀ ਗੱਲ ਹੋਵੇ ਉਹੀ ਦੱਸਿਆ ਕਰੋ ਵਾਰੀ ਵਾਰੀ ਉਹੀ
    ਗੱਲ ਕਰਨੀ ਕੀ ਫਾਇਦਾ

  • @bhagwantsingh611
    @bhagwantsingh611 22 วันที่ผ่านมา +15

    ਪੰਜਾਬ ਪੁਲਿਸ ਤਾ ਪੰਜਾਬ ਦੇ ਪਿੰਡਾ ਵਾਲਿਆ ਨੂੰ ਦਬਕੇ ਮਾਰਨ ਵਾਲੇ ਨੇ

  • @JaswinderKaur-ei8wm
    @JaswinderKaur-ei8wm 22 วันที่ผ่านมา +4

    ਬੇਟਾ DSP. ਵਿਵਾਦ ਨਾਲ ਖੁਸਰਿਆ ਵਿਚਾਰਿਆ ਦਾ ਕੀ ਲੈਣ ਦੇਣ ਹੈ । ਕੁਮੈਂਟਸ ਕਰਨ ਵੇਲੇ ਥੋੜਾ ਸੋਚ ਵਿਚਾਰ ਕਰ ਲਿਆ ਕਰੋ।

  • @BhupinderSingh-ik2dh
    @BhupinderSingh-ik2dh 22 วันที่ผ่านมา +9

    ਪੰਜਾਬ ਵਿੱਚ ਬਹੁਤ ਸਾਰੇ ਡੀਐਸਪੀ ਹਨ ਜੋ ਇਸ ਤਰ੍ਹਾਂ ਹੀ ਧੱਕਾ ਕਰਦੇ ਆ ਰਹੇ ਹਨ ਅਤੇ ਕੁਝ ਡੀਐਸਪੀ ਸਾਮੀ ਜਗ੍ਹਾ ਤੇ ਧੱਕੇ ਨਾਲ ਲੱਗਦੇ ਹਨ ਅਤੇ ਇਮੀਗ੍ਰੇਸ਼ਨ ਦੇ ਪਰਚੇ ਦੇਣ ਦੇ ਬੜੇ ਮਾਹਰ ਹਨ

  • @charanjitsingh4388
    @charanjitsingh4388 22 วันที่ผ่านมา +5

    ਵਾਹਿਗੁਰੂ ਜੀ ਮੇਹਰ ਕਰੋ ਜੀ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।

  • @nachhattarsingh2122
    @nachhattarsingh2122 22 วันที่ผ่านมา +3

    ਪੁਲਿਸ ਚ ਭਲਾਮਾਣਸ ਤਾਂ ਕੋਈ ਵਿਰਲਾ ਹੀ ਮਿਲਦਾ। ਇਸ ਪਵਿੱਤਰ ਵਿਭਾਗ ਵਿੱਚ ਭਿ੍ਰਸਟ,ਨਸੇ,ਅਯਾਸੀ ,ਧੱਕਾ, ਅਨਿਆਂ, ਝੂਠੇ ਪਰਚੇ ਕਾਫੀ ਵਧੀ ਹੋਈ ਆ । ਸਾਰੇ ਮਹਿਕਮਿਆਂ ਜਿਨੇ ਭਿ੍ਰਸਟ ਉਹਨਾਂ ਨੂੰ ਹੀ ਆਊਟਸਟੈਡਿੰਗ ਇਨਾਮ ਆਮ ਲੋਕ ਸਭ ਸਮਝਦੇ ਆ। ਭਲੇਮਾਣਸ ਨੂੰ ਇਨਾਮ ਦੀ ਲੋੜ ਈ ਨਹੀਂ ਹੁੰਦੀ।ਉਹ ਤਾਂ ਰੱਬ ਦੇ ਘਰੋਂ ਈ ਰੱਜਿਆ ਰਾਜਾ ਹੁੰਦਾ ਹੈ।

  • @anmolgill8584
    @anmolgill8584 21 วันที่ผ่านมา +3

    ਲੱਖਾਂ ਦੀ ਲਾਹਨਤ ਪੰਜਾਬ ਪੁਲਿਸ ਤੇ

  • @nirmalsinghsidhu3098
    @nirmalsinghsidhu3098 22 วันที่ผ่านมา +5

    ਲੰਡੇ ਨੂੰ ਖੁੰਡਾ ਵੀਹਾਂ ਕੋਹ ਤੋਂ ਮਿਲ ਜਾਂਦਾ ਹੈ

  • @rajbindersingh8237
    @rajbindersingh8237 22 วันที่ผ่านมา +3

    ਇਸ ਨੂੰ ਨੌਕਰੀ ਤੋਂ ਕਢੋ

  • @parmjeetbajwa4950
    @parmjeetbajwa4950 20 วันที่ผ่านมา +1

    ਧੰਨਵਾਦ ਜੀ🙏

  • @jaswantsidhu7215
    @jaswantsidhu7215 19 วันที่ผ่านมา +1

    ਇਸਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ

  • @kdsingh7309
    @kdsingh7309 22 วันที่ผ่านมา +4

    ਸਾਡਾ ਵੀ ਵਾਹ ਪਿਆ ਸੀ ਮੋਹਾਲੀ dsp ਸਨ ਜਦੋਂ ਗੁਰਸ਼ੇਰ ਸਿੰਘ ਸੰਧੂ ,,ਹੇਠਲੇ ਪੱਧਰ ਦੇ ਪੁਲਸ ਮੁਲਾਜ਼ਮ ਸਾਨੂੰ ਤੰਗ ਕਰ ਰਹੇ ਸੀ ca ਸਟਾਫ ਚੁੱਕ ਕੇ ਲਿਜਾਣ ਤੱਕ ਪਹੁੰਚ ਗਿਆ ਸੀ ਤੇ ਫੇਰ ca ਸਟਾਫ ਚ ਹੀ ਸਾਨੂੰ ਡੀਐਸਪੀ ਸਾਬ ਨੇ ਸਵਾਲ ਜਵਾਬ ਕੀਤੇ ,, ਓਦੋਂ ਗੁਰਸ਼ੇਰ ਸਿੰਘ ਨੇ ਸਾਨੂੰ ਕੋਲ ਬਿਠਾ ਕੇ ਸਾਰੀ ਗੱਲ ਸੁਣੀ ਅਤੇ ਬਿਨਾ ਕੁਝ ਲੈਣ ਦੇਣ ਦੇ ਤੇ ਬਿਨਾ ਕੋਈ ਸਿਫਾਰਸ਼ ਦੇ ਸਾਨੂੰ ਛੱਡ ਦਿੱਤਾ ,,,,, ਵਧੀਆ ਅਫਸਰ ਲੱਗਿਆ ,,,, ਬਾਕੀ ਹਰ ਕੇਸ ਅਲੱਗ ਹੁੰਦਾ ਤੇ ਹਰੇਕ ਹਾਲਾਤ ਅਲੱਗ ਹੁੰਦੇ ,,

  • @bhupinderjitsingh6987
    @bhupinderjitsingh6987 17 วันที่ผ่านมา +1

    ਤੁਸੀਂ ਕਹੋ ਪੰਜਾਬ ਪੁਲਿਸ ਚ ਦੱਲੇ ਨੇ ਤਾਂ ਤੂਹਾਨੂੰ ਸਵੇਰੇ ਹੀ ਚੱਲ ਲੈਣ ਗੇ ਇਹ ਕਿਸੇ ਦੇ ਮਿੱਤ ਨਹੀਂ

  • @harbhajansinghsekhon2899
    @harbhajansinghsekhon2899 22 วันที่ผ่านมา +4

    ਸਭ ਤੋ ਵੱਧ ਭਰਿਸਟ ਅਫਸਰ ਮਾਨ ਦੇ ਖਾਸ ਬੰਦੇ ਨੇ। ਅਮਿਰਤਸਰ ਵਿਖੇ ਤੈਨਾਤ ਡਾਕਟਰ ਜੋ ਰਿਸਵਤ /ਕਮਿਸਨ ਨਹੀ ਲੈਦਾ ਸੀ ਤਾ ਉਸ ਦੀ ਬਦਲੀ ਕਰ ਦਿੱਤੀ । ਇਸ ਡੀਐਸਪੀ ਦਾ ਮੈਡਲ ਵੀ ਵਾਪਸ ਲੈਣਾ ਚਾਹੀਦਾ ਏ।

  • @dhadikamalsinghbaddowal5167
    @dhadikamalsinghbaddowal5167 22 วันที่ผ่านมา +7

    ਪੱਤਰਕਾਰ ਬੜੀ ਦਲੇਰੀ ਨਾਲ਼ ਇਹ ਕੌੜਾ ਸੱਚ ਬਿਆਨ ਕਰ ਰਿਹਾ ਪੰਜਾਬ ਪੁਲਿਸ ਵੱਲੋਂ ਇਸ ਪੱਤਰਕਾਰ ਨਾਲ਼ ਕੁਝ ਵੀ ਕੀਤਾ ਜਾ ਸਕਦਾ ਹੈ

    • @dalbirsinghwalia
      @dalbirsinghwalia 22 วันที่ผ่านมา

      Rajinder Taggar nal vi bohat jyadati kar rahi sarkaar

  • @kakabrar8029
    @kakabrar8029 22 วันที่ผ่านมา +5

    ਹੋਰ ਬਦਲਾਅ ਦੇ ਸਿੰਗ ਹੁੰਦੇ ਆ ਬਾਈ ਜੀ, ਰੰਗਲਾ ਪੰਜਾਬ ਬਣ ਰਿਹਾ ਇਤਿਹਾਸ ਸਿਰਜ ਕੇ ਜਾਓ ਏਹ ਭੰਤਾ ਭੰਡ

  • @bhupinderjitsingh6987
    @bhupinderjitsingh6987 17 วันที่ผ่านมา +1

    ਭਗਵੰਤ ਮਾਨ ਨੂੰ ਤੁਸੀਂ ਵਧਿਆ ਬੰਦਾ ਸਮਝਦੇ ਹੋ ਕਮੇਡੀ ਤਾਂ ਕਮੇਡੀ ਹੀ ਹੁੰਦਾ ਹੈ

  • @kuldeepsinghchatha
    @kuldeepsinghchatha 21 วันที่ผ่านมา +2

    ਪੰਜਾਬ ਚ ਸਰਕਾਰ ਨਹੀਂ ਇਕ ਪੁਲੀਸ ਸਿਆਸੀ ਗੈਂਗਸਟਰ ਤੇ ਸਮੱਲਰ ਗਿਰੋਹ ਦਾ ਰਾਜ ਹੈ।

  • @nirmaljeetsingh6937
    @nirmaljeetsingh6937 22 วันที่ผ่านมา +4

    ਸਭ ਤੋਂ ਵੱਡੇ ਚੋਰ ਪੁਲੀਸ ਈ ਆ

  • @punjab3878
    @punjab3878 6 วันที่ผ่านมา

    ਹੁਣ ਤਾ ਪੰਜਾਬ ਦਾ ,ਰੱਬ ਹੀ ਰਾਖਾ ਏ 😢

  • @rockyrockers8712
    @rockyrockers8712 19 วันที่ผ่านมา

    ਤੁਸੀ ਸਾਇਦ ਕੁਛ ਦਿਨ ਪਹਿਲਾ ਇਕ ਪੁਲਸ ਅਫਸਰ ਦਾ ਬਿਆਂਣ ਆਇਆ ਸੀ ਉਨਾਂ ਨੇ ਖੁਦਕੁਸ਼ੀ ਕੀਤੀ ਸੀ ਓਹਨਾ ਨੇ ਸਾਰੀ ਜਿੰਦਗੀ ਦਾ ਸਾਰ ਬਿਆਂ ਕੀਤਾ ਸੀ last vich ਓਹਨਾਂ ਨੇ ਆਪਣੇ ਵਲੋਂ ਕੀਤੇ ਹੋਏ ਕਮਾ ਦਾ ਦੁੱਖ ਪਰਗਟ ਕੀਤਾ ਸੀ ਇਸ ਕਰਕੇ ਇਹ ਗੱਲ ਸਮਜ ਲੈਣੀ ਚਾਹੀਦੀ ਹੈ ਕਿ ਕਰਮ ਮੁੜਕੇ ਵਾਪਿਸ ਜਰੂਰ ਆਣਦਾ ਧਨਵਾਦ

  • @AVTARSINGH-wc8ww
    @AVTARSINGH-wc8ww 22 วันที่ผ่านมา +2

    Good job veer ji

  • @jaswindersinghsidhu8117
    @jaswindersinghsidhu8117 22 วันที่ผ่านมา +2

    Good job ji

  • @rajaplumber8915
    @rajaplumber8915 18 วันที่ผ่านมา +1

    ਇਹ ਡੀ ਐਸ ਪੀ ਬੱਦਾ ਨਹੀਂ ਇਸ ਨੇਂ ਇੱਕ ਲੜਕੀ ਨਾਲ ਥਾਣੇ ਵਿਚ ਬਹੁਤ ਵੱਤਮੀਜੀ ਨਾਲ ਗੱਲ ਕੀਤੀ ਤੇ ਉਸ ਨੂੰ ਧੱਕੇ ਮਾਰਕੇ ਥਾਣੇ ਚੋ ਕੱਢਿਆ

  • @BalwantSingh-bi5vo
    @BalwantSingh-bi5vo 21 วันที่ผ่านมา +1

    ਇਸ ਇਮਾਨਦਾਰ ਅਫਸਰ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ ਹੋ ਸਕਦਾ ਇਹ ਸਾਰਾ ਕੁਝ ਰਾਜਨੀਤਿਕ ਦਬਾਅ ਹੇਠ ਕੀਤਾ ਹੋਵੇ ਇਸ ਦੀ ਜੁਡੀਸ਼ਲ ਜਾਂਚ ਹੋਣੀ ਚਾਹੀਦੀ ਹੈ।

  • @dalbirsinghwalia
    @dalbirsinghwalia 22 วันที่ผ่านมา +2

    Bilkul sahi report hai. He is sself styled Judge , who wrote his judgements as he is supreme

  • @rachpalsingh8469
    @rachpalsingh8469 22 วันที่ผ่านมา +7

    ਭਗਵੰਤ ਮਾਨ ਵੀ ਲੋਕਾਂ ਦਾ ਲਾਡਲਾ ਹੀ ਸੀ ਜਿਸਨੂੰ ਪੰਜਾਬ ਦਾ ਸੀ ਅੈਮ ਬਾਣਾਇਆ ਜਿਹੇ ਜੀ ਕੋਕੋ ਉਹ ਜਿਹੀ ਕੋੋਕੋ ਦੇ ਬੱਚੇ ਹੋਣਗੇ

  • @sukhbhullarfzk3012
    @sukhbhullarfzk3012 19 วันที่ผ่านมา +1

    ਗੁਰਸ਼ੇਰ ਸਿੰਘ ਸੰਧੂ ਸ਼ਰਮਨਾ ਨਾਕਟ ਹੋ ਕੇ ਮਰਜਾ ਚੱਪਣੀ ਚ ਪਾਣੀ ਲੈ ਕੇ ਆਪਣੇ ਤਾਂ ਸਿੱਖਾਂ ਦਾ ਰੁਤਬਾ ਹੀ ਬੜਾ ਤਗੜਾ ਸੀ

  • @AmandeepSingh-bu4wn
    @AmandeepSingh-bu4wn 22 วันที่ผ่านมา +6

    ਬਦਲਾਅ ਏ ਸਰਕਾਰ ਏ

  • @LakhwinderSingh-px1td
    @LakhwinderSingh-px1td 22 วันที่ผ่านมา +3

    Dismis karo

  • @BabagroupofCpny
    @BabagroupofCpny 21 วันที่ผ่านมา +1

    ਇਸ‌ਦਾ ਸਬੰਧ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਨਿੱਜੀ ਪੀਏ ਮਨਜਿੰਦਰ ਸਿੰਘ ਲਾਲੀ ਦਾ ਬੇਹੱਦ ਨਜ਼ਦੀਕੀ ਰਿਸ਼ਤੇਦਾਰ ਹੈ

  • @gurjantsingh7790
    @gurjantsingh7790 21 วันที่ผ่านมา +1

    ਇੱਕੋ ਗੱਲ ਨੂੰ ਵਾਰ ਵਾਰ ਕਰਨ ਨਾਲ ਸਮਾਂ ਖਰਾਬ ਹੁੰਦਾ ਹੈ।

  • @sukhbhullarfzk3012
    @sukhbhullarfzk3012 19 วันที่ผ่านมา

    ਜਦੋਂ ਵਾੜ ਖੇਤ ਨੂੰ ਖਾਵੇ ਤਾਂ ਫਿਰ ਵੀ ਕੁਝ ਨਾ ਵੱਟੀ ਦਾ ਬਸ ਵੋਟਾਂ ਮੌਕੇ ਬਹਿੰਦੇ ਨੇ ਮਾੜੇ ਦੀ ਬਾਈ ਨਾਲ ਤੇਰੀ ਲੋੜ ਭਗਤ ਸਿਆ ਵਾਲੀ ਤੇ ਬੈਠਾ ਮੁੜ ਕੇ ਜਾਈਏ

  • @sukhjindersingh3605
    @sukhjindersingh3605 22 วันที่ผ่านมา +19

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

    • @darasinghpolice5014
      @darasinghpolice5014 22 วันที่ผ่านมา +4

      Amartpal kiss gal da jindabad gal hor Amartpal wich Lai ke aa jande ho

    • @jasvindersingh4813
      @jasvindersingh4813 22 วันที่ผ่านมา +1

      Durfite Tere Amripal Taa Ap Amli Aa Hoshiarpur jis Ghar vich Amrit pal Rukia Se Othe 2 Days Sala 70 Tab Nashe Dia Kha Gya

    • @jasvindersingh4813
      @jasvindersingh4813 22 วันที่ผ่านมา

      Kush. Taa Sharm Kario Amrit Pal Es D S P Nalo Vee Wada Thug A Jihrha Dala Apne Sathi Nu Shadwan Lyee Sahib Shri Guru Granth Sahib ji Nu Police Station Lai ke Gya Sala Amritpal Mooh Bund Kar

  • @arnsthans8850
    @arnsthans8850 3 วันที่ผ่านมา +1

    ਇਸ ਨੂੰ ਵੀ ਉਸੇ ਤਰ੍ਹਾਂ ਪਟਾ ਚੜਾਇਓ ਜਿਸ ਤਰ੍ਹਾਂ ਗਰੀਬ ਲੋਕਾਂ ਨੂੰ ਕਰਦੇ ਹਨ ਉਸੇ ਤਰ੍ਹਾਂ ਡਾਂਗ ਫ਼ਿਰਨੀ ਚਾਹੀਦੀ ਹੈ 😂😂😂

  • @sportsoxyfilms259
    @sportsoxyfilms259 22 วันที่ผ่านมา +2

    Media sara vikiya howea sab isharian te chalda

  • @HelloOppo-mz2br
    @HelloOppo-mz2br 20 วันที่ผ่านมา

    ਇਹਨਾਂ ਦੇ ਸਿਰ ਤੇ ਹੀ ਕੀਤੈ ਸੱਭ ਕੁੱਝ ਐਵਾਰਡ ਤਾਂ ਦੇਣੇ ਹੀ ਸੀ

  • @singhshadyfilms2321
    @singhshadyfilms2321 22 วันที่ผ่านมา +2

    Even in mohali he went in civil dress in some immigration office nd took 5/6 staff member to CI nd beaten them then took 12 lac from them and 8 lac given to rest of people total 20 lac …Very well renowned senior police officer told us about this.Good HC should go in depth

  • @KaurSandhu-d6d
    @KaurSandhu-d6d 22 วันที่ผ่านมา

    ਇਸ ਤਰਾਂ ਦੇ ਪਾਵਰ ਮਾਫੀਏ ਦੇ ਦਲਾਲਾਂ ਲਈ ਸਖਤ ਕਾਰਵਾਈ ਕਿਉ ਨਹੀਂ ਆਂਮ ਪਬਲਿਕ ਲਈ ਨਿਰਦੋਸ਼ਾਂ ਵਾਸਤੇ ਸਖਤ ਕਨੂੰਨ ਕਿਵੇ ਬਣਾਂ ਲੈਦੇ ਸਨ,
    ਮਾੜੀ ਨੀਤ ਦੇ ਮਾਲਕ ਪੁਲੀਸ ਵਾਲੇ ਵੀ ਮਹਿਕਮੇ ਦੇ ਦਾਗੀ ਅਪਰਾਧੀ ਨੂੰ ਵੀ ਬਚਾਉਣ ਤੇ ਜੋਰ ਲਗਾ ਰਹੇ ਹੁੰਦੇ

  • @GurnamSingh-l3j
    @GurnamSingh-l3j 19 วันที่ผ่านมา

    ਇਹ ਖ਼ਬਰਾਂ ਤਕ ਸੀਮਤ ਹੈ ਕੁਝ ਨਹੀ ਹੋਣਾ। ਇਹਨਾਂ ਨੇ ਪਜਾਬ ਦਾ ਬੇੜਾ ਗ਼ਰਕ ਕੀਤਾ ਹੈ

  • @BALDEVSINGH-uf1po
    @BALDEVSINGH-uf1po 22 วันที่ผ่านมา +2

    DSP has done out standing work by conducting interviews of lowrace Bishnoi in police custody .Hence he is honoured with outstanding reward , which he was actually deserve.

  • @ranbirsingh5856
    @ranbirsingh5856 22 วันที่ผ่านมา +1

    A bhaut badiya aur honest man h ona nu badnam kita gaya h bsf mey officer se

  • @nahalamarjeet
    @nahalamarjeet 22 วันที่ผ่านมา +4

    KANGNA RANAUT NU PADAM SHRI KIH DITA GYIA.?

  • @gurjindersingh8891
    @gurjindersingh8891 17 วันที่ผ่านมา

    Bahut badhiya

  • @naharsingh416
    @naharsingh416 14 วันที่ผ่านมา

    ਜਦੋਂ ਚੋਰਾਂ ਦੇ ਨਾਲ ਕੁੱਤੀ ਰਲ਼ੀ ਹੋਈ ਹੋਵੇ,ਉਸ ਸਮੇਂ ਅਦਾਲਤ ਦਾ ਫੈਸਲਾ ਲਿਆ ਜਾਣਾ ਚਾਹੀਦਾ ਹੈ,,ਜੋ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਉਹ ਸਹੀ ਹੈ, ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ ਹੈ ਜੀ,ਇਹ ਪੰਜਾਬ ਹੈ, ਇੱਥੇ ਅੰਨੀਂ ਪੀਂਹਦੀ ਹੈ ਤੇ 😮 ਚੱਟੀ ਜਾਂਦਾ ਹੈ

  • @jeetabinning350
    @jeetabinning350 22 วันที่ผ่านมา +1

    Good ji good JI

  • @user-dv3or4bz9g
    @user-dv3or4bz9g 20 วันที่ผ่านมา

    Well done veer g sach bolan lai

  • @rajwantkaur3508
    @rajwantkaur3508 22 วันที่ผ่านมา +4

    Amritsar v kiss chaal de vich he bhejeaya giya hovega

  • @karansingh-sk6qn
    @karansingh-sk6qn 22 วันที่ผ่านมา

    Great brave reporting brother ❤

  • @balrajsingh7295
    @balrajsingh7295 22 วันที่ผ่านมา +2

    DSP, ਗੁਰਸੇਰ,िਸੰਘ,ਸੰਧੂ,ਵਧੀਅਾ,ਅਫਸਰ,ਹੈ,ਕਤੀੜ,ਲੋਕ,ਬਦਨਾਮ,ਕਰਦੇ,ਹਨ,

  • @nivedita8261
    @nivedita8261 22 วันที่ผ่านมา +1

    Kindly brief it .. kindly do not strech news , but thanks for correct news

  • @nimrtdhillon7449
    @nimrtdhillon7449 20 วันที่ผ่านมา

    ਧੰਨ ਧੰਨ ਗੁਰੂ ਰਾਮਦਾਸ ਕੋ ਡਰ ਏ ਵਰਦੀ ਵਾਲਿਆ

  • @s.p5055
    @s.p5055 21 วันที่ผ่านมา

    Bahut vadhia. Reporter. ....

  • @user-sb1ft6by5z
    @user-sb1ft6by5z 22 วันที่ผ่านมา

    ਬਹੁਤ ਵਧੀਆ ਖਬਰਾਂ ਹੈ

  • @parwindersingh8057
    @parwindersingh8057 22 วันที่ผ่านมา +1

    ਫੇਲ ਹੈ ਸੱਭ

  • @user-fs3lc7ti3i
    @user-fs3lc7ti3i 22 วันที่ผ่านมา +3

    ਇਹ ਬੰਦਾ ਤਾ ਸਿਰੇ ਦੀ ਕਤੀੜ ਹੇ ਈ ਪਰ ਪੱਤਰਕਾਰਾ ਦੱਲਿਆ ਹੈ ਤੂੰ ਵੀ ਜੂਠ ਈ ਏ ਇਕ ਗਲ ਨੂੰ ਵਾਰ ਵਾਰ ਭੌਂਕੀ ਜਾਂਦਾ ਏ

    • @RajivKumar-ty2qk
      @RajivKumar-ty2qk 22 วันที่ผ่านมา +1

      ਬੜਾ ਦੁਖ ਲਗਿਆ ਭੈਡਾ ਨੁੰ

  • @vinylRECORDS0522
    @vinylRECORDS0522 22 วันที่ผ่านมา +1

    ਕੂਚੀ ਸਰਕਾਰ ਤਾਂ ਪਹਿਲਾਂ ਵਾਲਿਆਂ ਤੋਂ ਵੀ ਗਏ ਗੁਜਰੇ ਸਾਬਿਤ ਹੋਏ ਆ। ਇਹਨਾਂ ਕਰਤੂਤਾਂ ਕਰਕੇ 13-0 ਤੋਂ 0-3 ਤੇ ਲੁੜਕ ਗਏ।

  • @karansingh-sk6qn
    @karansingh-sk6qn 22 วันที่ผ่านมา

    Good reporting ❤