ਦਾਨੇਵਾਲ ਮੇਲੇ ਤੇ ਮੁੱਖ ਮੰਤਰੀ ਸਾਬ ਦਾ ਜਾਗ ਪਿਆ ਅੰਦਰਲਾ ਕਲਾਕਾਰ | Mela Danewal Da 2024 | Bhagwant Maan Saab

แชร์
ฝัง
  • เผยแพร่เมื่อ 2 ก.ค. 2024
  • เพลง

ความคิดเห็น • 84

  • @ParamjitSingh-zd5mu
    @ParamjitSingh-zd5mu 21 ชั่วโมงที่ผ่านมา +11

    ਹਾਏ ਰੱਬ ਜੀ ਸਾਨੂੰ ਕਦੋਂ ਸੁਲਝਿਆ ਤੇ ਇਮਾਨਦਾਰ ਲੋਕਾਂ ਦੀ ਦਿਲੋ ਸੇਵਾ ਕਰਨ ਵਾਲਾ ਮੁੱਖ ਮੰਤਰੀ ਮਿਲੇਗਾ ਸਾਰੇ ਪਖੰਡੀ ਮਿਲ ਰਹੇ ਹਨ

  • @balwant1251
    @balwant1251 4 วันที่ผ่านมา +14

    ਗੱਪਾ ਦਾ ਪੁਲੰਦਾ ਭਗਵੰਤ ਸਾਹਿਬ

  • @bisawasanghera8324
    @bisawasanghera8324 4 วันที่ผ่านมา +10

    ਕਿਆ ਬਾਤ,ਮਾਨ ਸਾਬ ਜੀ , ਮਾਲਿਕ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ । ਜੀਓ 🙏🙏

  • @ranjitgill7432
    @ranjitgill7432 4 วันที่ผ่านมา +7

    ਵਾਹ ਵਾਹ ਕਿਆ ਬਾਤਾਂ ਸੋਹਣੇ ਮਾਨ ਦੀਆ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @surinderpaulkaur2476
    @surinderpaulkaur2476 วันที่ผ่านมา +1

    Justice for 1158 assistant professor. God bless

  • @mohinderpal1322
    @mohinderpal1322 วันที่ผ่านมา +2

    CM Saab, pls increase the age limits from 37 years to 45 years for direct recruitment of Punjab state.

  • @ridhamgoyal3832
    @ridhamgoyal3832 19 ชั่วโมงที่ผ่านมา +1

    Jai Sai Ji 🙏🙏🙏🙏❤️❣️💝

  • @gurparkash5226
    @gurparkash5226 4 ชั่วโมงที่ผ่านมา

    WAHEGURU MEHAR KARI BHAGBANT MANN TE

  • @harmansandhu6550
    @harmansandhu6550 5 วันที่ผ่านมา +17

    ਵਾਕਿਆ ਮਾਨਾ ਤੇਰੀਆਂ ਗੱਲਾਂ ਬਿਲਕੁਲ ਸੱਚੀਆਂ ਪੰਜਾਬ ਦੇ ਲੋਕੋ ਇਹੋ ਜਿਹਾ ਮੁੱਖ ਮੰਤਰੀ ਦੁਬਾਰਾ ਨਹੀਂ ਮਿਲਣਾ ਹੀਰਾ ਨਾ ਗੁਵਾ ਲਿਆ ਜੇ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

    • @manjitsinghkhalsa558
      @manjitsinghkhalsa558 วันที่ผ่านมา +2

      ਇਹੋ ਜਿਹਾ ਮੁੱਖ ਮੰਤਰੀ ਵਾਕਿਆ ਨਹੀਂ ਮਿਲਣਾ ਜਿਸ ਕੰਜ਼ਰ ਨੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ ਲਈ ਪੰਜਾਬੀ ਲੋਕਾਂ ਨੂੰ ਮਨਾਂ ਕੀਤਾ ਇਸ ਤਰਾਂ ਦਾ ਮੰਦਬੁੱਧੀ ਕਦੇ ਨਹੀਂ ਮਿਲਣਾ ਜਿਹੜਾ ਅਪਣੇ ਪੰਜਾਬ ਦੇ ਹੈਲੀਕਾਪਟਰ ਤੇ ਕੰਜਰੀਵਾਲ ਨੂੰ ਹੋਰ ਸਟੇਟਾਂ ਵਿੱਚ ਚੋਣਾਂ ਲਈ ਪ੍ਰਚਾਰ ਕਰਨ ਲਈ ਲੈਕੇ ਗਿਆ ਤੇ ਪੰਜਾਬੀ ਲੋਕਾਂ ਦੇ ਟੈਕਸਾਂ ਦੇ ਪੈਸੇ ਵਿੱਚੋਂ ਉਸ ਜਹਾਜ਼ ਵਿੱਚ ਤੇਲ ਪਵਾ ਕੇ ਲੱਖਾਂ ਰੁਪਏ ਦਾ ਤੇਲ ਫੂਕਿਆ ਇਸ ਭੰਡ ਕੰਜ਼ਰ ਨੇ ਅੱਗੇ ਨਾਲੋਂ ਵੀ ਵੱਧ ਕਰਜ਼ਾ ਪੰਜਾਬ ਸਿਰ ਚੜਾ ਦਿੱਤਾ ਹੈ।ਇਸ ਤਰਾਂ ਦਾ ਮੰਦਬੁੱਧੀ ਮੁੱਖ ਮੰਤਰੀ ਨਹੀਂ ਮਿਲਣਾ ਜਿਸ ਦੇ ਬਣਨ ਤੋਂ ਬਾਅਦ ਬਿਜਲੀ 24 ਘੰਟਿਆਂ ਵਿੱਚ ਸਿਰਫ਼ 4/5 ਘੰਟੇ ਹੀ ਆਉਂਦੀ ਹੈ ਤੇ ਸਾਰੀ ਬਿਜਲੀ ਦਿੱਲੀ ਨੂੰ ਦੇ ਰਿਹਾ ਅੰਦਰਲੇ ਖਾਤੇ ਅਪਣੇ ਕੰਜਰੀਵਾਲ ਬਾਪ ਦੇ ਕਹਿਣ ਤੇ ਕਿਉਂਕਿ ਕੰਜਰੀਵਾਲ ਜੇਲ ਯਾਤਰਾ ਤੇ ਗਿਆ ਹੈ। ਘੋਟਾਲਿਆਂ ਵਿੱਚ ਤੇ ਇਹ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇ ਰਿਹਾ ਹੈ ਤੇ ਪੰਜਾਬੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ,ਬਾਈ ਜੀ ਤੁਸੀਂ ਜਾਗਦੇ ਹੋ ਕੇ ਸੁੱਤੇ ਪਏ ਹੋ ਜਿਨਾਂ ਨੂੰ ਪਤਾ ਹੀ ਨਹੀਂ ਇਸ ਕੰਜ਼ਰ ਭੰਡ ਨੇ 3 ਸਾਲ ਵਿੱਚ ਪੰਜਾਬ ਦੇ ਕੀ ਹਲਾਤ ਕਰ ਦਿੱਤੇ ਹਨ ਇਹ ਭੰਡ ਹੁਣ ਪੰਜਾਬ ਦਾ ਪਾਣੀ ਦੂਸਰੇ ਰਾਜਾਂ ਨੂੰ ਦੇਣ ਲਈ ਤਿਆਰ ਬੈਠਾ ਹੈ ਪਰ ਕਿਸਾਨਾਂ ਤੇ ਹੋਰ ਜਾਗਰੂਕ ਲੋਕਾਂ ਕਰਕੇ ਇਹ ਭੰਡ ਹਲੇ ਕੁੱਝ ਰੁੱਕਿਆ ਹੋਇਆ ਹੈ।ਇਸ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਝੂਠੇ ਕੇਸ ਵਿੱਚ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਤੁਹਾਨੂੰ ਕਿਸ ਤਰਾਂ ਚੰਗਾ ਲੱਗਦਾ ਪਿਆ ਇਹ ਜਿਹੜੇ ਇੱਕ ਲੋਕਾਂ ਵਲੋਂ ਚੁਣੇ ਗਏ ਐਮ ਪੀ ਨੂੰ ਹਲੇ ਵੀ ਝੂਠੇ ਕੇਸ ਵਾਪਸ ਨਾ ਲੈਕੇ ਤੇ ਉਹਨਾਂ ਨਾਲ ਧੱਕਾ ਕਰ ਰਿਹਾ ਕਦੇ ਕੀਤਾ ਸਵਾਲ ਇਸ ਕੁੱਤੇ ਨੂੰ ਤੁਸੀਂ ਸੁੱਤੇ ਹੋਏ ਲੋਕਾਂ ਨੇ

  • @jatindersingh5428
    @jatindersingh5428 วันที่ผ่านมา +1

    Very nice ji 👍

  • @RavinderKaur-vv1ji
    @RavinderKaur-vv1ji 4 วันที่ผ่านมา +5

    ਜਿਹੜੀ ਇਨੀ ਪਬਲਿਕ ਬਾਹਰ ਵਿਦੇਸ਼ਾਂ ਚ ਸੈਟ ਹੋਈ ਅਜੇ ਇਧਰ ਆ ਜਾਵੇ ਤਾਂ ਖਾਣ ਨੂੰ ਕਿੱਥੋਂ

  • @SarwansinghSarwan-ik6og
    @SarwansinghSarwan-ik6og 4 วันที่ผ่านมา +2

    Punjab de san cm maan sab ji jinda bad ji no sulat cm maan g das pb 7 hs saini g❤❤

  • @JaswinderKaur-oe8xj
    @JaswinderKaur-oe8xj 4 วันที่ผ่านมา +2

    Veer ji god bless you Vagod

  • @preetmalwabelt1
    @preetmalwabelt1 4 วันที่ผ่านมา +1

    cm saab bhuth vedia spech ਦਿੱਤੀ ਜੀ bhut koch sikhan nu mila ❤❤ jo bola sach bola ❤

  • @Rakeshsharma-ml5lo
    @Rakeshsharma-ml5lo 16 ชั่วโมงที่ผ่านมา

    Kia kehne.

  • @amarjitgill5385
    @amarjitgill5385 วันที่ผ่านมา

    Nice ji 🙏🙏

  • @balverrmalhan3792
    @balverrmalhan3792 ชั่วโมงที่ผ่านมา

    Very good

  • @rana7018josan
    @rana7018josan 2 วันที่ผ่านมา

    Speach lyi 100 nomber

  • @jassadhesi730
    @jassadhesi730 5 วันที่ผ่านมา +2

    Jai sai ji 🙏🙏🙏🙏🙏❤💙

  • @user-to6jk1lb7i
    @user-to6jk1lb7i 4 ชั่วโมงที่ผ่านมา

    Bahut badhiya Mausam se Sidhu

  • @VickySingh-no2lo
    @VickySingh-no2lo 2 ชั่วโมงที่ผ่านมา +1

    Hera banda cm sab

  • @jaswindersinghkhalsa114
    @jaswindersinghkhalsa114 ชั่วโมงที่ผ่านมา

    Camedi ta bhuldi nahi sajna❤

  • @GurnurSingh-ur3cs
    @GurnurSingh-ur3cs วันที่ผ่านมา +1

    ਕੁੱਲੀਆਂ ਵਾਲੇ ਹੁਣ ਕੁੱਲੀਆਂ ਜੇ ਨੀ ਮਹਿਲਾਂ ਚ ਨੇ ਤੇ ਕਿੱਲਿਆਂ ਵਾਲੇ ਨੇ

  • @user-mz9eo7gb5i
    @user-mz9eo7gb5i 3 วันที่ผ่านมา +2

    RIP CM Bhagwant Buchara

  • @jasvirbawa5992
    @jasvirbawa5992 2 วันที่ผ่านมา

    🙏🙏🙏🙏👍🙏🎉🎉🎉🎉🎉

  • @JaswinderKaur-oe8xj
    @JaswinderKaur-oe8xj 4 วันที่ผ่านมา

    Waheguru Sahib Ji

  • @the_preett_02
    @the_preett_02 วันที่ผ่านมา +3

    ਘਰ ਘਰ ਆਟਾ ਦਾਲ ਸਕੀਮ ਚਲਾਈ c ਵੋਟਾਂ ਤੋਂ ਬਾਅਦ ਪੰਜਾਬ ਚ 1500 ਨੌਜਵਾਨ ਬਿਨਾ ਨੋਟਿਸ ਦਿਤੇ ਬਿਨਾ ਤਨਖਾਹ ਤੋਂ ਇੱਕ ਮਿੰਟ ਚ ਭਗਵੰਤ ਮਾਨ ਸਰਕਾਰ ਨੇ ਬੇਰੁਜਗਾਰ ਕਰ ਦਿੱਤੇ ਅਤੇ ਨੌਕਰੀ ਤੋਂ ਕੱਢ ਦਿੱਤੇ ਇਹ ਬੋਹਤ ਗ਼ਲਤ ਗੱਲ ਆ
    ਇਹਨਾ ਨੌਜਵਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ
    ਜੇ ਵਾਹਦਾ ਕਰਦੇ ਓ ਤਾਂ ਵਾਹਦਾ ਤੇ ਖਰੇ ਵੀ ਉਤਰਨਾ ਚਾਹੀਦਾ ਮੁੱਖ ਮੰਤਰੀ ਸਾਬ ਜੀ I hope tuci ਰੁਜਗਾਰ ਬਾਰੇ ਜਰੂਰ ਇਨਸਾਫ ਕਰੋਗੇ ਇਹਨਾ ਨੌਜਵਾਨਾਂ ਨਾਲ
    ਸੰਗਰੂਰ disit...

  • @user-ii4tn9my6r
    @user-ii4tn9my6r วันที่ผ่านมา

    Rab tera be pahla kare

  • @kamaljeetkaur1129
    @kamaljeetkaur1129 5 วันที่ผ่านมา +1

    👌

  • @VickySingh-ro3xk
    @VickySingh-ro3xk 4 วันที่ผ่านมา

    Sari umre aatta ghuneya te lakha kite pede.aukhi vele bhagwant manna koi ni khd da nede🎉

  • @labhsinghsidhu4085
    @labhsinghsidhu4085 6 ชั่วโมงที่ผ่านมา

    ਜ਼ਕੀਨ, ਤਾਂ, ਲੋਕਾਂ ਨੇ ਬਹੁਤ ਕੀਤਾ ਸੀ ਪਰ ਕੁਝ ਪੱਲੇ ਨਹੀਂ ਪਿਆ ਚੁਟਕਲੇ ਆ, ਤੋਂ ਬਿਨਾਂ

  • @GORAWALIA
    @GORAWALIA วันที่ผ่านมา +1

    ਮਿਠੇ ਸੁਰਾ ਉਤੇ ਹੀ ਪੰਜਾਬ ਚਲਦਾ ਹੈ। ਬਸ ਲੇਖ ਲਿਖਣ ਲਈ ਮਨ ਵਿਚ ਤਸਵੀਰ ਬਨਾਉਣੀ ਆਉਣੀ ਚੇਹੀਦੀ ਹੈ। ਅਗਰ ਕਿਸੇ ਕੇਲ ਇਹ ਆਰਟ ਹੈ ਤਾ ਉਹ ਰਮਾਨ ਨਾਲ ਪੰਜੀਬ ਦਾ ਚੀਫ ਮਨਿਸਟਰ ਬਣ ਸਕਦਾ ਹੈ।
    ਲੇਕ ਇਹ ਗਲ ਕਿਉ ਨਹੀ ਪੁਛਦੇ ਕਿ ਜੋ ਵੋਟਾ ਇਹ ਗਲ ਕਹਿਕੇ ਲਈਆ ਸਨ ਕਿ ਇਸਤਰੀਆਂ ਨੂੰ ਹਰ ਮਹੀਨੇ ਹਜਾਰ ਰੁਪਏ ਦਿਆ ਕਰੇਗਾ, ਉਹ ਗਲ ਕਿਥੇ ਗਈ?
    ਕੀ ਇਹ ਠੇਕਾ ਲਿਆ ਹੈ ਕਿ ਕਰਜਾ ਲੈਕੇ ਸਰਕਾਰ ਚਲਾਈ ਜਾਵੇ। ਜੇ ਸਰਕਾਰੀ ਜਮੀਨਾ ਦੇ ਅਤੇ ਸੁਖਵਿਲਾਸ ਦਾ। ਕਬਜਾ ਲਾਣਾ ਸੀ ਉਹ ਕੰਮ ਕਿਥੇ ਗਿਆ? ਗਲਾ ਨਾਲ ਪੰਜਾਬ ਚਲ ਰਿਹਾ ਹੈ

  • @RanjeetSingh-pt8dg
    @RanjeetSingh-pt8dg 4 วันที่ผ่านมา +7

    ਪੰਜਾਬ ਦੇ ਲੋਕ ਹੁਣ ਤੇਰੇ ਚੁਟਕਲੇ ਕਹਾਣੀਆਂ ਚ ਨਹੀਂ ਆਉਣਗੇ

  • @user-gg7pf9sc1w
    @user-gg7pf9sc1w 5 วันที่ผ่านมา +9

    Very good man shaib

  • @snehdeepkaursneh6416
    @snehdeepkaursneh6416 4 วันที่ผ่านมา +2

    V.nice.sir.ji

  • @saabtrucking4391
    @saabtrucking4391 5 วันที่ผ่านมา +6

    Very good maan saab

  • @mastitimekids6165
    @mastitimekids6165 2 วันที่ผ่านมา

    Kya baatan hai .dil khush ho gayea ❤

  • @damanbains556
    @damanbains556 6 ชั่วโมงที่ผ่านมา

    This job suits u not politics

  • @SonuKaler-ou8xx
    @SonuKaler-ou8xx 4 วันที่ผ่านมา +1

    1000 Rs bhut a sir nhi jande bahr thanks oh v Wase alw nhi hoia

  • @maninder5817
    @maninder5817 4 วันที่ผ่านมา +2

    AAP jindabad 💐💐

  • @charanjitbasra4543
    @charanjitbasra4543 4 วันที่ผ่านมา +4

    ਪੰਜਾਬ ਨੂੰ 75 ਸਾਲ ਬਾਅਦ ਇਮਾਨਦਾਰ ਮੁਖਮੰਤਰੀ ਮਿਲਿਆ ਞਿਰੋਧੀਆ ਤੇ ਸਰ ਨਹੀਂ ਹੁੰਦੀ ਸਹੀ ਗੱਲ ਹੈ ਮਾਨ ਸਾਹਿਬ ਪੰਜਾਬ ਦੇ ਆਮ ਲੋਕ ਬਹੁਤ ਖੁਸ਼ ਆ ਲੋਕਾਂ ਨੂੰ ਸਬਰ ਕਰਨੀ ਚਾਹੀਦਾ

  • @landlord.7575
    @landlord.7575 วันที่ผ่านมา +1

    Koi na hath v Tera ohne Shadna

  • @harvindersingh-jh5tt
    @harvindersingh-jh5tt 5 วันที่ผ่านมา +2

    Good

  • @user-yl5mh7wl7x
    @user-yl5mh7wl7x 4 วันที่ผ่านมา +1

    Good Maan shab

  • @rajujatt9816
    @rajujatt9816 วันที่ผ่านมา

    Kush raho Maan sab

  • @Sabrimalag786
    @Sabrimalag786 4 วันที่ผ่านมา +5

    ਮਾਨ ਸਾਹਿਬ ਜੀ ਜਿੰਦਾਬਾਦ

  • @JasvirKaur-hh1rm
    @JasvirKaur-hh1rm วันที่ผ่านมา

    Very good Maan sahib

  • @ashumahajan2847
    @ashumahajan2847 4 วันที่ผ่านมา +1

    Aam aadmi party zindabaad

    • @manjitsinghkhalsa558
      @manjitsinghkhalsa558 วันที่ผ่านมา

      Aam Adami party Murdabad te es party di Punjab te Punjabi Maru neeti bhi murdabad esde Raaj vich Nasha dugna teegna vad gya hai veer Ji jagde ho ki sute ho esne Punjab nu croran de karz thale kar dita hai tuhanu Gumrah kar reha hai eh chutkale te geet suna ke

  • @BaldevSingh-ld6nz
    @BaldevSingh-ld6nz วันที่ผ่านมา

    Kise mulajam nu dA nahi dita baksia nahin dita akhe sachool vadia karne

  • @gagandeepsingh-cv9uc
    @gagandeepsingh-cv9uc 5 วันที่ผ่านมา +1

    E. Kaun. A. Veer. Ji. Vichara. Bandha. Ta. Wadia. Langda

  • @varinderkumarchowdery4213
    @varinderkumarchowdery4213 4 วันที่ผ่านมา +1

    Cm sab nu punjab da kem kern do... boln naal kuj nhi hona

  • @sunilgurjot5743
    @sunilgurjot5743 4 วันที่ผ่านมา +1

    Master cadre post dedo mantri ji

  • @atulgilhotra9780
    @atulgilhotra9780 4 วันที่ผ่านมา +1

    Jinod rahe sada maan cm g 🙏 am aadmi party sanu kina pyara cm mile

    • @manjitsinghkhalsa558
      @manjitsinghkhalsa558 วันที่ผ่านมา

      Tuci loag Mandbhudhi ho te hamesha rahoge tuhanu sahi galat da pata hi nahi hai tuhady bachyian de huk te rujgaar nokarian sara kuj eh bhand Beyian nu de reha hai te Punjab karz vich doab dita hai tuci khusryian waang tadhian Maro

  • @VickySingh-ro3xk
    @VickySingh-ro3xk 4 วันที่ผ่านมา +1

    J kam kite hon bolen di lod ni.baki slam a shayer te gurua peran de bole hoye bol nu

  • @jasbirkaur7481
    @jasbirkaur7481 4 วันที่ผ่านมา

    Punjab di shan Sardar Bhagwant Singh Maan.

  • @VickySingh-ro3xk
    @VickySingh-ro3xk 4 วันที่ผ่านมา

    Daso bhai varis shah ki likhu ithe

  • @user-jm7if3ot7i
    @user-jm7if3ot7i 4 วันที่ผ่านมา +1

    Sheetal sheetal hoi pai aa😊

  • @SushilKumar-pd1ix
    @SushilKumar-pd1ix 3 วันที่ผ่านมา

    Jio Mann sab ❤❤

  • @SunnyKumar-sh4tw
    @SunnyKumar-sh4tw 3 วันที่ผ่านมา

    Maan sahib g di awaj nice aa

  • @sunilgurjot5743
    @sunilgurjot5743 4 วันที่ผ่านมา

    Assistent profesor post dedo mantri ji 646 vacancy

  • @jatinderkaur8253
    @jatinderkaur8253 4 วันที่ผ่านมา

    BHAGWANT MAAN JI MAI AAPNI BETI NU BARRON BULA LA NAUKRI DEWOGE?? Btech/MBA HAI

  • @chandansandhu5855
    @chandansandhu5855 3 วันที่ผ่านมา

    ਰਾਜੇ ਦੀ ਫੌਜ ਤੇ ਫੱਕਰ ਦੀ ਮੌਜ
    ਇੱਕ ਬਰਾਬਰ ਹੁੰਦੇ ਨੇ

  • @rupindersingh1447
    @rupindersingh1447 วันที่ผ่านมา

    Mann nice

  • @gurmailsingh5679
    @gurmailsingh5679 วันที่ผ่านมา +1

    ਮਾਨ ਸਾਹਿਬ ਗਾਇਕ ਬਣਨ ਦਾ ਚਾਅ ਜਾਂਦਾ ਨਹੀਂ। ਤੁਸੀਂ ਗਪੌੜਾਂ ਦੇ ਗਫੇ ਦੇ ਸਕਦੇ ਹੋਰ ਕੁੱਝ ਨਹੀਂ ਕਰ ਸਕਦੇ

  • @sukhsingh7276
    @sukhsingh7276 4 วันที่ผ่านมา +1

    Very good cm punjab nu love you putter ji ❤❤❤

    • @manjitsinghkhalsa558
      @manjitsinghkhalsa558 วันที่ผ่านมา +1

      Mandbhudhi lokan da Punjab vich koi ghata nahi

  • @malkeetkumar9566
    @malkeetkumar9566 4 วันที่ผ่านมา +1

    Eda da dramaewaz koi cm nai c Punjab da besharam banda sharabi

  • @rana7018josan
    @rana7018josan 2 วันที่ผ่านมา +1

    Bhagwant maan sikha da dushman ,,juthe prche pake jaila ch sut reha nsa laga ke

  • @balwant1251
    @balwant1251 4 วันที่ผ่านมา +2

    ਗੱਪਾ ਦਾਪ ਪਲੰਦਾ ਮੁਖ ਮੰਤਰੀ

  • @harkanwalsingh2731
    @harkanwalsingh2731 2 วันที่ผ่านมา +1

    Sharabi

  • @ajaibsingh4365
    @ajaibsingh4365 ชั่วโมงที่ผ่านมา

    Eh jhooth boli janda

  • @BalkarSingh-dc1oq
    @BalkarSingh-dc1oq 4 วันที่ผ่านมา +3

    ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂😢😅😊

  • @rashpalsingh7239
    @rashpalsingh7239 5 วันที่ผ่านมา +1

    Gallan wala maan bhagwant maan😂😂

  • @onkarsingh7147
    @onkarsingh7147 4 วันที่ผ่านมา +1

    sire da khachas

  • @RajinderSingh-el4li
    @RajinderSingh-el4li 4 วันที่ผ่านมา

    Biji pehla haryana ta rajsthan wali nu nokria puria karlo punjab nu bad wich de dena aj ta delhi wale be rehinda na etna nu 5 sal pura ho jange

  • @RanjitSingh-bf1vi
    @RanjitSingh-bf1vi 5 วันที่ผ่านมา +1

    😂😂pand

  • @amandhaliwal8804
    @amandhaliwal8804 4 วันที่ผ่านมา +1

    Very good