ਮੋਦੀ ਨੂੰ ਟੁੱਟਕੇ ਪੈ ਗਿਆ ਮਨਦੀਪ ਮੰਨਾ ਰੱਜਕੇ ਬਣਾਈ ਰੇਲ, ਉਦੇੜਤੇ ਤਾਣੇ-ਬਾਣੇ

แชร์
ฝัง
  • เผยแพร่เมื่อ 4 พ.ค. 2024
  • ਮੋਦੀ ਨੂੰ ਟੁੱਟਕੇ ਪੈ ਗਿਆ ਮਨਦੀਪ ਮੰਨਾ ਰੱਜਕੇ ਬਣਾਈ ਰੇਲ, ਉਦੇੜਤੇ ਤਾਣੇ-ਬਾਣੇ
    #PunjabiEkta #MandeepManna#PMModi
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on TH-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

ความคิดเห็น • 357

  • @MANINDERSINGHGAMING
    @MANINDERSINGHGAMING 14 วันที่ผ่านมา +15

    ਮੰਨਾ ਜੀ ਬਹੁਤ ਦੇਰ ਤੋਂ ਮੈ ਤੁਹਾਨੂੰ ਸੁਣ ਦਾ ਆ ਰਿਹਾ ਹਾਂ। ਤੁਹਾਡੇ ਵਿੱਚ ਸਚਾਈ ਕਹਿਣ ਦਾ ਜਬਰਦਸਤ ਜਜਬਾ ਹੈ। ਮੋਦੀ ਬਾਰੇ ਜੋ ਤੂਸੀਂ ਤਕਰੀਰ ਕੀਤੀ ਹੈ ਬੇਹਦ ਕਾਬਲ ਏ ਤਾਰੀਫ਼ ਹੈ। ਮੇਰੀ ਉਮਰ ,74 ਸਾਲ ਹੈ ਤੇ ਮੈਂ ਤੁਹਾਡੇ ਤੋਂ ਸਚਾਈ ਸੁਣ ਕੇ ਬਹੁਤ ਖੁਸ਼ ਹਾਂ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @GurmeetKaur-iz1sk
    @GurmeetKaur-iz1sk หลายเดือนก่อน +61

    ❤ ਵਾਹ ਕਿਆ ਬਾਤ ਹੈ ਸੱਚਾਈ ਬੋਲਣ ਲਈ ਧੰਨਵਾਦ ਜੀ ਅਗਲੇ ਪਿਛਲੇ ਸਾਰੇ ਚੱਠੇ ਖੋਲ ਦਿੱਤੇ ਸਰਕਾਰ ਗਿਰਗਿਟ ਦੀ ਤਰ੍ਹਾਂ ਰੰਗ ਬਦਲਦੀ ਇਹਨਾਂ ਤੇ ਕੋਈ ਭਰੋਸਾ ਨਹੀਂ ਸਿੱਖਾਂ ਦੇ ਰੱਜ ਕੇ ਵੈਰੀ ਆ

    • @rajudon-rg3bi
      @rajudon-rg3bi 17 วันที่ผ่านมา +9

      Good news mana ji modi pagal ho gia 🇪🇬🇪🇬🇪🇬🇪🇬🇪🇬🇪🇬🇪🇬🇪🇬

    • @surinderkulwant7096
      @surinderkulwant7096 14 วันที่ผ่านมา

      ​@@rajudon-rg3bià22aaqaaaaaaà2à233èèè23aaaaaaaa233aaaaaaaeee2aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
      , Qqra

    • @garrygrewalchannel5756
      @garrygrewalchannel5756 13 วันที่ผ่านมา +2

      , z

    • @JeevanSingh-kz2jf
      @JeevanSingh-kz2jf 4 วันที่ผ่านมา

      D̤r̤ v̤d̤d̤ c̤d̤ b̤b̤q̤b̤y̤ c̤t̤ h̤n̤j̤ṳ a̤v̤w̤ b̤r̤r̤ @̤❤😊​@@rajudon-rg3bi

  • @user-lt4jn4kn2s
    @user-lt4jn4kn2s 17 วันที่ผ่านมา +10

    ਐਹੋ ਜਿਹੀਆਂ ਗੱਲਾਂ TV ਤੇ ਵੀ ਕਰਿਓ ਐਹੋ ਜਿਹੇ ਲੋਕਾਂ ਦਾ ਭੇਤ ਸਾਰਿਆਂ ਸਾਹਮਣੇ ਖੁੱਲੇ ਫੇਰ ਹੋ ਸਕਦਾ ਕੁੱਝ ਸੁਧਾਰ ਹੋ ਜਾਵੇ

  • @KanwarjitSinghGill-fn4iq
    @KanwarjitSinghGill-fn4iq หลายเดือนก่อน +38

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਮੰਨਾ ਜੀ ਦੀਆਂ ,

    • @ASTeer1699
      @ASTeer1699 หลายเดือนก่อน +2

      90% gal karn walle Sikh kaum nu galami vich khades rahe 1947 too 22.

    • @niranjansinghchauhan1123
      @niranjansinghchauhan1123 22 วันที่ผ่านมา +2

      Good

    • @knsingh1746
      @knsingh1746 10 วันที่ผ่านมา +1

      99😅😮

    • @honeysingh3310
      @honeysingh3310 6 วันที่ผ่านมา +1

      ਵੀਰ ਇਹ ਸਭ ਇੱਕਠੇ ਆ ਤੇ ਅਸੀ ਪਾਗਲ,,,ਇਹ ਪਿੰਡਾ ਸਹਿਰਾ ਚ ਸਾਨੂੰ ਆਪਸ ਚ ਲੜਾਉਂਦੇ ਆਪਸ ਚ ਇੱਕਠੇ ਸ਼ਾਮ ਪੈੱਗ ਟਕਰਾਉਂਦੇ,,,,ਜੇ ਇਨਾ ਹੀ ਆ ਕਿਉ ਨੀ ਮੋਦੀ ਖਿਲਾਫ ਖੜ ਜਾਂਦਾ,,,ਕੈਪਟਨ ਦੇ ਗੋਢੀ ਇਹ ਪਿਆ,,ਬਾਦਲਾ ਮੂਹਰੇ ਤਾ ਇਹ ਲੀਟ ਹੀ ਜਾਂਦਾ ਰਿਹਾ ਕੀ ਸਟੈਂਡ ਇਹਦਾ ਵੀਰ,,ਸਭ ਰਲੈ ਮਿਲੇ ਆ,,, ਅੰਮ੍ਰਿਤਸਰ ਨਜਾਈਜ ਕਬਜੇ ਤੈ ਧਮਕੀਆ ਇਹਦੀਆ ਸਭ ਤੋ ਵੱਧ ਆ,,ਸਾਲੀ ਚਾਰ ਸੋ ਚੂਹਾ ਖਾ ਬਿਲੀ ਹਂਜ ਚੱਲੀ ਵਾਲਾ ਹਿਸਾਬ ਆ

  • @088surjit
    @088surjit หลายเดือนก่อน +29

    ਆਪ ਪਾਰਟੀ RSS ਦੀ B ਟੀਮ ਹੈ ਏਸ ਵਿੱਚ ਸਾਨੂੰ ਕੋਈ ਸ਼ੱਕ ਨਹੀਂ ।

  • @kulwinderatwal7721
    @kulwinderatwal7721 18 วันที่ผ่านมา +8

    ਮੰਨਾਂ ਜੀ ਬਿਲਕੁਲ ਸੱਚ ਕਿ ਇਨ੍ਹਾਂ ਕਸ਼ਮੀਰ ਵਾਗ ਪੰਜਾਬ ਬਣਾਉਣ ਦੀ ਤਿਆਰੀ ਕਰ ਰਹੇ

  • @kulwantsingh3183
    @kulwantsingh3183 หลายเดือนก่อน +7

    ਮੰਨਾਂ ਜੀ ਅੱਜ ਤਾਂ ਤੁਸੀਂ ਐਸਾ ਸੱਚ ਪੇਸ਼ ਕਰ ਰਹੇ ਹੋ ਕਿ ਬੀਜੇਪੀ ਦੇ ਸਾਰੇ ਹੀ ਚਿੱਬ ਕੱਢ ਰਹੇ ਹੋ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕੀ

  • @GurnamSingh-hu5fq
    @GurnamSingh-hu5fq หลายเดือนก่อน +7

    ਮੰਨਾ ਸਿੰਘ ਜੀ ਕਮਾਲ ਦਾ ਇਤਹਾਸ ਬੋਲਿਆ ਨਹੀ ਲਿੱਖ ਹੋ ਗਿਆ ਜੇ ਲੋਕ ਅਜੇ ਵੀ ਨਾ ਸਮਝਣ ਤਾ ਇਹਨਾ ਦੀ ਸੋਚ ਤੇ ਨਿਰਭਰ ਕਰਦਾ ਜੀ। ਧੰਨਵਾਦ ਜੀ

  • @sukhdavesingh6554
    @sukhdavesingh6554 หลายเดือนก่อน +14

    ਕੁਤਾ ਰਾਜ ਬਹਾਲੀਐ🎉ਫਿਰ ਚੱਕੀ🎉ਚੱਟੈ🎉ਬਾਈ🎉ਜੀ ਇਨਾ ਆਖਰੀ ਸਮਾ🎉ਹੈ ਮੋਜਾ🎉ਲੁੱਟ ਲੈਨ ਇਹ ਆਖਰੀ ਸਮਾ🎉ਹੈ ਇਨਾ ਦਾ

    • @BalvirSingh-vo7xg
      @BalvirSingh-vo7xg 13 วันที่ผ่านมา

      a right message, no one is in favour of punjab and punjabi. all parties who may rule INDIA THEY WANTS TO DESTROY PUNJAB AND PUNJABI. CONGRESS AND BJP BOTH ARE CONSIDER ALL PUBLIC IS TERRORISTS, PAKISTANI AGENTS ARE SEPARATORS AND MANY MORE. WHEN INDIA ATTACKED BY ANY NEIGHBOURING COUNTRY PUNJABI HAVE SAVED FROM OUTERS ATTACKS .SHAME FOR ALL THE RULLING PARTIES.

  • @baggasingh9234
    @baggasingh9234 13 วันที่ผ่านมา +3

    ਵਾਹ ਜੀ ਵਾਹ ਵੀਰ ਜੀ ਮੰਨਦੀਪ ਸਿੰਘ ਮੰਨਾ ਜੀ,, ਅੱਜ ਸਾਰੇ ਸ਼ਿਕਵੇ ਗਿਲੇ ਭੁੱਲ ਗਏ ਅਸੀਂ,, ਅੱਜ ਤੁਹਾਨੂੰ ਮਨ ਤੋਂ ਤੋਂ ਸਲੂਟ ਆ,,, ਅੱਜ ਤੁਸੀਂ ਅਛੇ ਤਰੀਕੇ ਨਾਲ ਪੰਜਾਬ ਦੀ ਗੱਲ ਕੀਤੀ ਅਤੇ ਪੰਜਾਬ ਪ੍ਰਤੀ ਤੁਹਾਡੇ ਮਨ ਵਿਚ ਦਰਦ ਹੈ,,, ਅੱਜ ਪਤਾ ਲੱਗਾ ਹੈ,,,

  • @IqbalSingh-js6uu
    @IqbalSingh-js6uu หลายเดือนก่อน +17

    ਮੰਨੇ ਵੀਰ ਜੀ ਤੁਸੀ ਜੋ ਵੀ ਕਿਹਾ ਬਿਲਕੁਲ ਸਹੀ ਕਿਹਾ ਇਕ ਇਕ ਗੱਲ ਕਾਬਿਲ ਏ ਤਰੀਫ ਹੈ ਸ਼ਾਇਰੀ ਵੀ ਤੁਸੀ ਬਹੁਤ ਵਧੀਆ ਕੀਤੀ

  • @samshersingh41
    @samshersingh41 หลายเดือนก่อน +24

    ਬਿਲਕੁਲ ਸਹੀ ਕਿਹਾ ਮੰਨਾ ਸਹਿਬ ਨੇ ਸਾਡੇ ਲੋਕਾਂ ਨੂੰ ਦੋ ਕੁ ਚੀਜ਼ਾਂ ਫ੍ਰੀ ਦੇ ਕੇ ਲੁੱਟਿਆ ਤੇ ਕੁੱਟਿਆ ਹੈ

  • @jssidhu117
    @jssidhu117 หลายเดือนก่อน +15

    Mr, mana today i Listen , salute you.
    You talk clear cut thank you ,🙏👍

  • @karamsingh7688
    @karamsingh7688 หลายเดือนก่อน +6

    ਮੰਨਾ ਜੀ ਮੋਦੀ ਸਾਹਿਬ ਜੀ ਨੇ ਕਹਿ ਦੇਣਾਕਿ ਰਾਮ ਜੀ ਨੇ ਬਚਨ ਕਰੇ ਸੀ ਜੇ ਇਨ੍ਹਾਂ ਗਰੀਬਾਂ ਦਾ ਖੂਨ ਚੂਸਣ ਵਾਲਿਆਂ ਨੂੰ ਜੇ ਸਨਮਾਨਿਤ ਕਰੋਗੇ ਤਾਂ ਅਯੁੱਧਿਆ ਵਾਪਿਸ ਜਾਵਾਂ ਗਾ ।ਸਚ ਕੋੜਾ।ਧੰਨਵਾਦ

  • @SohanLal-bu5su
    @SohanLal-bu5su 16 วันที่ผ่านมา +3

    Bhai Sahib,you have spoken the truth to save the Punjab.Thank you.👌👌🙏🙏

  • @guruchrankaur3123
    @guruchrankaur3123 9 วันที่ผ่านมา

    ਬਹੁਤ ਬਹੁਤ ਮੁਬਾਰਕਾਂ ਤੁਸੀਂ ਸਚਾਈ ਦਸੀ ਹੈ ਵਾਹਿਗੁਰੂ ਜੀ

  • @paramjitsingg915
    @paramjitsingg915 หลายเดือนก่อน +13

    Good..Brother

  • @majorsingh8761
    @majorsingh8761 18 วันที่ผ่านมา +1

    ਮੰਨਾ ਸਾਬ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਪੰਜਾਬ ਨਾਲ ਹੁੰਦੇ ਧੱਕਿਆ ਦਾਸਤਾਨ ਦੱਸਣਬਾਰੇ ਬਹੁਤ ਧੰਨਵਾਦ

  • @balbirsingh1173
    @balbirsingh1173 11 วันที่ผ่านมา

    ਮੰਨਾ ਸਾਬ ਟੀਵੀ ਡਿਬੇਟ ਤੇ ਇਹਨਾਂ ਨੂੰ ਧੋਵੋ ਵਧੀਆ ਵਿਚਾਰ ਆਪ ਜੀ ਦੇ

  • @BaldevSingh-gh7nk
    @BaldevSingh-gh7nk 15 วันที่ผ่านมา +4

    THANĶS MANNA JI,,,,ENA NU AAJ PUNJAB, PUNJABI JAAD AA GAE HAN......

  • @BalkarSingh-ko2qy
    @BalkarSingh-ko2qy หลายเดือนก่อน +33

    ਮੰਨਾ ਸਾਹਿਬ ਜੀ ਆਪ ਜੀ ਬਿਲਕੁੱਲ ਕੌੜਾ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਜੀ ਮੋਦੀ ਸਾਹਿਬ। ਨੂੰ ਹੰਕਾਰ ਬੁਹਤ ਹੈ ਮੋਦੀ ਸਰਕਾਰ ਦੇ ਕੋਲ ਏਕ ਵਾਸ਼ਿੰਗ ਮਸ਼ੀਨ ਹੈ ਜੀ ਜਿੰਨੇ ਵੀ ਏਸ ਦਾਂ ਇਸਤੇਮਾਲ ਕੀਤਾ ਓਹ ਓਹ ਆਲ ਕਲੀਅਰ ਹੈ ਜੀ

  • @Raj27077
    @Raj27077 หลายเดือนก่อน +13

    ਮਨਾ ਜੀ ਤੁਹਾਡੀ ਮਿਹਨਤ ਜ਼ਰੂਰ ਰੰਗ ਲਾਏਗੀ ਮੋਦੀ ਜੀ ਨੂੰ ਥੋੜਾ ਜਿਹਾ ਘੋਟਾ ਹੋਰ ਲੌਦੇ ਰਹਿਣਾ ਇਹਨਾ ਨੇ ਪੰਜਾਬ ਦਾ ਬੇੜਾ ਗਰਕ ਕਰਨ ਦੀ ਸੌਂਹ ਖਾਧੀ ਹੋਈ ਐ । ਹੁਣ ਇਹਨਾਂ ਦਾ ਬੇੜਾ ਬੈਠਣਾ ਲਾਜ਼ਮੀ ਹੋਗਿਆ ਹੈ। ਤੁਹਾਡਾ ਮੱਨਾ ਜੀ ਦਿਲੋਂ ਧੰਨਵਾਦ ਮੇਹਨਤ ਯਾਰੀ ਰੱਖਣੀ ਛੁਕਰੀਆ ।

  • @balbirsingh2491
    @balbirsingh2491 17 วันที่ผ่านมา +2

    ਮੰਨਾ ਜੀ ਇਕ ਇਕ ਕਹੀ ਗੱਲ ਲਖਾਂ ਕਰੋੜਾਂ ਦੀ ਹੈ ਜੀ ਮੇਰੀ ਉਮਰ ਵੀ ਤੈਨੂੰ ਲਗ ਜਾਵੇ ਤੁਸੀਂ ਮੋਦੀ ਦੀ ਰੇਲ ਬਣਾ ਕੇ ਰੱਖੋ ਜੀ

  • @surindersandhu796
    @surindersandhu796 หลายเดือนก่อน +4

    ਮਨਦੀਪ ਸਿੰਘ ਸੱਚੀਆਂ ਤੇ ਖਰੀਆਂ ਗਲਾ ਸੁਣਾਈਂ ਹੈ।ਰਾਜਨੀਤਕ ਚੁੱਪ ਕਰਕੇ ਸੁਣ ਲੈੰਦੇ ਹਨ।ਪਰਨਾਲਾ ।>>>>>>>>>>]

  • @user-nb3yu4jl6p
    @user-nb3yu4jl6p 4 วันที่ผ่านมา

    ਧੰਨਵਾਦ ਜੀ

  • @bakhshishaatma-zn7sv
    @bakhshishaatma-zn7sv 19 วันที่ผ่านมา +2

    ਵਾਹ ਵੀ ਵਾਹ ਸਰਦਾਰ ਮਨਦੀਪ ਮੰਨਾਂ ਬਹੁਤ ਵਧੀਆ ਪ੍ਰਚਾਰ ਕੀਤਾ ਜੀ

  • @BalkarSingh-ko2qy
    @BalkarSingh-ko2qy หลายเดือนก่อน +17

    ਸਤਿਕਾਰ ਯੋਗ ਮਨਦੀਪ ਸਿੰਘ ਮੰਨਾ ਸਾਹਿਬ ਆਪ ਜੀ ਅੱਜ ਸਾਡੇ ਸਤਿਕਾਰ ਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਰੇਲ ਬਣਾਈ ਹੈ ਕੀ ਇਹ ਉਨ੍ਹਾਂ ਤੱਕ ਪੁਹਚ ਜਾਵੇਗੀ ਜੀ

    • @gurcharansingh5534
      @gurcharansingh5534 20 วันที่ผ่านมา +1

      ਬਿਲਕੁਲ ਠੀਕ ਕਹਿ ਰਹੇ ਹਨ ਜੀ

    • @nasibkaurdhillon6823
      @nasibkaurdhillon6823 18 วันที่ผ่านมา

      Loka tak ta pahuche gì Modi punjab da Dushman hai

  • @anmolgill7902
    @anmolgill7902 8 วันที่ผ่านมา

    ਬਿਲਕੁਲ ਠੀਕ ਕਿਹਾ

  • @laddiguru8074
    @laddiguru8074 15 วันที่ผ่านมา +1

    ਮੰਨਾ ਸਾਹਿਬ ਜੀ ਵਾਹ-ਜੀ ਵਾਹ ਇਹੇ ਸੱਚ ਸੱਚ ਹੈ ਪੰਜਾਬ ਦੇ ਲੋਕੋ ਵੀਰੋ,ਵੀਰ ਜੀ ਦਾ ਸਾਥ ਦਿਊ ਧੰਨਵਾਦ ਜੀ❤❤❤❤

  • @gursewak22pro93
    @gursewak22pro93 27 วันที่ผ่านมา +4

    ਸੱਚੀ ਗਲ ਏਹੀ ਹੈ ਜੀ ਮੰਨਾ ਸਾਬ ਅਸਲੀਅਤ ਇਹੋ ਹੈ ਜੀ

  • @sobhasingh8776
    @sobhasingh8776 14 วันที่ผ่านมา +1

    ਮੰਨਾਂ ਜੀ ਸਲੂਟ ਹੈ ਤੁਹਾਨੂੰ ਸਤਿ ਸ੍ਰੀ ਆਕਾਲ ਧੰਨਵਾਦ ਜੀ

  • @netarparkashsharma1667
    @netarparkashsharma1667 17 วันที่ผ่านมา +1

    Sahi baat hai

  • @user-ql7xk3lq1u
    @user-ql7xk3lq1u หลายเดือนก่อน +2

    Excellent true speech

  • @harisinghyadav4499
    @harisinghyadav4499 3 วันที่ผ่านมา

    बहुत-बहुत शानदार सरदार जी

  • @user-mi8rh4wu2j
    @user-mi8rh4wu2j หลายเดือนก่อน +9

    DHAN..DHAN..GURU..RAM..DAS..G..KIRPA..KARAN..VEER..MANA..G

  • @JagroopSingh-fh9dp
    @JagroopSingh-fh9dp 16 วันที่ผ่านมา +1

    ਬਹੁਤ ਵਧੀਆ ਛੋਟੇ ਵੀਰ ਮਨਦੀਪ ਸਿੰਘ ਮੰਨਾ ਜੀ

  • @AshokKumar-ht7qm
    @AshokKumar-ht7qm หลายเดือนก่อน +10

    ਮਨਦੀਪ ਸਿੰਘ ਮੰਨਾ ਹਿੰਮਤ ਰੱਖਦੇ ਨੇ ਸੱਚ ਬੋਲਣ ਦੀ 😢

  • @santokhraj2034
    @santokhraj2034 หลายเดือนก่อน +7

    V v excellent sapitch ❤🎉❤🎉❤🎉❤🎉❤🎉 S ji

    • @jeetsingh865
      @jeetsingh865 หลายเดือนก่อน

      Sapitch जान बूझ कर तो नहीं लिखा ?????
      speech लिखना था !

  • @Tangovlog_CHD
    @Tangovlog_CHD หลายเดือนก่อน +3

    Sahi galh hai 🙋🏻‍♀️

  • @baldevraj9710
    @baldevraj9710 15 วันที่ผ่านมา +1

    I appreciate u

  • @user-bw2rv1qt9d
    @user-bw2rv1qt9d 13 วันที่ผ่านมา +1

    V v Good Mana Sahib

  • @user-ul1vn1zc7s
    @user-ul1vn1zc7s หลายเดือนก่อน +3

    Bahut vadiya ji

  • @ManjeetKaur-cz3jd
    @ManjeetKaur-cz3jd หลายเดือนก่อน +4

    ਮੋਦੀ ਤਾਔਰੰਗਜੇਬ ਹੈ ਜੀ ਜ਼ਾਲਮ ਸਰਕਾਰ

  • @MohinderKaur-il7hw
    @MohinderKaur-il7hw 13 วันที่ผ่านมา +1

    Bhai Sab you said the truth because you wanna save india❤❤❤

  • @NaviDeol-fb2dh
    @NaviDeol-fb2dh หลายเดือนก่อน +3

    Such di Awaz veer ji manna,singh,❤

  • @rachhpalsingh3
    @rachhpalsingh3 หลายเดือนก่อน +2

    Very good speech and very good Soch 👌👌

  • @ajaybestwishesforyouyoursw5869
    @ajaybestwishesforyouyoursw5869 2 วันที่ผ่านมา

    Manna ji satsrikal welldone Good Great &God Bless you 👍👌

  • @rajwindersandhu9121
    @rajwindersandhu9121 16 วันที่ผ่านมา +1

    Very nice

  • @bsgoraya8727
    @bsgoraya8727 17 วันที่ผ่านมา +1

    Shabash Mandep Ji Sawad Banta

  • @nasibkaurdhillon6823
    @nasibkaurdhillon6823 18 วันที่ผ่านมา +1

    Bahut Vadhia Sach kh rhe ho 🙏🏾🙏🏾

  • @harjitcheema-zb2ip
    @harjitcheema-zb2ip หลายเดือนก่อน +2

    ਕਿਸੇ ਲੀਡਰ ਦਾ ਮੁੰਡਾ ਨਾ ਫੌਜ ਨਹੀਂ ਹੈ ਸਾਰੇ ਲੀਡਰਾਂ ਦੇ ਮੁੰਡੇ ਚਿੱਟਾ ਵੇਚੇਨ ਦੇ ਟੈਂਡਰ ਦੇ ਦਿੱਤਾ ਹਨ

  • @vandhanakashyap9815
    @vandhanakashyap9815 20 วันที่ผ่านมา +1

    Hats off Mannaji. Mannaji Zindabad.

  • @raja1842
    @raja1842 หลายเดือนก่อน +2

    Awesome ❤️

  • @gurdialsingh8967
    @gurdialsingh8967 19 วันที่ผ่านมา +1

    Very very nice 👍

  • @iqbalsandhu3912
    @iqbalsandhu3912 13 วันที่ผ่านมา

    ਵਾਹ ਜੀ ਵਾਹ ਕਿਆ ਬਾਤ ਹੈ ਬਾਈ ਜੀ ਸੱਚ ਬੋਲ ਕੇ ਸੁਆਦ ਲਿਆ ਤਾਂ।

  • @LakhwinderSingh-bq9nt
    @LakhwinderSingh-bq9nt 19 วันที่ผ่านมา +1

    Right❤ very very very very good

  • @surindersinghsurindersingh71
    @surindersinghsurindersingh71 12 ชั่วโมงที่ผ่านมา

    Very good 👍

  • @manjindersingh7379
    @manjindersingh7379 หลายเดือนก่อน +2

    Very interesting sacchai 👍👍

  • @MalkiatSingh-lc9ur
    @MalkiatSingh-lc9ur 15 วันที่ผ่านมา +1

    Good g

  • @WalaitiramDhami-vs1qh
    @WalaitiramDhami-vs1qh หลายเดือนก่อน +3

    V good sir gi

  • @harpalsinghsingh6617
    @harpalsinghsingh6617 15 วันที่ผ่านมา

    V thanks

  • @jaspalsingh-du5fu
    @jaspalsingh-du5fu หลายเดือนก่อน +2

    Sir Good morning tuci bilkul theek bol rehe ho God bless you.

  • @user-hz1qf4ip4c
    @user-hz1qf4ip4c 25 วันที่ผ่านมา +1

    Sir ji, Very good

  • @nathasingh116
    @nathasingh116 21 วันที่ผ่านมา +1

    Very good very nice 👍👍👍

  • @KulwantSingh-ng7of
    @KulwantSingh-ng7of หลายเดือนก่อน +1

    Right Mana Ji

  • @tilujopa
    @tilujopa 10 วันที่ผ่านมา

    You are great
    I appreciate

  • @beantsinghsandhu1224
    @beantsinghsandhu1224 17 วันที่ผ่านมา +1

    ਮੇਰਾ ਪੇਜ ਬੰਦ ਕਰਤਾ, ਗਰਕ ਗਈ ਸਰਕਾਰ

  • @ManjeetSingh-uu7po
    @ManjeetSingh-uu7po 17 วันที่ผ่านมา

    Very,good,thanks

  • @rajindersingh8536
    @rajindersingh8536 14 วันที่ผ่านมา +1

    Very good manna ji🎉🎉🎉

  • @sgl8191
    @sgl8191 หลายเดือนก่อน +2

    Manna ji , ur comment is worth appreciating & deserved party is suitably commented upon. Whaheguru is watching all this. SGPC has been zeroed & duly dipped down.

  • @amarajitproductions3902
    @amarajitproductions3902 หลายเดือนก่อน +2

    Seems like, as if you have spoken my mind Mr Manna (Punjab Da Sher) - Wake up & Voice up India ✊🔉🔊

    • @ASTeer1699
      @ASTeer1699 หลายเดือนก่อน +1

      India Sikh da desh ni. Galami samjo 22.

  • @Desiboy1322hai
    @Desiboy1322hai 27 วันที่ผ่านมา +1

    True 🙏🏻

  • @kulwinderthind2774
    @kulwinderthind2774 7 วันที่ผ่านมา

    👏👏👏👏👏👍👍👍🙏great

  • @harjitcheema-zb2ip
    @harjitcheema-zb2ip หลายเดือนก่อน

    ਬਹੁਤ ਵੱਡੀਆਂ ਗੱਲਾਂ ਮਨਾ ਨੇ ਕਹਿ ਗਿਆ

  • @kamalkamboj8164
    @kamalkamboj8164 หลายเดือนก่อน +1

    Very good

  • @bhupinder9954
    @bhupinder9954 13 วันที่ผ่านมา

    Good sir thanks good video

  • @GurdevSinghPatialaWale
    @GurdevSinghPatialaWale 16 วันที่ผ่านมา

    ਬਹੁਤ ਖੂਬ ਮੰਨਾ ਜੀ

  • @harnekmalhans7783
    @harnekmalhans7783 หลายเดือนก่อน +2

    True true Corruption Unemployment main muddas but who cares Thsnks Manna Sahib

  • @manjeetsinghuppal5980
    @manjeetsinghuppal5980 หลายเดือนก่อน

    ਬਹੁਤ ਵਧੀਆ ਦੱਸਿਆ ਸਚ ਬੋਲਿਆ ਜੀ ਧੰਨਵਾਦ

  • @user-jc2jg9fq4p
    @user-jc2jg9fq4p 8 วันที่ผ่านมา

    Good vir ji👌❤️❤️❤️

  • @chanderkantaSharma-ut1qp
    @chanderkantaSharma-ut1qp 5 วันที่ผ่านมา

    Bohut aashy mannaji bohuthimathi aapmeaap ko bhagwansukhirahepanjabjindabad

  • @samshersingh41
    @samshersingh41 หลายเดือนก่อน +5

    ਮੰਨਾ ਸਹਿਬ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਬਿਲਕੁਲ ਸੱਚੀਆ ਗੱਲਾ ਹੀ ਕਰਦੇ ਹਨ

  • @NIRMALSINGH-bk6wk
    @NIRMALSINGH-bk6wk หลายเดือนก่อน +12

    ਮੋਦੀ ਕੋਲੋਂ ਕੁੱਝ ਨਹੀਂ ਹੋਣਾ। ਉਮੀਦ ਨਾ ਰੱਖੋ।

  • @raunakmasih7073
    @raunakmasih7073 19 วันที่ผ่านมา

    Very good sr.ji

  • @user-tj6vy7ci3e
    @user-tj6vy7ci3e 25 วันที่ผ่านมา

    Vadhia he ji

  • @BHUPINDERSINGH-xs5xf
    @BHUPINDERSINGH-xs5xf 10 วันที่ผ่านมา

    Good vij gi

  • @balbirkaur22
    @balbirkaur22 10 วันที่ผ่านมา

    Wahegurug ka khalsa wahegurug ki fateh wahegurug kirpa karoji sache rahiye isbacheda sath deoji wahegurug🙏🙏🙏🙏🙏🙏

  • @Ashawni-hk1rf
    @Ashawni-hk1rf 20 วันที่ผ่านมา

    V good man

  • @BaldevSingh-gj6ex
    @BaldevSingh-gj6ex หลายเดือนก่อน +2

    🙏🙏🙏🙏🙏

  • @hellopunjabi6540
    @hellopunjabi6540 13 วันที่ผ่านมา

    Kamal kar ditti manna g

  • @ManjeetKaur-cz3jd
    @ManjeetKaur-cz3jd 4 วันที่ผ่านมา

    Good very good

  • @jasbirpalsingh8910
    @jasbirpalsingh8910 หลายเดือนก่อน +1

    Waheguru ji good job manna ji

  • @user-sn9xh3ee5z
    @user-sn9xh3ee5z หลายเดือนก่อน +1

    Man khush ho gaya es bir diyan tikhiyan gallan sun ke kauda sach ha per ha sach dhanvad ji

  • @laddiguru8074
    @laddiguru8074 15 วันที่ผ่านมา

    ਵਾਹ ਜੀ ਵਾਹ ਮੇਰੇ ਵੰਡੇ ਵੀਰ ਜੀ ਤੁਸੀ ਧੰਨ ਹੋ ਵਾਹਿਗੁਰੂ ਜੀ ਸਦਾ ਸਦਾ ਸੁਖੀ ਰਖੇ ਵਾਹ ਜੀ ਵਾਹ ਮੇਰੇ ਸੇਰਾ ਬਿਲਕੁਲ ਸੱਚ ਸੱਚ ਸੱਚ ਹੈ ਵਾਹਿਗੁਰੂ ਜੀ ਮੰਨਾ ਸਾਹਿਬ ਜੀ❤❤❤❤❤❤❤

  • @baldevraj9710
    @baldevraj9710 15 วันที่ผ่านมา

    Appreciate

  • @AtheistAshu
    @AtheistAshu หลายเดือนก่อน +1

    Bahut vadiya

  • @amritpalsinghpajwal
    @amritpalsinghpajwal 19 วันที่ผ่านมา

    Waheguru ji mehar karo

  • @shivanisharma5562
    @shivanisharma5562 หลายเดือนก่อน +3

    । ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

  • @harbhajansingh6349
    @harbhajansingh6349 หลายเดือนก่อน

    ਮੰਨਾ ਜੀ ਤੁਸੀ ਬਿਲਕੁੱਲ ਸੱਚ ਬੋਲਦੇ ਹੋ

  • @harjitcheema-zb2ip
    @harjitcheema-zb2ip หลายเดือนก่อน +1

    ਅੱਜ ਸਾਰੇ ਹੀ ਬੀਜੇਪੀ ਵਿਚ ਚੋਰ ਹਨ