Bai moga langh ke tan lakoi attwagiya nu aap kut kut ke mar dinde c. Ambersar gurdaspur ch jo loki ohna nu ghar wich rakh de c ohna diyan kudiya khrab kar de c te fer oh log shram mann de att waddiyan diyan siftan karde c.
@@amreeksinghmangat8071 ah anpad admi ah jis nu pora name nahi laina aonda ….anokh Babar….Baki Maninder sidhu Badal da chamcha and camred hai esne kahda verification keeti ke kaon ce Bhai anokh singh Babar..
Sach dasda veer pehle mainu lageya eh v dujje lokka varga nakki yaar aa, par jdo dhippawala de bande da naam leya tey oh bande de Rocky Fazilka naal ki rishta c tey uss toh baad kayi hor bandeya de naam lye, eh gal toh baad 110% mainu jakeen ho gaya eh uncle sach bol rahe aa
Muder 7july 2006 nu hoya cc .. Assi uss time chandigarh collage padan lage c... sari chandigarh ch iss katal deee charcha bhut din rahi ... sare collage de munde dimmpy bai kehnde c ... uss time eh bhut roula c ke dimmpy ne chandigarh bhut kothia ch kabza kita c ...... har collage padan wala punjabi munda dimmpy nu follaw karda c ... bhut chadai c uss time dimmmpy dii ....
El chappo , Pablo da hi jyada name lya uhna nu hi follow krda c sidhu election harn to bad hun sahi line te aa raha c holi holi asal samjdari harn to bad arri c usnu hun sidhu ne asli km krna c mtlb vdia punjab nu le k. Hun hi chla gya brother
True. Us elections da Congress ne Boycot kita si te fir Badala naal mil k cancel karwa dittia jado centre ch NarSimha Rao di sarkar bani te Sarkar ne 2/4 din ch hi voting to ik din pehla cancel kitia si, Kiu k Mann dal te Kharku jitt rahe si te Badala da iho haal si jo 2022 ch hoya si.
Bai uncle naal hor interview karo babbar bathinde wale ne picha kita c ,jan babar singh jathebndi de bnde c ,uncle naal dubara ton interview kro ,,,purane khund ne ❤
sahi gall hy. Par student politics ne bahut hirre khahde ne. Bai Makhan, Pirthi Randhawa te hor vi bahut. Rajniti ch jado jawani ch crime ralda ta fir rahh kharab hundi e.
ਸੱਚੀਆਂ ਗੱਲਾਂ ਨੇ ਧੰਨਵਾਦ ਜੀ
ਉਸ ਟਾਈਮ ਤਾਂ ਹਰ ਕੋਈ ਆਪਣੇ ਆਪ ਨੂੰ,,,ਅਨੌਖ ਸਿੰਘ ਬੱਬਰ,,,ਬੁੱਧ ਸਿੰਘ ਵਾਲ਼ਾ,,ਪੰਜਵਾੜਾ,, ਦਲਜੀਤ ਬਿੱਟੂ,, ਵਗੈਰਾ ਕਹਿਕੇ ਠਹਿਰਾ ਵਾਲਿਆਂ ਤੇ ਰੋਹਬ ਪਾਉਂਦਾ ਸੀ ਰੋਟੀ ਪਾਣੀ ਸਕਕੇ ਅੱਗੇ ਲੰਘ ਜਾਂਦਾ ਸੀ ਪਰ ਹੁੰਦਾ ਚਾਹੇ ਕੋਈ ਲੁਟੇਰਾ ਹੀ ਸੀ
ਮਨਿੰਦਰ ਜੀਤ ਬਹੁਤ ਬਹੁਤ ਵਧੀਆ ਗੱਲ ਸਣਾਈਆ ਧਨਵਾਦ ਜੀ ❤❤
😊
😊😊😊😊😊😊😊😊😊. 😊
,@@tarandeepsingh574a
ਬਾਈ ਏਹ ਭਲਾ ਬੰਦਾ ਗੱਲ ਸੁਨਣ ਦਾ ਸਵਾਦ ਆ ਗਿਆ ..ਕੋਈ ਵਲ ਫੇਰ ਨਹੀਂ ਸਪੱਸ਼ਟ ਬਿਆਨ
😢😢
❤❤❤❤@@RajinderSingh-bo4mu
❤
❤
❤❤❤
ਡਿੰਪੀ ਰੋਕੀ ਨਾਲੋ ਕਾਫੀ ਵੱਡਾ ਸੀ,ਜਦੋਂ ਭਾਉ ਅਤੇ ਡਿੰਪੀ ਤੇ ਕੋਈ ਪਰਚਾ ਪੈਂਦਾ ਤਾਂ ਇਹ ਫਰਾਰੀ ਲਈ ਬਾਈ ਸੁਖਜੀਤ ਜਾ ਰੋਕੀ ਦੇ ਪਿਤਾ ਕੋਲ ਆ ਜਾਂਦੇ.ਮੈ ਉਦੋ ਦਾ ਇਹਨਾਂ ਨੂੰ ਰੋਕੀ ਘਰ ਦੇਖਦਾ ਜਦੋਂ ਮੈਂ ਤੇ ਰੋਕੀ ਛੇਵੀਂ ਸਤਵੀਂ ਚ ਪੜੱਦੇ ਸੀ। ਬਾਈ ਸੁਖਜੀਤ, ਕੋਕਣ,ਰੋਕੀ ਦੇ ਪਿਤਾ ਮਹਿੰਦਰ ਸਿੰਘ,ਡਿੰਪੀ,ਭਉ ਸੰਦੀਪ ਅਤੇ (ਯਾਦੀ ਜੈਲਦਾਰ ਪੂਰਾ ਨਹੀਂ ਯਾਦ) ਦੀ ਯਾਰੀ ਹੁੰਦੀ ਸੀ। ਇਹਨਾ ਨੂੰ ਦੇਖਦੇ ਦੇਖਦੇ ਰੋਕੀ ਇਹਨਾਂ ਦੇ ਰੰਗ ਚ ਰੰਗਦਾ ਗਿਆ ਤੇ ਅੰਸਾਰੀ ਕੋਲ ਜਾਣ ਤੋਂ ਬਾਅਦ ਛੋਟੀ ਉਮਰ ਚ ਹੀ sharp shooter ਬਣ ਚੁੱਕਾ ਸੀ।
ਬਾਈ ਡਿੰਪੀ ਬਰਾੜ ਜੀ ਖੁਦ ਆਪਣੇ-ਆਪ ਵਿੱਚ ਬਹੁਤ ਅਮੀਰ ਹੋਣ ਦੇ ਬਾਵਜੂਦ ਫਿਰ ਵੀ ਉਸ ਦਾ ਜੀਵਨ ਬਗੈਰ ਵੈਲ ਐਬ ਅਤੇ ਹਰੇਕ ਨਸ਼ੇ ਬਚਿਆ ਹੋਇਆ ਅਤੇ ਜੀਵਨ ਵਿਚ ਹੰਕਾਰ ਨਹੀ ਕਰਿਆ ਅਤੇ ਜ਼ਿੰਦਗੀ ਭਰ ਬਹੁਤ ਸਾਦਗੀ ਨਾਲ ਜਿਊਂਦਾ ਰਿਹਾ ਸੀ। ਇਹ ਪ੍ਰੋਗਰਾਮ ਵਿੱਚੋਂ ਇਹ ਗੱਲਾਂ ਵੀ ਸੱਚ ਹੀ ਲੱਗੀਆਂ ਹਨ।ਪਰ ਹੁਣ ਆਪ ਜੀ ਉਸ ਵੀਰ ਦੀ ਜ਼ਿੰਦਗੀ ਬਾਰੇ ਕੁਝ ਹੋਰ ਪ੍ਰੋਗਰਾਮ ਵੀ ਜਰੂਰ ਪੇਸ਼ ਕਰਿਉ।ਧੰਨਵਾਦ ਜੀ।
chandigarh ਬੰਦਾ ਕੁੱਟ ਕੇ ਉੱਪਰ ਮੂਤਿਆ ਸੀ ਡਿੰਪੀ ਨੇ ,, ਕਿਹੜੀ ਹੰਕਾਰ ਤੋਂ ਰਹਿਤ ਗਿਲ ਕਰਦਾ ਵੀਰ ਮੇਰੇ । ਅੰਸਾਰੀ ਐਵੇਂ ਯਾਰੀ ਨੀ ਸੀ ਪਾਈ ਬੈਠਾ ਡਿੰਪੀ ਗੈਲ
ਡਿੰਪੀ ਨੂੰ ਬਾਈ ਨੂੰ ਮੈਂ ਭਗਤੇ ਭਾਈ ਕਾ ਠਾਣੇ ਚ ਮਿਲਿਆ ਸੀ
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ, ਹਰ ਬੰਦੇ ਨੂੰ ਆਪਣਾਂ ਪੱਖ ਰੱਖਣ ਦਾ ਮੌਕਾ ਦਿੰਨੇ ਆ
ਬਹੁਤ ਹੀ ਨੇਕ ਦਿਲ ਇਨਸਾਨ ਸੀ ਡਿੰਪੀ ਚੰਦਭਾਨ ਵਾਲਾ ਗਰੀਬਾ ਦੀ ਬਹੁਤ ਮੱਦਦ ਕਰਦਾ ਸੀ ਬਾਈ
ਬਾਈ ਡਿੰਪੀ ਨੂੰ ਇੱਕ ਵਾਰ ਮਿਲਣ ਮੋਕਾ ਮਿਲਿਆ ਸੀ ਜੈਤੋ ਮੰਡੀ ਸ਼ਰਮੇ ਦੀ ਦੁਕਾਨ ਤੇ ਮਿਲੇ ਸੀ ਸ਼ਰਮਾ ਮੇਰਾ ਦੋਸਤ ਸੀ ਤੇ ਬਾਈ ਨਾਲ ਵੀ ਸ਼ਰਮੇ ਦੀ ਬਹੁਤ ਯਾਦੇ ਲਿਹਾਜ਼ ਸੀ
gunde a nu nek ensan na bnayea kro
ਚੱਲ ਕੁੜੀ ਯਾਵੇਆ ਤੂੰ ਕੀ ਜਾਣਦਾ ਡਿੰਪੀ ਬਾਰੇ@@mammusingh5516
Sare gunde ni hunde veer kuj halata di bhet v Chad jande aa
ਬਾਈ ਬੰਗਲੌਰ ਵਾਲੀ ਗੱਲ ਡਿਟੇਲ ਚ ਦੱਸ ਕਿ ਬੰਗਲੌਰ ਚ ਢਾਈ ਲੱਖ ਮਹੀਨਾ ਕੋਠੀ ਕਿਰਾਏ ਤੇ ਲਈ ਜੋ ਅੰਡਰ ਗਰਾਊਂਡ ਗੁਪਤ ਸੀ,ਜੋ ਬਣੀ ਹੀ ਇਹਨਾਂ ਕੰਮਾਂ ਲਈ simਸਿਲਕ ਵਪਾਰੀ ਨਿਰਮਲ ਜੈਪੁਰੀਆ ਅਗਵਾ ਕੀਤਾ ਸੀ,ਜਿਸ ਵਿਚ ਰੋਕੀ ਬਾਵੇ ਵਰਗੇ ਅਤੇ ਡਿੰਪੀ ਅੰਸਾਰੀ ਤੇ ਹੋਰ ਅਰੇਸਟ ਹੋਏ। ਉਸਤੋ ਬਾਅਦ ਪੰਜਾਬ ਚ ਓਮ ਹਿਟਲਰ ਜੀ ਦੀ ਦੋਸਤੀ ਛੱਡ ਦੇਵੀਂ ਲਾਲ ਜੀ ਦੇ ਪਰਿਵਾਰ ਨਾਲ ਨੇੜਤਾ ਦਾ ਕਾਰਨ ਚੌਟਾਲਾ ਪਰਿਵਾਰ ਤੇ ਬਾਦਲ ਪਰਿਵਾਰ ਦੀ ਨੇੜਤਾ ਸੀ,ਜਿਸ ਵਿਚ ਇਸਨੂੰ ਫਰਾਰ ਕਰਵਾ dimpi ਨੂੰ ਚੌਟਾਲਿਆਂ ਨੇ ਦਿੜ੍ਹਬਾ ਫਾਰਮ ਹਾਊਸ ਵਿਚ ਫਰਾਰੀ ਕਟਵਾਈ।ਅੰਸਾਰੀ ਨਾਲ ਜਿਆਦਾ ਨੇੜਤਾ ਸੰਜੇ ਰੋਕੀ ਡਿੰਪੀ ਦਾ ਮਉ MLA ਚੋਣ ਚ ਜਾਣਾ,ਜਿਸ ਕਾਰਨ ਡਿੰਪੀ ਨੇ ਬਾਵੇ ਅਤੇ ਰੋਕੀ ਨੂੰ ਅੰਸਾਰੀ ਗਰੁੱਪ ਚ ਲਿਆਂਦਾ ਅਤੇ ਅਗਵਾ ਫਿਰੌਤੀ ਕਰਨ ਲੱਗੇ,ਮੈ ਪੇਪਰਾਂ ਕਰਕੇ ਜਾ ਨਹੀਂ ਸੀ ਸਕਿਆ,ਪਰ ਜਦੋਂ ਮੈਨੂੰ ਰੋਕੀ ਨੇ ਇਸ ਧੰਦੇ ਦਾ ਦੱਸਿਆ ਸੀ ਤਾ ਮੈ ਅੱਪਣੇ ਪਰਿਵਾਰਿਕ ਹਾਲਾਤਾਂ ਕਾਰਨ ਜਾਣਾ ਮੁਨਾਸਿਬ ਨਹੀਂ ਸਮਝਿਆ ਤੇ ਰੋਕੀ ਨਾਲ ਯਾਰੀ ਰੱਖੀ ਪਰ ਇਹਨਾਂ ਕੰਮਾਂ ਤੋਂ ਦੂਰ ਹੀ ਰਿਹਾ
ਪੱਤਰਕਾਰ ਭਾਈ ਅੱਤਵਾਦ ਤੇ ਖਾੜਕੂ 'ਚ ਫਰਕ ਸਮਝ ਪਹਿਲਾਂ
saci gal aa bai ji inu sale nu eh nhi to ta fuddu nu ਖੜਾਕੂ ਬਾਦ te ਅੱਤਵਾਦ ch fark hunda saliya mera
Bai moga langh ke tan lakoi attwagiya nu aap kut kut ke mar dinde c. Ambersar gurdaspur ch jo loki ohna nu ghar wich rakh de c ohna diyan kudiya khrab kar de c te fer oh log shram mann de att waddiyan diyan siftan karde c.
ਸਾਡੇ ਪਿੰਡ ਦੀ ਸ਼ਾਨ।।
ਡਿੰਪੀ ਚੰਦਭਾਨ।।
ਮਨਿੰਦਰ ਤੇਰਾ ਬਹੁਤ ਧੰਨਵਾਦ
Bai ik gall daso. Dimpi te simarjeet maan di ki rishtedari aa. J tusi janhde o Bai jrur dseo
ਵੀਰ ਨੂੰ ਕੁਝ ਨਹੀਂ ਪਤਾ ਜੀ ਵੀਰ ਜੀ ਸੁਣੀਆਂ ਗੱਲਾਂ ਕਰਦਾ ਹੈ✅✅✅✅
Tu nal rhenda hoye gye tu interview da de
ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਤਾਂ 30 ਅਗਸਤ 1987 ਚ ਸ਼ਹੀਦ ਹੋ ਜਾਂਦੇ ਨੇਂ । ਇਹ ਭਾਈ ਸਾਹਬ ਕਹਿ ਰਹੇ ਨੇ ਚੋਣਾਂ ਵੇਲੇ ਜਿਹੜਾ ਨੌਜਵਾਨ ਨਾਲ ਹੁੰਦਾ ਸੀ ਉਹ ਛੱਡ ਕੇ ਆਇਆ ਤਰਨਤਾਰਨ ਵੱਲ । ਚੋਣਾਂ ਤਾਂ 1991 - 92 ਚ ਹੋਈਆਂ । ਇਹ ਬੇਲੀ ਬਕਵਾਸ ਕਰ ਰਿਹਾ ਅਨੋਖ ਸਿੰਘ ਬੱਬਰ ਨਿਕੰਮਾ ਬੰਦਾ ਸੀ । ਲੱਖ ਦੀ ਲਾਹਨਤ ਐ ਯਰ ਐਡੇ ਸ਼ਹੀਦ ਯੋਧੇ ਨੂੰ ਨਿਕੰਮਾ ਬੰਦਾ ਕਹਿਣਾ । ਭਾਈ ਅਨੋਖ ਸਿੰਘ ਬੱਬਰ ਦੀਆਂ ਦੋਹੇਂ ਅੱਖਾਂ ਕੱਢ ਤੀਆਂ ਸੀ ਪੁਲਸ ਨੇ ਜੀਭ ਵੱਢ ਦਿੱਤੀ ਸੀ ਖੋਪਰੀ ਲਾਹ ਦਿੱਤੀ ਸੀ ਲੱਤ ਵੀ ਤੋੜੀ ਸੀ ਪੁਲਸ ਨੇ ਹੋਰ ਵੀ ਬੜਾ ਤਸ਼ੱਦਦ ਕੀਤਾ ਸੀ ਭਾਈ ਅਨੋਖ ਸਿੰਘ ਬੱਬਰ ਨੂੰ ਸ਼ਹੀਦ ਕਰਨ ਵੇਲੇ
ਮਿੱਤਰਾਂ ਕਾਮਰੇਡ ਚੈਨਲ ਤੋਂ ਕੀ ਆਸ ਰੱਖਦਾ ਜਾਣਕੇ ਗੱਲ ਕਰੀ ਅਨੋਖ ਸਿੰਘ ਜੀ ਬੱਬਰ ਤੇ ਖੱਪੀਆਂ ਵਾਲੀ ਦੋਨੋ ਨੂੰ ਅੱਤਵਾਦੀ ਤੇ ਡਰਪੋਕ ਕਹਿ ਗਿਆ ਡਿਮਪੀ ਬਾਈ ਉਹਨਾਂ ਦੀ ਇੱਜਤ ਕਰਦਾ ਸੀ ਇਹ ਬੰਦਾ ਸਿੱਖ ਵਿਰੋਧੀ
Koi hor anokh howega ji
@@amreeksinghmangat8071 ah anpad admi ah jis nu pora name nahi laina aonda ….anokh Babar….Baki Maninder sidhu Badal da chamcha and camred hai esne kahda verification keeti ke kaon ce Bhai anokh singh Babar..
😅 14:32
ਧੰਨਵਾਦ ਜੀ
ਲੋਕ ਆਵਾਜ਼ ਆਲੇ ਵੀਰ ਮੈ ਪੋਡਕਾਸਟ ਤਾ ਨਹੀਂ ਕਰ ਸਕਦਾ, ਬਾਈ ਜੀ ਕੋਲ ਵੀ ਜਾਣਕਾਰੀ ਬਿਲਕੁਲ ਸਹੀ ਹੈ ਪਰ ਰੋਕੀ ਦੇ ਨਾਲ ਰਹਿ ਪੰਜਾਬ ਦਾ ਉਭਰਦੇ ਗੈਂਗਸਟਰ ਜੋ ਅੱਜ ਭਿਆਨਕ ਰੂਪ ਧਾਰ ਚੁੱਕਾ,ਪੁਰਾਣੀਆਂ ਸਾਰੀਆਂ ਦੀ ਹਿਸਟਰੀ ਤੇ ਰੋਕੀ ਨਾਲ ਰਹਿੰਦੇ ਤਕਰੀਬਨ ਮਿਲੀਆਂ ਵੀ ਸਾਰਿਆ ਨੂੰ ਹਾਂ ,ਪਰ ਕਦੇ ਇਹਨਾਂ ਨਾਲ ਰਲਕੇ ਅਪਰਾਧ ਨਹੀਂ ਕੀਤਾ । ਬਾਈ ਦੀ ਗੱਲ ਸਹੀ ਕਿ ਕਈ ਏਜ਼ੰਸੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਵਰਗੇ senstiv ਰਾਜ ਚ ਕੋਈ ਵੀ ਗੈਂਗਸਟਰ ਰਾਜਨੀਤੀ ਚ ਸਫਲ ਹੋਕੇ ਯੂਥ ਦਾ ਆਇਕੋਨ ਨਾ ਬਣੇ।ਯੂਥ ਇਹਨਾਂ ਨੂੰ ਫਾਲੋ ਨਾ ਕਰ ਸਕੇ,ਪਰ ਅੱਜਕਲ ਤਾਂ ਮੀਡੀਆ ਗਲੈਮਰਸਾਇਡ ਕਰਦਾ
ਬਿਲਕੁਲ ਸੱਚ ਹੈ ਸਰਕਾਰ ਨੇ ਮਰਵਾਇਆ ਹੈ
ਵਾਹਿਗੁਰੂ 🙏
ਇਹੋ ਜਿਹੀਆਂ ਗੱਲਾਂ ਕਰਨ ਨਾਲ ਕਿਹੜੇ ਤਰਾਂ ਦੀ ਤਰੱਕੀ ਵੱਲ ਲੈ ਕੇ ਤੁਰੇ ਹੋ ਲੋਕਾਂ ਨੂੰ ਗਲਤ ਦਿਸ਼ਾ ਵੱਲ ਹੱਲਾ ਸ਼ੇਰੀ ਦੇ ਰਹੇ ਹੋ ਖੱਚੋ
ਇਹਨਾਂ ਖਚਾਂ ਨੂੰ ਕਿੱਥੇ ਇਹ ਗੱਲ ਸਮਝ ਆਉਣੀ
ਡਿੰਪੀ ਸਿੱਖ ਪੰਥ ਦਾ ਮਹਾਨ ਯੋਧਾ ਸੀ ਡਿੰਪੀ ਨੂੰ ਦੇਖ ਕੇ ਮੁਸਲਿਮ ਬਦਮਾਸ਼ ਅੰਸਾਰੀ ਵਰਗੇ ਸਿਰ ਝੁਕਾਉਂਦੇ ਸਨ
@@Twowheellife85jdo. Tuhaedejihiakhcha. Tekoiv. Bhanavrteptalgda. Hekhcha. Da
Thuhadi kiu dukh rahi je dar lagda sirf galla to hi 😂😂
@@majorsingh9263 tu. Jutiakhao. Lutkrwao. Sbania. Bahmn. Diagdia
Dedrwaje. Khollo.beaztiakrwao.tatrakihudi.heterejihe.khcha.chwla.di.baad.vich.kehde.sada.saath.nhi.dede.kon.saath.devega.dehli.dedlea.da
ਬਾ-ਕਮਾਲ ਪੌਡਕਾਸਟ ਜੀ 👍👍👍👍👍👍👍👍👍👍👍👍👍👍👍👌👌👌👌👌👌👌👌👌👌👌👌
ਫ਼ਿਲਮ ਬਣਨੀ ਚਾਹੀਦੀ ਹੈ ਡਿੰਪੀ ਚੰਦ ਭਾਨ ਤੇ ਸਹਿਮਤ ਹੋ ਤਾਂ ਲਾਇਕ ਕਰੋ
ਮੇਰਾ ਵੀ ਡਿੰਪੀ ਬਾਈ ਜੀ ਨਾਲ ਬਹੁਤ ਸੀ । ਬੰਗਲੋਰ ਕੇਸ ਚ ਮੈ ਨਾਲ ਹੀ ਸੀ ਪਰ ਉਮਰ ਘੱਟ ਤੇ ਸੋਦੇਬਾਜੀ ਕਰਕੇ ਡਿੰਪੀ ਬਾਈ ਨੇ ਸਾਡਾ 4 ਜਣੇਆ ਦਾਂ ਪਰਚੇ ਚ ਨਾਮ ਨਹੀ ਆਉਣ ਦਿੱਤਾ . ਨਾਲ ਵਾਲੇ ਬੰਦੇ ਲਈ ਕੁਝ ਵੀ ਕਰ ਸਕਦਾਂ ਸੀ . ਬਾਈ ਡਿੰਪੀ ਪਰ ਇਹ ਮਲੰਗ ਨਹੀ ਅਸੀ ਕਦੇ ਘਰ ਤੇ ਨਾਂ ਬਾਈ ਦੇ ਨਾਲ ਵੇਖੇਆ . ਮੱਖਣ ਵਿਰਕ ਆਲੇ ਕੇਸ ਚ ਅਸੀ ਕੇਸ ਵਾਲ ਸੀ . ਡਿੰਪੀ ਬਾਈ ਦਾਂ ਕਤਲ ਨਾਂ ੲੰਜੇਸੀਆ ਨਾਂ ਰੋਕੀ ਨੇ ਕਰਵਾਇਆ ਉਹ ਤਾ ਕਿਸੇ ਵੱਡੇ ਲੀਡਰ ਦਾਂ ਹੱਥ ਸੀ ਕੋਟਕਪੁਰੇ ਤੋ ।ਇੱਕ ਦਿਨ ਅਸੀ ਬੇਠੈ ਸੀਵਾਨ ਬਿਹਾਰ ਬਾਈ ਸਹਾਬੂਦੀਨ ਜੀ ਦੀ ਹਵੇਲੀ ਚ ਬਾਈ ਡਿੰਪੀ ਕੋਲ ਇੱਕ 9 mm ਦਾ ਰੋਦ ਇੱਕ 7.62 ਜਿਹੜਾ ਏ ਕੈ 47 ਚ ਪੇਦਾ . ਮੈ ਪੁੱਛ ਲਿਆ ਕੀ ਦੇਖ ਰਹੇ ਇਹਨਾ ਚ ਤਾ ਬਾਈ ਕਹਿਦਾ ਪਤਾ ਨਹੀ ਆਪਣੇ ਸਾਹ ਇਹਨਾ ਚੋ ਕਿਹੜੇ ਨੇ ਕੱਢਣੇ ਹਨ . ਮੈ ਕਿਹਾ ਬਾਈ ਅੇਵੈ ਨਾਂ ਮਾੜਾ ਸੋਚੇਆ ਕਰੋ . ਤੇ ਅਖੀਰ ਬਾਈ ਦੀ ਮੋਤ 9 mm ਰੋਦ ਤੋ ਹੀ ਹੋਈ ਇਸ ਮਲੰਗ ਨੂੰ ਤਾ ਇਹ ਨਹੀ ਪਤਾਂ ਸਿਮਰਨ ਜੀਤ ਮਾਂਨ ਦੀ ਰਿਸਤੇਦਾਰੀ ਕੀ ਸੀ । ਸਿਮਰਨ ਜੀਤ ਮਾਨ ਦੀ ਭੁਆ ਦਾ ਪੋਤਾ ਸੀ ਅੱਜਕੱਲ ਸਾਡੇ ਯੂਬਾ ਸਿਟੀ ਚ ਡੇਰੇ ਨੇ .. ਬੈਠ ਜਾਦਾ ਹਰ ਕੋਈ ਮਲੰਗ ਉਹਦਾ ਯਾਰ ਬਣਕੇ ਦੁਨੀਆ ਤੋ ਤੁਰ ਗਿਆ ਹੁਣ ਤਾ ਬਖਸ ਦਿਉ ਉਸ ਨੂੰ 😢😢
Hlo
Co no Bai g
@@GurmeetDhillon-wl9qz ਕੀ
ਬਹੁਤ ਵਧੀਆ ਲੱਗਿਆ ਗੱਲਾਂ ਸੁਣਕੇ, ਪਰ ਮੋਜੂਦਾ ਪਰਿਵਾਰ ਬਚਿਆਂ ਘਰ-ਬਾਰੇ ਵੀ ਦਸਣਾ ਸੀ
Bhut vdea c podcast ni mainu tan aye lagea jive ghare bethe hune a long live punjab
ਬਹੁਤ ਵਾਦੀਆਂ ਜੀ ਆਵੇ ਨਹੀ ਨਾ ਲਿਆ ਸਿੱਧੂ ਬਾਈ ਨੇ ਗਾਣੇ ਚ ਬਾਕੀ ਤੁਸੀ ਆਪ ਸਮਜਦਾਰ ਉਹ ❤️
ਬਿਲਕੁਲ ਸੱਚ ਆ ਮੇਰੇ ਪਿੰਡ ਵਾਲ਼ਾ ਦਿਲਬਾਗ ਤੇ ਡਿੰਪੀ ਚੋਤਾਲੇਆ ਕੋਲ਼ ਰਹਿੰਦੇ ਸਨ, ਯਾਦੀ ਨੂੰ ਰਿਸ਼ਤਾ ਡਿੰਪੀ ਨੇ ਹੀ ਕਰਵਾਇਆ ਸੀ ਡਾਂਗ ਦੇ ਜੋਰ ਤੇ, ਗੁਰਦੀਪ ਨਥਾਣਾ
Yadi khera bai jaildar
@DEADLYALONE-x9t jaito wala
ਭਾਈ ਅਨੋਖ ਸਿੰਘ ਬੱਬਰ ਬਾਰੇ ਝੂਠ ਬੋਲ ਰਿਹਾ, ਭਾਈ ਸਾਹਿਬ ਤਾਂ 1987 ਵਿੱਚ ਸ਼ਹੀਦ ਹੋ ਗਏ ਸੀ, ਡਿੰਪੀ ਚੋਣ ਲੜ ਰਿਹਾ ਸੀ 1992 ਵਿੱਚ, ਪਰ ਭਾਈ ਅਨੋਖ ਸਿੰਘ ਬੱਬਰ ਇੱਕ ਯੋਧਾ ਸੀ, ਪੁਲਿਸ ਤਸ਼ੱਦਦ ਵਿੱਚ ਅੱਖਾਂ ਤੱਕ ਕੱਢ ਦਿੱਤੀਆਂ ਸੀ ਭਾਈ ਸਾਹਿਬ ਦੀਆਂ, ਪਰ ਨਿੱਤਨੇਮ ਨਹੀਂ ਛੱਡਿਆ ਸੀ। ਇਹ ਪਤਾ ਨਹੀਂ ਕਿਸ ਅਨੋਖ ਸਿੰਘ ਦੀ ਗੱਲ ਕਰ ਰਿਹਾ।
Kihre nitnem, gundon ko gurbani kia kahe, Jo Shree Guru Granth Sahib me likha hai chalna toh uske ult hai.
Koi hor hona odo ik name de bahut honge
@@PawanKumar-wx2ml aho Jaker tuhade khatar sheter khaiya fer theak nahi tan olt..ki okt challya dasna jara……?
ਬਾਈ ਵਿਆਹ ਵਿੱਚ ਜਦੋਂ ਯਾਦੀ ਤੇ ਅਨੁਸਾਰੀ ਦੀ ਸ਼ਰਤ ਲਗੀ ਜਪਸੀ ਦੀ ਉਹ ਗੱਲ ਭੁੱਲ ਗਏ
Ki
ਮਨਿੰਦਰ ਮੈ ਕੈਲਗਿਰੀ ( ਕੈਨੇਡਾ ) ਤੋ ਵੇਖ ਰਹਾ ਹਾਂ , ਜਨਵਰੀ ਚ ਆਵਾਂਗਾ ਕੁਝ ਗੱਲਾਂ ਮੈਨੂੰ ਵੀ ਪ੍ਰਭਜਿਦਰ ਬਾਈ ਬਾਰੇ , ਮੇਰਾ ਬਹੁਤ ਵਧੀਆ ਮਿੱਤਰ ਸੀ , ਜੇ ਤੁਸੀਂ ਚਾਹੋ ਤਾਂ ਦੱਸਾਂਗਾ ਛੋਟੇ ਵੀਰ
ਸਹੀ ਆ ਵੀਰ ❤
Ha g vere dso vere vare
ਬਹੁਤ ਠੀਕ ਵਿਆਖਿਆ ਕੀਤੀ @@SinghKhush-c7v
ਵੀਰ ਮੈਨੂੰ ਵੀ ਮਲੀ ਮੈਂ ਵੀ ਡਿੰਪੀ ਵੀਰ ਨਾਲ ਬਹੁਤ ਮਿਲੇਆ ਅਤੇ ਵੀਰ ਦੀਆਂ ਗੱਲਾਂ ਬਹੁਤ ਯਾਦ ਨੇ ਵੀਰ ਫੇਰ ਕਰਾਂਗੇ
M SIDHU VEER
BOHAT VADIYA INTERVIEW
GOD BLESS YOU AND YOUR CHANNEL
CONGRATULATIONS TO YOU
ਇਕ ਘੰਟਾ ਲਾਇਆ ਤੁਸੀ ਪਰ ਉਸ ਦੇ ਪਰਿਵਾਰ ਦੇ ਅਤੇ ਘਰ ਦੇ ਮੌਜੂਦਾ ਹਾਲਾਤ ਬਾਰੇ ਕੁਝ ਨਹੀ ਦਸਿਆ ਉਹਦੇ ਬਾਰੇ ਵੀ ਦਸੋ
Sat Sri akal ji gallan bhut vadhia dhang naal dassin hn changa Banda c dimpy log yaad karde hn
ਬਾਈ ਜੀ ਆਹ ਵੀਡੀਓ ਚੋਂ ਸਾਡੇ ਯੂਥ ਨੂੰ ਕੁਝ ਚੰਗਾ ਸਿੱਖਣ ਨੂੰ ਨਹੀਂ ਮਿਲ ਸਕਦਾ ਬਸ ਗੈਂਗਸਟਰ ਹੀ ਬਣਨਗੇ
ਮਨਿੰਦਰ ਸਿਹਾਂ ਕਿਹੜੀ unbiased ਆਲੀ ਗੱਲ
ਤੇਰਾ intrest ਹੀ ਪੁੱਠੇ ਪਾਸੇ ਤੇ ਕਦੇ-ਕਦੇ ਪਾਲਿਸ਼ਾਂ ਆਲਾ ਲੱਗਦਾ
Hahaha hahaha 🤣🤣
ਬਹੁਤ ਵਧੀਆ ਇਨਸਾਨ ਸੀ ਪ੍ਰਭਜਿੰਦਰ ਸਿੰਘ ਬਰਾੜ ਡਿੰਪੀ ਚੰਦਭਾਨ
Dimpy chandbhan te hor information b lai k ayi
We like it
ਮਨਿੰਦਰ ਬਾਈ ਓ ਕੇ❤
waha guru ji heart touching talk bata ji
ਇਹ ਬਾਈ ਦੀਆਂ ਗੱਲਾਂ ਜਾਵਾਂ ਸੱਚੀਆ ਅੈ
Good job sir
Good job lok avaj
ਕਾਮਰੇਡੋ ਭਾਈ ਅਨੋਖ ਸਿੰਘ ਬੱਬਰ ਤੇ ਖਾਪਿਆ ਵਾਲੀ ਦੀ ਗੱਲ ਕਰ ਹੀ ਦਿੱਤੀ ਸ਼ਰਮ ਕਰੋ ਡਿਮਪੀ ਬਾਈ ਮਾਨ ਦੱਲ ਦਾ ਬੰਦਾ ਸੀ ਬੱਬਰਾਂ ਨੂੰ ਰੱਖਦਾ ਸੀ ਗੱਲ ਕਰਦੇ ਜਦੋ ਕਾਮਰੇਡ ਆਸ਼ਿਕੀ ਕਰਦੇ ਫੜੇ ਉਗਰਾਹਾਂ ਗਰੁੱਪ ਕਿਮੇ ਛੁਟਿਆ ਕਦੇ ਗੱਲ ਨੀ ਕਰਦੇ
ਬਹੁਤ ਵਧੀਆ ਬਾਈ ਮਨਿੰਦਰ
ਪੱਤਰਕਾਰ ਵੀਰ ਗੱਲ ਬਾਤ ਜਿਵੇ ਹੋਣੀ ਚਾਹੀਦੀ ਸੀ ਹੋਈ ਨੀ ਇਹ interview ਚ ਇਕਲੌਤਾ ਪਰਸਨ ਬੈਠਾ ਤੇਰੇ ਨਾਲ ਇਸ ਇੰਟਰਵਿਊ ਚ jo dimpy 22 ji ਨਾਲ ਰਿਹਾ ਹੋਇਆ ਪਤਰਕਾਰ y ਤੂੰ ਉਹ ਲੈਵਲ ਦੇ ਸਵਾਲ ਨੀ ਪੂਛੇ jo uncle g ਗੱਲ ਬੋਲਦੇ ਲਾਸਟ ਚ ਤੂੰ ਨਾਲ ਦੀ ਨਾਲ ਆਪ ਬੋਲ ਦੀਨਾ ਦੋ ਦੋ ਬਾਰ ਠੀਕ ਕਰ ਭਾਈ ਇਹ ਤ੍ਰਿਕਾ dimpy 22 ji ❤❤
Sach dasda veer pehle mainu lageya eh v dujje lokka varga nakki yaar aa, par jdo dhippawala de bande da naam leya tey oh bande de Rocky Fazilka naal ki rishta c tey uss toh baad kayi hor bandeya de naam lye, eh gal toh baad 110% mainu jakeen ho gaya eh uncle sach bol rahe aa
ਅਨੋਖ ਸਿੰਘ ਬੱਬਰ ਡਰਪੋਕ ਨਹੀਂ ਚੁਕੰਨਾਂ ਸੀ ਉਹ ਕਿਸੇ ਕਾਜ ਲਈ ਤੁਰਿਆ ਸੀ, ਬਦਮਾਸ਼ ਨਹੀਂ ਸੀ
ਨਥਾਣਾ ਥਾਣਾ ਵਿੱਚ ਪਹਿਲੀ ਵਾਰ ਤੁਹਾਡੇ ਤੋ ਸੁਣਿਆ ਵੀ ਡਿੰਪੀ ਤੇ ਪਰਚਾ ਦਰਜ਼ ਹੋਇਆ, ਮਲੀ ਥਾਣੇਦਾਰ ਰਿਹਾ ਨਥਾਨੇ
From Australia 🇦🇺 Dimpy the best ❤❤
ਹਵਾ ਦੇਣ ਵਾਲਿਆਂ ਨੇ ਹੀ ਮਰਵਾਇਆ।
Muder 7july 2006 nu hoya cc .. Assi uss time chandigarh collage padan lage c... sari chandigarh ch iss katal deee charcha bhut din rahi ... sare collage de munde dimmpy bai kehnde c ... uss time eh bhut roula c ke dimmpy ne chandigarh bhut kothia ch kabza kita c ...... har collage padan wala punjabi munda dimmpy nu follaw karda c ... bhut chadai c uss time dimmmpy dii ....
Sun oay chacha haan bhateeja bure kaam ka bura nateeja.
ਬੰਦਾ ਵਧੀਆ ਬਾਈ ਤੂੰ , ਪਰ ਤਿਆਰੀ ਘੱਟ ਸੀ ਅੱਜ ….. ਜਿਉਂਦੇ ਰਹੋ
ਪੱਤਰਕਾਰੀਆਂ ਵੀ ਬੱਸ ਨਾਂ ਦੀਆਂ ਹੀ ਆ
Nice podcast
ਭਰਾ ਸਵਾਲ ਕਰਨੇ ਤਾਂ ਸਿਖਲੋ ਕੀ ਬਾਤ ਸੁਨਣ ਵਾਲੇ ਜਵਾਨਾਂ ਵਾਂਗ ਕਰੀ ਜਾਨੈ ਯਾਰ
Bhout badia jankari y patarkar v bhout badia tarkia nal gll krda samjdar aa y
ਮੇਰਾ ਨੇੜੇ ਦਾ ਰਿਸਤੇਦਾਰ ਆ ਬਾਈ ਡਿੰਪੀ ਚੰਦਭਾਨ 🙏🙏
ਦਿਲਚਸਪ ਕਹਾਣੀ
Maninder bai part 2 zarur krio
pehla podcast wale veer dimpy chandpan nu lok ohna nu aj vee respect nal nam lende ne eh podcast wala kive ohna nu te eh bapu ji dimpy
ਮਨਿਦਰ ਬਹੁਤ ਵਦੀਆ ਬੇਟਾ 🌹
ਬਾਈ ਤੁਸੀ ਇੰਟੈਲੀਜੈਂਸੀ ਦਾ ਕੰਮ ਦੱਸ ਰਹੇ ਹੋ।ਚੰਡੀਗੜ੍ਹ ਇੱਕ ਮੇਰਾ ਦੋਸਤ ਜਿਸਦਾ ਰਿਸ਼ਤੇਦਾਰ ਓਸ ਸਮੇ ਚੰਡੀਗੜ੍ਹ ਚ ਵੱਡਾ ਅਫਸਰ ਸੀ।ਓਹਨਾਂ ਦੇ ਘਰ ਮੇਰੇ ਸਾਹਮਣੇ ਓਸਨੇ ਇਸ ਗੱਲ ਤੋਂ ਇਨਕਾਰੀ ਕੀਤੀ ਸੀ ਕਿ ਇੰਟੈਲੀਜੈਂਸੀਆਂ ਨੇ ਡਿੰਪੀ ਦੀ ਹੱਤਿਆ ਕਰਵਾਈ।
Good 👍 ji
ਟੇਡੀ ਪੱਗ ਬੰਨੇ ਡਿੰਪੀ ਚੰਦਭਾਨ ਵਰਗੀ ....ਝੋਟੇ ਨੇ ਪਤਾ ਨੀ ਕਿੰਨੇ ਕ ਹੋਰ ਸੁਰਮੇਆ ਦਾ ਨਾਮ ਲੈਕੇ ਅੱਜ ਦੀ ਨੋਜਵਾਨੀ ਨੂੰ ਜਾਣੂ ਕਰਵਾਉਣਾ ਪਰ ਅਫਸੋਸ❤❤❤
El chappo , Pablo da hi jyada name lya uhna nu hi follow krda c sidhu election harn to bad hun sahi line te aa raha c holi holi asal samjdari harn to bad arri c usnu hun sidhu ne asli km krna c mtlb vdia punjab nu le k. Hun hi chla gya brother
@@HelloHandsome7 khoti da fan tu
phir te lawrence bishnoi vi soorma hi hai, kamm te ihna sarreya de same hi aa☺😂😂
Tenu e hun pta lgeya hona sanu tn 20 saal pehla da pta dimpy kon c
@@Roger-k5fLorwnce ne apne hathi ki krea 😂
Zimidarea lenn to bina😂
ਵਾਹਿਗੁਰੂ ਜੀ 1992 ਵਿੱਚ ਖਾੜਕੂ ਦੀ ਜਿੱਤ ਹੋਣੀ ਸੀਂ ਪੰਜਾਬ ਦੀ ਕਾਂਗਰਸ ਦੀ ਤੇ ਅਕਾਲੀ ਨੇ ਰਦਾ ਕੀਤੀ ਸੀ ਫੇਰ ਬੇਅੰਤ ਦੀ ਸਰਕਾਰ ਬਣੀ ਸਿੱਖ ਨੌਜਵਾਨਾਂ ਨੂੰ ਮਾਰ ਝੁੱਠਾ ਪੁਲਿਸ ਮੁਕਾਬਲੇ ਕੀਤਾ ਸੀ
True. Us elections da Congress ne Boycot kita si te fir Badala naal mil k cancel karwa dittia jado centre ch NarSimha Rao di sarkar bani te Sarkar ne 2/4 din ch hi voting to ik din pehla cancel kitia si, Kiu k Mann dal te Kharku jitt rahe si te Badala da iho haal si jo 2022 ch hoya si.
ਡਿੰਪੀ ਵਧੀਆ ਬੰਦਾ ਸੀ ਮੇਰਾ ਇੰਗਲਿਸ਼ ਦਾ ਪੇਪਰ ਦਿੱਤਾ ਸੀ ਡਿੰਪੀ ਨੇ ਪ੍ਰੇਪ ਦਾ ਰਿਪੇਅਰ ਦਾ ਓਸ ਤੋ ਬਾਅਦ ਦਿਆ ਬਹੁਤ ਖੱਟਿਆ ਮਿੱਠੀਆ ਯਾਦਾਂ ਮੇਰਾ ਕੰਮ ਸੀ ਓਸ ਵਕਤ ਓਸ ਨਾਲ ਕੁੱਝ ਗੁੱਸਾ ਗਿਲਾ ਸੀ ਪਰ ਓਸ ਯੋਧੇ ਨਿ ਮੈਨੂੰ ਸਨੇਹਾ ਲਾ ਕੇ ਬਠਿੰਡਾ ਜੇਲ ਬੁਲਾਇਆ ਅਤੇ ਪਿਛਲੇ ਗਿਲੇ ਸ਼ਿਕਵੇ ਦੂਰ ਹੋ ਗਏ ਬੰਦਿਆ ਨੂੰ ਜੋੜਨ ਵਿੱਚ ਓਸ ਦਾ ਕੋਈ ਜਵਾਬ ਨਹੀਂ ਸੀ
Tusi chakk to ho
ਭਰਾ ਦੀ ਇੰਟਰਵਿਊ ਕਰੋ
ਬਾਈ ਜੀ ਤੁਹਾਡਾ ਫੋਨ ਨੰਬਰ ਮਿਲ ਸਕਦਾ?
@@rajinderpartapsingh2964 22 ਮੇਰਾ ਨੰਬਰ
ਭਾਈ ਅਨੋਖ ਸਿੰਘ ਬੱਬਰ ਐਨੇ ਸਿਦਕ ਵਾਲਾ ਸਿੰਘ ਸੀ ਤੂੰ ਚਾਹ ਦੇ ਕੱਪ ਕਰ ਕੇ ਓਨਹਾਂ ਨੂੰ ਨਕਸ਼ਾ ਕਹੀ ਜਾਣਾ।
BADAL de Game si
100 %
bhut shona podcast bai
Very
ਪੱਤਰਕਾਰ ਭਰਾ, ਥੋੜੀ ਜਿਹੀ ਤਿਆਰੀ ਕਰਕੇ ਆਇਆ ਕਰੋਂ ਤਾਂ ਹੋਰ ਵਧੀਆ ਜਾਣਕਾਰੀ ਮਿਲ ਸਕਦੀ ਸੀ ਮਹਿਮਾਨ ਤੋਂ 🙏🏽
ਬਾਈ ਦੇ ਵਿਆਹ ਵਿੱਚ ਮੈਂ ਸ਼ਾਮਿਲ ਸੀ
👍🏿❤️❤️❤️
ਮਨਿੰਦਰ ਬਾਈ ਅਆ ਸੱਚ ਆ ਪਹਿਲਾ ਗੱਪ ਸੀ
Wah maninder singh
ਮਨਿੰਦਰ ਬਾਈ ਤੂਸੀਂ ਸਾਰੀ ਘਟਨਾ ਡਿੰਪੀ ਦੀ ਘਰ ਵਾਲੀ ਤੋਂ ਪਤਾ ਕਰੂ ਕਿਊਂਕਿ ਉਹ ਹੀ ਸੱਚ ਦੱਸੂ ਬਾਕੀ ਕਿਊਂਕਿ ਇਕ ਵੱਡੇ ਲੀਡਰ ਦਾ ਨਾਮ ਵੀ ਆਇਆ ਸੀ ਪੁਰਾਣੇ ਬੰਦੇ ਜਾਣਦੇ ਨੇ ਤੇ ਸੰਦੀਪ ਭਾਊ ਉਸਦਾ ਖਾਸਮਖਾਸ ਸੀ
ਨਾਮ ਦਸ ਸੱਕਦੇ ਓ ਲੀਡਰ ਦਾ ਬਾਈ,,, ਸੁਖਵੀਰ ਬਾਦਲ ਦਾ ਹੱਥ ਸੁਣਿਆ ਅਸੀ ਤਾਂ ਵੀ ਓਹਨੇ ਮਰਵਾਇਆ ਸੀ
good JI
ਜਿਆਦਾ ਤਾ ਲਖਨਊ ਰਿਹਾ ਸਾਡੇ ਨਾਲ ਮੁਖਤਿਆਰ ਨਾਲ ਨਾ ਵੀਰ ਜੀ ਨੂੰ ਜਿਆਦਾ ਪਤਾ ਨਹੀਂ
ਡਿੰਪੀ ਚੰਦਭਾਨ ਦੇ ਕਿੰਨੇ ਬੱਚੇ ਦੱਸਿਉ ਕੋਈ ਭਰਾ ਕਿਸੇ ਨੂੰ ਪਤਾ ਹੋਵੇ
1 Beta hai shayed
ਇੱਕ ਬੇਟਾ ਚੰਡੀਗੜ੍ਹ ਰਹਿੰਦਾ
@@manjindersingh-ts7qhdede detail
ਵਾਹਿਗੁਰੂ ਜੀ ਬੇਟੇ ਨੂੰ ਤੰਦਰੁਸਤੀ ਲੰਮੀਆਂ ਉਮਰਾਂ ਤੇ ਤਰੱਕੀਆਂ ਦੀਆਂ ਦਾਤਾਂ ਬਖਸ਼ਣ, ਹਰਜਿੰਦਰ ਸਿੰਘ ਸਰਹਾਲੀ ਕਲਰਕ ਬੀਡੀਪੀਓ ਦਫ਼ਤਰ ਮੱਖੂ @@dhanwantmoga
🙏
Bai uncle naal hor interview karo babbar bathinde wale ne picha kita c ,jan babar singh jathebndi de bnde c ,uncle naal dubara ton interview kro ,,,purane khund ne ❤
Att
Bai sukha thippawali bahut sira banda
Nice
Bai secha ta saaf dil banda hai anpad ta saaf dil hon kar ka eh ne soch da ki ki galh karni ya nahi karni sech sunna bohat mushkil hunda
ਇੱਕ ਕਿੱਸਾ ਭੁੱਲ ਗਿਆ ਦੱਸਣਾ - 1982-83 ਵਿੱਚ ਮੱਖਣ ਸਿੰਘ ਵਿਰਕ ਨੇ ਪੰਜਾਬ ਯੂਨੀਵਰਸਿਟੀ, ਲਾਅ department ਦੇ ਸਾਹਮਣੇ Dimpi ਨੂੰ ਚੰਗਾ ਕੁੱਟਿਆ ਸੀ l
sahi gall hy. Par student politics ne bahut hirre khahde ne. Bai Makhan, Pirthi Randhawa te hor vi bahut. Rajniti ch jado jawani ch crime ralda ta fir rahh kharab hundi e.
ਬਾਈ ਜੀ ਕੀ ਫੲਦਾ ਬਦਮਾਸ਼ੀਆਂ ਦਾ ਕੋਈ ਦੇਖਿਆ ਮਾੜੇ ਕੰਮ ਕਰਕੇ ਸੁੱਖੀ ਬੱਚਿਆਂ ਮੇਰਾ ਦੋਸਤ ਕਿਸੇ ਦੀਆਂ ਲੱਤਾਂ ਤੋੜਤੀਆ ਕਿਸੇ ਨੂੰ ਨਜਾਇਜ਼ ਤੰਗ ਕਰਨਾ ਅੱਜ ਨਰਕਾਂ ਦੀ ਜ਼ਿੰਦਗੀ ਭੋਗ ਰਿਹਾ ਸੱਭ ਇਸ ਜਨਮ ਵਿੱਚ ਦੇਣਾ ਪੈਂਦਾ
❤❤
ਵੇਖਾਂ ਵੱਡਾ ਸਰਦਾਰ ਅਖੇ ਭਾ ਈ ਸਾਹਿਬ ਬਹੁਤ ਡਰਾਕਲ ਸਨ , ਦੰਦ ਕਢਦਾ ਸ਼ਰਮ ਦਾ ਘਾਟਾ ਵਡੇ…..
👌👌👌👌👌👌👌
I have many walk but I love morning walk
❤
I did his medical examination, at PHC Bhagta bhai ka.
ਬਾਈ ਮੁਡੀ ਵੀ ਮੇਰਾ ਦੋਸਤ , ਡਿੰਪੀ ( ਪ੍ਰਜਿਦਰ) ਤਾਂ ਮੇਰਾ ਬਹੁਤ ਨੇੜਲਾ ਦੋਸਤ ਸੀ ਡਿੰਪੀ ਤਾਂ ਡਿੰਪੀ ਈ ਸੀ
ਵੀਰ ਜੀ ਡਿੰਪੀ ਦੇ ਕਿਨੇਂ ਬੱਚੇ ਹਨ
Oh Bhai Anokh singh Babar nahi hona …Bhai anokh singh tan 86,87 wich he shaheed Ho gaye san
ਬਿੱਲਕੁਲ, ਭਾਈ ਸਾਹਿਬ ਅਗਸਤ 1987 ਵਿੱਚ ਸ਼ਹੀਦ ਹੋ ਗਏ ਸੀ, ਇਹ ਪਤਾ ਨਹੀਂ ਕਿਸ ਦੀ ਗੱਲ ਕਰ ਰਿਹਾ।
ਫੁਕਰੀਆਂ ਮਾਰਨ ਵਾਲਿਆਂ ਦਾ ਇਹੀ ਹਸ਼ਰ ਹੁੰਦੈ। ਕੀ ਖੱਟਿਆ ਜਨਾਨੀਆਂ ਨੂੰ ਹੋਰ ਲੋਕ ਲਈ ਫਿਰਦੇ ਨੇ।
Maninder ji Baldev Singh nursary Barnala waleya da dubara ek hor podcast kro please please please
ਸਵੇਰ ਨੂੰ ਵੋਟਾਂ ਪੈਣੀਆਂ ਸਨ ਸਾਰਾ ਚੋਣ ਅਮਲਾਂ ਆ ਗਿਆ ਸੀ ਰਾਤ ਨੂੰ ਦਸ ਵਜੇ ਵੋਟਾਂ ਨਹੀਂ ਪੈਣਗੀਆਂ ਇਹ ਤਾਂ 90,91, ਵਿੱਚ ਹੋਇਆ
Hero waleya da ਮੁੰਡਾ ਕਰਕੇ dempi ਨਿਗ੍ਹਾ ਚ ਗਿਆ ਸੀ
2% vi nhi pta ehna nu
Interview krni ta Sandeep bhau,Timmy choutaleyaa naal kro
Good Fazilka tu Sagan Singh punjab