ਮੁਲਤਾਨੀ ਨੂੰ ਕਿਵੇਂ 'ਬਿਲੇ' ਲਾਇਆ ਸੈਣੀ ਨੇ ? | Mintu Gurusaria | CPC TV

แชร์
ฝัง
  • เผยแพร่เมื่อ 7 พ.ย. 2024

ความคิดเห็น • 40

  • @hardishsingh2058
    @hardishsingh2058 หลายเดือนก่อน +6

    ਦੁੱਖ ਦੀ ਗੱਲ ਭਰਾਵੋ। ਜੋ ਕੁਝ ਵੀ ਹੋਇਆ ਬਾਦਲ ਦੇ ਇਸ਼ਾਰੇ ਤੇ ਹੋਇਆ

  • @BSBrar-by2bz
    @BSBrar-by2bz หลายเดือนก่อน +6

    ਬਾਦਲਾਂ ਨੇ ਤਾ ਸੈਣੀ ਨੂੰ ਆਪਣਾ ਜਵਾਈ ਬਣਾ ਕੇ ਰੱਖਿਆ ਸੀ

  • @ajmerdhillon3013
    @ajmerdhillon3013 หลายเดือนก่อน +3

    ਬਹੁਤ ਵਧਿਆ ਮੁਲਾਂਕਣ

  • @vickyraj6276
    @vickyraj6276 หลายเดือนก่อน +3

    KPS GILL ਦੀ ਬਾਈਉ ਗ੍ਾਫੀ ਬਾਰੇ ਵੀ ਦੱਸੋ ਜੀ

  • @apinderjotsinghguru9449
    @apinderjotsinghguru9449 หลายเดือนก่อน +2

    ਵੀਰ ਕਿਸੇ ਨੇ ਇਹ ਸੋਚਿਆ ਅੱਜ ਤੱਕ ਵੀ ਇਹ ਵਾਪਰਿਆ ਕਿਉਂ ਸ਼ੁਰੂ ਕਿਉਂ ਹੋਇਆ ਇਸ ਦੀ ਕੋਈ ਜਿੰਮੇਵਾਰੀ ਲਵੇਗਾ

  • @RajinderSingh-fo6er
    @RajinderSingh-fo6er 5 วันที่ผ่านมา

    Very.good.❤❤❤❤❤

  • @bawasingh7918
    @bawasingh7918 หลายเดือนก่อน +1

    ਸਤਿ ਸ਼੍ਰੀ ਆਕਾਲ ਜੀ 🙏🙏🙏

  • @RohitSharma-yh8wf
    @RohitSharma-yh8wf หลายเดือนก่อน

    🙏🙏

  • @kulbirsandhu121
    @kulbirsandhu121 หลายเดือนก่อน +7

    Bhut vadiya keta Mintu ji

  • @yodhe_punjab_de
    @yodhe_punjab_de หลายเดือนก่อน +2

    ਮਿੰਟੂ ਬਾਈ ਇੱਕ ਹੋਰ ਬੰਦੇ ਨੇ ਵੀ ਸੁਮੇਧ ਸੈਣੀ ਵਾਂਗੂ ਬਦਨਾਮ ਹੋਣਾ ਤੇ ਉਸ ਦੇ ਜਵਾਕਾਂ ਨੇ ਪੈਸੇ ਹੁੰਦੇ ਹੋਇਆ ਵੀ ਇੱਜਤ ਪੱਖੋਂ ਮਾਯੂਸ ਰਹਿਣਾ
    ਉਹ ਬੰਦਾ ਹੈ ਬਿਕਰਮ ਬਰਾੜ agtf ਦਾ dsp
    ਇਸ ਬੰਦੇ ਨੇ ਆਪਣੇ ਯਾਰ ਹੀ ਮਾਰ ਦਿੱਤਾ ਵਿੱਕੀ ਗੋਂਡਰ ਨੂੰ, ਮੈਂਨੂੰ ਗਵਾਹ ਦਾ ਵੀ ਪਤਾ ਪਰ ਹਲੇ ਮੈਂ ਅਪਣੇ ਪਰਿਵਾਰ ਵਿੱਚ ਵਿਅਸਤ ਹਾਂ
    ਜੇ ਜ਼ਿੰਦਗੀ ਰਹੀ ਤਾਂ ਬਰਾੜ ਨੂੰ ਜ਼ਰੂਰ ਘੜੀਸ ਲਵਾਂਗੇ, ਪਰ ਸ਼ਾਇਦ ਮੈਂਨੂੰ ਵੀ ਉਹ ਜਿਵੇਂ ਗੋਂਡਰ ਦੇ ਯਾਰ ਮਾਰੇ ਓਵੇਂ ਹੀ ਮੈਂਨੂੰ ਵੀ ਚੱਕ ਕੇ ਮਾਰ ਦੇਵੇ

  • @BalwinderKaur-qu9ls
    @BalwinderKaur-qu9ls หลายเดือนก่อน +2

    When Panthak leader nei kujh nahi keeta then bhagat Singh daa chela kee kardu ? Koi aas nahi

  • @DIGGERSDATA
    @DIGGERSDATA หลายเดือนก่อน

    love u vire love u so much cm bnja bai banke punjab da yaar mintu pleasee yar

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ หลายเดือนก่อน

    🙏🙏🙏🙏

  • @BaljeetSingh-k2t
    @BaljeetSingh-k2t หลายเดือนก่อน

    ਜੈਸੀ ਕਰਨੀ ਵੈਸੀ ਭਰਨੀ

  • @GulshanHabby
    @GulshanHabby หลายเดือนก่อน

    Mintu thanks for jankari ka akali main doshi neh jehna ne jathedaar Sahib nu unjutice dea

  • @pritpalsingh6001
    @pritpalsingh6001 หลายเดือนก่อน

    Badals family shod not be pardoned by Akal Takhat.

  • @BalwinderKaur-qu9ls
    @BalwinderKaur-qu9ls หลายเดือนก่อน

    Bai ji jiwei ayei owei jangei kmayei hoi paisei sarei ------ dei

  • @harjotbajwa8584
    @harjotbajwa8584 หลายเดือนก่อน +1

    Police waleya da koi kush nhi ker sakda.......

  • @sonujammuwala2261
    @sonujammuwala2261 หลายเดือนก่อน +3

    Saini natural MAUT MARGYA TE FER LAKH LAHNAT HAI SIKHAN TE.

  • @amreekmann6537
    @amreekmann6537 หลายเดือนก่อน +2

    AWEIN nai hundi FIR....swaah brilliant student si Multani, kahani sunni hai multani di taa mainu dao number , mai dasda. We studied together, I know.the path he took. I KNOW the people he arm twisted for money. He is was 100% involved in bombing.
    Saini jehoja wi howe, multani (IAS DE MUNDE nu chakna saukha nai,awein ni koi chakda)
    Tusi apne Nri toh fund lene ne, thoda narrative te ideology saanu smjh nai aaundi....? Wadha kraantikari na ban....ugarwaad de kaale.daur wille kachi paake andr baitha howega tu....jinna ne time handaya...shareef bndeya nu puch.....

    • @harry7980
      @harry7980 หลายเดือนก่อน

      ਲੱਗਦਾ ਤੇਰਾ ਵੀ ਕੋਈ ਕਰੱਪਟ ਪੁਲਸ ਆਲਾ ਹੋਣਾ, ਬੇਦੋਸ਼ੇ ਮਾਰਨ ਵਾਲਾ। ਤੂੰ ਦਸਦੇ , ਤੂੰ ਕਛੀ ਲਾਹ ਕੇ ਬੈਠਾ ਸੀ ਕਿ ਪਾਕੇ। ਤੇਰੇ ਵਰਗੇ ਹੁੰਦੇ ਆ ਹਮੇਸ਼ ਜੇਹੜੇ ਡੰਡੇ ਦੇ ਅਸਲੀ ਹੱਕਦਾਰ

  • @amreekmann6537
    @amreekmann6537 หลายเดือนก่อน +2

    ਮੁਲਤਾਨੀ ਇੰਨਾ ਮਾਸੂਮ ਨਹੀਂ ਸੀ ਜਿੰਨਾ ਤੁਸੀਂ ਸੋਚਦੇ ਹੋ। ਮੈਂ ਉਸਨੂੰ ਕਾਲਜ ਤੋਂ ਜਾਣਦਾ ਸੀ। ਮੁਲਤਾਨੀ ਨੇ ਬੇਗੁਨਾਹਾਂ ਨੂੰ ਵੀ ਮਾਰਿਆ, ਉਹ ਬੰਬਾਰੀ ਵਿੱਚ 100% ਸ਼ਾਮਲ ਸੀ।

    • @harry7980
      @harry7980 หลายเดือนก่อน

      Court ਹੁੰਦੇ ਆ ਜਸਟਿਸ ਲਈ। ਸੈਣੀ ਨੇ ਬਹੁਤ ਬੇਗੁਨਾਹ ਮਾਰੇ ਆ, ਜੇ ਕੋਈ ਇਹਨੂੰ ਠੋਕ ਦਵੇ, ਤੁਸੀਂ ਉਸਦੀ ਸਪੋਰਟ ਕਰੋਗੇ

    • @amritpalsinghsidhu814
      @amritpalsinghsidhu814 หลายเดือนก่อน +2

      ਫਿਰ ਤੂੰ ਪਹਿਲਾਂ ਕਿੱਥੇ ਸੀ ? ਸਾਰੇ ਸਬੂਤ ਰੱਖ ਸਿੱਖ ਪੰਥ ਦੇ ਅੱਗੇ।

    • @amreekmann6537
      @amreekmann6537 หลายเดือนก่อน

      @@amritpalsinghsidhu814 oye wadheya jathedara..pehla paise kamana sikhla, kuch krla life tch fer bnni panth da rakshak....wadha aya pantha ala....whelle saale

  • @JagtarSran-tv6wn
    @JagtarSran-tv6wn หลายเดือนก่อน +1

    ਮਿੰਟੂ ਗੁਰੂਸਰੀਆ ਜੀ ਪ੍ਰਵੀਨ ਸ਼ਰਮਾ ਜੀ ਕਿਹੜੇ ਚੈਨਲ ਤੇ ਕੰਮ ਕਰ ਰਹੇ ਹਨ

    • @dikshitsharda8961
      @dikshitsharda8961 หลายเดือนก่อน +1

      I World

    • @gurjindersidhu1650
      @gurjindersidhu1650 หลายเดือนก่อน +1

      Punjabi Radio USA

    • @baljitgill2071
      @baljitgill2071 หลายเดือนก่อน

      America ਚਲੇ ਗਏ ਨੇ ਉਥੇ ਕਿਸੇ ਚੈਨਲ ਵਿੱਚ ਕੰਮ ਕਰਦੇ ਨੇ

    • @jaipannu6119
      @jaipannu6119 หลายเดือนก่อน

      You are so funny

  • @gursewaksandhu5307
    @gursewaksandhu5307 หลายเดือนก่อน

    ANYONE with a camera and mic is a opinionated journalist now. WHAT will chief minister do in a case which is already in court?
    Uneducated people saying all this,makes sense and this fellow doesnt even know how state/judiciary/executive anr legislative work? Shabash oye gwaaara 😂😂

    • @kabbadistar4784
      @kabbadistar4784 หลายเดือนก่อน

      Ur are uneducated, inquiry will conduct by police not by court, evidence will provide by police not by court

  • @JagdeepSingh-fd6bn
    @JagdeepSingh-fd6bn หลายเดือนก่อน +1

    🙏🙏🙏🙏