Kangana ਦੇ ਭਿੰਡਰਾਂਵਾਲੇ 'ਤੇ ਦਿੱਤੇ ਬਿਆਨ 'ਤੇ ਘਮਸਾਣ, 'AK-47 ਰੱਖਣ ਵਾਲਾ ਕਿਵੇਂ ਹੋ ਸਕਦਾ ਹੈ ਸੰਤ ?' | News18

แชร์
ฝัง
  • เผยแพร่เมื่อ 9 ก.พ. 2025
  • ਕੰਗਨਾ ਰਣੌਤ ਦੇ ਭਿੰਡਰਾਂਵਾਲੇ 'ਤੇ ਦਿੱਤੇ ਬਿਆਨ 'ਤੇ ਅਕਾਲੀ ਦਲ ਨੇ ਜਤਾਇਆ ਇਤਰਾਜ਼...ਕਿਹਾ, ਕੰਗਨਾ ਨੂੰ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਤੋਂ ਰੋਕੇ BJP...ਕੰਗਨਾ ਨੇ NEWS18 ਦੀ ਚੌਪਾਲ 'ਤੇ ਕਿਹਾ ਸੀ, AK-47 ਰੱਖਣ ਵਾਲਾ ਕਿਵੇਂ ਹੋ ਸਕਦਾ ਹੈ ਸੰਤ ?
    #bhindranwale #kanganaranaut #emergency #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 250

  • @BhupinderSingh-ht6pw
    @BhupinderSingh-ht6pw 4 หลายเดือนก่อน +33

    ਸੰਤ ਸਿਪਾਹੀ ਸਨ ਸੰਤ ਭਿੰਡਰਾਂਵਾਲੇ ਸਨ ੧੦੦℅ ਮੰਨਦੇ ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ

  • @OfficialJasSingh
    @OfficialJasSingh 4 หลายเดือนก่อน +36

    ਪੰਜਾਬ ਦੀ 100% ਆਬਾਦੀ ਸੰਤ ਭਿੰਡਰਾਂਵਾਲੇ ਨੂੰ ਸੰਤ ਮੰਨਦੀ ਹੈ। ਚੈਨਲ ਨੂੰ ਵੀ ਇਹੋ ਜਿਹੇ ਸਵਾਲਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ ਤੇ ਜਿਹੜੇ ਬੈਠ ਕੇ ਤਾੜੀਆਂ ਮਾਰ ਰਹੇ ਹਨ ਓਹਨਾ ਨੂੰ ਪਹਿਲਾਂ ਸਿੱਖ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਪਾਰਟੀ ਨੂੰ ਵੀ ਇਸਦੇ ਉੱਤੇ ਕੁੱਛ ਕਰਨਾ ਚਾਹੀਦਾ ਹੈ।

    • @kulwinderkaur7684
      @kulwinderkaur7684 4 หลายเดือนก่อน +2

      Bilkul sahi ajehi betuki insaan nu stage te leaun di lord ki a ?

    • @OfficialJasSingh
      @OfficialJasSingh 4 หลายเดือนก่อน +3

      ਜੇਕਰ ਸਿੱਖ ਗੁਰੂ ਹਥਿਆਰ ਨਾ ਚੁੱਕਦੇ ਤੇ ਆਪਣੀਆਂ ਸ਼ਹਾਦਤਾਂ ਨਾ ਦੇਂਦੇ ਤਾਂ ਭਾਰਤ ਦਾ ਇਤਿਹਾਸ ਹੀ ਵੱਖਰਾ ਹੋਣਾ ਸੀ। ਬੀਬੀ ਤੇਰੀ ਹੋਂਦ ਹੀ ਸਿੱਖੀ ਦੇ ਮਾਣਮੱਤਾ ਇਤਿਹਾਸ ਤੇ ਕੁਰਬਾਨੀਆਂ ਦੀ ਦੇਣ ਹੈ। ਹੁਣ ਵੇਖਦੇ ਹਾਂ ਕਿਹੜੇ ਲੀਡਰਾਂ ਦੇ ਮੂੰਹ ਵਿਚੋਂ ਘੁੰਙਣੀਆਂ ਨਿਕਲਦੀਆਂ ਨੇ ਜਾਂ ਪਾਈ ਹੀ ਰੱਖਦੇ ਨੇ।

    • @gurmailsinghsingh9590
      @gurmailsinghsingh9590 4 หลายเดือนก่อน +4

      ਭਿੰਡਰਾਂਵਾਲਾ ਜਿੰਦਾਬਾਦ ਹੈ ਜੀ ਸਦਾ ਹੀ ਰਹੇਗਾ

  • @jaspalsingh-fs8ti
    @jaspalsingh-fs8ti 4 หลายเดือนก่อน +20

    ਜਦੋਂ ਗੁਰੂ ਅਤੇ ਸਿੱਖ ਸ਼ਸਤਰ ਨਾ ਉਠਾਂਦੇ ਤਾਂ ਬੀਬੀ ਤੁਸੀਂ ਮੁਗਲਾਂ ਤੋਂ ਵੀ ਆਜ਼ਾਦ ਨਹੀਂ ਸੀ ਹੋਣਾ।

  • @AbC-jn3ix
    @AbC-jn3ix 4 หลายเดือนก่อน +26

    ਕੰਗਣਾ ਦਾ ਚੋਣਾ ਜਿਤ ਕੇ ਦਿਮਾਗ ਖਰਾਬ ਹੋ ਗਿਆ

  • @sarajjaitu4900
    @sarajjaitu4900 4 หลายเดือนก่อน +20

    ਉਹ ਨੂੰ ਯਾਕਲ ਜਨਾਨੀ ਨੂੰ ਸਿੱਖ ਧਰਮ ਬਾਰੇ ਨੋਲਜ ਹੈ ਨਹੀਂ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ ਗੁਰੂ ਗੋਬਿੰਦ ਸਿੰਘ ਨੇ ਅਣਗਿਣਤ ਸ਼ਾਸਤਰ ਕੋਲ ਰੱਖੇ ਸਿੱਖ ਸੰਤ ਵੀ ਆ ਸਪਾਹੀ ਵੀ ਆ ਬਾਕੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਕਿਸੇ ਨਾਂ ਕਿਸੇ ਬਹਾਨੇ ਹਿੰਦੂ ਵਾਦ ਜ਼ਿਆਦਾ ਯਾਦ ਕਰਾਦੇ ਰਹਿੰਦੇ ਨੇ

  • @GurmeetSingh-vu4fv
    @GurmeetSingh-vu4fv 4 หลายเดือนก่อน +14

    ਪਹਿਲਾਂ ਇਸ ਭੂਤਨੀ ਨੂੰ ਸਿੱਖ ਇਤਿਹਾਸ ਪੜਾਇਆ ਜਾਵੇ

  • @JaswantSingh-b6x
    @JaswantSingh-b6x 4 หลายเดือนก่อน +17

    ਇਸ ਪਾਗਲ ਔਰਤ ਨੂੰ ਕੋਈ ਸਮਝਾਏ ਕੇ ਸੰਤ ਭਿੰਡਰਾਂ ਵਾਲੇ ਤੇ ਕੋਈ ਵੀ FIR ਦਰਜ ਨਹੀਂ ਹੈ ਇਹ ਕਿਸ ਤਰ੍ਹਾਂ ਕਹਿ ਸਕਦੀ ਕਿ ਸੰਤ ਖ਼ਾਲਸਤਾਨੀ ਹਨ

  • @DalipSingh-l6u
    @DalipSingh-l6u 4 หลายเดือนก่อน +14

    ਭੀਡਰਾ। ਵਾਲਾ। ਜਰਨੈਲ। ਸਿੰਘ। ਜੀ। ਖਾਲਸਾ। ਜਿਦਾਬਾਦ। ਸਿਖ। ਕੋਮ। ਦਾ। ਹੀਰਾ। ਕਾਗਨl. ਬਕਵਾਸ। ਨਾ। ਕਰੇਅ। ਕਰ। ।।।।।।।

  • @gurdeepsidhu4216
    @gurdeepsidhu4216 4 หลายเดือนก่อน +22

    A k 47 ਤਾਂ ਉਦੋਂ ਆਈ ਹੀ ਨਹੀਂ ਸੀ ਕੰਗਣਾ ਨੂੰ ਬਹੁਤੀ ਮਹੱਤਤਾ ਨਹੀਂ ਦੇਣੀ ਚਾਹੀਦੀ ਆਪੇ ਟਿਕਜੂਗੀ।

    • @sukhdevsingh7358
      @sukhdevsingh7358 4 หลายเดือนก่อน

      ਆ ਠੀਕ ਹੈ ਜੀ

  • @bsmultani5657
    @bsmultani5657 4 หลายเดือนก่อน +12

    ਇਹ ਕੰਗਨਾ ਨਹੀਂ ਬੋਲਦੀ ਇਦੇ ਅੰਦਰ ਅਮਤਸਹ ਬੀ ਜੈ ਪੀ ਬੋਲਦੀ ਹੈ

  • @GurwinderSingh-u6k6f
    @GurwinderSingh-u6k6f 4 หลายเดือนก่อน +4

    ਸਾਰਾ ਪੰਜਾਬ ਸੰਤ ਜੀ ਨੂੰ ਸੰਤ ਹੀ ਮੰਨਦਾ ਹੈ। ਕੰਗਨਾ ਅੱਜ ਤੂੰ ਹਿੰਦੂ ਹੈ ਤਾਂ ਇਹ ਵੀ ਦੇਣ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ। ਇਹ ਸਾਰਾ ਸੰਸਾਰ ਜਾਣਦਾ ਹੈ ਅੱਜ ਹਿੰਦੂ ਧਰਮ ਹੈ ਤਾਂ ਸਿਰਫ ਸਿੱਖਾਂ ਕਰਕੇ। ਕੰਗਨਾ ਇਤਿਹਾਸ ਪੜ। ਕਿਉਂਕਿ ਕਿ ਇਤਿਹਾਸ ਵਿਚ ਤੂੰ ਪੜਦੀ ਸਮੇ ਫੇਲ ਰਹਿਦੀਆਂ ਸੀ। ਸ਼ਰਮ ਕਰ ਕੰਗਨਾ।

  • @preetpalsingh724
    @preetpalsingh724 4 หลายเดือนก่อน +8

    ਹੁਣ ਮਨਜਿੰਦਰ ਸਿਰਸਾ ਅਤੇ ਕਾਲਕਾ ਜੀ ਦਾ ਕੀ ਸਟੈਂਡ ਹੋਵੇਗਾ 😊 ਦੇਖ ਦੇ ਹਾਂ।

  • @GagsgTstts
    @GagsgTstts 4 หลายเดือนก่อน +20

    ਲੱਗਦਾ ਤੈਨੂੰ ਵੀ ਇੰਦਰਾ ਕੋਲ ਭੇਜਣਾ ਪੈਣਾ

    • @shamsingh664
      @shamsingh664 4 หลายเดือนก่อน

      वीर जी अपने सही बोला है इसका इलाज यही है

  • @dilwarsingh9352
    @dilwarsingh9352 4 หลายเดือนก่อน +12

    ਤਾਂ ਹੀ ਚਪੇੜਾਂ ਖਾਂਦੀ ਹੈ

  • @balvirsingh175
    @balvirsingh175 4 หลายเดือนก่อน +32

    ਯੋਗੀ ਅਦਿੱਤਿਆਨਾਥ ਦੇ ਚਾਰ ਚੁਫੇਰੇ Ak47 ਵਾਲੇ ਰਹਿੰਦੇ ਨੇ ਫਿਰ ਤਾਂ ਉਹ ਵੀ ਯੋਗੀ ਨਹੀਂ ਢੋਂਗੀ ਬਾਬਾ ਹੈ

    • @Aman-pm5wc
      @Aman-pm5wc 4 หลายเดือนก่อน +1

      O tada Baap A muslim di Aulad

    • @patience_passion
      @patience_passion 4 หลายเดือนก่อน +3

      ਯੋਗੀ ਨੇ ਆਕਾਲ ਤਖਤ ਵਿਚ ਕੁੜੀਆ ਦੇ ਬਲਾਤਕਾਰ ਨਹੀਂ ਕੀਤੇ, ਨਾ ਹੀ ਉਸਨੇ ਦਰਬਾਰ ਸਾਹਿਬ ਵਿਚ ਲੁੱਕ ਕੇ ਪਾਕਿਸਤਾਨ ਦਾ ਸਾਥ ਦੇਂਕੇ ਭਾਰਤ ਦੀ ਆਰਮੀ ਉੱਤੇ ਅਟੈਕ ਕੀਤਾ।

    • @RahulKhanna-v6e
      @RahulKhanna-v6e 4 หลายเดือนก่อน +1

      ​@@Aman-pm5wckhalstan zindaaaaaaaabad Hindu setan muradabad 🗡️⚔️🗡️🗡️🗡️🗡️🗡️⚔️🗡️⚔️🗡️

    • @RahulKhanna-v6e
      @RahulKhanna-v6e 4 หลายเดือนก่อน +1

      ​@@patience_passionkhalstan zindaaaaaaaabad Hindu setan muradabad 🗡️🗡️🗡️⚔️⚔️⚔️🗡️🗡️🗡️⚔️⚔️🗡️

    • @SonuSingh-qi6ie
      @SonuSingh-qi6ie 4 หลายเดือนก่อน

      Eh kute sarkara de dande nal kum karde ne tadi sikha khilaf kamint karde ne - aasal sachai pata ena nu loka nu gumrah karna ena da kum aa

  • @raghbirsingh4959
    @raghbirsingh4959 4 หลายเดือนก่อน +3

    ਜੇ ਬਾਂਦਰੀ ਦੇ ਹੱਥ ਵਿੱਚ ਤੀਲਾਂ ਵਾਲੀ ਡੱਬੀ ਦਿਓਗੇ ਤਾਂ ਅੱਗ ਹੀ ਲਗਾਏਗੀ

  • @OfficialJasSingh
    @OfficialJasSingh 4 หลายเดือนก่อน +14

    ਇਸ ਬੀਬੀ ਨੂੰ ਠੱਲ ਪਾਓ ਕੋਈ। ਇਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਲੱਗਦਾ। ਇਸ ਬੀਬੀ ਨੂੰ ਸਿੱਖਾਂ ਬਾਰੇ ਤੇ ਸਿੱਖ ਇਤਿਹਾਸ ਬਾਰੇ ਕੁੱਛ ਵੀ ਨਹੀਂ ਪਤਾ ਤੇ ਗਾਹੇ ਬਗਾਹੇ ਪੁੱਠੇ ਬਿਆਨ ਦੇਂਦੀ ਰਹਿੰਦੀ ਹੈ।

  • @GurinderSingh-y5t
    @GurinderSingh-y5t 4 หลายเดือนก่อน +6

    ਉਨ੍ਹਾਂ ਤੇ ਪੰਜਾਬ ਲਈ ਜਾਨ ਵਾਰੀ ਤੇਰੇ ਇਕ ਚਪੇੜ ਵਜੀ ਸੀ ਤੇ ਕੁੜੀ ਤੇ ਪਰਚਾ ਕਰਾਤਾ ਸੀ

  • @khalsaji4495
    @khalsaji4495 4 หลายเดือนก่อน +6

    ਇਸ ਦੀ ਜਵਾਨ ਨੂੰ ਲਗਾਮ ਲਾਉਣੀ ਪੈਣੀ ਆ ਫਿਰ ਇਹਦੇ ਪਿੱਛੇ ਵਾਲਿਆਂ ਨੇ ਭੌਕਣਾ

  • @SinghBh-mu8wv
    @SinghBh-mu8wv 4 หลายเดือนก่อน +6

    ਜਥੇਦਾਰ ਭਾਈ ਰਘਬੀਰ ਜੀ ਪੰਥ ਨੂੰ ਇਕੱਠਾ ਕਰੋ ਹੁਕਮਨਾਮਾ ਜਾਰੀ ਕਰੋ ਇਹ ਹਾਲੇ ਟਰੇਲਰ ਆ ਫਿਲਮ ਚਲਣੀ ਬਾਕੀ ਆ ਇੱਕ ਤੇ ਕੰਗਣਾ ਦੀ ਜੋ ਆਰੀ ਆ ਸੈਂਟਰ ਨੇ ਕੋਰਟ ਨੇ ਉਸ ਤੇ ਕੱਟ ਲਗਵਾ ਤੇ ਉਹ ਵੀ ਆਊਗੀ ਉਸ ਤੋਂ ਬਾਅਦ ਇੱਕ ਵੱਡੀ ਫਿਲਮ ਬਣੂਗੀ ਜੋ ਸਿੱਖਾਂ ਦੇ ਲਈ ਖਤਰਾ ਪੈਦਾ ਹੋਵੇਗੀ ਇਹਦੀ ਜੁਬਾਨ ਕੱਟਣੀ ਪੈਣੀ ਮੋਦੀ ਤੱਕ ਸੁਨੇਹਾ ਲੈ ਕੇ ਜਾਈਏ ਇਹਨੂੰ ਵਿਧਾਨ ਸਭਾ ਚੋਂ ਕੱਢਣਾ ਚਾਹੀਦਾ ਅਹੁਦਾ ਵਾਪਸ ਹੋਣਾ ਚਾਹੀਦਾ ਅਸੀਂ ਸਿੱਖ ਕੋਈ ਐਵੇਂ ਨਹੀਂ ਤੁਰੇ ਫਿਰਦੇ ਹਰ ਪੰਜਾਬੀ ਆਪਣਾ ਕਮੈਂਟ ਕਰੇ ਇਹ ਕਹਿੰਦੀ ਆ ਕਿ ਗਿਣੇ ਚੁਣੇ ਲੋਕ ਨੇ ਜੋ ਮੇਰੇ ਪਿੱਛੇ ਪਏ ਨੇ ਸਾਰੇ ਪੰਜਾਬੀ ਮੇਰੇ ਨਾਲ ਆ ਇਹ ਗੱਲ ਉਹਦੇ ਦਿਮਾਗ ਚੋਂ ਵਹਿਮ ਕਢਵਾਈਏ ਮੈਂ ਹਿੰਦੂ ਭਾਈਚਾਰੇ ਨੂੰ ਵੀ ਕਹਿਣਾ ਚਾਹੁੰਦਾ ਤੁਹਾਡਾ ਅਸੀਂ ਕੀ ਵਿਗਾੜਿਆ ਸਾਡੇ ਵੱਡਿਆਂ ਨੇ ਤੁਹਾਡਾ ਕੀ ਵਿਗਾੜਿਆ ਰਾਜਨੀਤੀ ਗੇਮਾਂ ਚ ਨਾ ਭਵੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਆਪਾਂ ਚਾਚੇ ਤਾਇਆਂ ਦੇ ਪੁੱਤ ਆਪਾਂ ਇਕੱਠਿਆਂ ਰਹਿਣਾ ਸਰਕਾਰਾਂ ਦਾ ਕੁਝ ਨਹੀਂ ਜਾਣਾ ਹਮਲਾ ਮਾਰੀਏ ਸਾਰੇ ਇੱਕ ਹੋਈਏ ਮੋਦੀ ਤੇ ਜਿਹੜੇ ਜਾਲੀ ਪੋਸਟਰ ਨੇ ਜੀਣਾ ਹਰਾਮ ਕਰਤਾ ਵਿੱਚ ਆਰਐਸਐਸ ਨੇ ਸਰਕਾਰਾਂ ਨਹੀਂ ਕਿਸੇ ਦੀਆਂ ਬਣੀਆਂ ਤੇ ਨਾ ਬਣਨੀਆਂ

  • @saabigee7004
    @saabigee7004 4 หลายเดือนก่อน +11

    शास्त्र तो श्री भगवान रामचंद्र जी और कृष्णा जी भगवान और अन्य देवी देवतों के पास भी थे। खालसे का तो जन्म ही खंडे की धार से हुआ है। खालसा तो संत भी है और सिपाही भी है। इसीलिए इनको अकालपुरुष की फौज बोलते हैं

  • @BalbirSingh-xn5wm
    @BalbirSingh-xn5wm 4 หลายเดือนก่อน +4

    ਇਹੋ ਜਿਹਾ ਕੁਝ ਬਕਵਾਸ ਬੋਲਣ ਵਾਲਾ ਐਮਪੀ ਕਿਵੇਂ ਹੋ ਸਕਦਾ

  • @MaanSaab-h2q
    @MaanSaab-h2q 4 หลายเดือนก่อน +12

    ਇਹ ਨੇ ਮਰਨਾ ਇਹ ਦੇ ਦਿਨ ਨੇੜੇ ਹੈ

  • @bsmultani5657
    @bsmultani5657 4 หลายเดือนก่อน +3

    ਸੰਤ ਜਰਨੈਲ ਸਿੰਘ ਸਿੱਖ ਕੌਮ ਦੇ ਸਰਬੋਤਮ ਹਸਤੀ ਹੈ

  • @DarshanSingh-jo5jt
    @DarshanSingh-jo5jt 4 หลายเดือนก่อน +5

    ਉਹ ਸੰਤ ਹੀ ਕਿਹਾ ਜੋ ਸਾਸਤਰ ਧਾਰੀਨਹੀ ਬਿਨ ਸਾਸਤਰ ਨਰ ਭੇੜ ਸਮਾਨੋ ਉਹ ਭੇਡ ਸਮਾਨ ਹੈ

  • @SinghBh-mu8wv
    @SinghBh-mu8wv 4 หลายเดือนก่อน +5

    ਹੁਣ ਮੋਦੀ ਦੇ ਨਾਲ ਬੈਠੇ ਜਿਹੜੇ ਆਪਣੇ ਆਪ ਨੂੰ ਸਿੱਖ ਪੰਥਕ ਕਹਾਉਣ ਦਾ ਵਾਧਾ ਕਰਦੇ ਹੁਣ ਕੰਗਣਾ ਨੂੰ ਜੁੰਡਿਆਂ ਤੋਂ ਫੜਨ ਮੋਦੀ ਦੇ ਕੋਲ ਲਿਜਾ ਕੇ ਜਵਾਬ ਮੰਗਣ ਰਾਹੁਲ ਗਾਂਧੀ ਦੇ ਪਿੱਛੇ ਤੇ ਪਏ ਸੀ ਸਾਡਾ ਕੋਈ ਰਾਹੁਲ ਮਾਸੀ ਦਾ ਪੁੱਤ ਨਹੀਂ ਪਰ ਇਦੂ ਵੀ ਵੱਡਾ ਕੋਈ ਦੁੱਖ ਨਹੀਂ ਆਪਣੇ ਤੁਸੀਂ ਪੋਤੜੇ ਕੱਜਦੇ ਹੋ ਹੁਣ ਪਤਾ ਲੱਗੂ ਕੌਣ ਛੱਡ ਕੇ ਆਉਂਦਾ ਮੋਦੀ ਨੂੰ ਦਿੱਲੀ ਵਾਲਿਓ ਤੁਸੀਂ ਵੀ ਸ਼ਰਮ ਕਰ ਲਓ ਹੁਣ ਦੇਖਦੇ ਹਾਂ ਪੰਥ ਦੇ ਜਾਂ ਮੋਦੀ ਦੇ

  • @muridpursaab5692
    @muridpursaab5692 4 หลายเดือนก่อน +1

    ਵਲਟੋਹਾ ਤੇ ਦਾਦੁ ਜੀ ਬਿਆਨ ਨਹੀਂ ਕੋਈ ਕਾਰਵਾਈ ਪਾਉ

  • @kuldeepghuman2277
    @kuldeepghuman2277 4 หลายเดือนก่อน +4

    Sant baba jarnal singh ji pindra wale sada Hero c aur rahanga
    Baba jarnal singh ji jindabad
    Jindabad

  • @balvirsingh6393
    @balvirsingh6393 4 หลายเดือนก่อน +3

    ਬੇਸ਼ਰਮ ਔਰਤ ਨੂੰ ਪੁਛੋ ਜੇ ਰਾਮ ਧਨੁਸ਼ ਰੱਖੇ ਕਿ੍ਸ਼ਨ ਸੁਦਰਸ਼ਨ ਚਕ੍ਕੀ ਰਖੇ ਉਹ ਅਵਤਾਰ ਸਿੱਖ ਹਥਿਆਰ ਰਖੇ ਉਹ ਅਤਵਾਦੀ ਕਿਥੋਂ ਇਨਸਾਫ

  • @KuldeepSinghPruthi-bw9mq
    @KuldeepSinghPruthi-bw9mq 4 หลายเดือนก่อน +5

    ਸਿੰਘਾ ਨੇ ਜਿਵੇ ਇੰਦਰਾ ਦੀ ਘੂੱਸੀ ਪਾੜੀ ਸੀ ਇੱਸ ਦੀ ਵੀ ਪਾਂੜ ਦੇਣੀ ਚਾਹੀਦੀ ਹੈ

    • @GursewakSingh-ke1uh
      @GursewakSingh-ke1uh 4 หลายเดือนก่อน +1

      ਇਹ ਕਿਹੜੇ ਗ੍ਰੰਥ ਸਾਹਿਬ ਦੇ ਵਿਚ ਦਰਜ ਹੈ ਮਿੱਠੀ ਬੋਲੀ,

    • @patience_passion
      @patience_passion 4 หลายเดือนก่อน +2

      ​@@GursewakSingh-ke1uhਆਹੀ ਕੰਮ ਭਿੰਡਰਾਂਵਾਲਾ ਤੇ ਉਸਦੇ ਸਾਥੀ ਕਰਦੇ ਸੀ ।

    • @manindersingh3339
      @manindersingh3339 4 หลายเดือนก่อน

      ਆਪਣੀ ਬੋਲੀ ਸੁਧਾਰ ਲਾ ਸਾਰੀ ਦੁਨੀਆ ਨੇ ਤੇਰਾ cmt ਦੇਖਣਾ... ਅਕਾਲ ਕਰਿਆ ਕਰੋ ਕੁੱਜ ਲਿੱਖਣ ਤੋਂ ਪਹਿਲਾ

  • @gurcharnsingh8154
    @gurcharnsingh8154 4 หลายเดือนก่อน +3

    ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੰਗਣਾ ਰਨੌਤ ਬੀਬੀ ਦੀ ਜਵਾਨ ਨੂੰ ਤਾਲਾ ਲਾਉਣ ਕਿਸੇ ਵੀ ਮਹਾਂਪੁਰਸ਼ ਦੇ ਸਬੰਧ ਵਿੱਚ ਦੁਬਾਰਾ ਦੁਬਾਰਾ ਇਹੋ ਜਿਹੇ ਗਲਤ ਅਲਫਾਜ ਵਰਤਨੇ ਠੀਕ ਨਹੀਂ ਹੁੰਦੇ ਬਾਕੀ ਜੋ ਪੱਤਰਕਾਰ ਸਾਹਿਬ ਇਹਨਾਂ ਦੀ ਇੰਟਰਵਿਊ ਲੈ ਰਹੇ ਹਨ ਉਹ ਵੀ ਦੁਬਾਰਾ ਦੁਬਾਰਾ ਸੰਤ ਜੀ ਬਾਰੇ ਗੱਲਾਂ ਗੱਲਾਂ ਪੁੱਛ ਕੇ ਗੱਲਾਂ ਵਿੱਚ ਸਵਾਦ ਲੈ ਰਹੇ ਹਨ ਸ਼ਾਇਦ ਉਹਨਾਂ ਇਹ ਵੀ ਪਤਾ ਨਹੀਂ ਕਿ ਉਹ ਸਿੱਖ ਕੌਮ ਦੀ ਸਿਰਮੌਰ ਸੰਸਥਾ ਦੇ ਬਾਨੀ ਸਨ

  • @muridpursaab5692
    @muridpursaab5692 4 หลายเดือนก่อน +1

    ਇਹ ਸਭ ਚਾਲਾਂ ਨੇਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਨੇ ਭਾਈ ਅਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਂ ਹੋਵੇ

  • @harmindersingh6425
    @harmindersingh6425 4 หลายเดือนก่อน +2

    ਕੰਗਣਾ ਦੀ ਮਤ ਗਿੱਚੀ ਪਿੱਛੇ ਹੈ ਇਸ ਨੂੰ ਕਹਿਣ ਦੀ ਵਜਾਏ B J P ਪਾਰਟੀ ਦੇ ਲੀਡਰਾਂ ਨੂੰ ਹੀ ਕਿਹਾ ਜਾਵੇ ਇਸ ਦੇ ਨਥ ਪਾਈ ਜਾਵੇ

  • @AjeetSingh-md5eb
    @AjeetSingh-md5eb 4 หลายเดือนก่อน +1

    ਅਸੀਂ ਭਿੰਡਰਾਂ ਵਾਲੇ ਨੂੰ ਸੰਤ ਮੰਨਦੇ ਹਾਂ ਮਨਦੇ ਰਹਾਂਗੇ

  • @HarwinderSingh-jl6lb
    @HarwinderSingh-jl6lb 4 หลายเดือนก่อน +2

    ਹੁਣ ਸਿਰਸੇ ਵਰਗੇ ਜੁਤੀ ਚੱਟ ਕਿਥੇ ਮਰ ਗਏ ਮਰੀਆ ਜਮੀਰਾ ਵਾਲੇ ਪੱਗਾ ਚ ਸਿਰ ਫਸਾਈ ਬੈਠੇ ਨਮਰਦ

  • @amarjotsingh723
    @amarjotsingh723 4 หลายเดือนก่อน +3

    Hun ਤਾਂ raj krega khalsa

  • @HardeepKaur-uq9ix
    @HardeepKaur-uq9ix 4 หลายเดือนก่อน +3

    Kangna te NSA lao

  • @lakhwindersinghsingh29
    @lakhwindersinghsingh29 4 หลายเดือนก่อน +1

    ਕੰਗਣਾ ਤੈਨੂੰ ਕੋਈ ਇਨਾਮ ਦੇਣ ਵਾਲਾ ਹੈ

  • @AmrinderSingh-nc7ls
    @AmrinderSingh-nc7ls 4 หลายเดือนก่อน +3

    Kagna be indra Gandhi aely kam kr rhi jldi hi isnu indra Gandhi kol pejya jauga (pump)de rhe isnu B.j.p aly

  • @GurpreetSingh-sq7bt
    @GurpreetSingh-sq7bt 4 หลายเดือนก่อน

    ਪੰਜਾਬ ਦਾ ਕੋਈ ਵੀ ਪੰਜਾਬ ਦਾ ਬੰਦਾ ਸਿੰਘ ਤੇਰੇ ਨਾਲ ਨਹੀ ਸਿੰਘ ਪੰਜਾਬ ਦੇ ਨਾਲ ਹਾਨ

  • @iqbalsinghdhaliwal4666
    @iqbalsinghdhaliwal4666 4 หลายเดือนก่อน +1

    Sant Bhindra vale Zindabad ji.❤❤

  • @MandeepSingh-ep5be
    @MandeepSingh-ep5be 4 หลายเดือนก่อน

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @gamingjohn1925
    @gamingjohn1925 4 หลายเดือนก่อน +1

    ਸੰਤ ਜਰਨੈਲ ਸਿੰਘ ਜੀ ਸੰਤ ਵੀ ਅਤੇ ਸਿਪਾਹੀ ਵੀ ਹਨ ਜਿਸ ਤਰ੍ਹਾਂ ਕ੍ਰਿਸਨ ਜੀ ਹਨ

  • @gorishankar2942
    @gorishankar2942 4 หลายเดือนก่อน +1

    Waheguru ji 🙏🌹 Akaal purkh waheguru ji 🌹🙏 96 koradi guru ka khalsa WaheGuru ji 🌹🙏 sant ji Khalsa journal Khalsa WaheGuru ji 🌹🚩 Fateh 🚩 Akaal hi akaal 🚩 Akaal purkh waheguru ji 🙏🌹⚔️ teer wala ⚔️🌹 PB Jay Jawan 🚜🌹 Jay Kisan 🚜 food and farming 🚜🌹

  • @KirpalSingh-mi8xq
    @KirpalSingh-mi8xq 4 หลายเดือนก่อน +1

    ਇਸ ਨੂੰ ਬੀ ਜੇ ਪੀ ਨੱਥ ਪਾਵੇ ਜਾ ਪਾਗਲਾਂ ਵਾਲੇ ਹਸਪਤਾਲ ਵਿਚ ਦਾਖਿਲ ਕਰਾਵੇ ਇਸ ਕਤੀੜ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ ਇਸ ਨੇ ਸਿਖਾਂ ਦਾ ਇਤਿਹਾਸ ਨਹੀ ਪੜਿਆ ਸਿਖਾਂ ਨੇ ਹੀ ਸ਼ਸਤਰਾਂ ਦੇ ਨਾਲ ਹਿੰਦੂਆਂ ਦੀਆਂ ਧੀਆਂ ਭੈਣਾ ਅਬਦਾਲੀ ਦੇ ਕਬਜੇ ਵਿਚੋਂ ਛਡਵਾ ਕੇ ਲਉੰਦੇ ਸੀ ਸ਼ਸਤਰ ਤੇ ਰਾਮ ਜੀ ਸੀ੍ ਕ੍ਰਿਸ਼ਨ ਜੀ ਸਾਰੇ ਹੀ ਰਖਦੇ ਸੀ ਇਹ ਭੌਂਕਣ ਲਗੀ ਕੁਝ ਨਹੀ ਸੋਚਦੀ

  • @balwindergandhu8236
    @balwindergandhu8236 4 หลายเดือนก่อน +4

    ਪੰਜਾਬ ਦੇ 90,, ਲੋਕਾਂ ਨੂੰ ਸੰਤਾਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਸੰਤਾਂ ਜੀ ਪੰਜਾਬੀ ਨੌਜਵਾਨ ਦੀ ਦਿਲਾਂ ਦੀ ਧੜਕਨ ਹਨ ਚਾਹੇ ਭਾਰਤ ਵਿਚ ਹੋਣ ਜਾ ਪ੍ਰਦੇਸ਼ ਵਿਚ ਹਨ

  • @shamsingh664
    @shamsingh664 4 หลายเดือนก่อน

    जब गीदड़ की मौत होती है तो वह गांव की तरफ भागता है कंगना अभी भी वक्त है ऐसे बयान मत दे कोई ना कोई चुप कर देगा

  • @gursharansingh8754
    @gursharansingh8754 4 หลายเดือนก่อน

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ 20ਵੀਂ ਸਦੀ ਦੇ ਮਹਾਨ ਯੋਧੇ, ਮਹਾਨ ਸ਼ਹੀਦ ਅਤੇ ਇਁਕ ਮਹਾਨ ਸ਼ਖਸੀਅਤ ਹਨ। ਸੰਤ ਜੀ ਕਦੇ ਵੀ ਏ ਕੇ 47 ਹੱਥ ਵਿੱਚ ਫੜ ਕੇ ਨਹੀਂ ਤੁਰੇ। ਕੰਗਣਾ ਇਁਕ ਨਚਾਰ ,ਚਵਲ ਅਤੇ ਨਸ਼ੇੜੀ ਔਰਤ ਹੈ ਤੇ ਉਸ ਨੂੰ ਸੰਤ ਜੀ ਤੇ ਫਿਲਮ ਬਣਾਉਣ ਤੇ ਬਿਆਨ ਦੇਣ ਦਾ ਕੋਈ ਹੱਕ ਨਹੀਂ ਹੈ। ਕੰਗਣੀ ਆਪਣੀ ਜ਼ੁਬਾਨ ਅਤੇ ਹਰਕਤਾਂ ਨੂੰ ਲਗਾਮ ਪਾਵੇ।

  • @VickySingh-ji2pp
    @VickySingh-ji2pp 4 หลายเดือนก่อน

    ਸਾਡੇ ਸੰਤ ਸਾਡੇ ਆਈਡਲ ਹਨ

  • @amreekkaur4136
    @amreekkaur4136 4 หลายเดือนก่อน

    ਬੀਜੇਪੀ ਵਾਲਿਓ ਸੰਤਾ ਨੂੰ ਗਲਤ ਬੋਲਣ ਵਾਲੀ ਭੇਡ ਨੂੰ ਨੱਥ ਪਾਓ ਨਹੀ ਕਿਸੇ ਨਾ ਕਿਸੇ ਪੰਜਾਬੀ ਨੇ ਛਿੱਕਲੀ ਪਾ ਦੇਣੀ ਹੈ ॥

  • @Amandeepsingh-co9sh
    @Amandeepsingh-co9sh 4 หลายเดือนก่อน

    ਸਾਡੇ ਗੁਰੂ ਸਾਹਿਬ ਜੀਆਂ ਨੇ ਸਾਨੂੰ ਚੰਗੇ ਤੋਂ ਚੰਗਾ ਸ਼ਾਸਤਰ ਰੱਖਣ ਲਈ ਕਿਹਾ ਹੈ ਸ਼ਾਸਤਰ ਤੋਂ ਬਿਨਾ ਗੁਰੂ ਸਾਹਿਬ ਜੀ ਭੇਡ ਕਿਹਾ ਸੀ !

  • @GurwinderSingh-u6k6f
    @GurwinderSingh-u6k6f 4 หลายเดือนก่อน

    ਇਸ ਜਨਾਨੀ ਦਿਮਾਗੀ ਸੰਤੁਲਨ ਵਿਗੜ ਗਿਆ ਹੈ ਮੋਦੀ ਹੁਣ ਅੰਨਾ ਹੋ ਗਿਆ ਇਹ ਮੋਦੀ ਵੀ ਐਮਰਜੈਂਸੀ ਵੇਲੇ ਸਿੱਖ ਬਣ ਕੇ ਪੰਜਾਬ ਵਿਚ ਰਿਹਾ। ਕੰਗਨਾ ਇਨ੍ਹਾਂ ਹੰਕਾਰ ਨਾ ਕਰ। ਔਖੇ ਟਾਈਮ ਤੇ ਬੀਜੇਪੀ ਨੇ ਵੀ ਤੇਰਾ ਸਾਥ ਛੱਡ ਦੇਣਾ। ਕਰ ਤੂੰ ਬੀਜੇਪੀ ਦੇ ਇਸ਼ਾਰੇ ਨਾਲ ਹੈ।

  • @gursharansingh8754
    @gursharansingh8754 4 หลายเดือนก่อน

    ਜਥੇਦਾਰ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਦਾ ਸੱਦਾ ਦੇਣ ਅਤੇ ਇਸ ਪਾਗਲ ਔਰਤ ਨੂੰ ਸਿੱਖ ਪੰਥ ਦੀ ਤਾਕਤ ਦਾ ਟ੍ਰੇਲਰ ਵਿਖਾਈ ਜਾਵੇ।

  • @JashanSingh-x2o
    @JashanSingh-x2o 4 หลายเดือนก่อน +2

    Sant jarnail singh zindabad

  • @gurwindernarla
    @gurwindernarla 4 หลายเดือนก่อน

    ਸੰਤ ਭਿੰਡਰਾਂਵਾਲਿਆਂ ਦੇ ਸਮੇਂ ਏ ਕੇ 47 ਹੈ ਈ ਨਹੀਂ ਸੀ।

  • @bskang4692
    @bskang4692 4 หลายเดือนก่อน +2

    She is full of hate against Sikhs & farmers . Sant bhindranwale a great saint & never promated hatred. She should read Sikh history . She is nothing before such a great saint .

  • @balvirsingh6393
    @balvirsingh6393 4 หลายเดือนก่อน

    ਭੌਕੜ ਔਰਤ ਦੀ ਜੀਭ ਲਗਾਮ ਦੇਵੇ ਸਿੱਖ ਆਪਣੇ ਤੇ ਕਿਸੇ ਦੀ ਭਾਜੀ ਨਹੀ ਰੱਖਦੇ

  • @AmarjitKaur-tr3uy
    @AmarjitKaur-tr3uy 4 หลายเดือนก่อน

    ਕੰਗਣਾ ਇਕ ਵੇਸਵਾ ਔਰਤ ਹੈ ਇਸ ਦੇ ਦਿਮਾਗ਼ ਨੂੰ ਕਾਮ ਚੜਾ ਹੈ ਇਸਦੇ ਕਾਂਮ ੳਤਰ ਗਿਆ ਤੇ ਠੀਕ ਹੋ ਜਾਵੇਗਾ ਬਮਬੇ ਦੀ ਗਸਤੀ ਅ ਕੰਗਣਾ

  • @gurjeetnagra1104
    @gurjeetnagra1104 4 หลายเดือนก่อน

    ਕੰਗਨਾ ਦੇ ਦਿਨ ਬਹੁਤ ਘੱਟ ਨੇ

  • @skkr8364
    @skkr8364 4 หลายเดือนก่อน +2

    😂😂sant

  • @AvtarSingh-z8e9r
    @AvtarSingh-z8e9r 4 หลายเดือนก่อน +5

    ਰਾਮ ਚੰਦਰ ਨੇ ਵੀ ਤੀਰ ਰੱਖੇ ਸੀ ਸ਼ਿਵ ਜੀ ਨੇ ਵੀ ਤ੍ਰਿਸ਼ੂਲ ਰਖਿਆ ਸੀ ਫ਼ਿਰ ਉਹਨਾਂ ਨੂੰ ਵੀ ਅੱਤਵਾਦੀ ਆੱਖੋ

  • @GurmeetSingh-vu4fv
    @GurmeetSingh-vu4fv 4 หลายเดือนก่อน +2

    ਇਸ ਚੁੜੇਲ ਨੂੰ ਜਲਦੀ ਤੋਂ ਜਲਦੀ ਗੱਡੀ ਚੜਾਈ ਜਾਵੇ ਨਹੀ ਤਾਂ ਸਿੱਖਾਂ ਦੀ ਸ਼ਾਨ ਨੂੰ ਇਹ ਭੂਤਨੀ ਦੁਨੀਆਂ ਵਿੱਚ ਠੇਸ ਪਹੁੰਚਾ ਸਕਦੀ ਹੈ 😡🤬💀🥱🥱😲😲

    • @patience_passion
      @patience_passion 4 หลายเดือนก่อน

      😂 ਸ਼ਾਨ 😂 ਸੱਚ ਕੌੜਾ ਹੁੰਦਾ ।

  • @KuldeepSingh-ro7mq
    @KuldeepSingh-ro7mq 4 หลายเดือนก่อน

    ਪੰਜਾਬ ਵਿਚ ਇਸ ਵਿਸੇ਼ ਤੇ ਪੰਜਾਬ ਵਿਚ ਵੋਟਿੰਗ ਕਰਵਾ ਲਵੋ ਫਿਰ ਪਤਾ ਲੱਗੂ ਗਾ

  • @jaswantsekhon2083
    @jaswantsekhon2083 4 หลายเดือนก่อน

    ਿੲਤਿਹਾਸ ਪੜ੍ਹ ਲੈ ਗੁਰੂ ਸਾਹਿਬਾਨ ਦਾ ਅਾਦੇਸ਼ ਹੈ ਕਿ ਹਰ ਸਿੱਖ ਨੂੰ ਸਸ਼ਤਰ ਧਾਰੀ ਤੇ ਿਤਅਾਰ ਪਰ ਿਤਅਾਰ ਰਹਿਣਾ ਹੈ ।

  • @vikramjitkaur2171
    @vikramjitkaur2171 4 หลายเดือนก่อน

    ਫਿਲਮਕਾਰ ਕੰਗਣਾ, ਤੈਨੂੰ ਪੰਜਾਬ ਅਤੇ ਪੰਜਾਬ ਦੇ ਸਿੱਖਾਂ ਦੇ ਇਤਿਹਾਸ ਬਾਰੇ ਸਟੱਡੀ ਕਰਨ ਦੀ ਲੋੜ ਹੈ ਕਿ ਸਿੱਖ ਲੋਕ ਸੰਤ ਹੋਣ ਦੇ ਨਾਲ ਨਾਲ ਸਿਪਾਹੀ ਵੀ ਹਨ । ਤੂ ਤਾਂ ਕੀ , ਪਰਮਾਤਮਾ ਖੁਦ ਵੀ ਵਿਗੜਿਆਂ ਤਿਗੜਿਆਂ ਦਾ ਸੁਧਾਰ ਕਰਨ‌ ਲਈ ਕਾਲ ਦਾ ਡੰਡਾ ਚਲਾ ਦਿੰਦਾ ਹੈ। ਸੋ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੂੰ ਦੂਜਿਆਂ ਦੀ ਚੁੱਕ ਵਿੱਚ ਆਕੇ ਸਿੱਖਾਂ ਨੂੰ ਬੁਰਾ ਭਲਾ ਨਾ ਬੋਲ ਅਤੇ ਨਾ ਹੀ ਗੱਡੇ ਹੋਏ ਮੁਰਦਿਆਂ ਨੂੰ ਫਰੋਲ । ਪਹਿਲਾਂ ਹੀ ਬੀਤੇ ਦਿਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ।ਹੁਣ ਹੋਰ ਅਸੀਂ ਤੇਰੀਆਂ ਫਿਲਮਾਂ ਨਹੀਂ ਦੇਖਣੀਆਂ ਚਾਹੁੰਦੇ। ਤੇਰੀ ਫਿਲਮ ਪੂਰੇ ਦੇਸ਼ ਦੇ ਲੋਕਾਂ ਅੰਦਰ ਅੱਗਾਂ ਲਗਾ ਦੇਵੇਗੀ । ਬੀਜੇਪੀ ਨੂੰ ਤੇਰੀ ਜ਼ਬਾਨ ਨੂੰ ਲਗਾਮ ਲਗਾਉਣੀ ਚਾਹੀਦੀ ਹੈ। ਕਿਤੇ ਅਜਿਹਾ ਨਾ ਹੋਵੇ ਕਿ ਤੇਰੀ ਜ਼ਬਾਨ ਮਹਾਂਭਾਰਤ ਦਾ ਯੁੱਧ ਕਰਵਾ ਦੇਵੇ ।

  • @SudarshanKumar-i7u
    @SudarshanKumar-i7u 4 หลายเดือนก่อน +2

    Honourable Kangna ji absolutely true & reality. Voice of truth 👍

  • @KuldeepSingh-ro7mq
    @KuldeepSingh-ro7mq 4 หลายเดือนก่อน

    ਇਸਨੂੰ ਪੈਸੇ ਦੇ ਕੇ ਜੋ ਮਰਜ਼ੀ ਕਰਵਾ ਲਵੋ ( ਸਰਦਾਰ ਸਰਨਾ ਜੀ) 😂😂😂😂😂😂

  • @GurmeetSingh-hs4xs
    @GurmeetSingh-hs4xs 4 หลายเดือนก่อน

    ਸ਼ਕਤੀ ਤੇ ਭਗਤੀ ਸਿਖਾਂ ਨੂੰ ਆਪਣੇਂ ਗੁਰੂ ਸਾਹਿਬ ਜੀ ਤੋਂ ਮਿਲੀ ਹੈ ਕਿਸੇ ਤੋਂ ਸਿਖਾ ਨੂੰ ਸਰਟੀਫਿਕੇਟ ਦੀ ਲੋੜ ਨਹੀਂ ਰਹੀ ਕੰਗਨਾ ਦੀ ਇਹ ਮੂੰਹ ਫੱਟ ਹੈ।ਜੁਬਾਨ ਹੀ ਤੱਖਤ ਤੇ ਬਿਠਾਉਂਦੀ ਹੈ ਤੇ ਨਰਕਾਂ ਨੂੰ ਵੀ ਲੈ ਕੇ ਜਾਂਦੀ ਹੈ।

  • @pmjk8937
    @pmjk8937 4 หลายเดือนก่อน +3

    Kangna di zuban nu ttala lao

  • @HardialSingh-o3f
    @HardialSingh-o3f 4 หลายเดือนก่อน

    ਕੰਗਨਾ, ਤੇਰੇ ਇਕ ਚਪੇੜ ਮਾਰੀ ਤੇ 2014 ਆਜ਼ਾਦੀ ਦਾ ਦਿਨ ਬਦਲ ਕੇ 1947 ਤੇ ਆ ਕੇ ਹੋਸ਼ ਵਿੱਚ ਆਈ ਸੀ, 😂

  • @sukhpalsinghsidhu3750
    @sukhpalsinghsidhu3750 4 หลายเดือนก่อน +2

    Punjab ch 99% janta sant ji manti hai. Punjab ch film chla k dikha. Eh chawl jnani shiter bhaldi

  • @GurwinderSingh-u6k6f
    @GurwinderSingh-u6k6f 4 หลายเดือนก่อน

    ਇਸ ਸਮੇਂ ਸਿਰਸਾ ਕੌਮ ਦਾ ਗਦਾਰ ਕੰਗਨਾ ਦੇ ਬਿਆਨ ਤੇ ਚੁੱਪ ਬੈਠਾ ਹੈ। ਸ਼ਰਮ ਕਰ ਸਿਰਸੇ।

  • @A.k.j.1971
    @A.k.j.1971 4 หลายเดือนก่อน

    ਪੰਜਾਬ ਚ ਇਹ ਔਰਤ ਇੱਕ ਵਾਰ ਬਿਨ੍ਹਾਂ ਸੁਰਖਿਆ ਤੋਂ ਗੇੜਾ ਲਾ ਕੇ ਦੇਖ ਲਵੇ ਫਿਰ ਪਤਾ ਲਗ ਜਾਊ ਇਹਨੂੰ। 99/ ਜਨਤਾ ਜੁੱਤੀ ਲੈ ਕੇ ਇਹਦੇ ਦੁਆਲੇ ਨਾ ਹੋਈ ਤਾਂ ਕਹਿਓ।
    ਲਗਦਾ ਇਸ ਬੇਅਕਲ ਔਰਤ ਨੇ ਅਸਲ ਚ ਹੀ ਐਮਰਜੈਂਸੀ ਰੀਲੀਜ਼ ਕਰਵਾ ਲੈਣੀ।

  • @shamsingh664
    @shamsingh664 4 หลายเดือนก่อน

    कंगना को यह पूछो श्री रामचंद्र ने रावण के साथ युद्ध लड़ा था उनके पास भी हथियार था श्री कृष्णा ने महाभारत लड़ी थी उनके पास भी सुदर्शन चक्र था गुरु गोविंद सिंह जी ने जंग लड़ी थी उनके पास भी तलवार थी अब आप भिंडरा वाले को कह रहे हो एक-47 आपको जरा भी शर्म नहीं आई इतिहास गवाह है ऐसे बयान मत दे नहीं तो जहां इंदिरा गई है वही आप चली जाएगी

  • @GurmeetSingh-vu4fv
    @GurmeetSingh-vu4fv 4 หลายเดือนก่อน +1

    ਇਸ ਪਹਾੜਨ ਦੀ ਫੁੱ਼ ਪਾੜਨੀ ਪੈਣੀ ਲੱਗਦਾ 😡🤬🤛👊

    • @patience_passion
      @patience_passion 4 หลายเดือนก่อน

      ਭਿੰਡਰਾਂਵਾਲਾ ਤੇ ਉਸਦੇ ਸਾਥੀ ਬਲਾਤਕਾਰ ਕਰਦੇ ਸੀ ਕਈ , ਜੂਨ 84 ਵੇਲੇ ਕਈ ਜਵਾਨ ਮੁਟਿਆਰਾਂ ਦੀਆ ਲਾਸ਼ਾਂ ਮਿਲੀਆਂ ਸੀ ਜਿਨਾ ਨੂੰ ਜਬਰਦਸਤੀ ਬੰਦੀ ਬਣਾ ਕੇ ਰੱਖਿਆ ਸੀ। ਤੂੰ ਬਿਲਕੁਲ ਸਹੀ ਰਾਹ ਤੇ ਆ।

  • @khalsaji4495
    @khalsaji4495 4 หลายเดือนก่อน

    ਇਹ ਵਿਰਸਾ ਸਿੰਘ ਵਲਟੋਹਾ ਵੀ ਇਨਾਂ ਦਾ ਹੀ ਟੱਟੂ ਆ ਅੱਗ ਲਾਉਣ ਨੂੰ ਫਿਰਦੀ ਆ ਪੰਜਾਬ ਨੂੰ ਇਹਨਾਂ ਦਾ ਬਾਪ ਬੈਠਾ ਹੋਇਆ ਜੇਲ ਵਿੱਚ

  • @khalsaji4495
    @khalsaji4495 4 หลายเดือนก่อน

    ਇਸਦਾ ਇਲਾਜ ਪੱਕਾ ਹੋ ਗਿਆ

  • @S35572
    @S35572 4 หลายเดือนก่อน +1

    Harnek singh neki newzealand nu sun lyo blue star bare sab pata chal jayega

  • @ManinderSingh-hg8sn
    @ManinderSingh-hg8sn 4 หลายเดือนก่อน +1

    Ese chup krdo g

  • @mukeshinsha4915
    @mukeshinsha4915 4 หลายเดือนก่อน +2

    Sant😂😂😂

  • @lakhwindersinghsingh29
    @lakhwindersinghsingh29 4 หลายเดือนก่อน

    ਕੰਗਣਾ ਦਾ ਮੂੰਹ ਬੰਦ ਕਰ ਦਿੱਤਾ ਜਾਵੇ ਦੇਸ ਨੂੰ ਖਰਾਬ ਕਰ ਰਹੀ ਹੈ

  • @Apnapunjab-sz7eb
    @Apnapunjab-sz7eb 4 หลายเดือนก่อน

    ਬਾਈ ਆਪਣੇ ਕਿਸੇ ਸਿੱਖ ਜਾ sgpc ਜਾ ਸਿੱਖ ਜਥੇਬੰਦੀ ਵੱਲੋਂ F. I. R ਕਿਉ ਨਹੀਂ ਕਰਵਾਈ ਗਈ ਨਾਲੇ ਪਤਾ ਲੱਗ ਜਾਂਦਾ ਕਿ ਇਸ ਤੇ ਵੀ ਮਾਲੀ ਵਾਂਗੂ ਕਾਰਵਾਈ ਹਉ

  • @brarbrar5464
    @brarbrar5464 4 หลายเดือนก่อน +1

    Kangna no bhoke jan dao

  • @ManpreetKaur-mx8qg
    @ManpreetKaur-mx8qg 4 หลายเดือนก่อน +1

    Kangna ne jo bolea thik hai
    Kisi ko koi sant lagta hai to jaruri nahi dusre bhi use mane
    Bani ki bat karen to sikh ban pana mushkil hai Guru ki moj de bina

  • @SinghBh-mu8wv
    @SinghBh-mu8wv 4 หลายเดือนก่อน

    ਜਿਹੜੇ ਵੀਰ ਮੋਦੀ ਨਾਲ ਬਹਿ ਕੇ ਸਿੱਖ ਪੰਥ ਕਹਾਉਣ ਦਾ ਦਾਅਵਾ ਕਰਦੇ ਉਨਾਂ ਨੂੰ ਮੋਦੀ ਛੱਡਣਾ ਚਾਹੀਦਾ ਸਿੱਖ ਪੰਥ ਏਕਤਾ ਕਰੇ ਜਦ ਆਪਾਂ ਇਹਨਾਂ ਦੇ ਨੇੜੇ ਜਾਦੇ ਆਂ ਇਹ ਸਾਨੂੰ ਬਹੁਤ ਬੁਰੀ ਨਜ਼ਰ ਨਾਲ ਦੇਖਦੇ ਆ ਤੇ ਕੁਝ ਨਾ ਕੁਝ ਲੱਭਦੇ ਰਹਿੰਦੇ ਆ ਮਾਰੇ ਜਾਉਗੇ ਹੁਣ ਕੰਗਣਾ ਨੂੰ ਰੋਕੋ ਦੇਖਦਿਆਂ ਸਰਨਾ ਜੀ ਤੁਸੀਂ ਵੀ ਕੀ ਕਿਰਦਾਰ ਨਿਭਾਉਂਦੇ ਹੋ ਤੇ ਬਾਕੀ ਤੁਹਾਡੀ ਦਿੱਲੀ ਦੀ ਕਮੇਟੀ ਮੰਨ ਜਾਓ ਸਰਕਾਰਾਂ ਨੇ ਕੁਝ ਨਹੀਂ ਦੇਣਾ ਭਾਜਪਾ ਵਾਲੀ ਤਾਂ ਵੈਸੇ ਵੀ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਕੰਗਣਾ ਦਾ ਮੂੰਹ ਬੰਦ ਕਰਨਾ ਪੈਣਾ ਨਹੀਂ ਤੇ ਪਛਤਾਉਣਾ ਪੈਣਾ

  • @sukhjindersingh7557
    @sukhjindersingh7557 4 หลายเดือนก่อน

    Chanel n jan k es d Interview Punjab channel t intentionally kiti

  • @SinghBh-mu8wv
    @SinghBh-mu8wv 4 หลายเดือนก่อน

    ਅਸੀਂ ਕਿਹਨੂੰ ਜਾਗੇ ਕਹੀਏ ਕਿੱਥੇ ਮਰੀਏ ਹੁਣ ਜੇ ਕਹਿਨੇ ਆ ਇੰਦਰਾ ਦਾ ਹਾਲ ਵੇਖ ਲਾ ਫਿਰ ਇਹੀ ਭਾਜਪਾ ਵਾਲੇ ਕਹਿੰਦੇ ਆ ਅਸੀਂ ਕਹਿੰਦੇ ਸੀ ਨਾ ਸਿੱਖ ਅੱਤਵਾਦੀ ਨੇ ਆਹ ਵੇਖ ਲਓ ਕਿੱਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ ਆਪਦੀ ਸਟੇਟਮੈਂਟ ਨਹੀਂ ਯਾਦ ਹੋਣੀ ਇਹਨਾਂ ਨੂੰ ਯਾਰ ਜਿਹੜੇ ਨਾਲ ਬੈਠੇ ਹੋ ਰੱਬ ਦਾ ਵਾਸਤਾ ਰੱਬ ਦਾ ਭੈ ਖਾਓ ਤਰਸ ਕਰ ਲਓ ਉਸ ਪਿਓ ਤੇ ਉਸ ਯੋਧੇ ਤੇ ਜਿਹਨੇ ਕੁਰਬਾਨੀ ਦਿੱਤੀ ਉ ਤੁਸੀਂ ਸਾਰੇ ਜਰਨੈਲ ਸਿੰਘ ਖਾਲਸਾ ਨੂੰ ਆਪਣਾ ਅਡਲ ਮੰਨਦੇ ਹੋ ਹੁਣ ਕਿੱਥੇ ਹੋ ਮੈਂ ਨਹੀਂ ਕਹਿੰਦਾ ਤੁਸੀਂ ਭਾਜਪਾ ਨਾਲ ਰਹੋ ਚਾਹੇ ਕਿਸੇ ਨਾਲ ਵੀ ਰਹੋ ਪਰ ਆਪਣਾ ਸਿੱਖ ਹੋਣ ਦਾ ਇੱਕ ਕਿਰਦਾਰ ਇੱਕ ਦਾਵਾ ਤਾਂ ਨਿਭਾਓ ਜੋ ਇਹ ਗੰਦ ਬਕਰੀ ਆ ਇਹਦਾ ਹਸ਼ਰ ਕੀ ਹੋਊਗਾ ਇਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ

  • @paramjitsinghgodblessyou6949
    @paramjitsinghgodblessyou6949 4 หลายเดือนก่อน

    Aisi lady di interview nahi karni chahidi

  • @GurwinderSingh-uv9kr
    @GurwinderSingh-uv9kr 4 หลายเดือนก่อน +1

    Kangna Chaval janani eh ni pta shastar saanu guru gobind singh ne ditte c

  • @jogindermaan5801
    @jogindermaan5801 4 หลายเดือนก่อน

    ਇਹਨੇ ਕਿਉ ਏ ਕੇ47 ਨਾਲ ਕਿਉ ਰੱਖੇ ਹਨ।

  • @HarwinderSingh-jl6lb
    @HarwinderSingh-jl6lb 4 หลายเดือนก่อน

    ਸਹੀਦ ਓਦਮ ਸਿੰਘ ਨੇ ਤੇ ਸਹੀਦ ਭਗਤ ਸਿੰਘ ਕੋਲ ਵੀ ਰਿਵਾਲਵਰ ਸੀ ਕਿ ਓਹ ਵੀ ਅੱਤਵਾਦੀ ਸਨ ਸੁਧਰ ਜਾ ਸੁਧਰ ਜਾ ਤੁਸੀ ਜਨਾਨੀਏ ਫੇਰ ਤੈਨੂੰ ਸਮਝਾਣਾ ਪਓੁਗਾ ਜਿਵੇ ਸਿੰਘ ਸਮਝਾਓ ਦੇ ਹੁੰਦੇ ਨੇ

  • @S35572
    @S35572 4 หลายเดือนก่อน

    Kangana is right

  • @harmindersingh6041
    @harmindersingh6041 4 หลายเดือนก่อน +1

    Sodha lao isnu koie b apni kurbani Nahi karr Sakta ,kitchen hai nakli nihang singh

  • @gurpreetsinghchatha1373
    @gurpreetsinghchatha1373 4 หลายเดือนก่อน +1

    Sikh sant v hunda te sipahi v

  • @GurmelPannu-l9g
    @GurmelPannu-l9g 4 หลายเดือนก่อน +1

    Jism ka dhandha karne wali sant ji ke bare mein kya

  • @kamaljeet4857
    @kamaljeet4857 4 หลายเดือนก่อน +1

    Filma vich gande seen karan Vali MP kive ho sakdi hai

  • @ksguru8145
    @ksguru8145 4 หลายเดือนก่อน +1

    Ane fer thapar khane ne

  • @gurjaapsingh4729
    @gurjaapsingh4729 4 หลายเดือนก่อน +3

    ਕੰਗਨਾ ਨੇ ਗੱਲਾਂ ਸਹੀ ਕੀਤੀਆਂ

    • @ravinderjit8950
      @ravinderjit8950 4 หลายเดือนก่อน

      Bakbas

    • @sukhdevsingh-bc7dr
      @sukhdevsingh-bc7dr 4 หลายเดือนก่อน

      ਕੰਗਣਾ ਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਹੈ।

  • @harmindersingh6041
    @harmindersingh6041 4 หลายเดือนก่อน +1

    Laanat laanat unko Jo issko bakwaas sunken talliaa martey hai.bhool Gaye hai hamaare gurus kee kurbani,inko toh Ahemad Shah Abdaali chahiye

  • @khushvindersingh1931
    @khushvindersingh1931 4 หลายเดือนก่อน

    Time ayga Kanga da 😡