CPC TV
CPC TV
  • 427
  • 2 869 163

วีดีโอ

ਗਿੱਦੜਬਾਹਾ ਵਾਲ਼ੀ ਗੁੰਝਲ ਖੁੱਲ੍ਹ ਗਈ ...? | CPC TV
มุมมอง 21Kวันที่ผ่านมา
ਗਿੱਦੜਬਾਹਾ ਵਾਲ਼ੀ ਗੁੰਝਲ ਖੁੱਲ੍ਹ ਗਈ ...? | CPC TV #mintugurusaria #latestnews #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਜਦੋਂ ਅਦਾਲਤ ਵਿੱਚ ਹੀ ਔਰਤਾਂ ਨੇ ਗੁਪਤ ਅੰਗ ਝਟਕਾ ਕੇ ਨਿਆਂ ਕੀਤਾ | Mintu Gurusaria | CPC TV
มุมมอง 2.6K14 วันที่ผ่านมา
ਜਦੋਂ ਅਦਾਲਤ ਵਿੱਚ ਹੀ ਔਰਤਾਂ ਨੇ ਗੁਪਤ ਅੰਗ ਝਟਕਾ ਕੇ ਨਿਆਂ ਕੀਤਾ | Mintu Gurusaria | CPC TV #mintugurusaria #latestnews #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਪੰਜਾਬ ਦੀਆਂ ਜ਼ਮੀਨਾਂ 'ਤੇ ਬਦਨੀਤੀ ਕਿਉਂ ....? | Mintu Gurusaria | CPC TV
มุมมอง 1.7K21 วันที่ผ่านมา
ਪੰਜਾਬ ਦੀਆਂ ਜ਼ਮੀਨਾਂ 'ਤੇ ਬਦਨੀਤੀ ਕਿਉਂ ....? | Mintu Gurusaria | CPC TV #mintugurusaria #farmer #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
Vinesh Phogat ਪਿੱਛੇ ਪੈਰਿਸ ਤੱਕ ਕੌਣ ਗਿਆ ....? | Mintu Gurusaria | CPC TV |
มุมมอง 45Kหลายเดือนก่อน
Vinesh Phogat ਪਿੱਛੇ ਪੈਰਿਸ ਤੱਕ ਕੌਣ ਗਿਆ ....? | Mintu Gurusaria | CPC TV | #vineshphogat #paris #olympics2024 Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਬੰਦੀ ਸਿੰਘਾਂ ਦਾ ਹੀ ਕੰਡਕਟ ਬੁਰਾ ਹੈ....? | Mintu Gurursaria | CPC TV
มุมมอง 2.6Kหลายเดือนก่อน
ਬੰਦੀ ਸਿੰਘਾਂ ਦਾ ਹੀ ਕੰਡਕਟ ਬੁਰਾ ਹੈ....? #mintugurusaria #bandisinghrehai #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
Jio ਚਲਾਉਣ ਵਾਲਿਓ ! ਤੁਹਾਡੇ ਕੰਮ ਦੀ ਗੱਲ ..
มุมมอง 10Kหลายเดือนก่อน
Jio ਚਲਾਉਣ ਵਾਲਿਓ ! ਤੁਹਾਡੇ ਕੰਮ ਦੀ ਗੱਲ .. #jio #news #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਅੰਮ੍ਰਿਤਪਾਲ ਸਿੰਘ ਦਾ ਕੀ ਹੋਣ ਜਾ ਰਿਹੈ ? | Mintu Gurusaria | CPC TV
มุมมอง 12Kหลายเดือนก่อน
ਅੰਮ੍ਰਿਤਪਾਲ ਸਿੰਘ ਦਾ ਕੀ ਹੋਣ ਜਾ ਰਿਹੈ ? | Mintu Gurusaria | CPC TV #amritpalsingh #mintugurusaria #amritpalsinghlatestnews Official website: cpctvcanada.ca/ Like us on Facebook CPCTVCanada/ Follow us on Instagram cpc_tv_canada
Raw (ਰਾਅ) ਦਾ 'ਅਲਵਿਦਾ' ..... | CPC TV | MINTU GURUSARIA
มุมมอง 14Kหลายเดือนก่อน
Raw (ਰਾਅ) ਦਾ 'ਅਲਵਿਦਾ' ..... | CPC TV | MINTU GURUSARIA #mintugurusaria #raw #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਕੌਣ ਹੈ ਡਿਬਰੂਗੜ੍ਹ ਤੋਂ ਬਰਨਾਲੇ ਦੀਸਿਆਸੀ ਸਫ਼ ਤੱਕ ਆਉਣਾ ਵਾਲ਼ਾ ਰਾਊਕੇ ....? | Mintu Gurusaria | CPC TV
มุมมอง 6K2 หลายเดือนก่อน
ਕੌਣ ਹੈ ਡਿਬਰੂਗੜ੍ਹ ਤੋਂ ਬਰਨਾਲੇ ਦੀਸਿਆਸੀ ਸਫ਼ ਤੱਕ ਆਉਣਾ ਵਾਲ਼ਾ ਰਾਊਕੇ ....? | Mintu Gurusaria | CPC TV #mintugurusaria #amritpalsingh #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਤਿਰੀ ਬਰਬਾਦੀਓਂ ਕੇ ਮਸ਼ਵਰੇ ਹੈਂ ਅਸਮਾਨੋਂ ਮੇਂ ...
มุมมอง 4K2 หลายเดือนก่อน
ਤਿਰੀ ਬਰਬਾਦੀਓਂ ਕੇ ਮਸ਼ਵਰੇ ਹੈਂ ਅਸਮਾਨੋਂ ਮੇਂ ... #punjab #cpctv #news #newsupdate Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਪੰਨੂ ਨੂੰ ਮੁਕਾਉਣ ਵਾਲੇ ਕੇਸ 'ਚ ਭਾਰਤ 'ਚੋਂ ਕੀਹਨੂੰ ਚੱਕਣ ਨੂੰ ਫਿਰਦੇ ਨੇ ? | CPC TV
มุมมอง 73K2 หลายเดือนก่อน
ਪੰਨੂ ਨੂੰ ਮੁਕਾਉਣ ਵਾਲੇ ਕੇਸ 'ਚ ਭਾਰਤ 'ਚੋਂ ਕੀਹਨੂੰ ਚੱਕਣ ਨੂੰ ਫਿਰਦੇ ਨੇ ? | CPC TV #mintugurusaria #pannu #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
NEET scam - ਜਿੰਮੇਵਾਰ ਮੋਦੀ ? | CPC TV | Mintu Gurusaria
มุมมอง 8142 หลายเดือนก่อน
NEET scam - ਜਿੰਮੇਵਾਰ ਮੋਦੀ ? | CPC TV | Mintu Gurusaria #mintugurusaria #neet2024 #narendramodi Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਅੰਮ੍ਰਿਤਪਾਲ ਸਿੰਘ ਆ ਰਿਹੈ ...
มุมมอง 54K3 หลายเดือนก่อน
ਅੰਮ੍ਰਿਤਪਾਲ ਸਿੰਘ ਆ ਰਿਹੈ ... Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਅਵਾਜ਼ ਬਦਲੀ - ਤੇ ਫੇਰ 7 ਕੁੜੀਆਂ ... | Mintu Gurusaria | CPC TV
มุมมอง 4.1K3 หลายเดือนก่อน
ਅਵਾਜ਼ ਬਦਲੀ - ਤੇ ਫੇਰ 7 ਕੁੜੀਆਂ ... | Mintu Gurusaria | CPC TV #mintugurusaria #latestnews #cpctv Official website: cpctvcanada.ca/ Like us on Facebook CPCTVCanada/ Follow us on Instagram cpc_tv_canada
ਸਰਬਜੀਤ ਸਿੰਘ ਖ਼ਾਲਸਾ ਆ ਗਿਆ, ਮਾਂ ਕਿੱਥੇ ਰਹਿ ਗਈ ? | CPC TV
มุมมอง 104K3 หลายเดือนก่อน
ਸਰਬਜੀਤ ਸਿੰਘ ਖ਼ਾਲਸਾ ਆ ਗਿਆ, ਮਾਂ ਕਿੱਥੇ ਰਹਿ ਗਈ ? | CPC TV
ਮਾਲੀਵਾਲ ਨੂੰ ਕਿਉਂ 'ਕੁੱਟਿਆ' ?
มุมมอง 5K3 หลายเดือนก่อน
ਮਾਲੀਵਾਲ ਨੂੰ ਕਿਉਂ 'ਕੁੱਟਿਆ' ?
ਸਾਇਕਲ ਦਾ ਐਕਸਲ ਤੇ ਫੇਰ .....? | Mintu Gurusaria | CPC TV
มุมมอง 2K3 หลายเดือนก่อน
ਸਾਇਕਲ ਦਾ ਐਕਸਲ ਤੇ ਫੇਰ .....? | Mintu Gurusaria | CPC TV
63 ਸਾਲ ਦੀ ਜਨਾਨੀ ਵੀ ਨਾ ਛੱਡੀ ... | Mintu Gurusaria | CPC TV
มุมมอง 9K4 หลายเดือนก่อน
63 ਸਾਲ ਦੀ ਜਨਾਨੀ ਵੀ ਨਾ ਛੱਡੀ ... | Mintu Gurusaria | CPC TV
ਮਾਨ, ਮੋਦੀ ਅਤੇ ਅੰਮ੍ਰਿਤਪਾਲ ਸਿੰਘ ... | Mintu Gurusaria | CPC T
มุมมอง 8K4 หลายเดือนก่อน
ਮਾਨ, ਮੋਦੀ ਅਤੇ ਅੰਮ੍ਰਿਤਪਾਲ ਸਿੰਘ ... | Mintu Gurusaria | CPC T
ਗੁੱਟ ਤੋਂ ਹੱਥਕੜੀ ਕਿੰਨੀ ਕੂ ਦੂਰ ? | Mintu Gurusaria | CPC TV
มุมมอง 55K4 หลายเดือนก่อน
ਗੁੱਟ ਤੋਂ ਹੱਥਕੜੀ ਕਿੰਨੀ ਕੂ ਦੂਰ ? | Mintu Gurusaria | CPC TV
ਸਾਬਣ ਵੇਚਣ ਤੋਂ ਲੋਕਾਂ ਨੂੰ 'ਧੋਣ' ਤੱਕ ... | CPC TV | Mintu Gurusaria
มุมมอง 4.6K4 หลายเดือนก่อน
ਸਾਬਣ ਵੇਚਣ ਤੋਂ ਲੋਕਾਂ ਨੂੰ 'ਧੋਣ' ਤੱਕ ... | CPC TV | Mintu Gurusaria
13-0 ਦਾ ਅਸਲ ਸੱਚ ... | Mintu Gurusaria | CPC TV
มุมมอง 4.9K5 หลายเดือนก่อน
13-0 ਦਾ ਅਸਲ ਸੱਚ ... | Mintu Gurusaria | CPC TV
ਮਾਨ ਦੇ ਜੇਲ੍ਹ ਜਾਣ ਦਾ ਬੰਦੋਬਸਤ ..... | CPC TV | Mintu Gurusaria
มุมมอง 30K5 หลายเดือนก่อน
ਮਾਨ ਦੇ ਜੇਲ੍ਹ ਜਾਣ ਦਾ ਬੰਦੋਬਸਤ ..... | CPC TV | Mintu Gurusaria
ਸਿਮਰਨਜੀਤ ਸਿੰਘ ਮਾਨ 'ਫਾਡੀ' ਕਿਉਂ ਰਹਿਗੇ ? | Mintu Gurusaria | CPC TV
มุมมอง 6K5 หลายเดือนก่อน
ਸਿਮਰਨਜੀਤ ਸਿੰਘ ਮਾਨ 'ਫਾਡੀ' ਕਿਉਂ ਰਹਿਗੇ ? | Mintu Gurusaria | CPC TV
ਪੰਜਾਬ 'ਚੋਂ ਵੀ ਗਿਐ ਬਾਂਡ ਰਾਹੀਂ ਚੰਦਾ...? | CPC TV
มุมมอง 4.7K5 หลายเดือนก่อน
ਪੰਜਾਬ 'ਚੋਂ ਵੀ ਗਿਐ ਬਾਂਡ ਰਾਹੀਂ ਚੰਦਾ...? | CPC TV
ਆਹ ਕੀ ਕਰ'ਤਾ ਮੋਦੀ ਕਿਆਂ ਨੇ ...? | CPC TV | Mintu Gurusaria
มุมมอง 10K6 หลายเดือนก่อน
ਆਹ ਕੀ ਕਰ'ਤਾ ਮੋਦੀ ਕਿਆਂ ਨੇ ...? | CPC TV | Mintu Gurusaria
ਪੰਨੂੰ ਮਾਮਲੇ ਵਾਲੇ ਨਿਖਿਲ ਗੁਪਤਾ ਬਾਰੇ ਅਹਿਮ ਖੁਲਾਸਾ ! CPC TV | Mintu Gurusaria
มุมมอง 64K6 หลายเดือนก่อน
ਪੰਨੂੰ ਮਾਮਲੇ ਵਾਲੇ ਨਿਖਿਲ ਗੁਪਤਾ ਬਾਰੇ ਅਹਿਮ ਖੁਲਾਸਾ ! CPC TV | Mintu Gurusaria
ਸੁਆਲ, ਜੋ ਸ਼ੁਭਕਰਨ ਦੀ ਮੌਤ ਤੋਂ ਬਾਅਦ ਜ਼ਰੂਰੀ ਹੋ ਜਾਂਦੇ ਨੇ ... | CPC TV | Mintu Gurusaria
มุมมอง 3.6K6 หลายเดือนก่อน
ਸੁਆਲ, ਜੋ ਸ਼ੁਭਕਰਨ ਦੀ ਮੌਤ ਤੋਂ ਬਾਅਦ ਜ਼ਰੂਰੀ ਹੋ ਜਾਂਦੇ ਨੇ ... | CPC TV | Mintu Gurusaria
ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਸੱਚ !
มุมมอง 2.2K6 หลายเดือนก่อน
ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਸੱਚ !

ความคิดเห็น

  • @jsjaggi5197
    @jsjaggi5197 วันที่ผ่านมา

    ਸਮੇਂ ਦਾ ਧਿਆਨ ਰੱਖਿਆ ਕਰੋ ਜੀ ਵਾਧੂ ਸ਼ਬਦਾਂ ਨੂੰ ਘੱਟ ਕਰਕੇ

  • @dhandevsingh3037
    @dhandevsingh3037 2 วันที่ผ่านมา

    ਵੀਰ ਇੰਨਾਂ ਸੰਭਲ਼ ਸੰਭਲ਼ ਕੇ ਨਿਯੂਜ ਕਿਉਂ ਕਰ ਰਹਿ ਓ? ਤੁਸੀ ਤਾਂ ਚੋਰ ਤੋਂ ਹੀ ਡਰ ਰਹੇ ਓ, ਘੱਟ ਤੋਂ ਘੱਟ ਥਾਣੇ ਦਾ ਨਾਮ ਲਉ ? ਤਾਂ ਕਿ ਕਿਸੇ ਦਾ ਭੱਲਾ ਹੋ ਸਕੇ

    • @roparstat2272
      @roparstat2272 2 วันที่ผ่านมา

      Veer Court ch jwab dene aukhe ho jande ne. Journalism vich agg nall khedna penda hai. Ise lai Sambhal ke khabar karni pendi hai. Bewjhha siir nahi kataye jande.

    • @dhandevsingh3037
      @dhandevsingh3037 2 วันที่ผ่านมา

      @@roparstat2272 ਵੀਰ ਜੀ ਘੱਟੋ ਘੱਟ ਹਲਕਾ ਥਾਣੇ ਦਾ ਨਾਮ ਤਾਂ ਬੋਲੋ , ਜਿੱਥੇ ਵਿਕਟਿਮ ਦੀ ਸੁਣਵਾਈ ਵੀ ਨਹੀਂ ਹੋਈ?

  • @MrJeet11
    @MrJeet11 2 วันที่ผ่านมา

    ਏਜੰਟ ਕਿਸਮਤ ਨਹੀਂ ਬਦਲ ਸਕਦਾ ਕਿਸੇ ਦੀ, ਜਾਣ ਵਾਲੇ ਨੂੰ ਚਾਅ ਹੁੰਦਾ ਤੇ ਉਹ ਜਾਂਦਾ ਹੁਣ ਸਭ ਨੂੰ ਪਤਾ ਕਿ ਬਾਹਰ ਜਾ ਕੇ ਮਿਹਨਤ ਕਰਨੀ ਪੈਂਦੀ ਹੈ ਤੇ ਜੇ ਉਥੇ ਹਾਲਾਤ ਬਦਲਦੇ ਐ ਤੇ ਕੀ ਏਜੰਟ ਅੰਤਰਜਾਮੀ ਹੈ ਕਿ ਉਹਨੂੰ ਪਹਿਲਾਂ ਪਤਾ ਸੀ ਕਿ ਇਹ ਹੋਊਗਾ, ਚੰਗਾ ਤੇ ਇਸ ਦੁਨੀਆਂ ਚ ਕੋਈ ਵੀ ਨਹੀਂ ਸਵਾਏ ਰੱਬ ਤੋ

  • @RajKumar-lt9po
    @RajKumar-lt9po 2 วันที่ผ่านมา

    Bai g ਸਾਡੇ lok v kush pta ne krde

  • @aadeshbrar
    @aadeshbrar 2 วันที่ผ่านมา

    1:05 mintu bai bhaane sidhu veer da jadoon raula pya c- arrest kitta c, te ExDsp sekhon saab kehnde c gye ki CM naal setting aa jaan k bhaane nu highlight kitta jaa reha… taan ki MP elections ch vote todh sakke, Par kuj time baadh Sekhon saab aap sangrur aa k election ladde and bhaana sidhu as usual avda kamm krda reha..

  • @kamaljeetsingh8844
    @kamaljeetsingh8844 3 วันที่ผ่านมา

    ਮਿੰਟੂ ਜੀ ਸਾਡਾ ਪੰਜਾਬੀਆਂ ਦਾ ਸੁਭਾ ਹੈ ਮੱਛੀ ਬਾਂਗ ਪੱਥਰ ਚੱਟ ਕੇ ਹੀ ਮੁੜਦੇ ਹਨ। ਜੇ ਬਾਹਰਲੇ ਕਹਿਣ ਕੇ ਇਥੇ ਬਹੁਤ ਔਖਾ, ਕੰਮ ਨਹੀਂ ਮਿਲਦੇ ਜਾਂ ਮਹਿੰਗਾਈ ਬਹੁਤ ਹੈ ਤਾਂ ਅੱਗੋਂ ਸਵਾਲ ਇਹ ਹੁੰਦਾ ਫਿਰ ਤੁਸੀਂ ਉੱਥੇ ਕੀ ਕਰ ਰਹੇ ਹੋ? ਵਾਪਿਸ ਕਿਉਂ ਨਹੀਂ ਆਉਂਦੇ? ਸਮਝਾਉਣਾ ਬਹੁਤ ਔਖਾ!! 🙏🙏

  • @jpsingh99
    @jpsingh99 3 วันที่ผ่านมา

    ਮਿੰਟੂ ਜੀ ਜੇ ਉਹ ਉੱਥੇ ਕਾਮਯਾਬ ਹੋ ਜਾਂਦਾ ਤਾ ਏਜੇਂਟ ਹੋਰ ਮਨੀ ਦਾਨੀ ਸੀ ਇਹ ਬੰਦਾ ਆਪ ਫਰੋਡ ਬੰਦਾ ਇਸ ਦੇ ਮਨ ਵਿੱਚ ਮੈਲ ਸੀ ਤਾ ਹੀ ਤਾ ਇਹ ਰਿਕੋਰਡਿੰਗ ਕਰੀ ਗਿਆ ਪਹਿਲਾ ਤਾ ਕੇਸ ਏਸ ਤੇ ਬਣਦਾ ਹੀ ਬਿਨਾਂ ਦੱਸੇ ਰਿਕੋਰਡਿੰਗ ਦਾ

  • @arashmalhi5315
    @arashmalhi5315 3 วันที่ผ่านมา

    RS Global wala Sukhchain Singh Rahi

  • @arashmalhi5315
    @arashmalhi5315 3 วันที่ผ่านมา

    RS Global wala Sukhchain Singh Rahi

  • @RandhawaPB46
    @RandhawaPB46 3 วันที่ผ่านมา

    Sade ik ristedari oh munda te usdi wife govt job shad ke canada gye dowe jane...munda agriculture department ch changi post te c 1 lakh salary c te wife govt teacher usdi vi 60 70 hajar de kareeb salary.... 35 kile jameen de fir vi sabh shad ke canada gye.... othe pata ni ki karde eh ni pata par ithe shahi life style shad ke gye.... pata ni matt e vajji pye changi bhale loki vi muh chaki bahr nu ture jande...ah sarkari job shad jo bahr jande ina nu pata ni ki kand lardi othe pata ni kehri white collar job mil jani jandya e jada to jada truck e chalonde ne....

  • @world22ide
    @world22ide 3 วันที่ผ่านมา

    ਏਜੰਟਾਂ ਦਾ ਕਸੂਰ ਨੀ ਲੋਕਾਂ ਦਾ ਕਸੂਰ ਆ ਇਹ ਐਦਾ ਹੀ ਲੋਟ ਆਂਉਦੇ ਨੇ ਫੇਰ ਚੀਕਾਂ ਮਾਰਦੇ ਨੇ ਮੈਂ ਥੋਨੂੰ ਦਸਦਾਂ ਇੰਗਲੈਂਡ ਚ ਇੱਕ ਮੁੰਡਾ ਰਹਿੰਦਾ ਸਾਡੇ ਕੋਲ ਆਇਆ ਕਹਿੰਦਾ ਮੈਂ ਆਪਣੇ ਭੈਣ ਤੇ ਜੀਜੇ ਨੂੰ ਸੱਦਣਾ ਤੇ ਜਿਹੜੇ ਕੇਸ ਵਿੱਚ ਉਹ ਸੱਦਣਾ ਚਾਹੁੰਦਾ ਸੀ ਮੈਨੂੰ ਉਸ ਬਾਰੇ ਜਾਣਕਾਰੀ ਸੀ ਤੇ ਮੈਂ ਉਸਨੂੰ ਵਾਰ ਵਾਰ ਕਿਹਾ ਕਿ ਬਾਈ ਇਹ ਗਲਤੀ ਨਾ ਕਰੀ ਏਦਾਂ ਨਹੀ ਹੁੰਦਾ ਸਰਕਾਰ ਨੇ ਰੂਲ ਬਦਲ ਦਿੱਤੇ ਨੇ ਏਦਾਂ ਤੂੰ ਉਨਾਂ ਨੂੰ ਸੱਦਕੇ ਵੀ ਫਸਾਦੇਂਗਾ ਕਿਉਂਕਿ ਹੁਣ ਪਹਿਲਾਂ ਵਰਗਾ ਕੰਮ ਨੀ ਬਹੁਤ ਜ਼ੋਰ ਦਿੱਤਾ ਤੇ ਮਿੰਨਤਾਂ ਕੀਤੀਆਂ ਕਿ ਨਾ ਫਸੀ ਪਰ ਤਿੰਨ ਮਹੀਨੇ ਬਾਅਦ ਬੂਥਾ ਚੱਕਕੇ ਆਗਿਆ ਕਹਿੰਦਾ ਕੋਈ ਜਾਣਦਾ ਪੱਚੀ ਲੱਖ ਕਢਵਾਉਣਾ ਏਜੰਟ ਤੋਂ ਇਹ ਵੀ ਨਹੀ ਕਿ ਲੋਕਾਂ ਕੋਲ ਵੀਹ ਪੱਚੀ ਲੱਖ ਪਿਆ ਤੇ ਚੱਕਕੇ ਦੇਤਾ ਉਸਨੇ ਜ਼ਮੀਨ ਗਹਿਣੇ ਰੱਖਕੇ ਪੈਸੇ ਲਏ ਸੀ ਸਾਡੇ ਲੋਕ ਛਿੱਤਰਾਂ ਦੇ ਯਾਰ ਨੇ ਤੇ ਦਿਮਾਗੀ ਤੌਰ ਤੇ ਖੁਸ਼ਕੀ ਦੇ ਜਿੰਨਾਂ ਨੂੰ ਮੂਹਰੇ ਖੂਹ ਵੀ ਦਿਸਦਾ ਫੇਰ ਵੀ ਡਿੱਗ ਰਹੇ ਨੇ ਮਿੰਟੂ ਨੇ ਅਖੀਰ ਤੇ ਸਹੀ ਗੱਲ ਕੀਤੀ ਆ ਕਿ ਕਸੂਰਵਾਰ ਉਹ ਵੀ ਆ ਜਿਸ ਪੜੇ ਲਿਖੇ ਨੇ ਇਨੇ ਪੈਸੇ ਦਿੱਤੇ ਨੇ

  • @sra4209
    @sra4209 3 วันที่ผ่านมา

    Dimmpi Dhillon family

  • @RajivKumar-ty2qk
    @RajivKumar-ty2qk 3 วันที่ผ่านมา

    🙏🙏🙏👍👍👍❤

  • @DIGGERSDATA
    @DIGGERSDATA 3 วันที่ผ่านมา

    khudian khudian gaana sunea kise ne bathinde bahut chlea piche jehe

  • @gurbachansingh2874
    @gurbachansingh2874 3 วันที่ผ่านมา

    Nice job

  • @GurjeetSingh-nn9zn
    @GurjeetSingh-nn9zn 3 วันที่ผ่านมา

    ਬਿਲਕੁਲ ਸਹੀ ਗੱਲ ਵਾ ਮਿੰਟੂ ਬਾਈ ਜੀ ਦੀ ਸਾਡੇ ਲੋਕ ਠੱਗੀ ਮਰਵਾ ਕੇ ਦੱਸਦੇ ਵਾ

  • @user-se6ej8mn8f
    @user-se6ej8mn8f 3 วันที่ผ่านมา

  • @Malkitsingh-
    @Malkitsingh- 3 วันที่ผ่านมา

    Good ...

  • @karamjitkaur5324
    @karamjitkaur5324 3 วันที่ผ่านมา

    Good 👌

  • @bindersharma4866
    @bindersharma4866 7 วันที่ผ่านมา

    ਲੋਕ ਬਦਲਾਅ ਦੀ ਬਦਲਾ ਖੌਰੀ ਕਰਨ ਗੇ ਪੱਕਾ ਸੁਖਬੀਰ ਬਾਦਲ ਨੂੰ ਗਵਾਉਣ ਲਈ ਕੁੱਝ ਨਹੀਂ ਜੇਕਰ ਜਿੱਤ ਜਾਂਦਾ ਆਮ ਆਦਮੀ ਦੀ ਪੀੜ੍ਹੀ ਵਿਚ ਮੇਖ ਓਹ ਵਿ ਗੁੱਲ ਲਗਣੀ ਮੈਨੂੰ ਤਾਂ ਲਗਦਾ ਸੁਖਬੀਰ ਬਾਦਲ ਨੇ ਜਿੱਤ ਜਾਣਾ ਵੜਿੰਗ ਨਾਲ ਕੇਹੜਾ ਸੈਟਿੰਗ ਨਹੀਂ ਹੋ ਸਕਦੀ ਹੋਰ ਕੋਈ ਹੈ ਹੀ ਨਹੀਂ ਲੋਕਾਂ ਦੀ ਘਰ ਵਾਪਸੀ ਹੋ ਸਕਦੀ

  • @GulbaharSingh-Bat
    @GulbaharSingh-Bat 7 วันที่ผ่านมา

    Good 👍

  • @SadhuSingh-dc6zf
    @SadhuSingh-dc6zf 8 วันที่ผ่านมา

    ਕਿੳ ਗਾਜਰਾਂ ਚ ਗਧਾ ਵਾੜਿਆ ਹੈ ਕੱਖ ਨਹੀ ਪੱਲੇ ਪਿਆ ਟਾਈਮ ਖਰਾਬ ਕੀਤਾ ਆਪਣਾ ਨਾਲੇ ਸਾਡਾ। ਪਾਗ਼ਲ ਨਾ ਹੋਵੇ ਕਿਸੇ ਥਾਂ ਦਾ

  • @user-uu6hp3tr6n
    @user-uu6hp3tr6n 9 วันที่ผ่านมา

    Amrit Maan te meet hayer da jikar kar gaye janab

  • @SandeepSingh-sf3ut
    @SandeepSingh-sf3ut 9 วันที่ผ่านมา

    Good 👍

  • @user-qf6jd1de6q
    @user-qf6jd1de6q 9 วันที่ผ่านมา

    Amrit. Sala

  • @geetkarrajkoirsinghwala4962
    @geetkarrajkoirsinghwala4962 9 วันที่ผ่านมา

    ਬਾਦਲ ਪਰਿਵਾਰ ਵਿੱਚ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਨੂੰ ਪਾਰਟੀ ਵਿਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਬੀਬੀ ਤੇ ਮਜੀਠੀਆ ਜੀ ਕਾਰਨ ਇਹ ਸਭ ਕੁਝ ਨਹੀਂ ਹੋ ਸਕਿਆ।

  • @RanjeetSingh-lh6nm
    @RanjeetSingh-lh6nm 9 วันที่ผ่านมา

    ਡਿੰਪੀ ਢਿੱਲੋਂ ਤਾਂ ਪੱਕਾ ਹਾਰ ਰਿਹਾ ਕਿਉਂ ਕਿ ਜੇ ਸੁਖਬੀਰ ਤੇ ਵੜਿੰਗ ਨਹੀ ਚੌਣ ਲੜਦੇ ਫਿਰ ਇਹ ਕੋਈ ਜੁਗਾੜ ਕਰਨਗੇ ਜਿਵੇਂ ਬਠਿੰਡਾ ਸੀਟ ਤੇ ਹੋਇਆ

  • @bittertruth2210
    @bittertruth2210 9 วันที่ผ่านมา

    Veere yaar tusi tah khul ke bolo jo v News hai... Tusi kyu darri jaane ho teh Gol Mol glaa kar rahe ho... Singer tah pata lag gaya Amrit Maan, Jisne apna Father Australia bhej dita, kyuki osde daddy de Fake SCHEDULE CASTE hon de Documents fadde gaye, jina Documents de sir teh oh ene saal sarkaari Nokari kar gaya... Ethe tak tah Kahaani samajh aa gai, par aage eh tah Dasso ki Amrit Maan nei aisi kedi gal kiti jaake Dimpi Parivaar naal, ki ohna nei Akali dal chadan da Decision le leya.... Aisa ki Message bhejya Bhagwant Mann C.M. nei Amrit Mann de through... Je asi hi pata karna hai fir thonu Subscribe kar ke dekhan da ki faiyda...

  • @sikandersinghbirring9517
    @sikandersinghbirring9517 9 วันที่ผ่านมา

    ਅਮਿ੍ਤ ਮਾਨ ਨੇ ਗੱਲ ਸਹਾਈ ਆ ਡਿੰਪੀ ਨਾਲ

  • @aryan.sharma_23
    @aryan.sharma_23 9 วันที่ผ่านมา

    Bhai ji contact mil skda twada ek paid news lgvani..... 🙏🙏🙏

  • @EternalMelodies1
    @EternalMelodies1 9 วันที่ผ่านมา

    ਜਲੇਬੀ ਤਾਂ ਬਹੁਤ ਘੁਮਾਈ ਮਿੰਟੂ ਬਾਈ ਪਰ ਸਮਝ ਆ ਗਈ

  • @harjindersinghsidhu9213
    @harjindersinghsidhu9213 9 วันที่ผ่านมา

    ਮੈਂ ਅੱਜ ਪਹਿਲੀ ਵਾਰ ਸੁਣਿਆ ਆਪ ਜੀ ਨੂੰ ,, ਪਰ ਸੁਣ ਕੇ ਨਿਰਾਸ਼ਾ ਹੀ ਹੋਈ ,, ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਤੁਸੀਂ ਅਸਲ ਦੇ ਨੇੜੇ ਤੇੜੇ ਵੀ ਨਹੀਂ

  • @deepbrar6294
    @deepbrar6294 9 วันที่ผ่านมา

    ਬਾਈ ਜੀ ਰੋਜ਼ੀ ਬਰਕੰਦੀ ਜਾ ਰਹੇ ਆ<??

  • @GillBackPacker
    @GillBackPacker 9 วันที่ผ่านมา

    Amrit mann 😊

  • @sirtajbajwa5634
    @sirtajbajwa5634 9 วันที่ผ่านมา

    ਬਿਲਕੁੱਲ ਸਹੀ ਸੱਪ ਕੱਢਿਆ ਬਾਈ ਤੁਸੀ ਤੇ ਡਿੰਪੀ ਬਾਈ ਵੀ ਸਮੇਂ ਤੋਂ ਪਹਿਲਾਂ ਹੀ ਸਮਝ ਗਿਆ ਕਿ ਇਹ ਟਿਕਟ ਦੇ ਕੇ ਵੀ ਹਰਾਉਣ ਗੇ ਹੀ ਲੋਕ ਸਭਾ ਵਿੱਚ ਉਹਦੀ ਸਪੋਰਟ ਲੈ ਲੀ ਤੇ ਹੁਣ ਵਾਰੀ ਇਹਨਾਂ ਦੀ ਐ, ਰਾਜਨੀਤੀ ਨੀ ਇਹਨੂੰ ਵਾਰੀ ਵੱਟਾ ਕਹਿੰਦੇ ਐ

  • @DeepSingh-gd5kw
    @DeepSingh-gd5kw 9 วันที่ผ่านมา

    ਸਭ ਤੋ ਵਧੀਆਂ ਬੰਦਾ ਸੁਖਬੀਰ ਸਿੰਘ ਬਾਦਲ ਆ ਕਿਉਂਕਿ ਉਹ ਬੰਦਾ ਚਲਾਕ ਨਹੀਂ " ਸਿਰਫ ਸਾਫ ਦਿਲ ਬੰਦਾ ਤੇ ਹਰ ਗੱਲ ਕਹਿ ਦਿੰਦਾ " ਇਹ ਉਸਦੀ ਕਮਜੋਰੀ " ਆ ਜਾ ਖੂਬੀ "" ਬਾਕੀ ਮਿੰਟੂ ਜੀ ਸੁਖਬੀਰ ਨੇ ਚੰਗੇ ਕੰਮ ਵੀ ਕੀਤੇ ਆ ਉਹਨਾਂ ਕੰਮਾਂ ਦਾ ਤੁਸੀਂ ਕਦੇ ਜਿਕਰ ਹੀ ਨਹੀਂ ਕੀਤਾ ""

    • @HardeepSingh-py6ve
      @HardeepSingh-py6ve 9 วันที่ผ่านมา

      ਬਾਦਲਾਂ ਨੇ ਇੰਨੀ ਕੰਮ ਕੀਤੇ ਨੇ ਲੋਕ ਕੰਮਾਂ ਬਾਰੇ ਨਹੀਂ ਭਗਵੰਤ ਮਾਨ ਦੀਆਂ ਗੱਲਾਂ ਚ ਆ ਕੇ ਉਹਨਾਂ ਨੂੰ ਮਾੜਾ ਕਹੀ ਜਾਂਦੇ ਆ

  • @jassbir1363
    @jassbir1363 9 วันที่ผ่านมา

    ਅੱਜ ਦੇ ਵਕਤ ਲੋਕ ਰਾਜਸੀ ਲੋਕਾ ਦੇ ਕਿਰਦਾਰ ਨੂੰ ਸਮਝ ਚੁੱਕੇ ਹਨ , ਇਨਾਂ ਦਾ ਨਿੱਜੀ ਹਿੱਤ , ਸਰਕਾਰੀ ਬੰਗਲੇ , ਸਹੂਲਤਾਂ , ਰਾਜਸੀ ਤਾਕਤ ਨਾਲ ਕਾਰੋਬਾਰ ਵਧਾਉਣਾ , ਇਨਾਂ ਦੇ ਸਿਮਟਮ ਉਜਾਗਰ ਹੋ ਚੁੱਕੇ ਹਨ ।

  • @RohitSharma-yh8wf
    @RohitSharma-yh8wf 9 วันที่ผ่านมา

    🙏🙏😊

  • @paul9161
    @paul9161 9 วันที่ผ่านมา

    Watching this episode I salute you I listen u always

  • @BSBrar-by2bz
    @BSBrar-by2bz 9 วันที่ผ่านมา

    ਗਾਇਕ ਅੰਮ੍ਰਿਤ ਮਾਨ ਨੂੰ ਵਰਤਿਆ ਗਿਆ ਹੈ

  • @BSBrar-by2bz
    @BSBrar-by2bz 9 วันที่ผ่านมา

    ਹੁਣ ਡਿੰਪੀ ਢਿਲੋਂ ਦੀਆ ਇਕ ਨੰਬਰ ਦੀਆ 4 ਬਸਾ ਚਲ ਰਹੀਆਂ ਹਨ ਇਹ ਆਮ ਆਦਮੀ ਪਾਰਟੀ ਵਿਚ ਰਲਣ ਤੋਂ ਬਾਅਦ ਹੀ ਹੋ ਸਕਿਆ ਅਜੇ MLA ਬਣਿਆ ਨਹੀਂ ਲੱਡੂ ਪਹਿਲਾ ਹੀ ਹੱਥ ਆ ਗਏ ਹਨ

  • @RajivKumar-ty2qk
    @RajivKumar-ty2qk 9 วันที่ผ่านมา

    ਬਦਲਾਵ ਦੇ ਰਾਜ ਚ ਤਾਂ ਕੁਜ ਵਡੇ ਸਿੰਗਰ ਆਪਨੇ ਏਰਿਆ ਚ Ssp sho ਆਪਨੀ ਮਰਜੀ ਦੇ ਲਵਾ ਰਹੇ ਅਹ ਕੁਜ ਕਲਾਕਾਰ ਵਿਰੋਧੀ ਪਾਰਟੀ ਦੇ ਲੀਡਰ ਸਾਮਿਲ਼ ਕਰਾ ਰਹੇ ਆ ਆਪਨੇ ਭਮੱਕੜ ਤਾਂ ਰੋਈ ਜਾਦੈ ਬਦਲਾਵ ਦੇ

  • @kinskins3895
    @kinskins3895 9 วันที่ผ่านมา

    Mintu jo marji kaye le koi leaders tanu dasi jabe per dimpi nu tikait nahi milne

  • @kinskins3895
    @kinskins3895 10 วันที่ผ่านมา

    Mintu tare paterkari karne bhi tee ja chutha ja darde khul ke nahi bolde

  • @paramjitsingh769
    @paramjitsingh769 10 วันที่ผ่านมา

    ਯਾਰਾ ਨਾਟਕੀ ਅੰਦਾਜ਼ ਵਿੱਚ ਨਹੀਂ ਸਿੱਧੀਆਂ ਗੱਲਾਂ ਕਰਿਆ ਕਰੋ ਕਦੇ ਕਦੇ ਬੋਰਿੰਗ ਮਹਿਸੂਸ ਹੁੰਦੀ ਹੈ

    • @paul9161
      @paul9161 9 วันที่ผ่านมา

      He has to follow rules u can understand what he saying

  • @SukhwinderSingh-yb8ot
    @SukhwinderSingh-yb8ot 10 วันที่ผ่านมา

    Mintu ji satsri akal ji 🎉

  • @user-se6ej8mn8f
    @user-se6ej8mn8f 10 วันที่ผ่านมา

    ਜਨਾਬ ਅੱਜ ਬਹੁਤ ਲੇਟ ਹੋ ਗਏ

  • @user-se6ej8mn8f
    @user-se6ej8mn8f 10 วันที่ผ่านมา

  • @nompysingh7339
    @nompysingh7339 10 วันที่ผ่านมา

    👍👍👍

  • @toorfacts3988
    @toorfacts3988 10 วันที่ผ่านมา

    Good job

    • @BSBrar-by2bz
      @BSBrar-by2bz 9 วันที่ผ่านมา

      ਗਾਇਕ ਅੰਮ੍ਰਿਤ ਮਾਨ ਨੂੰ ਵਰਤਿਆ ਗਿਆ ਹੈ