Debi saab hmesha tusi jdo v kuch bolde o kuch na kuch sikhan nu milda te tarannum mam kde eda feel ni hoan dinde eh podcast aa eda lgda jiwe bs gallan chall rhian kina natural rehnda sbh .....boht sukoon aya sun k🙏🏻
Main sukar gujar a parmatma da jina ne menu kann sunan nu dithe a 🙏tain Jo eho jia saksiata nu sun sakde a 🙏❣️u debi paji ikk supna debi ji nu Milan da respect ji 🙏
Kalam da dhani Debi Bai 🙌🏻✍🏻 Proud feel hunda Ajj tak Debi saab te Babbu Maan Saab nu sunn de aa Bachpan ton na aehna di likhat badali na apni pasand ❤ Parmatma Chardi kalaa ch rakhe 🙏🏻
Debi BHA teri harek interview suni di aa Jithe tu hasda uthe has lyi da Jithe tu jajbati hunda jajbati ho lyi da Jithe terian akhan cho hanju aaonde uthe sadian vi akhan bhr ondian Keyi vari ta injh lagda jive tusi mere nal hi gallan krde hovo Tuhadi interview dekh sun ke khoob mja onda Madam ji vi tuhanu va kmal swal puchhde bahut changa lagda
You did the best podcast in the Punjabi industry you are so intellectual and intelligent the way you run every podcast is incredible I wish I can meet you one day best wishes always and keep doing these kinds of great podcast because I guess only you are the one who knows what’s the real meaning of podcast is may god bless you
ਸਿਰਫ਼ ਜੇ ਲਿਖਦਾ ਰਹਿੰਦਾ ਫੋਕੀ ਵਾਹ ਵਾਹ ਜੋਗਾ ਰਹਿ ਜਾਂਦਾ , ਦੁਨੀਆਂ ਕੁੱਝ ਵੀ ਆਖੇ ਦੇਬੀ ਤੇਰੇ ਗਾਉਣਾ ਬਣਦਾ ਸੀ ❤️🌸
Thanks for ਦੇਬੀ ਮਖਸੂਸਪੁਰੀ ਬਾਈ ਦੀ ਇੰਟਰਵਿਊ ਲਈ 🙏
❤❤ manmohan waris nu hor pta ne kinyan singer's nu bnon wala Debi ji kmaal ji❤❤
ਤੂੰ ਦੇਬੀ ਮਜਬੂਰੀ ਏ ਤੂੰ ਦੇਬੀ ਕਮਜ਼ੋਰੀ ਏ ਤੇਰੇ ਬਿਨਾਂ ਗੁਜਾਰਾ ਨਹੀ ਹੁੰਦਾ ਤੂੰ ਆਊਦੇ ਜਾਦੇ ਸਾਹ ਵਰਗਾ ,,,,,❤❤🥰🥰
Debi saab hmesha tusi jdo v kuch bolde o kuch na kuch sikhan nu milda te tarannum mam kde eda feel ni hoan dinde eh podcast aa eda lgda jiwe bs gallan chall rhian kina natural rehnda sbh .....boht sukoon aya sun k🙏🏻
ਦੁਨੀਆਂ ਜੋ ਮਰਜ਼ੀ ਆਖੇ ਪਰ ਦੇਬੀ ਤੇਰਾ ਗਾਉਣਾ ਬਣਦਾ ਸੀ… ਮਹਾਨ ਸ਼ਬਦ ਵੀ ਛੋਟਾ ਦੇਬੀ ਸਾਬ ਸਾਹਮਣੇ… ❤❤❤❤
Main sukar gujar a parmatma da jina ne menu kann sunan nu dithe a 🙏tain Jo eho jia saksiata nu sun sakde a 🙏❣️u debi paji ikk supna debi ji nu Milan da respect ji 🙏
ਖਿੜੇ ਮੱਥੇ ਹਰ ਸਜ਼ਾ ਕਰਨੀ ਕਬੂਲ ਦੇਬੀ ਨੇ,
ਬੱਸ ਤੇਰੇ ਦਰਬਾਰ ਪੇਸ਼ ਹੋਣ ਦਾ ਮੌਕਾ ਮਿਲੇ ❤❤❤❤❤❤❤❤❤❤❤❤
ਰਲ ਕੇ Meeting ਕੀਤੀ ਇੱਕ ਮੁਸੀਬਤਾਂ ਕਈਆਂ ਨੇ,
ਘਰ ਸਮਝ ਕੇ ਆਪਣਾ ਮੇਰੇ ਘਰ ਆ ਗਈਆ ਨੇ,
ਸਭ ਦੀਆਂ ਯਾਦਾਂ ਹਾਲੇ ਤੀਕਰ ਸਾਂਭੀਆ ਪਈਆ ਨੇ
ਜਿੰਨੀਆ ਕੁੜੀਆਂ ਦਿਲ ਮੇਰੇ ਵਿੱਚ ਰਹਿ ਕੇ ਗਈਆ ਨੇ-ਦੇਬੀ❤
Beautiful interview and Tarannum your voice is melodious. I can listen to you over and over again. God bless you.
ਮੁੱਦਤ ਪਹਿਲਾਂ ਗਾਣੇ ਵਿੱਚ
"ਦੇਬੀ" ਦਾ ਨਾਂ ਸੁਣਿਆ
ਉਸ ਨਾਂ ਦੇ ਉੱਤੋਂ ਦੁਨੀਆਂ ਵਾਰਤੀ
Debi Makhsoospuri ❤
ਦੇਬੀ ਭਾਜੀ ਜਿੰਨਾ ਵੱਡਾ ਲਿਖਾਰੀ ਤੇ ਗਾਇਕ ਹੈ, ਉਨੀ ਹੀ ਵੱਡੀ ਸੋਚ ਦਾ ਵਧੀਆ ਇਨਸਾਨ ਹੈ। ਸਲਾਮ ਹੈ ਭਾਜੀ ਨੂੰ 🙏🙏😍
ਰੂਹ ਦੀ ਤ੍ਰਿਪਤੀ ਨਹੀਂ ਹੋਈ ਤਰੰਨਮ ਮੈਡਮ ਦੇਬੀ ਭਾਜੀ ਨਾਲ਼ ਮੁਲਾਕਾਤ ਸਮਾਪਤ ਹੋ ਗਈ, ਮੈਂ ਕਿੰਨੀਆ ਮੁਲਾਕਾਤਾਂ ਵੇਖ ਸੁਣ ਲਈਆਂ, ਪਰ ਭੁੱਖ ਨਹੀਂ ਘਟੀ,ਤੁਸੀਂ ਵੀ ਰੂਹਦਾਰੀ ਵਾਲੇ ਸਵਾਲ ਪੁੱਛੇ।ਤੁਹਾਡੇ ਅਤੇ ਤੁਹਾਡੇ ਚੈਨਲ ਤੇ ਸਵੱਲੀ ਨਿਗ੍ਹਾ ਰਹੇ ਮੇਰੇ ਖੁਦਾ ਦੀ🙏🏻🙏🏻
ਕਿੱਡਾ ਵੱਡਾ ਤੋਹਫ਼ਾ ਦਿੱਤਾ ਤੁਰੰਨਮ ਜੀ
My all time favourite artist is here ♥️
Watching this interview on loop
Debi paaji THE LEGEND 👍🏻
ਦੇਬੀ ਇੱਕ ਅੰਬਰ ਜਿੱਡਾ ਨਾਮ, ਬਾ ਕਮਾਲ ਇੰਟਰਵਿਊ ❤️
No one interview ❤❤🙌😍 debi sahib isqh di duwwa
ਤੂੰ ਦੇਬੀ ਦੀ ਕਮਜ਼ੋਰੀ ਏ ਤੂੰ ਦੇਬੀ ਦੀ ਮਜਬੂਰੀ ਏ ਤੇਰੇ ਬਿਨਾ ਗੁਜਾਰੇ ਨਹੀਂ ਹੋਣੇ ਤੂੰ ਆਉਂਦੇ ਜਾਂਦੇ ਸਾਹ ਵਰਗਾ ❣❣
such a beautiful person! thank you for this wonderful podcast.
Mai buhat jada disturb c apni life cha es karke kal ek interview suni debi sir di te ajj phir duwara phir Sunan lagi really ❤❤
Debi makhsoospuri legend Punjabi song ✍️ Dil ton salute aa tuhadi ✍️ nu God bless you always enjoy good life 🙏
Kalam da dhani Debi Bai 🙌🏻✍🏻
Proud feel hunda Ajj tak Debi saab te Babbu Maan Saab nu sunn de aa Bachpan ton na aehna di likhat badali na apni pasand ❤
Parmatma Chardi kalaa ch rakhe 🙏🏻
ਬਾਕਮਾਲ ਇੰਟਰਵਿਊ ਕਰਨ ਦਾ ਤਰੀਕਾ ਤੇ ਦੇਬੀ ਭਾਜੀ ਲਈ ਤਾ ਸ਼ਬਦ ਈ ਛੋਟੇ ਰਹਿ ਜਾਂਦੇ ਤਾਰੀਫ਼ ਕਰਨ ਲਈ ❤❤
ਬਹੁਤ ਵਧੀਆ ਗੱਲ ਬਾਤ ਦੇਬੀ ਹਮੇਸ਼ਾ ਪੰਜਾਬੀਆ ਦਾ ਹਰਮਨ ਪਿਆਰਾ ਰਿਹਾ
ਜ਼ਿਮੀਂ ਅਸਮਾਨ ਜਿਨ੍ਹਾਂ ਫ਼ਰਕ,
ਕਿਥੇ ਗੱਲ ਬਣਨੀ ਸੀ?
ਮੇਰੀ ਆਸ਼ਕੀ ਤੇਰੇ ਨਾਲ,
ਮੇਰਾ ਜੋੜ ਗਈ ਰਿਸ਼ਤਾ ♥️🙏
Debi ji bhot vdia insan ney waheguru mehar kre ❤❤❤❤❤
ਤੂੰ ਤਾਂ ਹੁਣ ਕੀ ਮੁੜਨਾ ....
ਇਕ ਵਾਰ ਹੈ ਓਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ ...
ਹੁਣ ਆਪਣੀ ਮਹਿਬੂਬ ਨੂੰ ਮੈਂ ਮਿਲਣਾ ਨਹੀਂ ਚਾਹੁੰਦਾ .....
ਇਹੀ ਸੁਣ ਸੁਣ ਵੱਡੇ ਹੋਏ ਆਂ ਦੇਬੀ ਭਾਜੀ ਬਹੁਤ ਕਮਾਲ ਦੇ ਗੀਤਕਾਰ ਤੇ ਗਾਇਕ ਆ ਰੱਬ ਨੇ ਚਾਹਿਆ ਤਾਂ ਭਾਜੀ ਨੂੰ ਜਰੂਰ ਮਿਲਾਂਗੇ ❤❤
mere sare fav. song
Debi dian gallan hi suni jao tan dil lagga rehnda ❤
Superb Conversation by both of you Guest and Host.
Debi BHA teri harek interview suni di aa
Jithe tu hasda uthe has lyi da
Jithe tu jajbati hunda jajbati ho lyi da
Jithe terian akhan cho hanju aaonde uthe sadian vi akhan bhr ondian
Keyi vari ta injh lagda jive tusi mere nal hi gallan krde hovo
Tuhadi interview dekh sun ke khoob mja onda
Madam ji vi tuhanu va kmal swal puchhde bahut changa lagda
ਮੈਡਮ ਜੀ ਦੀ ਆਵਾਜ਼ ਵਿੱਚ ਠਰੰਮਾ ਹੈ ਦੇਬੀ ਤਾ ਹੈ ਏ ਇਸ਼ਕ ❤️
Ba-kmaal sakhshiataan.
Debi sahab g tan bahut wadhia hi ne, Tranum g tusi v bahut wadhia kmaal da kam kar rahe ho.
You did the best podcast in the Punjabi industry you are so intellectual and intelligent the way you run every podcast is incredible I wish I can meet you one day best wishes always and keep doing these kinds of great podcast because I guess only you are the one who knows what’s the real meaning of podcast is may god bless you
Bhut vdiaaa interview ❤
ਮੈਂ ਬਹੁਤ ਵੱਡੀ ਫੈਨ ਹਾਂ ਦੇਬੀ ਸਾਹਿਬ ਦੀ
Main v ❤❤❤❤
Sari duniya fan baba ji di debi ji di
ਮਖਸੂਸਪੁਰੀ ਬਾਈ ਦੀ ਹਰ ਇੰਟਰਵਿਊ ਅੱਗੇ ਤੋਂ ਅੱਗੇ ❤❤❤❤
ਪਤਾ ਨਹੀਂ ਕਿੰਨੀ ਵਾਰ ਰੋਣ ਨਿਕਲ਼ ਗਿਆ ਗੱਲਬਾਤ ਸੁਣ ਕੇ
ਬਹੁਤ ਬਾਕਮਾਲ❤🙏🏻
ਮੈਨੂੰ ਬਹੁਤ ਜਿਆਦਾ ਮਾਣ ਆ ਮੈਂ ਫਗਵਾੜੇ ਸ਼ਹਿਰ ਦਾ……..Love u Bhaji
ਦੇਬੀ ਸਾਬ ਅੱਧੀ ਰਾਤ ਨੂੰ ਸਵਾ ਇੱਕ ਵਜੇ ਤਰੱਨਮ ਨਾਲ ਸੁਣਿਆ ਬਹੁਤ ਸਤਿਕਾਰ
Bht sara pyar satkaar ❤️❤️🌸🙏🏻
ਦੇਬੀ ਭਾਜੀ ਕੋਲ ਸਾਹਿਤ ਨੂੰ ਗੀਤਾਂ ਵਿੱਚ ਪਰੋਣ ਦੀ ਕਲਾ ਜੋ ਹੁਨਰ ਆ, ਉਹ ਟਾਵੇਂ ਟਾਵੇਂ ਲੋਕਾਂ ਹਿੱਸੇ ਆਉਂਦਾ ਹੈ ।
ਆਪਦੇ ਆਪ ਨੂੰ ਦੇਬੀ ਆਸ਼ਕ ਕਹੁਦਾ ਨੀਂ
ਲਿਖਣ ਨੂੰ ਵੜਾ ਦਿਲ ਕਰਦਾ ਕੀ ਕਰਾ ਦੇਬੀ
ਮੈਨੂੰ ਲੱਖਣਾ ਆਉਂਦਾ ਨੀਂ 🙏🏻🙏🏻🙏🏻
No word ❤ 🙌🏻
Sukoon den Wale ensaan debi sir .ajj de time vich eda di ensaana di buhat need a.
debi sahib tusi sade layi mahaan aa main tuhanu 2 vaari mileya tuhanu Mera jiven safal ho geya
Thank you Trannnum madam ji
ਦੇਬੀ ਸਾਬ ਲੋਕਾਂ ਦਾ ਦਿਲ ਹੈ, ਸਲਾਮ ਦੇਬੀ ਸਾਬ
Living legend ❤
Love Debi 22 ❤❤❤❤❤
Love You Guru Ji ❤❤❤❤❤❤❤
❤❤❤ love respect paji
Debi ne hazara shayar bana ditte jo inna nu sun k likhna sikhe ne..❤
Very nice interview 👍
Isqqqqq❤ debi sahb
Love you Debi Bai ji ❤❤❤
🙏🙏🙏🙏🙏🌹🌹🌹🌹🌹Debi ji Good Man 22 love you 22 🌹🌹🌹🌹🌹
bakmaal interview❤️
Debi Makhsospuria ✍️👌❤❤
very down to earth person and very nice poet
Debi 💖💖💖💖💖💖💖💖💖💖💖💖💖💖
God bless you debi ji
debi ji excellent interview
Debi ❤❤
Debi sir good person ❤❤❤❤❤❤❤❤
ਕਮਾਲ ਦੀ ਗੱਲ ਤੇ ਰੋਕ ਮੈਂ ਟਿੱਪਣੀ ਕੀਤੀ ਏ
ਅੱਜ ਦੇਬੀ ਨੀ ਸੁਣਿਆ ਪਰ ਦਾਰੂ ਪੀਤੀ ਏ
0032sec te ki keha tusi__kmaal
Debi ta debi a❤❤❤❤❤❤
Thank you 🙏
Love u debi ji
Love you 22g❤
" ਕਿਨੇਂ ਆਉਖੇ ਹੋ ਕੇ ਸੁਨੇ ਦਿਲ ਨੂੰ ਆਬਾਦ ਕੀਤਾ
ਕੀ ਦੱਸਾਂ ਅੱਜ ਤੇਨੂੰ ਕਿੰਨੀ ਵਾਰੀ ਯਾਦ ਕੀਤਾ
ਸਾਨੂੰ ਦਿਲੋਂ ਕੱਢ, ਦਿਲ ਲਾਉਣ ਦੀ ਸਲਾਹ ਦੇਵੇਂ
ਕਿਨਾਂ ਸਾਡਾ ਹੇਜ਼ ਵਾਹ ਸੋਹਣਿਆ ਸਵਾਦ ਕੀਤਾ
ਸਾਡੇ ਨਾਲ ਤੂੰ ਫਿਟ ਅਸੀ ਕਿਸੇ ਨੂੰ ਨਾ ਰਾਸ ਆਏ
ਉਝ ਸਾਡਾ ਪਿਛਾ ਕਿਨਿਆ ਨੇ ਤੇਰੇ ਬਾਅਦ ਕੀਤਾ
ਤੂੰ ਵੀ ਕੁਝ ਬਣਿਆ ਨਾ ਤੇ ਅਸੀ ਵੀ ਤਬਾਹ ਹੋਏ
ਕੀ ਦੱਸਾਂ ***ਦੇਬੀ*** ਕੀਨੇ ਕੀਨੂੰ ਬਰਬਾਦ ਕੀਤਾ "
Every single comment cost millions $ respect from Maryland
ਪ੍ਰਣਾਮ ਬਾਬਾ ਜੀ 🙏
ਤਰੰਨਮ ਤੋਂ ਮੈਂਨੂੰ ਪੰਨੂ ਯਾਦ ਦੀ ਯਾਦ ਆ ਗਈ
Debi makhsoospuri ji ❤
Debi paji ❤
ਕਾਇਨਾਤ ਜਿੱਡਾ ਰੁਤਬਾ....❤🎉
ਬਾ ਕਮਾਲ ਗੱਲਬਾਤ ❤❤
Best wishes Debi n madam ji
ਓਹਦੇ ਵੱਲੋਂ ਮੇਰੇ ਕੰਨੀ,
ਸੁਨੇਹਾ ਕੋਈ ਚੱਲ ਆਵੇ,
ਜਾਂ ਮੇਰੇ ਦਿਲ ਦਾ ਸੁਨੇਹਾ,
ਓਹਦੇ ਵੱਲ ਕੋਈ ਘੱਲ਼ ਆਵੇ,
ਮੈਂ ਪਲਕਾਂ ਵਿਛਾ ਰੱਖੀਆਂ,
ਖ਼ੌਰੇ ਉਹ ਰਾਹ ਕੋਈ ਮੱਲ ਆਵੇ,
ਸ਼ੁਕਰਾਨਾ ਓਸ ਖ਼ੁਦਾ ਦਾ,
ਓਹਦੇ ਨਾਲ ਕੋਈ ਠੱਲ ਆਵੇ,
ਬੱਸ ਆ ਜਾਵੇ ਉਹ ਜਿੰਦਗੀ ਮੇਰੀ ਚ,
ਭਾਵੇਂ ਅੱਜ ਆਵੇ ਭਾਵੇਂ ਕੱਲ੍ਹ ਆਵੇ,
ਸ਼ਾਇਦ ਉਹਦੇ ਨਾਲ਼ ਹੀ ਜਿੰਦਗੀ ਦੇ,
ਸਵਾਲਾਂ ਦਾ ਕੋਈ ਹੱਲ ਆਵੇ,
ਹਾੜਾ ਮਿਹਰ ਕਰੀਂ ਰੱਬਾ ਤੂੰ,
ਕਿ ਸਾਨੂੰ ਵੀ ਕੋਈ ਵੱਲ ਆਵੇ,
ਜਿੱਦਾਂ ਦੀਆਂ ਦੇਬੀ ਕਰਦੈ,
ਸਾਨੂੰ ਵੀ ਕੋਈ ਗੱਲ ਆਵੇ,
ਜਿੱਦਾਂ ਦੀਆਂ ਦੇਬੀ ਕਰਦੈ,
ਸਾਨੂੰ ਵੀ ਕੋਈ ਗੱਲ ਆਵੇ,
ਦੇਬੀ ਮਖਸੂਸਪੁਰੀ ਸਾਬ 🌸
Ji karda devi di zindagi te film bnawa jd sunda mai debi ta bss sunda hi jawa kyi bar ta kuj na kuj sikhan nu v debi nu sunda jawa ❤❤
Debi ❤
Wahh g wahh bakmaal ❤
ਕੁੱਝ ਕਿਸੇ ਨਾਲ ਨਹੀਂ ਮਿਲਦਾ ਦੇਬੀ ਵੱਖਰਾ ਸਾਰਿਆਂ ਤੋਂ,
ਧਰਤੀ ਨਾਲ ਜੁੜਿਆਂ ਲੋਕੀਂ ਕਹਿੰਦੇ ਉੱਚਾ ਤਾਰਿਆਂ ਤੋਂ,
Great legend
Very nice ❤❤❤❤❤❤❤❤❤❤
Very nice 👍
End
Debi makssospuri sahib chaldi firda Library te Literature da bahut gian te update knowledgeable aa
53:27 laare words.
❤
ਦੇਬੀ ਮਹਿਸੂਸ ਪੂਰੀ ਦੀਆਂ ਗੱਲਾਂ ਤੇ ਸ਼ਾਇਰੀ ਸਿਰਾਹੀ ਹੈ।
❤❤DEBI❤❤
Debi ji ❤
ਭੁੱਲਣਾ ਨੀ ਚੇਤਾ "ਦੇਬੀ" 15 ਜੁਲਾਈ ਦਾ,
ਵਸਲਾਂ ਦੀ ਲੀਕ ਆਪੇ ਹੱਥਾਂ ਚੋਂ ਮਿਟਾਈ ਦਾ
ਕਹਿਣਾ ਤੇਰਾ ਕਰੀਂ ਨਾ ਉਡੀਕ ਮੈਨੂੰ ਯਾਦ ਏ,
ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ ~
Debi sahab punjabi zuban de tajj neee
ਦੇਬੀ ਭਾਜੀ ਨੂ ਸਲੂਟ ।।।
Raj singh jhinjar nal podcast kro please bhut humble person ne
👌🏻👍
♥️♥️