ਜੱਟ ਨੂੰ ਸੁਨਿਆਰ ਰੋਜ਼ ਕਰਦਾ ਸੀ ਟਿੱਚਰਾਂ ਜੱਟ ਨੇ ਕੀਤੀ ਇੱਕੋ ਪਰ ਕਰਤੀ ਟਿਕਾਕੇ ਜਮਾਂ

แชร์
ฝัง
  • เผยแพร่เมื่อ 1 ม.ค. 2025

ความคิดเห็น • 77

  • @B33263
    @B33263 3 หลายเดือนก่อน +8

    ਬਹੁਤ ਹੀ ਵਧੀਆ ਕਹਾਣੀ ਸੁਣਾਈ ਬਾਬਾ ਜੀ ਨੇ!ਹੋਰ ਵੀ ਸੁਣਾਉਣ ਅਗਲੀ ਵਾਰ

  • @harmeghsingh2399
    @harmeghsingh2399 4 หลายเดือนก่อน +12

    ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ
    ਪੁਰਾਣੇ ਸਮਿਆਂ ਵਿੱਚ ਲ਼ੋਕ ਵੀ ਸਿੱਧੇ ਹੀ
    ਹੁੰਦੇ ਸਨ ਗੱਲਾਂ ਬਹੁਤ ਵਧੀਆ ਲੱਗੀਆਂ

  • @ppsingh1964
    @ppsingh1964 4 หลายเดือนก่อน +5

    ਵੀਰੇ ਸੁਣ ਲੋ,ਕੀ ਜਾਂਦਾ, ਬਾਬਾ ਐ

  • @GursewakSingh-bv7uj
    @GursewakSingh-bv7uj 3 หลายเดือนก่อน

    ਬਹੋਤ ਵਧੀਆ ਕਹਾਣੀ ਨੇ ਕੱਈ ਆ ਦੇ ਪਿਸੋ ਲੜਾਤੂਏ

  • @jattmoosewala83
    @jattmoosewala83 2 ปีที่แล้ว +14

    ਸਾਰੀਆਂ ਪੰਜਾਬ ਦੀਆਂ ਕਹਾਣੀਆਂ ਦੇ ਹੀਰੋ ਜੱਟ ਤੇ ਵਿਲਨ ਹੋਰ ਜਾਤਾਂ । ਇਹ ਕਹਾਣੀਆਂ ਘੜੀਆਂ ਵੀ ਜੱਟਾਂ ਨੇ ਆਪ ਨੇ ਤੇ ਇਹਨਾਂ ਦਾ ਪ੍ਰਚਾਰ ਵੀ ਜੱਟ ਆਪੇ ਕਰਦੇ ਨੇ । ਆਹ ਚੈਨਲ ਵੀ ਜੱਟਾਂ ਦਾ ਤੇ ਇਹਨਾਂ ਮਿੱਥਕਾਂ ਦਾ ਪ੍ਰਚਾਰ ਕਰਨਾ ਈ ਐ ।

    • @maanvirsingh4886
      @maanvirsingh4886 2 ปีที่แล้ว +3

      Shi gal

    • @meharsaini3198
      @meharsaini3198 2 ปีที่แล้ว

      @@maanvirsingh4886
      Ok

    • @GurpreetSingh-yw7kw
      @GurpreetSingh-yw7kw 4 หลายเดือนก่อน

      ਸਹੀ ਗੱਲ ਹੈ

    • @RadhirSingh-ge6zs
      @RadhirSingh-ge6zs 4 หลายเดือนก่อน

      Pehla jihrhe AJ Schedule caste de lok ne ih bi Jatt hi hunde sn. AJ ihna nu Harijan bnhata. Aaaee tan sare ikethhe hi si ... Fer Jatt nale harjan konh bnh gia...

    • @BhupinderSingh-v2o
      @BhupinderSingh-v2o 3 หลายเดือนก่อน

      Tu tah aavda naam bhi @jattmosewala83 rkhi baitha

  • @ShivrajSingh-ls8qj
    @ShivrajSingh-ls8qj 3 หลายเดือนก่อน

    ਜੱਟਵਾਦ

  • @amrindersinghmander6458
    @amrindersinghmander6458 2 ปีที่แล้ว +2

    ਸੌ ਸੁਨਿਆਰ ਦੀ ਇੱਕ ਜੱਟ ਦੀ

  • @gurbajsingh9270
    @gurbajsingh9270 2 ปีที่แล้ว +4

    Very nice 👌🙏🙏

  • @rajveermander3217
    @rajveermander3217 2 ปีที่แล้ว +2

    Dhan Dhan Shri Baba Ji Mata Ji Maharaj Ji Sabna Te Hamesha Meher Karna Ji 🙌🙌🙌🙌🙌🥥🥥🥥🥥🥥🥥🥥❤❤❤❤❤❤❤❤❤❤❤❤

  • @sidhusaab6632
    @sidhusaab6632 3 หลายเดือนก่อน

    ਬਹੁਤ ਵਧੀਆ

  • @bahadarsingh4425
    @bahadarsingh4425 3 หลายเดือนก่อน

    ❤❤❤❤

  • @parminderjudge814
    @parminderjudge814 4 หลายเดือนก่อน

    Very interesting 👌👌

  • @paramsingh5446
    @paramsingh5446 2 ปีที่แล้ว +10

    ਇਕ ਗਾਣਾ ਆਇਆ ਸੀ ਗੁੱਜਰਾਂ ਨੇ ਜੱਟ ਕੁਟਿਆ ਕੁਟਿਆ ਪਰਾਲੀ ਉਤੇ ਢਾਹ ਕੇ ਉਹ ਬੈਨ ਕਰਵਾਤਾ ਸੀ 😂😂 ਦੂਜਿਆਂ ਨੂੰ ਜੋ ਮਰਜੀ ਕਹੀ ਜਾਓ

  • @parmindergill5903
    @parmindergill5903 3 หลายเดือนก่อน

    Nice ji 👌

  • @aroundtheworld4546
    @aroundtheworld4546 2 ปีที่แล้ว +2

    Kahani tan complete kr deyo veer

  • @amritsidhu9093
    @amritsidhu9093 2 ปีที่แล้ว +1

    Very nice amrit Sidhu

  • @jagseersidhu6226
    @jagseersidhu6226 2 ปีที่แล้ว +3

    ਸੁਨਿਹਰ ਵਾਲ਼ੀ ਗੱਲ ਕਿੱਧਰ ਗਈ ਬੇਵਕੂਫ ਲੋਕਾਂ ਦਾ ਟਾਇਮ ਖ਼ਰਾਬ ਕਰਦੇਂ ਐਂ

  • @shere-punjabsinghshergill3257
    @shere-punjabsinghshergill3257 2 ปีที่แล้ว +1

    Pehla ih mais ki hundi e? duja makhol ta ohne Suniare nu karna si Chhanna mai da tutha karta? story jihi bani nahi.

    • @sukhlehal5599
      @sukhlehal5599 8 หลายเดือนก่อน

      ਮਾਲਵੇ ਦੀ ਬੋਲੀ ਆ

  • @amrindersingh8210
    @amrindersingh8210 4 หลายเดือนก่อน

    ਸੌਂ ਸੁਨਿਆਰ ਦੀ ਇਕ ਦੋਹਿਰਾ ਦੀ

  • @DavinderSingh-tu2xv
    @DavinderSingh-tu2xv 2 ปีที่แล้ว

    Ajj kal hattiya mod chaurahe te v mil jandiya ne 100 ,100 ch

  • @karmajassi2589
    @karmajassi2589 2 ปีที่แล้ว +3

    bai jatt Te suniyar Thaane jande c oh gl ta vichi reh gyi.. oh ta puri kiti nh baba g ne v agge ki bnia.. Suniyari v jaata de ghre hi reh gyi te Majj v te Oh thaane jnde c oh v raste hi c roti khaan lg ge agge ki bnia oh dso Ji

  • @Jasbirkaur-qp4dh
    @Jasbirkaur-qp4dh 2 ปีที่แล้ว +1

    M

  • @kuldipgill3194
    @kuldipgill3194 2 ปีที่แล้ว +11

    ਕਹਾਣੀ ਦਾ ਨਾ ਮੁਹ ਨਾ ਮੱਥਾ 😂😂

  • @amrindersingh8210
    @amrindersingh8210 4 หลายเดือนก่อน +1

    ਜੱਟ ਦੀ ਕਹਾਣੀ ਹੈ ਇਹਦਾ ਸਿਰ ਪੈਰ ਨੀ ਹੁੰਦਾ

  • @ParwinderSingh-ob9zq
    @ParwinderSingh-ob9zq 4 หลายเดือนก่อน +1

    2 ਦੱਲੇ

  • @gurmitjaihanumsnjikisingh5674
    @gurmitjaihanumsnjikisingh5674 2 ปีที่แล้ว

    Very good babaji

  • @manigrewal99
    @manigrewal99 2 ปีที่แล้ว +2

    eh ki hoya kitho start keti gal kidder gye

  • @noornahar2700
    @noornahar2700 2 ปีที่แล้ว

    ਝੱਟ ਕੀ ਹੁੰਦਾ ਹੈ ਬੁੱਧੂ

    • @sukhlehal5599
      @sukhlehal5599 8 หลายเดือนก่อน

      ਮਾਲਵੇ ਦੀ ਦੇਸੀ ਬੋਲੀ ਆ ਬਾਈ ਜੀ

  • @GaganDeepSingh-iu2zx
    @GaganDeepSingh-iu2zx 2 ปีที่แล้ว +5

    Babe di gall da koe sira ni milea

  • @SadhSangat-g7p
    @SadhSangat-g7p 4 หลายเดือนก่อน +3

    ਇੱਕ ਜੱਟ ਸੁਨਿਆਰ ਦੇ ਜਵਾਕ ਨੂੰ ਛੇੜਨ ਲੱਗ ਗਿਆ ਕੇ, 'ਭਾਈ ਸੁਨਿਆਰ ਨੇ ਆਵਦੀ ਮਾਂ ਦੇ ਕਾਂਟਿਆਂ ਚ ਖੋਟ ਪਾ ਤੀ ਸੀ!'
    ਅੱਗੋਂ ਸੁਨਿਆਰੇ ਦਾ ਜਵਾਕ ਕਹਿੰਦਾ, 'ਗੱਲ ਤਾਂ ਸਹੀ ਐ ਬਾਬਾ ਪਰ ਓਹ ਸੁਨਿਆਰੇ ਦੀ ਦੂਜੀ ਮਾਂ ਸੀ ਤੇ ਸੁਨਿਆਰੇ ਦਾ ਪਿਓ ਜੱਟਾਂ ਦੀ ਕੱਢ ਕੇ ਲਿਆਇਆ ਸੀ !
    ਜੱਟ ਬੁੜਾ ਝਾਕੇ ਤਾਂਹ ਠਾ ! 😂😂😂

    • @garrygill2225
      @garrygill2225 4 หลายเดือนก่อน

      ਬਾਈ ਤੂੰ ਸੁਨਿਆਰ ਆ

  • @mohinderkaur7867
    @mohinderkaur7867 2 ปีที่แล้ว

    Good😆😄😄😃😋😆🆗

  • @kulwantsingh-zl6ok
    @kulwantsingh-zl6ok 4 หลายเดือนก่อน

    ਮੱਝ ਤੇ ਸੁਨਿਆਰੀ ਦਾ ਕੀ ਬਣਿਆ

  • @meghraj2474
    @meghraj2474 2 ปีที่แล้ว +1

    ਕੋਈ ਗੱਲ ਨੀ ਬਣੀ

  • @gurpreetkaurpannu2904
    @gurpreetkaurpannu2904 2 ปีที่แล้ว

    Eeee

  • @pritamdaspritamdas353
    @pritamdaspritamdas353 2 ปีที่แล้ว +1

    👌

  • @ਸਦਿਊਰਸਦਿਊਰ
    @ਸਦਿਊਰਸਦਿਊਰ 2 ปีที่แล้ว +34

    ਬਸ ਕਰੋਂ 22ਕਹਾਣੀ ਛੋਡੋ ਆਗੇ ਸੋਚਿਆ ਕਰੋ ਕੀ ਕਰਨਾਂ ਪੰਜਾਬ ਨੇ

    • @pavittarsingh6311
      @pavittarsingh6311 2 ปีที่แล้ว +4

      ਇਹ ਗੱਲ ਪੰਜਾਬ ਦਾ ਹਿਸਾ ਹੈ💯🙏🏻

    • @ramanaulakh4722
      @ramanaulakh4722 2 ปีที่แล้ว

      Teri bhen da fuda krna

    • @SukhrajKaur-fr9pd
      @SukhrajKaur-fr9pd 4 หลายเดือนก่อน

      7th xx23😢rd🎉🎉🎉😢🎉❤4IIbestart🎉​@@pavittarsingh6311

    • @RanjitSingh-sx9ol
      @RanjitSingh-sx9ol 3 หลายเดือนก่อน

      ਬਾਈ ਬਹੁਤ ਬੈਠੇ ਨੇ ਸੋਚਣ ਵਾਲੇ ਇਨ੍ਹਾਂ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਆ ਕੋਈ ਗੰਦ ਨਹੀ ਪਾਇਆ

  • @HARRYNAGRA8035
    @HARRYNAGRA8035 4 หลายเดือนก่อน +3

    ਘੂਸੇ ਜੰਮਣ ਕੰਧਾਂ ਕੱਬਣ, ਇਹ ਕਹਾਵਤ ਵੀ ਐਵੇ ਨੀ ਬਣੀ,ਨਾਂ ਸਿਰ ਨਾਂ ਪੈਰ,ਕਿਥੋਂ ਚਲੀ ਕਿਥੇ ਖ਼ਤਮ.
    ਵਾਹ ਓਏ ਦੁਨੀਆ ਦਿਆ ਵਲੀਆਂ (ਰੱਬ)
    ਰਿੰਨੀ ਖੀਰ ਬਣ ਗਿਆ ਦਲੀਆ 😂😂

  • @BhupinderSingh-n7e
    @BhupinderSingh-n7e 3 หลายเดือนก่อน

    Sare jokes vich jatta nu hi hero bnande han. Kyo

  • @JaskaranSingh-vz5dl
    @JaskaranSingh-vz5dl 2 ปีที่แล้ว +1

    ❤❤😂😂

  • @chamkaursingh1892
    @chamkaursingh1892 2 ปีที่แล้ว

    Good ji

  • @amarjeetsidhu2000
    @amarjeetsidhu2000 3 หลายเดือนก่อน

    Eh tahanu ticher Karen da fl dasiya

  • @gurisohi8923
    @gurisohi8923 2 ปีที่แล้ว +2

    Kam karlo koi baled hor Kam suru kar laya

  • @gurpreetpreet1404
    @gurpreetpreet1404 2 ปีที่แล้ว

    part 2 vi pao

  • @KalaKhosa-g3b
    @KalaKhosa-g3b 4 หลายเดือนก่อน

    Very nice 👍

  • @prabhnijjar5132
    @prabhnijjar5132 2 ปีที่แล้ว +2

    🤣

  • @veerpalkaur2088
    @veerpalkaur2088 2 ปีที่แล้ว

    😆😆

  • @mandhillon267
    @mandhillon267 2 ปีที่แล้ว

    😂😂😂

  • @karamjeetsinghbhandal8374
    @karamjeetsinghbhandal8374 2 ปีที่แล้ว

    Nice

  • @RadhirSingh-ge6zs
    @RadhirSingh-ge6zs 4 หลายเดือนก่อน

    Koii gl nhi bnhhi aj bapu ji.koii historical story sunhhaaiiaa kro....kio pngge lende hoo story sunhaaonh de.Jaaoo ghrw tusi bi rotti khao chl ke.Sabash.

  • @ਸਦਿਊਰਸਦਿਊਰ
    @ਸਦਿਊਰਸਦਿਊਰ 2 ปีที่แล้ว +2

    ਗੱਲ ਨਾ ਗਿਆਨ ਵਾਲੇ

  • @ghosthacker8736
    @ghosthacker8736 2 ปีที่แล้ว

    Piiipppp

  • @balwantkaur8886
    @balwantkaur8886 2 ปีที่แล้ว +2

    Bkwas krde

  • @HappySingh-zx1bk
    @HappySingh-zx1bk 2 ปีที่แล้ว

    Good g

  • @kamaldeepsinghsohi104
    @kamaldeepsinghsohi104 2 ปีที่แล้ว

    Very nice 🙏🙏❤️❤️❤️

  • @angrezsingh5889
    @angrezsingh5889 2 ปีที่แล้ว +2

    Very nice baba ji

  • @HarbansSingh-wj1jf
    @HarbansSingh-wj1jf 4 หลายเดือนก่อน

    Very nice Baba g