ਅਜਗਰਾਂ ਨਾਲ ਭਰੇ ਪੰਜਾਬ ਦੇ ਜੰਗਲਾਂ ‘ਚ ਇਕੱਲੇ ਰਹਿ ਰਹੇ ਮਾਂ ਤੇ ਪੁੱਤ | ਜਿੱਥੇ ਪਲ ਭਰ ਵਿੱਚ ਨਿਗਲ ਜਾਂਦੇ ਸਾਬਤ ਜਾਨਵਰ

แชร์
ฝัง
  • เผยแพร่เมื่อ 16 ต.ค. 2024

ความคิดเห็น • 237

  • @rakeshkumard7789
    @rakeshkumard7789 2 หลายเดือนก่อน +35

    ਬਹੁਤ ਵਧੀਆ ਜਾਣਕਾਰੀ ਸਾਡੇ ਹਿ ਜਿਲ੍ਹਾ ਹੁਸ਼ਿਆਰਪੁਰ ਵਿਖੇ ਸਾਨੂੰ ਪਤਾ ਵੀ ਨਹੀਂ ਸੀ ਇਹਨਾ ਜੰਗਲਾਂ ਵਿੱਚ ਕਿਹੜੇ ਕਿਹੜੇ ਜਾਨਵਰ ਰਹਿੰਦੇ ਹਨ ਧਨਵਾਦ ਅੰਮ੍ਰਿਤ ਪਾਲ ਜੀ

    • @pb7rider
      @pb7rider  2 หลายเดือนก่อน +2

      Thx…keep full support ❤️🙏

    • @SukhwinderKaur-dj6fn
      @SukhwinderKaur-dj6fn หลายเดือนก่อน

      🎉🎉🎉🎉🎉🎉🎉🎉🎉🎉😂🎉🎉🎉🎉🎉🎉🎉❤😂❤😂
      ​@@pb7rider

  • @KamalGagan-q5k
    @KamalGagan-q5k 2 หลายเดือนก่อน +18

    ਦਲੇਰ ਮਾਂ ਪੁੱਤ ਦਿ ਇਹ ਜਿੰਦਗੀ ਦੇਖਕੇ ਦਿੱਲ ਨੂੰ ਬੋਹਤ ਸਕੂਨ ਮਿਲੇਆ ਵਾਹੇਗੁਰੂ 🙏ਜੀ ਮੇਹਰ ਭਰੇਆ ਹਾਥ ਰਖੇਉ ਇਹ ਨਾ ਮਾਂ ਪੁੱਤ ਤੇ

    • @pb7rider
      @pb7rider  2 หลายเดือนก่อน +1

      Thx…keep full support ❤️🙏

  • @MagiMagi-l3v
    @MagiMagi-l3v 2 หลายเดือนก่อน +11

    ਅੰਮ੍ਰਿਤ ਬਾਈ ਧੰਨ ਜਿਗਰਾ ਤੇਰਾ ਵੀ, 👌😅 ਜਿਹੜਾ ਕੇ ਤੂੰ ਸਿੱਧਾ ਹੀ ਜਾ ਵੜਦਾ ਜੰਗਲਾਂ ਵਿੱਚ, ਫਿਰ ਵੀ ਯਾਰ ਇਕ ਡਰ ਤਾਂ ਹੁੰਦਾ ਹੀ ਆ , ਕੇ ਕਿੱਥੋਂ ਕੋਈ ਅਟੈਕ ਹੋ ਜਾਵੇ, ਪਰ ਤੇਰੇ ਜਿਗਰੇ ਨੂੰ ਵੀ ਮੰਨਣਾ ਪੈਣਾ , 😅👌 ਕਿਸੇ ਕਿਸੇ ਵਿੱਚ ਹੀ ਏਨੀ ਹਿੰਮਤ ਹੁੰਦੀਆ ਬਾਈ

    • @pb7rider
      @pb7rider  2 หลายเดือนก่อน +1

      Thanks vir ji❤️🙏

  • @ManinderjhingerJhinger
    @ManinderjhingerJhinger 2 หลายเดือนก่อน +7

    ਸਾਫ ਹਵਾ ਤੇ ਵਾਤਾਵਰਣ ਨਾਲ ਦੇਖੋ 102 ਸਾਲ ਚ ਵੀ ਬੇਬੇ ਜੀ ਪੂਰੇ ਸਲਾਮਤ ਤੇ ਤੰਦਰੂਸਤ ਹਨ ਬਾਪੂ 80 ਸਾਲ ਚ ਵੀ 40 ਸਾਲ ਦੇ ਇਨਸਾਨ ਜਿੰਨਾ ਤੰਦਰੁਸਤ ਪਿਆ

  • @rajwinder1968
    @rajwinder1968 2 หลายเดือนก่อน +7

    ਕੲਈ ਮਹਿਲਾ ਵਿੱਚ ਵੀ ਰੋਂਦੇ ਤੇ ਕੲਈ ਕੱਚੀਆਂ ਕੁੱਲੀਆਂ ਵਿੱਚ ਵੀ ਖੁਸ਼ ਹਨ

    • @pb7rider
      @pb7rider  2 หลายเดือนก่อน +1

      Thanks❤️🙏

  • @ravinderpourh564
    @ravinderpourh564 2 หลายเดือนก่อน +11

    ਅਜਗਰ ਨੂੰ ਜਾ ਹੋਰ ਕਿਸੇ ਜੰਗਲੀ ਜੀਵ ਨੂੰ ਮਾਰਨਾਂ ਏਦਾਂ ਦੀਆਂ ਗੱਲਾਂ ਬੰਦ ਕੈਮਰਾ ਈ ਸਵਾਲ ਪੁੱਛਿਆ ਕਰੋ ਵੀਰ ਜੀ ਜੰਗਲਾਤ ਵਿਭਾਗ ਵਾਲੇ ਪਰਚਾ ਦਰਜ਼ ਕਰ ਸਕਦੇ ਆ ਬਹੁਤ ਵਧੀਆ ਵੀਡੀਓ ਲਗਦੀਆਂ ਤੁਹਾਡੀਆਂ ਕਿੰਨੀ ਜਾਨ ਜੋਖ਼ਮ ਚ ਪਾ ਵੀਡੀਓ ਬਣਾਉਣ ਦਾ ਯਤਨ ਕਰਦੇ ਤੁਸੀਂ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @amarjitsingh1946
    @amarjitsingh1946 2 หลายเดือนก่อน +2

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤

  • @jassjass7115
    @jassjass7115 2 หลายเดือนก่อน +5

    ਮਾਤਾ ਜੀ ਦੀ ਹਿਮਤ ਨੂੰ ਸਲਾਮ❤

    • @pb7rider
      @pb7rider  2 หลายเดือนก่อน

      Thanks❤️🙏

  • @gurmeetsinghraigurmeetsing5521
    @gurmeetsinghraigurmeetsing5521 2 หลายเดือนก่อน +5

    ਪਤਰਕਾਰ ਵੀਰ ਜੀ ਬਹੁਤ ਵਧੀਆ ਲੱਗਿਆ ਤੁਸੀਂ ਜੋ ਸਾਨੂੰ ਜੰਗਲ ਦਿਖਾਆ ਧੰਨਵਾਦ ਜੀ ਬਾਕੀ ਦੋ ਵਿਚਾਰੇ ਜੰਗਲਾਂ ਵਿੱਚ ਲੈਂਦੇ ਹਨਮਉਛਕਲ ਕੰਮ ਹੈ

    • @pb7rider
      @pb7rider  2 หลายเดือนก่อน

      Thanks❤️🙏

  • @Kanwarnau-nihal-singh70
    @Kanwarnau-nihal-singh70 2 หลายเดือนก่อน +5

    ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਬਹੁਤ ਵਧੀਆ ਵਲੌਗ ਜਾਣਕਾਰੀ ਭਰਭੂਰ ਜੰਗਲਾਂ ਵਿੱਚ ਰਹਿਣ ਵਾਲੇ ਮਾਂ ਪੁੱਤ ਦਿਖਾਏ, ਰੱਬ ਦੇ ਦਰਸ਼ਨ ਹੋਏ, ਵੀਰ ਜੀ ਲੋਕੇਸ਼ਨ ਪੂਰੀ ਤਰ੍ਹਾਂ ਦੱਸਿਆ ਕਰੋ ਜੀ, ਦਿਲੋਂ ਧੰਨਵਾਦ! From Dr K. N. S. Aulakh Amritsar PUNJAB

    • @pb7rider
      @pb7rider  2 หลายเดือนก่อน

      Thanks❤️🙏

    • @nirmalsingh4173
      @nirmalsingh4173 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sarbjeetkaur2816
    @sarbjeetkaur2816 หลายเดือนก่อน

    Salute patrkar ਨੂੰ ਵੀ ਲੋਕਾਂ ਨੂੰ ਵੀ 🙏🙏

  • @hafeezhayat2744
    @hafeezhayat2744 หลายเดือนก่อน

    ਬਹੁਤ ਵਧੀਆ ਜੀ
    ਜ਼ਿੰਦਗੀ ਜ਼ਿੰਦਾ ਆਬਾਦ
    ਸਲਾਮ ਹੈ ਪਰਨਾਮ ਹੈ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @sudagarsingh2107
    @sudagarsingh2107 2 หลายเดือนก่อน +4

    ਭਾਈ ਜਦੋ ਤੁਸੀ ਇਹੋ ਜਿਹੇ ਲੋਕਾਂ ਕੋਲ ਜਾਂਦੇ ਓ ਇਹਨਾਂ ਵਾਸਤੇ ਕੋਈ ਕਪੜਾ ਲੀੜਾ ਸੀਦਾ ਵੀ ਲੈ ਕੇ ਜਾਇਆ ਕਰੋ

    • @pb7rider
      @pb7rider  2 หลายเดือนก่อน

      Thanks🙏

  • @JagdishSingh-be7lc
    @JagdishSingh-be7lc 2 หลายเดือนก่อน +4

    ਬਹੁਤ ਸੋਹਣੇ ਦਿਲਚਸਪ ਵੀਡੀਉ ਹਰ ਰੋਜ ਸਾਨੂੰ ਦਿਖਾਉਂਦੇ ਹੋ ਅੰਮ੍ਰਿਤਪਾਲ ਵੀਰ ਜੀ ,ਇਸ ਵਾਸਤੇ ਤੁਸੀਂ ਧੰਨਵਾਦ ਦੇ ਹੱਕਦਾਰ ਹੋ ॥
    ਜਿਹੜੇ ਵੀ ਹਜ਼ਾਰਾਂ ਲੋਕ ਤੁਹਾਡੇ ਚੈਨਲ ਨਾਲ ਜੁੜੇ ਹਨ ਧੰਨਤਾ ਦੇ ਯੋਗ ਹਨ ॥
    ਰੱਬ ਰਾਖਾ ਹੋਵੇ ਤੁਹਾਡਾ ਅਤੇ ਤੰਦਰੁਸਤੀ ਬਖਸ਼ੇ ਤੁਹਾਨੂੰ॥

    • @pb7rider
      @pb7rider  2 หลายเดือนก่อน +1

      Thx…keep full support ❤️🙏

  • @bahadursingh9718
    @bahadursingh9718 2 หลายเดือนก่อน +2

    ਵੀਰ ਜੀ ਤੁਸੀਂ ਪਹਿਲਾਂ ਵੀ ਕਈ ਜੰਗਲਾਂ ਦੀ ਵੀਡੀਓ ਬਣਾਈਆਂ ਹਨ ਬਹੁਤ ਪਸੰਦ ਆਈਆਂ ਹਨ ਇਹ ਵੀ ਘੰਣਾ ਜੰਗਲ ਹੈਂ ਵੀਰ ਜੀ ਬਹੁਤ ਰਿਸਕ ਵਾਲਾ ਕੰਮ ਹੈ ਸਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹੋਂ ਆਮ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ ਨੇੜੇ।

    • @pb7rider
      @pb7rider  2 หลายเดือนก่อน

      Thanks vir ji❤️🙏

  • @adrees4426
    @adrees4426 2 หลายเดือนก่อน +2

    ਕੁਦਰਤੀ ਨਜ਼ਾਰੀਆ ਨਾਲ ਭਰਿਆ ਹੋਇਆ ਸਥਾਨ, ਪਰ ਬਹੁਤ ਖਤਰਨਾਕ, ਕਿਰਪਾ ਕਰਕੇ ਧਿਆਨ ਨਾਲ ਵੀਰ

    • @pb7rider
      @pb7rider  2 หลายเดือนก่อน +1

      Thanks vir ji❤️🙏

  • @Jarnail-qr7TVp4qb5b
    @Jarnail-qr7TVp4qb5b 2 หลายเดือนก่อน

    ਬਹੁਤ ਵਧੀਆ ਬੇਬੇ ਬਾਪੂ ਚੜਦੀ ਕਲਾ ਵਿਚ ਰਹਿਣ

    • @pb7rider
      @pb7rider  2 หลายเดือนก่อน

      ਧੰਨਵਾਦ🙏

  • @BabaSingh-un9rb
    @BabaSingh-un9rb 2 หลายเดือนก่อน +2

    ਪ੍ਰਮਾਤਮਾ ਦਾ ਸਾਹਰਾ ਹੈ ਮਾਂ ਪੁਤਾਂ ਨੂੰ

    • @pb7rider
      @pb7rider  2 หลายเดือนก่อน

      Thanks❤️🙏

  • @sudagarsingh2107
    @sudagarsingh2107 2 หลายเดือนก่อน +2

    ਇਹ ਲੋਕ ਸੀਦਾ ਪੱਤi ਵੀ ਕਿਤੋਂ ਲੈਂਦੇ ਈ ਹੋਣਗੇ, ਜਦੋਂ ਬਜ਼ਾਰ ਜਾਂਦਾ ਹੋਊ ਇਕ ਜਾਣਾ ਦੂਜਾ ਕਿਵੇਂ ਰਹਿੰਦਾ ਹੋਊ

    • @GURJEET983
      @GURJEET983 หลายเดือนก่อน

      @@sudagarsingh2107 ਇੱਕ ਵਾਰ ਜਾਂ ਕੇ ਦੇਖ ਸਾਰਾ ਕੁੱਜ ਪਤਾ ਲੱਗ ਜਾਉ ?

  • @HarminderSingh-zi5vg
    @HarminderSingh-zi5vg 2 หลายเดือนก่อน

    ਵੀਰ ਜੀ ਜਿਹੜੇ ਜੰਗਲ ਵਿੱਚ ਲੋਕ ਰਿਦੇ ਨੇਉਹਨਾ ਕਰਨ ਪੁਛਿਆ ਕਰੋਂ ਵੀਰ ਜੀ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @sarbjeetkaur2816
    @sarbjeetkaur2816 หลายเดือนก่อน

    ਬਹੁਤ ਵਧੀਆ ਵਿਚਾਰ 🙏🙏

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @pawanjhamat6787
    @pawanjhamat6787 2 หลายเดือนก่อน +2

    Content ਬਹੁਤ ਵਧੀਆ ਹੈ, ਪਰ ਬੋਲਣ ਵੇਲੇ ਗੱਲਾਂ ਦੀ ਬੋਲਚਾਲ ਦਾ ਸਤਰ, ਸਵਾਲ ਜਵਾਬ ਵਿੱਚ quality ਦੀ ਲੋੜ ਹੈ, ਜਿਵੇਂ ਤੁਸੀਂ ਕਿਹਾ, ਇੰਦਾ ਨੀ ਪਰਿੰਦਾ ਨੀ, ਨਾਲ ਹੀ ਅਗਲੀ ਲਾਈਨ ਵਿਚ ਕਿਹ ਰਹੇ ਪੰਛੀਆਂ ਦੀਆ ਆਵਾਜ਼ਾਂ ਆ ਰਹੀਆਂ.

  • @thenature-giftofGod
    @thenature-giftofGod 2 หลายเดือนก่อน +1

    ਬਹੁਤ ਵਧੀਆ - ਪਰ commentary ਬਹੁਤ ਜਿਆਦਾ ਕਰਦੇ ਹੋ
    ਬੇਮਤਲਬ -please share location

    • @pb7rider
      @pb7rider  2 หลายเดือนก่อน

      Village nara, near manjhi , hoshiarpur

  • @JaspalSingh-fo9hh
    @JaspalSingh-fo9hh หลายเดือนก่อน

    Waheguru ji ka Khalsa WaheGuru ji ki Fateh 🙏🌹🌹🙏💐💐 love you maa ji bhai ji ❤️❤️🙏🙏

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @ZafarKhan-i6j
    @ZafarKhan-i6j หลายเดือนก่อน

    Amrit pal ji beautiful video thanks

    • @pb7rider
      @pb7rider  หลายเดือนก่อน

      Thanks to you

  • @parmarrajput4430
    @parmarrajput4430 2 หลายเดือนก่อน

    ਵੀਰ ਜੀ ਵੀਡਿਓ ਤੁਹਾਡੀ ਬਹੁਤ ਸੋਹਣਿਆ ਬਸ ਇਕ ਕਮੀ ਆ ਕੈਮਰੇ ਦੀ ਇਕ ਕੈਮਰੇ ਲਓ 4k ਵੀਡਿਓ ਵਾਲਾ ਬਾਕੀ ਤੁਹਾਡੀ ਹਰ ਵੀਡਿਓ ਸੋਹਣੀ ਆ ਦਿਲੋ ਪਿਆਰ ਵਾਅਦੇ ਵੀਰ ਗੁਰੂ ਨਾਨਕ ਦੇਵ ਜੀ ਤਰਕਿਆ ਬਖਸ਼ਣ ਤਹਾਨੂੰ❤

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @AmritSingh-mq6pc
    @AmritSingh-mq6pc 2 หลายเดือนก่อน +1

    ਬੀਜੀ ਵੇਖ ਲਓ ਕੀਨੇ ਦਲੇਰ ਆ ਲਵ ਯੂ ਬੀਜੀ❤❤❤❤❤❤❤

    • @pb7rider
      @pb7rider  2 หลายเดือนก่อน

      Thanks❤️🙏

  • @BOTGAMER610
    @BOTGAMER610 2 หลายเดือนก่อน +2

    Y aina jinda dil insan. Eh ah asli ameer banda duniyaa da

    • @pb7rider
      @pb7rider  2 หลายเดือนก่อน

      Thx…keep full support ❤️🙏

  • @jagjitkaur5959
    @jagjitkaur5959 2 หลายเดือนก่อน +1

    Very nice video ❤❤

    • @pb7rider
      @pb7rider  2 หลายเดือนก่อน

      ਧੰਨਵਾਦ🙏

  • @jasigill7598
    @jasigill7598 2 หลายเดือนก่อน +2

    ਬਹੁਤ ਵਦੀਆ phaji ਜਿਹਨਾਂ ਲੋਕਾਂ ਨੂੰ ਪਿੰਡ ਚ ਘਰ ਚ ਕੋਈ ਪੁਸ਼ਦਾ ਨੀ ਸੀ ਤੁਸੀਂ ਦੁਨੀਆ ਚ ਲਈ ਅੰਦਾ

    • @pb7rider
      @pb7rider  2 หลายเดือนก่อน

      Thanks❤️🙏🙏

  • @ranakaler7604
    @ranakaler7604 2 หลายเดือนก่อน

    ਅਮਿਰਤ ਪਾਲ ਜੀ ਸਤਿਸ਼ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਦੁਨੀਆਂ ਭਰ ਦੇ ਬਲੌਕ ਬਣਾ ਕੇ ਸਾਨੂੰ ਤੁਸੀਂ ਘਰਾਂ ਵਿਚ ਬੈਠਿਆਂ ਨੂੰ ਦਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ,1,,,8,,,,2024

    • @pb7rider
      @pb7rider  2 หลายเดือนก่อน

      Thanks vir ji❤️

  • @SanaMarriam
    @SanaMarriam 2 หลายเดือนก่อน

    Zabrdast... Hoshyar pur zinda baad, Punjab zinda baad, Pakistan zinda baad, Allah karam karay, Aameen. Tuhadi waja nal apna Punjab dakhna da moqa milya,
    Syed Haleem Shah Lahore Pakistan.

    • @pb7rider
      @pb7rider  2 หลายเดือนก่อน

      Thanks🙏

  • @jassjass7115
    @jassjass7115 2 หลายเดือนก่อน +1

    ਬਾਬਾ ਜੀ ਨੇਕ ਦਿਲ ਵਾਲੇ ਕੁਦਰਤ ਪ੍ਰੇਮੀ ਹਨ

    • @pb7rider
      @pb7rider  2 หลายเดือนก่อน

      Thx…keep full support ❤️🙏

  • @singhpunjabi915
    @singhpunjabi915 2 หลายเดือนก่อน +1

    22 ਜੇ ਰਾਤ ਰਹਿਣਾ ਹੋਵੇ ਏਥੇ ਗੱਡੀ ਜਾ ਸਕਦੀ ਆ

    • @pb7rider
      @pb7rider  2 หลายเดือนก่อน

      Haji ja sakdi,thanks🙏

  • @KashmiraSingh-rb8jg
    @KashmiraSingh-rb8jg 2 หลายเดือนก่อน +1

    ❤ ਸਤਿਗੁਰ ਕਸ਼ਮੀਰਾ ਗਿਆਨ ਭਗਤੀ ❤

    • @KashmiraSingh-rb8jg
      @KashmiraSingh-rb8jg 2 หลายเดือนก่อน

    • @pb7rider
      @pb7rider  2 หลายเดือนก่อน

      Thx…keep full support ❤️🙏

  • @Rajankumar-dn4vf
    @Rajankumar-dn4vf หลายเดือนก่อน

    Very very good video brother g/ mata g baba g nu namaskar g

    • @pb7rider
      @pb7rider  28 วันที่ผ่านมา

      ਦਿਲੋਂ ਧੰਨਵਾਦ 🙏

  • @bootakamal1999
    @bootakamal1999 2 หลายเดือนก่อน +1

    ਨਾਰੇ ਬਹੁਤ ਟੈਮ ਪਹਿਲਾ ਮੇਰਾ ਡੈਡੀ ਗੁੰਬਦ ਬਣਾ ਲੈ ਆਇਆ ਸੀ

  • @goldyhoshiarpur452
    @goldyhoshiarpur452 หลายเดือนก่อน

    O ta Bus film vich buddhe no dry jandi c a dadi tenduye new daravani real super hero

  • @gurjantrattangarh2122
    @gurjantrattangarh2122 2 หลายเดือนก่อน +1

    Welldone bro

    • @pb7rider
      @pb7rider  2 หลายเดือนก่อน

      Thanks🙏

  • @BhupinderPal-wt9nf
    @BhupinderPal-wt9nf หลายเดือนก่อน

    ਆਤੂ ਬਾਬਾ ਜਿੰਦਾਬਾਦ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @AmritSingh-mq6pc
    @AmritSingh-mq6pc 2 หลายเดือนก่อน +2

    ਭਾਜੀ ਇਸ ਤਰਾ ਨਾ ਬੁਲਾਇਆ ਕਰੋ ਵੀ ਐਸੀ ਅਜਗਰ ਮਰਤਾ ਜਾ ਕੋਈ ਹੋਰ ਜਾਨਵਰ ਮਰਤਾ ਕਿਉ ਕਿ ਜੰਗਲਾਤ ਵਿਭਾਗ ਵਾਲੇ ਕੇਸ ਕਰ ਸਕਦੇ ਆ ਇਹੋ ਜੇਹਿਆ ਗੱਲਾਂ ਆਫ ਕੈਮਰਾ ਪੁੱਛ ਲਿਆ ਕਰੋ pls

    • @pb7rider
      @pb7rider  2 หลายเดือนก่อน

      Thanks❤️🙏

  • @RehanKhan-ss7gw
    @RehanKhan-ss7gw 2 หลายเดือนก่อน +1

    ਦਿਲੌ,ਸਲੂਟ,ਆ

    • @pb7rider
      @pb7rider  2 หลายเดือนก่อน

      Thanks❤️🙏

  • @Bobbycamping
    @Bobbycamping หลายเดือนก่อน +1

    ਮੈਂ ਵੀ 4 ਵਾਰ ਇਥੇ ਦੋ ਵਾਰ ਕੈਮਪਿੰਗ ਕੀਤੀ ਆਂ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @varindersingh9635
    @varindersingh9635 2 หลายเดือนก่อน

    Bahut vadia laaga apna hoshiarpur ch sakun nall rehnde lok. Mata da subah v vadia te dleri ta dekh ee lyi sab ne

    • @pb7rider
      @pb7rider  2 หลายเดือนก่อน

      ਧੰਨਵਾਦ🙏

  • @SwaranDeep-ci1yp
    @SwaranDeep-ci1yp 2 หลายเดือนก่อน

    धन्यवाद पाजी इतनी खूबसूरत लोकेशन दिखाने के लिए सच माई जन्नत से कम नहीं ये जगह ऐसे ही वीडियो बनाते रहे हमको आप की वीडियो का इंतजार रहता है

  • @RnaitkaurSandhu
    @RnaitkaurSandhu หลายเดือนก่อน

    Nic vido

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @chanansingh4261
    @chanansingh4261 2 หลายเดือนก่อน +1

    Bahut badiya video beta ❤

    • @pb7rider
      @pb7rider  2 หลายเดือนก่อน

      Thx…keep full support ❤️🙏

  • @DavinderSingh-bb6oz
    @DavinderSingh-bb6oz 2 หลายเดือนก่อน

    Mama ji bhot samajdar te sayne nay love you maa❤

  • @gurjantsingh5974
    @gurjantsingh5974 หลายเดือนก่อน

    ❤❤🎉

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @DidarVirk-dj9ul
    @DidarVirk-dj9ul หลายเดือนก่อน +1

    Waah ji waah a majah kade nahi milda asi vi athe Jana chahude ha adress duso

    • @DidarVirk-dj9ul
      @DidarVirk-dj9ul หลายเดือนก่อน +1

      Waah ji waah a majah kade nahi milda asi vi athe Jana chahude ha adress duso

    • @pb7rider
      @pb7rider  หลายเดือนก่อน

      Village nara, una road , hoshiarpur

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @Singhkb3yo
    @Singhkb3yo 2 หลายเดือนก่อน

    30:33 Baapu g ne kiddi wadhia gal dassi ❤

  • @JasmeetSingh-19
    @JasmeetSingh-19 2 หลายเดือนก่อน +6

    Good job 👍💐

    • @pb7rider
      @pb7rider  2 หลายเดือนก่อน

      Thx…keep full support ❤️🙏

  • @rupindergill189
    @rupindergill189 หลายเดือนก่อน

    Very nice 👍

    • @pb7rider
      @pb7rider  หลายเดือนก่อน

      Thank you 👍

  • @balwinderkumar1152
    @balwinderkumar1152 2 หลายเดือนก่อน

    Paji eh bibi te putt done bot shandaar ah bot vadia laga g dekh ke

    • @pb7rider
      @pb7rider  2 หลายเดือนก่อน

      Thanks❤️🙏

  • @gur_mann15
    @gur_mann15 2 หลายเดือนก่อน

    Very very intrested video thanks amritpal ji

    • @pb7rider
      @pb7rider  2 หลายเดือนก่อน +1

      Thanks❤️🙏🙏

  • @SwaranDeep-ci1yp
    @SwaranDeep-ci1yp 2 หลายเดือนก่อน +1

    और पंजाब के ऐसे ही जंगल वीडियो बनाते रहे धन्यवाद

    • @pb7rider
      @pb7rider  2 หลายเดือนก่อน

      Thx…keep full support ❤️🙏

  • @HimmatSingh-ex7yd
    @HimmatSingh-ex7yd 2 หลายเดือนก่อน

    🙏🙏🙏🙏 bohat vadiya veer ji...❤❤🙏🙏🙏

    • @pb7rider
      @pb7rider  2 หลายเดือนก่อน

      Thanks❤️🙏

  • @gurpreetkarda6319
    @gurpreetkarda6319 2 หลายเดือนก่อน +2

    Very brave bebe ji and her son 🙏🙏

    • @pb7rider
      @pb7rider  2 หลายเดือนก่อน

      Thx…keep full support ❤️🙏

  • @gurmindermaansinghmaan7584
    @gurmindermaansinghmaan7584 2 หลายเดือนก่อน

    Good bai jee

  • @AbcDef-uo6pu
    @AbcDef-uo6pu 2 หลายเดือนก่อน +1

    Buhat vadia mata ji da subah beta v nolage rakhda

    • @pb7rider
      @pb7rider  2 หลายเดือนก่อน

      Thanks❤️🙏

  • @Parvinder5273
    @Parvinder5273 2 หลายเดือนก่อน

    Oh Balle tera Amritpal sayan ❤❤❤❤

    • @pb7rider
      @pb7rider  2 หลายเดือนก่อน

      Thx…keep full support ❤️🙏

  • @balwinderkumar1152
    @balwinderkumar1152 2 หลายเดือนก่อน

    Bot sher dil Bande paji eh video ch

  • @balrajjudge3470
    @balrajjudge3470 2 หลายเดือนก่อน

    Kid paji

    • @pb7rider
      @pb7rider  2 หลายเดือนก่อน

      Bas kirpa vir ji

  • @MrKULBIR
    @MrKULBIR 2 หลายเดือนก่อน +1

    Amazing 😮

    • @pb7rider
      @pb7rider  2 หลายเดือนก่อน

      Thx…keep full support ❤️🙏

  • @Ranglapunjab103
    @Ranglapunjab103 21 วันที่ผ่านมา

    ਰਿੱਛ ਤਾਂ ਤੂਤੀਆਂ ਖਾ ਸਕਦਾ ਪਰ ਤੇਂਦੂਆ ਤੂਤੀਆਂ ਨਹੀਂ ਖਾਂਦਾ।

    • @pb7rider
      @pb7rider  18 วันที่ผ่านมา

      ਦਿਲੋਂ ਧੰਨਵਾਦ 🙏

  • @SatnamSingh-fe3tg
    @SatnamSingh-fe3tg 2 หลายเดือนก่อน +1

    Very nice Vlog 👌 👍

    • @pb7rider
      @pb7rider  2 หลายเดือนก่อน

      Thanks❤️🙏

  • @Kuldeep06sraw
    @Kuldeep06sraw 2 หลายเดือนก่อน

    Good.video.ji

    • @pb7rider
      @pb7rider  2 หลายเดือนก่อน

      Thanks

  • @sodhiturbans7178
    @sodhiturbans7178 2 หลายเดือนก่อน

    Very nice wideo.

    • @pb7rider
      @pb7rider  2 หลายเดือนก่อน

      Many thanks!

  • @kamaljitsrai6306
    @kamaljitsrai6306 2 หลายเดือนก่อน

    Voice same kamal heer ❤❤

    • @pb7rider
      @pb7rider  2 หลายเดือนก่อน

      Thanks❤️🙏🙏

  • @RajaKhosla-t9i
    @RajaKhosla-t9i 2 หลายเดือนก่อน

    Good job 👍🎉🎉🎉❤❤

    • @pb7rider
      @pb7rider  2 หลายเดือนก่อน

      Thank you 🤗

  • @jungleechabbewalia9166
    @jungleechabbewalia9166 2 หลายเดือนก่อน

    Chak de bro🎉🎉🎉🎉

    • @pb7rider
      @pb7rider  2 หลายเดือนก่อน

      Thanks❤️🙏

  • @punjabaircon2578
    @punjabaircon2578 2 หลายเดือนก่อน

    I watch your all videos very nice

    • @pb7rider
      @pb7rider  2 หลายเดือนก่อน

      Thank you so much 😀

  • @BalbirKaur-y7o
    @BalbirKaur-y7o หลายเดือนก่อน

    ਸਰਜੀ ਬੱਕਰੀਆ ਵਾਲੇ ਬਕਰੀਆਂ ਦਾ ਦੁੱਧ ਕਿਥੇ ਵੇਚਣ ਜਾਂਦੇ ਹਨ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @maggentatree-4304
    @maggentatree-4304 2 หลายเดือนก่อน +1

    Waheguru ji tera hi aasra 🙏

    • @pb7rider
      @pb7rider  2 หลายเดือนก่อน

      Thx…keep full support ❤️🙏

  • @manmeet-Sachdeva.
    @manmeet-Sachdeva. 2 หลายเดือนก่อน

    ਬੱਕਰਾ ਲੈ ਆ ਬਾਬੇ ਤੋ ਵੀਰ ਸਰਦੀ ਆ ਰਹੀ ਹੈ ਅਚਾਰ ਪਾਵਾਂਗੇ

  • @BaljitDhillon-qy1yb
    @BaljitDhillon-qy1yb 2 หลายเดือนก่อน

    Nice 👍👍👍👍👍
    Thanks veer ji

    • @pb7rider
      @pb7rider  2 หลายเดือนก่อน

      Welcome

  • @babitaparmar5219
    @babitaparmar5219 2 หลายเดือนก่อน

    Bahut badhiya

    • @pb7rider
      @pb7rider  2 หลายเดือนก่อน

      Thanks❤️🙏

  • @jaspalsingh4941
    @jaspalsingh4941 2 หลายเดือนก่อน

    🙏🙏
    Very nice job Bai g
    From 🇺🇸🇺🇸

    • @pb7rider
      @pb7rider  2 หลายเดือนก่อน

      Thx…keep full support ❤️🙏

  • @HekulwantsinghKulwant
    @HekulwantsinghKulwant 2 หลายเดือนก่อน

    ❤❤

    • @pb7rider
      @pb7rider  2 หลายเดือนก่อน

      Thanks ❤️🙏

  • @jaswinderjassa2637
    @jaswinderjassa2637 2 หลายเดือนก่อน +1

    35:18 ਤੇ ਕਮਜ਼ੋਰ ਮੇਮਣੇ ਨੂੰ ਦੁੱਧ ਪਿਲਾ ਰਹੀ ਅਤੇ ਦੂਸਰਾ ਤਕੜਾ ਤਾਂ ਓਹਨੂੰ ਦੂਰ ਕਰ ਰਹੀ

    • @pb7rider
      @pb7rider  2 หลายเดือนก่อน

      Thanks❤️🙏

  • @SandeepKumar-gv4tb
    @SandeepKumar-gv4tb 2 หลายเดือนก่อน

    👍👍👌

    • @pb7rider
      @pb7rider  2 หลายเดือนก่อน

      Thanks❤️🙏

  • @lataohri3341
    @lataohri3341 2 หลายเดือนก่อน

    So nice

    • @pb7rider
      @pb7rider  2 หลายเดือนก่อน

      Thanks

  • @manvir6090
    @manvir6090 2 หลายเดือนก่อน

    Excellent work 👏

    • @pb7rider
      @pb7rider  2 หลายเดือนก่อน

      Thx…keep full support ❤️🙏

  • @saroopsinghsandhu6639
    @saroopsinghsandhu6639 2 หลายเดือนก่อน +1

    ❤❤❤❤😮😮😮😮😮

    • @pb7rider
      @pb7rider  2 หลายเดือนก่อน

      Thanks❤️🙏

  • @haridassenterprises5502
    @haridassenterprises5502 2 หลายเดือนก่อน +3

    Bahut vadia jankari vir ji

    • @pb7rider
      @pb7rider  2 หลายเดือนก่อน

      Thx…keep full support ❤️🙏

  • @ManojPrabhakar-o5n
    @ManojPrabhakar-o5n 2 หลายเดือนก่อน

    Dhan hai ji aa lok ❤🎉Manoj Prabhakar

    • @ShoibhKhan-si6wq
      @ShoibhKhan-si6wq 2 หลายเดือนก่อน +1

      Tusi hamesha comment kardey ho par eh pb7 rider kadey jawab nahi dinda tuhdhe comment da

    • @pb7rider
      @pb7rider  2 หลายเดือนก่อน

      Thx…keep full support ❤️🙏

  • @AchharJanjua
    @AchharJanjua 2 หลายเดือนก่อน

    PB7 good

    • @pb7rider
      @pb7rider  2 หลายเดือนก่อน

      Thanks❤️🙏🙏

  • @kamaljitgill8266
    @kamaljitgill8266 2 หลายเดือนก่อน

    Nice video

    • @pb7rider
      @pb7rider  2 หลายเดือนก่อน

      Thx…keep full support ❤️🙏

  • @NareshKumar-ey8jh
    @NareshKumar-ey8jh 2 หลายเดือนก่อน

    very good bro

    • @pb7rider
      @pb7rider  2 หลายเดือนก่อน

      Thx…keep full support ❤️🙏

  • @Raman-m2r
    @Raman-m2r 2 หลายเดือนก่อน

    Waheguru ji🙏🙏

    • @pb7rider
      @pb7rider  2 หลายเดือนก่อน

      Thanks❤️🙏

  • @JagjeetSingh-i8m
    @JagjeetSingh-i8m 2 หลายเดือนก่อน

    Babe di lehni kiti oo aa 😂

  • @savjitsingh8947
    @savjitsingh8947 2 หลายเดือนก่อน

    ❤👍

    • @pb7rider
      @pb7rider  2 หลายเดือนก่อน

      Thx…keep full support ❤️🙏

  • @JASWINDERsingh-tq3gi
    @JASWINDERsingh-tq3gi 2 หลายเดือนก่อน

    Pagi Pind kehda ji
    Location pa doo veer ji

    • @pb7rider
      @pb7rider  2 หลายเดือนก่อน

      Thanks❤️🙏

  • @balwinderkumar1152
    @balwinderkumar1152 2 หลายเดือนก่อน

    Bot shona area skoon Wali jagha🎉🎉🎉🎉🎉

  • @GurnekBariana-bh6oh
    @GurnekBariana-bh6oh 2 หลายเดือนก่อน

    mata should open a home stay with minimum $20 a day ,it will be overbooked i promise

    • @pb7rider
      @pb7rider  2 หลายเดือนก่อน

      Thanks❤️🙏

  • @PindaBajwa-m2u
    @PindaBajwa-m2u 2 หลายเดือนก่อน

    Video dekhoon lyi dhanwad❤

    • @pb7rider
      @pb7rider  2 หลายเดือนก่อน

      Thx…keep full support ❤️🙏

  • @piarasingh5633
    @piarasingh5633 2 หลายเดือนก่อน +1

    Did put get marriage or not

    • @ShoibhKhan-si6wq
      @ShoibhKhan-si6wq 2 หลายเดือนก่อน

      Wah ji wah eh kedi angrezi hai😂

    • @pb7rider
      @pb7rider  2 หลายเดือนก่อน

      Thx…keep full support ❤️🙏

  • @DidarVirk-dj9ul
    @DidarVirk-dj9ul หลายเดือนก่อน

    Ana da adress diu

  • @Babbu2212
    @Babbu2212 2 หลายเดือนก่อน

    🙏🙏🙏🙏🙏🙏🙏🙏🙏🙏🙏

    • @pb7rider
      @pb7rider  2 หลายเดือนก่อน

      Thx…keep full support ❤️🙏

  • @SarwanDass-qp1pi
    @SarwanDass-qp1pi 2 หลายเดือนก่อน

    Rang Wale kamre ware ch koi gal nahin hoi ki oh Peeran di jagah hai ji 🙏🙏🙏🙏🙏🙏🙏🙏🙏🙏🙏