ਸੌਂਹਾ ਖਾ ਖਾ ਤੌਬਾ ਕਰਾਉਣ ਆਲੀ ਜਨਾਨੀ ਦੇ ਘਰ ਪਹੁੰਚ ਗਏ ਸੰਸਥਾ ਵਾਲੇ ਬੰਦਾ ਲੱਭਣ ਦੇਖੋ ਸੱਚਾ ਕੌਣ ਸੀ-spmediapunjab
ฝัง
- เผยแพร่เมื่อ 1 ธ.ค. 2024
- ਸੌਂਹਾ ਖਾ ਖਾ ਤੌਬਾ ਕਰਾਉਣ ਆਲੀ ਜਨਾਨੀ ਦੇ ਘਰ ਪਹੁੰਚ ਗਏ ਸੰਸਥਾ ਵਾਲੇ ਬੰਦਾ ਲੱਭਣ ਤੇ ਫਿਰ-spmediapunjab
#piticlive #spmediapunjab #manukhtadisewa #babaratandevsewa
Mere veer bahut changa kamm kita ha may you live long
ਖ਼ਾਲਸਾ ਜੀ ਤੁਹਾਡਾ ਬਹੁਤ ਧੰਨਵਾਦ ਜੀ, ਤੁਸੀ ਦੁੱਖ ਭਰੇ ਇਨਸਾਨ ਨੂੰ ਅਜ਼ਾਦ ਕਰਵਾਇਆ ਹੈ।
ਮਾਲਕਾ, ਚੜਦੀ ਕਲਾ ਰਖੀ,ਜਗੀ,ਵੀਰੇ,ਨੂ
ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰ ਅਤੇ ਪ੍ਸ਼ਾਸਨ ਸੁਤਾ ਪਿਆ ਹੈ ਜਦੋਂ ਅਜਿਹੇ ਕੇਸਾਂ ਵਿੱਚ ਸਰਕਾਰ ਦਾ ਕੋਈ ਖਰਚਾ ਨਹੀਂ ਹੁੰਦਾ ਤਾਂ ਨੱਥ ਪਾਉਣ ਤੋਂ ਕਿਉਂ ਡਰਦੀ ਹੈ।
Es Dunya no ki hogaa pta nhi lagda ki kra ga
ਜੱਗੀ ਵੀਰ ਧੰਨਵਾਦ
ਸਤਿਨਾਮ ਵਾਹਿਗੁਰੂ ਤੇਰਾ ਹੀ ਆਸਰਾ
ਤੁਸੀਂ ਬਈਏ ਨੂੰ ਕਹਿੰਦੇ ਜੇ ਤੇਰੀ ਘਰਵਾਲੀ ਸਵਾ ਖਾਈ ਗਈ ਬੱਚਿਆਂ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਹੁੰਦੇ ਸੀ ਤੇਲ ਦੇ ਵਿੱਚ ਬਾਂ ਪੇ ਕੇ ਤਿਲਾਂ ਵਾਲੇ ਬੋਰੇ ਵਿਚ ਪਾ ਦਿੱਤੀ ਜਾਵੇ ਜਿੰਨੇ ਤਿਲ ਲੱਗ ਜਾਣ ਉਨੀਆਂ ਸਮਾਂ ਖਾਣ ਤਦ ਵੀ ਇਹਨਾਂ ਦੇ ਯਕੀਨ ਨਹੀਂ ਕਰਨਾ ਚਾਹੀਦਾ ਧਿਆਨ ਨਾਲ ਵੀਰ ਜੀ ਵਿਆਹ ਕਰੋ
Jaggi veer g tusi bahut vadiyaa kam kar rahe jo 🙏 Waheguru ji tanu hamesha khush rakhe naa. Sikander veere nu
ਬਹੁਤ ਵਧੀਆ ਵੀਰ ਜੀ ❣️❤️👌👍🌹💓💖🙏🙏
ਜਗੀ, ਧੰਨਵਾਦ, ਧੰਨਵਾਦ, ਤੇ ਰਾ
Waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
Good job 👍
ਭਰਾ ਇਹਨਾਂ ਦੀ ਛਿੱਤਰ ਪਰੇਡ ਕਰੋ ਇਹ ਪਿਆਰ ਦੀ ਭਾਸ਼ਾ ਨਹੀਂ ਸਮਝਦੇ
Love ਯੂ sir, from ਡੇਰਾ ਬਾਬਾ ਨਾਨਕ..
ਵਾਹਿਗੁਰੂ ਜੀ🙏🙏🙏
ਫੇਰ ਓਹੀ, ਭੈਣੇ ਭੈਣੇ,,,, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ,,,,
💖🙏SATNAAM SHRI WAHEGURU JI🙏💖
Bhut vadiya veer
Waheguru ji waheguru ji
ਵਾਹਿਗੁਰੂ ਜੀ
ਜੱਗੀ ਵੀਰ ਆਪਣਾ ਤੇ ਕਲਗੀਧਰ ਪਾਤਸ਼ਾਹ ਜੀ ਪਹਿਲਾਂ ਹੀ ਬੋਲ ਕੇ ਗੲਏ ਆ ਕੀ ਸੌਂਹ ਖਾਣ ਵਾਲਿਆਂ ਤੇ ਯਕੀਨ ਨਹੀਂ ਕਰਨਾ ਖਾਸ ਕਰਕੇ ਮੁਸਲਮਾਨਾਂ ਤੇ 😡😡🙏🙏
ਤੁਸੀਂ ਹਰੇਕ ਮੁਸਲਮਾਨ ਨੂੰ ਮਾੜਾ ਨਹੀਂ ਕਹਿ ਸਕਦੇ, ਹਰੇਕ ਧਰਮ ਵਿੱਚ ਮਾੜੇ ਚੰਗੇ ਲੋਕ ਹੁੰਦੇ ਨੇ, ਸਿੱਖ ਧਰਮ ਵਿੱਚ ਵੀ ਬਹੁਤ ਨੇ ਜਿਹੜੇ ਗਲਤ ਨੇ। ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾਕੇ ਕੱਢਿਆ ਸੀ, ਹਰਿਮੰਦਰ ਸਾਹਿਬ ਦੀ ਨੀਂਹ ਮੀਆ ਮੀਰ ਨੇ ਰੱਖੀ ਸੀ, ਬਾਬਾ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ। ਬਾਕੀ ਤਰਨਤਾਰਨ ਵਾਲੀ ਸਾਈਡ ਜੱਟ ਜਿੰਮੀਦਾਰਾਂ ਦੇ ਬਹੁਤ ਗੁਲਾਮ ਬਣਾ ਕੇ ਰੱਖੇ ਹੋਏ ਨੇ, ਬਹੁਤ ਸਾਰੀਆਂ ਵੀਡਿਓ ਦੇਖੀਆਂ ਨੇ। ਮਾੜੇ ਨੂੰ ਮਾੜਾ ਕਹਿਣ ਦਾ ਫਰਜ ਬਣਦਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਐਵੇਂ ਕਿਸੇ ਖਾਸ ਫ਼ਿਰਕੇ ਨੂੰ ਟਾਰਗੇਟ ਕਰਨਾ ਚੰਗਾ ਨਹੀਂ ਲੱਗਦਾ।
Very nice brother❤❤❤❤
Dhan Dhan Guru RAM Dass ge
Sikandar vr ni aade vr ji nice man
Good bro ❤
Baba ji ikk sadde v lagde pind vich hega pr tuhadde nll contect kive kra baba ji plzz no send kreo plzz
ਭਰਾ ਇਨ੍ਹਾਂ ਦਾ ਦੀਨ ਧਰਮ ਇਮਾਨ ਕੁਝ ਵੀ ਨਹੀਂ ਹੈ ਇਹ ਤਾਂ ਆਪਣੇ ਖੁਦਾ ਦੀ ਕਸਮ ਖਾ ਜਾਂਦੇ ਹਨ ਉਹ ਵੀ ਆਪਣੇ ਰੱਬ ਦੀ ਬਹੁਤ ਹੀ ਗੰਦੇ ਨੇ ਇਹ ਬਚਾਉ ਜਿਨੇ ਇਨ੍ਹਾਂ ਦੇ ਕੋਲ ਬੰਦੇ ਹਨ ਇਹ ਮਾਰ ਦੰਬ ਦਿਦੇ ਹੋਣੇ
ਭਰਾਵਾ ਦੀਨ ਧਰਮ ਤਾਂ ਅੱਜ ਕੱਲ ਕਿਸੇ ਦਾ ਵੀ ਨਹੀਂ, ਮਾਝੇ ਵਾਲੇ ਪਾਸੇ ਜੱਟ ਜਿੰਮੀਦਾਰਾਂ ਦਾ ਵੀ ਏਹੀ ਹਾਲ ਆ। ਪਟਿਆਲਾ ਵਾਲੇ ਪਾਸੇ ਇਕ ਪਿੰਡ ਦਾ ਬਾਈ ਆ ਉਹਨੇ ਬਹੁਤ ਲੜ ਲੜ ਕੇ ਮੋਟੀਆਂ ਜ਼ਮੀਨਾਂ ਵਾਲਿਆਂ ਤੋ ਮੰਦ ਬੁੱਧੀ ਆਦਮੀ ਸੁੜਾਏ ਨੇ। ਏਥੇ ਕੋਈ ਭਲਾ ਮਾਣਸ ਨੀ। ਪ੍ਰਸਾਸਨ ਨੂੰ ਇਕ ਵਾਰ ਜਿੰਨਾ ਨੇ ਵੀ ਇਹ ਲੋਕ ਗੁਲਾਮ ਬਣਾ ਕੇ ਰੱਖੇ ਨੇ ਵਾਰਨਿੰਗ ਦੇ ਦੇਣੀ ਚਾਹੀਦੀ ਆ ਕਿ ਜਿਸ ਕੋਲ ਵੀ ਕੋਈ ਮੰਦ ਬੁੱਧੀ ਰੱਖਿਆ ਮਿਲ ਗਿਆ, ਸਿੱਧਾ ਜੇਲ ਤੇ 10ਸਾਲ ਦੀ ਸਜਾ, ਸਭ ਤੁਕੇ ਵਾਗੂੰ ਸਿੱਧੇ ਹੋ ਜਾਣਗੇ।
6:05 @@BashirKhanBashirKhan-v9l
Jaggi veer good
Ena par parcha karvao ji
गुजर बहुत आ गए पंजाब बीच, की ऐ सारे जम्मू तो आऐ है
Veer ji jo eh muslim dharm to gujjar ae eh sb jammu kashmir to aye ne veer ji jo Hindu dharm to gujjar ae eh hoshiarpur nawanshahr roopnagar fatehgarh sahib ilake vich ae oh itho de pake ne punjab de
good veer
ਭਾਊ ਜੀ ਇਹਨਾ ਦੇ ਘਰੋ ਖਾ ਕੇ ਇਹਨਾ ਵਰਗਾ ਨਾ ਹੋ ਜਾਵੀ
Waheguru ❤
ਜਿਲਾ ਅਮ੍ਰਿਤਸਰ ਪਿੰਡ ਬੱਚੀਵਿੰਡ ਅਟਾਰੀ ਬਾਰਡਰ ਲਾਗੇ ਆ ਉਸ ਪਿੰਡ ਚ ਵੀ ਬਹੁਤ ਮੰਦਬੁੰਦੀ ਬੰਦੇ ਆ ਇਹ ਪਿੰਡ ਚ ਬਹੁਤ ਬੰਦੇ ਮਿਲ ਜਾਣ ਗਏ ਜੀ
Hji
Waheguru jii 🙏🙏🙏🙏
Waheguru ji
🙏🙏🌹🌹
Nice bro
ਉ ਪਰਚੇ ਆਲੀ ਗੱਲ ਸੁਣਕੇ ਪਰੇ ਚੱਲ ਗਿਆ ਪਹਿਲਾ ਲਾਗੇ ਖੜਾ ਗੱਲਾ ਸੁਣਦਾ ਰਿਆ ਹਾਜੀ ਹਾਜੀ😂😂
Guru sahib ne kiha aa musalmaan Kom jinni Mrziaan kasma khaaye pr enna te jkeen nhi krna or aa gll bahut baar bilkul sach sabit ho chuki aa
Jehda kehda pessa khada o ape Gharo Niklan joge ni❤
🙏🙏
Baba je bebe no jadd jariu saja dawr dawse
Baba ji dekh Lo Ada enna pyar jina Tusi phone te gal karde o kenda Banda rendo main ta hi kena paji a sare de sare ek hi rase nal hi Bane paji gal samjo a kadi v kise de nai ban sakde
veer ji shittar fero ena de hun kehnda krhaa na padi eh ni sudhran wale
Kai vari video vich main dekhya a Kai Punjabi kol a na di support kar de a kende ne sare Gujjar ek nai bhai ji mein das dema 100 vich 99% ekko rase nal baje sare a nada bus ek hi jabab hunda je pucho Banda kito aaeya a nane kena aaphi kumda kumoda aaphi aageya
Hass ke na tallo enhan nu skhat ton a sakhat sja milni chahide ha
Jnnani bady teg ha
Kolowal pind de kheta ch ghr a othe v bhot eda de bnde a
Inna Sara kol turde firde aunde
Punjaab ch jine v gujraa de dere ne sabh mandh budi lok ne fadhe hoye
💯👏👏❤😂😂😂😂😂😂
Banda kitchen aa
Enhan nu thanne karvao
Enanu akal Ka bhi nahin hone per kharcha liya karo Baba ji ena kholo
Eh sab bande jar eko gl kenhde aap aa gya aape aagya sade kol 50 saal umer ho gei aaj tak koi goha chakn wala nhi aaya
Bhai ji chalo Tusi Rab nu Jaan Deni Amanda bande Ho par a nadi ek ek lakh Di maj a a nato kharcha liya karo bhai ji Tusi bhi seva kar De Ho nai ta a nanu koi farak nai a ek manth vad aur Banda le andhe o v aaphi kumda kumoda aa janda a ji Baba ji Tusi amader bande Ho per kharcha liya karo anade kolo tusi v paji aashram picture daal phool ka chillana Honda
ehna ne guru saab de bache ni chadde
🥛😂😂😂
😂😂😂
I had good hope something will be worked good for Hanuman. Muslims that is why they left them just 5000 rupees for the guy who worked for good 3 years. while family had so many animals big land, car but this ngo did not work to get Hanuman justice also just because they were muslims could not dare to be tough with them they were not shown their proper place nor the guy got justice some karim friend became deal breaker at cost of unjust to Hanuman for three years. wow! what tragedy in India even sikhs now cant have tough stand with muslims while with others they very different???
A nai ki aahohi lok made ne kuch Sade Punjabi lok v vich made ne o nanu v aakal chahidi a aasi guruva De bacche aa aakal karo kuch
Bache de paise jaroor Lia karo ihh sharm nahi Munde
Kai sikh gareeb ne uhnhi dekhde tannu
ਇਕ ਵਾਰ ਇਸ ਪੇਜ ਚ ਝਾਤੀ ਮਾਰੀ ਹੁੰਦੀ ਤਾਂ ਸ਼ਾਇਦ ਇਹ ਕੁਮੈਟ ਨਾ ਕਰਦੇ ਵੀਰੇ
Sade Punjabi purvaj siyane si jena ne Gujjar Apne kara vich nai bade o na nu pata c a com kabhi nahin sudhar Shakti peeth piche war karde ne ho karde ne ta hi Sade purvaja ne a nanu kheta beche rendi aajadat diti c par o te v nai hatde Punjab vich re ke hi Punjabha nu gulam banai Jaan De a
Bahut Jhuthi kaum
🦶😂😂😂😂😂😂😂
आबे,मुसलमान,है,कि,कोन,हो,मजुरदार,के,सात,आयसे,बरताव,नहि,करते,उसका,पशिना,सुकनेसे,पैले,मजुरि,देना,तुमतो,जुलुम,कररे,तोडा,तो,ईमान,है,कि,नहि,तुमकु😊😊😊
Fri daj karo lady te
eh gujar guru gobind patshah agay gawo,te kuran diyan kasma kha ke mukker janday san, ehna gujran te kaday jaggy veer viswas na kareo.
Eh aurta nu akal ni a koi chl k Aya howe ghr una di respect kida krni vichre kdo da khrea hi a
Aap kina hatta khatta aap nhi kar akada kam.
🐃🐂🤦
Bhen ni mndi Bilkul nhi mndi
Chawal jnnani ha
TUCI PEHLE APPANE SIKH JO GAREEB NE UHENA DE MADAD KER.TU BAKI REHEN DE .WAKWAS.HOR ZEERO WA
Jina cher eho jehiya upar case nahi painda jail nahi hundi eh log kadi v nhi sudar sakde eh v pakki gal a veer
Waheguru g