ਕੋਹਾਂ ਦੂਰ ਡਰਾਵਨੇ ਜੰਗਲਾਂ ਚ ਲੱਭਿਆ ਯੁੱਗਾਂ ਪੁਰਾਣਾ ਪੰਜਾਬ ਦਾ ਇਕਲੌਤਾ ਪਿੰਡ | ਸਿੰਮਦਾ ਪਾਣੀ ਪੀ ਕਰਦੇ ਗੁਜ਼ਾਰਾ

แชร์
ฝัง
  • เผยแพร่เมื่อ 16 ต.ค. 2024
  • Follow me on Instagram - www.instagram....
    Please subscribe my channel ‪@pb7rider‬ to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    hit likes.
    And do subscribe to my channel
    Thank you so much for watching
    god bless you all.
    lots of ❤️
    DISCLAIMER: this channel is to give knowledge people and usually focus on making videos on historical and hidden places, which I explore for my audience.
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi

ความคิดเห็น • 244

  • @haridassenterprises5502
    @haridassenterprises5502 หลายเดือนก่อน +12

    ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਦੇਖ ਕੇ ਹੋ ਗਈਆਂ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਣਾਇਆ ਕਰੋ ਪੰਜਾਬ ਦੀਆਂ, ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪਿੰਡ ਅਜੇ ਵੀ ਹੈਗੇ ਆ, ਇਸ ਪਿੰਡ ਦੇ ਲੋਕ ਬਹੁਤ ਦਲੇਰਾ ਜਿਹੜੇ ਮੌਤ ਦੇ ਨਾਲ ਲੜਾਈ ਲੜ ਰਹੇ ਆ ❤

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

    • @punjabson5991
      @punjabson5991 หลายเดือนก่อน +2

      ​@@pb7riderrider ਜੀ ਤੁਸੀਂ ਚੰਗਾ ਕੀਤਾ ਹੈ ਪਰ ਇਹ ਨਹੀਂ ਪੁੱਛਿਆ ਕਿ ਪਹਿਲਾਂ ਇਥੇ ਦੇ ਬਜ਼ੁਰਗਾਂ ਨੇ ਆਉਣ ਜਾਣਦੇ ਵਾਸਤੇ ਕੋਈ ਘੋੜਾ ਘੋੜੀ ਰੱਖਿਆ ਹੁੰਦਾ ਸੀ ਜਾ ਨਹੀਂ ?

  • @Balbirsinghusa
    @Balbirsinghusa หลายเดือนก่อน +14

    ਮੁੱਖ ਮੰਤਰੀ ਨੂੰ ਕਹੋ ਇਹਨਾ ਥਾਂਵਾਂ ਨੂੰ ਟੂਰਰਿਸਟ ਥਾਂ ਬਣਾਉ।ਇਹਨਾ ਲੋਕਾਂ ਨੂੰਸਹੂਲਤ ਹੋਵੇ।ਤੇ ਪੰਜਾਬ ਨੂੰ ਆਮਦਨ ਹੋਵੇ।

    • @pb7rider
      @pb7rider  หลายเดือนก่อน +1

      ਦਿਲੋਂ ਧੰਨਵਾਦ 🙏

  • @mohitsharma4672
    @mohitsharma4672 หลายเดือนก่อน +2

    Bhaji u r the best..... 🎉🎉🎉🎉🎉🎉

  • @ParminderSingh-dq7ni
    @ParminderSingh-dq7ni หลายเดือนก่อน +4

    ਬਾਈ ਜੀ ਬਹੁਤ ਵਧੀਆ ਵੀਡੀਓ ਹੈ ਦੇਖ ਕੇ ❤ ਖੁਸ਼ ਹੋ ਗਿਆ ਬਾਈ ਜੀ ਇਨ੍ਹਾਂ ਲੋਕਾਂ ਤੋਂ ਸਰਕਾਰ ਨੂੰ ਬੇਨਤੀ ਕਰਵਾਇਆ ਕਰੋਂ ਕਿ ਸੜਕਾਂ ਬਣਾਈਆਂ ਜਾਣ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @SatnamsinghBhatia-rf1td
    @SatnamsinghBhatia-rf1td หลายเดือนก่อน +4

    ਬਹੁਤ ਵਧੀਆ ਵੀਡੀਓ ਭਾਜੀ ਸਰਕਾਰ ਕਰੇ ਹੱਲ ਲੋਕਾ ਦੀਆਂ ਮੁਸੀਬਤਾਂ ਦਾ ਹੱਲ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

    • @punjabson5991
      @punjabson5991 หลายเดือนก่อน

      ​@@pb7riderਵੀਰ ਜੀ ਤੁਹਾਡਾ ਨੰਬਰ ਦਿਓਗੇ ?

  • @Mr.bittuvlogs
    @Mr.bittuvlogs หลายเดือนก่อน +3

    ਬਹਾਉਤ ਮੁਸਕਲ ਜ਼ਿੰਦਗੀ ਇੰਨਾ ਲੋਕਾ ਦੀ vlog ਵੜਿਆ ਲੱਗਾ l ❤

    • @pb7rider
      @pb7rider  หลายเดือนก่อน +1

      ਧੰਨਵਾਦ 🙏

  • @manjitsoni9676
    @manjitsoni9676 หลายเดือนก่อน

    ਬਲਿਹਾਰੀ ਕੁਦਰਤਿ ਵਸਿਆ।। 🙏🙏

  • @satwindersingh1121
    @satwindersingh1121 หลายเดือนก่อน +2

    ਬਹੁਤ ਔਖਿਆਈ ਭਰੀ ਜ਼ਿੰਦਗੀ ਆ ਬਾਈ ਇਹਨਾਂ ਦੀ ਸਰਕਾਰਾਂ ਨੂੰ ਇਹਨਾਂ ਵਾਸਤੇ ਸੋਚਣਾ ਚਾਹਿਦਾ ,ਹੁਣ ਦੇ ਸਮੇ ਵਿਚ, 🙏

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @shansingh2339
    @shansingh2339 21 วันที่ผ่านมา

    ਬਹੁਤ ਖੂਬ ਹਿਮਾਚਲ ਘੁੰਮਣਾ ਛੱਡ ਪੰਜਾਬ ਘੁੰਮੋ ਆਪਣਿਆ ਨੂੰ ਕਾਰੋਬਾਰ ਰੋਟੀ ਪਾਣੀ ਦਾ ਰਾਹ ਮਿਲੂ

    • @pb7rider
      @pb7rider  18 วันที่ผ่านมา

      ਦਿਲੋਂ ਧੰਨਵਾਦ 🙏

  • @Balbirsinghusa
    @Balbirsinghusa หลายเดือนก่อน +5

    ਕੁੱਝ ਨਾ ਕੁੱਝ ਵਧੀਆ ਵਿਖਾਅ ਰਿਹਾ ਭਰਾ।ਇਹ ਸਾਨੂੰ ਪਤਾ ਈ ਨਹੀਂ ਲੱਗਣਾ ਬਈ ਏਹੋ ਜਿਹੇ ਇਲਾਕੇ ਵੀ ਹੈਗੇ।ਧੰਨਵਾਦ ਜੀ।ਬਲਬੀਰ ਸਿੰਘ ਕੈਲੀਫੋਰਨੀਆਂ।

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @amarjitsingh1946
    @amarjitsingh1946 หลายเดือนก่อน +1

    ਬਹੁਤ ਵਧੀਆ ਵੀਡਿਓ ਆ ਬਾਈ ਜੀ ਨਾਇਸ਼ ਧੰਨਵਾਦ ਜੀ ❤❤

    • @pb7rider
      @pb7rider  หลายเดือนก่อน +1

      ਦਿਲੋਂ ਧੰਨਵਾਦ 🙏

  • @sukhwinderkaur5354
    @sukhwinderkaur5354 19 วันที่ผ่านมา +1

    Ithe development honi chahidi hai sade punjab wale himachal jande aa Marie request hai apne punjab wh bhuat vadiyan jagha hagiyan dekhan lai apne punjab nu parmot karna chahida hai

  • @JaswinderDhanoa-vu7eh
    @JaswinderDhanoa-vu7eh หลายเดือนก่อน +3

    ਗੁਡ ਵੀਡੀਓ very nice ਫਰੋਮ ਧਨੋਆ ਜਲੰਧਰ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @manjitsoni9676
    @manjitsoni9676 หลายเดือนก่อน

    ਅੰਕਲ ਆਂਟੀ ਹੁਣਾ ਦਾ ਸੁਭਾਅ ਬਹੁਤ ਨਿੱਘਾ ਹੈ। ਦੁੱਖ ਦੀ ਗੱਲ ਹੈ ਕਿ ਅਸੀਂ ਕਿੰਨੇ ਅਜਾਦੀ ਦਿਵਸ ਮੰਨਾ ਚੁੱਕੇ ਆ ਪਰ ਸਾਡੇ ਆਪਣੇ ਪੰਜਾਬ ਦੇ ਕਿੰਨੇ ਪਿੰਡ ਇਸ ਤਰ੍ਹਾਂ ਦੇ ਨੇ ਜਿਥੇ ਅੱਜ ਵੀ ਤੁਰਕੇ ਜਾਣਾ ਪੈ ਰਿਹਾ ਹੈ ਅਤੇ ਪਾਣੀ ਵੀ ਅੰਟੀ ਹੁਣਾ ਨੂੰ ਬਾਉਲੀ ਚੋ ਸਿਰ ਤੇ ਟੋਹਣਾ ਪੈ ਰਿਹਾ ਹੈ। ਕਿੰਨੀਆ ਸਰਕਾਰਾਂ ਆ ਕੇ ਜਾ ਚੁੱਕੀਆਂ ਨੇ ਪਰ ਸਾਡੇ ਪੰਜਾਬ ਦੇ ਇਹਨਾ ਸਵਾਰਗ ਵਰਗੇ ਪਿੰਡਾ ਵੱਲ ਇਹਨਾਂ ਸਰਕਾਰਾਂ ਦਾ ਧਿਆਨ ਕਿਉ ਨਹੀ ਗਿਆ।ਘੱਟ ਤੋਂ ਘੱਟ ਇਸ ਪਿੰਡ ਦੇ ਘਰਾ ਲਈ ਰਸਤਾ ਤੇ ਪਾਣੀ ਲਈ ਬੋਰ ਅਤੇ ਡਾਕਟਰੀ ਸਹਾਇਤਾ ਹੀ ਕਰ ਦਿੰਦੇ। ਭਗਵੰਤ ਮਾਨ ਸਰਕਾਰ ਨੂੰ ਇਹਨਾਂ ਪਿੰਡਾਂ ਲਈ ਕੋਈ ਨਾ ਕੋਈ ਉਪਰਾਲਾ ਜਰੂਰ ਕਰਨਾ ਚਾਹੀਦਾ ਹੈ। ਅੰਮ੍ਰਿਤਪਾਲ ਵੀਰੇ ਇਸ ਖਾਸ ਵੀਡੀਓ ਵਿੱਚ ਸਾਰਿਆ ਨੂੰ ਸਤਿ ਸ਼੍ਰੀ ਅਕਾਲ ਜੀ 🙏🙏 । ਆਪ ਜੀ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @tellychakri
    @tellychakri หลายเดือนก่อน +1

    Badi aukhi zindagi aa...vekh ke hi samajh aanda...bada jigra ehna loka da jehre ithe rehnde aa...sade v rishtedari ch hai jehre iss pind de vasnik san par hun jalandhar ch rehnde aa...ajj tak sunya hi c boht boht dhanvaad jehra tusi darshan karwaye...

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @Gurmalsingh-o8j
    @Gurmalsingh-o8j หลายเดือนก่อน

    ਸਰਕਾਰਾਂ ਨੂੰ ਇਨਪੁੰਜਬੀ ਪੀਂਦਾ ਵਰੇ ਸੋਚਣਾ ਚਾਹੀਦੈ ਇਨ੍ਹਾਂ ਨੂੰ ਕਿਉਂ ਨਹੀਂ ਸੈਰ। ਸਪਾਟੇ ਵਾਸਤੇ ਪਰਮੋਟ ਕਰਦੇ ਇਨ੍ਹਾਂ ਸੋਹਣਾ ਏਰੀਆ ਅਣਗੌਲਿਆ ਕਰ ਛੱਡਿਆ ਸਾਡੀਆਂ ਸਰਕਾਰਾਂ ਨੇ ਇਹ ਵੀਰ ਕਿੰਨੀ ਮਿਹਨਤ ਕਰਕੇ ਖਤਰਿਆਂ ਨਾਲ ਖੇਲਕੇ ਸਾਡੇ ਵਾਸਤੇ ਕੁਦਰਤੀ ਖਜਾਨੇ ਦੇ ਦਰਸ਼ਨ ਕਰਾਂਦੇ ਹਨ ਸੋ ਇਸ ਵੀਰ ਦੇ ਬਹੁਤ ਧੰਨਵਾਦੀ ਹਾਂ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @letsgetcraftinwithsupreetk669
    @letsgetcraftinwithsupreetk669 หลายเดือนก่อน

    This area is perfect for tourism industry need some care and help from government

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @harpreetkaur5022
    @harpreetkaur5022 หลายเดือนก่อน +2

    Natural spring water 💧👍❤❤

  • @rupinderverma5117
    @rupinderverma5117 หลายเดือนก่อน +1

    Vichare kini mehant krde aa video capture krn lyi sah chadiya pya cameraman bai da

  • @sarbjeetkaur2816
    @sarbjeetkaur2816 หลายเดือนก่อน +1

    ਕਮਾਲ ਹੈ ਪੰਜਾਬ ਕਿੰਨਾ ਸੋਹਣਾ.... Great ਪੱਤਰਕਾਰ..

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @mohitsharma4672
    @mohitsharma4672 หลายเดือนก่อน +1

    Bhaji bhut vadiya kam kr rhe ho

    • @pb7rider
      @pb7rider  หลายเดือนก่อน +1

      ਦਿਲੋਂ ਧੰਨਵਾਦ 🙏

  • @RandhawaRhythms
    @RandhawaRhythms หลายเดือนก่อน +2

    ਭਰਾਵਾ ਜਦੋ ਕਿਸੇ ਦੇ ਘਰੇ ਜਾਦੇ ਉ ਔਰਤਾ ਨੂੰ ਭੈਣ ਬੇਬੇ ਆਂਟੀ ਕਹਿਕੇ ਬੁਲਾਇਆ ਕਰੋ ਅਗਲਾ ਕੀ ਸੋਚੇਗਾ ਜਦੋ ਤੁਸੀ ਕਰੋਗੇ ਸਤਿ ਸਿਰੀ ਅਕਾਲ ਜੀ , ,ਜੀ ਨਹੀ ਕਹਿਣਾ ਭੈਣ ਜੀ ਆਂਟੀ ਜੀ ਦੀਦੀ ਜੀ ਕਿਉਕਿ ਕਿਸੇ ਦੇ ਕਮਰੇ ਜਾ ਘਰ ਵਿਚ ਵੜਨਾ ਆਮ ਗਲ ਨਹੀ ਪੂਰੀ ਰਿਸਪੈਕਟ ਦਿਖਣੀ ਚਾਹੀਦੀ ਆ । ਪਰ ਮੈ ਫੈਨ ਆ ਤੁਹਾਡੀ ਹਰ ਵੀਡੀਓ ਦਾ ਤੁਸੀ ਕਮਾਲ ਦੀਆ ਵੀਡੀਓ ਬਣਾਉਂਦੇ ਉ । ਪਰ ਇਹ ਗਲ ਮੈਨੂ ਗਲਤ ਲੱਗੀ ਸੋ ਮੈ ਤਾਹੀ ਕਿਹਾ ਤੁਹਾਨੂ । ਅੱਗੇ ਤੋ ਧਿਆਨ ਰੱਖਿਆ ਕਰੋ ਔਰਤਾ ਨੂੰ ਬੁਲਾਉਣ ਵੇਲੇ ਮਰਦਾ ਨਾਲ ਤਾ ਕੋਈ ਨਾ ਸਰ ਹੀ ਜਾਦਾ । ਧੰਨਵਾਦ ਵੀਰ ਸਵਰਗ ਦੇ ਦਰਸ਼ਨ ਕਰਾਉਣ ਵਾਸਤੇ

    • @pb7rider
      @pb7rider  หลายเดือนก่อน

      Ok vir ji, ਧੰਨਵਾਦ 🙏

  • @BinduMavi-rq8zh
    @BinduMavi-rq8zh หลายเดือนก่อน +1

    🙏🏿🙏🏿🙏🏿🙏🏿🙏🏿 ਬਹੁਤ ਵਧੀਆ ਵੀਡਿਓ ਪਰ ਸ਼ਹਿਰ ਦੇ ਲਾਲਚੀ ਗੁਲਾਮ ਲੋਗ ਗੰਦ ਪਆ ਦੇਣਗੇ

  • @daljeetparmar6303
    @daljeetparmar6303 หลายเดือนก่อน +2

    I salute you veere you’re so strong and healthy may Wahe guruji bless you always!

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @bittuuhdnawalia4235
    @bittuuhdnawalia4235 หลายเดือนก่อน

    ਹਾਂਜੀ ਭਾਜੀ ਸਤਿ ਸ੍ਰੀ ਅਕਾਲ ਤੁਹਾਡੀ ਬਹੁਤ ਵਧੀਆ ਜਾਣਕਾਰੀ ਹੈ ਕਿ ਤੁਸੀਂ ਇਦਾਂ ਦੇ ਪਿੰਡ ਦਿਖਾਉਂਦੇ ਹੋ ਤੇ ਜੰਗਲ ਦਿਖਾਉਂਦੇ ਹੋ
    ਬਾਕੀ ਇਹਨਾਂ ਲੋਕਾਂ ਤੋਂ ਇਹ ਵੀ ਪੁੱਛਿਆ ਕਰੋ ਕਿ ਜਿੱਦਾਂ ਤੁਸੀਂ ਮਕਾਨ ਬਣਾਏ ਆ
    ਇਹ ਮਕਾਨਾਂ ਵਾਸਤੇ ਇੱਟਾਂ ਸੀਮਟ ਦਾ ਰੇਜ ਕਿੱਦਾਂ ਕੀਤਾ ਜਾਂਦਾ ਹੈ ਇਹ ਜਰੂਰ ਪੁੱਛਿਆ ਕਰੋ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @letsgetcraftinwithsupreetk669
    @letsgetcraftinwithsupreetk669 หลายเดือนก่อน

    Your efforts should bring attention of the politician and make some arrangements for the welfare of locals and if more development is done can boost tourism need roads and other infrastructure please take care of this area

    • @pb7rider
      @pb7rider  หลายเดือนก่อน

      Thanks❤️🙏

  • @sandeepmall6282
    @sandeepmall6282 หลายเดือนก่อน

    Awesome video really enjoy it ❤ make more videos like it.

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @sarabjitshergill6991
    @sarabjitshergill6991 หลายเดือนก่อน

    You are. Good adventurer,you and your team is great Thanks 🙏👍

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @harpreetkaur5022
    @harpreetkaur5022 หลายเดือนก่อน +4

    Full sleeve shirt pa ke jao eho jihe track te 🙏

    • @pb7rider
      @pb7rider  หลายเดือนก่อน +1

      ਦਿਲੋ ਧੰਨਵਾਦ🙏

  • @IqbalSingh-ys8hb
    @IqbalSingh-ys8hb หลายเดือนก่อน

    ਬਹੁਤ ਵਧੀਆ ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਧੰਨਵਾਦ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @Singhkb3yo
    @Singhkb3yo หลายเดือนก่อน +2

    Bhaji tohadey sarey vlog Bahut wadhia hunde hai

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @AnimalloverHarpreet
    @AnimalloverHarpreet หลายเดือนก่อน +1

    Veere tuhandya video dekh Dil bagu bag ho janda🎉

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @teragorru1454
    @teragorru1454 หลายเดือนก่อน +1

    Bahut vadiya video a g 👍🏻

    • @pb7rider
      @pb7rider  หลายเดือนก่อน

      ਦਿਲੋ ਧੰਨਵਾਦ🙏

  • @gopi2bhatti
    @gopi2bhatti หลายเดือนก่อน +1

    ਪੰਜਾਬ ਸਰਕਾਰ ਤੱਕ ਇਹਨਾਂ ਦੀ ਮੰਗ ਰੱਖੋਂ ਇਹਨਾਂ ਦੇ ਵਿਧਾਇਕ ਨੂੰ ਵੀਡੀਓ ਭੇਜੋ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @samarvlogs6892
    @samarvlogs6892 หลายเดือนก่อน +1

    Excellent performance 👍

    • @pb7rider
      @pb7rider  หลายเดือนก่อน

      Many thanks

  • @SatnamSingh-fe3tg
    @SatnamSingh-fe3tg หลายเดือนก่อน +2

    Very nice Vlog 👌 👍

    • @pb7rider
      @pb7rider  หลายเดือนก่อน

      Thank you 😊

  • @BinduMavi-rq8zh
    @BinduMavi-rq8zh หลายเดือนก่อน +1

    ਸ਼ਹਿਰ ਦੇ ਗੁਲਾਮ ਲੋਗ, ਪੈਸੇ ਦੇ ਲਾਲਚੀ ਲੋਗ ਤੀ ਬਚਾਈ ਕੁਦਰਤ

  • @Hoshiarpur.Blogger
    @Hoshiarpur.Blogger หลายเดือนก่อน

    Bot vadiya g

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @rupinderverma5117
    @rupinderverma5117 หลายเดือนก่อน

    ❤❤❤❤ kash eithy tourist place bna diti jawe

  • @SSDeol
    @SSDeol หลายเดือนก่อน

    Very Nice video ji, eho jihiya jagawa apny edhar aa ਪਤਾ nahi si, ਏਹ jangal andaja kiny area ch hovega , sarkar nu ithy hi tourist place bnauny chahidy han ❤

  • @mohinderdhaliwal5871
    @mohinderdhaliwal5871 หลายเดือนก่อน

    ਵੀਡੀਓ ਬਹੁਤ ਵਧੀਆ ਲੱਗਿਆ ਵੀਰ ਜੀ ਵੀਡੀਓ ਵਿਚ ਪਿੰਡ ਦਾ ਨਾਮ ਜਰੂਰ ਲਿਖਿਆ ਕਰੋ ਹੁਸ਼ਿਆਰਪੁਰ ਤੋ ਕਿਸ ਪਾਸੇ ਦੀ ਜਾ ਹੁੰਦਾ ਕਿਹੜਾ ਪਿੰਡ ਲਾਗੇ ਪੈਦਾ ਆਪ ਦਸਦੇ ਜਰੂਰ ਹੋ ਪਰ ਪਤਾ ਨਹੀ ਲਗਦਾ ਇੰਗਲਿਸ਼ ਵਿੱਚ ਲਿਖਿਆ ਕਰੋ ਅਸੀਂ ਇੰਗਲੈਂਡ ਵਿਚ ਹਾਂ ਜਦੋ ਗੂਗਲ ਮੈਪ ਤੇ ਪਾਈਦਾ ਪਿੰਡ ਦਾ ਪਤਾ ਨਹੀ ਲਗਦਾ ਕਿ ਹੁਸ਼ਿਆਰਪੁਰ ਸ਼ਹਿਰ ਤੋਂ ਕਿਸ ਪਾਸੇ ਹੈ ਜੀ/ Think you you doing very good job we keep looking your all video

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

    • @pb7rider
      @pb7rider  หลายเดือนก่อน

      Ok vir ji, jarur

  • @ZafarKhan-i6j
    @ZafarKhan-i6j หลายเดือนก่อน

    Amrit pal ji very nice information thanks

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @IqbalSingh-ys8hb
    @IqbalSingh-ys8hb หลายเดือนก่อน +2

    ਬਾਈ ਸਕ੍ਰੀਨ ਤੇ ਨਾਂ ਐਡਰੈਸ ਦਿਖਾ ਦਿਆ ਕਰੋ ਜੇਕਰ ਹੋ ਸਕੇ।

    • @pb7rider
      @pb7rider  หลายเดือนก่อน

      Ok ji,ਦਿਲੋਂ ਧੰਨਵਾਦ 🙏

  • @jaspalsingh4941
    @jaspalsingh4941 หลายเดือนก่อน

    🙏🙏
    very nice job Bai g
    From 🇺🇸🇺🇸

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

    • @jaspalsingh4941
      @jaspalsingh4941 หลายเดือนก่อน

      I come India next month can I meet you

  • @Jugrajsingh-j5b
    @Jugrajsingh-j5b หลายเดือนก่อน +1

    ❤❤❤❤

  • @balwantnosingh5705
    @balwantnosingh5705 หลายเดือนก่อน

    ਲੋਕਾਂ ਨੂੰ ਜ਼ਮੀਨ ਅਲਾਟ ਕਰੋ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @jugrajsinghsidhu1551
    @jugrajsinghsidhu1551 หลายเดือนก่อน

    ਹਿਮਾਚਲ ਪ੍ਰਦੇਸ਼ ਦੇ ਲੋਕੀ ਸਰਦੀਆ ਵਿੱਚ ਤਿੰਨ ਮਹਿਨੇਆ ਦਾ ਰਾਸ਼ਨ ਨਹੀ ਛੇ ਮਹਿਨੇਆ ਦਾ ਰੱਖਦੇ ਹੈ ਸਾਇਦ ਗਲਤੀ ਨਾਲ ਬਾਈ ਦੇ ਮੂੰਹ ਚੌ ਛੇ ਮਹਿਨੇਆ ਦੀ ਜਗਾ ਤਿੰਨ ਮਹਿਨੇ ਕਿਹਾ ਗਿਆ ਹੈ

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ หลายเดือนก่อน

    ਵੈਰੀ good

    • @pb7rider
      @pb7rider  หลายเดือนก่อน

      ਧੰਨਵਾਦ 🙏

  • @JagtarSingh-tn9oh
    @JagtarSingh-tn9oh หลายเดือนก่อน

    Waheguru ji ka khalsa waheguru ji ki Fateh 🙏🏻🚩

    • @pb7rider
      @pb7rider  หลายเดือนก่อน

      ਦਿਲੋ ਧੰਨਵਾਦ🙏

  • @harpreetkaur5022
    @harpreetkaur5022 หลายเดือนก่อน +1

    Salute them very tough life there

    • @pb7rider
      @pb7rider  หลายเดือนก่อน

      ਦਿਲੋ ਧੰਨਵਾਦ🙏

  • @gurjinderdhillon3302
    @gurjinderdhillon3302 หลายเดือนก่อน +1

    Good bro 🎉🎉🎉🎉🎉🎉

    • @pb7rider
      @pb7rider  หลายเดือนก่อน

      Thank you so much 😀

  • @gurmohangrewal7592
    @gurmohangrewal7592 หลายเดือนก่อน +1

    Very nice and hard work 👏

    • @pb7rider
      @pb7rider  หลายเดือนก่อน

      Thanks a lot 😊

  • @SarwanDass-qp1pi
    @SarwanDass-qp1pi 19 วันที่ผ่านมา

    Rabb Rakkha sabh da 🙏🙏🙏🙏🙏

    • @pb7rider
      @pb7rider  18 วันที่ผ่านมา

      ਦਿਲੋਂ ਧੰਨਵਾਦ 🙏

  • @SwaranDeep-ci1yp
    @SwaranDeep-ci1yp หลายเดือนก่อน

    सुप्रभात पाजी बहुत खूबसूरत वीडियो है कुदरत दे नज़ारे ले रहे हो बहुत वादिया लोकेशन दिखाने के लिए धन्यवाद

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @PindaBajwa-m2u
    @PindaBajwa-m2u หลายเดือนก่อน

    Bauth vadya video aaa paji

    • @pb7rider
      @pb7rider  หลายเดือนก่อน

      ਧੰਨਵਾਦ 🙏

  • @tarlochansingh5877
    @tarlochansingh5877 หลายเดือนก่อน

    ਬਾਈ ਜੀ ਤੁਹਾਡੀ ਵੀ ਹਿੰਮਤ ਦੀ ਦਾਦ ਦੇਣੀ ਬਣਦੀ ਆ ਜੋ ਤੁਸੀਂ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਇਹ ਸਾਰਾ ਕੁਝ ਦਿਖਾਉਂਦੇ ਹੋ।ਦੇਖਣ ਨੂੰ ਤਾਂ ਲਗਦਾ ਜਿਵੇਂ ਸਵਰਗ ਵਿਚ ਆ ਗਏ ਹਾਂ ਪਰ ਥੋੜ੍ਹੀ ਗ਼ੌਰ ਕਰਨ ਨਾਲ ਅਸਲੀਅਤ ਦਾ ਪਤਾ ਲੱਗਦਾ ਹੈ ਕਿ ਕਿੰਨੀ ਔਖੀ ਜ਼ਿੰਦਗੀ ਹੈ ਪਹਾੜੀ ਇਲਾਕੇ ਵਿੱਚ। ਤੁਸੀਂ ਚੰਗੀ ਤਰ੍ਹਾਂ ਪੁੱਛਿਆ ਕਰੋ ਇਹ ਗੁਜ਼ਾਰਾ ਕਿਵੇਂ ਕਰਦੇ ਹਨ ਤੇ ਖੇਤੀਬਾੜੀ ਕਿਵੇਂ ਤੇ ਕਿਸ ਚੀਜ਼ ਦੀ ਕੀਤੀ ਜਾਂਦੀ ਹੈ। ਪੈਸਾ ਕਿਸ ਤਰ੍ਹਾਂ ਕਮਾਇਆ ਜਾਂਦਾ ਹੈ। ਤਿੰਨ ਮਹੀਨਿਆਂ ਦਾ ਰਾਸ਼ਨ ਪਾਣੀ ਕਿਵੇਂ ਤੇ ਕਿੱਥੋਂ ਇਕੱਠਾ ਕੀਤਾ ਜਾਂਦਾ ਹੈ।ਕੀ ਕੋਈ ਇਨਸਾਨ ਇਨ੍ਹਾਂ ਕੋਲ ਰਹਿ ਸਕਦਾ ਤੇ ਰਹਿਣ ਲਈ ਕਦੋਂ ਆਇਆ ਜਾਵੇ। ਖੇਤੀਬਾੜੀ ਤਾ ਜੰਗਲੀ ਜਾਨਵਰ ਖਾ ਜਾਂਦੇ ਹੋਣਗੇ ਮੀਂਹ ਦੇ ਜ਼ਰੀਆ ਫ਼ਸਲਾਂ ਨੂੰ ਪਾਣੀ ਮਿਲਦਾ ਹੋਵੇਗਾ। ਕੀ ਕੁਝ ਇਹ ਬੀਜਦੇ ਨੇ ਮੱਕੀ ਕਣਕ ਦਾਲਾਂ ਵਗੈਰਾ ਨੂੰ ਬਚਾਉਂਦੇ ਕਿਸ ਤਰ੍ਹਾਂ ਨੇ। ਸਰਕਾਰ ਕੋਈ ਸਹੂਲਤਾਂ ਕਿਉਂ ਨਹੀਂ ਦੇ ਸਕਦੀ ਕਦੇ ਸਰਕਾਰੀ ਮੁਲਾਜ਼ਮਾਂ ਦੀ ਆਉਣੀ ਜਾਣੀ ਵੀ ਹੁੰਦੀ ਹੈ ਜਾ ਰੱਬ ਆਸਰੇ ਹੀ ਦਿਨ ਕੱਟਦੇ ਹਨ। ਪੂਰੀ ਜਾਣਕਾਰੀ ਵੀ ਇਕੱਠੀ ਕਰਕੇ ਦਿਆਂ ਕਰੋਂ। ਕੀ ਨੁਕਸਾਨ ਹੁੰਦਾ ਤੇ ਫਾਇਦਾ ਕੀ ਹੁੰਦਾ ਕੁਝ ਦਿਨਾਂ ਲਈ ਜੇ ਇਨ੍ਹਾਂ ਕੋਲ ਰਹਿਣਾ ਹੋਵੇ ਤਾਂ ਕੀ ਕੀਤਾ ਜਾਵੇ... ਤੁਹਾਨੂੰ ਦਿਲੋਂ ਧੰਨਵਾਦ ਰੱਬ ਤਰੱਕੀਆਂ ਬਖਸ਼ੇ ਰਾਜ਼ੀ ਰੱਖੇਂ.....❤❤🎉🎉

    • @pb7rider
      @pb7rider  หลายเดือนก่อน

      Ok ji,ਧੰਨਵਾਦ 🙏

  • @Jugrajsingh-j5b
    @Jugrajsingh-j5b หลายเดือนก่อน

    Very Nice Bro

  • @malkiatsingh2306
    @malkiatsingh2306 หลายเดือนก่อน

    Good vlog bai ji

    • @pb7rider
      @pb7rider  หลายเดือนก่อน

      ਧੰਨਵਾਦ 🙏

  • @sarwandassmehton3421
    @sarwandassmehton3421 9 วันที่ผ่านมา

    Ohhhhhhhhhhhhhhhhhhhhhhhhhh Bhai Amritpal Singh ji ki itthe sadak nahin ban sakdi sakara di hi nakami hai ji agge.....tusin saare mere to siyane........🙏🙏🙏🙏🙏

    • @pb7rider
      @pb7rider  7 วันที่ผ่านมา

      ਦਿਲੋਂ ਧੰਨਵਾਦ 🙏

  • @babitaparmar5219
    @babitaparmar5219 หลายเดือนก่อน

    Bahut badhiya video

    • @pb7rider
      @pb7rider  หลายเดือนก่อน

      ਧੰਨਵਾਦ 🙏

  • @Jugrajsingh-j5b
    @Jugrajsingh-j5b หลายเดือนก่อน

    Good Job Bro 🎉🎉🎉❤❤❤❤

    • @pb7rider
      @pb7rider  หลายเดือนก่อน

      ਦਿਲੋ ਧੰਨਵਾਦ🙏

  • @Jugrajsingh-j5b
    @Jugrajsingh-j5b หลายเดือนก่อน

    Nyc bro

    • @pb7rider
      @pb7rider  หลายเดือนก่อน

      Thanks 🤗

  • @surjitsinghsingh3210
    @surjitsinghsingh3210 หลายเดือนก่อน

    Super

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @jeetachumber6997
    @jeetachumber6997 หลายเดือนก่อน

    Good.video

    • @pb7rider
      @pb7rider  หลายเดือนก่อน

      ਧੰਨਵਾਦ 🙏

  • @GurjitSidhu-u8v
    @GurjitSidhu-u8v หลายเดือนก่อน

    Bhai ji bahut badhiya Amazon ke jungle at jaisa❤❤❤❤❤ bahut badhiya video dhanyvad thankyou nature dikhao local no❤❤❤ Gurjeet Sidhu Bilaspur Ludhiana

    • @pb7rider
      @pb7rider  หลายเดือนก่อน

      ਧੰਨਵਾਦ 🙏

  • @GurvirGurvirGurvir
    @GurvirGurvirGurvir 27 วันที่ผ่านมา

    Nice 👍

    • @pb7rider
      @pb7rider  25 วันที่ผ่านมา

      Thanks ✌

  • @NareshKumar-ey8jh
    @NareshKumar-ey8jh หลายเดือนก่อน

    very good bro

    • @pb7rider
      @pb7rider  หลายเดือนก่อน

      ਧੰਨਵਾਦ 🙏

  • @WelcomeEntertainment-nd8dg
    @WelcomeEntertainment-nd8dg หลายเดือนก่อน

    Dhan ne yr a bro

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @Parvinder5273
    @Parvinder5273 หลายเดือนก่อน

    ❤❤❤ok Reort Bai Amritpal❤❤❤

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @JatinderKumar-tn2xn
    @JatinderKumar-tn2xn หลายเดือนก่อน

    Amrit veere good job 👍👍👍👍👍

    • @pb7rider
      @pb7rider  หลายเดือนก่อน

      ਧੰਨਵਾਦ 🙏

  • @ManjinderSingh-vx6ni
    @ManjinderSingh-vx6ni หลายเดือนก่อน

    Nyc

    • @pb7rider
      @pb7rider  หลายเดือนก่อน

      Thanks 🤗

  • @SubhashDhiman-gn6yw
    @SubhashDhiman-gn6yw หลายเดือนก่อน +1

    Kite man sahib nu is ilake de darshan karwao ji.

    • @pb7rider
      @pb7rider  หลายเดือนก่อน

      ਧੰਨਵਾਦ 🙏

  • @AbdulHameed-fq8vj
    @AbdulHameed-fq8vj หลายเดือนก่อน

    Vlogger sb Kharyali Hoshiarpur ka Vlog be bnaain thanks

  • @chanansingh4261
    @chanansingh4261 หลายเดือนก่อน

    Bahut badiya Kam kar rehe ho beta, enda di jindgi koi kistra jee sakda

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @neenasaini171
    @neenasaini171 หลายเดือนก่อน

    Great work thanks ji

    • @pb7rider
      @pb7rider  หลายเดือนก่อน

      Welcome

  • @bhavtaransingh6638
    @bhavtaransingh6638 หลายเดือนก่อน +1

    ੲਿਹਨਾਂ ਲੋਕਾਂ ਦਾ ਸਾਧਨ ਕੀ ਹੈ ਜੀ ਰੋਟੀੇ ਦਾ।

  • @jagirsandhu6356
    @jagirsandhu6356 หลายเดือนก่อน

    ਇੱਥੇ ਦੇ ਲੋਕ ਘੱਰ ਬਨੋਨ ਲਈ ਇੱਟਾ ਤੇ ਸੀਮੇਨਟ ਸਰੀਆ ਕੇਵੇ ਲੇਕੇ ਆਉਂਦੇ ਨੇ ਪੰਕੇ ਮਾਕਨ ਕੇਵੇ ਬਣਗੇ❤❤

    • @pb7rider
      @pb7rider  หลายเดือนก่อน

      ਧੰਨਵਾਦ 🙏

  • @gurjinderdhillon3302
    @gurjinderdhillon3302 หลายเดือนก่อน +2

    Dhillon 0044 TH-cam S...

  • @kuljeetchhilna5111
    @kuljeetchhilna5111 หลายเดือนก่อน

    Good job g

    • @pb7rider
      @pb7rider  หลายเดือนก่อน

      Thanks

  • @happysandhu5097
    @happysandhu5097 หลายเดือนก่อน

    Nice

    • @pb7rider
      @pb7rider  หลายเดือนก่อน

      Thanks

  • @SarwanDass-qp1pi
    @SarwanDass-qp1pi หลายเดือนก่อน

    Haanji ki Haal ehh ji thodaaaaaaaaaaaaaaaa Amritlal Singh ji Sat Sri Akal Ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @ParamjeetSingh-r4k
    @ParamjeetSingh-r4k หลายเดือนก่อน

    Very good video

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @RamanKumar-w7e
    @RamanKumar-w7e หลายเดือนก่อน

    ਬਾਕੀ ਸਭ ਕੁੱਝ ਠੀਕ ਐ ਇੱਕ ਬੋਲਣ ਦਾ ਢੰਗ ਬਦਲੋ 🙏

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @vickysandhu3562
    @vickysandhu3562 หลายเดือนก่อน

    Very nice ❤❤

    • @pb7rider
      @pb7rider  หลายเดือนก่อน

      Thanks 😊

  • @harpreetmangat-e8n
    @harpreetmangat-e8n หลายเดือนก่อน

    🙏🏾🙏🏾👍👍🇨🇦

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @pirthinirwan8326
    @pirthinirwan8326 หลายเดือนก่อน

    Very good reporting ❤

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @SandeepKumar-gv4tb
    @SandeepKumar-gv4tb หลายเดือนก่อน

    👍👍

    • @pb7rider
      @pb7rider  หลายเดือนก่อน

      ਦਿਲੋ ਧੰਨਵਾਦ🙏

  • @balwinderkumar1152
    @balwinderkumar1152 หลายเดือนก่อน

    Paji waise eh pindan di development ho Jaye Fer bot tourism ayega panjab ch sade log bi money 💰 generate karnge🎉

    • @pb7rider
      @pb7rider  หลายเดือนก่อน

      ਦਿਲੋ ਧੰਨਵਾਦ🙏

  • @BaljinderSinghBhatti-k8y
    @BaljinderSinghBhatti-k8y หลายเดือนก่อน

    Very nice ji

    • @pb7rider
      @pb7rider  หลายเดือนก่อน

      Thanks

  • @ravinderpourh564
    @ravinderpourh564 หลายเดือนก่อน +3

    ਵੀਰ ਜੀ ਵੀਡੀਓ ਛੋਟੀ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਜੀ ਜੋ ਕੁੱਝ ਦਿਖਾਣਾ ਹੁੰਦਾ ਓ ਤੁਸੀਂ ਘੱਟ ਦਿਖਾਉਂਦੇ ਜ਼ਿਆਦਾ ਟਾਇਮ ਜਾਣ ਲਈ ਲਗਾ ਦਿੰਦੇ ਤੁਸੀਂ ਐਨੀ ਲੰਬੀ ਵੀਡੀਓ ਨਾ ਬਣਾਇਆ ਕਰੋ ਜੀ 25-30 ਦੀ ਵੀਡੀਓ ਬਹੁਤ ਹੁੰਦੀ ਆ ਦੇਖ ਵੀ ਨਹੀਂ ਹੁੰਦੀ ਐਨੀ ਲੰਬੀ ਵੀਡੀਓ ਵੀਰ ਜੀ ਕੋਸ਼ਿਸ਼ ਕਰਿਓ #ਧੰਨਵਾਦ ਜੇ ਮੇਰੀ ਗੱਲ ਬੁਰੀ ਲੱਗੀ ਤਾਂ ਮਾਫ਼ ਕਰਨਾ
    ਵੀਡੀਓ ਤੁਹਾਡੀਆਂ ਬਹੁਤ ਵਧੀਆ ਹੁੰਦੀਆਂ ਸਾਰੀਆਂ ਦੇਖ ਦੇ ਆ ਇਤਿਹਾਸਕ ਪੁਰਾਣੇ ਸਮਿਆਂ ਦੇ ਪਿੰਡ ਜੋ ਸਾਡੇ ਕੋਲੋਂ ਦੇਖਣ ਵਿੱਚ ਰਹਿ ਗਿਆ ਉਹ ਵੀ ਸਾਨੂੰ ਤੁਹਾਡੇ ਵੀਡੀਓ ਚ ਦੇਖਣ ਨੂੰ ਮਿਲਿਆ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @pb7rider
      @pb7rider  หลายเดือนก่อน

      Ok ji, ਧੰਨਵਾਦ 🙏

    • @Ranjit_._Singh
      @Ranjit_._Singh หลายเดือนก่อน +1

      ਆਹੋ nchaar ਖੁਸਰੇ ਵੇਖਣ ਏ ਹੋਣ ਤਾਂ ਭਾਵੇਂ ਪੂਰੀ ਦਿਹਾੜੀ ਅੱਖ ਵੀ ਨਾ jhpko ਤੇ ਜੇ ਕੋਈ ਚੰਗਾ ਵਿਖਾਏ ਤਾਂ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਨਾ ਕਰਿਆ ਕਰੋ ਐਵੇਂ ਟਾਈਮ ਖਰਾਬ ਤੁਸੀਂ ਸੋਨੂ ਸੀਤੋ ਤੇ ਭਾਈ ਚੁੰਮਿਆ ਵਾਲੀ ਵੇਖਿਆ ਕਰੋ 😂😂😂ਕੁਦਰਤ ਦੇ ਨਜ਼ਾਰੇ ਤਾਂ ਅੱਖਾਂ ਵਿਚ ਚੁੱਭ ਦੇ ਨੇ ਤੁਹਾਡੀਆਂ 😂ਜਾ ਕੋਈ ਗਡੀ ਵਿਚ ਬੈਠਾ ਜਾ ਕੋਈ Hagan ਜਾਂਦਾ motercycle ਤੇ ਜਾਂਦਾ ਹੋਵੇ ਉਹ ਤੁਸੀਂ ਭਾਵੇਂ ਦੱਸ ਕਿਲੋਮੀਟਰ ਦੂਰ ਵੀ ਚਲਾ ਜਾਵੇ ਹਾਏ tatti ਆਈ ਨਹੀਂ ਅਜੇ 😂ਕਦੋਂ ਕ ਆਉਣੀ ਆ ਸਾਡੇ ਸੋਨੂ ਜਾ ਕਮਲਾ ਦੇਵੀ ਭਾਬੀ ਨੂੰ tatti ਉਹ ਵੇਖਣ ਲਈ ਤਾਂ ਰੋਟੀ ਖਾਣੀ ਵੀ ਭੁੱਲ ਜਾਂਦੀ ਆ ਤੇ ਕੁਦਰਤ ਦੇ ਨਜ਼ਾਰੇ ਪਹਾੜ ਜੰਗਲ ਵੇਖਣ lggeya ਟਾਈਮ ਖਰਾਬ ਹੁੰਦਾ ਆ ਅੰਮ੍ਰਿਤਪਾਲ ਵੀਰ ਜੀ ਤੁਸੀਂ ਹੋਰ ਲੰਬੀ ਵੀਡੀਓ ਬਣਾਇਆ ਕਰੋ ਅਸੀਂ ਵੇਖ ਨੇ ਹੁੰਦੇ ਨੇ ਏਹ ਕੁਦਰਤੀ ਨਜ਼ਾਰੇ ਚੁੰਮਿਆ ਵਾਲੀ ਭਾਬੀ ਵੇਖਣ ਵਾਲੇ ਨਾ ਵੇਖਣ ਤਾਂ ਕੋਈ ਗੱਲ ਨਹੀਂ ਅਸੀਂ vekhange ❤❤

  • @SimranSaini-h2y
    @SimranSaini-h2y หลายเดือนก่อน

    nice

    • @pb7rider
      @pb7rider  หลายเดือนก่อน

      Thanks

  • @kamaljeetsingh5602
    @kamaljeetsingh5602 หลายเดือนก่อน

    Jungle hi jungle

    • @pb7rider
      @pb7rider  หลายเดือนก่อน

      ਦਿਲੋ ਧੰਨਵਾਦ🙏

  • @bhupinderbhupinder5652
    @bhupinderbhupinder5652 หลายเดือนก่อน

    Good veer BS DHARNI

    • @pb7rider
      @pb7rider  หลายเดือนก่อน

      ਧੰਨਵਾਦ 🙏

  • @honeyjatt758
    @honeyjatt758 หลายเดือนก่อน

    Tuhada kehda pind area hai.apna dasuya pind neknama.

    • @pb7rider
      @pb7rider  หลายเดือนก่อน

      Hoshiarpur city vir ji, ਦਿਲੋ ਧੰਨਵਾਦ🙏

  • @SurjeetSingh-tw7wg
    @SurjeetSingh-tw7wg หลายเดือนก่อน

    ਕੇੜਾ ਪਿੰਡ ਵੀਰ

    • @pb7rider
      @pb7rider  หลายเดือนก่อน

      Mandoli near mengrowal hoshiarpur

  • @GURSHARANCHOPRA-u8u
    @GURSHARANCHOPRA-u8u หลายเดือนก่อน

    VEER JI GOOGLE LOCATION SAVE KR K SEND KR DEA KRO TA K J KOI JANA CHAHE TA ASANI RHE

    • @pb7rider
      @pb7rider  หลายเดือนก่อน

      ਦਿਲੋ ਧੰਨਵਾਦ🙏

    • @pb7rider
      @pb7rider  หลายเดือนก่อน

      Ok ji

  • @ShaluRani-p9t
    @ShaluRani-p9t 21 วันที่ผ่านมา

    Bhaji🎉❤tapa kol pid chalon v dikbo o v sona ah ise tera bhaji

    • @pb7rider
      @pb7rider  18 วันที่ผ่านมา

      ਦਿਲੋਂ ਧੰਨਵਾਦ 🙏

  • @ranobadhan5052
    @ranobadhan5052 หลายเดือนก่อน

    Koyi hor rasta v jrur houga

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

  • @BunyPhjd-gl8wy
    @BunyPhjd-gl8wy หลายเดือนก่อน

    Ssa bai ji ❤❤❤❤

    • @BunyPhjd-gl8wy
      @BunyPhjd-gl8wy หลายเดือนก่อน

      Bai ji thoda music add karo video vich bahut acha lagu ga

    • @pb7rider
      @pb7rider  หลายเดือนก่อน

      ਦਿਲੋਂ ਧੰਨਵਾਦ 🙏

    • @pb7rider
      @pb7rider  หลายเดือนก่อน

      Ok ji

  • @RajaKler-e8e
    @RajaKler-e8e หลายเดือนก่อน

    Adreass screen te deya kro

    • @pb7rider
      @pb7rider  หลายเดือนก่อน

      Ok ji, ਧੰਨਵਾਦ 🙏