sarkaar nu ehna de smaaj lai kuj vdia karna chahida e .ta k eh lok v vdia jindgi jee sakan .apne bacheya nu vdia dhang naal paal sakan.waheguru mehar kre🙏
@@sukhjindersingh288 fudu bai sapp de Kan ni hunda nale sapp dudh ni pendi duji gal youtube ta channel ah murli wale chek kri sab darr nikal jana oh snake rescue krde na
Waheguru jee Baba jaan perfectionist es lai bravo bravo bhaut zaroori hosee Canada tu das PARAM das🇨🇦❤️sanu bhaut acha lage Cee. Mubarka app ko te sari katumb nu sangat jee nu channel te entourage nu saray Joog joog jeo🪔🪔🪔🪔🪔🪔🙏🙏🙏🙏
आप पजांब में हो ईसलिये बोल रहे हो के भगवान भुखा उठाता है सुलाता नही कभी उडी़सा महाराष्ट्र के कई हिस्सो मेंं जा के देखना चार चार दिन रोटी नसीब नही होती पजांब हरियाणा में तो मलंग से मलंग भी दारू पी कर मुर्गा खा कर सोता है भगवान का शुक्रिया करो तुम पजांब हरियाणा में रहते हो ।
ਸੱਚੇ ਸੁੱਚੇ ਲੋਕ ਰੱਬ ਇਹਨਾਂ ਨੂੰ ਵੀ ਰਿਜ਼ਕ ਦੇਵੇ।ਬਾਈ ਦਾ ਵੀ ਧੰਨਵਾਦ।
Real Southern Illinois vehicle
ਜਿਨੀ ਮਰਜੀ ਤਰੱਕੀ ਕਰ ਜਾਇਏ ਪਰ ਪੁਰਾਣੀਆਂ ਬਜ਼ੁਰਗਾਂ ਦੀਆਂ ਗੱਲਾਂ ਕਹੀਆ ਹੋਇਆ, 💯💯ਪਰਸੈਟ, ਸੱਚਿਆਂ ਗੱਲਾਂ ਨੇ ਆਖੀਰ ਤੇ ਲੋਕਾ ਨੂੰ ਪੁਰਾਣੀਆਂ ਕਹਾਬਦਾ ਤੇ ਭਰੋਸਾ ਕਰਨਾ ਪਉ
Veer siyaneya ne jo gllaa kahiya koi nichod kadd k hi kahiya hon giya par aapne lok ehna gllaa nu mjhak krde a
@@tejveerhundal4238❤❤❤❤❤❤11¹qqacssaaaxxaxasxaaa9.9
8
Ababbunikahundajogydekkeaawemapischelokjadahona😅😊🎉
ਜਿਉਂਦੇ ਰਹੋ ਜੋਗੀਰਾਜ, ਬਹੁਤ ਹੀ ਵਧੀਆ ਰੂਹ ਆ ਜੋ ਜੋਗੀ ਬਾਬਾ ਜੀ ਬੋਲ ਰਹੇ ਸਨ🙏🙏🙏
Ghyghgg
Gagan Deep
ਜਿਉਂਦੇ ਰਹਿਣ ਜੋਗੀ ਬਾਬਾ ਜੀ ਸਾਫ ਦਿਲ ਦੇ ਇਨਸਾਨ
ਸੱਪ ਰੱਖਣ ਦੀ ਪਰਮਿਸ਼ਨ ਦੇਣੀ ਚਾਹੀਦੀ ਆ ਓਹਨਾ ਦਾ ਰੋਜ਼ਗਾਰ ਚਲੁਗਾ🙏
Agle Kash'e" cha Rakhi Bathe... 😂
Tere Kol Hani' Sapp😂🤣
Sidhu moose wala song th-cam.com/users/shortsucdn5nc5d7Y?feature=share
ਬਹੁਤ ਵਧੀਆ reporting ਕੀਤੀ ਜਵਾਨ ਨੇ ,, ਸੱਚੇ ਸੁੱਚੇ ਬੰਦੇ ਆ ਯੋਗੀ ਵੀ ,, ਸਰਕਾਰ ਇਹਨਾਂ ਨੂੰ ਵੀ ਰਿਜਕ ਦੇਵੇ
Sarkar ne kdi kisi nu rijak ni dita
Sanu hi ina nu kush na kush jroor
Dena chahida
Shai gal aa veer ji banda hak ditta java
ਬਾਬਾ ਬੀਨ ਬਹੁਤ ਵਧੀਆ ਵਜਾਈ ਮੈਂ ਪੂਰੀ ਫੁੱਲ ਅਵਾਜ ਕਰ ਕੇ ਸੁਣੀ ਸੀ ਧੱਨ ਵਾਦ ਬਾਬਾ ਜੀ
Dekhi sapp naa vad je kitte
🤣🤣
Sidhu moose wala song th-cam.com/users/shortsucdn5nc5d7Y?feature=share
Munde ne reporting vadia kiti... Babe ji de nal repect nal te vadia questions kite... Es li reporter kr k like👍
Up😭
Veri.fine,interior.wio.covadi.coach.rajgarh
Sidhu moose wala song th-cam.com/users/shortsucdn5nc5d7Y?feature=share
ਬਾਬਾ ਜੀ ਨੇ ਬਿੱਲਕੁਲ ਸੱਚਿਆ ਗੱਲਾਂ ਕੀਤੀਆ ਨੇ 🙏
Baba ji 🤣🤣🤣🤣
ਸਰਕਾਰ ਨੂੰ ਚਾਹੀਦਾ ਜੋਗੀਆ ਨੂੰ ਸੱਪ ਰੱਖਣ ਦੀ ਇਜਾਜਤ ਦਿੱਤੀ ਜਾਵੇ
Aah sapaa de dand tod dinde vadiya kita govt ne
O kitti sap di ijjat karda a
Bai eh ohde dand todh dinde aa te fer sap kuj kha nai sakda ta karke ban aa
ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ
ਜਿਉਂਦੇ ਰਹਿਣ ਯੋਗੀ ਬਾਬੇ ਜਾਣਕਾਰੀ ਬਹੁਤ ਵਧੀਆ ਦੇ ਰਹੇ ਆ ਯੋਗੀ ਬਾਬਾ ਜੀ ਔਰ ਵਧੀਆ ਰੂਹ ਹੈ ਬਾਬਾ ਜੀ ਦੀ ਪਰ ਸਰਕਾਰਾਂ ਨੂੰ ਵੀ ਕੁਝ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਤੇ ਸਪਾਂ ਨੂੰ ਰੱਖਣ ਦੀ ਪ੍ਰਮੀਸ਼ਨ ਵੀ ਦੇਣੀ ਚਾਹੀਦੀ ਹੈ ਯੋਗੀਆਂ ਨੂੰ
ਜਿਉਂਦਾ,ਰਹਿ,ਓਏ,ਸੋਹਿਣੇਆ,ਮੈਨੂੰ,ਤੇਰਾ,ਗੱਲ,ਕਰਨਦਾ,ਤਰੀਕਾ,ਅਤੇ,ਵੀਡੀਓ,ਵੜੀਆਂ,ਵਧੀਆ,ਲੱਗਦੀਆਂ ਨੇ,👍🏼ਜੁੱਗ,ਜੁੱਗ,ਜੀ
1
Kulvindersinghaadipunjabi,bhul,gaaea,nane,nu,la,aate,vadia,nu,wadeaa,he,dase, janda 😅😅😅😊
ਬਾਬੇ ਨੇ ਗੱਲਾਂ ਸੱਚੀਆਂ ਦੱਸੀਆ
ਸਹੀ ਗੱਲ ਆ ਬਾਬੇ ਦੀ
ਬਹੁਤ ਹੀ ਵਧੀਆ ਵੀਡੀਓ ਬਾਈ ਜੀ ਅਰਥ ਭਰਪੂਰ ਜਾਣਕਾਰੀ ਜੀਓਦੇ ਰਹੋ
ਸਰਕਾਰ ਨੂੰ ਬੇਨਤੀ ਆ ਕਿ ਇਹਨਾ ਦੀ ਗੱਲ ਵੀ ਜਰੂਰ ਸੁਣਨੀ ਚਾਹੀਦੀ ਆ .
ਜਦੋਂ ਬਾਬੇ ਨੇ ਬੀਨ ਵਾਜਾਈ ਮੈ ਫੌਂਨ ਦੀ ਆਵਾਜ਼ ਹੀ ਘੱਟ ਕਰ ਲ ਈ ਼਼ਕੀਤੇ ਸੱਪ ਹੀ ਨਾ ਨਿਕਲ ਆਏ।।ਬਾਕੀ ਬਾਬੇ ਨੇ ਬੀਨ ਬਹੁਤ ਵਧੀਆ ਵਾਜਾਈ ।। ਨਾਜਾਰਾ ਆ ਗਿਆ
me v ghat krli c .. ratt da tym aa.
@@PB12xChobar Mai v ghat kar lye jungal toh Lang rya c
Right m ve voice mute kar diti c
@@MandyKaur3 Asha g..
😂 mainu bhi ehi dar si ki kite sachmuch hi supp aa gya te ki hoyuga
ਬਹੁਤ ਵਦੀਆ ਬਾਬਾ ਜੀ ਰੂਹ ਖੁਸ਼ ਕਰਤੀ
Good ਪੱਤਰਕਾਰ ਸਾਹਿਬ। ਸਹੀ ਜਾਣਕਾਰੀ ਲਈ।
ਬਾਬਾ ਜੀ ਮੇਰੇ ਕੋਲ ਵੀ ਗਿੱਦੜ ਸਿੰਗੀਆਂ ਦਾ ਜੋੜਾ ;ਬਿੱਲੀ ਦੀ ਜੇਰ ਊੱੱਲੂ ਦਾ ਪੰਜਾ ;ਇੱਕ ਰੁਦਰਾਕਸ਼ ਪੰਜ-ਮੁਖੀ ਹੋਰ ਕਈ ਚੀਜ਼ਾਂ ਨੇ ਏਹ ਸਭ ਮੈਨੂੰ ਜੋਗੀ ਭਰਾ ਘਰ ਵਿਚ ਰੋਟੀ ਪਾਣੀ ਛਕਣ ਤੋਂ ਬਾਅਦ ਦਾਨ ਵਿਚ ਦੇ ਦਿੰਦੇ ਨੇ
ਵੀਰ ਕੋਈ ਫਾਇਦਾ ਮਿਲੀਆਂ ਜਾ ਰਾਖੀ ਹੀ ਕਰ ਰਿਹਾ।
Kuj nhi hunda bai ehna naal ਗਿੱਦੜ singi naal
Mere kol aidaa diyaaa cheega paiyaaa ehna jogi kol v nhi honi
@@rupinderptcnewsptcnews6746ਹਾਂ ਵੀਰੇ ਕਾਫੀ ਫਾਇਦਾ ਹੋਇਆ ਅੱਜ ਤੋਂ 10 ਸਾਲ ਪਹਿਲਾਂ ਕਿੱਥੇ ਮੈਂ ਇੱਕ ਪਾਈਆ ਦੁੱਧ ਨੂੰ ਤਰਸਦਾ ਸੀ ਬੱਚਿਆਂ ਨੂੰ ਬੁਲਾਉਣ ਵਾਸਤੇ ਅੱਜ ਮੇਰੇ ਘਰ ਮੇਰੇ ਆਪਣੇ ਕਾਰੋਬਾਰ ਦੋ ਗੱਡੀਆਂ ਬਲੈਰੋ ਪਿਕਅਪ ਕਰਿਆਨੇ ਦੀ ਸ਼ੋਪ ਆਪ ਖੁਦ ਡਿਊਟੀ ਕਰਦਾ ਕਾਫੀ ਕੁਝ ਬਦਲ ਗਿਆ
ਰੂਹ ਤੋਂ ਰੱਜੇ ਇਨਸਾਨਾਂ ਨੂੰ ❤️ ਤੋਂ 💯 💯 ਵਾਰ 🙏🏻🙏🏻🙏🏻🙏🏻🙏🏻
🌹👍🏻 ਕਰੋ ਜੀ
ਗਿੱਦੜ ਸਿੰਗੀ ਮੈਨੂੰ ਵੀ ਇੱਕ ਸਾਧ ਨੇ ਚੰਡੀਗੜ੍ਹ ਗਿਆ ਨੂੰ ਦਿੱਤੀ ਸੀ। ਅੱਜ ਤੋਂ ੧੧ਸਾਲ ਪਹਿਲਾਂ 🤔ਅੱਜ ਵੀ ਆ ਮੇਰੇ ਕੋਲ। ਸੰਧੂਰ ਤੇ ਲੌਂਗ ਰੱਖ ਣ ਲਈ ਕਿਹਾ ਸੀ।
ਸਰਕਾਰ ਅੱਗੇ ਬੇਨਤੀ ਹੈ ਕੀ ਸਿਰਫ ਯੋਗੀ ਬਰਾਦਰੀ ਨੂੰ ਸੱਪ ਰੰਖਣ ਦੀ ਪਰਮੀਸਨ ਦਿੱਤੀ ਜਾਵੇ
ਸੱਚ ਬੋਲਦਾ ਬਾਬਾ ਸਾਰਾ ਕੁਝ🙏🙏🙏
ਬਹੁਤ ਵਧੀਆ ਵਿਚਾਰ ਨੇ ਜੋਗੀ ਬਾਬੇ ਦੇ ਪੱਤਰਕਾਰ ਵੀਰ ਨੇ ਵੀ ਚੰਗੀ ਗੱਲ ਬਾਤ ਕੀਤੀ
ਵਾਹਿਗੁਰੂ ਜੀ ਸਬ ਤੇ ਮੇਹਰ ਕਾਰਨ🙏🙇🙏
ਬਹੁਤ ਵਧੀਆ ਆ ਭਰਾ
ਕੋਰਟ ਵਿੱਚ ਕੇਸ ਲਾਇਆ ਹੋਇਆ ਕਿਸੇ ਯੋਗੀ ਦਾ ਸਾਇਦ ਕੋਈ ਹੱਲ ਹੋ ਜਾਏ। ਕਿਉਕਿ ਸੱਪਾਂ ਦੀ ਜਹਿਰ ਤੋ ਕਈ ਕਿਸਮ ਦੀਆ ਦਵਾਈਆ ਵੀ ਬਣਾ ਦਿੰਦੇ ਹਨ। ਬਾਕੀ ਜੋ ਕਿਹਾ ਯੋਗੀ ਜੀ ਨੇ ਸਾਰਾ 100% ਸੱਚ ਕਿਹਾ ਜੀ। ਅਸਲ ਯੋਗੀ ਦੀ ਇਹੋ ਪਹਿਚਾਣ ਹੈ। ਜੋ ਇਨਾਂ ਦੀਆਂ ਮੰਗਾਂ ਹਨ ਬਿਲਕੁਲ ਸਹੀ ਤੇ ਜਾਇਜ ਹਨ। ਤਰਕਸੀਲ ਵਾਲੇ ਤਾਂ ਬਹੁਤੇ ਸੱਪ ਵਾਂਗ ਫੂਕਰੇ ਪਏ ਹਨ। ਉਹ ਤਾਂ ਰੱਬ ਨੂੰ ਵੀ ਨਹੀ ਮੰਨਦੇ, ਬਹੁਤ ਹੰਕਾਰ ਹੈ ਉਨਾ ਨੂੰ ਵੀ ਜੋ ਅਸੀ ਕਹਿੰਦੇ ਹਾਂ ਓਹੀ ਸੱਚ ਹੈ। ਆਤਮਾ ਦੇ ਮੁੱਦੇ ਤੇ ਸਾਇੰਸ ਨੇ ਮੋਹਰ ਲਾ ਦਿੱਤੀ ਹੈ। ਡਿਸਕਵਰੀ ਟਰੈਵਲ ਵਾਲੇ ਚੈਨਲ ਨੇ ਬਹੁਤ ਪ੍ਰੋਗਰਾਮ ਸੱਚੇ ਰਿਕਾਡ ਕਰੇ ਹਨ ਆਤਮਾ ਜੋ ਬੰਦਿਆ ਨੂੰ ਤੰਗ ਕਰਦੀ ਸੀ ਉਸ ਉਪਰ। ਉਨਾਂ ਕੋਲ ਤਾਂ ਯੰਤਰ ਵੀ ਹਨ ਜੋ ਦੱਸਦੇ ਹਨ। ਅਲੈਕਟਰੋ ਮੀਟਰ ਅਤੇ ਅਵਾਜ ਵੀ ਰਿਕਾਡ ਕਰਕੇ ਉਸਨੂੰ ਸਮਝਣ ਲਈ, ਬਹੁਤ ਯੰਤਰ ਵੱਖਰੇ ਵੱਖਰੇ ਤਿਆਰ ਕਰ ਲਏ ਹਨ।
sarkaar nu ehna de smaaj lai kuj vdia karna chahida e .ta k eh lok v vdia jindgi jee sakan .apne bacheya nu vdia dhang naal paal sakan.waheguru mehar kre🙏
bhut ਵਧੀਆ ....ਰੁਜਗਾਰ ਵਿਰਾਸਤ ਸੰਭਾਲਣੀ ਜਰੂਰੀ ਆ.....ਨਹੀ ਤਾ ਸਭ ਅਲੋਪ ...ਹੋ ਜਾਣਾ.....ਜਰੂਰ ਧਿਆਨ ਦੇਣਾ ਚਾਹੀਦਾ
ਜੋਗੀ ਵੀਰ ਜੀ ਵੀਨ ਦੀ ਅਵਾਜ਼ ਸੁਣ ਕੇ ਬਹੁਤ ਪੁਰਾਣੀ ਯਾਦ ਆ ਗਈ
ਵਾਈ ਜੀ ਇਹ ਵੀ ਸਾਡਾ ਵਿਰਸਾ ਯੋਗੀਆ ਦੀ ਵੀ ਹੇਲਫ ਕਰੀਆ ਕਰੋ
ਬਾਬੇ ਨੇ ਬੀਨ ਬਹੁਤ ਵਧੀਆ ਵਜਾਈ ਕਈ ਤਰਜਾਂ ਕਢੀਆਂ ਮਿਰਜ਼ਾ ਬਹੁਤ ਵਧੀਆ ਲੱਗਾ
ਸੱਚ ਦੱਸਿਆ ਬਾਬਾ ਜੀ ਨੇ
इनकी बाते सरकार को सुननी चाहिए ।ये रिवायते बनी रहनी चाहिए
ਕਿ ਦੇ ਕਿ ਦੇ ਦਿਲ ਚ੍ਹ ਇਹ ਗੱਲ ਆਈ ਕੀ ਬੀਨ ਵੱਜਣ ਤੇ ਸਾਲਾ ਕੀਤੇ ਘਰੋ ਨਾ ਨਿਕਲ ਆਵੇ
😅😅
Dil khush ho gaya Bhai bin ki awaaz sunkar original awaaz hai BN ki ❤️❤️❤️😘
ਕਿਹਨੇ ਕਿਹਨੇ ਬੀਨ ਵਜਣ ਟਾਈਮ ਅਵਾਜ ਘੱਟ ਕੀਤੀ ?😁
Ede nal ki ho janda y??
@@techfacts9490syane kehnde sapp nikal aaonde been sunke 😄
🤣
@@sukhjindersingh288 fudu bai sapp de Kan ni hunda nale sapp dudh ni pendi duji gal youtube ta channel ah murli wale chek kri sab darr nikal jana oh snake rescue krde na
@@sukhjindersingh288 0
ਬਾਬਾ ਜੀ ਮੰਨ ਖੁਸ਼ ਕਰਤਾ ਹੁਣ ਸਰਕਾਰ ਤੁਹਾਨੂੰ ਸੱਪ ਰੱਖਣ ਦੀ ਇਜਾਜ਼ਤ ਦੇਵੈ
Bapu ji nu bahut jayada gyan aa,kya kmal di veen bajai vah Bapu ji Dhanvad ji
ਸੁਣਿਐ ਸਿਧ ਪੀਰ ਸੁਰ ਨਾਥ 🙏🙏
ਸੁਣਿਐ ਸਿਧ ਪੀਰ ਸੁਰਿ ਨਾਥ॥
ਜਪਜੀ ਸਾਹਿਬ ਦੀ ਇਸ ਪੰਕਤੀ ਦਾ ਇਨਾ ਬੰਦਿਆ ਨਾਲ ਕੋਈ ਮਤਲਬ ਨਹੀ ਹੈ
O aa sidh peer ni kh rhe shiri guru nanak dev ji jinna ne os akalpurakh de bhagti kiti onna baare kh rhe ne
@@satvjit baba ji guru a toh phla hi peer aye a fer guru aa history check kro fr boleyo ☺🙏
@@mjchak8161 ਕਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਆਨ ਕੀਤਾ ਤੁਸੀ ?
@@satvjit tusi te 600 saal toh phla history check kiti a????
ਹਾਂਜੀ ਬਿਲਕੁਲ ਠੀਕ ਕਿਹਾ
Very good sadhu baba ji
ਜੋਗੀ ਬਾਬਾ ਜੀ ਸੱਪ ਲਿਆਇਆਂ ਕਰੋ ਸਰਕਾਰ ਇਜਾਜ਼ਤ ਦੇਵੇ
ਪੰਜਾਬ ਮੇਰਾ ਰੰਗਲਾ ਜਿਸਦਾ ਅਮ੍ਰਿਤ ਵਰਗਾ ਪਾਣੀ ਧਰਤੀ ਪੰਜ ਦਰਿਆ ਦੀ ਰਾਣੀ
th-cam.com/video/dOQo-4is7LUh/w-d-xo.htmlttps://th-cam.com/video/dOQo-4is7LU/w-d-xo.html
ਬਦਲਾ ਲੈਣ ਵਾਲੀ ਗੱਲ ਸੱਚ ਆ ਬਿਲਕੁੱਲ ਸਾਡੇ ਨਾਲ ਹੋ ਚੁੱਕੀ ਹੈ
Mere Malka Sab te Mehar Bharia hath Rakhna Ji Satnam Wahiguru Ji
ਵੀਰ ਜੀ ਸੱਪ ਕਦੇ ਵੀ ਬਦਲਾ ਨਹੀਂ ਲੈਂਦਾ ਕਿਉਂਕਿ ਸੱਪ ਕੋਲੇ ਦਿਮਾਗ ਨਹੀਂ ਹੁੰਦਾ ਅਸਲ ਸਚਾਈ ਤਾਂ ਇਹ ਹੈ ਕਿ ਸੱਪ ਮਾਰਦੋ ਤਾਂ ਸੱਪਨੀ ਨਹੀਂ ਆਉਂਦੀ ਬਲਕਿ ਸੱਪਨੀ ਮਾਰੋਂਗੇ ਤਾਂ ਸੱਪ ਆਉਗਾ ਔਰ ਉਹਦੇ ਪਿਛਲਾ ਅਸਲੀ ਫੈਕਟ ਇਹ ਹੈ ਕਿ ਜਦੋਂ ਗਰਮੀਆਂ ਵਿੱਚ ਸੱਪ ਧਰਤੀ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਥੋੜੇ ਦਿਨਾਂ ਬਾਅਦ ਇਨ੍ਹਾਂ ਦੀ ਪ੍ਰਜਨਨ ਕਿਰਯਾ ਸ਼ੁਰੂ ਹੁੰਦੀ ਹੈ ਤੇ ਉਨ੍ਹਾਂ ਦਿਨਾਂ ਵਿੱਚ ਸੱਪਨੀ ਜਿਧਰ ਵੀ ਜਾਦੀਂ ਹੈ ਇੱਕ ਤਰਲ ਪਦਾਰਥ ( ਜਿਵੇਂ ਆਪਣੇ ਘਰੇਲੂ ਪਸ਼ੂ ਤਾਰਾਂ ਦਿੰਦੇ ਹੈ ) ਛਡਦੀ ਜਾਦੀਂ ਹੈ ਤੇ ਨਰ ਸੱਪ ਉਹਦੀ ਮੁਸ਼ਕ ਸੁੰਗਦਾ ਆ ਜਾਂਦਾ ਹੈ ਤੇ ਇਹ ਵੀ ਸਿਰਫ਼ ਮਾਰਚ ਮਹੀਨੇ ਤੋਂ ਲੈਕੇ ਜੁਲਾਈ ਅਗਸਤ ਤੱਕ ਹੀ ਹੁੰਦਾ ਹੈ ਉਸ ਤੋਂ ਬਾਅਦ ਨਹੀਂ
ਬਾਕੀ ਦੋਸਤੋ ਸਹੀ ਗੱਲ ਤਾਂ ਇਹ ਹੈ ਕਿ ਸਾਨੂੰ ਸੱਪਾਂ ਨੂੰ ਮਾਰਨਾ ਨਹੀ ਚਾਹੀਦਾ ਇਹ ਵਾਤਾਵਰਣ ਵਿੱਚ ਬਹੁਤ ਜਰੂਰੀ ਹਨ ਇਹ ਕਦੇ ਵੀ ਛੇੜੇ ਬਿਨਾ ਨਹੀਂ ਡੰਗਦੇ ਤੇ ਇਨ੍ਹਾਂ ਦੇ ਜਹਿਰ ਨਾਲ ਬਹੁਤ ਦਵਾਈਆਂ ਬਣਦੀਆਂ ਹਨ
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ
ਵਧੀਅਾ ਗੱਲਬਾਤ ਬਾੲੀ ਜੀ
ਜੋਗੀ ਬਾਬਾ ਜੀ ਨੂੰ ਸਲਾਮ ਆ
ਬਾਈ ਜੀ ਯੋਗੀਆਂ ਬਾਰੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਨ੍ਹਾਂ ਨੇ ਵੀ ਰੋਟੀ ਖਾਣੀ ਹੈ ਇਨ੍ਹਾਂ ਨੇ ਬੱਚਿਆਂ ਨੂੰ ਪਾਲਣਾ ਹੈ
ਏ ਵੀ ਸਾਡੇ ਸਮਾਜ ਦਾ ਹਿਸਾ
ਬਾਬਾ ਜੀ ਨੇ ਬੀਨ ਬਹੁਤ ਵਧੀਆ ਵਜਾਈ ।
ਬਹੁਤ ਵਧੀਆ ਰਿਪੋਟਰ ਨੇ ਪੇਸ਼ਕਸ਼ ਕੀਤੀ
Waheguru Ji aap ji da pyaar banai rakhe 💐🙏🏻
Nyc yaar mazza a gya glla sun k te sachai
Bahut soni video bai rab tenu kush rakhe
ਸੱਪ ਜੋਗੀ ਦਾ ਸਾਥੀ ਆ ਸਰਕਾਰ ਨੇ ਬਹੁਤ ਗਲਤ ਕੀਤਾ ਏਨਾ ਨੂੰ ਵੱਖ ਕਰਕੇ
ਅੱਜ ਦੇ ਨਿਆਣੇ ਸੱਪ ਨੂੰ ਦੇਖ ਨੀ ਸਕਦੇ
ਜੇਕਰ ਦਿੱਖ ਵੀ ਜਾਵੇ ਡਰ ਜਾਂਦੇ ਨੇ
ਅਸੀ ਏਨਾ ਕੋਲ ਸੱਪ ਨੱਚਦੇ ਦੇਖੇ ਆ
ਜੋਗੀ ਚਲਦੇ ਭਲੇ, ਨਗਰ ਵਸਦੇ ਭਲੇ ।
ਬਿਲਕੁਲ ਸਹੀ ਹੈ ਬਾਬੇ
ਬਿਲਕੁਲ ਸਹੀ ਆਂ
Waheguru ji satnam ji mehar karni sab ta ji apni ji
ਹੁੰਦੀ ਹੈ ਬਾਬਾ ਜੀ ਮੈਂ ਇਕ ਯੋਗੀ ਕੋਲ ਵੇਖੀ ਸੀ ਅਸਲੀ ਸੀ ਮੋਰ ਖੰਭ ਤੋਂ ਡਰਦੀ ਸੀ ।
ਜੋਗੀਆਂ ਨੂੰ ਸੱਪ ਫ਼ੜਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਕਿਉਂਕਿ ਕਈ ਵਾਰ ਘਰਾਂ ਵਿੱਚ ਸੱਪ ਆ ਵੜਦੇ ਹਨ। ਉਹਨਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੁੰਦਾ ਹੈ। ਜੋਗੀਆਂ ਤੋਂ ਬਿਨਾਂ ਕੋਈ ਸੱਪ ਫੜਕੇ ਲਿਜਾ ਨਹੀਂ ਸਕਦਾ।
ਜੋਗੀਆਂ ਨੂੰ ਵੀ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ।
ਪੁਰਾਣੀਆਂ ਸਬ ਕਹਾਬਤਾ ਸੱਚੀਆ ਨੇ ਪਰ ਹੁਣ ਦੀ ਮੰਡੀਰ ਜਕੀਨ ਕਰ ਕੇ ਨਹੀਂ ਰਾਜੀ ਪਰ ਪਖੱਡੀਆ ਦੇ ਮਗਰ ਬਹੁਤ ਲੱਗਦੇ ਨੇ
ਸੱਚੇ ਫ਼ਕੀਰ
ਵਾਹਿਗੁਰੂ ਜੀ ਮੇਹਰ ਕਰੋ
Baba je ne bahut vadiya jankari ditti
ਸਰਕਾਰ ਨੂੰ ਕੋਈ ਹੱਕ ਨਹੀਂ ਕਿ ਕਿਸੇ ਦੀ ਰੋਟੀ ਖਾਣ ਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਸੇ ਨਾ ਕਿਸੇ ਦੀ ਜਾਨ ਬਚਾ ਲੈਂਦੇ ਨੇ ਕੀ ਹੈ ਪ੍ਰਮਾਤਮਾ ਦੇ ਭੇਜੇ ਹੋਏ ਨੁਮਾਇੰਦੇ ਹਨ 🙏🙏🙏🙏
ਚਾਰ ਸਾਲ ਤੇ ਅੱਸੀ ਸਾਲ। ਫਰਕ ਤਾਂ ਹੈ ❤️
ਕੀ ਫਰਕ ਹੈ ਬਾਈ ਬਾਬੇ ਨੇ ਬੋਲਿਆ 84 ਚਾਰ ਬੋਲਿਆ
sachiya gallan bai jogi diya👌👌
ਇਹਨਾ ਲੋਕਾ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ
ਕਮੇਟ ਪੜਨ ਵਾਲਿਆ ਲਈ ਦੁੱਧ ਗਰਮ ਕਿਤਾ ਜਾਵੇਂ 😁
Very god brother eh dikhaon lai thanks
Veer ji ne bhut vadia km kita a. God bless you bro
ਪੰਜਾਬ ਦੇ ਲੋਕਾ ਨੂੰ ਬੇਨਤੀ ਹੈ ਇਹ ਜੋਗੀ ਲੋਕ ਪੰਜਾਬ ਦੇ ਸਭਿਆਚਾਰ ਦਾ੍ ਖਾਸ ਹਿੱਸਾ੍ ਹਨ ,,,ਇਹਨਾ ਨੂੰ ਬਚਾਓ
Waheguru jee
Baba jaan perfectionist es lai bravo bravo bhaut zaroori hosee
Canada tu das PARAM das🇨🇦❤️sanu bhaut acha lage Cee. Mubarka app ko te sari katumb nu sangat jee nu channel te entourage nu saray
Joog joog jeo🪔🪔🪔🪔🪔🪔🙏🙏🙏🙏
आप पजांब में हो ईसलिये बोल रहे हो के भगवान भुखा उठाता है सुलाता नही कभी उडी़सा महाराष्ट्र के कई हिस्सो मेंं जा के देखना चार चार दिन रोटी नसीब नही होती पजांब हरियाणा में तो मलंग से मलंग भी दारू पी कर मुर्गा खा कर सोता है भगवान का शुक्रिया करो तुम पजांब हरियाणा में रहते हो ।
Ankor bhut vdia aa g
Sachian gallan ne ena Dian 💯👍
Bilkul sahi gal hai. Baba ji mehra Baksho
ਗੁਰੂ ਦੀ ਬਾਣੀ ਪੜੋ ਗੁਰੂ ਦੀ ਬਾਣੀ ਸੁਣੋ ਸਭ ਮੰਗਲ ਹੀ ਮੰਗਲ ਹੋਵੇਗਾ
Bahut vadia gall kiti
Bahut vadhiya vedio lagi
Bahut hi sohni been vajayi baba ji ne 👍
ਬੀਨ ਤਾਂ ਵੀਰੇ ਮੈਂ ਵੀ ਵਜਾ ਦਾ ਏਥੇ ਰੌਲਾ ਪੈ ਜਾਣਾ😂😂😂 ਬਾਬਾ ਜੀ ਦੀ ਬੀਨ ਬਹੁਤ ਵਧੀਆ ਸੀ
shukar rabba koi ta sach bolya dhanbad ji🎉🎉
❤❤❤❤bhut wadia
Been bhot vdia vjai baba ji ne
ਰੱਬ ਨਾ ਤਰੱਕੀ ਦੇਵੇ
Teri bhund kyu peed hundi
Bhut vadi babe da gian thanvad baba ji ,sap de kehde kan ni hun de o bin de avaj kis ta su da a es bare dasu ji I love you 🌹
ਭਾਂਜੀ ਹੁਣ ਵੀ ਨਾਗ ਮਨੀ ਹੈ ਪਰ ਇੱਥੇ ਨਹੀਂ ਉਹ ਭੋਲ਼ੇ ਨਾਥ ਦੇ ਮੰਦਰ ਦੇ ਨੇੜੇ ਜੰਮੂ ਕਸ਼ਮੀਰ ਵਿਚ
ਬਾਬਾ ਜੀ ਜੇ ਨਹੀ ਰੱਖਣ ਦਿੰਦੇ ਤਾਂ ਤੁਸੀਂ ਭਗਵੰਤ ਮਾਨ ਨੂੰ ਆਪਣੇ ਆਲਾ ਸੱਪ ਕੱਢ ਕੇ ਦਿਖਾ ਦਿਓ,
Bahut wadia baba ji
Govt should think of these people as they are part of our punjabi culture
Bhut vadia sarkar ina da khyal kare sapp rekhan deve
Waheguru ji 🙏🙏🙏🙏jogi ji
Rabba mahar Kari jogi Nath te
th-cam.com/video/giIgYSGyf8Q/w-d-xo.html🎉🙏🎉🙏
Boht wadia g love from.lehnda punjab🇵🇰💕
Dhanwaad veer g wel come🙏
@@jassipannu6419 thanki g💕