ਕਿੰਨਾ ਵਫ਼ਾਦਾਰ ਹੈ ਇਹ ਕੁੱਤਾ ਵੀਡਿਓ ਵਿੱਚ ਲਾਈਵ ਦੇਖਲੋ

แชร์
ฝัง
  • เผยแพร่เมื่อ 26 ก.ค. 2023
  • ਕਿੰਨਾ ਵਫ਼ਾਦਾਰ ਹੈ ਇਹ ਕੁੱਤਾ ,ਘਰ ਤੇ ਖੇਤ ਦੇ ਕੰਮ ਨਾਲ ਕਰਦਾ,ਵੀਡਿਓ ਵਿੱਚ ਲਾਈਵ ਦੇਖਲੋ
    ਦੇਖਣ ਨੂੰ ਇਹ ਕੁੱਤਾ ਪਰ ਕੰਮ ਬੰਦਿਆ ਤੋਂ ਚੰਗੇ,,ਕਰੋੜਾਂ ਦਾ ਵੀ ਨਹੀਂ ਵੇਚਦਾ ਬਾਪੂ ਇਸ ਨੂੰ
    ਖੇਤ ਦੇ ਕੰਮ ਵੀ ਕਰਦਾ ਇਹ ਕੁੱਤਾ
    #punjab #village #motivation #dog
    #punjabtrevalwale
  • บันเทิง

ความคิดเห็น • 571

  • @jassigaming3638
    @jassigaming3638 10 หลายเดือนก่อน +26

    ਦਿਲ ਜੀਤ ਲਿਆ ਇਸ ਬੱਚੇ ਨੇ ਇਸ ਨੂੰ ਕੁੱਤਾ ਕਹਿਣ ਦੀ ਗਲਤੀ ਨਾ ਕਰਿਉ ❤

  • @harmeshsinghgill-ip1ws
    @harmeshsinghgill-ip1ws 10 หลายเดือนก่อน +56

    ❤ਡੌਗ ਨੂੰ ਜਿਨਾਂ ਪਿਆਰ ਕਰੋਗੇ ਉਸ ਤੋਂ ਵੱਧ ਪਿਆਰ ਕਰਦੇ ਨੇ ਜੀ

    • @malkiatsingh3297
      @malkiatsingh3297 10 หลายเดือนก่อน +2

      Yes you are right if you love your pets they love you 10 times more

  • @user-tk8bj2pj5n
    @user-tk8bj2pj5n 10 หลายเดือนก่อน +32

    ਬਿਲਕੁਲ ਸਹੀ ਗੱਲ ਏ ਜੀ ਇਹ ਬਹੁਤ ਵਫ਼ਾਦਾਰ ਹੁੰਦੇ ਨੇ❤❤

  • @jasbirkaur1256
    @jasbirkaur1256 10 หลายเดือนก่อน +121

    ਬੰਦੇ ਨਾਲੋਂ ਕੁਤਾ ਸੌ ਦਰਜੇ ਹੈ ਚੰਗਾ ਕੁਤਾ ❤

    • @Dhaliwal_tile_contractar
      @Dhaliwal_tile_contractar 10 หลายเดือนก่อน +1

      Right g

    • @ashokklair2629
      @ashokklair2629 10 หลายเดือนก่อน

      ​​@@Dhaliwal_tile_contractar ਜੀ! ਗੁੱਸਾ ਨਾ ਕਰਿਓ ਜੀ। ਕਿਉਕਿ ਚੌਰਾਸੀ ਲਖ ਜੂਨ ਵਿਚੋ, ਸਿਰਫ‌ ਤੇ ਸਿਰਫ ਜੀਵ **(ਮਨੁਖਾ-ਦੇਹੀ)** ਵਿਚ ਨਾਮ ਜਪਕੇ ੴ ਨਾਲ ਮਿਲ ਸਕਦਾ ਹੈ ਜੀ।
      ਪਰ **(ਕੂਕਰ-ਦੇਹੀ)** ਵਿਚ ਰੱਬ ਨੂੰ ਨਹੀ ਮਿਲ ਸਕਦਾ।

    • @narindersinghvirdi2944
      @narindersinghvirdi2944 3 หลายเดือนก่อน

      Very true

  • @kakabullethomeroyalenfield7297
    @kakabullethomeroyalenfield7297 10 หลายเดือนก่อน +35

    🙏😢੮੪ ਲੱਖ ਜੂਨਾਂ ਵਿੱਚੋਂ ਬੱਸ ਇਕ ਇਹੋ ਜੂਨ ਹੈ ਜਿਸਨੂੰ ਵਫ਼ਾਦਾਰੀ ਦਾ ਖ਼ਿਤਾਬ ਮਿਲੀਆ ਹੈ 🙏84 Lakh Joona vicho Bas Ek Eho Joon Je Jisnu VAFADAARI da khitab mileya he 🌹🙏

  • @gurdial5191
    @gurdial5191 10 หลายเดือนก่อน +11

    ਵੀਡੀਓ ਵੇਖ ਕੇ ਬਹੁਤ ਹੀ ਵਧੀਆ ਲੱਗਿਆ।ਇਹ ਕੁੱਤਾ ਹੁੰਦੇ ਹੋਏ ਵੀ ਇਨਸਾਨ ਤੋਂ ਘੱਟ ਨਹੀਂ। ਇਨਸਾਨ ਵਾਲੀ ਸਮਝ ਪੂਰੀ ਰੱਖਦਾ ਹੈ ਅਤੇ ਆਗਿਆਕਾਰੀ ਵੀ ਹੈ।

  • @sudagarsingh9151
    @sudagarsingh9151 10 หลายเดือนก่อน +48

    ਲਵ ਯੂ ਸਟੈਫੀ ❤❤ਲਵ ਯੂ ਸਾਰੇ ਪਰਿਵਾਰ ਨੂੰ ❤❤🙏🙏👌👌🎉

  • @174yearsold
    @174yearsold 10 หลายเดือนก่อน +223

    ਇਮਾਨਦਾਰੀ ਬੱਸ ਹੁਣ ਇਹਨਾਂ ਜਾਨਵਰਾਂ ਚ ਹੀ ਰਹਿ ਗਈ ਬਾਈ ਜੀ।

    • @amritpalkaur1822
      @amritpalkaur1822 10 หลายเดือนก่อน +5

      ਬੰਦਿਆਂ ਨੂੰ ਪਤਾ ਨਹੀਂ ਕਿਹੜਾ ਦਰਜਾ ਦੇਈਏ 😢

    • @174yearsold
      @174yearsold 10 หลายเดือนก่อน +1

      @@amritpalkaur1822 ਬਿਲਕੁੱਲ ਸਹੀ ਕਿਹਾ ਜੀ ਤੁਸੀ। ਸਾਰੇ ਬੇਈਮਾਨੀ ਸਿਰਫ ਬੇਈਮਾਨੀ

    • @puneetkumar6464
      @puneetkumar6464 10 หลายเดือนก่อน +1

      arma

    • @174yearsold
      @174yearsold 10 หลายเดือนก่อน

      @@puneetkumar6464 means

    • @angrejsingh-dw1ys
      @angrejsingh-dw1ys 10 หลายเดือนก่อน +1

      ​e

  • @paramjitsinghpamma6174
    @paramjitsinghpamma6174 10 หลายเดือนก่อน +66

    ਲੰਮੀ ਉਮਰ ਹੋਵੇ❤❤❤❤

  • @HarpreetSingh-xj2jz
    @HarpreetSingh-xj2jz 10 หลายเดือนก่อน +10

    ਬੰਦੇ ਨਾਲੋ ਜਿਅਾਦਾ ਅਕਲ ਤੇ ਸਮਝਦਾਰ ਜਾਨਵਾਰ ਹੁਦੇ ਅਾ ਸਹੀ ਗਲ

  • @harnetchoudhary1782
    @harnetchoudhary1782 10 หลายเดือนก่อน +4

    ❤ ਬਹੁਤ ਜ਼ਿਆਦਾ ਸਿਆਣਾ ਜਾਨਵਰ ਹੈ ਹਰ ਇੱਕ ਗੱਲ ਸਮਝਦਾ ਹੈ ਕਹਿਣਾ ਮੰਨਦਾ ਹੈ ❤

  • @gurpinderkaurbajwa8018
    @gurpinderkaurbajwa8018 10 หลายเดือนก่อน +36

    ਮੈਨੂੰ ਤਾ ਆਪਣੇ ਟੀਵ ਦੀ ਯਾਦ ਤਾਜਾ ਕਰਤੀ,ਇਸ ਸਟੈਫੀ ਨੇ ,1988 ਚ,ਹੜ ਆਇਆ ਉਦੋ ਵਿਚਾਰਾ ਸਾਰੇ ਸਮਾਨ ਸਮੇਤ ਪਾਣੀ ਦੀ ਭੇਟ ਚੜ੍ਹ ਗਿਆ ਜੋ ਅੱਜ ਤੱਕ ਨੀ ਭੁੱਲਦਾ😭😭😭

    • @satojsatoj3208
      @satojsatoj3208 10 หลายเดือนก่อน

      😢

    • @gorarai4892
      @gorarai4892 10 หลายเดือนก่อน

      Sada v dog si jachan Jo kise na bechdt si pta nhi lag

    • @satojsatoj3208
      @satojsatoj3208 10 หลายเดือนก่อน

      ​@@gorarai4892ਕ਼ੀ ਹੋਇਆ ਸੀ ਵੀਰ ਕਿਸੈ ਨੇਂ ਚੁੱਕ ਕੇ ਅੱਗੇ ਵੇਚ ਦਿੱਤਾ ਸੀ?

    • @jaskiratsinghsra3441
      @jaskiratsinghsra3441 10 หลายเดือนก่อน

      ਬਹੁਤ ਦੁੱਖ ਹੋਇਆ ਤੁਹਾਡਾ ਲਿਖਿਆ ਪੜ੍ਹ ਕੇ।ਟੀਵ ਬੇਚਾਰੇ ਨਾਲ ਪਤਾ ਨਹੀਂ ਕੀ ਬਣੀ ਹੋਊ

  • @tejinderkaur6571
    @tejinderkaur6571 10 หลายเดือนก่อน +25

    ਬਹੁਤ ਵਧੀਆ ਬਹੁਤ ਹੀ ਪਿਆਰਾ ਗੋਗੀ👌👌

  • @kakabrar8029
    @kakabrar8029 10 หลายเดือนก่อน +28

    ਬਹੁਤ ਸਿਆਣੇ ਜਾਨਵਰ ਹੁੰਦਾਂ ਏਹ ਸਿਆਣਾ ਤੇ ਸੋਹਣਾ ਵੀ ਆ, ਬਹੁਤ ਫਵਾਦਾਰ ਜਾਨਵਰ ਹੁੰਦਾਂ ❤

  • @karamsingh5855
    @karamsingh5855 หลายเดือนก่อน

    ਬਹੁਤ ਹੀ ਸਿਆਣਾ ਸਮਝਦਾਰ ਵਫਾਦਾਰ ਨਸਲ ਹੈ

  • @balramrishiofficial1055
    @balramrishiofficial1055 10 หลายเดือนก่อน +1

    ਅੱਜ ਕੱਲ੍ਹ ਤਾਂ ਸੱਕੇ ਧੀ ਪੁੱਤ ਨੀ ਮੰਨਦੇ ਗੱਲ ਆਪਣੇ ਮਾਂ ਪਿਓ ਦੀ।
    ਏਹਦਾ ਤੁਹਾਡੇ ਨਾਲ ਸੰਬੰਧ ਹੈ ਜੀ।

  • @user-yd6yh4hr2e
    @user-yd6yh4hr2e 10 หลายเดือนก่อน +26

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ

  • @bhindersran2170
    @bhindersran2170 10 หลายเดือนก่อน +23

    ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @sonysidhu7451
    @sonysidhu7451 10 หลายเดือนก่อน +1

    ਇਹ ਦਿਲੋਂ ਪਿਆਰ ਕਰਦੇ ਨੇ ਬੰਦਾ ਮਿੱਤ ਨਹੀਂ ਕਿਸੇ ਦਾ ❤❤🙏🙏

  • @balvirsandhu
    @balvirsandhu 10 หลายเดือนก่อน +36

    ਇਨਸਾਨੀਅਤ ਨੇਂ ਕੰਮਕਾਜ ਛੱਡ ਦਿੱਤਾ ਹੁਣ ਜਾਨਵਰਾਂ ਨੇ ਤਾਂ ਕਰਨਾ,, ਮਨੁੱਖ ਨੇ ਆਪਣੀ ਜ਼ਿਮੇਵਾਰੀ ਭੁਲਾ ਦਿੱਤੀ ਪਰ ਜਾਨਵਰ ਵਫ਼ਾਦਾਰੀ ਨਿਭਾਉਂਦਾ

  • @harbanskaur8146
    @harbanskaur8146 10 หลายเดือนก่อน +9

    ਬਹੁਤ ਹੀ loyal ਹੁੰਦੇ ਹਨ

  • @ParminderSingh-xw1ct
    @ParminderSingh-xw1ct 10 หลายเดือนก่อน +1

    ਪੱਤਰਕਾਰ ਵੀਰ ਨੇ ਬਹੁਤ ਵੱਡੀ ਖੋਜ ਕੀਤੀ

  • @kamaljitkahlon6591
    @kamaljitkahlon6591 10 หลายเดือนก่อน +11

    very Cute very proud of family in India. It breaks my hearts in India so much dogs homeless no food. very Sad to see other dogs. Thank you for the Family's who's taking care of dogs. ❤

  • @busyacc4647
    @busyacc4647 10 หลายเดือนก่อน +3

    Bahut hi pyara dog hai...uncle ji idha dhyaan rakhiyo...enhu ankhan toh dur na hon deyo...rab is dog nu khush rakhe

  • @Komalpreet589
    @Komalpreet589 9 หลายเดือนก่อน

    ਸਾਨੂੰ ਬਹੁਤ ਵਧੀਆ ਲਗਾਇਆ ਇਹ ਕੁੱਤਾ ਨਹੀਂ ਇਨਸਾਨ ਆ ❤️❤️

  • @ashokklair2629
    @ashokklair2629 10 หลายเดือนก่อน +6

    ਏਕ ਭਗਤਿ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨਿ।। ਜੈਸੇ ਸੂਕਰੁ, **(ਸੁਆਨ🐕‍🦺)** ਨਾਨਕ ਮਾਨੋ ਤਾਹਿ ਤਨੁ।।44।।

  • @sukhiduggankaur384
    @sukhiduggankaur384 10 หลายเดือนก่อน +12

    ਬਹੁਤ ਹੀ ਪਿਆਰਾ ਹੈ ❤❤❤❤

  • @user-mw3fh5qs3q
    @user-mw3fh5qs3q 10 หลายเดือนก่อน +16

    ਬਹੁਤ ਵਫਾਦਾਰ ਹੁੰਦੇ ਨੇ ਇਹ ਜਾਨਵਰ ਜੀ।

  • @Adarsh64642
    @Adarsh64642 10 หลายเดือนก่อน +4

    So cute❤😇👌👌

  • @KuldeepKaur-zz7mm
    @KuldeepKaur-zz7mm 10 หลายเดือนก่อน +7

    Waheguru ji 🙏🙏🙏♥️

  • @jaswinderpal3025
    @jaswinderpal3025 10 หลายเดือนก่อน +1

    Bhot he samajhdar hai dog mera v sara parivar dogs nu bhot pyar karde aa

  • @brardeep1057
    @brardeep1057 10 หลายเดือนก่อน +18

    ਲਵ ਯੂ ਸਟੈਫੀ ❤❤❤ ਸਾਡਾ ਜੈਕੀ ਡੋਬਰਮੈਨ ਭੀ ਬਹੁਤ ਸਿਆਣਾ ਹੈ. ਉਹਦੇ ਗਲ ਵਿਚ ਪਾਈ 150 ਗ੍ਰਾਮ ਦੀ ਚੇਨ ਇਲਾਕੇ ਚ ਚਰਚਾ ਬਣੀ ਹੋਈ ਹੈ

    • @bantasingh2059
      @bantasingh2059 10 หลายเดือนก่อน +3

      ਚੋਰਾਂ ਨੂੰ ਪਤਾ ਨਹੀਂ ਲੱਗਾ

    • @brardeep1057
      @brardeep1057 10 หลายเดือนก่อน +2

      @@bantasingh2059 ਵੀਰ ਜੀ 3 ਜਰਮਨ ਸ਼ੇਫਰਡ ਵੀ ਨਾਲ ਹੁੰਦੇ ਹਨ ਜੀ

    • @Simaranjeetgrewal
      @Simaranjeetgrewal 10 หลายเดือนก่อน +3

      Num send kro
      Ji interview krni a

    • @jaggibathoi
      @jaggibathoi 10 หลายเดือนก่อน +2

      Area kehda g thoda

    • @brardeep1057
      @brardeep1057 10 หลายเดือนก่อน

      ​@@Simaranjeetgrewalਮੈਂ ਤਾਂ ਵੀਰੇ ਲੰਡਨ ਚ ਹਾਂ. ਨਾਨਾ ਜੀ ਸਤੰਬਰ ਚ ਇੰਡੀਆ ਆਣਗੇ ਤੁਸੀਂ 15 sep ਤੋਂ ਬਾਦ ਘੁੰਮਣ ਪੈਲੇਸ ਮਹਿਤਪੁਰ ਕੰਟੈਕਟ ਕਰ ਲੈਣਾ

  • @sarabjitsingh3193
    @sarabjitsingh3193 10 หลายเดือนก่อน +1

    ਸਭ ਤੋਂ ਵਫ਼ਾਦਾਰ ਜੀਵ ਹੈ ਇਹ ਮੇਰੇ ਕੋਲ ਵੀ ਇਹੋ ਜਿਹਾ ਹੀ ਹੈ tiger name so sweet

  • @majormajor-lj8hw
    @majormajor-lj8hw 10 หลายเดือนก่อน +9

    ਮੈਨੂੰ ਆਪ ਬਹੁਤ ਸ਼ੌਕ ਆ ਬਾਪੂ ਜੀ

  • @kesarsingh3381
    @kesarsingh3381 10 หลายเดือนก่อน +8

    ਵਾਹਿਗੁਰੂ ਜੀ ਭਲੀ ਕਰੇ

  • @aprhiporhe7751
    @aprhiporhe7751 9 หลายเดือนก่อน +1

    Jr kina ghaint aaa 😂❤😘

  • @BaljitKaur._.
    @BaljitKaur._. 10 หลายเดือนก่อน +16

    Eh ta sade Tommy warga ...tommy v bhut siana intelligence smart te bhut jyada helpful c pr hun oh sade vich nai riha miss you Tommy so much and lots of love 🐶🐶🐶🐶🐶🐶🐶

    • @AngrejSingh-ic3th
      @AngrejSingh-ic3th 10 หลายเดือนก่อน

      insaan te kutteya da rishta bahut gahra h veer
      but ena di life time ght aa
      ta jido dog duniya chhd jandea oddo bahut ee jayda Dil dukhda h ji

    • @malkiatsingh3297
      @malkiatsingh3297 10 หลายเดือนก่อน

      Yes they only live 10 to 18 years which is very sad

  • @santokhsinghbenipal8592
    @santokhsinghbenipal8592 10 หลายเดือนก่อน +11

    ਕੁੱਤੇ ਦੀ ਵਫਾਦਾਰੀ ਬਾਰੇ ਬਾਣੀ ਵਿੱਚ ਵੀ ਲਿਖਿਆ ਹੈ

  • @JaswinderSingh-Phy
    @JaswinderSingh-Phy 10 หลายเดือนก่อน +13

    ਸਟਾਫੀ... ਦਿਲ ਜਿੱਤ ਲਿਆ ❤️

  • @balrajkaurbalraj49
    @balrajkaurbalraj49 10 หลายเดือนก่อน +1

    ਹਾਂ ਜੀ ਜਰਮਨ ਸ਼ੈਫਰਡ ਨਸਲ ਹੋਈ ਬਹੁਤ ਵਵਾਦਾਰ ਤੇ ਸ਼ਰੀਫ਼ ਆ। ਮੇਰਾ ਜੈਕਸਨ ਵੀ ਸਾਨੂੰ ਸਾਰਿਆਂ ਨੂੰ ਬਹੁਤ ਪਿਆਰਾ ਸੀ ਜਿਸ ਦਿਨ ਉਸ ਦੀ ਮੌਤ ਹੋ ਈ ਮੈਂ ਭੁੱਬੀਂ ਰੋਈ ਸੀ Jaisan miss u always 😢

  • @bobbymaan4641
    @bobbymaan4641 10 หลายเดือนก่อน +6

    ਮੇਰੇ ਕੋਲ਼ ਵੀ ਜਰਮਨ ਬੁਹਤ ਵਫ਼ਾਦਾਰ ਜਾਨਵਰ ਹੈ ਮੈ ਵੀ ਉਸਨੂੰ ਟ੍ਰੇਨ ਇੰਗ ਦਿਨਾਂ❤

  • @ManpreetManpreet-yu9iy
    @ManpreetManpreet-yu9iy 10 หลายเดือนก่อน +14

    ਇਹ ਹੁਦੀ ਐ ਵਫਾਦਾਰੀ ❤

  • @gurmailchand1555
    @gurmailchand1555 2 หลายเดือนก่อน

    Bahut hi acchi video thi bahut bahut dhanyvad

  • @kulwinderkaur4233
    @kulwinderkaur4233 10 หลายเดือนก่อน +22

    So cute 🥰🥰🥰🥰

  • @bobbiecheema4833
    @bobbiecheema4833 10 หลายเดือนก่อน +25

    Very smart, intelligent dog.
    It’s true dog are more faithful than humans.
    Thanks for sharing 🙏

  • @HarpreetKaur-zg1eo
    @HarpreetKaur-zg1eo 10 หลายเดือนก่อน +6

    ਮੇਰੇ ਕੋਲ ਵੀ same ehi dog name stufy c ੳ ਹੁਣ 4 ਜੁਲਾਈ ਨੂੰ ਪੂਰੀ ਹੋਈ ਆ😢😢😢ਮੇਰੀ ਲਾਡਲੀ ਸੀ ਬਹੁਤ ਯਾਦ ਆਉਂਦੀ ੳਹਦੀ

  • @jagjitsinghsomal754
    @jagjitsinghsomal754 10 หลายเดือนก่อน +9

    ਇਹ ਤਾਂ ਅਜੇ ਸੰਖੀਆਂ ਖਾ ਲੈਂਦਾ, ਮੇਰੇ ਕੋਲ ਗੱਦੀ ਨਾਗਰਾ ਨਸਲ ਦਾ ਕੁੱਤਾ ਸੀ, ਅੱਜ ਤੋਂ 15 ਸਾਲ ਪਹਿਲਾਂ, ਪਿਉਰ ਵੈਸ਼ਨੂੰ

    • @rajwantgillsandhu9594
      @rajwantgillsandhu9594 10 หลายเดือนก่อน +1

      ਮੇਰੇ ਕੋਲ ਵੀ 1ਸਾਲ ਦਾ ਸੈਮੀ ਆ pure vegetarion ਆ ਅਸੀਂ ਤਾਂ feed ਵੀ ਨਹੀਂ ਪਾਉਂਦੇ ਪੈਡੀ ਗਰੀ ਵੀ ਨੀ ਪਾਉਂਦੇ ਅਸੀਂ ਤਾਂ

  • @gilljass620
    @gilljass620 10 หลายเดือนก่อน +5

    Wah bapu waheguru tuhanu ate tuhade stafy nu hmesha sahi slaamat rakhe

  • @jagdeepsohi262
    @jagdeepsohi262 10 หลายเดือนก่อน +8

    Waheguru ji thonu khush rakhe baba ji 🙏🙏

  • @user-dd2gg4up8x
    @user-dd2gg4up8x 10 หลายเดือนก่อน +2

    बहुत बहुत धन्यवाद जी वाहेगुरु जी

  • @RajSingh-cv3uu
    @RajSingh-cv3uu 10 หลายเดือนก่อน +1

    ਸਹੀ ਕਿਹਾ ਜੀ ਇਹਨੂੰ ਸੂਨਾ ਨਾ ਸ਼ੱਡੋ ਇਹੋ ਜਿਹਾ ਸਾਥ ਮਿਲਣਾ ਬਹੁਤ ਔਖਾ

  • @sukhrajbirsingh5394
    @sukhrajbirsingh5394 10 หลายเดือนก่อน +1

    Bahut wadia 😊

  • @SandeepKaur-so5hz
    @SandeepKaur-so5hz 10 หลายเดือนก่อน +4

    Bhut pyaara dog aa ajj kal koi aapna sath ni Dinda par ae ta dog ho ke ena sath de reha
    Etho pta lgda insan nalo dog chnga kyuki dog imandar hunda 🙏

  • @kashmirsingh7509
    @kashmirsingh7509 10 หลายเดือนก่อน

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ

  • @rajugrewal6158
    @rajugrewal6158 10 หลายเดือนก่อน +1

    O yaar so 😘😘 cute baby

  • @user-vf1jl4do2u
    @user-vf1jl4do2u 10 หลายเดือนก่อน +1

    ਸਤਿਨਾਮ ਵਾਹਿਗੁਰੂ ਜੀ

  • @ManjeetKaur-nh7io
    @ManjeetKaur-nh7io 10 หลายเดือนก่อน +1

    Very nice dog bot pyar krda wa ghrde aa nu god bless you 👍

  • @rajugrewal6158
    @rajugrewal6158 10 หลายเดือนก่อน +1

    O yaar so 😘😘

  • @khappi_vloggers5911
    @khappi_vloggers5911 10 หลายเดือนก่อน

    Sb to best video Dil khush hunda eda dia videos dekh k

  • @talwindersingh4332
    @talwindersingh4332 9 หลายเดือนก่อน

    ਪਰਵਾਰ ਦੀਆਂ ਭਾਵਨਾਂ ਜੁੜੀਆਂ।

  • @jatinderkaur4685
    @jatinderkaur4685 10 หลายเดือนก่อน +2

    Very nice video waheguru ji🎉👍🙏

  • @kimitilal8455
    @kimitilal8455 10 หลายเดือนก่อน +1

    Beebi g bapu boht vadia gallbaat keeti nek insan aa ..tahi jaanwar nu v pta ..bs dukh udo boht hunda jdo chadd k jande. 😢

  • @HfvChj-tt1bx
    @HfvChj-tt1bx 10 หลายเดือนก่อน +4

    Such a beautiful 🐕 dog. Look after him well.🙏🇬🇧

  • @kulwantkaur-zy4eo
    @kulwantkaur-zy4eo 10 หลายเดือนก่อน +1

    Sach a beautiful 🐕 🐕 kinna vafadar AJj de time Insan vich Vafadari h nahi Ek 🐕🐕 anna Samajhdar Waheguru ji 🙏🙏 Bhuat vadhia lagga Sb dekh ke

  • @HarrySingh-gg7rb
    @HarrySingh-gg7rb 10 หลายเดือนก่อน

    Tuhada v bahut Satkar Matta/ Bappu ji jo iss Bezuban nu Inna pyar karde ho ….

  • @karnailbrar7842
    @karnailbrar7842 10 หลายเดือนก่อน

    ਬਹੁਤ ਬਹੁਤ ਸੋਣੀ ਵੀਡੀਓ ਜੀ
    ਸਟਫੀ ਬਹੁਤ ਹੀ ਚੰਗਾ ਆ ਜੀ
    ਵਫ਼ਾਦਾਰੀ ਤਾਂ ਅੱਜ ਕੱਲ ਏਨਾ ਚ ਰਹਿ ਗੀ ਜੀ

  • @jagdeepsohi262
    @jagdeepsohi262 10 หลายเดือนก่อน +4

    Love u dogi bhoth sara ❤❤

  • @Kartoon260
    @Kartoon260 10 หลายเดือนก่อน +5

    ਸੰਗਤਾਰ ਬਾਈ ਨੇ ਦੱਸਿਆ ਸੀ ਕਿ,,ਸਾਡਾ ਕੁੱਤਾ ਅੰਗਰੇਜ਼ੀ ਸਮਝਦਾ,,,ਇਹ ਤਾਂ ਕਮਾਲ ਹੋਈ ਪਈ ਆ ਜੀ 😂

  • @AmarjitSingh-pv3dv
    @AmarjitSingh-pv3dv 10 หลายเดือนก่อน

    ਬਹੁਤ ਹੀ ਵਧੀਆ ਐਨਾ ਸਿਆਣਾ ਬਹੁਤ ਵਧੀਆ

  • @CanadaKD
    @CanadaKD 10 หลายเดือนก่อน +6

    ਬਹੁਤ ਸੋਹਣੀ ਵੀਡੀਉ ਆ ।

  • @amriksingh9589
    @amriksingh9589 10 หลายเดือนก่อน +6

    ਬਾਈ ਸਟੈਫੀ ਦਾ ਨਾਮ ਡੋਲਰਾ ਵਾਗ ਚੱਲਦਾ ਹੈ ਇਸ ਨੂੰ ਕੁਤਾ ਕਹਿ ਕੇ ਇਸ ਦੀ ਬੇਜ਼ਤੀ ਨਾ ਕਰਿਆ ਕਰੋ

  • @goldenstarstudio1
    @goldenstarstudio1 10 หลายเดือนก่อน +4

    ਵੀਰ ਸਾਡੇ ਆਲਾ ਹਾਲ ਈ ਆ ਤੁਹਾਡਾ ਵੀ l ਸਾਡੇ ਕੋਲ ਵੀ ਆਹੀ ਆ ਤੇ ਬਿਲਕੁਲ ਇਸੇ ਤਰਾਂ ਦਾ ਤੇ ਅਸੀਂ ਵੀ ਬੜਾ ਪਿਆਰ ਕਰਦੇਂ ਓਹਨੂੰ l

    • @Simaranjeetgrewal
      @Simaranjeetgrewal 10 หลายเดือนก่อน

      Num
      Send kro
      Ji interview krni

    • @satojsatoj3208
      @satojsatoj3208 10 หลายเดือนก่อน

      ਵੀਰ ਇੱਸ ਤਰਾਂ ਦਾ 🐕 ਤਿਆਰ ਕਰਨਾ ਗਾ ਜੈ ਹੋਵੈ ਮੇਨੂ ਦਵਾ ਦੇ ਯਰ ਇੱਕ ਮੇਰੇ ਕੋਲ ਹੈਗਾ ਓ ਡਰਦਾ ਵਾਲ਼ਾ ਯਾਰ ਵਰਲੇ ਕੁੱਤਿਆਂ ਤੋਂ , ਕਿਰਪਾ ਕਰਕੇ ਦੇਖ ਲਵੋ ਜੈ ਕੌਈ ਹੈਗਾ ਤਾਂ ਜ਼ਰੂਰ ਦਸੇ ਓ,,, ਪੇਸੇ ਦਾ ਕੋਈ ਚਕਰ ਨਹੀਂ 🙏❤️👍👍👍

    • @goldenstarstudio1
      @goldenstarstudio1 10 หลายเดือนก่อน

      @@satojsatoj3208 ਬਾਈ ਕਿਤਿਓਂ ਵੀ ਲੈ ਲੈ l ਇਹ ਨਸਲ ਬਹੁਤ ਸਿਆਣੀ ਇਹਨੂੰ ਝਿੜਕਣਾ ਵੀ ਨਹੀਂ ਪੈਂਦਾ l ਥੋੜੀ ਮੇਹਨਤ ਤਾਂ ਆਪਣੇ ਜੁਆਕਾਂ ਤੇ ਵੀ ਕਰਨੀ ਪੈਂਦੀ ਆ ਕੁਝ ਸਖਾਉਂਣ ਲਈ l ਬਾਕੀ ਦਲੇਰ ਜਾਂ ਡਰੁ ਤਾਂ ਬੰਦਿਆਂ ਵਾਲਾ ਹਿਸਾਬ ਈ ਆ ਕੋਈ ਦਲੇਰ ਤੇ ਕੋਈ ਡਰੂ l

  • @manjotkaur6697
    @manjotkaur6697 10 หลายเดือนก่อน +7

    Very cute ❤dog

  • @harrysohal5142
    @harrysohal5142 10 หลายเดือนก่อน +1

    Chalo bahut vadia soch a janvara nal bahut pyar karo or sapp v bejubane ne nahi maarida veer g

  • @MSGaminG-cc4dz
    @MSGaminG-cc4dz 10 หลายเดือนก่อน +2

    Very good Faimaly Wahiguru Ji

  • @user-nd4fg5bv3p
    @user-nd4fg5bv3p 10 หลายเดือนก่อน +1

    ਵਾਹਿਗੁਰੂ ਜੀ

  • @SatnamSingh67avtar
    @SatnamSingh67avtar 10 หลายเดือนก่อน +1

    Sada kol we aa dogs insan nalo best aa ji

  • @ParmjitKaur-fe8fj
    @ParmjitKaur-fe8fj 10 หลายเดือนก่อน +1

    ❤stuffy🎉

  • @monikamasih9102
    @monikamasih9102 10 หลายเดือนก่อน +4

    Very intelligent dog .....😍😍

  • @pb13kabootarbaj37
    @pb13kabootarbaj37 10 หลายเดือนก่อน +2

    ਬਾਈ,ਬਹੁਤ,ਸੋਹਣੀ,ਵਿਡਉਹਆ

  • @HarpalSingh-qd5lp
    @HarpalSingh-qd5lp 10 หลายเดือนก่อน +1

    Dhan Rabba tere rang niarre

  • @HarbansSingh-il1vi
    @HarbansSingh-il1vi 10 หลายเดือนก่อน

    Very loving and cute

  • @nirmalkumari8957
    @nirmalkumari8957 10 หลายเดือนก่อน

    Mera putar sada sukhi rhe parmatma ehna jiva di umar vi insana jini kar deve taki eh sade nal sada rah sakn jado eh kuj sala vich sanu shad ke tur jande ne ta bahut dukh lagda

  • @user-pp8nb7uq7m
    @user-pp8nb7uq7m 10 หลายเดือนก่อน

    Vary nice and good dog waheguru ji Maher karn

  • @gurditsingh1792
    @gurditsingh1792 10 หลายเดือนก่อน

    ਕਾਸ਼ ਮੈਂ ਵੀ ਆਪਣੇ ਜਾਨਵਰ ਦੀ ਵੀਡੀਓ ਬਣਾਈ ਹੁੰਦੀ ਤਾਂ ਸੇਮ ਇਸ ਵਾਂਗ ਆਦਤਾਂ ਸਨ
    ਬਾਕੀ ਇਹਨਾਂ ਨਾਲ ਮੋਹ ਬਹੁਤਾ ਪੈ ਜਾਂਦਾ ਪਰ ਇਹਨਾਂ ਦੀ ਅਣਹੋਂਦ ਵੀ ਬਹੁਤ ਤੰਗ ਕਰਦੀ ਹੈ
    ਮੇਰਾ ਜਾਨਵਰ ਕਿਸੇ ਨੇ ਧੋਖੇ ਨਾਲ ਮਾਰ ਦਿੱਤਾ ਸੀ ਦੋ ਦਿਨ ਰੋਟੀ ਨਹੀਂ ਸੀ ਖਾਧੀ

  • @HarjinderSingh-cz7pg
    @HarjinderSingh-cz7pg 10 หลายเดือนก่อน

    Awesome ji Dhanwad ji

  • @ManjinderKaur-uk8nc
    @ManjinderKaur-uk8nc 10 หลายเดือนก่อน +1

    So so cute sweet 💓💓💓💓🥰🥰🥰🥰

  • @gurditsingh1792
    @gurditsingh1792 10 หลายเดือนก่อน

    ਵਾਹ ਪੱਤਰਕਾਰ ਜੀ ਤੁਹਾਡੇ ਸਵਾਲ ਤੇ ਤੁਹਾਡੀ ਜਾਣਕਾਰੀ
    ਇਹ ਕੁੱਤਾ ਪੋਚਾ ਲਾਕੇ ਸਕੂਲ ਪੜਾਉਣ ਵੀ ਜਾਂਦਾ ਸੱਚ ਇਹ ਮੱਝਾਂ ਦੀਆਂ ਧਾਰਾਂ ਵੀ ਕੱਢ ਦਿੰਦਾ ਹੈ 😂😂

  • @preetlove5460
    @preetlove5460 10 หลายเดือนก่อน

    bahut pyaara bachha hai😻

  • @RajwinderKaur-ek6ce
    @RajwinderKaur-ek6ce 10 หลายเดือนก่อน

    Very cute 🐕 beautiful nice God bless you

  • @meenakshisharmameenakshish6058
    @meenakshisharmameenakshish6058 10 หลายเดือนก่อน

    Waheguru ji mehar karna sare parwar te love you aa satfy nu❤❤

  • @indarjitsingh5417
    @indarjitsingh5417 10 หลายเดือนก่อน

    Very good.beautiful

  • @sunnymadahar5
    @sunnymadahar5 10 หลายเดือนก่อน

    Best video on TH-cam

  • @balkarjattana8064
    @balkarjattana8064 10 หลายเดือนก่อน +1

    Very good uncle ji 🙏🙏🙏🙏

  • @HarmanKaur-he2rn
    @HarmanKaur-he2rn 10 หลายเดือนก่อน +2

    Sarbat da bhala waheguru ji nice dog

  • @mandersingh1692
    @mandersingh1692 10 หลายเดือนก่อน

    ਬਹੁਤ ਵਧੀਆ ਜੀ

  • @bablihunjan3737
    @bablihunjan3737 8 หลายเดือนก่อน

    Waheguru ji ❤❤❤❤

  • @ShaminasDIY
    @ShaminasDIY 10 หลายเดือนก่อน +5

    Rab steffy te usdi family nu hmesha slamat rakhe ❤

    • @darshansharma4689
      @darshansharma4689 10 หลายเดือนก่อน +1

      By malik bhi good h ji malik inane good rkhay ji

    • @dalvindersingh9495
      @dalvindersingh9495 10 หลายเดือนก่อน

      German shepherd

  • @sukhvindersoora8646
    @sukhvindersoora8646 10 หลายเดือนก่อน +2

    Love Dogoo😊 so lovely❤😊

  • @armanpreet1295
    @armanpreet1295 10 หลายเดือนก่อน

    Nyc stefy waheguru ji chardi kla kre 🎉❤❤🎉🎉