Detective Sidhu Part -2 | ਵਾਹਿਗੁਰੂ ਮੰਤਰ ਦਾ ਅਸਰ, ਹਿੰਦੂ ਵੀਰ ਤੇ ਹੋਈ ਕ੍ਰਿਪਾ ! Adab Maan | 1 TV Channel

แชร์
ฝัง
  • เผยแพร่เมื่อ 26 ธ.ค. 2024

ความคิดเห็น •

  • @sarbjeetkaur2816
    @sarbjeetkaur2816 5 หลายเดือนก่อน +251

    ਤਰਕ ਵਾਲੇ ਬੰਦਿਆਂ ਨੂੰ ਜਵਾਬ ਦੇਣ ਦੀ ਲੋਡ਼ ਨਹੀਂ.. ਬਿਲਕੁਲ ਠੀਕ ਕਿਹਾ ਵੀਰ ਜੀ ਨੇ....... ਜਿਨ੍ਹਾਂ ਨੇ ਜਿੰਦਗੀ ਸਵਾਰਨੀ ਉਹ ਇਹ podcast ਸੁਣਨ. ਬਾਕੀ ਤਰਕ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਕ੍ਰਿਪਾ ਕਰਕੇ ਫਾਲਤੂ ਦੇ comment ਕਰਕੇ ਪਰਮਾਤਮਾ ਦੇ ਪਿਆਰਿਆਂ ਦਾ ਧਿਆਨ ਨਾ ਤੋੜੋ 🙏🙏

    • @SatvirSingh-kh4jj
      @SatvirSingh-kh4jj 5 หลายเดือนก่อน +10

      ਗੱਲ ਤੁਹਾਡੀ ਸਹੀ ਹੈ ਜੀ ਪਰ 'ਨਾਨਕ ਨਾਮ ਜਹਾਜ ਹੈ ਚੜ੍ਹੇ ਸੋ ਉੱਤਰੇ ਪਾਰ' ਇਹ ਬਾਬੇ ਨਾਨਕ ਦੀ ਬਾਣੀ ਨਹੀਂ ਹੈ! ਜੋ ਇਹ ਕਹਿ ਰਹੇ ! ਪਰ ਭਗਤੀ ਜਾਂ ਤਪੱਸਿਆ ਵਾਲ਼ੀ ਗੱਲ ਸਹੀ ਹੈ 🙏

    • @pardeepkaur4300
      @pardeepkaur4300 5 หลายเดือนก่อน +9

      ਵਾਹਿਗੁਰੂ ji da shukar...k sanu parmatma ji ne dya kar k eh Sunwaya....veerji aj kul '...we are lacking some leader to have one to one conversation for this pathway....this podcast had given knowledge for the beginners especially.....I request sidhu sir to put more videos on their channel....so that we can grab more information.from there.....we can't meet u but by this way we can move ahead....

    • @SatvirSingh-kh4jj
      @SatvirSingh-kh4jj 5 หลายเดือนก่อน +4

      @@pardeepkaur4300 definitely we are on right track. I appreciate these kind of efforts in kalyug. ਮੇਰਾ ਵਾਹਿਗੁਰੂ ਮੇਰਾ ਠਾਕੁਰ ਕਿਰਪਾ ਕਰੇ 🙏

    • @ikodapasara8143
      @ikodapasara8143 5 หลายเดือนก่อน

      ਜ਼ਨਾਨੀਆਂ ਹਿੱਲੀਆਂ ਕਿ ਬੰਦੇ ਖੱਸੀ ਤੇ ਧਰਮ ਦਾ ਪਰਦਾ ?

    • @balwinderkaur2106
      @balwinderkaur2106 5 หลายเดือนก่อน +1

      @@SatvirSingh-kh4jj

  • @AmanKaur-jx1vq
    @AmanKaur-jx1vq 5 หลายเดือนก่อน +110

    ਵੀਰੇ ਤੁਸੀਂ ਬਹੁਤ ਸੋਹਣੀਆ ਰੂਹਾ ਨਾਲ ਮਿਲਾਉਦੇ ਹੋ ਤੁਹਾਡਾ ਬਹੁਤ ਧੰਨਵਾਦ ❤❤

  • @bhupinderbrar8174
    @bhupinderbrar8174 5 หลายเดือนก่อน +52

    ਸ਼ੁਕਰੀਆ ਸਿੱਧੂ ਸਾਹਿਬ ਜੀ। ਜੋ ਤੁਸੀਂ ਪਹਿਰੇ ਲਾਉਣ ਦੀ ਗੱਲ ਕਹੀ , ਮੈਂ ਉਸ ਬਾਰੇ ਅਣਜਾਣ ਸੀ। ਪਤਾ ਲੱਗਾ,ਉਸ ਲਈ ਸ਼ੁਕਰੀਆ।

  • @surinderkaur5083
    @surinderkaur5083 5 หลายเดือนก่อน +71

    ਵਾਹਿਗੁਰੂ ਤੇਰਾ ਸ਼ੁਕਰ ਹੈ ਅੱਜ ਫਿਰ ਇੰਨਾ ਅਨੰਦ ਆ ਰਿਹਾ। ਪ੍ਰਮਾਤਮਾ ਪ੍ਰਤੀ ਬਹੁਤ ਖਿੱਚ ਪੈਦਾ ਕਰ ਰਹੀ ਆ ਇਹ ਗੱਲ ਬਾਤ।

    • @gurleeninderschannel
      @gurleeninderschannel 5 หลายเดือนก่อน

      ਹਾਂਜੀ ਏਦਾ ਹੀ ਹੋ ਰਿਹਾ

    • @veerpalkaur1713
      @veerpalkaur1713 5 หลายเดือนก่อน +1

      ਵਾਹਿਗੁਰੂ ਜੀ ਪਹਿਰਾ ਸਿੱਧ ਦਾ ਮਤਲਬ ਸਮਝ ਨਹੀਂ ਆਇਆ
      ਮਾਲਾ ਕਿੰਨੇ ਮਣਕਿਆਂ ਦੀ ਹੋਣੀ ਚਾਹੀਦੀ ਹੈ
      21 ਮਾਲਾ ਤੋਂ ਬਾਅਦ ਦੁਬਾਰਾ ਫਿਰ ਸ਼ੁਰੂ ਕਰਨੀ ਹੈ
      ਮਤਲਬ ਰੋਜ਼ਾਨਾ ਕਰਨੀ ਹੈ?

    • @gurleeninderschannel
      @gurleeninderschannel 5 หลายเดือนก่อน

      @@veerpalkaur1713 ਵਾਹਿਗੁਰੂ ਜੀ , 108 ਮਣਕਿਆ ਦੀ ਮਾਲਾ ਹੁੰਦੀ ਆ ਜੀ , ਹਾਂਜੀ ਰੋਜਾਨਾ ਕਰਨੀ ਆ ਜੀ, ਜਿਨੀਆਂ ਮਾਲਾ ਹੋ ਜਾਣ ਓਨਾ ਹੀ ਚੰਗਾ ਹੈ ਜੀ , ਮੇਰੇ ਤੋਂ ਇੱਕ ਮਹੀਨਾ ਲਗਾਤਾਰ ਇੱਕ ਵੀ ਨਹੀਂ ਹੁੰਦੀ , ਸਿਰਫ 5,7 ਦਿਨ ਕਰ ਲਵਾਂ ਕਿਰਪਾ ਹੁੰਦੀ ਦਿਖਾਈ ਦੇਣ ਲੱਗ ਜਾਂਦੀ ਆ ,

    • @satwindersinghsingh7674
      @satwindersinghsingh7674 2 หลายเดือนก่อน

      Aa sab kush innndia ch hi hunda ta hi o 1000 saal gulam raha

    • @satwindersinghsingh7674
      @satwindersinghsingh7674 2 หลายเดือนก่อน

      Bahlay lok

  • @harpreetgrewal4726
    @harpreetgrewal4726 5 หลายเดือนก่อน +56

    ਇਹ ਕਥਾ ਵਰਗਾ ਪੋਡਕਾਸਟ ਹੋ ਰਿਹਾ।ਆਨੰਦ ਆ ਗਿਆ।ਵੀਰੇ ਇਨ੍ਹਾਂ ਦੇ ਪੋਡਕਾਸਟ ਵੱਧ ਤੋਂ ਵੱਧ ਕਰਿਓ।ਰੱਬ ਦੇ ਰਾਹ ਤੇ ਤੁਰਨ ਵਾਲਿਆਂ ਦੀ ਸ਼ਰਧਾ ਹੋਰ ਵੱਧਦੀ ਆ।ਮਨ ਸੇਧ ਲੈਣ ਲੱਗ ਜਾਂਦਾ ❤❤❤❤ ਧੰਨਵਾਦ ਇਹ ਸਿਰਾ ਪੋਡਕਾਸਟ ਐ।ਹੋਰ ਹੋਰ ਹੋਰ ਕਰੋ ਇਨ੍ਹਾਂ ਦੀਆ ਗੱਲਾ ਮਨ ਗਦਗਦ ਹੋ ਰਿਹਾ

    • @DetectiveSidhu007
      @DetectiveSidhu007 5 หลายเดือนก่อน +1

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤🙏

    • @harlochankaurgrewal6535
      @harlochankaurgrewal6535 5 หลายเดือนก่อน

      ਬਹੁਤ ਵਧੀਆ ਗਿਆਨ ਕਿਰਪਾ ਕਰਕੇ ਜਾਰੀ ਰੱਖਣਾ🙏🙏🙏🙏🙏ਬਹੁਤ ਬਹੁਤ ਧੰਨਵਾਦ!

    • @deepkhaira2160
      @deepkhaira2160 5 หลายเดือนก่อน

      Bht sohna lgya sun k doubt dur ho gye bht sare

    • @parminderbajwa1824
      @parminderbajwa1824 4 หลายเดือนก่อน +1

      Dhan Guru dhan guru k sikh bhai sab ji namaskar ji aap ji nu 🙏🙏🙏🙏

  • @harindersingh6867
    @harindersingh6867 หลายเดือนก่อน +2

    ਮਾਧਵ ਰਿਸ਼ੀ ਜੀ ਨੇ ਸਿੱਖ ਧਰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕੇ ਨਾਨਕ ਨਾਮ ਦਾ ਰਿਸ਼ੀ ਆਕੇ ਵਾਹਿਗੁਰੂ ਮੰਤਰ ਦਾ ਜਾਪ ਦੇਣਗੇ । ਜੋ ਬਾਹੁਤ ਸਕਤੀਸ਼ਾਲੀ ਹੋਵੇਗਾ । 🙏🏼

  • @Kiranpal-Singh
    @Kiranpal-Singh 5 หลายเดือนก่อน +35

    *ਬਹੁਤੇ ਸੰਸਿਆਂ-ਸਲਾਹਾਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਜਾਂ ਆਪਣੇ ਧਰਮ ਅਨੁਸਾਰ ਨਾਮ) ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਜੋ ਬੋਲਦੇ ਹਾਂ ਉਸ ਧੁਨ ਨੂੰ ਧਿਆਨ ਨਾਲ ਸੁਣਨਾ, ਜਰੂਰੀ ਨਹੀਂ ਇਸੇ ਵਿਧੀ ਅਨੁਸਾਰ ਨਾਮ ਜਪਣਾ ਹੈ-ਜਿਵੇਂ ਸਹੀ ਲੱਗਦਾ ਸ਼ੁਰੂ ਕਰ ਦੇਈਏ, ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਗੁਰਦੁਆਰਾ ਸਾਹਿਬ ਕੀਰਤਨ, ਕਥਾ, ਪਾਠ ਸੁਣਨਾ-ਨਾਮ ਜਪਣ ਵਾਲਿਆਂ ਦੀ ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !

  • @punjabicalligraphyclassesm7692
    @punjabicalligraphyclassesm7692 23 วันที่ผ่านมา +2

    ਬਹੁਤ ਵਧੀਆ ਵਾਰਤਾਲਾਪ,ਸੁਣ ਕੇ ਹੋਰ ਵੀ ਨਾਮ ਨਾਲ ਜੁੜਨ ਦੀ ਕੋਸ਼ਿਸ਼ ਕਰਦਾਂ,,,,ਪਰ ਦਸ ਮਿੰਟ ਬਾਅਦ ਨੀਂਦ ਘੇਰ ਲੈਂਦੀ ਐ।

  • @satnamdhindsa2848
    @satnamdhindsa2848 5 หลายเดือนก่อน +21

    ਵੀਰ ਜੀ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਨਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ। ਸੁਣ ਕੇ ਬਹੁਤ ਆਨੰਦ ਆ ਰਿਹਾ, ਦਾਸ ਨੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਿਮਰਨ ਇੱਕ ਸਾਲ ਤੋਂ ਸ਼ੁਰੂ ਕੀਤਾ ਹੈ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਹੈ

  • @HarpalSingh-vp6cc
    @HarpalSingh-vp6cc 5 หลายเดือนก่อน +10

    ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਵੱਡਾ ਕੋਣ ਹੈ ਗੁਰੂ ਹੁਕਮ ਮੰਨੋ ਵਹਿਗੁਰੂ ਗੁਰ ਮੰਤ੍ਰ ਜਪੋ ਸਾਰੇ ਕਾਰਜ ਪੂਰੇ ਹੋਣਗੇ

  • @ArvinderKaur-v3m
    @ArvinderKaur-v3m 5 หลายเดือนก่อน +48

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਹੀ ਵਧੀਆ ਢੰਗ ਦੇ ਨਾਲ ਵੀਰ ਜੀ ਨੇ ਦੱਸਿਆ, ਕਿਨ੍ਹੀ ਮਿਠਾਸ ਹੈ ਬੋਲਾਂ ਚ, ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਐਸੇ ਗੁਰਮੁਖਿ ਪਿਆਰਿਆ ਦਾ ਤਜਰਬਾ ਸਾਨੂੰ ਇਸ ਚੈਨਲ ਦੇ ਰਾਹੀਂ ਸਾਡੇ ਤੱਕ ਪਹੁੰਚਾ ਰਹੇ ਹੋ।🙏🙏

  • @sarbjeetkaur2816
    @sarbjeetkaur2816 5 หลายเดือนก่อน +37

    ਅਦਬ ਜੀ ਵੀਰ ਜੀ ਦੀ ਅਵਸਥਾ ਬਹੁਤ ਉੱਚੀ ਹੈ.... 🙏🙏🙏🙏🙏🙏🙏🙏🙏🙏🙏

  • @surinderkaur5083
    @surinderkaur5083 5 หลายเดือนก่อน +44

    ਅਨੰਦ ਅਨੰਦ ਅਨੰਦ ਅਨੰਦ ਅਨੰਦ। ਕਿਵੇਂ ਮਹਿਮਾ ਕਰਾਂ ਇਹਨਾਂ ਦੀ ਮੇਰੇ ਕੋਲ ਸ਼ਬਦ ਨਹੀਂ। ਨਿਹਾਲ ਨਿਹਾਲ ਨਿਹਾਲ।

  • @ranjitnri
    @ranjitnri 5 หลายเดือนก่อน +17

    ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਸੱਚ ਦੀਆਂ ਗੱਲਾਂ ਦੱਸੀਆਂ

  • @Kiranpal-Singh
    @Kiranpal-Singh 5 หลายเดือนก่อน +10

    ਭਾਈ ਸਾਹਿਬ ਨੇ ਅਧਿਆਤਮਿਕ ਪੱਖ ਤੇ ਬਹੁਤ ਸੁਲਝੇ ਵਿਚਾਰ ਤੇ ਤਜਰਬੇ ਬਿਆਨ ਕੀਤੇ, ਭਾਵੇਂ ਕੁਝ ਗੱਲਾਂ ਤੇ ਵਿਚਾਰਕ ਵੱਖਰੇਵਾਂ ਵੀ ਹੋਵੇ *ਅਸਲ ਤੱਤ ਸਾਰ ਇਹ ਹੈ ਕੇ, ਗੁਰੂ ਸਾਹਿਬ ਨੂੰ ਸਮੱਰਪਿਤ ਹੋ ਕੇ ਨਾਮ-ਬਾਣੀ ਅਭਿਆਸ ਰਸਨਾ ਨਾਲ ਉੱਚੀ ਬੋਲ ਕੇ ਸ਼ੁਰੂ ਕਰੀਏ* ਯਤਨ ਕਰਨ ਵਾਲਾ ਫਰਜ ਨਿਭਾਈਏ, ਦਾਤਾਰ ਸਹਿਜ-ਸੰਤੁਸ਼ਟੀ-ਅਨੰਦ ਦੇਣ ਵਾਲਾ ਹੈ, ਦੋਨਾਂ ਦਾ ਧੰਨਵਾਦ !

  • @satkar204
    @satkar204 5 หลายเดือนก่อน +62

    Saria interviews nalo, Sidu ji di interview bohot sahi c , ehna ne sare doubts clear karte, kudlini bare v te ,Braham Gyan bare v ,

    • @balbirk4634
      @balbirk4634 5 หลายเดือนก่อน

      Waheguru ji❤❤❤❤❤

    • @Kiranpal-Singh
      @Kiranpal-Singh 5 หลายเดือนก่อน +1

      ਬਿਮੂਪਰੀਤ ਜੀ ਵੀ ਠੀਕ ਹਨ !

    • @satkar204
      @satkar204 5 หลายเดือนก่อน +2

      @@Kiranpal-Singh hnji

    • @jasbirsingh-kj9ql
      @jasbirsingh-kj9ql 5 หลายเดือนก่อน +1

      Nahi Oh Mahal Mata g de v interview bohat Vadiyaa c ,

  • @Dupinder.8691
    @Dupinder.8691 5 หลายเดือนก่อน +47

    ਮੈਨੂੰ 2,/3 ਦਿਨ ਹੋ ਗਏ ਤੁਹਾਡੇ ਚੈਨਲ ਤੇ ਜੁੜੇ ਨੂੰ
    ਤੁਹਾਡੀਆਂ videos ਵੇਖ ਕੇ ਯਕੀਨ ਜਿਹਾ ਨਹੀਂ ਆਉਂਦਾ ਕਿ ਅੱਜ ਦੇ ਟਾਈਮ ਚ ਏਨੀਆਂ ਸੱਚਿਆ suchia ਰੂਹਾਂ ਵੀ ਸਾਡੇ ਵਿੱਚ ਹਨ ।
    ਮੇਰਾ ਪੂਰਾ ਵਿਸ਼ਵਾਸ਼ ਆਕਾਲ ਪੁਰਖ ਵਾਹਿਗੁਰੂ ਵਿੱਚ ਹੈ ਓਹ ਕਰਤਾ ਪੁਰਖ ਹਰ ਥਾਂ ਹੈ
    ਮੇਰਾ ਜੀਵਨ 2 ਸਾਲ ਤੋ ਬਦਲ ਰਿਆ ।
    Waheguru ਜੀ ਤੁਹਾਡਾ ਸ਼ੁਕਰ ਆ
    ਨਾਮ ਜਪਣ ਦੀ ਕਿਰਪਾ ਕਰਨਾ ।

    • @SatvirSingh-kh4jj
      @SatvirSingh-kh4jj 5 หลายเดือนก่อน +1

      🙏

    • @gurmailkaur3547
      @gurmailkaur3547 4 หลายเดือนก่อน

      ਵਾਹਿਗੁਰੂ ਜੀ ਮਾਲਾ ਕਿਨੇ ਮਣਕਿਆਂ ਦੀ ਹੋਵੇਂ ਜੀ। 🙏🙏

    • @arbinderkohli2720
      @arbinderkohli2720 3 หลายเดือนก่อน

      Waheguru ji 108 manke🙏🙏​@@gurmailkaur3547

  • @baljitkaur5898
    @baljitkaur5898 หลายเดือนก่อน +3

    ਬਹੁਤ ਵਧੀਆ ਗੱਲਬਾਤ।ਅੱਛੀ ਜਾਣਕਾਰੀ ਬੵਹਮ ਬਾਰੇ।

  • @sidhufarm1
    @sidhufarm1 5 หลายเดือนก่อน +86

    🙏🏻❤ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਹੀ ਆਨੰਦ ਆਇਆਂ ਜੀ ਮਨ ਕਹਿੰਦਾ ਜੀ ਹੋਰ ਹੋਰ ਬੱਸ ਖਤਮ ਹੀ ਨਾਂ ਹੋਵੇ ! ਵਾਹਿਗੁਰੂ ਜੀ ਆਪ ਜੀ ਤੌ ਇਸੇ ਤਰਾਂ ਸਾਡਾ ਮਾਰਗ ਦਰਸ਼ਨ ਕਰਾਂਉਦੇ ਰਹਿਣ ! ਬਹੁਤ ਸਾਰੇ ਭੇਦ ਇੰਨੇ ਸੋਖੇ ਤਰੀਕੇ ਨਾਲ ਖੋਲ ਕੇ ਰੱਖ ਦਿੱਤੇ ! ਨਿਹਾਲ ਨਿਹਾਲ ਕਰ ਦਿੱਤਾ ਅਸੀ ਇਕੱਠੇ ਬੈਠ ਕੇ ਸੁਣੀਆਂ ! ਕੋਈ ਸ਼ਬਦ ਨਹੀ ਕਿਸ ਤਰਾਂ ਧੰਨਵਾਦ ਕਰੀਏ ! ਬੱਸ ਵਾਹਿਗੁਰੂ ਵਾਹਿਗੁਰੂ ਹੀ ਨਿਕਲ ਰਿਹਾ ਹੈ !❤❤❤❤❤

    • @SmilingAnteater-ck4io
      @SmilingAnteater-ck4io 5 หลายเดือนก่อน +2

      ਵਾਹਿਗੁਰੂ ਜੀ

    • @SmilingAnteater-ck4io
      @SmilingAnteater-ck4io 5 หลายเดือนก่อน

      🙏

    • @JaswantFagura
      @JaswantFagura 5 หลายเดือนก่อน

      Waheguru Waheguru Waheguru ❤️❤️🙏🏻

    • @sonysidhusonu8665
      @sonysidhusonu8665 5 หลายเดือนก่อน

      Waheguru ji waheguru ji waheguru ji waheguru ji waheguru ji waheguru ❤❤❤

    • @ramandeepkaur4507
      @ramandeepkaur4507 5 หลายเดือนก่อน

      Waheguru ji

  • @msinghkaur5636
    @msinghkaur5636 5 หลายเดือนก่อน +24

    ਧੰਨ ਮੇਰਾ ਸੋਹਣਾ ਵਾਹਿਗੁਰੂ ਜੀ ❤

  • @sukhmindersingh4843
    @sukhmindersingh4843 5 หลายเดือนก่อน +41

    ਸਬਦ ਗੁਰੂ ਸੁਰਤਿ ਧੁਨਿ ਚੇਲਾ

  • @jaswinderkaur9413
    @jaswinderkaur9413 3 หลายเดือนก่อน +4

    ਬਹੁਤ knowledge ਆ ਵੀਰ ਜੀ ਨੂੰ॥॥ ਸਮਝਾਉਣ ਦਾ ਤਰੀਕਾ ਸਾਰਿਆਂ ਤੋਂ ਅਲੱਗ ਹੈ॥ big big fan of sidhu veer ji 🙏🏻🙏🏻ਵਾਹਿਗੁਰੂ ਤੰਦਰੁਸਤੀ ਬਕਸ਼ਣ॥॥best podcast ..number 1. 🙏🏻🙏🏻

  • @JasvirkaurJasvir-v9i
    @JasvirkaurJasvir-v9i 5 หลายเดือนก่อน +18

    ਅੱਜ ਦੇ ਸਮੇਂ ਸਹੀ ਅਗਵਾਈ ਕਰਨ ਵਾਲੇ ਬਹੁਤ ਘੱਟ ਨੇ।ਮਾਰਗ ਤੋਂ ਭਟਕਾਉਣ ਵਾਲੇ ਬਹੁਤ ਲੋਕ ਨੇ। ਧੰਨਵਾਦ ਸਿੱਧੂ ਸਾਹਿਬ ਜੀ। ਤੁਹਾਡਾ ਜ਼ਿਕਰ ਢਿੱਲੋਂ ਸਾਹਿਬ ਜੀ ਨੇ ਆਪਣੇ ਚੈਨਲ ਤੇ ਬਹੁਤ ਕੀਤਾ ਹੈ। ਦਰਸ਼ਨ ਦੀਦਾਰੇ ਹੋਏ। ਬਹੁਤ ਸੁ਼ਕਰਾਨਾ ਵੀਰ ਜੀ।

  • @AmanKaur-jx1vq
    @AmanKaur-jx1vq 5 หลายเดือนก่อน +24

    ਵੀਰੇ ਮਨ ਨੂੰ ਬਹੁਤ ਸਕੂਨ ਮਿਲਦਾ ਏ ਤੁਹਾਡੀਆਂ ਵੀਡੀਓ ਦੇਖ ਕੇ ਵਾਹਿਗੁਰੂ ਜੀ ❤❤

  • @BHANGUVIDEOSUK
    @BHANGUVIDEOSUK 5 หลายเดือนก่อน +6

    ਬਹੁਤ ਹੀ ਸਰਲ ਤਰੀਕੇ ਨਾਲ ਵੀਰ ਸਿੱਧੂ ਸਾਹਿਬ ਨੇ ਵਾਹਿਗੁਰੂ ਜਾਪ ਰਾਹੀ ਅਧਾਰ ਦੇ ਰਾਹ ਤੁਰਨ ਦੀ ਵਿਧੀ ਦਾ ਵਰਨਣ ਕੀਤਾ। ਕਿਸੇ ਪਾਖੰਡੀ ਦੇ ਡੇਰੇ ਤੇ ਵਕਤ ਬਰਬਾਦ ਕਰਕੇ ਨਿਰਾਸ਼ਾ ਪੱਲੇ ਪਾਉਣ ਨਾਲ਼ੋਂ ਇਹ ਵੀਡੀਓ ਨੂੰ ਦੇਖਕੇ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਜੀਓ।

  • @ManishKkamboj
    @ManishKkamboj 5 หลายเดือนก่อน +10

    ਵੀਰ ਜੀ ਸਾਰੀਆਂ ਗੱਲ਼ਾ ਦਾ ਜਵਾਬ ਇਕੋ ਵੀਡਿਓ ਚ ਹੀ ਮਿਲ ਗਿਆ , ਬਹੁਤ ਬਹੁਤ ਧਨਵਾਦ ❤❤

  • @cloud.85
    @cloud.85 5 หลายเดือนก่อน +25

    ਵਾਹਿਗੁਰੂ ਜੀ 🙏🏼ਸੁਣ ਕੇ ਬਹੁਤ ਅਨੰਦ ਆ ਰਿਹਾ. ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖਣ

  • @hardeepkaur2300
    @hardeepkaur2300 5 หลายเดือนก่อน +34

    Tuhadia videos dekh k parmatma ji di khich paida ho gai.
    Guru maharaj kirpa krn ji.
    Sade te v g

    • @baljindersingh1184
      @baljindersingh1184 5 หลายเดือนก่อน +2

      ਗੁਰੂ ਦੀ ਕਿਰਪਾ ਸਦਕਾ ਹੀ ਤੁਹਾਡੇ ਮਨ ਵਿਚ ਵਾਹਿਗੁਰੂ ਦਾ ਪਿਆਰ ਪੈਦਾ ਹੋਇਆ ਹੈ।ਹੁਣ ਤੁਸੀਂ ਆਪਣੇ-ਆਪ ਤੇ ਕਿਰਪਾ ਕਰੋ ।

    • @erdarshansinghsachdevachar563
      @erdarshansinghsachdevachar563 4 หลายเดือนก่อน

      Waheguru ji

    • @Sant-o1o
      @Sant-o1o 3 หลายเดือนก่อน

      @@hardeepkaur2300 ਵਾਹਿਗੁਰੂ..ji

  • @RavinderSinghSekhon-qk5dj
    @RavinderSinghSekhon-qk5dj 2 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswinderkaur2761
    @jaswinderkaur2761 5 หลายเดือนก่อน +10

    Waheguru ji
    ਗੁਰਮੁਖਾਂ ਦੀ ਵਿਚਾਰ ਬਹੁਤ ਸੋਹਣੀ ਆ ਵੀਰ ਜੀ ਤੁਸੀਂ ਇਹਨਾਂ ਦੀ ਛੇਤੀ ਛੇਤੀ ਇੰਟਰਵਿਊ ਕਰਿਆ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਇਹਨਾਂ ਤੋਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਕੀ ਮੈਂ ਦੱਸ ਸਕਾਂ ਕਿੰਨਾ ਸੋਹਣਾ ਇਹ ਸਮਝਾ ਰਹੇ ਹਨ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ🙏🙏🙏🙏🙏

  • @pannugurcharan7763
    @pannugurcharan7763 5 วันที่ผ่านมา +1

    I appreciate your very valuable podcast very helpful to person for this

  • @meenagill338
    @meenagill338 5 หลายเดือนก่อน +9

    ਧੰਨ ਗੁਰੂ ਨਾਨਕ ਬਖਸ਼ ਲਵੋ ਆਪਣੀ ਧੀ ਨੂੰ ਵਾਹਿਗੁਰੂ

  • @gsn9503
    @gsn9503 หลายเดือนก่อน +1

    ਵਾਹਿਗੁਰੂ ਜੀ ਦੁਆਰਾ ਦਿੱਤਾ ਗਿਆ ਸਭ ਤੋਂ ਵਧੀਆ ਸਪਸ਼ਟੀਕਰਨ, ਕਿਵੇਂ ਕੁੰਡਲਨੀ ਸੁਹਮਨਾ ਨਾਦੀ ਨਾਲ ਜੁੜੀ ਹੋਈ ਹੈ ਅਤੇ ਇਹ ਇਸ ਨੂੰ ਹਵਾ ਦਿੰਦੀ ਹੈ ਅਤੇ ਅੰਮ੍ਰਿਤ ਰਸ ਨਾਭੀ ਵਿੱਚ ਡਿੱਗ ਜਾਵੇਗਾ। ਸ਼ਾਨਦਾਰ। ਬੋਹਤ ਜਾਦਾ ਸਿਖਾਂ ਨੂੰ ਮਿਲਿਆਂ ਕਿਵੇ ਜਾਪ ਕਰਨਾ ਕਿਵੇ ਪਹਿਰੇ ਰੱਖਣਾ ਹੈ। ਬੋਹਤ ਜਾਦਾ ਧਨਵਾਦ ਵੀਰੇ ਪੋਡਕਾਸਟ ਕਰਨ ਲੇਈ.

  • @HarmanSingh-lk3ix
    @HarmanSingh-lk3ix 5 หลายเดือนก่อน +7

    ਬਿਲਕੁਲ ਸਹੀ 100 ਪਰਸੇਨਟ ਸੱਚ ਬੋਲ ਰਿਹਾ ਵੀਰ ਜੀ 100 ਪਰਸੇਨਟ ਸੱਚ

  • @Gurlalsingh-re4sl
    @Gurlalsingh-re4sl 15 วันที่ผ่านมา +1

    Waheguru ji Waheguru ji Waheguru ji Waheguru ji Waheguru ji 💓🙏💓🙏💓🙏💓🙏📍🙏🌹🙏

  • @KhalsaMusic-qo1ez
    @KhalsaMusic-qo1ez 5 หลายเดือนก่อน +13

    ਦਿਲੋਂ ਧੰਨਵਾਦ ਅਤੇ ਸਤਿਕਾਰ ❤sidhu sab ਅਤੇ adab sab ji da 🌹

  • @KomalGill-o3z
    @KomalGill-o3z 22 วันที่ผ่านมา +1

    ਬਹੁਤ ਵਧੀਆ ਹੈ

  • @AmitojVirdi
    @AmitojVirdi 5 หลายเดือนก่อน +16

    Waheguru ji Ka khalsa Waheguru ji Fateh, Sidhu Veerji, I am in the UK I wait for you on TH-cam everyday, I have no words to express my gratitude to you.Thank you so much 🙏.Veerji ਤੁਹਾਡਾ ਮੱਥਾ ਚੁਮਦਾ, ਆਪਜੀ
    ਪਰਮਾਤਮਾ ਦੇ ਬਹੁਤ ਪਿਆਰੇ ਪੁੱਤਰ ਹੋ ਜੀ।ਇਹ comments ਲਿੱਖਦੇ ਮੇਰੀਆਂ ਅੱਖਾਂ ਚੋਂ ਵੈਰਾਗ ਨਾਲ ਹੰਜੂ ਵਗ ਰਹੇ ਨੇ ਜੀ। ਧੰਨਵਾਦ ਜੀ।🙏
    ਮਾਰਗ ਦਰਸ਼ਨ ਅਤੇ ਉਤਸਾਹ ਵਧਾਉਣ ਲਈ ਬਹੁਤ ਧੰਨਵਾਦ ਜੀ। ਵਾਹਿਗੁਰੂ ਆਪਜੀ ਅਤੇ ਆਪਦੇ ਪਰਿਵਾਰ ਤੇ ਬੇਅੰਤ ਮੇਹਰ ਕਰੇ ਜੀ।🙏🙏💐💐

  • @sarassinghjoy9734
    @sarassinghjoy9734 5 หลายเดือนก่อน +12

    ਧੰਨਵਾਦ ਵੀਰ ਜੀ ਆਪ ਜੀ ਦਾ ਅਣਮੁੱਲਾ ਤਜ਼ੁਰਬਾ ਸਾਨੂੰ ਦਸਣ ਲਈ ਸਾਡੇ ਨਾਲ ਸਾਂਝਾ ਕਰਨ ਲਈ 🙏🏻🙏🏻🙏🏻🙏🏻🙏🏻 ਬਹੁਤ ਕੁਝ ਮਿਲਿਆ ਸਿੱਖਣ ਨੂੰ ਜੀ ਅਸੀ v bahut bhatki jande aa khud ਨੂੰ ਰਾਹ ਨੀ ਮਿਲ਼ਦਾ ਬਚਿਆ ਨੂੰ ਕਿ ਸੇਦ ਦੇਈਏ ਪਰ ਹੁਣ ਸੋਚ kea
    K kuj ni ਜਦੋਂ ਤਕ ਮਿਲਦਾ ਤਦ ਤੱਕ ਬਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹੀ ਸਿਮਰਨ ਕਰਾਂਗੇ ਜੀ ਬਸ🙏🏻🙏🏻🙏🏻🙏🏻🙏🏻

  • @pP-nh5qk
    @pP-nh5qk 5 หลายเดือนก่อน +19

    I was avoiding this interview from the day it was posted,thought what a detective would tell about spiritual journey…but literally his insights about meditation and spirituality blew my mind

    • @harminderkaur8519
      @harminderkaur8519 5 หลายเดือนก่อน +2

      Very true, truth has been revealed to him, we all have the capabilities but have to apply ourselves, it like being in a school, this world is the school and we the Sikhs (students).

    • @sukhjotkaur4370
      @sukhjotkaur4370 5 หลายเดือนก่อน +2

      Even I was avoiding his videos. But i was mistaken.
      These are amazing. Thanks

    • @raman97
      @raman97 4 หลายเดือนก่อน

      The same happened to me 🙏

    • @sidhu4536
      @sidhu4536 3 หลายเดือนก่อน

      I was also doing that thing 😀 but sachi it's great video ​@@sukhjotkaur4370

  • @ManmeetSingh-o3i
    @ManmeetSingh-o3i 5 หลายเดือนก่อน +30

    Wooowww amazing . Inha naal hor episode karo ji . Boht anand aunda inha de bachan sunke

    • @ManmeetSingh-o3i
      @ManmeetSingh-o3i 5 หลายเดือนก่อน +3

      Tussi inha di interview zyada kareya karo . Boht doubts clear hunde ne . Hor thadiya interviews clear ni karde gurmat anusar . veerji te waheguru ji di boht kirpa hai . Jehra maut te mooh cho aaye hoye ohi janda aa Naam di taakat , ohi asli practical aa .

    • @gurpalkaurdeol6484
      @gurpalkaurdeol6484 5 หลายเดือนก่อน +1

      All good here thank you
      How about yourself?

  • @SmilingAnteater-ck4io
    @SmilingAnteater-ck4io 5 หลายเดือนก่อน +23

    ਦਿਲ ਕਰਦਾ ਬਸ ਵਾਹਿਗੁਰੂ ਜੀ de ਉਸਤਤ ਸੁਣਦੇ ਹੀ ਰਹੀਏ 🙏

    • @satveer1956
      @satveer1956 5 หลายเดือนก่อน

      Mera v eda he ho reha g ajj kal

  • @balvirkaur6633
    @balvirkaur6633 5 หลายเดือนก่อน +7

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ

  • @DawinderKaur-xj4xo
    @DawinderKaur-xj4xo 28 วันที่ผ่านมา +1

    Dhan dhan guru Ramdas ji Apna bachha ta Mehar paraa hath rakhna ji Nam simran di Datt baksho ji chardikala baksho ji tandrostia baksho ji

  • @gagandeepsingh2294
    @gagandeepsingh2294 5 หลายเดือนก่อน +11

    ਬਹੁਤ ਕਮਾਲ ਦੀ ਗੱਲਬਾਤ ਜੀ ,ਅਦਬ ਜੀ ਬਹੁਤ ਧੰਨਵਾਦ ਜੀ

  • @HarpreetKaur-bl8xl
    @HarpreetKaur-bl8xl 13 วันที่ผ่านมา

    Interview ਕਰਨ ਵਾਲੇ ਵੀਰ ਜੀ ਨੂੰ ਬੇਨਤੀ ਕਿ deactive sidhu ਜੀ ਦਾ ਹੋਰ interview ਕਰੋ ਗੁਰੂ ਵਿਚਾਰਾਂ ਚ 👌👌💯💯🙏🙏ਬਾ_ਕਾਮਾਲ ਵਿਚਾਰ

  • @ParminderSingh-se7vo
    @ParminderSingh-se7vo 5 หลายเดือนก่อน +5

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਤੁਸੀਂ। ਦਿਲ ਕਰਦਾ ਹੈ ਕਿ ਸੁਣਦੇ ਹੀ ਰਹੀਏ।

  • @kaurbrar4101
    @kaurbrar4101 5 หลายเดือนก่อน +7

    ਮੈਂ ਵੀ ਵੀਰ ਜੀ ਮੋਗੇ ਵਾਲਿਆਂ ਦੀ ਸੰਗਤ ਕਰਦੀ ਹਾਂ, ਜਿਵੇਂ ਤੁਸੀਂ ਦੱਸ ਰਹੇ ਹੋ, ਉਹ ਗੁਰਮੁਖ ਵੀ ਇਸੇ ਤਰ੍ਹਾਂ ਹੀ ਦੱਸਦੇ ਹਨ।। ਗੁਰਮੰਤ੍ਰ ਨੂੰ ਬਾਰ ਬਾਰ ਜਪਣਾ ਹੈ ਤੇ ਦ੍ਰਿੜ ਕਰਨਾ ਹੈ ਤੇ ਵਿਚਾਰਾਂ ਤੋਂ ਰਹਿਤ ਹੋ ਕੇ ਸੁੰਨ ਚ ਬੈਠਣ ਦਾ ਅਭਿਆਸ ਕਰਨਾ ਹੈ।।

  • @jagbains3728
    @jagbains3728 4 หลายเดือนก่อน +5

    ਬਹੁਤ ਅਛਾ ਕੰਮ ਕਰ ਰਹੇ ਹੋ ਵੀਰ ਜੀ

  • @RajinderKaur-zt1he
    @RajinderKaur-zt1he 5 หลายเดือนก่อน +6

    ਵਾਹਿਗੁਰੂ ਜੀ ਮੰਨ ਦੇ ਬਹੁਤ ਬਹੁਤ ਨੇੜੇ ਮਹਿਸੂਸ ਹੋਇਆ 🙏 ਵਾਹਿਗੁਰੂ ਆਕਾਲ ਪੁਰਖ ਸੱਚੇ ਪਾਤਸ਼ਾਹ 🙏🙏

  • @gurnaaz3848
    @gurnaaz3848 5 หลายเดือนก่อน +15

    Mza aa geya Adab veer bs ena nl he podcast kro jis din da ena nu suneya na us din ton he mn Judn lag geya guru charna nal kamaaal de insan ne phone vich he positive vibration mil gayi

  • @sukhvinderkaur1357
    @sukhvinderkaur1357 หลายเดือนก่อน +2

    So persent sachi lagi ji satsag vaheguru ji

  • @baggagrewal
    @baggagrewal 5 หลายเดือนก่อน +5

    ਧੰਨ ਗੁਰੂ ਨਾਨਕ ,ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਸਿਰ ਤੇ ਆਪਣਾ ਮਹਿਰਾਂ ਭਰਿਆ ਹੱਥ ਰੱਖੋ ਜੀ ।।

  • @AvtarNirman
    @AvtarNirman หลายเดือนก่อน +1

    ਵਾਹਿਗੁਰੂ

  • @SurinderSingh-dv7zq
    @SurinderSingh-dv7zq 5 หลายเดือนก่อน +3

    ਬਹੁਤ ਹੀ ਧੰਨਵਾਦ ਹੈ ਤੁਹਾਡਾ ਭਾਈ ਸਾਹਿਬ ਜੀ
    ਤੁਸੀਂ ਏਨੀਆਂ ਰੱਬ ਨਾਲ ਮਿਲੀਆਂ ਰੂਹਾਂ ਨੂੰ ਸਾਡੇ ਸਾਰਿਆਂ ਦੇ ਸਾਹਮਣੇ ਲੈਕੇ ਆਂਦੇ ਹੋ ਉਹਨਾਂ ਦੇ ਦਰਸ਼ਨ ਕਰਵਾ ਦੇਂਦੇ ਹੋ ਤਹ ਦਿਲੋਂ ਧੰਨਵਾਦ

  • @Harry-p1z7h
    @Harry-p1z7h 5 หลายเดือนก่อน +11

    🙏🌷ਵਾਹਿਗੁਰੂ 🌷🙏
    ਕਈ ਪ੍ਰਸ਼ਨਾਂ ਦੇ ਉੱਤਰ ਮਿਲ ਗਏ।
    🙏🙏🌷🙏🙏

  • @SurinderSingh-dv7zq
    @SurinderSingh-dv7zq 5 หลายเดือนก่อน +3

    ਵੀਰ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ ਸਬ ਸਮਜਾਇਆ ਕਿਰਪਾ ਹੀ ਹੈ ਵੀਰ ਜੀ
    ਵਾਹਿਗੁਰੂ ਜੀ

  • @GurjantSingh-wv4nx
    @GurjantSingh-wv4nx 5 หลายเดือนก่อน +5

    ❤ੴ❤ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਡੇ ਕਲਯੁੱਗੀ ਜੀਵਾਂ ਤੇ ਮੇਹਰ ਕਰ ਦਾਇਆ ਕਰ ਦਾਤਾਰ ਪਿਤਾ ਜੀ 💖💖🙏🙏

  • @deepasingh6995
    @deepasingh6995 5 หลายเดือนก่อน +20

    बहुत ही अच्छी विचार विमर्श किया जा रहा है। ❤

  • @navneetkaurn
    @navneetkaurn 5 หลายเดือนก่อน +22

    Please unlimited podcasts bnao. Daily aave ta life hi change ho jau. Please request aa veere 🙏

  • @amritpalkaurgill5504
    @amritpalkaurgill5504 5 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏ਵੀਰ ਜੀੳ ਆਪ ਜੀ ਦਾ ਬਹਤ ਬਹੁਤ ਧੰਨਵਾਦ ਏ।ਆਪ ਜੀ ਬਹੁਤ ਵਧੀਆ ਗੁਰਮੁਖ ਰੂਹਾ ਗੁਰੂ ਪਿਆਰੀਆ ਰੂਹਾ ਨਾਲ ਬਚਨ ਕਰਕੇ ਸੰਗਤ ਨੂੰ ਸੇਧ ਦੇ ਰਹੇ ੳ।ਸਿੱਧੁ ਵੀਰ ਜੀ ਦੇ ਬਚਨ ਸੁਣ ਕੇ ਬਹੁਤ ਬਹੁਤ ਆਨੰਦ ਆਇਆ ।ਬਹੁਤ ਕੁਝ ਸਿੱਖਣ ਨੂੰ ਮਿਲਿਆ।ਦਿਲ ਕਰਦਾ ਕੇ ਉਨਾ ਦੀਆ ਗੱਲਾ ਸੁਣੀ ਜਾਈਏ ।ਕੋਈ ਸਬਦ ਹੀ ਨਹੀ ਕ ਕਿਵੇ ਆਪ ਜੀ ਦਾ ਧੰਨਵਾਦ ਕਰਾਂ।ਸੱਚੇ ਪਿਤਾ ਜੀ ਆਪ ਜੀ ਨੂੰ ਹੋਰ ਗੁਰੂ ਪਿਅਰਿਆ ਦੇ ਮੇਲ ਕਰਾਣ ਤੇ ਇਹ ਸੇਵਾ ਨਿਵਾਉਣ ਦਾ ਬਲ ਬਖਸ਼ਣ।

    • @naviii949
      @naviii949 5 หลายเดือนก่อน

      🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️✅✅✅✅✅✅✅✅✅✅✅💛💛💛💛💛💛💛💛💛💛💛🌹🌹🌹🌹🌹🌹🌹🌹🌹🌹🌹💜💜💜💜💜💜💜💜💜💜💜🌷🌷🌷🌷🌷🌷🌷🌷🌷🌷🌷

    • @DetectiveSidhu007
      @DetectiveSidhu007 5 หลายเดือนก่อน +1

      Waheguru waheguru waheguru waheguru ji 🙏

  • @trilokbaraich9007
    @trilokbaraich9007 20 วันที่ผ่านมา +1

    Waheguru ji very nice ji from California USA 🇺🇸

  • @AmarjitSingh-se8yp
    @AmarjitSingh-se8yp 5 หลายเดือนก่อน +6

    ਆਪਦਾ ਬੁਹੁਤ‌ਧੰਨਵਾਦ‌ਸਿਧੂ ਸਾਬ‌ਪਰਕਾਸ‌ਬਿਦੂ ਦੀ ਗਲ ਦਸੀ ਆਪਣੇ ਚੈਨਲ ਤੇ

  • @SukhVeerpal-nh9dr
    @SukhVeerpal-nh9dr 5 หลายเดือนก่อน +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।,🙏🙏🙏

  • @palkaur7376
    @palkaur7376 5 หลายเดือนก่อน +4

    All answers given are correct and relevant , waheguru ji

  • @LalSingh-d9r
    @LalSingh-d9r หลายเดือนก่อน +1

    Bhaut hi vadiya samjhaya sir ne bhaut thanks ji😊

  • @baldeepkaur9004
    @baldeepkaur9004 5 หลายเดือนก่อน +3

    ਧੰਨਵਾਦ ਆਪ ਜੀ ਦਾ ਵੀ ਸਿੱਧੂ ਵੀਰੇ... 1tv wale veer ap ji da v boht shukrana...

  • @gagandeepkaur7804
    @gagandeepkaur7804 หลายเดือนก่อน +1

    Bahut e wadia podcast... Bhut kuj sikhan nu milya

  • @jagroopsinghjagga1513
    @jagroopsinghjagga1513 5 หลายเดือนก่อน +29

    ਵਾਹਿਗੁਰੂ ਖੁਦ ਮੱਦਦ ਕਰਦਾ ਤੁਸੀਂ ਅਰਦਾਸ ਕਰੋ ਸੱਚੇ ਮਨ ਨਾਲ ।

    • @DetectiveSidhu007
      @DetectiveSidhu007 5 หลายเดือนก่อน +5

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @gurvirrai8885
      @gurvirrai8885 5 หลายเดือนก่อน +1

      @@DetectiveSidhu007 ਵਾਹਿਗੁਰੂ ਜੀ🙏🙏🙏

    • @savinderkaur1985
      @savinderkaur1985 5 หลายเดือนก่อน +1

      Truy.

    • @JaswantFagura
      @JaswantFagura 5 หลายเดือนก่อน +2

      💐❤️🙏🏻

    • @LakhaButtar-kz9gb
      @LakhaButtar-kz9gb 5 หลายเดือนก่อน

      ⁠@@DetectiveSidhu007 '
      ਸਤਿ ਸ੍ਰੀ ਅਕਾਲ ਵੀਰ ਜੀ 🙏
      ਕ੍ਰਿਪਾ ਕਰਕੇ ਪਹਿਰਾ ਸਿੱਧ ਕਰਨ ਦੀ ਵਿਧੀ ਤੇ ਮਰਿਆਦਾ ਦੱਸ ਦਿਉ ਜੀ
      ਧੰਨਵਾਦ ਜੀ 🙏

  • @gurnamkaurdulat3883
    @gurnamkaurdulat3883 5 หลายเดือนก่อน +1

    ਬਹੁਤ ਵਧੀਆ ਗੱਲ ਬਾਤ । ਗੁਰੂ ਦੀ ਮਿਹਰ ਸਦਕਾ ਭੁਲਿਆਂ ਨੂੰ ਸਹੀ ਸੇਧ ਦੇਣ ਵਾਲੀ ਗੱਲ ਬਾਤ।
    ਸ਼ਬਦਾਂ ਤੋਂ ਪਰੇ ਦੀ ਗੱਲ ਕਿਵੇਂ ਧੰਨਵਾਦ ਕਰੀਏ।

  • @JasvirKaur-uz8qj
    @JasvirKaur-uz8qj 5 หลายเดือนก่อน +19

    ਸਿੱਧੂ ਵੀਰ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @harbindermann9503
    @harbindermann9503 2 หลายเดือนก่อน +1

    Wahaguru ji sachkhand dai darshan karva ditay tusin 🙏🙏🙏🙏❤️❤️❤️❤️🌹🌹🌹🌹

  • @DalwinderK
    @DalwinderK 5 หลายเดือนก่อน +16

    Dhun Meh Dhyaan Dhyaan Meh Jaanaya,Gurmukh Akath Kahani.Jor Na Surti Gyan Veechaar.Jor Na Jugti Chutey Sansaar🙏🙏

  • @pamsund9712
    @pamsund9712 5 หลายเดือนก่อน +5

    Very impressive talk about spirituality. Thank you so much brother. You are a great inspiration for the seekers of spirituality🙏🙏🙏🙏🙏

  • @jasmailkaurgrewal2621
    @jasmailkaurgrewal2621 หลายเดือนก่อน +1

    waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @sukhpalsingh9214
    @sukhpalsingh9214 5 หลายเดือนก่อน +9

    ਭਾਈ ਸਾਹਿਬ ਜੀ ਬੇਨਤੀ ਹੈ
    ਜਦੋ ਵੀ ਤੁਸੀ ਕਿਸੇ ਨਾਮ ਸਿਮਰਨ ਵਾਲੇ ਦੇ ਨਾਲ ਬਚਨ ਬਲਾਸ ਕਰਦੇ ਹੋ ਤਾਂ ਉਨ੍ਹਾਂ ਦੇ ਚੱਲਦੇ ਹੋਏ ਬਚਨ ਨੂੰ ਸੰਮਪੂਨ ਹੋਣ ਤੋਂ ਬਾਅਦ ਪ੍ਰਸ਼ਨ ਕਰਿਆ ਕਰੋ ਜੀ । ਜਿਸ ਤਰ੍ਹਾ ਭਾਈ ਸਾਹਿਬ ਜੀ ਦੇ ਦੋਸਤ ਦੀ ਗੱਲ ਵਿੱਚ ਹੀ ਰਹਿ ਗਈ 🙏

    • @jagdeepkaur3806
      @jagdeepkaur3806 5 หลายเดือนก่อน

      Hnjii bilkul minu v thora lagaya c k kch gla vch aaduriya reh giya ne 🙏🏻

  • @simarjeetkaur1572
    @simarjeetkaur1572 3 หลายเดือนก่อน

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿਗੁਰੂ ਜੀ ਜੋ ਵੀਰ ਜੀ ਦੱਸ ਰਿਹਾ ਸੀ ਸੁਣ ਕੇੇ ਮਨ ਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਸਭ ਕੁਝ ਸੱਚ ਲੱਗਿਆ

  • @waryamkhalsa4941
    @waryamkhalsa4941 5 หลายเดือนก่อน +7

    ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ ਵਾਹਿਗੁਰੂ ਜੀ

  • @baljitkaur2434
    @baljitkaur2434 5 หลายเดือนก่อน +13

    Thank you so much. Jad tak new podcast nhi aaunda, eh podcast pta nhi kinni vari sunn na. Thanks waheguru ji 🙏

    • @GUR_PARSHAD_13
      @GUR_PARSHAD_13 5 หลายเดือนก่อน +2

      ਤੁਸੀ ਵੀ ਭਗਤੀ ਨਾਲ ਜੁੜੇ ਹੋਏ ੳ sis ji ? ਜੇ ਹੈ ਤਾ ਕੁਝ ਸਾਝਾ ਕਰ ਸਕਦੇ ਹੋ ਅਨੁਭਵ ?

    • @baljitkaur2434
      @baljitkaur2434 5 หลายเดือนก่อน

      @@GUR_PARSHAD_13 mere lyi ta bht door aa aje. Path krdi aa and try to become a good person. Tusi dasso

    • @naviii949
      @naviii949 5 หลายเดือนก่อน +2

      Mai vi vaar vaar sunn reha ji, very interesting

    • @jatinderkaur2060
      @jatinderkaur2060 3 หลายเดือนก่อน +1

      I am also listening this again and again

  • @GurdeepSingh-pk2kf
    @GurdeepSingh-pk2kf 5 หลายเดือนก่อน +4

    Veer ji bohat vadhya bachan kerde ho ji waheguru ji tusi duniya nu marag darshan karde ho ji.waheguru ji sade te v malik di kirpa ho jave.dhan guru nanak dev ji mehar kro.waheguru ji

  • @salwinderkaur9328
    @salwinderkaur9328 4 หลายเดือนก่อน +2

    ਵਾਹਿਗੁਰੂ ਤੇਰਾ ਸ਼ੁਕਰ ਹੈ 👌👌🙏🙏

  • @animelody3891
    @animelody3891 5 หลายเดือนก่อน +9

    Waheguru ji ka khalsa Waheguru ji ki Fateh..aaj menu mere kai sawale de jawab sidhu ji de madhyam toh mil gaye..Waheguru ji adab ji tusi please please please sidhu veer ji de hor interview lo ji ..hale bohat sara gyaan da bandar hai ji veer ji kol..sadi bohat shaayta hoyegi..please cheti cheti hor episode sidhu veer ji de naal bnao ji..meinu bari besabri de naal intzar hai..Waheguru ji ka Khalsa Waheguru ji ki fateh.❤

  • @Beeunique711
    @Beeunique711 5 หลายเดือนก่อน +5

    One of the best very vast knowledge and wisdom has sidhu saab

  • @balbirkaur5135
    @balbirkaur5135 5 หลายเดือนก่อน +2

    ਬਹੁਤ ਹੀ ਵਧੀਆ ਵੀਰੇ ਧੰਨਵਾਦ

  • @lightwarrior_jass
    @lightwarrior_jass 3 หลายเดือนก่อน

    Dhanwaad veere ,ਮੈਂ ਏਸ ਰਸਤੇ ਤੇ ਹਾਂ।ਲੋੜ ਸੀ ਤੁਹਾਡੀ ਰਹਿਨੁਮਾਈ ਦੀ

  • @umakaushal4344
    @umakaushal4344 5 หลายเดือนก่อน +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manjitsingh-sp1vm
    @manjitsingh-sp1vm 5 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਜੀ 🙏🏼🙏🏼🙏🏼🙏🏼🙏🏼🙏🏼🙏🏼

  • @1699singh
    @1699singh 5 หลายเดือนก่อน +17

    Us rishi daa naam siga Yaagbalk muni g
    Ona de chelean ne kiha c k saanu waheguru mantra dedo
    Pr rishi g ne kihaa
    K mere kol adhikaar nhi waheguru mantra den daa
    Eh mantra kaljug ch parmeshar aap devegaa aaake🙏
    Galati bhulaan di muafi g

    • @naviii949
      @naviii949 5 หลายเดือนก่อน

      🙏🙏🙏🙏🙏🙏❤❤❤❤❤
      Ok ji, mai search kita, Rishi han yaagvalya or yaagbalkya.
      Brahma ji de avtaar hoye han.

  • @SimranDhillon-tv5wt
    @SimranDhillon-tv5wt 5 หลายเดือนก่อน +10

    Tc bilkul sahi kya a uncle ji tadi ek ek gl sachi mere nal sb hoya bot chhoti umar ch hje meri 30 Yr age hoyi a or menu sb pta lgda a avaz v aandi a but menu pta v ni c jdo a sb kuj menu mileya aanjane che hi kirpa ho gyi qki m 7 saal di age path krdi te Amrit shakeya te bda pyar si guru nal aina ki hr gl ode nal krdi a aj v mera guru de nal o mera mitra pyara a hr rishta mere ohde nal sacha te sucha mera waheguru bda meharbaan ne aive lgda a shuru to hi ki meri hr gl sunde ne dukh ta bda aya mere te bot behisab hje v dukh a but mere te pr kirpa ohdi a ta dukh da pta hi ni chlda but menu khuliya ankha nal v dikhda a or higher level di anargy meri body te hr vele rehndi a.feel hunda a harani di gl a ki m kde kuj socheya hi ni c or menu pta v ni ki sb kuj ki a hun ja k sb pta lgya a sb kuj a kotak drshan v hoya or menu aive lgda ki jive bot shkti a mere andr menu ta bhookh pyas v ni lgdi bilkul v ni m ardas kr k or
    Prshada shkdi aa hr gl da hukm lena painda a ta m kuj kr skdi ha ni ta menu sza v mil di a so a sb sachai a jinna nu ni pta oh ta a smjh de nahi or jinna nu vishvas a guru te ona de ang sang hr vele frishte pehra rkhde ne.uncle ji de naal v pehre rehnde ne jdo tc podcast v krde o us time pehre hunde ne tade te menu feel ho janda a but uncle ji nu pta a but vekhn te sunn vleya nu ni pta chl riha 🙏🙏

    • @Ghotra855
      @Ghotra855 5 หลายเดือนก่อน

      Ap ji da contact number plz

    • @singsingh9476
      @singsingh9476 5 หลายเดือนก่อน

      Nirvichar ho jao. Aap pe kirpa hai shayad. Dhyan karo ekele me baith ke.

    • @SimranDhillon-tv5wt
      @SimranDhillon-tv5wt 5 หลายเดือนก่อน +3

      Hnji menu deyan to bina hi sb kirpa ho rhi h parmatma hr vele ang sang h sb dsde ne hr vele avaz dende ne kirpa a mere sahib di shukriya ji

    • @GUR_PARSHAD_13
      @GUR_PARSHAD_13 5 หลายเดือนก่อน

      Sis sode nl gll ho skdi aa?

    • @singsingh9476
      @singsingh9476 5 หลายเดือนก่อน

      @@SimranDhillon-tv5wt dhyan ghatna kirpa hai. Awaz sun na nahi. Dhyan karo.

  • @t90india1
    @t90india1 5 หลายเดือนก่อน +2

    This video changed my whole concept of Spirituality! Beautiful! Beyond words!

  • @rupinderkaur7713
    @rupinderkaur7713 5 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️

  • @pro_92
    @pro_92 5 หลายเดือนก่อน +2

    ਬਹੁਤ ਕਿਰਪਾ

  • @Junior22G
    @Junior22G 5 หลายเดือนก่อน +3

    ਪਹਿਰੇ ਵਾਲੀ ਗੱਲ ਲਈ ਧੰਨਵਾਦ 🙏🏻🙏🏻

  • @RamindrrsinghChohan
    @RamindrrsinghChohan 5 หลายเดือนก่อน +7

    ਵਾਹ ਵਾਹ ਵਾਹਿਗੁਰੂ

  • @manpreetsohal5225
    @manpreetsohal5225 5 หลายเดือนก่อน +3

    ਬਿਲਕੁੱਲ ਸਹੀ ਬੋਲਿਆ ਖਾਲਸਾ ਜੀ ਤੁਸੀ ❤।

  • @jimwalker3039
    @jimwalker3039 4 หลายเดือนก่อน +1

    Thanks you so much for getting Sidhuji on your podcast. He is a gem living amongst us mortals. May God bless him and all of us.

  • @ParamjitSingh-qw7om
    @ParamjitSingh-qw7om 5 หลายเดือนก่อน +3

    ਬਹੁਤ ਬਹੁਤ ਧੰਨਵਾਦ ਜੀ ਗੁਰਸਿੱਖ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charnodevi4613
    @charnodevi4613 หลายเดือนก่อน

    Vir g bht diyan lg riha c. Bht darshan v hoye. Aanand v prapt hoya..
    Koyi rees nhi. Kr skda. Anand hi anand h.
    Thqs vir g, sidhu sahib.

  • @simranjitkaur4778
    @simranjitkaur4778 5 หลายเดือนก่อน +6

    Waheguru ji kirpa kro amrit wela baksho ❤

  • @virasti-kala3810
    @virasti-kala3810 5 หลายเดือนก่อน +1

    ਬਹੁਤ ਕੁੱਝ ਸਿੱਖਣ ਨੂੰ ਮਿਲਿਆ