ਨਾਨਕ ਦੇ ਜੋਗੀ ਨਾਲ ਹੋਇਆ ਚਮਤਕਾਰ ! Satjap | Satwinder Singh | Adab Maan | Mediation | 1 Tv Channel

แชร์
ฝัง
  • เผยแพร่เมื่อ 11 ก.ย. 2024

ความคิดเห็น • 548

  • @sukhvindersingh3467
    @sukhvindersingh3467 หลายเดือนก่อน +51

    ਬਿਲਕੁਲ ਰਿਸ਼ਤੇ ਕੁਝ ਆਪ ਟੁਟ ਜਾਦੇ ਆ ਕੁਝ ਗੁਰੂ ਸਾਹਿਬ ਦੇ ਪਿਆਰ ਕਾਰਨ ਪਿੱਛੇ ਹੋ ਜਾਦੇ ਆ
    ਵਾਹਿਗੁਰੂ ਬਖਸ਼ਉ

    • @BalwinderSingh-sj2co
      @BalwinderSingh-sj2co 13 วันที่ผ่านมา

      ਲੋਕ ਕੁਟੰਬ ਸਬਹੁ ਤੇ ਤੋਰੇ ਤੋ ਆਪਨ ਬੇਢੀ ਆਵੇ ਹੋ

  • @rupinderkaur7713
    @rupinderkaur7713 หลายเดือนก่อน +56

    ਜੋ ਵੀ ਸਰੋਤੇ video watch karde like ਜਰੂਰ ਕਰ ਦਿਆ ਕਰੋ ਜੀ comment ਵੀ,,,, ਚੰਗੇ ਵਿਚਾਰਾਂ ਨੂੰ promote ਕਰੀਏ ,,,
    ਅਦਬ ਜੀ & ਨਾਨਕ ਦਾ ਜੋਗੀ ਸਤਵਿੰਦਰ ਸਿੰਘ ਜੀ ਦੋਵਾਂ ਦਾ ਧੰਨਵਾਦ
    ਬਹੁਤ ਵਧੀਆ ਵਿਚਾਰ ❤❤🙏💐
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰ ਨਾਨਕ ਧੰਨ ਗੁਰ ਨਾਨਕ 🙏

    • @aslitarasingh
      @aslitarasingh หลายเดือนก่อน +3

      ਕਰਤਾ like ਭੈਣ ਬਹੁਤ ਵਧੀਆ ਕਮੈਂਟ ਕੀਤਾ ਤੁਸੀ❤️🙏

    • @sikhgamer1638
      @sikhgamer1638 หลายเดือนก่อน +2

      Waheguru ji 🙏

    • @korkrolejgamer6235
      @korkrolejgamer6235 หลายเดือนก่อน +2

      Waheguru ji

    • @charankamal902
      @charankamal902 หลายเดือนก่อน +2

      🙏🏻

    • @saritapradeep9029
      @saritapradeep9029 หลายเดือนก่อน +1

      This is the only way of being thankful to The Almighty to give us this channel which connects us with such piyari souls and Blessings to Adab veer ji who became source of The Almighty to connect all of us here who are also in search of such sources which can inspire We people to try for this truthful journey.

  • @New-Me-New-Life
    @New-Me-New-Life หลายเดือนก่อน +24

    ਨਾਨਕ ਦੇ ਯੋਗੀ ਜੀ , ਤੁਹਾਡੀ ਪਹਿਲੀ video ਤੋਂ ਤੁਹਾਨੂੰ ਜਾਣਦੇ ਹਾਂ,your work is amazing and truly meaningful ❤, ਅੱਜ ਸਾਡੇ ਅਦਬ ਵੀਰੇ ਕੋਲ ਆਏ ਹੋ, ਬਹੁਤ ਸੋਹਣਾ ਲੱਗਾ, ਤੁਹਾਨੂੰ ਦੋਨਾਂ ਨੂੰ screen share ਕਰਦੇ ਦੇਖ ਕੇ 😊😊।

  • @simarjeetkaur2744
    @simarjeetkaur2744 หลายเดือนก่อน +45

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਤੱਖ ਵਿਆਖਿਆ 🙏 ਸੁਣਕੇ ਰੂਹ ਪਿਆਰ ਨਾਲ ਭਿੱਜਗੀ 😇 ਬਹੁਤ ਧੰਨਵਾਦ ਅਦਬ ਬੇਟਾ ਅੱਜ ਤੁਸੀਂ ਵੀ ਬੜੇ ਠਰ੍ਹਮੇ ਨਾਲ ਤੇ ਢੁੱਕਵੇਂ ਸਵਾਲ ਕੀਤੇ ੧ tv ਮੇਰਾ ਨੰਬਰ ਇੱਕ ਪਸੰਦੀਦਾ ਚੈਨਲ ਹੈ ਤੇ ਮੈਂਨੂੰ ਵੀਡੀਉ ਦੀ ਉਡੀਕ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @sukhwantkaur4080
    @sukhwantkaur4080 หลายเดือนก่อน +15

    ਜਦੋਂ ਬੰਦਾ ਦੁਨੀਆ ਨਾਲੋ ਟੁੱਟ ਦਾ ਤੇ ਫਿਰ ਰੱਬ ਨਾਲ ਜੁੜਦਾ ਹੈ ਫਿਰ ਜਿੰਦਗੀ ਚ ਇਕ ਠਹਰਾਵ ਆਉਂਦਾ ਪਰ ਆਉਂਦਾ ਬਣੀ ਪੜਨ ਨਾਲ ਹੈ ਵਧ ਤੋਂ ਵਧ ਬਾਣੀ ਪੜ੍ਹਨੀ ਚਾਹੀਦੀ ਹੈ ਜਦੋਂ ਸਹਿਜ ਪਾਠ ਕਰਦੇ ਹਾ ਤਾਂ ਲਾਈਫ ਚੇਂਜ ਹੋ ਜਾਂਦੀ ਹੈ ਲਾਈਫ ਚ ਅਨੰਦ ਹੀ ਅਨੰਦ ਆ ਜਾਂਦਾ ਹੈ ਤੇ ਦਿੰਦਗੀ ਚ ਜਰੂਰਤ ਅਨੁਸਾਰ ਚਿਜਾ ਅਪਣੇ ਆਪ ਉਪਲਬਧ ਹੋਣ ਲਗ ਜਾਂਦੀਆਂ ਨੇ 😊😊🙏🙏

    • @surinderkaur2933
      @surinderkaur2933 22 วันที่ผ่านมา

      I agree

    • @BalwinderSingh-sj2co
      @BalwinderSingh-sj2co 13 วันที่ผ่านมา

      ਭੈਣ ਜੀ ਬਾਣੀ ਘੱਟ ਤੋਂ ਘੱਟ ਪੜਨੀਆਂ ਤੇ ਅਮਲ ਵੱਧ ਤੋਂ ਵੱਧ ਕਰਨਾ ਵਾ ਤਦ ਇਹੋ ਜਿਹੀਆਂ ਅਵਸਥਾਵਾਂ ਆਉਂਦੀਆਂ ਨੇ ਇਹ ਜੀਵਨ ਦੀ ਹੱਡ ਬੀਤੀ ਆਜੀ

    • @manpreetsinghmann
      @manpreetsinghmann 8 วันที่ผ่านมา

      Kujj ni hunda sab drame ne, sab kujj keeta par ajj dil tutt giya.. te conclusion aahi nikleya ke sab drama racheya hoeya.. aiwe na time khraab kro… aha canada vich tan rabb hai hi ni , Canada desh rabb nu visa nai dinda es lyi don’t waste time on those things which is not exist…

  • @harmeshlal3333
    @harmeshlal3333 หลายเดือนก่อน +15

    ਬਹੁਤ ਹੀ ਵਧੀਆ, ਤੇ ਵੱਖਰਾ ਵਿਚਾਰ, ਪ੍ਰਚਾਰਕਾਂ ਤੋਂ ਬਿਲਕੁਲ ਵੱਖਰੀਆਂ ਵਿਚਾਰਾਂ, ਸਤਿ ਸ੍ਰੀ ਅਕਾਲ🙏🙏🙏🙏🙏

  • @jagroopsinghjagga1513
    @jagroopsinghjagga1513 หลายเดือนก่อน +32

    ਸਭਤੋਂ ਪਹਿਲਾਂ ਤੇ ਮਾਇਆ ਤੋਂ ਮੋਹ ਟੁੱਟਦਾ ਫਿਰ ਮੈਂ ਮੈਰੇ ਮੈਰੀ ਟੁੱਟਦੀਏ
    ਫਿਰ ਰਿਸ਼ਤਿਆਂ ਤੋਂ ਦੋਂਸਤਾਂ ਫੋਕੀ ਟੋਹਰ ਦਿਖਾਵੇ ਤੋਂ ਮੋਹ ਭੰਗ ਹੋ ਜਾਂਦਾ ਫਿਰ ਮਨ ਨਿਰਮਲ ਹੁੰਦਾ ਫਿਰ ਪਰਮਾਤਮਾ
    ਖੁਦ ਈ ਤੁਹਾਡੇ ਨਾਲ ਅਟੈਚ ਹੁੰਦਾ ।

  • @thekingzofforbiddenkingdom4379
    @thekingzofforbiddenkingdom4379 หลายเดือนก่อน +23

    ਸਤਿ ਸ੍ਰੀ ਆਕਾਲ ਜੀ ਮੇਰੇ ਨਾਲ ਆਉਣ ਆਲੇ ਸਮੇਂ ਬਾਰੇ ਬਹੁਤ ਕੁਝ ਵਰਤ ਰਿਹੈ ਜੀ , ਮੈ ਵੇਖਿਆ ਕੇ ਦਿੱਲੀ ਚ ਕਤਲੇਆਮ ਕਰਨ ਆਲੇ ਸਾਰੇ ਹਿੰਦੂਸ਼ੈਤਾਨੀ ਕਾਤਲਾ ਨੂੰ ਸ਼ਰੇਆਮ ਚੌਕਾਂ ਚ ਫਾਸੀ ਦਿੱਤੀ ਜਾ ਰਹੀ ਐ ਪੰਜਾਬ ਚ ਫੇਰ ਤੋ ਗੁਰੂ ਆਸ਼ੇ ਮੂਤਾਬਕ ਸਰਕਾਰ ਚੱਲ ਰਹੀ ਐ ਜਿਦੇ ਹਿੰਦੂ ਮੁਸਲਿਮ ਸਿੱਖ ਜੇਨੀ ਬੋਧੀ ਕ੍ਰਿਸਚਨ ਸਾਰੇ ਸੂਖੀ ਵੱਸ ਰਹੀ ਐ , ਪੰਜਾਬ ਚ ਸਾਰੇ ਖੂਸ਼ ਨੇ ,ਤਸੀ ਸਹੀ ਜੇ ਬਾਈ ਸਾਬ ਐਵੋਲਿਉਸ਼ਨ ਆ ਰਹੀ ਏ ਲੋਕ ਜਾਗ ਰਹੇ ਧੜਾਧੜ ਰਿਫਰੈਂਡਮ ਦੀਆ ਵੋਟਾ ਪਾ ਕੇ ਦੇਸ਼ ਪੰਜਾਬ ਨੂੰ ਕਾਤਲ ਦੇ ਚੁੰਗਲ ਚੋਂ ਆਜਾਦ ਕਰਾਉਣ ਲਈ ਪੱਬਾਂ ਭਾਰ ਨੇ

    • @AvtarSandh
      @AvtarSandh 27 วันที่ผ่านมา

      ❤❤❤❤❤❤❤❤

  • @BhupinderNagra-bb3mg
    @BhupinderNagra-bb3mg หลายเดือนก่อน +10

    ਗੁਰੂ ਨਾਨਕ ਜੀ ਸਿਰਜਨਹਾਰ ਨੇ ਦੁਨੀਆ ਨੂੰ , ਬੱਚਿਆ ਵਾਗ ਨਹੀ ਕਹਿ ਸਕਦੇ ਨਾਮ ਵਾਹਿਗੁਰੂ ਜੀ 🙏🏻🪯

    • @JaspalKaur-wp5xs
      @JaspalKaur-wp5xs หลายเดือนก่อน

      Bache to una da bhav pure soul hai ji.

  • @ChetanGill-b3p
    @ChetanGill-b3p หลายเดือนก่อน +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ

  • @harjitkaur4946
    @harjitkaur4946 9 วันที่ผ่านมา +2

    ਮੇਰੀ ਰੀੜ੍ਹ ਦੀ ਹੱਡੀ ਵਿੱਚ ਗੈਪ ਹੈ 20 ਸਾਲ ਹੋ ਗਏ ਸਰਕਾਰੀ ਨੌਕਰੀ ਹੈ ਤਿੰਨ ਬੱਚੇ ਹਨ ਖੁਦ ਹੀ ਪਾਲੇ ਬਹੁਤ ਰੇਲ ਬਣੀ ਰਹੀ ਤਕਲੀਫ਼ ਦਾ ਕੋਈ ਹਿਸਾਬ ਨਹੀਂ ਹਰ ਵਕਤ ਦਰਦ ਬਹੁਤ ਬਹੁਤ ਰਹਿੰਦਾ ਕਰਮ ਸਮਝ ਟਾਈਮ ਲੰਘਾ ਰਹੇ ਆ

  • @sukhmindersingh4843
    @sukhmindersingh4843 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤️❤️❤️❤️❤️

  • @gurjeetsingh2072
    @gurjeetsingh2072 12 วันที่ผ่านมา +2

    ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਹੇ ਇਨਸਾਨ ਬਹੁਤ ਦਰਲੰਬ ਚੀਜ਼ ਜੀਵਣ ਜੀਉ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੀ 🙏🏻

  • @HakamSingg
    @HakamSingg หลายเดือนก่อน +20

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੇ ਸਭ ਤੇ ਕਿਰਪਾ ਕਰੇ

  • @BhupinderNagra-bb3mg
    @BhupinderNagra-bb3mg หลายเดือนก่อน +18

    ਵਾਹਿਗੁਰੂ ਜੀ ਬਹੁਤ ਵੱਧੀਆ ਪੋਡਕਾਸਟ ਅਦੱਬ ਜੀ ਤੇ ਸੱਤਜਾਪ ਜੀ🙏🏻 ਬੱਸ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਇਕੱਲਾ ਨਾਨਕ ਨਹੀ ਕਹਿਣਾ ਨਾਨਕ ਜੀ ਕਿਹਾ ਕਰੋ 🙏🏻🪯

    • @BalwinderSingh-sj2co
      @BalwinderSingh-sj2co 13 วันที่ผ่านมา

      ਕਿਉਂ ਨਿਕੀਆਂ ਨਿਕੀਆਂ ਗੱਲਾਂ ਵਿੱਚ ਫਸੇ ਹੋ ਤੁਹਾਡਾ ਟੀਚਾ ਹੀ ਇੰਨਾ ਛੋਟਾ ਵਾ ਵੀ ਤੁਸੀਂ ਪਰਮਾਤਮਾ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ

  • @RanjitSingh-ms2yu
    @RanjitSingh-ms2yu หลายเดือนก่อน +10

    ਵਾਹਿਗੁਰੂ ਵਾਹਿਗੁਰੂ ਸਤਿਨਾਮ ਨਾਮ ਸ੍ਰੀ ਵਾਹਿਗੁਰੂ 🙏🙏

  • @sukhjinderbrar8428
    @sukhjinderbrar8428 หลายเดือนก่อน +11

    ਵਾਹਿਗੁਰੂ ਜੀ ਦੀ ਕ੍ਰਿਪਾ ਹੋ ਗਈ ❤🎉❤🎉❤🎉❤

  • @kaurjarzabek5996
    @kaurjarzabek5996 22 วันที่ผ่านมา +4

    Waheguru ji waheguru ji waheguru ji waheguru ji waheguru ji mere te mehar karo ji

  • @surindersandhu4107
    @surindersandhu4107 23 วันที่ผ่านมา +4

    Waheguru ji, Dhan Dhan Guru Granth shaib ji Maharaj ji. Young Bir you are chosen by divine natural life force . You are blessed blessed blessed.

  • @balvirkaur6633
    @balvirkaur6633 หลายเดือนก่อน +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalwinderSingh-sj2co
    @BalwinderSingh-sj2co 13 วันที่ผ่านมา +3

    ਮਿੱਤਰ ਪਿਆਰੇ ਮੈਂ ਮੰਨਦਾ ਵਾਂ ਵੀ ਤੁਹਾਨੂੰ ਪਿਛਲੇ ਜਨਮਾਂ ਦੀ ਭਗਤੀ ਕਰਕੇ ਇਹ ਫਲ ਮਿਲਿਆ ਵਾ ਲੇਕਿਨ ਜੋ ਤੁਹਾਡੇ ਸਾਹਮਣੇ ਸੰਗਤ ਹ ਨਾ ਇਸ ਨੂੰ ਰੋਡ ਮੈਪ ਬਣਾ ਕੇ ਦਿਓ ਵੀ ਇਹ ਕੀ ਕਰਨ ਤੇ ਕਿਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਮੈਂ ਵੀ ਇੱਕ ਛੋਟਾ ਜਿਹਾ ਅਭਿਆਸੀ ਹਾਂ ਇਸ ਮਾਰਗ ਦਾ ਪਾਂਧੀ ਹਾਂ

  • @AkvinderKaur-wj2zm
    @AkvinderKaur-wj2zm 29 วันที่ผ่านมา +7

    ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ 🎉🎉
    ਵਾਹਿਗੁਰੂ ਜੀਓ

  • @sukhjeetkaur3762
    @sukhjeetkaur3762 หลายเดือนก่อน +5

    ਸੇਮ ਹੀ ਕਹਾਣੀ ਵੀਰ ਜੀ ਮੇਰੇ ਨਾਲ ਵੀ ਇਸ ਤਰ੍ਹਾਂ ਮੈਂ ਵੀ ਸਾਲ ਮਜ਼ੇ ਤੇ ਪਈ ਰਹੀ ਓਦੋਂ ਪਤਾ ਲੱਗਾ ਆਪਣਾ ਕੋਈ ਨਹੀਂ ਅੱਜ ਮੈਂ ਵੀ ਕਲੀ ਵਾਹਿਗੁਰੂ ਜੀ ਜੇਕਰ ਆਪਾ ਕਿਸੇ ਨੂੰ ਦਸਦੇ ਹਾਂ ਲੋਕ ਮਜ਼ਾਕ ਉਡਾਉਂਦੇ ਹਨ ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰਾਂ ਹਨ

    • @naviii949
      @naviii949 29 วันที่ผ่านมา

      Ji ਆਪਾ ਸਾਰੇ ਇਕੱਲੇ ਹੀ ਦੁਨੀਆ ਤੇ ਨੰਗੇ ਆਏ ਤੇ ਇਕੱਲੇ ਹੀ ਜਾਣਾ ਹੈ, ਹਮੇਸ਼ਾ ਆਪਣੇ ਤੋ ਨੀਵੇਂ ਨੂੰ ਵੇਖੋ, ਸੱਚੀ ਕਹਿਣਾ ਤੁਸੀ ਕਹੋਗੇ ਸੱਚੇ ਪਾਤਸ਼ਾਹ ਮੈਨੂੰ ਤਾਂ ਤੂੰ ਬਹੁਤ ਕੁਝ ਬਖਸ਼ਿਆ ਹੈ, l

  • @gurminderkaurdhaliwal2842
    @gurminderkaurdhaliwal2842 24 วันที่ผ่านมา +3

    ਬਹੁਤ ਵਧੀਆ ਵਿਚਾਰ ਨੇ ਧੰਨ ਜਣੇਦੀ ਮਾਏਂ ਆਏ ਸਫ਼ਲ ਸੇ ਵਾਹਿਗੁਰੂ ਜੀ 🙏

  • @simranjeetkaur4702
    @simranjeetkaur4702 หลายเดือนก่อน +3

    ਬਿਲਕੁਲ ਸਹੀ ਵਾਹਿਗੁਰੂ ਜੀ ਕਾਫੀ ਏਦਾਂ ਦਾ ਇਹਸਾਸ ਕਰਵਾਏ ਗੁਰੂ ਸਾਹਿਬ ਨੇ ਬਹੁਤ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ 🙏🏼🙏🏼🙏🏼🙏🏼

  • @Punjabi237
    @Punjabi237 หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmarjitKaur-gy3kg
    @AmarjitKaur-gy3kg หลายเดือนก่อน +8

    ਇਹਨਾਂ ਰਮਜ਼ਾਂ ਨੂੰ ਕੋਈ ਵਿਰਲਾ ਈ ਸਮਝਦਾ

  • @avtaarsingh8566
    @avtaarsingh8566 หลายเดือนก่อน +11

    ਵਾਹਿਗੁਰੂ ਜੀ ❤️🙏

  • @Balbirsinghusa
    @Balbirsinghusa หลายเดือนก่อน +26

    ਸਹੀ ਆ ਹਰ ਇੱਕ ਨੂੰ ਵੱਖਰਾ ਤਜਰਬਾ।ਮੈਨੂੰ ਜਿਹੜੀ ਸੂਖਮ ਦੇਹ ਰਾਤ ਨੂੰ ਸਰੀਰ ਛੱਡਕੇ ਜਾਂਦੀ ਵਾਹਿਗੁਰੂ ਨੇ ਉਹ ਸੂਖਮ ਦੇਹ ਦੇ ਦਰਸ਼ਣ ਕਰਾਏ।ਪੂਰੀ ਚੰਮ ਦੇ ਸਰੀਰ ਵਰਗੀ ਹੁੰਦੀ ਆ।ਪਰ ਮਟੀਰੀਅਲ ਵੱਖਰਾ ਹੁੰਦਾ।ਆਤਮਾ ਦੇ ਦਰਸ਼ਣ ਕਰਾਏ।ਬਹੁਤ ਛਟੀ ਇੱਕ ਲਾਈਟ ਆ।ਸੁਰਤੀ ਤੇ ਭਾਈ ਹਰ ਇੱਕ ਜੀਵ ਵਿੱਚ ਆ।ਤਕਲੀਫ ਸੁਰਤੀ ਮੰਨਦੀ ਆ।

    • @sikhgamer1638
      @sikhgamer1638 หลายเดือนก่อน +1

      🙏🙏🙏🙏🙏

    • @Balbirsinghusa
      @Balbirsinghusa หลายเดือนก่อน +2

      @@sikhgamer1638 ਰੱਬ ਹੈਗਾ ਜਾਂ ਨਹੀਂ?ਪਰਮਾਤਮਾ ਦੀ ਸੇਵਾ ਕਿਵੇਂ ਕਰਨੀ?
      th-cam.com/video/BFa0xqEjZ3E/w-d-xo.html

    • @jaswinderkaurdhillon
      @jaswinderkaurdhillon หลายเดือนก่อน +2

      Fer maas meat Khana te animals te zulm karna galat hai na ? Kyuki surti ta onha vich v hai.

    • @AmandeepSharma-z7m
      @AmandeepSharma-z7m หลายเดือนก่อน

      Uncle g tushi v product karo te looka nu apne experiences dasyo g​@@Balbirsinghusa

    • @simranpreetkaur714
      @simranpreetkaur714 หลายเดือนก่อน

      🙏🏻🙏🏻🙏🏻🙏🏻

  • @Kiranpal-Singh
    @Kiranpal-Singh หลายเดือนก่อน +6

    ਬੱਚਾ ਲੱਭਣਾ ਜਾਂ ਬਣਨਾ-ਭਾਵ ਚਤੁਰਾਈ ਨਹੀਂ, ਭੋਲਾਪਨ ਚਾਹੀਦਾ-ਨਿਮਰ, ਗੁਰੂ ਸਾਹਿਬ ਅੱਗੇ ਸਮੱਰਪਣ !
    ਕਿਰਤ ਕਰਨ ਦੇ ਨਾਲ ਰਸਨਾ ਨਾਲ ਜਪਣਾ ਸ਼ੁਰੂ ਕਰੀਏ-ਫਿਰ ਸੁਰਤਿ ਵਿੱਚ ਚੱਲੇਗਾ, ਗੁਰਬਾਣੀ ਜਪਣੀ-ਵਿਚਾਰਨੀ, ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਕਰਨੀ, ਭਾਵਨਾ ਨਾਲ ਨਾਮ-ਬਾਣੀ ਅਭਿਆਸ ਕਰਨ ਵਾਲਿਆਂ ਦੇ, ਗੁਰੂ ਸਾਹਿਬ ਅੰਗ-ਸੰਗ ਵਰਤਦੇ ਹਨ !
    ਬ੍ਰਹਮ ਗਿਆਨ ਤਾਂ ਰੱਬ ਵਰਗਾ ਸਰੂਪ ਬਣ ਜਾਣਾ ਹੈ, ਵਿਰਲਿਆਂ ਨੂੰ ਇਹ ਅਵੱਸਥਾ ਪ੍ਰਾਪਤ ਹੁੰਦੀ ਹੈ, ਪਹੁੰਚਣ ਦੀਆਂ ਗੱਲਾਂ ਬਥੇਰੇ ਕਰਦੇ ਹਨ !

  • @sukhvindersingh3467
    @sukhvindersingh3467 หลายเดือนก่อน +10

    ਸ਼ੁਕਰ ਆ ਵਾਹਿਗੁਰੂ ਜੀ ਇਸ ਤਰਾ ਦੀ ਸੇਵਾ ਵੀ ਹੋ ਰਹੀ ਆ ਬਹੁਤ-ਬਹੁਤ ਸ਼ੁਕਰਾਨਾ
    ਸਰਬੱਤ ਦਾ ਭਲਾ ਕਰੀ ਵਾਹਿਗੁਰੂ ਜੀ

  • @rami_dhindsa
    @rami_dhindsa 23 วันที่ผ่านมา +1

    ਮੈਂ ਸਤਜਪ ਵੀਰੇ ਨੂੰ ਬਹੁਤ ਟਾਈਮ ਤੋਂ ਸੁਣਦਾ, ਏ ਇੰਟਰਵਿਊ ਮੈਨੂੰ ਐਵੇਂ ਲੱਗੀ ਜਿਵੇਂ ਮੈਂ ਹੀ ਬੋਲ ਰਿਹਾਂ ਹੋਵਾਂ ਹਰ ਇੱਕ ਗੱਲ ਮੈਚ ਕਰ ਰਹੀ ❤

  • @rinkudua9249
    @rinkudua9249 หลายเดือนก่อน +8

    Jin bujhya,tis aaya swad❤ waheguru jee 🙏

  • @rajbeersingh8749
    @rajbeersingh8749 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurshansingh1645
    @gurshansingh1645 หลายเดือนก่อน +4

    Waheguru ji bhut vadia program pesh kita, aage to v eda diya rab de pyar vich pijia hoia ruha de darshan karwande reho ji waheguru ji ka khalsa waheguru ji ki fteh

  • @palkhangura2561
    @palkhangura2561 หลายเดือนก่อน +6

    ਵਾਹਿਗੁਰੂ ਜੀ

  • @bhawnabhawna6492
    @bhawnabhawna6492 หลายเดือนก่อน +5

    Wahe guru g wahe guru g wahe guru g wahe guru g wahe guru g

  • @user-um3tf4hs7f
    @user-um3tf4hs7f หลายเดือนก่อน +6

    ਵਾਹਿਗੁਰੂ ਜੀ🎉🎉

  • @JaswinderKaur-mi1sf
    @JaswinderKaur-mi1sf 21 วันที่ผ่านมา +2

    Waheguru ji bahut kirpa veer te waheguru ji di

  • @rajyoga117
    @rajyoga117 หลายเดือนก่อน +3

    ਕਾਲੈਕਟਿਵ ਚੇਤਨਾ ਬਦਲੂ sab seti💞ਬਦਲੂ
    ਰਾਜਨੀਤੀ ਤੇ ਧਰਮ ਦੇ ਜੂਠ ਝੂਠਖਤਮ ਹੋਜੂ 2038ਤੱਕ

  • @bakhshishgill86
    @bakhshishgill86 หลายเดือนก่อน +6

    ਵਾਹਿਗੁਰੂ ਵਾਹਿਗੁਰੂ ਜੀ

  • @surjeetsandhu2713
    @surjeetsandhu2713 หลายเดือนก่อน +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @villageveggieveganrasoi
    @villageveggieveganrasoi หลายเดือนก่อน +6

    Hnji veerji mera mann ve eda ho gaya hai . Duniya ch kise ve cheese di khayas nhi rahi . Na hi kise Val dekh koi mann ch excitement paida hundi hai . Like stability.

  • @manjitkaurmaan-gj7ot
    @manjitkaurmaan-gj7ot หลายเดือนก่อน +3

    Waheguru ji kalyugi jeeva te mehar karo ji hum papi tum bakhshan har bakhsh lao waheguru waheguru waheguru Ji

  • @gurjeetkaurbinner3594
    @gurjeetkaurbinner3594 หลายเดือนก่อน +4

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SurinderSingh-yz2ro
    @SurinderSingh-yz2ro หลายเดือนก่อน +5

    Waheguru Ji da bahut bahut bahut shukar hai Ji Dhan Guru Dhan Guru Piare

  • @jagpreetsinghkaptaan4661
    @jagpreetsinghkaptaan4661 หลายเดือนก่อน +4

    Adab maan beta hor v aa Jo vidio nhi bnade pr oho rab nu bhutt pyar karde han jan duniaa ona nu nhi jandi waheguru ji waheguru waheguru waheguru ji 🙏❤🙏❤

  • @nirmalkaur5570
    @nirmalkaur5570 28 วันที่ผ่านมา +3

    ਸਭ ਕੁਝ ਝੂਠ ਹੈ ਜੋ ਅਕਾਰ ਦਿਸ ਰਿਹਾ ਝੂਠ ਹੈ ਜੋ ਦਿਸਦਾ ਨਹੀਂ ਇਕ ਸਚ ਸਤ ਹੀ ਹੈ ਉਹ ਇਕ ਅਕਾਲ ਪੁਰਖ ਵਾਹਿਗੁਰੂ ਜੀ ਸਚ ਹੈ ਬਾਕੀ ਸਭ ਝੂਠ ਹੈ।ਜੋ ਮਿਥਿਆ ਹੈ ਸਭ ਝੂਠ ਹੈ ਔਗੁਣ ਹਨ ਸਤ ਸੰਤੋਖ ਦਇਆ ਧਰਮ ਧੀਰਝ ਇਹ ਗੁਣ ਹਨ ਜੋ ਸਤ ਸਚ ਹੈ ਉਸ ਵਲ ਪਰੇਰਤ ਕਰਦੀਆਂ ਹਨ।ਰਬ ਵਲ ਜੋੜਨ ਲਈ ਸਹਾਈ ਹੋਨ ਨਿਰੋਲ ਸਚ ਨਾਲ ਸਚ ਹੀ ਠਾਕੁਰ ਹੁਕਮ ਪਰਮਾਤਮ ਪਾਰਬਰਹਮ ਨਾਲ ਜੋੜ ਦੇਨ ।ਨਾਨਕ ਨਾਮ ਲੇਵਾ ਨਾਨਕ ਸਿਖ ਫੁਲਵਾੜੀ ਨੇ ਨਾਨਕ ਦੇ ਨਾਮ ਦਾ ਓਟ ਆਸਰਾ ਲੈ ਕੇ ਇਕ ਨਾਲ ਜੁੜੋ ਕਿਉਂ ਕਿ ਨਾਨਕ ਤੇ ਬਿਨਾਂ ਅਗੇ ਨਹੀਂ ਜਾਇਆ ਜਾਣਾ ਜਮਨ ਮਰਨ ਦਾ ਚਕਰ ਮਿਟਾਉ ਰਹਿਨੀ ਰਹੇ ਸੋਈ ਸਿਖ ਮੇਰਾ ਉਹ ਠਾਕੁਰ ਮੈ ਉਸ ਕਾ ਚੇਰਾ ਸੁਰਤਿ ਮਤਿ ਮਨ ਬੁਧ ਨੂੰ ਘੜੋ ਸ਼ਬਦ ਸੁਰਤਿ ਦਾ ਸੁਮੇਲ ਸ਼ਬਦ ਨਾਲ ਜੁੜ ਕੇ ਮਨ ਚੇਲਾ ਮਨ ਦੀ ਸੁਰਤ ਨੇ ਉਸ ਸਚ ਅਕਾਲ ਪੁਰਖ ਤਕ ਨਾਨਕ ਨਾਮ ਨੇ ਪਹੁਚਾਨ ਵਿਚ ਸਹਾਈ ਹੋਨਾ।ਧੁਨ ਮਹਿ ਧਿਆਨ ਧਿਆਨ ਮੈਂ ਜਾਨਿਆ ਗੁਰਮੁਖ ਅਕਥ ਕਹਾਨੀ।ਸਚੇ ਗੁਰੂ ਨੇ ਪਹੁੰਚਾਉਨਾ ਸਚ ਤਕ ਇਕ ਅਕਾਲ ਪੁਰਖ ਵਾਹਿਗੁਰੂ ਤਕ ਵਾਹਿਗੁਰੂ ਜਿਸ ਜਿਸ ਨਾਮੀ ਦਾ ਨਾਮ ਹੈ ਉਸ ਨੇ ਉਸ ਤਕ ਪਹੁਚਾਨਾ ਕਿਉਂ ਕਿ ਗੁਰੂ ਸ਼ਬਦ ਰੂਪ ਹੈ ਸ਼ਬਦ ਨੇ ਹੀ ਸ਼ਬਦ ਗੁਰੂ ਤਕ ਪਹੁੰਚਾਨਾ ਔਰ ਵਾਹਿਗੁਰੂ ਸ਼ਬਦ ਤੇ ਬਾਬੇ ਨਾਨਕ ਜੀ ਨੇ ਛਤੀਹ ਜੁਗ ਭਗਤੀ ਕੀਤੀ ਇਕ ਇਕ ਅਖਰ ਤੇ ਨੋਂ ਨੋਂ ਜੁਗ ਭਗਤੀ ਕੀਤੀ ਤੇ ਵਾਹਿਗੁਰੂ ਗੁਰਮਤੰਰ ਨੂੰ ਸਿਧ ਕੀਤਾ ਹੈ ਔਰ ਸਭ ਗੁਰਮੰਤਰਾਂ ਤੋਂ ਸ਼ਰੋਮਨੀ ਗੁਰਮੰਤਰ ਹੈ।ਔਰ ਅਕਾਲ ਪੁਰਖ ਜੀ ਨੇ ਧਨ ਬਾਬਾ ਨਾਨਕ ਜੀ ਨੂੰ ਕਿਹਾ ਮੂਲਮੰਤਰ ਵੀ ਔਰ ਗੁਰਮੰਤਰ ਤੁਸੀ ਆਪ ਵੀ ਜਪੋ ਹੋਰਾਂ ਨੂੰ ਵੀ ਜਪਾਉ ਔਰ ਇਹ ਮੂਲਮੰਤਰ ਗੁਰਮੰਤਰ ਔਰ ਗੁਰੂ ਗਰੰਥ ਜੀ ਦੀ ਬਾਣੀ ਗੁਰਮੁਖਾਂ ਸਿਖਾਂ ਖਾਲਸੀ ਦੇ ਹਿਸੇ ਆਈ।ਚਾਰਾ ਵਰਨਾਂ ਨੂੰ ਵੀ ਸਾਂਝਾ ਉਪਦੇਸ਼ ਹੈ ਬਾਣੀ ਸਰਬ ਸਾਂਝੀ ਗੁਰਬਾਣੀ ਹੈ।ਹਰਿ ਜੀ ਦੀ ਬਾਣੀ ਗੁਰਬਾਣੀ ਗੁਰੂ ਹੈ ਗੁਰਮਤ ਹੈ।ਸਿਖ ਨੇ ਮੰਨੂਵਾਦ ਹਿੰਦੂ ਕੁਰੀਤੀਆਂ ਹਨ ਉਹ ਮਨਮਤੀ ਨਹੀਂ ਲੈਣੀ ।ਸਿਖ ਨਾਨਕ ਨਾਮ ਲੇਵਾ ਸਿਖ ਫੁਲਵਾੜੀ ਖਾਲਸ ਖਾਲਸਾ ਦਸ਼ਮੇਸ਼ ਪਿਤਾ ਜੀ ਦੇ ਨਾਦੀ ਸਪੁਤਰ ਸਪੁਤਰੀਆਂ ਨੇ ਪਾਹੁਲ ਖੰਡੇ ਦੀ ਦਾਤ ਲਵੋ ਸ਼ਬਦ ਦੇ ਨਾਲ ਜੁੜੋ ਅਕਾਲ ਪੁਰਖ ਦੇ ਸਪੁਤਰ ਸਪੁਤਰੀਆਂ ਬਨੋ।ਇਕ ਸਿਖ ਨੂੰ ਵੀ ਗੁਰੂ ਦੀ ਮਿਹਰ ਸਦਕਾ ਦਰਗਾਹ ਤੋਂ ਵੀ ਹੁਕਮ ਮਿਲਿਆ ਜੋ ਵੀ ਪਹਿਲੇ ਸਿਖ ਪਰਵਾਰਾਂ ਦੇ ਬਚੇ ਹਨ ਉਹ ਸਭ ਬਚੇ ਬੁਢੇ ਜਵਾਨ ਸਭ ਅੰਮ੍ਰਿਤ ਛਕੋ ਨਾਨਕ ਨਾਮ ਲੇਵਾ ਤਿਆਰ ਬਰ ਤਿਆਰ ਹੋਵੋ ਤੇ ਫਿਰ ਜਿਸ ਤੇ ਮਿਹਰ ਹੋਵੇਗੀ ਗੁਰੂ ਜੀ ਦਾ ਛਿਆਨਵੇ ਕਰੋੜ ਖਾਲਸਾ ਤਿਆਰ ਹੋਵੇਗਾ ਔਰ ਹਜੂਰ ਸਾਹਿਬ ਮਾਲਟੇਕਰੀ ਗੁਰਦਵਾਰੇ ਖਜਾਨਾ ਕਡਨ ਦਾ ਸਮਾਂ ਆਉਨ ਵਾਲਾ ਹੈ ।ਇਸ ਮੈਸਿਜ ਨੂੰ ਵੀ ਪਤਰਕਾਰ ਸੰਸਾਰ ਵਿਚ ਪਹੁੰਚਾਦਿਉ ਵੈਰ ਵਿਰੋਧ ਸਭ ਖਤਮ ਹੋਵੇ ਈਰਖਾ ਵੈਰ ਬਖੀਲੀ ਤਾਤ ਪਰਾਈ ਦੂਰ ਹੋਵੇ ਘਰੋਂ ਹੀ ਚਲੋ।ਸਿਖ ਸਭ ਨਾਨਕ ਨਾਮ ਲੇਵਾ ਸਿਖ ਫੁਲਵਾੜੀ ਦੇ ਨਾਦੀ ਬਚੇ ਵਾਹਿਗੁਰੂ ਦੇ ਹਨ ਵਾਹਿਗੁਰੂ ਦਸ ਗੁਰੂ ਸ਼ਬਦ ਵਾਹਿਗੁਰੂ ਹਨ ਦਸ਼ਮੇਸ਼ ਪਿਤਾ ਜੀ ਨੇ ਸਿਖਾਂ ਨੂੰ ਕਿਹਾ ਸ਼ਬਦ ਰੂਪ ਵਿਚ ਸਿਖ ਖਾਲਸੇ ਦੇ ਨਾਲ ਹਨ।ਨਿਰਗੁਨ ਸਰੂਪ ਵਿਚ ਜੋ ਦਿਸ ਰਿਹਾ ਸਰਗੁਨ ਜੋ ਨਹੀਂ ਦਿਸਦਾ ਨਿਰਗੁਨ ਸਰੂਪ ਹੈ।ਜੋ ਧਰਤੀ ਦੇ ਨੀਚੇ ਦਿਸਦਾ ਨਹੀਂ ਨਿਰਗੁਣ ਹੈ।ਸਰਗੁਨ ਆਪ ਨਿਰਗੁਣ ਵੀ ਉਹ ਹੈ।ਸਤਿ ਹੈ ਨਾਮਨੇ ਵਾਲਾ ਹੈ ਉਹ ਆਪ ਹੀ ਸਚ ਹੁਕਮ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪ ਹੈ ਆਪਾ ਭਾਵ ਮਿਟਾ ਕੇ ਨਾਮ ਦਾ ਓਟ ਆਸਰਾ ਦੇ ਕੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਜੋੜ ਕੇ ਨਾਮ ਦਾਨ ਬਖਸ਼ਸ਼ ਕਰਨ।ਭੁਲਾਂ ਚੁਕਾ ਅਖਰਵਾਧਾ ਘਾਟਾ ਸਾਧ ਸੰਗਤ ਜੀ ਮਾਫ ਕਰਨਾ ਸਾਧ ਸੰਗਤ ਵੀ ਮਾਫ ਕਰਨ ਦੇ ਸਮਰਥ ਹੈ ।🙏🙏🙏🙏🙏🙏

  • @danisharora3210
    @danisharora3210 12 วันที่ผ่านมา +1

    Agreed 👍 ur experience Bhai ji .....sb kuj eda hi h jida tussi dsiya waheguru di apar kirpa hoi tadde te

  • @gsranvir082
    @gsranvir082 หลายเดือนก่อน +1

    Thank you Adab Maan ਜੀ। ਬਹੁਤ ਹੀ ਆਨੰਦ ਆਇਆ podcast ਸੁਣ ਕੇ

  • @navdeepkaur5951
    @navdeepkaur5951 หลายเดือนก่อน +4

    satjap ji kotan kot namskar manu buht khushi hoi mai v is rah te chl rhi a

  • @BoorSingh-pl4fo
    @BoorSingh-pl4fo 29 วันที่ผ่านมา +7

    ਜਦੋ ਰੰਬ ਨੇ ਆਪ ਨੂੰ ਆਵਦੇ ਨਾਲ ਜੋੜਨਾ ਵਿਕ ਤੁਸਾ ਦੁੱਖ ਜਾ ਗਰੀਬੀ ਦਿੰਦਾ ਹੈ ਫੇਰ ਬੰਦਾ ਉਸ ਸ਼ਕਤੀ ਵੱਲ ਮੁੜਦਾ ਹੈ

  • @1BritishEmpire
    @1BritishEmpire หลายเดือนก่อน +21

    ਹੋਰ ਗੱਲਾ ਤਾਂ ਠੀਕ ਹੈ ਪਰ ਪੰਜ ਸਾਲ ਖੋਜ ਦੌਰਾਨ ਰੋਟੀ ਕਮਾਉਣ ਦੇ ਸਾਧਨ ਕੀ ਸੀ। ਘਰ ਦੇ ਬਿਲ ਕਿਵੇਂ ਦਿਤੇ।

  • @KhalsaMusic-qo1ez
    @KhalsaMusic-qo1ez หลายเดือนก่อน +4

    ਅਦੱਬ ਵੀਰ ਜੀ ਧੰਨਵਾਦ ❤

  • @bhupinderbrar8174
    @bhupinderbrar8174 หลายเดือนก่อน +77

    Shote veer ! ਮੈਂ ਪਿਛਲੇ ੧੦ ਸਾਲਾਂ ਤੋਂ ਪੇਨ ਵਿਚ ਹਾਂ। ਰੀੜ ਦੀ ਹੱਡੀ ਦੇ ਮਸਲਜ਼ ਬਿਲਕੁਲ ਹੀ ਖਤਮ ਹੋ ਗੲਏ ਹਨ। ਡਾਕਟਰਾਂ ਨੇ ਕਿਹਾ ਹੈ ਕਿ ਕੋਈ ਇਲਾਜ ਨਹੀਂ ਹੈ। ਪਲੀਜ਼! ਮੈਨੂੰ ਵੀ ਦੱਸੋ ਮੈਂ ਕੀ ਕਰਾਂ। ਮੇਰੇ ਤੋਂ ਜ਼ਿਆਦਾ ਬੈਠ ਨਹੀਂ ਹੁੰਦਾ। ਜ਼ਿੰਦਗੀ ਨਕਾਰਾਤਮਕ ਸੋਚਾਂ ਨਾਲ ਘਿਰ ਗਈ ਹੈ। ਮੈਂ ਮਰਨਾ ਵੀ ਨਹੀਂ ਚਾਹੁੰਦੀ। ਜਿੰਨੀ ਕੁ ਸ਼ਰੀਰ ਬਰਦਾਸ਼ਤ ਕਰਦਾ ਹੈ ਉਨੀ ਐਕਸਰਸਾਈਜ਼ ਵੀ ਕਰਦੀ ਹਾਂ ਪਰ ਕੋਈ ਫਰਕ ਨਹੀਂ ਪੈ ਰਿਹਾ। ਮੈਨੂੰ ਜ਼ਰੂਰ ਦਸਣਾ ਕਿ ਮੈਂ ਲੇਟੇ-ਲੇਟੇ ਯੋਗਾ ਦੀ ਕਿਹੜੀ ਐਕਸਰਸਾਈਜ਼ ਕਰਾਂ। ਬੜੀ ਮੇਹਰਬਾਨੀ ਹੋਵੇਗੀ ਜੀ।

    • @arshdeep99y
      @arshdeep99y หลายเดือนก่อน +59

      Waheguru Ji ਇੱਕ ਹੀ ਇਲਾਜ਼ ਹੈ
      ਨਾਂਮ
      ਤੁਸੀਂ 4 month ਮੂਲ ਮੰਤ੍ਰ ਦਾ ਜਾਪ ਕਰੋ ਫ਼ੇਰ ਗੂਰੂ ਘਰ ਜਾ ਕੇ ਅਰਦਾਸ ਕਰਵਾ ਦੋ
      99 persent thik ho ਜਾਓਗੇ ਪਰ ਇੱਕ ਪਰਸੈਂਟ ਘੱਟ ਇਸ ਲਈ ਕਿਆ ਕਈ ਵਾਰ ਅਪਣੇ ਪੁਰਾਣੇ ਜਨਮ ਦਾ ਕਰਮਾ ਦਾ ਫ਼ਲ਼ ਮਿਲਦਾ ਹੁੰਦਾ ਤੇ ਫੇਰ ਵੀ ਤੁਸੀ ਜਾਪ ਕਰਨਾ ਨਾ ਸੱਡਿਓ ਗੁਰੂ ਨਾਨਕ ਦੇਵ ਦਾ ਧਿਆਨ ਧਰਕੇ ਮੂਲ ਮੰਤ੍ਰ ਦਾ ਜਾਪ ਕਰੋ

    • @Rudraya_Singh
      @Rudraya_Singh หลายเดือนก่อน +6

      Jistra sokha lagda ustra naam jap karo simran karo,, teh agar ho sake direct indirect apni aapdi capacity anusar seva karo nature prakriti shrishti di,,,

    • @meetgill7080
      @meetgill7080 หลายเดือนก่อน +13

      Tusi lete lete hi waheguru g da jaap kreya kro oda b puri surat lg jandi aa

    • @manikaur9097
      @manikaur9097 หลายเดือนก่อน +16

      Sarb rog ka aukhad naam par bhorosa howey

    • @satinderrana2772
      @satinderrana2772 หลายเดือนก่อน +2

      Gaagar mei saagar
      Very Btfl views
      Thax ji please post more video like this

  • @surinderpalkaur1581
    @surinderpalkaur1581 27 วันที่ผ่านมา +2

    ਕਹਿਣ ਦਾ ਭਾਵ ਮੇਰਾ ਕੋਈ ਨਹੀਂ ਹੈ,ਪਰ ਆਪਣੇ ਸਾਰੇ ਹਨ।ਭਾਵ ਮੇਰੇ ਵਿਚ ਮੋਹ ਹੁੰਦਾ ਹੈ ਆਪਣੇ ਵਿਚ ਪ੍ਰੇਮ ਹੁੰਦਾ ਹੈ।

  • @deepasingh6995
    @deepasingh6995 หลายเดือนก่อน +2

    🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @satnamdhindsa2848
    @satnamdhindsa2848 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Rajbirsingh-lr7rh
    @Rajbirsingh-lr7rh หลายเดือนก่อน +1

    Bahut hi vadia bahut bahut hi jiyada vadia eh podcast , sach di gal hoyi hai os ek di gal hoyi hai , sach nu miln lyi sach hi ban na paina 💐💐💐💐

  • @jatinderkaur6932
    @jatinderkaur6932 หลายเดือนก่อน +3

    Eh veer di life meri life nal bot galla ch relate krdi. Jo veer ne smjhea same ohe samjhea. I have no words how to explain all this.

  • @user-yg5dv2nx5u
    @user-yg5dv2nx5u 29 วันที่ผ่านมา +2

    Agreement 2911-2013 started people didn’t know now more Indians talk about it little bit comfort and more self knowledge 100% Dhan Gurbani getting tears for purity

  • @danisharora3210
    @danisharora3210 12 วันที่ผ่านมา +1

    Wahhhhh bohut sohna dsiya ....eda de bohut experience hoye mere nl v m feel kr skdi tuhsdi hr gl bhai ji.....

  • @waleedmurad3171
    @waleedmurad3171 หลายเดือนก่อน +3

    ਵਾਹਿਗੁਰੂ

  • @harrysidhukhalsa4507
    @harrysidhukhalsa4507 หลายเดือนก่อน +5

    Waheguru ji 🙏🌺

  • @rajinderkularsomal6201
    @rajinderkularsomal6201 หลายเดือนก่อน +2

    Deep gratitude Deep gratitude Deep gratitude brother 🙏❤❤🎉🎉 🎉❤❤❤

  • @jaspalkaur8902
    @jaspalkaur8902 20 วันที่ผ่านมา +2

    God bless you Putter g

  • @LAKHWINDERSINGH-ih4bk
    @LAKHWINDERSINGH-ih4bk หลายเดือนก่อน +6

    Dhan dhan Ramdas gur g

  • @SukhLitt-go1if
    @SukhLitt-go1if 29 วันที่ผ่านมา +1

    ਧਰੂ ਪਰਹਲਾਦ ਨੂੰ ਕਿਵੇਂ ਬਚਾਇਆ ਸੀ ਫਿਰ ਰੱਬ ਹੈ ਰੱਬ ਬਹੁਤ ਵੱਡਾ ਹੈ ਅਕਾਲ ਅਕਾਲ ਮੂਰਤਿ ਉਹਦੀ ਕੋਈ ਮੂਰਤ ਨਹੀਂ ਹੈ ਉਹ ਜਦੋਂ ਚਾਹੇ ਜਿਸ ਵੀ ਰੂਪ ਨੂੰ ਧਾਰ ਸਕਦਾ ਹੈ ਸਰਬ ਸਕਤੀਮਾਨ ਨਾਮ ਸਭ ਧਰਤੀ ਉਸਦਾ ਨਾਮ ਜਪਦੀ ਹੈ ਉਹ ਨਾਮ ਦੇ ਸਹਾਰੇ ਇਹ ਸਭ ਸੰਸਾਰ ਚੱਲ ਰਿਹਾ ਹੈ ਪ੍ਰੇਮ ਵਿੱਚ ਸੀ ਭਗਵਾਨ ਹੈ

  • @m.goodengumman3941
    @m.goodengumman3941 7 วันที่ผ่านมา +1

    Wahaguru ji kirpa Karen sab ta Ji 🙏💫🧡🪯

  • @harjitkaur7561
    @harjitkaur7561 หลายเดือนก่อน +2

    Waheguru ji sarbat da bhla karn ji mehar bhria hath rakhan ji waheguru ji ka khalsa waheguru ji ki fteh

  • @lallirajput7499
    @lallirajput7499 9 ชั่วโมงที่ผ่านมา

    Veer ji main ve morning nu simran karda mainu eis tarah lagda mere lage koi waheguru waheguru bol reha kadi kadi lagda thandi hawaa aye white Parkash hoya

  • @devinderkaur2034
    @devinderkaur2034 23 วันที่ผ่านมา +2

    Thank you for sharing your divine experiences!

  • @SukhwinderKaur-hf2gc
    @SukhwinderKaur-hf2gc หลายเดือนก่อน +2

    Waheguru ji. Dhan Guru Nanak Sahib ji.

  • @renumehra1548
    @renumehra1548 27 วันที่ผ่านมา +1

    Badi jankari mili rab diean ena rooha nal, Malik sab te kirpa kry,🙏 waheguru ji 🙏🏽

  • @user-hb7qz8mt5e
    @user-hb7qz8mt5e หลายเดือนก่อน +1

    Waheguru ji waheguru Ji waheguru ji waheguru Ji ਮੇਰੇ ਤੇ ਮਹਰਕਰੋ

  • @mopindersingh9456
    @mopindersingh9456 5 วันที่ผ่านมา

    Waheguru Waheguru 🙏

  • @jasminedhillon8617
    @jasminedhillon8617 หลายเดือนก่อน +2

    Waheguru ji waheguru ji waheguru ji waheguru ji waheguru ji 🙏🙏🙏🙏🙏

  • @paramkaur4558
    @paramkaur4558 หลายเดือนก่อน +3

    Waheguru ji

  • @ravinderkaur2237
    @ravinderkaur2237 หลายเดือนก่อน +3

    You are the part of super conscious... Medium to give love

  • @BaljinderSingh-po2ns
    @BaljinderSingh-po2ns 20 วันที่ผ่านมา

    Waheguru ji Waheguru ji
    Ek jot duniya sari
    Ek jot da ham varis
    Baba Nanak vich Gurbani
    Sare manka pro gya koyi
    Samjo koyi na samja Nar Nari
    Waheguru ji Waheguru ji 💐 🙏 🙏🙏🙏🙏🙏🙏🙏🙏🙏🙏🙏🙏🙏🙏🙏🙏💐

  • @SSDeol
    @SSDeol 29 วันที่ผ่านมา

    Sirra galbaat, Hun bahiut duniya is raah te chaln lag gayi bahut jaldi Satyug aa riha ❤🙏

  • @BalwinderSingh-qx3sz
    @BalwinderSingh-qx3sz หลายเดือนก่อน +2

    ਬਾ੍ਬੇਓ ਮੂਲ ਮੰਤਰ ਤੇ ਗੁਰ ਮੰਤਰ ਤਾਂ ਰੂਹ ਦੀ ਖੁਰਾਕ ਹੈ।

  • @RamanKaur-td2uk
    @RamanKaur-td2uk 6 วันที่ผ่านมา +1

    Waheguru ji Mehar karo ji🙏🙏

  • @rajinderkularsomal6201
    @rajinderkularsomal6201 หลายเดือนก่อน +1

    Bilkul 💯 original meditation experiences sharing......deep gratitude....we are multidimensional soul....we knows everything about us.....we live in maya (dreams)

  • @BhagwanSingh-pt4ek
    @BhagwanSingh-pt4ek หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ

  • @indy061993
    @indy061993 5 วันที่ผ่านมา

    🙏🏼🙏🏼

  • @soniab1751
    @soniab1751 หลายเดือนก่อน +1

    Maza aa gaya aa podcast sun ke... Mere naal v out of body experience hoyaa... Or ek gal hor hoyii ki reste naate saare shut gaye

  • @sandhu6686
    @sandhu6686 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji Maharaj Ji maher kro.jio

  • @priyakhurana7954
    @priyakhurana7954 หลายเดือนก่อน +1

    aaj aasi apne aap nu bahut samaj paye...thank you so much ji...relates to me so much ji...

  • @inderjeetsra4390
    @inderjeetsra4390 21 วันที่ผ่านมา +1

    ਪੁੱਠੇ ਲੰਮੇ ਪੈਕੇ ਇਕ ਲੱਤ ਉੱਪਰ ਚੱਕੋ ਤੇ ਫ਼ੇਰ ਦੂਸਰੀ ਰੀੜ੍ਹ ਦੀ ਹੱਡੀ ਦੀ ਵੜਿਆ ਐਕਸਰਸਾਈਜ਼ ਆ

  • @harjitkaur9005
    @harjitkaur9005 หลายเดือนก่อน +2

    Thank you so much Waheguru ji

  • @roohanichannel4938
    @roohanichannel4938 หลายเดือนก่อน +2

    ਇਹਨਾ ਵੀਰ ਜੀ ਨਾਲ ਹੋਰ ਵੀ ਵੀਡਿਉ ਪਾਓ ਜੀ

  • @JasvirKaur-xe8ks
    @JasvirKaur-xe8ks 15 วันที่ผ่านมา

    Verygood veerey..jithe bhawna othe pyaar nahi..sach kah rahe ho ....oh te akath hai ..tohadi sachi gal hai saari....Tohade te apaar kirpa hai malik di...dhan mere prabhu .

  • @sukhjitbassi3857
    @sukhjitbassi3857 หลายเดือนก่อน +5

    Wahagur jee 🙏

  • @sukhmeetdeol3908
    @sukhmeetdeol3908 29 วันที่ผ่านมา +1

    Waheguru Waheguru Waheguru Waheguru Waheguru ji 🙏

  • @baldeepkaur9004
    @baldeepkaur9004 หลายเดือนก่อน +1

    ਸਾਰੀ ਵੀਡੀਓ ਤੋਂ ਅਲਗ ਵੀਡੀਓ... ਬਹੁਤ ਹੀ wdiya 🙏

  • @kulwinderchumber9216
    @kulwinderchumber9216 หลายเดือนก่อน +2

    My favourite channel
    Ikk omkar tv................

  • @ksbisla595
    @ksbisla595 23 วันที่ผ่านมา +1

    Sat nam shri waheguru

  • @satinderkaur8603
    @satinderkaur8603 หลายเดือนก่อน +2

    Waheguru Waheguru waheguru ji

  • @jashanpreetsingh5397
    @jashanpreetsingh5397 หลายเดือนก่อน +3

    Waheguru ji 🙏🏻🙏🏻