ਕੀ ਤੁਸੀਂ ਵੀ ਕਰਾਇਆ ਹੈ ਆਪਣੇ ਪੈਸਿਆਂ ਦਾ ਵਿਆਹ? Rich Dad of India & Real Estate ਦੀ ਜਾਣਕਾਰੀ| AKTalkShow

แชร์
ฝัง
  • เผยแพร่เมื่อ 15 พ.ย. 2024

ความคิดเห็น • 908

  • @Anmolkwatraofficial
    @Anmolkwatraofficial  3 หลายเดือนก่อน +145

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @Just_a_Human0
      @Just_a_Human0 3 หลายเดือนก่อน +6

      Paji ehna di book name pji

    • @kiransandhu5162
      @kiransandhu5162 3 หลายเดือนก่อน +2

      Mara sweet heart putt da eh vi podcast bahut vdia aa God bless u putt

    • @Gurwindersingh-df2rw
      @Gurwindersingh-df2rw 3 หลายเดือนก่อน +1

      @@Just_a_Human0
      1 Property karobar toh khushali
      2 Not Mad So Sad
      3 Property Guru

    • @kidsvlogsbyharjaapsingh9134
      @kidsvlogsbyharjaapsingh9134 3 หลายเดือนก่อน +2

      Contact no.. mil ju

    • @muskansharma28-lm1hr
      @muskansharma28-lm1hr 3 หลายเดือนก่อน +2

      Enna nu kive atte kithe mil sakde haa

  • @PunjabiParistoOfficial
    @PunjabiParistoOfficial 2 หลายเดือนก่อน +15

    ਅਨਮੋਲ ਕਵਾਤਰਾ ਜੀ ਤੁਹਾਡਾ ਤੇ ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਇਹ ਪੌਡਕਾਸਟ ਜਰੂਰ ਸੁਣਨਾ ਚਾਹੀਦਾ ਆ ਤਾਂ ਜੋ ਉਹਨਾਂ ਨੂੰ ਸਿੱਖਣ ਨੂੰ ਕੁਝ ਨਾ ਕੁਝ ਮਿਲੇ ਤੇ ਵੀਡੀਓ ਜਿਹੜੀ ਹ ਇਹ ਸ਼ੇਅਰ ਜਰੂਰ ਕਰ ਦਿਓ ਸਾਰੇ ਪਾਸੇ ਕਿਉਂਕਿ ਸ਼ੇਅਰ ਹੋਣੀ ਜਰੂਰੀ ਹੈ ਇਹ ਵੀਡੀਓ ਯੂਥ ਤੱਕ ਪਹੁੰਚਣੀ ਜਰੂਰੀ ਆ ਆਹ ਵੀਡੀਓ।

  • @mdeepsinghrehal4650
    @mdeepsinghrehal4650 3 หลายเดือนก่อน +68

    ਸਿੰਘ ਸਾਬ ਤੁਹਾਡੀ ਕਿਤਾਬ ਕਿੱਥੋਂ ਖਰੀਦੀ ਜਾ ਸਕਦੀ ਹੈ...ਤੇ ਅਨਮੋਲ ਤੈਨੂੰ ਤਾਂ 100 ਚੋਂ 101 ਨੰਬਰ... ਹਰ ਪਹਿਲੂ ਤੇ ਖਰਾ ਉਤੱਰਦਾ ਤੂੰ... ਬਹੁਤ ਵਧੀਆ ਇੰਟਰਵਿਊ 🤝🏼

    • @5540sachin
      @5540sachin 3 หลายเดือนก่อน +3

      Amazone te v aa

    • @SandeepKaur-i4u
      @SandeepKaur-i4u 3 หลายเดือนก่อน +4

      Book da nam ki aa.?

    • @BainsManjit-tp5mp
      @BainsManjit-tp5mp 3 หลายเดือนก่อน +2

      Sat Sri akal g
      Menu tuhadi kitab chahidi hai please

    • @BainsManjit-tp5mp
      @BainsManjit-tp5mp 3 หลายเดือนก่อน +2

      Name of book

    • @5540sachin
      @5540sachin 3 หลายเดือนก่อน

      @@SandeepKaur-i4u rajwant singh fill kro

  • @ranjitdhilwan9780
    @ranjitdhilwan9780 2 หลายเดือนก่อน +20

    ਮੈਂ ਇਹਨਾਂ ਨੂੰ ਆਪਣਾ ਗੁਰੂ ਮੰਨਦਾ ਹਾਂ ਤੇ ਮੈਂ ਇਹਨਾਂ ਤਾਂ ਦਿਲੋਂ ਸਤਿਕਾਰ ਕਰਦਾ ਹਾਂ ਇਹਨਾਂ ਦੀਆਂ ਕਿਤਾਬਾਂ ਜੇਲ ਵਿੱਚ ਮੰਗਵਾ ਮੰਗਵਾ ਕੇ ਪੜ੍ਹਦਾ ਰਿਹਾ ਹਾਂ ਤੇ ਕਿਤਾਬਾਂ ਵਿੱਚ ਬਹੁਤ ਹੀ ਵਧੀਆ ਜਾਣਕਾਰੀ ਵਿੱਚ ਲਿਖੀ ਹੋਈ ਹੈ ਤੇ ਇਹ ਇਮਾਨਦਾਰ ਵੀ ਬਹੁਤ ਜ਼ਿਆਦਾ ਹਨ ।

  • @thetradingwarriors98
    @thetradingwarriors98 3 หลายเดือนก่อน +22

    ਵਾਹਿਗੁਰੂ ਜੀ ਕਾ ਖਾਲਸਾ
    ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🏻
    ਅਨਮੋਲ ਵੀਰ ਜੀ podcast ਦਾ ਰੁਝਾਨ ਬਹੁਤ ਵੱਧ ਰਿਹਾ ਤੇ ਲੋਕ ਚੰਗੇ ਇਨਸਾਨਾ ਨੂੰ ਸੁਣ ਵੀ ਰਹੇ ਹਨ
    ਬੇਨਤੀ ਹੈ ਕਿ ਡਾਂ ਪਿਆਰੇ ਲਾਲ ਗਰਗ
    ( dr. pyare lal garg) ਜੀ ਨੂੰ ਨਿੳਤਾ ਭੇਜੋ
    ਪੋਡਕਾਸਟ ਤੇ ਆਉਣ ਦਾ
    ਕੁੱਝ ਗੱਲਾ ਗੁਰਬਾਣੀ ਦੇ ਬਾਰੇ ਕੀਤੀਆ ਜਾਣ
    ਮੁੱਖ ਵਿਸ਼ਾ
    ਪੰਜਾਬ ਦੇ ਹਿੰਦੂ , ਮੁਸਲਮਾਨ ਅਤੇ ਸਿੱਖ
    ਕਿਰਦਾਰਾ ਨੂੰ ਨੂੰ ਲੈ ਕੇ ਹੋਵੇ
    ਤਾ ਜੋ ਸਰਕਾਰਾ ਇਨਾ ਦੇ ਪਿਆਰ ਵਿੱਚ ਤਰੇੜ ਨਾ ਪਾ ਸਕਣ
    ਜਵਾਨੀ ਕਿਵੇ ਨਸ਼ੇਆ ਤੋ ਬਚੇ ਚੰਗੀ ਸੰਗਤ ਕਿਵੇ ਕਰੇ
    ਡਾਕਟਰ ਸਾਬ ਵਡੇਰੀ ਉਮਰ ਦੇ ਵਿਅਕਤੀ ਹਨ ਪੁਰਾਣਾ ਸਮਾ
    ਹਰੇਕ community ਵਿੱਚ ਵਿਚਰ ਕੇ ਨਿਭਾਇਆ ਗਿਆ ਹੈ
    🙏🏻🙏🏻🙏🏻

  • @gurmukhsingh7825
    @gurmukhsingh7825 2 หลายเดือนก่อน +3

    Very nice video 🙏🙏🙏🙏
    ਬਹੁਤ ਵਧੀਆ ਗੱਲਬਾਤ ਕੀਤੀ ਰੀਅਲ ਅਸਟੇਟ ਦੇ ਬੁਹਤ ਵਧੀਆ ਕੰਮ ਹੈ

  • @MandeepKaur-yl4lt
    @MandeepKaur-yl4lt 2 หลายเดือนก่อน +4

    ਵੀਰ ਜੀ ਸਾਡਾ ਕੰਮ ਵੀ ਫੇਲ ਹੋ ਗਿਆ ਦੁਕਾਨ ਸੀ ਪਹਿਲਾਂ ਸਪੇਆਰਾ ਦੀ ਪਰ ਹੁਣ ਕਰਜ਼ਾਈ ਹੋ ਗਏ ਹਾ ਹੁਣ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ ਪਲੀਜ਼ ਸਾਨੂੰ ਵੀ ਰਾਸਤਾ ਦਿਖਾਉ ਜੀ ਵੀ ਸਾਰਾ ਕੰਮਕਾਰ ਸਹੀ ਹੋ ਜਾਵੇ

  • @amanbrar5845
    @amanbrar5845 2 หลายเดือนก่อน +4

    ਸਤਿ ਸ੍ਰੀ ਆਕਾਲ ਜੀ, ਮੈ ਇਹ episode ਪੂਰਾ ਦੇਖਿਆ ਬਾ ਕਮਾਲ ਸੀ। ਮੈ ਏਕ ਛੋਟੀ ਜੀ ਬੇਨਤੀ ਕਰਦੀ ਹਾਂ ਤੁਸੀ ਬਹੁਤ ਹੀ ਵਧੀਆਂ ਕੰਮ ਕਰ ਰਹੇ ਹੋ ਇਸ ਵਿੱਚ ਕੋਈ ਸ਼ੱਕ ਨਹੀਂ। ਪੰਜਾਬ ਵਿਚ ਹੋਰ ਵੀ ਬਹੁਤ ਵਧੀਆ ਕਲਕਾਰ ਅਤੇ ਇਨਸਾਨ ਹਨ ਪਰ ਅਸੀਂ ਓਹਨਾਂ ਨੂੰ ਸੁਣ ਅਤੇ ਦੇਖ ਹੀ ਨਹੀਂ ਰਹੇ। ਮੈਨੂੰ ਲੱਗਾ ਦਾ ਓਹਨਾ ਨੂ ਦੁਨੀਆ ਸਮਾਣੇ ਲੇ ਕੇ ਆਉਣ ਦੀ ਲੋੜ ਹੈ। ਅਸੀ ਪਤਾ ਨਹੀਂ ਕਿਸ ਦੁਨੀਆ ਚ ਮਸਤ ਹਾਂ। ਕਿਰਪਾ ਕਰਕੇ ਤੁਸੀ ਓਹਨਾ ਨਾਲ ਵੀ ਮੁਲਾਕਾਤ ਕਰੋ। ਜਿਵੇਂ ਕਿ ਗੁਰਵਿੰਦਰ ਬਰਾੜ, ਪੰਮਾ ਡੂਮੈਵਾਲ ਅਤੇ ਪਤਾ ਨਹੀਂ ਕਿੰਨੇ ਹੋਰ ਕਲਕਾਰ ਅਤੇ ਵਧੀਆ ਇਨਸਾਨ ਹਨ। ਜਿਨਾ ਨੇ ਸਾਡੇ ਸਮਾਜ ਨੂੰ ਇਕ ਵਧੀਆ ਸੇਧ ਦਿੱਤੀ ਹੈ। ਧੰਨਵਾਦ

  • @Pardesiladda
    @Pardesiladda 23 วันที่ผ่านมา +1

    ਅਨਮੋਲ ਵੀਰ ਤੇਰੇ ਅੱਜ ਤੱਕ ਦੇ ਸਾਰੇ ਪੋਡਕਾਸਟਾਂ ਵਿੱਚੋ ਸੱਭ ਵਧੀਆ ਪੋਡਕਾਸਟ ਏ ।

  • @balwinderjunday8434
    @balwinderjunday8434 หลายเดือนก่อน +1

    ਲੋਕਾਂ ਦਾ ਇਹ ਸਵਾਲ ਗਲਤ ਹੈ ਕਿ ਆਪ ਕਿੳੰ ਨਹੀਂ ਬਣ ਸਕੇ ਯਾਂ ਕਮਾ ਸਕੇ. ਦੇਖੋ : ਦਾ ਕੰਮ ਹੁਂਦਾ ਸਿਖਿਆ ਦੇਣਾ. ਸਟੂਡੈਂਟ ਚਾਹੇ ਲਖਪਤੀਜਾਂ ਕਰੋੜਪਤੀ ਬਣ ਜਾਏ. ਬਾਕੀ ਗੁਰੂ ਬਿਨਾ ਗਿਆਨ ਨਹੀ ਮਿਲਦਾ. Realy appreciate for good and honest job. ਬਾਕੀ ਕਿਸਮਤ ਵੀ ਬੜੀ ਚੀਜ ਹੈ.

  • @navjotkhattra2590
    @navjotkhattra2590 3 หลายเดือนก่อน +45

    Anmol kwatra's podcast speechless...waheguru waheguru

    • @Anmolkwatraofficial
      @Anmolkwatraofficial  3 หลายเดือนก่อน +6

      Thank you dilo

    • @sololearn4576
      @sololearn4576 3 หลายเดือนก่อน +2

      Pra eh sardar ji da name tah ds deo google toh agey inha di site ya kitoh approach li... Puri podcast ch ek wari naam ni suneya ​@@Anmolkwatraofficial

    • @onkarsahota1677
      @onkarsahota1677 2 หลายเดือนก่อน

      ​@@sololearn4576ਰਾਜਵੰਤ ਸਿੰਘ ਮੋਹਾਲੀ ਨਾਂਮ ਹੈ

    • @awaz-e-punjab5182
      @awaz-e-punjab5182 หลายเดือนก่อน

      ​@@sololearn4576kulwant singh

    • @kalsisunil5521
      @kalsisunil5521 หลายเดือนก่อน

      ​@@AnmolkwatraofficialBai ena da numberhai ja koi adress Hove ta oho vi video vich bol deta kro eniya gala kar liya par na ena d koi mobile number na address dseya

  • @kvmehra7937
    @kvmehra7937 หลายเดือนก่อน +2

    Anmol Veere Bht Bht Dhanwad Veere Es Tra de Broadcast Kreya Kro Jo Person Sanu Educate Krn Singer wagera ta Bht time de sunde ha Ji. ehh Sunn Ke Bht Knowledge Mili life Nu agge Leke jan di veere Thanku so much

  • @SukhdevsinghBhullar-ns7mi
    @SukhdevsinghBhullar-ns7mi 2 หลายเดือนก่อน +5

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ। ਧੰਨਵਾਦ।

  • @kbhullar3131
    @kbhullar3131 2 หลายเดือนก่อน +2

    ਸਤਿ ਸ੍ਰੀ ਆਕਾਲ ਜੀ ਪੋਡਕਾਸਟ ਬਹੁਤ ਵਧੀਆ,ਮੈਂ ਕੁਲਦੀਪ ਇਟਲੀ ਤੋਂ ਹਾ

  • @Anu_Bharti22
    @Anu_Bharti22 3 หลายเดือนก่อน +3

    Vry unique podcast wifh wonderful Knowledge... Sir explained each nd every aspect vry well.. Really Thankful to u Anmol sir ki tusi ehda de topics te ehnia useful discussion leke aa rahe ho jo bahut helpful ne sb lai kuch nava sekh ke khud nu sahi way nal grow karan lai.. Keep shine always with ur mind blowing podcasting...👍

  • @simrannn20
    @simrannn20 2 หลายเดือนก่อน +2

    Eh ta bhut hee jyada vdia aa 💯 One of the Best podcast ... I don't even know the meaning of real estate before but from now on I will consider it as my one of the future goals🤍 and I want to thanks Anmol sir Coz of you sanu ehne vdia bndeya da v pta lag panda Jo society nu apne Kamm nal Hunar nl contribute kar rahe ne nhi ta before watching you Screen time Krna totally wastage of time hunda c but now jina v screen time hunda bs tuhada content hee consume krde haa ja apne koi As usual jruri kamm karn lyi bhut difference aya hae life ch kafi positive impact pya hae and all this happened Coz of you 💗

  • @SandeepSingh-xp3rn
    @SandeepSingh-xp3rn 3 หลายเดือนก่อน +17

    Aah jehra flats wala swaal aa mere dad ne v same puchiya c chd flat lain lge c tan agents kol koi jwaab nhi c ki 50-100 saal baad iss bulding da ki bnu ?? 👍 very practical uncle ji & school di education system v bahut zaroori aa update krni more practical hona chahida rather then same theories
    Very nice 👌

    • @NeerajYP
      @NeerajYP 3 หลายเดือนก่อน

      Veer 50-100 year baad jis builder toh property lya hunda oh tuhanu market rate te paise wapis kr denda ja ush building nu dhah k new flats de denda .

    • @SandeepSingh-xp3rn
      @SandeepSingh-xp3rn 3 หลายเดือนก่อน +3

      @@NeerajYP nhi veer sab gallan hi aa iss trah kuch ni hunda this is india not America 𝙲𝚊𝚗𝚊𝚍𝚊 nothing in written je hai v tan case ladhi chalo 20 saal

    • @Ramjatin
      @Ramjatin 2 หลายเดือนก่อน +1

      @@NeerajYP50 saal vad builder da bhoog pe gya hoona 🤣🤣😂🤣😂😂😂

    • @ankushbudhiraja9475
      @ankushbudhiraja9475 หลายเดือนก่อน

      Tusi ifms pay krde ho flats de case ch 50 to 100 yrs ch oh ifms de paise toh rwa fir toh construction kr sakdi hai

  • @kaurnebvlogs
    @kaurnebvlogs 3 หลายเดือนก่อน +23

    One thing my uncle recently told me is that hire a good property lawyer before buying any property

  • @96madel33
    @96madel33 2 หลายเดือนก่อน +3

    1.ਆਵਾਜ ਧੁਨੀ ਚ ਆਵੇ
    2.ਸਲਫ ਟਾਕ
    3.ਚਾਚੇ ਤਾਏ ਦੇ ਤਾਨੇ ਤੇ ਸਲਾਹ
    4.ਕੰਮ ਨਾਲ ਲਿੰਕ ਬੰਦੇ ਦੀ ਸਲਾਹ
    5.ਤੀ ਪੈਂਤੀ ਲੱਖ ਲਾਕੇ ਜਵਾਕ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਐਥੇ ਆਪਣਾ ਬਿਜਨੈਸ ਕਰਨਾ ਚਾਹੀਦਾ ਉਹਨਾਂ ਨੂੰ ਜਵਾਬ
    6. ਕੰਮ ਬਾਰੇ ਪੂਰੀ ਜਾਣਕਾਰੀ
    7.ਕਮੀਆ ਵੇਖ ਡਰੋਂ ਨਾ ਕਮੀਆ ਦੂਰ ਕਰੋ
    8. ਕਿਤਾਬਾਂ
    9. ਦੋ ਹਿਸਿਆਂ ਦਾ ਆਪਣਾ 😂ਮਜਦੂਰੀ ਆਲਾ ਰਾਜ ਕਰਨ ਆਲਾ
    10.ਜਾਣਕਰ ਬਣੋ ਆਪਣੇ ਪੈਰੀਂ ਜੁੱਤੀ
    11.❤❤

  • @hellojaskaran
    @hellojaskaran หลายเดือนก่อน

    Bahut vdia podcast hai, me real estate marketing field vich haan menu sir da bahut vdia podcast lageya, knowledge hi sab kush hai❤❤

  • @amanarora9079
    @amanarora9079 3 หลายเดือนก่อน +6

    Rab roop sardar sir ji thonu Mera slam h❤❤❤❤ anmol Kwatra ek zaria bhout Kam Ona h loka de🙏

  • @GurjeetSingh-ux4dx
    @GurjeetSingh-ux4dx 3 หลายเดือนก่อน +5

    ਬਹੁਤ ਹੀ ਜਿੰਦਾ ਦਿੱਲ ਇਨਸਾਨ ਨੇ ਸਰਦਾਰ ਜੀ

  • @saajanheer1434
    @saajanheer1434 3 หลายเดือนก่อน +3

    Aaj di social media te mei kde bhi podcast nhi dekda c .kyuki log struggle ktt podcasta te jyada gyaan dinda c. Chahe apni zindagi ch utar chadav dekhya hove ja nhi.. But tuhade podcast vakya hi bhut kuch sikhn nu milya.. Khaskar oddu tu jidu dr m gaur ji ( respected ) ayye c. Oddu tu vekhn lgya.. Aaj bhi boht kuch sikhn nu milya... FROM JAMMU

  • @sudhirkumarzira5804
    @sudhirkumarzira5804 หลายเดือนก่อน

    ਕਯਾ ਸਪੱਸ਼ਟਤਾ ਹੈ , Sir ਤੁਹਾਡੀਆਂ ਗਲਾਂ ਵਿੱਚ,
    🧘 , ਜਲਦੀ ਮਿਲਦੇ ਹਾਂ ਅੰਕਲ ਸ਼੍ਰੀ
    Regards
    Sudhir Kumar Zira
    currently In 🇦🇺

  • @parmvir4punjab
    @parmvir4punjab 3 หลายเดือนก่อน +5

    ਬਹੁਤ ਵਧੀਆ ਗੱਲਬਾਤ ਲੱਗੀ ਸਰਦਾਰ ਸਾਹਿਬ ਦੀ

  • @MrParjeet
    @MrParjeet หลายเดือนก่อน

    Boht vdiya podcast next var fir bulayeo sir nu👍🏻 last ch sir ne boht vadiya keha aa apa graduate tan ho gye pr asi financial secured nhi ohna lai km krna boht vdi gal hai🙏🏻

  • @kiransandhu5162
    @kiransandhu5162 3 หลายเดือนก่อน +8

    Manu apna anmol putt da podcast ch bahut kush sikan nu milda aa ta life sohni hunde ja rahi aa

  • @DarshanSinghSarwara
    @DarshanSinghSarwara 3 หลายเดือนก่อน +30

    Bande ne puri interview ch bina fees dite ik gall nahi dasi kamyab hon di ta hi ta eh banda kamyab hai

    • @amrinderwalia1567
      @amrinderwalia1567 2 หลายเดือนก่อน

      Wese jina jina ne es podcast to benifits lene AA ohnu bahut kush mil gya......

    • @SEKHONGURIQBAL
      @SEKHONGURIQBAL 2 หลายเดือนก่อน +3

      Bilkul sae gal a money is everything aaj kal media hi ik jariya paise kaman laye main ehi video vekh k contact kita te message aya k you have to book a consultation first matlab k pehla paise deo tusi bhaad vich jao hoon banda paise den ton pehla koi swal te puche ga hi yaar samj ni ondi loki rab kolo kyu nae darde kithey jaan ge paise le ke good luck mera TH-cam te v naa ohi a jeda main Watsap te msg kita l don’t hide myself

    • @DarshanSinghSarwara
      @DarshanSinghSarwara 2 หลายเดือนก่อน +2

      @@SEKHONGURIQBAL ਬਿਲਕੁਲ ਵੀਰੇ ਦੁਨੀਆ ਪੈਸੇ ਪਿੱਛੇ ਰੱਬ ਨੂੰ ਵੀ ਕੁੱਝ ਨੀ ਸਮਜ਼ ਦੀ।

    • @SEKHONGURIQBAL
      @SEKHONGURIQBAL 2 หลายเดือนก่อน

      @@DarshanSinghSarwara bilkul sae gal j rab vich zakeen rakhan te paisa dhela te hai e kuj ni par loki rab nu bhul ge

    • @SEKHONGURIQBAL
      @SEKHONGURIQBAL 2 หลายเดือนก่อน +1

      Ethey banda kae janda gal karan da rs 2000 j personally milna fer rs 5000 menü jawab aya k pehla rs5000 payment kar do matlab k jeda banda aap bhuk naal mari janda o tuhanu ki de deve ga

  • @SukhwinderSingh-wq5ip
    @SukhwinderSingh-wq5ip 3 หลายเดือนก่อน +12

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Paulsaab366
    @Paulsaab366 3 หลายเดือนก่อน +6

    Mai socheya c pocox6 pro phon lwa diwali te emi te prr hun display hi pwa leni podcast ohi aey jehnu vekh k vichar bdle❤️

  • @onkarsahota1677
    @onkarsahota1677 2 หลายเดือนก่อน +6

    ਪੰਜਾਬ ਦੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਸਾਰੇ ਬਾਹਰ ਚਲੇ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਪੰਜਾਬ ਵਿੱਚ ਰੋਣਕਾਂ ਜ਼ਰੂਰੀ ਹੈ।

  • @gurmukhsingh7825
    @gurmukhsingh7825 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜਵੰਤ ਸਿੰਘ ਸਰ ਜੀ ਵੀਰ ਅਨਮੋਲ ਜੀ ਬਹੁਤ ਵਧੀਆ ਗੱਲਬਾਤ ਕੀਤੀ ਰੀਅਲ ਅਸਟੇਟ ਦੇ ਬਾਰੇ ਵਿਚ 🙏🙏🙏🙏🙏🙏🙏🙏🙏🙏👋🎇

  • @kulvinderkaur4919
    @kulvinderkaur4919 3 หลายเดือนก่อน +3

    Very nice podcast. Eda di life ch km aoun Wali knowledge kite sade education system ch include ho jawe ta sade bache apna rasta na bhatkan.....🙏

  • @Shub224
    @Shub224 2 หลายเดือนก่อน

    Is sir nu main personally mileya hoya kthe beh ke chaa v pitti aa assi ..Sir bht vdia insan ne ihna da smjhon da trika bht vdia assi us time smjh ni ske aj pchta rhe aa

  • @gurdeepkaurbains5183
    @gurdeepkaurbains5183 3 หลายเดือนก่อน +5

    ਬਹੁਤ ਬਹੁਤ ਵਧੀਆ ਐ ਬਾਈ ਜੀ ਮੈ ਵੀ ਇਨਾ ਨੂੰ ਮਿਲਣਾ ਚਾਹੁੰਦੀ ਹਾਂ ਅਸੀ ਅਨਮੋਲ ਜੀ ਤੁਹਾਡੇ ਸਾਰੇ ਪੋਸਟਕਾਰਡ ਸੁਣਦੇ ਹਾਂ ਮੈਨੂੰ ਬਹੁਤ ਚੰਗਾ ਲਗਦਾ ਏ❤❤❤❤❤🎉🎉🎉🎉🎉

    • @rudra-b3i
      @rudra-b3i 3 หลายเดือนก่อน +2

      Milan de 5000.

    • @HARRYNAGRA8035
      @HARRYNAGRA8035 หลายเดือนก่อน

      ਟ੍ਰੇਨਿੰਗ 3 ਦਿਨ ਦੀ
      30,000 ਵਿਚ ਜਦੋ ਦਿਲ ਕੀਤਾ ਕਰ ਲਓ 👍

  • @DILBHARSINGH-g3z
    @DILBHARSINGH-g3z 2 หลายเดือนก่อน

    ਅਨਮੋਲ ਜੀ ਵਧੀਆ ਲਗਿਆ ਤੁਹਾਡੀ ਹਰ ਵਡੀਓ ਅਕਸਰ ਵਧੀਆ ਹੀ ਹੁੰਦੀ ਹੈਧੰਨਵਾਦ ਜੀ

  • @jackdaniels654
    @jackdaniels654 3 หลายเดือนก่อน +13

    ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਬਾਹਰ ਰਹਿੰਦਾ ਹਾਂ ਪਰ ਮੈਂ ਆਪਣੇ ਪਿੰਡ ਜਮੀਨ ਖਰੀਦ ਰਿਹਾ ਹਾਂ ਬਹੁਤ ਟਾਈਮ ਤੋਂ ਤੇ ਮੈਂ ਕਾਫੀ ਜਮੀਨ ਖਰੀਦ ਵੀ ਲਈ ਹੈ ਮੈਨੂੰ ਕੋਈ ਦੱਸ ਸਕਦਾ ਕਿ ਮੈਂ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ

    • @rudra-b3i
      @rudra-b3i 3 หลายเดือนก่อน +1

      Galat. Farm laws might come.

    • @jackdaniels654
      @jackdaniels654 3 หลายเดือนก่อน +3

      @@rudra-b3i ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਕਮੈਂਟ ਦਾ ਰਿਪਲਾਈ ਕੀਤਾ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੇ ਕੋਲ ਪਾਸਪੋਰਟ ਇੰਡੀਅਨ ਹੀ ਹੈ

    • @rudra-b3i
      @rudra-b3i 3 หลายเดือนก่อน +1

      @@jackdaniels654 passport kithe da hai is irrelevant. Jado kheti kanoon aaye ta kheti lahewand nai rheni. Jado per acre income half rhe jau ta Fer theka vi half ho Jaana te Jameen da price vi. Eh ik bahut real possibility Hai.

    • @dhillongurupb5139
      @dhillongurupb5139 3 หลายเดือนก่อน +3

      Tusi bot sahi kar rahe ho aon wale same vich oh hi amir hove ga jini jiyada kise kol jamin ohna jiya amir hove ha agriculture land sab to mehgi hon wali hai aon wale same vich

    • @sohismagh7138
      @sohismagh7138 2 หลายเดือนก่อน +3

      ਜ਼ਮੀਨ ਖਰੀਦਣੀ ਚੰਗੀ ਗੱਲ ਹੈ

  • @LovepreetWander
    @LovepreetWander หลายเดือนก่อน

    ਵੀਰ ਜੀ ਭਾਵੈ ਮੈਂ ਰੀਅਲ ਅਸਟੇਟ ਵਿੱਚ ਕੋਈ intrust ਨੀ ਰੱਖਦਾ ਪਰ ਤੁਹਾਡੇ ਸ਼ੋ ਵਿਚੋਂ ਸਿਖੇਨ ਨੂੰ ਮਿਲਿਆ

  • @sunilgarg8252
    @sunilgarg8252 3 หลายเดือนก่อน +12

    ਯਾਰ ਸਰਦਾਰ ਸਾਹਿਬ ਦੀ ਗੱਲ ਬਾਤ ਕੁਝ ਸਮਝ ਨਹੀਂ ਆਈ ਕੁਝ ਜਿਆਦਾ ਹੀ ਬੜਾ ਚੜ੍ਹਾ ਕੇ ਗੱਲਾਂ ਕੀਤੀਆਂ ਨੇ ਆਪਣੀ ਹੀ ਤਾਰੀਫ਼ ਕਰਦੇ ਰਹੇ

    • @rudra-b3i
      @rudra-b3i 3 หลายเดือนก่อน

      Mai jaanda ede cheliyan nu v. Koi ni edi kitab mandir ch rakhda, kise ne ehda formula gaddi te ni likhya. Ehdi kitab ch lokan nu najayaz daraun waliyan case studies ne. Psychology eh Hai ki banda Aina dar jaaye ki Salah toh Bina sauda na kare. Te salah eh khenda rishtedaran kolo na Lao ede kol Lao. Jide eh 5 hajar Lau naale aine da hi tel lag Jaana jaan da. Naale Je Sai te gall na bani Fer? Duji Salah de v eh ta 5 hajar bhaalu. Dimag hi kharaab a lokan da jhere Aidan Salahan lainde firde ne. Jaroor kharidni aa anjaan bannde toh property.

  • @bhanuprataprana4662
    @bhanuprataprana4662 2 หลายเดือนก่อน +1

    Bai ji boht vdiaa ne Uncle ji🔥 🔥. Anmol bai boht boht tanwaad ehe sb knowledge open krn layi te bai ji tuhade sawaal boht gallan kadd k samne rkh dinde aa🙏 Thank you vadde bai

  • @vickuk1313
    @vickuk1313 3 หลายเดือนก่อน +10

    Bahut bahut pyar anmol veere...from England ❤

  • @jatingill6514
    @jatingill6514 6 วันที่ผ่านมา

    Sir jive eh tuci formula's dse eve de anmol paji tuc agle podcast ch jarur puchyo hor knowlegde vdia mildi aa te boht vdia lgya podcast dekh k❤ love aa bai full support

  • @mohitnehra2244
    @mohitnehra2244 3 หลายเดือนก่อน +3

    Podcast is really very interesting, after watching I will get training, tell us about getting training...

  • @Emm_Ess
    @Emm_Ess 2 หลายเดือนก่อน +2

    M tuhada koi v full prodcast ni dekhea but this is my first n i love it

  • @economicswithnotes2636
    @economicswithnotes2636 3 หลายเดือนก่อน +4

    Sir house wife's investment kive krn. Jo traditional method h gold te invest krna Matlab k gold buy krna ki eh beneficial h? Es topic te v gal kiti jawe please

    • @MandeepSingh-py8wp
      @MandeepSingh-py8wp 3 หลายเดือนก่อน

      Trading is best carrier for houswives

    • @rudra-b3i
      @rudra-b3i 3 หลายเดือนก่อน +1

      Rent collect karna Kam saukha nai. Property sale purchase Sharif Bande da Kamm nai. Gold and silver is best. Trading na kario Jo upper waala Karan nu khe ria, eh risky Hai.

    • @MandeepSingh-py8wp
      @MandeepSingh-py8wp 3 หลายเดือนก่อน +1

      @@rudra-b3i jeda kam tenu saukha lgda eda matlab eh nai o sarea lyi saukha hove kam sare hi aukhe te risky hunde aa sikhan to baad hi asaan hunde aa te jeda tere lyi mushkil a o kise hor lyi assan a

    • @rudra-b3i
      @rudra-b3i 3 หลายเดือนก่อน +1

      @@MandeepSingh-py8wp veeray sebi ne statistics jaari kite ne. 10 wicho 9 traders nu net loss hunda Hai.

    • @MandeepSingh-py8wp
      @MandeepSingh-py8wp 2 หลายเดือนก่อน

      @@rudra-b3i BAHUT VADDI RATIO HAI PRA JI 10% SUCESS RATE HAI HOR KISE CARRIER CH 2 % V HEGA TA DSOO

  • @craftartstudio684
    @craftartstudio684 2 หลายเดือนก่อน

    ਬਹੁਤ ਵਧਿਆ ਪ੍ਰੋਗਰਾਮ ਅਨਮੋਲ ਵੀਰ ਜੀ।🙏

  • @motivationalworld49416
    @motivationalworld49416 3 หลายเดือนก่อน +5

    Rajwant sir ji tuc koi eda ta kuj b nhi dsiya jis nl kuch knowledge gain hova.... Anmol veer ne kyi bar question kita tuhanu

  • @harwindersingh3224
    @harwindersingh3224 2 หลายเดือนก่อน +2

    Paji. Eda hi kmm krde rho, bhut vdia podcaster oo👍 bhut shi question put kre ATB

  • @DishaKaur1
    @DishaKaur1 2 หลายเดือนก่อน +4

    ਜਦੋਂ ਦੇ ਆਪ ਗਲ਼ ਕਰ ਰਿਹੇ ਹੋ ਕੁਝ ਵੀ ਪੱਲੇ ਨਹੀਂ ਪੈ ਰਿਹਿਆ ਬੱਸ ਟਾਇਮ ਪਾਸ ਹੋ ਰਿਹਿਆ ਹੈ ਜੀ ਪਲੀਜ ਕੋੲੲ ਆਇਡੀਆ ਤੇ ਗੱਲ ਕਰੋ

  • @amandeepsinghheera2537
    @amandeepsinghheera2537 2 หลายเดือนก่อน +2

    ਅੰਕਲ ਜੀ ਨੇ ਕੁੱਝ ਗੱਲਾਂ ਦਿੱਲ ਖੋਲ੍ਹ ਨਹੀਂ ਦੱਸੀਆਂ ਮੈਂ ਸਾਰੀ ਐਟਰਵਹੂ ਪੂਰੀ ਦੇਖੀਂ ਕੁਝ ਗੱਲਾਂ ਮੰਨ ਵਿੱਚ ਹੀ ਰੱਖ ਗਏ

  • @maanjagraj2318
    @maanjagraj2318 3 หลายเดือนก่อน +3

    ਵਧੀਆ ਖਿਡਾਰੀ ਕਦੀ ਵਧੀਆ ਕੋਚ ਨਹੀਂ ਹੋ ਸਕਦਾ

  • @motivationalworld49416
    @motivationalworld49416 3 หลายเดือนก่อน +2

    Anmol veer tuc eda di interview krya kro plzz.... Ki person apni knowledge vcho minimum 20% knowledge ta share kra..... Basic ta ajj sab nu hi pta.....

  • @kafmodernfarmingenvironmen8067
    @kafmodernfarmingenvironmen8067 3 หลายเดือนก่อน +5

    Anmol bai 2 person
    1st Pargat singh (crop information)
    2nd Baljinder mann (Mosam Punjab da)
    Jo saadi farming ch bhot help krde ne plz onha nall v podcast krio.. 🙏❣️

  • @kuldipsingh2916
    @kuldipsingh2916 13 วันที่ผ่านมา

    Hanji sir g menu bhut vadia lagea good knowledge mili..next pod cast pakki le k ayeo..mai v sir diya videos dekhda hunda te share v krda hunda .mai v foji banda retirement hon wala ..agge ki kra menu v daseo plz .Moga to belong krda thanks

  • @arshbal2470
    @arshbal2470 2 หลายเดือนก่อน +6

    40 minutes da podcast vich ik v gal menu knowlodge vali nhi lagi 40 minutes waste hoge but sirf motivation layi thk aa

  • @punjab5563
    @punjab5563 3 หลายเดือนก่อน +2

    ਬਹੁਤ ਵਧੀਆ ਸੀ ਸਰ ਜੀ ਮੈਂ ਵੀ ਬਹੁਤ ਪੈਸੇ ਕਮਾਵਾਂਗਾ ਲੋਕਾ ਦੀ ਸਪੋਰਟ ਕਰਾਂਗਾ 🙏🏻

  • @amandeepsinghheera2537
    @amandeepsinghheera2537 2 หลายเดือนก่อน +3

    ਅੰਕਲ ਜੀ ਜੇ ਕੰਮ ਸਿੱਖਣਾ ਹੋਏ ਤਾਂ ਕਹਨੀਂ ਫ਼ੀਸ ਹੈ ਜੀ ਮੀਹਨੇ ਦੀ

    • @HARRYNAGRA8035
      @HARRYNAGRA8035 หลายเดือนก่อน

      ਤਿੰਨ ਦਿਨ ਦੀ ਟ੍ਰੇਨਿੰਗ ਤੀਹ ਹਜਾਰ (30,000) ਦੀ 😂😂

  • @gurdeepsingh7238
    @gurdeepsingh7238 2 หลายเดือนก่อน

    ਬਹੁਤ ਵਧੀਆ interview ਕਿਰਪਾ ਕਰਕੇ ਦੱਸੋ ਕਿਤਾਬਾਂ ਕਿੱਥੋਂ ਮਿਲਣਗੀਆਂ?

  • @Lingbabar
    @Lingbabar 3 หลายเดือนก่อน +5

    Gallan bahut dungia ne bapu g diya ❤❤

  • @AmanDeep-vb9ir
    @AmanDeep-vb9ir 3 หลายเดือนก่อน +1

    What a wonderful and knowledgeable podcast...Respect to both of you. Keep elevating Anmol sir. Love from Christchurch ❤

  • @BalwantSingh-yl3yu
    @BalwantSingh-yl3yu 3 หลายเดือนก่อน +3

    Yaar bina rupee to kehra kam ho sakda eh Bai anpna 5000/ ya 2000/ liye ladda baki passe kitho auone a aaj kal ta koi Bank cibil nu ckek kre bina koi Bank loan ne dedde farz kro koi Bank loan de dedde aa oh vadd to vadd 15 to 20 lakhs de dedde aa sheher vich plat makan 35 to 45 lakhs da bania milda a,, phir ohde 5 to 10 sal wait kro,,,oh ve 5 to 7 lakh vad mil ju ,,, phir jawak da vivh v karna phir bande de apni v life a

  • @harjimangat
    @harjimangat 2 หลายเดือนก่อน

    SUPERB Both the personalities. Very Grateful for the valued thoughts sharing. Best regards.

  • @JagdeepMaurh
    @JagdeepMaurh 3 หลายเดือนก่อน +4

    Kam di galln ghat ne, 30 min toh baad kam diyan baba galln boht kich rea. Good Salesman

    • @gagandeepkaur1244
      @gagandeepkaur1244 2 หลายเดือนก่อน

      Promote kr reha apne app nu sidhi jhi gal a

  • @poonamthind1430
    @poonamthind1430 11 วันที่ผ่านมา

    ਮੇਰੇ ਦਾਦਾ ਜੀ ਲੁਧਿਆਣੇ ਵਿਚ 1985 ਤੋ property dealer ne.. ਸਾਡੇ ਲਾਗੇ ਦੀਆ 4 properly established colonies (mohallas) ਉਣਾ ਨੇ ਅਪਣੇ ਹੱਥੀ ਵੇਚੇ, ਕੱਲਾ ਕਿਲਾ plot.

  • @Alwaysalone85
    @Alwaysalone85 3 หลายเดือนก่อน +3

    Sardar g tuci keh rhe j bande nu ghar nhi lena chida paise invest krne chide ne but ah gal nal bande kismat sath deve fir aa nhi ta ahi galti mere dade ne kiti sara paise busines vich la dita te keha busines
    Vicho kma k ghar bnawa gy but kise karan busines thup ho gya te aj tak rent upar dhkke kha rhe aa pls ah slah sarya nu na devo paise ghat kma ke gujara hoje ga but ghar fir ni bande

    • @rudra-b3i
      @rudra-b3i 3 หลายเดือนก่อน +1

      Ehnu jaanda Mai. Eh gallan da karah banaunda hai bas. Salah laini aa ta kise retired patwari di Lao. Paise v ede naalo ghatt Lau agla naale Sai gall dassu ede wangu tukke bi maaru.

  • @hpsingh13
    @hpsingh13 หลายเดือนก่อน +1

    Sir...flats go for redevelopment after a particular time as there are clear guidelines.

  • @Maleekt-q8k
    @Maleekt-q8k 3 หลายเดือนก่อน +3

    Sat shri akaal

  • @parveensingh9658
    @parveensingh9658 2 หลายเดือนก่อน

    Tusi dove hi bade wadiya insaan o,
    Te kafi kuz sikhan nu miliya is video too,
    Thank you so much

  • @punjabiaudiobooks3289
    @punjabiaudiobooks3289 3 หลายเดือนก่อน +5

    ਇਹ ਬੰਦਾ ਲੋਕਾਂ ਨੂੰ ਬੇਵਕੂਫ ਬਨੋਂਦਾ, ਆਵਦੀ ਜ਼ਮੀਨ ਨੂੰ ਮਹਿੰਗਾ ਕਰ ਕੇ ਉਨ੍ਹਾਂ ਨੂੰ ਵੇਚਦਾ ਜਿੰਨਾ ਨੇ ਇਹਦੇ ਤੇ ਭਰੋਸਾ ਕੀਤਾ ਹੁੰਦਾ। ਫਿਰ ਜਿਨਾ ਨੇ ਅਹਦੇ ਤੋਂ ਜ਼ਮੀਨ ਖਰੀਦੀ ਹੂੰਦੀ ਆ ਓਹ ਫਸ ਜਾਂਦੇ ਨੇ । ਤੇ ਇਹ ਆਪ ਮੁਨਾਫ਼ਾ ਕਮਾ ਕੇ ਨਿਕਲ ਜਾਂਦਾ। ਤੇ ਲੋਕਾਂ ਨੂੰ ਕਹਿੰਦਾ ਅਸੀ ਦਲਾਲ ਦਾ ਕੰਮ ਨਹੀਂ ਕਰਦੇ 😆। ਦਲਾਲ ਅਹਦੇ ਤੋਂ ਕਿਤੇ ਗੁਣਾ ਚੰਗੇ ਨੇ। ਓਹ ਵੇਚਣ ਵਾਲੇ ਤੇ ਖਰੀਦਣ ਦੋਨਾਂ ਦਾ ਸੋਚਦੇ ਹਨ। ਤੇ ਇਹ ਸਿਰਫ ਆਵਦਾ ਸੋਚਦਾ ਓਹਦਾ ਨਹੀਂ ਹੋ ਇਸ ਦੇ ਨਾਲ ਜੁੜਦਾ ਹੈ। ਬਚ ਕੇ ਰਹੋ ਅਹਨਾ fake gurus ਤੋਂ 🫡👎👎

    • @rudra-b3i
      @rudra-b3i 3 หลายเดือนก่อน +4

      Bilkul sahi

  • @Nationalist04
    @Nationalist04 28 วันที่ผ่านมา

    Anmol bhai bht acha podcast tha , next podcast me sir se pls puche , kya kya documents aur kis kis cheez ka dhyan rakhna chahiye jab property buy kare

  • @LalSingh-jl1fy
    @LalSingh-jl1fy 3 หลายเดือนก่อน +15

    Kmm di gal koi ni kittii.,..sirf philosophy teacher a

  • @harshitluthra-n6t
    @harshitluthra-n6t 2 หลายเดือนก่อน +1

    Anmol veere ne questions puchyaa c agar aapaa kise to property leni hovee kiss chezz da dhyn rkhna chieda usda correct answer den di jgaa gal nu gol gol kumaaa taa

    • @nikhilsharmaaa
      @nikhilsharmaaa 11 วันที่ผ่านมา

      I seriously didnt like the podcast. He didnt answer any of anmol's question clearly !

  • @ARUNKUMAR-dq7cw
    @ARUNKUMAR-dq7cw 3 หลายเดือนก่อน +3

    Jai hind sir 🇮🇳
    Arun this side from Chandigarh
    I am b.a graduate
    I am very much interested into real estate but no guidance
    I can't pay sir's fee but I can work with sir and pay back my fee in terms of work
    Kindly help if possible anmol sir

    • @rajwantsinghmohali
      @rajwantsinghmohali 3 หลายเดือนก่อน

      Yes

    • @rudra-b3i
      @rudra-b3i 3 หลายเดือนก่อน

      Bas Kamm sikhi investment na Kari

  • @anmolbatti4656
    @anmolbatti4656 หลายเดือนก่อน +1

    Brother podast bhut hi vdia si tusi questions bhut vdia kre prr tusi jo v question kre sir ne ohna da direct way ch answer nai ditta. Problem da solution dssn di jagah te har vaar koi example de k gal khatm krr dinde.

  • @BinduMavi-rq8zh
    @BinduMavi-rq8zh 3 หลายเดือนก่อน +4

    When you buy flat u buy nothing, no building apni, naa jamin apni, costly parking, electricity, 2 hours daily waste in treffic, big plution, loan instalment mein jindgi khatam, kal ko bacho ki shadi hogi vo kaha rahenge, is se achha kisi bhi small city Village mein sasta ghar kharido with jamin

    • @BinduMavi-rq8zh
      @BinduMavi-rq8zh 3 หลายเดือนก่อน

      ਫਲੈਟ ਲੋਕਾਂ ਨੂੰ ਜ਼ਮੀਨ ਤੋਂ ਤੋੜਨਾ ਵਾਸਤੇ ਬਣਵਾਏ ਜਾ ਰਹੇ ਹਨ,ਅਸਲੀ ਧਨ ਪਾਣੀ ਜ਼ਮੀਨ ਜੰਗਲ ਜਾਨਵਰ ਸਿਹਤ ਪਰਿਵਾਰ ਬਚਾਓ, ਜਿਸ ਪੈਸੇ ਪਿਛੇ ਤੁਸੀਂ ਪਾਗ਼ਲ ਹੋ ਰਹੇ ਦਿਨ ਰਾਤ ਬੈਂਕ ਨਕਲੀ ਕਾਗਜ਼ ਰੱਦੀ ਨੋਟ ਛਾਪ ਰਹੇ ਆਰ ਬੀ ਆਈ 1934 ਵਿੱਚ ਬ੍ਰਿਟਿਸ਼ ਇੰਡੀਆ ਦੀ ਬਰਾਂਚ ਹੈ ਤੁਸੀਂ ਅੱਜ ਵੀ ਗੁਲਾਮ ਹੋ, ਸਾਰਾ ਸੋਨਾ ਔਰਤਾਂ ਪਰਿਵਾਰਾਂ ਦਾ ਬੈਂਕ ਖਾ ਗਏ, ਅਘ਼ਗਰ ਬੈਂਕ ਤੋਂ ਕਰਜ ਲੈਣ ਕੇ ਤਰੱਕੀ ਹੁੰਦੀ ਹੈ ਫਿਰ ਪੰਜਾਬ ਵਿੱਚ ਲੱਖਾਂ ਘਰਾਂ ਵਿਚੋਂ ਸੋਨਾ, ਮੱਝਾ , ਪਿਆਰ ਭਾਈਚਾਰਕ ਸਾਂਝ ਕਿਥੇ ਗੲਈ, ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿਚ ਕਿਓਂ ਜਾ ਰਹੀ, ਬੈਂਕ ਹਰਾਮਖੋਰੁ ਅੰਗਰੇਜ ਦੇ ਹਨ, ਅਸਲੀ ਕਰੰਸੀ 777 ਮਿਲੀਗ੍ਰਾਮ ਸੋਨੇ ਦਾ ਸਿੱਕਾ ਹੈ, ਆਪਣੀਆਂ ਜ਼ਮੀਨ ਜਾਇਦਾਦ ਬਚਾਓ ਡਿਜਿਟਲ ਕਰੰਸੀ ਆਓਦੇ੍ ਹੀ ਸਬ ਗੁਲਾਮ ਹੋ ਜਾਣਗੇ ਕਰਜ ਨਹੀਂ ਉਤਰਨਗੇ ਕਿਓਂਕਿ ਪੋਸਾ ਹੈ ਹੀ ਨਹੀਂ ਦੇਸ਼ ਅੰਦਰ ਕਰੰਸੀ 34 ਲੱਖ ਕਰੋੜ ਦੀ ਕਰਜ 205 ਲੱਖ ਕਰੋੜ ਤੋਂ ਜ਼ਿਆਦਾ, ਸਬ ਦੀ ਜਾਇਦਾਦ ਜਾਣ ਵਾਲੀ ਹੈ, ਨਿਓ ਵਰਲਡ ਆਰਡਰ ਹੈ, ਜਾਗ ਜਾਵੋ, ਜ਼ਮੀਨ ਟੋਬਾ, ਖੂਹ ਨਲਕਾ ਦਾ ਪਾਣੀ ਬਚਾਓ, ਕਿਓਂਕਿ ਜਿਸ ਦਿਨ ਬਿਜਲੀ ਹਮੇਸ਼ਾਂ ਵਾਸਤੇ ਬੰਦ ਹੋਣੀ ਕਿ ਨੋਟ ਖਾਓਗੇ, ਪਾਣੀ ਨਹੀਂ ਮਿਲਣਾ ਕਿਓਂਕਿ ਮੋਟਰਾਂ ਬਿਜਲੀ ਤੇ ਹਨ ਪੰਜਾਬ ਅੰਦਰ ਖੂਹ ਨਲਕਾ ਖਤਮ ਹਨ , ਼ ਚੱਕੀਆਂ ਨਹੀਂ ਚੱਲਣੀਆ ਆਟਾ ਕਿਥੇ ਪੀਸੋਗੇ, ਡੀਜ਼ਲ ਪੈਟਰੋਲ ਬੰਦ ਹੋਣਾ ਗੱਡੀਆਂ ਨਹੀਂ ਚੱਲਣੀ ,ਇਸ ਲੀ ਸਾਇਕਲ ਘੋੜੇ, ਤਾਗੇ ਬੈਲ ਗੱਡੀਆਂ ਖਰੀਦੋ ਯਾਤਰਾ ਵਾਸਤੇ, ਹਾਰਪ ਟੈਕਨੋਲੋਜੀ ਜੀਓ ਇੰਜੀਨੀਅਰਿੰਗ ਕੈਮਟਰੇਲ ਟੈਕਨੋਲੋਜੀ ਨਾਲ, ਹੀਟ ਵੇਵ ਚਲੇਗੀ ਤੁਫਾਨ ਹਨੇਰੀ ਹੜ ਭੁਕੰਪ ਆਓਣਗੇ ਫਿਰ ਤੁਹਾਨੂੰ ਸਿਰਫ ਤੇ ਸਿਰਫ ਜੰਗਲ ਪੇੜ ਹੀ ਬਚਾਓਣਗੇ ਇਸ ਲੀ ਵੱਧ ਤੋਂ ਵੱਧ ਜਲਦੀ ਤਿਆਰ ਹੋਣ ਵਾਲੇ ਦਰਖੱਤ ਲਗਾਓ, ਏਜੰਡਾ 2030 ਚੱਲ ਰਿਹਾ ਹੈ ਨਿਓ ਵਰਲਡ ਆਰਡਰ ਵਾਲੇ ਚਲਾ ਰਹੇ ਵਰਲਡ ਇਕੋਨੋਮਿਕ ਫੋਰਮ ਕਰ ਰਿਹਾ ਸਾਰਾ ਕੁਝ, ਵੈਕਸੀਨਾਂ ਲਗਾਓਣ ਵਾਲੇ ਲੱਖਾਂ ਕਰੋੜਾਂ ਲੋਗ ਬੀਮਾਰੀਆਂ ਨਾਲ ਮਰਨਗੇ, ਜ਼ਿਆਦਾ ਜਾਣਕਾਰੀ ਲਈ ਦੇਖੋ ਚੈਨਲ ਯੂਟਿਊਬ Nider India, Advocate Sahil Goyal, Dr Vilas Jagdale, awaken bharat, awaken india movement on google

  • @DeepakAtwal-hk5cj
    @DeepakAtwal-hk5cj 3 หลายเดือนก่อน +1

    Bahut vadia pordcast Positive sochna te insan Hona Tahi kush ban Sakde Oh Bahut vadia laga sun ke ❤

  • @manpreetthind1363
    @manpreetthind1363 2 หลายเดือนก่อน +3

    Honestly, I don’t like this post podcast because this man just only selling his business

  • @sunehakatha1700
    @sunehakatha1700 2 หลายเดือนก่อน +1

    Amazing podcast.i am really enjoyed this podcast ❤️❤️

  • @Pendu_American
    @Pendu_American 3 หลายเดือนก่อน +3

    Result bai da course lelo , book lelo , hor koi gal ta dssi ni😂

  • @gurpreetkaur868
    @gurpreetkaur868 3 หลายเดือนก่อน +2

    First of all thank you so much anmol eas pod cast lyi thanks a lot .. just recently I'm researching on the real estate and I came across your podcast ..trust me it's very worth it. Can you please give me contact with rajwant sir actually I also want to start my career in this field . So, I really want to learn about real estate from rajwant sir . Once again thank you so much ehne Powerful , motivational, podcasts lyi. I wish you a very good luck for your future growth 🙏❤️

  • @sofytariansarao9595
    @sofytariansarao9595 3 หลายเดือนก่อน +3

    ਪੈਸੇ ਦਾ ਵਿਆਹ ਹੁੰਦਾ ਪੰਜਾਬੀ ਚ ਨਾ ਕੇ ਪੈਸੋ ਕੀ ਸ਼ਾਦੀ, ਖਾਣਾ ਪੰਜਾਬ ਦਾ ਬੋਲਣੀ ਹਿੰਦੀ, ਵਾਹ ਓ ਤੇਰੇ.

  • @DilrajNRI
    @DilrajNRI 2 หลายเดือนก่อน

    Motivator insaan.... Aap ji day podcast to bahut hi kuj sikhaya..
    Dilraj bardeke... Malta Europe..

  • @navneetk7346
    @navneetk7346 หลายเดือนก่อน

    I love all the information. Thanks I would like to know how NRI can get InTouch and get property safely

  • @sapnakaur6784
    @sapnakaur6784 3 หลายเดือนก่อน +8

    Don't mind par kuch bhi kaam ka nahi btaya.. Sbko apna course bechna hai bs.. Ye sb batein already pta hain sbko

  • @Angrej1-singh
    @Angrej1-singh 3 หลายเดือนก่อน +1

    Anmol 22 ji ek feliar insan to bahut kuj sikhan li milda es li feliar to hi success mildi j kio ke ohna da tajurba hunda❤

  • @SandeepKotli055
    @SandeepKotli055 2 หลายเดือนก่อน +2

    Menu Shanti mildi e 5000 di gall karke ,,
    Menu Shanti mildi e 2000 phone te gall karke
    Menu Shanti mildi hai 30,000 per student tu leke
    Menu Shanti mildi hi eve a 😅😅😅😅😂😂😂😂😂😂😂😂

    • @RajwantSinghRaju
      @RajwantSinghRaju หลายเดือนก่อน

      Buda ho gya ehdi paise di bhukh ni miti

  • @sudhirkumarzira5804
    @sudhirkumarzira5804 หลายเดือนก่อน

    What A Confidence 😀😀😀😀 uncle Great (last 5 Minutes)

  • @sanchitsarochcricketer9140
    @sanchitsarochcricketer9140 3 หลายเดือนก่อน +4

    Isme attitude bahut jyada hai agr sach mein hi new junration k lie kuch Krna hai to pesa charge mat kro phone pe bat krne ka o

  • @bharpursandhu7942
    @bharpursandhu7942 2 หลายเดือนก่อน

    ਅਨਮੋਲ ਵੀਰ ਜੀ ਬਹੁਤ ਸੋਹਣਾ podcast

  • @RealWay-m8n
    @RealWay-m8n 3 หลายเดือนก่อน +4

    Got No any proper knowledge.... after watching 40 minutes

  • @sukhi.rockstar
    @sukhi.rockstar 2 หลายเดือนก่อน

    Bahaut Sohna Teh Knowledge Podcast Thankyou ♥️

  • @lovesidhu2507
    @lovesidhu2507 3 หลายเดือนก่อน

    ਬੋਹਤ ਵਦੀਆ ਪੋਡਕਾਸਟ 💯
    Waiting for 2nd podcast...

  • @Nanrheinteriorhub2023
    @Nanrheinteriorhub2023 3 หลายเดือนก่อน +4

    ਸੱਭ ਤੋ ਘਟੀਆ ਪੋਡਕਾਸਟ

  • @Sahib2016
    @Sahib2016 3 หลายเดือนก่อน +1

    Anmol veer ਸਵਾਲਾਂ ਦੇ ਜਵਾਬ ਸਿੱਧੇ ਨਹੀਂ ਦਿੱਤੇ ਵੀਰ ।।।
    ਜਿਵੇਂ ਕਿ investment 50ਲੱਖ di ।।house kine paise Wale nu laina chahida etc etc ।।।veer PLZZZZ ਧਿਆਨ ਦੋ

    • @rudra-b3i
      @rudra-b3i 3 หลายเดือนก่อน +2

      Ehi ta game aa. Jiddan di Salah tusi chahunde o ode Lai consultation fees deni Paindi Hai, o vi Moti. Retired patwari 100 guna changa Aidan de consultants toh, ik ta fees ghat hundi aa, duja kagazan di proper jaankari hundi aa, teeja aapne area de Saab samaj aunda naaki mohali de laagle pindan da.

  • @jsjs9186
    @jsjs9186 2 หลายเดือนก่อน

    ਇੰਟਰਵਿਊ ਦੇਖਿਆ ਤਾ ਦਿਮਾਗ ਖੁਲ ਜਿਹਾ ਗਿਆ. ਕਾਸ਼ ਇਹਨਾਂ ਦੀਆ ਕਲਾਸ ਲੈ ਪਾਉਂਦਾ . ਪਰ...

  • @jassar100
    @jassar100 3 หลายเดือนก่อน +3

    He is calling sewa but charging 5000 rupees, hahaha.
    Thag lok.

    • @gurdeepsingh2837
      @gurdeepsingh2837 2 หลายเดือนก่อน

      It’s actually a paid sewa but still a sewa right? 😅

    • @gurvindersingh9154
      @gurvindersingh9154 2 หลายเดือนก่อน

      ਬਾਈ ਉਹਨਾਂ ਨੇ ਕਿਹਾ ਡਿਟੇਲ ਚ ਸੁਣੋ ਜਿਹੜਾ ਗਰੀਬ ਬੰਦਾ ਉਹਨਾਂ ਲਈ ਫਰੀ ਹੈ

  • @Gursharankaur7980
    @Gursharankaur7980 3 หลายเดือนก่อน +2

    Anmol veere bahot wadiya...house wife's kiwe investment karn es topic te v ਜਰੂਰ dasiyo g

    • @HGmovies1
      @HGmovies1 3 หลายเดือนก่อน +1

      In gold

    • @palvindersingh6963
      @palvindersingh6963 3 หลายเดือนก่อน +1

      STOCK MARKET VEEACH INVEST KAROO

    • @jugrajsingh7325
      @jugrajsingh7325 3 หลายเดือนก่อน +1

      Mutual funds

    • @Gursharankaur7980
      @Gursharankaur7980 3 หลายเดือนก่อน

      Thanks to all..🎉

    • @samitsingh9462
      @samitsingh9462 2 หลายเดือนก่อน

      ਮੈਮ ਸਭ ਤੋਂ ਪਹਿਲਾਂ ਆਪਣੀ ਅਤੇ ਆਪਣੇ ਫੈਮਲੀ ਨੂੰ ਸਿਕਿਊਰਟੀ ਦਿਓ

  • @jagrajsingh114
    @jagrajsingh114 3 หลายเดือนก่อน +1

    Very nice video🎉
    Sir you are great,God bless you..❤

  • @DirectDilSe29
    @DirectDilSe29 3 หลายเดือนก่อน +4

    Full of time waste to listen this, good for tier 2 and tier 3 people but not for Delhi NCR population, not a single question he has answered which was required/relevant... Like where should invest in punjab? In village but why? What will happen to high rise? Kuch ni btaya uncle ne bs gappa mar k chale gye

    • @rudra-b3i
      @rudra-b3i 3 หลายเดือนก่อน +1

      You can seperate milk from water.

    • @gurdeepsingh2837
      @gurdeepsingh2837 2 หลายเดือนก่อน

      😅

    • @gurvindersingh9154
      @gurvindersingh9154 2 หลายเดือนก่อน

      ਉਹਦੇ ਲਈ ਵੀਰੇ ਤੁਸੀਂ ਅਮਿਤ ਸਾਗਵਾਨ ਦੀ ਵੀਡੀਓ ਸੁਣੋ ਨੰਬਰ ਵਨ ਰੀਅਲ ਸਟੇਟ ਟੀਚਰ ਆਫ ਇੰਡੀਆ

  • @hitansh59
    @hitansh59 3 หลายเดือนก่อน +1

    🙏🏻🙏🏻Sardar Veer ji da dil kina saaf hai te duje di bhlai da kam karna 👌🏻👌🏻for satisfying others as well as his ownself is great.God bless 💐💐He is also earning blessings.No matter he himself is also earning by taking fees for the course provided but at the same time he teaches the course free or on very less fee for the lower middle class, he is saying. 🙏🏻