Gurpreet Gopi ਭਲਾਈਆਣਾ ਦੀਆਂ ਸਿੱਧੀਆਂ ਤੇ ਖਰੀਆਂ ਗੱਲਾ , Brown Kudi ਬਾਰੇ ਆਖੀ ਵੱਡੀ ਗੱਲ , Punjab de panne

แชร์
ฝัง
  • เผยแพร่เมื่อ 17 ต.ค. 2023

ความคิดเห็น • 202

  • @Rajkumar10101
    @Rajkumar10101 9 หลายเดือนก่อน +39

    ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ 🙏👍💯

  • @bhawrasatti3407
    @bhawrasatti3407 9 หลายเดือนก่อน +18

    ਬਹੁਤ ਵਧੀਆ ਗੱਲਾ ਦਸੀਆ ਵੀਰ ਆਪਾ ਸਾਰੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ

  • @SherSingh-ec7jr
    @SherSingh-ec7jr 8 หลายเดือนก่อน +7

    ਬਿਲਕੁਲ ਠੀਕ ਕਿਹਾ ਵਿਆਹ ਵਾਰੇ👍

  • @ManjitSingh-hq5wn
    @ManjitSingh-hq5wn 9 หลายเดือนก่อน +31

    ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ

  • @gaganchahlgaganchahal1301
    @gaganchahlgaganchahal1301 9 หลายเดือนก่อน +23

    ਸਹੀ ਗੱਲ ਆ ਵੀਰ ਜੀ

  • @SwaranSinghsoni
    @SwaranSinghsoni 9 หลายเดือนก่อน +11

    ਬਹੁਤ ਵਧੀਆ ਵਿਜਾਰ ਬਾਈ ਦੇ ਇਹ ਕੰਮ ਲੋਕ ਕਦੇ ਵੀ ਨਹੀਂ ਕਰਦੇ ਵਾਹਿਗੁਰੂ ਮੇਹਰ ਕਰੇ ਜੀ

  • @harjeetdhaliwal6957
    @harjeetdhaliwal6957 8 หลายเดือนก่อน +4

    ਸੋਡੀ ਗੱਲ ਸਹੀ ਆ ਵੀਰ ਜੀ ਭਗਵੰਤ ਮਾਨ ਵੀ ਸਾਡਾ ਗੁਰੂ ਆ ਜਿਵੇਂ ਸਾਨੂੰ ਮਾ ਬਾਪ ਬੋਲਣ ਸਿਖਾਉਦੇ ਆ ਦੁਨੀਆਂ ਮੂਹਰੇ ਤੇ ਮਾਨ ਨੇ ਸਿਖਾਇਆ ਸਾਨੂੰ ਲੀਡਰਾਂ ਮੂਹਰੇ ਸੁਆਲ ਕਰਨੇ
    ਨਹੀਂ ਰੀਸਾਂ ਭਗਵੰਤ ਮਾਨ ਦੀਆਂ

  • @dilbagsinghblair9344
    @dilbagsinghblair9344 9 หลายเดือนก่อน +32

    ਬਹੁਤ ਵਧੀਆ ਖੱਪਿਆਂਵਾਲ਼ੀ ਜੀ ਤੁਹਾਨੂੰ ਗੁਰੂ ਸਾਹਿਬ ਤਰੱਕੀਆਂ ਖੁਸ਼ੀਆਂ ਬਖਸ਼ਿਸ਼ ਕਰਨ

  • @GianSingh-ew4co
    @GianSingh-ew4co 9 หลายเดือนก่อน +33

    ਵੀਰ ਜੀ ਸੱਚ ਜਾਣਿਓ ਮੈਂ ਵਿਆਹਾਂ ਵਿੱਚ ਹੁੰਦੇ ਨਾਜਾਇਜ ਖ਼ਰਚੇ ਦੇ ਖ਼ਿਲਾਫ਼ ਹਾਂ। ਪਰ ਲੋਕਾਂ ਨੂੰ ਕੌਣ ਸਮਝਾਵੇ । ਮੈਂ ਤਾਂ ਦਾਜ਼ ਦੇ ਵੀ ਰੱਜ ਕੇ ਖ਼ਿਲਾਫ਼ ਹਾਂ। ਪਰ ਲੋਕ ਕਦ ਸਮਝਣਗੇ।

  • @Amrindera_Patiala_fitness
    @Amrindera_Patiala_fitness 8 หลายเดือนก่อน +5

    ਇਹ ਗੱਲਾਂ ਆਮ ਪੁਰਾਣੇ ਬਜ਼ੁਰਗਾਂ ਕੋਲ ਬੈਠ ਕੇ ਸੁਣ ਨੂੰ ਮਿਲ ਜਾਣਗੀਆਂ ਪਰ ਸਾਡੇ ਕੋਲ ਟਾਇਮ ਕਿੱਥੇ ਫੋਨ ਛੱਡੋ ਆਪਣੇ ਘਰ ਤੇ ਗੁਆਂਢ ਚ ਗੱਲਾਂ ਕਰੋ ਸਕੂਨ ਮਿਲੂ

  • @AmandeepSingh-bu4wn
    @AmandeepSingh-bu4wn 9 หลายเดือนก่อน +9

    ਬਹੁਤ ਵਧੀਆ ਵਿਚਾਰ ਜੀ

  • @GurnamSingh-wk5fe
    @GurnamSingh-wk5fe 9 หลายเดือนก่อน +5

    ਜਿਆਦਾ ਲੋਕ ਫੁਕਰੀ ਨੇ ਮਾਰੇ ਹੋਏ ਆ।। ਆਪਣੇ ਖਰਚੇ ਘਟਾਓ।ਨਹੀਂ ਤਾਂ ਅੱਜ ਨਹੀਂ ਤਾਂ ਕੱਲ੍ਹ ਨੂੰ ਮਰੂ ਗੇ ਹੀ।।ਜਿਹੜਾ ਏਸ ਆਦਮੀ ਦੀ ਗੱਲ ਮੰਨ ਲਓ ਉਹ ਆਪਣੀ ਜਿੰਦਗੀ ਵਿੱਚ ਬਹੁਤ ਹੀ ਸਫਲ ਹੋ ਜਾਵੇ ਗੀ।।ਆਦਮਪੁਰ ਦੋਆਬਾ ਜਲੰਧਰ।।।

  • @rabbrakha3968
    @rabbrakha3968 9 หลายเดือนก่อน +7

    ਗੋਪੀ ਸਿਆਂ ਤਵੀਆਂ ਦੀ ਕੀ ਖਾਸੀਅਤ ਆ ਕਿਉਂ ਮਸ਼ਹੂਰ ਆ ਪੰਜਾਬ ਚ।। ਦੱਸੀਂ ਜਰੂਰ ।। ਇਹ ਗੱਲ ਤੂੰ ਵੀ ਫੋਲੋਅਰ ਵਧਾਉਣ ਲਈ ਕਰ ਰਿਹਾਂ ।।ਹੁਣ ਤੈਨੂੰ ਉਹ ਮਿਲਣ ਵੀ ਆਊ ਫੇਰ ਉਹ ਵੀਡੀਓ ਦੇ ਵਿਊ ਵੀ ਫੁਲ ਹੋਣਗੇ।। ਵੈਸੇ ਉਹਦੀ ਗਲ ਕਰਨ ਦਾ ਕੋਈ ਮਤਲਬ ਨੀ ਸੀ ਸਿਰਫ ਵਿਊਆਂ ਲਈ

    • @manpretsingh-lj5wu
      @manpretsingh-lj5wu 8 หลายเดือนก่อน +2

      Eh motta v view bhalda aa

    • @Hjhug5064
      @Hjhug5064 3 หลายเดือนก่อน

      Eh mote nu v akal haini bai Eve e camera agge syania syania Galla krke sala vadda sarpanch banan nu ferda 😂

  • @AmandeepSingh-ht9co
    @AmandeepSingh-ht9co 8 หลายเดือนก่อน +12

    ਵੀਰ ਤੂੰ 100% ਸੱਚ ਬੋਲ ਰਿਹਾ ਹੈ ਸਾਡੇ ਮੋਹਾਲੀ ਸ਼ਹਿਰ ਦੇ ਵਿੱਚ ਪੈਣ ਵਾਲੇ ਕਈ ਪਿੰਡ ਇਨਾ ਜੱਟ ਜਿਮੀਦਾਰਾਂ ਨੇ ਬਰਬਾਦ ਕਰਤੇ। 100, 100 ਕਮਰਾ ਇਨਾਂ ਨੇ ਬਈਆ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ ਤੇ ਆਪ ਜੱਟ ਜਿਮੀਦਾਰ ਪਿੰਡ ਛੱਡ ਕੇ ਸ਼ਹਿਰ ਚ ਕੋਠੀਆਂ ਲੈ ਕੇ ਰਹਿਣ ਲੱਗ ਪਏ ਨੇ ਦੱਸੋ ਹੁਣ ਵਿਚਾਰਾ ਗਰੀਬ ਦਿਹਾੜੀਦਾਰ ਬੰਦਾ ਕਿੱਥੇ ਜਾਵੇ ਸਾਡੇ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਨਿਕਲਣਾ ਬਹੁਤ ਔਖਾ ਹੋ ਗਿਆ ਹੈ ਲੱਖੇ ਵੀਰ ਪਿੰਡਾਂ ਚ ਥਾਂ ਥਾਂ ਤੇ ਭਈਏ ਖੜੇ ਰਹਿੰਦੇ ਨੇ ਤੇ ਸਾਡੇ ਪਿੰਡ ਵਿੱਚ ਵੀ ਘੱਟੋ ਘੱਟ 2000,2500 ਬਈਆ ਰਹਿੰਦਾ ........
    ਜਵਾਬ

    • @PremSingh-yb5gr
      @PremSingh-yb5gr 8 หลายเดือนก่อน +1

      Kerra.pind.aa.thoda.veer.jith.bhaiye.randeyan.

    • @DavinderKaur-ny4xb
      @DavinderKaur-ny4xb 5 หลายเดือนก่อน

      Bilkul Right veer g

  • @GursewakSingh-bv7uj
    @GursewakSingh-bv7uj 8 หลายเดือนก่อน +2

    ਸੱਭ ਤੋ ਵੱਡੀ ਚੀਜ ਏ ਵਿਚਾਰ ਬਾਈ ਦੀ ਵਿਚਾਰ ਵਧੀਆ ਲੱਗਿਆ ਸੁਣਕੇ ਬਾਈ ਆਪਣੇ ਵਿਆਹ ਖੂਲੇ ਡੂਲੇ ਹੀ ਅਸਲ ਵਿਆਹ ਘਰਾ ਦੇ ਵਿਚ ਹੋਏ ਸੀ

  • @avtarsinghdhaliwal1522
    @avtarsinghdhaliwal1522 25 วันที่ผ่านมา

    Gopi ji badia gul kiti🙏🙏🙏🙏 dhanbad

  • @atozlevelsgame9135
    @atozlevelsgame9135 9 หลายเดือนก่อน +12

    ਲੋਕ ਕਹਿ ਸਾਰੇ ਦੇਣਗੇ ਵਿਆਂ ਤੇ ਖਰਚਾ ਨੀ ਕਰਨਾ, ਪਰ ਸਾਰੇ ਜਿੰਨੇ ਜੋਗੇ ਹੁੰਦੇ ਨੇ ਆਪਣੇ ਧੀ ਪੁੱਤ ਦੇ ਵਿਆਂ ਤੇ ਕਰਦੇ ਨੇ ਕਰਦੇ ਨੇ,

  • @harjinderkaur103
    @harjinderkaur103 5 หลายเดือนก่อน +1

    100 % sahi hey ji.

  • @shamdhiman8717
    @shamdhiman8717 9 หลายเดือนก่อน +11

    ਵਿਆਹਾਂ। ਤੇ। ਖਰਚਾ। ਜਰੂਰੀ। ਰੋਟੀ। ਪਾਣੀ। ਸਾਦਾ। ਬਰਾਤ। 11। ਬੰਦੇ। ਚਾਹੀਦੇ। ਨੇ

  • @satnam_bhangu.1915
    @satnam_bhangu.1915 9 หลายเดือนก่อน +3

    ਬਹੁਤ ਵਧੀਆ ਸੋਚ ਆ ਬਾਈ ਤੁਹਾਡੀ ਪਰ ਲੋਕ ਕਿੱਥੇ ਮੰਨਦੇ ਆ ਇਹਨਾਂ ਨੇ ਤਾਂ ਕਰਜਾ ਚੱਕ ਕੇ ਫਾਹਾ ਲੈਣਾ ਹੁੰਦਾ 😮😮😮😮

  • @GurpreetSingh-qs4wr
    @GurpreetSingh-qs4wr 6 หลายเดือนก่อน

    Bahut vadia veer ji waheguru ji Mahar Karo sab te

  • @daljitkaur5824
    @daljitkaur5824 9 หลายเดือนก่อน +7

    ਵੀਰ ਜੀ ਅਸੀ ਵਿਆਹ ਕੀਤਾ ਬਿੱਲਕੁਲ ਸਾਦਾ👌

  • @RajKumar-ge1gl
    @RajKumar-ge1gl 8 หลายเดือนก่อน

    Very good bhi ji. Thanks

  • @Kehtibaadipyaar
    @Kehtibaadipyaar 9 หลายเดือนก่อน +5

    ਬਹੁਤ ਗੋਲੈ ਸ਼ੂਟਦਾ Famous hogya
    Vr ik Gal aw apa jini marji suchi gal kr ly sab apni marji krde aw bai koi vi kise di nahi man Da ..

  • @Pendutravel
    @Pendutravel 9 หลายเดือนก่อน +22

    ਭੂਰੀ ਕੁੜੀ ਦੇ ਤੂੰ ਹੀ ਪੈਰ ਧੋ ਕੇ ਪੀ ਲਾ ਬਾਈ, ਕੰਮ ਕਰਦੀ ਆ ਇਸਦਾ ਮਤਲਬ ਐ ਨਹੀਂ ਕੇ ਹੋਰ ਕੁੜੀਆਂ ਕੰਮ ਨਹੀਂ ਕਰਦੀਆਂ, ਫਰਕ ਸਿਰਫ ਐਨਾਂ ਕੇ ਓਸ ਨੇਂ ਫੇਮ ਲੈਨਾ ਸੀ ਤਾਂ ਵੀਡੀਓ ਬਣਾ ਕੇ ਪਾਉਂਦੀ ਆ, ਜੋ ਕੋਈ ਵੀਡੀਓ ਬਣਾ ਕੇ ਨਹੀਂ ਪਾਉਂਦੀਆਂ ਤੇ ਉਸਤੋਂ ਕਿਤੇ ਜਾਦਾ ਕੰਮ ਕਰਦੀਆਂ ਨੇਂ, ਉਹਨਾਂ ਵਾਸਤੇ ਤੇ ਇੱਕ ਲਫਜ ਸੋਡੇ ਮੂੰਹ ਚੋ ਨਹੀਂ ਨਿਕਲਦਾ, ਭੂਰੀ ਕੁੜੀ ਕੰਮ ਕਰਦੀ ਆ ਸੋਹਣੀ ਗੱਲ ਆ, ਉਸਦੀਆਂ ਚਵਲਾਂ ਵੀ ਦੇਖ ਲਿਆ ਕਰੋ, ਕਿਵੇਂ ਮਾਰਦੀ ਆ, ਓਹ ਆਪਣੇ ਤੋਂ ਵੱਡੇ ਬੰਦੇ ਨੂੰ ਜੋ ਓਸ ਨਾਲ ਕੰਮ ਕਰਦਾ ਮੋਟਾ ਮੋਟਾ ਬੋਲ ਕੇ ਸ਼ਰਮਿੰਦਾ ਕਰਦੀ ਆ ਕੈਮਰੇ ਤੇ, ਜੋ ਬਾਕੀ ਹੋਰ ਚਵਲਾਂ ਮਾਰਦੀ ਆ ਓਹ ਵੱਖ, ਜੇ ਕਿਸੇ ਦੇ ਪੈਰ ਧੋ ਕੇ ਪੀਣੇ ਆ ਤਾਂ ਬਹੁਤ ਕੁੜੀਆਂ ਨੇਂ ਜੋ ਸਾਰਾ ਸਾਰਾ ਦਿਨ ਕੰਮ ਕਰਦੀਆਂ ਨਾਲ ਪੜ ਦੀਆਂ ਮਾਂ ਪਿਓ ਨੂੰ ਸਾਂਭ ਦੀਆਂ, ਤੇ ਕੈਮਰੇ ਤੇ ਸ਼ਕਲ ਤੱਕ ਨਹੀਂ ਦਿਖਾਉਂਦੀਆਂ ਉਹਨਾਂ ਦੇ ਪੈਰ ਧੋ ਕੇ ਪੀ, ਤੁਸੀ ਸੋਸ਼ਲ ਨੈਟਵਰਕ ਆਲੇ ਸਾਰੇ ਫੇਮ ਦੇ ਭੂੱਖੇ ਹੋ, ਹੋਰ ਥੋਡੇ ਪੱਲੇ ਸੁਨਸੁਣਾ ਨਹੀਂ

    • @manpretsingh-lj5wu
      @manpretsingh-lj5wu 8 หลายเดือนก่อน +2

      Eh motta baki jananiya Diya ta chugliya hi krda aa

    • @manpretsingh-lj5wu
      @manpretsingh-lj5wu 8 หลายเดือนก่อน +1

      Eh v view bhalda aa pata ni kine keh dita ehnu video bnon nu

    • @amanbenipal4793
      @amanbenipal4793 8 หลายเดือนก่อน +1

      Sahi gl ji je kam krdi a ta video q pondi a kam kare sare he krde a kam bhut kudiea ea to v jada kam krdi a

  • @amrindersingh3365
    @amrindersingh3365 7 หลายเดือนก่อน +2

    Bilkul sahi kiha veer ne

  • @amritpalsingh-mm5rc
    @amritpalsingh-mm5rc 8 หลายเดือนก่อน +2

    Good job veer ji God bless you

  • @bhajnidhull1314
    @bhajnidhull1314 9 หลายเดือนก่อน +3

    Bhai ji aap k vichar bahut achi h

  • @SurjitSingh-er2ep
    @SurjitSingh-er2ep 8 หลายเดือนก่อน +1

    Bhaji kise garib nu koi seva lyi nhi pushda. Tuhadi soch bahut vadhiya.

  • @DilbagSingh-vn7nw
    @DilbagSingh-vn7nw 8 หลายเดือนก่อน +3

    ਭਾਜੀ ਤੁਸੀ ਬਹੁਤ ਵਧੀਆ ਗੱਲਾਂ ਕਰਦੇ ਹੋ I love you 💯💯💯💯💯💯💯💯👍👍👍👍👍👍✌️✌️✌️✌️✌️✌️👌👌👌👌👌👌👌👌🌹🌹🌹🌹🌹🌹🌹🌹🌹🌹🌹🌹🌹🌹🌹🌹🌹🌹😁😁😁😁😁😁😁😁😁😁😁😁😁😁🙏🙏🙏🙏🙏🙏🙏🙏🙏🙏

  • @jarawarmaanfarming9355
    @jarawarmaanfarming9355 9 หลายเดือนก่อน +7

    Good goppy

  • @harmankaurbrar5980
    @harmankaurbrar5980 9 หลายเดือนก่อน +5

    Bhaana sidhu ❤

  • @kuljitkanda1276
    @kuljitkanda1276 9 หลายเดือนก่อน +6

    ਬਾਈ ਗੋਪੀ ਬਾਈ ਜਗਮੀਤ ਜੀ ਬਾਈ ਵਿਆਹ ਕਰਾਕੇ ਅੱਗਲਾ ਅੱਡ ਹੋ ਜਾਦੇਆ ਖਰਚਾ ਬੱਦ ਕਰਦੀ ਆਂ ਬੁੜਿਆਂ ਜਿਹੜੇ ਘਰਾ ਵਿੱਚ ਜਮੀਨ ਹੈਨੀ ਕਰਜਾ ਬੱਡੇ ਸਿਰ ਉਦਰੋ ਬੱਡੇ ਦੇ ਜਵਾਕ ਬਰਾਬਰ ਦੇ ਹੋ ਜਾਦੇਆ ਪੈਹਿਲਾ ਤਾਂ ਘਰ ਵਾਲੀ ਮੈ
    ਤੈਨੂੰ ਆਖਦੀ ਸੀ ਅੱਡ ਹੋ ਜਾਂ ਤੰ ਮੇਰੀ ਇੱਕ ਨਹੀ
    ਸੁਣੀ ਭੁਗਤ ਹੁਣ ਭੈਣਾ ਬੀਬੀ ਦੇ ਬੋਲ ਤੂੰ ਸਬਰ ਕਰ
    ਲਾਂ ਰੱਬ ਹੋਰ ਦੇਉਗਾ ਅੱਗਲੇ ਦੇ ਵੀਹ ਤੀਹ ਸਾਲ ਲੱਗੇ ਹੁੰਦੇ ਨੇ ਪੰਜਾਹ ਸਾਲ ਦੀ ਉਮਰ ਹੋ ਗਈ ਹੁੰਦੀਆ ਰੱਬ ਤੈਨੂੰ ਵਾਲਾ ਦੇਵੇ ਕੰਮ ਉਮਰ ਪਿਉ ਦੀਆ ਜਿਮੇ ਵਾਰਿਆ ਨਵੋਦਿਆ ਭੈਣ ਭਰਾਮਾ ਦੇ
    ਵਿਆਹ ਬੰਦਾ ਕਿਦਰ ਨੂੰ ਜਾਵੇ ਨਾਂ ਫਾਹੇ ਲੈਣ ਜੋਗਾ
    ਆਬਦੇ ਜਵਾਕ ਦਾ ਕੀ ਬਣੂ ਸੋਚਕੇ ਹੁੰਦਾ ਕਰਜਾਂ ਸਿਰ ਫੇਰ ਇੱਕ ਟੇਗ ਮਿਲਦਾ ਇਹੇ ਗੋਜ ਰੱਖਿਆ ਖਾਂ ਗਿਆ ਬਾਈ ਗੋਪੀ ਤੁਸੀ ਇੱਕ ਇੰਟਰਵਿਊ ਵਿੱਚ ਟਰਾਲੀ ਮੁਖਤਿਆਰੀ ਇਦਰ ਉਦਰ ਕਰ ਗਿਆ ਬਾਈ ਨਹੀ ਹੁੰਦਿਆ ਬੰਦਾ ਦਾ ਕਰਜਾਂ ਲੁਕੋਇਆ ਹੁੰਦਾ ਬੇਬੇ ਬਾਪੂ ਤੋ ਕਵੀਲਦਾਰੀ ਵਿੱਚ
    ਕਿਸੇ ਭੈਣ ਭਰਾ ਨੂੰ ਦਿੱਤੇ ਹੁੰਦਿਆ ਕਈ ਵਾਰ ਨਹੀ
    ਮੁੜਦੇ ਬਾਈ ਜਿੰਨਾ ਦੇ ਬਾਪੂ ਕੰਮ ਨਹੀ ਕਰਦੇ ਉਹਨਾਂ ਘਰਾਂ ਵਿੱਚ ਬੱਡੇ ਭਰਾ ਡਰਾਈਵਰ ਕਰਕੇ
    ਤੇਰਾ ਸਾਲ ਦੀ ਉਮਰ ਵਿੱਚ ਦੋ ਭੈਣਾ ਤਿੰਨ ਭਰਾ
    ਪਾਲਣ ਤੋ ਵਿਆਹ ਤੱਕ ਨਾਲ ਇੱਕ ਨੂੰ ਡਵੱਈ ਭੇਜਿਆ ਉਹੋ ਉਣ ਜਾਣ ਵਿੱਚ ਲੱਗਿਆ ਰਿਹ
    ਜਿਹੜੇ ਬੱਡੇ ਨੇ ਕਮੋਣੇ ਉਹੋ ਲੱਖ ਲੈ ਜਾਣਾ ਅੱਠ ਵਾਰੀ ਦੋ ਮਹੀਨੇ ਡਵੱਈ ਸਾਲ ਪਿੰਡ ਕੰਪਨੀ ਪਸੰਦ ਨਹੀ ਆਈ ਜੱਦੋ ਕੰਪਨੀ ਪਸੰਦ ਆਈ ਤਿੰਨ ਸਾਲ
    ਲਾਗੇ ਫੇਰ ਆਬਦੇ ਖਾਤੇ ਖੁਲ ਜਾਦੇ ਆਂ ਬਾਈ ਸੋਖਾ
    ਤਰੀਕਾ ਅੱਡ ਹੋਣਾ ਦਾਂ ਬੱਡੇ ਨੂੰ ਸਨਮਾਨਿਤ ਕਰਦੋ
    ਟੇਗ ਨਾਲ ਇਹੇ ਖਾ ਗਿਆ ਗੋਜ ਰੱਖਿਆ ਦੱਸ ਰੁਪਏ ਕਿਸੇ ਨੇ ਕਦੇ ਦਿੰਤੇ ਹੁੰਦੇ ਖਾਂ ਪੱਤਾ ਨੀ ਕਿਹੜੇ
    ਪਾਸੇ ਦੀ ਜਾਂਦਾਂ

  • @sabhimultani5996
    @sabhimultani5996 7 หลายเดือนก่อน +1

    You are right veer ji God bless you

  • @bavindersingh
    @bavindersingh 9 หลายเดือนก่อน +6

    Wahegurujiwaheguruji❤❤❤❤🎉🎉🎉

  • @RajvirSingh-ro1sg
    @RajvirSingh-ro1sg 9 หลายเดือนก่อน +6

    Good man

  • @user-kp4fb2yf1p
    @user-kp4fb2yf1p 8 หลายเดือนก่อน +5

    ਬਾਈ ਜੀ, ਭਗਵੰਤ ਮਾਨ ਵੀ ਸਹੀ, ਕੈਪਟਨ ਵੀ ਸਹੀ, ਬਾਦਲ ਵੀ ਸਹੀ, ਰਾਜਾ ਵੜਿੰਗ ਵੀ ਸਹੀ ਆ ਸੱਭ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਫਿਰ ਲੋਕ ਜਾ ਲੱਖਾ ਸਿਧਾਣਾ ਕਿਉ ਬੋਲਦਾ ਕੀ ਪੰਜਾਬ ਲੁਟਿਆ ਗਿਆ ਆ ਜੇਡੇ ਲੀਡਰ ਵੋਟਾਂ ਮੰਗਦੇ ਆ ਓ ਵੀ ਕਿਉ ਬੋਲਦੇ ਆ ਪੰਜਾਬ ਲੁੱਟਿਆ ਗਿਆ ਸਾਮਜ ਨਹੀਂ ਲੱਗੀ ਕੀ ਪੰਜਾਬ ਨੂੰ ਕੌਣ ਲੁੱਟ ਗਿਆ ਇਸੇ ਬਾਈ ਨੂੰ ਵੀ ਸਵਾਲ ਆ

    • @balvirsidhu1271
      @balvirsidhu1271 5 หลายเดือนก่อน

      @user-kp4fb2yf1p ਲੀਡਰਾਂ ਵਾਲੀ ਗੱਲ ਤੇ ਆਕੇ ਬੰਦਾ ਗੱਲ ਗੋਲ ਮੋਲ ਕਰ ਗਿਆ

  • @ravinderdhillon8645
    @ravinderdhillon8645 9 หลายเดือนก่อน +2

    Shi gall aa ❤❤❤❤

  • @rupindergill189
    @rupindergill189 9 หลายเดือนก่อน +2

    You are right ❤

  • @user-fc7jd7hq2t
    @user-fc7jd7hq2t 5 หลายเดือนก่อน

    Bohot vadia gal veet g

  • @paramjeet5932
    @paramjeet5932 9 หลายเดือนก่อน

    Very good putt 👌

  • @AvtarsinghDhaliwal-dq9ng
    @AvtarsinghDhaliwal-dq9ng 9 หลายเดือนก่อน +7

    ਚੰਨੀ ਦੇ ਮੁੰਡੇ ਦੇ ਵਿਆਹ ਵਿੱਚ ਪਾਣੀ ਵਾਲੀ ਬੋਤਲ 250 ਦੀ ਸੀ

    • @user-ty1km5by4m
      @user-ty1km5by4m 8 หลายเดือนก่อน

      Fer Teri bund dukhdi aa ? Tu klanna samajh. Nahi reha channi kol pesa si ta ohne kr leya ....

  • @ranjnarana8447
    @ranjnarana8447 9 หลายเดือนก่อน +2

    Bhaji tuc kinni sift kiti tu c brown kidi di jihrhi mehnat karke apna time badal lave us ni lok jeen ni dinde...tu c aap vi bhut change ho jirhe aap change ne ohna nu sab change lagde...👍👍👏🏻👏🏻

  • @nindersidhu3704
    @nindersidhu3704 6 หลายเดือนก่อน

    Very nice hopping bro❤❤

  • @shavindersingh7871
    @shavindersingh7871 9 หลายเดือนก่อน +2

    Good bro

  • @Sandyism
    @Sandyism 8 หลายเดือนก่อน +1

    Really like how you think brother 100 aane sach gal aa.

  • @SukhwinderSingh-rj1sh
    @SukhwinderSingh-rj1sh 6 หลายเดือนก่อน

    Very very Good Veer g

  • @harbanskhattra584
    @harbanskhattra584 9 หลายเดือนก่อน +1

    Good ji

  • @sunilkumar-mc9xg
    @sunilkumar-mc9xg 8 หลายเดือนก่อน

    Sehi gl aa 22 ji bahut security hundi aa dushere te apne Hoshiarpur aaye c Maan saab ji pr eini police c ke har 1 modd te 1 bnda c te ghat to ghat 70 to 80 bnde c

  • @vijaykumari6906
    @vijaykumari6906 9 หลายเดือนก่อน +1

    Right 👍👍

  • @bainsfarm3100
    @bainsfarm3100 9 หลายเดือนก่อน +2

    Nice

  • @harbhajansoomal4709
    @harbhajansoomal4709 7 หลายเดือนก่อน

    True Bai ji

  • @mandeepsingh4916
    @mandeepsingh4916 5 หลายเดือนก่อน

    E sahi gal bouncer ali Bai me malout to a

  • @Harmanpreet766
    @Harmanpreet766 9 หลายเดือนก่อน +1

    Right 👍

  • @BaljitSingh-hz8oy
    @BaljitSingh-hz8oy 6 หลายเดือนก่อน

    Good job

  • @DavinderDhaliwal-gk3zy
    @DavinderDhaliwal-gk3zy 8 หลายเดือนก่อน

    Gopi bai sira a

  • @sukhdeepsinghclass-7broll-442
    @sukhdeepsinghclass-7broll-442 8 หลายเดือนก่อน

    Bilkul sahi a ji

  • @bainsfarm3100
    @bainsfarm3100 9 หลายเดือนก่อน +2

    Good bro🎉😂😂

  • @sukhrajsamra2436
    @sukhrajsamra2436 9 หลายเดือนก่อน +8

    ਬਾਈ ਬਾਦਲ ਕੋਮ ਦਾ ਘਾਣ ਕੀਤਾ ਭੁੱਲ ਗਿਆ ਕੋਮ ਨੂ ਦੇਣ ਹੈ

  • @subhashpoonia5608
    @subhashpoonia5608 8 หลายเดือนก่อน

    Good 👍👌👍

  • @ucsandhu1405
    @ucsandhu1405 5 หลายเดือนก่อน

    Right ji 🙏

  • @user-mb8rt1dj2d
    @user-mb8rt1dj2d 9 หลายเดือนก่อน +11

    ਭਰਾਵਾ ਮੈਨੂੰ ਤਾਂ ਲੱਗਦਾ ਸੀ ਸਿਆਣੀਆਂ ਗੱਲਾਂ ਕਰਦਾ ਤੂੰ ਪਰ ਓਹ ਚਵਲ ਜਈ ਭੂਰੀ ਕੁੜੀ ਦੇ ਚਰਨ ਧੋ ਕੇ ਪੀਣ ਵਾਲੀ ਗੱਲ ਕਰਕੇ ਘੂਸੀ ਭੋਰ ਹੀ ਦਿੱਤੀ। ਕਦੇ ਆਪਣੇ ਮਾਂ ਪਿਓ ਦੇ ਚਰਨ ਧੋ ਕੇ ਪੀਤੇ ਆ ??।ਜਿੰਨੇਆਂ ਨਾਲ ਵੈਲਡਿੰਗ ਵਾਲੀ ਨੇ ਆਪਣੇ ਟੁੱਚ ਲਾਏ ਓਨੇ ਤਾਂ ਤੇਰੇ ਮੋਬਾਇਲ ਚ ਕਨਟੈਕਟ ਨੰਬਰ ਵੀ ਨੀ ਹੋਣੇ ।

    • @kulwindersingh8909
      @kulwindersingh8909 9 หลายเดือนก่อน +5

      ਬਾਈ ਜਿਹੜੀਆਂ ਕੁੜੀਆਂ ਸਰਹੰਦ ਤੇ ਰਾਖੀ ਕਰਦੀਆਂ ਆ ਬਰਫ ਵਿੱਚ ਤੇ ਗਰਮੀ ਵਿੱਚ ਉਹਨਾਂ ਨੂੰ ਕੋਈ ਨੀ ਫੋਲੋ ਕਰਦਾ

    • @user-mb8rt1dj2d
      @user-mb8rt1dj2d 9 หลายเดือนก่อน +4

      @@kulwindersingh8909 ਬਿਲਕੁੱਲ ਵੀਰ ਲੋਕਾਂ ਨੇ ਐਵੀਂ ਜਣੇ ਖਣੇ ਨੂੰ ਸਿਰ ਤੇ ਚੜਾਇਆ ਪਿਆ

    • @royalnature_0006
      @royalnature_0006 8 หลายเดือนก่อน +1

      Eh ahi fuddu gall kr k apni mitti krwa gya k baki kudia munde mehnat ni krde o fukri g ne kita ki aw ?

    • @user-mb8rt1dj2d
      @user-mb8rt1dj2d 8 หลายเดือนก่อน +1

      @@royalnature_0006 ਬਿਲਕੁੱਲ ਸਹੀ ਕਿਹਾ ਵੀਰ 👍

    • @binderkaurbhullar4559
      @binderkaurbhullar4559 7 หลายเดือนก่อน +1

      Saleya bake kudeya ke mehant ne kardeya charn dohke peen nu os de ke kurwane abake tu ehe dss chawla Jo kudeya foj vitch bharte hokebarfa ch rehndeya han oh ke bena. Mehnat kete to he. A ewe hun tenu v chawel nu looka ne ewe ewe ser te betha Lea

  • @user-by6if1xt8u
    @user-by6if1xt8u 8 หลายเดือนก่อน +2

    Shi gill a ❤❤

  • @gurpreetdhaliwal8583
    @gurpreetdhaliwal8583 9 หลายเดือนก่อน

    Very true

  • @gurpreetnagra5865
    @gurpreetnagra5865 7 หลายเดือนก่อน

    Bhaana sidhu good ❤

  • @harjotparm2571
    @harjotparm2571 8 หลายเดือนก่อน +2

    Jidr nu ik bhed jandi sariya bheda odr nu ho turdiya ajj kl da media

  • @SukhpalSingh-hv3jm
    @SukhpalSingh-hv3jm 23 วันที่ผ่านมา

    ❤❤❤❤❤

  • @jaswantpannu7789
    @jaswantpannu7789 6 หลายเดือนก่อน

    Good 👍

  • @lakhasekho8995
    @lakhasekho8995 9 หลายเดือนก่อน +1

    🎉❤

  • @bhindasidhu444
    @bhindasidhu444 9 หลายเดือนก่อน +5

    ਇਹਦੀ ਇੱਕ ਵੀ ਗੱਲ ਚ ਤੰਤ ਨੀਂ ਮਾਂ ਦੇ ਪੁੱਤ ਨੇ ਗੰਦ ਲੀਡਰਾਂ ਦਾ ਨਾਂ ਪਹਿਲਾਂ ਲਿਆ ਵਧੀਆ ਲੀਡਰਾਂ ਦਾ ਨਾਂ ਅਖੀਰ

  • @ravdeepsingh2160
    @ravdeepsingh2160 7 หลายเดือนก่อน +1

    ਬੋਲਣਾ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਸਿਖਾਕੇ ਗਏ ਨੇਂ ਬਾਬਰ ਨੂੰ ਜਾਬਰ ਕਹਿਕੇ ਗਲਤੀ ਥੋਡੀ ਆ ਜੇ ਹੁਣ ਸਿੱਖਿਆ ਕਲਯੁਗ ਆ ਲੋਕਾਂ ਨੂੰ ਆਦਤ ਆ ਕਿਸੇ ਤੋਵੀ ਸਿਖਿਆ ਕੁੱਝ ਵੀ ਕਰੈਡਟ ਅੱਜ ਕੱਲ੍ਹ ਫਿਲਮੀ ਐਕਟਰਾਂ ਨੂੰ ਹੀ ਦਿੰਦੇ ਆ ਵੀ ਐਨੇ ਕਰੀ ਆ ਗੱਲ ਆਪਣੇ ਸਿਆਣੇ ਪਹਿਲਾਂ ਚਾਹੇ ਰੋਜ ਸੰਘ ਪੜਵਾਉਣ 😂😂😂😂ਲਾਹਨਤ ਆ

  • @kamleshsardana3682
    @kamleshsardana3682 9 หลายเดือนก่อน +4

    BAI TUSSI PEHLA HEE PUMP DE HAWA BHRA LEE.❤

  • @kahlonamrit284
    @kahlonamrit284 4 หลายเดือนก่อน

    👍👍👍👍👍👍👍

  • @user-mv6xg8ss5u
    @user-mv6xg8ss5u 9 หลายเดือนก่อน +1

    👌👌👌👍👍👍👍🙏🙏🙏

  • @jagtarsinghraja31
    @jagtarsinghraja31 9 หลายเดือนก่อน +2

    🙏🙏sala veer teri soch nu

  • @tejasingh8051
    @tejasingh8051 9 หลายเดือนก่อน +3

    Yg,karja,kihne,charya,dusso❤❤

  • @Mika786moga
    @Mika786moga 8 หลายเดือนก่อน +2

    ਵਿਆਹ ਤਾ ਚਲ ਫਿਰ ਵੀ ਚਲ ਵਿਆਹ ਲੋਕ ਭੋਗ ਵੀ ਪੈਲੇਸ ਵਿੱਚ ਕਰਦੇ ਨੇ ਮੈ ਗਿਆ ਇਕ ਦੋ ਵਾਰ ਲੋਕ ਵਿਆਹ ਨਾਲੋ ਜਿਆਦਾ ਖੁਸੀ ਮਨਾ ਰਹੇ ਸੀ

  • @Singh-co4xn
    @Singh-co4xn 9 หลายเดือนก่อน

    ❤❤❤❤

  • @rajvinderaujla5191
    @rajvinderaujla5191 9 หลายเดือนก่อน

    Hor SB tan theek aa
    Prah apni seht da v kheal kro
    Duje tan hi asra kr skda J shri sath den wala hou

  • @avtarsinghdhaliwal1522
    @avtarsinghdhaliwal1522 25 วันที่ผ่านมา

    Bai man ne sahi kiya par ehde ledar savall puchan te kiun takhlif mande ne 🙏🙏🙏🙏dhanbad

  • @stubborn-j8b
    @stubborn-j8b 23 วันที่ผ่านมา

    😊

  • @jasschahal325
    @jasschahal325 8 หลายเดือนก่อน +1

    40-50 lack mhnt kr k greeba vste kmonde aa look bhr ja k ?

  • @ManjitSingh-hq5wn
    @ManjitSingh-hq5wn 9 หลายเดือนก่อน +5

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @kisankaur4459
      @kisankaur4459 9 หลายเดือนก่อน +1

      🙏

    • @ManjitSingh-hq5wn
      @ManjitSingh-hq5wn 9 หลายเดือนก่อน +1

      @@kisankaur4459 ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaswantsingh1337
    @jaswantsingh1337 9 หลายเดือนก่อน +2

    Kisan aandolan ne

  • @avtarsinghdhaliwal1522
    @avtarsinghdhaliwal1522 25 วันที่ผ่านมา

    Sahi gul kiti lakhe bare🙏🙏🙏

  • @Dr.sidhuz
    @Dr.sidhuz 9 หลายเดือนก่อน +2

    👌👌👌

  • @AK-bp2qp
    @AK-bp2qp 9 หลายเดือนก่อน +3

    ਆ ਜਾਓ ਕੋਈ ਹੈ A. A. P. ਦਾ ਦੱਲਾ ਜੇ ਕੰਮੈਂਟ ਵਿੱਚ ਏਥੇ ਜੀਹਦੇ ਖ਼ੁਰਕ ਹੁੰਦੀ ਐ

  • @rajbirbhullar9145
    @rajbirbhullar9145 8 หลายเดือนก่อน +1

    Very nice ji

  • @GurpreetSingh-yn8xl
    @GurpreetSingh-yn8xl 6 หลายเดือนก่อน

    ਵੀਰ ਜੀ ਕੱਲੀ ਕੱਲੀ ਗੱਲ ਸੁਣਨ ਵਾਲੀ

  • @ravdeepsingh2160
    @ravdeepsingh2160 7 หลายเดือนก่อน

    ਆਜਾ ਵੀਰੇ ਰਜਿਸਟਰੀ ਕਰਾਉਣੀ ਆ ਪੰਜਾਹ ਹਜ਼ਾਰ ਮੰਗਦੇ ਨੇਂ

  • @FaraattaTv
    @FaraattaTv 9 หลายเดือนก่อน +4

    Canada best aa , Punjab sirf ameer lyi aa bai , punjab Sohna tahi j lok apne ekka hove Unity hove , educate hon , safai rakhn apne elaka ch . Punjab is heaven bus loka , dirty politics, corrupt system , less job karke buraa hall aa

  • @user-dt4le5ce8p
    @user-dt4le5ce8p 9 หลายเดือนก่อน +4

    ਕਰੱਪਸਨ ਵਾਲੀ ਗੱਲ ਤਾ ਗਲਤ ਆ ਜੀ ਕਰੱਪਸਨ ਤਾ ਪਹਿਲਾ ਨਾਲੋ ਵੀ ਜਿਆਦਾ ਚੱਲ ਰਹੀ ਆ ਜੀ

  • @ravdeepsingh2160
    @ravdeepsingh2160 7 หลายเดือนก่อน

    ਬਾਦਲ ਕਦੋਂ ਦਾ ਲੋਕਾਂ ਨਾਲ ਸਵਾਲ ਜਵਾਬ ਕਰਦਾ ਸੀ ਝੰਡਾ ਤਾਂ ਜਮਿੰਆ ਵੀਨੀ ਸੀ ਓਦੋਂ ਜਦੋਂ ਲੋਕ ਬਾਦਲ ਨੂੰ ਸਭ ਦੇ ਸਾਹਮਣੇ ਰੋਸਾ ਵਿਖਾ ਦਿੰਦੇ ਸੀ ਉਹੋ ਸੁਣਦਾ ਸੀ ਇਹੇ ਪੁਲਿਸ ਲਵੇਂ ਵੀ ਨੀ ਜਾਣ ਦਿੰਦੀ ਹਾਂ ਇਹੇ ਆਪਣੇ ਭੇਡਾਂ ਤੋਂ ਕੁਝ ਸਵਾਲ ਕਰਾਕੇ ਡਰਾਮਾਂ ਜ਼ਰੂਰ ਕਰ ਦਿੰਦਾ ਭੇਡਾਂ ਨੇ ਇਹੇ ਡਰਾਮੇਂ ਦੇਖਕੇ ਈ ਬੋਲਣ ਸਿਖਾਤਾ ਕਹਿਣ ਲਾਗੇ

  • @kamalgill7311
    @kamalgill7311 9 หลายเดือนก่อน +2

    ਸਹੀ ਗ਼ੱਲ ਜੀ

  • @user-nv9mj6hb7r
    @user-nv9mj6hb7r 9 หลายเดือนก่อน

    ਤੁਸੀਂ ਆਪਣੇ ਲੋਕਾਂ ਵਿਆਹ ਦਾਜ ਕਾਰਨ ਉਸਨੂੰ ਇਹ ਗੱਲਾਂ ਬਾਰੇ ਗੱਲ ਕਰ ਰਿਹਾ ਸੀ

  • @binderfatehgarhia
    @binderfatehgarhia 9 หลายเดือนก่อน +2

    22 majdoora de interwev kr 22 de dukh sarkar agge leke aa sachai dikhao greeba di 22

  • @manabrar3576
    @manabrar3576 9 หลายเดือนก่อน +5

    ਸਿਹਤ ਜਰੂਰੀ ਆ ਮੋਟੇ ਗੋਰ ਕਰ ਲੈ

  • @babneetkaur8490
    @babneetkaur8490 6 หลายเดือนก่อน

    very good borwen kudi

  • @sukhdevsinghsohi1951
    @sukhdevsinghsohi1951 7 หลายเดือนก่อน

    Sab NRI pind vich poor lok ne pind de help kro sab ek ho

  • @sukhrajsamra2436
    @sukhrajsamra2436 9 หลายเดือนก่อน +24

    ਬਾਈ ਲੱਖਾ ਸਧਾਣਾ ਦੁਨੀਆ ਨੂ ਬੋਲਣਾ ਸਿਖਾਈਆ

    • @_RAIANWALA_JOGI
      @_RAIANWALA_JOGI 9 หลายเดือนก่อน

      Ryt

    • @user-hc8bz3yh2n
      @user-hc8bz3yh2n 8 หลายเดือนก่อน +1

      Pehla punjabi likhni sikh la

    • @sarbjeetsarao8432
      @sarbjeetsarao8432 8 หลายเดือนก่อน +1

      Hor phala kade duniya te te koi bolya ni lakhe ne e sikya

    • @jassijasserwalia7198
      @jassijasserwalia7198 8 หลายเดือนก่อน +1

      ਬਈ ਇੱਕ ਜੈਤੋ ਦਾ ਇੱਕ ਡਰਾਇਵਰ ਆ ਉਹਨੇ ਬੋਲਣ ਲਇਆ ਸਭ ਨੂੰ ਕੰਡਕਟਰ ਵੀ ਆ ੳਹ

    • @JaspalsinghAujla-ro8gi
      @JaspalsinghAujla-ro8gi หลายเดือนก่อน

      ਜਾਮਾ ਸਹੀ ਕਹਿਆ ​@@jassijasserwalia7198