Wow Good to see our young hard working girls from punjab doing very well, and conveying messages to all our youngsters not to leave punjab. If you are ambitious, enthusiastic to achieve your goal, you don't need to leave India. Follow these girls. May God bless you all. Hardeep sandhu
As like a 37 year a I'm elder brother of ur so beta ji waheguru ji always with you Take care 💖 beta ji We provide of u Can't try to compromise beta ji Love ❤️❤️❤️ for all off u Be positive
Brown Kudi mere ko bahut acchi Lagti Hai Mathur De Naal shaadi karta ji bahut acche ho Paise Ki Koi Kami Nahin Aaegi koi baat nahin hai Tujhe Sange Ho Tum Vivah watching yaar Kisi girls per Nahin bolna chahie
ਮਾਂ ਬਾਪ ਦੀਆਂ ਗਾਲਾਂ ਵਾਲੀ ਗੱਲ ਤਾਂ ਬਹੁਤ ਪਸੰਦ ਆਏ ਸਨ
ਢੇਰ ਸਾਰੀਆਂ ਦੁਆਵਾਂ ਧੀ ਰਾਣੀਆਂ ਨੂੰ
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
ਬੇਟਾ ਜੀ ਤੁਸੀਂ ਬਹੁਤ ਲੱਕੀ ਜੋ ਤੁਹਾਨੂੰ ਤੁਹਾਡਾ ਪਰਿਵਾਰ ਹਿਮੇਸਾ ਖੁਸ਼ ਰੱਖੇ ਜੀ ਸਲੂਟ ਹੈ ਬੇਟਾ ਹਿਮੇਸਾ ਖੁਸ਼ ਰਹੋ ਜੀ❤❤❤❤❤
ਬਹੁਤ ਵਧੀਆ ਬੱਚਿਓ ਮਨ ਖੁਸ਼ ਹੋ ਗਿਆ ਤੁਸੀਂ ਸਵੇਰੇ ਸਾਝਰੇ ਉੱਠਦੇ ਓ ਅਤੇ ਕੰਮ ਕਰਦੇ ਓ
ਕੁੜੀਉ ਮੈਂ ਬਹੁਤ ਖੁਸ਼ ਆ ਤੁਹਾਨੂੰ ਇੰਨੀ ਮਿਹਨਤ ਵਾਲਾ ਕੰਮ ਕਰਦਿਆ ਦੇਖ ਕੇ
ਇਹਨਾ ਧੀਆ ਨੂੰ ਬਹੁਤ ਬਹੁਤ ਪਿਆਰ ਧੀਏ ਬਹੁਤ ਖੁਸੀ ਹੋਈ ਬਹੁਤ ਮਾਣ ਹੈ ਤੁਹਾਡੇ ਕੰਮ ਨੂੂੰ ਵੇਖ ਕੇ ਧੀਏ ਬਹੁਤ ਧੰਨਵਾਦ ਧੀਏ ਵਧੀਆ ਲੱਗਿਆ ਧੀਏ ਧੰਨਵਾਦ ਜੀ
ਬਹੁਤ ਵਧੀਆ ਤੁਹਾਡਾ ਕੰਮ ਦੇਖ ਕੇ ਖੁਸ਼ੀ ਹੋਈ!
ਵਾਹਿਗੁਰੂ ਤੁਹਾਡੇ ਤੇ ਮਿਹੱਰ ਰੱਖੇ ਹਮੇਸ਼ਾਂ।
ਧੀਆਂ ਪੁੱਤਾਂ ਤੋਂ ਪਿਆਰ ਬਾਹਲਾ ਲੈਦੀਆਂ
ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ
ਵੀਰੇ ਹੱਥ ਬੰਨ ਰੱਖੜੀ ਲੰਮੀ ਉਮਰਾ ਦੀ ਕਰੇ ਅਰਜੋਈ
ਹੋਇਆ ਕੀ ਧੀ ਜੰਮ ਪਈ ਭੈੜੀ ਦੁਨੀਆ ਜਾਦੀ ਆ ਐਵੇਂ ਰੋਈ------
ਗੱਲ ਨੂੰ ਸਾਬਤ ਕਰਦੀਆਂ ਇਹ ਧੀਆਂ।ਜਿਉਦੀਆ ਰਹੋ।ਪਿੰਡ ਕਿਹੜਾ ਹੈ ਪੁੱਤਰੋ ਜਰੂਰ ਦੱਸਣਾ।
Gura near goraya city
ਖੁਸ ਰਹੇ ਪਰਿਵਾਰ ਬਾਪੂ ਨੂੰ ਧੀਆ ਕੋਲੋ ਅ
ਐਨਾ ਪਿਆਰ ਮਿਲੇ ਕਿ ਕੁਂਝ ਮਹਿਸੂਸ ਨਾ ਹੋਵੇ ਬਾਪੂ ਦੀਆਂ ਧੀਆ ਤੇ ਬਾਣੇ ਨੂੰ ਸਲਾਮ
ਬੇਟੀਆ ਬੇਟੇਆ ਨਾਲੌ ਵੱਧ ਕੇ ਹਨ ੲਿਹ ਗੱਲ ਸਾਨੂੰ ਸਾਰੇਆ ਨੂੰ ਸਮਝਣੀ ਚਾਹੀਦੀ ਹੈ ਸਬਾਸ਼ ਬੇਟੀਓ❤️❤️🙏🙏
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਭੈਣਾ ਤੇ
ਬਹੁਤ ਮਿਹਨਤੀ ਕੁੜੀਆ ਹੈ Good
ਬਹੁਤ ਵਧੀਆਂ ਇੰਟਰਵਿਊ ਲੱਗੀ ਭੈਣਾਂ ਦੀ
ਵਾਹਿਗੁਰੂ ਜੀ ਮੇਹਰ ਧੀਆਂ ਤੇ ਮਾਪਿਆਂ ਤੇ ਬੱਚਿਆਂ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏
ਬਹੁਤ ਧੰਨਵਾਦ ਭੈਣੇ, ਤੁਸੀਂ ਕਿਸਾਨ ਭਰਾਵਾਂ ਦੀ ਜੀ ਜਾਨ ਨਾਲ ਮਦਦ ਕਰ ਰਹੇ ਓ, ਕਿਉਂਕਿ ਜੇ ਤੁਸੀਂ ਖੇਤੀ ਦੇ ਸੰਦ ਬਣੌਦੇ ਹੋ, ਤਾਹੀ ਅਸੀਂ ਖੇਤੀ ਕਰਦੇ ਹਾਂ,! ਅੱਜ ਦੀ ਖੇਤੀ ਤੁਹਾਡੇ ਬਣਾਏ ਸੰਦਾ ਤੇ ਨਿਰਭਰ ਹੈ, ਜਿਉਂਦੀਆਂ ਰਹੋ, ਭੈਣੇ 👍🏼
ਬਹੁਤ ਸਿਆਣੀ ਆ ਧੀਆ ਨੇ
ਸ਼ਾਬਾਸ਼ ਬੇਟਾ ਜੀ 💪💪💪💪💪💪
ਇਹ ਕੁੜੀਆਂ ਦੀਆਂ ਵੀਡੀਓ ਦੇਖਦੇ ਰਹਿੰਦੇ ਹਾਂ, ਇੰਟਰਵਿਊ ਦਾ ਕੋਈ ਮਤਲਬ ਨਹੀਂ ਬਣਦਾ ਜੋ ਗੱਲਾਂ ਇਨ੍ਹਾਂ ਦੀਆਂ ਵੀਡੀਓ ਵਿੱਚ ਸੁਣ ਦੇਖ ਰਹੇ ਹਾਂ, ਉਹ ਵਧੀਆ ਹੁੰਦੀਆਂ ਹਨ, ਸੱਭ ਤੋਂ ਵਧੀਆ ਅਤੇ ਵੱਖਰਾ ਹੈ, ਅੰਕਲ ਜੀ ਦੀ ਗੱਲ ਹੈ ਕਿ ਪੰਜਾਬ ਵਿੱਚ ਰਹਿਕੇ ਕੰਮ ਕਰ ਸਕਦੇ ਹਨ, ਪੰਜਾਬ ਨੂੰ ਨੁਕਸਾਨ ਹੋਵੇਗਾ, ਲੋਕਾਂ ਨੂੰ ਜਰੂਰ ਸੌਖਾ ਹੈ, ਵੈਸੇ ਫ਼ੌਰਨ ਵਿੱਚ ਵੀ ਬਹੁਤ ਕੁਝ ਵਾਪਰ ਰਿਹਾ ਹੈ
Salute aa tuhanu all family nu 🙋♀
ਵਧੀਆ ਫੈਮਲੀ ਮੈਡਮ ਜੀ ਵੀ attt
ਬਹੁਤ ਵਧੀਆ ਪੁੱਤ ਰੱਬ ਤਰੱਕੀਆਂ ਬਖਸ਼ੇ
ਰਿਪੋਰਟ ਭੈਣ ਜੀ ਸਸੀ ਕਾਲ ਕੀ ਹੁੰਦਾ ਪੰਜਾਬੀ ਲੋਕ ਹਾਂ ਸਤਿ ਸ੍ਰੀ ਆਕਾਲ ਠੀਕ ਬੁਲਾਇਆ ਕਰੋ
Aa kudi di video vekh k aa Ehses ho geya ki dukh to v vadda hassa jaruri aa..kudi ene dukha cho b lang k ena khush rehndi aa
Bhut jaada respect dillo apna khayal rakho putt🥰🥰
O ਬੀਬਾ ਜੀ ਤੁਸੀ ਨਾ ਹੀ ਚੱਕੋ ਅਵੇ ਲੱਤ ਤੇ ਡਿੱਗ ਗਿਆ ਤਾਂ ਤੁਹਾਡੀ ਲੱਤ ਵੈਲਡਿੰਗ ਕਰਨੀ ਪੈਣੀ
Wow
Good to see our young hard working girls from punjab doing very well, and conveying messages to all our youngsters not to leave punjab.
If you are ambitious, enthusiastic to achieve your goal, you don't need to leave India.
Follow these girls.
May God bless you all.
Hardeep sandhu
As like a 37 year a I'm elder brother of ur so beta ji waheguru ji always with you
Take care 💖 beta ji
We provide of u
Can't try to compromise beta ji
Love ❤️❤️❤️ for all off u
Be positive
Waheguru ji sb te mihr krn
Put g mihnt kro ful milloga
god bless you beta, kaash mere v tere vargi ik beti hundi👌👌🙏🙏
Very good nice ਕੁੜੀਆਂ ਨੇ
Waheguru ji waheguru ji god bless you all
Waheguru ji apni kirpa bnayi rakhan hmesha ihne de pariwar te
These hard working ladies are seem very fit and strong not lazy ass. God bless you girls beautiful princess doing excellent job 👏 🙌
ਬਹੁਤ ਵਧੀਆ ਕੰਮ ਆ
Brave girls 👧 and vry hardwork
So proud of you
Waheguru ji mehar bharya hath bnayi rakhn
ਸਤਿ ਸ਼੍ਰੀ ਅਕਾਲ ਜੀ । ਇਸਦੇ ਐਕਸ ਸਹੁਰਿਆਂ ਦਾ ਵੀ ਪਖ ਸੁਣਿਆ ਜਾਵੇ, ਤਾਂ ਹੀ ਅਸਲੀਅਤ ਦਾ ਹੀ ਪਤਾ ਲੱਗੂ।
Good daughter waheguru chardikala kare
Waheguru mehar karay
God bless you beta ji
Very good sisters salute aa tuhanu beti hove tan ehna Vargi rabb eho ji beti sisters sab nu mile
ਬਹੁਤ ਵਧੀਆ ਹੈ ਗੁਡੀਆ
Bauth vadia ji God bless you salute ❤❤❤❤❤❤
Sub to acha lgeya ik pita ne kalyugi smaaz jithe dhiyd nu maar re to utte uth k mundeya nalo wdhh rakheya ,,,salute hai baapu ji 🙏❤️🤗
Very good FAMILY SLUEIT 🙏🙏
God bless this family
ਬਹੁਤ,ਵਧੀਆ,ਰਬ,ਤਰਕੀਆ,ਬਕਸੇ,ਭੈਣਾ,ਨੂ,
ਬਹੁਤ ਵਧਿਆ ਜੀ ❤❤❤
Bahut vadhia ji great God bless you salute 🙏
Very very nice beta ji
Hardworking girls salute
God bless you sisters nd all family
WAHEGURU ji famliy tye mher Pariya Hadd rhke
ਕੋਈ ਵੀ ਪੱਤਰਕਾਰਾ ਵਾਲ਼ੀ ਗੱਲ ਨਹੀਂ ਕੀਤੀ
Salute ha g mera is family nu or mei harpal g da fan v ha g gud job .from hardev singh Saudi Arabia
Mai ehna betyan nu sluit karda haan
Very hard working
ਸ਼ਾਬਾਸ਼ ਬੇਟੇਓ
Waheguru g mehar rakhi priwar ta ❤❤
Wah puter ji wahegru ji Maher bharea hath rahen tohade sir ta
love you sisters keep it up.... love from kashmir
ਵਾਹਿਗੁਰੂ ਜੀਓ ਜੀਓ ਬਾਬਿਓ
Good evening uncle ji big salute to your thinking. Cute family .
Brown Kudi mere ko bahut acchi Lagti Hai Mathur De Naal shaadi karta ji bahut acche ho Paise Ki Koi Kami Nahin Aaegi koi baat nahin hai Tujhe Sange Ho Tum Vivah watching yaar Kisi girls per Nahin bolna chahie
Jio sis.... Waheguru ji tuhanu hamesha chardikla ch rakhe
Bhut wadia interview aa 🙏🏼
Soch bahut vadiya ji waheguru mehar kare ena saraya de
Good God bless you
Boht smjdar n kudiya t smat vi
Very nice God bless you putt best wishes
Bs avy hi hasdya rvo bhanoo good bless u
Parmatma aap nu har khusi deve bhut vadiya laga vidio vekh ke
Hard work is the success for life .I have proud very much
ਸਤਵੀਰ ਕੌਰ ਬਹੁਤ ਸੋਹਣੀ ਲਗਦੀ ਮਨੁ ਮੈਰਿਜ ਕਰਦੋ ਕੋਈ ਪਤਰਕਰ ਮੈ ਇਟਲੀ ਰੋਮ ਪੰਜਾਬ ਨਕੋਦਰ
ਪੱਕੇ ਜੋੜ ਲਾੳੁਣ ਵਾਲੀਅਾਂ ਬੀਬੀਆਂ
God bless
ਮਾਮ ਆ ਮਾਮ ਬਾਲੀ ਹਾਵਾ ਕਾਰ ਗਈ ਆ 🙏🙏🙏🙏🙏
ਇਹ।ਗੱਲ।ਸਹੀ
Talented girls
waheguru chardi kala ch rakhe🙏🙏
I hv no words
But
God bless you
Manuo aina tha sara block bahut vadia lagda
🌹🌹 mashallah ji 🌹🥀🌴 bahut badhiya video hai aapki 🌻💐🌻💐📸📷
very good child
God bless u,
Good
Very nice❤
These girls brilliant
Very very nice Madam,’s G
Best interview ❤️
Iioo89ii
I'm kji
I like it all vlogs brown kudi channel
Good work👍
Great girl
Very perfect 💖💖
Yes g
Best interview good
Labourious girls 👍 !
Very nice family
Good job ਸਿਰਾ
Papu canga. aa yarr , 👌❤️🙏
Good job har kise de hise ne aunda
Love you India Punjab i am Pakistani
18 -28 jode hje v nhi aya es ghint jehi kudi nu😂😂😂👌👌👌👌
One should support hard working girl's I see very difficult to find panjabi workers in industry my unit is almost shutdown