ਪਹਿਲਾਂ ਵਕੀਲ ਦਾ ਮੁਨਸ਼ੀ ਹੁੰਦਾ ਸੀ ਪਿੰਡੀ ਵਾਲਾ ਧੂਤਾ, ਬੰਦਾ ਬਹੁਤ ਹੀ ਕਮਾਲ ਹੈ, ਗੱਲਾਂ ਸੁਣ ਕੇ ਪਤਾ ਲੱਗੂ ਕਿ......

แชร์
ฝัง
  • เผยแพร่เมื่อ 29 ก.ย. 2024
  • ਪਹਿਲਾਂ ਵਕੀਲ ਦਾ ਮੁਨਸ਼ੀ ਹੁੰਦਾ ਸੀ ਪਿੰਡੀ ਵਾਲਾ ਧੂਤਾ, ਬੰਦਾ ਬਹੁਤ ਹੀ ਕਮਾਲ ਹੈ, ਗੱਲਾਂ ਸੁਣ ਕੇ ਪਤਾ ਲੱਗੂ ਕਿ ਕਿੰਨਾ ਸੰਘਰਸ਼ ਕੀਤਾ ਬੰਦੇ ਨੇ।
    #punjab #shorts #punjabifunnyvideos #dhootajatt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 455

  • @RajvirDhaliwal1322
    @RajvirDhaliwal1322 11 หลายเดือนก่อน +7

    ਸਾਰੀਆ ਗੱਲਾਂ ਤੋ ਵੱਡੀ ਗੱਲ ਇਹ ਆ ਕਿ ਕੋਈ ਵੀ ਬੰਦਾ ਅਪਣੇ ਘਰਦਿਆਨਾਲ ਬੈਠ ਕੇ ਦੇਖ਼ ਸਕਦਾ ਹੈ।ਬਾਈ ਮੈ ਨੋਟ ਕੀਤਾ ਜਿਥੇ ਬੈਠੇ ਆ ਠੰਡ ਬਹੁਤ ਲੱਗਦੀ ਆ ਸਾਰੇ ਜਾਣੇ ਕੋਟ ਪਾਈ ਬੈਠੇ ਆ ਤੁਸੀ ਸਾਰੇ ਧੂਤੇ ਦੇ ਵੀ ਕੋਟ ਪਾਇਆ ਯਾਰ। ਧੂਤਾ ਵੀ ਬਾਹਰਲੇ ਮੁਲਕ ਗਿਆ ਹੋਇਆ ਤੇ ਜਾ ਫਿਰ ਇਹ ਪਿਹਲਾ ਦੀ ਇੰਟਰਵਿਊ ਹੋਣੀ ਆ ਜਦੋ ਦੀ ਮਰਜੀ ਆ ਸੁਵਾਦ ਬਹੁਤ ਆਇਆ ਦੇਖ ਕੇ ਯਾਰ ਸਿਰਾ ਬਾਈ ਯਾਰ ਸਾਰੇ ਪਿੰਡ ਦੇ ਕਰੇਕਟਰ ਆ ਕਿਉੰਕਿ ਹੱਸਾ ਦੇਠਾ ਬਹੁਤ ਹੀ ਹੁੰਦਾ ਬਾਈ।

    • @sevaksingh9469
      @sevaksingh9469 11 หลายเดือนก่อน +1

      ਮਾਰਚ ਮਹੀਨੇ ਦੀ ਆ

  • @ravibrar3543
    @ravibrar3543 11 หลายเดือนก่อน +9

    ਬਾਈ ਮੈ ਸਾਰੇ ਕਮੇਂਟ ਪੜ੍ਹੇ ਆ ਇਕ ਵੀ ਗਲਤ ਕਮੇਂਟ ਨਹੀ ਹੈ ਭਰਾਵਾਂ ਦੀ ਵੀਡਿਉ ਤੇ ਆ ਹੁੰਦੀ ਆ ਅਸਲੀ ਕਮਾਈ ਮੈ ਕਦੇ ਛੇਤੀ ਵੀਡਿਉ ਤੇ ਕਮੇਂਟ ਨਹੀ ਕਰਦਾ ਹੁੰਦਾ ਪਰ ਅੱਜ ਮੈਨੂੰ ਵੀ ਵੀਡਿਉ ਰੋਕ ਕੇ ਕਮੇਂਟ ਕਰਨ ਨੂੰ ਮਜਬੂਰ ਕਰ ਦਿੱਤਾ ਵਾਹਿਗੁਰੂ ਤਰੱਕੀ ਬਖਸ਼ੇ ਸਾਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵਾਹਿਗੁਰੂ

  • @gursewakgill1307
    @gursewakgill1307 11 หลายเดือนก่อน

    Video nice seri❤❤

  • @gogygogy4821
    @gogygogy4821 11 หลายเดือนก่อน

    Dhutte veer mintu te simmu da name v lya kro y ona da v bahut badiya charcter aa

  • @babagurwindersinghashramkh7206
    @babagurwindersinghashramkh7206 11 หลายเดือนก่อน

    Dhoote veer da te naal de veer da number mill sakda

  • @bikramjitsingh6739
    @bikramjitsingh6739 10 หลายเดือนก่อน

    Baiji Seluit 👌👌👌👌

  • @KulwinderChauhan-m9e
    @KulwinderChauhan-m9e 11 หลายเดือนก่อน

    Very Good Working Ji

  • @drgssidhumaur5870
    @drgssidhumaur5870 11 หลายเดือนก่อน

    ਕੰਮ ਲੋਟ ਆਉਣ ਦਾ,,, ਚੱਲ ਗਿਆ ਤੀਰ, ਨਹੀਂ ਤਾਂ ਤੁੱਕਾ

  • @simranchahal6384
    @simranchahal6384 11 หลายเดือนก่อน +13

    ਸਾਰੀ ਟੀਮ ਨੂੰ ਪ੍ਰਮਾਤਮਾ ਤੰਦਰੁਸਤੀ ਤੇ ਹੋਰ ਵੀ ਤਰੱਕੀਆਂ ਬਖਸ਼ਣ ਮੈਂ ਵੀਰ ਟਰੱਕ drive ਕਰਨ ਸਮੇਂ ਮੁਹਰੇ ਵੀਡਿਓ ਚਲਾ ਕੇ ਰੱਖ ਲੈਣਾ ਡੈਕ ਤੇ
    ਸਫਰ ਦਾ ਪਤਾ ਹੀ ਨੀ ਚੱਲ ਦਾ ਬਹੁਤ ਵਦੀਆ ਵੀਡਿਓ ਹੁੰਦੀਆਂ ਨੇ ਤੇ ਵੀਡਿਓ ਦੇਖ ਕੇ ਟੈਂਸ਼ਨ ਦੂਰ ਹੁੰਦੀਆਂ ਨੇ ਮੂੰਹ ਤੇ ਹਾਸੀ ਰਹਿੰਦੀ ਆ 35,40 ਮਿੰਟ ਖਿੱਚ ਕੇ ਰੱਖੋ ਕੰਮ ਨੂੰ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @amarjitkalsi9934
    @amarjitkalsi9934 9 หลายเดือนก่อน +4

    ਤੁਹਾਡੀਆ ਵੀਡੀਓ ਮੈ ਸਾਰੀਆ ਦੇਖਦਾ ਬਹੁਤ ਵਧੀਆ ਲੱਗਦੀਆ ਮੈ ਜਿਲਾ ਨਵਾਂਸ਼ਹਿਰ ਤੋ ਆ

  • @toordairyfarm4018
    @toordairyfarm4018 11 หลายเดือนก่อน +15

    ਬਹੁਤ ਵਧੀਆ ਲੱਗਿਆ ਇੰਟਰਵਿਊ ਆਵਦਾ ਮਾੜਾ ਟਇਮ ਯਾਦ ਆ ਗੲਈਆ

  • @GurjeetKaur-vn4ch
    @GurjeetKaur-vn4ch 9 หลายเดือนก่อน +9

    ਧੂਤਾ ਵੀਰ ਜਿੰਦਾਬਾਦ

  • @NsreshKumar-d2g
    @NsreshKumar-d2g 11 หลายเดือนก่อน +6

    ਬਾਈ ਜੀ ਮੈਂ ਆਪਣੀ ਸਾਰੀ ਐਟਰਬੀਉ ਦੇਖੀ ਹੈ ਆਪਾਂ ਨੇ ਲੋਕਾਂ ਮਗਰ ਨਹੀਂ ਲੱਗਣਾ ਥੋਡੀਆਂ ਵੀਡੀਓ ਸਾਰੀਆਂ ਬਹੁਤ ਵਧੀਆ ਸਦੀਆਂ ਨੇ ਤੁਸੀਂ ਤਾਂ ਵੀਰੇ ਟੈਨਿਸ ਦੂਰ ਕਰਦੇ ਹੋ ਬਾਈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @rbrar3859
    @rbrar3859 11 หลายเดือนก่อน +13

    ਵਧੀਆ ਇੰਟਰਵਿਓ ਸੁਣੀ ਮੰਨ ਖੁਸ਼ ਹੋ ਗਿਆ

  • @SarbjeetSingh-u2w
    @SarbjeetSingh-u2w 11 หลายเดือนก่อน +33

    ਸਿੰਧੂ ਬਾਈ ਜੀ ਤੁਸੀਂ ਬਹੁਤ ਹੀ ਖੂਬਸੂਰਤ ਕੰਮ ਕੀਤਾ ਜੀ ਜੇਹੜਾ ਧੂਤੇ ਵੀਰ ਨੂੰ ਰੁਹਬਰੂ ਕਰਵਾਇਆ ਤੇ ਇਸ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ ❤❤🙏🏾🙏🏾🌹🌹🌹🌹🌹🌹🌹🌹🌹❤️❤️❤️❤️❤️

  • @manjetsingh
    @manjetsingh 11 หลายเดือนก่อน +20

    ਬਹੁਤ ਵਧੀਆ ਬੰਦਾ ਧੂੱਤਾ ਸਿਰਾ ਐਕਟਿੰਗ ਆ ਬਾਈ ਸਾਰੀ ਟੀਮ ਦਾ ਧੰਨਵਾਦ ਫੁੱਲ ਸਪੋਟ ਆ ਬਾਈ ਨੂੰ

  • @NsreshKumar-d2g
    @NsreshKumar-d2g 11 หลายเดือนก่อน +25

    ਧੁਤੇ ਬਾਈ ਤੂੰ ਪੰਜਾਬ ਦੀ ਦਿਲਾਂ ਦੀ ਧੜਕਣ ਬਣਦੇ ਜਾਨੇਉ ਬਹੁਤ ਵਧੀਆ ਬਾਈ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @jaspreetsinghdod194
    @jaspreetsinghdod194 11 หลายเดือนก่อน +6

    Pichle saal da interview hun uploade krde o waah ji waah .. chdh de Suraj nu slaam hunda sunia c aj dekh v liya 😅

  • @Bahadurpurijagdish
    @Bahadurpurijagdish 10 หลายเดือนก่อน +3

    ਵੀਰ! ਤੁਹਾਡੀਆਂ ਘਾਲਣਾਵਾਂ ਜਿਕਰਯੋਗ ਨੇ।ਆਪਾਂ ਸਭ ਇਹੋ ਹਾਲਾਤ ਚੋਂ ਸੰਘਰਸ਼ ਕਰਦੇ ਉਠਦੇ ਹਾਂ।ਥੋਨੂੰ ਸਲਾਮ ਐ ਵੀਰ।ਮੈ ਖੁਦ ਲੋਕਹਿਤ ਰਚਨਾਵਾਂ ਲਿਖਦਾ ਹਾਂ।ਸਾਡੇ ਪੰਜਾਬੀ ਪੜਨ ਦੇ ਆਦੀ ਨਹੀ।ਸੋ ਕਦੇ ਵੀਹ ਕੁ ਲਾਈਕ ਤੋਂ ਜਿਆਦਾ ਨੀ ਆਉਦੇ। ਇਹ ਸਾਡੇ ਸਮਾਜ ਦਾ ਮਾੜਾ ਪੱਖ ਐ।ਪਰ ਨਾਟਕਾਂ ਵੱਲ ਲੋਕਦਿਲਚਸਪੀ ਵਧੀਆ ਸ਼ਗਨ ਐ।

  • @inderjitkaur2088
    @inderjitkaur2088 11 หลายเดือนก่อน +34

    ਬਹੁਤ ਹੀ ਵਧੀਆ ਬੰਦਾ ਧੂਤਾ❤❤🎉🎉

    • @harjindermangat9934
      @harjindermangat9934 11 หลายเดือนก่อน +2

      ਬਹੁਤ ਵਧੀਆ ਲੱਗਿਆ

    • @karamjitsinghsalana4648
      @karamjitsinghsalana4648 11 หลายเดือนก่อน +3

      ❤❤❤bàhut Kamaal acting aa dhute teri

    • @rashpalsingh8092
      @rashpalsingh8092 11 หลายเดือนก่อน

      ​@@karamjitsinghsalana4648😊000⁰0000

  • @LovelyStudio-v8r
    @LovelyStudio-v8r หลายเดือนก่อน +1

    ਭਾਗੂ 22g ਨੇ ਡੇਰਾ ਵਾਦ ਵਾਲੀ ਗੱਲ ਬਹੁਤ ਵਧੀਆ ਕੀਤੀ ਹੈ। ਧੂਤਾ ਵੀਰ ਵੀ ਬਹੁਤ ਵਧੀਆ ਹੈ। ਮਾਲਦਾਰ ਛੱੜਾ ਬਹੁਤ ਹੀ ਵਧੀਆ ਵੀਡੀਓ ਲਗੀ। ਵਾਹਿਗੁਰੂ ਜੀ ਤੁਹਾਨੂੰ ਬਹੁਤ ਚੜਦੀ ਕਲਾ ਵਿੱਚ ਰੱਖੇ।

  • @SandeepSingh-ph5vz
    @SandeepSingh-ph5vz 11 หลายเดือนก่อน +6

    ਬਾਈ ਜੀ ਤੁਸੀਂ ਘੈਂਟ ਹੋ

  • @tsgkarn4284
    @tsgkarn4284 11 หลายเดือนก่อน +14

    ਬਹੁਤ ਵਧੀਆ ਧੂਤਾ ਵੀਰ ♥️♥️♥️♥️♥️

  • @deepbhullar2048
    @deepbhullar2048 11 หลายเดือนก่อน +8

    🥹🥹🥹😭😭😭😭inder veer sachya neeta nu fal jroor millde 🙏🏻

  • @harveersingh8367
    @harveersingh8367 11 หลายเดือนก่อน +6

    ਬਾ ਕਮਾਲ ਦੀ ਐਕਟਿੰਗ ਆ ਧੂਤੇ ਦੀ ਤੇ ਬਾਈ ਦੂਜੇ ਨੇ ਮਾਂ ਚੇਤੇ ਕਰਾ ਤੀ ਉਂਜ ਤਾਂ ਹਰ ਵਕਤ ਦਿਲ ਚ ਵੱਸਦੀ ਆ ਪਰ ਕੋਈ ਸਮਾਂ ਸੀ ਜੋ ਗਲ ਬਾਈ ਨੇ ਕਹੀ ਬਹੁਤ ਖੂਬ ਜੀ ਧੰਨ 2 ਕਰਾ ਤੀ ਧੂਤੇ ਨੇ 🙏👍💥

  • @jagdeepchahal7325
    @jagdeepchahal7325 11 หลายเดือนก่อน +21

    ਬਹੁਤ ਵਧੀਆ

  • @akshdeepsingh9156
    @akshdeepsingh9156 9 หลายเดือนก่อน +1

    ਸੰਗਰੂਰ ਆਲੇ ਸੀ ਦੀ ਜਗਾਹ ਤੀ ਬੋਲਦੇ ਨੇ

  • @MrSingh-f8t
    @MrSingh-f8t 11 หลายเดือนก่อน +24

    ਬੁਹਤ ਹੀ ਵਦੀਆ ਬੰਦਾ ਧੂਤਾ

  • @chuharsingh6259
    @chuharsingh6259 11 หลายเดือนก่อน +13

    ਬਹੁਤ ਵਧੀਆ ਹੈ ਧੂਤਾਂ ਭਰਾਂ ਅਤੇ ਇੰਦਰ ਮੈ ਤੁਹਾਡੀ ਵਿਡੀਉ ਬਹੁਤ ਪਸੰਦ ਕਰਦਾ ਹਾਂ ਇੰਦਰ ਭਰਾ ਗੁਰੂ ਨਾਨਕ ਦੇਵ ਜੀ ਗੁੱਟ ਫੜਿਆ ਹੈ ਬਾਬਾ ਨਾਨਕ ਦੇਵ ਯਾਰ ਗਰੀਬਾਂ ਦਾ ਹੈ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

    • @baltejsingh6704
      @baltejsingh6704 5 หลายเดือนก่อน

      Inder bai da no. Hai kise kol ji

  • @amritsidhu435
    @amritsidhu435 11 หลายเดือนก่อน +4

    ਗੁਆਂਢੀ ਪਿੰਡ ਦਾ ਚੋਬਰ 🔥❤️

  • @Jawanda-agrofaram
    @Jawanda-agrofaram 11 หลายเดือนก่อน +4

    ਇਵੇ ਲੋਕਾ ਦਾ ਭੁ ਦੂ ਲੋਟ ਆਇਆ ਕਿਵੇ ਨਾ ਕਿਵੇ ਪੈਸੇ ਕਮਾ ਲਈਏ। ਖਾਸ ਕਰਕੇ ਪੰਜਾਬੀ ਆਪਣੀਆ ਨਿਊਡ ਫਿਲਮਾਂ ਬਣਾਉਣ ਲਗ ਪਏ। ਅੱਜ ਬਿਹਾਰ ਤੇ ਯੂ ਪੀ ਆਪਣੀ ਅਣਖ ਚੋ ਜੀਣ ਲੱਗ ਪਏ। ਪਰ ਪੰਜਾਬੀ ਪੈਸੇ ਲਈ ਆਪਣੀਆ ਜਨਾਨੀਆ ਅੰਗ੍ਰੇਜਾਂ ਵਾਗ ਪਰੋਸਣ ਲਗ ਤੇ ਉਸ ਨੂੰ ਤਰੱਕੀ ਦੱਸਦੇ ਆ।

  • @surindersinghshergill4438
    @surindersinghshergill4438 11 หลายเดือนก่อน +16

    ਬਹੁਤ ਵਧੀਆ ਜੋੜੀ ਬਾਇਆ ਦੀ ਤੇ ਦੋਨੋਂ ਸਟਾਰ ਨੇ❤❤❤

  • @Ggn0115
    @Ggn0115 11 หลายเดือนก่อน +10

    Bhut sira bnda Maninder y dhutta ek podcast jroor kro fr dekhiye sirra lgda pkka njara aau

  • @deepudhiman7723
    @deepudhiman7723 11 หลายเดือนก่อน +4

    Bahut vadia ਲੱਗਿਆ ਧੁਤਾ bai ji❤

  • @Amrit_Sidhu_001
    @Amrit_Sidhu_001 5 หลายเดือนก่อน +1

    ਧੁੱਤੇ ਚ ਬਾਕਮਾਲ ਦਾ.. ਹੁਨਰ ਆ I ਬਾਈ ਤੂੰ ਜ਼ਿੰਦਗੀ ਚ ਬਹੁਤ ਉੱਚ ਪੱਧਰ ਤੇ ਜਾਏਗਾ 👍⭐ I ਲੋਕੀਂ ਤਾਂ ਹੱਥਾਂ ਤੇ ਚੱਕ ਲੈਣਗੇ... ਬਸ ਯਾਰ ਸਮੇਂ ਨਾਲ ਬਦਲੀ ਨਾਂ 🎉 .... 👍 Best of Luck..I

  • @Amrit_Sidhu_001
    @Amrit_Sidhu_001 5 หลายเดือนก่อน

    ਬਾਈ ਜੀ, ਮੈਂ ਤਾਂ ਸੋਡੇ ਨਾਲ ਪਹਿਲਾਂ ਤੋਂ ਹੀ ਜੁੜਿਆ ਹਾਂ I ਸੋਡੀ ਸਾਰੀਆਂ ਵੀਡੀਓਆ .. ਉਡੀਕਾ ਕਰ ‐ ਕਰ ਦੇਖਿਆ ਨੇ I ਪਹਿਲਾਂ ਵੀ ਕਿਹਾ ਕਿ ਸੋਡੀ ਪਹਿਲੀ ਪੰਜਾਬੀ ਵੀਡਿਓ ਆ ਜਿਸ ਨੂੰ ਦੇਖ ਕੇ ਜ਼ਿੰਦਗੀ ਚ ਅਸਲੀ ਚ ਹੱਸੇ ਆ...🎉...ਵੈਸੇ ਸੋਡੀ ਸਾਰੀ ਟੀਮ ਹੀ ਕਮਾਲ ਦੀ ਹੈ, ਪਰ ਮੈਨੂੰ 1)‐ ਧੁੱਤਾ..ਅਤੇ 2)‐ ਇੰਦਰ ਦੀ ਐਕਟਿੰਗ ਬਾਕਮਾਲ/ਕੁਦਰਤੀ ਆ.. ਧੁੱਤੇ ਦੀ ਤਾਂ ਕਦੇ ਵੀ ਐਕਟਿੰਗ 01% ਓਵਰ ਨਹੀਂ ਲੱਗੀ. I ❤

  • @sukhlassara4756
    @sukhlassara4756 6 หลายเดือนก่อน

    ਯਾਰ ਮੈਨੂੰ ਹੋਰ ਕੋਈ ਵੀਡੀਓ ਵਧੀਆ ਹੀ ਨਹੀਂ ਲੱਗਦੀ ਮੈਂ ਇਹਨਾਂ ਦੀਆਂ ਵੀਡੀਓ ਦੇਖੀ ਜਾਨਾ ਕਾਫੀ ਦਿਨ ਤੋਂ ਕਦੇ ਕੋਈ ਕਦੇ ਕੋਈ ਹੋਰ ਕੋਈ ਵੀਡੀਓ ਵਧੀਆ ਹੀ ਨਹੀਂ ਲੱਗਦੀ ਫਿਲਮ ਕੋਈ ਵੀਡੀਓ ਪਤਾ ਨਹੀਂ ਕਾਤੋਂ ਸਰੀਰ ਨੂੰ ਤੋੜੀ ਲੱਗੀ ਰਹਿੰਦੀ ਹ ਵੀ ਇਹਨਾਂ ਦੀ ਵੀਡੀਓ ਦੇਖੀ ਜਾਵਾਂ ਬਸ❤❤😂

  • @Wrestlar_372
    @Wrestlar_372 หลายเดือนก่อน

    ਕਿਵੇਂ ਕੌਣ ਕਹਿਗਿਆ ? ਕਿਵੇਂ ਏਹੇ ਕਿਥੋ ਲੱਗਿਆ ਭਗਵੰਤ ਮਾਨ ? ਏਹੇ ਉਹਦੀ ਟੱਟੀ ਦੇ ਬਰਾਬਰ ਵੀ ਨੀ

  • @HarjinderSingh-e1z
    @HarjinderSingh-e1z 11 หลายเดือนก่อน +2

    ਛੌਟੈ ਵੀਰ ਲੌਕ ਕਿਸੈ ਨੁੰ ਚੱਗਾ ਨਹੀਂ ਕੈਦੈ ਤੁੰ ਕਰੀ ਜਾ ਰੱਬ ਆਪੈ ਠੀਕ ਕਰੂ ਗਾ ਤੁੰ ਕੰਮ ਕਰ ਫੱਲ ਰੱਬ ਦਾਓ ਗਾ

    • @baljindersinghlongowal4097
      @baljindersinghlongowal4097 11 หลายเดือนก่อน

      ਪੰਜਾਬੀ ਸੁੱਧ ਲਿਖੋ ਜੀ

    • @Punjabi22_
      @Punjabi22_ 11 หลายเดือนก่อน

      ​@@baljindersinghlongowal4097veer teri shudh a?

  • @harvindersingh5284
    @harvindersingh5284 11 หลายเดือนก่อน +66

    ਧੂਤਾ ਆਉਣ ਵਾਲੇ ਟਾਈਮ ਦਾ ਹੀਰੋ ਆ ❤

  • @rajinderdeepkaur9254
    @rajinderdeepkaur9254 11 หลายเดือนก่อน +6

    22 ਜੀ ਤੁਸੀ ਵਧੀਆ ਪ੍ਰਦਰਸ਼ਨ ਕਰਦੇ ਰਹੋ

  • @JagtarSingh-gb7sg
    @JagtarSingh-gb7sg 11 หลายเดือนก่อน +13

    ਬਾਈ ਅੱਜ ਦੇ ਸਮੇਂ ਵਿੱਚ ਹਸਾਉਣਾ ਬਹੁਤ ਜ਼ਿਆਦਾ ਔਖਾ ਕੰਮ ਹੈ ਪਰ ਵੀਰ ਤੂੰ ਇਹ ਹਸਾਉਣ ਵਾਲਾ ਬਹੁਤ ਵਧੀਆ ਕੰਮ ਕਰ ਰਿਹਾ ਹੈ, ਤੇਰੀ ਐਕਟਿੰਗ ਤੇ ਆਵਾਜ਼ ਬਹੁਤ ਸੋਹਣੀ ਹੈ

  • @Amrit_Sidhu_001
    @Amrit_Sidhu_001 5 หลายเดือนก่อน

    ਐਕਟਿੰਗ ਦਾ ਐਹੋਜਾ ਲੈਵਲ ਵੀ ਹੁੰਦਾ, ਏਹ ਸੋਡੀ ਵੀਡੀਓ ਦੇਖ ਕੇ ਪਤਾ ਲੱਗਿਆ..

  • @sukhwindersukhwinder5207
    @sukhwindersukhwinder5207 11 หลายเดือนก่อน +10

    ਬਹੁਤ ਵਧੀਆ ਇੰਟਰਵਿਊ ਵਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰਾਂ ਨੂੰ ਤੁਹਾਡਾ ਵੀਰ ਪਿੰਡ ਨੀਲੋਵਾਲ ਤੋਂ

  • @jasantoor5038
    @jasantoor5038 11 หลายเดือนก่อน +3

    ਬਾਈ ਗਾਲਾਂ ਤਾਂ ਸਿਆਣੇ ਕਹਿੰਦੇ ਘਿਓ ਦੀਆਂ ਨਾਲਾਂ ਹੁਦਿਆਂ ਹਨ ਜੀ

  • @GurdeepSingh-c5x2e
    @GurdeepSingh-c5x2e 10 หลายเดือนก่อน +3

    ਧੂਤਾ ਜਿ਼ੰਦਾਬਾਦ ‌💪

  • @mrghaint073
    @mrghaint073 11 หลายเดือนก่อน +9

    ਸਾਰੀ ਟੀਮ ਹੀ ਬਹੁਤ ਘੈਂਟ ਕੰਮ ਕਰਦੀ ਆ, ਪਰ ਧੂੱਤਾ ਸਿਰਾ ਕਰਾਉਂਦਾ 🎉🎉🎉❤

  • @atmahanda2418
    @atmahanda2418 11 หลายเดือนก่อน +3

    ਬਹੁਤ ਵਧੀਆ ਹੈ ਵੀਰ ਜੀ ਸਾਰੀ ਟੀਮ ਅੱਤ ਹੈ ਵੀਰ ਜੀ

  • @BaljeetKaur-db4sg
    @BaljeetKaur-db4sg 6 หลายเดือนก่อน +1

    Very nice veer.❤️😍tuhadia video buhat vdia hundia.🥰🥰

  • @Wrestlar_372
    @Wrestlar_372 หลายเดือนก่อน

    ਤੇ ਅੱਜ ਉਹਦੀ ਢੂਹੀ ਨੀ ਮਾਰਦਾ ਤੂੰ ਹਨਾ ? ਓਦੋਂ ਪੰਜ ਲੱਖ ਲੱਗ ਰੇਅ ਸੀ । ਆਉਂਦਾ ਨੀ ਹੁੰਦਾ ਮਾਲਦਾਰ ਛੜਾ ਚ

  • @mohanjitsingh2409
    @mohanjitsingh2409 11 หลายเดือนก่อน +40

    ਇਹਨਾਂ ਦੀ ਤਾਂ ਸਾਰੀ ਟੀਮ ਹੀ ਸਿਰਾਂ ਇਹ ਤਾਂ ਦਿਲ ਦੇ ਹੀਰੇ ਬੰਦੇ ਆ ਵਾਹਿਗੁਰੂ ਇਹ ਸਾਰੀ ਟੀਮ ਉੱਤੇ ਸਾਦਾ ਲਈ ਮੇਹਰ ਭਰਿਆ ਹੱਥ ਰੱਖੇ ਜੀ ਧੰਨਵਾਦ ਇਹਨਾਂ ਸਾਡੇ ਵੀਰ ਦਾ ਤੇ ਧੰਨਵਾਦ ਇਹਨਾਂ ਸਾਡੀਆਂ ਸਾਰੀਆਂ ਭੈਣਾ ਦਾ

  • @AmandeepGill-mw3xg
    @AmandeepGill-mw3xg 11 หลายเดือนก่อน +4

    ਬਹੁਤ ਹੀ ਵਧੀਆ ਕੰਮ ਕਰ ਰਿਹਾ ਹੋ ਤੁਸੀਂ ਵੀਰ

  • @darshanmehra693
    @darshanmehra693 11 หลายเดือนก่อน +4

    ਬਹੁਤ ਵਧੀਆ ਵੀਰੋ❤

  • @MANVEERSINGHSRAN
    @MANVEERSINGHSRAN 11 หลายเดือนก่อน +4

    Veera di held kriya kro yar
    Bahut nicha to upar aaye hoye bande aa
    Mehnat kete aa Ena ne
    Dono bdeya veer aa saf dil de bande aa
    Sab di recpect krde aa
    Pyar nal gal krde aa
    Mehnat krke upar aaye Hoye bande aa
    Helf kro
    Lata baha na khichi Jaya kro
    Me aaj tak social media te
    Kesa ik nu v galat comments nhi kita
    Aaj tak
    Koi video bdeya je menu nhi lagdi
    Me video change Kar denda ha
    Par galat ni bolda kesa nu
    Changa ni lagda galat comments krna kesa nu
    Mera comments krke
    Us ensan nu kina bura lag sakda
    Aapa aa gal nhi soch dw comments krn lage galat
    Sab aapne veer bhena ne
    Sab di recpect kro
    Video dekho injoy kro
    Bas gal khatm

  • @kulwinderkinu3945
    @kulwinderkinu3945 11 หลายเดือนก่อน +2

    Soda koi jwab nhi veer g sira galbat sodi g schi sodi treef lyi koi sabad nhi aa mere kol lub u veer g sade ghar sara din sodiyan videos chldiyan

  • @mann3990
    @mann3990 11 หลายเดือนก่อน +7

    ਬਹੁਤ ਵਧੀਆ ਮੇਰਾ ਭਰਾ❤

  • @harveersingh8367
    @harveersingh8367 11 หลายเดือนก่อน +10

    ਧੂਤਾ ਆਉਣ ਵਾਲੇ ਸਮੇਂ ਦਾ ਵੱਢਾ 💥 ਹੋਵੇਗਾ ਲੋਕ ਸਲਾਮਾਂ ਕਰਿਆ ਕਰਨਗੇ🙏

  • @MejjyrorkiWala-uv9id
    @MejjyrorkiWala-uv9id 5 หลายเดือนก่อน

    ਜਿਹੜਾ ਬੰਦਾ ਦੂਸਰੇਆ ਚ ਕਮੀ ਕੱਢਦਾ ਉਹ ਕਦੇ ਕਾਮਯਾਬ ਨਹੀ ਹੁੰਦਾ

  • @ManjitKaur-ye5on
    @ManjitKaur-ye5on 8 หลายเดือนก่อน +2

    ਬੁਹਤ ਹੀ ਬਦੀਆ ਵੀਰੇ 😊❤😊

  • @sukhnamsingh8049
    @sukhnamsingh8049 11 หลายเดือนก่อน +1

    ਧੂਤੇ ਬਾੲੀ ਸਿਰਾ ਕਰਾ ਰੱਖਿਆ ਆਪ ਨੇ

  • @gurmeetkaur4551
    @gurmeetkaur4551 9 หลายเดือนก่อน +2

    ਬਹੁਤ ਵਧੀਆ ਹੈ ਦੋਵੇਂ ਕਲਾਕਾਰ

  • @MrSINGH-lj4ul
    @MrSINGH-lj4ul 11 หลายเดือนก่อน +9

    ਪੂਰੀ ਫੈਮਲੀ ਨੂੰ ਦਿਲੋ ਪਿਅਾਰ ਹੈ ਜੀ ਗੁਰਮੀਤ ਸਿੰਘ Smalsar❤

  • @gurvailsingh3849
    @gurvailsingh3849 8 หลายเดือนก่อน

    ਇੰਦਰ ਬਾਈ ਮੈਂ ਤਹਾਡੀ ਵਿਡੀਓ ਸਾਰੀਆ ਦੇਖ ਦੇ ਹਾਂ

  • @brardeep1057
    @brardeep1057 11 หลายเดือนก่อน +146

    ਬਹੁਤ ਹੀ ਵਧੀਆ ਕਰ ਰਿਹਾ ਧੂਤਾ ਵੀਰ... ਮਨੋਰੰਜਨ ਦਾ ਦੂਜਾ ਨਾਮ ਹੈ ਧੂਤਾ ਬਾਈ ਅਸੀਂ uk ਚ ਬੈਠੇ ਤੈਨੂੰ ਦੇਖਦੇ ਹਾਂ ਵੀਰੇ 😍

    • @jassadeol6484
      @jassadeol6484 11 หลายเดือนก่อน +4

      Very very nice Dhuta By

    • @amarjitdhillon4636
      @amarjitdhillon4636 11 หลายเดือนก่อน +2

      ਅਸੀਂ ਕੈਨੇਡਾ ਚ ਦੇਖਦੇ ਹਾਂ, ਖੁਸ਼ ਰਹੋ!

    • @Punjabi.movies725
      @Punjabi.movies725 11 หลายเดือนก่อน +3

      ਅਸੀਂ v ਕੈਨੇਡਾ ਤੋਂ ਦੇਖਦੇ ਹਾਂ ਜੀ

    • @ParamjitSingh-ug3lc
      @ParamjitSingh-ug3lc 11 หลายเดือนก่อน +1

      ਅਸੀਂ USA 🇺🇸 California

    • @charnjeetkaur8688
      @charnjeetkaur8688 11 หลายเดือนก่อน +1

      Very nice ji

  • @manjindersingh5376
    @manjindersingh5376 11 หลายเดือนก่อน +31

    ਧੂਤਾ ਇੱਕ ਦਿਨ ਬਹੁਤ ਅੱਗੇ ਜਾਊਗਾ ਯਾਦ ਰੱਖਿਓ

    • @upendar-sb8vq
      @upendar-sb8vq หลายเดือนก่อน

      ਹੋਰ ਕਿ ਚੰਨ ਤੇ ਜਾਓ ਗਾ 😅

  • @SurjitKaur-qz3fl
    @SurjitKaur-qz3fl 10 หลายเดือนก่อน +1

    ਮੈ ਤੇਰੀਆਂ ਸਾਰੀਆਂ ਵੀਡੀਓ ਵੇਖਦੀਆਂ ਪੁੱਤ ❤

  • @HeerJatt-z7y
    @HeerJatt-z7y 11 หลายเดือนก่อน +8

    Vadyan Banda o tusi Sara Bai nal interview alla byi vadyan banda

  • @chahalkaram9361
    @chahalkaram9361 11 หลายเดือนก่อน +6

    Buhat talant a dhutte tere ch carry on

  • @nav8472
    @nav8472 11 หลายเดือนก่อน +6

    Very good morning Dhoota Bhagu All Team Members Nu

    • @ishugujjar7466
      @ishugujjar7466 11 หลายเดือนก่อน

      ❤👌👌ਵਾਹਿਗੁਰੂ ਜੀ 🌺🌺🌺🙏

  • @bikramjitsingh6739
    @bikramjitsingh6739 10 หลายเดือนก่อน +3

    Veerji we’ll done 🎉🎉🎉

  • @boharsingh7725
    @boharsingh7725 11 หลายเดือนก่อน +4

    ਬਹੁਤ ਹੀ ਵਧੀਆ ਬਾਈ
    🙏🙏🙏🙏🙏

  • @garrytanda6893
    @garrytanda6893 10 หลายเดือนก่อน +1

    Bhagwant mann veer so gia c timing 13:20 te

  • @JagpalDhudike
    @JagpalDhudike 11 หลายเดือนก่อน +5

    ਧੂਤਾ ਜੱਟ

  • @jagjitsingh823
    @jagjitsingh823 11 หลายเดือนก่อน +3

    Bro Siraaaa gal bat aa tuhadi 👍👍WMK🙏(Germany 🇩🇪🤌)

  • @dharmveersingh4090
    @dharmveersingh4090 11 หลายเดือนก่อน +6

    Bie mea melna tenu Mera bancha bhut khush hunda tenu sun k

  • @JagpalDhudike
    @JagpalDhudike 11 หลายเดือนก่อน +2

    ਬੱਬਲ ਕੌਰ ਬਹੁਤ ਕਾਮਯਾਬ actor ਆ

  • @ShinderpalMaan-ue9ug
    @ShinderpalMaan-ue9ug 11 หลายเดือนก่อน +4

    Bahut he vedia bai Dhutta ji
    Tohadia vedio dekhde ha
    God bless you veer ji🙏

  • @deviljass7929
    @deviljass7929 11 หลายเดือนก่อน +10

    Dhoota Jatt 😂😂

  • @harphoolsinghbhandohal5839
    @harphoolsinghbhandohal5839 10 หลายเดือนก่อน

    ਛੋਟੀ ਉਮਰ ਸੀ ਮੈਂ ਮੇਰੇ ਫੁੱਫੜ ਸੰਗਰੂਰ ਜਿਲ੍ਹੇ ਤੋਂ ਗਾਲ ਕੱਢੀ ਬਲ੍ਹਦ ਨੂੰ ਕੇ ਮੇਰੇ ਸਾਲੇ ਦਾ ਮੈਂਕਿਹਾ ਮੈਂ ਲੈ ਜਾਣੈ ਬਲਦ ਮੇਰੇ ਹੀ ਭਾਪਾ ਦੈ ਕਿਉਂ ਤੁਸੀਂ ਗਾਲ ਕੱਢੀ ਮੇਰੇ ਸਾਲੇ ਦਾ

  • @jyotiraika8174
    @jyotiraika8174 10 หลายเดือนก่อน +1

    Bohot sohna act krdy o bai tuc sare but dutta dp master science kehndi aw wala wadiya bai dukhde gode hi aw

  • @premmittal7111
    @premmittal7111 7 หลายเดือนก่อน

    ਬਾਈ ਜੀ ਤੁਹਾਡੀ interview vekhi ਵਧੀਆ ਲੱਗਿਆ 🎉ਮੈਂ ਵੀਰ ਜੀ ਮੈਂ ਪੇਂਡੂ ਵਿਰਸਾ ਟੀਮ ਬੱਪੀਆਣਾ ਨਾਲ 3/4 ਸਾਲ ਤੋਂ ਜੁੜਿਆ ਹੋਇਆ ਹਾ 🎉🎉 ਮੈਂ ਐਕਟ ਦੀ ਤਾਰੀਫ਼ ਹੀ ਕਰਦਾਂ ਹਾਂ ਸੋ ਸਾਰੇ comments ਵਾਲੇ ਇੱਕ ਜਿਹੇ ਨਹੀਂ ਹੁੰਦੇ ਮੈਂ ਤੁਹਾਡੀ ਇੱਕ ਮੂਵੀ 😅😅ਜਿਸ ਵਿਚ ਸੋਹਰੇ ਘਰ ਵਾਈਕ ਲਾਈਟ ਕਾਰਨ ਕੁੱਟ ਪੈਂਦੀ ਹੈ😅😅 ਸੋ ਵਧਾਈ ਪ੍ਰੇਮ ਸਿੰਘ ਮਿੱਤਲ ਡੀ ਸੀ ਦਫਤਰ ਮਾਨਸਾ 🎉❤😅

  • @angadarjun
    @angadarjun 11 หลายเดือนก่อน +9

    Good luck with everything-you've got this.

  • @HarmandeepSingh786
    @HarmandeepSingh786 11 หลายเดือนก่อน +2

    Sira gl bt aa dh
    Dutta y ag pa rakhi aa puri💯💯😊😊😊

  • @SwarnSingh-vq6yp
    @SwarnSingh-vq6yp 11 หลายเดือนก่อน +6

    Good job bro ❤

  • @harashsharmaharashsharma9895
    @harashsharmaharashsharma9895 10 หลายเดือนก่อน +1

    Nice video f

  • @mintoorataul5630
    @mintoorataul5630 11 หลายเดือนก่อน +8

    Love uuu both of U Really we r so happy to see ur film's All character are doing good work and real acting and my blessings for all actors ❤️🙏❤️.. Thx film 🎥 maker 🙏 and story writer 💞😁❤.. specially 🙏 Thx interviews Brother waheguru Mehar Karen tuhadye sarreyen tye🎉❤🎉

  • @Deepdholan07
    @Deepdholan07 11 หลายเดือนก่อน +10

    Very very nice dhoota bai

  • @Pb44wale
    @Pb44wale 11 หลายเดือนก่อน

    ਨਹੀਂ ਵਧੀਆ ਲੱਗਦੀਆਂ ਨਾਂ ਦੇਖੇ ਗ਼ਲਤ ਕਮੈਂਟਸ ਨਾਂ ਕਰੋ ਇਹ ਸਭ ਇਨਸਾਨ ਹਨ ਆਪਣੇ ਵਰਗੇ ਆ ਅਪਣੀ ਮੇਹਨਤ ਕਰਦੇ ਹਨ ਵਧੀਆ ਕੰਮ ਹੈ

  • @RajveerSingh-pe5vm
    @RajveerSingh-pe5vm 11 หลายเดือนก่อน +7

    ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ਣ.

  • @SukhwinderKaur-oy9lz
    @SukhwinderKaur-oy9lz 10 หลายเดือนก่อน

    ਏਸ ਧੂਤੇ ਨੇ ਬਾਈ ਮਾਨ ਸਾਹਿਬ ਵਾਂਗੂੰ ਕਮੇਡੀ ਕਰ ਕਰ ਕੇ ਮੰਤਰੀ ਸੰਤਰੀ ਬਣਨੈ ਵੇਖੀ ਜਾਇਓ ,,😂😂😂

  • @BaljeetKaur-db4sg
    @BaljeetKaur-db4sg 6 หลายเดือนก่อน

    Tusi muvies jaldi paea kro
    Asi wate karde rehde aa.tusi buhat mjakiaa ho
    ❤️De kuhlly bande.💯💯👍👍👌👌

  • @CrazyEditingZone
    @CrazyEditingZone 11 หลายเดือนก่อน +1

    ਕਾਫੀ ਪੁਰਾਣੀ ਇੰਟਰਵਿਊ ਆ ਪਰ ਅੱਪਲੋਡ ਹੁਣ ਕਰੀ ਆ ਸਮਾਂ ਦੇਖ ਕੇ ਵੀ ਬੰਦਾ ਹੁਣ ਸਿਰੇ ਤੇ ਆ

    • @Roomialac
      @Roomialac 11 หลายเดือนก่อน

      Media !!

  • @deepkatnoria1841
    @deepkatnoria1841 11 หลายเดือนก่อน

    ਭੰਡ ਨੂੰ ਕੀ ਸਾਬ ਸਾਬ ਬੋਲ ਰਹੇ ਆ ਦਿੱਲੀ ਦਾ ਚੱਪਲੀ ਚੱਟ 🐕‍🦺 ਆ ਭਗਵੰਤਾ,,ਲੌੜੇ ਦਾ ਸਾਬ ਆ

  • @happysidhu9853
    @happysidhu9853 11 หลายเดือนก่อน +7

    ਧੂਤਾ ਨੈਚੂਰਲ ਕਲਾਕਾਰ ਆ ਇੰਦਰ ਵਧੀਆ ਇਨਸਾਨ ਆ 👍

  • @Pstr.malkit
    @Pstr.malkit 11 หลายเดือนก่อน +1

    Nice bro bai inder ji god bless you parmatma thuhadi team nu bhut aasis deve

  • @royalsardar466
    @royalsardar466 8 หลายเดือนก่อน

    ਪਿੰਡ ਕਿਹੜਾ ਬਾਈ ਧੁਤੇ ਬਾਈ ਦਾ

  • @ManjeetSingh-to1og
    @ManjeetSingh-to1og 7 หลายเดือนก่อน

    ਵੀਰ ਬਹੁਤ ਸਿਰਾਂ ਕਰਦੇ ਆ ਤੁਸੀਂ

  • @SonuBarpagga
    @SonuBarpagga 29 วันที่ผ่านมา

    ਬਹੁਤ ਹੀ ਵਧੀਆ ਧੂਤਾ ਵੀਰ ਜੀ ਤੇ ਬਬੂ ਜੀ ਤੁਹਾਨੂੰ ਬਬੂ ਦਾ ਰੋਲ ਬਹੁਤ ਤੁਹਾਡੇ ਤੇ ਚੰਗਾ ਲਗਦਾ ਸੀ ਸੋਨੂੰ ਵਡਭਾਗਾ ਹੁਸ਼ਿਆਰਪੁਰ ਤੋਂ ❤

  • @A_M_R_I_T_buttar
    @A_M_R_I_T_buttar 5 หลายเดือนก่อน +1

    Waheguru ji

  • @jaswindersandhu8836
    @jaswindersandhu8836 6 หลายเดือนก่อน

    भाई ऐनीया का गाला बिना विडियो चलनी नहीं ऐ जरूरी है बहुत वधिया घरेलू जहिया लगदा है