Gopi Longia ਦੀ ਪਤਨੀ ਚਲਦੀ ਇੰਟਰਵਿਊ 'ਚ ਹੋਈ ਭਾਵੁਕ !! Exclusive Preet Longia

แชร์
ฝัง
  • เผยแพร่เมื่อ 27 ม.ค. 2025

ความคิดเห็น • 287

  • @satwinderpanju9049
    @satwinderpanju9049 8 หลายเดือนก่อน +104

    ਬਹੁਤ ਸਮਝਦਾਰ ਤੇ ਸਿਆਣੀ ਸੋਚ ਵਾਲੀ ਕੁੜੀ ਹੈ ਪਰਮਾਤਮਾ ਹਮੇਸ਼ਾ ਇਸ ਜੋੜੀ ਨੂੰ ਖੁਸ਼ੀਆਂ ਬਖਸ਼ਦਾ ਹੈ ਆਪਣਾ ਮਹਿਰ ਭਰਿਆ ਹੱਥ ਸਦਾ ਇੰਨਾ ਉਪਰ ਰੱਖੇ

    • @GillArifke
      @GillArifke 7 หลายเดือนก่อน +5

      Aaj pta laga gopi vire di success da pta eni samjdar wife

  • @satwinderpanju9049
    @satwinderpanju9049 8 หลายเดือนก่อน +51

    ਇਹ ਪਤਨੀ ਬਹੁਤ ਬਹੁਤ ਕਿਸਮਤ ਵਾਲੇ ਨੂੰ ਮੀਲੀ ਹੈ ਪਰਮਾਤਮਾ ਹਮੇਸ਼ਾ ਤਰੱਕੀਆਂ ਬਖ਼ਸ਼ਦਾ ਰਹੇ ਸਾਰੀ ਜ਼ਿੰਦਗੀ ਖੁਸ਼ ਰਹਿਣ

  • @akwinderkaur9737
    @akwinderkaur9737 7 หลายเดือนก่อน +31

    ਬਹੁਤ ਸਿਆਣੀ ,ਸਾਊ ,ਸੂਘੜ ਲੱਗੀ ਭੈਣ‌ ਜੀ ।ਵਾਹਿਗੁਰੂ ਮਿਹਰ ਕਰੇ ਤੁਹਾਡੀ ਜੋੜੀ ਸਦਾ ਸਦਾ ਸਲਾਮਤ ਰਹੇ 🎉🎉🎉

  • @SurinderSingh-pe2or
    @SurinderSingh-pe2or 8 หลายเดือนก่อน +74

    ਜਿੰਦਗੀ ਚ ਪਹਿਲੀ ਵਾਰ ਪੰਜਾਬ ਵਿੱਚ ਭੈਣ ਤੁਹਾਡੇ ਮੂੰਹੋਂ ਵਧੀਆ ਗੱਲ ਸੁਣੀ ਕੁੜੀਆਂ ਬਾਰੇ

    • @SinghBh-mu8wv
      @SinghBh-mu8wv 8 หลายเดือนก่อน +4

      ਤੇਰੇ ਅੰਦਰ ਸਾਦਗੀ ਹੈ ਭੈਣ ਮੇਰੀਏ ਗੋਪੀ ਵੀਰ ਸਾਥ ਨਾ ਛੱਡੀ ਕਦੇ ਵੀ ਨਹੀਂ ਤੇ ਅਸੀਂ ਛੱਡ ਦੇਵਾਂਗੇ ਤੈਨੂੰ

    • @AshiqAli-f3m
      @AshiqAli-f3m 8 หลายเดือนก่อน

      Right ❤❤❤❤❤❤

  • @yadwindersingh2253
    @yadwindersingh2253 8 หลายเดือนก่อน +35

    ਬਹੁਤ ਸਿਆਣੀ ਅਤੇ ਕਰਮਾਂ ਵਾਲੀ ਕੁੜੀ ਹੈ ਪਰਮਾਤਮਾ ਇਹਨਾਂ ਨੂੰ ਬਹੁਤ ਤਰੱਕੀ ਦੇਊਗਾ

  • @rajindersingh8536
    @rajindersingh8536 4 หลายเดือนก่อน +10

    ਤੇਰੇ ਵਰਗੀ ਸੋਚ ਪ੍ਰੀਤ ਬੇਟੀ ਹਰ ਧੀ ਦੀ ਹੋਵੇ ਰੱਬ ਤੁਹਾਡੀ ਜੋੜੀ ਨੂੰ ਹਮੇਸਾਂ ਚੜ੍ਹਦੀ ਕਲਾ ਚ ਰਖੇ🎉🎉🎉🎉❤❤❤❤❤❤❤

  • @BahadarSingh-e9i
    @BahadarSingh-e9i 8 หลายเดือนก่อน +35

    ਇਹ ਹੈ ਇੱਕ ਨੇਕ ਔਰਤ very nais

  • @harpalsarao98
    @harpalsarao98 8 หลายเดือนก่อน +17

    ਬਹੁਤ ਵਧੀਆ ਗੋਪੀ ਜੀ ਤੇ ਪਤਨੀ ਦੇ ਵਿਚਾਰ ਬਹੁਤ ਹੀ ਵਧੀਆ ਜੀ

  • @singh.prince2310
    @singh.prince2310 8 หลายเดือนก่อน +111

    ਗੋਪੀ ਵੀਰ ਨੇ 2024 ਚੇ ਇੰਡਸਟਰੀ ਹਲਾਈ ਪਈ ਆ 🔥

    • @ArshpreetSingh-qg4zy
      @ArshpreetSingh-qg4zy 7 หลายเดือนก่อน

      Ke endastrey helae pae a ewe public besureya nu ser te chada dende a koe Sur na tal na koe calechar ehe na koe munda na kude kehda. Paherawa hae ewe boda kehlareya

    • @MindaMinda-o6x
      @MindaMinda-o6x หลายเดือนก่อน

      ❤❤❤❤❤

  • @surjitgill6411
    @surjitgill6411 6 หลายเดือนก่อน +8

    ਸ਼ਾਬਾਸ਼ ਬੇਟਾ ਜੀਹਨੇ ਇਨੀਆਂ ਤੰਗੀਆਂ ਤੁਰਸ਼ੀਆਂ ਵਿਚ ਵੀ ਆਪਣੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਉਲਟਾ ਆਪਣੀ ਮਿਹਨਤ ਨਾਲ ਘਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਇਹ ਕੁੜੀ ਬਹੁਤ ਸਮਝਦਾਰ ਅਤੇ ਨੇਕ ਖਿਆਲਾਂ ਵਾਲੀ ਹੈ। ਲੜਕੀਆਂ ਨੂੰ ਸੇਧ ਲੈਣੀ ਚਾਹੀਦੀ ਹੈ। ਵੇਖ ਕੇ ਮੈਨੂੰ ਆਏਂ ਲੱਗਦਾ ਜਿਵੇਂ ਮੇਰੀ ਆਪਣੀ ਧੀ ਆਪਣੀ ਭੈਣ ਹੋਵੇ। ਘੋਲੀਆ ਕਲਾਂ ਮੋਗਾ

  • @harbanssinghgohal690
    @harbanssinghgohal690 8 หลายเดือนก่อน +33

    ਹਿਮੰਤ ਰੱਖੋ, ਵਾਹਿਗੁਰੂ ਆਪੇ ਦੇਉ, ਆਪਣੇ ਤੋਂ ਗਰੀਬ ਤੇ ਰਹਿਮ ਕਰੋ।

  • @akwinderkaur9737
    @akwinderkaur9737 7 หลายเดือนก่อน +10

    ਅਸਲੀ ਬਦਸਾਹ ਹੁੰਦਾ ਜਿਸ ਦੇ ਪਰਿਵਾਰ ਵਿੱਚ ਪਿਆਰ , ਏਕਤਾ ਹੈ ਜਿੰਨ੍ਹਾ ਤੋਂ ਮਾਪੇ ਅਤੇ ਸਮਾਜ ਖੁਸ਼ ਹੋਵੇ । 🎉🎉🎉

  • @MrHarjeetsangha
    @MrHarjeetsangha 7 หลายเดือนก่อน +6

    ਯਾਰ, ਕੁੜੀ ਕਿੰਨੀਂ ਸਿਆਣੀਂ ਆ, ਗੋਪੀ ਵੀ ਦਿਲ ਦਾ ਸਾਫ ਸਾਫ ਹੋਊ ਜਿਹੜਾ ਏਨੀਂ ਸਿਆਣੀ ਕੁੜੀ ਮਿਲੀ ਆ।
    ਰੱਬ ਹੋਰ ਤਰੱਕੀਆਂ ਬਖਸ਼ੇ 🙏🏼

  • @narindersehmbi8861
    @narindersehmbi8861 8 หลายเดือนก่อน +14

    ਬਹੁਤ ਵਧੀਆ ਗੱਲਾ ਕੀਤੀਆਂ ਜਿਉਦ ਰਹੋ

  • @HarjitSingh-e4v
    @HarjitSingh-e4v 8 หลายเดือนก่อน +30

    ਪਤਾ ਨਹੀਂ ਕਿੰਨਾ ਕਰਮਾ ਅਲਿਆ ਦੀ ਧੀ ਆ ਲਗਦਾ ਮੇਰੀ ਆਪਣੀ ਧੀ ਆ,

  • @Hotelsardarji
    @Hotelsardarji 8 หลายเดือนก่อน +27

    ਜਿਹੜੇ ਟਾਈਮ ਪਹਿਲੀ ਵਾਰੀ ਗੋਪੀ ਵੀਰ ਨੂੰ ਵੇਖਯਾ ਸੀ ਤਾ ਓਦੋ ਮੈਂ ਵੀ ਦਿਹਾੜੀ ਲੱਗਿਆ ਹੋਇਆ ਸੀ ਆਪਦੇ ਪਿੰਡ ਨੇੜੇ ਰਣਜੀਤ ਪੁਰ ਥੇੜੀ ਜੱਜ ਲਿਖਾਰੀ ਦੇ ਪਿੰਡ ਵਿਚ , ਸ਼ਹਿਰ ਕਾਕਾ ਜੀ ਨੂੰ ਫਿਰਦੀ ਪੁਲਸ ਲੱਭਦੀ ਮੰਮੀ ਕਹਿੰਦੀ ਪੁੱਤ ਮੇਰਾ ਸਾਊ ਆ ਬੜਾ ਵਾਲੇ ਦੇ ਪਿੰਡ ਅੱਜ ਵੀ ਉਹ ਗਰਮੀ ਵਿਚ ਮਿਸਤਰੀਆ ਨਾਲ ਦਿਹਾੜੀ ਕੀਤੀ ਨਈ ਭੁੱਲਦੀ 😢

  • @HarpreetSingh-ri7vy
    @HarpreetSingh-ri7vy 5 หลายเดือนก่อน +5

    ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ ਗੋਪੀ ਵੀਰ ਤੇ ❤

  • @JasvirSingh-qe8mo
    @JasvirSingh-qe8mo 8 หลายเดือนก่อน +3

    Put vichar. Te sanskar bahut good, Putt Teri sewa hardworking waheguru ne tere wehre ch aah ke vehke ,nice putt

  • @gurpalsembhi2241
    @gurpalsembhi2241 8 หลายเดือนก่อน +13

    She is very nice person and her hard work Gopi longia on this position God bless longia family 🎉🎉

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 6 หลายเดือนก่อน +5

    ਬਿੱਲਕੁਲ ਸਹੀ ਗੱਲਾਂ ਨੇ ਭੈਣ ਦੀਆਂ ਅੱਜ ਕੱਲ ਲੋਕ ਤੇ ਰਿਸ਼ਤੇਦਾਰ ਪੈਸੇ ਨੂੰ ਮਲਾਮ ਕਰਦੇ ਹਨ ਪਹਿਲਾਂ ਵਾਲਾ ਲੋਕਾਂ ਤੇ ਰਿਸ਼ਤੇਦਾਰ ਭਾਈਚਾਰੇ ਦੀ ਸਾਝਾ ਬਿੱਲਕੁਲ ਖਤਮ ਹੋ ਚੁੱਕੀਆਂ ਹਨ ਬਹੁਤ ਬਹੁਤ ਧੰਨਵਾਦ ਭੈਣ ਮੇਰੀ ਏ🙏

  • @HappySingh-VS
    @HappySingh-VS 2 หลายเดือนก่อน +1

    Bhut struggle kita Gopi longiya sir ne rab khush rakhe 🙏💐 bhut beautiful videos hundiya sir diya 🙏 big respect 🙏

  • @mvicky307-xw4yq
    @mvicky307-xw4yq 8 หลายเดือนก่อน +16

    ਕੁੜੀ ਬਹੁਤ ਬਹੁਤ ਜ਼ਿਆਦਾ ਸਿਆਣੀ wmk ਪਰਿਵਾਰ ਤੇ ਗੋਪੀ ਵੀਰ ਜੀ ਵੀ ਬਹੁਤ ghaint ਬੰਦਾ ਆ ❤

  • @GurnekSingh-l6c
    @GurnekSingh-l6c 6 หลายเดือนก่อน +2

    ਬਹੁਤ ਸਿਆਣੇ ਨੇ ਇਹ ਧੀ ਰਾਣੀ ਵਾਹਿਗੁਰੂ ਜੀ ਇਹਨਾਂ ਨੂੰ ਹੋਰ ਤਰੱਕੀਆਂ ਬਗਛਣ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @gurpreetsinghsingh1474
    @gurpreetsinghsingh1474 3 หลายเดือนก่อน +1

    ਤੁਹਾਡੀਆ ਗੱਲਾ ਬਹੁਤ ਸਿਆਣੀਆ ਮਨ ਦੀ ਭਰ ਗਿਆ 😢🙏🏻

  • @akwinderkaur9737
    @akwinderkaur9737 7 หลายเดือนก่อน +5

    Gopi is great person in music industry 🎉🎉

  • @truenewspunjab2557
    @truenewspunjab2557 4 หลายเดือนก่อน +1

    ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਤੇ ਖੁੱਸ਼ ਰੱਖਣ ।

  • @SarabjieetSinghh
    @SarabjieetSinghh 8 หลายเดือนก่อน +5

    ਵੈਰੀ ਗੁੱਡ ਆਫ ਦੀਆਂ ਗੱਲਾਂ ਬਹੁਤ ਵਧੀਆ

  • @simkaran1962
    @simkaran1962 8 หลายเดือนก่อน +7

    Bhut sabar kita apne jeevan saathi naal bhene tusi ❤aj kal de sme ch koi virla hi aa Jo tikk ke nibha jande ne ❤

  • @HarjitPuwar
    @HarjitPuwar 8 หลายเดือนก่อน +2

    ਬਹੁਤ ਵਧੀਆ ਗੱਲ ਬਾਤ ਕੀਤੀ ਵਾਹਿਗੁਰੂ ਜੀ ਮਹਿਰ ਰੱਖੀ

  • @ArmansaabSaab
    @ArmansaabSaab 2 หลายเดือนก่อน

    ਬੁਹਤ ਹੀ ਵਦੀਆ ਵਿਚਾਰ ਭੇਣ ਦਾ ਰਾਬ ਹਮੇਸ਼ਾ ਖੁਸ਼ ਰਾਖੇ ਜੋਰੀ ਨੂੰ ਸ਼ਾਰੇ ਪਾਰਾਵਾਰ ਨੂੰ ❤❤ ਗੋਪੀ ਵੀਰ ਜੀ 🙏🙏🙏

  • @gurpreetsinghsingh1474
    @gurpreetsinghsingh1474 3 หลายเดือนก่อน

    ਬਹੁਤ ਸੋਹਣੀਆ ਗੱਲਾ ਬਾਤਾ ਕੀਤੀਆਂ ਤੁਸੀ ਖੁਸ਼ ਰਹੋ ਹਮੇਸ਼ਾ ਗੋਪੀ ਵੀਰ ਬਹੁਤ ਵਧੀਆ ਬੰਦਾ Love U ਆ ਬਾਈ ਨਾਲ🎉🎉🎉❤

  • @RanjeetsinghRanasandhu
    @RanjeetsinghRanasandhu 7 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਬੇਟਾ ਜੀ 🙏 🙏

  • @sirajdeen9165
    @sirajdeen9165 8 หลายเดือนก่อน +5

    Gopi Longias wife seems She is very Honest, Humble, Good Character, Very sweet Language, Simple living high thinking.Prey to Allah good future and healthy wealthy love marriage life.

  • @jaspalsinghsandhu2928
    @jaspalsinghsandhu2928 4 หลายเดือนก่อน +1

    ਗੋਪੀ ਬਾਈ ਬਹੁਤ ਵਧੀਆ ਸਿੰਗਰ ਆ। ਕਲਾ ਬਹੁਤ ਆ।

  • @kawaljeetkaur1294
    @kawaljeetkaur1294 8 หลายเดือนก่อน +7

    ❤❤🎉 ਵਾਹਿਗੁਰੂ ਜੀ ਪੰਜਾਬ ਦੇ ਮਿਹਰ ਕਰਨਾ ਔਰ ਗੋਪੀ ਪਰਿਵਾਰ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਪੰਜਾਬ ਦੀ ਭੈਣਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਬੁੱਧੀ ਦਾ ਪ੍ਰਕਾਸ਼ ਕਰਨਾ ਜੀ ਮਹਾਰਾਜ

  • @tarsem7935
    @tarsem7935 6 วันที่ผ่านมา

    👉ਬਹੁਤ ਮੇਹਨਤ ਕਰਕੇ ਅੱਗੇ ਆਇਆ ਬਾਈ 🙏ਵਾਹਿਗੁਰੂ ਜੀ ਹਮੇਸ਼ਾ ਫੈਮਿਲੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਵਾਹਿਗੁਰੂ ਜੀ ਮੇਹਨਤੀ ਬੰਦੇ ਦਾ ਹੱਥ ਜ਼ਰੂਰ ਫੜਦਾ ਬਾਕੀ ਬਹੁਤ ਵੱਡਾ ❤ਆ ਕੁੜੀ ਦਾ 👌👌👌👌👌👌👌👌👌

  • @RashpalSingh-g5j
    @RashpalSingh-g5j 2 หลายเดือนก่อน

    ਵੰਡਰਫੁੱਲ ਪੱਤਰਕਾਰੀ ਅਤੇ ਇੱਕ ਸਮਝਦਾਰ ਜਨਾਨੀ ਇੱਕ ਸਮਝਦਾਰ ਤੀਵੀਂ ਗੋਪੀ ਲੋਗਿਆ ਯੂ ਆਰ ਗਰੇਟ ਯਾਰ ਯੂ ਆਰ ਵੰਡਰਫੁੱਲ ਬਰਦਰ

  • @gurpreetsinghsingh1474
    @gurpreetsinghsingh1474 3 หลายเดือนก่อน

    ਬਹੁਤ ਵਧੀਆ ਸੋਚ ਦੋਵਾ ਦੀ ਵਾਹਿਗੁਰੂ ਜੀ ਹਮੇਸ਼ਾ ਖ਼ੁਸ਼ ਰੱਖੇ

  • @ManojKumar-dh7ui
    @ManojKumar-dh7ui 8 หลายเดือนก่อน +3

    मै गोपी लोंगिया को उनकी फेन इज बेनsongs से जनता हु
    बोहत ही सुपर ईमानदार वीर जी है 🎉🎉🎉🎉

  • @jagirkaur385
    @jagirkaur385 3 หลายเดือนก่อน +2

    Mai vee ਤੁਹਾਡੀ ਗਲ਼ ਨਾਲ ਸਹਮਿਤ ਹੈ parents ne ਬਿਲਕੁੱਲ ਧਿਆਨ ਦੇਣਾ ਛੱਡ ਦਿੱਤਾ ਇਸ ਕਰਕੇ ਤਲਾਕ ਹੋ ਰਹੇ ਆ

  • @KhurmiSaab-c3j
    @KhurmiSaab-c3j 7 หลายเดือนก่อน +1

    ਵਾਹਿਗੁਰੂ ਜੀ ਸਾਡੇ ਗੋਪੀ ਵੀਰ ਤੇ ਮੇਹਰ ਭਰਿਆ ਹੱਥ ਰਖਿਆ 🙂🙏

  • @SukhdevKanjla
    @SukhdevKanjla 3 หลายเดือนก่อน

    ਬਹੁਤ ਵਧੀਆ ਭੈਣਾਂ ਔਖਾਂ ਟਿਆਮ ਕੱਟ ਕੇ ਸੋਖਾ ਆੳਦਾ। ਰੱਬ ਤਹਾਨੂੰ ਹਮੇਸ਼ਾ ਖੁਸ਼ ਰੱਖੇ❤

  • @kashkumar369
    @kashkumar369 8 หลายเดือนก่อน +3

    This message is for the sister . Sister you have proven that if you stand by each other, anit no one gonna beat you.

  • @Deep_mahilpuria_302.
    @Deep_mahilpuria_302. 8 หลายเดือนก่อน +4

    ❤yaar Dill de saaf Aa .🌺. bhot changge insaan Aa didi g ..And goppi paaji ..🥺Apne serr te mehnat krke Aaye Ajj duniya muhre.. bhot jaan pyii story sonnke tuhadi ji..,🙏 Waheguru ji tuhanu hmesha khush rakhn..And tarkia bakhshan..g❤️

  • @SACHINKUMAR-ds2tn
    @SACHINKUMAR-ds2tn 8 หลายเดือนก่อน +3

    Love you pra nu dilo bhut mehnat kiti a Bai rabb tanu Humsa khush rkhe ❤❤❤❤

  • @ReshramSingh
    @ReshramSingh 3 หลายเดือนก่อน +1

    Gopi Chote vir nu tapatnii hi Rab Da Rup Milihe Ane Wadia Suwale De jubab Wehegur kare Sda Ap ki juradi khus Rakhe Wehe guruji

  • @Badhan-o7t
    @Badhan-o7t 8 หลายเดือนก่อน +8

    ਚੁੱਲੇ ਦੀ ਚਾਹ ਦਾ ਜੌ ਨਜ਼ਾਰਾ ਆ ਨਾ ਪੁਸ਼ੋ ਨਾ। ਅੱਜ। ਅਸੀ ਤਰਸ ਦੇ ਹਾਂ ਪਰ ਲਕੜੀ ਬਾਲਣ ਨੀ ਮਿਲਦੇ ਕੀਤੋ । ਧੁਹੇ ਵਾਲੀ ਚਾਹ ਦਾ ਤੇ ਸਵਾਦ ਹੀ ਹੋਰ ਸੀ । ਪਤਾ ਨੀ ਲੋਕਾ ਨੂੰ ਹੋ ਕਿ ਰਿਆ ।

  • @dilbagsinghsp4989
    @dilbagsinghsp4989 6 หลายเดือนก่อน +2

    ਇਹ ਭੈਣ ਜੀ ਬਹੁਤ ਸਮਝਦਾਰ ਸਿਆਣੇ ਹਨ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @gurbachanbhola9536
    @gurbachanbhola9536 8 หลายเดือนก่อน +2

    Bhai ऐसी औरत बहुत खुशनसीब वालों को मिलती है.. 🙏

  • @joravarsingh697
    @joravarsingh697 8 หลายเดือนก่อน +8

    ਵਾਹਿਗੁਰੂ ਜੀ ਵਾਹਿਗੁਰੂ ਜੀ

  • @veenakumari473
    @veenakumari473 8 หลายเดือนก่อน +2

    Boht sohni interview kudiya bare jo v galbaat kiti bilkul sach kiha

  • @reasatalirana6568
    @reasatalirana6568 8 หลายเดือนก่อน +4

    ਬਹੂਤ ਵਧੀਆ ਗੱਲ੍ਹਾਂ

  • @harwindergill396
    @harwindergill396 8 หลายเดือนก่อน +2

    Bhot vadea interview c bhen de congratulations

  • @AkashdeepSing99
    @AkashdeepSing99 4 หลายเดือนก่อน +1

    Didi vdyia ho tusi y di made time ch spot kiti waheguru ji didi nu tandrusti rhuke❤❤❤

  • @deepsidhu4343
    @deepsidhu4343 6 หลายเดือนก่อน +1

    ਜੋ ਕਿਹਾ ਕੁੜੀ ਨੇ ਸਾਰਾ ਸੱਚ ਵਾ G 🎉

  • @kashisingh265
    @kashisingh265 3 หลายเดือนก่อน +2

    ਗੋਪੀ ਬਹੁਤ ਘੈੰਟ ਬੰਦਾ ਆ ਬਾਈ ਮੈ ਟੇਟੂ ਬਣਾਉ ਗੋਪੀ ਦਾ

  • @ammysingh8722
    @ammysingh8722 8 หลายเดือนก่อน +4

    Love you Gopi bro ❤

  • @harnoordhami3253
    @harnoordhami3253 8 หลายเดือนก่อน +3

    Bhut vadhiya galbaat bhen ji di 🙏🏻🙏🏻🙏🏻

  • @RamandeepKaur-x4p
    @RamandeepKaur-x4p 8 หลายเดือนก่อน +1

    Gopi veera ennnnnnnd rapar ah Punjab da attttttttttttttttttt karoda veero longia❤❤❤❤❤❤❤

  • @rickysingh2775
    @rickysingh2775 8 หลายเดือนก่อน +8

    Very very good 👍🏻 great job ❤❤❤❤❤you guys stay strong 💪 and happy

  • @nagrapunjabino.1211
    @nagrapunjabino.1211 8 หลายเดือนก่อน +4

    Good 👍👍 Gopi ,,,,

  • @PargatSingh-nw9qc
    @PargatSingh-nw9qc 3 หลายเดือนก่อน +1

    ਸਹੀ ਕਿਹਾ ਭੈਣੇ, ਪੈਸੇ ਦੇ ਰਿਸ਼ਤੇਦਾਰ ਨੇ ਅੱਜਕੱਲ 👍💯✔️

  • @jassi-i8m
    @jassi-i8m 3 หลายเดือนก่อน

    GOPI LONGIA.... IF ONLY THIS MAN RAN THE COUNTRY. Bro gets my vote anyday. ❤ from 🇬🇧

  • @manrajjakhar7738
    @manrajjakhar7738 8 หลายเดือนก่อน +2

    Very good 🆙⬆️☮️✌️❤️💫💯💯🤲🤲🙇‍♂️🙇‍♂️🙇‍♂️🙇‍♂️🙇‍♂️ love from Abohar 🎉🎉🎉🎉🎉

  • @harpalsarao98
    @harpalsarao98 8 หลายเดือนก่อน +2

    ਬਹੁਤ ਬਹੁਤ ਹੀ ਵਧੀਆ ਜੀ

  • @RajinderSingh-sp2qs
    @RajinderSingh-sp2qs 2 หลายเดือนก่อน

    Waheguru ji meher karo ji ਪਰਵਾਰ ਤੇ❤❤❤❤❤❤

  • @RajpalSangha
    @RajpalSangha 8 หลายเดือนก่อน +4

    Good girl. Good gopi bai. Good song

  • @SukhpreetSingh-bc8fp
    @SukhpreetSingh-bc8fp 6 หลายเดือนก่อน +1

    ਬਹੁਤ ਵਧੀਆ ਕੌਆ ਸੱਚ ਹੈ

  • @GurdaspurSandhu
    @GurdaspurSandhu 4 หลายเดือนก่อน +1

    ਗੁੱਡ ਭੈਣ ਬਹੁਤ ਵਧੀਆਂ ਗਲਾਂ ਤੇਰੀਆਂ

  • @gurpreetsinghrai6014
    @gurpreetsinghrai6014 8 หลายเดือนก่อน +1

    ਬਹੁਤ ਹੀ ਵਧੀਆ ਭੈਣ

  • @gurmeetkaur1523
    @gurmeetkaur1523 8 หลายเดือนก่อน +2

    Bahut hi badiya gall baat lagi ji preet ji bahut he jyada samjhdar ne te jo gall ohna ne kudiya bare boli ki menu samjh nae aaundi ajj kal kudiya turr kidhar nu payiya ne bahut he zigre wala Banda eh gall keh sakda.te apne father in law da kina dhyan rakhde aa preet ji waheguru ji hamesha chardi Kalan ch rakhan 🙏🙏🙏🙏🙏

  • @RameshKumar-i5r5j
    @RameshKumar-i5r5j 2 หลายเดือนก่อน

    Longia bai me sidhu bai da fan c pr jdo thode song sune bai sira lata veere dilo God bless you dabke raakh kamm nu

  • @sodhisingh4817
    @sodhisingh4817 8 หลายเดือนก่อน +4

    Puther ji you are great

  • @MintuMintu-s1e
    @MintuMintu-s1e 4 หลายเดือนก่อน +1

    Bahuat badiya laga g best of luck veere

  • @reerpazi9935
    @reerpazi9935 8 หลายเดือนก่อน +4

    ਸਿਆਣੀ ਸੁਵਾਣੀ

  • @JogaSingh-v9n
    @JogaSingh-v9n 3 หลายเดือนก่อน

    ਬਹੁਤ ਵਧੀਆ ਗੱਲਾਂ ਕੀਤੀਆਂ ਜੀ

  • @ManjitBhullar-r9t
    @ManjitBhullar-r9t 7 หลายเดือนก่อน +1

    bahut te inteligent girl bahut pyare o

  • @satnamsingh-we3zr
    @satnamsingh-we3zr 2 หลายเดือนก่อน

    ਵਾਹਿਗੁਰੂ ਧੰਨ ਹੈ, ਧੰਨ ਵਾਹਿਗੁਰੂ ਦਾ ਪ੍ਰੀਵਾਰ

  • @Alcongaming-t5m
    @Alcongaming-t5m 3 หลายเดือนก่อน

    ਬਹੁਤ ਵਧੀਆ ਮੇਸਜ

  • @dheer_saab_noor
    @dheer_saab_noor 7 หลายเดือนก่อน +1

    Top singar Gopi longia

  • @ravisaini83
    @ravisaini83 3 หลายเดือนก่อน

    Va ji va ...Gopi bai bhot kismet wala bai tu

  • @gurpreetSingh-nn3lw
    @gurpreetSingh-nn3lw 5 วันที่ผ่านมา

    ਬਹੁਤ ਬਹੁਤ ਵਧੀਆ ਜੀ

  • @PenduFood01
    @PenduFood01 3 หลายเดือนก่อน

    ❤❤❤❤❤❤❤ਰੱਬ ਤੰਦਰੁਸਤ ਰੱਖੇ

  • @parmjitkaur7944
    @parmjitkaur7944 หลายเดือนก่อน

    ਬਹੁਤ ਵਧੀਆ ਗੱਲ ਬਾਤ ਲੱਗੀ

  • @PB--hb7lj
    @PB--hb7lj 3 หลายเดือนก่อน

    buhat changi nature aa tuhadi ,baba aeda hi mehar banayi rakhe

  • @AmarjeetSandhu-o5g
    @AmarjeetSandhu-o5g 4 หลายเดือนก่อน

    Bhut vadia sister bhut sohni soch t bhut vadia vichar ha appe ji d

  • @SukhbalwinderSingh
    @SukhbalwinderSingh 8 หลายเดือนก่อน +2

    Very nice👍 Sister God bless you always happy😊😁🌹🌹🌹🌹🌹🌹 in life I pray to God 🙏

  • @RaviButter-h3m
    @RaviButter-h3m 6 หลายเดือนก่อน +1

    Very very nice gopi ji

  • @SukhwantSingh-j5i
    @SukhwantSingh-j5i 8 หลายเดือนก่อน +2

    Love you bhabai ji and bro

  • @reenarani-bh2kz
    @reenarani-bh2kz 8 หลายเดือนก่อน +3

    Waheguru ji gopi veer te meher kro

  • @aanchalsingh3699
    @aanchalsingh3699 8 หลายเดือนก่อน +1

    Bhen nu salute ae very nice wife g

  • @AnilKumar-qn1nl
    @AnilKumar-qn1nl 3 หลายเดือนก่อน

    Love u a gopi veer ❤❤❤

  • @jindersinghjindersingh8402
    @jindersinghjindersingh8402 4 หลายเดือนก่อน

    ਬਹੁਤ ਸਿਆਣੀ ਕੁੜੀ ਆ

  • @GurpreetSingh-lx6zx
    @GurpreetSingh-lx6zx 8 หลายเดือนก่อน +4

    good ,waheguru schypatsah mehar kry ji

  • @SukhpalSingh-bo3rs
    @SukhpalSingh-bo3rs 4 หลายเดือนก่อน +1

    Gopi longiya 22 vest raper 👌👌👍👍👏👏👏👏👏

  • @SandipKumar-n3i
    @SandipKumar-n3i 8 หลายเดือนก่อน +1

    God bless you both 🙏 ❤️ 🙌 ♥️ 💖 💕 🙏 ❤️ 🙌 ♥️

  • @satnamji.3078
    @satnamji.3078 3 หลายเดือนก่อน +1

    ਜਿਹੜੇ ਗਲਤ ਕੁਮੈਂਟ ਕਰਦੇ ਹਨ ਉਹ ਆਪਣੇ ਵੱਲ ਵੇਖੋ ਕਿਸ ਤਰ੍ਹਾ ਦੇ ...

  • @jimmyvirk690
    @jimmyvirk690 8 หลายเดือนก่อน +3

    Waheguru mehar kri gopi veere te 🙏🙏🙏🙏

  • @RajwinderSingh-f6u
    @RajwinderSingh-f6u 4 หลายเดือนก่อน

    ਦੀਦੀ ਜੀ ਤੁਸੀ great ਹੋ

  • @rajenderkaur4563
    @rajenderkaur4563 4 หลายเดือนก่อน

    Waheguru ji chardi kla vich rakhan beta tenu❤