ਚਿੱਟੇ ਨੂੰ ਰੋਕਣ ਲਈ ਕੁਦਰਤੀ ਨਸ਼ਾ ਡੋਡੇ ਪੋਸਤ ਅਫੀਮ ਦੀ ਖੇਤੀ।। ਮੁੱਖ ਮੰਤਰੀ ਦਾ ਹਰਾ ਪੈੱਨ ਕਦੋਂ ਚੱਲੇਗਾ?

แชร์
ฝัง
  • เผยแพร่เมื่อ 14 ต.ค. 2024
  • ਚਿੱਟੇ ਨੂੰ ਰੋਕਣ ਲਈ ਕੁਦਰਤੀ ਨਸ਼ਾ ਡੋਡੇ ਪੋਸਤ ਅਫੀਮ ਦੀ ਖੇਤੀ।। ਮੁੱਖ ਮੰਤਰੀ ਦਾ ਹਰਾ ਪੈੱਨ ਕਦੋਂ ਚੱਲੇਗਾ?
    #shortsvideo
    #viral
    #farming
    #goat
    #kheti

ความคิดเห็น • 58

  • @SukhwinderSingh-ut4nc
    @SukhwinderSingh-ut4nc ปีที่แล้ว +21

    ਖ਼ਸਖ਼ਸ ਦੀ ਖੇਤੀ ਪੰਜਾਬ ਵਿੱਚ ਲਾਗੂ ਕੀਤੀ ਜਾਵੇ ਭਗਵੰਤ ਮਾਨ ਪੰਜਾਹ ਸਾਲ ਰਾਜ਼ ਕਰੂ ਵੋਟਾਂ ਟੁੱਟਣੀਆਂ ਨਹੀਂ ਬੈਹਜਾ ਬੈਹਜਾ ਹੋਜੂ

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ

  • @surjitkhosasajjanwalia9796
    @surjitkhosasajjanwalia9796 ปีที่แล้ว +9

    ਨਸ਼ਾ ਕਰਨ ਵਾਲੇ ਨੂੰ,,50/60 ਬੂਟੇ ਪੋਸਤ ਦੇ ਬੀਜਣ ਦੀ ਇਜਾਜਤ ਦੇਣੀ ਚਾਹੀਦੀ ਹੈ

  • @hvacwork3060
    @hvacwork3060 ปีที่แล้ว +8

    ਬਿਲਕੁਲ ਸਹੀ ਗੱਲ ਹੈ

  • @avtarsingh2531
    @avtarsingh2531 ปีที่แล้ว +11

    ਬਹੁਤ ਹੀ ਜ਼ਰੂਰੀ ਹੈ ਪੰਜਾਬ ਵਿੱਚ ਖਸ ਖਸ ਦੀ ਖੇਤੀ ਜਾਂ ਅਫੀਮ ਭੁੱਕੀ ਦੇ ਠੇਕੇ , ਇਸ ਦੇ ਨਾਲ ਹੀ ਅਸੀਂ ਘਾਤਕ ਨਸ਼ਿਆਂ ਤੋਂ ਪੰਜਾਬ ਨੂੰ ਬਚਾ ਸਕਦੇ ਹਾਂ।

  • @karmveersingh7578
    @karmveersingh7578 ปีที่แล้ว +2

    ਮਾਨ ਸਾਬ ਖੋਲ ਦਿੳ ਖਸਖਸ ਦੀ ਖੇਤੀ ਜੰਨਤਾ ਨੇ ਵੋਟਾ ਤੁੰਹਾਨੂੰ ਤਾਹੀ ਪਾਈਆ ਸੀ ਇਸ ਉਮੀਦ ਤੇ ਖਸਖਸ ਦੀ ਖੇਤੀ ਕਰਵਾੳਗੇ ਪੰਜਾਬ ਵਿਚ ਇਹ ਵਾਅਦਾ ਪੂਰਾ ਕਰਨ ਦਾ ਟਾਈਮ ਆ ਗਿਐ ਮਾਨ ਸਾਬ ਤਾ ਹੀ ਪੰਜਾਬ ਦੀ ਨੋਜਵਾਨ ਪੀੜੀ ਬਚ ਸਕਦੀ ਹੈ ਕਿਸਾਨ ਕਰਜੇ ਹੇਠ ਆਕੇ ਫਾਹੇ ਲੈ ਰਿਹਾ ਹੈ ਖਸਖਸ ਦੀ ਖੇਤੀ ਨਾਲ ਕਿਸਾਨ ਵੀ ਬਚ ਜਾੳ ਕਰਜੇ ਤੋ ਮੁੰਕਤ ਹੋ ਜਾੳ ਮਾਨ ਸਾਬ ਬਚਾ ਲੳ ਪੰਜਾਬ

  • @mansimarn1332
    @mansimarn1332 ปีที่แล้ว +14

    ਸੱਚੀਆ ਗੱਲਾਂ ਵੀਰ ਦਿਆ

  • @RajveerSingh-dq3ik
    @RajveerSingh-dq3ik ปีที่แล้ว +14

    ਸਹੀ ਗੱਲਾ ਬਾਈ ਜੀ

  • @GurdeepSingh-db1ng
    @GurdeepSingh-db1ng ปีที่แล้ว +2

    ਸਹੀ ਗੱਲ ਬਾਈ ਜੀ ਗੁਰਦੀਪ ਸਿੰਘ ਦਿਉਣ

  • @balkaransingh8661
    @balkaransingh8661 ปีที่แล้ว +9

    ਜਿਹੜਾ ਪਰਜਾ ਸੋਚ ਦੀਆਂ ੳਹ ਰਾਜਾ ਨਹੀਂ ਸੋਚ ਦੀ

  • @RanveerTV101
    @RanveerTV101 ปีที่แล้ว +16

    ਇਹ ਭਾਈ ਆ ਭਲਾਈਆਣਾ ਦਾ ਦੂਜੇ ਤੀਜੇ ਦਿਨ ਐਪੀਸੋਡ ਲਿਆ ਕਰੋ ਭਾਈ ਬੰਦਾ ਬਹੁਤ ਵਧੀਆ

    • @brar-bathindewala
      @brar-bathindewala  ปีที่แล้ว +1

      Share ਕਰ ਦਿਓ ਜੀ

    • @jagdeepsinghdeep1471
      @jagdeepsinghdeep1471 ปีที่แล้ว +2

      ਬਾਈ ਜੀ ਮੈ ਰਾਜਸਥਾਨ ਬੀਕਾਨੇਰ ਦਾ ਰਹਨ ਵਾਲਾ ਹਾਂ ਪੋਸਤ ਅਫ਼ੀਮ ਖੁਲਾ ਮਿਲਦਾ ਹੈ ਮੇਰੇ ਪਿੰਡ ਵਿਚ ਇਕ ਦੋ ਬੰਦੇ ਨਸਾ ਕਰਦੇ ਆ ਹੋਰ ਮੇਰੇ ਪਿੰਡ ਵਿਚ ਕੌਈ ਨਸ਼ਾ ਨਹੀਂ ਸਾਰਾ ਕੰਮ ਅਪਣੇ ਹਥੀ ਕਰਦੇ ਆ ਥੋੜੀ ਨਵੀਂ ਪੀੜ੍ਹੀ ਬਹੁਤ ਘਟ ਕੰਮ ਕਰਦੀ ਆ ਫੇਰ ਨਸਾ ਕਯੋਂ ਕਰਦੇ ਆ ਕਦੇ ਸੋਚਿਆ ਕੰਮੇਟ ਦਾ ਜਵਾਬ ਜਰੂਰ ਦਿਓ ਜੀ

    • @RanveerTV101
      @RanveerTV101 ปีที่แล้ว +1

      @@jagdeepsinghdeep1471 Sahi Gal aa bhai bahut badhiya gal hai Teri god

    • @RanveerTV101
      @RanveerTV101 ปีที่แล้ว +1

      @@brar-bathindewala pekkka ver pkaaa

    • @GaggiSandhu-wl7sg
      @GaggiSandhu-wl7sg ปีที่แล้ว

      Hmm bhai apna vadda bhra hi aw

  • @Balwinder_Ustaad_420
    @Balwinder_Ustaad_420 ปีที่แล้ว +4

    Sachi gal aa

  • @RameshKumar-fr1vz
    @RameshKumar-fr1vz ปีที่แล้ว +2

    Va o balle o jatta s sach di gall kiti aa jamanat wali gall te chitte da masla sach keha ki na koi help kre ta aap muk ju chitte aala samgalar from Sri Ganga Nagar Rajasthan satsriakal ji good morning ji 🙏🙏

  • @BihariLalarora-c2u
    @BihariLalarora-c2u ปีที่แล้ว +2

    Waheguru ji

  • @keepsidhu8642
    @keepsidhu8642 ปีที่แล้ว +4

    ਬਰਾੜ ਬਾਈ ਪੁਰਾਣੇ ਸਮੇਂ ਦੀ ਗੱਲ ਐ, ਕੋਈ ਮੁੰਡਾ ਅਫੀਮ ਭੁੱਕੀ ਦਾ ਮਾਵਾ ਲਾਇਆ ਕਰਦਾ ਸੀ, ਘਰੋਂ ਇਕੱਲਾ ਸੀ ਤੇ ਘਰ ਬਾਰ ਚੰਗਾ ਸੀ, ਕਿਸੇ ਰਿਸ਼ਤੇ ਕਰਵਾਉਣ ਵਾਲੇ ਨੇ ਸੋਚਿਆ ਕਿ ਇਹਨੂੰ ਰਿਸ਼ਤਾ ਕਰਵਾ ਦਿੰਨੇ ਆ ਨਾਲੇ ਤਾਂ ਕੁੜੀ ਮੌਜ ਕਰੂ ਤੇ ਨਾਲੇ ਵਿਚੋਲਾ ਹੋਣ ਕਰਕੇ ਮਾਣ ਤਾਣ ਵਧੀਆ ਕਰਨਗੇ, ਚਲੋ ਜੀ ਓਹ ਓਨਾਂ ਦੇ ਘਰ ਗਿਆ ਤੇ ਉਹ ਮੁੰਡਾ ਘਰੇ ਹੀ ਸੀ ਤੇ ਓਸਨੇ ਪਹਿਲਾਂ ਮੁੰਡੇ ਨੂੰ ਕਿਹਾ ਕਿ ਕਿਉਂ ਬਈ ਜਵਾਨਾਂ ਰੋਟੀ ਪੱਕਦੀ ਕਰ ਦੀਏ ਤੇਰੀ, ਤਾਂ ਅੱਗੋਂ ਓਹ ਪਤੰਦਰ ਅਫ਼ੀਮ ਖਾਦੀ ਦਾ ਸਵਾਦ ਲੈਂਦਾ ਹੋਇਆ ਮੁੱਛਾਂ ਤੇ ਹੱਥ ਫੇਰਦਾ ਹੋਇਆ ਬੋਲਿਆ ਕਿ ਬਾਈ ਰੋਟੀ ਤਾਂ ਮੇਰੀ ਬੇਬੇ ਵੀ ਪਕਾ ਲੈਂਦੀ ਐ, ਬੱਸ ਆਹ ਦੂਜੇ ਕੰਮ ਦਾ ਔਖਾ ਐ,,,,😅😅😅😅😅

  • @dfgFfgg-kj5rf
    @dfgFfgg-kj5rf ปีที่แล้ว +8

    ਘੈਟ ਬੰਦਾ ਭਰਾ

  • @manpreet-jk5wy
    @manpreet-jk5wy ปีที่แล้ว +8

    Gopy veer di galbaat sirra hundi,ehna di interview le ke aounde reha karo paji,siraaa hoya peya

  • @rupinderdhillon2374
    @rupinderdhillon2374 ปีที่แล้ว +2

    ਜੇਕਰ ਅਫੀਮ ਦੀ ਖੇਤੀ ਸ਼ੁਰੂ ਹੋ ਗਈ ਤਾਂ ਫ਼ਿਰ ਲੀਡਰ ਕੀ ਵੇਚਣ ਗੇ।

  • @sarbbrar4173
    @sarbbrar4173 ปีที่แล้ว +4

    Good 👍👍

  • @user-trbalddghirr
    @user-trbalddghirr ปีที่แล้ว +2

    Good job for the Punjab state

  • @sukhwinderkaur5843
    @sukhwinderkaur5843 ปีที่แล้ว

    👍👍

  • @parmjeetkaur4386
    @parmjeetkaur4386 ปีที่แล้ว +1

    👌👌👌👌😀

  • @dndiwl2244
    @dndiwl2244 ปีที่แล้ว +1

    ਖਸ ਖਸ ਦੀ ਖੇਤੀ ਹੋਨੀ ਚਾਹੀਦੀ ਐ ਬਾਈ ਜੀ

  • @hvacwork3060
    @hvacwork3060 ปีที่แล้ว +6

    ਲਾਗੂ ਹੋਵੇ

  • @KuldeepKumar-dl8nz
    @KuldeepKumar-dl8nz ปีที่แล้ว +1

    Sachyan gallan ne

  • @sukhwinderkaur5843
    @sukhwinderkaur5843 ปีที่แล้ว +2

    Shi h gla bai g

  • @karmjitsinghdeol5907
    @karmjitsinghdeol5907 ปีที่แล้ว +1

    Good good ❤❤

  • @harjeet_maan_
    @harjeet_maan_ ปีที่แล้ว +3

    ਵੀਰ ਜੀ ਜਿਹੜੇ ਭੈਣ ਚੋਦ ਕੁੱਤੇ ਜਿਹੜੇ ਬਚੋਲੇ ਗਰੁਪ ਬਣਾਈ ਬੈਠੇ ਆ ਇਹ ਆਪਦੇ ਪੈਸਿਆਂ ਤੱਕ ਮਤਲਬ ਇਹਨਾਂ ਨੀ ਦੇਖਣਾ ਮੁੰਡੇ ਕੁੜੀ ਦਾ ਮੇਲ ਹੈ ਇਹਨਾਂ ਨੂੰ ਪਤਾ ਹੁੰਦਾ ਹੋਏ ਵੀ ਨੀ ਦੱਸਦੇ

  • @arshpreetjandu8162
    @arshpreetjandu8162 ปีที่แล้ว +2

    ਸੱਚ ਤੇ ਕੱਚ ਚੁੱਭਦਾ ਬਾਈ🙏

  • @gurwinderaulkh8809
    @gurwinderaulkh8809 ปีที่แล้ว +1

    Very good

  • @merepindmerekhet
    @merepindmerekhet ปีที่แล้ว +3

    Very nice

  • @baldevsingh2960
    @baldevsingh2960 ปีที่แล้ว +1

    Sahi gal va Bahi vade magrmas fare Jan. From kapurthla

  • @satnamsnigh7779
    @satnamsnigh7779 ปีที่แล้ว +2

    🤲🤲🤲🤲🤲🤲🤲🤲

  • @sardaarpunjabde4004
    @sardaarpunjabde4004 ปีที่แล้ว +5

    Hra pin chla da ditta bhagwant ne parminder jhote te rokan Wale te karwai te vechn waliya te koi karwai ni

  • @satnamsnigh7779
    @satnamsnigh7779 ปีที่แล้ว +2

    👌👌👌👌👌👌🙏🙏🙏🙏🙏🙏🙏🙏

  • @y_sgaming3239
    @y_sgaming3239 ปีที่แล้ว +1

    A gl shi hai

  • @pammasandhu5768
    @pammasandhu5768 ปีที่แล้ว +2

    Ek gal.bhut vadhia kite vera chita laun walea nu kutti jande a

  • @avtarpahal2311
    @avtarpahal2311 ปีที่แล้ว

    By bate loue kar ❤❤🇨🇦🇨🇦🇨🇦

  • @vickycheekuvaid6831
    @vickycheekuvaid6831 ปีที่แล้ว

    Good aaa 22g

  • @SohanLal-je6ng
    @SohanLal-je6ng ปีที่แล้ว

    Amli ta amli hi hunda Bai post nu tu changa kiwe dasi Jana tu

  • @pavetergill85
    @pavetergill85 ปีที่แล้ว +1

    Vrr Teri vedio di wait rehdi aa nice person

    • @brar-bathindewala
      @brar-bathindewala  ปีที่แล้ว +1

      ਫੇਸਬੁੱਕ ਤੇ ਜਾਦਾ ਪਾਉਂਦੇ ਨੇ

  • @totakhan171
    @totakhan171 ปีที่แล้ว +1

    👌👌👌👍👍👍🤲🤲🙏🙏🙏

  • @manjeetchahil
    @manjeetchahil ปีที่แล้ว +4

    Jo v chta lunde ne oh Rajasthan vich chle Jan ohthe ja ke km krn te Aram di jindgi jeaun

  • @pujabisogs2056
    @pujabisogs2056 ปีที่แล้ว +1

    Chitta ik ahjeha jehar hai jo bande to pehla ankh marde

  • @SohanLal-je6ng
    @SohanLal-je6ng ปีที่แล้ว

    Afim nu v tu changa dasi jana

  • @SohanLal-je6ng
    @SohanLal-je6ng ปีที่แล้ว

    Bas kar ja

  • @SohanLal-je6ng
    @SohanLal-je6ng ปีที่แล้ว

    Tu ta nashe change dasi jana ki teri sifat Karu koei

  • @iqbalsingh2747
    @iqbalsingh2747 ปีที่แล้ว +5

    Number ve das