RABB DE RANG | ਰੱਬ ਦੇ ਰੰਗ | EP 1 | خدا کے رنگ | MR MRS DEVGAN | NEW PUNJABI WEB SERIES 2024
ฝัง
- เผยแพร่เมื่อ 24 เม.ย. 2024
- #RabbDeRang #NewPunjabiWebseries #mrmrsdevgan
Watch this video - • Shareekniyan EP1 | Man...
ARTIST
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
JASMEET KAUR
RAVDEEP KAUR
HARFATEH SINGH DEVGAN
GURNOOR KAUR
MANRAJ SINGH BIRDI
ROJY MATHARU
GURPREET SINGH MATHARU
YUVI , yashu , Raja
RAJ
SHELLY
Sukhu, Sahib
MANDEEP KAUR
SURINDER SINGH
GURMEET SINGH
Deepu , noni
DALJIT KAUR
HARMEET SINGH BUTTER
GAGANDEEP SINGH NANREY
KIRANDEEP KAUR
GAGANDEEP KAUR
RANJANA DHIMAN
MR MRS ARORA
BABY HARSIRAT KAUR
BHUPINDER SINGH RAYAT
STORY
MINDO DEVGAN
PRODUCER
AMAR DEVGAN
DIRECTOR
DEV DEVGAN
EDITING :-
DEV DEVGAN
CAMERA
AMAR DEVGAN
DIALOGUES:-
SARDARNI PARMINDER KAUR
SINGER:-
RAJINDER MALHAR JI
MUSIC:-
SIPP HOOPER
SINGER:-
RAJINDER MALHAR
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
/ mrmrsdevganofficial
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
Digital Partner - Kirat Entertainment Network - บันเทิง
Promocode: MRSWIN
Link: play1w.com/broljtop?sub3=MRSWIN
😢😢😢😢
😢😢😢
Bohot rona ayiaa dekh k 😢😢😢
Ye game kaam krta h sch m kya?
ਦੇਵ ਵੀਰੇ ਪਹਿਲੇ episode ਨੇ ਹੀ ਬਹੁਤ ਰੁਵਾ ਦਿੱਤਾ same ਇਹੀ ਸਬ ਕੁੱਝ ਸਾਡੇ ਨਾਲ ਵੀ ਹੋਇਆ ਸੀ ਮੇਰੇ ਪਾਪਾ ਦੀ death ਤੋਂ ਬਾਅਦ ਚਾਚੇ ਤਾਏ ਤੇ ਦਾਦੇ ਨੇ ਮੇਰੀ ਮੰਮੀ ਨੂੰ ਬਹੁਤ ਤੰਗ ਕੀਤਾ ਅਸੀਂ ਚਾਰ ਭੈਣਾਂ ਹੀ ਸੀ ਭਰਾ ਵੀ ਨਈ ਆ 1988 ਚ ਮੇਰੇ ਪਾਪਾ ਨੂੰ ਲੋਹੜੀ ਵਾਲੇ ਦਿਨ ਗਵਾਂਢੀਆਂ ਨੇ ਜ਼ਹਿਰ ਦੇ ਦਿੱਤਾ ਸੀ ਮੁੜ ਦਾਦੇ ਤੇ ਚਾਚੇ ਸਾਰੀ ਜ਼ਮੀਨ ਦਬ ਗਏ ਜਦੋਂ ਦਾਦੇ ਦਾ ਦਿਲ ਕਰਦਾ ਸੀ ਮੰਮੀ ਤੇ ਸਾਨੂੰ ਚਾਰਾ ਭੈਣਾ ਨੂੰ ਘਰੋਂ ਕੱਢ ਦਿੰਦੇ ਸੀ ਬਹੁਤ ਔਖੇ ਹੋ ਕੇ ਸਾਡੀ ਕਲੀ ਮਾਂ ਨੇ ਸਾਨੂੰ ਪਾਲ ਕੇ ਵਿਆਹ ਕੀਤੇ ਪਰ ਅੱਜ ਇਹ story ਦੇਖ ਕੇ ਸਬ ਕੁਝ ਤਾਜ਼ਾ ਹੋ ਗਿਆ
Rabb De Rang Da 1st Episode tuhanu kive laggeya jror comment karke daso KUJH ZYADA SACH TAAN NEE DIKHATA EH V JROR DASEYO
SHARE JROR KAREYO DOSTO
Bhut vdia veere
😢😢😢❤❤❤
ਦੇਵ ਵੀਰ ਜੀ ਮੈਂ ਤੁਹਾਡੇ ਸਾਰੇ ਸ਼ੋਅ ਦੇਖੇ ਆ, ਕੁਮੈਂਟ ਵੀ ਕਰਦੇ ਆ ,ਪਰ ਤੁਸੀਂ ਕਦੇ ਵੀ ਮੇਰਾ ਨਾਮ ਨਹੀਂ ਲਿਆ 😢
ਅਸੀਂ ਤਾਂ ਤੁਹਾਡੇ ਨਜਦੀਕ ਹੀ ਰਹਿੰਦੇ ਹਾਂ ।।।। ਅਰਮਾਨ ਸਿੰਘ ਸੇਖੋਂ ਈਸੇਵਾਲ
Bahut badhiya laga. Bhagwan kissiko aise din na dikhaye
😔😔😔😔
ਇਕ ਦਮ ਸਹੀ ਗੱਲ..... ਮਾਂ ਬਾਪੂ ਤੋਂ ਬਾਅਦ ਕੁੱਛ ਨਹੀਂ ਰਿਸ਼ਤੇਦਾਰ ਕਿਸੇ ਕੰਮ ਦੇ ਨਹੀਂ..... ਇਸ ਵੀਡਿਓ ਨੇ ਮੇਰੀਆਂ ਅੱਖਾ ਭਰ ਦਿਤੀਆਂ ਕਿਊ ਕੀ ਮੇਰੀ ਮਾਂ ਸਾਨੂੰ ਬਿਨਾਂ ਵਿਆਹ ਕੇ ਤੁਰ ਗਈ ਰਬ ਲੈ ਗਿਆ ਆਪਣੇ ਕੋਲ 😭😭😭😭
ਘਰ ਘਰ ਦੀ ਕਹਾਣੀ ਜਿਸ ਤਨ ਲੱਗੇ ਉਹੀਂ ਜਾਨੇ ਮੇਰੇ ਘਰ ਦੀ ਕਹਾਣੀ ਹੈ 😢😢
ਇਹ episode ਦੇਖ ਕੇ ਮੈਨੂੰ ਆਪਣਾ ੧੮ ਸਾਲ ਪੁਰਾਣਾ ਟਾਇਮ ਯਾਦ ਆ ਗਿਆ ਜਦ ਪਿਉ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ ਤੇ ਔਖੇ ਟਾਇਮ ਕੋਈ ਨਹੀ ਖੜਿਆ ਸੀ😢
ਬਹੁਤ ਵਧੀਆ ਸਟੋਰੀ ਲੱਗੀ ਮੇਰਾ ਤਾ ਰੋਣਾ ਨਿਕਲ ਆਇਆ ਇਹ ਸਟੋਰੀ ਦੇਖ ਕੇ ਸਹੀ ਕਿਹਾ ਦੇਵ ਨੇ ਬੁਰੇ ਵਕਤ ਵਿੱਚ ਕੋਈ ਨੀ ਦੁੱਖ ਵਡਾਉਦਾ ਸਗੋ ਮਜਾਕ ਉਡਾਉਦੇ ਆ🙏🙏🙏
ਸਹੀ ਕਿਹਾ ਤੁਸੀਂ ਜੀ ਮੇਰੇ ਪਾਪਾ ਲੋਹੜੀ ਵਾਲੇ ਦਿਨ ਪੂਰੇ ਹੋ ਗਏ ਸੀ ਸਾਰਾ ਸਾਲ ਕੋਈ ਚਾਚਾ ਤਾਇਆ ਨਈ ਪੁੱਛਦਾ ਸੀ ਪਰ ਲੋਹੜੀ ਵਾਲੇ ਦਿਨ ਜਖ਼ਮ ਹਰੇ ਕਰਨ ਲਈ ਇਕ ਰਿਓੜੀਆਂ ਦੀ ਕੌਲੀ ਦੇਣ ਜਰੂਰ ਆਉਂਦੇ ਰਹੇ ਦੋ ਤਿੰਨ ਸਾਲ ਅਸੀ ਚਾਰ ਭੈਣਾਂ ਕਦੀ ਕਿਸੇ ਚਾਚੇ ਤਾਏ ਦੇ ਮੁੰਡੇ ਰੱਖੜੀ ਵਾਲੇ ਦਿਨ ਕਦੀ ਨਈ ਆਏ ਸਾਡੇ ਭੈਣਾ ਕੋਲ ਰੱਖੜੀ ਬੰਨ੍ਹਣਓਣ ਏਦਾ ਲੱਗਦਾ ਜਿਦਾ ਇਹ ਮੇਰੇ ਅਪਣੇ ਘਰ ਦੀ ਗੱਲ ਚੱਲ ਰਹੀ ਆ ਸਟੋਰੀ ਚ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਦੇਵ ਵੀਰੇ,ਅਮਰ ਵੀਰੇ, ਮਨਪ੍ਰੀਤ ਭੈਣ ਅਤੇ ਆਂਟੀ ਜੀ ਤੁਹਾਨੂੰ ਆ ਵਾਲ਼ੀ ਸੀਰੀਜ਼ ਵਿਚ ਕੰਮ ਕਰਨਾ ਕਿੰਨਾ ਔਖਾ ਲੱਗਿਆ ਹੋਣਾ। ਤੁਹਾਨੂੰ ਕੰਮ ਕਰਦਿਆਂ ਹਰ ਪਲ ਤੁਹਾਡੇ ਡੈਡੀ ਦੀ ਯਾਦ ਆਈ ਹੋਵੇਗੀ। ਪ੍ਰਮਾਤਮਾ ਤੁਹਾਡੇ ਵਰਗੀ ਔਲਾਦ ਹਰ ਇਕ ਮਾਂ ਨੂੰ ਦੇਵੇ ਜਿਹਨਾਂ ਨੇ ਆਪਣੀ ਮਾਂ ਦਾ ਹਮੇਸ਼ਾ ਸਾਥ ਦਿੱਤਾ। ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ। ਅੱਜ ਦਾ ਭਾਗ ਦੇਖ ਕੇ ਬਹੁਤ ਰੋਣਾ ਆਇਆ।😢
mai v ehi soch rhi c
ਸੱਚੀ ਕਹਾਣੀ ਹੈ ਦੇਵ ਵੀਰੇ ਦੁਨੀਆਂ ਦੀ ਸਚਾਈ ਹੈ
ਜਿਸ ਤਨ ਲਾਗੇ ਉਹੀ ਤਨ ਜਾਣੇ।ਦੇਵ ਜੀ ਚਾਚੀ ਨੇ ਤੁਹਾਡਾ ਸਾਥ ਨਹੀ ਦੇਣਾ ਚਾਚਾ ਵੀ ਚਾਚੀ ਦਾ ਕਹਿਣਾ ਮਂਨ ਕੇ ਤੁਹਾਡੀ ਜਿੰਮੇਦਾਰੀ ਤੋਂ ਦੂਰ ਜਾਵੇਗਾ ਜਿੰਦਗੀ ਜਿਂਦਾ ਦਿਲੀ ਦਾ ਨਾਂ ਹੈ ।ਰਾਤ ਤੋਂ ਬਾਅਦ ਰੋਸ਼ਨੀ ਜਰੂਰ ਹੁੰਦੀ ਹੈ ।
Rayt
ਸਹੀ ਗੱਲ ਹੈ ਜੀ ਜਿਸ ਪੈਂਦੀ ਹੈ ਉਹੀ ਜਾਣਦਾ ਹੁੰਦਾ ਹੈ ਜੀ
ਏ ਵੀ ਤੁਹਾਡੇ ਬੱਚੇ ਹੈ ਤੁਸੀਂ ਹੀ ਪਾਲਨਾ ਹੈ ਇਹਨਾਂ ਨੂੰ ਦੇਵ ਤੁਹਾਡੀ ਦਾਦੀ ਬੜੀ ਭੈੜੀ ਹੈ ਹੋਰ ਵੀ ਸਾਰੇ ਕੇੜਾ ਚੰਗੇ ਹਨ
very emotional 😢
Very emotional
ਮੌਤ ਅੱਟਲ ਸੱਚਾਈ ਹੈ ਇਹ ਕਿਸੇ ਤੋ ਪੁਛ ਕੇ ਨਹੀਂ ਆਉਂਦੀ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਮੁਸੀਬਤ ਕਿਸੇ ਤੇ ਆ ਜਾਣੀ ਹੈ ਇਸ ਕਰਕੇ ਸਭ ਕੁਛ ਸੋਚ ਕੇ ਕਰਨਾ ਚਾਹੀਦਾ ਹੈ
ਵਾਹਿਗੁਰੂ ਜੀ ਦੀ ਕਿਰਪਾ ਨਾਲ ਮੇਰੇ ਚਾਚਾ ਚਾਚੀ ਬਹੁਤ ਚੰਗੇ ਨੇ ਸਾਨੂੰ 3 ਭੈਣ ਭਰਾ ਨੂੰ ਤੱਤੀ ਬਾਹ ਨਹੀ ਲੱਗਣ ਦਿੰਦੇ। ਵਾਹਿਗੁਰੂ ਜੀ ਉਹਨਾਂ ਲੰਬੀ ਉਮਰ ਕਰਨ। ਵਾਹਿਗੁਰੂ ਅੱਗੇ ਅਰਦਾਸ ਕਰਦਾ ਵਾਹਿਗੁਰੂ ਜੀ ਮੇਰੇ ਚਾਚਾ ਚਾਚੀ ਵਰਗੇ ਚਾਚਾ ਚਾਚੀ ਸੱਭ ਨੂੰ ਦੇਵੇ।
ਕਿਉਂਕਿ ਉਹਨਾਂ ਨੇ ਸਾਡੇ ਮਾਂ ਤੇ ਡੈਡੀ ਦੀ ਮੌਤ ਤੋਂ ਪਿੱਛੋਂ ਸੰਭਾਲਿਆ। ਰੁਲਣ ਨਹੀਂ ਦਿੱਤਾ
Rabb De Rang EH SIRF EPISODE YA VIDEO NHI DOSTO EK SCHI KAHANI HYE 🙏❤️ POORA EPISODE JROOR DEKHEO TE COMMENT KRKE JROOR DASEO KIDA LAGEA KEEP SUPPORTING & SHARING 🙏🙏
Amar veere bohot touching vedio hai eh menu mere papa di yaad aagi teen saal ho gy ona nu gya haje v pake Jai k lagda papa nichy dukan te bathy hai😭😭😭😭
😢ajj Veer g bhut yaad aye papa di pl pl yaad aunde bt ajj kujh jyada hi aa rehi ae😢😢😢😢😢😢😢
Its reality of life
Bauth hi emotional searial hai
Seen on Facebook 😢😢 very emotional and real story ❤❤🎉🎉
ਮੈਨੂੰ ਤਾ ਏਦਾਂ ਮਹਿਸੂਸ ਹੋਇਆ ਜਿਵੇ ਮੇਰੀ ਹੀ ਕਹਾਣੀ ਆ ਮੇਰੇ ਨਾਲ ਵੀ ਏਦਾਂ ਹੀ ਹੋਇਆ😢😢
Same story mery nal v ho chunki hy bilkul right hy dev veer ji
Hint ty honsla rekh k 23 year gujarei hn
Jis nal bitdi hai ohi janda
Menu v
@@jaspalkaur2884same meri story
ਸੱਚੀਕਹਾਣੀ ਹੈ ਦੇਵ ਵੀਰੇ ਦੁਨੀਆਂ ਦੀ ਸਚਾਈ ਹੈ
ਚਾਚਾ ਜੀ ਪਿਛਲੀ ਕਹਾਣੀ ਚ ਤੇਰਾ ਕਿਰਦਾਰ ਬਹੁਤ ਸੋਹਣਾ ਸੀ ਇਸ ਕਹਾਣੀ ਚ ਸਿਰਾ ਕਰਾ ਦੇਵੀ
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
ਜਿਸ ਤਨ ਲਾਗੇ ਸੋਈ ਤਨ ਜਾਣੇ 😢😢 ਵਾਹਿਗੁਰੂ🙏 ਤੁਹਾਨੂੰ ਖੁਸ਼ ਰੱਖੇ।
Sahi gl
Mata Rani sb de mummy papa nu hamesha lmbi umr deve
ਸੱਚੀ ਬਹੁਤ ਦਰਦ ਭਰੀ ਕਹਾਣੀ ਹੈ ਜੀ 😢😢 ਦੁੱਖਾਂ ਵਿੱਚ ਸੱਚਮੁੱਚ ਸਭ ਤੋਂ ਪਹਿਲਾਂ ਆਪਣੇ ਸਾਥ ਛੱਡਦੇ ਹਨ 😐 ਸ਼ੁਕਰ ਮਾਲਕਾ ਮੇਰੇ ਪਾਪਾ ਜੀ ਦਾ ਐਨਾ ਵੱਡਾ ਐਕਸੀਡੈਂਟ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਤੁਸੀਂ ਸਾਡੀ ਮਾਂ ਤੇ ਸਾਡੇ ਤਿੰਨਾਂ ਭੈਣਾਂ ਲਈ ਜ਼ਿੰਦਗੀ ਬਖ਼ਸ਼ੀ ਸੀ ਜੀ ❤️ 🙏 ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ 🙏🙏
ਮੇਰਾ ਵੀ ਡੈਡੀ ਨਹੀਂ ਏਂ ਕੋਈ ਚਾਚਾ ਤਾਇਆ ਨਹੀਂ ਪੁੱਛਦਾ 😢😢😭😭😭😭
Right
Same 😢
Same here 😢😭😭😭
Heart touching story
So true किसी के जाने से जिंदगी रूकती नहीं पर काटनी भी बहुत मुश्किल है 😭😭😭😭
Nice story
Dev veere pehle hi episode ne rwa ta 😢ae duniya di sachhai hai jo sanu kise apne de tur jaan ton baad sanu pta chldi aw
ਆਵਦਾ ਸਹਾਰਾ ਆਪ ਹੀ ਬਣਨਾ ਪੈਂਦਾ 👍
ਏ ਦੇਖ ਕੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਮੇਰੇ ਪਾਪਾ ਸਾਨੂੰ ਛੱਡ ਕੇ ਚਲੇ 😢ਗਏ ਮੈਂ ਹਜੇ ਸਤਵੀਂ ਜਮਾਤ ਵਿੱਚ ਪੜ੍ਹਦੀ ਸੀ I miss you dad 😢
Rona aa gya.i miss you papa ji.pyo tu Bina koi v cha pore nahi hunde😭😭😭
ਸਹੀ ਗੱਲ ਆ ਦੇਵ ਵੀਰ ਮੇਰੀ ਵੀ ਸੇਮ ਕਹਾਣੀ ਆ ਅੱਜ ਬਹੁਤ ਰੋਣਾ ਆਇਆ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ 😢😢😢😢
ਬਹੁਤ ਦਰਦ ਏ ਕਹਾਣੀ ਵਿਚ
ਚ
ਜਿਸ ਤਨ ਲਾਗੇ ਸੋਈ ਤਨ ਜਾਣੇ 😮😮 ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੇ 🙏🙏
ਵਾਹਿਗੁਰੂ ਤੁਹਾਨੂੰ ਬਲ ਬਖਸ਼ੇ
ਸਰੀਕ ਤਾਂ ਸ਼ਰੀਕ ਹੀ ਹੁੰਦਾ ਮਨਪ੍ਰੀਤ ਭੈਣੇ
ਸਿਰਫ ਮਾਂ ਬਾਪ ਦੇ ਚਲੇ ਜਾਣ ਤੋ ਬਾਅਦ ਹੀ ਨਹੀ ਬੈਸੇ ਵੀ ਤੁਹਾਡੇ ਤੇ ਬੁਰਾ ਵਕਤ ਆ ਜਾਵੇ, ਕੋਈ ਨਹੀ ਪੁੱਛਦਾ, ਪੈਸੇ ਵਲੋ ਹੱਥ ਤੰਗ ਹੋਵੇ, ਥੋੜਾ ਪੈਸੇ ਵਾਲਾ ਤੀ ਬੱਸ ਬੈਠਾ ਤਮਾਸ਼ਾ ਦੇਖਦਾ ਹੈ। ਮਦਦ ਕਰਨ ਲਈ ਕੋਈ ਅੱਗੇ ਨਹੀ ਆਉਂਦਾ, ਸਭ ਪਰਾਂ ਹੀ ਭੱਜਦੇ ਹਨ।
Dev beta aa taa pehla seen hi Ron wala kr ਦਿੱਤਾ ਹੈ😢😢
ਆ ਤਾਂ ਸਾਡੇ ਘਰ ਦੀ ਕਹਾਣੀ ਆ ਆਪਣਾ ਹੀ ਚੇਤਾ ਆ ਗਿਆ 😭😭😭😭😭😭
ਦਾਦਾ ਜੀ ਦੀ ਐਕਟਿੰਗ ਬਹੁਤ ਹੀ ਸੁੰਦਰ ਹੈ ਜੀ 😊😊😊😊😊😊😊😊😊😊😊😊
ਬਹੁਤ ਵਧੀਆ ਸਰੀਅਲ ਅੱਜ ਦਾ ਸੱਚ ਹੈ ਮੰਮੀ ਡੈਡੀ ਤੋਂ ਬਾਅਦ ਕੋਈ ਨਹੀਂ ਪੁੱਛਦਾ ਮੇਰੇ ਵੀ ਮੰਮੀ ਡੈਡੀ ਨਹੀਂ ਹੈ Miss you mom bab
Very emotional episode sahi hai peo to badh sab de asli chehre nazar ande or dukh wele kon nal khad da kon nhi sab yaad rehn da hamesha
ਪਹਿਲੇ ਸੀਨ ਨੇ ਭੁੱਬਾਂ ਕੱਢ ਦਿੱਤੀਆ ਰੱਬਾ ਮੇਰਾ ਪਿਉ ਮੋੜਦੇ ਥਕ ਗਿਆ ਜ਼ਿੰਮੇਵਾਰੀਆ ਸਾਭ ਸਾਭ ਕੇ😢😢😢😢😢
😢😢😢😢😢😢😢ਬਹੁਤ ਔਖਾ😢😢😢😢😢😢
Ryt bhra
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😅😅
ਪਿਓ ਤੇ ਪਿਓ ਹੀ ਹੁੰਦਾ ਮੇਰੇ ਡੈਡੀ ਗਿਆ ਨੂ ਸੋਲਾਂ ਸਾਲ ਹੋ ਗਏ ਕਿਸੇ ਚਾਚੇ ਭੂਆ ne ਨੀ ਸੀ ਪੁਸ਼ਿਆ ਭੁੱਖੇ ਆ ਕੇ ਰੋਟੀ ਖਾਦੀ ਵਾਹਿਗੁਰੂ ਕਿਸੇ ਦਾ ਪਿਓ ਕਦੇ ਨਾ ਲਿਜਾਈ
ਸਹੀ ਆ! ਜਿਸ ਉੱਤੇ ਬੀਤਦੀ ਆ ਉਸਨੂੰ ਹੀ ਪਤਾ ਹੁੰਦਾ 😢
Miss you dad.. rabb ik vaar ta mila dinda apa nu😭😭..mere jmn ton pehla hi kio lai geya rab tuhanu.. na daddy g koi tuhadi photo mere naal.. naa hi koi bitaya pll.. rbb tk jiondi umr aahi gussa rehna .. kaash ik aar ta mila dinda baapu
ਜਿਸ ਦੇ ਮਾਂ ਪਿਓ ਨਹੀਂ ਹੁੰਦੇ ਇਸ ਸਭ ਦਾ ਦੁੱਖ ਉਹਨਾਂ ਨੂੰ ਪਤਾ ਹੁੰਦਾ ਕਿ ਚਾਚੇ ਚਾਚੀਆਂ,ਤਾਏ ਤਾਈਆਂ ਕਿੰਨਾ ਕੁਝ ਕਰਦੇ ਆ
ਬਹੁਤ ਹੀ ਵਧੀਆ ਸਟੋਰੀ ਹੈ ਅੱਖਾਂ ਵਿਚ ਹੰਝੂ ਨਿਕਲ ਗਿਆ ❤❤❤❤
ਸੱਚ ਆ ਵੀਰੇ ਸੱਚ ਇਹ ਦੁਨੀਆ ਦਾ ਸੱਚ devgun Puri fimali/team God bless you
Miss u papa hume bhut yadd aati apki 😢 plz wapis humre pass nhi dil lgta apke bina 😢
ਦੇਵ ਵੀਰ ਜੀ ਿੲਸ ਕਹਾਣੀ ਲੲੀ ਕੋੲੀ ਵੀ ਸ਼ਬਦ ਨੀ ਬੱਸ ਿੲਹ ਹੀ ਕੈਅ ਸਕਦੇ ਹਾਂ ਕਿ ਰੱਬ ਹਮੇਸ਼ ਾ all team ਖੁਸ਼ ਰੱਖੇ
❤❤❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤❤
ਬਹੁਤ ਵਧੀਆ ਸਟੋਰੀ, ਅਸਲ ਜਿੰਦਗੀ ਏ ਇਹ
ਮੇਰੇ ਤੇ ਮੇਰੇ ਬੱਚਿਆਂ ਨਾਲ ਵੀ ਏਦਾਂ ਹੀ ਹੋਇਆ ਸੀ ਦੇਵ ਵੀਰੇ ਪਰ ਅੱਜ ਵੀ ਮੈ ਆਪਣੇ ਆਪ ਨੂੰ ਸੰਭਾਲ ਲਿਆ ਪਰ ਉਸ ਟਾਇਮ ਦੇ ਕਿਹੇ ਬੋਲ ਸ਼ਰੀਕਾ ਦੇ ਨਹੀਂ ਭੁਲਦੇ
👌👌👍ਬਹੁਤ ਸਹੀ ਗੱਲ ਹੈ ਜੀ ਜਿਸ ਨੂੰ ਲੱਗੀ ੳੁਹੀ ਜਾਣੇ ।❤❤❤
ਵਾਹਿਗੁਰੂ ਸੁੱਖ ਰੱਖੇ 🙏🏻🙏🏻🙏🏻
Miss you papa ਕੱਲ ਮੇਰੇ ਪਾਪਾ ਨੂੰ ਗਿਆ 3 ਸਾਲ ਹੋ ਜਾਣਗੇ।
Miss You Daddy Ji 16/5/2017 Nu Chal Gya Se😭😭😭😭😭😭😭😭😭😭😭😭😭😭😭
ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂਹ ਜਾਣ ਵਾਲੀ story' ਹੈ ਜੀ।
ਮੂਲ ਨਹੀਂ ਰਿਹਾ ਵਿਆਜ mei ਸਿਰ ਤੇ ਮਾਰਨਾ, ਇਹ ਗੱਲ mei v ਸੁਣੀ ਮੇਰਾ ਪੁੱਤ ਢਾਈ ਸਾਲ ਦਾ c jdo ਘਰਵਾਲੇ ਦੀ ਡੈੱਥ ਹੋ ਗਈ c, ਤਾਂ ਮੇਰੀ ਸੱਸ ਨੇ ਵੀ ਇਹੀ ਗੱਲ ਕਹੀ ਸੀ ਅੱਜ 4 ਸਾਲ ਹੋ ਗਏ ਅੱਜ v ਗੱਲਾਂ ਯਾਦ ਨੇ, ਬੁਹਤ ਦੁੱਖ ਦਿੰਦੀਆ ਨੇ
Miss you papa 🥲
ਮੇਰੇ ਪਾਪਾ ਨੂੰ 15 ਸਾਲ ਹੋ ਗਏ 😌
ਮੈ 3 ਸਾਲ ਦਾ ਸੀ ਵਾਹਿਗੁਰੂ ਜੀ
ਸਾਰੀਆਂ ਚਾਚਾ ਚਾਚੀਆਂ ਇੱਕੋ ਜਿਹੀਆਂ ਨੀਂ ਹੁੰਦੀਆਂ ਮੇਰੇ ਭਾਣਜਾ ਭਾਣਜੀ ਮੇਰੇ ਕੋਲ ਰੇਦੇ ਨੇ ਉਨ੍ਹਾਂ ਨੂੰ ਮੇ ਆਪਣੇ ਬੱਚੀਆਂ ਤੋਂ ਜਾਂਦਾ ਕਰਦੀਆਂ ਬੱਸ ਇੱਕ ਮਾੜਾ ਹੁੰਦਾ ਦੁਨੀਆਂ ਸਾਰੀਆਂ ਨੂੰ ਇੱਕੋ ਜਿਹੀਆਂ ਸਮਝਦੇ ਨੇ ❤❤❤❤❤❤❤❤
Dhan dhan Guru Ram Das ji tuhanu khush rakhan ji
ਮਨਪ੍ਰੀਤ ਜਿਸ ਤਨ ਲਾਗੇ ਸੋਈ ਜਾਣੇ ਕੋਣ ਜਾਣੇ ਪੀੜ ਪਰਾਈ
ਬਿਲਕੁਲ ਸੱਚੀ ਕਹਾਣੀ ਹੈ ਵੀਰ ਜੀ
ਮੇਰੇ ਤਾ ਮੰਮੀ ਪਾਪਾ ਦੋਨੋ ਹੀ ਨਹੀ ਹੈ
ਫੇਰ ਤੁਸੀਂ ਕਿਸਦੇ ਨਾਲ ਰਹਿੰਦੇ ਹੋ ਅਤੇ ਤੁਹਾਨੂੰ ਕੌਣ ਸੰਭਾਲਦਾ ਹੈ
😢😢😢
Jiss te beet rahi a ohi samj sakda ik peo da dukh .baki sareya lai eh ik video honi but manu pta eh dev veer di life da sach a waheguru ji ada da time kise te na ave 🙏🙏🙏🙏😭😭😭😭😭
Very nice god bless you team members 🙏🙏👌🏻👌🏻👍👍
Waheguru ji waheguru ji waheguru ji waheguru ji
Sat shri ਅਕਾਲ ji 🥰
Eh sade ghar di gal hai g mere dad to bad eve hi hoiea c Miss you dad
ਦੇਵ ਵੀਰੇ ਮੇਰੇ ਪਿਉਆ ਤੇ ਭਰਾ ਦੀ ਮੌਤ ਹੋ ਗਈ ਸਾਨੂੰ ਵੀ ਕਿਸੇ ਚਾਚੇ ਤਾਏ ਨੇ ਨਹੀਂ ਨਾਹੀ ਪੁੱਛੇ ਸੀ ਸਗੋਂ ਸਾਡਾ ਬਹੁਤ ਮਜ਼ਾਕ ਤੇ ਗ਼ਰੀਬੀ ੳਡਾੲਏਸੀ
ਅੱਜ ਵਾਲੀ ਸਟੋਰੀ ਬਹੁਤ ਵਧੀਆ ਲੱਗੀ ਜਦ ਮੇਰੇ ਪਾਪਾ ਜੀ ਸਾਨੂੰ ਛੱਡ ਕੇ ਹਟੇ ਨੇ ਮੈਂ ਉਸ ਟਾਈਮ ਛੋਟੀ ਸੀ ਮੇਰੇ ਪਾਪਾ ਨੂੰ 22 ਸਾਲ ਹੋ ਗਏ ਸਟੋਰੀ ਦੇਖ ਕੇ ਆਪਣੀ ਯਾਦ ਆ ਗਈ
Miss u dad😭😭😭
Video dekh ke Rona 😢a geya mere v papa Ni Hage sanu Kise ne puchea ASI bhot chotte Si te mere bro ne chotte hunde hi sari jimedari chuk li heart TUC aerial 😢😢😢
Bahut emotional video sachi shuru to le k end tk rona ayi geya 40, saal pehle apna time jad a geya aj sanu apne purane jakham dard den lg gye waheguru mehar kre tuhade pariwar te chardi kala ch rakhe waheguru
ਜਦੋਂ ਪਰਮਾਤਮਾ ਇਹ ਟਾਈਮ ਕਿਸੇ ਤੇ ਪੈਦਾ ਹੈ ਸਭ ਤੋਂ ਪਹਿਲਾ ਆਪਣੇ ਹੀ ਹੱਥ ਛੱਡਦੇ ਨੇ ਮੇਰੇ ਨਾਲ ਇਹ ਸਭ ਕੁਝ ਹੋਇਆ ਹੈ
ਸੱਚ ਗੱਲ ਹੈ ਵੀਰੇ ਮਾਂ ਪਿਓ ਤੋਂ ਬਾਅਦ ਕੋਈ ਨਹੀਂ ਆਪਣਾ ਬਣਦਾ 😂😂
ਦੇਵ ਦੀ ਦਾਦੀ ਦਾ ਸੁਭਾਅ ਬਹੁਤ ਗੰਦਾ ਤੇ ਦਾਦੇ ਦਾ ਸੁਭਾਅ ਬਹੁਤ ਚੰਗਾ ਤੇ ਅਮਰ ਤੇ ਨਵੀਂ ਰੱਬ ਤੋ ਡਰੋ ਰੱਬ ਦੀ ਲਾਠੀ ਜਦੋ ਰੱਬ ਦੀਲਾਠੀ ਖੜਕਾ ਨਹੀਕਰਦੀ ਜਜੋ ਵਜਦੀ ਆ
ਇਸ ਏਪੀਸੋਡ ਦੀ ਸਟੋਰੀ ਏ ਸਾਡੇ ਨਾਲ ਬੀਤੀ ਹੋਈ ਆ
Koi nhi hunda maa baap te jagah mere b papa hai nhi Mera veer chota pr mere nal iddar rhnda jidda mere papa taya chacha koi nhi hunda hun ta mai bhul chki ki koi hai b sada chacha taya meri mummy ne bahut struggle kittA papa nu gye 10 saal ho gye pr iddar lgda kll di gall Hove Dil nu chu gyi story Dev veere😢
Nale buhe bariyan anaa c dev bhaji 🎉🎉🎉🎉🎉🎉🎉gbu always be happy heart touching story😢😢😢😢😢🇨🇦🇨🇦🇨🇦🇨🇦🇨🇦🇨🇦💯💯💯💯👍💯
Congratulations all family member best of luck new story 🙏🙏🙏
😢😢
ਇਦਾਂ ਲੱਗਦਾ ਕਿ ਹਰ ਤੀਜੇ ਬੰਦੇ ਦੀ ਕਹਾਣੀ ਆ ਦੁਨੀਆਂ ਦਾਰੀ ਦਾ ਕੌੜਾ ਸੱਚ ਬਖ਼ਤ ਪਵੇ ਤਾਂ ਹੀ ਪਤਾ ਲੱਗਦਾ ਆਪਣੇ ਬੇਗਾਨਿਆਂ ਦਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਜ਼ਿੰਦਗੀ ਜ਼ਿੰਦਾਬਾਦ
ਮੰਮੀ ਦਾ ਲਾਸਟ ਬੋਲ ਕੇ ਪੁਤ ਇਹੋ ਜਾ ਕੁਛ ਕਰੋ ਕੇ ਜੋਂਗੱਲਾਂ ਕਰਦੇ ਹੈ ਉਹ ਤੁਹਾਨੂੰ ਲਬੰਨ
ਬੈਸਟ ਡਾਇਲਾਗ ❤❤❤❤❤❤
Miss you dad😭😭😭😭😭
Very nice ❤❤🎉🎉
ਇਹ ਬਹੁਤ ਸਾਰੀਆਂ ਦੀ ਸੱਚੀ ਕਹਾਣੀ ਹੈ ਰੱਬ ਸਾਰੀਆਂ ਨੂੰ ਖੁਸ਼ ਰੱਖੇ
Waheguru ji 🙏 jagatt vich sab dy ❤maaa peo nu sahi salamatt rakhnnn ji🙏
ਬਹੁਤ ਬਹੁਤ ਧੰਨਵਾਦ ਜੀ ❤❤
🙏
ਬਹੁਤ ਵਧੀਆ ਵੀਡੀਓ ਦੇਵ ਵੀਰ ਜੀ ਮੈਨੂੰ ਐਦਾਂ ਲੱਗਿਆ ਕਿ ਇਹ ਕਹਾਣੀ ਮੇਰੇ ਪਰਿਵਾਰ ਦੀ ਆ 8 ਸਾਲ ਪਹਿਲਾਂ ਮੇਰੇ ਪਾਪਾ ਜੀ ਇਸ ਦੁਨੀਆ ਤੋਂ ਚਲੇ ਗਏ ਸੀ ਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡ ਦਿੱਤਾ ਸੀ ਮਿਸ ਯੂ ਪਾਪਾ 😢😢😢😢
True marde time ch e pta lggda k koun kida da saath ohi dinda jine aap marda time dekhya howe brna aj de time ch koi ni kise da khoon de rishte v main ta paise pichhe lrde dekhe hai real ch
Mainu eh dekh k lggya k jids tusi awdi hdd bitti dssi howe dill nu dukh hoya dekh k eh sab apne maa baap d hdd bitti sahmne aa gyi ik wari ta
Veere mindo ji keve aa hun❤
Drip lgga. C ohna de hun thik aa veer dso
ਬਿਲਕੁਲ ਸੱਚੀ ਦੁਖ ਭਰਿਆ ਹੱਡ ਬੀਤੀਆ ਗੱਲਾ ਜਿੰਨੇ ਨਾਲ ਬੀਤੀਆ ਸਮਝ ਉਹ ਸਕਦੇ
Veer ji menu Apne Papa ki yad aati first episode dekh kar😢😢😢😢
ਦੁਨੀਆਂ ਇਹੋ ਜਿਹੀ ਹੀਂ ਹੁੰਦੀ ਆ।😢😢 ਮੇਰੇ ਡੈਡੀ ਅੱਜ ਤੋਂ 13 ਸਾਲ ਪਹਿਲਾਂ ਸਾਨੂੰ ਛੱਡ ਕੇ ਚਲੇ ਗਏ।..... ਦੁਨੀਆਂ ਦਾ ਕੰਮ ਹੀ ਇਹੀ ਆ। Miss u daddy ji 😢😢😢😢
Rabb ਚੜ੍ਹਦੀ ਕਲਾਂ ਚ rakhe
Bht hi gaint story nd true hai
Y video dekh ke muje hmari family yd AA gyi papa aur Bhai ke Jane ke bd hmne b logo ki aukat dekhi thi 😞
ਬਹੁਤ.ਵਧੀਅਆ.ਸਟੋਰੀ.ਹੈ
ਸੋਹਣੀ ਵੀਡੀਓ ਸੋਹਣੀ ਫੈਮਿਲੀ
ਬਹੁਤ ਵਧੀਆ ਸਟੋਰੀ ਹੈ ਵੇਖ ਕੇ ਰੋਣਾ ਆ ਰਿਹਾ ਹੈ
Very nice and imortitnol video sahi sahi baat hi yahi hota hi koi apna nhi hota