ਪੇਕੇ ਹੁੰਦੇ ਮਾਵਾਂ ਨਾਲ پیکےحیندے ما وا نال Ep1 Mr Mrs Devgan | Nirmal Rishi | Harminder Mindo | Channi

แชร์
ฝัง
  • เผยแพร่เมื่อ 18 ม.ค. 2023
  • ARTISTS:-
    NIRMAL RISHI
    CHARANJIT KAUR DEVGAN
    DEV DEVGAN
    MINDO DEVGAN
    AMAR DEVGAN
    MANPREET KAUR BIRDI
    GURCHARAN SINGH BIRDI
    ROJY MATHARU
    GURPREET SINGH MATHARU
    R. D GORAYA
    HARMEET SINGH BUTTER
    GAGANDEEP SINGH
    KIRANDEEP KAUR
    GAGANDEEP KAUR
    HARPREET KAUR
    SHELLY
    RAJINDER SINGH JAGDEO
    SURINDER SINGH
    MANDEEP KAUR
    BABY JASMEET KAUR
    BABY RAVDEEP KAUR
    BABY GURNOOR KAUR
    STORY:-
    MINDO DEVGAN
    DIALOGUES:-
    DEV DEVGAN , MASTER AVTAR SINGH
    EDITING :-
    DEV DEVGAN
    DIRECTOR:-
    DEV DEVGAN
    PRODUCER
    AMAR DEVGAN
    MUSIC:-
    SIPP HOOPER
    SINGER:-
    AMAN SIDHU
    ALAAP:-
    RAJINDER MALHAR
    D. O. P
    AMAR DEVGAN
    DIGITAL PARTNER
    KIRAT ENTERTAINMENT NETWORK
    Subscribe To #MrMrsDevgan : / mrmrsdevgan
    Do Not reupload our content we are Rigid Taking Action
    Social Network
    Facebook
    / mr.mrs.devgan
    ********************************************************
    Twitter
    / mrmrsdevgan
    ********************************************************
    Instagaram
    / mr_and_mrs_devgan
    ********************************************************
    Dailymotion
    soon
    ********************************************************
    TikTok
    @mr_mrs_devgan
    ********************************************************
    Snapchat
    ddevgan8
    ********************************************************
    Support
    mrandmrs.devgan1@gmail.com
    ********************************************************
    Credit Copyright Holder - Mr Mrs Devgan
    ********************************************************
  • บันเทิง

ความคิดเห็น • 2.1K

  • @MrMrsDevgan
    @MrMrsDevgan  ปีที่แล้ว +173

    LOVE you so so so so much sareya da tuhade comments ne sabit kar dita ke tusi sare kina pyar karde hooo love U FRIENDOOOO

    • @shiva554
      @shiva554 ปีที่แล้ว +12

      Literally, I started crying in the end

    • @jasminhealyourself7034
      @jasminhealyourself7034 ปีที่แล้ว +4

      Shared the video… What a lovely concept it really made me cry… Which is true your parents home is only with your mum… When she is gone, then no one asks you… This is based on my mum and my on my puei.. Thank you for making this… Lots of love from Jazz and family… ❤❤❤

    • @dawindersingh2159
      @dawindersingh2159 ปีที่แล้ว +2

      00

    • @saabdhaliwal7371
      @saabdhaliwal7371 ปีที่แล้ว +1

      ❤️❤️❤️❤️❤️

    • @sandeepkaurkaur5179
      @sandeepkaurkaur5179 ปีที่แล้ว

      Main tan sara episode ro k he Dekhiaa maa, to bad koi ni pusda sach aa

  • @balrajkaurbalraj49
    @balrajkaurbalraj49 ปีที่แล้ว +50

    ਬਿਲਕੁਲ ਸੱਚ , ਧੀਆਂ ਨੂੰ ਤਾਂ ਮਾਂ ਦੀ ਘਾਟ ਸਦਾ ਹੀ ਰੜਕਦੀ ਰਹਿੰਦੀ ਆ ।ਭਰਾ ਭਰਜਾਈਆਂ ਆਪਣੀ ਜਗ੍ਹਾ ਹੁੰਦੀਆਂ ਨੇ ਪਰ ਮਾਪੇ ਤਾਂ ਮਾਪੇ ਹੁੰਦੇ ਨੇ
    ਦਿਲ ਭਰ ਆਇਆ ਵੀਡੀਓ ਦੇਖ ਕੇ

  • @Lofimusic-xy7de
    @Lofimusic-xy7de ปีที่แล้ว +60

    ਸੱਚ ਮੁੱਚ ਰੋਣਾ ਆ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ...ਦਿਲ ਛੂਹ ਜਾਣ ਵਾਲਾ episode c... ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ.... ਥੋਨੂੰ ਹੋਰ ਵੀ ਤਰੱਕੀਆਂ ਬਖਸ਼ੇ..... 😇🙏❤️

  • @ArnejasKitchen
    @ArnejasKitchen ปีที่แล้ว +35

    ਬਹੁਤ ਹੀ ਵਧੀਆ ਜਿਨ੍ਹਾਂ ਵੀ ਕਹਿਆ ਘੱਟ ਹੈ ਕਹਿਆ। ਬਹੁਤ ਬਹੁਤ ਵਧੀਆ । ਨਿਰਮਲ ਰਿਸ਼ੀ ਮੈਡਮ ਅਤੇ ਸਾਡੇ ਚੰਨੀ ਅੰਟੀ ਜੀ ਜਦੋਂ ਗਲੇ ਮਿਲੇ ਬਸ ਰੋਣਾ ਹੀ ਆ ਗਿਆ। ਬਹੁਤ ਹੀ ਵਧੀਆ ਸੀ। ਦਿਲ ਅੰਦਰੋ ਕੰਬ ਗਿਆ। ਰੱਬ ਸੱਭ ਦੀਆਂ ਮਾਵਾਂ ਨੂੰ ਲੰਬੀ ਉਮਰ ਦੇਣ। ਧੀ ਕਿਸੀ ਵੀ ਉਮਰ ਦੀ ਹੋ ਜਾਵੇ ਚਾਏ ਖੁਦ ਬੁਜਰਗ ਹੋ ਜਾਵੇ ਉਹਨੂੰ ਮਾਂ ਚਾਇਦੀ ਹੈ। ਰੱਬ ਕਰੇ ਕਿਸੀ ਦੀ ਮਾਂ ਉਸ ਤੋਂ ਦੂਰ ਨਾ ਹੋਵੇ ਤੇ ਓਹਦੇ ਪੇਕੇ ਕਦੇ ਖਤਮ ਨਾ ਹੋਵਣ। ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ।

  • @parveenmahey8232
    @parveenmahey8232 ปีที่แล้ว +48

    SO BEAUTIFUL STORY [DEV VEER ਜੀ ਬਹੁਤ ਵਧੀਆ ਸਟੋਰੀ] ਧੀਆ ਜਿੰਨੀ ਮਰਜੀ ਉਮਰ ਦੀ ਹੋ ਜਾਣਾ ਮਾਵਾ ਨੂੰ ਹਮੇਸ਼ਾਂ ਧੀਆ ਦੀ ਉਡੀਕ ਹੁੰਦੀ ਹੈ ਪੇਕੇ ਮਾਵਾ ਨਾਲ ਹੁੰਦੇ ਹਨ....ਦਿਲ ਨੂੰ ਛੂਹ ਗਈ ਸਟੋਰੀ.❤❤❤❤❤

    • @aishashabbir393
      @aishashabbir393 ปีที่แล้ว

      I8e8eie8eiei88e8e in which he was given a chance of getting a refund for his first night at least in order of what was exactly a couple weeks though before work with family

  • @kamaljitbains5871
    @kamaljitbains5871 ปีที่แล้ว +23

    ਬਹੁਤ ਵਧੀਆ ਸਟੋਰੀ ਆ ਜੀ ਬਿਲਕੁਲ ਸਹੀ ਕਿਹਾ ਹੈ ਕਿ ਪੇਕੇ ਮਾਵਾਂ ਨਾਲ ਹੀ ਹੁੰਦੇ ਨੇ ਰੱਬ ਸਭ ਦੀਆਂ ਮਾਵਾਂ ਨੂੰ ਸਲਾਮਤ ਰਖੇ

  • @KamaljeetKaur-kh8jw
    @KamaljeetKaur-kh8jw ปีที่แล้ว +52

    ਬਹੁਤ ਭਾਵੁਕ ਸਟੋਰੀ ਆ ਬਹੁਤ ਰੋਣਾ ਆਇਆ ਮੇਰੀ ਨਾਨੀ ਮੇਰੀ ਮਾਂ ਦੇ ਵਿਆਹ ਤੋ ਮਹੀਨੇ ਬਾਅਦ ਪੂਰੀ ਹੋ ਗਈ ਸੀ,ਪਰ ਮੇਰੇ ਮਾਮੇ ਮਾਮੀਆ ਨੇ ਕਦੇ ਵੀ ਮਾਂ ਯਾਦ ਨਹੀ ਆਉਣ ਦਿੱਤੀ ਬਹੁਤ ਪਿਆਰ ਮਿਲਿਆ ਸਾਨੂੰ ਵੀ, ਨਵੀਆਂ ਕੋਠੀਆਂ ਬਣਾ ਲਈਆ ਪਰ ਨਾਨੀ ਦਾ ਕਮਰਾ ਉਵੇ ਪਿਆ ਹੁਣ ਵੀ ਜਦੋ ਜਾਨੇ ਆ ਬਹੁਤ ਸਕੂਨ ਮਿਲਦਾ

  • @kulwinderknagra3640
    @kulwinderknagra3640 ปีที่แล้ว +7

    ਭਰਾਵਾ ਭੈਣਾ ਨੂੰ ਤੁਹਾਡਾ ਪਿਆਰ ਚਾਹੀਦਾ ਹੁੰਦਾ ਹੈ ਭੈਣ ਭਰਾ ਦਾ ਪਿਆਰ ਜਰੂਰੀ ਹੈ ਪੈਸਾ ਨਹੀ ਭਰਾ ਸਦਾ ਭੈਣਾ ਨੂੰ ਮਿਲਦੇ ਰਹਿਣ ਏਹੀ ਦੁਆ ਕਰਦੀ ਹਾ ਮੈ🙏❤🙏

  • @kulwinderknagra3640
    @kulwinderknagra3640 ปีที่แล้ว +1

    ਬਹੁਤ ਵਧੀਆ ਲਗਾ ਮਾ ਧੀ ਦਾ ਪਿਆਰ ਦੇਖ ਕੇ ਮਾ ਤਾ ਮਾ ਹੀ ਹੁੰਦੀ ਹੈ ਧੀਆ ਭਾਵੇ ਸਿਆਣੀਆ ਹੋ ਜਾਣ ਪਰ ਧੀਆ ਹਮੇਸ਼ਾ ਪੇਕਿਆ ਦੀ ਹੀ ਸੁਖ ਮੰਗਦੀਆ ਹਨ🙏❤🙏

  • @JaswinderKaur-mg9fw
    @JaswinderKaur-mg9fw ปีที่แล้ว +5

    ਬਹੁਤ ਹੀ emotional story, ਰਵਾ ਹੀ ਦਿੱਤਾ, ਰੱਬਾ ਕਿਸੇ ਤੋਂ ਮਾਵਾਂ ਦੂਰ ਨਾ ਕਰੀ, ਮਾਂ ਤੇ ਧੀ ਦੀ ਸਾਂਝ ਬਹੁਤ ਡੂੰਗੀ ਹੁੰਦੀ ਹੈ,

  • @MohitPal-uc1wc
    @MohitPal-uc1wc ปีที่แล้ว +61

    ਦੇਵ ਵੀਰ ਜੀ ਬਹੁਤ ਵਧੀਆ ਸਟੋਰੀ ਸੀ ਦੇਖ ਕੇ ਰੋਣਾ ਆ ਗਿਆ ਨਾਲ ਦੇ ਨਾਲ ਪੁਰਾਣਾ ਸਮਾ ਚੇਤੇ ਆ ਗਿਆ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ

  • @kuldeeppatto1865
    @kuldeeppatto1865 ปีที่แล้ว +5

    ਰੱਬ ਆਪ ਤਾਂ ਇੱਕੋ ਟਾਇਮ ਸਭ ਕੋਲ ਜਾ ਨਹੀਂ ਸਕਦਾ ਸੀ ਇਸੇ ਲਈ ਰੱਬ ਨੇ ਆਪਣੇ ਆਪ ਨੂੰ ਮਾਂ ਦੇ ਰੂਪ ਵਿੱਚ ਸਾਡੇ ਕੋਲ ਭੇਜ ਦਿੱਤਾ 🙏🙏

  • @jaspreetbhullar8398
    @jaspreetbhullar8398 ปีที่แล้ว +10

    ਬਹੁਤ ਹੀ ਭਾਵੁਕ ਤੇ ਸੱਚਾਈ ਬਿਆਨ ਕਰਦੀ ਕਹਾਣੀ ਹੈ ਜੀ 🙏 ਮੇਰਾ ਤਾਂ ਰੋਣਾ ਨਿਕਲ ਆਇਆ 😭😭😭😭 ਪਰਮਾਤਮਾ ਸਭ ਦੇ ਮਾਪਿਆਂ ਨੂੰ ਤੰਦਰੁਸਤੀ ਬਕਸ਼ੇ 🙏

  • @baljinderbadhan5680
    @baljinderbadhan5680 ปีที่แล้ว +78

    Very very very nice video❤️❤️❤️❤️❤️ ਵੀਡੀਓ ਦੇਖਕੇ ਰੋਣਾ ਆ ਗਿਆ 😭😭😭😭😭😭😭ਧੀਆ ਜਿੰਨੀ ਮਰਜੀ ਉਮਰ ਦੀ ਹੋ ਜਾਣਾ ਮਾਵਾ ਨੂੰ ਹਮੇਸ਼ਾਂ ਧੀਆ ਦੀ ਉਡੀਕ ਹੁੰਦੀ ਹੈ ਪੇਕੇ ਮਾਵਾ ਨਾਲ ਹੁੰਦੇ ਹਨ

  • @rupinderkaur9063
    @rupinderkaur9063 ปีที่แล้ว +349

    ਬਹੁਤ ਭਾਵੁਕ ਕਰ ਦਿੱਤਾ ਸ਼ੂਰੁ ਵਿੱਚ 🥺ਜਦ ਮਾਂ ਧੀ ਦੇ ਪੈਰਾਂ ਦਾ ਖੜਕਾ ਸੁਣਦੀ ਏ😭ਮੇਰੀ ਮੰਮੀ ਦੀ ਨਿਗਾਹ ਹੈਨੀ ਉਹ ਵੀ ਸਾਨੂੰ ਦੋਨਾਂ ਭੈਣਾਂ ਦੇ ਪੈਰਾਂ ਦਾ ਖੜਕਾ ਸੁਣਦੀ ਸਾਡਾ ਨਾਮ ਲੈ ਕੇ ਦਸ ਦਿੰਦੀ ਹੈ 🥺🥺ਮੈਂ ਤੁਹਾਡੇ ਸਾਰੇ ਐਪੀਸੋਡ ਦੇਖਦੀ ਹਾਂ 🙏♥️

  • @sukhwinderkaur3713
    @sukhwinderkaur3713 ปีที่แล้ว +6

    Couldn't stop my tears😭😭 nobody could replace a mother. God bless you Devgan family. Keep it up...

  • @satnwaheguru7698
    @satnwaheguru7698 ปีที่แล้ว +1

    ਕੋਈ ਸਬਦ ਹੀ ਨਹੀ ਇਸ ਸਟੋਰੀ ਵਾਸਤੇ very nice👌👌👌👌

  • @arpanjotrehal6665
    @arpanjotrehal6665 ปีที่แล้ว +94

    ਸੱਚੀ ਜਦੋਂ ਮੈਂ ਵੀ ਆਪਣੇ ਪੇਕੇ ਜਾਨੀ ਆ ਮੇਰੇ ਮੰਮੀ ਗੇਟ ਤੇ ਖੜੇ ਹੁੰਦੇ ਨੇ 💞 ਦਿਲ ਛੂਹ ਗਈ ਸਟੋਰੀ 💞

    • @gurpreet1107
      @gurpreet1107 ปีที่แล้ว

      😔👍

    • @kandanitasha8171
      @kandanitasha8171 ปีที่แล้ว +1

      Di kina vadiya lagda houga

    • @JaspalSingh-mu4zc
      @JaspalSingh-mu4zc ปีที่แล้ว +1

      ਹਾ ਜੀ ਮੇਰੀ ਮੰਮੀ ਵੀ ਗੇਟ ਤੇ ਖੜੇ ਰिਹੰਦੇ ਨੇ ਜੀ

    • @JaspalSingh-mu4zc
      @JaspalSingh-mu4zc ปีที่แล้ว

      ਹਾ ਜੀ ਬਹੁਤ ਵਧੀਆ ਲॅਗਦਾ ਹੈ ਜੀ

    • @jatinderkaur8469
      @jatinderkaur8469 ปีที่แล้ว

      Hnji mere mummy v gate te khade hunde ND Puri gali ch ohne be apni frnds nu dsya hunda aj Meri dhee ne aana or jd Mei ghr ponchdi ha ta ass pdos wali aunty dsdiya ki Teri mummy sware da Tera wait kr rhi hai seriously nobody can take mother's place

  • @daljitkaurlall5282
    @daljitkaurlall5282 ปีที่แล้ว +10

    ਪੇਕੇ ਹੁੰਦੇ ਮਾਵਾਂ ਨਾਲ...ਕਿਸੇ ਨੇ ਸੱਚ ਹੀ ਕਿਹਾ ਹੈ..ਬਹੁਤ ਵਧੀਆ ਵੀਡੀਓ ਵਧੀਆ ਮੈਸਜ❤🙏

  • @gpkhehra9894
    @gpkhehra9894 ปีที่แล้ว +3

    ਕੋਈ ਸ਼ਬਦ ਨੀ ਮਿਲਿਆ।ਬਸ ਅੱਖਾਂ ਵਿੱਚੋ ਹੰਝੂ ਹੀ ਆਈ ਗਏ ਜਿਨੀ ਦੇਰ ਸੀਨ ਚਲਿਆ। ਪੇਕਿਆਂ ਤੇ ਮਾਣ ਹੀ ਮਾਪਿਆਂ ਦੇ ਸਿਰ ਤੇ ਹੁੰਦਾ ।😭😭😭😭

  • @rajwinderkaur4497
    @rajwinderkaur4497 ปีที่แล้ว

    ਮਾਂ ਧੀ ਦੇ ਪਿਆਰ ਦੀ ਦਿਲ ਟੁੰਬਵੀਂ ਅਨੋਖੀ ਕਹਾਣੀ।ਬੇਹੱਦ ਦਰਦ।

  • @aartbhatia3657
    @aartbhatia3657 ปีที่แล้ว +37

    Veer ji first seen dekhde hi Maa di yaad aa gyi uhna nu gle lgaun da dil krna lg gya lvu Maa😘😘 👌👌

    • @SatnamSingh-rz1yf
      @SatnamSingh-rz1yf ปีที่แล้ว +1

      Right

    • @aulakh42
      @aulakh42 ปีที่แล้ว +2

      Sahi aa miss u maa aja ak vari mud kye😔😔

  • @gurvipankaur6058
    @gurvipankaur6058 ปีที่แล้ว +31

    ਬਹੁਤ ਵਧੀਆ ਕਹਾਣੀ ਲੱਗੀ ਬੇਬੇ ਜੀ ਬਾਪੂ ਜੀ ਦੀ ਜ਼ਾਦ ਆ ਗਈ 😭💯💯

  • @JaswinderSingh-bq2hk
    @JaswinderSingh-bq2hk ปีที่แล้ว +4

    ਦਿਲ ਨੂੰ ਛੂਹਣ ਵਾਲੀ ਵੀਡੀਉ ਵੀਰ ਜੀ ਰੋਣਾ ਆ ਗਿਆ ਦੇਖ ਕੇ😭😭😭😭

  • @jaspreetbhullar8398
    @jaspreetbhullar8398 ปีที่แล้ว

    ਜੋ ਇਹ ਸੋਚਦੇ ਹਨ ਕਿ ਧੀਆਂ ਧਨ ਦੌਲਤ ਲਈ ਆਉਂਦੀਆਂ ਹਨ, ਮਾਫ਼ ਕਰਨਾ ਉਹ ਖ਼ੁਦ ਹੀ ਇਹੋ ਜਿਹੀ ਸੋਚ ਵਾਲ਼ੇ ਤੇ ਵਾਸਤਵ ਵਿੱਚ ਖ਼ੁਦ ਇਹੋ ਜਿਹੇ ਹਨ ਇਸ ਲਈ ਇਹੋ ਜਿਹੀ ਸੋਚ ਰੱਖਦੇ ਹਨ ਜੀ🙏 ਹੱਸਦਾ ਵਸਦਾ ਰਹੇ ਮੇਰੇ ਬਾਬੁਲ ਦਾ ਵਿਹੜਾ 🤗✌🏻✌🏻🙏

  • @riyavlogs6509
    @riyavlogs6509 ปีที่แล้ว +31

    Such me dekh k Rona aa gya 😔😔😔😔😔😔😔😔😔.maa k bina kuch bhi nahi is duniya me.maa se hi mayka acha lagta hai.

  • @gurshindermangat2637
    @gurshindermangat2637 ปีที่แล้ว +20

    ਸੱਚੀ ਮਾਂ ਮਾਂ ਹੁੰਦੀ ਮਾਂ ਯਾਦ ਕਰਤੀ ਮਿਸ ਯੂ ਮਾਂ 36 ਸਾਲ ਹੋ ਗਏ ਮਾਂ ਨੂੰ ਛੱਡ ਕੇ ਗਏ

  • @bushrabashir6745
    @bushrabashir6745 ปีที่แล้ว +2

    Seriously very beautiful and emotional
    We can not stop to cry
    No one replaced parents
    All the best 👍 she is always favorite

  • @gurkamalkaur47
    @gurkamalkaur47 ปีที่แล้ว

    ਧੀਆਂ ਜਿੰਨੀਆਂ ਵੀ ਬੁੜੀਆਂ ਹੋ ਜਾਂਣ ਪਰ ਮਾਂ ਨੂੰ ਹਮੇਸ਼ਾ ਧੀਆਂ ਉਡੀਕ ਰਹਿੰਦੀ ਹੈ

  • @virsaproduction5485
    @virsaproduction5485 ปีที่แล้ว +10

    ਮਾਂਵਾਂ ਧੀਆਂ ਦਾ ਪਿਆਰ ਵੇਖ ਕੇ ਮੰਨ ਭਰ ਅਇਆ

  • @ranjitkaur7178
    @ranjitkaur7178 ปีที่แล้ว +7

    ਬਹੁਤ ਵਧੀਆ ਸਟੋਰੀ ਹੈ ਜੀ ਕੀ ਇਹ ਸਟੋਰੀ ਮਨ ਨੂੰ ਭਾਵੁਕ ਕਰਦੀ ਹੈ ਇਹ ਦੇਖ ਕੇ ਤਾਂ ਅੱਖਾਂ ਵਿੱਚ ਹੰਝੂ ਆ ਗਏ ਹਨ

  • @jyotib7186
    @jyotib7186 ปีที่แล้ว +2

    Sachi maava dheeya di sanjh ta avali hundi😘😘 aa Maa Rab da duja roop aa 🙏🙏 maa dhee da rishta hi anokha aa jhra hor kise nal ni bn skda

  • @gobindaulakh4918
    @gobindaulakh4918 ปีที่แล้ว +1

    ਬਹੁਤ ਹੀ ਵਧੀਆ ਜੀ

  • @dilb4152
    @dilb4152 ปีที่แล้ว +10

    Bhut nice and clear video. Role of Maa and Dhee played in brilliant way. Nirmal Rishi ji well performed actress as always, Charanjeet Kaur ji also playing her role perfectly. Looks like they are actual characters. Best story with awesome direction.

  • @RajinderSingh-th5oi
    @RajinderSingh-th5oi ปีที่แล้ว +3

    Nirmal rishi mam ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਜੀ ਇਹਨਾਂ ਦੇ ਆਉਣ ਨਾਲ ਵੀਡੀਉ ਚ ਹੋਰ ਵੀ ਜਾਨ ਪੈ ਗਈ nice video

  • @sunrubiiaa
    @sunrubiiaa ปีที่แล้ว +5

    Aina sohna concept le k aaye Mindo didi . Salute to u . Asin tuhadi hr video dekhde han . And pehle scene nu dekh k nd introduction sun k sare emotional ho gye. Waheguru hmesha khush rakhe tuhanu sari family nd team nu. ❤️

  • @gurpritdhaliwal5895
    @gurpritdhaliwal5895 ปีที่แล้ว +2

    ਮਾਂ ਦੀ ਯਾਦ ਆ ਗਈ ਅੱਜ 22 ਸਾਲ ਹੋ ਚੁੱਕੇ ਮਿਸ ਯੂ ਮਾਂ‌😭😭

  • @tahiraraashid636
    @tahiraraashid636 ปีที่แล้ว +3

    Bhut emotional story a veer ji dekhde dekhde kdo rona nikal gya pta ni lgia sachi ਮਾਂ ਧੀ da ਵੱਖਰਾ ਈ ਪਿਆਰ ਹੁੰਦਾ ਏ love you maa

  • @kanikamendiratta5480
    @kanikamendiratta5480 ปีที่แล้ว +5

    Kya bat h Devgan family heads off....God bless all of u...Rula diya

  • @jaswinderkaurnarula6835
    @jaswinderkaurnarula6835 ปีที่แล้ว +1

    Bara jigra chahida is video nu dekhn lai. Bari himmat karke aaj dekhi. Rona band hi nahi ho raha. I love you ma papa. Soch ke vi ronkte khare ho jande ne. Waheguru ji sareya de ma papa nu lambiya umra bakhsan 🙏🌹

  • @BaljitKaur-ir9ox
    @BaljitKaur-ir9ox ปีที่แล้ว +4

    ਹਰਮਿੰਦਰ ਜੀ ਬਹੁਤ ਸੁਹਣੀ ਵੀਡੀਉ ਹੈ ।ਮੇਰੇ ਮਦਰ ਵੀ ਨਹੀਂ ਹਨ। ਮਾਂ ਬਿਨਾ ਪੇਕਾ ਘਰ ਸੁੰਨਾਂ ਲਗਦਾ। ਮੈਂ ਕਨੇਡਾ ਸੀ ਮੇਰੀ ਮਾਂ ਵੀ ਕਰੋਨੇ ਦੀ ਭੇਟ ਚੜ੍ਹ ਗਈ😢😢

  • @rupinderkour1336
    @rupinderkour1336 ปีที่แล้ว +15

    ਬਹੁਤ ਵਧੀਆ ਸਟੋਰੀ ਆ ਜੀ ਬਹੁਤ ਭਾਵੁਕ ਕਰ ਦਿੱਤਾ, ਮੈਨੂੰ ਮੇਰੀ ਮੰਮੀ ਦਾ ਟਾਇਮ ਯਾਦ ਆ ਗਿਆ ਮੈਂ ਉਸ ਟਾਇਮ 12 ਸਾਲਾਂ ਦੀ ਸੀ ਜਦੋਂ ਮੇਰੇ ਮਾਮਿਆਂ ਨੇ ਵਰਤਨਾ ਛੱਡ ਦਿੱਤਾ ਮੇਰੇ ਵਿਆਹ ਵੇਲੇ ਮੰਮੀ ਨੂੰ ਜਿਹੜੀ ਤਕਲੀਫ਼ ਹੋਈ ਮੈਨੂੰ ਪਤਾ ਕਿਉਂ ਕਿ ਨਾਨਕੇ ਨਹੀਂ ਆਏ ਸੀ ਅੱਜ ਮੈਂ 31ਸਾਲਾ ਦੀ ਹੋ ਗਈ ਛੋਟਾ ਮਾਮਾ ਮਾਮੀ ਨਹੀਂ ਰਹੇ ਚੱਲ ਵਸੇ ਪਰ ਹੁਣ ਮੰਮੀ ਦੇ ਭਤੀਜੇ ਭਤੀਜੀਆਂ ਫੋਨ ਤੇ ਗੱਲ ਕਰਦੇ ਆ ਮੇਰੇ ਨਾਲ ਪਰ ਦੇਖਿਆ ਨਹੀਂ ਇਕ ਦੂਜੇ ਨੂੰ ਮੰਮੀ ਨੂੰ ਅੱਜ ਵੀ ਯਾਦ ਆਉਂਦੀ ਆ ਪੇਕਿਆਂ ਦੀ

  • @bhindabhullar8698
    @bhindabhullar8698 ปีที่แล้ว +3

    No words for this serial peke hude ਮਾਵਾਂ ਨਾਲ💯💯💯💯💯💯💯💯👌👌👌👌👌👌🙏🙏🙏🙏 Paramjit kaur Ghandabanna

  • @shashisood8157
    @shashisood8157 ปีที่แล้ว +5

    Very emotional episode. Really mother is so great that noone can take her place. How great mother of every one.God give long life to everyone 's mother. I am also thinking about my mother as she has left me.

  • @HarjitKaur-lt4sg
    @HarjitKaur-lt4sg ปีที่แล้ว +1

    Speechless veeray ਬਹੁਤ ਵਧੀਆ 💖
    ਨਿਰਮਲ ਰਿਸ਼ੀ ਜੀ ਦੇ ਨਾਲ ਕੰਮ ਕਰਨਾ wow👌👌great veeray.characters ਕਿਦਾਂ ਚੁਣਦੇ ਹੋ ਵੀਰੇ ਤੁਸੀਂ ਬਾਕਮਾਲ। ਆਂਟੀ ਜੀ ਦੀ ਐਕਟਿੰਗ ਜ਼ਬਰਦਸਤ ਹੈ ਜੀ। ਰੋਜ਼ੀ ਜੀ ਤਾਂ ਹਰ ਕਿਰਦਾਰ ਚ ਹੀ ਢੁਕਵੇਂ ਬੈਠਦੇ ਹਨ।bhot vdiya.keep it up👍👍

  • @ManpreetSingh-fc6yr
    @ManpreetSingh-fc6yr ปีที่แล้ว +11

    Very emotional story aa ji waheguru thonu chrdi kla vich rakhe❤❤❤❤🙏🙏🙏🙏🙏🙏🙏❤❤❤❤

    • @anuhans6643
      @anuhans6643 ปีที่แล้ว

      Very emotional story miss you maa and I love u maa

  • @ariffkhan5854
    @ariffkhan5854 ปีที่แล้ว +6

    Bht jeada heart ❣️ touching story aa 😭😭😭😭😭😭😭 menu mere mummy di yaad agi Rona aa gea dekh k 😭😭😭😭 very nice video allah bless you always ada hi vdhea series bnaoo allah hmesha tuhanu trakia bakse

  • @onkarrrsinghhh7604
    @onkarrrsinghhh7604 ปีที่แล้ว +1

    Mian 1 saal de c jado meri mummy nhi rahe c asi 5 sisters a sada peke jan NU nhi dil karda 😭😭

  • @kantadahiya9003
    @kantadahiya9003 ปีที่แล้ว

    मैं हरियाणा से हूं और मुझे आपकी यह देहाती पंजाबी पिक्चरें इतनी पसंद है बिल्कुल हरियाणा और पंजाब की एक जैसी संस्कृति दिखाई देती है हर रोज देखती हूं कमाल की पिक्चरें बनाते हैं आप कितनी कितनी मार्मिक और वास्तविकता से भरी हुई👌👌👌👏👏👏👏👏

  • @sonakhatoon8075
    @sonakhatoon8075 ปีที่แล้ว +10

    Phela Episode hi Boht sohna ga God bless you all family 🤗😊

  • @HARSANJ54321
    @HARSANJ54321 ปีที่แล้ว +4

    Bahut wdia story aa...very emotional 😭😭😭😭 dekh k Rona hi aa gya...kept up devgan fmly..god bless you 🤗🤗

  • @ManjeetKaur-tn5pf
    @ManjeetKaur-tn5pf ปีที่แล้ว +1

    God bless you all mothers 💞💞

  • @jassjot6820
    @jassjot6820 ปีที่แล้ว +2

    Veere really Mai kida dsa k ah serial sab to vadiya aa...really Mera dekhde dekhde rona nikal gya.......bilkul real aa...thx to all..luv uhh all.

  • @baljitkaur6940
    @baljitkaur6940 ปีที่แล้ว +4

    Really aa fantastic story waiting for next part.Mam Nirmal Rishi ji nu tuhadi serie ch dekh k boht vadia laggeya.

  • @harsharankaur1
    @harsharankaur1 ปีที่แล้ว +5

    Bahut vadiya 🧿🧿🧿👍👍❤️🧿💐😭😭😭😭😭 sachi jina di maa na hove ooh hi janda...

    • @Life-Tag
      @Life-Tag ปีที่แล้ว

      Mai eh sb feel kr riha 30janvery nu sal hona meri maa nu meri jindgi ta suni hogi bs bachyha krky mainu jeena phe ri bhout onkhi life maa to Bina koi ni puchdA

  • @RaviKumar-tn3hq
    @RaviKumar-tn3hq ปีที่แล้ว +5

    ਬਿਲਕੁਲ ਸੱਚ ਹੈ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ ਪਰ ਭਾਈ ਭਰਜਾਈ ਸਿਰਫ ਮਤਲਬ ਵਾਸਤੇ ਵਰਤਦੇ ਹੁੰਦੇ ਨੇ 😭😭

  • @parmjitkaur8149
    @parmjitkaur8149 ปีที่แล้ว

    ਸੱਚੀ ਗੱਲ ਐ ਪੇਕੇ ਹੁੰਦੇ ਮਾਵਾਂ ਨਾਲ। ਧੀਆਂ ਤਾਂ ਪੇਕੇ ਪਰਿਵਾਰ ਦੀ ਖੈਰ ਮੰਗਦੀਆਂ ਨੇ, ਪਿਆਰ ਮੰਗਦੀਆਂ ਨੇ ਹੋਰ ਕੀ ਧੀਆਂ ਨੇ ਵੰਡਾਓਣਾ ਹੁੰਦਾ ਜੀ। ਬਸ ਹੱਸ ਕੇ ਬੁਲਾ ਲਵੇ ਜਾਂਦਿਆਂ ਨੂੰ ਰੂਹ ਖੁਸ਼ ਹੋ ਜਾਂਦੀ ਐ ਜੀ 🙏🙏

  • @taranpreeetsingh328
    @taranpreeetsingh328 ปีที่แล้ว +6

    Miss you mamma 😘 tuhanu bhut yaad kardi aa .te es baar lohdi diyan pinniyan v badi suaad c tuhade hathan diyan .main roz jado v khandiyan tuhadi yaad aa jandi a i love you 😍 ♥ mumma

  • @harmannehal335
    @harmannehal335 ปีที่แล้ว +6

    Sachi bhot😢emotional video aa mai Australia bati aa apne maa to door hun kam te c jado video dak ree c te mera rona mare to control ni hoea te mai ron lag gee mare kam te sare pochn lag gee. Manu vi ki ho gea😔😔😞😞miss you mom ❤

  • @deepakbadhwar4189
    @deepakbadhwar4189 ปีที่แล้ว +1

    ਹੁਣ ਤੱਕ ਦੀ ਸਭ ਤੋਂ ਵਧੀਆ ਅਤੇ ਸ਼ਾਨਦਾਰ ਕਹਾਣੀ ਤੁਹਾਡੀਆਂ ਸਾਰੀਆਂ ਕਹਾਣੀਆਂ ਚੋ,
    ਸਚਮੁੱਚ ਭਾਵੁਕ ਕਰ ਦਿੱਤਾ 😢😢😢😢

  • @amritkaur5620
    @amritkaur5620 ปีที่แล้ว

    ਬਹੁਤ ਸੋਹਣੀ ਆ ਵੀ ਡੀ ਉ very very nice movie God bless you 👌🙏

  • @goodvibesonly6672
    @goodvibesonly6672 ปีที่แล้ว +25

    I am yet to watch the episode…but seeing Nirmal Rishi mam on Thumbnail , I am sure this series is going to be fantastic.

    • @xzzvx
      @xzzvx ปีที่แล้ว

      But how do they get these big actors in their videos?

  • @j.m.3368
    @j.m.3368 ปีที่แล้ว +12

    I miss my maa 😭😭😭😭

  • @kamaldeepsinghthind5465
    @kamaldeepsinghthind5465 ปีที่แล้ว

    Vry nyc story. Love you mindo ਦੀਦੀ. Tuc bht cute lgde o ਮੈਂਨੂੰ 😘😘

  • @preetirttan7598
    @preetirttan7598 ปีที่แล้ว

    Bhot hi emotional hoge song sun ke or starting ch maa da beti lyi intzar dekh ke....sachi betiya da maa kyi or maa da beti lyi miln di khich ohi smjh skda jide te bitdi a

  • @harnoorkaurdeogun6022
    @harnoorkaurdeogun6022 ปีที่แล้ว +11

    Beautiful story 🥰many thanks for writing this title in Punjabi 😘😘😘god bless u all ❤️❤️

  • @himachalweddingculture316
    @himachalweddingculture316 ปีที่แล้ว +8

    No words to explain my feelings bhut Rona aaya dekh ke and thanks for series & all devgan family

  • @gurpreetkaurgurpreetkaur7727
    @gurpreetkaurgurpreetkaur7727 ปีที่แล้ว +1

    ਬਾਅ ਵੀਰ ਬਾਅ 👌❤️👌ਵੀਰ ਦਿਲ ਨੂੰ ਛੁਣ ਵਾਲੀ ਦਿਲ ਦੇ ਨੇੜੇ ਵਾਲੀ ਵੀਡਿਓ ਆ ❤️👌❤️👌❤️👌💫💫⭐⭐💖💖💫💫👍 ਵੀਰ ਜੀ ਮੇਰੇ ਕੋਲ ਸਬਦ ਨੀ ਬਿਆਨ ਕਰਨ ਵਾਲੇ ਬੁਹਤ ਬੁਹਤ ਬੁਹਤ ਵਦੀਆ ਲੱਗਿਆ ਮਾਂ ਦਾ ਪਿਆਰ ਦੇਖ ਕੇ ਇਹ ਸਟੋਰੀ ਬੁਹਤ ਵਦੀਆ ਲੱਗੀ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ god bless u all Love you ਪੇਕੇ ਹੁੰਦੇ ਮਾਵਾਂ ਨਾਲ ਫੈਮਿਲੀ ਨੂੰ 👌👍💫💖❤️🥰

  • @DeepSingh-nz1qo
    @DeepSingh-nz1qo ปีที่แล้ว

    Very nice 👍 video Dev veer ji ਬਹੁਤ ਹੀ ਵਧੀਆ ਮਿਹਨਤ ਨਾਲ ਬਣਾਈ

  • @user-cm2wg7mg8i
    @user-cm2wg7mg8i ปีที่แล้ว +10

    ਬਹੁਤ ਸੋਹਣੀ ਵੀਡਿਓ ਏ ਵਾਹਿਗੁਰੂ ਜੀ ਸਾਰੀ ਟੀਮ ਦਾ ਭਲਾ ਕਰੇ ❤❤ਮੇਰੀ ਮਾਂ ਨਹੀ ਹੈ ਮੈਨੂੰ ਵੀ ਬਹੁਤ ਯਾਦ ਆਉਂਦੀ ਏ 😭❤❤❤❤❤❤❤

    • @aulakh42
      @aulakh42 ปีที่แล้ว

      Manuo v har tym meri maa di yaad aundi aa har tym

    • @harjeetkaur7943
      @harjeetkaur7943 ปีที่แล้ว

      Mainu v maa di yaad aundi hai

    • @bjvcvhc1011
      @bjvcvhc1011 ปีที่แล้ว

      Manuo v har waqt maa di yaad andi v😭😭

  • @HarjitSingh-ez9rj
    @HarjitSingh-ez9rj ปีที่แล้ว +8

    Veere kuch ni bolan nu Rona aa gaya dekh ke aaj de time vich ek dhi vaste bas maa hi hai jo payar dindi kise di maa payo nu na kuch Hove god bless you veere

  • @saddepalle6881
    @saddepalle6881 ปีที่แล้ว

    ਸੱਚੀ ਦਿਲ ਛੋਹ ਗਈ 😊😊

  • @shuchi6381
    @shuchi6381 ปีที่แล้ว

    Aapne to rula diya aaj. This is the story of every home. Sach mein…peke honde mawan naal. Love u mom❤️❤️❤️

  • @technicaltv9184
    @technicaltv9184 ปีที่แล้ว +48

    Beautiful story! & many thanks for writing title in Punjabi. Lots of Love from Lahore, Punjab, Pakistan

  • @pokemonanime6063
    @pokemonanime6063 ปีที่แล้ว +3

    Very very emotional and heart touching story👌👌.... Literally crying while watching😢

  • @gurichahal7424
    @gurichahal7424 ปีที่แล้ว

    ਬਹੁਤ ਵਧੀਆ ਦੀਦੀ ਜੀ ਤੇ ਵੀਰ ਜੀ ਜਿਨ੍ਹਾਂ ਦੇ ਭਰਾ ਮਾਂ ਬਾਪ ਹੁਦਿਆਂ ਤੇ ਵੀ ਨਹੀਂ ਪੁੱਛਦੇ ਉਨ੍ਹਾਂ ਨੂੰ ਪੁੱਛੋ ਉਹ ਕਿਨਾਂ ਦੁਖੀ ਹੁੰਦੀਆਂ ਨੇ ਹ

  • @user-mw3fh5qs3q
    @user-mw3fh5qs3q ปีที่แล้ว

    ਦੀਆਂ ਦੇ ਦਰਦ ਬੁਰੇ।ਬਹੁਤ ਵਧੀਆ ਕਹਾਣੀ ਚੁਣੀ ਆਪਨੇ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @renubala8667
    @renubala8667 ปีที่แล้ว +3

    Bahut vadiaa story veer ji peke maa peo naal hi hunde ne god bless all of you bahut acha message dita tusi 🙏🙏

  • @jasjitsingh8151
    @jasjitsingh8151 ปีที่แล้ว +4

    Very beautiful, nice and Heart touching story. God bless all Dev Gan family members 🙏🏿🙏🏿

    • @rajveersinghdhaliwal5900
      @rajveersinghdhaliwal5900 ปีที่แล้ว

      Very. beautiful. Nice. and. Heart. Touching. Story. Good. bless. all. Dev. Gan. family. Members.

    • @meenasharma7841
      @meenasharma7841 ปีที่แล้ว

      Very heart touching story 👍👍

  • @harkinderkaur9873
    @harkinderkaur9873 ปีที่แล้ว

    Very very heart touching... When I was watching it continuously I was crying to remember our mom.....
    Ur team is very hardworking....
    God bless u...

  • @yuvrajGrewal536
    @yuvrajGrewal536 ปีที่แล้ว

    ਮਾਂ ਤੇ ਮਾਂ ਹੀ ਹੁੰਦੀ ਹੈ 😭😭😭😭 ਮੇਰੇ ਕੋਲ ਹੋਰ ਕੋਈ ਜਵਾਬ ਨਹੀਂ ਹੈ ❤️❤️❤️❤️😭😭😭😭😭

  • @ramandeepkhaira2
    @ramandeepkhaira2 ปีที่แล้ว +4

    i have no word for this serial... but fr aa bhut bhut vadiya ha ..m bhut wait karde sare episode de..love you all family member

  • @AmandeepKaur-we9ge
    @AmandeepKaur-we9ge ปีที่แล้ว +3

    😥😥🙏🤗bhut Vdhiya ji prmatma chadhdikla ch rakhe sda Khush rkhe lamiyan umra bhkshe te sab Di mom nu sda Khush rkhe 🙏🙏🙏🙏🙏🙏🙏🙏❤❤❤❤❤God bless you

  • @jagdishmathauda2969
    @jagdishmathauda2969 ปีที่แล้ว

    ਬਿਲਕੁਲ ਸੱਚ ਏ🙏🙏ਸਟੋਰੀ ਬਹੁਤ ਵਧੀਆ ਏ

  • @rupinderpalsingh7392
    @rupinderpalsingh7392 ปีที่แล้ว

    Salute ...Es concept lyi ..es title lyi ... ਬਹੁਤ ਹੀ ਭਾਵੁਕ ਕਹਾਣੀ ਏ ਉਹਨਾਂ ਲਈ ਜਿੰਨਾ ਦੀ ਮਾਂ ਉਹਨਾਂ ਨੂੰ ਛੱਡ ਕੇ ਤੁਰ ਗਈ ।।

  • @MandeepKaur-wu4cj
    @MandeepKaur-wu4cj ปีที่แล้ว +3

    Beautiful story akhan Mali bhari jandiya I lost my mother when I was just 6 daddy ne kadde baat ni pushi kudi c naa 😢 na koi bro na sister dil c sachi dhu pon vali story tohadi❤️🙏

  • @jasskaur5045
    @jasskaur5045 ปีที่แล้ว +5

    Nani yaad kara ti series ne 🥺🥺🥺

  • @sumeetkaur9969
    @sumeetkaur9969 ปีที่แล้ว

    👌👌👌👌Very Emotional Story.. Mainu te story dekh rona 😭😭hi aa gya c..

  • @shalinisareen2509
    @shalinisareen2509 ปีที่แล้ว +1

    Very heart touching story.God bless you all the team members 🙏🙏

  • @gurmeetkaur2336
    @gurmeetkaur2336 ปีที่แล้ว +6

    ਬਹੁਤ ਹੀ ਵਧੀਆ ਸਟੋਰੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਖੂਬ ਤਰੱਕੀਆ ਕਰੋ

  • @easylearnwithdaisy9220
    @easylearnwithdaisy9220 ปีที่แล้ว +3

    No words... Salute to your team work.

  • @tajinderkaur6149
    @tajinderkaur6149 ปีที่แล้ว

    ❤️❤️❤️❤️ਬਹੁਤ ਭਾਵੁਕ ਵੀਡੀਓ ਕਹਾਣੀ ਦੇਖ ਰੋਣਾ ਆ ਗਿਆ 🌹

  • @preetisaini4117
    @preetisaini4117 ปีที่แล้ว +6

    I lost my mother since 12 years such a very emotional story

  • @Varsha.sharma
    @Varsha.sharma ปีที่แล้ว +3

    Bohot Soni series suru kiti aa last m Rona hi aagya 👌 bless ur family 🥰 mujhe video dekh kr mummy ki yaad aai unko hug krne ka Maan kr rha bt Mera sasural bohot dur h miss u mumma ❤️

  • @sukhwinderasi473
    @sukhwinderasi473 ปีที่แล้ว

    ਬਹੁਤ ਹੀ ਵਧੀਆ episode. ਸਾਰਿਆਂ ਨੇ ਬਹੁਤ ਹੀ professional ਢੰਗ ਨਾਲ ਪੇਸ਼ ਕੀਤਾ ਹੈ।

  • @navkiran1605
    @navkiran1605 ปีที่แล้ว

    ਬਹੁਤ ਹੀ ਭਾਵੁਕ ਪਲ,🤗😪😒😥😥😥
    ਮਾਂ ਬਿਨਾਂ ਕੋਈ ਨੀਂ ਬੁਲਾਉਂਦਾ ਹੁਣ

  • @beantkaur4957
    @beantkaur4957 ปีที่แล้ว +5

    Keen love with your series 🤠❤️ seriously I never had saw sach types of videos till my whole life 🥰 I come to know about your channel couple of weeks ago and I watched almost all videos

  • @sonuheerheer5260
    @sonuheerheer5260 ปีที่แล้ว +3

    Bhaut wadia video ji,sahi gal hai video Dekh ke Rona ANDA,maa to dhee kde door na hove,thudi mehnat nu rabb boor pave👌🏿👌🏿🙏

  • @kiranagarwal5694
    @kiranagarwal5694 ปีที่แล้ว

    बहुत ही अच्छी ते दिल नू छू जान वाली स्टोरी। सच ही कहा है pakke hunde मावन नाल।

  • @harjitkaur9772
    @harjitkaur9772 ปีที่แล้ว

    ਬਹੁਤ ਸੋਹਣੀ video aa ♥️