ਪੇਕੇ ਹੁੰਦੇ ਮਾਵਾਂ ਨਾਲ پیکےحیندے ما وا نال Ep25 Mr Mrs Devgan Nirmal Rishi | Harminder Mindo | Channi

แชร์
ฝัง
  • เผยแพร่เมื่อ 7 มี.ค. 2023
  • @gurtoy2635
    ARTISTS:-
    NIRMAL RISHI
    CHARANJIT KAUR DEVGAN
    DEV DEVGAN
    MINDO DEVGAN
    AMAR DEVGAN
    MANPREET KAUR BIRDI
    GURCHARAN SINGH BIRDI
    ROJY MATHARU
    GURPREET SINGH MATHARU
    R. D GORAYA
    HARMEET SINGH BUTTER
    GAGANDEEP SINGH
    KIRANDEEP KAUR
    GAGANDEEP KAUR
    HARPREET KAUR
    SHELLY
    RAJINDER SINGH JAGDEO
    SURINDER SINGH
    MANDEEP KAUR
    BABY JASMEET KAUR
    BABY RAVDEEP KAUR
    BABY GURNOOR KAUR
    STORY:-
    MINDO DEVGAN
    DIALOGUES:-
    DEV DEVGAN , MASTER AVTAR SINGH
    EDITING :-
    DEV DEVGAN
    DIRECTOR:-
    DEV DEVGAN
    PRODUCER
    AMAR DEVGAN
    MUSIC:-
    SIPP HOOPER
    SINGER:-
    AMAN SIDHU
    ALAAP:-
    RAJINDER MALHAR
    D. O. P
    AMAR DEVGAN
    DIGITAL PARTNER
    KIRAT ENTERTAINMENT NETWORK
    Subscribe To #MrMrsDevgan : / mrmrsdevgan
    Do Not reupload our content we are Rigid Taking Action
    Social Network
    Facebook
    / mr.mrs.devgan
    ********************************************************
    Twitter
    / mrmrsdevgan
    ********************************************************
    Instagaram
    / mr_and_mrs_devgan
    ********************************************************
    Dailymotion
    soon
    ********************************************************
    TikTok
    @mr_mrs_devgan
    ********************************************************
    Snapchat
    ddevgan8
    ********************************************************
    Support
    mrandmrs.devgan1@gmail.com
    ********************************************************
    Credit Copyright Holder - Mr Mrs Devgan
    ********************************************************
  • บันเทิง

ความคิดเห็น • 2K

  • @nanaksinghkhurmi9088
    @nanaksinghkhurmi9088 ปีที่แล้ว +3

    Nice ending 👌👌👌👌ਇਸ ਤਰ੍ਹਾਂ ਜੇਕਰ ਸਭ ਭਰਾ ਭਰਜਾਈਆ ਨੂੰ ਸਮਝ ਆਜੇ ਤਾ ਕੋਈ ਵੀ ਧੀ ਮਾਂ ਪਿਓ ਨੂੰ ਯਾਦ ਕਰਕੇ ਨਾ ਰੋਵੇ

  • @Amankaur-rw4vz
    @Amankaur-rw4vz ปีที่แล้ว +198

    ਅੱਜ ਦਾ episode ਦੇਖ ਕੇ ਰੋਣਾ ਆ ਗਿਆ very nice story 🙏🙏❤

  • @harsimrankaur7515
    @harsimrankaur7515 11 หลายเดือนก่อน +2

    ਸਹੀ ਕਿਹਾ ਧੀਆਂ ਨੂੰ ਮਾਨ ਸਤਕਾਰ ਚਾਹੀਦਾ ਨਾ ਕੇ ਹਿੱਸਾ ਪੇਕੇ ਮਾਂਵਾ ਨਾਲ ਹੀ ਹੁੰਦੇ ਆ

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @navrojkaur8748
    @navrojkaur8748 ปีที่แล้ว +15

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਤੇ ਬਹੁਤ ਹੀ 😭😭😭😭 ਸੀ ਤੇ ਚੰਗੀ ਸਿੱਖਿਆ ਵੀ ਜਿਉਂਦੇ ਰਹੋ ਬੇਟਾ ਜੀ 👌🏻👌🏻👍🏼👍🏼❤❤🎉🎉

  • @harjinderbrar6626
    @harjinderbrar6626 ปีที่แล้ว +32

    ਅੱਜ ਦੇ episode ਨੇ ਤਾਂ ਦਿਲ ਸ਼ਹੋ ਲਿਆ ਜੀ ਸੱਚੀ ਰੋਣਾ ਆ ਗਿਆ ਜੀ very nice ji 👌👌😊🤗

  • @parveena2945
    @parveena2945 ปีที่แล้ว +1

    Kaash sab rishte theek rehen . Piyar naal rehen .mere Dil nu v bahut jaldi gl lagdi a . Kisse v parwar da klesh na hove .sare episode mei roke hi dekhe a . Bahut badhiya massage ditta a tusi . Thanks 🙏👍. Love you all 😘

  • @naibsingh2354
    @naibsingh2354 ปีที่แล้ว +1

    ਬਹੁਤ ਹੀ ਵਧੀਆ ਰਚਨਾ ਤੇ ਅਭਿਨੈ ਰਾਹੀਂ ਪੰਜਾਬ ਵਿੱਚ ਵਾਪਰ ਰਹੀਆਂ ਸੱਚੀਆਂ ਘਟਨਾਵਾਂ ਤੇ ਅਧਾਰਿਤ
    ਪੇਕੇ ਹੁੰਦੇ ਮਾਂਵਾਂ ਨਾਲ ਨੂੰ ਪੇਸ਼ ਕੀਤਾ ਗਿਆ ਹੈ ।ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

  • @harinderkaur5075
    @harinderkaur5075 ปีที่แล้ว +10

    ਬਹੁਤ ਹੀ ਵਧੀਆ ਵਿਸ਼ਾ ਅਤੇ ਹਕੀਕਤ ਦੇ ਨੇੜਿਓਂ ਲੈ ਕੇ ਕਹਾਣੀ ਫਿਲਮਾਈ ਗਈ। ਤਕਰੀਬਨ ਹਰ ਉਸ ਧੀ ਇਹ ਆਪਣੀ ਕਹਾਣੀ ਜਿਸ ਨਾਲ ਮਾਪਿਆਂ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਸਾਰੇ ਵਧਾਈ ਦੇ ਪਾਤਰ ਹੋ।ਸਭ ਨੇ ਆਪਣੇ ਕਿਰਦਾਰ ਬਾਖ਼ੂਬੀ ਨਿਭਾਏ। ਸਾਨੂੰ ਵਧੀਆ ਸਿਖਿਆ ਮਿਲਦੀ ਹੈ ਕਿ ਰਿਸ਼ਤੇ ਜ਼ਿਆਦਾ ਅਹਿਮੀਅਤ ਰੱਖਦੇ ਹਨ।🙏🙏

  • @pardeepkaur839
    @pardeepkaur839 ปีที่แล้ว +32

    🥺🥺🥺🥺 ajj da episode dykh ky rona aa gya very nice story 👏🏻👏🏻👏🏻

  • @satwinderkaur4367
    @satwinderkaur4367 ปีที่แล้ว

    ਬਹੁਤ ਬਹੁਤ ਵਧੀਆ ਘਰ ਉਸ ਸੀਰਿਆਸ ਸਟੋਰੀ ਦਿਖਾਈ ਹੈ ਦਿਲ ਨੂੰ ਛੂਹ ਜਾਣ ਵਾਲੀ ਹੈ ਪਰ ਹੁਣ ਤਾ ਕਿਸੇ ਨਾਲ ਕਿਸੇ ਨੂੰ ਕੋਈ ਮਤਲਬ ਹੀ ਨਹੀ ਰਿਹਾ ਚੀਨੀ ਜੀ ਦਾ ਬਹੁਤ ਵਧੀਆ ਰੋਲ ਸੀ ਬਾਖੁਬ ਨਿਭਾਆ ਆਪ ਜੀ ਦੀ ਸਾਰੀ ਹੀ ਟੀਮ ਬਹੁਤ ਵਧੀਆ ਹ ਅਤੇ ਕਹਾਣੀ ਬਹੁਤ ਵਧੀਆ ਲਗੀ ਆਪ ਜੀ ਦੀ ਸਾਰੀ ਟੀਮ ਨੂੰ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ and very nice dav and beautiful meindo👌👍🥰♥️

  • @meradeshpunjabtraveler
    @meradeshpunjabtraveler ปีที่แล้ว +1

    ਧੰਨਵਾਦ ਵੀਰ ਜੀ ! ਬਹੁਤ ਵਧੀਆ ਢੰਗ ਨਾਲ ਧੀਆਂ ਦੀ ਅਹਿਮੀਅਤ ਨੂੰ ਮਾਂ ਬਾਪ ਦੇ ਬਾਅਦ ਪੇਕੇ ਪਰਿਵਾਰ ਵਿਚ ਉਹਨਾਂ ਦਾ ਕੀ ਰੁਤਬਾ ਹੁੰਦਾ ਹੈ ਆਪ ਸਾਰੀ ਟੀਮ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਆਪ ਸਭ ਵਧਾਈਆਂ ਦੇ ਪਾਤਰ ਹੋ। ਆਸ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਆਪ ਸਭ ਇਸੇ ਤਰ੍ਹਾਂ ਦੇ ਸੁਨੇਹੇ ਨਾਟਕਾਂ ਦੇ ਰੂਪ ਵਿਚ ਸਮਾਜ ਨੂੰ ਦਿੰਦੇ ਰਹੋਗੇ। ਧੰਨਵਾਦ ਜੀ। 🙏❤️

  • @kulwinderknagra3640
    @kulwinderknagra3640 ปีที่แล้ว +75

    ਜਸ਼ੂ ਨੇ ਮਾਂ ਨੂੰ ਠੋਕ ਕੇ ਜਵਾਬ ਦਿਤਾ ਵੈਰੀ ਨਾਈਸ ਜਸ਼ੂ ❤

  • @daljitkaurdhillon7004
    @daljitkaurdhillon7004 ปีที่แล้ว +61

    ਅੱਜ ਇਹ ਪਾਰਟ ਦੇਖ ਕੇ ਤਾਂ ਰੋਣਾ ਈ ਆ ਗਿਆ ❤👌👌👌👌👌 GOD BLESS YOU ALL MEMBERS. WELL DONE

    • @hartu6330
      @hartu6330 ปีที่แล้ว +1

      Vary nice story

    • @shivcharan9778
      @shivcharan9778 ปีที่แล้ว +1

      ਅੱਜ ਤਾ ਮੇਤੋ ਦੇਖਿਆ ਹੀ ਨਹੀਂ ਜਾ ਰਿਹਾ ਰੋਣਾ ਹੀ ਆਈ ਜਾ ਰਿਹਾਂ ਸੀ ਬਹੁਤ ਬਹੁਤ ਦੁੱਖ ਲੱਗਦਾ ਸੀ ਜਦੋਂ ਚੱਨੀ ਦੁਖੀ ਹੋਇਆ ਕਰਦੇ ਸੀ ਅੱਜ ਦੇਖ ਕੇ ਬਹੁਤ ਸੋਣਾ ਲੱਗਾ👌👌👌👌👌👌👌👌👌👌👌👌👌👌🤚🤚

    • @AmanDeep-lc5wl
      @AmanDeep-lc5wl ปีที่แล้ว

      Very nice

    • @vickybasra5213
      @vickybasra5213 ปีที่แล้ว

      Right

    • @unjumbala1449
      @unjumbala1449 ปีที่แล้ว

      😭😭😭😭very nice story my life story I miss you please come

  • @ramanpreetkaurgill3744
    @ramanpreetkaurgill3744 ปีที่แล้ว +1

    ਮੈਂ ਇਹ ਪੂਰਾ ਸੀਰੀਅਲ ਦੇਖਿਆ। ਕੰਮ ਤੋਂ ਬਾਅਦ ਦਿਮਾਗ ਨੂੰ ਥੋੜਾ ਅਰਾਮ ਦੇਣ ਲਈ ਮੈੰ ਸਿਰਫ ਇਹੀ ਦੇਖਦੀ ਸੀ। ਅਫਸੋਸ ਕਿ ਇਹ ਖਤਮ ਹੋ ਗਿਆ। ☹️ ਬਹੁਤ ਵਧੀਆ ਕੰਮ ਰਿਹਾ ਸਾਰੇ ਕਲਾਕਾਰਾਂ ਦਾ। 👏👏👍👍👍

  • @seetarani-ug8mr
    @seetarani-ug8mr ปีที่แล้ว

    दिल रो पङा बुहत ही आछा लगा आछा भी है लोगो को शायद यही लगे अमल करेंगे ।और खास बात यह है कि चनी मङैम जी ने बहुत ही सुंदर से भी ज्यादा अकेटिक की है

  • @mandeepKaur-jf1qr
    @mandeepKaur-jf1qr ปีที่แล้ว +4

    😭😭😭😭ਧੀਆ ਨੂੰ ਇੱਕ ਮਾਂ ਤੋ ਬਗੈਰ ਕੋਈ ਨਹੀਂ ਸਮਝ ਸਕਦਾ nice video

  • @AkashDeep-vt1qu
    @AkashDeep-vt1qu ปีที่แล้ว +16

    ਬਹੁਤ ਵਧੀਆ ਵੀਰ ਜੀ ਤੁਸੀਂ ਪੂਰੀ ਟੀਮ ਨੇ ਕੰਮ ਕੀਤਾ। ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਚ ਰਖੇ

  • @shashisood8157
    @shashisood8157 ปีที่แล้ว +5

    Very emotional scene today. I wept when I saw the last episode.Noone is hungry for property especially when Parents die. Very good scene when Channi ji ne property de paper tear kar dete and apne brothers nu sach das Dita.On the whole very nice story written by Mindoji.God bless all of you.

  • @gurmailkaur5769
    @gurmailkaur5769 ปีที่แล้ว

    Bhut hi vadhya story.bilkul sahi ha ki pake hunde Mawa nal.salute all devgan family.

  • @ManjitKaur-ji6cx
    @ManjitKaur-ji6cx ปีที่แล้ว +5

    ਦੇਵ ਵੀਰ ਜੀ ਸਾਰੇ ਹੀ episode ਬਹੁਤ ਵਧੀਆ ਸੀ ਤੇ ਬਹੁਤ ਸਿਖਣ ਨੂੰ ਮਿਲਿਆ very nice story thank you from Italy

  • @hardeepkaurgill6633
    @hardeepkaurgill6633 ปีที่แล้ว +10

    ਬਹੁਤ ਵਧੀਆ ਮੈਸਜ ਦਿੱਤਾ ਹੈ ਦੇਵ ਵੀਰ ਵਹਿਗੁਰੂ ਜੀ ਤੁਹਾਡੀ ਟੀਮ ਚੜਦੀ ਕਲਾ ਵਿਚ ਰਹਿਣ

  • @nayasavera521
    @nayasavera521 ปีที่แล้ว

    Sabse Jyada Sundar Roal 👍🏻👍🏻👍🏻👍🏻👍🏻aapki Mummy ji ka hai bahut Achcha bolate Hain🙏🙏

  • @ranjeetkaur5099
    @ranjeetkaur5099 ปีที่แล้ว

    ਬਹੁਤ ਵਧੀਆ ਸਟੋਰੀ ਸੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ

  • @Rajivkumar-is7lq
    @Rajivkumar-is7lq ปีที่แล้ว +4

    Thanks veer ji ਦੁਨੀਆਂ ਨੂੰ ਸੱਚ ਦਾ ਰਾਹ ਦੱਸਣ ਲਈ

  • @jagdishbhatti3168
    @jagdishbhatti3168 ปีที่แล้ว +22

    Mindo beta te Dev beta bhut wadhiya satguru kirpa karan thuhade te all family 😘😘Love you

    • @renubala4364
      @renubala4364 ปีที่แล้ว

      Bahut hi dil ko chune wala tha 🙏

  • @arshdeep869
    @arshdeep869 ปีที่แล้ว

    🙏🏻👍❤❤❤❤❤ਭੈਣ ਜੀ ਤੁਹਾਡਾ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ ਤੁਹਾਡੇ ਪੁੱਤਰ ਬਹੁਤ ਲੈਕ ਹਨ ਦੇਵੇ ਬਹੁਤ ਜੁੜੇ ਦਾਰ ਪੁੱਤਰ ਹੈ

  • @krishnachugh1261
    @krishnachugh1261 ปีที่แล้ว

    Roll of all team is so nice. This is truth of today. Peke ta sachi manva nal hi hunde. Bhabhis eh nhi sochdiyan ki ehna de v peke ne. 80 percent dheeyan nal eda hi hunda

  • @Charan_kamal_
    @Charan_kamal_ ปีที่แล้ว +11

    ਅੱਜ ਦਾ episode ਦੇਖ ਕੇ ਰੋਣਾ ਆ ਗਿਆ।

  • @ravneetkaurmehra4072
    @ravneetkaurmehra4072 ปีที่แล้ว +37

    ਸੱਚੀ ਪੇਕੇ ਮਾਵਾਂ ਨਾਲ ਹੁੰਦੇ ਨੇ 😭😭😭😭😭

  • @artistmaandisaab2663
    @artistmaandisaab2663 ปีที่แล้ว

    Time ch Time kad App sub ne jayada mehnat kiti bahut hi bhadiya Story. Aur Sub ne Apna 2kirdar bahut hi bhadiya kita ALL FAMILY MEMBERS AND MEM RISHI AUR MATA CHANI JI Wahkmal Acting jio

  • @amritkaur5620
    @amritkaur5620 ปีที่แล้ว

    ਬਹੁਤ ਸੋਹਣੀ ਆ ਵੀ ਡੀ ਉ ਜੀ very nice movie God bless you

  • @hk8076
    @hk8076 ปีที่แล้ว +5

    ਅੱਜ ਕੋਈ ਲਫਜ਼ ਨਹੀ ਹੈਗਾ ਤਾਰੀਫ਼ ਲਈ 🙏🙏🙏🙏🙏🙏ਦਿਲ ਹੀ ਜਿੱਤ ਲਿਆ ਤੁਸੀਂ

  • @KK-op8ev
    @KK-op8ev ปีที่แล้ว +10

    ਬਹੁਤ ਵਧੀਆ ਸਟੋਰੀ ਸੀ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ 💕💕

    • @balbirkaur3940
      @balbirkaur3940 ปีที่แล้ว

      very nice g

    • @KulwantSingh-gt2op
      @KulwantSingh-gt2op ปีที่แล้ว

      ਬਹੁਤ ਹੀ ਵਧੀਆ ਸਟੋਰੀ ਸੀ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਸਦਾ ਚੱੜਦੀਕਲਾ ਵਿੱਚ ਰੱਖੇ ਸਾਰਿਆਂ ਨੇ ਵਧੀਆ ਕੰਮ ਕੀਤਾ ਜੀ ਦੇਵ ਤੇ ਅਮਰ ਭਾਜੀ ਮੈ England ਵਿੱਚ ਆ ਮੈ ਤੁਹਾਡੇ ਸਾਰੇ ਸੀਰੀਅਲ ਦੇਖੇ ਨੇ ਦੇਵ ਤੇ ਅਮਰ ਭਾਜੀ ਰਾਤ ਜ਼ਿਹਨਾਂ ਮਰਜ਼ੀ ਲੇਟ ਆਵਾ ਤੁਹਾਡੇ ਸੀਰੀਅਲ ਜ਼ਰੂਰ ਵੇਖਦਾ ਜੀ ਵਾਹਿਗੁਰੂ ਜੀ ਤੁਹਾਡੀ ਫੈਮਲੀ ਨੂੰ ਤੰਦਰੁੱਸਤੀ ਬਖ਼ਸ਼ੇ 🙏🙏🙏🙏

  • @preetsaggu4200
    @preetsaggu4200 ปีที่แล้ว

    Good Bless you devgan family waheguru chadikla vich rkhn

  • @gurjeetguri8739
    @gurjeetguri8739 ปีที่แล้ว +1

    Bhut hi shoni story aa ji dekh ke rona aa geya..waheguru ji sab Dheeya nu sukhi rakhe..te peke vale vv hamesha ghar ayiaa dheeya nal pyar nl rehn..je bhabiya te bhara change hon ta kade vv kise dhee nu ro ke peke gharo vapis na jna pave.

  • @rmasharma7835
    @rmasharma7835 ปีที่แล้ว +30

    Maa de umar rab hmesha lambi kre

  • @swaransingh6918
    @swaransingh6918 ปีที่แล้ว +4

    ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @pawanmiddha5864
    @pawanmiddha5864 ปีที่แล้ว

    ए कहानी रिश्ता नू जोड़ के रखन वाली है और ही अच्छे ढंग नाल फिल्माई गई है।सारे कलाकारा ने अपने किरदार नू बहुत अच्छे ढंग नाल निभाया।धन्यवाद।
    पवन मिड्ढा,रामसिंहपुर राजस्थान

  • @sapnayadav201
    @sapnayadav201 ปีที่แล้ว

    Very nice video h thanks 👍👍👍👍 sat saheb 🙏🌹🌹🙏 AAP sabhi ko

  • @Twinssisters143
    @Twinssisters143 ปีที่แล้ว +4

    Bhut vadiya series c eh, sab di acting jordaar c, background music bhut heart touching ❤️c, ajj vi kise insan de andar de raavan da nash krn lyi 'vibishan' yani ghar de bheti di jrurat hundi h...is series ch je channi aunty di vaddi bhabhi apna muh na kholdi te shayd channi aunty te hun vi koi yakeen na krda....well 👍 done devgan family....God bless you all 🙌

  • @jasmeetkaur4651
    @jasmeetkaur4651 ปีที่แล้ว +7

    ਬਹੁਤ ਵਧੀਆ video ਤੁਸੀਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸਣ🙏🙏

  • @maninderkaur893
    @maninderkaur893 ปีที่แล้ว

    Dhee hameshan dhee hundi hai oh hr pl peke sukh ate khushi di ardas kardi hai lalchi bhaina bhaina nhi pyar vich v souda kardian hn sare tandructi ate khushian bhri sukhi lambi jindgi jie bhar ke jio ji sda sukhi rho

  • @NarinderKaur-wj5tt
    @NarinderKaur-wj5tt ปีที่แล้ว

    😭😭😭🙏🙏😞😞🇨🇦🇨🇦
    Excellent excellent message Waheguru ji bless u guy’s always 💖💖💖💖💖💖💖💖💖

  • @manjeetkaur7307
    @manjeetkaur7307 ปีที่แล้ว +8

    ਨਹੀਂ ਵੀਰ ਪੇਕੇ ਹੁੰਦੇ ਮਾਂਵਾਂ ਨਾਲ 😭😭😭😭

  • @kewalgill2943
    @kewalgill2943 ปีที่แล้ว +5

    Very emotional story c bai ji God bless you nd your team members 🙏🙏

  • @ranjeetsinghsingh9248
    @ranjeetsinghsingh9248 ปีที่แล้ว

    ਬਹੁਤ ਬਹੁਤ ਵਧੀਆਂ ਜੀ ।ਮਨ ਬਹੁਤ ਭਾਵੁਕ ਹੋ ਗਿਆ ।ਹੁਣ ਜੋ ਸਮਾਂ ਚੱਲ ਰਿਹਾ ਹੈ ਇਸੇ ਤਰ੍ਹਾਂ ਦੀਆਂ ਸੀਰੀਅਲਾਂ ਦੀ ਲੋੜ ਹੈ ❤❤❤ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ

  • @DeepikaSharma-hq8jl
    @DeepikaSharma-hq8jl ปีที่แล้ว

    All episode bahut bahut badhiya the kisi ki maa duniya se nahi jaani chahie god bless you I love u all family members🥰❤️❤️❤️❤️❤️👍👍🥰🤗🌎

  • @rajnikaur9544
    @rajnikaur9544 ปีที่แล้ว +8

    What goes around comes around 💕💓🙏

  • @meetokaur6000
    @meetokaur6000 ปีที่แล้ว +2

    ਦੇਬ ਬਿਲਕੁਲ ਠੀਕ ਕਹਿ ਰਹੇ ਬੇਟੇ ਬਹੁਤ ਸਹੀ ਸੋਚ ਤਾ ਸੋਚਣਾ ਚਾਹੀਦਾ 🌹🙏👌❤

  • @varmatarun4601
    @varmatarun4601 ปีที่แล้ว

    Dev gan tavadi mammy da bahut vadiya rool hai 👍👍 meri aakha vich aasu rukdey nahi hai 👍👍

  • @HardeepKaur-ip8ze
    @HardeepKaur-ip8ze ปีที่แล้ว +15

    ਬਹੁਤ ਵਧੀਆ ਵੀਡੀਓ ਸੀ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @jaspreetsandhu7852
    @jaspreetsandhu7852 ปีที่แล้ว +8

    Heart touching story 👍👍

  • @randeepkaur8026
    @randeepkaur8026 ปีที่แล้ว

    ਬਹੁਤ ਹੀ ਵਧੀਆ ਸਦੇਸ ਦਿੱਤਾ ਜੀ ਇਹ ਮੂਵੀ ਰਾਹੀ 🙏🏻🙏🏻ਧੰਨਵਾਦ ਜੀ

  • @ushasehgal2816
    @ushasehgal2816 ปีที่แล้ว

    Excellent performance of whole team
    God bless all of you

  • @luvijawanda897
    @luvijawanda897 ปีที่แล้ว +4

    ਮੇਰੇ ਦੋ ਨੇ ਮੇਰੇ ਕੋਲ ਨਹੀ ਆਉਂਦੇ ਮੇਰੇ ਮਾਂ-ਬਾਪ ਨਾਲ ਬਹੁਤ ਕੁਝ ਕਰਦਿਆ ਨੇ ਭਰਜਾਈ ਆ ਛੋਟੀ ਨੇ ਬਹੁਤ ਤਪਾ ਰਖਿਆ 😭😭😭very very nice video god bless you both rabb tuhonu hamesha khush rhake bro ❤ 👌 💖

  • @prabhnoormalhi9503
    @prabhnoormalhi9503 ปีที่แล้ว +5

    Vry interesting story 👌👌😍🥰❤️❤️❤️

  • @soniamattu383
    @soniamattu383 ปีที่แล้ว

    Veer ji soooooo good episode ena vadiya laga das nhi sakde all characters soooo good 👍👍👍🙏🙏🙏🥰🥰🥰🥰 God bless all . Love you mom dad 😭😭😭😭

  • @manjitkaur5352
    @manjitkaur5352 ปีที่แล้ว

    ਬਹੁਤ ਵਧੀਆ ਸੁਨੇਹਾ ਸਾਡੇ ਟੁਟਦਿਆਂ ਰਿਸ਼ਤਿਆਂ ਲਈ

  • @manpreetkaur6407
    @manpreetkaur6407 ปีที่แล้ว +3

    Hye rbba 😭😭😭 ਮਾਂਵਾ nu ਕਿਉ ਖੋ lenda tu.. ਮਾਂ bina koi v nhi dheeyan da

  • @parmjitsamra8777
    @parmjitsamra8777 ปีที่แล้ว +3

    Very emotional 😭 well done everyone ❤️🙏🏻

  • @ekamfatehkalsi
    @ekamfatehkalsi ปีที่แล้ว

    Mind blowing. Ajj ta boht rona aaaya aaah episode vekh k. Vaise ta saare episode vekh k rona aaya g. Waheguru g thonu hamesha chardikla ch rakhn g

  • @jeevkamaljitkaur6810
    @jeevkamaljitkaur6810 ปีที่แล้ว

    Mai te mere bete ne sare episodes dekhe han bahut hi badhiya sikhiya diti hai sach kise di maa na mre peke maawan de nal hi hunde ne ajj da sach hai 🙏🙏

  • @pritikaur4364
    @pritikaur4364 ปีที่แล้ว +3

    Nice episode God bless you Devgan family.😭😭😭😭😭

  • @rad9166
    @rad9166 ปีที่แล้ว +28

    ❤. My eyes were filled with tears watching this episode today 😢❤

  • @paramjeetsingh6695
    @paramjeetsingh6695 ปีที่แล้ว +1

    Very nice story pur bhut dukh hoeya dekh k Ada v hunda kisi nal

  • @SACHINKUMAR-dc5ml
    @SACHINKUMAR-dc5ml ปีที่แล้ว

    ਇਹ ਸਟੋਰੀ ਬਹੁਤ ਵਧੀਆ ਤੇ ਇਮੋਸ਼ਨਲ ਸੀ, ⭐⭐⭐🙏🙏🌹🤲 ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।

  • @sanjubhagat4275
    @sanjubhagat4275 ปีที่แล้ว +4

    Aj da episode dekh ke mann bhar aya sab nu apne pekeya di yaad aa jandi vvv nice 💓💓💓💓

    • @balvirsidhu5326
      @balvirsidhu5326 ปีที่แล้ว

      ਬਹੁਤ ਵਧੀਆ ਬਹੁਤ ਸੋਹਣਾ ਲੱਗਿਆ ਬਹੁਤ ਧੰਨਵਾਦ

  • @rane655
    @rane655 ปีที่แล้ว +5

    Beautiful story, and so true. Without my mother, there was no one left for me despite having five brothers and Bhabis ,I was the youngest in the family, but thankfully, I was recenting married when my mum passed away, so I was in my own home.i have learned from experience that all these relationships brothers and sisters exist only until the mother is alive after that relationships are names only. But of cause, I do realize that this is not the case for everyone, but for me, it was, and only I know how alone I have felt for most of my life. I cried so much right through because I could relate to everything apart from propertys matters.

    • @santosharya7879
      @santosharya7879 ปีที่แล้ว

      Yes same with me 😭

    • @rane655
      @rane655 ปีที่แล้ว

      @@santosharya7879 It's really sad that this is what humanity has evolved into. I feel for you.

  • @sukhwinder3858
    @sukhwinder3858 ปีที่แล้ว

    Very very very very good good good thank you so much
    sab to vadi hakikat pesh karn lai bahut sarian dhiyan ne apne Apne dard bian kite
    Shaid koi ohna dardn nu koi samajhe
    ❤❤❤❤❤❤❤❤❤❤❤❤

  • @pinkikhurana789
    @pinkikhurana789 ปีที่แล้ว +1

    Nice story aaj kal ke bhai bhabhi ke sachie

  • @nirmlarani4875
    @nirmlarani4875 ปีที่แล้ว +5

    Very emotional story... Thank u so much all Devgan family👨👦👧👩👴👵

  • @rashmisharma4699
    @rashmisharma4699 ปีที่แล้ว +9

    Aaj ka episode bhuut emotional 😢god bless you devgan family ❤️🧿

  • @RameshKumar-ly9dp
    @RameshKumar-ly9dp ปีที่แล้ว

    Very nice 👍 message to the family Aapki Puri team ko salute jai hind

  • @Rupinderkaur-ty8ro
    @Rupinderkaur-ty8ro ปีที่แล้ว

    Bhot wdiya story c ❤gud luck devgan family 👍🏻

  • @gurvinderkaurmakkar9598
    @gurvinderkaurmakkar9598 ปีที่แล้ว +3

    Very much emotional awesome series

  • @munishkumar2785
    @munishkumar2785 ปีที่แล้ว +3

    Acting of Amar and gagan is so nice it looks like very genuine.

  • @sarabjitsanghera1439
    @sarabjitsanghera1439 ปีที่แล้ว

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਨਾਂ ਨੇ ਇਹ ਛੋਹ ਲਿਖਿਆ ਬਹੁਤ ਹੀ ਵਧੀਆ ਸੀ ਦਿੱਲ ਨੂੰ ਸ਼ੋਹ ਗਿਆ ਵਾਹਿਗੁਰੂ ਵਾਹਿਗੁਰੂ ਕਰੇ ਕਦੀ ਵੀ ਕਿਸੇ ਧੀਆਂ ਨਾਲ ਇਹੋ ਜਿਹਾ ਨਾ ਹੋਵੇ ਤੇ ਵਾਹਿਗੁਰੂ ਤਹਾਨੂੰ ਸਾਰਿਆਂ ਬਹੁਤ ਤਰੱਕੀਆ ਬਖਸ਼ਣ 🙏🙏🙏🙏🙏🙏👌👌👌👌👌👌👌👌

  • @simerkuar-dj9dm
    @simerkuar-dj9dm ปีที่แล้ว

    Superb si ❤️ Mere na maa papa hai na Dono Veer menu Rona Aa gya serial Dekh ke Bahut vadiya si 🙏🙏

  • @rajveerkaur9887
    @rajveerkaur9887 ปีที่แล้ว +5

    Aaj da episode dekh key ta bhut 😭 Rona Aya veere sachi eh bhut emotional story c . Salot aa Mindo dii tuhano .bhut shoni story likhi aa tuci . wheguru tuhadi family nu hamesha khush rakhe God bless you. 😘

  • @rockysingh8922
    @rockysingh8922 ปีที่แล้ว +5

    Very nice story, ❤ loved every moment. God bless u all. 🙏🏽💯👍🏼

  • @lorysekha2328
    @lorysekha2328 ปีที่แล้ว

    ਬਹੁਤ ਵਧੀਆ ਸਿੱਖਿਆ ਦਿੱਤੀ ਹੈ ਹੁਣ ਦੇ ਭਰਾ ਭਰਜਾਈ ਆ ਨੂੰ

  • @jagtarsingh7086
    @jagtarsingh7086 ปีที่แล้ว

    Bohat vdiya story c dav veer ji mindo didi God bless you..rab tuhanu hor traki deve..bohat vdiya story likhi tuc...sari story ch 😢😢emotional seen c...end te bohat vdiya c...

  • @neelamkhanna1640
    @neelamkhanna1640 ปีที่แล้ว +14

    Your message in all the series r full of good lessons mindu congratulations fr writing such a wonderful series God bless you and all your family members

    • @onkarsinghsingh4600
      @onkarsinghsingh4600 ปีที่แล้ว

      Veer ji bahut sonne story c God bless you waheguru ji hamesha chardikala ch rakhe

  • @ChandanKumar-wg5sk
    @ChandanKumar-wg5sk ปีที่แล้ว +5

    Bahut vadhiyaa g. Waheguru ji apnaa hath hamesha tuhaade te rakhan te tussi hameshaa edaan hi samaaj nu sikhiyaa dinde raho.
    Billion salutes🙋 to whole unit

  • @jagpreetsingh3097
    @jagpreetsingh3097 ปีที่แล้ว

    Bhut sohna show c...main always wait krd c episode da bhut sohna end hoea episode da...keep it up..waheguru tandrusti bakhse thono sareya nu..jeonde vasde rago ji

  • @prabhjotchhbra915
    @prabhjotchhbra915 ปีที่แล้ว

    Very nyc very heart touching video weldone all family member right ji lat line jo dev vere dsya o ik dum right ji

  • @rane655
    @rane655 ปีที่แล้ว +3

    The work from every member was outstanding. Simply superb.

  • @rajwinderkaur4497
    @rajwinderkaur4497 ปีที่แล้ว +7

    ਸਾਰੇ ਸੀਰੀਅਲ ਦੀ ਕਹਾਣੀ ਬੇਹੱਦ ਦਿਲ ਟੁੰਬਵੀਂ ਆ। ਪਾਤਰ ਵੀ ਸਾਰੇ ਬੇਹੱਦ ਪਰਸੰਸਾ ਯੋਗ ਹਨ।ਸਾਰੀ ਕਹਾਣੀ ਵਿੱਚ ਬਹੁਤ ਦਰਦ ਹੈ। ਸਾਡੇ ਸਮਾਜ ਵਿੱਚ ਬਹੁਤੇ ਘਰਾਂ ਦੀ ਅਸਲੀਅਤ ਪੇਸ਼ ਕੀਤੀ ਆ।ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ।🙏

    • @balwindersinghjheout
      @balwindersinghjheout ปีที่แล้ว

      ਕਹਾਣੀ ਬਹੁਤ ਵਧੀਆ ਸੀ ਮੈ ਆਸ ਕਰਦਾਂ ਕਿ ਅਗੇ ਤੋ ਇਸ ਤੋ ਵਧੀਆ ਵੇਖਣ ਨੂੰ ਮਿਲੇ
      ਵਾਹਿਗੁਰੂ ਚੜਦੀ ਕਲਾ ਬਖਸੇ

  • @gurpreetkaurgurpreetkaur7727
    @gurpreetkaurgurpreetkaur7727 ปีที่แล้ว

    Very nice episode Baba ji tahanu hamesha chardikala vich Rakhan 👍👍👌👌❤️❤️🙏🙏🥰🥰💫

  • @lakhwinderkaur868
    @lakhwinderkaur868 ปีที่แล้ว

    ਬਹੁਤ ਵਧੀਆ ਕਹਾਣੀ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @sandeepkaurcheema2532
    @sandeepkaurcheema2532 ปีที่แล้ว +3

    ❤️ touching video

  • @anupmahajan2893
    @anupmahajan2893 ปีที่แล้ว +3

    Bilkul shi kaha channi aunty g....pekke tahi hunde ne je bhai babhi change hon

  • @rajdeepsingh-dr9me
    @rajdeepsingh-dr9me ปีที่แล้ว

    Very nice video dev veer ji waheguru mehar karna chahiye karna good message god bless you

  • @davinderkaur7842
    @davinderkaur7842 ปีที่แล้ว

    God bless you all devgan family 🙏🙏🙌🏻🙌🏻🙌🏻🙌🏻💕💕💕💕💕💕💕💕💕💕

  • @devonlinecafe4427
    @devonlinecafe4427 ปีที่แล้ว +5

    आज सांस आया यार पूरा एपिसोड वीडियो देख कर।

  • @rajveerkaurraj7467
    @rajveerkaurraj7467 ปีที่แล้ว +3

    Rona aagea aj last dekh ke 😭😭😭😭😭 very nice devgan family 🙏🏿🙏🏿🙏🏿 bhut vadia msg dita sab nu 😭😭😭

  • @jyotihanjan3125
    @jyotihanjan3125 ปีที่แล้ว

    Dave, your message really made me cry after my dad. Everything is over

  • @sukhwinderasi473
    @sukhwinderasi473 ปีที่แล้ว +2

    Beautiful ending, all the characters have done justice to their roles positive if negative.

  • @arshdeepsinghmaan7190
    @arshdeepsinghmaan7190 ปีที่แล้ว +4

    Nice