RABB DE RANG | ਰੱਬ ਦੇ ਰੰਗ | EP 2 | خدا کے رنگ | MR MRS DEVGAN | NEW PUNJABI WEB SERIES 2024

แชร์
ฝัง
  • เผยแพร่เมื่อ 27 เม.ย. 2024
  • #RabbDeRang #NewPunjabiWebseries #mrmrsdevgan
    Watch this video - • Shareekniyan EP1 | Man...
    ARTIST
    CHARANJIT KAUR DEVGAN
    DEV DEVGAN
    MINDO DEVGAN
    AMAR DEVGAN
    MANPREET KAUR BIRDI
    GURCHARAN SINGH BIRDI
    JASMEET KAUR
    RAVDEEP KAUR
    HARFATEH SINGH DEVGAN
    GURNOOR KAUR
    MANRAJ SINGH BIRDI
    ROJY MATHARU
    GURPREET SINGH MATHARU
    YUVI , yashu , Raja
    RAJ
    SHELLY
    Sukhu, Sahib
    MANDEEP KAUR
    SURINDER SINGH
    GURMEET SINGH
    Deepu , noni
    DALJIT KAUR
    HARMEET SINGH BUTTER
    GAGANDEEP SINGH NANREY
    KIRANDEEP KAUR
    GAGANDEEP KAUR
    RANJANA DHIMAN
    MR MRS ARORA
    BABY HARSIRAT KAUR
    BHUPINDER SINGH RAYAT
    STORY
    MINDO DEVGAN
    PRODUCER
    AMAR DEVGAN
    DIRECTOR
    DEV DEVGAN
    EDITING :-
    DEV DEVGAN
    CAMERA
    AMAR DEVGAN
    DIALOGUES:-
    SARDARNI PARMINDER KAUR
    SINGER:-
    RAJINDER MALHAR JI
    MUSIC:-
    SIPP HOOPER
    SINGER:-
    RAJINDER MALHAR
    DIGITAL PARTNER
    KIRAT ENTERTAINMENT NETWORK
    Do Not reupload our content we are Rigid Taking Action
    Social Network
    Facebook
    / mr.mrs.devgan
    ********************************************************
    Twitter
    / mrmrsdevgan
    ********************************************************
    Instagaram
    / mrmrsdevgan
    ********************************************************
    TikTok
    / mrmrsdevganofficial
    ********************************************************
    Snapchat
    ddevgan8
    ********************************************************
    Support
    mrandmrs.devgan1@gmail.com
    ********************************************************
    Credit Copyright Holder - Mr Mrs Devgan
    ********************************************************
    Digital Partner - Kirat Entertainment Network
  • บันเทิง

ความคิดเห็น • 824

  • @MrMrsDevgan
    @MrMrsDevgan  หลายเดือนก่อน +148

    EPISODE 2 BADALDE CHEHRE SAHMNE LEKE AAOUNDI HAI ALL FACTS ARE BASED ON TRUE INCIDENTS UMEED HAI TUHANU EH SAB KITE NA KITE HUNDA JROR DIKHEYA HONA SHARE JROR KAREO DOSTO

    • @MansiBansal-rk2ds
      @MansiBansal-rk2ds หลายเดือนก่อน +6

      2:46 2:47

    • @MansiBansal-rk2ds
      @MansiBansal-rk2ds หลายเดือนก่อน +2

      Buhe bariyaan series kado ayugi

    • @cutebaby00674
      @cutebaby00674 หลายเดือนก่อน +5

      Very very very very nice ❤❤❤😢😢❤❤😢😢

    • @VeenaGulati-ni5ds
      @VeenaGulati-ni5ds หลายเดือนก่อน

      😮😮😮😮😮😮😮😮😮😮😮​@@MansiBansal-rk2ds

    • @sandeeppannu2953
      @sandeeppannu2953 หลายเดือนก่อน

      Very nice👌👌

  • @prabsharnsingh2949
    @prabsharnsingh2949 หลายเดือนก่อน +147

    ਠੀਕ ਹੈ ਬਾਈ ਜੀ ਜਦੋਂ ਮਾਂ ਪਿਓ ਸਿਰ ਤੋਂ ਚਲਾ ਜਾਂਦਾ ਉਦੋਂ ਇੱਦਾਂ ਹੀ ਚਾਚੇ ਤਾਏ ਇਦਾਂ ਹੀ ਕਰਦੇ ਆ

    • @SandeepSingh-oo4nc
      @SandeepSingh-oo4nc หลายเดือนก่อน +3

      Mara nal be ada he hoea

    • @Hirahoneysharma
      @Hirahoneysharma หลายเดือนก่อน +2

      Sari dunia iko jehi ni hundi kuch log alag hundey aa

    • @sujalnagpal7401
      @sujalnagpal7401 หลายเดือนก่อน +1

      Bilkul shi keha tusi

  • @Harsimran_singh-4763
    @Harsimran_singh-4763 หลายเดือนก่อน +97

    ਦੇਵ ਵੀਰ ਜੀ ਆਪਣੇ ਪੈਰਾਂ ਤੇ ਖੜਾ ਹੋ ਕੇ ਮਾਂ ਦਾ ਮਨਪ੍ਰੀਤ ਭੈਣ ਦਾ ਧਿਆਨ ਰੱਖਣਾ ਤੁਹਾਡਾ ਫ਼ਰਜ਼ ਹੈ ਵੀਰ ਜੀ ਚਾਚੇ ਤਾਏ ਕੋਈ ਨੀ ਹੁੰਦਾ ਆਪਣਾਂ 😢😢😢😢😢😢😢😢😢

    • @JaspreetKaur-jr7gw
      @JaspreetKaur-jr7gw หลายเดือนก่อน +3

      Very emotional video bere

    • @gillgill5498
      @gillgill5498 หลายเดือนก่อน +2

      Dev tu apni man se pehnate Hain to rakhna hai apne pairon se khada hokar jaati hai kuchh nahin kar de

  • @jaspreetbhullar8398
    @jaspreetbhullar8398 หลายเดือนก่อน +25

    ਦੇਵਗਨ ਫੈਮਿਲੀ ਤੁਹਾਡਾ ਅੱਜ ਦਾ ਐਪਿਸੋਡ ਦੇਖ਼ ਕੇ ਸਾਨੂੰ ਆਪਣਾ ਬਿਤਿਆ ਬਚਪਨ ਯਾਦ ਆ ਗਿਆ ਜੀ 🙏🙏ਮੇਰੇ ਪਾਪਾ ਜੀ ਦਾ ਜਦ ਐਕਸੀਡੈਂਟ ਹੋਇਆ ਸੀ ਤਾਂ ਸਾਡੇ ਚਾਚਾ ਚਾਚੀ ਜੀ ਤੇ ਸਾਰੇ ਦਾਦਕੇ ਪਾਸਿਉ ਰਿਸ਼ਤੇਦਾਰਾਂ ਨੇ ਉਪਜਾਊ ਜ਼ਮੀਨ ਜੋਂ ਸਾਡੇ ਕੋਲ਼ ਸੀ ਉਹ ਚਾਚਾ ਜੀ ਨੂੰ ਦੇ ਦਿੱਤੀ ਤੇ ਬੰਜਰ ਜ਼ਮੀਨ ਚਾਚਾ ਜੀ ਵਾਲ਼ਾ ਸਾਨੂੰ 😢😢 ਮੇਰੀ ਮਾਂ ਨੇ ਸਾਨੂੰ 3 ਭੈਣਾਂ ਨੂੰ 25 ਰੁਪਏ ਵਿੱਚ ਸੂਟ ਸਿਉਂ ਸਿਉਂ ਕਿ ਪਾਲਿਆ ਤੇ ਇਸ ਸਭ ਵਿੱਚ ਸਾਡੇ ਨਾਨਾ ਜੀ ਨੇ ਸਭ ਤੋਂ ਵੱਧ ਪਿਆਰ ਤੇ ਸਾਥ ਦਿੱਤਾ ਹੈ ਜੀ❤🙏 ਜਿਉਂਦੇ ਵਸਦੇ ਰਹਿਣ ਸਾਡੇ ਨਾਨਕੇ 🙏🙏 ਸੱਚੇ ਪਾਤਸ਼ਾਹ ਸਾਡੇ ਮਾਪਿਆਂ ਨੂੰ ਸਦਾ ਸਿਹਤਯਾਬੀ, ਖੁਸ਼ੀਆਂ ਬਖਸ਼ੀ 🙏🙏🙏🙏

    • @Jasmeetrandhawavlogs
      @Jasmeetrandhawavlogs หลายเดือนก่อน

      Ryt yr eda e hunda same

    • @smeelmohmmad6734
      @smeelmohmmad6734 หลายเดือนก่อน

      ਇਮੋਸਨਲ ਸਟੋਰੀ ਆ ਅੱਲਾ ਮੀਆਂ ਤੰਦਰੁਸਤੀ ਬਖ਼ਸ਼ੇ ਸਭ ਨੂੰ

  • @SACHINKUMAR-dc5ml
    @SACHINKUMAR-dc5ml หลายเดือนก่อน +29

    ਬਹੁਤ ਵਧੀਆ ਸਟੋਰੀ ਹੈ ਵੀਰ ਜੀ ਬਿਲਕੁਲ ਸੱਚੀ ਕਹਾਣੀ ਅੱਜ ਦੀ ਮਾਂ ਪਿਓ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਵਾਹਿਗੁਰੂ ਕਰੇ ਮਾਂ ਪਿਓ ਦਾ ਹੱਥ ਹਮੇਸ਼ਾ ਬੱਚਿਆਂ ਦੇ ਸਿਰ ਉੱਤੇ ਰਵੇ❤❤❤

    • @nishakaur629
      @nishakaur629 หลายเดือนก่อน +1

      Shi gl aw ❤

  • @user-go1nd5mn7q
    @user-go1nd5mn7q หลายเดือนก่อน +50

    ਔਖੇ ਟਾਇਮ ਤੇ ਕੋਈ ਸਾਥ ਨਹੀਂ ਦਿੰਦਾ ....... Miss u daddy 😢😢

  • @ashadudeja3454
    @ashadudeja3454 29 วันที่ผ่านมา

    Heart touching part..माँ बाप से बढ़कर कोई नही ।

  • @jashankaur7976
    @jashankaur7976 หลายเดือนก่อน +18

    ਦੇਵ ਵੀਰ ਜੀ ਇਹ ਬਾਪੂ ਜੀ ਕੋਣ ਆ ਬਹੁਤ ਸੋਹਣੀ ਐਕਟਿੰਗ ਕਰਦੇ ਨੇ 🎉🎉❤❤

  • @bharatbhushansachdeva7656
    @bharatbhushansachdeva7656 หลายเดือนก่อน +30

    ਦੇਵ ਜੀ ਤੁਹਾਡੇ ਸਾਰੇ ਸੀਰੀਅਲ ਵਧੀਆ ਹਨ ਅੱਜ ਕੱਲ੍ਹ ਦੁਨੀਆ ਦੇ ਲੋਕ ਚੰਗੇ ਪਾਸੇ ਜਾਣ ਦੀ ਬਜਾਏ ਗਲਤ ਗੱਲਾਂ ਜਿਆਦਾ ਜਾਂਦੇ ਨੇ ਇਹ ਘਰ ਘਰ ਦੀ ਕਹਾਣੀ ਹੈ

  • @samardeepsingh9066
    @samardeepsingh9066 หลายเดือนก่อน +39

    ਬਾਪੂ ਦੀ ਐਕਟਿੰਗ ਬਹੁਤ ਵਧੀਆ ਸੁਪਰ ਤੋ ਉਪਰ❤❤😊

  • @KulwinderSingh-ht7sk
    @KulwinderSingh-ht7sk หลายเดือนก่อน +12

    ਦੇਵ ਦਾ ਮਾਮਾ ਜੀ ਮੈਨੂੰ ਬਹੁਤ ਵਧੀਆ ਲਗੇ ਭੈਣਾਂ ਦਾ ਦੁਖ ਵੀਰਾਂ ਤੋਂ ਵੇਖਿਆ ਨੀ ਜਾਦਾ

  • @armaansingh8396
    @armaansingh8396 หลายเดือนก่อน +1

    ਦੇਵ ਵੀਰ ਜੀ ਇਹ ਬਾਪੂ ਜੀ ਦਾ ਕੀ ਨਾਂ ਆ, ਬਹੁਤ ਵਧੀਆ ਰੋਲ ਕਰਦੇ ਆ ।।।🎉🎉🎉🎉
    ਜਸਵੀਰ ਕੌਰ ਈਸੇਵਾਲ

  • @jagvirsingh5254
    @jagvirsingh5254 หลายเดือนก่อน +3

    ਸਹੀ ਗੱਲ ਆ ਵੀਰ ਕੋਈ ਨਹੀਂ ਖੜਦਾ ਹੁੰਦਾ 1998 ਵਿਚ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਤੇ ਮੇਰੇ ਤਾਏ ਵੀ ਮੇਰਾ ਸਾਥ ਛੱਡ ਗਏ ਸੀ

  • @bharatbhushansachdeva7656
    @bharatbhushansachdeva7656 หลายเดือนก่อน +30

    ਅੱਜ ਕੱਲ੍ਹ ਆਪਣਾ ਖੂਨ ਸਫ਼ੈਦ ਹੋ ਗਿਆ

  • @karmitakaur3390
    @karmitakaur3390 หลายเดือนก่อน +42

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @Mamta-zk8du
    @Mamta-zk8du หลายเดือนก่อน +59

    Jine janye dekhde o pls like kreye kro oh bhut mahant krde aa 😊

  • @MasutakKhan
    @MasutakKhan หลายเดือนก่อน +17

    ਦੇਵ ਵੀਰੇ ਅੱਜ ਤਾਂ ਸੱਚੀ ਹਕੀਕਤ ਦਿਖਾ ਦਿੱਤੀ ਸਾਰੇ ਰਿਸ਼ਤੇਦਾਰ ਇਦਾਂ ਹੀ ਕਰਦੇ ਹੁੰਦੇ ਨੇ ਮੈਂ ਤਾਂ ਮੇਰੀ ਭੈਣ ਇੰਤਕਾਲ ਤੇ ਸਾਰਾ ਕੁਝ ਦੇਖ ਲਿਆ ਸੱਚੀ ਅੱਜ ਤਾਂ ਰੋਣਾ ਹੀ ਆ ਗਿਆ😢

  • @gwprofessor6483
    @gwprofessor6483 หลายเดือนก่อน +9

    ਦੇਵ ਵੀਰਾ ਤਸੀ ਆਪ ਦੇ ਪੈਰਾ ਤੈ ਖੜੇ

  • @gurmeetkaur2336
    @gurmeetkaur2336 หลายเดือนก่อน +7

    ਬਹੁਤ ਵਧੀਆ ਸਟੋਰੀ ਦੇਵ ਬੇਟਾ ਵਾਹਿਗੁਰੂ ਜੀ ਤੁਹਾਨੂੰ ਖੂਬ ਤੱਰਕੀਆ ਦੇਣ ਅੱਜ ਵੀ ਅੈਪੀਸੋਡ ਦੇਖਦੇ ਦੇਖਦੇ ਆਪਣਾ ਟਾਇਮ ਯਾਦ ਆ ਗਿਆ ਹਲਵਾਈ ਨੇ ਬਹੁਤ ਚੰਗੀ ਗਲ ਅਾਖੀ ਹੈ

  • @user-sq8tn1ui5p
    @user-sq8tn1ui5p หลายเดือนก่อน +2

    Very heart touching story ❤❤😢😢

  • @user-si8fc2xp2d
    @user-si8fc2xp2d 9 วันที่ผ่านมา

    , ਬਹੁਤ ਵਧੀਆ ਜੀ

  • @RamSingh-vb1dg
    @RamSingh-vb1dg หลายเดือนก่อน +4

    ਏ ਕਹਾਣੀ ਦਿਲ ਨੂੰ ਛੂਹ ਜਾਣ ਵਾਲੀ ਆ😢

  • @ManjitKaur-ji6cx
    @ManjitKaur-ji6cx หลายเดือนก่อน +30

    ਦੇਵ ਵੀਰ ਮੈਂ ਤੁਹਾਡੀਆ ਸਾਰੀਆ ਵੀਡੀਓ ਦੇਖਦੀ ਆ ਪਰ ਰੱਬ ਦੇ ਰੰਗ ਨਹੀਂ ਦੇਖ ਹੁੰਦੀ ਇਹ ਮੇਰੀ ਕਹਾਣੀ ਆ ਮੇਰੇ ਮਾਂ ਬਾਪ ਦੀ ਮੌਤ ਹੋ ਗਈ ਸੀ ਮੈ ਪੰਜ ਸਾਲ ਦੀ ਸੀ ਜਦੋਂ ਮੇਰੀ ਸ਼ਾਦੀ ਹੋਈ ਤਾਂ ਛੇ ਸਾਲ ਹੋੲਏ ਸੀ ਤਾਂ ਮੇਰੇ ਹੈਸਬੈਡ ਦੀ ਮੌਤ ਹੋ ਗਈ ਹੁਣ ਮੇਰੇ ਦੋ ਬੱਚੀਆਂ ਆ ਮੇ ਇਟਲੀ ਵਿੱਚ ਆ ਇਕ 24 ਸਾਲ ਦੀ ਤੇ ਇਕ 18 ਸਾਲ ਦੀ ਹੁਣ ਮੇ ਠੀਕ ਆ ਬੱਚੀਆਂ ਦੇ ਸਿਰ ਤੇ ਬਹੁਤ ਔਖੇ ਦਿਨ ਕੱਟੇ ਹੁਣ ਤੱਕ

    • @user-uc3qd6uc8t
      @user-uc3qd6uc8t หลายเดือนก่อน +2

      Waheguru jii mehr krn tuhade te 🙏🏼🙏🏼

    • @guraishfatehbuttar8860
      @guraishfatehbuttar8860 หลายเดือนก่อน +1

      Same mere wali story ae ji tuhadi ji 14 saal di ਵਿਆਹ ਦਿੱਤੀ c chache hona 19 di hoyi ta husbnd di death ho gai 17 month da beta chadd gye

    • @Bhavnarajvlogs
      @Bhavnarajvlogs หลายเดือนก่อน

      Hanji eh hi meri story aa aa sada accident Ho Gaya si odo Mera bade bro di death Ho gai thi te papa Di Lat Tut gai thi chule tho papa v zindagi nal lad rehe c Sade v grandparents and chachea ne eda hi kiti c es tho v madi

  • @simransimranpreetkaur3114
    @simransimranpreetkaur3114 หลายเดือนก่อน +26

    ਬਹੁਤ ਵਧੀਆ ਰੱਬ ਸੋਨੂੰ ਤਰਾਕੀ ਦੇਵੇ ❤❤❤

  • @DaljitKaur-ij9ce
    @DaljitKaur-ij9ce 25 วันที่ผ่านมา

    ਸੇਮ ਸਟੋਰੀ ਮੇਰੇ ਨਾਲ ਹੋ ਚੁੱਕੀਆ ਹੈ

  • @user-lz7hc2ue8l
    @user-lz7hc2ue8l หลายเดือนก่อน

    ਸਹੀ ਗੱਲ ਆ ਦੇਵ ਭਰਾ ਸਭ ਮਤਲਵ ਦੇ ਹੁੰਦੇ ਨੇ

  • @jaspreetbhullar8398
    @jaspreetbhullar8398 หลายเดือนก่อน +8

    ਸੱਚ ਹੈ ਜੀ ਰਿਸ਼ਤਿਆਂ ਨਾਲੋਂ ਵੱਧ ਧਨ ਦੀ ਅਹਿਮੀਅਤ ਹੈ 😢🙏 ਜਦ ਕਿ ਇਹ ਧਨ ਮਰਨ ਸਮੇਂ ਸਾਥ ਨਹੀਂ ਜਾਂਦਾ ਹੈ 🙏🙏ਸੱਚੇ ਪਾਤਸ਼ਾਹ ਸਾਡੇ ਤੋਂ ਕਦੇ ਇਹੋ ਜਿਹਾ ਗੁਨਾਹ ਨਾ ਹੋਵੇ ਜੀ 🙏🙏

  • @ManpreetKaur-qe9ks
    @ManpreetKaur-qe9ks หลายเดือนก่อน

    ਵਾਹ ਮਾਮਾ ਜੀ ਤੁਸੀਂ ਬਹੁਤ ਹੀ ਗੁੱਡ ਹੋ ਜੀ

  • @shaminderkaursandhu9747
    @shaminderkaursandhu9747 หลายเดือนก่อน +27

    ਦੇਵ ਚਾਚਾ ਤਾਂ ਚਾਚਾ ਆ ਪਾਪਾ ਨਹੀਂ ਦੁਨੀਆ ਪੈਸੇ ਦੀ ਆ ਪਰ ਰਸਤਿਆਂ ਦੀ ਅਹਿਮੀਅਤ very nice story aa ਸਿੱਖਣ ਲਈ ਬਹੁਤ ਕੁਝਆ

  • @Pawvagill
    @Pawvagill หลายเดือนก่อน +14

    ਸਹੀ ਗੱਲ ਹੈ ਜਦੋਂ ਆਪਣਾ ਸੱਟ ਮਾਰਦਾ ਅਵਾਜ਼ ਨਹੀਂ ਆਉਦੀ ਮੇਰੇ ਡੈਡੀ ਦੀ ਇੱਕ ਸਾਲ ਹੋ ਗਿਆ😭😭

  • @user-ix7mc6bj2e
    @user-ix7mc6bj2e หลายเดือนก่อน

    ਵਾਹਿਗੁਰੂ ਜੀ ਤਰੱਕੀਆਂ ਦੇਣ ❤

  • @user-xo5ey5hz6c
    @user-xo5ey5hz6c หลายเดือนก่อน

    Very nice story veer ji bahut hi dard bhari kahani hai 😢😢😢😢❤❤❤❤

  • @beantjitkaur6450
    @beantjitkaur6450 18 วันที่ผ่านมา

    Veer je eh dekh ke meno apne papa de yad a gai. I miss my papa

  • @binderkheowali3111
    @binderkheowali3111 หลายเดือนก่อน +16

    ਵੀਰੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਬਹੁਤ ਸੋਹਣੀ ਸਟੋਰੀ ਆ ਜੀ ❤

  • @jashandhaliwal__
    @jashandhaliwal__ หลายเดือนก่อน +4

    very nyc episode g god bless u all devgan family ❤️❤️

  • @manpreet4928
    @manpreet4928 หลายเดือนก่อน

    ਦੇਵ ਵੀ ਰੇ ਸਟੋਰੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਦੇ ਵ ਵੀ ਰੇ ਸਚੀ ਤੁਹਾਡੇ ਨਾਲ ਠਗੀ ਵਜੀਆ❤❤

  • @khushnoorkaur7115
    @khushnoorkaur7115 หลายเดือนก่อน +13

    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਵਿਡੀਉ ਹੁੰਦੀਆਂ ਹਨ 🎉🎉

  • @tarsemsingh-hq9gr
    @tarsemsingh-hq9gr หลายเดือนก่อน

    ਬਹੁਤ ਸੋਹਣੀ ਸਟੋਰੀ ਹੈ ਜੀ ਆਮ ਹੀ ਘਰਾਂ ਵਿੱਚ ਇਸ ਤਰ੍ਹਾਂ ਹੀ ਵਾਪਰਦਾ ਹੈ

  • @satwinderkaur8498
    @satwinderkaur8498 หลายเดือนก่อน

    Bhut vdy story very heart touching story

  • @krishnaplacementcell8237
    @krishnaplacementcell8237 หลายเดือนก่อน

    Bhapu ji di acting aswm❤❤❤❤

  • @Khanekathikana
    @Khanekathikana หลายเดือนก่อน

    Bhot achi story h

  • @daljitkaur1122
    @daljitkaur1122 หลายเดือนก่อน

    ਸਹੀ ਕਿਹਾ ਚਾਚੇ ਸਾਭ ਮਾਤਲਾਵ ਦੇ ਹੁੰਦੇ ਨੇ

  • @user-fi5kf2ps9k
    @user-fi5kf2ps9k หลายเดือนก่อน

    ਸ਼ਰੀਕ ਤਾ ਸ਼ਰੀਕ ਹੀ ਹੁੰਦੇ ਆ ਵੀਰ ਸਾਡੇ ਵਾਲਾ ਹਾਲ ਆ ਬਸ😢😢😢😢😢

  • @shavetabhatia5481
    @shavetabhatia5481 12 วันที่ผ่านมา

    Dev ji eh hashar main v hamdaya same to same

  • @davinderkaurdavinderkaur8036
    @davinderkaurdavinderkaur8036 หลายเดือนก่อน +8

    ❤ਆਪਣੇ ਤਾ ਬੇਟਾ ਜੀ ਬਦਲ ਹੀ ਜਾਦੇ ਨੇ ਆਖੇ ਵੇਲੇ❤

  • @sandeepbhathalbalian9783
    @sandeepbhathalbalian9783 หลายเดือนก่อน +1

    ਦੇਵ ਵੀਰ ਜੀ ਬੂਹੇ ਬਾਰੀਆਂ ਆਉਣਾ ਸੀ ਕਦ ਆਵੇਗਾ ਜੀ

  • @amritamrit9938
    @amritamrit9938 หลายเดือนก่อน +1

    Kiss kiss nu bdiya lagda episode veer ji like kardo bae

  • @palikhangura1094
    @palikhangura1094 หลายเดือนก่อน +1

    Very nice video 💯💯💯💯💯💯🎉🎉🎉🎉🎉🎉🎉❤❤❤❤❤❤❤❤

  • @sandeepdhindsa2182
    @sandeepdhindsa2182 หลายเดือนก่อน

    Very nice story aj de mahol te dhukvi story aa ji

  • @GurinderSingh-ow5wl
    @GurinderSingh-ow5wl หลายเดือนก่อน +1

    WAHEGURU JI..

  • @user-uy3ps1jg5m
    @user-uy3ps1jg5m หลายเดือนก่อน

    Very emotional story I agreed 👍 koi nhi kissi da Hunda bas paisa he sab kuch Hunda

  • @arshdeepsinghdeosi5120
    @arshdeepsinghdeosi5120 หลายเดือนก่อน +3

    Very emotional story dev Veer ji god bless you ❤🎉🎉🎉

  • @RamanpreetKaur-ue9hu
    @RamanpreetKaur-ue9hu หลายเดือนก่อน

    Very heart touching story dear God bls u

  • @reetabhutani7869
    @reetabhutani7869 หลายเดือนก่อน

    Very emotional story 👌👌❤️

  • @jarnailsingh4167
    @jarnailsingh4167 หลายเดือนก่อน +4

    Bapu ji tusi great ho

  • @jaspreetkaurjaspreetkaur7204
    @jaspreetkaurjaspreetkaur7204 หลายเดือนก่อน +4

    Very heart taching story lagda jive sade ghar di story miss you dady ji 😢😢

  • @Itztony_creator
    @Itztony_creator หลายเดือนก่อน +1

    ਅੱਜ de time ch koi ਚਾਚਾ ਤਾਇਆ ਨਹੀਂ

  • @InduBala-hm9lb
    @InduBala-hm9lb หลายเดือนก่อน

    ♥️👌👌👌👌 video vir

  • @user-ey9ww5qp1j
    @user-ey9ww5qp1j หลายเดือนก่อน

    Very Very nice Story 👌 👍 👏 ❤❤❤❤🎉🎉🎉🎉

  • @EpicGamer-jp4qx
    @EpicGamer-jp4qx หลายเดือนก่อน

    Very intersting story

  • @rashmisharma4699
    @rashmisharma4699 หลายเดือนก่อน

    Very heart touching story 😢😢😢😢

  • @poojabedi4056
    @poojabedi4056 หลายเดือนก่อน

    Baapu Ji di Acting Bahut Vdiaa hai ji

  • @deepdimple5961
    @deepdimple5961 หลายเดือนก่อน +2

    Nice episode Bhai sachia gala ae ta maa baap hi maa baap hunde baki ta behgane ae okhe time hi apne to dur ho jande 😔

  • @KulwinderKaur-sn9rh
    @KulwinderKaur-sn9rh หลายเดือนก่อน +15

    Wait krdi pi c hune baithi main boht vadiya story aa very hurt tuch

  • @kulwindernatt7790
    @kulwindernatt7790 หลายเดือนก่อน

    ਬਹੁਤ ਵਧੀਆ ਸੰਦੇਸ਼

  • @vickyarora9549
    @vickyarora9549 2 วันที่ผ่านมา

    Very nice story

  • @jassinder3323
    @jassinder3323 หลายเดือนก่อน +2

    Mere maa peo hunde hoye v menu bulande nhi 😢🥺😭 Miss you mummy papa

  • @PawanKumar-lo7te
    @PawanKumar-lo7te หลายเดือนก่อน

    Very good episoed

  • @sukhwinderlongia4842
    @sukhwinderlongia4842 20 วันที่ผ่านมา

    Miss you papa ji

  • @harjinderkaur9280
    @harjinderkaur9280 หลายเดือนก่อน

    Dev bete tusi bhut hi vadhia story le k onde ho babl da vehra sare episode dekhe bhut hi vadhia c rab de rang same meri story 7 year di c me jado father di death ho gai meri mother ne v sanu bhut okha palya din raat lokan de kapde seende c bro dono bhut chote c ik 4 year ik one year da c

  • @BarinderKaur-yt8vn
    @BarinderKaur-yt8vn หลายเดือนก่อน +8

    ਬਹੁਤ ਵਧੀਆ ਲੱਗਦੀਆ ਤੁਹਾਡੀਆ ਵੀਡ, ਉ ਲੱਗਦੀਆ💞💕👍❤️💞

  • @user-ok3xx3xz6w
    @user-ok3xx3xz6w หลายเดือนก่อน +8

    Very emotional episode ❤❤❤❤❤ Bhaut janiya naal istra hunda aa😭😭

  • @japjeetkaur100
    @japjeetkaur100 หลายเดือนก่อน

    Excellent 👌👌🌟🌟🌟🌟⭐⭐⭐⭐⭐⭐⭐⭐⭐⭐⭐⭐⭐🌟🌟⭐

  • @happygillhappygill8303
    @happygillhappygill8303 หลายเดือนก่อน +6

    aaj kal koi ni kise da na chache na mame na bua koi ni

  • @luckys4264
    @luckys4264 หลายเดือนก่อน

    Very emotional 😢 story

  • @dawinderbhullar7724
    @dawinderbhullar7724 หลายเดือนก่อน

    Very true story ❤❤❤❤❤god bless you and your family and all team members ❤❤❤❤❤❤very heart touching story ❤❤❤❤❤❤❤❤❤❤❤❤❤❤we are watching your all videos from USA❤❤❤❤❤❤❤❤

  • @palikhangura1094
    @palikhangura1094 หลายเดือนก่อน +1

    Tohadi video bhut vadia hundi aa ❤❤❤🎉🎉🎉🎉🎉jinna janne dekhda aa iss video nu oo please like subscribe jrur kereya krro bhutehnat lagdi aa anna di ❤❤❤🎉🎉

  • @user-kf6xy7cg5f
    @user-kf6xy7cg5f หลายเดือนก่อน

    Sat Shri akalji very very nice video and heart touching video all family members acting is very very nice

  • @Tajinder90Kaur
    @Tajinder90Kaur หลายเดือนก่อน +5

    Is series ch TUC jo kush v dekha rahe ho bilkul sach hai jad kise aurat da gharwala duneya toh chala janda tan os de sohre ose hi nuh toh pala jhar lende ne eh dukhant main handa chuki han

  • @satpalsinghpannu4068
    @satpalsinghpannu4068 หลายเดือนก่อน

    Dev putter Jai this is my real story mere sath sab kush hua hai

  • @reenakashap133
    @reenakashap133 หลายเดือนก่อน +4

    Very very heart touching episode Dev Veer ji

  • @seemavohra2864
    @seemavohra2864 หลายเดือนก่อน

    Very emotional episode

  • @user-tc1wf5fd1c
    @user-tc1wf5fd1c หลายเดือนก่อน

    Very nice episode ji

  • @kulwinderbhopal7113
    @kulwinderbhopal7113 หลายเดือนก่อน

    Right hai veer ji

  • @Bindervirdi123
    @Bindervirdi123 หลายเดือนก่อน

    Bhut vadiaa story h chache taye dekhn nu mithe hunde aa par andro mann ch pap rakhde ne

  • @sukhwinderbhullar3575
    @sukhwinderbhullar3575 27 วันที่ผ่านมา

    Very nice story 🎉🎉❤❤❤❤❤❤

  • @user-nk1ew1kg5g
    @user-nk1ew1kg5g หลายเดือนก่อน +3

    ਸਹੀ ਗੱਲ ਐ ਸਾਰੇ ਆ ਨਾਲ ਇਦਾ ਹੀ ਹੁੰਦਾ

  • @kantapreet4382
    @kantapreet4382 หลายเดือนก่อน +6

    Sahi gal a g maa bapp to bina koi ni pushda bhut aukha hunda maa bapp to bina rahna😢😢😢😢😢😢😢

  • @kanchanjain5604
    @kanchanjain5604 หลายเดือนก่อน

    Very emotional episode 😭😭😭😭😭

  • @abhisheksethi2597
    @abhisheksethi2597 หลายเดือนก่อน

    Veri nice story

  • @user-gj5wy9be8o
    @user-gj5wy9be8o หลายเดือนก่อน +1

    Nice video

  • @AjayGupta-tm7vw
    @AjayGupta-tm7vw หลายเดือนก่อน

    Very nice story waiting for next part

  • @GurpreetSingh-gy4lj
    @GurpreetSingh-gy4lj หลายเดือนก่อน

    Dev ji your video is very nice so God bless you 🙏🙏🙏🙏🙏

  • @nishsharma6859
    @nishsharma6859 หลายเดือนก่อน

    Beautiful work

  • @JagseerSingh-je3cx
    @JagseerSingh-je3cx หลายเดือนก่อน +13

    ਬਹੁਤ ਵਧੀਆ ਸਟੋਰੀ ਹੈ

  • @pawarsony4700
    @pawarsony4700 หลายเดือนก่อน

    Very emotional story 😢😢

  • @ranjeetsekhon765
    @ranjeetsekhon765 หลายเดือนก่อน

    Very nice ji god bless u ❤❤❤

  • @purnimatiwari2006
    @purnimatiwari2006 หลายเดือนก่อน

    Very emotional srory

  • @rupadutta9583
    @rupadutta9583 หลายเดือนก่อน

    Nice stroy but very emotional ji

  • @RajwinderKaur-ne6fd
    @RajwinderKaur-ne6fd หลายเดือนก่อน

    Very.nice story