ਬਾਰਾਂ ਬਰਸੀ ਵਿਧਵਾ (ਭਾਗ -39)Bhara barsi vidhwa (Ep-39)Latest Punjabi Short movie 2024!! Aman dhillon

แชร์
ฝัง
  • เผยแพร่เมื่อ 14 พ.ค. 2024
  • Bhara barsi vidhwa (Ep-39)New Latest Punjabi Short movie 2024!! Aman dhillon
    #Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Bhara barsi vidhwa (Ep-23)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi vidhwa (Ep-24)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi vidhwa (Ep-25)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi Vidhwa Ep-26)
    • ਬਾਰਾਂ ਬਰਸੀ ਵਿਧਵਾ(ਭਾਗ-2...
    Bhara barsi vidhwa (Ep-27)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi vidhwa (Ep-28)
    • ਬਾਰਾਂ ਬਰਸੀ ਵਿਧਵਾ (ਭਾਗ-...
    Bhara barsi vidhwa (Ep-29)
    • ਬਾਰਾਂ ਬਰਸੀ ਵਿਧਵਾ(ਭਾਗ-2...
    Bhara barsi vidhwa (Ep-30)
    • ਬਾਰਾਂ ਬਰਸੀ ਵਿਧਵਾ(ਭਾਗ-3...
    Bhara barsi vidhwa (Ep-31)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-32)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-33)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-34)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-35)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-36)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-37)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-38)
    • ਬਾਰਾਂ ਬਰਸੀ ਵਿਧਵਾ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 341

  • @gurtejgondara1780
    @gurtejgondara1780 25 วันที่ผ่านมา +27

    ਚਰਨੋ ਤੇ ਪਰੀਤ ਦੋਵੇ ਵੱਡਣ ਵਾਲੀਆਂ ਨੇ ਅੱਜ ਕਮਲ ਨੇ ਚੰਗੀ ਕੀਤੀ ਦੋਵਾ ਨੂੰ ਚੰਗੀਆਂ ਸੁਣਾੲੀਆ

  • @user-hx4zy3mv7i
    @user-hx4zy3mv7i 25 วันที่ผ่านมา +4

    ਚਰਨਜੀਤ ਦੀ ਤੁਹਾਡੀ ਐਕਟਿੰਗ ਸਾਰੀ ਟੀਮ ਤੋਂ ਸਿਰਾ ਏ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀ ਉਮਰ ਕਿੰਨੀ ਐਂ ਦੀਦੀ 🙏💐🎁

  • @manjukaur218
    @manjukaur218 25 วันที่ผ่านมา +3

    ਬਹੁਤ ਵਧੀਆ ਕੰਮ ਕੀਤਾ ਅੰਜਲੀ ਨੇ ਘਰ ਤੋਂ ਕਢ ਕੇ

  • @narinderpal1854
    @narinderpal1854 25 วันที่ผ่านมา +9

    ਵਧੀਆ ਲੱਗੀ ਭਾਈ,ਆਹ ਕਮਲ ਮੇ ਠੀਕ ਕੀਤਾ। ਚਰਨਜੀਤ ਤੇ ਕਾਕੇ ਦੀ ਜਿਵੇਂ ਉਮਰ ਐਨੀ ਛੋਟੀ ਆ,ਪਈ ਐਕਟਿੰਗ ਬਹੁਤ ਕਮਾਲ ਦੀ ਆ, ਜਮਾਂ ਜਿਵੇਂ ਬੁੜ੍ਹੇ ਬੁੜ੍ਹੀਆਂ ਹੁੰਦੇ ਨੇ। ਵਾਹ।

  • @AmrikSingh-hx3cf
    @AmrikSingh-hx3cf 25 วันที่ผ่านมา +4

    ❤❤❤❤❤ਬਹੁਤ ਵਧੀਆ ਵੀਡੀਓ ਜੀ॥ਚਰਨੋ ਤੇ ਪਰੀਤ ਦੀ ਸਰਵਿਸ ਕਰਨ ਵਾਲੀ ਆ॥ਦੋਨੋ ਪੱਕੀਆ ਬੇਸਰਮ ਨੇ॥

  • @BhinderKaur-vl8qk
    @BhinderKaur-vl8qk 25 วันที่ผ่านมา +24

    ਹਰ,ਰੋਜ, ਵੀਡੀਓ, ਪਾਇਆਂ ਕਰੋ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤❤❤❤❤❤❤❤❤❤❤❤

  • @Sidhupb31mansa-rp5ks
    @Sidhupb31mansa-rp5ks 25 วันที่ผ่านมา +31

    ਸੱਚੀ ਅਮਨ ਬਹੁਤ ਬੇਸ਼ਰਮ ਨੇ ਇਹ ਪ੍ਰੀਤ ਤੇ ਚਰਨੋ ਏਨੀ ਬੇਜਤੀ ਕਰਾ ਕੇ ਵੀ ਫ਼ਿਰ ਆ ਜਾਂਦੀਆਂ ਧੱਕੇ ਖਾਣ

  • @jaskiratkhaira2968
    @jaskiratkhaira2968 24 วันที่ผ่านมา +2

    ਅੰਜਲੀ,ਤਾਂ,ਸੂਦਰ,ਗਈ,ਪਰ,ਕਰਮਾ,ਤਾਂ,ਸੋਡੀ,ਜਮੀਨ,ਵਾਹਨ,ਨੂੰ,ਫਿਰਦਾ,ਹੈ।ਕਾਕਾ,ਤਾਂ,ਉਹਨਾਂ,ਨੂੰ,ਬੜਾ ਸਮਝੋਦਾ,ਪਰ,ਉਹ,ਨਹੀਂ,ਸਮਝਦੇ।❤

  • @gurpreetbawa1213
    @gurpreetbawa1213 24 วันที่ผ่านมา +1

    ਹਾਜੀ ਅਮਨ ਭੈਣ ਤੁਹਾਡੀ ਹਰ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਿਆ ❤❤❤❤❤❤❤❤ ਅਸੀਂ ਮਲੇਰਕੋਟਲਾ ਤੋਂ ਆ ਕੁਲਦੀਪ 🎉🎉🎉❤❤❤❤❤❤

  • @user-ly5gl2to1i
    @user-ly5gl2to1i 25 วันที่ผ่านมา +6

    ਬਹੁਤ ਵਧੀਆ ਵੀਡੀਓ ਅਮਨ ਦੀਦੀ ਤੇਰੀ ਆਵਾਜ਼ ਬਹੁਤ ਵਧੀਆ 👌👌👌👌👍👍👍👍🤟🤘✌️🤎💜🖤🤍❤️💘💛💐😁💙💚👎🏘️🥬🏨☝️💋👆🏡🏠🫶🫳

  • @GaganBrar-gm6os
    @GaganBrar-gm6os 24 วันที่ผ่านมา +1

    ਬਹੁਤ ਵਧੀਆ ਵੀਡੀਓ ਬਣਾਈ ਐ ਦੋਸਤੋ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
    ਸਾਰੇ ਕਲਾਕਾਰਾਂ ਦੇ ਕਿਰਦਾਰ ਬਹੁਤ ਸ਼ਲਾਘਾਯੋਗ ਨੇ

  • @kuldipkaur5688
    @kuldipkaur5688 25 วันที่ผ่านมา +7

    ਕਰਮੇ ਦਾ ਧਿਆਨ ਰੱਖਿਓ ਉਹ ਤੁਹਾਡੀ ਜ਼ਮੀਨ ਵੀ ਆਵਦੇ ਨਾਂ ਕਰਵਾਈ ਫਿਰਦਾ ਤੇ ਵਾਹੁਣ ਨੂੰ ਫ਼ਿਰਦਾ ਉਸਨੇ ਵਿੱਚੋਂ ਵੱਟ ਹੀ ਵਾਹ ਦੇਣੀ ਆ ਧਿਆਨ ਰੱਖੋ।

  • @channiverma176
    @channiverma176 25 วันที่ผ่านมา +4

    Shuker h anjli Tu aman nu dss taa sbb kuj... Mera taa dill hi nikle gya c. Jdo anjli kol bethhiaa dekhiya😮😮😮😮

  • @balwinderkaursembhi803
    @balwinderkaursembhi803 25 วันที่ผ่านมา +1

    ਅਮਨ ਪੁੱਤ ਵੀਡੀਓ ਬਹੁਤ ਸੋਹਣੀ ਬਹੁਤ ਵਧੀਆ ਇਕਟਿਗ ਬਹੁਤ ਸੋਣੀ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ ਸ਼ਰੀਕ ਤਾਂ ਪੁੱਤ ਮਿੱਟੀ ਦਾ ਨਹੀ ਮਾਨ ⭐️❤️👌👍🇨🇦

  • @mandeepgrewal1451
    @mandeepgrewal1451 25 วันที่ผ่านมา +1

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ
    ਤੁਹਾਡੀ ਟੀਮ ਦੀ ਐਕਟਿੰਗ ਲਾਜਵਾਬ ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ

  • @KulwinderKaur-lz1eb
    @KulwinderKaur-lz1eb 25 วันที่ผ่านมา +5

    Bhut sohni video aa ji chrno nu vdia sbk sikhaya anjli ne ajj

  • @binderdhumi1232
    @binderdhumi1232 25 วันที่ผ่านมา +1

    ਬਹੁਤ ਬਹੁਤ ਵਧੀਆ ਜੀ❤❤❤❤❤❤❤❤❤❤

  • @davinderdhillon7116
    @davinderdhillon7116 25 วันที่ผ่านมา +1

    ❤❤❤❤❤ very good lesson ❤❤❤

  • @gurjeetkaurdhaliwal3559
    @gurjeetkaurdhaliwal3559 25 วันที่ผ่านมา +2

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ 👌🏻👌🏻❤️❤️🙏🏻🙏🏻🙏🏻🙏🏻

  • @msf5937
    @msf5937 25 วันที่ผ่านมา +10

    ਕਮਲ ਅੱਜ ਤਾ ਬਹੁਤ ਵਧੀਆ ਕੀਤਾ ਘਰੇ ਆਈਆਂ ਤਾਂ ਤਸੱਲੀ ਕਰਾਤੀ ਲੱਤਾ ਨੱਪੇ ਤੋ ਤਾ ਜਾਂਦੇ ਟੁੱਟਦੀਆਂ ਐਨੀ ਹੱਟਦੀਆ ਹੋਲੀ ਹੋਲੀ ਸਿਟ ਹੈ ਜਾਉ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @RaniRani-kc1nq
    @RaniRani-kc1nq 25 วันที่ผ่านมา +1

    ਸਹੀ ਗੱਲ ਆ ਬਹੁਤ ਵੇਲਾ ਆ

  • @souravsethi2213
    @souravsethi2213 25 วันที่ผ่านมา +1

    Very nice Aman didi g❤❤❤❤

  • @gagandeepkaur-ll4hg
    @gagandeepkaur-ll4hg 25 วันที่ผ่านมา +5

    Buth vadia video a aman ਦੀਦੀ ji wmk ❤❤❤❤

  • @harpreetsharma4125
    @harpreetsharma4125 25 วันที่ผ่านมา +3

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @gaganpreetgrewal1165
    @gaganpreetgrewal1165 25 วันที่ผ่านมา +1

    preet bhen black suit boht sohna

  • @GurjantSingh-tn7wz
    @GurjantSingh-tn7wz 25 วันที่ผ่านมา +5

    ਬਹੁਤ ਵਧੀਆ ਵੀਡੀਓ ਜੀ

  • @PalSingh-jo2lf
    @PalSingh-jo2lf 25 วันที่ผ่านมา +1

    Very nice vedio Dhillon ਬਾਈ

  • @user-mj3vx1gy1s
    @user-mj3vx1gy1s 25 วันที่ผ่านมา +6

    ਬਹੁਤ ਹੀ ਵਧੀਆ ਜੀ❤❤❤❤❤

  • @RaiSingh-vn4yo
    @RaiSingh-vn4yo 25 วันที่ผ่านมา +2

    ਬਹੁਤ ਘੈਟ ਵੀਡੀਓ 🎉❤❤❤❤❤🎉ਰਾਏ ਸਿੰਘ ਲੌਂਗੋਵਾਲ

  • @meetokaur6000
    @meetokaur6000 25 วันที่ผ่านมา +12

    ਅਮਨ ਦੇਖੋ ਆਪ ਦੀ ਜਮੀਨ ਨਹੀਂ ਤਾ ਕਰਮਾਂ ਸੋਚਦਾ ਕੀ ਤੁਹਾਡੀ ਜਮੀਨ ਕਰਮਾਂ ਸਭਣ ਫਿਰ ਦਾ ਥੋੜਾ ਜਹਾ ਖਿਆਲ ਕਰ ਲਉ very nice video uk 🌹🙏❤👌

  • @GurinderSingh-ow5wl
    @GurinderSingh-ow5wl 25 วันที่ผ่านมา +3

    SATNAM SRI WAHEGURU JI..

  • @GurinderSingh-ow5wl
    @GurinderSingh-ow5wl 25 วันที่ผ่านมา +3

    WAHEGURU JI.

  • @manjindersingh1822
    @manjindersingh1822 25 วันที่ผ่านมา +1

    ਬਹੁਤ ਵਧੀਆ ਹੈ ਜੀ ਵਾਹਿਗੁਰੂ ਤੂਹਾਨੂੰ ਤਰੱਕੀ ਬਖਸ਼ੇ ਜੀ

  • @arshchahal1854
    @arshchahal1854 25 วันที่ผ่านมา +1

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @SimranSingh-zx4wj
    @SimranSingh-zx4wj 25 วันที่ผ่านมา +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤

  • @swarnjeetkaur5726
    @swarnjeetkaur5726 25 วันที่ผ่านมา +1

    Bhut hi vadiya vedio hai ji God bless you always ji

  • @AmandeepKaur-dg1qk
    @AmandeepKaur-dg1qk 25 วันที่ผ่านมา +3

    Very nice video aman dee or raj veerji ❤❤❤❤

  • @user-cc4lu9fh2s
    @user-cc4lu9fh2s 25 วันที่ผ่านมา +1

    ਬਹੁਤ ਵਧੀਆ ਮੂਵੀ ❤❤🎉🎉❤❤

  • @gagandeepkaur1695
    @gagandeepkaur1695 25 วันที่ผ่านมา +7

    ਚਰਨੋ ਤੇ ਪ੍ਰੀਤ ਤਾਂ ਬਹੁਤ ਬੇਸ਼ਰਮ ਨੇ ਫੇਰ ਘਰ ਜਾ ਬੜੀਆਂ
    ਅੰਜਲੀ ਤਾਂ ਪਥਰ ਚਟ ਕੇ ਮੁੜੀ ਆ
    ਸੁਕਰ ਆ ਸੁਧਰ ਤਾ ਗਈ
    ਵੀਡੀਓ ਬਹੁਤ ਘੈਟ ਆ ❤
    ਚਰਨੋ ਦਾ ਥੌਲਾ ਕਰ ਦੇ ਅਮਨ 😂😂

  • @NK-rd4wo
    @NK-rd4wo 25 วันที่ผ่านมา +1

    Anjali ne ajj bahut vadhia kita

  • @user-yu9ql5wc5m
    @user-yu9ql5wc5m 25 วันที่ผ่านมา +2

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @SandeepSingh-ld4cm
    @SandeepSingh-ld4cm 25 วันที่ผ่านมา +1

    ਬਹੁਤ ਸੋਹਣੀ ਵਿਡੀਓ ਅਮਨ ਦੀਦੀ ਜੀ ❤❤❤❤❤

  • @harpreetsinghsra7253
    @harpreetsinghsra7253 25 วันที่ผ่านมา +3

    ਬਹੁਤ ਵਧੀਆ ਵੀਡਿਓ

  • @sanjeevsharma4454
    @sanjeevsharma4454 25 วันที่ผ่านมา +2

    So beautiful story ji very nice video sab da part Bohut Bohut hi badiya lga ji par aman Di apka part Bohut hi pyara lga ji hmare pados Mai bhi h ek ambo yahi haal h

  • @SandeepKaur-qf1xf
    @SandeepKaur-qf1xf 25 วันที่ผ่านมา +1

    ਬਹੁਤ ਵਧੀਆ ਵੀਡਿਓ ਹਮੇਸ਼ਾ ਸਾਰੀ ਟੀਮ ਖੁਸ਼ ਰਹੋ ❤😊

  • @sukhjitsinghkhattra8261
    @sukhjitsinghkhattra8261 25 วันที่ผ่านมา +2

    ਬਹੁਤ ਵਧੀਆ ਜੀ🙏🙏

  • @iqbalsran7866
    @iqbalsran7866 25 วันที่ผ่านมา +1

    Very Very nice video God bless you all teams ❤

  • @sidhu4385
    @sidhu4385 25 วันที่ผ่านมา +2

    ਬਹੁਤ vdia ਸਟੋਰੀ ❤❤❤

  • @ManpreetKaur-qe9ks
    @ManpreetKaur-qe9ks 25 วันที่ผ่านมา +1

    ਪਿੱਛੇ ਜੋ ਦਰਖਤ ਸੀ ਉਹ ਮੱਚ ਕਿਵੇਂ ਗਿਆ ਅਮਨ ਦੀਦੀ ਬਹੁਤ ਸੋਹਣਾ ਸੀ ਹਰਾ ਹਰਾ।

  • @user-re9eu3np6f
    @user-re9eu3np6f 25 วันที่ผ่านมา +1

    ਬਹੁਤ ਵਧੀਆ ਵੀਡੀਓ ਲੱਗੀ ਵੀਡੀਓ ਲੱਗੀ

  • @sukhmitsingh5504
    @sukhmitsingh5504 25 วันที่ผ่านมา +3

    Bahut badhia hai ji

  • @iqbalsekhon8629
    @iqbalsekhon8629 25 วันที่ผ่านมา +1

    ਬਹੁਤ ਵਧੀਆ ਵੀਡੀਓ ਹੈ ਜੀ

  • @babybansal7679
    @babybansal7679 25 วันที่ผ่านมา +6

    God bless u all team members

  • @tejindersingh9676
    @tejindersingh9676 25 วันที่ผ่านมา +3

    ❤❤ god bless you all teem member verry nice stori❤❤

  • @BhavjindersinghDhaiwl
    @BhavjindersinghDhaiwl 24 วันที่ผ่านมา +1

    Very very nice video Amandidig🎉❤❤🌹🌷💐💝

  • @amninderkundal6549
    @amninderkundal6549 25 วันที่ผ่านมา +1

    Buhat vadiya video

  • @shaminderkaursandhu9747
    @shaminderkaursandhu9747 25 วันที่ผ่านมา +3

    Very nice story good job all team Waheguru ji sab te mhar karo good lesson all peoples❤❤❤

  • @kulwinderkaur6315
    @kulwinderkaur6315 25 วันที่ผ่านมา +3

    Bhot badiya video veer jl
    👌👌👌👌👍🏻👍🏻🌹❤️

  • @gagandeep3205
    @gagandeep3205 24 วันที่ผ่านมา +1

    Bhut vdia

  • @rajindergoyal9611
    @rajindergoyal9611 25 วันที่ผ่านมา +3

    Preet te charno nu duara service di lod h ji❤❤❤❤❤❤❤❤❤

  • @SukhwinderSingh-nk4wn
    @SukhwinderSingh-nk4wn 25 วันที่ผ่านมา +3

    Video bhut wadia ji dhanwad

  • @user-kd6qp2ov4t
    @user-kd6qp2ov4t 25 วันที่ผ่านมา +4

    Vedo Bhut vdya g

  • @tanukaur10
    @tanukaur10 25 วันที่ผ่านมา +3

    ❤❤😊😊Very Very Very nice video ji😊😊❤❤

  • @parmindermangat657
    @parmindermangat657 25 วันที่ผ่านมา +4

    Very nice video ❤❤🎉🎉

  • @gurusran838
    @gurusran838 25 วันที่ผ่านมา +1

    ਬਾਈ ਰਾਜ ਬਹੁਤ ਹੀ ਵੇਸਰਮ ਹਣ ਹਰਜੀਤ ਬਾਈ ਦੀ ਦਾਦੀ ਅਤੇ ਉਸ ਦੀ ਚਾਚੀ

  • @ShwetaSharma-fi1wy
    @ShwetaSharma-fi1wy 25 วันที่ผ่านมา +3

    Very very very nice. Video ji shukar aa Kamal sudrgi

  • @sukhdeepsidhu2342
    @sukhdeepsidhu2342 25 วันที่ผ่านมา +3

    Very nice story, Aman dhillon sister, Rajveer Dhillon veer ji 🎉 🌸💐🌷🌹🌻

  • @gurjotchahal1295
    @gurjotchahal1295 25 วันที่ผ่านมา +3

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @sarbjitkaur9202
    @sarbjitkaur9202 25 วันที่ผ่านมา +4

    ਬਹੁਤ ਵਧੀਆ ਵੀਡੀਓ ਜੀ 🙏🎉

  • @babybansal7679
    @babybansal7679 25 วันที่ผ่านมา +5

    Bhut vadia video aa nest video jaldi to jaldi aawaye

  • @DamanjeetKaur-tt2rd
    @DamanjeetKaur-tt2rd 24 วันที่ผ่านมา +2

    VERY nice videos

  • @simrankaurlottey2898
    @simrankaurlottey2898 25 วันที่ผ่านมา +2

    ਬਹੁਤ ਵਧੀਆ ਵੀਡੀਓ ਹੈਂ ❤❤❤❤🎉🎉🎉

  • @karam133jeet.03
    @karam133jeet.03 25 วันที่ผ่านมา +3

    Veri nice video ji 👌👌

  • @sharmanav2853
    @sharmanav2853 25 วันที่ผ่านมา +1

    ਅਮਨ ਤੁਹਾਡੀ ਐਕਟਿੰਗ ਬਹੁਤ ਵਧੀਆ ਹੈ।

  • @gaganbilling5152
    @gaganbilling5152 25 วันที่ผ่านมา +4

    Very nice video ji 🎉🎉

  • @tejshwarsidhu6205
    @tejshwarsidhu6205 25 วันที่ผ่านมา +3

    Dear story bilkul right aa

  • @jonykambo812
    @jonykambo812 25 วันที่ผ่านมา +6

    Very nice video g God bless you all team members 🙏🙏♥️🙏🌹

  • @mandeepmann8730
    @mandeepmann8730 25 วันที่ผ่านมา +1

    Very nice video aman didi ji God bless you all family ji ❤❤❤❤❤❤

  • @BalbirSingh-ji6vv
    @BalbirSingh-ji6vv 25 วันที่ผ่านมา +1

    ਜਦੋਂ ਆਪਣੇ ਘਰ ਦੇ ਗਦਾਰ ਨਿਕਲ ਜਾਣ,
    ਉਸ ਘਰ ਨੂੰ ਉਜੜਣ ਤੋਂ ਸ਼ਾਇਦ ਰੱਬ ਹੀ ਬਚਾਅ ਸਕਦਾ।

  • @kulmeetkaur2136
    @kulmeetkaur2136 25 วันที่ผ่านมา +1

    V nice video

  • @channiverma176
    @channiverma176 25 วันที่ผ่านมา +3

    Anjli sudher gi.. Very nyc

  • @heergurjitmusic2786
    @heergurjitmusic2786 25 วันที่ผ่านมา +5

    Very video aman didi 👌👌
    God bless you 🙏🙏
    All the best all team members👍👍👍👍

  • @Harmailsingh-gc2ck
    @Harmailsingh-gc2ck 25 วันที่ผ่านมา

    ਬਹੁਤ ਵਧੀਆ👍💯👍💯

  • @vartiyasaabvlog4193
    @vartiyasaabvlog4193 25 วันที่ผ่านมา +1

    Bhut vadiya story ❤🙏🙏

  • @navjotsinghsidhubrar8252
    @navjotsinghsidhubrar8252 25 วันที่ผ่านมา +1

    Vvvvvvv very nice video ji 🙏

  • @kulwinderpanesar5867
    @kulwinderpanesar5867 25 วันที่ผ่านมา +1

    ਅਮਨ ਭੈਣ ਜੀ ਅਸੀਂ ਤੁਹਾਡੇ ਬਹੁਤ ਫੈਨ ਹਾਂ ਘਰ ਤੋੜਨ ਵਾਲੇ ਬਹੁਤ ਹੁੰਦੇ ਹਨ ਜੋੜਨ ਵਾਲਾ ਕੋਈ ਕੋਈ ਹੁੰਦਾ ਹੈ ਲੋਕੀਂ ਅਗ ਲਗੀ ਤੇ ਤੇਲ ਪਾਉਂਦੇ ਹਨ ਅਮਨ ਭੈਣ ਤੁਹਾਡੇ ਵਰਗੀ ਭੈਣ ਘਰ ਘਰ ਹੋਵੇ ਤੁਹਾਡੀ ਅਵਾਜ਼ ਵਿਚ ਬਹੁਤ ਦਮ ਹੈ ਤੁਸੀਂ ਛੇਤੀ ਛੇਤੀ ਵੀਡੀਓ ਪਾਇਆ ਕਰੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਕੁਲਵਿੰਦਰ ਕੌਰ ਇੰਗਲੈਂਡ ਤੋਂ ❤❤❤❤❤

    • @Karmjeet-kf9bq
      @Karmjeet-kf9bq 24 วันที่ผ่านมา

      Very nice video di g

  • @harmangill5507
    @harmangill5507 25 วันที่ผ่านมา +4

    ਵਧੀਆ ਕਹਾਣੀ ਆ ਪ੍ਰ ਇੱਕ ਵਾਰ ਓਹਨਾ ਦੇ ਫਿਰ ਛਿੱਤਰ ਪਰੇਡ ਕਰਦੋ ਅਕਲ ਆ ਜਾਵੇ ਓਹਨਾ ਨੂ

  • @gurtejgondara1780
    @gurtejgondara1780 25 วันที่ผ่านมา +4

    ਕਰਮੇ ਤੇਰੀਆਂ ਅੱਖਾਂ ਕਿ ਟਿੱਚ ਬਟਨ ਆ ਤੈਨੂੰੰ ਦਿਸਦਾ ਨੀ ਰਾਜ ਵਾਹਣ ਵਾਹੀ ਜਾਦਾ

  • @ManinderSingh-jd9kl
    @ManinderSingh-jd9kl 25 วันที่ผ่านมา +1

    ਬੁਹਤ ਵਧੀਆ ਵਾਡੀਓੁ ਢਿੱਲੋਂ ਸਾਹਬ

  • @jaskiratsingh5391
    @jaskiratsingh5391 25 วันที่ผ่านมา +1

    Very nice video 👌🏾👌🏾👌🏾

  • @sukhjeetkaur5397
    @sukhjeetkaur5397 25 วันที่ผ่านมา +2

    Video baut vdhiaa lggi....kamal sudhr gyi eh baut vdhiaa lgga

  • @user-hx4zy3mv7i
    @user-hx4zy3mv7i 25 วันที่ผ่านมา +6

    ਸਾਰੇ ਸਿਆਪਿਆਂ ਦੀ ਜੜ੍ਹ ਅੰਜਲੀ ਆ ਆਪਣਾ ਘਰ ਖ਼ੁਦ ਸ਼ਰੀਕਾਂ ਦੇ ਨਾਲ ਰਲ ਕੇ ਪੱਟਣ ਤੇ ਲੱਗੀ ਰਹੀ 🙏

  • @shamankang36
    @shamankang36 25 วันที่ผ่านมา +3

    Bhut vdiya aman sis 😊😊thodi video di wait rhnde a hr tym sanu

  • @JasvirKaur-nt5fl
    @JasvirKaur-nt5fl 25 วันที่ผ่านมา +1

    Very nice video didij 🎉🎉🎉🎉🎉

  • @jaspreetsingh-jo6bz
    @jaspreetsingh-jo6bz 25 วันที่ผ่านมา +3

    Bahut hi Vadia video ji ❤❤❤🎉🎉🎉

  • @HarjinderKaur-rr7gj
    @HarjinderKaur-rr7gj 25 วันที่ผ่านมา +1

    Very nice video 👍❤

  • @gurpreetsinghkathavachak1262
    @gurpreetsinghkathavachak1262 25 วันที่ผ่านมา +81

    ਸਾਰੇ ਵੀਰਾ ਨੂੰ ਬੇਨਤੀ ਹੈ ਇਹ ਵੀਡੀਓ ਪੰਜਾਬੀ ਵਿੱਚ ਹੁੰਦੀ ਹੈ ਤੁਸੀ ਵੀ ਪੰਜਾਬੀ ਹੋ, ਅਤੇ ਕਮੈਟ ਕਰਨ ਵੇਲੇ ਅਸੀ ਅੰਗਰੇਜ ਬਣ ਜਾਦੇ ਹਾ,,ਕਿਰਪਾ ਕਰ ਕੇ ਪੰਜਾਬੀ ਲਿਖਿਆ ਕਰੋ,,,,ਸਾਰੇ ਕਲਾਕਾਰ ਬਹੁਤ ਮਿਹਨਤ ਕਰਦੇ ਹਨ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਕਥਾਵਾਚਕ ਜੈਤਸਰ ਰਾਜਸਥਾਨ,,

    • @balbirsandhu6453
      @balbirsandhu6453 25 วันที่ผ่านมา +6

      You have no right to tell people whether to write in Punjabi or English, so please refrain from these sort of comments.

    • @preetsaini7187
      @preetsaini7187 25 วันที่ผ่านมา +2

      Tuhade bche v English use krde ne unanu v Punjabi hi dso fr unada syllabus v English ch hi aanda vs ohnu tuc ki kehna chahoge ki teacher nu keh skde ho ki sara syllabus Punjabi ch hi dso eh apo apni mrji hundi jihna nu Punjabi nhi likhni aaundi oh ki kre jis trike nl likhna aawega oh use trike nl hi likhnge es lyi tuc kise vre nhi bol skde tuhadi mrji eh tuc jime mrji likho eme hi dujeya di mrji oh jime mrji likhe jada bol hogya howe maaf krna

    • @sukhpalkaur8003
      @sukhpalkaur8003 25 วันที่ผ่านมา +1

      0❤😮

    • @Mandeep.maan21
      @Mandeep.maan21 25 วันที่ผ่านมา

      veere sorry aa pH vicho punjabi typing nhi krni aundi

    • @jujharsingh9451
      @jujharsingh9451 25 วันที่ผ่านมา

      Right tsaini7187

  • @user-mv9rk8wc2c
    @user-mv9rk8wc2c 25 วันที่ผ่านมา +1

    Very very nice video 👍👍👍👍👍😘♥️♥️♥️♥️😆🌹🌹🌹🌹🌹🙏

  • @ranjitgrewal1626
    @ranjitgrewal1626 24 วันที่ผ่านมา +1

    Wehaguru je Maher Kara USA

  • @gurvinderkullar5431
    @gurvinderkullar5431 25 วันที่ผ่านมา +28

    ਅਜੇ ਅੰਜਲੀ ਤੇ ਯਕੀਨ ਨਹੀਂ ਪਰ ਜਮੀਨ ਦਾ ਹਲ ਕਰੋ ਉਦੋਂ ਪਤਾ ਲੱਗੇਗਾ ਜਦੋਂ ਸਰੀਕ ਨੇ ਜਮੀਨ ਵਾਹ ਦਿੱਤੀ ਪਟਵਾਰੀ ਤੋਂ ਪਤਾ ਕਰ ਲਉ❤❤