ਸੱਸ ਦਾ ਹੱਕ | sas da hakk | New punjabi short movie | New Punjabi Natak 2024

แชร์
ฝัง
  • เผยแพร่เมื่อ 7 ม.ค. 2025

ความคิดเห็น • 257

  • @madhusabharwal3449
    @madhusabharwal3449 7 หลายเดือนก่อน +429

    ਮਾ ਹੁੰਦੀ ਹੈ ਮਾ ਉ ਦੁਨੀਆਂ ਵਾਲੇਉ ਆਪਣੇ ਘਰ ਵਿੱਚ ਮਾ ਬਾਪ ਸੁਖੀ ਹੈ ਤਾਂ ਉਹ ਘਰ ਸਵਰਗ ਹੈ ਮਾ ਬਾਪ ਦੀ ਸੇਵਾ ਕਰ ਲੋ ਭੈਣੋ ਤੇ ਭਰਾਵੋ ਤੀਰਥਾਂ ਤੇ ਜਾਨ ਦੀ ਲੋੜ ਨਹੀਂ ਬਾਕੀ ਮਨਦੀਪ ਦੀ ਗਲਤੀ ਨਹੀਂ ਗਲਤੀ ਤਾ ਕੁਲਦੀਪ ਵੀਰ ਦੀ ਹੈ ਜੇ ਪੁੱਤਰ ਹੀ ਮਾ ਦੀ ਨਾ ਸੁਨੇ ਗਾ ਤਾ ਨੂੰਹ ਕਿਥੇ ਪੁਛੇ ਗੀ ਜੇ ਘਰ ਵਿੱਚ ਪੁੱਤਰ ਸਹੀ ਹੈ ਤਾ ਨੂੰਹ ਇੱਜ਼ਤ ਕਰਦੇ ਰਹਿਨ ਗੇ ਬਹੁਤ ਵਧੀਆ ਵੀਡੀਓ ਵਿੱਚ ਸੁਨੇਹਾ ਦਿੱਤਾ ਵੀਡੀਓ ਵੇਖ ਕੇ ਬਹੁਤ ਹੀ ਦਿਲ ਦੁਖੀ ਹੋਇਆ ਆਉ ਆਪਾਂ ਸਭ ਮਿਲ ਕੇ ਇੱਕ ਸਾਝਾਂ ਪਰਿਵਾਰ ਤੋਂ ਸਬਕ ਸਿਖਦੇ ਹੋਏ ਮਾ ਬਾਪ ਦੀ ਸੇਵਾ ਕਰੀਏ ਪੁੱਤ ਕੁਪਤ ਹੋ ਸਕਦੇ ਨੇ ਪਰ ਮਾਪੇ ਕੁਰਾਹੇ ਨਹੀ ਹੋ ਸਕਦੇ ❤❤❤ ਤੁਹਾਨੂੰ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ੀ ਮਿਲੇਗੀ ਇਹ ਤਾ ਸਭ ਚਲਦਾ ਰਹਿਨਾ ਆਪਣੀ ਸਭ ਦੀ ਵਾਰੀ ਆਣੀ ਹੈਂ ਆਪਣੇ ਬੱਚੇ ਵੀ ਆਪਾ ਨੂੰ ਦੇਖ ਰਹੇ ਨੇ 😟😟ਬਾਕੀ ਵੀਡੀਓ ਦੀ ਕੀ ਗੱਲ ਕਰਾ ਸਿਰਾ ਲਾ ਤਾ ਜਸਪ੍ਰੀਤ ਭੈਣ👍❤❤😊 ਅੱਜ ਤਾ ਮੇਰੀ ਜਸਪ੍ਰੀਤ ਭੈਣ ਬਹੁਤ ਘੱਟ ਰੋਲ ਕੀਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਤੇ ਮੱਧੂ ਸਭਰਵਾਲ ਅਬੋਹਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤🧿🧿😇🙏🏽👏👏👏👏🌷🌷🌷🌷🌹🌹🌹🌹ਲਵ ❤️😘ਯੂ ਜਸਪ੍ਰੀਤ ਭੈਣ ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਕਰਨ ❤❤😊🙏🏽✌👍

  • @PervaizShah-ok5qx
    @PervaizShah-ok5qx 7 หลายเดือนก่อน +11

    Nice 👍 video. Sari team da kum bohat wadiya. Mandeep Kaur di acting bohat wadiya. Maassee ji da role bohat wadiya. Laddi da role super Panasonic. Sari team di khidmat witch Salaam.
    From, Wazirabad, Pakistan.

  • @Maninder_brar
    @Maninder_brar 7 หลายเดือนก่อน +26

    ਘਰ ਸੱਸ ਨੇ ਹੀ ਬੰਨ੍ਹਿਆ ਹੁੰਦਾ ਓਹਦਾ ਹੱਕ ਪਹਿਲਾ ਹੁੰਦਾ,, ਬਹੁਤ ਵਧੀਆ ਸਬਕ ਸਿਖਾਇਆ ਦੋਵਾਂ ਨੂੰ ਬੇਬੇ ਨੇ ❤❤ਦੋਵੇਂ ਬੇਬੇ ਬਹੁਤ ਘੈਂਟ ਆ❤❤

  • @basantkaur3196
    @basantkaur3196 2 หลายเดือนก่อน +2

    ਵੀਡੀਓ ਬਹੁਤ ਵਧੀਆ ਚੰਗਾ ਸਬਕ ਸਿਖਾਇਆ ਸੁਰਤ ਟਿਕਾਣੇ ਲਿਆ ਦਿਤੀ

  • @DeepDhaliwal-n7i
    @DeepDhaliwal-n7i 7 หลายเดือนก่อน +3

    🙏🙏🙏🙏🙏🙏❤❤❤❤❤

  • @KulwinderKaur-kj9rx
    @KulwinderKaur-kj9rx 7 หลายเดือนก่อน +9

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴💘🌴💘🌴

  • @JasvirKaur-ge8xk
    @JasvirKaur-ge8xk 7 หลายเดือนก่อน +2

    Bebe ji bhut pyare ne or bolde bhut pyare lgde ne ❤🎉jassu Mohali

  • @SukhwinderSingh-wq5ip
    @SukhwinderSingh-wq5ip 7 หลายเดือนก่อน +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @PervaizShah-ok5qx
    @PervaizShah-ok5qx 7 หลายเดือนก่อน +4

    Bohat sohna massage. Sari team da kum bohat wadiya. Lady Saab aor Maassee ji da role bohat wadiya.

  • @beantrenatus4291
    @beantrenatus4291 7 หลายเดือนก่อน +2

    Very nice video g 👌👌👌👌

  • @MeenuRani-zc4ef
    @MeenuRani-zc4ef 7 หลายเดือนก่อน +13

    ਮਨਦੀਪ ਤੇ ਕੁਲਦੀਪ ਦੀ ਜੋੜੀ ਬਹੁਤ ਬਦੀਆਂ ਲਗਦੀਆਂ 🎉🎉🎉🎉🎉❤❤❤ very nice love you mandeep & kuldeep ❤❤❤❤

    • @NarinderBrar-wu2tc
      @NarinderBrar-wu2tc 4 หลายเดือนก่อน

      Hnjii Mandeep te kuldeep di jodi buhot nice aw ❤️❤️

  • @Jaspreetkaur-es3pe
    @Jaspreetkaur-es3pe 7 หลายเดือนก่อน +3

    Bhut hi sohni video waheguru sari team nu khush rakhe

  • @sukhjeetkaur68
    @sukhjeetkaur68 7 หลายเดือนก่อน +2

    ❤❤❤bhot vadia video aa g.ajj kal ta khoon hi safed ho gya loka da.

  • @inderjitkaur4820
    @inderjitkaur4820 7 หลายเดือนก่อน +4

    Bahut vadhia massage hai ji 👌👌👌👌 good ecting 👌👌👍👍 inderjit kaur bathinda

  • @hardevsingh8913
    @hardevsingh8913 7 หลายเดือนก่อน +2

    Good acting and good message ❤❤❤❤❤❤

  • @BabliSantok
    @BabliSantok 7 หลายเดือนก่อน +4

    Nice video 👍👍📸📸

  • @bhajankaur8289
    @bhajankaur8289 7 หลายเดือนก่อน +2

    Bhut vdhia suneha dita❤❤❤❤❤ bhajan kaur jirkpur Chandigarh 🎉🎉🎉🎉

  • @paramjeetkor
    @paramjeetkor 7 หลายเดือนก่อน +2

    Bhut hi vadiya video c ❤❤❤

  • @BeantSingh-ih1sn
    @BeantSingh-ih1sn 7 หลายเดือนก่อน +10

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ।

  • @manjitkaur-uh1mi
    @manjitkaur-uh1mi 7 หลายเดือนก่อน +3

    So nice massage
    So nice vidio ❤❤❤❤❤❤🎉🎉🎉🎉🎉🎉🎉🎉🎉🎉

  • @harrythind216
    @harrythind216 7 หลายเดือนก่อน +2

    Maa baap di sawa krni jorri hai 🥰🥰👌👌

  • @AvtarSingh-cs9nd
    @AvtarSingh-cs9nd 7 หลายเดือนก่อน +4

    22 kuldeep ji very nice VDO h, ਮਾ ਦਾ ਦੇਣ ਨਹੀ ਦਿਤਾ ਜਾ ਸਕਦਾ। ਸਿਖਿਆ ਵਾਲੀ ਵੀਡੀਓ ਹੈ।

  • @Mohdeepsinghgarcha-r2u
    @Mohdeepsinghgarcha-r2u 7 หลายเดือนก่อน +4

    ਬਹੁਤ ਸੋਹਣੀ ਵੀਡੀਓ ਜੀ ❤❤ ਜਾਨ ਪਾਈ ਪਈ ਆ ਜੀ ਵੀਡੀਓ ਚ ❤❤ ਜਿਓਂ ਦੇ ਵਸਦੇ ਰਹੋ ਜੀ❤❤ ਮੋਹਦੀਪ ਗਰਚਾ ❤❤

  • @Reetkhokhar
    @Reetkhokhar 7 หลายเดือนก่อน +4

    Botttt sundarrrr video👌🏻👌🏻👌🏻👌🏻

  • @ranjitsinghdhaliwal2294
    @ranjitsinghdhaliwal2294 7 หลายเดือนก่อน +4

    Ranjit Rampua...Mei tuhadi hr ek vedio dekhda ha ji.❤❤❤❤❤

  • @HarpreetSingle-fz3lj
    @HarpreetSingle-fz3lj 7 หลายเดือนก่อน +2

    Nice ❤❤❤❤Hardeep Kaur Basraon

  • @harvinderkaur8443
    @harvinderkaur8443 3 หลายเดือนก่อน +1

    V v nice message

  • @jassjas931
    @jassjas931 3 หลายเดือนก่อน

    Bahut vadiya video hai g
    Nice massage

  • @sakinajavaid6051
    @sakinajavaid6051 7 หลายเดือนก่อน +2

    Maa to maa hi hoti he piz maa ke izzat kiya Karo 😢😢😢😢😢😢😢😢😢❤

  • @GurpinderKaur-kx1vg
    @GurpinderKaur-kx1vg 4 หลายเดือนก่อน

    Wahe guru ji🙏🙏

  • @parmjeetkaur6247
    @parmjeetkaur6247 7 หลายเดือนก่อน +5

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @SarbjitKaur-n7p
    @SarbjitKaur-n7p 7 หลายเดือนก่อน +2

    🎉❤ਮਾਸੀ ਬਹੁਤ ਵਧੀਆ ਸਟੈਂਡ ਲਿਆ 🎉

  • @sandeepdhindsa2182
    @sandeepdhindsa2182 7 หลายเดือนก่อน +2

    Very nice story maa va dhandian chava

  • @rajwindersoomal2332
    @rajwindersoomal2332 7 หลายเดือนก่อน +6

    Nice video Rajwinder Kaur pind virk

  • @manormagarg8197
    @manormagarg8197 7 หลายเดือนก่อน +5

    Very good video 👍💞

  • @jagdevsingh8335
    @jagdevsingh8335 7 หลายเดือนก่อน +3

    ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਤੁਹਾਡੀ ਹਰ ਵੀਡੀਓ ਕੋਈ ਨਵਾਂ ਸੰਦੇਸ਼ ਦਿੰਦੀ ਹੈ ਬੇਬੇ ਜੀ ਹੁਣ ਦੀਆਂ ਨੋਹਾਂ ਨੀ ਗੱਲ ਸਹਾਰਦੀਆ ਤੁਹਾਡਾ ਵੇਲਾ ਹੋਰ ਸੀ ਤੁਸੀਂ ਸੱਸਾਂ ਦੀਆਂ ਝਿੜਕਾਂ ਸਹਿ ਲੈਂਦੀਆਂ ਸੀ ਪਰ ਹੁਣ ਕਲਯੁਗ ਹੈ ਹੁਣ ਤਾਂ ਚੁੱਪ ਕਰਕੇ ਟਾਇਮ ਪਾਸ ਕਰ ਲਵੋ ਸਭ ਨੇ ਬਹੁਤ ਵਧੀਆ ਢੰਗ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਅਤੇ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾਂ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @ranjitsinghdhaliwal2294
    @ranjitsinghdhaliwal2294 7 หลายเดือนก่อน +3

    Very nice video ji.❤❤❤❤❤ Ranjit Rampua

  • @Beauty_queen.02
    @Beauty_queen.02 7 หลายเดือนก่อน +2

    Very nice video veer ji kuldeep God blees you all everyone ❤❤❤👌👌👍👍

  • @JaswinderSidhu-v6h
    @JaswinderSidhu-v6h 7 หลายเดือนก่อน +5

    Very nice 🎉🎉

  • @simrandhillon6363
    @simrandhillon6363 7 หลายเดือนก่อน +2

    Bahut vadia video aa ji...

  • @tejindersingh9676
    @tejindersingh9676 7 หลายเดือนก่อน +3

    Ghar ghar di khani aa koi ni pusda shi aa time nal Roti deni chahidi aa 🌷🌷🌼🌼🚩🚩🌼🌼🌿🌿🌷🌷🌼🌼💗💗

    • @tejindersingh9676
      @tejindersingh9676 7 หลายเดือนก่อน +1

      🎉🎉🎉😢😢😢❤❤❤❤

  • @MuhammadAryan-yj7sk
    @MuhammadAryan-yj7sk 7 หลายเดือนก่อน +6

    Very nice video. . . Sajid Ali. . . Pakistan

  • @KulwinderKaur-xw9tp
    @KulwinderKaur-xw9tp 7 หลายเดือนก่อน +2

    Nice video 👍👍👍

  • @gurpreetmaan-oh1yr
    @gurpreetmaan-oh1yr 7 หลายเดือนก่อน +4

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @gurshaanbrar9844
    @gurshaanbrar9844 7 หลายเดือนก่อน +6

    Very nice video ❤❤❤❤

  • @chahal2563
    @chahal2563 7 หลายเดือนก่อน +3

    bhut vadhiya g parminder and aishveer pind kotala

  • @ramanpreetsingh9435
    @ramanpreetsingh9435 7 หลายเดือนก่อน +2

    Very nice video ❤❤

  • @jaspalkaur5604
    @jaspalkaur5604 7 หลายเดือนก่อน +2

    Very nice video❤❤❤❤❤❤🎉🎉🎉🎉🎉🎉

  • @BhinderKaur-pg7hk
    @BhinderKaur-pg7hk 7 หลายเดือนก่อน +4

    Very nice video bro ❤❤❤❤❤

  • @KaramjeetKaur-v4p
    @KaramjeetKaur-v4p 7 หลายเดือนก่อน +6

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @ParamjeetKaur-sg7in
    @ParamjeetKaur-sg7in 7 หลายเดือนก่อน +3

    Very nice you gives a good massage

  • @PreetSingh-pn4pk
    @PreetSingh-pn4pk 7 หลายเดือนก่อน +9

    ਅੱਜ
    ਕੱਲ
    ਦੀਆ
    ਨੂੰਹਾ
    ਦਾ
    ਇਹੀ
    ਹਾਲ
    ਰੋਟੀ
    ਪਕਾਉਣ
    ਦਾ
    ਹੀ
    ਪੰਗਾ

  • @balvirsingh7517
    @balvirsingh7517 7 หลายเดือนก่อน +2

    Very Very good video g balvir singh dodra mansa budhlada God bless you all team nu 🙏

  • @happyjoshi5426
    @happyjoshi5426 7 หลายเดือนก่อน +4

    Nice video good acting good message

  • @ShwetaSharma-fi1wy
    @ShwetaSharma-fi1wy 7 หลายเดือนก่อน +2

    Very nice video maa ta maa hundi aa kade maa nu dukh na dena

  • @GagandeepGoge
    @GagandeepGoge 7 หลายเดือนก่อน +13

    ਰੱਬ ਤੰਦਰੁਸਤੀਆ ਬਖਸ਼ੇ ਸਾਰੀ ਟੀਮ ਨੂੰ ❤️❤️🙏

  • @SuperGillshergill
    @SuperGillshergill 7 หลายเดือนก่อน +2

    BHUT VADIA VIDEO🎉

  • @hakamsinghhakamsinghhakams4664
    @hakamsinghhakamsinghhakams4664 7 หลายเดือนก่อน +4

    ਹਾਕਮ ਸਿੰਘ ਕਲੇਰ ਸੰਘੇੜਾ
    ਬਹੁਤ ਹੀ ਸੋਹਣੀ ਵੀਡੀਓ ਹੈ ।ਸਾਰੀ ਟੀਮ ਦਾ ਧੰਨਵਾਦ ਹੈ ।

  • @gurbaxkaur2452
    @gurbaxkaur2452 7 หลายเดือนก่อน +4

    ਬਹੂਤ ਸਹੋਣੀ ਵੀੜੀਓ ਪਰਮਾਤਮਾ ਚੜਦੀ ਕਲਾ ਰਖੇ ਗੂਰਬਖਸ਼ ਕੌਰ ਬੂਟਾਂ ਮੰਡੀ

  • @jattlife7110
    @jattlife7110 7 หลายเดือนก่อน +9

    ❤🎉ਵਾਹਿਗੁਰੂਜੀਤਰੱਕੀਬਖਸੇਵੀਰਜੀਚਾੳੁਕੇ

  • @harkewalsandhu1815
    @harkewalsandhu1815 7 หลายเดือนก่อน +3

    ਹਰਕੇਵਲ ਸਿੰਘ BC.CANADA ❤ ਬਹੁਤ ਵਧੀਆ ਵੀਡਿਓ ਪੂਰੀ ਟੀਮ ਦਾ ਧੰਨਵਾਦ ਜੀ❤

  • @SatbirSekhon
    @SatbirSekhon 7 หลายเดือนก่อน +2

    Bilkul sahi very Very nice

  • @MK-lm8ro
    @MK-lm8ro 7 หลายเดือนก่อน +2

    Buhat vadia video ❤

  • @ParamjitKaur-wc2ot
    @ParamjitKaur-wc2ot 7 หลายเดือนก่อน +2

    ❤waheguru ji ❤very good .stay blessed all.ofyou
    Thanks. 41:52 41:52

  • @GurmukhBrar-c7q
    @GurmukhBrar-c7q 7 หลายเดือนก่อน +5

    ਬਹੁਤ ਹੀ ਵਧੀਆ ਵੀਡੀਓ
    ਵਧੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ ਸਾਰੀ ਟੀਮ ਨੇ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @Gulabkaur-h2z
    @Gulabkaur-h2z 7 หลายเดือนก่อน +4

    ਜੇਕਰ ਪੁੱਤ ਚੱਜ ਦੇ ਹੋਣ ਤਾਂ ਇਹ ਨੌਬਤ ਹੀ ਨਾਂ ਆਵੇ 🙏💐

  • @harrythind216
    @harrythind216 7 หลายเดือนก่อน +4

    🥰🥰🥰👌👌👌👌

  • @Balwinderkaur_12
    @Balwinderkaur_12 7 หลายเดือนก่อน +2

    wahe guru ji

  • @a_s2801
    @a_s2801 7 หลายเดือนก่อน +3

    Bahut badiya video

  • @Be.a.__men
    @Be.a.__men 7 หลายเดือนก่อน +3

    Very good 👍

  • @Jagtarsingh-w5c
    @Jagtarsingh-w5c 7 หลายเดือนก่อน +3

    Nice video bai g 🙏🙏

  • @Chahal-13786
    @Chahal-13786 7 หลายเดือนก่อน +5

    Nice vedo ji

  • @RukmaniDevi-vl4nn
    @RukmaniDevi-vl4nn 7 หลายเดือนก่อน +2

    Very nice vedio 👌👌👌hp parwanoo se manjinder kaur

  • @JagdevSingh-lj1xu
    @JagdevSingh-lj1xu 7 หลายเดือนก่อน +3

    ਬਹੁਤ ਵਧੀਆ

  • @santdhaliwal6224
    @santdhaliwal6224 7 หลายเดือนก่อน +9

    ਬਹੁਤ ਵਧੀਆ ਵੀਡੀਓ। ਮਾਪਿਆਂ ਨਾਲ ਦੁਰਵਿਹਾਰ ਕਰਨ ਵਾਲਿਆਂ ਨੂੰ ਇੱਕ ਨਾ ਇੱਕ ਦਿਨ ਮਾਪਿਆਂ ਦੇ ਪੈਰੀਂ ਡਿੱਗਣਾ ਹੀ ਪੈਂਦਾ ਹੈ। ਮਾਪਿਆਂ ਦੀ ਸੇਵਾ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਬਰਾਬਰ ਹੁੰਦੀ ਹੈ।

  • @RajinderKaur-gk9gi
    @RajinderKaur-gk9gi 7 หลายเดือนก่อน +2

    Very nice Rajinder Kaur Village ghudani khurd

  • @deepdhaliwal7854
    @deepdhaliwal7854 7 หลายเดือนก่อน +3

    nyc video❤❤❤❤❤❤❤❤❤❤❤❤❤❤❤❤❤❤Deep italy

  • @gurpreetsingh4552
    @gurpreetsingh4552 7 หลายเดือนก่อน +3

    Good video veerji

  • @chamkaur4729
    @chamkaur4729 7 หลายเดือนก่อน +4

    Nice video ji

  • @meetokaur6000
    @meetokaur6000 7 หลายเดือนก่อน +3

    ਸੱਸ ਨੂੰ ਆਪ ਹੀ ਰੋਟੀ ਬਣਾ ਲਿਆ ਕਰ ਪਰ ਨਹੁੰ ਨੇ ਨਹੀਂ ਰੋਟੀ ਦੇਣੀ ਮੁੰਡਾ ਵੀ ਤੀਵੀਂ ਨਾਲ ਦਾ ਹੋ ਗਿਆ ਬਹੁਤ ਹੀ ਮਾੜੀ ਨਹੁੰ ਸੁਨ ਦੀ ਨਹੀਂ ਬਹੁਤ ਗਲਤ ਆ nice video uk 🌹🙏

  • @SimranSingh-zx4wj
    @SimranSingh-zx4wj 7 หลายเดือนก่อน +4

    ਵੀਰ ਜੀ ਆਸੀ ਤੇ ਤੁਹਾਨੂੰ ਦੇਖਕੇ ਹੀ ਖੁਸ਼ ਹੋ ਜਾਂਦੇ ਹਾਂ ਮਨਦੀਪ ਭੈਣ ਜਸਪ੍ਰੀਤ ਭੈਣ ਬਹੁਤ ਵਧੀਆ ਐਕਟਿੰਗ ਹੈ ਦੋਵੇਂ ਬੇਬੀਆਂ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਸਭ ਉੱਤੇ ਮੇਹਰ ਭਰਿਆ ਹੱਥ ਜੇਕਰ ਤੁਹਾਡੇ ਨਾਲ ਗੱਲ ਕਰਨੀ ਹੋਵੇ ਤਾਂ ਕਿਵੇਂ ਕਰੀਏ

  • @paramjeetbrar1800
    @paramjeetbrar1800 2 หลายเดือนก่อน

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @BalbirSingh-k6s2m
    @BalbirSingh-k6s2m 5 หลายเดือนก่อน

    Nice veidous Balbir Sarpanch Daun Kalan Patisla

  • @RukmaniDevi-vl4nn
    @RukmaniDevi-vl4nn 7 หลายเดือนก่อน +2

    Bahut badhia vedio hai ji rab tuhanu traki bkhse hp parwanoo se manjinder kaur

  • @sukhdialtakhar7948
    @sukhdialtakhar7948 5 หลายเดือนก่อน

    Very good very meaningful I like ❤❤❤❤❤

  • @SarabjitKaur-s1g
    @SarabjitKaur-s1g 7 หลายเดือนก่อน +5

    ਬਹੁਤ ਸੋਹਣੀ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @dayemkiamman
    @dayemkiamman 7 หลายเดือนก่อน +2

    Nooh tay puttar da slook waqai bot paida c.......good acting 👍 from Lahore

  • @harpreetmaan3026
    @harpreetmaan3026 7 หลายเดือนก่อน +4

    Very nice video ji

  • @hamirsinghsingh8102
    @hamirsinghsingh8102 7 หลายเดือนก่อน +4

    Very very nice video Hamir Singh Delhi

  • @sukhwinderkaur7145
    @sukhwinderkaur7145 7 หลายเดือนก่อน +5

    ਜਿੰਨਾ ਟਾਇਮ ਲੜਾਈ ਕਰਨ ਨੂੰ ਲਾਇਆ ਉਨੇ ਟਾਇਮ ਵਿੱਚ ਰੋਟੀ ਪੱਕ ਜਾਵੇ, ਘਰ ਘਰ ਇਹੀ ਹਾਲ ਹੈ

  • @SimranSingh-zx4wj
    @SimranSingh-zx4wj 7 หลายเดือนก่อน +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ਮਲਾਕ

  • @SarbjitKaur-n7p
    @SarbjitKaur-n7p 7 หลายเดือนก่อน +2

    😊 ਮਾ ਹੁੰਦੀ ਮਾ ਦੁਨੀਆ ਵਾਲਿਓ 🎉😢ਬਹੁਤ ਵਧੀਆ ਲੱਗੀਵੀਡੀਓ :

  • @MandeepSingh-y8g7r
    @MandeepSingh-y8g7r 7 หลายเดือนก่อน +5

    Very nice ji

  • @dhillonpinderdhillon4135
    @dhillonpinderdhillon4135 7 หลายเดือนก่อน +4

    Nice video ji,Harry Newzealand

  • @daljitpandher9096
    @daljitpandher9096 7 หลายเดือนก่อน +4

    Daljit. Kaur. Shaina. Usa. Very. Very. Very. Very. Very. Good. Nice. Video.

  • @RajbinderKaur-b2b
    @RajbinderKaur-b2b หลายเดือนก่อน +1

    very good video and Raj Vancouver BC Canada

  • @GurdeepKaur-t6x
    @GurdeepKaur-t6x 7 หลายเดือนก่อน +2

    Bhut hi sohni vedio Gagan jlaldiwal Jagdeep canada amrjeet jlaldiwal mukhtyiar jlaldiwal

  • @karamjitkaurbhatti4002
    @karamjitkaurbhatti4002 7 หลายเดือนก่อน +2

    🙏🏻🙏🏻

  • @BALWINDERSINGH-h5i7q
    @BALWINDERSINGH-h5i7q 7 หลายเดือนก่อน +2

    Good massage veer g

    • @ThakursahibKumar
      @ThakursahibKumar 6 หลายเดือนก่อน

      Hy hand same 💋💋💋💋

  • @harjinderkaur575
    @harjinderkaur575 6 หลายเดือนก่อน

    ਸਾਨੀ
    ਸਾਨੂ ਬਹੁਤ ਚੰਗਾ ਲੰਗਾ