ਕਨੇਡੀਅਨ MP ਨੇ ਖੋਲੇ ਕੱਚੇ ਚਿੱਠੇ ਪੰਜਾਬ ਦੇ ਮੰਤਰੀਆਂ ਦੇ...

แชร์
ฝัง
  • เผยแพร่เมื่อ 21 พ.ย. 2024

ความคิดเห็น • 515

  • @SurinderSingh-qi6qv
    @SurinderSingh-qi6qv 3 หลายเดือนก่อน +32

    ਇਹੋ ਜਿਹੇ ਮਿਹਨਤੀ, ਹੋਸ਼ਿਆਰ, ਪੜ੍ਹੇ ਲਿਖੇ ,ਸੂਝਵਾਨ, ਮਿੱਠ ਬੋਲੜੇ, ਲੀਡਰ, ਮਪ, ਸਮਾਜ ਸੇਵੀ ਅਤੇ ਪਤਾ ਨਹੀਂ ਹੋਰ ਕਿੰਨੇ ਕੁਨ ਗੁਣਾ ਨਾਲ ਭਰਪੂਰ ਵਿਅਕਤੀ ਦਾ ਇੰਟਰਵਿਊ ਵੇਖ ਕੇ ਬਹੁਤ ਖੁਸ਼ੀ ਮਿਲੀ।
    ਬਹੁਤ ਕੁਝ ਸਿੱਖਣ ਨੂੰ ਮਿਲਿਆ।
    ਧਨਵਾਦ ਰੰਧਾਵਾ ਸਾਬ।

  • @gurbaxsingh6335
    @gurbaxsingh6335 3 หลายเดือนก่อน +57

    ਬਹੁਤ ਚੰਗੇ ਇਨਸਾਨ ਨੇ ਗਰੇਵਾਲ ਸਾਹਿਬ ਜੀ । ਸਭ ਪੰਜਾਬੀਆ ਨੂੰ ਫੁਕਰਪੁਣਾ ਛੱਡ ਕੇ ਚੰਗੇ ਇਨਸਾਨ ਬਣਨਾ ਚਾਹੀਦਾ ।

    • @raovarindersingh7038
      @raovarindersingh7038 3 หลายเดือนก่อน +2

      ਬਿਲਕੁਲ ਸਹੀ ਜੀ

    • @bahadursingh2006
      @bahadursingh2006 2 หลายเดือนก่อน

      ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਬ ਜੀ ਇਕੱਲੇ ਇਕ 1000 ਗੰਨਮੈਨਾਂ ਨਾਲ ਚੱਲਦੇ ਹਨ ​@@raovarindersingh7038

  • @JagjitSingh_
    @JagjitSingh_ 3 หลายเดือนก่อน +15

    ਬਹੁਤ ਵਧੀਆ ਇੰਟਰਵਿਊ ਕੀਤੀ ਰੰਧਾਵਾ ਸਾਹਿਬ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਐਹੋ ਜਿਹੇ ਲੋਕ ਕਦੋਂ ਮਿਲਣਗੇ ਪੰਜਾਬ ਨੂੰ ਪਹਿਲਾਂ ਦਰਸ਼ਨ ਸਿੰਘ ਧਾਲੀਵਾਲ ਵਾਲੀ ਇੰਟਰਵਿਊ ਕੀਤੀ

  • @KewalBhardwaj-n4y
    @KewalBhardwaj-n4y 3 หลายเดือนก่อน +8

    ਰੰਧਾਵਾ ਸਾਹਿਬ ਧੰਨਵਾਦ ਤੁਹਾਡਾ , ਗਰੇਵਾਲ ਸਾਹਿਬ ਨਾਲ ਇੰਟਰਵਿਊ ਕਰਨ ਲਈ, you both are highly qualified intelligent personalities,
    proud on both of you being a punjabi , Thanks for providing best informations.

  • @jagjitsingh9207
    @jagjitsingh9207 3 หลายเดือนก่อน +29

    ਰੰਧਾਵਾ ਜੀ ਤੁਹਾਨੂੰ ਅਤੇ ਗਰੇਵਾਲ ਸਰ ਜੀ ਨੂੰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਾਈ ਜੀ🙏🙏🙏

  • @bhupindersinghthind3114
    @bhupindersinghthind3114 3 หลายเดือนก่อน +16

    ਬਹੁਤ ਵਧੀਆ ਮੁਲਾਕਾਤ,ਬਹੁਤ ਕੰਮ ਦੀਆਂ ਗੱਲਾਂ ਸੀ ਗਰੇਵਾਲ ਸਾਹਿਬ ਦੀਆਂ।ਇਸ ਮੁਲਾਕਾਤ ਤੋਂ ਪਹਿਲਾਂ ਗਰੇਵਾਲ ਸਾਹਿਬ ਦੀ ਸਖਸੀਅਤ ਦਾ ਬਹੁਤੇ ਪੰਜਾਬੀਆਂ ਨੂੰ ਪਤਾ ਵੀ ਨਹੀਂ ਹੋਣਾ।ਰੰਧਾਵਾ ਸਾਹਿਬ ਠੰਡੀ ਥਾਂ ਤੇ ਤੁਹਾਨੂੰ ਠੰਡ ਲੱਗ ਰਹੀ ਸੀ,ਤੁਸੀਂ ਵੀ ਕੋਟ ਸ਼ੋਟ ਪਾ ਲੈਣਾਂ ਸੀ।

    • @Kiranpal-Singh
      @Kiranpal-Singh 3 หลายเดือนก่อน

      ਕਨੇਡਾ ਵਿੱਚ ਹੁਣ ਗਰਮੀ ਦਾ ਮੌਸਮ ਹੈ !

  • @GursewakSidhu-bt5bn
    @GursewakSidhu-bt5bn 3 หลายเดือนก่อน +12

    ਵੀਰ ਗੁਰਵੰਤ ਗਰੇਵਾਲ ਜੀ ।ਇਹੋ ਹੀ ਬਹੂਤ ਹੀ ਵੱਡਾ ਫਰਕ ਹੈ।ਕਿ ਭਾਰਤ ਦੇਸ਼ ਚੋਰ ਤੇ ਅੱਤਵਾਦੀਆਂ ਦੇਸ਼ ਹੈ।ਇੱਥੇ ਸਾਰੇ ਹੀ ਐਮ ਐਲ ਏ ਚੋਰ ਕੁੱਰੱਪਟ ਭਰਿਸਟ ਬੇਈਮਾਨ ਤੇ ਮਰੀਆਂ ਜਮੀਰਾਂ ਵਾਲੇ ਹਨ। ਵੀਰ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @berinderdhaliwal9250
    @berinderdhaliwal9250 3 หลายเดือนก่อน +7

    ਬਹੁਤ ਪਿਆਰੀਆਂ ਤੇ ਕਮਾਲ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ । ਧੰਨਵਾਦ 🙏

    • @palwindersingh3731
      @palwindersingh3731 หลายเดือนก่อน

      AAP DONNA VEERA NU BHUT HI SATKAAR JI. KHUSJ RAHO.

  • @AvtarSingh-e2h3e
    @AvtarSingh-e2h3e 3 หลายเดือนก่อน +15

    ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਧੰਨਵਾਦ ਰੰਧਾਵਾ ਸਾਹਿਬ 🎉🙏🙏

  • @brarbrar5471
    @brarbrar5471 3 หลายเดือนก่อน +20

    ਮਿਹਨਤੀ ਲੋਕਾਂ ਨੇ ਬਾਹਰਲੇ ਮੁਲਕਾਂ ਵਿਚ ਜਾ ਕੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ. ਵੱਡੇ-ਵੱਡੇ ਕਾਰੋਬਾਰ ਖੜੇ ਕੀਤੇ ਹਨ, good job Grewal ਸਾਹਿਬ

  • @harwinder2601
    @harwinder2601 3 หลายเดือนก่อน +6

    ਧੰਨਵਾਦ ਰੰਧਾਵਾ ਜੀ , ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ।

  • @ajaibsingh3873
    @ajaibsingh3873 3 หลายเดือนก่อน +12

    Randhawa Sahib Ji ਦੀ ਆਵਾਜ਼ ਬਹੁਤ ਵਧੀਆ ਹੈ।

  • @pargatsingh2652
    @pargatsingh2652 3 หลายเดือนก่อน +12

    ਰੰਧਾਵਾ .ਗਰੇਵਾਲ ਵੀਰੋ ਬਹੁਤ ਵਧੀਆ ਸਹੀ ਗਲਾ ਤੁਹਾਡੀਆਂ.

  • @BhupinderSingh-if9gb
    @BhupinderSingh-if9gb 3 หลายเดือนก่อน +9

    Thank you Gurmant Grewal ji ...you are opening the eyes of Punjab.
    Dr. Bhupinder Singh Dhillon

  • @harpalsingh8642
    @harpalsingh8642 3 หลายเดือนก่อน +10

    ਗਰੇਵਾਲ ਸਹਿਬ ਤੇ ਰੰਧਾਵਾਂ ਸਹਿਬ ਸਤਿਕਾਰ ਦੇ ਪਾਤਰ ਹਨ ਸਮਾਂ ਦੇਣ ਲਈ ਜੋ ਪੰਜਾਬੀ ਵਿਦਿਆਰਥੀਆਂ ਤੇ ਮਾਪਿਆ ਲਈ ਕਾਫ਼ੀ ਮਹੱਤਵਪੂਰਨ ਹੈ

  • @ajaibsingh3873
    @ajaibsingh3873 3 หลายเดือนก่อน +42

    ਇਹ politition ਹੀ ਦੇਸ਼ ਨੂੰ ਖਾ ਗਏ ਨੇ। ਇਮਾਨਦਾਰ ਬਹੁਤ ਘਟ ਹਨ, ਜਿਆਦਾ ਬੇਈਮਾਨ ਹਨ

  • @jagjitsingh9207
    @jagjitsingh9207 3 หลายเดือนก่อน +14

    ਹਰਜਿੰਦਰ ਸਿੰਘ ਰੰਧਾਵਾ ਜੀ ਸਤਿ ਸ੍ਰੀ ਅਕਾਲ ਬਾਈ ਜੀ🙏🙏🙏 ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਜੀ ਗਰੇਵਾਲ ਸਰ ਜੀ ਮੇਬਰ ਆਫ ਪਾਰਲੀਮੈਂਟ ਹਨ ਕਿੰਨੇ ਸੈਪਲ ਤੇ ਆਪਣੇ ਲੋਕਾਂ ਪ੍ਰਤੀ ਕਿੰਨਾ ਸੋਚਦੇ ਹਨ

  • @narinderkumar2743
    @narinderkumar2743 3 หลายเดือนก่อน +22

    ਕੈਨੇਡਾ ਦੇ ਕਾਨੂੰਨ ਬੁਹਤ ਸਖ਼ਤ ਹਨ ਜਿਹੜੇ ਲੋਕ ਪੰਜਾਬ ਵਿੱਚ ਕਨੂੰਨ ਦੀ ਪਾਲਣਾ ਨਹੀਂ ਕਰਦੇ ਟਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਦੇ ਮਾਹਿਰ ਹਨ ਉਹੀ ਲੋਕ ਜਦੋਂ ਕੈਨੇਡਾ ਜਾਂਦੇ ਹਨ ਤਾਂ ਉੱਥੋਂ ਦੇ ਰੂਲਜ਼ ਦੀ ਪਾਲਣਾਂ ਕਰਦੇ ਹਨ ਤਾਂ ਹੀ ਕੈਨੇਡਾ ਦੀਆਂ ਸਿਫਤਾਂ ਕਰਦੇ ਨੀ ਥੱਕਦੇ ਅਤੇ ਆਪਣੇ ਪੰਜਾਬ ਨੂੰ ਭੰਡਦੇ ਹਨ ਉਹੀ ਲੋਕ ਕਦੇ ਪੰਜਾਬ ਆਉਂਦੇ ਨੇ ਫੇਰ ਕਾਨੂੰਨ ਤੋੜਨ ਵਾਲਿਆਂ ਦਾ ਹਿੱਸਾ ਬਣਦੇ ਨੇ

    • @Join.Conversation
      @Join.Conversation 3 หลายเดือนก่อน +4

      They only understand the language of rod.

    • @kuldipsingh2501
      @kuldipsingh2501 3 หลายเดือนก่อน

      ਕੋਈ ਸਖ਼ਤ ਨਹੀਂ ਜੀ ਕਾਰ ਚੋਰੀ ਹੋ ਜਾਏ ਫੜ ਨਹੀਂ ਹੁੰਦੇ ਚੋਰ ਕਤਲ ਹੋ ਜਾਏ 20 ਸਾਲ ਤਕ ਇਨਕਵਾਰੀ ਕਰਦੇ ਨੇ

  • @KulbirSingh-cb2oh
    @KulbirSingh-cb2oh 3 หลายเดือนก่อน +4

    ਬਹੁਤ ਵਧੀਆ ਜਾਨਕਾਰੀ ਭਰਭੂਰ ਗੱਲਾ ਦਸੀਆ ਜੀ ਧੰਨਵਾਦ

  • @ajaibsingh3873
    @ajaibsingh3873 3 หลายเดือนก่อน +30

    ਰੰਧਾਵਾ ਸਾਹਿਬ ਮੈ ਤੁਹਾਡੀ ਇੱਜ਼ਤ ਬਹੁਤ ਕਰਦਾ। ਮੈ ਚਾਹੁੰਦਾ ਕਿ ਕੇਸ ਨਾਂ ਕਟਵਾਇਆ ਕਰੋ। ਇਹ ਤੁਹਾਡਾ ਨਿੱਜੀ ਮਾਮਲਾ ਹੈ ਪਰ ਮੇਰਾ ਦਿਲ ਇਹੀ ਕਹਿੰਦਾ ਹੈ। ਤੁਸੀਂ ਹੋਰ ਵੀ ਸੁੰਦਰ ਲਗੋਗੇ

  • @kamaldhindsa7528
    @kamaldhindsa7528 11 วันที่ผ่านมา

    Harjinder you always do your program very differently . So so so proud of you of you👏👏👏❤️ excellent interview . No wonder we all love your programs and you👏👏🙏

  • @jagdevbrar6100
    @jagdevbrar6100 3 หลายเดือนก่อน +3

    ਰੰਧਾਵਾ ਜੀ ਅਤੇ ਗਰੇਵਾਲ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪੰਜਾਬ ਦੇ ਲੀਡਰ ਤਾਂ ਗਰੇਵਾਲ ਸਾਹਿਬ ਜੀ ਦੇ ਨਾਲ ਕਿਸੇ ਵੀ ਪੱਖੋਂ ਬਰਾਬਰਤਾ ਨਹੀਂ ਹੈ ਗਰੇਵਾਲ ਸਾਹਿਬ ਜੀ ਇਕ ਬਹੁਤ ਹੀ ਇਮਾਨਦਾਰ ਲੀਡਰ ਹਨ ਪੰਜਾਬ ਦੇ ਵਿੱਚ ਇਮਾਨਦਾਰੀ ਗੁੰਮ ਹੋ ਗਈ ਹੈ ਜਿਸ ਨੂੰ ਵੀ ਕੋਈ ਛੋਟਾ ਆਹੁਦਾ ਮਿਲਿਆ ਤਾਂ ਉਹ ਪੰਜੀਂ ਤੀਹ ਪੁਲਿਸ ਮੁਲਾਜਮਾਂ ਨੂੰ ਨਾਲ ਲੈਕੇ ਘੁੰਮਦਾ ਹੈ ਕਿਸੇ ਕੰਮ ਦਾ ਕੋਈ ਮਤਲਬ ਨਹੀਂ ਪੰਜ ਸਾਲ ਵਿੱਚ ਆਪਣਾ ਘਰ ਬਾਰ ਹੀ ਠੀਕ ਕਰਦੇ ਹਨ ਪੰਜਾਬ ਖਾਏ ਖਸਮਾਂ ਨੂੰ

  • @amarshaktiscaleskpt321
    @amarshaktiscaleskpt321 3 หลายเดือนก่อน +1

    ਗਰੇਵਾਲ ਜੀ ਵਧੀਆ ਵਿਚਾਰ ਕਰਨ ਦਾ ਧੰਨਵਾਦ ਜੀ, Kapurthala

  • @gurjeetsingh5877
    @gurjeetsingh5877 3 หลายเดือนก่อน +4

    ਬਹੁਤ ਵਧੀਆ ਰੰਧਾਵਾ ਸਾਹਿਬ ਬਹੁਤ ਵਧੀਆ ਜਾਣਕਾਰੀ ਅਤੇ ਲੌਜਿਕ, ਤੱਥਾਂ ਭਰਪੂਰ ਗੱਲਬਾਤ ਅਤੇ ਪ੍ਰੋਗਰਾਮ ਹੁੰਦੇ ਹਨ,,,

  • @yadwinderpurewal6823
    @yadwinderpurewal6823 2 หลายเดือนก่อน

    Bahut hi SoojhVaan, Samjhdar and Suljhey hoye Insaan ne MP Saab.. Bahut Intelligent conversation sunan nu mili… He is highly respected and he has achieved a lot..

  • @harjinderkaur3978
    @harjinderkaur3978 3 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

    • @harjinderkaur3978
      @harjinderkaur3978 3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਰੰਧਾਵਾ ਜੀ ਦੇਖੋ ਕੈਨੇਡਾ ਦਾ mp ਤੇ ਇੰਡੀਆ ਦਾ mp ਦੱਸੋ ਤੁਹਾਨੂੰ ਕਿਹੜਾ ਠੀਕ ਲੱਗਾ
      🙏🙏

  • @AjitSingh-hr1dd
    @AjitSingh-hr1dd 3 หลายเดือนก่อน +1

    ਬਹੁਤ ਵਧੀਆ ਜਾਨਕਾਰੀ ❤❤❤

  • @rajeshmoudgil9440
    @rajeshmoudgil9440 3 หลายเดือนก่อน +2

    ਬਹੁਤ ਵਿਵਾਦਪੂਰਨ ਸਿਆਸਤਦਾਨ। ਰੰਧਾਵਾਜੀ, ਤੁਸੀਂ ਉਨ੍ਹਾਂ ਦਾ ਵਿਕੀਪੀਡੀਆ ਜ਼ਰੂਰ ਪੜ੍ਹੋ। ਇਸ ਵਿਅਕਤੀ ਲਈ ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਤੇ ਖੋਜ ਕਰੋ। ਪੰਜਾਬ ਵਿੱਚ ਪੈਦਾ ਹੋਏ ਸਿਆਸਤਦਾਨ ਦੀ ਇਸ ਤੋਂ ਵਧੀਆ ਮਿਸਾਲ ਨਹੀਂ।

  • @mikekahlon6361
    @mikekahlon6361 2 หลายเดือนก่อน +1

    Very Interesting interview
    Doji di gal and Industry minister punjab di gal Da kisa boht wadiya lagga

  • @HarbansSingh-qr6qu
    @HarbansSingh-qr6qu 3 หลายเดือนก่อน +22

    ਇਹ ਇੰਟਰਵਿਊ ਬਹੁਤ ਵਧੀਆ ਕਾਬਲੇ ਤਾਰੀਫ ਤੇ ਕਾਬਲੇ ਗੌਰ ਰਹੀ ਹੈ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ

  • @amarjitarora642
    @amarjitarora642 3 หลายเดือนก่อน +1

    Randhawa sahib always raises pertinent questions Hat's off to his vision.At the same time MPSahib is awell educated understands the ground reality of all topics

  • @drdhillon1854
    @drdhillon1854 3 หลายเดือนก่อน +3

    Bahut vadhia interaction ji.....Gurmant Grewal ji app nu janke khushi hoi ji.

  • @tarvindersingh1072
    @tarvindersingh1072 3 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਪੰਜਾਬੀਆਂ ਨੂੰ
    ਤੇ ਨੌਜਵਾਨ ਨੂੰ ਇਹ ਇੰਟਰਵਿਊ ਜਰੂਰ ਦੇਖਣੀ ਚਾਹੀਦੀ ਹੈ ਅਤੇ ਇਸ ਤੋਂ ਕੁਝ ਨਾ ਕੁਝ ਸਿੱਖਿਆ ਜਰੂਰ ਮਿਲੂਗੀ

  • @KamaljitSinghMalhi
    @KamaljitSinghMalhi 3 หลายเดือนก่อน +20

    ਭਾਉ ਬਹੁਤ ਸਿੱਖਣ ਨੂੰ ਮਿਲਦਾ ਆਪ ਦੇ ਪ੍ਰੋਗਰਾਮ ਤੋ

  • @rosecali3597
    @rosecali3597 3 หลายเดือนก่อน +5

    From USA---- GURMANT JI, this corrouption is not only in Canadian Embassy. It also in U S embassy also and as a US citizen it happen with me for my family case back in 1998.

  • @RajSingh-mu9de
    @RajSingh-mu9de 2 หลายเดือนก่อน

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਜੀ

  • @yadwinder.sekhon
    @yadwinder.sekhon 3 หลายเดือนก่อน +43

    ਰੰਧਾਵਾ ਸਾਹਿਬ ਗਰੇਵਾਲ ਸਾਹਿਬ ਨਾਲ ਮੁਲਾਕਾਤ ਬਹੁਤ ਕੰਮ ਦੀ ਹੈ ਅਜਿਹੇ ਪ੍ਰਗਰਾਮ ਕਰਦੇ ਰਹੋ ?

  • @amarshaktiscaleskpt321
    @amarshaktiscaleskpt321 3 หลายเดือนก่อน

    God blesse
    You ਗਰੇਵਾਲ, ਰੰਧਾਵਾ ਜੀ ❤❤❤❤❤❤❤❤❤

  • @baljitsingh6957
    @baljitsingh6957 3 หลายเดือนก่อน +32

    ਸਾਡੇ ਪੰਜਾਬ ਦੇ ਨੇਤਾਵਾਂ ਨੂੰ ਇਹਨਾਂ ਤੋਂ ਕੁੱਝ ਸਿੱਖਣਾ ਤੇ ਅਕਲ ਲੈਣੀ ਚਾਹੀਦੀ ਹੈ

  • @surinderpal8298
    @surinderpal8298 3 หลายเดือนก่อน +2

    Grewal is very intelligent person and understands true public service. I know him since 1997-98 when he visited India and Punjab Vidhan Sabha.
    Very fruitful interview. Foreign credential remained an issue which affected employment opportunities of foreign students in Canada.
    He became Deputy Opposition leader in Canadian Parliament by virtue of the strength of his merits and recognition in public life.

  • @Nanak-rc1go
    @Nanak-rc1go 2 หลายเดือนก่อน

    ਬਹੁਤ ਹੀ simple ਇਨਸਾਨ ਨੇ ਗਰੇਵਾਲ ਸਾਹਿਬ।

  • @Robertoknows2111
    @Robertoknows2111 3 หลายเดือนก่อน +3

    This is a great man . He has changed the course of our society . He should be given every award possible . Nobel peace prize . Medal of freedom. We need More humble people like this .

  • @manjitpal1156
    @manjitpal1156 3 หลายเดือนก่อน +3

    Punjab. Zindabad
    Wah g Wah.
    Randhawa. Sab. Canada 🇨🇦

  • @SumitSumit-h9x
    @SumitSumit-h9x 3 หลายเดือนก่อน

    Very nice Nd Good Pod Cast ,We are Proud Of Gurmant Grewal Sir.Punjab te India Da Naam Uchaa kita...

  • @sukhwindersingh-fu4rq
    @sukhwindersingh-fu4rq 2 หลายเดือนก่อน

    ਸਲੂਟ ਹੈ ਗਰੇਵਾਲ ਸਾਹਿਬ ਜੀ ਤੁਹਾਨੂੰ। ਰੰਧਾਵਾ ਜੀ 👍

  • @mohansohal935
    @mohansohal935 3 หลายเดือนก่อน +3

    Out standing performance . Today there is need of such true leaders to avoid any confusion and misunderstanding between India and Canada .

  • @zaildarkuldeep8451
    @zaildarkuldeep8451 2 หลายเดือนก่อน

    ❤ very nice and good conversation for Punjab and Canada. Good job. Thanks 🙏.

  • @iqbalsinghgill1498
    @iqbalsinghgill1498 3 หลายเดือนก่อน +1

    Good meeting and conversation

  • @jaivabrol7578
    @jaivabrol7578 2 หลายเดือนก่อน

    WOW VERY INSPIRING!

  • @JagjeetSinghGarcha-ds8gx
    @JagjeetSinghGarcha-ds8gx 3 หลายเดือนก่อน

    Very timely informative video presentation by veer Surinder Singh jee. Commendable efforts in saving Gursikhi and freedom from occupation by Hindutavi administration.

  • @SarwanSingh-ss1vz
    @SarwanSingh-ss1vz 3 หลายเดือนก่อน +2

    Very educative, constructive and fruitful interview and new generation should take direction from this.

  • @gagandeep1458
    @gagandeep1458 3 หลายเดือนก่อน

    ਬਹੁਤ ਜਾਣਕਾਰੀ ਭਰਪੂਰ ਮਿਲਣੀ ਧੰਨਵਾਦ

  • @bschahal9453
    @bschahal9453 2 หลายเดือนก่อน

    ❤❤VV INFORMATIVE , EXCELLENT 👌👌🙏 THANKS PATIALA PUNJAB

  • @deepgill43
    @deepgill43 3 หลายเดือนก่อน +2

    100 ਦੀ ਇੱਕ, ਗੱਲ ਸਾਰੀ ਸੋਚ ਦੀ ਆ, ਸਾਡੇ ਆਲੇ MP ਬਣਕੇ ਲੌਕਾਂ ਨੂੰ ਕੁੱਟਣ ਦਾ ਲਾਇਸੈਂਸ ਲੈ ਲੈਂਦੇ ਆ ਤੇ ਇਹ ਲੌਕਾਂ ਦੀ ਸੇਵਾ ਕਰਨ ਲੱਗ ਜਾਂਦੇ ਆ, ਗੱਲਬਾਤ ਸੁਨਣ ਵਾਲੀ ਆ,,

  • @gurbuxsingh7397
    @gurbuxsingh7397 3 หลายเดือนก่อน +1

    Excellent interview, Gurbant has hit the head of the nail.

  • @dsingh4532
    @dsingh4532 2 หลายเดือนก่อน

    ਬਹੁਤ ਵਧੀਆ ਗੱਲਬਾਤ ਰੰਧਾਵਾ ਸਾਹਬ

  • @jasvirtejay28
    @jasvirtejay28 3 หลายเดือนก่อน

    ਬਹੁਤ ਵਧੀਆ ਗੱਲਬਾਤ

  • @kuldipsinghdhesi7018
    @kuldipsinghdhesi7018 3 หลายเดือนก่อน +3

    ਸਹੀ ਐ ਰੰਧਾਵਾ ਸਾਹਿਬ ਕਾਲਜ ਵਾਲਿਆਂ ਨੂੰ ਵਾਕਿਆ ਹੀ ਪਹਿਲਾਂ ਬਚਿਆਂ ਨੂੰ ਇਥੇ ਦਾ ਰਹਿਣ ਸਹਿਣਾ ਜ਼ਰੂਰ ਸਿਖਾਉਣਾ ਚਾਹੀਦਾ ਹੈ । 29:49 29:49

  • @hc2716
    @hc2716 3 หลายเดือนก่อน +1

    Thank you for conducting this interview. Feel extremely proud of the achievements of Mr. Grewal !!

  • @akkigill3243
    @akkigill3243 3 หลายเดือนก่อน +16

    ਗਰੇਵਾਲ ਸਾਬ ਸਾਡੇ ਆਲੇ ਤਾਂ ਬਾਥਰੂਮ ਦੇ ਗੇਟ ਤੱਕ ਸਕਿਉਰਟੀ ਲੈਕੇ ਜਾਂਦੇ ਨੇ ,,,,ਖਤਰਾ ਤਾਂ ਏਹਨਾਂ ਨੂੰ ਵੀ ਕੋਈ ਨਹੀ ਏਹ ਵੀ ਲੋਕਾਂ ਦਾ ਧਿਆਨ ਖਿੱਚਣ ਲਈ ਸਭ ਕੁੱਝ ਕਰਦੇ ਨੇ

  • @ramindersandhu2452
    @ramindersandhu2452 3 หลายเดือนก่อน +1

    Helpful. And Good person Gurmant Grewal ..

  • @Raman-p6m
    @Raman-p6m หลายเดือนก่อน

    ਇਸ ਪ੍ਰੋਗਰਾਮ ਤੋ ਸਪਸ਼ਟ ਹੋ ਰਿਹਾ ਹੈ ਕਿ ਭਾਰਤ ਵਰਗੇ ਦੇਸ਼ ਸਹੀ ਯੋਜਨਾਵਾਂ ਬਣਾਉਣ ਤਾਂ ਯੂਥ ਨੂੰ ਕੰਮ ਦੇ ਕੇ ਵਿਦੇਸ਼ ਜਾਣ ਤੋ ਰੋਕਿਆ ਜਾ ਸਕਦਾ ਹੈ।

  • @wassebba
    @wassebba 3 หลายเดือนก่อน +1

    Sir, that is my best car you are driving Cadillac. Love the conversation S. Randhawa Sahib

  • @meghsinghdhindsa3195
    @meghsinghdhindsa3195 3 หลายเดือนก่อน +1

    ਸਤਿ ਸ੍ਰੀ ਅਕਾਲ ਜੀ ਰੰਧਾਵਾਂ ਸਾਬ ਜੀ ਬਹੁਤ ਖੂਬ ਜੀ 🙏🙏

  • @fatehsingh7283
    @fatehsingh7283 2 หลายเดือนก่อน

    Very informative interview

  • @sarajmanes4505
    @sarajmanes4505 3 หลายเดือนก่อน

    Sat Shri Akal Ji Very Nice Program God Bless You Long Life And Good Health Thanks Ji ❤

  • @lovie5h271
    @lovie5h271 3 หลายเดือนก่อน +14

    ਮੁਖ ਮੰਤਰੀ ਨਾਲ ਹਜਾਰ ਬੰਦਾ ਸੁਰੱਖਿਆ ਵਿੱਚ ਲੱਗਿਆਂ ਹੁੰਦਾ ਹੈ। ਰਿਟਾਇਰਡ ਮੁਲਜ਼ਮ 70,70ਗਾਰਡ ਲੱਗੇ ਹੋਏ ਹਨ।

  • @nirvailbrar6008
    @nirvailbrar6008 3 หลายเดือนก่อน +21

    ਪੰਜਾਬ ਦੇ ਲੀਡਰਾਂ ਨੇ ਹੀ ਪੰਜਾਬ ਨੂੰ ਡੋਬਿਆ ਇਹਨਾਂ ਨੂੰ ਆਉਂਦਾ ਕੁਝ ਨਹੀਂ ਇਹਨਾਂ ਨੂੰ। ਜਿਧਰ ਅਫਸਰ ਕਹਿਦੇ ਉਧਰ ਤੁਰ ਪੈਂਦੇ ਆ

  • @Gill46TT
    @Gill46TT 3 หลายเดือนก่อน +1

    Very Informative conversation with Grewal sir 👍🏻

  • @satwinderkaur7393
    @satwinderkaur7393 3 หลายเดือนก่อน +2

    Sat Sri akal Randhawa Sahib and Grewal sab both of u I m Charanjit Singh ex service man army medical corps Indian Army.

  • @sandeepmahal1574
    @sandeepmahal1574 3 หลายเดือนก่อน +2

    Grewal saib ji ਬਹੁਤ ਵਧੀਆ

  • @gurleentalkies8600
    @gurleentalkies8600 2 หลายเดือนก่อน +2

    ਰੰਧਾਵਾ ਸਾਬ ਸਾਡੇ ਲੀਡਰਾਂ ਨੂੰ ਵੀ ਗਰੇਵਾਲ ਸਾਬ ਤੋਂ ਸੇਧ ਲੈਣੀ ਚਾਹੀਦੀ ਹੈ।

  • @ashwanijoshi4577
    @ashwanijoshi4577 3 หลายเดือนก่อน +2

    Very nice podcast with full of healthy political information, hats off to you both for sharing this with your viewers, God bless & keep on doing the good work.

  • @HarpreetSingh-dh1ln
    @HarpreetSingh-dh1ln 3 หลายเดือนก่อน +5

    Good job Veerji 🙏👍👍👍

  • @baldevsingh4408
    @baldevsingh4408 3 หลายเดือนก่อน +2

    Very good job and information Randhawa sahib and Grewal Sahib ji

  • @MilwantSingh
    @MilwantSingh 3 หลายเดือนก่อน +1

    Very knowledgeable debate vir ji,we salute Gurmant Grewal for their nice soch

  • @randhirrandhawa6543
    @randhirrandhawa6543 3 หลายเดือนก่อน +2

    ਬਹ੍ਰਤ ਵਧੀਆ ਰੰਧਾਂਵਾ ਸਾਹੀਬ

  • @amarjitkaur3694
    @amarjitkaur3694 3 หลายเดือนก่อน +2

    ਰੰਧਾਵਾ ਸਾਹਿਬ ਵਿਰਸਾ ਸਾਹਿਬ ਨੇ ਤੁਹਾਡੇ ਤੇ ਤਵਾ ਲਾ ਦੇਣਾ

  • @harjotbrar4531
    @harjotbrar4531 3 หลายเดือนก่อน

    ਬਹੁਤ ਵਧੀਆ ਗੱਲਬਾਤ ਜੀ❤️❤️👌👌
    ਇੱਥੇ ਇੱਕ ਐਮ ਐਲ ਏ ਹੀ ਦਸ ਪੰਦਰਾਂ ਗੰਨਮੈਨ ਰੱਖ ਕੇ ਚੱਲਦੇ ਹਨ।

  • @jagrajsingh3049
    @jagrajsingh3049 2 หลายเดือนก่อน

    🙏🙏 great podcast sade minister kiwe learn kar sakde hun eh sab kuj randawa sb thanks for this great efforts

  • @harjitlitt1375
    @harjitlitt1375 3 หลายเดือนก่อน +2

    Randhawa ji yesterday I met Grewal Sahib at Mughal Garden Restaurant. Very good video

  • @gurindersingh9015
    @gurindersingh9015 2 หลายเดือนก่อน +1

    Ssa Randhawa ji, the garbage throwing on roads n residential areas is very common in Edmonton also. It’s all due to the excessive entrance of immigrants. All due to our systems of Punjab. The youth is suffering

  • @mohansohal935
    @mohansohal935 3 หลายเดือนก่อน +1

    Very knowledgeable man storming session.

  • @harmeetsinghghumaan8601
    @harmeetsinghghumaan8601 3 หลายเดือนก่อน +2

    ❤ se very tru welcome mr randhawa ji for good views discussion with Mr grewal ji thanks

  • @baljitcheema6996
    @baljitcheema6996 3 หลายเดือนก่อน

    Bahut vadhia program debate da

  • @indiandriverarmy
    @indiandriverarmy 2 หลายเดือนก่อน

    Bahut vadia vichaar ne

  • @Desi_d7j
    @Desi_d7j 3 หลายเดือนก่อน

    Thanks Harjinder Singh ji

  • @gurmindersingh978
    @gurmindersingh978 2 หลายเดือนก่อน

    Good knowledge

  • @ramanpreet9567
    @ramanpreet9567 2 หลายเดือนก่อน

    MP Sahib very good insan ne

  • @tsmtakkarbby8208
    @tsmtakkarbby8208 2 หลายเดือนก่อน

    Harjinder Singh Ji Great Knowledge Given By u

  • @budhsinghhalwai8322
    @budhsinghhalwai8322 2 หลายเดือนก่อน

    ਵੀਰ ਗੁਰਮੱਤ ਸਿੰਘ ਗਰੇਵਾਲ ਨੇਕ ਇਨਸਾਨ ਹਨ.ਲੋਕ ਭਲਾਈ ਵਿੱਚ ਵਿਸ਼ਵਾਸ ਹਨ.ਵੀਰ ਜੀ ਚੰਗੇ ਸਿਆਸਤਦਾਨ ਹਨ. ਚੰਗੇ ਵੀਚਾਰ ਰੱਖਦੇ ਹਨ.ਸਾਡੇ ਇੱਥੇ ਦੇਸ ਪੰਜਾਬ ਦਾ ਕਿਸੇ ਪਾਰਟੀ ਤੋ ਕੋਈ ਸਿਆਸਤਦਾਨ ਸਿਆਸਤ ਵਿੱਚ ਆਪਣਾ ਨਾਮ ਨਹੀ ਬਣਾ ਸਕਿਆ .ਇਹੀ ਹਾਲ ਸਾਰੇ ਭਾਰਤ ਦੇ ਸਿਆਸਤਦਾਨਾਂ ਦਾ ਹੈ.ਇਹਨਾ ਸਾਰਿਆਂ ਉਪਰ ਚੋਰ ਹੋਣ ਦਾ ਲੇਬਲ ਜਰੂਰ ਲੱਗ ਜਾਂਦਾ ਹੈ. ਵੀਰ ਜੀ ਦੇ ਚੰਗੇ ਵਿਚਾਰਾਂ ਤੋ ਦੇਸ ਪੰਜਾਬ ਅਤੇ ਭਾਰਤ ਦੇ ਸਿਆਸਤਦਾਨ ਨੂੰ ਸਿੱਖਿਆ ਲੈਣੀ ਚਾਹੀਦੀ ਹੈ.ਵੀਰ ਜੀ ਨੂੰਕਨੇਡਾ ਦੀ ਪਾਰਲੀਮੈਂਟ ਵਿੱਚ ਤਾਹੀ ਆਇਰਨਮੈਨ ਕਹਿੰਦੇ ਹਨ.ਰੰਧਾਵਾ ਸਾਬ ਦਾ ਇੰਟਰਵਿਊ ਕਰਨ ਦਾ ਬਹੁਤ ਧੰਨਵਾਦ ਹੈ.ਧੰਨਵਾਦ.

  • @malkiatsingh5143
    @malkiatsingh5143 3 หลายเดือนก่อน +4

    ਰੰਧਾਵਾ ਦੀ ਸਮਝ ਤੋਂ ਉਪਰ ਦੀਆਂ ਗੱਲਾਂ ਨੇਂ। ਕਿਉਂਕਿ ਅਸੀ ਰੌਲ਼ੇ ਰੱਪੇ ਵਿੱਚ ਪਰਗਟ ਹੋਏ ਹਾਂ! ਚਲੋ ਰੰਧਾਵਾ ਦੀ ਅਵਾਜ਼ ਸ਼ਰਮੋਂ ਕਸ਼ਰਮੀ ਮੱਠੀ ਹੋਈ , ਇਸ ਦੇ ਨਾਲ ਹੀ ਸੁਣਨਾ ਸਿੱਖਣ ਦਾ ਪਹਿਲੀ ਵਾਰ ਮੌਕਾ ਮਿਲਦਾ ਜਾਪਿਆ ।

  • @manjitsandhu4261
    @manjitsandhu4261 3 หลายเดือนก่อน

    ਬੁਹਤ ਵਧੀਆ ਰੰਧਾਵਾ ਜੀ।

  • @tejtarn5025
    @tejtarn5025 3 หลายเดือนก่อน

    Bhut hi learning te knowledgeble session. Thank you both .. respect 🙏

  • @satwinderkaur8696
    @satwinderkaur8696 3 หลายเดือนก่อน

    Always same gift of God gurmant ji

  • @Nanak-rc1go
    @Nanak-rc1go 2 หลายเดือนก่อน +3

    ਜਿੱਥੇ ਵੀ ਪੰਜਾਬੀ ਚਲੇ ਜਾਂਦੇ ਨੇ। ਬੇਈਮਾਨੀ ਵੱਡੇ ਪੱਧਰ ਤੇ ਜਲਦੀ ਸ਼ੁਰੂ ਕਰ ਲੈਦੇ ਨੇ। ਪੰਜਾਬੀ ਤਾਂ ਜੇਬਾ ਚ ਪਾ ਹੀ ਲੈਦੇ ਨੇ, ਪੰਜਾਬ ਵਾਲਾ ਹੀ ਕੰਮ ਹੈ। ਦਾਅ ਲੱਗਣੇ ਤੇ ਹੈ।

  • @col.a.s.ghumman3784
    @col.a.s.ghumman3784 3 หลายเดือนก่อน +1

    M feeling proud of Grewal Sahib jio of his achievements. A great personality indeed 🌹

  • @khushian4x4
    @khushian4x4 หลายเดือนก่อน

    You are a legend sir

  • @JagjitSingh-d1w
    @JagjitSingh-d1w 2 หลายเดือนก่อน

    Good Ji

  • @HARJITSINGH-qo6pl
    @HARJITSINGH-qo6pl 3 หลายเดือนก่อน +3

    Very Good information
    Comparison of Canada system and India system is very surprising but very shameful to Indian politicians.

    • @devinderpaldhillon9627
      @devinderpaldhillon9627 3 หลายเดือนก่อน +1

      ਸਾਡਿਆਂ ਨੇ ਵੀਰ ਸ਼ਰਮ ਸ਼ੁਰਮ ਸਾਰੀ
      ਵੇਚ ਕੇ ਖਾ ਛੱਡੀ ਐ । ਏਹਨਾਂ ਅਨਪੜ੍ਹਾਂ ਦੇ ਸਕੱਤਰਾਂ ( IAS ) ਰਾਹੀਂ ਕੇਂਦਰ ਸਰਕਾਰ ਜੋ ਚਾਹੇ ਕਰਾ ਲੈਂਦੀ ਐ । ਸਿਰਫ ਬਾਦਲ ਨੂੰ ਮੁੱਠ ਚ ਰੱਖਦੀ ਸੀ ਕੇਂਦਰ ਸਰਕਾਰ । ਉਹਨੂੰ ਬਿਜ਼ੀ ਰੱਖਦੇ ਸੀ ਖਾਣ ਪੀਣ ਚ ।
      ਤੇ ਪੰਜਾਬ ਦੀ ਜਹੀ ਤਹੀ ਫੇਰੀ ਜਾਂਦੇ ਸੀ ।