ਸਰਦਾਰ ਜੀ ਨੇ ਝੁੱਗੀਆਂ 'ਚ ਰਹਿ ਕੀਤੀ ਮਿਹਨਤ । MP Tour । Amrik Manpreet । Walk With Turna

แชร์
ฝัง
  • เผยแพร่เมื่อ 9 ก.พ. 2023
  • ਸਰਦਾਰ ਜੀ ਨੇ ਝੁੱਗੀਆਂ 'ਚ ਰਹਿ ਕੀਤੀ ਮਿਹਨਤ
    ਬਣਾਈ 50 ਕਿੱਲੇ ਜ਼ਮੀਨ
    ਹੁਣ ਲਾਇਆ ਭੱਠਾ, 200 ਬੰਦਿਆਂ ਨੂੰ ਦਿੱਤਾ ਰੁਜ਼ਗਾਰ
    #walkwithturna #madhyapradesh #mp #punjabi

ความคิดเห็น • 55

  • @ranjodhsingh7174
    @ranjodhsingh7174 ปีที่แล้ว +2

    ਬਹੁਤ ਹੀ ਖੁਸ਼ੀ ਹੁੰਦੀ ਹੈ ਜੀ ਆਪਣੇ ਭਰਾਵਾ ਦੀ ਤਰੱਕੀ ਦੇਖ ਤੇ ਉੱਨਾਂ ਦੀ ਖੁਸ਼ੀ ਨਾਲ ਅਸੀਂ ਖੁਸ਼ ,ਜਿਉਂਦੇ ਵੱਸਦੇ ਰਹਿਣ ਜੀ ਸਿੱਖ ਹਮੇਸਾ ਲੋਕਾਈ ਦਾ ਭਲਾ ਮੰਗਣ ਵਾਲਾ ਹੁੰਦਾ ਹੈ ।

  • @JarnailSingh-iu7cu
    @JarnailSingh-iu7cu ปีที่แล้ว +3

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @SukhwinderSingh-wq5ip
    @SukhwinderSingh-wq5ip ปีที่แล้ว +9

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manpreetrandhawa9386
    @manpreetrandhawa9386 ปีที่แล้ว +13

    ਬਹੁਤ ਹੀ ਵਧੀਆ ਉਪਰਾਲਾ ਕੀਤਾ ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

    • @WalkWithTurna
      @WalkWithTurna  ปีที่แล้ว

      ਸਤਿ ਸ੍ਰੀ ਅਕਾਲ ਜੀ

  • @pritamkaur7580
    @pritamkaur7580 ปีที่แล้ว +4

    Very nice information. Panjabies doing hard work , they are strong, ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ। ਸਤਿਗੁਰੂ ਜੀ ਕਿਰਪਾ ਬਣਾਈ ਰੱਖਣ

  • @tarlochanrai6339
    @tarlochanrai6339 ปีที่แล้ว +4

    ਬਹੁਤ ਵਧੀਆ ਲੱਗੀ ਵੀਡੀਓ 🙏👍

  • @sandaldeepantal4504
    @sandaldeepantal4504 ปีที่แล้ว +1

    Bouth khub.

  • @jarnailchahal8891
    @jarnailchahal8891 ปีที่แล้ว +1

    Bahut vadhya video.

  • @BalwinderSingh-zb6gc
    @BalwinderSingh-zb6gc ปีที่แล้ว +1

    Bahutt Vadhia Video aa

  • @kulbirsingh6192
    @kulbirsingh6192 ปีที่แล้ว

    Very. Nice

  • @MOR.BHULLAR-PB05
    @MOR.BHULLAR-PB05 ปีที่แล้ว +1

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @cheemagermany597
    @cheemagermany597 ปีที่แล้ว +1

    Ssaji sareyan nu 🙏🙏🙏verry good and nice Videos ji

  • @mdeepsinghrehal4650
    @mdeepsinghrehal4650 ปีที่แล้ว

    ਬਹੁਤ ਵਧੀਆ ਬਾਬਿਓ ਖਿੱਚ ਕੇ ਰੱਖੋ ਮੀਟਰ 🙏🙏

  • @Randy-eg6dk
    @Randy-eg6dk ปีที่แล้ว +3

    Best

  • @gurmeetmangat279
    @gurmeetmangat279 ปีที่แล้ว

    ਬਹੁਤ ਵਧੀਆ ਵੀਡੀਓ ਆ ਜੀ

  • @amangill1995
    @amangill1995 ปีที่แล้ว +1

    Pater kar gi interview Karan time gal complete after next gal start karo ji pl gurnam Muktsar

  • @sukhchainsingh6243
    @sukhchainsingh6243 ปีที่แล้ว +3

    Very nice work ji

  • @stylishhomes1942
    @stylishhomes1942 ปีที่แล้ว +2

    Good work ...

  • @sharank2014
    @sharank2014 ปีที่แล้ว +3

    Very inspirational ❤

  • @jashpalsingh1875
    @jashpalsingh1875 ปีที่แล้ว

    ਵਾਹਿਗੁਰੂ ਚੜਦੀਕਲਾ ਬਖਸ਼ੇ

  • @Kulwantsingh-nw1cw
    @Kulwantsingh-nw1cw ปีที่แล้ว +3

    Good

  • @parneetsra6694
    @parneetsra6694 ปีที่แล้ว

    Work hard punjbi

  • @karamjeetsingh2572
    @karamjeetsingh2572 ปีที่แล้ว +3

    Very Nice n good to know that Punjabis r doing well in this place.Much appreciated to u n your Mrs by showing us your wonderful videos.Karamjeet Sandah Malaysia 🇲🇾

  • @gurmailsingh5936
    @gurmailsingh5936 ปีที่แล้ว +2

    Verry Verry Nice blog ji 🙏 👍

  • @uttamsinghsandhu5279
    @uttamsinghsandhu5279 ปีที่แล้ว

    Very nice

  • @yadwindersingh9264
    @yadwindersingh9264 ปีที่แล้ว +2

    Very good job God bless you putar

  • @rajasandhuchatha2201
    @rajasandhuchatha2201 ปีที่แล้ว +1

    Very good job

  • @Ballisingh-ib6kq
    @Ballisingh-ib6kq ปีที่แล้ว

    Att a very good ji 💐👍

  • @indervirmundi4448
    @indervirmundi4448 ปีที่แล้ว

    Waheguru Dhan waheguru Ji

  • @parminderkaur9491
    @parminderkaur9491 ปีที่แล้ว +2

    Very nice video ji

  • @gurpreetsinghbala5663
    @gurpreetsinghbala5663 ปีที่แล้ว

    Hard work, pays. Hard work

  • @GurwinderSingh-zi4fd
    @GurwinderSingh-zi4fd ปีที่แล้ว

    ,ਬਹੁਤ ਵਧੀਆ ਬਲੌਗ, ਜਿਹੜੇ ਪੰਜਾਬੀ ਪਾਕਿਸਤਾਨ ਬਾਰਾਂ ਵਿੱਚ ਖੇਤੀ ਕਰਦੇ ਸਨ, ਜਾਂ ਰਹਿੰਦੇ ਸਨ, ਵੰਡ ਮਗਰੋਂ, ਪਿੰਡਾਂ ਵਿੱਚ ਜ਼ਮੀਨਾਂ ਏਧਰ ਘਟ ਮਿਲੀਆਂ, ਮਿਹਨਤੀ ਤੇ ਪਹਿਲਾਂ ਹੀ ਸਨ, ਫਿਰ ਜਲਦੀ ਹੀ ਵੰਡ ਤੋਂ ਬਾਅਦ ਐਮ ਪੀ, ਯੂ ਪੀ, ਜਾਂ ਰਾਜਸਥਾਨ ਵਲ ਆ ਗਏ, ਸਖਤ ਮਿਹਨਤ ਕਰ ਕੇ ਖੁਲੀਆਂ ਜ਼ਮੀਨਾਂ ਤੇ ਕਾਰੋਬਾਰ ਸੈਟ ਕਰ ਲਏ, ਵਾਹਿਗੁਰੂ ਸਾਰਿਆਂ ਤੇ ਸਦਾ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ

  • @tejinderpal2248
    @tejinderpal2248 ปีที่แล้ว +1

    Jameen ka rate kiye poochho Ji

  • @NirmalSingh-qq9bj
    @NirmalSingh-qq9bj ปีที่แล้ว

    As he has so faith in bandi chhore satguru and get everything from him

  • @MSGaminG-cc4dz
    @MSGaminG-cc4dz ปีที่แล้ว

    ਸ ਦਲਬੀਰ ਸਿੰਘ ਜੀ ਆਪਣਾ ਫੋਨ ਨੰਬਰ ਦੇਵੋ ਜੀ ਰਿਪਲਾਈ ਮੈਨੂੰ ਜੀ ਪਲੀਜ਼ ਜੀ ਮੋਗਾ ਤੋਂ ਹਾਂ ਜੀ

  • @ManjeetSingh-eu9qb
    @ManjeetSingh-eu9qb ปีที่แล้ว +2

    Bai ji ma ve blog dekda

  • @gursewaksingh5618
    @gursewaksingh5618 ปีที่แล้ว +2

    ਬਾਈ ਜੀ ਸਤਿ ਸ਼੍ਰੀ ਅਕਾਲ ਇਥੇ ਜਮੀਨ ਦਾ ਕੀ ਰੇਟ ਆ

    • @WalkWithTurna
      @WalkWithTurna  ปีที่แล้ว

      ਪੰਜਾਬ ਵਾਂਗ ਹੀ ਹੈ ਜੀ ਹੁਣ, ਪਹਿਲਾਂ ਰੇਟ ਘੱਟ ਹੁੰਦੇ ਸੀ।
      ਵੀਡੀਓ ਵੇਖਦੇ ਰਹਿਓ ਆਉਣ ਵਾਲੇ ਦਿਨਾਂ ਚ ਸਭ ਜਾਣਕਾਰੀ ਦੇਵਾਂਗੇ

    • @jobanpreetsingh148
      @jobanpreetsingh148 ปีที่แล้ว

      20 lakh per acre in Debra

    • @jaswindrvirk1687
      @jaswindrvirk1687 ปีที่แล้ว

      @@WalkWithTurna Killa di production or bigha di please reply 10 to 12 quintal of rice

    • @WalkWithTurna
      @WalkWithTurna  ปีที่แล้ว

      @@jaswindrvirk1687 2 ਵਿੱਘੇ ਦਾ 1 ਕਿੱਲਾ ਬਣਦਾ ਹੈ ਜੀ

  • @balrajsingh7295
    @balrajsingh7295 ปีที่แล้ว

    ਬਾੲੀ,ਜੀ,ਜਮੀਨ,ਦਾ,ਹੁਣ,ਕੀ,ਰੇਟ,ਹੈ,ਬੈ,ਦਾ,ੳੁਹ,ਵੀ,ਦਸੋ,ਹੁਣ,ਵੀ,ਜਮੀਨਾ,ਪੰਜਾਬੀ,ਲੈ,ਸਕਦੇ,ਨੇ,ਜਮੀਨ,ਨਾਮ,ਪਰ,ਹੋ,ਜਾਦੀ,ਹੈ,ਰिਜਸਟਰੀ,ਹੋ,ਜਾਦੀ,ਹੈ,ਪਤਰਕਾਰ,ਸिਹਬ,िੲਸ,ਦੀ,ਜਾਣਕਾਰੀ,िਦੳੁ,ਜੀ

    • @balrajbrar9
      @balrajbrar9 ปีที่แล้ว

      Bai ji kameena de rate ethe 8lakh to suro ho janda nale rajestari walea kameena vi hn and bager rajestari walea vi hn

  • @AMARJITSINGH-go1cu
    @AMARJITSINGH-go1cu ปีที่แล้ว

    Very nice

  • @nirvairsinghbatth2037
    @nirvairsinghbatth2037 ปีที่แล้ว +2

    Good