ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ । Nishan E Sikhi । Amrik Manpreet । Walk With Turna

แชร์
ฝัง
  • เผยแพร่เมื่อ 8 พ.ค. 2024
  • ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ
    1 ਸਾਲ ਪਹਿਲਾਂ ਹੀ Admission ਹੋ ਜਾਂਦੀ Full
    ਨਿਸ਼ਾਨ-ਏ-ਸਿੱਖੀ International School
    #WalkWithTurna #KhadurSahib #NishanESikhi
    Nishan E Sikhi International School Khadur Sahib । Amrik Manpreet । Walk With Turna

ความคิดเห็น • 87

  • @amreekkaur4136
    @amreekkaur4136 29 วันที่ผ่านมา +33

    ਜੇ ਸਾਰੇ ਬਾਬੇ ਖਡੂਰ ਸਾਹਿਬ ਬਾਬਾ ਜੀ ਤਰਾ ਵਿਦਿਆ ਦੇ ਚਾਨਣ ਦਾ ਪ੍ਸਾਰ ਕਰਨ ਤੇ ਸਿੱਖੀ ਨਾਲ ਜੋੜਨ ਦਾ ਤਾ ਪੰਜਾਬ ਦੀ ਨੁਹਾਰ ਹੀ ਬਦਲ ਜਾਵੇ

  • @s.sarvansingh5714
    @s.sarvansingh5714 วันที่ผ่านมา

    ਪੜ੍ਹਾਈ ਦੇ ਨਾਲ-ਨਾਲ ਗੁਰਮੱਤ ਦੀ ਪੜ੍ਹਾਈ ਕਰਾਈ ਜਾ ਰਹੀ।ਬਹੁਤ ਵਧੀਆ ਉਪਰਲਾ। ਗਰੀਬ ਸਿੱਖ ਪਰਿਵਾਰ ਦੇ ਹੁਸ਼ਿਆਰ ਬਚਿਆ ਨੂੰ ਫ੍ਰੀ ਅਡਮਿਸ਼ਨ ਵੀ ਦੇਣਾ ਚਾਹੀਦਾ ਹੈ।

  • @GurpreetSingh-kp8sj
    @GurpreetSingh-kp8sj 17 วันที่ผ่านมา +7

    ਬਹੁਤ ਖੁਸ਼ੀ ਹੋਈ ਇਸ ਤਰ੍ਹਾਂ ਦਾ ਸਿੱਖਾਂ ਦੁਬਾਰਾ ਬਣਾਇਆ ਪਹਿਲਾ ਸਕੂਲ ਦੇਖ ਕੇ
    ਇਸ ਤਰ੍ਹਾਂ ਦੇ ਸਕੂਲਾਂ ਦੀ ਬਹੁਤ ਲੋੜ ਹੈ
    ਇਸ ਤਰ੍ਹਾਂ ਦੇ ਸਕੂਲਾਂ ਦੇ ਜਰੀਏ ਪੰਜਾਬ ਦੇ ਬੱਚੇ IAS , IPS , PCS ਬਣਾਏ ਜਾ ਸਕਦੇ ਹਨ

  • @gogijosan4966
    @gogijosan4966 29 วันที่ผ่านมา +21

    ਬਹੁਤ ਹੀ ਵਧੀਆ ਉਪਰਾਲਾ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੀਆਂ ਦਾ ਕਾਸ ਜੇ ਸਾਰੇ ਕਾਰ ਸੇਵਾ ਵਾਲੇ ਬਾਬੇ ਹਰ ਇਕ ਜਿਲੇ ਵਿੱਚ ਇੱਕ ਇੱਕ ਸਕੂਲ ਇਸ ਤਰਾਂ ਦੇ ਬਣਾ ਦੇਣ ਤਾ ਬਹੁਤ ਵਧੀਆ ਹੋਵੇਗਾ ਤੇ ਨਾਲ ਸਿੱਖੀ ਦਾ ਪ੍ਰਚਾਰ ਵਧੀਆ ਹੋਵੇਗਾ 🙏🏻

  • @armansandhu6504
    @armansandhu6504 29 วันที่ผ่านมา +28

    ਬਹੁਤ ਵਧੀਆ ਜੀ ਬਹੁਤ ਦੇਰ ਦੀ ਤਮੰਨਾ ਸੀ ਇਹ ਸਕੂਲ ਵੇਖਣ ਦੀ ਅੱਜ ਪੂਰੀ ਹੋ ਗਈ ਬਾਬਾ ਜੀ ਨੂੰ ਪੰਜਾਬ ਵਿੱਚ ਹੋਰ ਬ੍ਰਾਂਚਾਂ ਵੀ ਖੋਲਣੀਆਂ ਚਾਹੀਦੀਆਂ 🙏

  • @rakkarrakkar2981
    @rakkarrakkar2981 20 วันที่ผ่านมา +5

    ਸ਼੍ਰੀ ਚਮਕੌਰ ਸਾਹਿਬ ਵਿੱਚ ਇਵੇਂ da,ਸਕੂਲ ਖੋਲ੍ਹਿਆ ਜਾਣਾ ਚਾਹੀਦਾ ਹੈ ❤

  • @peaceformind627
    @peaceformind627 19 วันที่ผ่านมา +3

    ਵਾਹਿਗੁਰੂ ਚੜਦੀ ਕਲਾ ਕਰਨ ਸਿੱਖ ਕੌਮ ਪੜ੍ਹੇ ਲਿਖੇ ਵਧੇ ਫੁੱਲੇ

  • @HSsingh741
    @HSsingh741 18 วันที่ผ่านมา +2

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਮਨ ਖੁਸ਼ ਹੋ ਗਿਆ ਵੇਖ ਕੇ।ਵਾਹਿਗੁਰੂ ਕਿਰਪਾ ਕਰਨ ਕਿ‌ ਪੰਜਾਬ ਵਿੱਚ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਹੋਰ ਸਕੂਲ ਖੁੱਲਣ ।।

  • @Kanwarnau-nihal-singh70
    @Kanwarnau-nihal-singh70 29 วันที่ผ่านมา +11

    ਬਹੁਤ ਹੀ ਵਧੀਆ ਉਪਰਾਲਾ ਕੀਤਾ, ਲੋਕ ਹੋਰ ਜਾਗਰੂਕ ਹੋਣਗੇ, ਧੰਨਵਾਦ ਜੀ, ਅਸੀਂ ਮਾਝੇ ਵਾਲੇ ਅੰਮ੍ਰਿਤਸਰ ਤੋਂ!

  • @peaceformind627
    @peaceformind627 19 วันที่ผ่านมา +2

    ਰੂਹ ਖੁਸ਼ ਹੋਗੀ ਬਾਬਾ ਜੀ ਦੇ ਚਲਾਏ ਕਾਰਜ ਨੂੰ ਦੇਖਕੇ

  • @manjot2765
    @manjot2765 28 วันที่ผ่านมา +5

    HE IS THE BEST PRINCIPAL ♥ such a gem of a person..
    S. Amarjeet Singh

  • @kulpreetkaur6154
    @kulpreetkaur6154 5 วันที่ผ่านมา

    Bhut hi vdiya uprala hai ji istra da upralla har sikh bacheya nu milna chahida hai ji

  • @diljeetkaur5858
    @diljeetkaur5858 28 วันที่ผ่านมา +4

    ਬਹੁਤ ਹੀ ਉੱਚੇ ਪੱਧਰ ਦਾ ਸਕੂਲ♥️🙏🏻🙏🏻👌

  • @husanpreetKaur-jo9iy
    @husanpreetKaur-jo9iy 9 วันที่ผ่านมา +6

    ਜਦੋ ਇਹ ਸਕੂਲ ਬਣਿਆ ਸੀ ਤਾ ਗਰੀਬਾ ਨੇ ਫਰੀ ਸੇਵਾ ਕਰਕੇ ਇਹ ਸਕੂਲ ਬਣਾਉਣ ਦੇ ਵਿੱਚ ਮਦਦ ਕੀਤੀ ਸੀ ਤਾ ਜੋ ਉਹਨੇ ਦੇ ਬੱਚੇ ਪੜ ਸਕਣ ਪਰ ਅੱਜ ਇੱਕ ਗਰੀਬ ਤੇ ਗਰੀਬ ਦਾ ਬੱਚਾ ਇੱਥੇ ਪੈਰ ਵੀ ਨਹੀ ਪਾ ਸਕਦਾ ।

  • @BalwinderSingh-qe8jv
    @BalwinderSingh-qe8jv 28 วันที่ผ่านมา +7

    Your tarban very good brother God bless you

  • @NavreetkaurKang-lg8xh
    @NavreetkaurKang-lg8xh 29 วันที่ผ่านมา +17

    ਮੇਰਾ ਬੇਟਾ ਵੀ ਇਸੇ ਸਕੂਲ ਚ ਪੜ੍ਹਦਾ ਆ, nursary ਤੋ ਇਸ ਸਕੂਲ ਵਿਚ ਆ, ਹੁਣ ਓ 4th ਵਿਚ ਆ, ਬਹੁਤ ਵਧੀਆ ਪੜ੍ਹਾਈ ਆ ਸਕੂਲ ਦੀ, ਖਰਚਾ ਵੀ ਜ਼ਿਆਦਾ ਨਈ ਆ, ਆਮ ਸਕੂਲਾਂ ਵਾਂਗ ਈ ਆ

    • @AvtarSingh-qz9qn
      @AvtarSingh-qz9qn 28 วันที่ผ่านมา +2

      ਮੇਰੇ ਦੋਨੋ ਜੁੜਵਾ ਬੇਟੇ ਇਸੇ ਸਕੂਲ ਚ ਪੜ੍ਹਦੇ ਆ ਜੀ ,,ਤੁਸੀ ਕਿੱਥੋ ਜੀ

    • @pritpalkaur5280
      @pritpalkaur5280 24 วันที่ผ่านมา +1

      Sister g ithe hostal da parband hai biys ly

    • @AvtarSingh-qz9qn
      @AvtarSingh-qz9qn 24 วันที่ผ่านมา +1

      Nhi ji

    • @AvtarSingh-qz9qn
      @AvtarSingh-qz9qn 24 วันที่ผ่านมา

      @@pritpalkaur5280 good morning ji

    • @AvtarSingh-qz9qn
      @AvtarSingh-qz9qn 24 วันที่ผ่านมา +1

      @@pritpalkaur5280 hostal nhi hai ji

  • @MOR.BHULLAR-PB05
    @MOR.BHULLAR-PB05 17 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ

  • @gurpreetsingh-xl3im
    @gurpreetsingh-xl3im 29 วันที่ผ่านมา +2

    Waheguru ji nishan e sikhi international school nu tarakiya bkshe .....school nu chrdikala vich rkhe

  • @Simrankour-1948
    @Simrankour-1948 วันที่ผ่านมา

    Eho jehe school har disst ch hona cahida a 🙏

  • @gurdialsingh5951
    @gurdialsingh5951 29 วันที่ผ่านมา +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @BaljinderSinghBrar-gc4md
    @BaljinderSinghBrar-gc4md 29 วันที่ผ่านมา +1

    🙏🤲 Very fantastic 🌹 Absolutely Greatfull 👍 Waheguru Ji 🙏 Ess School De All Staff Aur All Bacheyaan Nu With family's Hamesha Khush Tandurust Aur Chardi Kla Vich Rakhna Ji 🙏 ☝️👏

  • @MiriPiriOfficialChannel
    @MiriPiriOfficialChannel 26 วันที่ผ่านมา +1

    Waheguru ji bhai amreek singh. Ji bahut salangha yog uprala

  • @GurdeepSingh-wl3dd
    @GurdeepSingh-wl3dd 28 วันที่ผ่านมา +3

    Appriciate you both, very nice professional interview

  • @kksandhu1779
    @kksandhu1779 25 วันที่ผ่านมา

    Bohot vadiya ji

  • @g.sharan6041
    @g.sharan6041 29 วันที่ผ่านมา +2

    Very high level school, beautiful building, thanks for showing this school

  • @VARINDERMEHROK
    @VARINDERMEHROK 27 วันที่ผ่านมา +1

    Awesome ❤

  • @RobinSingh-sg1xi
    @RobinSingh-sg1xi 17 วันที่ผ่านมา

    ਬਹੁਤ ਵਧੀਆ ਜੀ

  • @rajwantkaur1151
    @rajwantkaur1151 29 วันที่ผ่านมา

    Great 👍👍

  • @jaswindersingh1459
    @jaswindersingh1459 22 วันที่ผ่านมา

    ਬਹੁਤ ਸੋਹਣਾ ਕੰਮ ਜੀ

  • @user-jv9ey5vm6n
    @user-jv9ey5vm6n 29 วันที่ผ่านมา +1

    Very nice and very great ❤

  • @sodhitalwandi6162
    @sodhitalwandi6162 28 วันที่ผ่านมา

    Waheguru g mehar karan 🙏

  • @sukhchainsingh6243
    @sukhchainsingh6243 24 วันที่ผ่านมา

    Very good work ji

  • @mawinakaur3812
    @mawinakaur3812 28 วันที่ผ่านมา

    Bahut bahut shukria ji...sari videos tuhadi bahut sohni hundiya...te eh vlog v dekh k dil bada khush hoya...kyunki asi v teaching line vich reh chuke ha...so eh school da system...divinity nal v jodya hoya jo ki bahut sohna uprala hai

  • @avtarsingh-cm3vc
    @avtarsingh-cm3vc 27 วันที่ผ่านมา

    Very nice School & staff

  • @iqbalsidhu6651
    @iqbalsidhu6651 29 วันที่ผ่านมา +1

    Well come my dear brother and Sister ji

  • @sarbkaur5199
    @sarbkaur5199 28 วันที่ผ่านมา +3

    Waheguru jio

  • @punjabitravelvlogs6126
    @punjabitravelvlogs6126 28 วันที่ผ่านมา +1

    Very nice 👌

  • @user-fp3cx2ie5s
    @user-fp3cx2ie5s 29 วันที่ผ่านมา +2

    Masaallha❤❤🎉🎉subhanallha

  • @SwaranSingh-uj1ch
    @SwaranSingh-uj1ch 29 วันที่ผ่านมา +1

    Very Good

  • @kulwant747
    @kulwant747 28 วันที่ผ่านมา +1

    Waheguruji

  • @user-ud4ud8wu7h
    @user-ud4ud8wu7h 28 วันที่ผ่านมา

    Nice 👍

  • @Sukhkhehra11
    @Sukhkhehra11 28 วันที่ผ่านมา +1

    Nice

  • @angrejparmar6637
    @angrejparmar6637 27 วันที่ผ่านมา

    Thanks

  • @rakkarrakkar2981
    @rakkarrakkar2981 20 วันที่ผ่านมา

    ❤❤❤❤❤

  • @thirteencoffins
    @thirteencoffins 14 วันที่ผ่านมา

    ਬਹੁਤ ਸੋਹਣਾ ਲੱਗਾ ਵੀਰ ਜੀ, ਇੰਝ ਹੀ ਪੱਗ ਬੰਨ੍ਹ ਕੇ ਰੱਖਿਆ ਕਰੋ। ਇਹ ਸਾਡੀ ਪਛਾਣ ਹੈ। ਤੁਸੀਂ ਬਾਹਰਲੀਆਂ ਥਾਵਾਂ ਤੇ ਵੀ ਜਾਂਦੇ ਹੋ, ਪੱਗ ਨਾਲ ਹੀ ਪਤਾ ਲਗਦਾ ਹੈ ਕਿ ਸਿੱਖ ਆਏ ਨੇ। ਫਿਰ ਦੇਖਿਓ ਦੁੱਗਣੀ ਇੱਜਤ ਵੀ ਮਿਲੇਗੀ ਤੁਹਾਨੂੰ।

  • @sandeepkaurdhillon8700
    @sandeepkaurdhillon8700 17 วันที่ผ่านมา

    Pls also make video on nishan e sikhi centre ,khadur sahib

  • @zsingh809
    @zsingh809 9 วันที่ผ่านมา

    Agar har City vich eda de hi school hon ta lok private school di lut vicho Bach sakde ne sikhi nu vad to vad
    Parmot kita ja sakda ajj samay eda da ke lok parai lai apne bacheya nu
    Othe Dhram de schoola vich jana painda bhut vadiya school 🙏🙏🙏

  • @surjitpunia8262
    @surjitpunia8262 28 วันที่ผ่านมา

    Waheguru ji blessed Nishan e Sikhi school and thanks Baba ji how made this,and also thanks of turna ji

  • @rajbindersingh3048
    @rajbindersingh3048 28 วันที่ผ่านมา +1

    🙏

  • @SinghH-zt9uj
    @SinghH-zt9uj 29 วันที่ผ่านมา

    Well done my son 2boys

  • @damanpreetsingh4135
    @damanpreetsingh4135 26 วันที่ผ่านมา +2

    Pls come up every sikh and take mission to open this type of school in Every district of Punjab. To avoid this current education in Christan school by admitted their child by sikh families

    • @deepakbabbar3107
      @deepakbabbar3107 12 วันที่ผ่านมา

      Not only for Sikh Everyone Can join

  • @baljindersingh7802
    @baljindersingh7802 29 วันที่ผ่านมา

    I love you bata and bati

  • @RamanpreetToor
    @RamanpreetToor 29 วันที่ผ่านมา +1

    Paji kartarpur wale school bi explore kreyo same ah shri guru arjan dev public school baba g he run krade❤❤❤

  • @user-od9ki4it3y
    @user-od9ki4it3y 25 วันที่ผ่านมา +2

    ਗਰੀਬ ਪਰਿਵਾਰ ਦਾ ਬੱਚਾ ਸਕੂਲੇ ਪੜ੍ਹਦਾ ਜਾਂ ਨਹੀਂ ਇਹਦੀ ਜਾਣਕਾਰੀ

  • @santokhsingh6149
    @santokhsingh6149 29 วันที่ผ่านมา

    Sada school

  • @gurdevsingh-pk8qd
    @gurdevsingh-pk8qd 29 วันที่ผ่านมา

    🙏👍👏👌🇫🇷

  • @nirmaljotkaur1265
    @nirmaljotkaur1265 23 วันที่ผ่านมา

    Plz ludhiane v khol do eda di branch

  • @Sigma._.content001
    @Sigma._.content001 26 วันที่ผ่านมา

    Mam 10+1 vich addmission kive lai sakede ne

  • @luckygrewal4421
    @luckygrewal4421 28 วันที่ผ่านมา +1

    Ludhiana vich eh school kholia jave

  • @davinderkaur6966
    @davinderkaur6966 28 วันที่ผ่านมา

    Hostel v ha

  • @JarnailSingh-cz4yk
    @JarnailSingh-cz4yk 14 วันที่ผ่านมา

    Other district vich v eho school kholo

  • @terapreet1313.
    @terapreet1313. 29 วันที่ผ่านมา +14

    ਕਿਸੇ ਗਰੀਬ ਦਾ ਬੱਚਾ ਪੜਦਾ ਇਥੇ ਦੱਸੋ। ।।।

    • @user-nh8gv7sp6s
      @user-nh8gv7sp6s 29 วันที่ผ่านมา +1

      Ha veer ji

    • @AbhayjitSingh-dx2st
      @AbhayjitSingh-dx2st 29 วันที่ผ่านมา +2

      Nahi ji sada baccha ethe parda aa bht khrcha aa pr parai v bht vadiya aa

    • @sukhjotsingh4620
      @sukhjotsingh4620 27 วันที่ผ่านมา +1

      Paji kharcha thora hi va mai +1 class ch va baki schoolan ch 11th di fees 5 ton 7 hazar hundi prr eathe sirf 2000 va ik mahine di ❤

    • @Gurbanipf5rh
      @Gurbanipf5rh 24 วันที่ผ่านมา +3

      ਕਿਸੇ ਗਰੀਬ ਲਈ ਇਹੋ ਜਿਹੇ ਸਕੂਲ ਨਹੀਂ ਸੋਚਦੇ। ਘਟ ਫੀਸ ਵੀ ਕੋਈ ਗਰੀਬ ਨਹੀਂ ਦੇ ਸਕਦਾ।

  • @harbansbadesha
    @harbansbadesha 14 วันที่ผ่านมา

    Principal ਸਿਫਾਰਸ਼ੀ ਲੱਗਦਾ

  • @Amandeep-kp9kq
    @Amandeep-kp9kq วันที่ผ่านมา

    Same to same akal academy vale rule a bas building hor a

  • @majorsingh5308
    @majorsingh5308 16 วันที่ผ่านมา

    ਸ਼ਾਨ-ਏ-ਕੌਮ

  • @amanjeetkaur-xr3vj
    @amanjeetkaur-xr3vj 11 วันที่ผ่านมา

    Sorry to say but first language di gl kiti but mnu ni lgda because she is trying to speak English instead of punjabi...😊😊

    • @jarnail-jas
      @jarnail-jas 9 วันที่ผ่านมา

      ਪਹਿਲਾਂ ਆਪ ਵੀ ਪੰਜਾਬੀ ਲਿਖੋ ਤੇ ਬੋਲੋ

  • @satnamkalsi1023
    @satnamkalsi1023 19 วันที่ผ่านมา

    Ki sikh gareeb bacheyan lai koi sahoolat hai ki?like free education...kyoki sikhi school v sirf kaaam joge hi reh gaye guruyan de nam te lutt bas...eh mera personalexperience hai

  • @rajakamboj5042
    @rajakamboj5042 29 วันที่ผ่านมา +1

    Very good

  • @SatnamSingh-pn7ob
    @SatnamSingh-pn7ob 28 วันที่ผ่านมา

    Nice

  • @Emmaarsr
    @Emmaarsr 27 วันที่ผ่านมา

    Very good

  • @mohansingh3290
    @mohansingh3290 7 วันที่ผ่านมา

    Waheguru ji