1767 ਕਿੱਲੇ ਜਮੀਨ ਤੇ ਵੇਖੋ ਗੁਰਦੁਆਰਾ ਸਾਹਿਬ ਦੇ ਹਾਲਤ । ਸ਼ਹਿਰ ਵਿੱਚ ਸਿੱਖਾਂ ਦਾ ਇੱਕੋ ਪਰਿਵਾਰ Phool Nagar Pak 33

แชร์
ฝัง
  • เผยแพร่เมื่อ 31 ม.ค. 2025

ความคิดเห็น • 544

  • @avinderkaur829
    @avinderkaur829 ปีที่แล้ว +62

    ਸਿੰਘ ਸਾਹਿਬ ਜੀ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਮਨ ਰੋਂਦਾ ਵੀ ਤਸੱਲੀ ਵੀ ਹੁੰਦੀ

  • @kartarsinghsingh6531
    @kartarsinghsingh6531 ปีที่แล้ว +36

    ਮੇਰੇ ਨਾਨਾ ਜੀ ਇਥੇ ਰਹਿੰਦੇ ਸਨ ਮੇਰੀ ਮਾਤਾ ਜੀ ਇਥੋਂ ਦੀਆਂ ਕਹਾਣੀਆਂ ਸੁਣਾਉਂਦੇ ਸਨ।ਉੰਨਾ ਦਾ ਪਹਿਲਾਂ ਪਿੰਡ ਗੱਦੋਕੇ ਜ਼ਿਲਾ ਲਾਹੌਰ ਤਸੀਲ ਕਸੂਰ ਸੀ।

  • @sarwansingh8867
    @sarwansingh8867 ปีที่แล้ว +20

    ਪ੍ਰਮਾਤਮਾ ਤੁਹਾਨੂੰ ਉਦਮ ਬਖਸ਼ੇ ਅਤੇ ਤੁਸੀ ਇਸ ਤਰਾ ਉਹਨਾ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਰਹੋ ਜਿਹੜੇ ਆਮ ਸਿੱਖ ਕੌਮ ਦੀ ਪਹੁੰਚ ਵਿੱਚ ਨਹੀ ਹਨ ।ਤੁਹਾਡੇ ਨਾਲ ਸਹਿਯੋਗ ਕਰ ਰਹੇ ਭੈਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਪਿਆਰ ਭਰੀ ਸਤਿ ਸ਼ੀ ਅਕਾਲ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @harjitkaurharjit6239
    @harjitkaurharjit6239 ปีที่แล้ว +11

    ਖੁਸ਼ੀ ਹੋਈ ਇਹ ਸੁਣ ਕੇ ਕਿ ਇਹ ਗੁਰੂਦੁਆਰਾ ਸਾਹਿਬ ਜੀ ਦੁਆਰਾ ਬਣ ਜਾਣਗੇ ਧੰਨਵਾਦ ਬਣਾਉਣ ਵਾਲਿਆਂ ਦਾ 🙏🙏

  • @baljeetkaur2634
    @baljeetkaur2634 ปีที่แล้ว +34

    🙏🙏🙏🌹🌹🌹 ਅੱਜ ਦੀ ਵੀਡਿਉ ਨੇ ਸੱਚੀਂ ਮਨ ਖ਼ੁਸ਼ ਕਰ ਦਿੱਤਾ । ਭਾਈ ਸਾਹਿਬ ਜੀ ਸਤਿਗੁਰੂ ਜੀ ਸਦਾ ਆਪਣੀ ਕਿਰਪਾ ਦਾ ਹੱਥ ਤੁਹਾਡੇ ਤੇ ਬਣਾਈ ਰੱਖਣ 🙏🙏🌹🌹

  • @charanjitsingh4388
    @charanjitsingh4388 ปีที่แล้ว +14

    ਵਾਹਿਗੁਰੂ ਜੀ ਮੇਹਰ ਕਰੋ ਜੀ । ਦਿਲ ਖੁਸ਼ ਹੋ ਗਿਆ ਸਰਦਾਰ ਜੀ ਮਿਲ਼ ਕੇ । ਗੁਰਦੁਆਰਾ ਸਾਹਿਬ ਦੀ ਹਾਲਤ ਗੰਭੀਰ ਬਣੀ ਹੋਈ ਹੈ । ਇਥੇ ਸਿੱਖ ਕੌਮ ਨਾ ਹੋਂਣ ਕਰਕੇ । ਆਪ ਜੀ ਦਾ ਧੰਨਵਾਦ ਜੀ ।

  • @sukhbirsingh54682
    @sukhbirsingh54682 ปีที่แล้ว +48

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਤੁਹਾਡੀ ਸਿੱਖੀ ਦਾਤਿਆ

    • @realharrysingh
      @realharrysingh ปีที่แล้ว

      ਹੋਰ ਪਾਓ ਮੁੱਲਿਆਂ ਨਾਲ ਸਾਂਝ , ਸਾਡੀ ਪੀੜ੍ਹੀ ਖਤਮ ਕਰਤੀ ਪਾਕਿਸਤਾਨ ਚੋਂ , ਇਸਲਾਮ ਚ ਇਕ ਰਵਾਇਤ ਹੈ ਕਿ ਮੁਸਲਮਾਨ ਆਪਣੇ ਦਿਲ ਦੀ ਨਫਰਤ ਓਡਦੋਂ ਤਕ ਨਹੀਂ ਦਿਖਾਉਂਦੇ ਜੱਦੋਂ ਤਕ ਸਹੀ ਮੌਕਾ ਨਾ ਆ ਜਾਏ

    • @punjabkingdom9090
      @punjabkingdom9090 ปีที่แล้ว +1

      Guru sahib nai masand kyu mare c 😶

    • @gurmitkaur4693
      @gurmitkaur4693 ปีที่แล้ว

      ​❤😂😢😅@@punjabkingdom9090ĺĺĺĺĺĺlĺĺĺĺlĺpll

  • @KuldeepSingh-cx2iq
    @KuldeepSingh-cx2iq ปีที่แล้ว +14

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਜੋ ਕਿ ਏਨਾਂ ਨੇੜੇ ਹੋ ਕੇ ਇਤਿਹਾਸ ਦੀ ਜਾਣਕਾਰੀ ਦੇ ਰਹੋ ਆਪ ਜੀ ਦੇ ਗੋਡੇ ਤੇ ਸਟ ਲਗੀ ਹੋਣ ਦੇ ਬਾਵਜੂਦ ਦਰਸ਼ਨ ਕਰਵਾਏ ਸਾਡੇ ਕੋਲ ਸ਼ਬਦ ਨਹੀ ਹਨ ਆਪ ਜੀ ਦਾ ਕਿਸ ਤਰਾਂ ਧੰਨਵਾਦ ਕਰੀਏ ਅਸੀਂ ਵਾਹਿਗੁਰੂ ਜੀ ਅਰਦਾਸ ਕਰਦੇਂ ਹਾਂ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ ਪਿੰਡ ਦੋਸਾਂਝ (ਮੋਗਾ)

  • @ਦੇਗਤੇਗਫਤਹਿਪੰਥਕੀਜੀਤ

    ਸਾਰੇ ਮੁਸਲਮਾਨ ਭਰਾਵਾਂ ਨੂੰ ਸਤ ਸ੍ਰੀ ਆਕਾਲ 🙏🏼

    • @realharrysingh
      @realharrysingh ปีที่แล้ว

      ਹੋਰ ਪਾਓ ਮੁੱਲਿਆਂ ਨਾਲ ਸਾਂਝ , ਸਾਡੀ ਪੀੜ੍ਹੀ ਖਤਮ ਕਰਤੀ ਪਾਕਿਸਤਾਨ ਚੋਂ , ਇਸਲਾਮ ਚ ਇਕ ਰਵਾਇਤ ਹੈ ਕਿ ਮੁਸਲਮਾਨ ਆਪਣੇ ਦਿਲ ਦੀ ਨਫਰਤ ਓਡਦੋਂ ਤਕ ਨਹੀਂ ਦਿਖਾਉਂਦੇ ਜੱਦੋਂ ਤਕ ਸਹੀ ਮੌਕਾ ਨਾ ਆ ਜਾਏ

    • @AMRIT.210
      @AMRIT.210 ปีที่แล้ว +4

      GURDWARA TODAN LAYI

    • @jasveerprajapatee
      @jasveerprajapatee ปีที่แล้ว +1

      Kis liye bhai ji.

    • @Punjabimunde6073
      @Punjabimunde6073 ปีที่แล้ว +1

      Sat shri akal ta keh ta veere sare guru ghera da hall dekhya hje vi tenu sat shri akal kehna chahida wah veere

    • @ਦੇਗਤੇਗਫਤਹਿਪੰਥਕੀਜੀਤ
      @ਦੇਗਤੇਗਫਤਹਿਪੰਥਕੀਜੀਤ ปีที่แล้ว +2

      @@Punjabimunde6073 ਇੰਡੀਆ ਵਿੱਚ ਤਾਂ ਵਸਦੇ ਗੁਰੂ ਘਰਾ ਨੂੰ ਅੱਗਾਂ ਲਾਈਆਂ ਗਈਆਂ ਤੇ ਫੋਜਾਂ ਚਾੜ ਕੇ ਟੈਂਕਾਂ ਨਾਲ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਗਿਆ, ਲੱਖਾਂ ਬੈਦੋਸੇ ਸਿਖਾਂ ਦੇ ਗਲਾ ਵਿਚ ਟਾਇਰ ਪਾ ਕੇ ਸਾੜਿਆ ਗਿਆ, ਸਿੱਖ ਬੱਚੀਆਂ ਦੀਆਂ ਇਜ਼ਤਾਂ ਲੁੱਟੀਆਂ ਗਈਆਂ, ਗੁਰੂ ਗ੍ਰੰਥ ਸਾਹਿਬ ਅਗਨ ਭੇਟ ਕਰ ਦਿੱਤੇ ਗਏ,,ਇਕਲਾ ਦਰਬਾਰ ਸਾਹਿਬ ਨਹੀਂ ਉਸੇ ਦਿਨ ਸਾਰੇ ਦੇਸ਼ ਦੇ ਵਿਚ ਗੁਰੂਦੁਆਰਿਆਂ ਦੀ ਬੇਅਬਦੀ ਕੀਤੀ ਗਈ,, ਹੁਣ ਵੀ ਜਦ ਕੋਈ ਅਮ੍ਰਿਤ ਛਕਾ ਕੇ ਗੁਰੂ ਵਾਲਾ ਬਣਨ ਲਈ ਆਖਦਾ ਉਸ ਨੂੰ ਅਤਵਾਦੀ ਦਾ ਟੈਗ ਲਾ ਦਿੰਦੇ ਨੇ,, ਹੁਣ ਦੱਸੋ ਕਿ ਹਿੰਦੁਸਤਾਨ ਚੰਗ਼ਾ? ਪਾਕਿਸਤਾਨ ਵਿਚ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨਹੀਂ ਹੋਈ ਤੇ ਜਿਹੜੇ ਗੁਰੂਦੁਆਰੇ ਢਿਹ ਗੲਏ ਨੇ ਉਥੇ ਸਿੱਖ ਹੈ ਈ ਨਹੀਂ ਸਨ ਤਾਂ ਸਾਂਭ ਸੰਭਾਲ ਕਿਵੇਂ ਹੁੰਦੀ? ਸਾਡੇ ਇਧਰ ਵੀ ਜਿਥੇ ਮੁਸਲਮਾਨ ਵਸੋ ਨਹੀਂ ਰਹੀ ਉਥੇ ਮਸੀਤਾਂ ਦਾ ਵੀ ਇਵੇਂ ਹੋਇਆ ਪਰ ਮੰਨੂਵਾਦੀਆ ਨੇ ਤਾਂ ਵਸਦੇ ਗੁਰੂ ਘਰਾ ਨੂੰ ਢਾਹ ਕੇ ਸਿੱਖੀ ਦਾ ਘਾਂਣ ਕੀਤਾ ਕਦੀ ਉਸ ਬਾਰੇ ਵੀ ਸੋਚੋ 🙏🏼

  • @DilbagSingh-dt8cn
    @DilbagSingh-dt8cn ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਭ ਮੁਸਲਮਾਨ ਵੀਰਾਂ, ਭੈਣਾਂ ਦਾ ਵੀ ਧੰਨਵਾਦ ਜੀ

  • @tarandhillon05
    @tarandhillon05 ปีที่แล้ว +1

    ਭਾਈ ਫੇਰੂ ਤੇਰੀ ਸੱਚੀ ਦਾੜ੍ਹੀ,
    ਭਾਈ ਫੇਰੂ ਤੇਰੀ ਸੇਵਾ ਗਾੜ੍ਹੀ,
    ਭਾਈ ਫੇਰੂ ਗੁਰੂ ਤੈਥੋਂ ਬਲਿਹਾਰੀ

  • @harinderkhurdban1927
    @harinderkhurdban1927 ปีที่แล้ว +13

    ਸਤ ਅਕਾਲ ਜੀ ਵਾਹਿਗੁਰੂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਕਦੇ ਘਾਟਾ ਪੂਰਾ ਨਹੀਂ ਹੋਣਾ 47 ਦਾ

  • @triloksingh7552
    @triloksingh7552 ปีที่แล้ว +4

    ਬਹੁਤ ਬਹੁਤ ਪਿਆਰ ਮੁਸਲਮਾਨ ਵੀਰਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਨ

  • @babekefzr
    @babekefzr ปีที่แล้ว +5

    ਵਾਹਿਗੁਰੂ ਜੀ,ਸਾਡਾ ਪਿਛਲਾ ਪਿੰਡ ਭਾਈ ਫੈਰੂ ਸੀ। ਹੁਣ ਅਸੀਂ ਫ਼ਿਰੋਜ਼ਪੁਰ ਸ਼ਹਿਰ ਰਹਿ ਰਹੇ ਹਾਂ॥ਮੇਰੇ ਦਾਦਾ ਜੀ ਦਾ ਜਨਮ ਭਾਈ ਫੈਰੂ ਪਿੰਡ ਦਾ ਸੀ॥

  • @bhajankaur156
    @bhajankaur156 7 หลายเดือนก่อน +1

    Dear brother nishan Singh jee. It is very kind of you of you showing us all the old Holly places in Pakistan. God bless you and all the family .

  • @narinderkaur5644
    @narinderkaur5644 ปีที่แล้ว +5

    ਧੱਨ ਧੱਨ ਭਾਈ ਫੇਰੂ ਜੀ🙏🙏🌸💐💐🌸🙏🙏👏👏👏👏ਧੰਨਵਾਦ ਭਾਈ ਸਾਹਿਬ ਜੀ👏👏💐💐💐💐💐💐👏👏

  • @jagjitsingh816
    @jagjitsingh816 ปีที่แล้ว +1

    Realated to ਭਾਈ ਸਾਹਿਬ ਫੇਰੁ ਜੀ ਏਹਨੂੰ ਕੇਹਦੇ ਹਨ ਦਾਤਾ ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ,
    ਲੱਖ ਖੁਸ਼ੀਆਂ ਪਾਤਸ਼ਾਹੀਆਂ ਜੈ ਸਤਿਗੁਰੁ ਨਦਰ ਕਰੇ,
    ਗੁਰੂ ਪੂਰਾ ਮਿਹਰਵਾਨ,

  • @mohanmakkar9607
    @mohanmakkar9607 ปีที่แล้ว +22

    Nishan Singh Ji..Every day at 8 A.M. I am always waiting of your Most Informative video about Sikhism & History of Guru Sahiban..Big Thanks to you...keep going & going........

  • @dkkhalsa1551
    @dkkhalsa1551 ปีที่แล้ว +1

    ਸ਼ੁਕਰ ਹੈ ਮੇਰੇ ਬਾਜਾਂ ਵਾਲੇ ਪਾਤਸ਼ਾਹ ਜੀ ਦਾ ਦੁਖੀ ਹੋਇਆ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਕੋਈ ਤਾਂ ਬਣਾਓ ਕਦੇ ਅਸੀ ਆ ਕੇ ਦੇਖੀਏ ਹਰ ਥਾਂ ਤੇ ਅ ਸਾਡੀ ਪਛਾਣ ਖਤਮ ਹੋ ਰਹੀ ਹੈ ਜੀ ਛਤਾ ਡਿੱਗ ਜਾਂਦੀਆਂ ਤੇ ਸਾਰਾ ਮਾਲ ਸਰਕਾਰਾਂ ਵੇਚ ਦਿੰਦੀ ਨੇ ਏਨੇ ਹੈਵੀ ਗਾਡਰ ਜਾ ਮੇਨ ਗੇਟ ਕਿਥੇਮਿਲਣੇ ਦੇਖਣ ਨੂੰ plssss ਓਹੀ ਪੁਰਾਣੀ ਲੁੱਕ ਵਾਲਾ ਬਣਾਓ ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇਵੇ

  • @RavinderSingh-cz1ub
    @RavinderSingh-cz1ub ปีที่แล้ว +3

    ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਸਭ ਤੁਹਾਡੀ ਸੇਵਾ ਦੇ ਕਾਰਨ ਅਸੀਂ ਆਪਣੇ ਇਤਿਹਾਸ ਅਤੇ ਭਾਈਚਾਰੇ ਨੂੰ ਵੇਖਣ ਅਤੇ ਮਾਣ ਨਾਲ ਅਨੰਦ ਲੈਣ ਦੇ ਯੋਗ ਹਾਂ। ਗੁਰੂ ਮਹਾਰਾਜ ਤੁਹਾਡੇ 'ਤੇ ਕਿ੍ਰਪਾ ਰੱਖਣ।

  • @ManpreetSingh-rd7tk
    @ManpreetSingh-rd7tk ปีที่แล้ว +2

    Peen ji da bott thanvad ji 🙏🙏 jo ena sikhi bare janu kron lai uprala kita itihas bare janan lai todi madad kiti

  • @baljitsidhu8912
    @baljitsidhu8912 9 หลายเดือนก่อน

    ਧੰਨ ਬਾਪੂ ਬਾਜਾਂ ਵਾਲਿਆ ਤੇਰੇ ਕੌਤਕਾਂ ਦੀ ਉੱਚੀ ਸ਼ਾਨ ਹੈ। ਧੰਨ ਗੁਰੂ ,ਧੰਨ ਗੁਰੂ ਨਾਨਕ ਤੇਰਾ ਦਰ ਘਰ। ਧੰਨ ਤੇਰੇ ਸਿਦਕੀ ਸਿੱਖ ਧੰਨ।❤❤❤❤❤

  • @ganjitsinghkaler3489
    @ganjitsinghkaler3489 ปีที่แล้ว +2

    ਦਾਸ ਰਾਜਸਥਾਨ ਉਦੇਪੁਰ ਤੋਂ ਆਨੰਦ ਆ ਰਿਹਾ ਪੂਰਾ ਵਾਹਿਗੁਰੂ ਜੀ ਮੇਰੇ ਨੈਣ ਤਰਸ ਦੇ ਰਹਿੰਦੇ ਨਨਕਾਣਾ ਸਾਹਿਬ ਦੇਖਣ ਨੂੰ

  • @jogasingh1764
    @jogasingh1764 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਬ ਜੀ

  • @BachittarSingh-o5w
    @BachittarSingh-o5w 25 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨਿਸ਼ਾਨ ਸਿੰਘ ਵਧਾਈ ਹੋਵੇ ਜਿਹੜੇ ਪਾਕਿਸਤਾਨ ਤੋਂ ਗੁਰਦੁਆਰੇ ਵੇਖਣ ਡਿਆ ਸਤਿਨਾਮ ਤੇ ਚੜ੍ਹਦੀ ਕਲਾ ਚ ਮਹਾਰਾਜ ਤੈਨੂੰ ਰੱਖਣ

  • @paramjitsinghsingh251
    @paramjitsinghsingh251 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਭਾਈ ਨਿਸ਼ਾਨ ਸਿੰਘ ਜੀ ਤੂਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ। ਪਾਕਿਸਤਾਨ ਵਿੱਚ ਸਾਰੇ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰਵਾਉ ਜੀ । ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ।

  • @gurvindersinghbawasran3336
    @gurvindersinghbawasran3336 ปีที่แล้ว +4

    ਅੱਖਾਂ ਵਿੱਚੋ ਅੱਥਰੂ ਇਕ ਮਿੰਟ ਵੀ ਨਹੀਂ ਰੁਕੇ ,,, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ 😢😢 ਤੁਸੀ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਿਰਪਾ ਕਰੋ ਸਤਿਗੁਰੂ ਜੀ ਇਹਨਾ ਗੁਰੂ ਅਸਥਾਨਾਂ ਦੀ ਸੇਵਾ ਖਾਲਸਾ ਜੀ ਬਖਸ਼ੋ ਜੀ 🙏🙏😭😭

  • @HUKAM32
    @HUKAM32 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PRABHJOTSINGH-be1ev
    @PRABHJOTSINGH-be1ev ปีที่แล้ว

    ਭਾਈ ਸਾਹਿਬ ਜੀ ਵੀਡੀਓ ਦੇਖ ਕੇ ਮਨ ਬਹੁਤ ਵੈਰਾਗ ਵਿਚ ਆਇਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @charnjitsingh9267
    @charnjitsingh9267 ปีที่แล้ว +1

    ਬਹੁਤ,ਖੁਸ਼ੀ,ਹੋਈ, ਵੀਡੀਓ,ਦੇਖ, ਕੇ, ਹੈਰਾਨ ਹਾਂ, ਟਰੱਸਟ,ਕਿਓਂ, ਧਿਆਨ, ਨਹੀਂ, ਦਿੰਦਾ, ਖਾਲਸਾ ਜੀ ਹੋ,ਸਕੇ, ਟਰੱਸਟ, ਨੂੰ ਮਿਲਣ ਦੀ,ਖੇਚਲ, ਜ਼ਰੂਰ, ਕਰਨੀ

  • @rajwinder1968
    @rajwinder1968 ปีที่แล้ว

    ਪਕਿਸਤਾਨੀ ਪੰਜਾਬੀ ਵੀਰਾ ਦਾ। ਧੰਨਵਾਦ ਜਿੰਨਾ ਨੇ ਨਿਸਾਨੀਆ ਸਾਭੀਆ ਹਨ ਪਰ ਚੜਦੇ ਪੰਜਾਬੀਆ ਨੂੰ ਬੇਨਤੀ ਹੈ ਕਿ ਲੰਗਰ ਲਾਉਣ ਦੀ ਜਗਾ ਇਹਨਾ ਇਤਿਹਾਸਕ ਚੀਜਾ ਦੀ ਸਾਭ ਸੰਭਾਲ ਕਰੀਏ ਇਸ ਤਰਾ ਹੀ ਇਸ ਦੀ ਰਿਪੇਅਰ ਕਰਵਾਉ ਇਹ ਇਤਿਹਾਸਕ ਬਿਲਡਿੰਗਾ ਹਨ

  • @santvirk9569
    @santvirk9569 ปีที่แล้ว

    Guru ghar dobara banega sun k bahut khushi hoyi waheguru ji gurughar bnaun de sewa krn waliya nu waheguru khushiyan bakshen g

  • @joginderpal745
    @joginderpal745 ปีที่แล้ว +1

    ਏਨੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਤੇ ਗੁਰਦੁਆਰਾ ਸਾਹਿਬ ਦੇ ਹਾਲਾਤ 😢😢😢😢 ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਇਹਨਾਂ ਧਾਰਮਿਕ ਸਥਾਨਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ 🙏🙏🙏🙏🙏

  • @gursewaksamra8129
    @gursewaksamra8129 ปีที่แล้ว +8

    ਧੰਨ ਭਾਈ ਫੇਰੂ ਜੀ ਤੇ ਧੰਨ ਦਸ਼ਮੇਸ਼ ਪਿਤਾ ਜੀ

  • @Malkeer
    @Malkeer ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਜੀ ਨੀਹਾਲ ਕਰਤਾ ਹੈ ।ਵਾਹਿਗੁਰੂ ਤੁਹਾਡੀ ਯਾਤਰਾ ਹਮੇਸਾ ਸਫਲੀ ਕਰਨ ।

  • @Seerat1213
    @Seerat1213 ปีที่แล้ว

    ਵਾਹਿਗੁਰੂ ਜੀ ਮਨ ਖੁੱਸ਼ ਹੋ ਜਾਦਾ ਜੀ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਕੇ ਤੇ ਦੁੱਖ ਵੀ ਹੁੰਦਾ ਹੈ ਹਲਾਤ ਵੇਖ ਕੇ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਨਗੇ ਫਿਰ ਚੱੜ੍ਹਦੀ ਕਲਾਂ ਹੋ ਜਾਵੇਗੀ

  • @GurdeepSingh-sj2xg
    @GurdeepSingh-sj2xg ปีที่แล้ว

    ਵਾਹਿਗੁਰੂ ਜੀ ਜਲਦੀ ਸੇਵਾ ਸ਼ੁਰੂ ਕੀਤੀ ਜਾਵੇ ਜੀ।

  • @varindersingh6181
    @varindersingh6181 ปีที่แล้ว +2

    ਕਿੰਨਾਂ ਪਿਆਰ ਕਰਦੇ ਨੇ ਸਾਡੇ ਮੁਸਲਮਾਨ ਭਰਾ
    ਬੜੀ ਖੁਸ਼ੀ ਹੋਈ ਗੁਰੂ ਘਰ ਦੇ ਦਰਸ਼ਨ ਕਰ ਕੇ
    ਸਭ ਤੋਂ ਵੱਡੀ ਗੱਲ ਏਨੇ ਵੱਡੇ ਸ਼ਹਿਰ ਵਿੱਚ ਇੱਕ ਹੀ ਸਿੱਖ ਪਰਿਵਾਰ ਰਹਿੰਦਾ ਆ

  • @jasvirkaur1706
    @jasvirkaur1706 ปีที่แล้ว +2

    ਵਾਹਿਗੁਰੂ ਜੀ ਸਾਨੂੰ ਵੀ ਨਨਕਾਣਾ ਸਾਹਿਬ ਜੀ ਦੈ ਦਰਸਨ ਕਰਵਾਉਣਾ ਜੀ

  • @SandeepSingh-Deol
    @SandeepSingh-Deol ปีที่แล้ว

    ਬਹੁਤ ਸਿਰਾ ji Rooh ਖੁਸ਼ ਹੋ gayi Video ਦੇਖ ਕੇ , Rab thuanu Tandrustuyan Bakshey ❤❤❤

  • @sukhdevsingh295
    @sukhdevsingh295 ปีที่แล้ว +9

    Please upload more and more videos of such type of gurdwaras to create awareness among sikh world🙏

  • @gurnamkaurdulat3883
    @gurnamkaurdulat3883 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਦੁਰਲੱਭ ਥਾਂਵਾਂ ਦੇ ਦਰਸ਼ਨ ਕਰਵਾਉਣ ਲਈ।
    ਬੇਟੀ ਪੂਰਵਾ ਦਾ ਵੀ ਬਹੁਤ ਧੰਨਵਾਦ।

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @jeetabajuha3068
    @jeetabajuha3068 7 หลายเดือนก่อน

    🙏🙏🙏🙏 ਬਾਬਾ ਜੀ ਤੁਸੀ ਬਹੁਤ ਮਹਿਨਤੀ ਹੋ ਸੱਚੈ ਸਿੱਖ ਹੋ ਤਸੀ 🙏🙏🙏🙏

  • @roopsingh8427
    @roopsingh8427 ปีที่แล้ว

    ਸਾਡੇ ਸਿੱਖ ਆਗੂਆਂ ਦੀ ਗਲਤੀ ਕਾਰਨ ਇਹ ਸਾਡੇ ਬਹੁ ਕੀਮਤੀ ਇਤਹਾਸਕ ਗੁਰੂ ਘਰਾਂ ਅੱਜ ਇਹ ਹਾਲ ਹੈ

  • @MannatandAshmeet0911
    @MannatandAshmeet0911 ปีที่แล้ว +23

    ਸਾਰੇ ਪਾਕਿਸਤਾਨ ਦੇ ਵੀਰਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ🙏🙏🎉

    • @osmangoraya5557
      @osmangoraya5557 ปีที่แล้ว +3

      Hello to sisters and brothers of my ancestors Punjab

    • @sukhdevsingh295
      @sukhdevsingh295 ปีที่แล้ว +1

      @@osmangoraya5557 salaam and sat sri🙏 akal to all

  • @gurmindersingh1257
    @gurmindersingh1257 ปีที่แล้ว +4

    ਬਹੁਤ ਬਹੁਤ ਧੰਨ ਵਾਦ ਨਿਸ਼ਾਨ ਸਿੰਘ ਵੀਰ ਜੀ

  • @ShamsherSingh-gj3ji
    @ShamsherSingh-gj3ji ปีที่แล้ว

    WAHE GUROO ji mere te vi mehar di najar karde tere charna di dhool ban jawan

  • @manjeetchhina3542
    @manjeetchhina3542 ปีที่แล้ว

    Waheguru ji ka khalsa waheguru Ji ki Fateh Bhai sab ji aap jida lakh lakh dhanwad ji apne vichre hoy gur dhama de darshan karwa ditte Khushi vi he te gurdhama di halat dekh ke dukh vi lagriha hai 😢 waheguru ji kirpa karo ji 🙏🙏🙏🙏

  • @savinderanand4935
    @savinderanand4935 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਾਹਰਾਜ ੴੴੴੴੴੴੴੴੴੴੴ

  • @13gujjar
    @13gujjar ปีที่แล้ว

    Eh udasin dera hai guru sangat sahib sachi darhi da.... Thanks darshan krvan lie

  • @nishansinghdhillon1034
    @nishansinghdhillon1034 ปีที่แล้ว +2

    ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏ਬਹੁਤ,ਵਧੀਆ ਲੱਗਾ ਦਰਸ਼ਨ ਕਰਕੇ।ਵਾਹਿਗੁਰੂ ਜੀ ਆਪ ਦਾ ਬਹੁਤ ਬਹੁਤ ਧਨਵਾਦ ਜੀ🙏🙏🙏🙏🙏

  • @gurmeetkaur4395
    @gurmeetkaur4395 ปีที่แล้ว

    Waheguru ji Sthan dekh ke bhut Khushi hundi hai par halat dekh ke man bhut dukhda hai ji

  • @sukhbeerbrar5423
    @sukhbeerbrar5423 ปีที่แล้ว

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @sukhdevsingh295
    @sukhdevsingh295 ปีที่แล้ว +11

    Thanks brother for such a beautiful video of gurdwaras. Your videos will bring awairness among sikh world about departed gurdwaras. It is nice to hear that some gurdwaras like this one are being renovated
    Hope all others which are neglect ed since will partition

    • @sukhdevsingh295
      @sukhdevsingh295 ปีที่แล้ว +2

      Will regain its lost glory
      Special salute and salaam for those people who are making sincer effort to save gurdwaras.

  • @sonusonubodal5225
    @sonusonubodal5225 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @swarnsingh6145
    @swarnsingh6145 ปีที่แล้ว

    ਬਹੁਤ ਵਧੀਆ ਲੱਗਿਆ ਜੀ ਧੰਨਵਾਦ ਤੁਹਾਡਾ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @aminishsingh3229
    @aminishsingh3229 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏

  • @bhalsingh6080
    @bhalsingh6080 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਕੇ ਸਿੱਖ ਕੋਮ ਪੰਜਾਬ ਵਿੱਚ ਜਿਹੜਾ ਤੇਰੀਆਂ

  • @gurwantsandhu2699
    @gurwantsandhu2699 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NarinderSingh-ul5oq
    @NarinderSingh-ul5oq ปีที่แล้ว

    Bahut bahut danvad ji for Gurudwara sahab darshan.
    Waheguru mehar karn

  • @amarjeets7372
    @amarjeets7372 ปีที่แล้ว +3

    Singh Sahab ji, aap ji da bahut bahut dhanvaad hai. Aap ji ini mehnat karke sanu sadey ithaas naal jod dey ho. Guru Maharaj Aap ji nu humesha chardikala vich rakhe. Pakistan de sarey loka de pyar lei bahut bahut dhanvaad.

  • @Amnindersingh9685
    @Amnindersingh9685 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @GursewakSidhu-bt5bn
    @GursewakSidhu-bt5bn 5 หลายเดือนก่อน

    ਵੀਰ ਜੀ ਵੀਡਿਓ ਵੇਖ ਕੇ ਮਨ ਬਹੁਤ ਦੁਖੀ ਹੂੰਦਾ ਹੈ।ਵੀਰ ਇਸ ਸਭ ਕਾਸੇ ਲਾਈ ਨਹਿਰੂ ਗਾਂਧੀ ਬਲਦੇਵ ਤੇ ਮਾਸਟਰ ਤਾਰਾ ਸਿੰਘ ਜਿੰਮੇਵਾਰ ਹਨ।ਭਾਰਤੀ ਹਿੰਦੂਆ ਦੀ ਰਲੀ ਮਿਲੀ ਭੁਗਤ ਨਾਲ ਹੀ ਦਿਨ ਦੇਖਣੇ ਪੈ ਰਹੇ ਹਨ।ਸਿੱਖੀ ਸਿੱਖ ਕੌਮ ਦਾ ਇਤੀਹਾਸ ਰੋਲਕੇ ਰੱਖ ਦਿੱਤਾ ਹੈ।

  • @sarbjitkaur2648
    @sarbjitkaur2648 ปีที่แล้ว +1

    dhan bhai feru g

  • @navjotsingh3202
    @navjotsingh3202 ปีที่แล้ว +4

    Bhai sahib and Nisar Ahmed may God bless U healthy life

  • @dil_da_nice_jatt
    @dil_da_nice_jatt ปีที่แล้ว +5

    ਵਾਹਿਗੁਰੂ ਮੇਹਰ ਕਰੇ

  • @sandhusaabsaab8856
    @sandhusaabsaab8856 ปีที่แล้ว

    Bhut dukh aundaa h Apne purne guru Ghar de halat dekh K waheguru meher kree

  • @psparampal
    @psparampal ปีที่แล้ว

    ਵੀਰ ਜੀ ਬਹੁੱਤ ਖੁਸ਼ੀ ਹੁੰਦੀ ਹੈ ਵੀਡੀਓ ਦੇਖ ਕੇ, ਵਾਹਿਗੁਰੂ ਦਰਸ਼ਨ ਵੀ ਕਰਵਾਏ

  • @charanjeetsingh1934
    @charanjeetsingh1934 11 หลายเดือนก่อน

    ਇਸ ਤਰ੍ਹਾਂ ਦੇ ਨਾ ਸਮਾਲੇ ਗੁਰੂਦਵਾਰਾ ਸਾਹਿਬ ਦੀਆਂ ਬਿਲਡਿੰਗਾ ਦੇਖ ਮਨ ਪਸੀਜ ਜਾਂਦਾ ਹੈ

  • @karamsinghkharoud8626
    @karamsinghkharoud8626 ปีที่แล้ว +7

    ਵਾਹਿਗੁਰੂ ਜੀ 🌹🙏🏻

  • @gurwantsingh5068
    @gurwantsingh5068 ปีที่แล้ว

    Bahut Vadiya jee, WaheGuru jee Mehar kran

  • @gurjeetboparai62
    @gurjeetboparai62 ปีที่แล้ว +5

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @Guri55136
    @Guri55136 ปีที่แล้ว +2

    , ਬਹੁਤ ਬਹੁਤ ਵਧੀਆ ਕੰਮ ਭਾਈ ਸਾਹਿਬ ਤੁਹਾਡਾ, ਪਾਕਿਸਤਾਨ ਚ ਵਸਦੇ ਸਿੱਖ ਭਰਾਵਾਂ ਨੂੰ ਵੇਖ ਕੇ ਮਨ ਖੁਸ਼ ਹੋ ਗਿਆ

  • @jslucky259
    @jslucky259 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ
    ਗੁਰੂ ਮਹਾਰਾਜ ਦੀ ਬਹੁਤ ਕਿਰਪਾ ਅਤੇ
    ਇਸੇ ਤਰਾਂ ਸੇਵਾ ਕਰਦੇ ਰਹੋ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦੀ ,🚩

  • @rajwindersingh523
    @rajwindersingh523 ปีที่แล้ว

    ਸਾਰੇ ਪਾਕਸਤਾਨ ਦੇ ਵੀਰਾ ਦਾ ਧੰਨਵਾਦ ਜਿਹਨਾ ਸਾਡੇ ਗੁਰੂਘਰ ਸਾਭ ਰੱਖੇ ,ਦੂਜੇ ਪਾਸੇ ਹਿਦਸਤਾਨੀ ਕਹਿਨ ਵਾਲੇਆ ਨੇ ਸਾਡੇ ਗੂਰੂਘਰਾ ਤੇ ਤੋਫਾ ਨਾਲ ਅਟੈਕ ਤੇ ਸਾਨੂੰ ਖੱਤਮ ਕਰਨਾ ਚਾਹਿਆ

    • @sahiljain7225
      @sahiljain7225 ปีที่แล้ว

      Bai tu baki video dekhian hun pakistan de gurudwaren dian ke aavein bhori jana hai

    • @rajwindersingh523
      @rajwindersingh523 ปีที่แล้ว

      ਵੀਰਾ ਜੋ ਦੁੱਸਮਣ ਹੂਦੇ ਉਹ ਤਾ ਵਾਰ ਕਰਦੇ ਹੂਦੇ ਪਰ ਜੇ ਆਪਣੇ ਦਾ ਵਾਰ ਕਰੇ ਤਾ ਦੁੱਖ ਹੈ

    • @sahiljain7225
      @sahiljain7225 ปีที่แล้ว

      @@rajwindersingh523 gal taan sahi kahi hai bai

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਵਾਹਿਗੁਰੂ ਜੀ

  • @Ranjitkaur-pj1bh
    @Ranjitkaur-pj1bh ปีที่แล้ว

    Thank you nishan singh Khalsa je asi kithy dekhne c guru de asthan je

  • @bittukhurrana
    @bittukhurrana ปีที่แล้ว +4

    Wahe Guru ji🙏

  • @kavitakaur2365
    @kavitakaur2365 ปีที่แล้ว +3

    Waheguru ji ka Khalsa waheguru ji ki Fateh 🙏🏻 veerji ek din video na vekho ta mainu badi Kami ji mahsus hondi hai kal main darshan na kar saki ajj savere savere aap ji ne gurudwara sahib ji de darshan Kara ke mere din bana dita waheguru ji kirpa kare 🙏🏻

  • @RajveerSingh-yy5xp
    @RajveerSingh-yy5xp ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🌹🙏🙏🌹

  • @sarabjeetsinghbassi3323
    @sarabjeetsinghbassi3323 ปีที่แล้ว +1

    Bhai sahib ji sada purana pind bhai phru a bhut khusi hoi vakh ke 🙏🙏🙏🙏🙏

  • @HarpreetKaur-om5nh
    @HarpreetKaur-om5nh ปีที่แล้ว

    Wahe guru ji ki fateh.Veer ji bahut vadiya laga vidio dekh ke .Thankyou .Wahe guru ji tuhanu sada char diya kalan vich rakhan.🙏🙏🙏🙏

  • @savinderanand4935
    @savinderanand4935 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @iqbalsingh1751
    @iqbalsingh1751 ปีที่แล้ว

    Bahut vadia veer ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaspreetSingh-ym6cv
    @JaspreetSingh-ym6cv ปีที่แล้ว

    Sare Pakistani veeran te bhehna nu weer jaspreet wallon peyar bhari sat shri akaal ji waheguru ji ka khalsa waheguru ji ki fteh

  • @harpreetcheema8619
    @harpreetcheema8619 ปีที่แล้ว +1

    Good Job Paji g🎉🎉

  • @amarjotsinghsandhu6203
    @amarjotsinghsandhu6203 ปีที่แล้ว +4

    Satnam Shri waheguruji 🙏🙏🙏🙏🙏🌺🪷🌸💐🌻🌹🍁🌼🌷waheguruji ka Khalsa waheguruji ki fathe 🙏🙏🙏🙏🙏

  • @manjotkailey8475
    @manjotkailey8475 ปีที่แล้ว +2

    Waheguru..G..Ka..Khalsa..Shre..Waheguru..G..Ke..Fateh..G

  • @singhsingh6246
    @singhsingh6246 ปีที่แล้ว

    Sangat sahib bahi phareo khalsa G

  • @savjitsingh8947
    @savjitsingh8947 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bbawa2714
    @bbawa2714 ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,🙏🙏🙏

  • @sunamimunde3760
    @sunamimunde3760 ปีที่แล้ว +6

    Waheguru ji ka Khalsa WaheGuru Ji ki Fateh 🙏

  • @gursahibsingh116
    @gursahibsingh116 ปีที่แล้ว +6

    Wahegru ji wahegru ji wahegru ji wahegru ji wahegru ji 🙏

  • @jasbirsingh4534
    @jasbirsingh4534 ปีที่แล้ว +1

    ਬਹੁਤ ਵਧੀਆ ਉਪਰਾਲਾ ਸਿੰਘ ਸਾਹਿਬ ਜੀ

  • @Jagdeepsingh-cn8he
    @Jagdeepsingh-cn8he ปีที่แล้ว +4

    Waheguru waheguru waheguru waheguru waheguru waheguru waheguru waheguru Ji

  • @MangalSingh-je3bt
    @MangalSingh-je3bt ปีที่แล้ว +3

    ਧੰਨ ਗੁਰੂ ਧੰਨ ਗੁਰੂ ਪਿਆਰੇ

  • @randhawaridersvlogs6886
    @randhawaridersvlogs6886 ปีที่แล้ว +4

    Waheguru ji ❤. Nishan veer good work

  • @baljinderkaur7473
    @baljinderkaur7473 ปีที่แล้ว +2

    Satnam waheguru ji 🙏🙏🙏🙏🌷🌷

  • @gurmelsingh1040
    @gurmelsingh1040 ปีที่แล้ว

    Dhabad singh sahib jeo barhi kirpa kiti ae gurdwara de Darshan karw ditte ne guru bhala kare nishan singh sahib jadon blanton ao taan Darshan deo gurdwara sahib aonde ho

  • @amrik7721
    @amrik7721 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷💓💚🙏🙏🙏🙏🙏