Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
Waheguru g ka khalsa waheguru g ki fateh khalsa g. Dhan Mata Guzar kaur g dhan Baba Ajit singh g dhan Baba jujhar Singh g dhan Baba Jorawar Singh g dhan Baba Fateh Singh g.
ਬਹੁਤ ਸ਼ਬਦ ਵਧੀਆ ਆ ਮੇਰਾ ਮਨ ਵਿੱਚ ਆ ਗਿਆ
ਸ਼ਹਿਬਜਾਦੇ ਦੀ ਗੱਲ
ਵਾਹਿਗੁਰੂ ਜੀ ਸੱਚ ਹੀ ਬਹੁਤ ਵੱਡਾ ਜਿਗਰਾ ਗੁਰੂ ਜੀ ਦਾ 🙏🙏🙏🌹
ਧੰਨ ਬਾਜਾ ਵਾਲੀਆਂ ਤੇਰਾ ਜਿਗਰਾਂ ਧੰਨ ਤੇਰੀਆਂ ਕੁਰਬਾਨੀਆਂ ਕੀਤੀਆਂ ਧਰਮ ਨੂੰ ਜਿਦਾ ਰੱਖਨ ਲਈ ਵਾਹਿਗੁਰੂ ਜੀ ਸਭ ਨੂੰ ਸੋਝੀ ਬਖਸ਼ੇ ਵਾਹਿਗੁਰੂ ਜੀ
ਇਹ ਜਿਗਰਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਦੇ ਹਿੱਸੇ ਹੋਰ ਕਿਸੇ ਦੇ ਨਹੀਂ ਜੋ ਸਤਿਗੁਰੂ ਇਹ ਕਹਿੰਦਾ ਹੈ ਪੰਥ ਵਸੈ ਮੈਂ ਉਜੜਾਂ ਮਨ ਚਾਓ ਘਨੇਰਾ ਐਸੇ ਗੁਰੂ ਬਲਹਿਰੇ ਜਾਈਏ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਤੇਰੀ ਸਿੱਖੀ ਬਹੁਤ ਅਨਮੋਲ ਹੈ ਇਸ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ ਅਸੀਂ ਸੀਸ ਹੀ ਚੁਕਾ ਸਕਦੇ ਹਾਂ ਵਾਹਿਗੁਰੂ ਜੀ 🙏
waheguru ji 🙏🙏🙏
ਸਾਨੂੰ ਬਹੁਤ ਮਾਣ ਹੈ ਕਿ ਅਸੀ ਇੱਕ ਸਿੱਖ ਪਰਿਵਾਰ ਵਿੱਚ ਜਨਮੇ ਹਾਂ ਤੇ ੧੧ ਗੁਰੁਵਾ ਦਾ ਅਸ਼ੀਰਵਾਦ ਸਾਡੇ ਨਾਲ ਹੈ🙏🙏🙏🙏🙏
Waheguru g waheguru g Waheguru g waheguru g Waheguru g waheguru g Waheguru g waheguru g Waheguru g
Waheguru ji mehar karo sanu v bani te bnae nal jodo 🙏🙏🙏🙏🙏
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਦਸਮੇਸ਼ ਪਿਤਾ ਜੀ ਤੇਰੇ ਲਾਲਾਂ ਦਾ
ੲਿਹ ਸ਼ਹੀਦੀ ਪੁਰਬ ਮਨਾੳੁਣ ਲੱਗੇ
ਭਾਵੁਕ ਜਿਹਾ ਕਰਕੇ ਸੰਗਤਾਂ ਨੂੰ
ੲਿਹ ਕਰ ਮਜਬੂਰ ਰਵਾੳੁਣ ਲੱਗੇ
ਨਾਲੇ ਅਾੳੁਂਦੇ ਜਾਂਦੇ ਰਾਹੀਅਾਂ ਲੲੀ
ਤਰਾਂ ਤਰਾਂ ਦੇ ਲੰਗਰ ਲਾੳੁਣ ਲੱਗੇ
ਕਹਿੰਦੇ ਦਿਨ ੲਿਹ ਸਾਡੇ ਤੇ ਭਾਰੀ ਅਾ
ਸੰਗਤਾਂ ਨੂੰ ਥੱਲੇ ਸਲਾੳੁਣ ਲੱਗੇ
ਪਰ ਚੱਲਣਾ ੳੁਹਨਾਂ ਦੀ ਸੀ ਸੋਚ ੳੁੱਤੇ
ੲਿਹ ਸਾਡੇ ਕੋਲੋਂ ਲਕਾੳੁਣ ਲੱਗੇ
ਜਿਹੜੀ ਜੁਰਤ ਪਿਤਾ ਜੀ ਤੇਰੇ ਲਾਲਾਂ ਦੀ
ਅੱਖੀਂ ਅੱਥਰੁ ਲਿਅਾਕੇ ਬਹਾੳੁਣ ਲੱਗੇ
ਮੁਹਰੇ ਖੜਕੇ ਸਖਾੲੀ ਸੀ ਜੋ ਗੱਲ ਕਰਨੀ
ੲਿਹ ਤੇ ਮੁੱਢੋਂ ਹੀ ਸਭ ਨੂੰ ਡਰਾੳੁਣ ਲੱਗੇ
ਬਸ ਨੀਂਹਾਂ ਵਿੱਚ ਚਿਣਾ ਦਿਤਾ
ੲਿਹ ੲਿੰਨੀ ਕੁ ਹੀ ਗੱਲ ਸੁਣਾੳੁਣ ਲੱਗੇ
ਪੱਕਾ ੲਿਹ ਨਸਲ ਵਜੀਦੇ ਦੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬਜਾਦੇ ਧੰਨ ਧੰਨ ਤੇਰਾ ਪਰਿਵਾਰ ਵਾਜਾਂ ਵਾਲਿਅਾਂ ਧੰਨ ਧੰਨ ਤੇਰੀ ਸਿੱਖੀ ਧੰਨ ਧੰਨ ਧੰਨ ਤੇਰੀ ਕੁਰਬਾਨੀ ਕਲਗੀਵਾਲਿਅਾਂ ਦੇਣਾ ਕੋਣ ਦੇ ਸਕਦਾ ਤੇਰਾ 😭😭😭😭😭😭😭😭🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਬਹੁਤ ਖੂਬ ਉਹ ਨੀਲਾ ਘੋੜਾ ਵੀ ਧੰਨ ਹੋ ਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ
ਧੰਨ ਧੰਨ ਮਾਤਾ ਗੁਜਰੀ ਸਾਹਿਬ ਜੀ
ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ
ਧੰਨ ਧੰਨ ਜੋਰਾਵਰ ਸਿੰਘ ਸਾਹਿਬ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ
🙏🙏🙏🙏🙏🙏🙏🙏🙏🙏
Waheguru ji Waheguru ji
Bahut shoni awaj.....
🙏🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ।🙏 🚩🙏🙏🚩🙏🙏🚩🙏🙏🚩🙏🙏
67
True.
@@gulzarsingh4059
JFlkxvk
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸੀ ਤੁਹਾਡਾ ਜਿੰਗਰਾ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸੀ ਤੁਹਾਡਾ ਜਿੰਗਰਾ
ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਦੀ ਵਰਗਾ ਨਾ ਹੀ ਕੋਈ ਹੋਇਆ ਸੀ , ਨਾ ਹੀ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋਵੇਗਾ , ਕੋਈ ਵੀ ਆਪਣੇ ਪਰਿਵਾਰ ਦਾ ਇੱਕ ਜੀ ਨਹੀਂ ਕੁਰਬਾਨ ਕਰ ਸਕਦਾ , ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਕਾਇਮ ਰੱਖਣ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ , ਗੁਰੂ ਸਾਹਿਬ ਜੀ ਵਾਲਿਆਂ ਵਰਗਾ ਜਿਗਰਾ ਕਿਸੇ ਦਾ ਵੀ ਨਹੀਂ ਹੋ ਸਕਦਾ ਇਸ ਪੂਰੇ ਸੰਸਾਰ ਤੇ ।
@@gursewaksinghsewak1538 nu yvyct
Nju
pakhandi baba drama changa kar lenda mohinder singh
Dhan mera kalgiyan wala....
Dhan sikhi....
Dhan sahibjade....
Dhan mata Gujri..
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਕਲਗੀਆਂ ਵਾਲੇ ਪਾਤਸ਼ਾਹ ਸਰਬੰਸ ਦਾਨੀਆਂ 🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ
ਬਹੁਤ ਪਿਆਰੀ ਆਵਾਜ਼
ਧੰਨ ਹੈ ਉਹ ਮਾਂ ਜਿਸ ਮਾਂ ਨੇ ਬਾਬਾ ਜੀ ਨੂੰ ਜਨਮ ਦਿੱਤਾ ਜੀ🙏🏻ਮੇਰਾ ਉਸ ਮਾਂ ਦੇ ਚਰਨ ਛੁਣ ਨੂੰ ਜੀ ਕਰਦਾ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਬਾਬਾ ਜੀ ਭੇਜ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
God bless you always
Waheguru ji
Satnaam shri waheguru sahib jiyo 🙏🙏🙏🙏🙏🙏🙏🙏🙏🙏🙏🙏🙏🙏🙏🙏🙏😔😪😪😔😪😔🙏🙏🙏🙏🙏🙏🙏
Waheguru ji 🙏
ਵਾਹਿਗੁਰੂ ਜੀ ਅਸੀਂ ਤੇਰੀ ਦਿੱਤੀ ਹੋਈ ਮੱਤ ਨੂੰ ਭੁੱਲ ਗਏ ਹਾਂ ਜਿਹੜੇ ਰਾਹ ਤੁਸੀਂ ਤੁਰੇ ਅਸੀਂ ਉਹ ਰਾਹ ਤੁਰੇ ਨਹੀਂ ਅਸੀਂ ਰੰਗ ਬਰੰਗੇ ਰਾਹ ਤੁਰ ਗਏ ਹਾਂ ਵਾਹਿਗੁਰੂ ਜੀ ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਪਾ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Waheguru ji 🙏❣️🙏
DHAN JIGRA KALGIAN WALE DA🙏PUTT CHAAR DHARAM TO VARR GYA🙏
ਭਾਈ ਸਾਬ ਤੁਸੀ ਜਾਨ ਪਾ ਦੇਂਦੇ ਹੋ ਸ਼ਬਦਾ ਵਿੱਚ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਧੰਨ ਧੰਨ ਸ਼੍ਰੀ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ
ਸਬਦ ਸੁਣਕੇ ਕੇ ਅੱਖਾ ਵਿੱਚੌ ਪਾਣੀ ਨਹੀ ਰੁਕਦਾ,,😭😭ਗੁਰੂ ਪਿਤਾ ਗੁਰੂ ਗੌਬਿੰਦ ਸਿੰਘ ਜੀ?
ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲ੍ਹਾ ਵਿਚ ਰੱਖਣ
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏
ਵਾਹਿਗੁਰੂ ਜੀ ਆਪਣਾ ਹੱਥ ਰੱਖਿੳ ਸਾਰੀ ਦੁਨੀਆਂ ਤੇ ਅਤੇ ਸਾਰੇ ਧਰਮਾਂ ਉੱਪਰ 😢😢😢
Waheguru ji ka Khalsa waheguru ji ke fateh g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹 ਵਾਹਿਗੁਰੂ🌹🌹🌹🌹🌹
🌷🌷🌷🌷🌷ਧੰਨ ਧੰਨ ਸ਼ਰੀ ਗੁਰੂ ਗੋਬਿੰਦ ਸਿੰਘ ਜੀ🌷🌷🌷🌷🌷ਸ਼ਾਹ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼🌷🌷🌷🌷🌷
To
ਵਾਹਿਗੁਰੂ ਜੀ ਤੁਹਾਨੂੰ ਇਸ ਤਰਾ ਦੀਆ ਹੀ ਕਵਿਤਾ ਗਾਯਨ ਕਰਨ ਦਾ ਸਦਾ ਬਲ ਬਖਸੇ। ਧੰਨ ਧੰਨ ਸਰਬੰਸ ਦਾਨੀ ਜੀ
Charan jeet
ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ
ਕਈ ਵਾਰ ਸੁਣਿਆ ਸੀ ਇਹ ਗੀਤ ਪਰ ਰੋਣਾ ਅੱਜ ਹੀ ਆਇਆ ਇਸ ਦੀ ਵਿਆਖਿਆ ਸੁਣ ਕੇ🙏🙏
ਬੁਹਤ ਹੀ ਦਰਦ ਭਰੀ ਕਵਿਤਾ ਮੈਂ ਜਦੋਂ ਵੀ ਸੁਣਦੈ ਤਾਂ ਰੋਣ ਲੱਗ ਜਾਣੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿੰਨਾ ਨੇ ਸਰਬੰਸ ਵਾਰ ਕੇ ਵੀ ਉਸ ਅਕਲ ਪੁਰਖ਼ ਦਾ ਸ਼ੁਕਰਾਨਾਂ ਕੀਤਾ ਦੇਣ ਨਹੀਂ ਦੇ ਸਕਦੇ ਪਾਤਸ਼ਾਹ ਜੀ
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🥀🙏🙏
Waheguru ji waheguru waheguru waheguru ji waheguru waheguru ji waheguru ji waheguru ji waheguru ji Dhan Dhan GuruGobind singh ji🙏💞🙏🙏🙏🙏🙏
Waheguru ji ka khalsa Waheguru ji ki Fateh 🙏🏻🙏🏻🙏🏻🙏🏻🙏🏻🙏🏻🙏🏻😥😥
वाहेगुरु जी दा खालसा वाहेगुरु जी की फतेह 🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਸ ਦੇ ਲਾਲ ਸੋਹਣੇ।।🌷🙏🌷🙏🙏🙏🙏
ਭਾਈ ਸਾਹਿਬ ਐਤਕੀ ਸ਼ਹੀਦੀ ਜੋੜ ਮੇਲੇ ਤੇ ਵੀ ਹਾਜਰੀ ਲਵਾਓ ਜੀ ਬਹੁਤ ਖੁਸ਼ੀ ਹੋਵੇਗੀ ਜੀ ਗੁਸੇ ਗਿਲੇ ਛਡ ਕੇ ਹਾਜਰੀ ਭਰੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸੀਰਵਾਦ ਲਵੇ ਜੀ
ਧੰਨ ਧੰਨ ਪਿਤਾ ਗੁਰੂ ਗੌਬਿੰਦ ਸਿੰਘ ਜੀ ਧੰਨ ਕੁਰਬਾਨੀ ਗੁਰੂ ਜੀ ਤੁਹਾਡੀ 🙏
Wahiguru jee Save the Sikh from internal and external problems bless love to all Religious to live together
ਵਾਹਿਗੁਰੂ ਜੀ🙏🏻❤️
ਗੁਰੂ ਸਾਹਿਬ ਜੀ ਦਾ ਨੀਲਾ ਵੀ ਰੋਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬਜ਼ਾਦੇ
Baljeet Bhular G F hzvxbdvb
ਧੰਨਵਾਦ ਗੁਰੂ ਪਿਆਰਿਓੁ ਹੂ ਬ ਹੂ ਅੱਖਾਂ ਨੇ ਮੰਨ ਨੇ ਦਰਸ਼ਣ ਕੀਤੇ ਪਿਆਰਿਆਂ ਦੇ ਆਪ ਜੀ ਸ਼ਬਦਾ ਵਿੱਚ ਬਿਲਕੁਲ ਸੱਚਾਈ ਝਲਕਦੀ ਹੈ🙏🙏🙏🙏🙏🙏🙏🙏🙏😢😢
ਕਲਗੀਧਰ ਜੀ ਦਾ ਕੋਈ ਸਾਨੀ ਨਹੀ
ਵਾਹਿਗੁਰੂ, ਵਾਹਿਗੁਰੂ
He mere waheguru ji sbko himmat bakhshe...🙏❤️
Waheguru bohato Mita👏🏻🙏🏻👏🏻🙏🏻
Whawguru ji ka khalsa waheguru ji ki fata 🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਹੋਵੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਹੁਤ ਖੂਬਸੂਰਤ ਅਵਾਜ਼ ਆ ਬਾਬਾ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨਧੰਨਸ੍ਰੀਗੁਰੂਗੋਬਿੰਦ ਸਿੰਘ ਜੀ ਮਾਹਾਰਾਜ
ਸੋਚੋ ਕਿੰਨੇ ਮਹਾਨ ਨੇ ਆਪਣੇ ਗੁਰੂ ਸਾਹਿਬ ਜੀ ਸਾਡੇ ਕੋਲੋਂ ਉਸ ਵੇਲੇ ਦੀ ਗੱਲ ਕਰੀ ਨਹੀਂ ਜਾਂਦੀ ਸੁਣੀ ਨਹੀਂ ਜਾਂਦੀ ਕਲ਼ੇਜਾ ਮੂੰਹ ਵੱਲ ਨੂੰ ਆਉਂਦਾ ਜੇ ਉਸ ਵੇਲੇ ਨੂੰ ਆਪਣੇ ਆਪ ਨੂੰ ਉੱਥੇ ਰੱਖ ਕੇ ਮਹਿਸੂਸ ਕਰੀਏ ਤੇ ਜਿਨਾ ਨਾਲ ਬੀਤੀ ਉਹ ਕਿੰਨੇ ਮਹਾਨ ਹੋਣਗੇ ਧੰਨ ਹੋ ਤੁਸੀ ਸਤਿਗੁਰੂ ਜੀਧੰਨ ਹੋ ਤੇਰੇ ਵਰਗਾ ਨਾ ਕੋਈ ਹੋਇਆਂ ਨਾ ਕੋਈ ਹੋਣਾ ਧੰਨ ਮਾਤਾ ਜੀ ਧੰਨਧੰਨਸਾਹਿਬਜਾਦੇ ਧੰਨਧੰਨ ਗੁਰੂ ਜੀ ਦੇ ਪਿਆਰੇ ਸਿੰਘ ਸਾਹਿਬਾਨ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🏼
ਭਾਈ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਨੇ ਵਧੀਆਂ ਤਰੀਕੇ ਨਾਲ ਕਵਿਤਾਸੁਣਾਉਦੇ ਹੋ ਸੁਣਦੇ ਸਮੇਂ ਇਸ ਤਰਾ ਮਹਿਸੂਸ ਹੁੰਦਾ ਕੇ ਅਸੀ ਸਭ ਕੁਸ਼ ਆਪਣੀ ਅੱਖੀਂ ਦੇਖ ਰਹੇ ਹਾ ਦਰਸ਼ਨ ਕਰਵਾਉਣ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏼
ਤੁਹਾਡੀਆਂ ਕਵਿਤਾਵਾਂ ਨੇ ਸਾਨੂੰ ਰੂਹ ਦੇ ਤੌਰ ਤੇ ਜੋੜ ਦਿੱਤਾ ਬਾਬਿਆਂ ਨਾਲ ਤੇ ਮਾਤਾ ਗੁੱਜਰ ਕੌਰ ਜੀ ਨਾਲ
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
🙏🙏🙏🙏🙏🙏🌹🌹🌹🌹🌹❤️❤️
@@GodIsOne010 qQQqqqqqqqqqqQQa
😎😎😎😎
@@GodIsOne010 p0
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜੀ ਪੁੱਤਰਾਂ ਦੇ ਦਾਨੀ ਧੰਨ ਤੁਹਾਡਾ ਜਿਗਰਾ ਮੇਰੇ ਕਲਗੀਧਰ ਦਸਮੇਸ਼ ਪਿਤਾ ਜੀ ਮੇਰੇ ਪੁੱਤ ਤੇ ਧੀ ਉੱਤੇ ਐਸੀ ਕਿਰਪਾ ਕਰੋ ਕਿ ਉਹ ਹਮੇਸ਼ਾ ਤੁਹਾਡੇ ਦੱਸੇ ਹੋਏ ਰਸਤੇ ਤੇ ਚੱਲਣ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਸਦਾ ਸਾਡੇ ਤੇ ਮਿਹਰ ਭਰਿਆ ਹੱਥ ਰੱਖਣਾ ਜੀ
Tt5
Waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii
Dhan Dhan guru gobind Singh ji Maharaj.....
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਜੀ
🙏🙏🙏🙏🙏
ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ , ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ , ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ , ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ , ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਓ ਜੀ ਆਪ ਜੀ ਅਤੇ ਆਪ ਜੀ ਦੇ ਪੂਰੇ ਪਰਿਵਾਰ ਵੱਲੋਂ ਸਿੱਖ ਪੰਥ ਨੂੰ ਕਾਇਮ ਰੱਖਣ ਲਈ ਦਿੱਤੀ ਗਈ ਸ਼ਹਾਦਤ ਨੂੰ ਕੋਟਿ - ਕੋਟਿ ਪ੍ਰਣਾਮ ਹੈ ।
ਵੀਰ ਜੀ ਗੁਰੂ ਸਾਹਿਬ ਚੜਦੀ ਕਲਾ ਬਖਸ਼ਣ ।ਬਹੁਤ ਵਧੀਆ ਉਪਰਾਲਾ 🙏🙏🙏
10:14
ਤੁਹਾਡੀ ਤਾਰੀਫ ਕਰਨ ਲਈ ਸਬਦ ਨਹੀ ਲਭਦੇ ਵੀਰ ਜੀ। ਪ੍ਰਮਾਤਮਾ ਚੜਦੀ ਕਲਾ ਰਖੋ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Dhan jigra mere bajawale da🙏🙏🙏😭😭😭😭
ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹🙏🙏🌹🙏🙏🌹🙏🌹
Guru gobind singh g oh mere baja ale oh mere andpur vasi kddi mud ajja vapse akh tarse gye tere darshn nu
Waheguru ji
Guru granth sahib ji v ohi sroop ne ohi drshan ne g
ਵਾਹਿਗੁਰੂ ਜੀ🙏🙏
ਅੱਥਰੂ ਛਮ ਛਮ ਵਹਿੰਦੇ ਉਹਨਾਂ ਦੀ ਯਾਦ ਚ🙏🙏🙏
Waheguru ji
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਜੀ ਜਿਗਰਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਬੈਠ ਗਏ ਚੁਕੜਾ ਲਾ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਕਟਵਾ ਕੌਮ ਤੋ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਫਿਰ ਵੀ ਚੜਦੀ ਕਲਾ ਵਿਚ ਧੰਨ ਹੈ ਜਿਗਰਾ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏😭
Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji 🙏🏻🙏🏻🙏🏻🙏🏻🙏🏻🙏🏻
dhan tera jigra mere sache patshah..waheguru
ਵਾਹਿਗੁਰੂ ਆਪ ਜੀ ਨੂੰ ਇਸ ਤਰ੍ਹਾਂ ਦੀਆਂ ਕਵਿਤਾ ਗਾਇਨ ਕਰਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
I
Waheguru ji waheguru waheguru waheguru waheguru waheguru waheguru
Waheguru ji
klu call
T
ਵਾਹਿਗੁਰੂ ਜੀ ਪੰਥ ਤੇ ਕਿਰਪਾ ਕਰੋ
Satnaam shiri waheguru ji. Dhan dhan guru gobind Singh ji.🙏🙏🙏❤⚘🌺🌹🙏🙏
Dhan dhan guru Gobind Sindh ge
Waheguru Ji Waheguru Ji ka Khalsa WaheGuru Ji ki Fateh
Waheguru ji ਬਹੁਤ ਮਿੱਠੀ ਆਵਾਜ਼ ਬਾਬਾ ਜੀ ਕੌਮ ਨੂੰ ਬਹੁਤ ਲੋੜ ਹੈ ਤੁਹਾਡੀ ਵਾਹਿਗੁਰੂ ਜੀ
ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਭਾਈ ਸਾਹਿਬ ਭਾਈ ਮਨਿੰਦਰ ਸਿੰਘ ਸਾਹਿਬ ਜੀ ਦੀ ਅਵਾਜ਼ ਵਿੱਚ ਬਹੁਤ ਮਿਠਾਸ ਹੈ , ਭਾਈ ਸਾਹਿਬ ਜੀ ਦੀ ਕਥਾ ਸੁਣ ਕੇ ਮਨ ਭਰ ਆਉਂਦਾ ਹੈ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Dhan jigra kalgiyaa walee daaa🙏🙏
ਅਕਾਲ ਪੁਰਖ ਵਾਹਿਗੁਰੂ ਜੀ
ਭਾਈ ਸਾਹਿਬ ਜੀ ਨੂੰ ਚੜਦੀ ਕਲਾ ਬਖਸ਼ਨਾ
Bht bht pyar bhai maninder Singh g 🙏🏻🙏🏻🙏🏻🙏🏻
Very emotional heart touching. Waheguru's blessings be with you always.
🙏 ਸਤਿ ਸ੍ਰੀ ਆਕਾਲ ਜੀ
🌹🌹🌹🌹🌹🌹🌹🌹🌹🌹🌹🌹🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹🌹🌹🌹🌹🌹🌹🌹🌹🌹🌹🌹🌹🌹🌹
Satnam waheguru ji 🙏🏻🙏🏻🙏🏻🙏🏻🙏🏻
Satnaam sri vaheguru sahib ji maharaj saanu sab nu shakti dena ji
Waheguru ji waheguru ji waheguru ji waheguru ji waheguru ji waheguru
ਧੰਨ ਵਾਹਿਗੁਰੂ ਵਾਹਿਗੁਰੂ
Wsheguru g
"Satnam waheguru ji waheguru ji thdi awaj bo wdiya a thda santsang sun k man sant ho jnda a."
Waheguru ji....bahut sohni te emotional kavita likhde ho...esi tarah likhde rehna🙏🙏🙏🙏
Sahi gal g
Awaj hi bohat nice
ਧਨ ਵਾਹਿਗੁਰੂ ਜੀ ਧਨ ਗੁਰੂ ਧਨ ਗੁਰੂ ਦੇ ਲਾਲ ਧਨ ਮਾਤਾ ਗੁੱਜਰ ਕੌਰ ਜੀ
ਬਹੁਤ ਸੋਹਣਾ ਲਿਖਿਆ ਭਾਈ ਸਾਹਿਬ ਜੀ
Pal dhanjal Ramgarhia
Vary nice
🙏🙏🙏🙏🙏🌷⚘
@@deepharman3384ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਨਾਮ ਸਿਮਰਨ ਦੀ ਦਾਤ ਬਖਸ਼ਿਓ , ਖਾਲਸਾ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਿਓ ।
ਬਿਲਕੁਲ ਸਹੀ ਗੱਲ ਹੈ ਤੁਹਾਡੀ ਪਾਲ ਵੀਰ ਜੀ , ਬਹੁਤ ਹੀ ਪਿਆਰੀਆਂ ਲਾਈਨਾਂ ਲਿਖੀਆਂ ਅਤੇ ਗਾ ਕੇ ਪੇਸ਼ ਵੀ ਕੀਤੀਆਂ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਸਾਹਿਬ ਜੀ ਨੇ , ਇਸ ਸ਼ਬਦ ਨੂੰ ਸੁਣ ਕੇ ਸੱਚਮੁੱਚ ਮਨ ਭਰ ਆਉਂਦਾ ਹੈ ।
Waheguru g ka khalsa waheguru g ki fateh khalsa g. Dhan Mata Guzar kaur g dhan Baba Ajit singh g dhan Baba jujhar Singh g dhan Baba Jorawar Singh g dhan Baba Fateh Singh g.
Sat nam shri waheguru ji 🙏🙏🙏🙏🙏💖💖💖💖💖
Waheguru ji waheguru ji waheguru ji waheguru ji waheguru ji🙏🙏🙏🙏🙏
Bhot vadia shabad waheguru ji
Waheguru ji satnam ji waheguru ji satnam ji waheguru ji satnam ji waheguru ji satnam ji 💖💕🙏🙏🙏🙏🙏🙏🙏
🙏🏻🙏🏻ਵਾਹਿਗੁਰੂ ਜੀ 😭😭😭
Waheguru ji bahut hi Sundar 🙏🙏🙏🙏