धन धन गुरु ग्रंथ साहिब जी महाराज धन गुरु गोबिंद सिंह जी महाराज धन बाबा अजीत सिंह जी महाराज धन धन शाहिद बाबा जोरावर सिंह जी धन धन शहिद् बा बा जुझार सिंह जी महाराज
Kot kot parnaam baba ji tuhade a kavita sun ke bahut sakun milda ha Tusi jaldi theek ho jana a asi sare ardaas karde a waheguru ji ka khalsa waheguruji ki fateh
Bhai Ranjit singh Ji dhadrian waleya varga koi nai ho skda...katha vachak..2014 ch fatehghar sahib baba g ne katha kiti c..chotte sahibjaadya d....suni nai c jandi ena veraag c 😢Rona aa gya c waheguru ji di bhut kirpa hai
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😭😭😭😭😭😭😭😭😭😭😭😭😭
😊
ਲੱਗੇ ਚੜ੍ਹਨ ਕੜੀ ਚੋਂ ਘੋੜ੍ਹੀ ਨੀ,
ਅਜੇ ਉਮਰ ਦੋਹਾਂ ਦੀ ਥੋੜ੍ਹੀ ਨੀ,
ਦੋਵੇਂ ਲਾਲ਼ ਗੁਰਾਂ ਦੇ......
ਸੁਣਿਉ ਵੀਰੋ ਵੇ ਚੱਲੇ ਪਾਉਣ ਸ਼ਹੀਦੀ,
ਵੈਰੀ ਨਾਲ਼ ਆਡਾ ਲਾਉਣ ਨੂੰ,
ਦੇਖੋ ਚੱਲੇ ਮੌਤ ਵਿਆਉਣ ਨੂੰ,
ਇਹ ਜੋਧੇ ਕਮਾਲ ਨੇ,
ਗੁਰੂ ਗੋਬਿੰਦ ਸਿੰਘ ਦੇ ਲਾਲ਼ ਨੇ,
ਦੋਵੇਂ ਲਾਲ਼ ਗੁਰਾਂ ਦੇ।
ਪ੍ਰਣਾਮ ਸ਼ਹੀਦਾਂ ਨੂੰ 🙇🙇🙇🙏🙏🙏🙏
ਬਹੁਤ ਧੰਨਵਾਦ ਜੀ ਬਰਾਗ ਮਈ ਕਵਿੱਤਾ ਸੁਣਾਉਣ ਲਈ ਗੁਰੂ ਸਾਹਿਬ ਅਤੇ ਚਾਰ ਸਾਹਿਬ ਜਾਦੇ ਇਆ ਦਾ ਕਰਜ਼ ਕੋਈ ਉਤਾਰ ਨਹੀਂ ਸਕਦਾ। ਠਗਾ ਠੋਰੀ ਆ ਚਲ ਰਿਹਾ ਜ਼ਮਾਨਾ। ਏਸ ਕਰਜ਼ ਉਤਾਰਨ ਦੀ ਕੋਈ ਸੋਚ ਨਹੀਂ ਕਰ ਸਕਦਾ।ਝੂਠੀ ਮਾਇਆ ਪਿੱਛੇ ਸਬ ਭੱਜਦੇ ਨੇ ।ਏਸ ਝੂਠੀ ਮਾਇਆ ਨੇ ਸਬ ਨੂੰ ਉਲਜਾ ਰਖਿਆ। ਏਨਾ ਬੇਸ਼ ਕੀਮਤੀ ਹੀਰੇ ਆ ਨੂੰ ਕੋਈ ਪਛਾਣ ਨਹੀਂ ਸਕਿਆ ।ਏਸ ਮਹੀਨੇ ਵਿਚ ਜਾਦ ਕਰਕੇ ਝੂਠਾ ਮੁੱਠਾ ਜ਼ਾ ਫਰਜ ਨਿਵਾਉਂਦੇ ਨੇ ।ਚਤੋ ਪਹਿਰ ਦਿਲ ਵਿਚ ਸ਼ਹੀਦੀ ਜਾਦ ਰਹਿਣੀ ਚਾਹੀਦੀ ਸੀ🙏
ਨਿਰਵੈਰ ਸਿੰਘ ਜੀ ਬਹੁਤ ਹੀ ਚੰਗਾ ਗਾਈਆ ❤❤❤❤❤❤
ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ
ਧੰਨ ਤੇਰੀ ਕੁਰਬਾਨੀ
Thanks
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਸਿੱਖੀ ਧੰਨ ਕੁਰਬਾਨੀ ਜੀ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ! ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ, ਕਿੰਨਾ ਬਲ ਹੈ ਨਿੱਕੀ ਤਲਵਾਰਾਂ ਅੰਦਰ! ਕਿੰਨੀਆਂ ਖਾਂਦੀਆਂ ਸੱਟਾਂ ਅਜੀਤ ਸਿੰਘ ਨੇ, ਕਿੰਨੇ ਖੁਬੇ ਤੀਰ ਜੁਝਾਰ ਅੰਦਰ!
ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ, ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ! ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ, ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ! ਜੂਝੇ ਕਿਸ ਤਰ੍ਹਾਂ ਧਰਮ ਤੋ ਸਾਹਿਬਜ਼ਾਦੇ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ!
🙏🙏✨💫
Bhut khoob..🙏🏻🙏🏻🙏🏻🙏🏻🙏🏻
🙏🙏
ਧੰਨ ਧੰਨ ਗੁਰੂ ਗੋਬਿੰਦ ਸਿੰਘ
ਲਿਖਣ ਵਾਲੇ ਨੇ ਕਿਤਾ ਕਮਾਲ
ਗਾਉਣ ਵਾਲੇ ਕਿਤਾ ਨਿਹਾਲ
ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਧੰਨ ਮਾਤਾ ਗੁਜਰੀ ਧੰਨ ਸਰਬੰਸ ਦਾਨੀ ਜਿਸ ਨੇ ਸਾਡੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ❤❤❤❤❤
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਜੀ ਚਾਰ
ਮੇਰੇ ਕੋਲ ਸ਼ਬਦ ਨਈ ਹੈਗੇ,िਕ,ਕੀ िਲਖਾ,ਧੰਨ िਜਗਰਾ ਕਲਗੀਅਾ ਵਾिਲਅਾ ਦਾ,िਜੰਨਾ ਸਮੂਹ ਪਰੀਵਾਰ ਨੂੰ ਵਾिਰਅਾ ਏ
ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ 🙏🙏
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਉਪਰਾਲਾ ਜੀ। ਧੰਨਵਾਦ ਜੀ। ਸੰਗਤ ਚੰਡੀਗੜ੍ਹ।
ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਬਾਬਾ ਫਤਹਿ ਸਿੰਘ ਜੀ
ਧੰਨ ਗੁਰੂ ਗੋਬਿੰਦ ਸਿੰਘ ਜੀ
🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 'ਤੇ ਉਨ੍ਹਾਂ ਦੇ ਸਾਹਿਬ ਜਾਦੇ ਮਾਤਾ ਗੁਜਰੀ ਜੀ
ਧੰਨ ਧੰਨ ਮਾਤਾ ਜੀਤਾ ਜੀ🙏🏻🙏🏻
@@rupindersingh7974 ਧੰਨ ਧੰਨ ਮਾਤਾ ਜੀਤਾ ਜੀ🙏🏻
ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏
ਬਹੁਤ ਜੀ ਵਧੀਆ ਗਾਈਂਆ ਜੀ ਘੋੜੀਆਂ
ਧੰਨਵਾਦ ਭਾਈ ਸਾਹਿਬ ਜੀ ਸਾਨੂੰ ਰੋਜ ਜੋੜਣ ਲਈ 🙏🏻🙏🏻🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਧੰਨ ਧੰਨ ਧੰਨ ਧੰਨ ਧੰਨ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਏਦਾਂ ਲਗਦਾ ਜੀ ਅਸਮਾਨ ਦੇ ਸਾਰੇ ਚੰਨ ਸਿਤਾਰੇ ਉਤਰ ਆਏ ਹੋਣ ਜ਼ਮੀਨ ਤੇ ਪਾਤਸ਼ਾਹ ਜੀ ਦੀ ਮਹਿਮਾ ਗਾਉਣ🙏 ਸਾਹਿਬ -ਏ-ਕਮਾਲ ਦੀ ਮਹਿਮਾ ਗਾਈ ਵੀ ਬਾਕਮਾਲ ਹੈ ਜੀ 🙏
Ryt
ਬਿਲਕੁੱਲ ਸਹੀ ਜੀ 🙏🏻🙏🏻😞
Very very ji
ਸੋਹਨਾ ਕਿਹਾ ਵੀਰ ਜੀ ਕੋਮਿੰਟ ਵੀ ਸੋਹਨਾ ਲਿਖਿਆ 🙏🙏🙏
ਬਿਲਕੁਲ ਸਹੀ ਜੀ।🙏👍🌺❤️
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
ਇਹ ਕਵਿਤਾ ਸੁਣ ਕਿ ਰੂਹ ਕੰਬ ਗਈ ਕੋਟੀ ਕੋਟਿ ਪ੍ਰਣਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਨੂੰ ਤੇ ਓਹਨਾ ਦੀ ਪੂਜਨੀਕ ਮਾਤਾ ਗੁਜਰ ਕੌਰ ਜੀ ਨੂੰ ਅਤੇ ਓਹਨਾ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਨੂੰ ਜੁਝਾਰ ਸਿੰਘ ਜੀ ਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਫਤਹਿ ਸਿੰਘ ਜੀ ਨੂੰ ਕੋਟੀ ਕੋਟਿ ਪ੍ਰਣਾਮ ਵੀਰ ਜੀ ਇਹੋ ਜੀਆਂ ਕਵਿਤਾ ਹੋਰ ਲਿਖਿਓ । ਤੁਹਾਡਾ ਬੁਹਤ ਧੰਨਵਾਦ ❤🙏
ਹੰਜੂ िਗਰਦੇ ਨੇ ਸੁਣ ਕੇ ਬਾ ਕਮਾਲ िਲिਖਅਾ ਬਹੁਤ ਹੀ ਸੋਹਣਾ ਗਾਇਅਾ ਹੈ ਧੰਨਵਾਦ ਭਾਈ ਸਾिਹਬ ਜੀ ਅਤੇ ੳੁਹਨਾ ਦੇ ਸਾਰੇ ਸਾਥੀਅਾਂ ਦਾ🙏🙏🙏🙏🙏
ਧੰਨ ਦਸ਼ਮੇਸ਼ ਪਿਤਾ ਤੇ ਓਹਨਾ ਦੇ ਲਾਲਾ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ।
ਸੱਚਮੁੱਚ ਗੁਰਾਂ ਦੇ ਚਾਰੇ ਲਾਲ ਕਮਾਲ ਨੇ 🙏🙏🙏🙏🙏🙏
धन धन गुरु ग्रंथ साहिब जी महाराज धन गुरु गोबिंद सिंह जी महाराज धन बाबा अजीत सिंह जी महाराज धन धन शाहिद बाबा जोरावर सिंह जी धन धन शहिद् बा बा जुझार सिंह जी महाराज
ਰੂਹ ਨੂੰ ਸਕੂਨ ਜਿਹਾ ਮਿਲਦਾ ਸੁਣਕੇ ਜੀ। ਧੰਨ ਨੇ ਕੁਰਬਾਨੀਆਂ ਲਾਲਾਂ ਦੀਆਂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਜਿਗਰਾ ਜੋ ਆਪਣਾ ਸਾਰਾ ਪਰਿਵਾਰ ਆਪਣੀ ਕੌਮ ਲਈ ਵਾਰ ਦਿੱਤਾ 🙏🙏🙏🙏🙏🙏🙏🙏🙏🙏
ਬਹੁਤ ਹੀ ਵੈਰਾਗਮਈ ਕਵਿਤਾ, 👏👏 ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਭਾਈ ਸਾਹਿਬ ਅਤੇ ਪੂਰੇ ਜਥੇ ਨੂੰ। ਜਲਦੀ ਜਲਦੀ ਠੀਕ ਹੋਕੇ ਵਾਪਸ ਆਓ ਭਾਈ ਸਾਹਿਬ ਜੀ ਕੌਮ ਨੂੰਆਪ ਜੀ ਦੀ ਬਹੁਤ ਲੋੜ ਹੈ🙏
ਵਾਹਿਗੁਰੂ ਭਲੀ ਕਰੇ ਜ਼ਲਦੀ ਠੀਕ ਹੋ ਕੇ ਵਾਪਸ ਆਵੋ ਬੇਟਾ ਜੀ
Pi
ਧੰਨ ਕਲਗੀਆਂ ਵਾਲੇ ਜੀ ਦਾ ਪਰਿਵਾਰ,
ਜਿਨਾ ਕਰਕੇ ਅੱਜ ਕੌਮ ਸੁੱਖ ਪ੍ਰਾਪਤ ਕਰਦੀ ਹੈ
ਬਹੁਤ ਵਧੀਆ ਜੀ ਟੀਮ ਭਾਈ ਢੱਡਰੀਆਂ ਵਾਲੇ
ਦਿਲ❤️ ਨੂੰ ਬਹੁਤ ਸਕੂਨ😌 ਮਿਲਦਾ ਇਹ ਸ਼ਬਦ ਸੁਣ ਕੇ ਯਾਦ ਰੱਖਿਆ ਕਰੋ 🙏ਉਸ ਪੁੱਤਰਾਂ ਦੇ ਦਾਨੀ ਨੂੰ 🙇🏻♀️ ਸਤਿ ਨਾਮ ਸ਼੍ਰੀ ਵਾਹਿ ਗੁਰੂ ਜੀ 🙏🙏
Shi keha ji
ਧੰਨ -ਧੰਨ ਬਾਬਾ ਅਜੀਤ ਸਿੰਘ ਜੀ, ਧੰਨ -ਧੰਨ ਬਾਬਾ ਜੁਝਾਰ ਸਿੰਘ ਜੀ 🙏🙏🙏🙏🙏🙏🙏🙏🙏🙏🙏🙏...
Waheguru ji 🌹🌹🌹🌹🌹.
Ji waheguru ji bhout hi sacun milda godi sun sahzaday di
ਵਾਹਿਗੁਰੂ ਜੀ,,
ਰਾਤੀ ਸੋਣ ਲੱਗਿਆ ਹਮੇਸ਼ਾ ਸ਼ੁਕਰਾਨਾ ਕਰਿਆ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿੰਨਾ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਆਪ ਕੰਢਿਆਂ ਤੇ ਸੋ ਕੇ ਸਾਨੂੰ ਰਜਾਈ ਜੋਗੇ ਕੀਤਾ ਹੈ ।
ਵਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਬਿਲਕੁਲ
ਸਹੀ ਕਿਹਾ ਤੁਸੀਂ ਵਾਹਿਗੁਰੂ ਜੀ।
ਸਹੀ ਕਿਹਾ ਤੁਸੀਂ
ਸਹੀ ਕਿਹਾ ਵੀਰ ਜੀ 😢🙏
@@aulakhaulakh8872😮UHHHHYUUUUU😅😅
ਧੰਨ ਦਸ਼ਮੇਸ਼ ਪਿਤਾ 🙏🏵️🙏
ਕਲਗੀਧਰ ਪਾਤਸ਼ਾਹ ਦੇ ਜਿਗ਼ਰ ਦੇ ਟੋਟਿਆਂ ਦੀ ਸ਼ਹੀਦੀ ਨੂੰ ਪ੍ਰਣਾਮ 🙏🙏🙏
ਬਹੁਤ ਬਹੁਤ ਖੂਭ ਲਖਿਆ ਵਾਹ ਵਾਹ ਧੰਨ ਧੰਨ ਗੁਰੂ ਗੋਬਿਦ ਸਿੰਘ ਜੀ ਵਹਿਗੁਰੂ🙏🏼🙏🏼🙏🏼🙏🏼🙏🏼🙏🙏🙏🙏🙏🙏🙏
ਵਾਹ ਨਿਰਵੈਰ ਸਿੰਘ ਵੀਰੇ 🙏ਬੋਹਤ ਸੋਹਣੀ ਕਵਿਤਾ ਲਿਖੀ ਤੁਸੀਂ 🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏♥️
1:11 1:13 cc
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਚਾਰ ਸਹਿਬਜ਼ਾਦਿਆਂ ਦੀ ਘੋੜੀ ਬਹੁਤ ਵਧੀਆ ਗਾਈ ਅਤੇ ਅਵਾਜ਼ਾਂ ਵੀ ਬਹੁਤ ਵਧੀਆ ਹਨ ਵਾਹਿਗੁਰੂ ਜੀ ਮਿਹਰ ਰੱਖਣ
bakmal ਭਾਈ ਸਾਹਿਬ ਜੀ, ਸੂਰਿਆ ਦੀ ਗਾਥਾ, ਬਹੁਤ ਵਧੀਆ ਲੱਗੀ,
ਸਾਲ ਦੀ ਸੁਰੂਆਤ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਹੁੰਦੀ ਹੈ ਤੇ ਸਾਲ ਦਾ ਅੰਤ
ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਹੁੰਦੀ ਹੈ ।
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ
Sachi sirf eho ghodi gao apne bachiya de viyaha te v je asi guru de bache ha🙏🙏guru kirpa kre sade te
ਬਹੁਤ ਹੀ ਸੋਹਣੀ ਘੋੜੀ ਐ ਜੀ
ਦਿਲ ਤੇ ਅੱਖਾਂ ਭਰ ਆਈਆਂ ਨੇ
ਸਤਿਨਾਮੁ ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
Dhan baba Ajit Singh ji
Dhan baba ਜੁਝਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਬਾਬਾ। ਫਤਹਿ ਸਿੰਘ ਜੀਓ🙏🙏🙏🙏
ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਗੋਬੰਦ ਸਿੰਘ ਜੀ ਧੰਨ ਚਾਰੇ ਸਾਹਿਬਜ਼ਾਦੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਧੰਨ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਸਾਹਿਬਜ਼ਾਦੇ ਧੰਨ ਧੰਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਧੰਨ ਧੰਨ ਮੋਤੀ ਰਾਮ ਮਹਿਰਾ ਜੀ ਧੰਨ ਧੰਨ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਵਾਹਿਗੁਰੂ ਜੀਓ 🙏🙏🙏🙏🙏🙏❤🙏🙏🙏❤❤🙏🙏🙏🙏🙏❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਲਿੱਖਿਆ ਨਿਰਵੈਰ ਨੇ
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਜਿਗਰਾ ਮੇਰੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
83
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਧੰਨ ਦਸ਼ਮੇਸ਼ ਪਿਤਾ ਜੀ
ਵਹਿਗੁਰੂ ਜੀ ਕਾਂ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਚਾਰ ਸਾਹਿਬਜ਼ਾਦੇ ਜੀ
Weheguru ji ka Khalsa weheguru ji ki Fateh ❤
❤
ਧੰਨ ਜਿਗਰਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਬੋਹਤਾ ਸੋਣੀ ਕਵਿਤਾ ਲਿਖੀ ਤੇ ਗਾਈਂ ਵੀ ਬਾਕਮਾਲ ਭਾਈ ਸਾਹਿਬ ਜੀ ਨੇ ਸੁਣ ਕੇ ਬਹੋਤ ਰੋਣਾ ਆਯਾ ਵਾਹਿਗੁਰੂ ਜੀ ਵਾਹਿਗੁਰੂ ਜੀ
99
ਬਾਬਾ ਅਜੀਤ ਸਿੰਘ 🙏🏻🙏🏻
ਬਾਬਾ ਜੁਝਾਰ ਸਿੰਘ 🙏🏻🙏🏻
ਜ਼ੋਰਾਵਰ ਸਿੰਘ 🙏🏻🙏🏻
ਬਾਬਾ ਫ਼ਤਹਿ ਸਿੰਘ 🙏🏻🙏🏻 ਵਾਹਿਗੁਰੂ ਵਾਹਿਗੁਰੂ ਜੀ
ਸੁਣ ਕੇ ਮਨ ਭਰ ਆਇਆ ਧੰਨ ਕੁਰਬਾਨੀ ਮੇਰੇ ਵਾਹਿਗੁਰੂ ਜੀ
ਬਹੁਤ ਵੈਰਾਗਮਈ ਕੀਰਤਨ ਲੇਖਕ ਨੇ ਵੀ ਖੂਬ ਲਿਖਿਆ ਹੈ। ਪ੍ਰਮਾਤਮਾ ਤੁਹਾਨੂੰ ਸਿਹਤਯਾਬੀ ਬਖਸ਼ੇ।
Waar waar sundi aa mai. Fir mann nhi bharda. Dil karda suni java
Kot kot parnaam baba ji tuhade a kavita sun ke bahut sakun milda ha
Tusi jaldi theek ho jana a asi sare ardaas karde a waheguru ji ka khalsa waheguruji ki fateh
ਵੀਰ ਨਿਰਵੈਰ ਸਿੰਘ ਅਤੇ ਭਾਈ ਸਾਹਿਬ ਸਮੂਹ ਜਥਾ ਵਾਹਿਗੁਰੂ ਹਮੇਸਾ ਚੜਦੀ ਕਲਾ ਵਿੱਚ ਰੱਖੇ ਜੀ ਲਿਖਿਆ ਬਾਕਮਾਲ ਤੇ ਗਾਇਆ ਵੀ ਬਾ ਕਮਾਲ ਆ
U
ਵਾਹ ਜੀ ਵਾਹ ਬਹੁਤ ਖ਼ੂਬ ਲਿਖਿਆ ਤੇ ਬਹੁਤ ਖ਼ੂਬ ਗਾਇਆ ❤
ਇਹ ਜੋਧੇ ਬੜੇ ਕਮਾਲ ਨੇ
ਗੁਰੂ ਗੋਬਿੰਦ ਸਿੰਘ ਦੇ ਲਾਲ ਨੇ 🙏💐
ਰੇਸ਼ਮੀ ਕੱਪੜੇ ਪਾ ਕੇ ਜਸ ਗੌਣ ਵਾਲੇ ਯੋਧੇ ਨੀ, ਗਾਇਕ ਹੁੰਦਾ ਆ
ਗੁਰੂ ਗੋਬਿੰਦ ਸਿੰਘ ਜੀ ਸਾਡੀ ਅਜਾਦੀ ਵਾਸਤੇ ਕੰਡਿਆਂ ਉਤੇ ਸੁਤੇ, ਇਨ੍ਹਾਂ ਦਿਨਾਂ ਚ, ਆਮ ਕੱਪੜੇ ਪਾ ਕੇ ਜਸ ਗਾ ਲੈਂਦੇ ਤਾ ਕੀ ਕੁਝ ਘਟ ਜਾਣਾ ਸੀ,
ਧੰਨ ਧੰਨ ਕਲਗੀਆਂ ਵਾਲੇ ਤੇਰਾ ਦੇਣ ਕੋਈ ਨੀ ਦੇ ਸਕਦਾ ਵਹਿਗੁਰੂ ਜੀ
ਵਾਹਿਗੁਰੂ ਜੀ 🙏🙏🙏🙏 ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦੜੀ ਧਰਮ ਲਈ ਵਾਰੀ 🙏🌺🙏🌺🙏🌺🙏🌺🙏🌺🙏🌺🙏🌺🙏🌺🙏🌺🙏🌺🙏
Dhan dhan guru gobind singh ji dhan char sahibjada waheguru ji
Waheguru g 🙏🙏🙏🙏🙏
ਬਹੁਤ ਬਹੁਤ ਵਧੀਆ ਬਾਬਾ ਜੀ ਰਣਜੀਤ ਸਿੰਘ ਢਿੰਡਰੀਆਂ ਵਾਲਾ ਖਾਲਸਾ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਬਾਬਾ ਫ਼ਤਹਿ ਸਿੰਘ ਜੀ
Very Heart Touching Dedicated to char sahibjade kavita😭🙏🙏
Waheguru ji Bhai sahib ji nu chardi kalan rikhna really diamond Bhai sahib ji
ਧੰਨ ਗੁਰੂ ਗੋਬਿੰਦ ਸਿੰਘ ਜੀ ਕੋਟ ਕੋਟ ਪਰਨਾਮ ਸ਼ਹੀਦਾਂ ਨੂੰ
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ। ਧੰਨਵਾਦ ਜੀ
😮😮😮😮😮😮😮😮
😮😮😮
😮😮😮
😢😢😢
ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਝਾਰ ਸਿੰਘ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ🙏🙏🙏🙏
ਧੰਨ ਦਸਮੇਸ ਪਿਤਾ ਜੀ 🙏🙏❤❤❤❤❤
Bhai Ranjit singh Ji dhadrian waleya varga koi nai ho skda...katha vachak..2014 ch fatehghar sahib baba g ne katha kiti c..chotte sahibjaadya d....suni nai c jandi ena veraag c 😢Rona aa gya c waheguru ji di bhut kirpa hai
ਧੰਨ ਕਲਗ਼ੀਆਂ ਵਾਲੇ ਪਾਤਸ਼ਾਹ 🙏🙏🙏🙏
❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਸੁਸਪਾਲ ਸਿੰਘ ਧਾਲੀਵਾਲ ਘਾਬਦਾਂ ਦਾ ❤❤
ਧੰਨ ਜਿਗਰਾ ਕਲਗ਼ੀਆਂ ਵਾਲੇ ਪਾਤਸ਼ਾਹ ਜੀ 🙏🏻🌟🙏🏻🌟🙏🏻🌟🙏🏻
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🏻🌟
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🏻🌟
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🏻🌟
ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🏻🌟
ਧੰਨ ਧੰਨ ਮਾਤਾ ਗੁਜਰੀ ਜੀ 🙏🏻🌟
🙏🏻🌟🙏🏻🌟🙏🏻🌟🙏🏻🌟🙏🏻🌟🙏🏻
ਧਨ ਕਲਗੀਆਂ ਵਾਲੇ ਪਾਤਸ਼ਾਹ ਧਨ ਤੇਰਾ ਜਿਗਰਾ ਲਾਸਾਨੀ ਕੁਰਬਾਨੀ ਸਾਨੂ ਸਭ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ
ਬਹੁਤ ਸੋਨੀਆ ਘੋੜੀਆਂ ਗਈਆਂ ਨੇ ਸੁਣ ਕੇ ਅੱਖਾਂ ਪਰ ਆਈਆਂ 😢😢 ਵਾਹਿਗੁਰੂ ਜੀ 🙏🙏🙏
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ੳਹਨਾਂ ਦਾ ਸਾਰਾ ਪਰਿਵਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਬਹੁਤ ਸੋਹਣਾ ਲਿਖਿਆ ਜੀ 🙏👍
9999999999
ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹ ਵਾਹ ਭਾਈ ਸਾਹਿਬ ਜੀ 🙏🏻🏹
🙏 ਵਾਹਿਗੁਰੂ ਜੀ ਕਾ ਫਹਿਤੇ ਜੀ 🙏
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏♥️♥️♥️♥️♥️
ਬਹੁਤ ਹੀ ਵਧੀਆ ਰਚਨਾ ਤੇ ਗਾਇਆ,ਭਾਈ ਸਾਹਿਬ ਜੀ।
❤❤Dhan Mere Satguru Jio Dhan Dhan Sahib Satguru Shri Guru Gobind Singh Sahib Ji Maharaaj Jio Mehar Kareyo Sachepatshah Jio❤❤
Dhan Dhan Sri Guru Gobind Singh ji. Dhan Ohna Da Parivaar. Parnaam, Parnaam, Parnaam. Unparalleled Sacrifices in the history of whole Universe.
ਬਾਕਮਾਲ ਸੁਰਤਾਲ ਗਾਇਆ ਭਾਈ ਸਾਹਿਬ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਵਾਹਿਗੂਰੂ ਜੀ ਵਾਹਿਗੂਰੂ ji
Saute to Bhai Sahib Ji and all otthers thanks all Guru Family
ਵਹਿਗੁਰੂ ਜੀ
Decoration ਬਹੁਤ ਵਧੀਆ ਕੀਤੀ ਏ ਤੁਸੀਂ Very Nice🙏👍
Very nice Poem, Shahidan nu Kotin-kot Parnam Ji🙏
God bless you always!
🙏👍🌹❤✍️📝🎤🎙🎹🎧🙏
Satnam Shri Waheguru Ji 🙏❤️
ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਲਾਲ ਜੀ
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ,ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੰਤ ਬਾਬਾ ਢੱਡਰੀਆਂ ਵਾਲੇ ਸਿੰਘ ਸਾਹਿਬ ਜੀ ਧੰਨਵਾਦ 🙏🏻
ਸਤਿਨਾਮ ਵਾਹਿਗੁਰੂ ਜੀ
Satnam shri waheguru ji, Dhan Dhan Guru Gobind Singh ji ,dhan dhan baba Ajit Singh ji,baba jujhar Singh ji,baba Joravar Singh ji,baba Fateh Singh ji
Dhan Dhan Guru Gobind Singh sahib ji 🙏
ਵੱਡੇ ਮੇਰੇ ਸਾਹਿਬਾ 🙏🙏
Dhan dhan guru gobind singh ji and his entire family