ਕੌੜਾ ਸੱਚ 👉 ਸੁਣ ਲੈਣਾ ਜ਼ਰੂਰ। ਤੇਰੀ ਕੌਮ ਖਿਲਰ ਗਈ ਸਾਰੀ Teri Kom Khilar Gai Sari । Bhai Maninder Singh

แชร์
ฝัง
  • เผยแพร่เมื่อ 5 ม.ค. 2025

ความคิดเห็น • 386

  • @satnaamsingh1234
    @satnaamsingh1234 13 วันที่ผ่านมา +7

    ਯੋਧਾ ਕੀਰਤਿਨੀਆ 🙏🙏

  • @tuvitabhonkdaesingh4556
    @tuvitabhonkdaesingh4556 5 ปีที่แล้ว +40

    ਸੱਚ ਆਖਦੇ ਹੋ ਭਾਈ ਸਾਹਿਬ ਜੀ
    ਸਵਾਰਥ ਹਾਵੀ ਹੋ ਗਿਅਾ ਸਭ ਤੇ

    • @hardaman4471
      @hardaman4471 4 ปีที่แล้ว

      EEH KI NAAM RAKHEYA VEERE

  • @isharjotsingh2659
    @isharjotsingh2659 3 ปีที่แล้ว +5

    🙏🏻 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻

  • @manishtandon5580
    @manishtandon5580 ปีที่แล้ว +26

    ਕੋਈ ਲਫ਼ਜ ਨਹੀਂ ਜਦੋਂ ਵੀ ਭਾਈ ਸਾਹਿਬ ਨੂੰ ਸੁਣਿਆ ਅੰਦਰੋਂ ਬਹੁਤ ਕੁੱਝ ਮਹਿਸੂਸ ਹੁੰਦਾ ਵਾਹਿਗੁਰੂ ਜੀ🙏

  • @paramjitsingh8460
    @paramjitsingh8460 5 ปีที่แล้ว +49

    ਭਾਈ ਮਨਿੰਦਰ ਸਿੰਘ ਜੀ ਦੇ ਮਹਾਨ ਕੀਰਤਨੀਏ ਹਨ ਉਨਾ ਦੇ ਮਨ ਵਿੱਚ ਪੰਥ ਲਈ ਬਹੁਤ ਹੀ ਦਰਦ ਆ ਸਾਰੀ ਸਿੱਖ ਕੋਮ ਸੰਤ ਭਿੰਡਰਾਵਲਿਆ ਜੀ ਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਕਰਦੀ ਆ ਕਿੰਨੀ ਤ੍ਰਾਸਦੀ ਦੀ ਗੱਲ ਆ ਅੱਜ ਦਮਦਮੀ ਟਕਸਾਲ ੳਪਰ ਧੁਮੇ ਕੈਟ ਦਾ ਕਬਜ਼ਾ ਆ ਧੁੰਮਾ ਕੇਪੀ ਗਿੱਲ ਦਾ ਸਪੇਸਲ ਕੈਟ ਆ ਖਾੜਕੂ ਸੰਘਰਸ਼ ਵੇਲੇ ਧੁੰਮਾ ਕੇਪੀ ਬੁੱਚੜ ਦੀ ਮਦਦ ਨਾਲ ਅਮਰੀਕਾ ਭੱਜ ਗਿਆ ਸੀ ਦੁਬਾਰਾ ਪੰਜਾਬ ਆਕੇ ਕੇਪੀ ਬੁੱਚੜ ਦੀ ਮਦਦ ਨਾਲ ਦਮਦਮੀ ਟਕਸਾਲ ੳਪਰ ਕਬਜ਼ਾ ਕਰ ਲਿਆ ਫੇਰ ਬਾਦਲ ਇੰਸਾ ਨਾਲ ਯਾਰੀ ਪਾਕੇ ਪੰਥ ਨੂੰ ਗੁਮਰਾਹ ਕਰ ਰਿਹਾ ਆ ਜਦੋਂ ਧੁਮੇ ਦੇ ਗੁੰਡਿਆਂ ਨੇ ਪਵਿੱਤਰ ਛਬੀਲ ਦੀ ਆੜ ਵਿੱਚ ਭਾਈ ਢਡਰੀਆ ਵਾਲੇ ੳਪਰ ਗੋਲ਼ੀਆਂ ਚਲਾਕੇ ਇੱਕ ਬੇਕਸੂਰ ਸਿੰਘ ਮਾਰ ਦਿੱਤਾ ਤਾਂ ਬਾਦਲ ਇੰਸਾ ਨੇ ਤੱਤੀ ਵਾ ਵੀ ਨਹੀਂ ਲੱਗਣ ਦਿੱਤੀ ਬਾਦਲ ਦਾ ਗੁਲਾਮ ਅਕਾਲ ਤਖਤ ਵੀ ਨਹੀਂ ਬੋਲਿਆਂ ਸਮੂਹ ਸਿੱਖ ਕੋਮ ਨੂੰ ਕੁਰਬਾਨੀ ਵਾਲੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਸਿਰੋਮਣੀ ਕਮੇਟੀ ਚੋਣਾਂ ਵਿੱਚ ਜਿਤਾਕੇ ਕਮੇਟੀ ਤੋਂ ਬਾਦਲ ਮਸੰਦ ਦਾ ਕਬਜ਼ਾ ਛਡਾਉਣਾ ਚਾਹੀਦਾ ਆ ਫਿਰ ਬਾਦਲ ਇੰਸਾ ਤੋਂ ਅਕਾਲੀ ਦਲ ਦਾ ਕਬਜ਼ਾ ਛਡਾਉਣਾ ਚਾਹੀਦਾ ਆ ਦਾਸ ਖ਼ੁਦ ਬਾਦਲ ਅਕਾਲੀ ਦਲ ਦਾ ਜਿਲਾ ਬਰਨਾਲਾ ਦਾ ਜਿਲਾ ਯੂਥ ਸੀਨੀਅਰ ਮੀਤ ਪ੍ਰਧਾਨ ਰਿਹਾ ਆ ਜਦੋਂ ਸਿਰੀ ਗੁਰੁ ਗ੍ਰੰਥ ਸਾਹਬ ਜੀ ਦੀ ਬੇਅਦਬੀ ਦਾ ਸਾਤਮਈ ਵਿਰੋਧ ਕਰਦੀਆਂ ਸਿੱਖ ਸੰਗਤਾਂ ੳਪਰ ਗੋਲ਼ੀਆਂ ਚਲਾਕੇ ਸਿੰਘ ਸ਼ਹੀਦ ਕਰ ਦਿੱਤੇ ਬਾਦਲ ਨੇ ੧੦੦ ਕਰੋੜ ਰੁਪਿਆ ਲੇਕੇ ਝੂਠੇ ਸੋਦੇ ਬਲਾਤਕਾਰੀ ਸਾਧ ਦੀ ਫ਼ਿਲਮ ਚਲਾਉਣ ਲਈ ਸਿੱਖ ਕੋਮ ਨਾਲ ਧੋਖਾ ਕੀਤਾ ਵੇਸੇ ਬਾਦਲ ਨੇ ਪਹਿਲਾ 1978 ਵਿੱਚ ਨਕਲੀ ਨਿਰੰਕਾਰੀ ਦੀ ਮਦਦ ਕੀਤੀ ਬਲੂ ਸਟਾਰ ਵੇਲੇ ਸੰਤ ਭਿੰਡਰਾਵਲਿਆ ਦੇ ਵਿਰੋਧ ਵਿੱਚ ਇੰਦਰਾ ਨੂੰ ਚਿੱਠੀਆਂ ਲਿਖਦਾ ਰਿਹਾ ਹੁਣ RSS ਦਾ ਦੱਲਾ ਬਣਕੇ ਸਿੱਖ ਕੋਮ ਨੂੰ ਬਰਬਾਦ ਕਰ ਰਿਹਾ ਆ ਦਾਸ ਨੇ ਦੁਖੀ ਹੋਕੇ ਬਾਦਲ ਛੱਡ ਦਿੱਤਾ ਆ ਹੁਣ ਤਾਂ ਇਹ ਸੋਚਕੇ ਸ਼ਰਮ ਆੳਦੀ ਆ ਕਿ ਮੈਂ ਵੀ ਬਾਦਲ ਦਲ ਵਿੱਚ ਰਹੇ ਆ ਵੇਸੇ ਦਾਦੇ ਪੜਦਾਦੇ ਤੋਂ ਸਾਡਾ ਪਰਿਵਾਰ ਅਕਾਲੀ ਰਿਹਾ ਆ ਕਾਂਗਰਸ ਨੇ ਸਿੱਖ ਕੋਮ ਨਾਲ 1947 ਤੋਂ ਧੱਕੇ ਕਰਦੀ ਆ ਰਹੀ ਆ 1984 ਵਿੱਚ ਇੰਦਰਾ ਗਧੀ ਨੇ ਵੋਟਾਂ ਕਰਕੇ ਅਕਾਲ ਤਖਤ ਢਾਹਕੇ ਤਾਂ ਹੱਦ ਹੀ ਕਰ ਦਿੱਤੀ ਇਸ ਕਰਕੇ ਅਸੀਂ ਕਾਂਗਰਸ ਨੂੰ ਬੇਹੱਦ ਨਫ਼ਰਤ ਕਰਦੇ ਆ ਸਾਰੀ ਸਿੱਖ ਕੋਮ ਨੂੰ ਰਿਫੈਡਰਮ ੨੦੨੦ ਦੀ ਮਦਦ ਕਰਕੇ ਖਾਲਸਤਾਨ ਲਈ ਸੰਘਰਸ਼ ਕਰਨਾ ਚਾਹੀਦਾ ਆ ਵਾਹੁਗੁਰੂ ਮੇਹਰ ਕਰੇਗਾ ਪਰਮਜੀਤ ਸਿੰਘ ਕਾਹਲੋ ਮਨਾਲ ਬਰਨਾਲਾ ਪੰਜਾਬ

  • @hlo-c8i
    @hlo-c8i 14 วันที่ผ่านมา +8

    ਪੰਥ ਦੇ ਅਨਮੋਲ ਰਤਨ , ਕੌਮ ਦੇ ਹੀਰੇ ਭਾਈ ਮਨਿੰਦਰ ਸਿੰਘ ਜੀ

  • @jagmeetsingh9109
    @jagmeetsingh9109 5 ปีที่แล้ว +62

    ਬਹੁਤ ਵਧੀਅਾਂ ਭਾੲੀ ਸਾਹਿਬ ਜੀ ਵਾਹਿਗੁਰੂ ਮੇਹਰ ਕਰਨ

  • @preethundal1637
    @preethundal1637 5 ปีที่แล้ว +27

    ਭਾਈ ਸਾਹਿਬ ਸੱਚ ਬੋਲਣ ਵਾਸਤੇ ਤੁਹਾਡੇ ਧੰਨਵਾਦੀ ਹਾਂ

    • @austinotto3269
      @austinotto3269 3 ปีที่แล้ว

      i guess Im asking the wrong place but does anyone know a trick to log back into an instagram account..?
      I was stupid forgot the account password. I would appreciate any help you can offer me.

    • @connorrohan8786
      @connorrohan8786 3 ปีที่แล้ว

      @Austin Otto instablaster =)

    • @austinotto3269
      @austinotto3269 3 ปีที่แล้ว +1

      @Connor Rohan i really appreciate your reply. I got to the site thru google and Im in the hacking process now.
      Seems to take quite some time so I will reply here later with my results.

    • @austinotto3269
      @austinotto3269 3 ปีที่แล้ว

      @Connor Rohan It did the trick and I actually got access to my account again. I am so happy:D
      Thank you so much you really help me out!

    • @connorrohan8786
      @connorrohan8786 3 ปีที่แล้ว

      @Austin Otto Happy to help :D

  • @Official_musafir_jaggi_84
    @Official_musafir_jaggi_84 5 ปีที่แล้ว +20

    ਵਾਹਿਗੁਰੂ ਜੀ ਅਾਪ ਹਮੇਸਾ ਚੜੱਦੀ ਕਲਾ ਚ ਰੱਖੇ ਜੀ

  • @iqbalsingh7946
    @iqbalsingh7946 5 ปีที่แล้ว +19

    ਵਾਹਿਗੁਰੂ ਜੀ ਦਿਲੋਂ ਸਤਿਕਾਰ ਹੈ ,

  • @bhagwantsingh8655
    @bhagwantsingh8655 2 ปีที่แล้ว +1

    🙏🙏 " ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ " 🙏🙏🙏

  • @manpreet4653
    @manpreet4653 5 ปีที่แล้ว +62

    ਖਾਲਸਾ ਰਾਜ ਕਾਇਮ ਕਰਨ ਲਈ ਸਿੱਖ ਕੌਮ ਦੀ ਏਕਤਾ ਬਹੁਤ ਜ਼ਰੂਰੀ ਆ

  • @gurcharansandhu9009
    @gurcharansandhu9009 ปีที่แล้ว +2

    ਸੱਚੀ।ਅਰਜ਼।ਹੈ।ਸੁਣ।ਦਾਤਿਆ।ਵਾਹਿਗੁਰੂ।ਜੀ

  • @HarjeetSingh-t1q
    @HarjeetSingh-t1q หลายเดือนก่อน +5

    ਬਿੱਲ ਕੁੱਲ ਸੱਚ ਖਾਲਸਾ ਜੀ

  • @SandeepSingh-vn7yt
    @SandeepSingh-vn7yt 4 ปีที่แล้ว +2

    ਹੈ ਅਕਾਲ ਪੁਰਖ ਵਾਹਿਗੁਰੂ ਜੀ

  • @AMANSINGH-ku8yg
    @AMANSINGH-ku8yg ปีที่แล้ว +1

    ਨਫ਼ਰਤ ਨਹੀਂ, ਬਿਲਕੁਲ ਸੱਚ, ਕੋਈ ਆਪਣੇ ਵਰਗਾ, ਵਾਹਿਗੁਰੂ ਜੀ, ਵਾਹਿਗੁਰੂ ਜੀ, ਸੱਭ ਪੰਥ ਨੂੰ ਲੁੱਟ ਲੈਣਗੇ

  • @ms.jennifar5563
    @ms.jennifar5563 5 ปีที่แล้ว +65

    🙏🙏ਬਾਬਾ ਜੀ ਸਾਨੂੰ ਆਪ ਜੀ ਤੇ ਮਾਨ ਹੈ ੲਕਦਮ ਸਹੀ ਗੱਲ ਕੀਤੀ ਜੀ

  • @gurpreetdhillon9478
    @gurpreetdhillon9478 5 ปีที่แล้ว +8

    ਸੱਚ ਕਿਹਾ ਵਾਹਿਗੁਰੂ ਮੇਹਰ ਰੱਖੇ ਜੀ

  • @ਦੇਸ਼ਪੰਜਾਬ93
    @ਦੇਸ਼ਪੰਜਾਬ93 5 ปีที่แล้ว +27

    ਧੰਨ ਧੰਨ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾ ਵਾਲੇ ਸਤਿਗੁਰੂ ਮਹਿਰ ਕਰੋ ਕੌਮ ਉੱਪਰ

  • @ts.joshveerji422
    @ts.joshveerji422 5 ปีที่แล้ว +82

    ਇਸ ਵੀਡਿਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ
    ਭਾਵੇਂ ਇਸ ਵਾਰ ਭਾਈ ਸਾਬ ਜੀ ਨੂੰ ਸਫਰੇ ਸ਼ਹਾਦਤ ਸਮਾਗਮ ਵਿਚ ਸੇਵਾ ਕੀਰਤਨ ਦੀ ਸੇਵਾ ਨਹੀਂ ਦਿਤੀ ਗਈ। ਪਰ ਦਾਸ ਦੀ ਭਾਵਨਾ ਹੈ ਭਾਈ ਸਾਬ ਜੀ ਦੇ ਇਹ ਸੁਨੇਹੇ
    ਸੁਤੇ ਹੋਏ ਮਨਾ ਨੂੰ ਜਗਾਉਣ ਵਾਲੇ ਸੰਗਤਾਂ ਪੋਹਨੱਚਦੇ ਰਹਿਣ

    • @kawaljitsingh6513
      @kawaljitsingh6513 5 ปีที่แล้ว +4

      ਵਹਿਗੁਰੂ ਜੀ ਜੋ ਸੱਚ ਬੋਲੋਗਾ ਉਸ ਨੂੰ ਟਾਈਮ ਕਿਉਂ ਦੇਣਗੇ

    • @randhawasngh7272
      @randhawasngh7272 5 ปีที่แล้ว +1

      Bhai sahib as var bi sach hi bol rehe ne ji

    • @HarpreetKaur-bn6bc
      @HarpreetKaur-bn6bc 5 ปีที่แล้ว +1

      Bhai Maninder singh ton bagair vairaag ni aaya g is vaar

    • @HarpreetKaur-bn6bc
      @HarpreetKaur-bn6bc 5 ปีที่แล้ว +1

      Sangat vi ghat si g is vaar

    • @GurdeepSingh-jk4en
      @GurdeepSingh-jk4en 4 ปีที่แล้ว

      q

  • @daljindersingh5418
    @daljindersingh5418 5 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏🙏🙏🙏🙏🙏🙏🙏🙏

  • @gagansinghgill2712
    @gagansinghgill2712 5 ปีที่แล้ว +38

    Veer ji tusi waheguru ji de nirmolak hira ho

  • @harshdeepsingh5715
    @harshdeepsingh5715 4 ปีที่แล้ว +1

    bhai sahib ji di himmat nu salam hai ji

  • @sadhusingh3208
    @sadhusingh3208 13 วันที่ผ่านมา +3

    True situation at present prevailing

  • @gurnamkaur7348
    @gurnamkaur7348 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏 ਵਾਹਿਗੁਰੂ ਜੀ

  • @bhagwantsingh8655
    @bhagwantsingh8655 2 ปีที่แล้ว +4

    🙏🙏 " ਧੰਨ ਧੰਨ ਸਾਹਿਬ ਸ੍ਰੀ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ " 🙏🙏🙏

  • @Kaurpabla3495
    @Kaurpabla3495 5 ปีที่แล้ว +31

    ਵਾਹਿਗੁਰੂ ਜੀ ਮੇਹਰ ਕਰੋ ਸਵੇਰੇ ਸਫ਼ਰ -ਏ ਸ਼ਹਾਦਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਭਾਈ ਸਾਹਿਬ ਦੀ ਹਾਜ਼ਰੀ ਲੱਗੇ 🙏🙏🙏🙏🙏🙏🙏🙏🙏

  • @HarjeetSingh-wl5cq
    @HarjeetSingh-wl5cq 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harvindersingh4663
    @harvindersingh4663 5 ปีที่แล้ว +13

    Bhai maninder.singh.ji.sikh.kom.nu.thude.te.man.hain

  • @harinderpalbrar5185
    @harinderpalbrar5185 5 ปีที่แล้ว +37

    ਬਹੁਤ ਵਧੀਆ ਇਕਠੇ ਹੋਵੋ ਨਤੀਜੇ ਚੰਗੇ ਆਉਣਗੇ

  • @BaljinderKaur-ir6hx
    @BaljinderKaur-ir6hx 2 ปีที่แล้ว +4

    ਵੀਰ ਜੀ ਵਾਹਿਗੁਰੂ ਜੀ ਆਪ ਦੀ ਲੰਬੀ ਉਮਰ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ

  • @Tasvir-g2m
    @Tasvir-g2m 14 วันที่ผ่านมา +1

    Waheguru waheguru waheguru waheguru waheguru Dhanyawad Bhai Manjinder Singh je

  • @AvtarSingh-ch7jv
    @AvtarSingh-ch7jv 5 ปีที่แล้ว +15

    waheguru. ji. jo tusi. kiha. bilkul. sach aa

  • @kaurkhalsa5759
    @kaurkhalsa5759 2 ปีที่แล้ว +1

    Waheguru Ji right a ji Satguru Ji kirpa karna ji🌹🙏🙏🙏🙏🙏🙏🌹

  • @yashpreetsinghyessingh383
    @yashpreetsinghyessingh383 4 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ'♥️♥️♥️♥️🙏🏻🙏🏻🙏🏻🙏🏻

  • @GurdeepSingh-wp9sr
    @GurdeepSingh-wp9sr 3 ปีที่แล้ว +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ
    ਨਿੱਕੇ ਘੁੰਮਣਾ ਵਾਲੇ
    ਧੰਨ ਗੁਰੂ ਦੀ ਸਾਧ ਸੰਗਤ ਜੀ
    ਨਾਮ ਚੇਤੇ ਆਵੇ ਜੀ

  • @karamsatti8123
    @karamsatti8123 4 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਰਨਾਂ ਵਿਚ ਨਿਵਾਸ ਬਖਸ਼ੇ

  • @sukhdeepkaur8944
    @sukhdeepkaur8944 5 ปีที่แล้ว +18

    100% sahe gal ha ji

  • @beantsinghsasiya8251
    @beantsinghsasiya8251 5 ปีที่แล้ว +6

    Waheguru parcharka nu sumatt bakse

  • @sidhubrother6003
    @sidhubrother6003 5 ปีที่แล้ว +4

    ਸਤਨਾਮ ਵਾਹਿਗੁਰੂ ਜੀ

  • @sandhujatt1362
    @sandhujatt1362 13 วันที่ผ่านมา +1

    ਭਾੲੀ ਸਾਹਿਬ ਜੀ ਸੱਚ ਬੌਲਿਅਾ ਤੁਸੀ ਬਹੁਤ ਕੌੜਾ ਹੁੰਦਾ ਸੱਚ ਫਿਰ ਅਕਾਲ ਤਖਤ ਤੇ ਵੀ ਕਬਜਾ ਹੌ ਗਿਅਾ ਮੈਨੂੰ ਹੁਣ ਅਾ ਅਕਾਲੀਅਾ ਚੌ ਕਿਤੇ ਨਜਰ ਨਾ ਅਾਵੇ ਅਕਾਲੀ ਬਾਬਾ ਫੂਲਾ ਸਿੰਘ ਕਿੳੁਕਿ ਜਥੇਦਾਰ ਬਣ ਗੲੇ ਸਰਕਾਰੀ ....🙏

  • @JaswantSingh-uu5us
    @JaswantSingh-uu5us ปีที่แล้ว +2

    ਭਾਈ ਮਨਿੰਦਰ ਸਿੰਘ ਜੀ ਦੇ ਅੰਦਰ ਕੌਮ ਦਾ ਦਰਦ ਝਲਕ ਰਿਹਾ ਹੈ

  • @savethegirlchild1234
    @savethegirlchild1234 5 ปีที่แล้ว +1

    ਵਾਹ ਜੀ ਵਾਹ ਗਿਆਨੀ ਜੀ

  • @jimzaildar6095
    @jimzaildar6095 5 ปีที่แล้ว +5

    Waheguru g 🙏 mehr kreyo

  • @ginderkaur6274
    @ginderkaur6274 2 ปีที่แล้ว +1

    Dhan vaheguru ji meher karn hamesha

  • @surkhabsinghghuman4387
    @surkhabsinghghuman4387 4 ปีที่แล้ว +1

    sach gall kahe bahi manider singh ji app ne 100% waheguru🙏🙏👌

  • @kanwalahluwalia4768
    @kanwalahluwalia4768 5 ปีที่แล้ว +12

    U r very right ji u r really great

  • @harnekbhasin6419
    @harnekbhasin6419 4 ปีที่แล้ว

    Waheguru Ji ਬੁਹਤ ਹੀ ਵਧੀਆ ਤੇ ਸੱਚ ਗੱਲ ਆ ਜੀ

  • @shivinderkaur2169
    @shivinderkaur2169 4 ปีที่แล้ว +1

    ਵਾਹਿਗੁਰੂ ਜੀ ,ਵੀਰ ਜੀ ਦਾ ਇੱਕ ਇੱਕ ਸ਼ਬਦ ਬਹੁਤ ਵਧੀਆ ਹੈ ਜੀ 🙏🙏🙏🙏

  • @rjkaur1528
    @rjkaur1528 4 ปีที่แล้ว +1

    Waheguru waheguru
    Aatma nu sakoon mil gya

  • @veenakumari6088
    @veenakumari6088 3 ปีที่แล้ว

    Satnam shree waheguru ji Satnam shree waheguru ji Satnam shree waheguru ji, dhan guru nanak dev ji.

  • @sekhonstudio238
    @sekhonstudio238 5 ปีที่แล้ว +16

    waheguru ji

  • @jaskaran_Saini_pb12
    @jaskaran_Saini_pb12 4 ปีที่แล้ว

    ਸੱਚ ਆਖੀਰ ਕੌੜਾ ਲੱਗਦਾ ਹੈ ਜੀ । ਸਤਿਨਾਮ ਵਾਹਿਗੁਰੂ ਜੀ

  • @jasbirsingh1908
    @jasbirsingh1908 4 ปีที่แล้ว +1

    Waheguru ji ka khalsa Waheguru ji ki fateh ,sache patshah kalgidhar saheb ji apni saji hoyi kaom nu sumat bakshi, mere shehanshah jio . Mehar kar sache patshah

  • @sanjeevchaudhary2345
    @sanjeevchaudhary2345 3 ปีที่แล้ว

    🙏🙏🌺🌺Waheguru ji sarbat da bhala kareyo baba ji Satnaam sri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🌺🌺🙏🙏

  • @jhandasingh2165
    @jhandasingh2165 5 ปีที่แล้ว +4

    Waheguru ji eeda he mehar karayo data ji

  • @gurdevkaur9723
    @gurdevkaur9723 4 หลายเดือนก่อน +1

    Waheguru ji waheguru ji waheguru ji dan dan seri guru govind singh ji waheguru ji waheguru ji ❤❤❤❤❤❤❤❤😢😢😢

  • @kamaljeet2584
    @kamaljeet2584 5 ปีที่แล้ว +14

    Waheguru ji waheguru ji waheguru ji,
    🙏🙏🙏🙏🙏🙏🙏🌷👏👏💓

    • @manjotkaur905
      @manjotkaur905 3 ปีที่แล้ว

      Wahegur ji wahegur ji wahegurji🙏🙏🙏🙏🙏

  • @HoshiarSingh-dj3ss
    @HoshiarSingh-dj3ss หลายเดือนก่อน

    ਵਾਹਿ ਗੁਰੂ ਜੀ ਹੁਣ ਕਹੀਣ ਨੂੰ ਕੋਈ ਲਫਜ਼ ਨਹੀਂ ਬਚਿਆ ਭਾਈ ਸਾਹਿਬ ਜੀ ਦੇ ਬੋਲ ਹੀ ਦਿਲ ਨੂੰ ਝੰਝੋੜ ਗਏ ਹਨ

  • @Bahia3804
    @Bahia3804 3 ปีที่แล้ว +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਜੀ

  • @kulwantkaur9010
    @kulwantkaur9010 5 ปีที่แล้ว +5

    ਵਾਹਿਗੁਰੂ ਜੀ

  • @arshdeepvirk7314
    @arshdeepvirk7314 4 ปีที่แล้ว

    Dhan Dhan sahib Sri Guru Gobind Singh je mharaj ta Dhan Guru je da khalsa panth

  • @ginderkaur6274
    @ginderkaur6274 2 ปีที่แล้ว

    ਬਹੁਤ ਹੀ ਵਧੀਆ ਸੁਨੇਹਾ ਭਾਈ ਸਾਹਿਬ ਨੇ ਦਿੱਤਾ

  • @kamaljitsingh9032
    @kamaljitsingh9032 13 วันที่ผ่านมา

    WAHEGURU JI KIRPA KARNA WAHEGURU JI

  • @dhirendrasingh5477
    @dhirendrasingh5477 4 ปีที่แล้ว +1

    ਵਾਹਿਗੁਰੂ 😭😔🙏

  • @jatinderkaur370
    @jatinderkaur370 11 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SurjeetSingh-he1bn
    @SurjeetSingh-he1bn 4 ปีที่แล้ว +1

    ਬਾਬਾ ਜੀ ਸਚਾਈ ਇੰਨਾ ਤਨਖਾਹੀਆਂ ਨੂੰ ਨਹੀਂ ਸਮਝ ਆਉਣੀ

  • @harjitsinghkandola7476
    @harjitsinghkandola7476 หลายเดือนก่อน

    ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ

  • @meeradevi8974
    @meeradevi8974 4 ปีที่แล้ว

    Dhan dhan shri guru granth sahib maharaj ji ❤️👋💐🌹🥀🌷🌺❤️👋💐🌹🥀🌷🌺❤️👋💐🌹🥀🌷🌺❤️👋💐🌹🥀🌷🌺 dhan dhan shri guru govind singh ji ❤️🙏🙏🙏🙏🙏🙏🙏🙏🙏🙏🙏❤️

  • @jaswantkour3868
    @jaswantkour3868 4 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurnaambhinder4756
    @gurnaambhinder4756 5 ปีที่แล้ว +9

    Waheguru g 🙏🙏🙏🙏🙏🙏

  • @bajsingh849
    @bajsingh849 ปีที่แล้ว

    Wahegugu Wahegugu g 🎉🎉🎉❤❤❤

  • @harminderkaur6204
    @harminderkaur6204 11 วันที่ผ่านมา

    Ajj bhai Dahab bole bol sb sach ho rahe ne jo apnya ne panth da haal kita hoyea hai. Waheguru ji bhejo koi apne warga ji .❤

  • @MohanSingh-tx4cr
    @MohanSingh-tx4cr 14 วันที่ผ่านมา

    ਭਾਈ ਸਾਹਿਬ ਜੀ ਨੂੰ ਅਗੇ ਆਉਣਾ ਚਾਹੀਦਾ ਹੈ ਹੁਣ ਤਾਂ ਸਾਰੀ ਕੋਮ ਖਿਲਰ ਚੁਕੀ ਹੈ

  • @AmanjotKaur-vs9dq
    @AmanjotKaur-vs9dq 3 ปีที่แล้ว

    Wehaguru Ji shi a Ji,👌🏻👌🏻👌🏻

  • @karmjitkaur-rz3jh
    @karmjitkaur-rz3jh 11 วันที่ผ่านมา

    Waheguru ji mehar karna sub te

  • @jaswantkour3868
    @jaswantkour3868 4 ปีที่แล้ว +1

    Waheguru ji kirpa karo bhai saheb te

  • @baljeetkaur5332
    @baljeetkaur5332 4 ปีที่แล้ว +1

    ਵਾਹਿਗੁਰੂ ਮਿਹਰਕਰਨ ਕੌਮ ਨੂੰ ਸੋਝੀ ਬਖਸਨ ਏਕਤਾ ਬਹੁਤ ਜਰੂ ਰੀ ਹੈ

  • @rajveer3845
    @rajveer3845 5 ปีที่แล้ว +3

    bhout vidya ji bai mahinder Singh ji

  • @pawandeep8520
    @pawandeep8520 4 ปีที่แล้ว +1

    Waheguruji sadde te mehar kro ji🙇‍♀️🙇‍♀️🙇‍♀️🙇‍♀️🙇‍♀️

  • @G.B.M_punjabi
    @G.B.M_punjabi 2 ปีที่แล้ว +1

    ਸਤਿਨਾਮ ਵਾਹਿਗੁਰੂ ਜੀ ੴ ੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ

  • @amritpalsingh2247
    @amritpalsingh2247 5 ปีที่แล้ว +9

    Waheguru waheguru waheguru ji

  • @sukhdevsingh-kd8bp
    @sukhdevsingh-kd8bp 5 ปีที่แล้ว +22

    जिसदी सी कोम ओ आ गिया
    लब हूँदा ता लब लो
    वाहेगुरुजी

  • @veenakumari6088
    @veenakumari6088 3 ปีที่แล้ว +1

    Dhan mere Guru nanak dev ji.

  • @rajeshgulati8848
    @rajeshgulati8848 5 ปีที่แล้ว +14

    Wahe Guru Ji

  • @G.B.M_punjabi
    @G.B.M_punjabi 2 ปีที่แล้ว +1

    ਵਾਹਿਗੁਰੂ ਜੀ ੴ ੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ ੴੴ

  • @RanjeetSingh-dq7rt
    @RanjeetSingh-dq7rt 14 วันที่ผ่านมา

    Maninder singh ji ❤❤

  • @kuldeepkaur8016
    @kuldeepkaur8016 4 ปีที่แล้ว

    Waheguru ji waheguru ji waheguru ji waheguru ji waheguru ji waheguru ji

  • @rajwindersingh6825
    @rajwindersingh6825 4 ปีที่แล้ว

    Waheguru da shukar a, bade cher pichon kaum ikathi hoi a

  • @youngveersingh1533
    @youngveersingh1533 5 ปีที่แล้ว +5

    Satnaam waheguru ji aap nu bhut lambi umar bakhshan aap sda panth di sewa krde rho

  • @santokhsinghbhatia3843
    @santokhsinghbhatia3843 4 ปีที่แล้ว

    Waheguru ji 🌻🌷🌿🌹🌴 waheguru ji

  • @arvinderjuneja9421
    @arvinderjuneja9421 4 ปีที่แล้ว +1

    Waheguru ji🙏🙏🙏🙏 mehar karan

  • @mbplive83
    @mbplive83 11 วันที่ผ่านมา

    Waheguru ji such keha gur sikh ji jaldi bhej deo ji

  • @ravjotkaur966
    @ravjotkaur966 4 ปีที่แล้ว +1

    Jisdi kom hai oh ap hi esda rakhwala hai.

  • @dalbirkour-sh4dm
    @dalbirkour-sh4dm ปีที่แล้ว

    ਵਾਹਿਗੁਰੂ ਜੀ 🙏🙏

  • @harjitrangray6626
    @harjitrangray6626 4 ปีที่แล้ว +3

    waheguru ji🙏🙏🙏🙏

  • @hemrajsaini952
    @hemrajsaini952 3 ปีที่แล้ว

    Bhai sahib ji waheguru aapji nu hamesha himmat bakshan ehh shabad sunan di

  • @AmarKaur-h6o
    @AmarKaur-h6o หลายเดือนก่อน

    Waheguru ji waheguru ji waheguru ji wahegurk
    u ji mehar

  • @charanjitgill5094
    @charanjitgill5094 4 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।ਕੋਟਨ ਕੋਟਾਨ ਸ਼ੁਕਰਾਨਾ ਹੈ ਜੀ ਵਾਹਿਗੁਰੂ ਜੀ।ਆਪਣੇ ਸੰਸਾਰ ਦੀ ਝੋਲੀ ਵਿੱਚ ਆਣਮੁਲੀ ਅਗੰਮੀ ਮਿੱਠੀ ਗੁਰਬਾਣੀ ਪਾਈ ਨਾਲੇ ਇਸ ਤਰ੍ਹਾਂ ਗੁਰਸਿੱਖਾ ਤੇ ਬਖਸ਼ਿਸ਼ ਕਰਕੇ ਸਾਨੂੰ ਅਣਮੁਲੀ ਗੁਰਬਾਣੀ ਕੀਰਤਨ ਕਵਿਤਾ ਦੇ ਰੂਪ ਇਸ ਤਰ੍ਹਾਂ ਸਾਡੇ ਨਾਲ ਗੱਲਾਂ ਕਰਦੇ ਗੁਰੂ ਦਾ ਗਿਆਨ ਸਮਝਾ ਜਾਦੇ ਹਨ।
    ਅਣਮੁਲੀ ਗੁਰਬਾਣੀ ਗੱਲਾਂ ਕਰਕੇ ਸਮਾਉਣ ਲਈ ਵੀਰ ਜੀ ਬਹੁਤ ਬਹੁਤ ਧੰਨਵਾਦ ।ਥੋੜੇ ਜਿਹੇ ਸਮੇਂ ਵਿੱਚ ਇਕ ਉਦਾਸੀ ਇਕ ਦਰਦ ਇਕ ਸ਼ਕਤੀ ਇਕ ਫਤਹਿ ਇਕ ਅਨੰਦ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਕਲਾ ਨਾਲ ਸਾਨੂੰ ਰੂਹਾਨੀ ਖੁਰਾਕ ਪ੍ਰਦਾਨ ਕਰਕੇ ਇਹ ਸੰਸਾਰਕ ਜੀਵਨ ਅਨੰਦਮਈ ਬਨਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਨੂੰ ਇਸੇ ਤਰ੍ਹਾਂ ਅਣਮੁਲੀ ਗੁਰਬਾਣੀ ਗੱਲਾਂ ਕਰਕੇ ਸਮਝਾਉਂਦੇ ਰਹਿਣਾ ਵੀਰ ਜੀ 🙏🌼

  • @veenakumari6088
    @veenakumari6088 3 ปีที่แล้ว

    Dhan mere Guru Gobind Singh ji.