ਜੇ ਜ਼ਿੰਦਗੀ ਸੌਖੀ ਕਰਨੀ ਹੈ ਤਾਂ ਆ ਨੋਟ ਕਰੋ | Dhadrianwale

แชร์
ฝัง
  • เผยแพร่เมื่อ 1 ก.พ. 2025

ความคิดเห็น • 391

  • @MerapunjabPB03
    @MerapunjabPB03 4 หลายเดือนก่อน +39

    ਵਾਹਿਗੁਰੂ ਜੀ ਮੇਰੇ ਭਾਈ ਸਾਹਿਬ ਜੀ ਦੀ ਉਮਰ ਲੰਬੀ ਹੋਵੇ ਇਸੇ ਤਰ੍ਹਾਂ ਦੁਨੀਆਂ ਨੂੰ ਸਿੱਧੇ ਰਸਤੇ ਪਾਉਦੇ ਰਹੋ ਬਹੁਤ ਬਹੁਤ ਧੰਨਵਾਦ ਜੀ

  • @KamaljitKaur-fy3uu
    @KamaljitKaur-fy3uu 4 หลายเดือนก่อน +53

    ਧੰਨ ਕਲਗੀਧਰ ਪਾਤਸ਼ਾਹ ਜੀ 🙏 ਸੱਚ ਕਹਿ ਰਹੇ ਹੋ ਆਪ ਜੀ ਕਿ ਦੁੱਖ ਨਹੀਂ ਸਗੋਂ ਦੁੱਖਾਂ ਦੇ ਪਹਾੜ ਆਏ ਉਨ੍ਹਾਂ ਦੀ ਜ਼ਿੰਦਗੀ ਵਿੱਚ🙏 ਅਸੀਂ ਛੋਟੇ ਛੋਟੇ ਦੁੱਖ਼ਾਂ ਤੋਂ ਘਬਰਾ ਜਾਂਦੇ ਹਾਂ,, ਕਲਗੀਧਰ ਪਾਤਸ਼ਾਹ ਜੀ ਤੋਂ ਜੀਵਨ ਵਿੱਚ ਸੇਧ ਲੈ ਕੇ ਹਮੇਸ਼ਾਂ ਉਨ੍ਹਾਂ ਤੋਂ ਬਲਿਹਾਰੇ ਜਾਈਏ ਜੀ 🙏

    • @nishansingh1832
      @nishansingh1832 4 หลายเดือนก่อน +6

    • @Kamldeep32
      @Kamldeep32 4 หลายเดือนก่อน +5

      ਸਤਿਕਾਰਯੋਗ ਗੁਰੂ ਜੀ ਦੇ ਖਾਲਸਾ ਨੂੰ ਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ਹੈ। ਭਾਈ ਜੀ, ਯੂਟੀਊਬ 'ਤੇ ਸਾਡੀ ਅਧਿਕਾਰਤ ਪੇਜ ਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਨਾਲ ਜੁੜੋ।

    • @Sagar_krishna_chaturvedi_ji
      @Sagar_krishna_chaturvedi_ji 3 หลายเดือนก่อน +1

      Name waheguru ji ❤

    • @hargur5220
      @hargur5220 2 หลายเดือนก่อน

      Waaah
      Psychological viewpoint

  • @avnindersingh0059
    @avnindersingh0059 4 หลายเดือนก่อน +184

    ਇਹ ਵਿਚਾਰ ਭਾਈ ਸਾਹਿਬ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਵੀ ਨਹੀਂ ਸੁਣਾਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਸਾਡੀ ਜ਼ਿੰਦਗੀ ਸੌਖੀ ਕਰਨ ਲਈ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ

    • @sanjaykakkar1321
      @sanjaykakkar1321 4 หลายเดือนก่อน +19

      ਵਾਕੇ ਹੀ ਸਹੀ ਗੱਲ ਹੈ 🙏🏻

    • @Kamldeep32
      @Kamldeep32 4 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜੀ ਇਕੋ ਟੈਸਟ ਵੀ ਆਪਣਾ ਪੇਜ ਹਲੋ ਕਰੋ ੧k subscriber task @nsv55

    • @Kamldeep32
      @Kamldeep32 4 หลายเดือนก่อน

      ​@@sanjaykakkar1321ਸਤਿਕਾਰਯੋਗ ਗੁਰੂ ਜੀ ਦੇ ਖਾਲਸਾ ਨੂੰ ਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ਹੈ। ਭਾਈ ਜੀ, ਯੂਟੀਊਬ 'ਤੇ ਸਾਡੀ ਅਧਿਕਾਰਤ ਪੇਜ ਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਨਾਲ ਜੁੜੋ।

    • @ParminderSidhu-se4dv
      @ParminderSidhu-se4dv 2 หลายเดือนก่อน +4

      😊

    • @Randeepkaur-h1m
      @Randeepkaur-h1m 2 หลายเดือนก่อน +1

      yes

  • @MerapunjabPB03
    @MerapunjabPB03 4 หลายเดือนก่อน +27

    ਮੇਰੇ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ

  • @birbalsingh8119
    @birbalsingh8119 3 หลายเดือนก่อน +6

    ਜਦੋਂ ਵੀ ਭਾਈ ਸਾਹਿਬ ਜੀ ਨੂੰ ਸੁਣਦੇ ਹਾਂ ਹੋਰ ਚੜਦੀ ਕਲਾ ਵਿੱਚ ਚਲੇ ਜਾਂਦੇ ਆ ਬਾ ਕਮਾਲ ਭਾਈ ਸਾਹਿਬ ਜੀ ਇਹ ਗੱਲਾਂ ਹੋਰ ਕੋਈ ਨਹੀਂ ਸੁਣਾਉਂਦਾ

  • @parmjeetdha3681
    @parmjeetdha3681 4 หลายเดือนก่อน +10

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @gurpreetsandhu8590
    @gurpreetsandhu8590 4 หลายเดือนก่อน +11

    ਅਨੰਦ ਭਇਆ ਮੇਰੀ ਮਾਏ
    ਸੱਤਗੁਰੂ ਮੈ ਭਾਇਆ
    ਹਾਜ਼ਰ ਨਾਜ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

    • @Kamldeep32
      @Kamldeep32 4 หลายเดือนก่อน +1

      ਸਤਿਕਾਰਯੋਗ ਗੁਰੂ ਜੀ ਦੇ ਖਾਲਸਾ ਨੂੰ ਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ਹੈ। ਭਾਈ ਜੀ, ਯੂਟੀਊਬ 'ਤੇ ਸਾਡੀ ਅਧਿਕਾਰਤ ਪੇਜ ਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਨਾਲ ਜੁੜੋ।

  • @parmjitsingh535
    @parmjitsingh535 4 หลายเดือนก่อน +13

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ।ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਦੀ ਦਾਤ ਬਖਸ਼ਣ ਜੀ । ਪਰਮਜੀਤ ਸਿੰਘ ਗਰੇਵਾਲ ਪਿੰਡ ਅਕਬਰਪੁਰ ਸੰਗਰੂਰ ।

  • @MerapunjabPB03
    @MerapunjabPB03 4 หลายเดือนก่อน +8

    ਧੰਨ ਧੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ

  • @ministories_narinder_kaur
    @ministories_narinder_kaur 4 หลายเดือนก่อน +21

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ

    • @ramanravi4850
      @ramanravi4850 4 หลายเดือนก่อน

      Same location

  • @parmjeetdha3681
    @parmjeetdha3681 4 หลายเดือนก่อน +24

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏🙏

  • @MerapunjabPB03
    @MerapunjabPB03 4 หลายเดือนก่อน +31

    ਧੰਨ ਧੰਨ ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @SandeepSingh-ky1wj
    @SandeepSingh-ky1wj 4 หลายเดือนก่อน +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻

  • @simranpreetkaur5913
    @simranpreetkaur5913 4 หลายเดือนก่อน +5

    ਤੁਹਾਡੇ ਵਿਚਾਰ ਸੁਣ ਕੇ ਮਨ ਬਹੁਤ ਕਾਇਮ ਹੁੰਦਾ ਜੀ 🙏🙏ਬਹੁਤ ਧੰਨਵਾਦ ਭਾਈ ਸਾਹਿਬ ਜੀ

  • @narindersingh6167
    @narindersingh6167 2 หลายเดือนก่อน +5

    ਬਹੁਤ ਸ਼ਲਾਘਾ ਯੋਗ ਵੀਚਾਰ ਨੇ ਭਾਈਸਾਹਿਬ ਜੀ ਦੇ।
    God bless you

  • @ManjitKaur-wl9hr
    @ManjitKaur-wl9hr 4 หลายเดือนก่อน +47

    ਸੋਹਣੇ ਅਤੇ ਪਿਆਰੇ ਬਚਨਾਂ ਲਈ ਧੰਨਬਾਦ ਭਾਈ ਸਾਹਿਬ ਜੀਓ 🙏ਜੁਗ -ਜੁਗ ਜੀਓ 🙏

    • @Kamldeep32
      @Kamldeep32 4 หลายเดือนก่อน +2

      ਸਤਿਕਾਰਯੋਗ ਗੁਰੂ ਜੀ ਦੇ ਖਾਲਸਾ ਨੂੰ ਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ਹੈ। ਭਾਈ ਜੀ, ਯੂਟੀਊਬ 'ਤੇ ਸਾਡੀ ਅਧਿਕਾਰਤ ਪੇਜ ਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਨਾਲ ਜੁੜੋ।

  • @J.S.LAKHIYA
    @J.S.LAKHIYA 4 หลายเดือนก่อน +5

    ਭਾਈ ਰਣਜੀਤ ਸਿੰਘ ਜੀ ਨੂੰ ਰਤੀਆ ਫਤਿਹਾਬਾਦ ਸ਼ਹਿਰ ਵੱਲੋਂ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤❤❤

  • @manjitmann7943
    @manjitmann7943 3 หลายเดือนก่อน +2

    ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਦਿੱਤੇ ਹਨ ਜੀ ਬਹੁਤ ਬਹੁਤ ਧੰਨਵਾਦ ਜੀ God bless you

  • @jaskaranpreetsingh2324
    @jaskaranpreetsingh2324 17 วันที่ผ่านมา +1

    ਬਹੁਤ ਵਧੀਆ ਭਾਈ ਸਾਹਿਬ ਜੀ ❤

  • @SinghSingh-w7g
    @SinghSingh-w7g หลายเดือนก่อน +2

    🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 🙏🙏🙏🙏🙏

  • @PrinkaRani-uo9fu
    @PrinkaRani-uo9fu 4 หลายเดือนก่อน +7

    Satnam shri waheguru ji 🙏 waheguru ji 🙏 da bht bht shukar aaa

  • @HarshRaju-l9r
    @HarshRaju-l9r 28 วันที่ผ่านมา

    Baba ji tuhade roop vich baba ji dubara a gye dunia vich salam tuhadi soch nu❤

  • @PremjeetKaur-bs1bc
    @PremjeetKaur-bs1bc 4 หลายเดือนก่อน +5

    ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ।
    ਤੁਝ ਬਿਨ। ਅਵਰ ਨਾ ਜਾਣਾ ਮੇਰੇ ਸਾਹਿਬਾ।
    ਗੁਣ ਗਾਵਾ ਨਿਤ ਤੇਰੇ। ਜੀਅ। ਜੰਤ ਸਭ।
    ਸਰਣ ਤੁਮਾਰੀ ਸਰਬ ਚਿੰਤ। ਤੁਧ ਪਾਸੇ।ਜੀ।

  • @God_lover-pb61
    @God_lover-pb61 25 วันที่ผ่านมา +1

    Guru ji tusi ta soch e badl diti rab meri umar tuhanu lag jaye

  • @singhdilpreetdhillon
    @singhdilpreetdhillon 4 หลายเดือนก่อน

    Danke!

  • @HarinderKaur-c9g
    @HarinderKaur-c9g 4 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Kamldeep32
      @Kamldeep32 4 หลายเดือนก่อน

      ਸਤਿਕਾਰਯੋਗ ਗੁਰੂ ਜੀ ਦੇ ਖਾਲਸਾ ਨੂੰ ਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ਹੈ। ਭਾਈ ਜੀ, ਯੂਟੀਊਬ 'ਤੇ ਸਾਡੀ ਅਧਿਕਾਰਤ ਪੇਜ ਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਨਾਲ ਜੁੜੋ।

  • @Mandeep-ji2rf
    @Mandeep-ji2rf 4 หลายเดือนก่อน +3

    Dhan dhan Guru Gobind Singh ji ❤❤❤ waheguru ji ❤❤❤

  • @SunilKumar-t9t6w
    @SunilKumar-t9t6w 2 หลายเดือนก่อน +1

    Bahut hi vdea vichar bahut hi vdea satsang 🙏

  • @RamandeepKaur-lc4qi
    @RamandeepKaur-lc4qi 2 หลายเดือนก่อน +6

    Waheguru ji Mehar Karo sab ta ji ji ji ji ji 😊

  • @harjitkaur3753
    @harjitkaur3753 4 หลายเดือนก่อน +4

    WaheGuru Ji ka Khalsa WaheGuru Ji ki Fateh ji 🙏

  • @NavjotkNavjotk
    @NavjotkNavjotk 3 หลายเดือนก่อน

    Thank you so much baba ji 🙏💞 Sanu zingdi shi tareka nll jeen sumja Thuda v sukhara waheguru ji 🙏💞

  • @HarneetSingh-eh5rq
    @HarneetSingh-eh5rq 3 หลายเดือนก่อน +2

    Hnji bhot bhot dhanvad a meri vi soch badal jaye meri jindgi sokhi ho jave waheguru ji bhot sohne vichar🙏🏻baba ji de

  • @jaspalsinghsingh1577
    @jaspalsinghsingh1577 4 หลายเดือนก่อน +46

    ਮਨ ਨੂੰ ਸਕੂਨ ਆ ਗਿਆ ਭਾਈ ਸਾਹਿਬ ਜੀ ਨੂੰ ਸੁਣ ਕੇ 🙏❤️🙏

    • @Kamldeep32
      @Kamldeep32 4 หลายเดือนก่อน +2

      ਸਤਿਕਾਰਯੋਗ ਗੁਰੂ ਜੀ ਦੇ ਖਾਲਸਾ ਨੂੰ ਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ਹੈ। ਭਾਈ ਜੀ, ਯੂਟੀਊਬ 'ਤੇ ਸਾਡੀ ਅਧਿਕਾਰਤ ਪੇਜ ਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਨਾਲ ਜੁੜੋ।

  • @gurjantsingh1369
    @gurjantsingh1369 4 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @manjitkaursandhu4785
    @manjitkaursandhu4785 4 หลายเดือนก่อน +5

    Waheguru ji ka Khalsa Waheguru ji ki fateh ji🙏🙏♥️♥️🙏🙏

  • @jasskaur7384
    @jasskaur7384 3 หลายเดือนก่อน +1

    ਧੰਨ ਮੇਰਾ ਮਾਲਕ ਗੁਰੂ ਨਾਨਕ ਦੇਵ ਜੀ ❤❤

  • @Gurvindersinghvirk53
    @Gurvindersinghvirk53 4 หลายเดือนก่อน +2

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 💕🙏💕

  • @manjeetkaur-gi6ol
    @manjeetkaur-gi6ol 2 หลายเดือนก่อน +2

    ਜਦੋਂ ਦਾ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਆਪਣੇ ਆਪ ਨੂੰ ਸਮਰਪਿੱਤ ਕੀਤਾ ਓਦੋਂ ਤੋਂ ਹੀ ਖੁਸ਼ ਰਹਿਣ ਲੱਗ ਪਏ ਆ 🙏🏻😇❣️ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਖੁਸ਼ ਹਾਂ 🙏🏻✨💐

  • @ShriRadhekrishna.
    @ShriRadhekrishna. หลายเดือนก่อน +1

    Shukar dateya tera shukar dateya 🙏🙏🙏🙏

  • @didarsingh9781
    @didarsingh9781 4 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    🙏🙏🙏🙏🙏🌺🌺🌺🌺🌺

  • @Khan1234-fp6hv
    @Khan1234-fp6hv 21 วันที่ผ่านมา +1

    Whiguru mehar karo❤❤❤❤❤

  • @sardarniguri
    @sardarniguri 4 หลายเดือนก่อน +3

    Waheguru ji tuhanu hamesha kush rkhn ji❤😊

  • @painterkaura10
    @painterkaura10 3 หลายเดือนก่อน +1

    Very nice,your advice give happiness, and awareness. Nirankar bless you bhai saab ji 🙏

  • @amitsandhu_
    @amitsandhu_ 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ ਦਿਨ ਬ ਦਿਨ ਤੁਹਾਨੂੰ ਸੁਣ ਸੁਣ ਕੇ ਜ਼ਿੰਦਗੀ ਬਹੁਤ ਸੋਹਣੀ ਹੁੰਦੀ ਜਾ ਰਹੀ ਹੈ ❤

  • @pankajnanda8844
    @pankajnanda8844 4 หลายเดือนก่อน +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @perminderkaur7488
    @perminderkaur7488 4 หลายเดือนก่อน +2

    Wah g wah ❤❤❤ Bhai shaib ji jug jug jiyo

  • @SunitaJadeja-h8d
    @SunitaJadeja-h8d 3 หลายเดือนก่อน +1

    ਧੰਨਵਾਦ ਬਾਬਾ ਜੀ ਬੋਹਤ ਸੋਹਣੀ ਗੱਲ ਸਮਝਾਈ ਆ ਮੇਰੇ ਮਨ ਨੂੰ ਸਕੂਨ ਮਿਲ ਗਿਆ 🙏

  • @PremjeetKaur-bs1bc
    @PremjeetKaur-bs1bc 4 หลายเดือนก่อน +3

    ਜੀ।ਆਪ।ਜੀ।ਨੇ।ਤੋਂ। ਜ਼ਿੰਦਗੀ ਬਦਲਦੀ।
    ਪੂਰਾ। ਭਰੋਸਾ ਹੈ ਜੀ।। ਸ਼ੁਕਰ।ਕਰਾਂ।ਜੀ।।

  • @gurjantsingh5377
    @gurjantsingh5377 หลายเดือนก่อน +1

    Shukrrana whaguru ji ka❤

  • @kaursupreet4257
    @kaursupreet4257 4 หลายเดือนก่อน +1

    Jdo main dukhi huni.. Sant g dia ktha sundi buht himmat mildi thnxx waheguru g

  • @palbrar5762
    @palbrar5762 4 หลายเดือนก่อน +1

    ਬਾਬਾ ਜੀ ਦੇ ਬਚਨ ਸੁਣ ਕੇ bohat sakon ਮਿਲਦਾ

  • @LoveMahal-z8b
    @LoveMahal-z8b 7 วันที่ผ่านมา

    Bohat wadi gl niki jahi gl nl samja ti ❤bohat vadia laga sun Kai❤❤

  • @honey_ratty
    @honey_ratty 10 วันที่ผ่านมา

    Waheguru ji hamesha chrdi kla bakshan ji 🙏🏻🙏🏻

  • @HardeepSingh-ou5tw
    @HardeepSingh-ou5tw 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਜੀ

  • @adarshsharma1721
    @adarshsharma1721 4 หลายเดือนก่อน +1

    Boht vadia bole ho.kleja tanda ho gya .rab ne boht kuch ditta hai.het vele shukrana ji.

  • @NidhiSharma-cr7jf
    @NidhiSharma-cr7jf 3 หลายเดือนก่อน

    Bht acha satsang kiya hai guru ji, hai shree ram

  • @jasvirsingh7563
    @jasvirsingh7563 4 หลายเดือนก่อน +1

    ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਜੀ ਸ੍ਰੀ ਵਹਿਗੁਰੂ ਜੀ ਕੀ ਫ਼ਤਹਿ ਜੀ ❤

  • @anugupta3256
    @anugupta3256 4 หลายเดือนก่อน +1

    Very good motivation baba ji dil khush krta🎉🙏

  • @instantinsights.
    @instantinsights. 4 หลายเดือนก่อน +1

    Holy it changed my mind and soch ..🙏
    Thank you so much baba g

  • @GurpreetSingh-zi1hx
    @GurpreetSingh-zi1hx 4 หลายเดือนก่อน +1

    🙏 ਬਹੁਤ ਵਧੀਆ ਵਿਚਾਰ ਭਾਈ ਸਾਬ ਜੀ 🌹🙏

  • @gagandeepsingh9362
    @gagandeepsingh9362 4 หลายเดือนก่อน +8

    100% ਸਹੀ ਗੱਲ।

    • @Kamldeep32
      @Kamldeep32 4 หลายเดือนก่อน

      ਸਤਿਕਾਰਯੋਗ ਗੁਰੂ ਜੀ ਦੇ ਖਾਲਸਾ ਨੂੰ ਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ਹੈ। ਭਾਈ ਜੀ, ਯੂਟੀਊਬ 'ਤੇ ਸਾਡੀ ਅਧਿਕਾਰਤ ਪੇਜ ਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਨਾਲ ਜੁੜੋ।

  • @ranjitkaur2322
    @ranjitkaur2322 4 หลายเดือนก่อน +3

    ਧਨਬਾਦ ਭਾਈ ਜੀ

  • @PremjeetKaur-bs1bc
    @PremjeetKaur-bs1bc 4 หลายเดือนก่อน +3

    ਜੀ।ਧਂਨ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।
    ਜੀ। ਭਾਈ ਸਾਹਿਬ ਜੀ। ਨੂ।ਅਜ।ਸਵੇਰ।ਦੀ।।ਪਿਆਰ।ਦਿਲੋਂ।ਪਿਆਰ।ਭਰੀ। ਫਤਿਹ ਪ੍ਰਵਾਨ ਹੋਵੇ।ਜੀ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @RajwinderKaur-vm3cp
    @RajwinderKaur-vm3cp 4 หลายเดือนก่อน +4

    Boht Soni gla ne bhai sahb ji Chadi kla ch rkhe waheguru ji

  • @Skaur9947
    @Skaur9947 3 หลายเดือนก่อน +1

    Always positive energy den laye Bhai saab bht bht dhanvad 🙏

  • @lakhveer_dhimaan
    @lakhveer_dhimaan 3 หลายเดือนก่อน +13

    ਭਾਈ ਸਾਹਿਬ ਨਾ ਪੈਸੇ ਕਰਕੇ ਦੁੱਖੀ ਆ ਨਾ ਬੱਚੇ ਕਰਕੇ , ਨਾ ਗੱਡੀਆਂ ਕਰਕੇ ਦੁਖੀ ਪਰ ਜੇ ਇਕ ਔਰਤ ਦਾ ਵਾਹ ਹੀ ਮਾੜੇ ਬੰਦਿਆਂ ਨਾਲ ਪੈਜੇ ਉਹ ਫਿਰ ਵੀ ਦੁਖੀ ਹੋ ਸਕਦੀ ਆ ਜੀ

  • @PreetSingh-lm6rt
    @PreetSingh-lm6rt หลายเดือนก่อน

    ❤❤ ਘੱਟ ਵਾਹਿਗੁਰੂ ਜੀ

  • @SudeshRani-oi9vw
    @SudeshRani-oi9vw 4 หลายเดือนก่อน +2

    Wahe Guru ji 🙏🙏

  • @EagerGrazingCows-bj3dn
    @EagerGrazingCows-bj3dn 2 หลายเดือนก่อน +1

    Satnam Shri Waheguru ji ☝🏻 🤲🏻 🙏🏻

  • @sarajpardhanpardhan6591
    @sarajpardhanpardhan6591 2 หลายเดือนก่อน

    Waheguru di kirpa hai bhayee Sahib ji jo k Real dass Rahe ne

  • @SimranjeetKaur-vi2uj
    @SimranjeetKaur-vi2uj 4 หลายเดือนก่อน +2

    Waheguru g satnam g🙏🙏🙏🙏🙏🙏🙏🙏🙏🙏🙏🙏🙏🌹🌷💐🌻🌼🌸🌺🌹🌷💐🌼🌸🌺🌻🌹🌷🌻🌼🌸🌺

  • @AmarjeetKaur-r9r
    @AmarjeetKaur-r9r 4 หลายเดือนก่อน +2

    Waheguru g ❤❤❤❤

  • @jaspreetbhullar8398
    @jaspreetbhullar8398 4 หลายเดือนก่อน +3

    ਅੱਜ ਦੇ ਯੁੱਗ ਵਿੱਚ ਇੰਸਾਨੀਅਤ ਲਈ ਉੱਚੀ ਸੋਚ ਦੇ ਮਾਲਕ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਹਨ🙏🏻🙏🏻 ਧੰਨ ਹੈ ਆਪ ਜੀ ਦੀ ਸੋਚ 🙏🏻🙏🏻 ਧੰਨ ਹੈ ਆਪ ਜੀ ਦੀ ਸੰਗਤ ਜੀ 🙏🏻🙏🏻 ਸਭ ਦਾ ਭਲਾ ਕਰੀ ਮਾਲਕਾ 🙏🏻🙏🏻
    ਧੰਨ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਵਨ ਸ਼ੈਲੀ ਰਾਹੀਂ ਸਾਨੂੰ ਜ਼ਿੰਦਗੀ ਦਾ ਅਸਲ ਗਿਆਨ, ਮਨ ਦੀ ਟਿਊਨਿੰਗ ਦੇ ਪੈਟਰਨ ਨੂੰ ਗਹਿਰਾਈ ਤੱਕ ਸਮਝਾਉਣ ਲਈ ਰੋਮ ਰੋਮ ਤੋਂ ਸ਼ੁਕਰਾਨਾ ਜੀ ❤️🙏🏻🙏🏻
    ਉਲਾਂਭਿਆਂ ਤੋਂ ਸ਼ੁਕਰਾਨੇ ਵਿੱਚ ਜਿਉਣ ਦੀ ਜਾਂਚ ਸਿਖਾਉਣ ਵਾਲ਼ੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻 ਸੱਚੇ ਪਾਤਸ਼ਾਹ ਜੀ ਆਪ ਜੀ ਤੇ ਸਦਾ ਆਪਣੀ ਮਿਹਰ ਬਣਾਈ ਰੱਖਣ ਜੀ 🙏🏻🙏🏻🙏🏻

  • @didarsingh9781
    @didarsingh9781 4 หลายเดือนก่อน +2

    ਸ਼ੁਕਰ ਦਾਤਿਆ 🙏🌺

  • @lashmansingh9994
    @lashmansingh9994 หลายเดือนก่อน

    ਇਹ ਬਾਬਾ ਜੀ ਸਿੱਖਿਆ ਬਹੁਤ ਵਧੀਆ ਦਿੰਦੇ ਨੇ

  • @PremjeetKaur-bs1bc
    @PremjeetKaur-bs1bc 4 หลายเดือนก่อน +3

    ਜੀ। ਵਾਹਿਗੁਰੂ ਜੀ।

  • @sharanbrar9241
    @sharanbrar9241 4 หลายเดือนก่อน +1

    ਸਤਿਨਾਮ ਵਾਹਿਗੁਰੂ

  • @sanjaykakkar1321
    @sanjaykakkar1321 4 หลายเดือนก่อน

    ਬਹੁਤ ਵਧੀਆ ਵਿਚਾਰ ਬਾਬਾ ਜੀ ਅਗਰ ਲੋਕ ਇਸ ਵਿਚਾਰ ਨੂੰ ਅਪਨਾ ਲੈਣ ਤਾ ਲਾਈਫ ਸੌਖੀ ਹੋ ਜਾਏ ਗੀ 🙏🏻🙏🏻

  • @SukhwinderSingh-wq5ip
    @SukhwinderSingh-wq5ip 4 หลายเดือนก่อน +2

    ਵਾਹਿਗੁਰੂ ਜੀ ❤❤

  • @AkashBhangu-b4t
    @AkashBhangu-b4t 4 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @KamalSingh-f4o
    @KamalSingh-f4o 3 หลายเดือนก่อน

    ਜਿਉਦਾ ਰਹਿ ਭਾਈ ਸਾਹਿਬ ਰੱਬ ਤੈਨੂੰ ਚੱੜਦੀ ਕਲਾ ਵਿੱਚ ਰੱਖੇ

  • @Randeepkaur-h1m
    @Randeepkaur-h1m 2 หลายเดือนก่อน

    waheguru ji tuhanu hamesha tandrushat rakhan🙇‍♀️🙏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 4 หลายเดือนก่อน +7

    ਧੰਨ ਧੰਨ ਕਲਗੀਧਰ ਪਾਤਸ਼ਾਹ ਜੀ 🙏🙏

  • @KulwantBal-v4f
    @KulwantBal-v4f 2 หลายเดือนก่อน

    ❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤

  • @guranshlife7069
    @guranshlife7069 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amritpalsingh-mm5rc
    @amritpalsingh-mm5rc 4 หลายเดือนก่อน

    Bhai Sahib ji thuada lakh lakh shukrana ha meri zindagi badlan le

  • @nirbhaisingh2757
    @nirbhaisingh2757 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @AminaKahli-sd1ct
    @AminaKahli-sd1ct 3 หลายเดือนก่อน +1

    Shukrana

  • @sunitapurba8276
    @sunitapurba8276 4 หลายเดือนก่อน

    Dhan Dhan Guru Gobind Singh Ji, Satnaam Shree Waheguru Jio🙏🙏🙏💕❤🙏🙏

  • @gulabsinghgs9852
    @gulabsinghgs9852 4 หลายเดือนก่อน +1

    Satnam shre waheguru ji

  • @daljit5527
    @daljit5527 4 หลายเดือนก่อน

    ਸਤਿ ਬਚਨ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏❤️❤️🙏

  • @aditiwalia6390
    @aditiwalia6390 4 หลายเดือนก่อน +2

    Bhut sona tusi aakhiya sirf soch hi bdln di lod hundi , bilkul shi gal h

  • @nehakaushal4307
    @nehakaushal4307 4 หลายเดือนก่อน +1

    whaguru g ka khalsa waheguru g ke fetha baba g ❤❤❤

  • @tejindersingh4092
    @tejindersingh4092 3 หลายเดือนก่อน

    Bhai saab ji
    Gur Fateh ji❤

  • @dilpreetkaur5069
    @dilpreetkaur5069 4 หลายเดือนก่อน +3

    💯💯waheguru ji

  • @mohinderpaulkaur7227
    @mohinderpaulkaur7227 3 หลายเดือนก่อน +2

    Waheguru g Mehar krn g 💯

  • @JatinderSingh-xe3ux
    @JatinderSingh-xe3ux 21 วันที่ผ่านมา

    ਭਾਈ ਸਾਹਿਬ ਨੂੰ ਸੁਣ ਕੇ ਮੇਰੀ ਜਿੰਦਗੀ ਬਦਲ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @aanjaan999
    @aanjaan999 หลายเดือนก่อน

    Shukar malka sanu eho jehe mentor mile
    Maneya tuc rab nahi but
    Rab to ghat v nahi

  • @kulvirkaur9510
    @kulvirkaur9510 3 หลายเดือนก่อน +1

    💯 ਸਹੀ ਗੱਲ 👍👃

  • @harvindersingh1288
    @harvindersingh1288 3 หลายเดือนก่อน

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏