ਜਦੋ ਇਕ ਸ਼ਬਦ ਸੁਣ ਰਾਗੀ ਸਣੇ ਸਾਰੀ ਸੰਗਤ ਧਾਹਾਂ ਮਾਰ ਰੋ ਪਈ.... /Gurbani Akhand Bani

แชร์
ฝัง
  • เผยแพร่เมื่อ 1 ธ.ค. 2024

ความคิดเห็น • 2.2K

  • @Masti_maajak
    @Masti_maajak 3 ปีที่แล้ว +18

    ਤੁਹਾਡਾ ਦੇਣ ਕੋਈ ਭੀ ਨਹੀਂ ਦੇ ਸਕਦਾ ਚਾਹੇ ਓ ਕਿਸੇ ਭੀ ਧਰਮ ਦਾ ਹੋਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @PargatSingh-qu8nd
    @PargatSingh-qu8nd 5 ปีที่แล้ว +89

    ਹੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਡਾ ਵੱਡਾ ਜਿਗਰਾ ਰੂਹ ਕੰਬ ਗਈ ਸੁਣ ਕੇ

    • @GodIsOne010
      @GodIsOne010 2 ปีที่แล้ว +1

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻

    • @GodIsOne010
      @GodIsOne010 2 ปีที่แล้ว +4

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻
      ਕੀ ਲਿਖਾ ਮੈ ਸਬਦ ਘੱਟ ਪੈ ਜਾਦੇ ਸੱਚੇ ਪਾਤਸਾਹ ਜੀ🙏🏻ਬਹੁਤ ਵੱਡਾ ਜਿਗਰਾ ਸੀ ਸਾਡੇ ਗੁਰੂ ਜੀ ਦਾ 😭 ਸਾਨੂੰ ਸ਼ਰਮ ਆਉਣੀ ਚਾਹੀਦੀ ਜੀ ਅਸੀ ਸਿੱਖਾਂ ਦਾ ਸਾਥ ਨਹੀ ਦਿੰਦੇ ਜੀ🙏🏻ਕਿਰਪਾ ਕਰਕੇ ਜੀ ਆਪਣੇ ਬੱਚਿਆਂ ਨੂੰ ਸਿੱਖ ਬਣਾਉ ਜੀ🙏🏻ਬਾਬਾ ਦੁਨੀਆ ਦੀ ਪਰਵਾਹ ਨਾ ਕੋ ਜੀ🙏🏻ਧੰਨ ਹੈ ਉਹ ਮਾਂ ਜਿਨਾਂ ਨੇ ਆਪ ਜੀ ਨੂੰ ਜਨਮ ਦਿੱਤਾ ਜੀ🙏🏻

    • @dhillonpreet3755
      @dhillonpreet3755 2 ปีที่แล้ว

      @@GodIsOne010 namaste

    • @HarwinderKaur-ei3hc
      @HarwinderKaur-ei3hc วันที่ผ่านมา

      ਧੰਨ ਧੰਨ ਸ੍ਰੀ ਗੁਰੂ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਹਿਤੇ ਸਿੰਘ ਜੀ ਧੰਨ ਧੰਨ ਤੁਹਾਡੀ ਸਿੱਖੀ ਧੰਨ ਧੰਨ ਤੁਹਾਡੀ ਕੁਰਬਾਨੀ ਆਪ ਜੀਆ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gursewakgill1257
    @gursewakgill1257 5 ปีที่แล้ว +140

    🙏ਅਸੀਂ ਤਾਂ ਧੂਰ ਵੀ ਨਈ ਸਾਹਿਬਜ਼ਾਦਿਆਂ ਦੇ ਚਰਨਾਂ ਦੀ ਧੰਨ ਤੇਰੀ ਸਿੱਖੀ 🙏

  • @ekamjot5817
    @ekamjot5817 ปีที่แล้ว +8

    ਮੈਨੂੰ ਬਹੁਤ ਬਹੁਤ ਮਾਨ ਆ ਕੇ ਮੈਂ ਸਿੱਖ ਧਰਮ ਚ ਜ਼ਨਮ ਲਿਆ ਜੋ ਹਰ ਸਮੇਂ ਸਰਬੱਤ ਦਾ ਭਲਾ ਮੰਗਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sikh8396
    @sikh8396 11 หลายเดือนก่อน +4

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @KULBIRSINGHAKALGARH
    @KULBIRSINGHAKALGARH 4 ปีที่แล้ว +85

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ . ਧੰਨ ਮਾਤਾ ਗੁਜਰੀ ਜੀ . ਧੰਨ ਸਾਹਿਬਜ਼ਾਦੇ . 🙏

  • @mrattitude1289
    @mrattitude1289 4 ปีที่แล้ว +38

    ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ 🥰🥰 🥰❤️❤️❤️❤️❤️❤️❤️

  • @rajrani6558
    @rajrani6558 5 ปีที่แล้ว +68

    ਵਾਹਿਗੁਰੂ ਜੀ।
    ਜਿਤ ਤਨ ਵਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ।। ਫਤਿਹ ਜੀ।

  • @ravitamna1033
    @ravitamna1033 2 ปีที่แล้ว +21

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @surinderjit8266
    @surinderjit8266 10 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bluecolour9036
    @bluecolour9036 5 ปีที่แล้ว +38

    ਧੰਨ ਹੈ ਧੰਨ ਹੈ ‌ਗੁਰੂ ਗੋਬਿੰਦ ਸਿੰਘ ਖਾਲਸਾ ਵਾਹਿਗੁਰੂ ਭਲੀ ਕਰੇ ਸਿੱਖ ਧਰਮ ‌ਕੋਮ ਤੇ ਭਲੀ ਕਰੇ

  • @sonubehal3955
    @sonubehal3955 5 ปีที่แล้ว +42

    ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਹਿਤੇ ਵੀਰ ਜੀ ਤੁਹਾਡੇ ੲਿਹ ਸ਼ਬਦ ਨੇ ਮੈਨੂੰ ਰੋਲਿਆ ਅੱਖੀਆਂ ਦਾ ਪਾਣੀ ਨਹੀਂ ਰੋਕਦਾ ਵੀਰ ਜੀ ਲੋਕ ਭਾਵੇਂ ਜੋ ਮਜਰੀ ਕਹਿਣ ਪਰ ਜੋ ਸਾਹਿਬਜਾਦੇ ਨੂੰ ਯਾਦ ਨਹੀਂ ਕਰਦੇ ਉਹੀ ਵੀ ਸਬਦ ਸੁਣਕੇ ਸ਼ਾਹਿਬਜਾਦੇ ਨੂੰ ਯਾਦ ਕਰਦੇ ਹਨ ਵੀਰ ਜੀ ਮੇਰੇ ਲਈ ਤਾ ਰਿਹਾ ਹੋਰ ਕੁਝ ਨਹੀਂ ਬਸ ਮੇਰੇ ਸੱਤ ਗੁਰੂ ਤੋਂ ਬਾਗਾਂ ਕੁਝ ਨਹੀਂ ਧੰਨ ਗੁਰੂ ਨਾਨਕ ਜੀ ਧੰਨ ਗੁਰੂ ਗੋਬਿੰਦ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਹਿਤੇ 🙏🙏🙏🙏👍👍👍👍👍

  • @ranjeetkaur6746
    @ranjeetkaur6746 4 ปีที่แล้ว +42

    ਕਦੀ ਕੰਨ ਨਹੀਂ ਥੱਕਦੇ ਇਹ ਵੈਰਾਗੀ ਕਵਿਤਾਵਾਂ ਸੁਣਕੇ ਸੁਣਕੇ 🙏🙏🙏🙏🙏🙏

    • @GodIsOne010
      @GodIsOne010 2 ปีที่แล้ว +1

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻
      ਕੀ ਲਿਖਾ ਮੈ ਸਬਦ ਘੱਟ ਪੈ ਜਾਦੇ ਸੱਚੇ ਪਾਤਸਾਹ ਜੀ🙏🏻ਬਹੁਤ ਵੱਡਾ ਜਿਗਰਾ ਸੀ ਸਾਡੇ ਗੁਰੂ ਜੀ ਦਾ 😭 ਸਾਨੂੰ ਸ਼ਰਮ ਆਉਣੀ ਚਾਹੀਦੀ ਜੀ ਅਸੀ ਸਿੱਖਾਂ ਦਾ ਸਾਥ ਨਹੀ ਦਿੰਦੇ ਜੀ🙏🏻ਕਿਰਪਾ ਕਰਕੇ ਜੀ ਆਪਣੇ ਬੱਚਿਆਂ ਨੂੰ ਸਿੱਖ ਬਣਾਉ ਜੀ🙏🏻ਬਾਬਾ ਦੁਨੀਆ ਦੀ ਪਰਵਾਹ ਨਾ ਕੋ ਜੀ🙏🏻ਧੰਨ ਹੈ ਉਹ ਮਾਂ ਜਿਨਾਂ ਨੇ ਆਪ ਜੀ ਨੂੰ ਜਨਮ ਦਿੱਤਾ ਜੀ🙏🏻

    • @gurwinderkaur8651
      @gurwinderkaur8651 ปีที่แล้ว

      Wehagure..ji🙏🏻🙏🏻🙏🏻🙏🏻🙏🏻

  • @GodIsOne010
    @GodIsOne010 2 ปีที่แล้ว +15

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻

  • @iaman.88
    @iaman.88 4 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @inderjeetsharma7529
    @inderjeetsharma7529 4 ปีที่แล้ว +3

    भाई मनीनदर सिंह जी आप के इस दर्द भरे शब्द नू सुन के मन नू बड़ा सकून मिलता है इस गीत दे जीतने दर्द भरे शब्द ने ओनी ही थुआडी दर्द भरी आवाज नू इंदरजीत शर्मा का आपको सलाम है।
    ਭਾਈ ਮਨੀਦਰ ਸਿੰਘ ਜੀ ਥੁਆਡੇ ਇਸ ਦਰਦ ਭਰੇ ਗੀਤ ਨੁ ਸੁਨਕੇ ਦਿਲ ਨੂੰ ਬੜਾ ਸਕੁਨ ਮਿਲਦਾ ਹੈ ।ਜਿੰਨੇ ਇਸ ਗੀਤ ਦੇ ਦਰਦ ਭਰੇ ਵੋਲ ਨੇ ਔਨੀ ਹੀ ਥੁਆਡੀ ਦਰਦ ਭਰੀ ਆਵਾਜ਼ ਹੈ। ਗਯਾਨੀ ਜੀ ਆਪਕੋ ਤਥਾ ਆਪਕੀ ਗਾਇਕੀ ਕੋ ਇੰਦਰ ਜੀਤ ਸ਼ਰਮਾ ਦਾ ਸਲਾਮ ਹੈ।

  • @durveshsingh2017
    @durveshsingh2017 2 ปีที่แล้ว +13

    🙏🙏🙏👏👏ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👏👏ਚਾਰ ਸਾਹਿਬਜ਼ਾਦਿਆਂ ਦੀ ਯਾਦ 🙏🙏🙏ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ👏👏 ਵਾਹਿਗੁਰੂ ਜੀ 💝💝ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ 🙏🙏🙏ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ੇ👏👏👏🙏🙏💘💘💕💕💝💝💖💖💖

  • @baljitkaur9634
    @baljitkaur9634 4 ปีที่แล้ว +22

    Waheguru jji.... ਅੱਖਾਂ ਭਰ ਆਉਂਦੀਆ ਵਾਹਿਗੁਰੂ ਜੀ ਨੂੰ ਯਾਦ ਕਰਦਿਆਂ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @BaljinderKaur-gu1kd
    @BaljinderKaur-gu1kd 11 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amanbajaj5519
    @amanbajaj5519 ปีที่แล้ว +8

    ਵਾਹਿਗੁਰੂ ਧੰਨ ਤੇਰੀ ਸਿੱਖੀ❤🙏

  • @AvtarSingh-xk3mc
    @AvtarSingh-xk3mc 5 ปีที่แล้ว +84

    ਵਾਹਿ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤਾਂ ਤੇ ਕਿਰਪਾ ਕਰੋ ਜੀ

  • @bhaiatmasinghjalandharwale5643
    @bhaiatmasinghjalandharwale5643 5 ปีที่แล้ว +26

    ਭਾਈ ਸਾਹਿਬ ਗੁਰੂ ਸਾਹਿਬ ਪ੍ਤੀ ਪਿਅਾਰ ਨੂੰ ਸਲਾਮ love you.

  • @GaganDeep-tn1fp
    @GaganDeep-tn1fp 11 หลายเดือนก่อน +1

    🙏🙏🙏🙏🙏🙏🌹🌹🌹🌹🌹🌹🙏🙏🙏🙏🙏🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੇਹਰ ਕਰੋ ਜੀ ਵਾਹਿਗੁਰੂ ਜੀਓ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀਓ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਹਿਗੁਰੂ ਜੀਓ ਜੀ 🙏🙏🙏🙏🙏🙏🌹🌹🌹🌹🌹🌹🙏🙏🙏🙏🙏🙏

  • @HardeepSingh-qg3db
    @HardeepSingh-qg3db 11 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @desimuda2097
    @desimuda2097 ปีที่แล้ว +36

    ਗੁਰੂ ਜੀ ,ਸਾਨੂੰ ਆਪਣੇ ਚਰਨਾਂ ਦੀ ਧੂੜ ਸਮਝ ਕੇ,ਮੇਹਰ ਭਰਿਆ ਹੱਥ ਰੱਖਣਾ ਸਿੱਖੀ ਸਰੂਪ ਬਖਸ਼ਿਸ਼ ਕਰਿਉ।

  • @og_crew0001
    @og_crew0001 5 ปีที่แล้ว +151

    ਧੰਨ ਧੰਨ ਬਾਬਾ ਅਜੀਤ ਸਿੰਘ, ਧੰਨ ਧੰਨ ਬਾਬਾ ਜੁਝਾਰ ਸਿੰਘ, ਧੰਨ ਧੰਨ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਧੰਨ ਧੰਨ ਮਾਤਾ ਗੁਜ਼ਰ ਕੌਰ ਜੀ, ਧੰਨ ਧੰਨ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ , ਸਾਰਿਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

    • @sukhigill4367
      @sukhigill4367 4 ปีที่แล้ว +2

      Wehaguru ji

    • @rajachakkalan2333
      @rajachakkalan2333 4 ปีที่แล้ว

      @@sukhigill4367
      @ 6__6_6

    • @sukhmanatwal4591
      @sukhmanatwal4591 3 ปีที่แล้ว

      Waheguru waheguru waheguru waheguru waheguru waheguru waheguru ji

    • @tarloksingh4667
      @tarloksingh4667 2 ปีที่แล้ว

      1₩++@@sukhmanatwal4591waheguruji bhan kalgian walia dhan ho

    • @gianpala8311
      @gianpala8311 2 ปีที่แล้ว

      @@sukhigill4367 n n

  • @kuldeepkaur9359
    @kuldeepkaur9359 4 ปีที่แล้ว +28

    Dhan dhan baba Ajeet singh g, dhan dhan baba jujar singh g, dhan dhan baba joravar singh g, dhan dhan baba fateh singh g, dhan dhan mata gujari g 👏🌹🌹👏🌹🌹🌹🙏🙏💞🙏🙏🙏💞👏💞

  • @AnnoyedGreenHat-br8ew
    @AnnoyedGreenHat-br8ew 11 หลายเดือนก่อน +1

    Dhan dhan guru Gobind Singh Ji
    Dhan guru teg Bahadur ji
    Dhan Mata gujari ji
    Dhan baba Ajit Singh Ji
    Dhan baba jorawar Singh ji
    Dhan baba jujhar Singh ji
    Dhan baba Fateh Singh ji
    Dhan dhan dhan dhan guru payari sadh sangat ji

  • @arshkaur7067
    @arshkaur7067 4 ปีที่แล้ว +12

    ਧੰਨ ਧੰਨ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @GodIsOne010
    @GodIsOne010 2 ปีที่แล้ว +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻
    ਕੀ ਲਿਖਾ ਮੈ ਸਬਦ ਘੱਟ ਪੈ ਜਾਦੇ ਸੱਚੇ ਪਾਤਸਾਹ ਜੀ🙏🏻ਬਹੁਤ ਵੱਡਾ ਜਿਗਰਾ ਸੀ ਸਾਡੇ ਗੁਰੂ ਜੀ ਦਾ 😭 ਸਾਨੂੰ ਸ਼ਰਮ ਆਉਣੀ ਚਾਹੀਦੀ ਜੀ ਅਸੀ ਸਿੱਖਾਂ ਦਾ ਸਾਥ ਨਹੀ ਦਿੰਦੇ ਜੀ🙏🏻ਕਿਰਪਾ ਕਰਕੇ ਜੀ ਆਪਣੇ ਬੱਚਿਆਂ ਨੂੰ ਸਿੱਖ ਬਣਾਉ ਜੀ🙏🏻ਬਾਬਾ ਜੀ ❤ਦੁਨੀਆ ਦੀ ਪਰਵਾਹ ਨਾ ਕੋ ਜੀ🙏🏻ਧੰਨ ਹੈ ਉਹ ਮਾਂ ਜਿਨਾਂ ਨੇ ਆਪ ਜੀ ਨੂੰ ਜਨਮ ਦਿੱਤਾ ਜੀ🙏🏻

  • @gurdeepsidhu363
    @gurdeepsidhu363 5 ปีที่แล้ว +22

    satnam shri waheguru sahib ji 🌹satnam shri waheguru sahib ji 🌹 satnam shri waheguru sahib ji 🌹 satnam shri waheguru sahib ji 🌹

  • @Jaswinderkaur-yg6hj
    @Jaswinderkaur-yg6hj 11 หลายเดือนก่อน +1

    Waheguru ji waheguru ji waheguru ji waheguru ji waheguru ji

  • @jasvirsingh7563
    @jasvirsingh7563 หลายเดือนก่อน

    ਧੰਨ ਧੰਨ, ਬਾਬਾ, ਅਜੀਤ ਸਿੰਘ ਜੀ,ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ,❤ ਧੰਨ ਗਿਆਨ ❤❤❤

  • @RajKumar-vq7kt
    @RajKumar-vq7kt 2 ปีที่แล้ว +6

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧੰਨ ਧੰਨ ਮਾਤਾਂ ਗੁਜਰੀ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਸਾਹਿਬ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸਾਹਿਬ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਸਾਹਿਬ ਮਹਰਾ

  • @singhkaurofficial3369
    @singhkaurofficial3369 3 ปีที่แล้ว +10

    Data Dhan teri Sikhi ,Dhan Sikhi da nazara
    ..🙏🙏

  • @KulvirSingh-f5b
    @KulvirSingh-f5b 11 หลายเดือนก่อน +2

    ਇਹ ਦੇਸ਼ ਦੇਸ਼ ਨਾ ਹੁੰਦਾ ।ਜੇਕਰ ਪਿਤਾ ਦਸ਼ਮੇਸ਼ ਨਾ ਹੁੰਦਾ।❤🙏 ਧੰਨ ਧੰਨ ਪਿਤਾ ਦਸ਼ਮੇਸ਼ ਜੀ 🙏❤️

  • @amolaksama6321
    @amolaksama6321 5 ปีที่แล้ว +24

    ਸਤਿਨਾਮ ਵਾਹਿਗੁਰੂ

  • @manjeetsinghnigah4695
    @manjeetsinghnigah4695 5 ปีที่แล้ว +17

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏

  • @AshokKumar-ir8bk
    @AshokKumar-ir8bk 5 ปีที่แล้ว +35

    Any body who is listening to these two shabad will most definitely cry

  • @GurjitSingh-tb1lm
    @GurjitSingh-tb1lm 3 ปีที่แล้ว +2

    dhan dhan dhan dhan Shri Guru Gobind Singh sihab ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🥀🥀🌸🌸🌼🌼💮💮🌺🌷🥀🌸🌸🌼🌼💮💮🌺🌷❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏

  • @rajinderkaur4048
    @rajinderkaur4048 ปีที่แล้ว +2

    Dhan Dhan Sh. Guru Gobind Singh Ji Maharaj nu Koti Koti PARNAM.

  • @inderkaur3948
    @inderkaur3948 5 ปีที่แล้ว +26

    ShidaDe Sartaj Dhan Guru Pita Gobind Singh ji Dhanwad Sahat

    • @learningpunjabi8676
      @learningpunjabi8676 5 ปีที่แล้ว +1

      Bhai ji aap ne ta gaiya h pr sade ta sunane di b himt nhi a dard ta berag bale hi smj skde h wahrguru ji

  • @sagark1706
    @sagark1706 11 หลายเดือนก่อน +4

    Mai Hindu hun
    Par bhot respect krti hun Sikh Kom ki......aankho Se aansu aajate h aapke jitna pyaar mai b krti hun sahib Jada naal.....❤

  • @MsJas0911
    @MsJas0911 6 ปีที่แล้ว +37

    So beautiful...so touching.....satnaam waheguru ji

  • @snehanttal9497
    @snehanttal9497 ปีที่แล้ว +2

    Waheguru ji waheguru ji 🙏🏼🤲🏼♥️ waheguru ji waheguru ji waheguru ji waheguru ji waheguru ji waheguru ji 🙏🏼🤲🏼♥️🙏🏻🙇🌹🌸🙇🌹🌸🌸🙇🌹🌸 waheguru ji waheguru ji 🙏🏼🤲🏼♥️

  • @dayalsingh2487
    @dayalsingh2487 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jatinderpuri848
    @jatinderpuri848 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏🙏

  • @bkanishk
    @bkanishk 5 ปีที่แล้ว +13

    Dhan teri sikhi.. he sache paat shah ji.. aap ni nu aj sache dilo yaad krke ro pya va.. pta ni o kida de jigre rhe honge jo aap ji de parivar naal aisa sb kuch kitta.. na ankha cho pani rukda na ankha band ho rhi ve... aap ji nu dilo pranaam.. he sache paat shah ji aap apni daat aida he sikhi te bnai rkhna...🙏🏻🙏🏻

  • @punjabivirsedewaris499
    @punjabivirsedewaris499 4 ปีที่แล้ว +1

    ਸਤਿਨਾਮ ਵਾਹਿਗੁਰੂ ਜੀ

  • @balwinderbath4184
    @balwinderbath4184 2 ปีที่แล้ว +27

    Very soul touching words and dhan Gobind ke lal, who sacrificed themselves for the sake of humanity🙏 waheguru

  • @gagandeepkaur3110
    @gagandeepkaur3110 5 ปีที่แล้ว +19

    Dhan Guru Gobind Singh Sahib Ji Maharaj ❤🙏

  • @GurmeetKaur-iz1sk
    @GurmeetKaur-iz1sk 2 ปีที่แล้ว +11

    🙏🌹🌹 ਸਤਨਾਮ ਵਾਹਿਗੁਰੂ ਜੀ 🌹🌹 ਆ, ਉਸਰੀ ਫੁਟ ਫੁਟ ਕੰਧ ਜਦੋਂ ਜਲਾਦ, ਵੀ ਫੁੱਟ ਫੁੱਟ ਰੋਵਣ ਲੱਗਾ ਇਹ ਜੋੜਾ ਸੁੰਦਰ, ਹੰਸਾ ਦਾ ਅੱਜ ਦੇਸ਼ ਦੀ ਭੇਟਾ ਹੋਣ ਲੱਗਾ 🌹🌹🙏🌹🌹

  • @paramjotsingy2022
    @paramjotsingy2022 4 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gursewaksingh4719
    @gursewaksingh4719 ปีที่แล้ว +1

    dhan guru gobind s ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kuldeepsingh-qm8oi
    @kuldeepsingh-qm8oi 7 ปีที่แล้ว +20

    ਧੰਨ ਹੈ ਮਾਂ ਗੁਜਰ ਕੋਰ ਜੀ

  • @sumsung3352
    @sumsung3352 2 ปีที่แล้ว +14

    Waheguru ji 🙏🙏🙏❤️.......heart ❤️ touching shabd and your voice 👌👌👌👌👌👌👌👌❤️

  • @jasbirkaurmander6542
    @jasbirkaurmander6542 6 ปีที่แล้ว +31

    I like very much sheedantha kurbani always remember waheguru ka Khalsa waheguru Ji Ki Fateh.

  • @gagandeepkaur8894
    @gagandeepkaur8894 5 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ.ਸਤਿਨਾਮ ਵਾਹਿਗੁਰੂ..

  • @MalkitSingh-mv4pq
    @MalkitSingh-mv4pq 2 ปีที่แล้ว +2

    Dhan dhan guru go bind sahib ji dhan dhan guru ji da sahibjada ta dhan dhan Mata g ujri ji

  • @jagjiwankaur4934
    @jagjiwankaur4934 ปีที่แล้ว +1

    ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ🙏👑

  • @namanjeetsingh2521
    @namanjeetsingh2521 5 ปีที่แล้ว +33

    ਭਾਈ ਸਾਬ ਨੇ ਅੱਜ ਦਾ ਸੱਚ ਸੁਣਾਈਆਂ ਹੈ ਸਾਡੀਆਂ ਸਰਕਾਰਾਂ ਨੇ ਤੇ ਕੱਟੜ ਪੰਥੀਆਂ ਨੇ ਸਾਨੂੰ ਬੰਨੀਆ ਹੋਈਆ ਏ ਸਿੱਖ ਕੋਮ ਦਾ ਪਰਚਾਰ ਜਿਦਾਂ ਅੱਜ ਕੱਲ੍ਹ ਦਿਆਂ ਕੋਮਾ ਕਰਦੀਆਂ ਨੇ ਸਾਨੂੰ ਵੀ ਕਰਨਾ ਚਾਹੀਦਾ ਹੈ

  • @sukhwindersinghlubana8175
    @sukhwindersinghlubana8175 4 ปีที่แล้ว +5

    ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ
    ਧੰਨ ਧੰਨ ਅਜੀਤ ਸਿੰਘ ਜੀ , ਧੰਨ ਧੰਨ ਜੁਝਾਰ ਸਿੰਘ ਜੀ , ਧੰਨ ਧੰਨ ਜ਼ੋਰਾਵਰ ਸਿੰਘ ਜੀ , ਧੰਨ ਧੰਨ ਫਤਿਹ ਸਿੰਘ ਜੀ , ਧੰਨ ਧੰਨ ਮਾਤਾ ਗੁਜ਼ਰ ਕੌਰ ਜੀ, ਧੰਨ ਧੰਨ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਜੀ , ਸਾਰਿਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

  • @kuldeepsingh-qm8oi
    @kuldeepsingh-qm8oi 6 ปีที่แล้ว +61

    ਧੰਨ ਵਾਹਿਗੁਰੂ ਜੀ

    • @learningpunjabi8676
      @learningpunjabi8676 5 ปีที่แล้ว

      A dard nu biyan krn liye sabad hi nhi

    • @gurerandhawa7993
      @gurerandhawa7993 4 ปีที่แล้ว

      Veer ji US Media International Chennal dekho pls ty khalistan nu support kro
      Khalistan lai voting registartion bry dsdy a pls vote bnao ty punjab ty sikh koom nu safe kro pls punjab dy pania nu bachhon lai support kro pls ji
      Vote bnon lai
      +1929 928 5115
      +1332 214 1643
      +1917 753 3782
      Whatsapp no ty msg kro send form likh ky ja call krky v vote bna skdy a

  • @seerasinghchahal586
    @seerasinghchahal586 11 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਜੀ ਸਥ ਤੇ 😢😢😢😢

  • @SatnamSingh-tn1xb
    @SatnamSingh-tn1xb 6 ปีที่แล้ว +7

    ਧੰਨ ਮਾਤਾ ਗੁਜਰ ਕੌਰ ਜੀ

  • @punambasi7235
    @punambasi7235 4 ปีที่แล้ว +11

    Beautiful shabad waheguru ji

  • @SS-sn2qu
    @SS-sn2qu 5 ปีที่แล้ว +270

    ਇਹ ਸਬਦ ਹਰ ਇੱਕ ਗੁਰੂ ਸਿਖ ਪਰੇਮੀ ਦੇ ਮਨ ਵਿੱਚ ਹਰ ਵੇਲੇ ਜਜਬ ਰਹਿਣੇ ਚਾਹੀਦੇ ਹਨ ਗੁਰੂ ਸੰਗਤ ਜੀ

  • @mohansingh9988
    @mohansingh9988 2 ปีที่แล้ว +1

    ਵਿਰਹਾ ਵਿਰਹਾ ਆਖਿਆ ਵਿਰਹਾ ਤੰ ਸੂਲਤਾਨ ਜਿਸ ਤਨ ਵਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ

  • @jotsandhu9615
    @jotsandhu9615 4 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @Karanff.y-t
    @Karanff.y-t 5 ปีที่แล้ว +75

    ਤੁਹਾਡਾ ਦੇਣਾ ਨਹੀਂ ਦੇ ਸਕਦੀ ਕੌਮ 🙏🙏🙏🙏

  • @simratchahal197
    @simratchahal197 4 ปีที่แล้ว +55

    We proud to be a Sikh

  • @vijayjhall3939
    @vijayjhall3939 6 ปีที่แล้ว +118

    I was so emotional with the beautiful shabad my tears just couldn't stop.

  • @nachhatarkaur3231
    @nachhatarkaur3231 11 หลายเดือนก่อน +1

    Waheguru ji ka Khalsa waheguru ji ke fatha ❤😂🎉😮😮😅😊

  • @amanbaidwan7732
    @amanbaidwan7732 ปีที่แล้ว +1

    , ,,ਧਨੰ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @SurjeetSingh-jg6mf
    @SurjeetSingh-jg6mf 7 ปีที่แล้ว +17

    💐🌻💐👏waheguru ji ka khalsa waheguru ji ki fateh👏💐🌻💐

  • @pinkykaur1507
    @pinkykaur1507 4 ปีที่แล้ว +20

    Proud to be Sikhs .satnam wahaguru ji dhan hou

    • @ranjitathwal3891
      @ranjitathwal3891 ปีที่แล้ว

      Waheguru ji waheguru ji waheguru ji waheguru ji waheguru ji

    • @dharampalsingh1232
      @dharampalsingh1232 11 หลายเดือนก่อน

      Dhana dhana dhana dhana dhana dhana guru Gobind sing ji❤❤❤❤❤❤❤🙏🙏🙏🙏🙏🙏🙏

  • @KuldeepSingh-ig3if
    @KuldeepSingh-ig3if 3 ปีที่แล้ว +6

    Very heart touching shabad. Thanks bhai sahib

  • @SurinderMultani-hx8qv
    @SurinderMultani-hx8qv 2 หลายเดือนก่อน +1

    Dhan. Dhan. Guru. Dasme. Patshah. Ji. Tere. Dane. Ne. De. Sakede. Ji

  • @KK-op8ev
    @KK-op8ev ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏😭😭😭

  • @JassiJarahan
    @JassiJarahan 10 หลายเดือนก่อน

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰਾ ਸਰਬੰਸ

  • @bikramjitsingh8028
    @bikramjitsingh8028 11 หลายเดือนก่อน

    ਵਾਹਿਗੁਰੂ ਗੁਰੂ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੇ ਵਾਰੇ ਜਾਵਾਂ 🙏🙏🙏🙏

  • @bhjanbrar3138
    @bhjanbrar3138 ปีที่แล้ว +11

    ਸ਼ਹੀਦੀ ਵਾਲੇ ਦਿਨ ਅਸੀ ਉਸ ਦਰਦ ਨੂੰ ਮਹਿਸੂਸ ਕਰਨਾ ਹੁੰਦਾ ਹੈ।ਭਾਈ ਸਾਹਿਬ ਤੁਸੀਂ ਸ਼ਬਦਾਂ ਨਾਲ ਲੋਕਾਂ ਦੇ ਮਨਾਂ ਵਿਚ ਵੈਰਾਗ ਪੈਦਾ ਕਰ ਦਿੰਦੇ ਹੋ।ਵੈਰਾਗ ਹੀ ਇਕ ਸਾਧਨ ਹੈ ਜੋ ਸਾਨੂੰ ਆਪਣੇ ਪਿਆਰੇ ਦੇ ਨੇੜੇ ਲੈ ਜਾਂਦਾ ਹੈ।ਲੋਕ ਜੋ ਮਰਜੀ ਕਹੀ ਜਾਣ ਪਰਵਾਹ ਨਾ ਕਰੋ।ਹਰ ਸਾਲ ਸੇਵਾ ਜਾਰੀ ਰੱਖੋ।

  • @manimaan4297
    @manimaan4297 5 ปีที่แล้ว +28

    No word only tears😭😭😭😭😭😭very heart touching

    • @gurerandhawa7993
      @gurerandhawa7993 4 ปีที่แล้ว

      Veer ji US Media International Chennal dekho pls ty khalistan nu support kro
      Khalistan lai voting registartion bry dsdy a pls vote bnao ty punjab ty sikh koom nu safe kro pls punjab dy pania nu bachhon lai support kro pls ji
      Vote bnon lai
      +1929 928 5115
      +1332 214 1643
      +1917 753 3782
      Whatsapp no ty msg kro send form likh ky ja call krky v vote bna skdy a

  • @karmsingh6636
    @karmsingh6636 7 ปีที่แล้ว +29

    No word dhan dhan shri waheguru sahib G.

  • @CharanjeetSingh-dg4et
    @CharanjeetSingh-dg4et 11 หลายเดือนก่อน

    ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @bikramsingh9585
    @bikramsingh9585 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੋ ਆਪ ਧੰਨ ਹੋ ਧੰਨ ਤੇਰੀ ਕੁਰਬਾਨੀ ਜਿਨੇ ਸਾਰਾ ਪਰਿਵਾਰ ਕੌਮ ਤੋਂ ਵਾਰ ਦਿੱਤਾ 🙏🙏🙏🙏🙏

  • @kulvindersingh2329
    @kulvindersingh2329 5 ปีที่แล้ว +13

    Bhai saab bhai Maninder singh jio, u r great. Akha cho hanju nahi rukde aap g de eh pyare jihe sabad sun k. Waheguru.

  • @kuldeepSingh-xe8zb
    @kuldeepSingh-xe8zb 7 ปีที่แล้ว +151

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rinkusekhon4386
    @rinkusekhon4386 6 ปีที่แล้ว +8

    Har tuk te dil fatda aa.waheguru ji dhan Guru te dhan Guru de laal.

  • @guruchanransingh940
    @guruchanransingh940 ปีที่แล้ว +2

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurjapkaur7534
    @gurjapkaur7534 11 หลายเดือนก่อน +2

    I feel this Shabad in my heart and my eyes automatic started crying ❤🤔😑😑😑😣😣😣😣😣😣😣😣😣😣😭😭😭😭😭😭😭😭😭😭😭😭😔😔😔😔😔😔😔😭😭😭😭😭😭😭

  • @khushpalsingh123
    @khushpalsingh123 4 ปีที่แล้ว +17

    Unique love and affection for four Sahibzadas Sahib an ji

  • @goopisingh9633
    @goopisingh9633 5 ปีที่แล้ว +24

    ਵਾਹਿਗੁਰੂ ਜੀ SATNAM

  • @og_crew0001
    @og_crew0001 5 ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @NavneetKaur-sl2hx
    @NavneetKaur-sl2hx 11 หลายเดือนก่อน +1

    Asi. Pita. Shri. Guru. Gobind. Singh. Saheb. Ji. Da. Karj. Nhi. La. Sakde. Han. Dhan. He. Mere. Pita. Ji. ❤. ❤❤❤❤

  • @BalvinderSingh-kg6to
    @BalvinderSingh-kg6to 5 หลายเดือนก่อน +1

    Dhan guru Gobind Singh ji Bhai Sahib de sir te mehar bhareia hath rakhi

  • @mohindersingh4323
    @mohindersingh4323 6 ปีที่แล้ว +30

    Are you guys gonna make me cry waheguru ji ka khalsa waheguru ji ki fateh 💜💜💜👍

  • @KarnailSingh-ej7rx
    @KarnailSingh-ej7rx ปีที่แล้ว +5

    .Dhan Guru Gobind Singh ji Maharaj, We can't pay cost of ur sacrifice 🙏🙏.
    Waheguru ji.

  • @sammyriar9189
    @sammyriar9189 6 ปีที่แล้ว +17

    waheguru sahib Jii kirpa kare

  • @gurdarshankaur4185
    @gurdarshankaur4185 ปีที่แล้ว +2

    Dhan Dhan Chaar Sahibe Zaade ji Waheguru ji 🪀🪀🪀🪀