ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਿੱਖ ਕੌਮ ਦੇ ਮਹਾਨ ਵਿਦਵਾਨ ਬਾਪੂ ਅਜਮੇਰ ਸਿੰਘ ਜੀ ਦਾ ਵਿਸ਼ਲੇਸ਼ਣ ਸੁਣਨ ਲਈ ਅਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਬਾਪੂ ਜੀ ਆਪ ਜੀ ਦੀ ਦਿੱਤੀ ਸੇਧ ਸਿੱਖ ਕੌਮ ਲਈ ਅਨਮੋਲ ਹੈ।
ਇਸ ਸਾਰੇ ਵਰਤਾਰੇ ਨੂੰ ਗੁਰਬਾਣੀ ਦੀ ਆਧੁਨਿਕ ਵਿਆਖਿਆ ਬਹੁਤ ਰਵਾ ਕਰਦੀ ਹੈ ਜੋ ਰੂਹਾਨੀ ਧਾਰਮਿਕ ਸਰੋਕਾਰਾ ਨੂੰ ਪਿੱਛੇ ਧੱਕ ਕੇ ਮਨੁੱਖੀ ਅਕਲ ਨਾਲ ਸਿਰਜੇ ਸਿਧਾਂਤਾਂ ਦੀ ਪ੍ਰੋੜਤਾ ਕਰਦੀ ਹੈ,ਜਿਸ ਨਾਲ ਦੇਸ਼ ਗੁਰੂ ਨਾਲੋਂ ਅਹਿਮ ਹੋ ਜਾਂਦਾ।ਆਤਮਾਂ ਦਾ ਸਿਧਾਂਤ ਰੱਦ ਹੋਣ ਨਾਲ ਪਰਮਾਤਮਾ ਨਾਲ ਮਿਲਾਪ ਤਾਂਘ ਹੀ ਮਰ ਜਾਦੀਂ....ਜਿਸ ਨਾਲ ਬੰਦੇ ਕੋਲ ਆਪਣੇ 100 ਕੁ ਸਾਲ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਤੋ ਸਿਵਾਏ ਹੋਰ ਕੋਈ ਸਰੋਕਾਰ ਬੱਚਦਾ ਹੀ ਨਹੀਂ ...ਇਹ ਜੱਗ ਮਿੱਠਾ ਅਗਲਾ ਕਿਨੇ ਡਿਠਾ ਦੀ ਪ੍ਰਵਿਰਤੀ ਵਾਲਾ ਬੰਦਾ ਵਲੋਂ ਬਲੁੰਦ ਰੂਹਾਨੀ ਕਰਦਾ ਕੀਮਤਾਂ ਵਾਲੇ ਕਿਰਦਾਰ ਦਾ ਧਾਰਨੀ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ....ਸਾਡੇ ਢਾਡੀ ਪ੍ਰਚਾਰਕ ਗੱਲ ਹੀ ਇਥੋਂ ਸ਼ੁਰੂ ਕਰਦੇ ਕੀ ਗੁਰਾਂ ਨੇ ਦੇਸ਼ ਲਈ ਪਰਿਵਾਰ ਵਾਰਤਾ ...ਜਿਸ ਗੁਰੂ ਤੋਂ ਸਾਰੀ ਸ਼੍ਰਿਸ਼ਿਟੀ ਦਾ ਰਾਜ ਕੁਰਬਾਨ ਕੀਤਾ ਜਾ ਸਕਦਾ ਉਹ ਗੁਰੂ ਦੇਸ਼ ਤੋਂ ਪਰਿਵਾਰ ਕਿਉ ਵਾਰੂਗਾ ...ਜਿਸ ਗੱਲ ਲਈ ਗੁਰੂ ਨੇ ਪਰਿਵਾਰ ਵਾਰਿਆ ਦੇਸ਼ ਤਾਂ ਉਸ ਪਾ ਪਾਸਕ ਵੀ ਨਹੀਂ।
ਬਿਲਕੁਲ ਸਹੀ ਜੀ ਅਸੀਂ ਸਿੱਖਾਂ ਨੇ ਇਕਲੇ ਹਿੰਦੂਸਤਾਨ ਲਈ ਕੁਰਬਾਨੀਆਂ ਨਹੀਂ ਕੀਤੀਆਂ ਬਲਕਿ ਯੋਰਪ ਦੇਸ਼ਾਂ ਲਈ ਵੀ ਕੁਰਬਾਨੀਆਂ ਕੀਤੀਆਂ ਨੇ ਪਰ ਅੱਜ ਸਾਨੂੰ ਇਹਨਾਂ ਦੇਸ਼ਾਂ ਵਿੱਚ ਆਪਣੀ ਪੱਗ ਨੂੰ ਬਚਾਉਣ ਲਈ ਵੀ ਅਦਾਲਤਾਂ ਵਿੱਚ ਧੱਕੇ ਖਾਣੇ ਪੈ ਰਹੇ ਨੇ
ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਅਤੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਵਿੱਚ ਕੋਈ ਫਰਕ ਨਹੀਂ ਲੱਗਦਾ ਹਾਂ ਸ਼ਹੀਦ ਕਰਨ ਵਾਲਿਆਂ ਵਿੱਚ ਜਰੂਰ ਫਰਕ ਹੈ
ਬਾਬਾ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਕਿਰਪਾ ਕਰਕੇ ਪੰਜਾਬ ਨੂੰ ਕੋਈ ਵਧੀਆ ਸੇਧ ਦੇਵੋ ਜਿਸ ਨਾਲ ਪੰਜਾਬ ਫੇਰੀ ਚੜਦੀ ਕਲਾ ਵਿਚ ਆ ਜਾਵੇ ਧਨਵਾਦ ok
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ 🙏ਇਸ ਮੁੱਦੇ ਉੱਤੇ ਤੁਹਾਡੀ ਵਿਚਾਰ ਚਰਚਾ ਦੀ ਕਾਫੀ ਦਿਨਾਂ ਤੋਂ ਉਡੀਕ ਸੀ, ਅਤੇ ਹਮੇਸ਼ਾ ਦੀ ਤਰ੍ਹਾਂ ਆਪ ਜੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਅਤੇ ਪੂਰੀ ਤਰ੍ਹਾਂ ਸਿੱਕੇ ਬੰਦ ਕਰਕੇ ਜਾਣਕਾਰੀ ਦਿੱਤੀ ਹੈ ਜੀ.।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ ।।🙏🙏🙏🙏🙏
ਬਾਪੂ ਜੀ ਦੀ ਇੱਕ ਇੱਕ ਗੱਲ ਸੁਨਣ ਵਾਲੀ ਹੈ ਮਾਝਾ ਬਲਾਕ ਪੰਜਾਬ
ਬਹੁਤ ਬਹੁਤ ਧੰਨਵਾਦ । ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ । ਕੋਟਨ ਕੋਟ ਪ੍ਰਨਾਮ ਜੱਥੇਦਾਰ ਸਾਬ ਦੀ ਸ਼ਹੀਦੀ ਨੂੰ ।🙏🙏
ਸਤਿ ਸ੍ਰੀ ਆਕਾਲ ਬਾਪੂ ਜੀ 🙏 ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੋਖੇ ਤਰੀਕੇ ਨਾਲ ਸਮਝਾਇਆ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਪੂ ਜੀ 🙏🚩
ਬਹੁਤ ਧੰਨਵਾਦ ਅਜਮੇਰ ਸਿੰਘ ਜੀ ਦਾ। ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਤਾ ਜੋ ਇਸੇ ਤਰਾਂ ਕੌਮ ਨੂੰ ਸੇਧ ਦਿੰਦੇ ਰਹਿਣ ।
ਬਾਪੂ ਸਿਆਂ ਚੜਦੀ ਕਲਾ ਰਹਿ 🙏🙏ਵਡੇ ਵਡੇ ਪਰਦੇ ਫਰੋਲਦਾ ਤੱਥਾਂ ਆਧਾਰਿਤ 🙏🙏❤❤
ਸਰਦਾਰ ਅਜਮੇਰ ਸਿੰਘ ਜੀ ਬਹੁਤ ਹੀ ਵਧੀਆ ਇਤਿਹਾਸਕਾਰ ਹਨ। ਚੈਨਲ ਦਾ ਵੀ ਬਹੁਤ ਧੰਨਵਾਦ ਜੀ।
ਭਾਈ ਸਾਬ ਨੂੰ ਇਨਸਾਫ ਦਿਵਾਉਣ ਲਈ ਹੰਭਲਾ ਮਾਰੋ ਸਿੱਖ ਵੀਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
ਸਤਿ ਸ੍ਰੀ ਅਕਾਲ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਤੇ ਗੱਲ ਕਰ ਲਈ ਮੇਰੇ ਮਨ ਵਿੱਚ ਵੀ ਇਸ ਵਾਸਤੇ ਬਹੁਤ ਸਾਰੇ ਪ੍ਰਸ਼ਨ ਸਨ।ਨਵੀਂ ਪੀੜੀ ਨੂੰ ਤੁਹਾਡੇ ਵਰਗੇ ਸਿੱਖ ਚਿੰਤਕਾਂ ਦੀ ਬਹੁਤ ਜਰੂਰਤ ਹੈ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ।
ਬਾਪੂ ਜੀ ਸਤਿ ਸ਼੍ਰੀ ਆਕਾਲ
ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹਭਾਈ ਸਾਹਿਬ
Dhan Dhan Bhai Gurdev singh ji kaunkey ji 🙏🏻
ਭਾਈ ਅਜਮੇਰ ਸਿੰਘ ਜੀ ਤੁਹਾਡੇ ਵਿਚਾਰ ਤਾ ਕਾਫੀ ਸਹੀ ਹਨ। ਪਰ ਹਨੇਰ ਚੰਦ ਬਾਦਲ ਵਿਚ ਕੋਈ ਦੇਸ਼ ਭਗਤੀ ਨਹੀਂ ਸੀ। ਬਾਦਲ ਪਰਿਵਾਰ ਨੇ ਤਾਂ ਸਿਰਫ ਸੱਤਾ ਦੀ ਭੁਖ ਤੇ ਲਾਲਚ ਵਿੱਚੋਂ ਸਿੱਖ ਕੌਮ ਨਾਲ ਗ਼ਦਾਰੀ ਤੇ ਧੋਖਾ ਕੀਤਾ।
ਵਾਹਿਗੁਰੂ ਜੀ🚩🚩 ਸਤਿਨਾਮ ਜੀ🚩🚩
Waheguru ji ki khalsa waheguru ji ki fateh bapu g
Ajmer SinghJi nu sadi v umr lag jeDass kurali sahar to 🙏
ਧੰਨਵਾਦ ਭਾਈ ਸਾਬ ਜੀ
dhanwaad bapu ji, mein v es bare bhut sochda c ke akhir sikh hi apne sikh bhaiya te julm kive karde rahe es system de tool ban ke. aj app de vichar sun ke meri eh dubidha door ho gayi. 🙏🙏🙏
Wahguro ji 🙏 ❤bhut koob h ji 🙏
Waheguru ji ka khalsa waheguru ji ki fateh ji veer ji God bless you ❤
Veer ji Fathey parwan karna ji. Your analysis is very valuable every sikh needs to follow sikh values first then anything else. Dhanwad ji.
ਤੰਦਰੁਸਤ ਰਹੋ ਬਾਬਾ ਜੀ…. ਪਰ ਪ੍ਰੋਗਰਾਮ ਹਫ਼ਤੇ ਚ ਦੋ ਕਰ ਦਿਆ ਕਰੋ ਕਿਰਪਾ ਕਰਕੇ…।। ਤੇ ਹੋ ਸਕਦਾ ਜਿੰਨਾ ਵਿਸਥਾਰਿਤ ਹਰ ਗੱਲ ਦੱਸ ਸਕੋ ਤਾ ਮੇਹਰਵਾਨੀ ਹੋਏਗੀ…।।।
Salute to great scholar S.Ajmer Singh and his knowledge of Sikh history
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ
Waheguru ji 🙏🙏🙏🙏🙏
Sukar a baba ji tusi, bole
Bhai ajmer singh ji nu chardikla bakshe parmatma🙏🏻
ਦੋਸ਼ੀ ਪੁਲਿਸ, ਬੇਅਂਤ, ਬਾਦਲ, ਅਮਰਿੰਦਰ, ਸਾਰੇ ਦੱਲੇਆਂ ਅਤੇ ਓਨਾ ਦੇ ਪਰਿਵਾਰਾਂ ਨੂੰ ਪੰਥ ਤੌ ਛੇਕੇਆ ਜਾਣਾ ਚਾਹਿਦਾ ਹੈ । ਪੰਥ ਦੇ ਬਹੁਤ ਵੱਡੇ ਗ਼ੱਦਾਰ ਹਨ ਇਹ ਸਾਰੇ । They should be strictly excommunicated from the Sikh Panth.
Bapu ji Right 🙏🙏Sikh. Sikh. Da. Berry
Bapu ji Guru. Fatheh 🙏🙏Weheguru. Sahab ji 🚩🚩
Satgur mera nit nawan
ਇਕ ਆ ਕੋਹ ਕੋਹ ਕੇ ਮਾਰੇ ਗਏ, ਕੋਹ ਕੋਹ ਸ਼ਬਦ ਦਾ ਆਮ ਲੋਕਾਂ ਨੂੰ ਅਰਥ ਨਹੀਂ ਪਤਾ, ਖੁਲ ਕੇ ਦਸੋ ਜੀ
Bapu ji Fateh parvan karni
Sat Sri akal ji
Waheguru ji 🙏🌹
🙏🙏🙏🙏🙏🙏🙏
#khalistan #NeverForget1984 #khalsaraj zindawad ❤️
ਸਰਦਾਰ ਅਜਮੇਰ ਸਿੰਘ ਜੀ, ਇੱਕ ਬਲਬੀਰਾ ਟਾਊਟ ਨਾਂ ਦਾ ਇੱਕ ਟਾਊਟ ਹੋਇਆ ਹੈ ਜੋਂ ਨਕਸਲਬਾੜੀਆਂ ਦੀ ਮੁਖਬਰੀ ਕਰਦਾ ਹੁੰਦਾ ਸੀ। ਬਲਬੀਰਾ ਟਾਊਟ ਬਲਬੀਰਾ ਟਾਊਟ 75ਵਿਆਂ 80ਵਿਆਂ ਚ ਦੋਰਾਹਾ, ਸਾਹਨੇਵਾਲ, ਲੁਧਿਆਣੇ, ਪਾਇਲ਼, ਮਲੇਰਕੋਟਲਾ, ਸਮਰਾਲਾ਼ ਜਾਂ ਖੰਨੇ ਬਗੈਰਾ ਦੀਆਂ ਕੰਧਾਂ ਉੱਤੇ ਆਮ ਹੀ ਲਿਖਿਆ ਹੁੰਦਾ ਸੀ। ਇਹ ਬਲਬੀਰਾ ਕੌਣ ਸੀ, ਕਿੱਥੋਂ ਦਾ ਸੀ?
Waheguru ji
🙏🏻🙏🏻🙏🏻
🙏🙏
Jo kuch vi keh lavo karma di saja jaror mildi hai sanu ek jut ho ke panth bare souchan di lord hai
ਬਾਪੂ ਜੀ ਮੈ ਸੋਚਦਾ ਸੀ ਵੀ ਥੋਡਾ ਜਥੇਦਾਰ ਜੀ ਬਾਰੇ ਵੀਡੀਓ ਕਿਉ ਨੀ ਆਇਆ
ਡੂੰਘਾ ਵਿਸ਼ਲੇਸ਼ਣ !
ਬਾਕਮਾਲ
Badal ney shaheed krayaa Bhai Gurdev singh ji kaunkey ji nu
🙏
🙏🏻😌
Beante bucherh nu qaum de jodhean ne dhukwan sodha la ditta hai
ਮਰਵਾਉਣ ਚ ਹੱਥ ਸੀ
Dusht Badlan da berha gark hona hai
ਹੋਰ ਕੋਣਕੋਣ ਰਹਿ ਗਏ ਮਰਨ ਤੋਂ ??
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਹਿ
ਸਿੱਖ ਕੌਮ ਦੇ ਮਹਾਨ ਵਿਦਵਾਨ ਬਾਪੂ ਅਜਮੇਰ ਸਿੰਘ ਜੀ ਦਾ ਵਿਸ਼ਲੇਸ਼ਣ ਸੁਣਨ ਲਈ ਅਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਬਾਪੂ ਜੀ ਆਪ ਜੀ ਦੀ ਦਿੱਤੀ ਸੇਧ ਸਿੱਖ ਕੌਮ ਲਈ ਅਨਮੋਲ ਹੈ।
ਇਸ ਸਾਰੇ ਵਰਤਾਰੇ ਨੂੰ ਗੁਰਬਾਣੀ ਦੀ ਆਧੁਨਿਕ ਵਿਆਖਿਆ ਬਹੁਤ ਰਵਾ ਕਰਦੀ ਹੈ ਜੋ ਰੂਹਾਨੀ ਧਾਰਮਿਕ ਸਰੋਕਾਰਾ ਨੂੰ ਪਿੱਛੇ ਧੱਕ ਕੇ ਮਨੁੱਖੀ ਅਕਲ ਨਾਲ ਸਿਰਜੇ ਸਿਧਾਂਤਾਂ ਦੀ ਪ੍ਰੋੜਤਾ ਕਰਦੀ ਹੈ,ਜਿਸ ਨਾਲ ਦੇਸ਼ ਗੁਰੂ ਨਾਲੋਂ ਅਹਿਮ ਹੋ ਜਾਂਦਾ।ਆਤਮਾਂ ਦਾ ਸਿਧਾਂਤ ਰੱਦ ਹੋਣ ਨਾਲ ਪਰਮਾਤਮਾ ਨਾਲ ਮਿਲਾਪ ਤਾਂਘ ਹੀ ਮਰ ਜਾਦੀਂ....ਜਿਸ ਨਾਲ ਬੰਦੇ ਕੋਲ ਆਪਣੇ 100 ਕੁ ਸਾਲ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਤੋ ਸਿਵਾਏ ਹੋਰ ਕੋਈ ਸਰੋਕਾਰ ਬੱਚਦਾ ਹੀ ਨਹੀਂ ...ਇਹ ਜੱਗ ਮਿੱਠਾ ਅਗਲਾ ਕਿਨੇ ਡਿਠਾ ਦੀ ਪ੍ਰਵਿਰਤੀ ਵਾਲਾ ਬੰਦਾ ਵਲੋਂ ਬਲੁੰਦ ਰੂਹਾਨੀ ਕਰਦਾ ਕੀਮਤਾਂ ਵਾਲੇ ਕਿਰਦਾਰ ਦਾ ਧਾਰਨੀ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ....ਸਾਡੇ ਢਾਡੀ ਪ੍ਰਚਾਰਕ ਗੱਲ ਹੀ ਇਥੋਂ ਸ਼ੁਰੂ ਕਰਦੇ ਕੀ ਗੁਰਾਂ ਨੇ ਦੇਸ਼ ਲਈ ਪਰਿਵਾਰ ਵਾਰਤਾ ...ਜਿਸ ਗੁਰੂ ਤੋਂ ਸਾਰੀ ਸ਼੍ਰਿਸ਼ਿਟੀ ਦਾ ਰਾਜ ਕੁਰਬਾਨ ਕੀਤਾ ਜਾ ਸਕਦਾ ਉਹ ਗੁਰੂ ਦੇਸ਼ ਤੋਂ ਪਰਿਵਾਰ ਕਿਉ ਵਾਰੂਗਾ ...ਜਿਸ ਗੱਲ ਲਈ ਗੁਰੂ ਨੇ ਪਰਿਵਾਰ ਵਾਰਿਆ ਦੇਸ਼ ਤਾਂ ਉਸ ਪਾ ਪਾਸਕ ਵੀ ਨਹੀਂ।
ਬਿਲਕੁਲ ਸਹੀ ਜੀ ਅਸੀਂ ਸਿੱਖਾਂ ਨੇ ਇਕਲੇ ਹਿੰਦੂਸਤਾਨ ਲਈ ਕੁਰਬਾਨੀਆਂ ਨਹੀਂ ਕੀਤੀਆਂ ਬਲਕਿ ਯੋਰਪ ਦੇਸ਼ਾਂ ਲਈ ਵੀ ਕੁਰਬਾਨੀਆਂ ਕੀਤੀਆਂ ਨੇ ਪਰ ਅੱਜ ਸਾਨੂੰ ਇਹਨਾਂ ਦੇਸ਼ਾਂ ਵਿੱਚ ਆਪਣੀ ਪੱਗ ਨੂੰ ਬਚਾਉਣ ਲਈ ਵੀ ਅਦਾਲਤਾਂ ਵਿੱਚ ਧੱਕੇ ਖਾਣੇ ਪੈ ਰਹੇ ਨੇ
ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਅਤੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਵਿੱਚ ਕੋਈ ਫਰਕ ਨਹੀਂ ਲੱਗਦਾ ਹਾਂ ਸ਼ਹੀਦ ਕਰਨ ਵਾਲਿਆਂ ਵਿੱਚ ਜਰੂਰ ਫਰਕ ਹੈ
ਬਾਬਾ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਕਿਰਪਾ ਕਰਕੇ ਪੰਜਾਬ ਨੂੰ ਕੋਈ ਵਧੀਆ ਸੇਧ ਦੇਵੋ ਜਿਸ ਨਾਲ ਪੰਜਾਬ ਫੇਰੀ ਚੜਦੀ ਕਲਾ ਵਿਚ ਆ ਜਾਵੇ ਧਨਵਾਦ ok
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ 🙏
ਇਸ ਮੁੱਦੇ ਉੱਤੇ ਤੁਹਾਡੀ ਵਿਚਾਰ ਚਰਚਾ ਦੀ ਕਾਫੀ ਦਿਨਾਂ ਤੋਂ ਉਡੀਕ ਸੀ, ਅਤੇ ਹਮੇਸ਼ਾ ਦੀ ਤਰ੍ਹਾਂ ਆਪ ਜੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਅਤੇ ਪੂਰੀ ਤਰ੍ਹਾਂ ਸਿੱਕੇ ਬੰਦ ਕਰਕੇ ਜਾਣਕਾਰੀ ਦਿੱਤੀ ਹੈ ਜੀ.।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ ।।🙏🙏🙏🙏🙏
ਬਾਪੂ ਜੀ ਦੀ ਇੱਕ ਇੱਕ ਗੱਲ ਸੁਨਣ ਵਾਲੀ ਹੈ ਮਾਝਾ ਬਲਾਕ ਪੰਜਾਬ
ਬਹੁਤ ਬਹੁਤ ਧੰਨਵਾਦ । ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ । ਕੋਟਨ ਕੋਟ ਪ੍ਰਨਾਮ ਜੱਥੇਦਾਰ ਸਾਬ ਦੀ ਸ਼ਹੀਦੀ ਨੂੰ ।🙏🙏
ਸਤਿ ਸ੍ਰੀ ਆਕਾਲ ਬਾਪੂ ਜੀ 🙏 ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੋਖੇ ਤਰੀਕੇ ਨਾਲ ਸਮਝਾਇਆ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਪੂ ਜੀ 🙏🚩
ਬਹੁਤ ਧੰਨਵਾਦ ਅਜਮੇਰ ਸਿੰਘ ਜੀ ਦਾ। ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਤਾ ਜੋ ਇਸੇ ਤਰਾਂ ਕੌਮ ਨੂੰ ਸੇਧ ਦਿੰਦੇ ਰਹਿਣ ।
ਬਾਪੂ ਸਿਆਂ ਚੜਦੀ ਕਲਾ ਰਹਿ 🙏🙏
ਵਡੇ ਵਡੇ ਪਰਦੇ ਫਰੋਲਦਾ ਤੱਥਾਂ ਆਧਾਰਿਤ 🙏🙏❤❤
ਸਰਦਾਰ ਅਜਮੇਰ ਸਿੰਘ ਜੀ ਬਹੁਤ ਹੀ ਵਧੀਆ ਇਤਿਹਾਸਕਾਰ ਹਨ। ਚੈਨਲ ਦਾ ਵੀ ਬਹੁਤ ਧੰਨਵਾਦ ਜੀ।
ਭਾਈ ਸਾਬ ਨੂੰ ਇਨਸਾਫ ਦਿਵਾਉਣ ਲਈ ਹੰਭਲਾ ਮਾਰੋ ਸਿੱਖ ਵੀਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
ਸਤਿ ਸ੍ਰੀ ਅਕਾਲ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਤੇ ਗੱਲ ਕਰ ਲਈ ਮੇਰੇ ਮਨ ਵਿੱਚ ਵੀ ਇਸ ਵਾਸਤੇ ਬਹੁਤ ਸਾਰੇ ਪ੍ਰਸ਼ਨ ਸਨ।ਨਵੀਂ ਪੀੜੀ ਨੂੰ ਤੁਹਾਡੇ ਵਰਗੇ ਸਿੱਖ ਚਿੰਤਕਾਂ ਦੀ ਬਹੁਤ ਜਰੂਰਤ ਹੈ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ।
ਬਾਪੂ ਜੀ ਸਤਿ ਸ਼੍ਰੀ ਆਕਾਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ
Dhan Dhan Bhai Gurdev singh ji kaunkey ji 🙏🏻
ਭਾਈ ਅਜਮੇਰ ਸਿੰਘ ਜੀ ਤੁਹਾਡੇ ਵਿਚਾਰ ਤਾ ਕਾਫੀ ਸਹੀ ਹਨ। ਪਰ ਹਨੇਰ ਚੰਦ ਬਾਦਲ ਵਿਚ ਕੋਈ ਦੇਸ਼ ਭਗਤੀ ਨਹੀਂ ਸੀ। ਬਾਦਲ ਪਰਿਵਾਰ ਨੇ ਤਾਂ ਸਿਰਫ ਸੱਤਾ ਦੀ ਭੁਖ ਤੇ ਲਾਲਚ ਵਿੱਚੋਂ ਸਿੱਖ ਕੌਮ ਨਾਲ ਗ਼ਦਾਰੀ ਤੇ ਧੋਖਾ ਕੀਤਾ।
ਵਾਹਿਗੁਰੂ ਜੀ🚩🚩 ਸਤਿਨਾਮ ਜੀ🚩🚩
Waheguru ji ki khalsa waheguru ji ki fateh bapu g
Ajmer SinghJi nu sadi v umr lag je
Dass kurali sahar to 🙏
ਧੰਨਵਾਦ ਭਾਈ ਸਾਬ ਜੀ
dhanwaad bapu ji, mein v es bare bhut sochda c ke akhir sikh hi apne sikh bhaiya te julm kive karde rahe es system de tool ban ke. aj app de vichar sun ke meri eh dubidha door ho gayi. 🙏🙏🙏
Wahguro ji 🙏 ❤bhut koob h ji 🙏
Waheguru ji ka khalsa waheguru ji ki fateh ji veer ji God bless you ❤
Veer ji Fathey parwan karna ji. Your analysis is very valuable every sikh needs to follow sikh values first then anything else. Dhanwad ji.
ਤੰਦਰੁਸਤ ਰਹੋ ਬਾਬਾ ਜੀ…. ਪਰ ਪ੍ਰੋਗਰਾਮ ਹਫ਼ਤੇ ਚ ਦੋ ਕਰ ਦਿਆ ਕਰੋ ਕਿਰਪਾ ਕਰਕੇ…।। ਤੇ ਹੋ ਸਕਦਾ ਜਿੰਨਾ ਵਿਸਥਾਰਿਤ ਹਰ ਗੱਲ ਦੱਸ ਸਕੋ ਤਾ ਮੇਹਰਵਾਨੀ ਹੋਏਗੀ…।।।
Salute to great scholar S.Ajmer Singh and his knowledge of Sikh history
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ
Waheguru ji 🙏🙏🙏🙏🙏
Sukar a baba ji tusi, bole
Bhai ajmer singh ji nu chardikla bakshe parmatma🙏🏻
ਦੋਸ਼ੀ ਪੁਲਿਸ, ਬੇਅਂਤ, ਬਾਦਲ, ਅਮਰਿੰਦਰ, ਸਾਰੇ ਦੱਲੇਆਂ ਅਤੇ ਓਨਾ ਦੇ ਪਰਿਵਾਰਾਂ ਨੂੰ ਪੰਥ ਤੌ ਛੇਕੇਆ ਜਾਣਾ ਚਾਹਿਦਾ ਹੈ । ਪੰਥ ਦੇ ਬਹੁਤ ਵੱਡੇ ਗ਼ੱਦਾਰ ਹਨ ਇਹ ਸਾਰੇ । They should be strictly excommunicated from the Sikh Panth.
Bapu ji Right 🙏🙏
Sikh. Sikh. Da. Berry
Bapu ji Guru. Fatheh 🙏🙏
Weheguru. Sahab ji 🚩🚩