S. Ajmer Singh ji SSA you explained it very well, I have the same kind of experience. In high school I got influenced by this theory only because my birth in a Sikh family, about 90 % of communists of Punjab are from sikh families. I tried to understand their leaders, most of them were below average, wanted to be the heads of states or lead the nation, they were mentally unhealthy, could not think out of box, no capacity to analyze things at their own, smokers, so narrow minded and like well trained parrots speak the same words. there are so many questions, and flaws in communist theory. Sikhism is not a regular religion but ever evolving philosophy served the people, serving and will continue to serve in the future, guiding and helping people to live a healthy life and develop a healthy society, Great encouraging Sikh History encourages to live fulfilled life, guides and helps to face today's problems of fast life.
Very informative intelligent and articulate explanation! Thank you Sir! May Akaal Purakh Sacha Patshah bless all Sikhs with Spiritual and Scientific wisdom!
1967 the year when Communist party 's become a Birhi Brand 🚬 🚬..... Four aana Ideology Anty SIKH SIDHANT.. Anty SIKH symbol 's... Talking rubbish against everything which was anty Sikhism............. At least communist 's are anty sikh they never bothered other PAKHAND's..............
A man with experience, evolved with time and delivering words of wisdom.
ਬਾ ਕਮਾਲ ਸਰਦਾਰ ਅਜਮੇਰ ਸਿੰਘ ਤੇ ਵੀਰ ਮੇਹਰ ਸਿੰਘ !
ਤੁਹਾਡੀ ਚੜਦੀ ਕਲਾ ਦੀ ਅਰਦਾਸ ਯੋਧਿਓ,
ਕਾਮਰੇਡਾਂ ਲਈ ਇਹ ਵੀਡੀਓ ਸੁਣਨੀ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ
I m so lucky infact we are so lucky AJMER SINGH JI HERE TO BRING THE AWARENESS. Such a good explanation.
🙏🙏🙏🙏🙏🙏🙏🙏🙏🙏🙏🙏🙏🙏🙏
ਭਾਈ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਤੁਹਾਡੇ ਵਿਚਾਰ ਬਹੁਤ ਵਧੀਆ ਤੇ ਸਾਫ ਸੁਥਰੇ ਹਨ ਜੀ ।
ਧੰਨਵਾਦ ਜੀ ।
ਬਹੁਤ ਵਧੀਆ ਸਾਨੂੰ ਅਗਲੀ ਵੀਡੀਓ ਦੀ ਬੜੀ ਬੇਸਬਰੀ ਨਾਲ ਉਡੀਕ ਰਹੂ , ਅੱਜ ਦੀ ਵੀਡੀਓ ਨੇ ਦਿਮਾਗ ਚੋਂ ਕੁੜਾ ਸਾਫ ਕਰਤਾ ਨਵੀਂ ਤਾਘ ਜਦਾਤੀ ਬਹੁਤ ਬਹੁਤ ਧੰਨਵਾਦ
ਬਹੁਤ ਖੂਬ
ਸਿੱਧੇ ਸੋਖੇ ਜਿਹੇ ਤਰੀਕੇ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ।
S. Ajmer Singh ji SSA you explained it very well, I have the same kind of experience. In high school I got influenced by this theory only because my birth in a Sikh family, about 90 % of communists of Punjab are from sikh families. I tried to understand their leaders, most of them were below average, wanted to be the heads of states or lead the nation, they were mentally unhealthy, could not think out of box, no capacity to analyze things at their own, smokers, so narrow minded and like well trained parrots speak the same words. there are so many questions, and flaws in communist theory. Sikhism is not a regular religion but ever evolving philosophy served the people, serving and will continue to serve in the future, guiding and helping people to live a healthy life and develop a healthy society, Great encouraging Sikh History encourages to live fulfilled life, guides and helps to face today's problems of fast life.
ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ । ਬਹੁਤ ਸਮੇਂ ਤੋਂ ਇੱਛਾ ਸੀ ਕਿ ਤੁਸੀਂ ਇਸ ਵਿਸ਼ੇ ਤੇ ਗੱਲ ਕਰੋਂ।
ਐਨੀ ਵੱਡੀ ਪੱਧਰ ਦੀ ਸ਼ਿਰਸ਼ਟੀ ਨੂੰ ਵੀ ਅਕਸਰ ਕੋਈ ਖਾਸ ਸ਼ਕਤੀ ਤਾਂ ਜਰੂਰ ਚਲਾ ਹੀ ਰਹੀ ਹੈ।ਪਰ ਉਸ ਮੁੱਖ ਤੌਰ ਤੇ ਇਕ ਹੀ ਸ਼ਕਤੀ ਦੇ ਨਾਮ ਨੂੰ ਵੀ ਕੇਵਲ ਮਨੁੱਖਤਾ ਦੇ ਵੱਲੋ ਹੀ ਅਲੱਗ ਅਲੱਗ ਕਰਕੇ ਬਦਲ ਦਿੱਤਾ ਗਿਆ ਹੈ।ਧੰਨਵਾਦ ਜੀਉ
18 dislike wale pakke communist hone a 😂😂😂
Very good lecture sardar sahib
S Aamer singh ji has great knowledge, and great experience.
🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Bahut khub !
All ways opens !
Total freedom !
Full of reason and results !
Everlasting !
ਬਹੁਤ ਵਧੀਆ ਬਿਆਨ ਕੀਤਾ 🙏
ਧੰਨਵਾਦ🙏🙏🙏🙏🙏
Very informative intelligent and articulate explanation! Thank you Sir! May Akaal Purakh Sacha Patshah bless all Sikhs with Spiritual and Scientific wisdom!
Bahut hi gyandayak vichaaran . Dhanwaad g
ਵਾਹਿਗੁਰੂ 🙏
Thanks for sharing such information .
Waah waah
Guru Sahib Hor kirpa krn ate Bhai Ajmer Singh kolo Hor seva lainde Rehan
ਜਿਉਦੇ ਰਹੋ ਸਰਦਾਰ ਸਾਬ🙏
cant argue with that. logic behind every word. thankful that we get to know so many things in simple way.
ਵਾਹਿਗੁਰੂ
ਬੜੇ ਅਚੰਭੇ ਵਾਲੀ ਗੱਲ ਹੈ ਕੇ ਅਸੀਂ ਉਹ ਮਾਰਕਸਵਾਦੀ/ਕਾਮਰੇਡ ਵੀ ਵੇਖੇ ਜਿਹਨਾਂ ਇਹ ਮੱਤ ਸਿਰਫ ਬੀੜੀ ਤੇ ਤੰਬਾਕੂ ਪੀਣ ਲਈ ਹੀ ਅਪਣਾਇਆ ਸੀ ਕਿਓਂਕਿ ਪੱਗ ਬੰਨ ਕੇ ਇਹ ਸਭ ਕਰਨ ਲਈ ਬਹੁਤ ਵੱਡਾ ਜੇਰਾ ਚਾਹੀਦਾ ਹੁੰਦਾ ਹੈ. ਉਹ ਕਾਰਲ ਮਾਰਕਸ ਦੇ ਭਗਤ ਵੀ ਵੇਖੇ ਜਿਹੜੇ ਚਾਹੁੰਦੇ ਤੇ ਡਾਲਰ ਨੇ ਪਰ "ਇਨ ਗੋਡ ਵੀ ਟ੍ਰਸ੍ਟ" ਨਹੀਂ ਪੜਦੇ.
Thanks. Ajmir. Sing
Dhan. Guru. Nank
Goodaa. Virg
ਬਹੁਤ ਵਧੀਅਾ ਜੀ ਸਾਨੂੰ ਵੀ ਪਤਾ ਲੱਗੇ ਸਾਰਾ ਕੁਝ
ਹੋਰ ਵੀ ੲਿਤਿਹਾਸ ਤੇ ਚਾਨਣਾ ਪਾੳੁ
Very good explanation.
bilkul sahi baat aa bhai ajmer singh ji❤
ਭਾਈ ਸਾਹਿਬ, ਅਗਲੀ ਕਿਸ਼ਤ ਵਿੱਚ ਇਹ ਦਸਣਾ ਕਰਨਾ:
੧) ਕਮਿਊਨਿਸਟ ਵਿਚਾਰਧਾਰਾ ਦੀਆਂ ਕਿਹੜੀਆਂ ਗੱਲਾਂ ਸਿੱਖੀ ਨਾਲ ਮੇਲ ਖਾਂਦੀਆਂ, ਜਾਂ ਸਾਜ਼ ਹੈ।
2) ਕਾਮਰੇਡੀ ਦੀਆਂ ਕਿਹੜੀਆਂ ਗੱਲਾਂ ਸਿੱਖੀ ਦੀ ਨਿਗਾਹ ਵਿੱਚ ਪਰਵਾਨ ਨਹੀਂ।
3) ਤੇ ਕਾਮਰੇਡਾਂ ਨੂੰ ਕਿਹੜੀਆਂ ਗੱਲਾਂ ਸਿੱਖੀ ਦੀਆਂ ਬਿਲਕੁਲ ਨਾ-ਮਨਜੂਰ ਹਨ।
Great video. Thank u for this video. 🙏🏽🙏🏽🙏🏽🙏🏽🙏🏽
Thanks for sharing your valuable views sir🙏
ਧੰਨਵਾਦ ਜੀ..
Good job 🙏🙏👍
Nice thought
Waheguru ggg
Great sir.
Thanks veer
Bapu ji akhan khol ditiyan tusi ji
Part 2 kdo aouna vir g ?
Boht vdia vakheyan kita
Bapu ji 🙏
Sat shri akal ji
This posture is good for videos
Well said
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 💪🦁👳♂️.
WOW
I m your biggest fan
Right aaaa....
ਇਹ ਸਭ ਭੁੱਖ ਵੀਚ ਰਹਿੰਦੇ ਲੋਕਾਂ ਦੀ ਸੋਚ ਹੈ । ਜਿਨ੍ਹਾਂ ਲਈ ਰੋਟੀ ਹੀ ਰੱਬ ਹੈ
Tell us about Long back Nawanshar Railway Station bomb blast
Baabe ne Bhagat Singh te Che Guavera di gl tk nhi kri
Ohna wrga asli krantikari bnna kise b lyi b bhut jyada aaukha
Right aa.
👍🏻👍🏻👍🏻
jine loki communist ideology nee mare nee oh dunia vich kisee hor iideology ne nahi mare
ਕਾਰਨ - ਕਾਰਜ ਤੇ ਕੰਟੈਂਟ - ਫੋਰਮ ਚੰਗੀ ਤਰ੍ਹਾਂ ਨਹੀਂ ਸਮਝ ਆਇਆ।
Salute sir
👍🏻🙏🏻
🙏
1967 the year when Communist party 's become a Birhi Brand 🚬 🚬..... Four aana Ideology Anty SIKH SIDHANT.. Anty SIKH symbol 's... Talking rubbish against everything which was anty Sikhism............. At least communist 's are anty sikh they never bothered other PAKHAND's..............
👍👍👌👌👌🙏🙏🙏🙏
🙏🙏🙏🙏🙏🙏🙏🙏🙏
🙏🙏🙏
ਵਿਰੋਧ ਵਿਕਾਸ ਕੀ ਹੈ?
Communism da Sikhism naalo jadon da nata tuttya , udon ton rashtrawadi political parties nu bhut hwaa mili lutt machaon lyi
Bai questions mature krea kro
Look Apne Haqqan Lyi Roti lyi Union naal Jude si iss vich comrades di koi vichaardarak praapti nahi g
ਅਤੀ ਸੁੰਦਰ ਸ਼ਬਦਾਂ ਦੀ ਕਮਾਲ
ਬਾਈ ਜੀ,
1. ਅਸੀਂ history ਪੜ੍ਹ ਦੇ ਹਾਂ, ਵਰਤਮਾਨ ਵਿੱਚ ਹੀ ਨਹੀਂ ਜਿਉਂਦੇ, ਭਵਿੱਖ ਕੀ ਹੈ ਏਹ ਜਾਣਨ ਦੇ ਵੀ ਉਤਸੁਕ ਹੁੰਦੇ ਹਾਂ।
2. ਜੋ evolution ਦੀ theory ਜਿੱਦਾਂ ਤੁਸੀਂ simplify ਕਰ ਕੇ ਦੱਸ ਰਹੇ, ਏਨੀ ਵੀ simple ਨਹੀਂ। ਪਹਿਲਾਂ ਪੜ੍ਹੋ ਫੇਰ deny ਕਰ ਸਕਦੇ ਹੋ।
3. ਦੁਨੀਆ ਤੇ ਜਿੰਨੇ ਸਿਧਾਤ ਹਨ, ਉਹ ਕਿਤੋਂ ਨਾ ਕਿਤੋਂ ਲਏ ਜਾਂ ਸਿੱਖੇ ਹੀ ਜਾਂਦੇ ਹਨ। ਗਿਆਨ ਸਮਾਜਕ ਹੈ ਕਿਸੇ ਦਾ ਨਿੱਜੀ ਨਹੀਂ।
Kama. gata. marroo. opr. video bnooo. Bapu. ggg
Communism nu sirf economic angle toh hi samjhna chahinda,
Minimum wage, MSP, public transport, public hospital eh sab kuch communism dii hi den ha....
Kama gata. ta. video. kro. bro
Eh ik incomplete soch hai
Waheguru ggg
🙏🙏
🙏
🙏🏻🙏🏻
🙏🏻