Exclusive: The Untold Story of Sikh Courage from Kotha Guru, Himachal Pradesh [1984 Witness- Part 3]

แชร์
ฝัง
  • เผยแพร่เมื่อ 25 ธ.ค. 2024

ความคิดเห็น • 176

  • @naunihalsingh24
    @naunihalsingh24 หลายเดือนก่อน +100

    ਧੰਨ ਹੋ ਤੁਸੀਂ ਭਾਈ ਸਾਹਿਬ। ਗੁਰੂ ਸਾਹਿਬ ਨੇ ਤੁਹਾਡੇ ਕੋਲੋਂ ਵੱਡੀ ਸੇਵਾ ਲਈ ਹੈ। ਧੰਨਭਾਗ ਤੁਹਾਡੇ ਦਰਸ਼ਨ ਹੋਏ।

    • @sameer-b9e3o
      @sameer-b9e3o หลายเดือนก่อน +4

      Bibi amarjeet Kaur ne kaha tha bhinderwala kayar hai

    • @JagjitPangli
      @JagjitPangli หลายเดือนก่อน +1

      Dhanu ho baba ji ❤❤

  • @Inderjeet-Bains
    @Inderjeet-Bains หลายเดือนก่อน +47

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਮੈਂ ਤਕਰੀਬਨ ਸੱਤਾਂ ਅੱਠਾਂ ਸਾਲਾਂ ਤੋਂ ਭਾਈ ਸਾਹਿਬ ਭਾਈ ਦਲੀਪ ਸਿੰਘ ਉਹਨਾਂ ਦੇ ਸੰਪਰਕ ਵਿੱਚ ਹਾਂ ਮੇਰੇ ਨਾਲ ਉਹਨਾਂ ਦਾ ਪਰਿਵਾਰ ਵਾਲਾ ਸਬੰਧ ਹੈ ਮੈਂ ਬੜੀ ਜਗ੍ਹਾ ਆਪਣੀ ਕਥਾ ਦੇ ਵਿੱਚ ਵੀ ਲੈਕਚਰ ਵਿੱਚ ਵੀ ਉਹਨਾਂ ਦਾ ਅਕਸਰ ਜ਼ਿਕਰ ਕੀਤਾ ਪਰ ਮਾਫ ਕਰਨਾ ਅਸੀਂ ਬੇਹਲੜ ਅਖੌਤੀ ਬਾਬਿਆਂ ਦੇ ਤਾਂ ਪੈਰੀ ਹੱਥ ਲਾਈ ਜਾਦੇ ਆ ਪਰ ਏਦਾਂ ਦੀਆਂ ਰੱਬ ਰੰਗੀਆਂ ਰੂਹਾਂ ਅਸੀਂ ਵਿਸਾਰ ਚੁੱਕੇ ਹਾਂ ਮੈਂ ਭਾਈ ਸਾਹਿਬ ਦੇ ਜੀਵਨ ਤੇ ਇੱਕ ਕਿਤਾਬ ਲਿਖ ਰਿਹਾ ਹਾਂ ਜਿਸਦਾ ਸਿਰਲੇਖ ਹੈ ਅਣਗੋਲਿਆ ਕੋਹੇਨੂਰ ਸੰਗਤ ਜੀਓ ਜਿੱਦਾਂ ਹੀ ਕਿਤਾਬ ਮੈਂ ਛੁਪਾਵਾਂਗਾ ਆਪ ਰਾਗ ਵਰਗੀ ਸੰਗਤ ਦੇ ਰੂਬਰੂ ਕਰਾਂਗਾ ਮਾਫ ਕਰਨਾ ਭਾਈ ਸਾਹਿਬ ਭਾਈ ਦਲੀਪ ਸਿੰਘ ਰੱਬ ਰੰਗੀ ਰੂਹ ਹਨ ਸਾਨੂੰ ਇਹੋ ਜਿਹੀਆਂ ਰੂਹਾਂ ਤੋਂ ਸਿੱਖਣਾ ਚਾਹੀਦਾ ਹੈ ਵਿਹਲੜ ਬਾਬਿਆਂ ਤੋਂ ਨਹੀਂ ਮੈਂ ਕਈ ਵਾਰ ਬਾਬਾ ਜੀ ਨਾਲ ਗੱਲ ਕੀਤੀ ਕਿ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਜੀਵਨ ਤੇ ਕਿਤਾਬ ਲਿਖਣਾ ਪਰ ਬਹੁਤ ਲੰਮੇ ਅਰਸੇ ਤੋਂ ਬਾਅਦ ਉਹਨਾਂ ਨੇ ਆਪਣੇ ਜੀਵਨ ਦੱਸਿਆ ਪਰ ਸੱਚੀ ਗੱਲ ਹੈ ਪਿਆਰਿਓ ਅਸੀਂ ਪਿੰਡਾਂ ਦੇ ਪਿੰਡ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਰੱਖਿਆ ਨਹੀਂ ਕਰ ਸਕੇ ਪੰਜਾਬ ਦੀ ਧਰਤੀ ਤੇ ਪਰ ਇੱਕ ਭਾਈ ਸਾਹਿਬ ਨੇ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਵਾਸਤੇ ਆਪਣਾ ਪਰਿਵਾਰ ਵੀ ਛੱਡ ਦਿੱਤਾ ਸੀ ਉਸ ਸਮੇਂ ਸੀ ਖੁਦ ਨੂੰ ਵੀ ਖਤਰੇ ਵਿੱਚ ਪਾ ਲਿਆ ਸੀ ਐਸੀਆਂ ਰੂਹਾਂ ਅੱਗੇ ਸਿਰ ਝੁੱਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhdevSingh-cp8nn
    @SukhdevSingh-cp8nn หลายเดือนก่อน +19

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @BaljinderSingh-of6qj
    @BaljinderSingh-of6qj 29 วันที่ผ่านมา +14

    ਧੰਨ ਸੇਵਾਦਾਰ ਬਾਜਾਂ ਵਾਲੇ ਦੇ ਜਾਨ ਤਲੀ ਉੱਤੇ ਰੱਖੀ ਗੁਰੂ ਵਾਸਤੇ ❤❤ਅੱਜ ਵੀ ਸਿੰਘ ਸਾਹਿਬ ਆਪਣੇ ਸਰੂਪ ਵਿੱਚ ਕਾਇਮ ਨੇ❤❤

  • @TheJazbir
    @TheJazbir หลายเดือนก่อน +33

    ਧੰਨ ਗੁਰੁ ਧੰਨ ਗੁਰੂ ਪਿਆਰੇ🙏🙏🙏

  • @AmarjitsinghBharoli
    @AmarjitsinghBharoli หลายเดือนก่อน +28

    ਸਿੰਘ ਸਾਬ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਜੀ ਦੀ ਇਸ ਮਹਾਨ ਸੇਵਾ ਅਤੇ ਗੁਰੂ ਸਾਹਿਬ ਜੀ ਦੇ ਸਤਿਕਾਰ ਲਈ ਘਾਲਣਾ ਲਈ ਆਪ ਜੀ ਨੂੰ ਸਿਰ ਝੁਕਦਾ ਹੈ ਜੀ ਪਰ ਪਤਾ ਲੱਗਾ ਹੈ ਕਿ ਕਿਸੇ ਨੇ ਆਪ ਜੀ ਦੀ ਇਸ ਸੇਵਾ ਦਾ ਕਿਸੇ ਨੇ ਕਦੇ ਨਾਹੀਂ ਜ਼ਿਕਰ ਕੀਤਾ ਅਤੇ ਨਾਹੀਂ ਧਰਮ ਦੇ ਠੇਕੇਦਾਰਾਂ ਨੇ ਆਪ ਜੀ ਨੂੰ ਕੋਈ ਹੌਂਸਲਾ ਹੀ ਦਿੱਤਾ

  • @GurbachanSingh-n7j
    @GurbachanSingh-n7j หลายเดือนก่อน +15

    ਬਾਬਾ ਜੀ ਤੁਸੀਂ ਬਹੁਤ ਚੜਦੀ ਕਲਾ ਵਾਲੇ ਸਿੰਘ ਹੋ ਗੁਰੁ ਸਾਹਿਬ ਨੇ ਤੁਹਾਡੇ ਅੰਗ ਸੰਗ ਰਹਿਕੇ ਸੇਵਾ ਕਰਵਾਈ ਧੰਨਵਾਦ

  • @kamalkaran2165
    @kamalkaran2165 29 วันที่ผ่านมา +8

    ਵਾਹਿਗੁਰੂ ਜੀ ਮਿਹਰ ਕਰਨ, ਇਹੋ ਜਿਹੇ ਸੇਵਾਦਾਰ ਦੀ ਵੱਧ ਤੋਂ ਵੱਧ ਮਦਦ ਕਰਨ ਅਤੇ ਸਨਮਾਨ ਦੇਣਾ ਚਾਹੀਦਾ ਹੈ ਜੀ

  • @devinderpaldhillon9627
    @devinderpaldhillon9627 หลายเดือนก่อน +13

    ਧੰਨ ਗੁਰੂ ਕੇ ਸਿੱਖ ਜਿਹੜੇ ਜਾਨਾ ਤਲ਼ੀ ਤੇ ਲੈ ਕੇ ਗੁਰੂ - ਪ੍ਰੇਮ ਦੀ ਖੇਡ ਖੇਲ ਗਏ ।

  • @singhsaab6992
    @singhsaab6992 หลายเดือนก่อน +7

    ਵਾਹਿਗੁਰੂ ਤੁਹਾਨੂੰ ਚੜੵਦੀ ਕਲਾ ਬਕਸ਼ਣ

  • @SukhvirSidhu-t5s
    @SukhvirSidhu-t5s หลายเดือนก่อน +15

    ਧੰਨ ਗੁਰੂ ਕੇ ਸਿੱਖ

  • @perminderkaur1051
    @perminderkaur1051 หลายเดือนก่อน +14

    ਗੁਰੂ ਸਾਹਿਬ ਤੁਸੀਂ ਧੰਨ ਹੋਂ ।

  • @gurmailsingh-kl7ht
    @gurmailsingh-kl7ht หลายเดือนก่อน +13

    🙏🏻🙏🏻🙏🏻🙏🏻⚘️⚘️⚘️⚘️⚘️ਧੰਨ ਧੰਨ ਹੋ ਗੁਰੂ ਦਾ ਸਿਖ ਗੁਰੂ ਰਾਮਦਾਸ ਜੀ ਦੀਕਿਰਪਾ ਹੈ⚘️⚘️⚘️

  • @Jupitor6893
    @Jupitor6893 หลายเดือนก่อน +13

    ਆਪਦੀ ਸੇਵਾ ਮਹਾਨ ਹੈ🙏

  • @gurazaan9064
    @gurazaan9064 หลายเดือนก่อน +14

    ਬਾਬਾ ਦਲੀਪ ਸਿੰਘ ਜੀ, ਕੋਠਾ ਸਾਹਿਬ

  • @jatindersingh1809
    @jatindersingh1809 หลายเดือนก่อน +12

    1984 ਇਕੱਲੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਉਪਰ ਨਹੀਂ ਹੋਈ ਇਹ ਜਿੱਥੇ ਵੀ ਗੁਰੂਦਵਾਰਾ ਸੀ ਸਾਰੀਆ ਜਗਾ ਤੇ ਅਟੈਕ ਕੀਤੇ ਗਏ ਇੰਡੀਆ ਵਿਚ ਅਸੀਂ ਅਜੇ ਵੀ ਭਾਰਤ ਭਾਰਤ ਕਰੀ ਜਾਂਦੇ ਆਹ

  • @parwindersinghpunjawa5016
    @parwindersinghpunjawa5016 หลายเดือนก่อน +5

    ਸਿੱਖ ਤੇ ਸਿੱਖੀ ਦਾ ਤਾ ਜਨਮ ਹੀ ਤਲਵਾਰ ਦੀ ਧਾਰ ਤੇ ਹੋਇਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @singhsaab-cg8id
      @singhsaab-cg8id 27 วันที่ผ่านมา

      ਸੱਚ ਕੇਹਾ ਬਾਈ ਜੀ ਇਨ੍ਹਾਂ ਪਹਾੜੀ ਗੱਦਾਰਾਂ ਨੂੰ ਜਵਾਬ ਦਵਾਂਗੇ ਵੱਕਤ ਨਾਲ਼ 🙏

  • @swaransingh483
    @swaransingh483 หลายเดือนก่อน +4

    ਧਨ ਹੋ ਧਨ ਹੋ ਸਿੰਘ ਜੀ ਧਨ ਹੋ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਪਾਸੋਂ ਆਪ ਸੇਵਾ ਲਈ ਹੈ ਜੀ

  • @b.scheema6392
    @b.scheema6392 24 วันที่ผ่านมา

    ਦਲੀਪ ਸਿੰਘ ਜੀ ਸਲਾਮ ਹੈ ਆਪ ਜੀ ਨੂੰ ਬਹੁਤ ਵੱਡੀ ਕਿਰਪਾ ਹੈ ਆਪ ਦੇ ਉੱਪਰ ਵਾਹਿਗੁਰੂ ਜੀ ਦੀ ਸੱਚੇ ਪਾਤਸ਼ਾਹ ਮੇਹਰ ਬਣਾਈ ਰੱਖਣ ਵਾਹਿਗੁਰੂ ਜੀ

  • @brarsingh6830
    @brarsingh6830 หลายเดือนก่อน +4

    ਧੰਨਵਾਦ ਅਣਖ ਦਾ ਸਵਾਲ ਹੈ

  • @ssingh8393
    @ssingh8393 หลายเดือนก่อน +9

    ਭਾਈ ਦਲੀਪ ਸਿੰਘ ਜੀਓ...ਨਵੰਬਰ ੧੯੮੪ ਚ ਸਰਕਾਰੀ ਤੌਰ ਤੇ ਸਿੱਖਾਂ ਦੇ ਕਤਲੇਆਮ ਨੂੰ ਤੁਸੀਂ ਵਾਰ ਵਾਰ ਦੰਗੇ ਕਹਿ ਰਹੇ ਹੋ...ਸੋ ਲਫ਼ਜ਼ਾਂ ਨੂੰ ਸੋਚ ਸਮਝ ਕੇ ਬੋਲੋ...ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ❤🙏

    • @dr.jagminderkaur3390
      @dr.jagminderkaur3390 หลายเดือนก่อน +1

      ਬਾਬਾ ਜੀ ਦੀ ਕਮਾਈ ਅਤੇ ਹਿੰਮਤ ਦੇਖੋ, ਅਸੀਂ ਕੇਵਲ ਗਲਤੀਆਂ ਸੋਧਣ ਆਏ ਹਾਂ!

  • @manishwarsingh8969
    @manishwarsingh8969 18 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,, ਬਹੁਤ ਵਡੀ ਸੇਵਾ ਹੈ ਭਾਈ ਸਾਬ ਜੀ ਤੁਹਾਡੀ 🎉 ਧਨਤਾ ਦੇ ਯੋਗ ਹੋ,, ਵਾਹਿਗੁਰੂ ਜੀ ਮੇਹਰ ਕਰੇ ਹੋਰੁ ਚੜਦੀ ਕਲਾ ਬਖਸ਼ੇ ਤੁਹਾਨੂੰ

  • @RamSingh-wt2vq
    @RamSingh-wt2vq 29 วันที่ผ่านมา +2

    ਧੰਨ ਗੁਰੂ ਧੰਨ ਗੁਰੂ ਪਿਆਰੇ । ਭਾਈ ਦਲੀਪ ਸਿੰਘ ਜੀ ਗੁਰੂ ਸਾਹਿਬ ਜੀ ਦੇ ਪਿਆਰੇ ਨਾਦੀ ਪੁੱਤਰ ਸਿੱਖ ।

  • @gurupreet7530
    @gurupreet7530 หลายเดือนก่อน +9

    ਸਰਹਾਲੀ ਪੱਟੀ ਵਾਲੇ ਸ਼ਹੀਦ ਸਿੰਘ ਨੂੰ ਕੋਟ ਕੋਟ ਪ੍ਰਣਾਮ ਗੁਰਸਿੱਖ ਜਨਮ ਸਵਾਰ ਦਰਗਹ ਗਿਆ

  • @DavinderpalSingh-c6i
    @DavinderpalSingh-c6i 25 วันที่ผ่านมา

    ਤੁਸੀਂ ਧੰਨ ਹੋ, ਸੱਚ ਵਿੱਚ ਤੁਹਾਡੇ ਤੇ ਕਿਰਪਾ ਹੈ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ

  • @gaganchahal8969
    @gaganchahal8969 หลายเดือนก่อน +3

    Waheguru ji sikhs nu weapon zrur rakhna ਚਾਹੀਦਾ ਆਪਣੇ ਕੋਲ ਹਮੇਸ਼ਾ ਚੰਗੀ ਸਿਖਲਾਈ ਨਾਲ

  • @gurpalsingh7119
    @gurpalsingh7119 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GursharndeepGill
    @GursharndeepGill หลายเดือนก่อน +5

    ਕੋਈ ਗੱਲ ਨੀ ਜਥੇਦਾਰ ਜੀ‌ ਸਮਾ ਆ ਰਿਹਾ ਹੈ ਹਿਸਾਬ ਕਿਤਾਬ ਕਰਾਗੇ

  • @KashmirSingh-t3t
    @KashmirSingh-t3t 25 วันที่ผ่านมา +1

    ਵਾਹਿਗੁਰੂ ਜੀ 🎉

  • @Ravisher0770
    @Ravisher0770 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤

  • @KuldeepsinghKuldeep-yq6vm
    @KuldeepsinghKuldeep-yq6vm หลายเดือนก่อน +8

    ਤਾਹੀ ਕੈਹਣੇ ਆ ਸ੍ਰੀ ਸਾਹਿਬ ਵੱਡੀ ਪਾਈਆ ਕਰੋ

  • @dayasingh8221
    @dayasingh8221 หลายเดือนก่อน +1

    ਧੰਨ ਹਨ ਗੁਰੂ ਦੇ ਸਿੱਖ 🙏🙏 All Himachali people are peace loving.I personally love them.There is some miscreants in every society.....They create problems for society everywhere.

  • @KuldeepsinghKuldeep-yq6vm
    @KuldeepsinghKuldeep-yq6vm หลายเดือนก่อน +6

    ਵਿੱਚ ਲੋਕ ਕੈਹਣ ਗੇ ਐਡਾ ਵੱਡਾ ਸ੍ਰੀ ਸਾਹਿਬ ਪਾਉਣ ਦਾ ਕੋਈ ਫੈਦਾ ਨਹੀ ਪਰ ਸ੍ਰੀ ਸਾਹਿਬ ਤਾ ਵੱਡੀ ਈ ਪਾਈ ਹੋਵੇ

  • @Amritbrar0063
    @Amritbrar0063 26 วันที่ผ่านมา

    ਧੰਨ ਗੁਰੂ ਧੰਨ ਗੁਰੂ ਦੇ ਸਿੱਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @tejinderpalsingh5354
    @tejinderpalsingh5354 หลายเดือนก่อน +1

    ਬਾਬਾ ਜੀ ਤੁਹਾਡੇ ਤੇ ਗੁਰੂ ਸਾਹਬ ਦਾ ਥਾਪੜਾ ਹੈ ਜੀ !! ਤੁਸੀਂ ਬੋਹੋਤ ਹੀ ਦਲੇਰ ਸਿੰਘ / ਗੁਰਸਿੱਖ ਹੋ ਜੀ 🙏🏻🙏🏻

  • @KashmirSingh-cc7ji
    @KashmirSingh-cc7ji 25 วันที่ผ่านมา +1

    Waheguru sahib ji shukar hai

  • @gurlabhsingh8072
    @gurlabhsingh8072 หลายเดือนก่อน

    ਸੋਚਣਾ ਤਰੀਕਾਂ ਨਾਲ ਗੱਲਬਾਤ ਕੀਤੀ ਸਰਦਾਰ ਦਲੀਪ ਸਿੰਘ ਜੀ ਨੇ ਕੀਤੀ

  • @GurmeetKaur-xt4wp
    @GurmeetKaur-xt4wp หลายเดือนก่อน +3

    ਨਾ ਭੁੱਲਣਯੋਗ ਨਾ ਬਖਸ਼ਣਯੋਗ ਕੋਟਾਨ ਕੋਟਿ ਪ੍ਰਣਾਮ 1984ਦੇ ਸ਼ਹੀਦ ਸਿੰਘਾਂ ਸਿੰਘਣੀਆਂ ਭੁਝੰਗੀਆਂ, ਪਰਿਵਾਰਾਂ ਨੂੰ ਜਿਨਾ ਨੇ ਜਾਨ ਕੁਰਬਾਨ ਕਰਤੀ ਆਪਣੇ ਗੁਰੂ ਲਈ ਆਪਣੇ ਸਿਧਾਂਤ ਲਈ ਤੇ ਜੌ ਬਚ ਗਏ ਓਹ ਜਿੰਦਾ ਸ਼ਹੀਦ ਆ ਸਾਡੇ ਹਰ ਸਾਹ ਓਹਨਾ ਦਾ ਕਰਜ਼ਦਾਰ ਆਜਿਨਾ ਕਰਕੇ ਅੱਜ ਦਾ ਸੰਘਰਸ਼ ਆਪਣੇ ਮੁਕਾਮ ਤੇ ਪਹੁੰਚ ਰਿਹਾ ਆ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਿੱਖ, ਸਿੱਖੀ ਤੇ ਖਾਲਸਾ ਪੰਥ ਨੂੰ❤❤ਖਾਲਿਸਤਾਨ ਜ਼ਿੰਦਾਬਾਦ 🙏🙏⚔️⚔️🙏🙏

    • @Kunalraju-gt5oe
      @Kunalraju-gt5oe หลายเดือนก่อน

      Landistan 😂😂😂

  • @jeetabinning350
    @jeetabinning350 หลายเดือนก่อน +4

    Waheguru ji 🙏❤🌹🌹🌹🌹🌹

  • @nssingh4968
    @nssingh4968 หลายเดือนก่อน +1

    Singh sahib ji tusi dhan ho paramatma tuhade t meher bharia hath rakhan

  • @balgeetsing9534
    @balgeetsing9534 หลายเดือนก่อน

    🙏🙏ਦਾਤਾ ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ ਦਾਤੇ ਆ

  • @navjotsingh104
    @navjotsingh104 หลายเดือนก่อน +4

    Dhan guru dhan guru peare.

  • @ranjitsingh-ne6fh
    @ranjitsingh-ne6fh 21 วันที่ผ่านมา

    ਵਾਹਿਗੁਰੂ। ਵਾਹਿਗੁਰੂ ਜੀ 👏👏

  • @HarjitWahlakhalistanjindabadsf
    @HarjitWahlakhalistanjindabadsf หลายเดือนก่อน +2

    BabA ji tuhadi bahut ku😢😮rbani haiji bahut dhanwad ji, par ji tusi 84 di ghatna noo dange nahi balke sikh naslkishi c kirpa karke sikh naslkushi dassia kro ji

  • @JaswantSingh-te9xt
    @JaswantSingh-te9xt หลายเดือนก่อน +4

    ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ

  • @PIRTPALSINGH-g4v
    @PIRTPALSINGH-g4v หลายเดือนก่อน

    ਵਾਹਿਗੁਰੂ ਭਲਾ ਕਰਨ ਵੀਰ ਜੀ।

  • @1699ArunjeetSINGH
    @1699ArunjeetSINGH หลายเดือนก่อน

    ਧੰਨ ਗੁਰੂ ਦੇ ਪਿਆਰੇ ਸਤਿਗੁਰੂ ਸਾਨੂੰ ਵੀ ਚੜ੍ਹਦੀ ਕਲਾ ਬਖਸ਼ੇ ❤

  • @AkhandKhaLsa
    @AkhandKhaLsa หลายเดือนก่อน +1

    ਰੋਣਾ ਆ ਗਿਆ😢

  • @HarjinderKaur-m2p
    @HarjinderKaur-m2p 24 วันที่ผ่านมา

    Koti koti parnam baba ji

  • @ranjitsingh-ne6fh
    @ranjitsingh-ne6fh 21 วันที่ผ่านมา

    ਵਾਹਿਗੁਰੂ ਵਾਹਿਗੁਰੂ ਜੀ 👏👏

  • @jogasingh91
    @jogasingh91 หลายเดือนก่อน +2

    Dhan Dhan Sri Guru Gobind Singh Sahib Ji Maharaj

  • @harphoolsinghbhandohal5839
    @harphoolsinghbhandohal5839 หลายเดือนก่อน

    ਵਾਹਿਗੁਰੂ ਜੀ ਤੇਰਾ ਸਭ ਸਦਕਾ

  • @gurmindergondara4485
    @gurmindergondara4485 26 วันที่ผ่านมา +1

    ਜਿਸ ਕਾ ਸਾਹਿਬ ਸਾਚਾ ਹੋੲਇ ੳਸ ਕੋ ਮਾਰ ਸਕੇਨਾ ਕੋੲਇ

  • @dalbirsarao8314
    @dalbirsarao8314 26 วันที่ผ่านมา

    Waheguru ji sda sukhi rakhan 🙏🏻

  • @VarinderkaurKaur-b5h
    @VarinderkaurKaur-b5h หลายเดือนก่อน

    Waheguru ji waheguru ji waheguru ji waheguru ji waheguru ji

  • @dassji8515
    @dassji8515 หลายเดือนก่อน +1

    🙏🙏Waheguru Ji 🙏🙏

  • @manmohanghuman48
    @manmohanghuman48 หลายเดือนก่อน

    Great video bravo dalip Singh jee we proud of Sikhs

  • @HARJEETSINGH-yv1np
    @HARJEETSINGH-yv1np 27 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @singhsaab-cg8id
    @singhsaab-cg8id 27 วันที่ผ่านมา +1

    Gaddar Himachaliya nu javab davange time aan do baba ji🙏

  • @Arshdeep_virk
    @Arshdeep_virk 27 วันที่ผ่านมา

    Waheguru je sdda mahar parya Hath Rakhan

  • @pamsran9940
    @pamsran9940 หลายเดือนก่อน +1

    Wahiguru ji, dhan a Guru de Singh.

  • @deepdeol3185
    @deepdeol3185 23 วันที่ผ่านมา

    ਵਾਹਿਗੁਰੂ ਵਾਹਿਗੁਰੂ

  • @rocklizer4760
    @rocklizer4760 29 วันที่ผ่านมา

    Waheguru ji waheguru ji waheguru chaddi kala vich rakhe

  • @ramanjeetkaur181
    @ramanjeetkaur181 หลายเดือนก่อน

    Waheguru ji 🙏🏻🙏🏻🙏🏻🙏🏻🙏🏻

  • @rupinderverma5117
    @rupinderverma5117 หลายเดือนก่อน

    Waheguru ji boht payari rooh o tusi❤

  • @AKGAMING-r5z
    @AKGAMING-r5z หลายเดือนก่อน

    APP KHALSA HO GURU G DE APP G DE CHARNA VICH NATMASTAK HAI APP G DA EH NEECH SEWAK❤❤

  • @Jass583
    @Jass583 26 วันที่ผ่านมา

    🙏🙏🙏🙏🙏 ਕਲਾਂ ਗੁਰੂ ਮਹਾਰਾਜ ਦੀ

  • @surindersandhu4107
    @surindersandhu4107 หลายเดือนก่อน

    Waheguru ji app ji da sikh Bhai singh shaib ji. Dhan Dhan Guru Granth shaib ji Maharaj ji.

  • @baljeetsingh84
    @baljeetsingh84 หลายเดือนก่อน

    ਧੰਨ ਗੁਰੂ ਦੇ ਸਿੱਖ ਧੰਨ ਕਮਾਈ 🙏🏻🙏🏻🙏🏻🙏🏻

  • @santsingh4538
    @santsingh4538 หลายเดือนก่อน +8

    ਭਾਈਸਾਹਿਬ ਇਹ ਦੰਗੇ ਨਹੀਂ ਸਿਖਾਂ ਦਾ ਕਤਲੇ ਆਮ ਹੋਇਆ ਸੀ

  • @parwinder3170
    @parwinder3170 หลายเดือนก่อน

    Dhan guru...dhan thuhade jahe guru dae pyare Sikh jiyo...🙏

  • @SurinderKaur-z8r
    @SurinderKaur-z8r หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harmailtoor2721
    @harmailtoor2721 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurlalSingh-bn8xz
    @GurlalSingh-bn8xz หลายเดือนก่อน +1

    Waheguru ji 🙏🙏🙏🙏🙏😢😢😢😢😢

  • @ParamjitKaur-te2rj
    @ParamjitKaur-te2rj หลายเดือนก่อน

    ਵਾਹਿਗੁਰੂ ਜੀ 🙏🙏🙏🙏

  • @SantokhSingh-m8w
    @SantokhSingh-m8w หลายเดือนก่อน +6

    ਬਾਬਾ ਜੀ ਤੁਹਾਡੇ ਨਾਲ ਕੋਈ ਸਿੰਘ ਤੁਹਾਡੇ ਦੱਸਣ ਅਨੁਸਾਰ ਨਹੀਂ ਸੀ ।ਤੁਸੀਂ ਉਹਨਾਂ ਤੋਂ ਛੁੱਟਣ ਲਈ ਛੋਟਾ ਜਿਹਾ ਯਤਨ ਕੀਤਾ ਤੇ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਨਿਕਲੇ ਫਿਰ ਦੰਗਾ ਕਿੱਦਾਂ ? ਹੁੱਣ ਅੱਗੇ ਤੋਂ ਦੰਗਾ ਨਹੀ ਕਹਿਣਾ ਅਸੀਂ

    • @Garry-k9j
      @Garry-k9j หลายเดือนก่อน +1

      Hor ki kahiye ?

    • @Garry-k9j
      @Garry-k9j หลายเดือนก่อน +1

      Guru sahib g da saroop Leke sahi slamt rkhna koi shota jeha jatn nai AA. Apna geyan Apne kol e rkho

    • @sikhgamer1638
      @sikhgamer1638 หลายเดือนก่อน +1

      Shi keha ji

    • @simranpreetkaur1267
      @simranpreetkaur1267 22 วันที่ผ่านมา

      ਇਹ ਛੋਟਾ ਯਤਨਵੇ ਬਹੁਤ ਵੱਡੀ ਸੇਵਾ ਹੈ ਬਾਬਾ ਜੀ ਤੇ ਗੁਰੂ ਜੀ ਕਰਿਪਾ ਹੈ

  • @kulvindersingh2337
    @kulvindersingh2337 หลายเดือนก่อน

    Waheguru Ji Maharaj 🙏

  • @satindersingh4124
    @satindersingh4124 หลายเดือนก่อน

    Waheguru ji 😢❤🙏

  • @amriksinghrandhawa8374
    @amriksinghrandhawa8374 หลายเดือนก่อน

    WAHEGURU WAHEGURU WAHEGURU JI KA KHALSA WAHEGURU JI KE FTEH JI

  • @gurmailsingh-kl7ht
    @gurmailsingh-kl7ht หลายเดือนก่อน +2

    ਗੁਰੂ ਫਤਿਹ ਜੀ ਸਾਧੂ ਬੋਲੇ ਸੈ ਸਭਾੲਏ ਸਾਧੂ ਦਾ ਬੋਲੇ ਵਿਰਧਾ ਨਾ ਜਾੲਏ ਹੋਣਾ ਹੀ ਪਾਪੀ ਕੋ ਸਜਾ ਗੁਰੂ ਆਪ ਪਾਪ ਦੇਖ ਕੇ ਸਜਾ ਦਿਦਾ ਹੈ

  • @BalbirKaur-e4j
    @BalbirKaur-e4j หลายเดือนก่อน

    Satnam Waheguru 🎉🎉

  • @Nirbhai-e3r
    @Nirbhai-e3r 26 วันที่ผ่านมา +1

    👍❤️👍

  • @GurdipKaur-w6j
    @GurdipKaur-w6j หลายเดือนก่อน +1

    Waheguru

  • @JaspalSingh-z9f
    @JaspalSingh-z9f หลายเดือนก่อน

    Waheguru ji

  • @zakaali5397
    @zakaali5397 หลายเดือนก่อน +4

    Love khalistan and khalistani people support from west punjab

  • @Sohi_eknoor
    @Sohi_eknoor หลายเดือนก่อน +4

    🤚❤

  • @BgmiLover-y9h
    @BgmiLover-y9h หลายเดือนก่อน

    WaheGuru ji ki Fateh

  • @rupindersidhu9143
    @rupindersidhu9143 26 วันที่ผ่านมา

    Guru. Gobind S. Ji. ❤❤❤❤

  • @JasvirSingh-bn3nx
    @JasvirSingh-bn3nx หลายเดือนก่อน

    Parnam ji 🙏

  • @gurdevkaur9723
    @gurdevkaur9723 หลายเดือนก่อน

    Waheguru ji waheguru ji chardikalaabkso ji❤❤❤❤🎉🎉🎉

  • @conzokgaming9469
    @conzokgaming9469 หลายเดือนก่อน

    Kush log har cmoominitis bich ashay howday hun❤❤

  • @GurmeetSingh-ue8md
    @GurmeetSingh-ue8md หลายเดือนก่อน +1

    ਬਾਬਾ ਜੀ ਆਪ ਜੀ ਪਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਥਾਪੜਾ ਹੈ, ਤੇ ਐਵੇਂ ਹੀ ਗੁਰੂ ਸਾਹਿਬ ਅੰਗ ਸੰਗ ਸਹਾਈ ਹੁੰਦੇ ਰਹਿਣਗੇ, ਵਾਹਿਗੁਰੂ ਜੀ

  • @usausa3673
    @usausa3673 22 วันที่ผ่านมา

    Dhan teri sikhi

  • @JaimalSingh-b6p
    @JaimalSingh-b6p หลายเดือนก่อน +1

    Ehna bahi sahib ji nu sari akal takht sahib ji tu sanmanat karna chida hai

  • @sam-515
    @sam-515 หลายเดือนก่อน +3

    🙏🏼

  • @kamaljitsingh2748
    @kamaljitsingh2748 หลายเดือนก่อน

    waheguru ji 🙏🙏🙏🙏🙏🙏🙏🙏

  • @simerjeetkaur9010
    @simerjeetkaur9010 หลายเดือนก่อน +2

    DHAN GURU DE SINGH

  • @gurjitsidhu4199
    @gurjitsidhu4199 หลายเดือนก่อน

    Waheguru ji 🙏

  • @amarjitkaur9251
    @amarjitkaur9251 หลายเดือนก่อน

    Wahaguru wahaguru wahaguru wahaguru wahaguru dhan dhan sri guru nanak dev ji guru gobind singh ji sri guru granth sahib dhan sikhi

  • @narindersingh7178
    @narindersingh7178 หลายเดือนก่อน

    Waheguru ji waheguru waheguru ji