Brave Girl Harjinder Kaur, ਇਸ ਕੁੜੀ ਦੀ ਹਿੰਮਤ ਕਰ ਦੇਵੇਗੀ ਹੈਰਾਨ || Bittu Chak Wala || Rang Punjab De

แชร์
ฝัง
  • เผยแพร่เมื่อ 10 ก.ย. 2024
  • Brave Girl Harjinder Kaur, ਇਸ ਕੁੜੀ ਦੀ ਹਿੰਮਤ ਕਰ ਦੇਵੇਗੀ ਹੈਰਾਨ || Bittu Chak Wala || Rang Punjab De

ความคิดเห็น • 1.6K

  • @JS50108
    @JS50108 5 ปีที่แล้ว +22

    ਇਹੋ ਜਿਹੀ ਭੈਣ ਨੂੰ ਚਾਹੀਦਾ ਬਣਾਉਣਾ ਬ੍ਰਾਂਡ ਅੰਬੈਸਡਰ I ਐਵੇ ਗੁਰਦਾਸ ਮਾਨ ਵਰਗਿਆਂ ਨੂੰ ਬਣਾਈ ਜਾਂਦੇ ਆ I Thanks Bittu bai. Keep up this kind of work and please don't get into dirty press media etc.

    • @mannuwilkhu2491
      @mannuwilkhu2491 5 ปีที่แล้ว

      Meri bhan g tanu dilo respect nal pyar ta sult app g nu wahaguru sada khus tarkia baksha

  • @NirmalSingh-rx9ul
    @NirmalSingh-rx9ul 5 ปีที่แล้ว +1

    ਧੰਨਵਾਦ ਬਿੱਟੂ ਜੀ ਚੰਗੀ ਗੱਲ ਦਿਖਾਈ ਹੈ ਵਾਹਿਗੁਰੂ ਇਸ ਨੂੰ ਬੁਹਤ ਤਰੱਕੀਆਂ ਬਖਸਿਣ

  • @ritishikas7867
    @ritishikas7867 6 ปีที่แล้ว +48

    ਜਿਓਦੀ ਬਸਦੀ ਰੈ ਭੈਣ ਰੱਬ ਤੈਨੂੰ ਤਰੱਕੀਆਂ ਬਕਸੇ ਤੇਰੀ ਹਰ ਇੱਕ ਮਨੋਕਾਮਨਾ ਪੂਰੀ ਹੋਵੇ
    Love u bhn
    Baba maher kare

  • @harmeetsingh771
    @harmeetsingh771 6 ปีที่แล้ว +20

    ਓ ਵਾਹ ਓਏ ਮੇਰੀਏ ਭੈਣੈ ਦਿਲ ਦੀਆਂ ਗਹਿਰਾਹੀਆਂ ਤੋਂ ਤੇਰਾ ਧੰਨਵਾਦ ਤੇ ਸਲਾਮ ਆ ਤੈਨੂੰ ਜਿਹੜੇ ਕਹਿੰਦੇ ਧੀਆਂ ਬੋਝ ਨੇ ਉਹਨਾਂ ਨੂੰ ਇਸ ਭੈਣ ਦੀ ਮਿਸਾਲ ਦਿਓ ।ਬਾਕੀ ਬਿੱਟੂ ਵਾਈ ਤੇਰਾ ਤਾਂ ਧੰਨਵਾਦ ਕਰਨ ਲਈ ਸ਼ਬਦ ਹੈਨੀ ਯਾਰਾ ਤੂੰ ਵੀ ਨਵੀਂ ਮਿਸਾਲ ਪੈਦਾ ਕਰਤੀ ਵੀਰੇ ਧੰਨਵਾਦ ਤੇਰਾ ਵੀਰੇ

  • @ranjit900
    @ranjit900 6 ปีที่แล้ว +162

    ਧੰਨਵਾਦ ਬਿੱਟੂ ਬਾਈ ਤੇਰਾ ਕਿ ਫੁਕਰੇ ਮੀਡੀਏ ਤੋ ਉਪਰ ਉਠੱਕੇ ਸਮਾਜ ਵਿੱਚ ਨਵਾਂ ਜਜਬਾ ਭਰਨ ਵਾਲੀਆ ਸ਼ਖਸੀਅਤਾਂ ਨਾਲ ਮਿਲਾਉਣ ਲਈ ਇਸ ਕੁੜੀ ਵਿੱਚ ਇੱਕ ਲੇਖਕ ਬੈਠਾ ਇੱਕ ਵਾਰ ਹਲੂਣਾ ਦਿਉ ਸ਼ਾਇਦ ਪੰਜਾਬੀ ਮਾਨਸਿਕਤਾ ਨੂੰ ਸੇਧ ਦੇਣ ਵਿਚ ਸਹਾਈ ਹੋਵੇ

  • @kulveersingh4773
    @kulveersingh4773 5 ปีที่แล้ว +9

    ਦਾਤਾ ਮੇਹਰ ਕਰੀ ਸਭ ਤੇ ਬਿੱਟੂ 22 ਦਾ ਵੀ ਬਹੁਤ ਬਹੁਤ ਧੰਨਵਾਦ

  • @Randhawa548
    @Randhawa548 6 ปีที่แล้ว +24

    ਬਿੱਟੂ ਚੱਕ ਵਾਲੇ ਵੀਰ ਤੇਰਾ ਵੀ ਬਹੁਤ ਬਹੁਤ ਧੰਨਵਾਦ ੲਿਹਨਾ ਦੀ ਜਿੰਦਗੀ ਤੇ ਚਾਨਣਾ ਪਾੳੁਣ ਲੲੀ ਬਹੁਤ ਹਮਦਰਦੀ ਜਤਾੲੀ ਬਾੲੀ ਦੀ ਅਵਾਜ ਦੱਸਦੀ ਅੈ,

  • @desimasti3967
    @desimasti3967 5 ปีที่แล้ว +16

    ਮੇਰੇ ਕੋਲ ਕੌਈ ਸ਼ਬਦ ਨਹੀਂ ਕਹਿਣ ਲਈ ਭੈਣੇ ਰੱਬ ਤੈਨੂੰ ਖੁਸ ਰੱਖੇ

  • @hsjohal9929
    @hsjohal9929 6 ปีที่แล้ว +26

    ੲਿਸ ਭੈਣ ਨੂੰ ਦਿਲੋ ਸਲੂਟ ਪ੍ਮਾਤਮਾ ੲਿਸ ਭੈਣ ਨੂੰ ਹੋਰ ਹਿਮਤ ਬਖਸੇ ਤੇ ੳੁਹਨਾ ਪਿੰਡ ਵਾਲਿਅਾ ਦੁਕਾਨਦਾਰਾ ਦਾ ਵੀ ਧੰਨਵਾਦ ਜ਼ੋ ੲਿਸ ਭੈਣ ਦੀ ਮਦਦ ਕਰਦੇ ਨੇ ਵਾਹਿਗੁਰੂ ਜ਼ੀ ਦਾ ਖਾਲਸਾ ਵਾਹਿਗੁਰੂ ਜ਼ੀ ਦੀ ਫਤਿਹ

  • @PB-id4py
    @PB-id4py 2 ปีที่แล้ว

    ਏਹ ਆ ਧੀ ਪੰਜਾਬ ਦੀ ਅਸਲੀ ਪੰਜਾਬਣ। ਏਹਦੀਆਂ ਰਗਾਂ ਵਿੱਚ ਹੈਗਾ ਖੂਨ ਗੁਰੂ ਸਾਹਿਬ ਦਾ।
    ਨਹੀਂ ਤਾਂ ਅੱਜ ਕੱਲ੍ਹ ਭੇਡਾਂ ਹੀ ਨੇ ਏਹਦੇ ਵਰਗੀ ਸ਼ੇਰਨੀ ਤਾਂ ਵਿਰਲੀ ਵਿਰਲੀ ਹੀ ਹੈ। ਤੈਨੂੰ ਲੱਖ ਲੱਖ ਸੈਲੂਟ ਭੈਣੇ।

  • @codlovers8163
    @codlovers8163 4 ปีที่แล้ว +5

    We are from London and we watched the video of harjinder kaur I think every lady should be inspired by this fascinated woman. It reminds me of pioneer woman of Texas, who is a cowgirl of USA. She’s just like hajinder. She’s a farmer, cook, writer and it reminds me of the wonderful hajinder. We love you harjinder. Thanks to the gentleman who presented this video

  • @61riaz
    @61riaz 5 ปีที่แล้ว +20

    I cry to watch this video may Allah bless you sister wish you good luck from Pakistan 🇵🇰🇵🇰🇵🇰🇵🇰

  • @balbirm6873
    @balbirm6873 6 ปีที่แล้ว +126

    Great
    ਮੈਂ ਦਿਲੋਂ ਸਤਿਕਾਰ ਕਰਦਾ ਮੇਰੀ ਇਸ ਭੈਣ ਦਾ, ਰੱਬ ਮੇਰੀ ਇਸ ਭੈਣ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ।

    • @harjitsingh229
      @harjitsingh229 6 ปีที่แล้ว +3

      Waheguru ji mehar krn meri es bhain ta meri bhain bohat traki krea ji

    • @GurpreetSingh-ck2gd
      @GurpreetSingh-ck2gd 6 ปีที่แล้ว +3

      good sister

    • @tarasingh7274
      @tarasingh7274 5 ปีที่แล้ว +3

      ਪਰਮਾਤਮਾ ਤਹਾਨੂੰ ਚੜਦੀ ਕਲਾਵਿਚ, ਰੱਖੇ

    • @premkaur2480
      @premkaur2480 5 ปีที่แล้ว +2

      Balbir Meerpuria

    • @sandeepdoctordeep5005
      @sandeepdoctordeep5005 5 ปีที่แล้ว +1

      Good job

  • @DavinderSingh-yy5wp
    @DavinderSingh-yy5wp 5 ปีที่แล้ว +3

    ਜਿਉਂਦੀ ਵਸਦੀ ਰੇਹ ਭੈਣੇ ਤੁਹਾਡੇ ਜਜ਼ਬੇ ਨੂੰ ਸਲਾਮ ਆ ਭੈਣ ਮੇਰੀ ਏ ਜੇ ਤੁਹਾਡੇ ਤੋਂ ਪਰਮਾਤਮਾ ਨੇ ਦੋ ਭਰਾ ਖੋਹ ਲਏ ਤਾਂ ਉਹ ਪਰਮਾਤਮਾ ਦੀ ਮਰਜ਼ੀ ਸੀ ਭੈਣੇ ਤਾਂ ਹੋਰ ਕਿੰਨੇ ਵੀਰ ਤੁਹਾਨੂੰ ਦੇ ਦਿੱਤੇ ਟੈਨਸ਼ਨ ਨੀ ਲੈਣੀ

  • @TimetoFunAtoZ
    @TimetoFunAtoZ 6 ปีที่แล้ว +69

    Salute aa es bhain nu te esde hosle nu jaode rah bhaine ..eda dia bhaina maann ne punjab da

  • @simranjeetkaur848
    @simranjeetkaur848 5 ปีที่แล้ว +13

    Ser te chunni uchi Soch....saaf dil....Very inspiring story

    • @gurpejpeja3284
      @gurpejpeja3284 4 ปีที่แล้ว

      🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹sat shiri akaal sardarni ji plz dosti kroge plz 6239006880plz sms plz 🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻

  • @jgillsardulewala2404
    @jgillsardulewala2404 6 ปีที่แล้ว +155

    ਜਿਉਂਦੀ ਵੱਸਦੀ ਰਹਿ ਭੈਣੇ ਪ੍ਰਮਾਤਮਾ ਤੇਰੇ ਜਿਹੀਆ ਧੀਆ ਘਰ - ਘਰ ਦੇਵੇ, ਬੰਦੇ ਟਾਮੇ - ਟਾਮੇ ਲੇਖਾ ਨੂੰ ਹਰਾਂਉਦੇ ਹੁੰਦੇ ਆ, 🙏🙏🙏🙏

  • @kulwindersinghvideo
    @kulwindersinghvideo 5 ปีที่แล้ว +6

    ਰੱਬ ਦੀ ਰਜ਼ਾ ਵਿਚ ਰਹਿਣ ਵਾਲੀ ਰੱਬ ਸਦਾ ਚੜ੍ਹਦੀ ਕਲਾ ਵਿਚ ਰੱਖੇਂ

  • @manjitkaur568
    @manjitkaur568 6 ปีที่แล้ว +40

    ਭੈਣ ਧੰਨ ਹੈ ਤੂੰ ਧੰਨ ਹੈ ਤੇਰੀ ਮਿਹਨਤ

    • @bholadubai8014
      @bholadubai8014 5 ปีที่แล้ว +3

      ਭੈਣ ਧੰਨ ਹੈ ਤੂੰ ਧੰਨ ਹੈ ਤੇਰੀ ਮਿਹਨਤ

    • @HardeepSingh-rb4mq
      @HardeepSingh-rb4mq 5 ปีที่แล้ว +2

      Manjit Kaur

  • @gurdevsinghmaan3590
    @gurdevsinghmaan3590 6 ปีที่แล้ว +13

    ਸਲਾਮ ਅਾ ਬੇਟਾ ਜੀ ਰਬ ਤੈਨੂੰ ਤਰਕੀ ਬਖਸੇ ਤੇਰੇ ਵਰਗੇ ਧੀ ਪੁਤ ਰਬ ਸਭ ਨੂੰ ਦੇਵੇ

  • @dalersandhu3735
    @dalersandhu3735 6 ปีที่แล้ว +45

    ਜਿਉਦੀ ਰਹੇ ਭੈਣ ਤੇਰੀ ਹਿਮਤ ਨੂੰ ਸਲੂਟ ਹੈ

  • @nishansingh318
    @nishansingh318 5 ปีที่แล้ว +51

    ਰੱਬ ਲੰਮੀ ਉਮਰ ਕਰੇ ਭੈਣਾਂ
    ਹਿੰਮਤ ਨਹੀਂ ਹਾਰਨੀ
    ਚੜਦੀਕਲਾ ਹੋਵੇਗੀ

  • @faizdawakhana8688
    @faizdawakhana8688 6 ปีที่แล้ว +51

    From Pakistan with love, Beti Harjinder kaur zindabad

  • @SatnamSingh-ey3bg
    @SatnamSingh-ey3bg 5 ปีที่แล้ว +1

    ਸਲਿਊਟ ਆ ਮੇਰੀਏ ਭੈਣੇ ਆਪ ਜੀ ਨੂੰ ਰਬ ਨੇ ਬੜੇ ਦੁੱਖ ਦਿੱਤੇ, ਆਪਜੀ ਨੇ ਰਬ ਦਾ ਭਾਣਾ ਸਮਝ ਕੇ ਮੰਨੇ ਕੀ ਕਰ ਸਕਦੇ ਸੀ ਮਰਿਆਂ ਨਾਲ ਮਰਿਆ ਵੀ ਨਹੀਂ ਜਾਂਦਾ ,ਆਪ ਸਾਡੀ ਛੋਟੀ ਭੈਣ ਸੇਰਨੀ ਹੈ ਜਿੰਨੇ ਮਾੜੇ ਟਾਇਮ ਨਾਲ ਮੱਥਾ ਲਾ ਕੇ ਮਾੜੇ ਟਾਇਮ ਨੂੰ ਪਿਛੇ ਧਕ ਦਿੱਤਾ ,ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸੇ।

  • @ot7kriti
    @ot7kriti 5 ปีที่แล้ว +6

    Anchor always bring the Well personality on camera, special thx to anchor, harjinder kuar is inspirational for young people, my eyes getting wet while watching this interview.

  • @gurwindersinghbuttar163
    @gurwindersinghbuttar163 5 ปีที่แล้ว +3

    Salute ਆ ਭੈਣ ਨੂੰ
    ਰੂਆ ਦਿਤਾ ਭੈਣ ਨੇ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਕੁੜੀਆਂ

  • @ravinderthind5341
    @ravinderthind5341 5 ปีที่แล้ว +9

    Bittu vir ess interview lai dilo danwad

  • @subashsoni41
    @subashsoni41 5 ปีที่แล้ว +2

    Ik vaar fer thanks bittu VEERE....Es kudi vargiyan dhiyan ya bhena VEERE kite Rakhiyan paymant... bhen da Jazba rab SDA kaim rakhe ,,,waheguru lambi umar bakshe ...chardi kla ch rho SDA ..

  • @user-tj2ik3sw4n
    @user-tj2ik3sw4n 6 ปีที่แล้ว +45

    ਵਾिਹਗੁਰੂ ਜੀ ਮੇਹਰਾ ਕਰਨ ਜੀ
    🙏

  • @sukhman681
    @sukhman681 6 ปีที่แล้ว +20

    ਭੈਣੇ ਰੱਬ ਤੇਰੀ ਤਰੱਕੀ ਕਰੇ

  • @harmeetkharoud2182
    @harmeetkharoud2182 6 ปีที่แล้ว +74

    ਸਲੂਟ ਹੈ ਇਸ ਭੈਣ ਨੂੰ ਪਰਮਾਤਮਾ ਇਸ ਭੈਣ ਨੂੰ ਤੰਦਰੁਸਤੀ ਬਖਸੇ ਅਤੇ ਚੜਦੀ ਕਲਾ ਵਿੱਚ ਰੱਖੇ

  • @jagseerisingh5877
    @jagseerisingh5877 6 ปีที่แล้ว +36

    ਹੋਰ ਤਰੰਕੀ ਦੇਵੇ ਰੰਬ ਵਾਰਗੀ ਭੈਣ ਨੂੰ ਸਲਾਮ ਭੇਣੇ ਮੇਰੀ ਏ

  • @SunnySingh-tw6ho
    @SunnySingh-tw6ho 6 ปีที่แล้ว +53

    😢😢😢 ਬਹੁਤ ਦੁੱਖ ਹੋਇਆ ਸਭ ਸੁਣ ਕੇ ਪਰ ਸਲਾਮ ਹੈ ਭੈਣ ਤੈਨੂੰ

  • @user-po2bz7cf7h
    @user-po2bz7cf7h 5 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਡੀਆਂ ਵੱਡੀਆਂ ਭੈਣਾਂ ਤੇ ਉਨ੍ਹਾਂ ਦੀ ਮਾਤਾ ਜੀ ਦੇ ਉਪਰ ਜੀ। ਤੁਹਾਡੀ ਬਹੁਤ ਵਧੀਆ ਸੋਚ ਹੈ ਭੈਣ ਜੀ, ਤੁਸੀਂ ਇਹਦਾ ਹੀ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਾਉ ਜੀ।

  • @JaskaranSingh-uf3rs
    @JaskaranSingh-uf3rs 6 ปีที่แล้ว +87

    ਰੱਬ ਤੇਨੂੰ ਲੰਮਬੀ ਉਮਰ ਬਖਸ਼ੇ ਸਲਉਟ ਆ ਤੇਨੂੰ ਭੈਣਾ ਤੇਰੇ ਵਰਗੀ ਦਲੇਰ ਧੀ ਸੱਬ ਨੂੰ ਦੇ ਵੇ😢

  • @hdsingh7345
    @hdsingh7345 4 ปีที่แล้ว +1

    ਗਰੀਬ ਦੀ ਕੋਈ ਨੀ ਸੁਣਦਾ ਧੀਏ ਇਹ ਤਾਂ ਆਪ ਹੀ ਮਜਬੂਤ ਬਣਨਾ ਪੈਂਦਾ।

  • @rehangoraya4710
    @rehangoraya4710 5 ปีที่แล้ว +10

    Brave sister love you form Pakistan

  • @tufailchaudhry9530
    @tufailchaudhry9530 5 ปีที่แล้ว +1

    GREAT, HARJINDER KAUR NEVER BE AFRAID OF HARD AND HARSH TIME OR GET DIS-HEARTED, KEEP IT UP, NEVER LOOSE HEART - YOU WILL SUCCEED AT THE END TO BRING UP YOUR FAMILY WELL!

  • @bestasd6691
    @bestasd6691 5 ปีที่แล้ว +17

    Salut bahn nu vvvvvvvvvvvvgooooooood from Pakistan

  • @malkitsingh2187
    @malkitsingh2187 5 ปีที่แล้ว +2

    🙏🙏ਭੈਣੇ ਤੇਰੀ ਸੋਚ ਨੂੰ ਸਲਾਮ ੲੇ ਤੇਰੀ ਵਰਗੀ ਭੈਣ ਹਰ ੲਿੱਕ ਭਰਾ ਨੂੰ ਮਿਲੇ🙏🙏🙏

  • @pardeepsingh7783
    @pardeepsingh7783 6 ปีที่แล้ว +12

    ਰੱਬ ਤਰੱਕੀਅਾ ਬਖਸੇ ਭੈਣ ਨੂੰ

  • @amrdeepsingh6815
    @amrdeepsingh6815 6 ปีที่แล้ว +16

    ਬਹੁਤ ਵਧੀਆ ਹਿੰਮਤ ਕੀਤੀ ਵੀਰ ਜੀ

  • @daljitrai7421
    @daljitrai7421 6 ปีที่แล้ว +32

    ਏਹੋਜਿਹੀ ਵਧੀਆ ਮੁਲਾਕਾਤ ਘੱਟ ਦੇਖਣ ਨੂੰ ਮਿਲਦੀ ਹੈ ਬਿੱਟੂ ਬਾਈ ਤਜਾਰਬੇਕਾਰੀ ਦਿਸਦੀ ਆ

    • @DharamPal-te9mj
      @DharamPal-te9mj 5 ปีที่แล้ว +1

      Salam mara je sestr Ji aap khush rkha

  • @jasbirsingh4631
    @jasbirsingh4631 6 ปีที่แล้ว +55

    ਬੇਟਾ ਤੇਰੀ ਸੋਚ ਨੂੰ ਸਫਲਤਾ ਮਿਲੇ ਬੋਲ ਚਾਲ ਵੀ ਸਿਆਣੀ ਤੇ ਕੰਮ ਵੀਹਿੰਮਤ ਵਾਲੇ ਦਲੇਰ ਜਟੀ

  • @gurpreetsinghsingh3814
    @gurpreetsinghsingh3814 6 ปีที่แล้ว +116

    ਸਲਾਮ ਆ ਭੈਣ ਨੂੰ Bai Bittu good job

  • @kulvinderkaursidhu8136
    @kulvinderkaursidhu8136 5 ปีที่แล้ว +1

    Rab aap ji di is ichaa nu jaroor Puri karega.

  • @priyankaminhas4422
    @priyankaminhas4422 6 ปีที่แล้ว +20

    Big salute to harjinder kaur👍👍

  • @JaswantSingh-uu5us
    @JaswantSingh-uu5us 5 ปีที่แล้ว +1

    ਧੰਨਵਾਦ ਭੈਣ ਜੀ ਵਾਹਿਗੁਰੂ ਤੇਰੇ ਤੇ ਮਿਹਰ ਕਰੇ ਤੇਰੀ ਹਿੰਮਤ ਨੂੰ ਸਲਾਮ

  • @jasrakkarsingh8200
    @jasrakkarsingh8200 5 ปีที่แล้ว +6

    sister love you. you are realy great girl.heartly I salute you.

  • @sukhveerkaur2988
    @sukhveerkaur2988 6 ปีที่แล้ว +2

    media wAle Veeere Tuc Bhut grateful Ho k ik bhen nu duniya samne lai k aye ho

  • @aftabkhan-yb1bu
    @aftabkhan-yb1bu 5 ปีที่แล้ว +6

    VERY GOOD HARJINDER KAUR GOD BLESS YOU YOU ARE GREAT

  • @jaswantsingh7732
    @jaswantsingh7732 5 ปีที่แล้ว +2

    Wahaguru Ji Maher Kari touedi tai Wahaguru sada sang rai touedi

  • @PrinceSingh-uj5hb
    @PrinceSingh-uj5hb 5 ปีที่แล้ว +4

    Wow never seen such a confidence in no one,s eyes.

  • @sukhbirkaur7838
    @sukhbirkaur7838 4 ปีที่แล้ว +1

    May god bless u beta harjinder.salute your hard work

  • @sarifkhan6581
    @sarifkhan6581 6 ปีที่แล้ว +4

    Bahut badur beti history sun ke dukh bi hota or himat dekh kar dil khush bi hota uper wala khush rakhe yehi hamari dua.a hain

  • @gagansidhu3474
    @gagansidhu3474 5 ปีที่แล้ว +1

    ਭੈਣ ਤੇਰੀ ਵਰਗੀ ਧੀ ਰੱਬ ਸਭ ਨੋ ਦੇਵੇ

  • @muhammadsaqib2718
    @muhammadsaqib2718 5 ปีที่แล้ว +5

    you are a brave girl.Is dor k mutabik boht mushkal ha society k sath survive krna.l belong to Pakistan.I am inspire you.

  • @ManjitSingh-sd1te
    @ManjitSingh-sd1te 5 ปีที่แล้ว +1

    ਵਾਹਿਗੁਰੂ ਜੀ ਬੱਚੀਆ ਨੂੰ ਬਹੁਤ ਕੁਝ ਦੇਵੇਗਾ ਇਹ ਸਾਡੀ ਅਰਦਾਸ ਹੈ 🙏🏼🙏🏼🙏🏼

  • @charnjitkaur7668
    @charnjitkaur7668 5 ปีที่แล้ว +3

    O vah. Bitu , that is very heart touching story. god Bless her.

  • @attjashan5841
    @attjashan5841 5 ปีที่แล้ว +2

    ਜਿਉਦੀਂ ਰਹਿ ਧੀਏ

  • @daljitsingh3631
    @daljitsingh3631 5 ปีที่แล้ว +8

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭੈਣੇ ਤੈਨੂੰ

  • @manjitsinghbraham579
    @manjitsinghbraham579 4 ปีที่แล้ว +1

    Tera veer tanu salute krda wahe guru ji mehrr kare bahin ji te

  • @mohammadsajidsiddiqui8756
    @mohammadsajidsiddiqui8756 6 ปีที่แล้ว +6

    family me bhai r baap ka na hone ke bad bhi is ladki ke jazbe ko salam such me yeh bhaut bhadur ladki hai uper wala is ki family ko khushiya de.

  • @ravindersharma6518
    @ravindersharma6518 4 ปีที่แล้ว +1

    Honsleya di uddan jis kol h rab vi usde naal naal h God bless you

  • @gurdaspuria1
    @gurdaspuria1 6 ปีที่แล้ว +17

    Harjinder kaur d soch nu or ona di mehnat nu salaam.....harjinder g tuhade kuch lokan karke sadi punjabiat zinda hai.....waheguru mehar kare or tuhade nal mulakat karawe

  • @RanjitSingh-dh5bl
    @RanjitSingh-dh5bl 5 ปีที่แล้ว +1

    ਵਾਹਿਗੁਰੂ ਜੀ, ਮਿਹਰ ਕਰਨੀ ਜੀ
    ਦਿਲੋ ਮਾਣ ਤੇ ਪਿਅਾਰ ਭੈਣ ਨੂੰ ਜੀ,
    ਸ਼ਬਦ ਨੀ ਸ਼ਿਫਤ ਲਈ!
    I Proud Be Punjabi.
    News Wala Veer nu v love you!

    • @HarjinderKaurUPPAL
      @HarjinderKaurUPPAL 5 ปีที่แล้ว

      Ranjit Singh Sati sari akal veera Bhut Bhut dhanwad veera

  • @adyaa3058
    @adyaa3058 6 ปีที่แล้ว +134

    ਹਰਜਿੰਦਰ ਭੈਣ,,, ਸੋਨਾ ਕੁਠਾਲੀ 'ਚ ਤਪਕੇ ਹੀ ਕੁੰਦਨ ਬਣਦਾ।।। ਰੱਬ ਏਦਾਂ ਹੀ ਤੇਰੇ ਹੌਂਸਲੇ ਬੁਲੰਦ ਰੱਖੇ।।। ਤੁਸੀਂ ਹੋਰਾਂ ਲਈ ਮਿਸਾਲ ਬਣੇ ਹੋ

  • @prabjotkaur4481
    @prabjotkaur4481 5 ปีที่แล้ว +2

    Bahut vadya mere sister

  • @alishersagar5667
    @alishersagar5667 6 ปีที่แล้ว +16

    Jahnsi ke rani👏👏👏👏.pak..panjab

  • @geetsharda3710
    @geetsharda3710 4 ปีที่แล้ว +1

    God bless u beta parmatma tenu hmesha khush rkhe

  • @lovelysaini3367
    @lovelysaini3367 6 ปีที่แล้ว +36

    ਭੈਣੇ ਚੰਗੇ ਮਾੜੇ ਦਿਨ ਇਨਸਾਨ ਤੇ ਹੀ ਆਉਦੇ ਆ ਪਰ ਹਿੰਮਤ ਨੀ ਹਾਰਨੀ ਚਾਹਿੰਦੀ ਰੱਬ ਇੱਕ ਦਿਨ ਕਿਰਪਾ ਕਰ ਹੀ ਦਿੰਦਾ ਜੀ ਜਿਉਦੀ ਰਹਿ ਭੈਣੇ ਵਾਹਿਗੁਰੂ ਜੀ

  • @harpreetshama9240
    @harpreetshama9240 5 ปีที่แล้ว +1

    M dilo ijat krdi a meri is sister da rabb tenu ise tera honsla bakshe

  • @jaspalsinghkhalsanathewala2959
    @jaspalsinghkhalsanathewala2959 5 ปีที่แล้ว +4

    ਜਿਓਦੀ ਰਹਿ ਭੈਣੇ ਤੇਰਾ ਵੀਰ ਜਸਪਾਲ ਸਿੰਘ ਮਣੀ ਨਾਥੇਵਾਲਾ (ਮੋਗਾ) ਤੇਰੇ ਨਾਲ ਅ

    • @HarjinderKaurUPPAL
      @HarjinderKaurUPPAL 5 ปีที่แล้ว

      Jaspal Singh Khalsa Jaspal Singh Sati sari akal veera Bhut Bhut dhanwad veera

  • @rajdeepkaur2784
    @rajdeepkaur2784 5 ปีที่แล้ว +2

    ਦਿਲੋਂ ਤੋਂ ਸਲਾਮ ਏ ਤੇਨੂ ਪੁੱਤਰ

  • @mirzaumair7135
    @mirzaumair7135 5 ปีที่แล้ว +15

    Masha Allah my sister 😥😥😥😥 from Pakistan

  • @ARSHDEEPSINGH-ec1nq
    @ARSHDEEPSINGH-ec1nq 2 ปีที่แล้ว +1

    ਹਰਜਿੰਦਰ ਕੌਰ ਫਿਰ ਪੁੱਤ ਬਣ ਗਈ........ਕਿੰਨੇ ਮਾਨਮੱਤੇ ਸ਼ਬਦ ਆ ਇਕ ਮਾਂ ਦੇ,ਇਸਤੋਂ ਵੱਡੀ ਪ੍ਰਾਪਤੀ ਇਕ ਔਲਾਦ ਲਈ ਨਹੀਂ ਹੋ ਸਕਦੀ ਜਦੋਂ ਬੁੱਢੇ ਮਾਪੇ ਨਾਜ਼ ਕਰਨ ਆਪਣੇ ਢਿੱਡ ਦੀਆਂ ਆਂਦਰਾ 'ਤੇ।
    ਧੀ ਜਾਂ ਪੁੱਤ, ਸਵਾਲ ਗਰੀਬੀ ਅਮੀਰੀ ਦਾ ਨਹੀਂ !ਸਵਾਲ ਹੈ ਕਿਸੇ ਵੀ ਤਰ੍ਹਾਂ ਦੇ ਹਲਾਤਾਂ ਵਿੱਚ ਵਿੱਚ ਮਾਪਿਆਂ ਨੂੰ ਦੁੱਖ ਨਹੀਂ ਸਗੋਂ ਸੁੱਖ ਦੇਣ ਲਈ ਔਲਾਦ ਦੀ ਅਗਰਸਰ ਨੀਅਤ।
    ਗਰੀਬ ਬੱਚਾ ਸਖਤ ਮੇਹਨਤ ਨਾਲ ਮਾਪਿਆਂ ਦੇ ਬੁਰੇ ਹਲਾਤਾਂ ਨੂੰ ਚੰਗਿਆ ਵਿੱਚ ਬਦਲਣ ਲਈ ਯਤਨਸ਼ੀਲ ਰਹੇ ਤੇ ਸੌਖੇ ਘਰ ਦਾ ਬੱਚਾ ਬੱਸ ਕੁਰਾਹੇ ਨਾ ਪਵੇ ਬੇਸ਼ੱਕ ਉਹ ਪੇਸੈ ਕਮਾਉ ਨ ਬਣੇ ਪਰ ਸੁੱਖ ਕਮਾਉ ਜਰੂਰ ਚੰਗੇ ਕਰਮਾਂ ਤੇ ਅੱਛੀ ਨੀਅਤ ਰਾਂਹੀ ਬਣ ਸਕਦਾ ਹੈ।
    ਲਿਖਤਮ-ਅਰਸ਼ਦੀਪ ਸਿੰਘ ਭਾਣਾ।

  • @ParamjeetKaur-lj3fp
    @ParamjeetKaur-lj3fp 6 ปีที่แล้ว +11

    Salute to YOU diii .....respect for you from depth of my heart....waheguru ji tuhanu sada chadikla bakhashan ji.....🙏👍....

  • @jassisandhu23
    @jassisandhu23 6 ปีที่แล้ว +1

    Bhain nu rab chardi khla vich rakhe waheguru thanu bhut vadia jewan sathi deve jo har waqt thade mammy ji te thada kheall rakhe har aukhe waqt vich saath dave waheguru maher kre waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka khalsa waheguru guruji ki fathe

  • @inderjitsaini6112
    @inderjitsaini6112 6 ปีที่แล้ว +15

    The real story .and true hard-working people.

  • @harmansidhu137
    @harmansidhu137 6 ปีที่แล้ว +1

    Waheguru app g ta mehar rakhn nd honsla buland rakhkhan

  • @sonalverma3287
    @sonalverma3287 6 ปีที่แล้ว +8

    Rabb ehda da dukh v kise nu na deve maa peo sab de salamat rehan...bahut honsla a sis tre ch god blessed u

  • @harneksandhar7369
    @harneksandhar7369 4 ปีที่แล้ว +2

    Wah jee wah god bless u i respect you salute you

  • @amrajsingh9174
    @amrajsingh9174 5 ปีที่แล้ว +3

    Great little sister 🙏🙏
    Jeeondii reh bhaene 🙏🙏🙏

  • @parpindersidhuparpindersidhu
    @parpindersidhuparpindersidhu 5 ปีที่แล้ว +1

    salute. no.1 sher. hi. sadi. sister. rabb. bla. kre. asi. tere. nal. ha. sister. dera. prami. salute. salute. salute. sister

  • @AnsarAli-sx7nj
    @AnsarAli-sx7nj 5 ปีที่แล้ว +13

    Allaha teno salamat rakhe bhene I am pakistani

  • @vijaymaghwal7285
    @vijaymaghwal7285 5 ปีที่แล้ว +1

    Nice to sweet sister ne veer a tu veer ji apna Vida veer

  • @milatpal1743
    @milatpal1743 6 ปีที่แล้ว +6

    Special salam from pakhtunkhwa pakistan to the brave sister

  • @jagtarsingh246
    @jagtarsingh246 5 ปีที่แล้ว +1

    Bhut sariya blessing te pyar bhen nu👐

    • @HarjinderKaurUPPAL
      @HarjinderKaurUPPAL 5 ปีที่แล้ว

      jagtar singh Sati sari akal veera Bhut Bhut dhanwad veera

  • @parsanjeetkaur2212
    @parsanjeetkaur2212 5 ปีที่แล้ว +9

    Vaah bhain slaam aa tennu te tere jzbe nu

  • @user-ne5lv2ox9x
    @user-ne5lv2ox9x 5 ปีที่แล้ว +1

    ਸਲਿਊਟ ਐ ਭੈਣਜੀ ਤੁਹਾਡੀ ਹਿੰਮਤ, ਸੋਚ ਤੇ ਮਿਹਨਤ ਨੂੰ, ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ 'ਚ ਰੱਖਣ ਤੇ ਤਰੱਕੀਆਂ ਬਖਸ਼ਣ ਅਤੇ ਤੁਹਾਡੇ ਸਾਰੇ ਸੁਪਨੇ ਸਾਕਾਰ ਕਰਨ। ਉਹਨਾਂ ਸਾਰਿਆਂ ਦਾ ਵੀ ਬਹੁਤ-੨ ਧੰਨਵਾਦ ਜਿੰਨ੍ਹਾਂ ਨੇ ਅਉਖੀ ਘੜੀ ਵਿੱਚ ਇਸ ਭੈਣ ਦਾ ਸਾਥ ਦਿੱਤਾ ਅਤੇ ਦੇ ਰਹੇ ਨੇ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੀ ਜ਼ਿੰਦਗੀ ਦੀ ਕਹਾਣੀ ਤੇ ਫਿਲਮ ਬਣੇ ਅਤੇ ਉਨ੍ਹਾਂ ਲੋਕਾਂ ਨੂੰ ਵੀ ਸਬਕ ਮਿਲੇ ਜੋ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਬਾਰੇ ਸੋਚਦੇ ਨੇ। ਰੱਬ ਤੁਹਾਨੂੰ ਤੁਹਾਡੇ ਵਰਗਾ ਜੀਵਨ ਸਾਥੀ ਦੇਵੇ ਜੋ ਤੁਹਾਨੂੰ ਜ਼ਿੰਦਗੀ ਖੁਸ਼ ਰੱਖੇ। ਵੀਰਜੀ ਤੁਹਾਡਾ ਵੀ ਬਹੁਤ-੨ ਧੰਨਵਾਦ ਜੋ ਤੁਸੀਂ ਭੈਣਜੀ ਹਰਜਿੰਦਰ ਕੌਰ ਬਾਰੇ ਸਾਨੂੰ ਸਭ ਨੂੰ ਜਾਣੂ ਕਰਵਾਇਆ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

    • @HarjinderKaurUPPAL
      @HarjinderKaurUPPAL 5 ปีที่แล้ว

      ਸਿੰਘ ਸਰਦਾਰ ਖਾਲਸਾ ਸिਤ ਸਰੀ ਅਕਾਲ ਬਾਈ ਜੀ ਬਹੁਤ ਬਹੁਤ िਦਲੋ ਧੰਨਵਾਦ

  • @HarjinderKaur-wq3ek
    @HarjinderKaur-wq3ek 6 ปีที่แล้ว +3

    Harjinder kaur nu salute hai...👍
    Waheguru aap ji nu chardi lala wich rakhan ji.

  • @harbanschhina555
    @harbanschhina555 4 ปีที่แล้ว +1

    god bless you putt .parmatama hemesha khush rakhe .

  • @noorjuttnoor8373
    @noorjuttnoor8373 6 ปีที่แล้ว +6

    Allah karem karn wala wa
    Prosa Allah di zaat ty kero oh Malik aa changy maday din oh kaden wala

  • @freedomfighter313
    @freedomfighter313 4 ปีที่แล้ว +1

    What a tragic story......But the outcome is AMAZING. This proves that the girls are no less than boys. This girl can achieve anything. She is BRILLIANT......God Bless Her. 🙏🙏🙏🙏🙏

  • @thenaamurandhawa2525
    @thenaamurandhawa2525 5 ปีที่แล้ว +7

    ਸਲਾਮ ਆ ਭੈਣ ਦੀ ਸੋਚ ਨੂੰ
    News Number ਦਾ ਬਹੁਤ ਵਧੀਆ ਉਪਰਾਲਾ

  • @sukhmaansaab1963
    @sukhmaansaab1963 5 ปีที่แล้ว +1

    ਭੈਣੇ ਜੇ ਤੇਰੇ ਵਾਂਗੂੰ ਹਰ ਧੀ ਭੈਣ ਦੀ ਸੋਚ ਹੋ ਜਾਵੇ ਤਾਂ ਤਾਂ ਤਾ ਹਰ ਘਰ ਵਿੱਚ ਮਾ ਬਾਪ ਖੁੱਸ਼ ਹੋ ਜਾਣ ਗੇ ਬਾਬਾ ਮਹਿਰ ਕਰੇ

  • @baljitpabla1159
    @baljitpabla1159 6 ปีที่แล้ว +15

    ਸਲਾਮ ਹੈ ਭੈਣ ਤੈਨੂੰ

  • @nihangsingh2195
    @nihangsingh2195 5 ปีที่แล้ว +1

    ਯੂਨੀਵਰਸਿਟੀ ਦੇ ਕੈਲੰਡਰ ਤੇ ਏਹ ਭੈਣ ਦੀ ਫੋਟੋ ਲਾਉਣ ਵਾਰੇ ਜਰੂਰ ਕਹਾਂਗੇ - ਪੰਜਾਬ ਐਗਰੀਕਲਚਰ ਯੂਨੀਵਰਸਿਟੀ

    • @HarjinderKaurUPPAL
      @HarjinderKaurUPPAL 5 ปีที่แล้ว

      Sati Sri akal Veera bhut bhut dilo dhanwad veera

  • @rajvindersingh7095
    @rajvindersingh7095 6 ปีที่แล้ว +7

    Real mother india of today's world

  • @rockykhatra
    @rockykhatra 4 ปีที่แล้ว +1

    Rab meher karey with you always brave girl