@@sukhdev5512 veer enna di mata ta puri ho gye a, dad kithe a es da o ta pata kr lo ek war, eh room video lye ditta a enna ne , Lady de mom dad kithe ne o v pata kr lo , fir lg ju pata
Great Shane family he is really great Now you will doing sawa great daughters..proud on you & your parents Those gave you moral manners Thanks God bless you
Veer g puri gal da pata karo ek war plz ? Eh video vich puri family kithe a es lady di ?dad ta hai es da o kyo nhi aya video vich? Es lady de mom dad kithe ne?
Rooh hi khush ho gyi .. ajj de time ch eho jiha hasmukh privaar dekhke .. taya g hmesha tandrust rehn apne swarga jihe ghr ch privaar ch .. jindagi da pehla privaar dekhya dhan oh maa jo putt nu aawde putta to b vadh jagah de gyi aawde te sb de dila ch ..
22 g es di age us time 7 yrs c , jis time eh milya c , Eh lady jinna pind vich koi bura nhi a trust krna es gal te es da pind sekha a pata kr lo ja ke ek war
Gal ta veer o he a 2 putter c mata de unna da viaha ho gya es da kyo nhi ? Eh lady totaly fake a , rahi gal mata di o ta puri ho gye a dad hai es da o kyo nhi aya video vich ? Fozi de mom dad kithe ne o v pata kr lo ,
ਬਹੁਤ ਵਧੀਅਾ ਲੱਗਾ ਉਸ ਮਾਤਾ ਜੀ ਨੂੰ ਵੀ ਪ੍ਰਣਾਮ ਕਰਦੇ ਆ ਜਿਨੇ ਨੇ ਸਿਵੀਆ ਸਿੰਘ ਨੂੰ ਪੁੱਤ ਬਣਾ ਕੇ ਪਾਲਿਅਾ ਤੇ ਸਲੂਟ ਕਰਦੇ ਆ ਉਸ ਫੋਜੀ ਵੀਰ ਨੂੰ ਤੇ ਉਸਦੀ ਘਰਵਾਲੀ ਨੂੰ ਜੋ ਆਪਣੇ ਪਿਤਾ ਵਾਗ ਸੇਵਾ ਸਾਬਾਲ ਕਰ ਰਹੇ ਵਾ
ਏਥੋ ਈ ਪਤਾ ਲੱਗਦਾ ਘਰਾਣੇ ਦੀਆਂ ਧੀਆਂ ਦਾ ਇਸ ਭੈਣ ਦੇ ਮਾਪਿਆਂ ਨੇ ਚੰਗੀ ਸਿੱਖਿਆ ਦਿੱਤੀ ਏ ਆਪਣੇ ਬੱਚਿਆਂ ਨੂੰ ਫੌਜੀ ਵੀਰ ਦੀ ਸ਼ਲਾਘਾ ਕਰਨੀ ਬਣਦੀ ਏ ਜਿਸ ਨੇ ਇਸ ਅੰਕਲ ਜੀ ਤੇ ਆਪਣਾ ਭਰੋਸਾ ਕਾਇਮ ਰੱਖਿਆ ਤੇ ਮਾਤਾ-ਪਿਤਾ ਵਾਗ ਸੰਭਾਲ ਕਰਦੇ ਆ ਧੰਨ ਇਹ ਪਰਵਾਰ ਬਾਬਾ ਨਾਨਕ ਹਮੇਸਾ ਮੇਹਰ ਭਰਿਆ ਹੱਥ ਰੱਖਣ ਇਸ ਪਰਵਾਰ ਤੇ
Antam sme tak da rijalt iho mile fer comment parhke jo is parvar nu duavan miln gian oh dhan dhan hundi dekhn Aas rakh rhe han ( FOR PRIVAR )
Eho jihiya kudiya jihre ghar jandiya oh ghar bhaga wala hunda
@@sukhdev5512 veer enna di mata ta puri ho gye a, dad kithe a es da o ta pata kr lo ek war, eh room video lye ditta a enna ne , Lady de mom dad kithe ne o v pata kr lo , fir lg ju pata
@@jagdeeppannu7156 asha yr bai
ਸਤਿਨਾਮ ਵਾਹਿਗੁਰੂ ਜੀ
ਬਹੁਤ ਵਧੀਆ ਤੇ ਦਿਲਚਸਪ ਸਟੋਰੀ,,,, ਅੱਜ ਕੱਲ੍ਹ ਇਹੋ ਜਿਹੇ ਨੇਕ ਪਰਿਵਾਰ ਮੁਸ਼ਕਿਲ ਨਾਲ ਈ ਮਿਲਦੇ ਆ
ਪਰਉਪਕਾਰੀ ਜਨ ਹੀ ਪਰਉਪਕਾਰੀ ਰੂਹਾਂ ਨੂੰ ਜਨਮ ਦਿੰਦੇ ਹਨ ਜੀ।ਦੇਖ ਸੁਣ ਕੇ ਰੂਹ ਰੱਜ ਗਈ।ਧੀਏ ਇਸ ਦੀ ਸੇਵਾ ਰੱਖਿਓ,ਹੋ ਸਕਦਾ ਇਹ ਕੋਈ ਰੱਬੀ ਰੂਹ ਹੌਵੈ।ਚੰਗੀ ਪੱਤਰਕਾਰ ਲਈ ਧੰਨਵਾਦ ਜੀ।ਭਲੇ ਦਾ ਪ੍ਰਚਾਰ ਪਸਾਰ ਕਰਨ ਲਈ ਵਾਹਿਗੁਰੂ ਚੈਨਲ ਨੂੰ ਬੁਲੰਦੀਆਂ ਦੀ ਅਤੇ ਮਾਨਵਤਾ ਦੀ ਸੱਚੀ ਸੇਵਾ ਦੀ ਬਖਸ਼ਿਸ਼ ਕਰਦਾ ਰਹੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਵਧੀਆ ਲੱਗਿਆ
ਇਸ ਪਰਿਵਾਰ ਤੇ ਪਰਮਾਤਮਾ
ਮੇਹਰਾਂ ਦੀ ਨਜਰ ਰੱਖੀ
ਅਜੋਕੇ ਦੌਰ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਬਹੁਤ ਮੁਸ਼ਕਲ ਨਾਲ ਮਿਲਦੇ ਹਨ
Very very nice ji
ਬਹੁਤ ਵਧੀਆ ਪਰਿਵਾਰ ਹੈਂ ਜੀ ਪਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ।
))
ਪ੍ਰੇਰਣਾ ਦਾਇਕ ਵੀਡੀਓ ਵੇਖ ਕੇ ਸੱਚ ਮੁੱਚ ਸਕੂਨ ਆ ਆ ਗਿਆ ਕਿ ਸ਼ੁਕਰ ਹੈ ਇਨਸਾਨੀਅਤ ਜ਼ਿੰਦਾ ਹੈ ।
ਇਸ ਪਰਿਵਾਰ ਨੂੰ ਸਲਾਮ ਆ. ਇਹ ਤਾ ਸੰਤ ਯੁਗ ਦੇ ਲੋਕ ਆ ਤਾ ਹੀ ਪਰਮਾਤਮਾ ਦੀ ਵੀ ਫੁਲ ਕਿਰਪਾ ਹੈ ਦਿਲੋ ਸਲੁਟ ਕਰਦੇ ਆ
ਹੁਣ ਉਮੀਦ ਕਰਦੇ ਹਾਂ ਸਿਵੀਆ ਸਿੰਘ ਜੀ ਦੀ ਸੇਵਾ ਫੌਜੀ ਸਾਬ ਦਾ ਬੇਟਾ ਵੀ ਬਾਖੂਬੀ ਨਿਭਾਵੇ
ਰਿਸ਼ਤੇ ਮੰਨ ਲੈਣ ਦੇ ਹਨ ਇਹ ਆਪਰੁਵ ਹੋ ਗਿਆ 'ਇਥੇ ਉਹ ਲੋਕ ਵੀ ਹਿੱਕ ਕੱਢ ਕੇ ਤੁਰੇ ਫਿਰਦੇ ਹਨ ਜਿਨਾ ਦੇ ਢਿੱਡ ਅੱਜ ਵੀ ਮਾਂ-ਬਾਪ ਜਾਂ ਚਾਚੇ ਤਾਏ ਭਰਦੇ ਹਨ। ਉਨਾ ਲੋਕਾ ਚ ਆਕੜ ਜਹਾਨ ਦੀ ਭਰੀ ਪਈ ਹੈ
@@vikrammanku9417 ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ
ਬਹੁਤ ਹੀ ਵਧੀਆਂ ਲੱਗਿਆਂ ਬਾਈ ਜੀ ਦਿਲੋਂ ਸਲੂਟ ਕਰਦਾ ਹਾਂ ਉਸ ਮਾਤਾ ਜੀ ਨੂੰ ਜਿੰਨਾ ਨੇ ਸਵੀਆ ਸਿੰਘ ਨੂੰ ਆਪਣਾ ਪੁੱਤਰ ਬਣਾ ਕੇ ਰੱਖਿਆ ਸਲੂਟ ਹੈ ਉਸ ਫੌਜੀ ਵੀਰ ਅਤੇ ਇਸ ਧੀ ਨੂੰ ਜਿਹੜੇ ਸਵੀਆ ਸਿੰਘ ਨੂੰ ਆਪਣੇ ਬਾਪ ਦਾ ਸਤਿਕਾਰ ਦੇ ਰਹੇ ਹਨ ਅਤੇ ਇਸ ਦੀ ਸ਼ਾਭ ਸਬਾਲ ਕਰ ਰਹੇ ਹਨ ❤👍🙏
Very. Good. Family. GOD. Bles. This. Family I pray to God. For. Theiir. Long Lifr
ਦਿਲ ਖੁਸ਼ ਹੋ ਗਯਾ ਸੱਚੀਂ ਗੱਲਾਂ ਸੁਣ ਕੇ । ਇਸ ਕਲਜੁਗ ਦੇ ਵਿੱਚ ਵੀ ਸਤਜੁਗ ਵਰਤ ਰਿਹਾ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਇਸ ਪਰਿਵਾਰ ਤੇ ਚੱੜਦੀ ਕਲਾ ਕਰਨ ਜੀ 🙏🙏💝🙏🙏💝🙏
ਭੈਣ ਬਹੁਤ ਸਿਆਣੀ ਹੈ ਖਾਨਦਾਨੀ ਧੀ
ਹੈ ਬਜ਼ੁਰਗ ਦੀ ਸੇਵਾ ਜ਼ਰੂਰ ਕਰੇਓ ਭਾਈ ਕਿਊਂ ਕਿ ਇਸ ਨੇ ਵੀ ਸਾਰੀ ਉਮਰ ਤੁਹਾਡੇ ਪਰਿਵਾਰ ਲਈ ਕੰਮ ਕੀਤਾ ਹੈ ਪਰਮਾਤਮਾ ਚੜਦੀ ਕਲਾ ਰੱਖੇ ਭਾਈ
ਵਿਆਹ ਕਰਨਾ ਸੀ ਬਾਈ ਦਾ , ਸਾਰੀ ਉਮਰ ਸੇਵਾ ਕੀਤੀ ਆ
ਤਾਇਆ ਜੀ, ਤਾਇਆ ਜੀ ਵਾਲੇ ਸ਼ਬਦ ਫ਼ੁੱਲਾਂ ਵਾਂਗ ਲੱਗੇਂ।
ਰੱਬ ਦਾ ਕੋਈ ਰੂਪ ਨੀ ਹੁੰਦਾ ਵਹਿਗੁਰੂ ਇਨ੍ਹਾਂ ਨੂੰ ਇਜ਼ਤ ਪਿਆਰ ਦੀ ਕਮੀਂ ਨਾ ਰੱਖੇ ਕਮਾਈ ਆ ਨੇ ਅਸਲੀ🙏🙏🙏🙏🙏🙏🙏🙏🙏🙏🙏🙏🙏
ਪਿਸਲੇ ਜਨਮ ਦੀ ਵਿਸੜੀ ਰੂਹ ਹੈ
ਸਹੀ ਕਿਹਾ ਹੈ ਵਿਰੈ, ਗੂਡੇ ਖਰੜ ਵਿਖੇ ਹਨ, ਗੂਡਾ ਗਰਦੀ ਦਾ ਨੰਗਾ ਨਾਚ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ,ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ, ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ, ਹੈ ਕੋਈ ਬੋਲਣ ਵਾਲਾ ਨਹੀ ਹੈ ,
ਬਹੁਤ ਬਹੁਤ ਧੰਨਵਾਦ ਇਸ ਪਰਿਵਾਰ ਦਾ
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਇਸ ਨੂਹ ਰਾਣੀ ਨੂੰ ਸਦਾ ਖੁਸ਼ ਰੱਖਣ
ਵਾਹ ਸਲੂਟ ਸਿਵੀਆ ਸਿੰਘ ਜੀ
ਬਹੁਤ ਵਧੀਆ ਧੰਨਵਾਦ ਇਸ ਪਰਿਵਾਰ ਦੇ
ਫੌਜੀ ਭਰਾ ਨੂੰ ਅਤੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਚੜਦੀ ਕਲ੍ਹਾ ਚ ਰੱਖੇ ਇਹ ਹੁੰਦੀਆਂ ਨੇ ਘਰਾਣੇ ਦੀਆਂ ਧੀਆਂ ਨਹੀਂ ਤਾਂ ਲੋਕੀ ਗਲਾਮ ਬਣਾ ਕੇ ਕੰਮ ਹੀ ਕਰੋਂਦੇ ਨੇ ਪਰ ਧਨ ਓਹ ਮਾਤਾ ਜੀ ਜਿਨਾਂ ਨੇ ਇਸ ਭਰਾ ਨੂੰ ਸਾਂਭਿਆ ਵਾਹਿਗੁਰੂ ਏਸ ਪਰਿਵਾਰ ਨੂੰ ਹਮੇਸ਼ਾ ਰਾਜੀ ਰੱਖੇ ਖੁਸ਼ੀਆਂ ਬਖਸ਼ੇ।
ਚੰਗੀ ਸੋਚ ਤੇ ਇਮਾਨਦਾਰੀ ਦੀ ਖੇਡ ਆ ਸਾਰੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ ਵਾਹਿਗੁਰੂ ਜੀ
ਮਾਤਾ ਜੀ ਅਤੇ ਭੈਣ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਸਾਰੀ ਸੰਗਤ ਨੂੰ।
ਬਹੁਤ ਵਧਿਆ ਚੰਗਾ ਜੋ ਇਨਸਾਨ ਹੈ ਉਸਦੀ ਸੋਭਾ ਪਰਮਤਮਾ ਆਪ ਹੀ ਕਰਵਾ ਦਿੰਦਾ ਹੈ। ਪਤਰਕਾਰ ਸਾਹਿਬ ਇਕ ਬੈਨਤੀ ਹੈ । ਪਪੰਜਾਬੀ ਬੋਲੀਨੂੰ ਬਗਾੜੋ ਨਾ। ਜਿਵੇ ਦਿਗਕਤ ਇਹ ਪੰਜਾਬੀ ਦਾ ਲਬੰਜ ਨਹੀ ਹੈ ( ਮੁਸ਼ਕਲ) ਇਹ ਲਬੰਜ ਪੰਜਾਬੀ ਦਾ ਹੈ । ਇਕ ਹੋਰ ਪੰਸਾਦੀ ਇਹ ਇਹ ਵੀ ਗਲਤ ਹੈ ਆਪ ਦੀ ਪੰਸਦ ਇਕ ਲੀਤੀ ਲਬੰਜ ਆਪ ਵਰਗੇ ਪਤਰਕਾਰਾ ਦੀ ਸ਼ਾਨ ਬਣ ਰਿਹੇ । ਪੰਜਾਬੀ ਮਾਂ ਭਾਸ਼ਾ ਨੂੰ ਸਤਿਕਾਰ ਸਹਿਤ ਤੇ ਪਿਆਰ ਜਰੂਰ ਕਰੋ । ਗੁਸਾ ਨੀ ਕਰਨਾ ਮੈ ਅਮਰੀਕਾ ਤੋ ਆਪ ਜੀ ਨੰ ਬੈਨਤੀ ਕਰ ਰਿਹਾ ਹਾ। ਮਾਂ ਨੂੰ ਸਤਿਕਾਰ ਕਰੋ ਮਾਸੀ ਦੀ ਜਗਾ ਆਪਣੇ ਥਾਂ ਹੈ
ਬਹੁਤ ਹੀ ਧੰਨਵਾਦ ਪਰਵਾਰ ਦਾ ਗੁਰੂ
ਮਾਹਾਰਾਜ ਪਰਵਾਰ ਦੇ ਸਿਰ ਮੇਹਰਾਂ
ਭਰਿਆ ਹੱਥ ਰੱਖਣ।
ਬਹੁਤ ਹੀ ਚੰਗਾ ਹੈ ਵਾਹਿਗੁਰੂ ਸਦਾ ਹੀ ਬੁਲੰਦੀਆਂ ਬਖਸ਼ੇ ਜੀ
ਵਾਹਿਗੂਰੂ ਜੀ ਏਸ ਪਰਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਅੱਜ ਦੇ ਟਾਈਮ ਤੇ ਲੋਕ ਸਕੀਆ ਨੂੰ ਨਹੀਂ ਪੁਛਦੇ ਧੰਨ ਨੇਂ ਇਹ ਵਿਰ ਜੀ ਤੇ ਭੈਣ ਜੀ ਜਿਹਨਾਂ ਨੇ ਇਹਨਾਂ ਨੂੰ ਸੱਭਿਆ ਹੋਇਆ
ਪਿਛਲੇ ਜਨਮ ਦਾ ਨਾਤਾ ਹੈ ਇਸ ਪਰਿਵਾਰ ਨਾਲ।
Sahi keha veer ji
Bahot wadhia keeta hae Mata ji ne....Waheguru charrdi Kala bakhshe App ji noo Sivia Singh ji....
ਸਿਲੂਟ ਹੈ ਇਸ ਪ੍ਰਵਾਰ ਨੂੰ ਬਾਈ ਦੀ ਜਿੰਦਗੀ ਬਣਾ ਤੀ
ਇਹਨਾਂ ਬਜ੍ਹੂਰਗਾ ਨੂੰ ਬੁਢਾਪੇ ਵਿਚ ਵੀ ਇਸ ਤਰਾਂ ਸੰਭਾਲ ਕੇ ਰੱਖਿਉ ਜਿਵੇਂ ਕਿ ਇਹ ਪਰਵਾਰ ਦੀ ਸੇਵਾ ਕਰ ਰਹੇ ਹਨ ਬਹੁਤ ਹੀ ਵਧੀਆ ਲੱਗਿਆ
Ek room es da nhi a g
Eh room es da nhi a g
ਵੀਰ ਜੀ ਅੱਜ-ਕੱਲ੍ਹ ਤਾਂ ਜਨਮ ਦੇਣ ਵਾਲੇ ਮਾਂ ਪਿਓ ਨੀ ਸਾਵਦੇ ਲੋਕ ਧੰਨਵਾਦ ਜੀ ਪਰਵਾਰ ਦਾ ਸੇਵਾ ਸਫ਼ਲ। ਰਹੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
ਪਰਮਾਤਮਾ ਨੇ ਹੀ ਲਿਆਂਦਾ ਜੋ ਦੇਣੇ ਲੈਣੇ ਲੇਖੇ ਜੋਖੇ
ਜਨਮ ਕਿਸ ਨੇ ਦਿੱਤਾ ਪਾਲਣ ਪੋਸ਼ਨ ਕਿਸ ਨੇ
ਖ਼ੂਨ ਦਾ ਰਿਸ਼ਤਾ / ਪਿਆਰ ਦਾ ਰਿਸ਼ਤਾ
ਇਨਸਾਨੀਅਤ ਇਸਨੂੰ ਹੀ ਕਹਿੰਦੇ ਹਨ
ਪਰ ਜਦੋਂ ਤੁਸੀਂ ਬਾਹਰਲਾ ਕਹਿਕੇ ਸ਼ਰਮਿੰਦਾ ਨਾਂਹ ਕਰੋ
ਯਾਦਾਂ ਕਿਤੇ ਕਿਤੇ ਨਾ
21 ਤੋਪਾਂ ਦੀ ਸਲਾਮੀ ਆ ਜੀ ਮੇਰੇ ਵਲੋਂ ਇਸ ਪਰਵਾਰ nun
21 topa di slami thik nai bhai ji thorra normal kro
ਵਾਹਿਗੁਰੂ 🕋🛕⛪️🕍💒🕌☝️👏👏👏👏👏👏👏👏👏🙏🙏🙏🙏👳♂️🧕ਮੇਹਰ ਕਰੇ ਬਹੁਤ ਸੋਹਣਾ ਗਾਹਾਂ ਨਹੀਂ ਸਬਾਲਕੇ ਰੱਖੋ ਜੀ ਬੁਡੇ ਵੇਲੇ ਰੋਲ ਨਾਂ। ਦਿਉ ਬਹੁਤ ਸੋਹਣੇ ਵਾਹਿਗੁਰੂ
Thanks 🙏
True sikh as per sikh philosophy .and salute late mata ji and family members
Bahut vadia es uncle ji da v thanku karna chida a jihna ne sari age ethe he gujari and ghar valea da v thanku
Very positive story which sends a good message to society.
ਮਾਤਾ ਜੀ ਨੂੰ ਸਲਾਮ ਜੀ
ਬਹੁਤ ਬਹੁਤ ਬਹੁਤ ਬਹੁਤ ਵਧਾਈ ਕੰਮ ਪਰਿਵਾਰ ਹ
ਇਨ੍ਹਾਂ ਦਾ ਵਿਆਹ ਹੋਣ ਚਾਹੀਦਾ ਸੀ
Bahut hi vadhia laga vidio dekh k,apa sare eko rabb de bache aa g,fark nhi karna chahida,salute aa es pariwar nu v te es veer nu v🙏🙏🙏
ਰੂਹ ਨੂੰ ਸਕੂਨ ਮਿਲਿਆ ਹੈ ਐਨੀ ਸੋਹਣੀ ਸੋਚ ਵਾਲੀ ਮਾਤਾ ਨੂੰ ਕੋਟਿੰਨ ਕੋਟਿ ਪ੍ਰਨਾਮ ਹੈ ਜੀ 🙏🙏🙏
ਬਹੁਤ ਵਧੀਆ ਜੀ
Full Ash krda g eh fojan nal changi tra jande m ehno roj lenda ohdi
@@pind877 ਲੱਖ ਲਾਹਣਤ ਤੇਰੀ ਸੋਚ ਤੇ ਕੁੱਤੇ ਦਿਆ ਹੱਡਾ🐕
@@pind877 ਜਿਸ ਤਰਾਂ ਤੇਰੀ ਮਾਂ ਆਪ ਖੁਦ ਤੇ ਆਪਣੀ ਕੁੜੀ ਨੂੰ ਨਾਲ ਲੈ ਕੇ ਹੋਟਲਾਂ ਵਿੱਚ ਧੰਦਾ ਕਰਦੀ ਹੈ ਉਸ ਤਰਾਂ ਦਾ ਹਰੇਕ ਪਰਿਵਾਰ ਨਹੀਂ ਹੁੰਦਾ ਤੇ ਨਾਲੇ ਕਹਿੰਦੇ ਉਹ ਬਰਨਾਲੇ ਕਿਸੇ ਹੋਟਲ ਵਿੱਚ ਫੜੀਆਂ ਗਈਆਂ ਸਨ
@@AvtarSingh-il1ig 🙊🙈🙉🧐🧐🧐👏👏
Bahut vdiaa Bai g
Shhi jwab ditta Bai g
Kisan Mazdoor Ekta Zindabad 👍
ਬਹੁਤ ਵਧੀਅਾ ਲੱਗਿਅਾ ਜਯ
ਪਰਿਵਾਰ ਨੂੰ ਚੜਦੀ ਕਲਾ ਰੱਖੇ ਵਾਹਿਗੁਰੂ
ਵੇਖ ਲਵੋ ਦੁਨੀਆਂ ਵਾਲਿਓ ਇਸ ਸਟੋਰੀ ਤੋ ਸਿਖਿਆ ਲੈ ਲਵੋ ਆਪਣੇ ਮਾਂ ਪਿਉ ਦੀ ਸੇਵਾ ਕਰੋ ਦੂਸਰਿਆਂ ਦਾ ਵੱਡਿਆਂ ਦਾ ਸਤਿਕਾਰ ਕਰੋ ਜੀ
ਬਹੁਤ ਵਧੀਆ ਭੈਣ ਜੀ
ਪੰਜਾਬ ਦੀ ਧਰਤੀ ਏਸੇ ਕਰਕੇ ਬਚੀ ਹੈ
ਵੀਰ ਫੌਜੀ ਸਾਹਿਬ ਨੂੰ ਚੜਦੀ ਕਲਾ ਰਖਣਾ
ਪਿਤਾ ਸਮਾਨ ਬਾਪੂ ਦੀ ਸੇਵਾ ਕਰ ਰਹੇ ਹਨ ਭੈਣ ਵਰਗੀ ਧੀ ਸਾਰਿਆ ਦੀ ਹੌਏ ਪਰਿਵਾਰ ਸੁਖੀ ਰਹੇ
ਇਸ ਤਰਾ ਬਾਪੂ ਚੜਦੀ ਕਲਾ ਚ ਰਹੇ
ਦਿਲ ਦਾ ਸਚਾ ਪਰਿਵਾਰ ❤❤❤❤
Great Shane family he is really great
Now you will doing sawa great daughters..proud on you & your parents
Those gave you moral manners
Thanks God bless you
Veer g puri gal da pata karo ek war plz ? Eh video vich puri family kithe a es lady di ?dad ta hai es da o kyo nhi aya video vich? Es lady de mom dad kithe ne?
ਬੁਹਤ ਵਧੀਅਾ ਜੀ
Bahut hi vadiya pariwar sardar sivia Singh di lammi umr kare wahe guru
❤ਇਸ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ❤🙏🏻🙏👍
ਇਹ ਪੰਜਾਬੀਆ ਦੀ ਦਰਿਆਦਿਲੀ ਦੀ ਜਿਉਂਦੀ ਜਾਗਦੀ ਮਿਸਾਲ ਹੈ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
ਬਹੁਤ ਹੀ ਵਧੀਆ ਲਗਾ ਜੀ
ਵਾਹਿਗੁਰੂ ਜੀ
Rooh hi khush ho gyi .. ajj de time ch eho jiha hasmukh privaar dekhke .. taya g hmesha tandrust rehn apne swarga jihe ghr ch privaar ch .. jindagi da pehla privaar dekhya dhan oh maa jo putt nu aawde putta to b vadh jagah de gyi aawde te sb de dila ch ..
ਬਹੁਤ ਈ ਵਧੀਆ ਲੱਗਾ ਦੇਖ ਸੁਣ ਕੇ ਬਾਕੀ ਇਹ ਦੁਨੀਆ ਜੇ ਟਿੱਕੀ ਹੋਈ ਆ ਤੇ ਸਿਰਫ ਏਦਾਂ ਦੇ ਕੁਛ ਕੁ ਗਿਣੇ ਚੁਣੇ ਨੇਕ ਪਰਿਵਾਰਾ ਕਰਕੇ ਈ ਆ ਬਾਕੀ ਮਾਤਾ ਜੀ ਬੇਸ਼ੱਕ ਦੁਨੀਆ ਤੇ ਨਹੀਂ ਪਰ ਓਹਨਾ ਦਾ ਨਾਮ ਹਮੇਸ਼ਾ ਰਹਿਣਾ ਬਾਕੀ ਵਾਹਿਗੁਰੂ ਜੀ ਹਮੇਸ਼ਾ ਆਪਣਾ ਮਿਹਰਾਂ ਭਰਿਆ ਹੱਥ ਇਸ ਪਰਿਵਾਰ ਤੇ ਰੱਖੀ ਰੱਖਣ ਜੀ
ਵਧੀਆ ਜੀ 🙏🙏🙏
Rab sare Parewara ch eda da hi hi pyar banaye 🙏
ਕਿੰਨਾ ਕੰਮ ਕਰਵਾਇਆ ਹੋਵੇਗਾ ਇਸ ਇਨਸਾਨ ਤੋ
ਫਰਜ ਤਾ ਬਣਦਾ ਸੀ ਇਸ ਦਾ ਵੀ ਵਿਆਹ ਕਰਦੇ ਤੇ 2 ਕਮਰੇ ਪਾ ਦਿੰਦੇ
ਪਰ ਆਸੀ ਆਪਣੇ ਮਤਲਵ ਵਾਸਤੇ ਜਿਆਦਾ ਵਰਤਦੇ ਹਾ ਇਨਸਾਨ ਨੂੰ
Sahi gal,,apne bachea vang ena da vyah v krna chahida c...
Bill kull sahi
Sahi bol rya veer , video lye room ditta es nu
Saka ta banaya nee, Mata ji noo aapnee rishtedaari vicho Appne.putt SIvia singh layee layee koi saak nahee mya ja labhya
Very good g
ਵਾਹਿਗੁਰੂ ਜੀ👌👌👌👌
ਕਈ ਲੋਕ ਕੈਂਦੇ ਹੁੰਦੈ ਸੁਣਿਆ ਅਸੀਂ ਜਿੱਦਾ ਦੀ ਕੋਕੋ ਓਦਾ ਦੇ ਬੱਚੇ,,, ਹੁਣ ਪਤਾ ਲਗਦਾ,, ਏਸ ਭੈਣ ਨੇ ਸਾਬਤ ਕਰਤਾ ਤੇ ਜਿਹੜੇ ਐਨਾ ਦੇ ਮਾਤਾ ਜੀ,, ਰੱਬ ਸੁਆਰਗਾ ਚ ਵਾਸ ਬਖਸ਼ੇ ਉਨ੍ਹਾਂ ਨੂੰ,,,ਰੱਬ ਵੱਸਦਾ ਇਸ ਘਰ,, ਤੇ ਵੀਡੀਓ ਵਾਲ਼ੇ ਵੀ ਚੜਦੀ ਕਲਾਂ ਵਿੱਚ ਰਹਿਣ ,, ਜੀਓ
Mata ta es di gye , par dad ta hai ' o kyo nhi aya video vich us ware v pata kr lo ek war veer g ,lg ju pata video kyo bani a hun,
ਐਡ ਬਹੁਤ ਵਧੀਆ ਹੈ ਜੀ
ਬੇਗਾਨਾ ਬੇਗਾਨਾ ਹੀ ਹੁੰਦਾ ਜੇ ਪਰਿਵਾਰ ਵਾਲੇ ਆਪਣਾਂ ਸਮਝੇਂ ਤਾ ਮਾਤਾ ਜੀ ਇਸ ਦਾ ਵਿਆਹ ਨਾ ਕਰਦੇ ਇਹਨਾਂ ਨੂੰ ਫ੍ਰੀ ਵਿਚ ਨੌਕਰ ਮਿਲ਼ ਗਿਆ ਇਸ ਕਿਹੜਾ ਤਨਖਾਹ ਦੇਣੀ ਹੈ ਕੰਮ ਦੇ ਬਦਲੇ ਫੈਸਲੀਟੀ ਦੇ ਦਿੱਤੀ
es interview ch positivity c, bahut kujh sikhan nu milya
Buht khushi hoi Dekh ke , Waheguru ewe Di soch sb nu dewe 🙏
ਬਾਈ ਜਮਾਂ ਈ ਕੰਮ ਲੋਟ ਐ, ਮਲਵਈ ਬੋਲੀ ਸਿਖ ਲਈ। ਵਧੀਆ ਲੱਗਿਆ, ਜਿਉਂਦੇ ਵੱਸਦੇ ਰਹੋ ਜੀ
ਵਾਹਿਗੁਰੂ ਭਲੀ ਕਰੇ ਪਰਿਵਾਰ ਨੂੰ ਵਾਹਿਗੁਰੂ ਭਲੀ ਕਰੇ
ਜਦੋਂ ਜਦੋਂ ਇਨਸਾਨ ਅਤੇ ਇਨਸਾਨੀਅਤ ਤੋਂ ਯਕੀਂਨ ਜਿਹਾਂ ਉਠਣ ਲੱਗਦਾ ਹੈ ਤਾਂ ਫਿਰ ਜ਼ਲਦੀ ਹੀ ਇਸ ਤਰ੍ਹਾਂ ਦੀ ਕੋਈ ਨਾਂ ਕੋਈ Video ਦੇਖਣ ਨੂੰ ਮਿਲ ਜਾਂਦੀਆਂ ਨੇ ਜਿਹੜਾ ਯਾਦ ਕਰਵਾਉਂਦੀਆਂ ਰਹਿੰਦੀਆਂ ਨੇ ਕਿ ਮੇਰੇ ਇਸ ਪੰਜਾਬ ਅਤੇ ਹਰ ਪੰਜਾਬੀ ਦੇ ਸਿਰ ਤੇ ਅਣਗਿਣਤ ਗੁਰੂਆਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਤੇ ਫ਼ਕੀਰਾਂ ਦਾ ਹੱਬ ਹੈ। ਇਸ ਭੈਣ ਨੂੰ ਵੀ ਦਿਲੋਂ salute ਕਰਦਾ ਹਾਂ ਅਤੇ ਨਾਲ ਹੀ ਇਸ ਭੈਣ ਦੇ ਪੇਕਿਆਂ ਨੂੰ ਵੀ ਦਿਲੋਂ Salute ਹੈ ਜਿਨ੍ਹਾਂ ਨੇ ਇਸ ਨੂੰ ਇਹੋ ਜਿਹੇ ਸੰਸਕਾਰ ਦਿੱਤੇ ਹਨ।
ਵਾਹ ਇਹੋ ਜੇਹੀ ਸੋਚ ਸਾਰਿਆ ਦੀ ਹੋਵੇ ਗਰੀਬਾ ਪ੍ਰਤੀ
ਬਹੁਤ ਵਧੀਆ ਵੀਡੀਓ
ਇਸ ਕੱਲਯੁਗ ਚ ਕਿਨੀ ਇਮਾਨਦਾਰੀ ਨਾਲ ਸਭ ਆਪਣਾ ਫਰਜ ਨਿਭਾ ਰਹੇ ਹਨ ਇਹ ਧੀ ਕਿਸੇ ਚੰਗੇ ਤੇ ਸੁਲਝੇ ਘੁਰੇ ਦੀ ਧੀ ਹੈ ਤੇ ਸਿਵੀਆ ਸਿੰਘ ਵੀ ਬਹੁਤ ਇਮਾਨਦਾਰ ਹੈ ਜਿਸ ਨੇ ਵੱਡੇ ਸਕੇ ਤਾਏ ਵਾਂਗ ਆਪਣੇ ਬਚੇ ਸਮਝ ਰਿਹਾ ਹੈ ਨਹੀ ਤਾ ਅੱਜ ਕੱਲ ਆਪਣੇ ਸਕਿਆ ਦਾ ਖੂਨ ਪਾਣੀ ਬਣ ਗਿਆ ਹੈ
ਪਿਆਰ ਦੇ ਰਿਸ਼ਤੇ ਦੋਨੋ ਤਰਫ਼ ਤੋਂ ਪਿਆਰ ਨਾਲ ਹੀ ਨਿਭਦੇ ਹਨ
ਮੇਰੇ ਘਰ ਵੀ ਰਹਿੰਦੇ ਸਨ। 1990ਵਿਚ ਉਨਾ ਦਾ ਸੁਰਗਵਾਸ ਹੋ ਗਿਆ ਸੀ।ਅਜ ਮੈਨੂੰ ਉਨਾ ਦੀ ਯਾਦ ਆ ਗੀ
ਵੀਡੀਓ ਬਹੁਤ ਵਧੀਆ ਮੈਸੇਜ ਦਿੰਦੀ ਆ ਇਥੇ ਤਾਂ ਅੱਜਕੱਲ ਨੂੰਹਾਂ ਸਕੇ ਸੱਸ ਸਹੁਰੇ ਦੀ ਕਦਰ ਨਹੀ ਕਰਦੀਆਂ ਪਰ ਸਦਕੇ ਜਾਈਏ ਇਸ ਚੰਗੇ ਘਰਾਣੇ ਦੀ ਨੂਹ ਰਾਣੀ ਦੇ ਜੋ ਉਸ ਬਜੁਰਗ ਦਾ ਕਿੰਨਾ ਸਤਿਕਾਰ ਕਰਦੀ ਆ ਇਸਦੇ ਮਾਂ ਬਾਪ ਨੇ ਬਹੁਤ ਤੰਹੇ ਸੰਸਕਾਰ ਦਿੱਤੇ ਆ । ਕਾਸ਼ ਘਰ ਘਰ ਇਹੋ ਜਿਹੀਆ ਨੂਹਾਂ ਹੋਣ ਵਾਹਿਗੁਰੂ ਜੀ ਇਸ ਪਰਵਾਰ ਤੇ ਮਿਹਰ ਬਣਾਈ ਰੱਖੇ 🙏🙏🙏
22 di foji de mom dad kithe ne us ware v pata kr lo? ,2nd gal shivi da dad ta hai hale j mata chle gye ,
Waheguru ji mehar hi rakhe
Sare pribar te
ਸਲੂਟ ਇਸ ਧੀ ਨੂੰ 🙏
Bhut vadia ajj tkk ta baba ji vadia ture firde Sara ger sambde ne waheguru kre tusi v aena nu budape velle sambal kro
ਇਸ ਪਰਿਵਾਰ ਨੂੰ ਸਲਾਮ ......ਪਰ ਪਤਰਕਾਰ ਆਪ ਹੀ ਬੋਲ ਰਿਹਾ ਉਸ ਨੂੰ ਬੋਲਣ ਦਾ ਟਾਇਮ ਹੀ ਨਹੀ ਦਿਤਾ
ਸਾਡੇ ਪਿੰਡ ਵਿਚ ਵੀ ਹੈ ਇੱਕ ਬੰਦਾ ਇਨ੍ਹਾ ਵਰਗਾ ਉਹ ਵੀ ਜਿੰਦਗੀ ਲੇਖੇ ਲਾ ਗਿਆ ਇੱਕ ਪਰਿਵਾਰ ਲਈ
WAheguru WAHEGURU JI mehar karn
ਬਹੁਤ ਵਧੀਆ ਸਾਰੇ ਪ੍ਰੀਵਾਰ ਜੀ
ਪਰਿਵਾਰ ਵੀ ਬਹੁਤ ਵਧੀਆ
Waheguru ji 🙏
ਬਾਬਾ ਜੀ ਦੇ ਕੱਪੜੇ ਦੇਖੀਏ ਤਾਂ ਨਾਹੀਂ ਲੱਗ ਰਿਹਾ ਕਿ ਬਾਬਾ ਜੀ ਏਨੇ ਸੌਖੇ ਨੇ ਮਾਤਾ ਜੀ ਨੇ ਤਾਂ ਬਹੁਤ ਵਧੀਆ ਕੰਮ ਕੀਤਾ ਸੀ ਪਰ ਉਨ੍ਹਾਂ ਦੇ ਬੱਚਿਆਂ ਦਾ ਵੀ ਫਰਜ਼ ਬਣਦਾ ਸੀ ਕਿ ਬਾਬਾ ਜੀ ਦੀ ਵਿਆਹ ਉਹ ਕਰਦੇ
Very Good
Family member
Es Da Viah V Kardena Chaheda C
Es Da V Parivar Hunda
Viaah karna chahida c
ਇਸ ਤੋਂ ਸਾਨੂੰ ਸਿਖਿਆ ਲੈਣੀ ਚਾਹੀਦੀ ਹੈ
ਮਨ ਖੁਸ ਹੋ ਗਿਆ , ਵੈਸੇ ਮਾਤਾ ਨੂੰ ਚਾਹੀਦਾ ਸੀ ਇਸ ਦੇ ਅਸਲੀ ਘਰ ਜਰੂਰ ਸੰਪਰਕ ਕਰਦੇ , ਵੈਸੇ ਜੋ ਲਿਖਿਆ ਹੁੰਦਾ ਤਾ ਓਹੀ ਆ . ਬਾਬਾ ਚੰਗੇ ਸੰਸਕਾਰ ਲੈ ਪਰਿਵਾਰ ਚ ਖੁਸ ਰਹਿ ਰਿਹਾ , ਨੋਹ ਵਧੀਆ ਮੀਲੀ ਪਰਿਵਾਰ ਨੂੰ ਜੋ ਕਦਰ ਕਰਦੀ
22 g es di age us time 7 yrs c , jis time eh milya c , Eh lady jinna pind vich koi bura nhi a trust krna es gal te es da pind sekha a pata kr lo ja ke ek war
@@jagdeeppannu7156 kera sekha bai barnale walA
ਭੈਣ ਨੂੰ ਦਿਲੋ ਸਲਾਮ ਵਾਹਿਗੁਰੂ ਚੜਦੀ ਕਲਾ ਰੱਖੇ ਹੀਰਾ ਮੋਗੇ ਵਾਲਾ
Waheguru. Ji. Good. Veer. Ji
Sister very nice waheguru ji m karo ji
Waheguru Ji Mehar karo 🙏🙏🙏🙏🙏
ਬਹੁਤ ਵਧੀਆ👍💯👍💯
ਮਾਤਾ ਨੇ ਜੇਕਰ ਇਸ ਬਾਈ ਜੀ ਨੂੰ ਪੁੱਤਰ ਬਣਾਇਆ ਸੀ ਤਾਂ ਵਿਆਹ ਵੀ ਕਰਨਾ ਚਾਹੀਦਾ ਸੀ, ਜਰੂਰੀ ਤਾਂ ਨਹੀਂ ਹੁੰਦਾ ਕਿ ਬੱਚਾ ਕਹਿ ਕੇ ਵਿਆਹ ਕਰਵਾਏ, ਅਜਿਹੇ ਇੱਕ ਨਹੀਂ ਅਨੇਕਾਂ ਹੀ ਕੇਸ ਨੇ ਆਪਣੇ ਪੁੱਤਰਾਂ ਦੇ ਤਾਂ ਵਿਆਹ ਕਰ ਦਿੱਤੇ ਜਾਂਦੇ ਹਨ ਪਰ ਬੇਗਾਨੇ ਪੁੱਤਰ ਵਾਰੀ ਕਿਹਾ ਜਾਂਦਾ ਹੈ ਕਿ ਇਹ ਤਾਂ ਕਰਵਾਉਂਦਾ ਨਹੀਂ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਬਿਚਾਰੇ ਦੀ ਸਾਰੀ ਉਮਰ ਚਮੜੀ ਹੀ ਪੱਟੀ ਹੋਵੇਗੀ, ਨੂੰਹ ਲਈ ਸ਼ਾਬਾਸ਼ ਦੇਣੀ ਬਣਦੀ ਹੈ ਜੋ ਬਿਨਾ ਕਿਸੇ ਭੇਦਭਾਵ ਤੋਂ ਬਾਈ ਜੀ ਦੀ ਸੇਵਾ ਕਰ ਰਹੀ ਹੈ।
Gal ta veer o he a 2 putter c mata de unna da viaha ho gya es da kyo nhi ? Eh lady totaly fake a , rahi gal mata di o ta puri ho gye a dad hai es da o kyo nhi aya video vich ? Fozi de mom dad kithe ne o v pata kr lo ,
Waheguruji. Maherkaroji. 🙏🙏🙏🙏🙏
God bless u fouji sahib