Raj Brar ਦੀ ਕਮੀ ਤਾਂ ਰਹਿਣੀ ਹੀ ਆ ਇਕ ਜੀਣਾ ਪੈਂਦਾ ll Bittu Chak Wala ll Daily Awaz

แชร์
ฝัง
  • เผยแพร่เมื่อ 11 ม.ค. 2025

ความคิดเห็น •

  • @gurbajmaan9605
    @gurbajmaan9605 2 ปีที่แล้ว +57

    ਮੈਡਮ ਜੀ ਤੁਸੀਂ ਸਦਾ ਖੁਸ਼ ਰਹੋ, ਪਰਮਾਤਮਾ ਤੁਹਾਡਾ ਹੋਂਸਲਾ ਕਾਇਮ ਰੱਖੇ ਤੁਹਾਡੇ ਬੱਚੇ ਤਰੱਕੀਆਂ ਕਰਨ,ਮੈਮ ਜੀ ਤੁਹਾਡਾ ਅਗਲੇ ਜਨਮ ਚ ਫਿਰ ਬਰਾੜ ਸਾਬ ਨਾਲ ਮੇਲ ਹੋਵੇ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ

  • @harpreetsinghgill3121
    @harpreetsinghgill3121 3 ปีที่แล้ว +196

    ਰਾਜੇ ਦੀ ਰਾਣੀ ਲਈ ਧਰਵਾਸ ਉਸ ਦੇ ਬੱਚੇ... ਪ੍ਰਮਾਤਮਾਂ ਮੁੜ ਬੁਲੰਦੀਅ ਬਖਸੇ ।

    • @dkmetcalf14598
      @dkmetcalf14598 2 ปีที่แล้ว

      Jis tn lage so tn jane kon....................jadon jiwan sathi vishad janda hei.jo os jiwan sathi nal bitdi hei ohi janda hei.

  • @CanadaKD
    @CanadaKD 3 ปีที่แล้ว +134

    ਬਹੁਤ ਸੋਹਣੀ ਕਲਾ ਦਾ ਮਾਲਕ ਸੀ ਪਿੰਡ ਮਲਕੇਆਂ ਦਾ ਮੁੰਡਾ ਰਾਜ ਬਰਾੜ ਬਾਈ ਜੀ।

  • @sandeepdhillon6719
    @sandeepdhillon6719 3 ปีที่แล้ว +40

    ਬਹੁਤ ਵਧੀਆ ਇਨਸਾਨ ਸਨ ਰਾਜ ਬਰਾੜ ਜੀ। ਮੈਂ 1999 ਵਿਚ ਮਿਲਿਆ ਸੀ। ਬਹੁਤ ਸਾਫ਼ ਅਤੇ ਸ਼ੁੱਧ ਗਾਇਕੀ ਗਾਉਂਦੇ ਸਨ ਸਾਰੇ ਪ੍ਰਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਹਨ। ਕਦੇ ਵੀ ਮਾੜਾ ਗੀਤ ਨਹੀਂ ਗਾਇਆ। ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ

  • @gaggimanvi9227
    @gaggimanvi9227 3 ปีที่แล้ว +42

    ਬਹੁਤ ਵਧੀਆ ਸੀ ਰਾਜ ਬਰਾੜ ਜੀ ਅਤੇ ਉਨ੍ਹਾਂ ਦੀ ਪਤਨੀ ਵੀ ਬਹੁਤ ਵਧੀਆ ਨੇ ਅਤੇ ਉਨ੍ਹਾਂ ਦੇ ਬੱਚੇ ਵੀ ਵਧੀਆ ਨੇ ਅਤੇ ਰੱਬ ਲੰਮੀਆਂ ਉਮਰਾਂ ਬਖ਼ਸ਼ੇ ਖੁਸ਼ ਰੱਖੇ

  • @jatindersingh3791
    @jatindersingh3791 3 ปีที่แล้ว +63

    ਬਹੁਤ ਵਧੀਆ ਬਿੱਟੂ ਬਾਈ ਜੀ ਬਹੁਤ ਪਿਆਰ ਤੇ ਸਤਿਕਾਰ ਆਪ ਜੀ ਨੂੰ

    • @paramjitrandhawa7118
      @paramjitrandhawa7118 3 ปีที่แล้ว +4

      ਅਨਮੋਲ। ਹੀਰਾ। ਸੀ। ਮੇਰਾ। ਵੀਰ। ਰਾਜ। ਬਰਾੜ। ਸੱਭਿਆਚਾਰਕ। ਹੀ। ਗਾਇਕ। ਸੀ। ਬੜੇ ਹੀ। ਘਘੈਟ। ਗਾਣੇ। ਸੀ। ਬਾਈ। ਦੇ। ਪੁੱਤ। ਵਰਗਾ। ਫੋਡ। ਟਰੈਕਟਰ। ਜਦੋਂ ਵੀ। ਸੁਣਦੇ ਹਾਂ। ਬਾਈ। ਨੂੰ। ਯਾਦ। ਕਰਕੇ। ਰੋਣ। ਆ। ਜਾਂਦਾ

  • @amrikdhillon9977
    @amrikdhillon9977 3 ปีที่แล้ว +21

    ਬਹੁਤ ਹੀ ਵਧੀਆ ਗੀਤ ਗਾਏ ਰਾਜ ਬਰਾੜ ਨੇ ਰੂਹ ਨੂੰ ਸਕੂਨ ਮਿਲਦਾ ਸੀ ਗਾਣੇ ਸੁਣਕੇ ਸਾਡਾ ਪਿਆਰਾ ਵੀਰ ਪ੍ਰਮਾਤਮਾ ਉਹਨਾ ਦੀ ਰੂਹ ਨੂੰ ਸਵਾਰਗ ਚ ਵਾਸ ਬਖ਼ਸ਼ੇ

  • @kanwalviraajsandhu1006
    @kanwalviraajsandhu1006 3 ปีที่แล้ว +94

    ਜੇੜੀ ਸ਼ਰਾਬ ਪੰਜਾਬ ਦੇ ਏਨੇ ਸੋਹਣੇ ਗਬਰੂ ਮੁੰਡੇ ਖਾ ਗਈ। ਅਫ਼ਸੋਸ। ਅੱਜ ਪੰਜਾਬ ਦੇ ਲੀਡਰ ਅੋਸੇ ਸ਼ਰਾਬ ਚੋ ਵੱਧ ਤੋਂ ਵੱਧ ਰੇਵਨਿਉ ਲੇ ਕੇ। ਪੰਜਾਬ ਨੂੰ ਤਰੱਕੀ ਦੇ ਰਾਹ ਪਾਉਣ ਦੇ ਸੁਪਨੇ ਲੋਕਾਂ ਨੂੰ ਵਿਖਾ ਰਹੇ ਨੇ।

  • @gurjitsingh3516
    @gurjitsingh3516 3 ปีที่แล้ว +191

    ਮੈਂ ਤਾਂ ਅੱਜ ਵੀ ਰਾਜ ਬਰਾੜ ਦੇ ਗਾਣੇ ਬਹੁਤ ਸੁਣਦਾ ਹਾਂ , ਉਹਨਾਂ ਦਾ ਗੀਤ ਦਿਨ ਤੀਆਂ ਵਰਗੇ ਕਾਲਜ ਯਾਦਾਂ ਬਣਕੇ ਰਹਿ ਚੱਲੇ

    • @tasvirsingh155
      @tasvirsingh155 3 ปีที่แล้ว

      ਦ੯੯

    • @duggukvlogs7406
      @duggukvlogs7406 3 ปีที่แล้ว

      Balle o shera

    • @duggukvlogs7406
      @duggukvlogs7406 3 ปีที่แล้ว +2

      Jadon v Ateet de panne farolde han tan billi dia niondra vrge pall jajbatan nu chhillke rakh dinde
      Veer Dhrmpreet
      Bai raj brar
      Bindrakhia
      Sare gayak bhut vdia c
      Per bai brar tan sbna layi ikk c
      c bai ne sada garib mundia te kolo lake dunia nal ik gayak de roop vich milaya dhann ho brar sahib
      Dhoor de baddal lakh hon kadi barish ni bn skde
      Yo yo ye ye vo vo karn wale char cheeka vadh v mar len bhave kadi ma boli de varis ni bn sakde
      Like brar sahib
      Harman
      Gurvinder brar brar sahib de shagird......

    • @rajagrewalgholia6692
      @rajagrewalgholia6692 3 ปีที่แล้ว +3

      ਮੈ ਤਾ ਹਰ ਵਕਤ ਰਾਜ ਬਰਾੜ ਦੇ ਗੀਤ ਸੁਣਦਾ ਹਾ ਜੇ ਰਾਜ ਬਰਾੜ ਅੱਜ ਹੁੰਦਾ ਤਾ ਮੈ ਵੀ ਇਕ ਕਲਾਕਾਰ ਹੁੰਦਾ

    • @surinderkaur3595
      @surinderkaur3595 3 ปีที่แล้ว

      @@tasvirsingh155 it
      Y

  • @preetsidhwan3762
    @preetsidhwan3762 3 ปีที่แล้ว +187

    ਬਹੁਤ ਵਧੀਆ ਸੁਭਾ ਭੈਣ ਦਾ ਦਿਲ ਖੁਸ਼ ਹੋ ਗਿਆ ਇੰਟਰਵਿਊ ਦੇਖਕੇ 😊😊

  • @sukwindersingh8484
    @sukwindersingh8484 3 ปีที่แล้ว +26

    ਇੱਕ ਵਾਰ ਫ਼ੋਨ ਤੇ ਗੱਲ ਹੋਈ ਸੀ 22 ਨਾਲ ਮਿਲਨਾ ਸੀ ਉਹਨਾਂ ਨੂੰ ਪਰ ਜਦ ਤੱਕ ਉਹ ਨਹੀਂ ਰਹੇ ਬਹੁਤ ਅਫ਼ਸੋਸ ਹੋਇਆ ਸਾਡੀ ਵਾਰੀ ਰੰਗ ਮੁੱਕਿਆ ਅੱਜ ਵੀ ਸੁਣਦੇ ਆਂ

  • @baggakheri2652
    @baggakheri2652 3 ปีที่แล้ว +27

    ਬਰਾੜ ਸਾਹਿਬ ਬਹੁਤ ਵਧੀਆ ਇਨਸਾਨ ਸੀ ਮੈਂ ਅੱਜ ਵੀ ੳੁਨ੍ਹਾਂ ਦਾ ਗਾਣਾ ਗ੍ਰੀਨ ਕਾਰਡ ਬਹੁਤ ਸੁਣਦਾ ਪਰਮਾਤਮਾ ਪਰਿਵਾਰ ਨੂੰ ਤਰੱਕੀਆਂ ਬਖਸ਼ਣ

  • @ManbirMaan1980
    @ManbirMaan1980 3 ปีที่แล้ว +62

    'ਦਿਨ ਤੀਆਂ ਵਰਗੇ ਕਾਲਜ ਦੇ" ਮੇਰਾ ਸਭ ਤੋਂ ਮਨਪਸੰਦ ਗੀਤ ਆ,ਰਾਜ ਬਰਾੜ ਕਲਾਕਾਰ ਤਾਂ ਬਹੁਤ ਵਧੀਆ ਸੀ ਇਨਸਾਨ ਉਹ ਸਭ ਤੋਂ ਵਧੀਆ ਸੀ

  • @KuldeepSingh-xo1ey
    @KuldeepSingh-xo1ey 3 ปีที่แล้ว +30

    ਖੂਬਸੂਰਤ ਉਪਰਾਲਾ ਬਿੱਟੂ ਜੀ ।

  • @ravindergill7954
    @ravindergill7954 2 ปีที่แล้ว +8

    ਤੁਹਾਡਾ ਸੁਭਾਅ ਬਹੁਤ ਵਧੀਆ
    ਮੇਰੀ ਮਾਂ ਵਰਗੀਏ ਮਾਂ ਜੀ ।। ❣️

  • @KrishanKumar-tu6ec
    @KrishanKumar-tu6ec 3 ปีที่แล้ว +8

    ਬਹੁਤ ਹੀ ਵਧੀਆ ਸੁਭਾ ਸੀ ਬਰਾੜ ਸਾਬ ਦਾ ਉਨ੍ਹਾਂ ਨੇ ਅੱਛਾ ਗਾਈਆਂ ਤੇ ਅਛਾ ਲਿਖਿਆ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਭੈਣ ਬਿੰਦੂ ਇਨ੍ਹਾਂ ਇੰਟਰਵਿਊ ਬਹੁਤ ਸੋਹਣੀ ਦਿਤੀ ਪਰਮਾਤਮਾ ਇੰਨਾ ਨੂੰ ਖੁਸ਼ ਰਖੇ

  • @lakhvirsingh2451
    @lakhvirsingh2451 3 ปีที่แล้ว +77

    Bahut ਵਧਿਆ ਬਾਈ ਜੀ।ਬਹੁਤ ਹੀ ਸੋਹਣੀ ਵਿਡੀਉ ਲ ਕੇ ਆਉਂਦੇ । ਪੁਰਾਣਾ ਇਤਿਹਾਸ ਜੋਂ ਸਾਡੇ ਜਿਆਦਾ ਲੋਕ ਭੁੱਲ ਚੁੱਕੇ ਨੇ ਯਾਦ ਕਰੌਂਦੇ ਹੋ।ਮੈ ਪੂਰੀ ਵਿਡੀਉ ਦੇਖਦਾ ਐਂਡ ਤਕ👍👍👍

    • @jagjitsingh685
      @jagjitsingh685 3 ปีที่แล้ว

      Menu ajj v Brar Saab nu miss krda ha

  • @GurdeepSingh-fq8lk
    @GurdeepSingh-fq8lk 2 ปีที่แล้ว +8

    ਬੌ ਹਤ ਸਮਝਦਾਰੀ ਨਾਲ ਗੱਲ ਕਰਦੇ ਆ ਭੈਣ ਬਿੰਦੂ ਬਰਾੜ ਉੱਚੀ ਸੁੱਚੀ ਸੋਚ ਦੇ ਮਾਲਕ ਆ ਬਾਬਾ ਚੜਦੀ ਕਲਾ ਚ ਰੱਖੇ ਹਮੇਸ਼ਾ ਇਸ ਪਰਿਵਾਰ ਨੂੰ🙏🙏🙏🙏🙏🙏🙏🙏🙏🙏🙏🙏🙏

  • @karmjitsingh5624
    @karmjitsingh5624 3 ปีที่แล้ว +42

    ਵਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻

  • @GurpreetSingh-mm7ci
    @GurpreetSingh-mm7ci 3 ปีที่แล้ว +7

    ਇਟੰਰਵਾਊ ਦੇਖ ਦਿਲ ਖੁਸ਼ ਹੋ ਗਏ 🙏🙏🙏🙏waheguru waheguru mehar kari

  • @narindersanghera7803
    @narindersanghera7803 3 ปีที่แล้ว +9

    ਰਾਜ ਬਰਾੜ ਸਾਹਿਬ ਜੀ ਦੇ ਬਹੁਤ ਗਾਣੇ ਮੈ ਅੱਜ ਵੀ ਸੁਣਦਾ ਹਾ ਓੁਹਨਾ ਦੀ ਜਿਨੀ ਵੀ ਤਾਰੀਫ਼ ਕਰੀਏ ਥੋੜੀ ਹੈ ਓੁਹਨਾ ਦਾ ਛੋਟੀ ਓੁਮਰ ਵਿੱਚ ਚਲੇ ਜਾਣਾ ਸਾਡੇ ਲਈ ਬਹੁਤ ਵੱਡਾ ਘਾਟਾ ਹੈ ਭੈਣ ਜੀ ਦੀਆ ਸਾਰੀਆ ਗੱਲਾ ਸੁਣ ਕੇ ਦਿਲ ਬੜਾ ਭਾਵੁਕ ਹੋਇਆ
    ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾ ਪ੍ਰਮਾਤਮਾ ਓੁਨਾ ਦੇ ਪਰਿਵਾਰ ਨੂੰ ਚੜਦੀ ਵਿੱਚ ਰੱਖੇ
    ਬਿੱਟੂ ਚੱਕ ਵਾਲੇ ਵੀਰ ਜੀ ਦਾ ਬਹੁਤ ਧੰਨਵਾਦ ਜੀ

  • @manpreetsinghbrar3869
    @manpreetsinghbrar3869 3 ปีที่แล้ว +40

    ਯਾਦਾਂ ਰਹਿ ਜਾਣੀਆਂ

  • @meetsandhu54
    @meetsandhu54 3 ปีที่แล้ว +7

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਇਸ ਪਰਿਵਾਰ ਨੂੰ 👏👏👏👏

  • @harrydhaliwal4997
    @harrydhaliwal4997 3 ปีที่แล้ว +5

    ਰਾਜ ਬਰਾੜ ਇੱਕ ਸੰਪੂਰਣ ਕਲਾਕਾਰ ਸੀ। ਸੰਗੀਤ, ਗੀਤਕਾਰ, ਪ੍ਰੋਡਿਊਸਰ , ਗਵਾਈਆ ਚੋਟੀ ਦਾ। ਸਾਰੇ ਗੁਣਾਂ ਦੀ ਭਰਪੂਰ ਗੁਥਲੀ ਸੀ ਰਾਜ ਬਰਾੜ। ਮੈਂ 2014 ਵਿਚ ਰਾਜ ਬਰਾੜ ਨੂੰ ਮੈਂ ਮਿਲਣ ਮੱਲਕੇ ਗਿਆ ਸੀ। ਬਹੁਤ ਮਾਣ ਤਾਣ ਦਿੱਤਾ ਸੀ ਘਰ ਬਾਈ ਨੇ

  • @pindabrarUSA
    @pindabrarUSA 3 ปีที่แล้ว +14

    ਬਹੁਤ-ਬਹੁਤ ਧੰਨਵਾਦ ਬਿੱਟੂ ਜੀ, ਇਹ ਇੰਟਰਵਿਊ ਵੀ ਬਹੁਤ ਵਧੀਆ ਲੱਗੀ, ਬਾਈ ਜੀ ਹੋਰਾਂ ਦੀਆਂ ਯਾਦਾਂ ਨੂੰ ਤਾਜਾ ਕਰਨ ਅਤੇ ਪਰਿਵਾਰ ਦੀ ਚੜ੍ਹਦੀ ਕਲ੍ਹਾ ਦੀ ਖ਼ਬਰਸਾਰ ਮਿਲੀ!

  • @hartejsingh57
    @hartejsingh57 3 ปีที่แล้ว +21

    ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

  • @baazsingh6862
    @baazsingh6862 2 ปีที่แล้ว +7

    ਭੈਣ ਜੀ ਤੁਸੀਂ ਸਦਾ ਹੀ ਖੁਸ਼ ਰਹੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਸ਼ੀ ਤਰ੍ਹਾਂ ਹੀ ਰਾਜ ਬਰਾੜ ਬਾਈ ਨਾਲ ਕੀਤੇ ਹੋਏ ਹਰ ਵਾਧੇ ਪੂਰੇ
    ਕਰੋ ਰਾਜ ਬਰਾੜ ਬਾਈ ਜੀ ਦੇ ਬਹੁਤ ਵੱਡੇ ਫੈਨ

  • @gurwinderagricultureworkst4640
    @gurwinderagricultureworkst4640 3 ปีที่แล้ว +30

    ਜੇਠ ਮੇਰੇ ਦੀਆਂ ਦਿਸ਼ਤਾਰਾ ਦੇ ਨਿਤ ਰੱਗ ਬਦਲ ਦੇ 🙏 ਬਹੁਤ ਸੋਣੇ ਗੀਤ ਸੀ

    • @aonemilkchilling4433
      @aonemilkchilling4433 3 ปีที่แล้ว

      ਮੇਲਾ 2002 ਨਵੇਂ ਸਾਲ ਗਾਣਾ ਮਿਤਰਾਂ। ਦੀ ਚਾਹ। ਪੀਕੇ ਆ ਜਾਵੇ ਬੁੱਲਾਂ ਤੇ ਲਾਲੀ

    • @aonemilkchilling4433
      @aonemilkchilling4433 3 ปีที่แล้ว

      ਅਮਿ੍ਤਸਰ ਮਿਲੇ ਸੀ ਮੈਨੂੰ ਮਹਿੰਦਰ ਚੋਹਾਨ

  • @sandeepdhillon6719
    @sandeepdhillon6719 3 ปีที่แล้ว +5

    ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਇਸ ਵੀਰ ਨੂੰ ਜਾਣਦਾ ਨਹੀਂ ਹਾਂ ਕੌਣ ਹੈ। ਪਰ ਇਸ ਵੀਰ ਦੀ ਇਕ ਗੱਲ ਬਹੁਤ ਵਧੀਆ ਲਗਦੀ ਹੈ। ਰਾਜ ਬਰਾੜ ਜੀ ਦੀ ਪਤਨੀ ਨੂੰ ਹਰੇਕ ਗੱਲ ਨਾਲ ਭੈਣ ਜੀ ਕਹਿੰਦੇ ਹਨ। ਇਹ ਗੱਲ ਬਹੁਤ ਵਧੀਆ ਲੱਗੀ ਹੈ ਜੀ। ਇਹ ਹੈ ਪੰਜਾਬ ਦਾ ਵਿਰਸਾ ਜਿਹੜਾ ਹਰੇਕ ਦੀ ਧੀ-ਭੈਣ ਸਮਝੀਏ ਅਤੇ ਆਪਣੀ ਧੀ-ਭੈਣ ਸਮਝੇ। ਬਹੁਤ ਵਧੀਆ ਲੱਗਾ ਵੀਰ ਜੀ। ਇਸ ਚੈਨਲ ਦੀ ਮੈ ਪਹਿਲੀ ਵਾਰ ਇਹ ਵੀਡੀਓ ਦੇਖ ਰਿਹਾ ਹਾਂ ਬਹੁਤ ਵਧੀਆ ਵੀਰ

  • @asrehal1711
    @asrehal1711 3 ปีที่แล้ว +3

    ਬਹੁਤ ਵਧੀਆ ਪੱਤਰਕਾਰੀ
    ਪ੍ਰਮਾਤਮਾ ਭੈਣ ਨੂੰ ਚੜ੍ਹਦੀਕਲਾ ਚ ਰੱਖੇ

  • @gurpreetrandhawa2230
    @gurpreetrandhawa2230 3 ปีที่แล้ว +28

    ਬਰਜਿੰਦਰਾ ਕਾਲਜ ਫ਼ਰੀਦਕੋਟ ਪੜਦਿਆਂ ਬਹੁਤ ਨੇੜੇ ਹੋ ਕੇ ਮਿਲਣ ਦਾ ਮੌਕਾ ਮਿਲਿਆ ਰਾਜ ਬਰਾੜ ਨੂੰ
    ਬੱਸ ਯਾਦਾਂ ਰਹਿ ਜਾਣੀ ਐ

    • @mandeepkumar6028
      @mandeepkumar6028 2 ปีที่แล้ว +2

      Kismat wale ho tusi jo raj brar y g de nere rehe ho

  • @balkarbhutal6283
    @balkarbhutal6283 2 ปีที่แล้ว +5

    ਵਾਹਿਗੁਰੂ ਤਹਾਨੂ ਤੇ ਤਹਾਡੇ ਪਰੀਵਾਰ ਨੂ ਹਮੇਸਾ ਖੁਸ
    ਰੱਖੇ

  • @jagmailsingh3509
    @jagmailsingh3509 3 ปีที่แล้ว +21

    ਬਹੁਤ ਸੋਹਣਾ ਕਲਾਕਾਰ ਸੀ ਰਾਜ ਬਰਾਡ

  • @SonuAbohriya10663
    @SonuAbohriya10663 3 ปีที่แล้ว +4

    ਰੱਬ ਤਰੱਕੀਆਂ ਬਖਸ਼ੇ ਪਰਿਵਾਰ ਨੂੰ ਮੇਹਰ ਭਰਿਆ ਹੱਥ ਸਦਾ ਰੱਖੇ ਰੱਬ

  • @LyricsLakhibrargaziana
    @LyricsLakhibrargaziana 2 ปีที่แล้ว +3

    ਬਹੁਤ ਵਦੀਆ ਸੁਬਾ ਸੀ ਰਾਜ ਬਾਈ ਦਾ ਜਦੋਂ ਵੀ ਮਿਲਦੇ ਸੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ
    Miss u raj bai

  • @jakhmidil8114
    @jakhmidil8114 3 ปีที่แล้ว +14

    ਬਹੁਤ ਵਧੀਆ ਗਾਇਕ ਤੇ ਗੀਤਕਾਰ ਸੀ ਬਾਈ ਰਾਜ ਬਰਾੜ ਜੀ।

  • @SSD.505
    @SSD.505 3 ปีที่แล้ว +70

    ਰਾਜ ਬਰਾੜ ਅੱਜ ਵੀ ਦਿਲਾਂ ਤੇ ਰਾਜ ਕਰ ਰਿਹਾ
    ,,,,,,,Miss you brar Saab

  • @KingHunter3597
    @KingHunter3597 3 ปีที่แล้ว +22

    ਬਹੁਤ ਪਿਆਰੀ ਆ ਇਹ ਭੈਣ, ਭੈਣ ਦੀਆਂ ਗੱਲਾਂ ਤੋਂ ਪਤਾ ਚਲਦਾ ਹੈ ਕਿ ਸਾਡੇ ਪਿਆਰੇ ਸਿੰਗਰ ਰਾਜ ਬਰਾੜ ਹਰ ਇੱਕ ਉੱਪਰ ਵਿਸ਼ਵਾਸ ਕਰ ਲੈਂਦੇ ਸੀ

  • @sukhdhillon8822
    @sukhdhillon8822 3 ปีที่แล้ว +8

    ਬਹੁਤ ਸੋਹਣੇ ਗਾਣੇ ਨੇ ਰਾਜ ਬਰਾੜ ਦੇ ਅੱਜ ਵੀ ਸੁਣਦੇ ਆ

  • @Seerat1213
    @Seerat1213 2 ปีที่แล้ว +4

    ਭੈਣ ਜੀ ਬਹੁਤ ਵੱਡਾ ਹੌਸਲਾ ਤੁਹਾਡਾ ਅਸੀ ਤਾਂ ਉਹਨਾਂ ਦੇ ਫੈਨ ਸੀ ਸਾਨੂੰ ਬਹੁਤ ਦੁੱਖ ਹੈ ਜੋ ਦੱਸ ਨਹੀ ਸਕਦੇ ਤੁਸੀ ਤਾਂ ਪਰਿਵਾਰ ਸੀ ਚੱਲੋ ਕੋਈ ਕੁਝ ਨਹੀ ਕਰ ਸਕਦਾ ਵਾਹਿਗੁਰੂ ਜੀ ਅਗਾਹ ਸਦਾ ਖੁਸ਼ ਰੱਖਣ ਜੀ🙏🏻

  • @gurdevchahal9575
    @gurdevchahal9575 3 ปีที่แล้ว +47

    ਭੈਣ ਜੀ ਤੁਸੀਂ ਬਹੁਤ ਮਹਾਨ ਹਸਤੀ ਦੇ ਹਮਸਫ਼ਰ ਹੋ ਤੁਸੀਂ ਉਹਨਾਂ ਲੋਕਾਂ ਲਈ ਮਾਰਗ ਦਰਸ਼ਕ ਹੋ ਜਿੰਨਾਂ ਦਾ ਵੀ ਕੋਈ ਜੋਬਨ ਰੁੱਤੇ ਵਿੱਛੜਿਆ ਹੈ। ਤੁਹਾਨੂੰ ਕੋਟਿ ਕੋਟਿ ਪ੍ਰਣਾਮ ਹੈ ਸਤਿਕਾਰ ਯੋਗ ਭੈਣ ਜੀ। God bless u 🙏🙏🙏💯

  • @RajpalSingh-lh9uw
    @RajpalSingh-lh9uw 3 ปีที่แล้ว +16

    ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ

  • @nimmakakar709
    @nimmakakar709 3 ปีที่แล้ว +10

    ਦੇਸੀ ਪੌਪ ਦੀ ਲੜੀ ਨੇ ਅੱਤ ਕਰਵਾਈ ਸੀ ਆਪਣੇ ਸਮੇ ਵਿਚ ਪੰਜਾਬ ਵਿਚ ....ਬਹੁਤ ਸੋਹਣੀ ਅਵਾਜ ਤੇ ਤਕੜੀ ਕਲਮ ਦੇ ਮਾਲਕ ਸਨ ਰਾਜ ਬਰਾੜ

  • @SonuAbohriya10663
    @SonuAbohriya10663 3 ปีที่แล้ว +2

    ਧੰਨਵਾਦ ਬਾਈ ਬਿੱਟੂ ਜੀ ਰੱਬ ਥੁਆਨੁ ਵੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਰੱਖੇ ਰੱਬ

  • @thindpatialeaala585
    @thindpatialeaala585 3 ปีที่แล้ว +4

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ 😍🙏

  • @MasterCadreUnion
    @MasterCadreUnion 3 ปีที่แล้ว +36

    ਤੇਰੇ ਸਾਰੇ ਸ਼ੌਂਕ ਪੁਗਾਦੁਗਾ, ਮੈਂਨੂੰ ਮਿਲ ਗਿਆ ਕਾਰਡ ਗਰੀਨ ਕੁੜੇ ❤️🙌🏻

  • @gurjeetsingh5877
    @gurjeetsingh5877 3 ปีที่แล้ว +2

    ਬਹੁਤ ਵਧੀਆ ਇਨਸਾਨ ਅਤੇ ਗਾਇਕ, ਗੀਤਕਾਰ ਸੀ ਬਾਈ ਰਾਜ ਬਰਾੜ ਵੱਡਾ ਘਾਟਾ ਪਿਆ ਬਾਈ ਦੇ ਜਾਣ ਨਾਲ,,,,,,,,,,,,

  • @RM-tf5fu
    @RM-tf5fu 3 ปีที่แล้ว +7

    Very nice interview. Impressed by interviewer too. Feels so respectful the way he says ‘bhenji’ to Mrs. Brar.

  • @sonalmahant5806
    @sonalmahant5806 3 ปีที่แล้ว +5

    Bahut hi soft nature aa.. parmatma ena de bacchia nu khushian dee te bhen da mann khush rakhe hmesha

  • @LakhvirSingh-pc8qn
    @LakhvirSingh-pc8qn 3 ปีที่แล้ว +1

    ਬਰਾੜ ਸਾਬ ਵੀਰ ਜੀ ਦਾ ਸੁਭਾਅ ਤੇ ਇਨਸਾਨ ਚੰਗੇ ਸਨ ਜਿਨ੍ਹਾਂ ਲਈ ਕੋਈ ਸਬਦ ਨਹੀ ਤੇ ਭੈਣ ਜੀ ਦਾ ਵੀ ਸੁਭਾਅ ਬਹੁਤ ਹੀ ਵਧੀਆ ਚੰਗੇ ਲੱਗਦੇ ਹਨ 'ਤੇ ਵਾਹਿਗੁਰੂ ਜੀ ਭੈਣ ਤੇ ਬੱਚਿਆਂ ਨੂੰ ਤਰੱਕੀ ਬਖਸੱਣ ਤੇ ਮੇਹਰ ਕਰਨ ਤੇ ਰਾਜ ਬਰਾੜ ਜੀ ਦੀ ਰੂਹ ਨੂੰ ਸਕੂਨ ਤੇ ਚਰਨਾ ਵਿੱਚ ਜਗਾ ਬਖਸੱਣ ਜੀਉ

  • @devball9179
    @devball9179 3 ปีที่แล้ว +8

    ਬਰਾੜ ਸਾਬ ਦਾ ਗੀਤ ਬਹੁਤ ਵਧੀਆ ਸੀ ਫੋੜ ਟਰੈਕਟਰ ਤੇ ਹੋਲੀ ਗੈਰਾ ਨਾਲ ਖੇਡੀ ਤੂੰ ਬਥੇਰੀ👌

  • @jasspreet3585
    @jasspreet3585 3 ปีที่แล้ว +36

    ਕਿੰਨਾ ਚੰਗਾ ਹੁਦਾ ਤੂੰ ਨਾ ਹੁੰਦੀ ਸਾਡੇ ਹਾਨ ਦੀ ਅਸੀ ਵੀ ਨਾ ਕੱਲੇ ਰੋਂਦੇ ਤੂੰ ਵੀ ਮੌਜਾ ਮਾਣ ਦੀ।

  • @prabjit7425
    @prabjit7425 3 ปีที่แล้ว +31

    ਇਸ ਪ੍ਰੋਗਰਾਮ ਵਿੱਚ ਬਿੰਦੂ ਬਰਾੜ ਜੀ ਵੱਲੋਂ, ਬਹੁਤ ਹੀ ਦੁੱਖਦਈ ਦਿੱਲ ਅਤੇ ਬਹੁਤ ਹੀ ਸਲੀਕੇ ਨਾਲ ਗੱਲਬਾਤ ਕੀਤੀ ਗਈ ਹੈ 😥🙏 ।

  • @champion7937
    @champion7937 3 ปีที่แล้ว +4

    ਰਾਜ ਬਰਾੜ ਦੇ ਗੀਤ ਬਹੁਤ ਸੋਹਣੇ ਆ ਜਿਵੇ ਆਪਾ ਕਹਿ ਦਿੰਦੇ ਆ ਕਿ ਸਿੱਧੀ ਧੂ ਕਾਲਜੇ ਪਾਉਦੇ ਆ ਮਤਲਬ ਇੱਕ ਅਲੱਗ ਤਰ੍ਹਾ ਦਾ ਦਰਦ ਅਸੀ ਆਵਾਜ ਚ ਮਤਲਬ ਔਸਮ ਯਾਰ ਰਾਜ ਬਰਾੜ ਜਿੰਦਾਬਾਦ

  • @gumailchandsaini383
    @gumailchandsaini383 3 ปีที่แล้ว +7

    ਸ਼ਰਾਬ ਦੀ ਇਲਤ ਬਹੁੱਤ ਹੀ ਬੁਰੀ ਹੈ ਵਾਹਿਗੁਰੂ ਜੀ ਆਪ ਜੀ ਦੇ ਚਰਨਕੰਵਲਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਭੈੜੀ ਆਦਤ ਤੋ ਬਚਾ ਕੇ ਰੱਖਣਾ ਜੀ।

  • @veet_Badshahpuri
    @veet_Badshahpuri 3 ปีที่แล้ว +8

    We miss you Raj Brar saab ..
    ਅਸਾਂ ਮਿਲਾਂਗੇ ,
    ਦੂਰ ਕਿਤੇ
    ਔਹ ਸਮੁੰਦਰ ਤੇ ਅਕਾਸ਼ ਦੇ ਮੇਲ ਵਾਂਗਰਾਂ

  • @gagankhehra1981
    @gagankhehra1981 3 ปีที่แล้ว +7

    ਰਾਜ ਬਰਾੜ ਸਾਬ ਬਹੁਤ ਵਧੀਆ ਸਿੰਗਰ ਸਨ ਸਾਡੇ ਪੰਜਾਬ ਦੇ 🙏

  • @bhupinderbawa577
    @bhupinderbawa577 3 ปีที่แล้ว +2

    ਬਿੱਟੂ ਚੱਕ ਵਾਲਾ ਜੀ..ਸ਼ੁਕਰੀਆ ਭਰਾ ਜੀ🙏🏻

  • @kabaddi-kt1if
    @kabaddi-kt1if 3 ปีที่แล้ว +11

    ਵਾਹਿਗੁਰੂ ਜੀ ਮੇਹਰ ਕਰਨ ਪਰਵਾਰ ਤੇ ,ਦੁਨੀਆ ਦੇ ਰੰਗ ਅ ਬਾਦ ਵਿੱਚ ਕੋਈ ਨੀ ਪੁਸ਼ਦਾ ਪਰਵਾਰ ਨੂੰ ਡਰਾਮਾ ਕਰਨ ਵਾਲੇ ਤੇ ਸਰਦੂਲ ਮੌਕੇ ਬੁਹਤ ਕਰਦੇ ਸੀ ਘਰ ਜਾ ਜਾ ਹੁਣ ਕੇੜਾ ਪੂਸਦਾ ਓਨਾਂ ਨੂੰ ਕੋਈ ਸਾਰ ਨੀ ਲੈਂਦਾ

    • @mandeepkumar6028
      @mandeepkumar6028 2 ปีที่แล้ว

      Sach keha tusi ajj kal es trah he hundi a

  • @aadeshbrar
    @aadeshbrar 3 ปีที่แล้ว +9

    Bhaut vadiya uprala waheguru thodi saari team nu te raj brar g de family tandrusti te tarakiyaan bakshe

  • @ranbirsinghranbirpatarsi2790
    @ranbirsinghranbirpatarsi2790 3 ปีที่แล้ว +12

    ਅਨਿਤਾ ਸਮਾਣਾਂ ਨਾਲ ਬਾਈ ਰਾਜ ਨੇ ਘੈਂਟ ਕੈਸਟ ਕੱਢੀ। ਲੱਕ ਹਿੱਲੇ ਮਜਾਜਣ ਦਾ।

    • @jassisingh5556
      @jassisingh5556 3 ปีที่แล้ว

      ਅਨੀਤਾ ਸਮਾਣਾਂ ਨਾਲ ਧੱਕਾ ਕੀਤਾ ਉਸ ਨੂੰ ਕਸੇ ਜੋਗਾ ਵੀ ਨਹੀਂ ਛੱਡਿਆ

    • @navdip_xyzrandhawa4740
      @navdip_xyzrandhawa4740 9 หลายเดือนก่อน

      ​@@jassisingh5556 Kinne kita dhakka?

  • @SukhwinderSingh-wq5ip
    @SukhwinderSingh-wq5ip 3 ปีที่แล้ว +13

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HarjotSingh-eq6ws
    @HarjotSingh-eq6ws 3 ปีที่แล้ว +12

    ਬਹੁਤ ਵਧੀਆ ਗਾਇਕ ਤੇ ਇਨਸਾਨ ਸੀ ਰਾਜ ਬਰਾੜ

  • @parmindersingh7490
    @parmindersingh7490 2 ปีที่แล้ว +2

    raj brar da bahut bahut dhavwaad.ohna ne chamkila sahib dee beti dee bahut help kiti.mein dhanwaad ta kita because mein chamkila sahib de fan haa ji

  • @gurirandhawa8208
    @gurirandhawa8208 3 ปีที่แล้ว +8

    ਰਾਜ ਸੱਚੀਉ ਰਾਜਾ ਸੀ ਉਹਦੀ ਆਵਾਜ ਹਮੇਸ਼ਾ ਜਿਉਦੀ ਰਹੂ॥

  • @balvirdhaliwal6440
    @balvirdhaliwal6440 3 ปีที่แล้ว +11

    ਚੰਗੇ ਲੋਕਾਂ ਦਾ ਇਸ ਸੰਸਾਰ ਵਿੱਚ ਘੱਟ ਹੀ ਸਫ਼ਰ ਹੁੰਦਾ।

  • @varinderdhawan4613
    @varinderdhawan4613 3 ปีที่แล้ว +13

    ਸੁਰਜੀਤ ਭੁਲਰ ,ਸੰਧੂ ਸੁਰਜੀਤ, ਭਿੰਦੇ ਸ਼ਾਹ, ਗੁਰਵਿੰਦਰ ਬਰਾੜ ਤੇ ਹੋਰ ਬਹੁਤ ਸਾਰੇ ਕਲਾਕਾਰ ਬਾਈ ਰਾਜ ਬਰਾੜ ਦੇ ਸ਼ਗਿਰਦ ਸੀ ।ਇਹਨਾ ਸਾਰੀਆ ਨੂੰ ਇਕ ਪਲੇਟਫਾਮ ਬਰਾੜ ਸਾਹਬ ਨੇ ਹੀ ਦਿੱਤਾ ਸੀ । ਪੈਸੇ ਵੀ ਆਪ ਲਾਏ । ਪਰ ਅਫਸੋਸ ਬਰਾੜ ਸਾਹਬ ਦੇ ਮਾੜੇ ਸਮੇ ਚ ਕਿਸੇ ਨੇ ਸਾਰ ਨਹੀ ਲਈ । ਬਹੁਤ ਕੁਝ ਹੋ ਸਕਦਾ ਸੀ ਉਹਨਾ ਲਈ ।
    ਵਾਹੇ ਗੁਰੂ ਉਨਾ ਦੀ ਰੂਹ ਨੂੰ ਆਪਣੇ ਚਰਣਾ ਚ ਨਿਵਾਸ ਬਖਸ਼ੇ 👏👏🌷🌷

  • @gurpreetrangi3164
    @gurpreetrangi3164 3 ปีที่แล้ว +5

    ਬਹੁਤ ਵਧੀਆ ਬਿੱਟੂ ਵੀਰ

  • @karanmangat5191
    @karanmangat5191 3 ปีที่แล้ว +14

    Love you Brar saab. Much respect Bindu Brar mam❤️🙌🙌. Swetaj and Josh are doing great.❤️❤️🙌

  • @Punjab-havean
    @Punjab-havean 3 ปีที่แล้ว +12

    Miss u great person raj brar waheguru kirpa kare sariya te

  • @JAspalSingh-lu1hf
    @JAspalSingh-lu1hf 3 ปีที่แล้ว +94

    ਰੱਬਾ ਰੰਡੀਆਂ ਨਾ ਹੋਣ ਮੁਟਿਆਰਾਂ ਗੱਭਰੂ ਦੀ ਨਾਰ ਨਾ ਮਰੇ 🙏

  • @tirathsingh6539
    @tirathsingh6539 3 ปีที่แล้ว +7

    ਬਹੁਤ ਵਧੀਆ ਮੁਲਾਕਾਤ ❤️❤️

  • @goldysandhu4630
    @goldysandhu4630 3 ปีที่แล้ว +9

    ਰਾਜ ਬਰਾੜ ਜੀ ਦੀ ਧਰਮ ਪਤਨੀ ਜੀ ਦੇ ਪੇਕੇ ਸਾਡੇ ਪਿੰਡ ਨੇ drajke pehalwanke distt ਤਰਨ ਤਾਰਨ ਪੰਜਾਬ ਬਹੁਤ ਵਧੀਆ ਇਨਸਾਨ ਸੀ ਰਾਜ ਬਰਾੜ ਜੀ ਬਹੁਤ ਚੰਗਾ ਸੁਭਾਹ ਸੀ ਯਾਰਾ ਦਾ ਯਾਰ ਸੀ ਬਰਾੜ ਜੀ 🙏

  • @GotaSingh-gj7dq
    @GotaSingh-gj7dq 9 หลายเดือนก่อน +1

    ਮੈਂ ਵਾਈ ਰਾਜ ਬਰਾੜ ਦੀ ਫੋਟੋ ਮੇਜਰ ਰਾਜਸਥਾਨੀ ਦੀ ਕੈਸਟ ਆਤਮ ਹੱਤਿਆ ਵਿਚ ਵੇਖੀ ਸੀ ਲਗਪਗ 1995ਦੀ,ਗਲ ਹੈ ਗੀਤ ਸੀ ਘਰ ਪੱਟਕੇ ਚੰਦਰੀਏ ਮੇਰਾ ਮਾਪਿਆਂ ਦਾ ਪੱਖ ਪੂਰਗੀ 98,,99,ਵਿਚ ਪਹਿਲੀ ਕੈਸਟ ਆਈ ਸੀ ਵਾਈ ਜੀ ਦੀ ਮੈਂ ਲਿਆਇਆਂ ਸੀ

  • @abhijot764
    @abhijot764 3 ปีที่แล้ว +5

    once in day... i use to listen Green Card Song .... Bahot miss krde aa Raj veeray nu... Ohna ne bahot sohni gayki diti aa punjab nu jo ajj takk lokaa de dilaan ch hai... Baba sare parvaar te mehar bhreya hath rakhe 🙏

  • @barjinderpalsingh6035
    @barjinderpalsingh6035 3 ปีที่แล้ว +7

    ਬਿੱਟੂ ਬਹੁਤ ਵਧੀਆ ਢੰਗ ਨਾਲ ਇੰਟਰਵਿਊ ਕਰਦਾ

  • @gillgulamiwala5768
    @gillgulamiwala5768 3 ปีที่แล้ว +16

    ਬਹੁਤ ਵਧੀਆ ਮੁਲਾਕਾਤ
    ਸਤਿ ਸ਼੍ਰੀ ਅਕਾਲ ਭੈਣ ਜੀ

  • @gaggubhadur9387
    @gaggubhadur9387 3 ปีที่แล้ว

    Raj brar de all song super hit si
    ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ, ਸੋ ਵੈਰੀ ਨਾਇਕ

  • @gorakapoor3477
    @gorakapoor3477 3 ปีที่แล้ว +3

    Bittu bai teri awj bht sohni aa sachi I love you bittu bai

  • @rafimohammad4430
    @rafimohammad4430 3 ปีที่แล้ว +3

    Very good Allah Pak tahanu tandrusti deve puri faimly nu aameen

  • @gogajohal1105
    @gogajohal1105 3 ปีที่แล้ว +2

    Very very beautifull nice family. Waheguru sachpatsha ji parivar nu hamesha kush. Rakhe

  • @mandeepsohal230
    @mandeepsohal230 3 ปีที่แล้ว +2

    Buht sohni interview. Es veere di koi Rees naai kr skda eini sohni gal krda .parmatma eina nu khush rakhe .bachea nu v .

  • @chamkaursingh3990
    @chamkaursingh3990 3 ปีที่แล้ว +4

    ਬਿੱਟੂ ਬਾਈ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਵੀਡੀਓ ਰੰਗੀਆਂ ਤੋ

  • @karamvirsinghgathi8961
    @karamvirsinghgathi8961 3 ปีที่แล้ว +4

    ਮੇਰੇ ਗੀਤਾਂ ਦੀ ਰਾਣੀ ਸ਼ਾਲਾ!

  • @anmol962
    @anmol962 3 ปีที่แล้ว +10

    Respect for bittu chak bro 🙏🙏

  • @sukhchainsinghbrargeetkarh2500
    @sukhchainsinghbrargeetkarh2500 2 ปีที่แล้ว

    ਬਹੁਤ ਵਧੀਆ ਅਵਾਜ਼ ਦੇ ਮਾਲਕ ਤੇ ਬਹੁਤ ਵਧੀਆ ਇਨਸਾਨ ਸੀ ਬਾਈ ਰਾਜ ਬਰਾੜ ਜੀ ਉਹਨਾਂ ਨੂੰ ਦੋ ਤਿੰਨ ਵਾਰ ਮਿਲੇ ਉਹਨਾਂ ਨੂੰ ਮੈਂ ਆਪਣਾ ਗੀਤ ਦਿਖਾਇਆ ਸੀ ਤੇ ਉਹਨਾਂ ਨੇ ਮੇਰਾ ਗੀਤ ਗਾਉਣ ਲਈ ਵੀ ਕਿਹਾ ਸੀ ਪਰ ਕਿਸੇ ਹੋਰ ਗੀਤਕਾਰ ਤੇ ਉਹਨਾਂ ਨੂੰ ਮੇਰਾ ਗੀਤ ਗਾਉਣ ਤੋਂ ਰੋਕ ਦਿੱਤਾ ਪਰ ਜੋ ਰੱਬ ਨੂੰ ਮਨਜ਼ੂਰ ਹੁੰਦਾ ਉਹੀ ਆ ਵਾਹਿਗੁਰੂ ਭੈਣ ਜੀ ਨੂੰ ਤੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਭਰਿਆ ਜੀਵਨ ਬਖਸ਼ਣ ਬਹੁਤ ਵਧੀਆ ਗੀਤ ਜੋ ਅਸੀਂ ਹੁਣ ਵੀ ਸੁਣਦੇ ਰਹਿੰਦੇ ਆ ਜੋ ਦਿਲ ਨੂੰ ਬਹੁਤ ਸਕੂਨ ਮਿਲਦਾ ਸੁਣਕੇ

  • @ਰਿੰਪੀਬਰਾੜਗੱਜਣਵਾਲਾ

    ਦਿਲਾ ਤੇ ਰਾਜ ਕਰਗੇਆ ਰਾਜ ਬਰਾੜ ❤️❤️

  • @Geetmaker
    @Geetmaker 3 ปีที่แล้ว +6

    ਬਹੁਤ ਵਧੀਆ ਜੀ।🙏

  • @jagseerbrar3780
    @jagseerbrar3780 3 ปีที่แล้ว +14

    Raaj ਇਕ ਹੀਰਾ ਸੀ ਜਿਸ ਦੀ ਘਾਟ ਕਦੇ ਵੀ ਪੂਰੀ ਨਹੀ ਹੋ ਸਕਦੀ

  • @pavittarsinghdhaliwal2487
    @pavittarsinghdhaliwal2487 3 ปีที่แล้ว +17

    Raj Brar ji ਬਹੁਤ ਵਧੀਆ ਇਨਸਾਨ ਵੀ ਸੀ 🙏

    • @sukhwindersinghlela5465
      @sukhwindersinghlela5465 3 ปีที่แล้ว

      ਇਸ ਲਈ ਤਾਂ ਖ਼ਾਸ,ਖ਼ਾਸ ਦੀ ਖਿਤੀਂ ਜਰੂਰੀ ਜੀ

    • @preetbhatia6837
      @preetbhatia6837 3 ปีที่แล้ว

      I am agree bai ji. Harpreet Amritsar

    • @preetbhatia6837
      @preetbhatia6837 3 ปีที่แล้ว

      Very nice ji

  • @manjinderrandhawa6565
    @manjinderrandhawa6565 3 ปีที่แล้ว +6

    ਰਾਜ ਬਰਾੜ ਨੂੰ ਤੇ ਬਿੰਦਰਖੀਆ ਨੂੰ ਥੋੜੇ ਸਮੇਂ ਵਿੱਚ ਹੀ ਸ਼ੋਹਰਤ ਬਹੁਤ ਮਿਲੀ ਸੀ ਪਰ ਸ਼ਰਾਬ ਹੀ ਲੈ ਬੈਠੀਂ

  • @Ekam_Hxns
    @Ekam_Hxns 2 ปีที่แล้ว +3

    True love never ends. .she is very strong lady ..waheguru mehr kre is family te ..I'm very impressed by her way of talking

  • @harbinderparmar790
    @harbinderparmar790 3 ปีที่แล้ว

    ਬਹੁਤ ਸਿਆਣਪ ਨਾਲ ਜਵਾਬ ਦਿੱਤੇ ਨੇ ਬੀਬਾ ਜੀ ਨੇ !

  • @karamjitdhaliwal2672
    @karamjitdhaliwal2672 2 ปีที่แล้ว +2

    Miss you ਬਰਾੜ ਵੀਰ 😭😭

  • @GotaSingh-gj7dq
    @GotaSingh-gj7dq 9 หลายเดือนก่อน +2

    ਜਵਾਨੀ ਜ਼ਿੰਦਾਬਾਦ ਫਿਲਮ ਆਈ ਸੀ ਡਬਲ ਰੋਲ ਕੀਤਾ ਸੀ ਵਾਈ ਨੇ ਹੋਸਟਲ ਪੀਜੀ ਖੋਲਿਆਂ ਹੁੰਦਾ ਉਹੀ ਫਿਲਮ ਸੀ

  • @tarakvicharpunjabichannel6624
    @tarakvicharpunjabichannel6624 9 หลายเดือนก่อน

    ਬੱਚਿਆਂ ਨਾਲ ਖੁਸ਼ ਰਹਿਣਾ ਹੀ ਜ਼ਿੰਦਗੀ ਹੈ।

  • @RamSingh-us4yo
    @RamSingh-us4yo 3 ปีที่แล้ว +5

    ਬਹੁਤ ਵਧੀਆ ਜੀ 🙏🙏🙏🙏

  • @henrybrar
    @henrybrar 3 ปีที่แล้ว +1

    Interview lain wale veer nu salaam, ehne pyar te satikaar naal gal baat keeti.

  • @DavinderChattha
    @DavinderChattha 3 ปีที่แล้ว

    Saada Bhai sahib ji braar sahib ji ik Anmol heera c YG Raj Brar nu apno ne loota YG eh gal bilkul sachi gal hai Brar Sahib Ji ik sheese Wang saaf c eho je bande kde kde paida hunde ne es Dharti utey parmatma Brar Sahib Ji Di family nu lambiya umraa bakshe sda Khush rakhe dhanyawad Bhai sahib ji Sat Sree akal ji

  • @varinderdhawan4613
    @varinderdhawan4613 3 ปีที่แล้ว +13

    ਸਾਡੀ ਸਕੀ ਭੈਣ ਇਹ ਸਾਡੇ ਪਿੰਡ ਦੀ ਧੀ
    ਜੁਗ ਜੁਗ ਜੀਉ ਬਾਬਾ ਨਾਨਕ ਮੇਹਰ ਕਰੇ 👏🌷🌷

    • @sukhighanout6872
      @sukhighanout6872 3 ปีที่แล้ว +1

      ਕਿਹੜਾ ਪਿੰਡ ਐ ਭੈਣ ਦਾ

    • @varinderdhawan4613
      @varinderdhawan4613 3 ปีที่แล้ว +1

      @@sukhighanout6872 ਭਲਵਾਨ ਕੇ ਹਲਕਾ ਖੇਮਕਰਨ ਜਿਲਾ ਤਰਨਤਾਰਨ ਤਸੀਲ ਭਿੱਖੀਵਿੰਡ