ਮੈਂ ਇੱਕਲੀ ਨਹੀਂ ਰਹਿੰਦੀ, ਮੈਂ ਆਪਣੇ ਆਪ ਨਾਲ ਰਹਿੰਦੀ ਹਾਂ...ਮਨਜੀਤ ਇੰਦਰਾ ਦੀਆਂ ਗੱਲਾਂ ਤੁਹਾਡੀ ਜ਼ਿੰਦਗੀ ਵਿਚ ਭਰ....

แชร์
ฝัง
  • เผยแพร่เมื่อ 27 ต.ค. 2024

ความคิดเห็น • 176

  • @JAI_BABA_JI
    @JAI_BABA_JI 29 วันที่ผ่านมา +3

    Bahut Sohni vedio mam ਜਿੰਦਗੀ ਜਿਉਣ ਦੀ ਸੇਧ ਦੇਣ ਲਈ ਬਹੁਤ ਵਧੀਆ ਜਾਣਕਾਰੀ ਹੈ ਜੀ

  • @hafeezhayat2744
    @hafeezhayat2744 2 หลายเดือนก่อน +27

    ਬਹੁਤ ਵਧੀਆ ਗੱਲ ਬਾਤ
    ਮਨਜੀਤ ਇੰਦਰਾ ਜੀ ਦੀਆਂ ਕੀਮਤੀ ਬਾਤਾਂ ਦਿਲ ਨੂੰ ਸਕੂਨ ਬਖ਼ਸ਼ ਦੇਂਦੀਆਂ ਹਨ
    ਸਲਾਮਤੀ ਹੋਵੇ ਸ਼ਾਲਾ

  • @gurdishkaurgrewal9660
    @gurdishkaurgrewal9660 2 หลายเดือนก่อน +16

    ਮਨਜੀਤ ਇੰਦਰਾ ਮੈਡਮ ਜ਼ਿੰਦਾਬਾਦ ❤
    ਸਲਾਮ ਹੈ ਇਹਨਾਂ ਦੀ ਸੋਚ ਨੂੰ ❤
    ਵਾਹਿਗੁਰੂ ਜੀ ਹੋਰ ਵੀ ਚੜਦੀ ਕਲਾ ਬਖਸ਼ੇ ਜੀ 🙏🏼
    ਢੇਰ ਸਾਰੀਆਂ ਦੁਆਵਾਂ ਜੀ 🙏🏼

  • @ProfessorMandeep
    @ProfessorMandeep หลายเดือนก่อน +4

    ਚੜ੍ਹਦੀ ਕਲਾ ਵਾਲੀ ਵਧੀਆ ਦੁਵੱਲੀ ਗੱਲ ਬਾਤ ਜਿਸਨੂੰ ਮੇਰੀ ਛੋਟੀ ਭੈਣ ਨੇ ਪਸੰਦ ਕਰਕੇ ਭੇਜਿਆ ।

  • @gurdevkaur1209
    @gurdevkaur1209 หลายเดือนก่อน +3

    ❤❤ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਜਿੰਦਗੀ ਦੀ ਬਿਲਕੁਲ ਇਹੋ ਸੱਚਾਈ ਹੈ ਜੀ ਤੁਹਾਡੀਆਂ। ਸੱਚੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ

  • @kulminderkaur5283
    @kulminderkaur5283 หลายเดือนก่อน +12

    ਇੱਥੇ ਰੱਜ ਨਾ ਕੋਈ ਜੀਵਿਆ,ਦਰੁੱਸਤ ਹੀ ਹੈ ਸਾਨੂੰ ਆਪਣੀ ਜਿੰਦਗੀ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ ਹੈ। ਰੱਜਣ ਦੀ ਲੋੜ ਨਹੀਂ। ਸਿਰਫ ਸਥਿਰਤਾ ਮਨ ਦੀ ਜਰੂਰੀ ਹੈ। ਮਨ ਦਾ ਹੁਲਾਸ ਕਦੇ ਵੀ ਗਵਾਚੇ ਨਾ।ਤੁਹਾਡੀ ਗੱਲ ਬਾਤ ਨਾਲ਼ ਉਮਰ ਦੇ ਪੈਂਡੇ ਕਈਆਂ ਦੇ ਵਧੇ ਹੋਣਗੇ। ਸਲਾਮ ਹੈ ਜੀ ਤੁਹਾਡੀ ਜਿੰਦਗੀ ਨੂੰ

    • @arunaarora1443
      @arunaarora1443 หลายเดือนก่อน

      @@kulminderkaur5283 thankuji

  • @amarjeetkaur8447
    @amarjeetkaur8447 หลายเดือนก่อน +8

    I m also 70 years old but i agree with u i m not old,i also very busy with my any type of work n amritvela prayers n Gurbani,sahaj path doing with my two friends and happily doing my all works n lives king style life with my present beautyagain i m not feel old i m young and active.

  • @surjitjatana468
    @surjitjatana468 2 หลายเดือนก่อน +8

    ਮੈਡਮ ਮੈਂ ਬਹੁਤ ਧੰਨਵਾਦੀ ਹਾ ਤੁਹਾਡੀ ਐਨੀਆ ਚੰਗੀਆਂ ਗੱਲਾਂ ਦੱਸਣ ਤੇ।

  • @ramangrewal6053
    @ramangrewal6053 2 หลายเดือนก่อน +5

    Very nice video waheguru ji bhen ji nu tandrusti ate chardi kla bakhshan 🙏🙏👍👌☺️♥️

  • @pushparehan5487
    @pushparehan5487 หลายเดือนก่อน +2

    Thanku mam tuhadiy bahut sunder galan ne,amal karn di jarurat hai,m jarur koshish karagi ❤️❤️

  • @surinderkaur1606
    @surinderkaur1606 2 หลายเดือนก่อน +2

    Manjit Indra ji today I was so negative lifeless but when your saw this podcast I am speechless
    You are superb
    God bless you

  • @sulakrani6048
    @sulakrani6048 2 หลายเดือนก่อน +46

    ਮੈਡਮ ਕੀ ਤੁਸੀਂ 1971-72 ਵਿੱਚ ਪਿੰਡ ਬਿਲਗਾ ਜਿਲਾ ਲੁਧਿਆਣਾ ਸਕੂਲ ਵਿੱਚ ਪੜਾਂਦੇ ਸੀ ਮੈਂ ਸਤਵੀਂ ਅੱਠਵੀਂ ਤੁਹਾਡੇ ਕੋਲ ਪੜੵਦੀ ਸੀ ਜਰੂਰ ਦੱਸਣਾ

  • @surjeetkaur2824
    @surjeetkaur2824 25 วันที่ผ่านมา

    Very nice manjit ji

  • @YMoney-
    @YMoney- หลายเดือนก่อน +1

    Bhut khubsurat vichar shiri matti Zinder’s ji Dey waheguru ji ap noo aisey tarahchadadi kala vich rakhey

  • @harjeetlitt4864
    @harjeetlitt4864 26 วันที่ผ่านมา

    Madam bahut khushi hoi tuhade vichar nd sari video dekh k tuhadi soch bahut good and bahut meaningful a❤🎉

  • @punam9910
    @punam9910 หลายเดือนก่อน +2

    Bahut khoobsurat wah wah👍👋🙏

  • @ManjitKaur-qy3xk
    @ManjitKaur-qy3xk หลายเดือนก่อน +2

    Very nice.. explained so nicely..❤

  • @arunaarora1443
    @arunaarora1443 หลายเดือนก่อน +2

    100% true madam ji.zindgi zindadili ka naam hai. Very good inspiration. Lekin aithe tan 60-60 saal de bande apnu 17 saal da samjhde ne. Sachai ton koson door. Aurtan ruldian firdian ne. Kehre bache. Sab swarth de sambandh ne. Thanku very much ma'amji bhut vadhia maza aa gya. Hamkhayal.❤❤

  • @JasvirKaur-fi7ov
    @JasvirKaur-fi7ov 2 หลายเดือนก่อน +2

    Waheguru Ji mam nu lambi Omar devn nal tadrusti ve dena bilkul true ji 🙏🏼 wmk ji 🙏🏼😍🌹

  • @balwinderjunday8434
    @balwinderjunday8434 2 หลายเดือนก่อน +8

    I appreciate Madam Manjeet Indira ji. Very good view and advise.

  • @sarassinghjoy9734
    @sarassinghjoy9734 2 หลายเดือนก่อน +11

    Thank you ji ਧੰਨਵਾਦ ਜੀ 🙏🏻🙏🏻🙏🏻🙏🏻
    ਮਨਜੀਤ ਇੰਦਰਾ ਮੈਡਮ ਜੀ ਨੂੰ ਮਿਲਣ ਦਾ ਮੌਕਾ ਮਿਲਿਆ
    ਤੁਸੀਂ ਮੌਕਾ ਮਿਲਦੇ ਹੀ ਮਿਲਾ ਦੇ ਕਰੋ ਸਾਨੂੰ 🙏🏻🙏🏻🙏🏻
    ਮੈਂ ਬਹੁਤ ਮੁਰੀਦ ਹਾਂ ਮੈਡਮ ਜੀ ਦੀ
    God bless you God bless her always 🙏🏻🙏🏻🙏🏻🙏🏻

  • @manjitkaurpelia3506
    @manjitkaurpelia3506 2 หลายเดือนก่อน +9

    Werynice werygood story 🎉🎉🎉🎉🎉

  • @kamalverma8449
    @kamalverma8449 2 หลายเดือนก่อน +2

    Very good madam ji.. waheguru ji aap ko himmat den ji..❤️🙏

  • @gurmeetkaur9356
    @gurmeetkaur9356 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸਚਿਆਈ ਜੀ

  • @jasbindersidhu6750
    @jasbindersidhu6750 หลายเดือนก่อน +1

    Ssa very nice full of motivation for life 🙏🙏🙏🙏👍👍

  • @manjeetkaurwaraich1059
    @manjeetkaurwaraich1059 หลายเดือนก่อน +2

    ਸਾਡੇ ਸਤਕਾਰ ਯੋਗ ਭੈਣਜੀ ਇਥੇ ਤਾਂ ਲੋਕ ਕਹਿਣ ਲੱਗ ਜਾਂਦੇ ਨੇ ਬੁੱਢੀ ਘੋੜੀ ਲਾਲ ਲਗਾਮ ਜਦ ਤੱਕ ਇਹ ਸੋਚ ਨਹੀਂ ਆਪਣੇ ਸਮਾਜ ਵਿਚੋਂ ਖਤਮ ਨਹੀਂ ਹੁੰਦੀ ਉਦੋਂ ਤੱਕ ਬੁਢਾਪਾ ਕਿਸੇ ਤਰ੍ਹਾਂ ਰਹਿਣਾ ਤੁਸੀਂ ਬਹੁਤ ਬਹੁਤ ਵਧੀਆ ਵਿਚਾਰ ਦੱਸੇ ਹਨ ਬਹੁਤ ਬਹੁਤ ਧੰਨਵਾਦ ਜੀ 🎉🎉🎉🎉🎉🎉

  • @HappySingh-oj6yy
    @HappySingh-oj6yy หลายเดือนก่อน +2

    Very nice and beautiful massage sis god bless you me sis jasbir from uk 🙏 💖👌👍

  • @eazzylearningg1335
    @eazzylearningg1335 2 หลายเดือนก่อน +4

    Wah I can listen to her daily

  • @sukhrajbains4680
    @sukhrajbains4680 หลายเดือนก่อน +4

    True and very interesting positive interview

  • @deolpavneet4156
    @deolpavneet4156 2 หลายเดือนก่อน +6

    I love manjeet indra mam. Ehna dia gallan bahut positivity dindia

  • @baljinderkaur1747
    @baljinderkaur1747 2 หลายเดือนก่อน +5

    ਸਤਿ ਸ੍ਰੀ ਆਕਾਲ ਮੈਡਮ
    ਬਹੁਤ ਵਧੀਆ ਮੈਡਮ ਮੈਂ ਬਲਜਿੰਦਰ ਕੌਰ ਡੀ ਪੀ ਆਫਿਸ ਤੌ। ਤੁਸੀਂ ਅਜੇ ਵੀ ਬਿਲਕੁਲ ਉਸੇ ਤਰ੍ਹਾਂ ਦੇ ਹੋ ਜਿਸ ਤਰਾਂ ਦਾ ਮੈਂ ਤੁਹਾਨੂੰ ਦੇਖਿਆ ਹੋਇਆ ਤੁਹਾਡੀ ਸੋਚ ਨੂੰ ਸਲਾਮ ਹੈ। ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਰੱਖੀ।

    • @kiranjitkaur5578
      @kiranjitkaur5578 หลายเดือนก่อน +1

      Mainu ta lagda k soch v rabb hi bhar k bhejda hunda ,, asi apni soch chah k v ni badal sakde

  • @harvinderkaur4238
    @harvinderkaur4238 หลายเดือนก่อน +2

    Manjeet ji very good❤

  • @beehunjan
    @beehunjan 2 หลายเดือนก่อน +2

    Wonderful motivational interview

  • @surdipkaur5909
    @surdipkaur5909 หลายเดือนก่อน

    Sät shri akal bhenji tuhadi video dekh ke menu buhat hosla milyan very beautiful video from germany❤

  • @jaswinderkaur-qz9pe
    @jaswinderkaur-qz9pe 17 วันที่ผ่านมา

    Very nice🙏🙏

  • @jasdeepkaur9928
    @jasdeepkaur9928 2 หลายเดือนก่อน +2

    Great job thanku ji

  • @prabhjotkaur629
    @prabhjotkaur629 2 หลายเดือนก่อน +6

    ਜੁਗ ਜੁਗ ਜੀਉ ❤❤🎉🎉👌👌👍👍🙏🙏

  • @RajwinderKaur-b4q
    @RajwinderKaur-b4q 2 หลายเดือนก่อน +7

    100right mam

  • @rajwantkaur7921
    @rajwantkaur7921 หลายเดือนก่อน

    Great thoughtfulness 💐🌺😻

  • @NeelamModgil-k1z
    @NeelamModgil-k1z หลายเดือนก่อน +2

    Very good mam🙏🙏

  • @davinderkaurbrar9602
    @davinderkaurbrar9602 2 หลายเดือนก่อน +5

    Very nice je ❤❤🎉🎉

  • @sukhvindersoora8646
    @sukhvindersoora8646 20 วันที่ผ่านมา

    She is good Woman.

  • @surinderkaur802
    @surinderkaur802 หลายเดือนก่อน

    I'm very much impressed with the views. Great thinking.

  • @JasvirKaur-hg9se
    @JasvirKaur-hg9se หลายเดือนก่อน +1

    Thanks mam ❤

  • @sarabjeetkaurlotey4345
    @sarabjeetkaurlotey4345 หลายเดือนก่อน +1

    ਬਹੁਤ ਖੂਬ ਜੀ 🎉🎉

  • @randeepnannar2773
    @randeepnannar2773 หลายเดือนก่อน +2

    bhut vadhia ji

  • @Kmlpreetk.5
    @Kmlpreetk.5 2 หลายเดือนก่อน +3

    Vry nice talk, deep meaning

  • @avtarsinghhundal7830
    @avtarsinghhundal7830 หลายเดือนก่อน +2

    VERY GOOD performance

  • @manjeetkaur4735
    @manjeetkaur4735 หลายเดือนก่อน +2

    Very nice happy happy ❤🙏🙏

  • @RachpalChahal
    @RachpalChahal หลายเดือนก่อน +2

  • @DavinderSingh-rh5ry
    @DavinderSingh-rh5ry 24 วันที่ผ่านมา

    Very nice Madam

  • @sukhjeetmaan9596
    @sukhjeetmaan9596 หลายเดือนก่อน

    ਧੰਨ ਵਾਦ ਮੈਡਮ ਬਹੁਤ ਵਧੀਆ ਲੱਗਿਆ 60ਤੋ ਉਪਰ ਦੀ ਉਮਰ ਵਾਲੇ ਇੰਟਰਵਿਊ ਜਲਦੀ ਦਿੰਦੇ ਰਹਿਣਾ ਕਰੋ ਧੰਨਵਾਦ ਮੈਡਮ

  • @varinderkaur4845
    @varinderkaur4845 หลายเดือนก่อน +4

    bohot vadiya lagya Vryyyyy nyc video 😅🎉❤

  • @kamleshmehta1769
    @kamleshmehta1769 หลายเดือนก่อน +2

    Good thought 🙏🙏

  • @sukhwinderkaur5843
    @sukhwinderkaur5843 หลายเดือนก่อน

    Bhout vidya thanx madm

  • @JaspreetKaur-nb8js
    @JaspreetKaur-nb8js 2 หลายเดือนก่อน +4

    Mam bahut vadiya

  • @nachhatarchangaliwala4617
    @nachhatarchangaliwala4617 หลายเดือนก่อน +1

    Good medam salute to your thinking

  • @ramanpreetkaur5971
    @ramanpreetkaur5971 หลายเดือนก่อน +1

    Kya hi baatan ne oye Sajna kya hi baatan ne🎉🎉

  • @GurpreetKaur-zh8xm
    @GurpreetKaur-zh8xm หลายเดือนก่อน +2

    Very nice madm

  • @craftydonut1352
    @craftydonut1352 หลายเดือนก่อน +1

    Bhuat vaddy jankari ditti

  • @GuruKirpaRasoi-l8m
    @GuruKirpaRasoi-l8m หลายเดือนก่อน +1

    Boht vadia information hai ji🙏👍

  • @ashishkumar-iv8xl
    @ashishkumar-iv8xl 2 หลายเดือนก่อน +4

    Excellent💯

  • @Bhupinderkaur-tq7xe
    @Bhupinderkaur-tq7xe หลายเดือนก่อน +8

    ਸਹਿਣਸ਼ੀਲਤਾ ਅੱਜਕਲ੍ਹ ਦੀਆਂ ਕੁੜੀਆਂ ਚ ਨੀ ਰਹੀ ਜੀ, ਉਹ ਤਾਂ ਮੁੰਡੇ ਦੇ ਮਾਪਿਆਂ ਨੂੰ ਵੀ ਆਪਣੇ ਕੋਲ ਰੱਖਣਾ ਬਰਦਾਸ਼ਤ ਨਹੀਂ ਕਰਦੀਆਂ

  • @rajwantkaur1230
    @rajwantkaur1230 หลายเดือนก่อน +2

    She is my graduation class literature teacher I am very happy to listen her after so many years

  • @RajinderDhillon-dw4go
    @RajinderDhillon-dw4go หลายเดือนก่อน +1

    Dhillon very nice message ❤

  • @parshotamkumar2765
    @parshotamkumar2765 หลายเดือนก่อน

    ਬਹੁਤ ਬਹੁਤ ਵਧੀਆ ਗੱਲਬਾਤ ਸੁਣੀ
    ਰੱਬ ਨੇ ਚਾਹਿਆ ਤਾਂ ਜਰੂਰ ਮਿਲਾਂਗੇ

  • @JassisandhuSandhu-iy4mp
    @JassisandhuSandhu-iy4mp หลายเดือนก่อน +2

    ਜਿੰਦਾਦਿਲੀ ਜਿੰਦਾਬਾਦ ❤

  • @davinderkaurdhaliwal8210
    @davinderkaurdhaliwal8210 2 หลายเดือนก่อน +3

    Very very much very very nice👍❤good

  • @balrohitsandhu1925
    @balrohitsandhu1925 หลายเดือนก่อน +2

    Bohat vadia vichar a g

  • @daljeetkaur8276
    @daljeetkaur8276 หลายเดือนก่อน

    ❤very nice 👌 👍

  • @BalbirKaur-hu5nr
    @BalbirKaur-hu5nr หลายเดือนก่อน +1

    ਮੈਡਮ ਜੀ ਬਹੁਤ ਵਧੀਆ ਗੱਲ ਕੀਤੀ

  • @rekhathapa1620
    @rekhathapa1620 หลายเดือนก่อน +1

    Very well said 👏 👍

  • @BaazPannu-os1or
    @BaazPannu-os1or หลายเดือนก่อน +3

    Very nice ji

  • @BhupinderKaur-r6g
    @BhupinderKaur-r6g หลายเดือนก่อน +1

    Very nice mam gbu

  • @sulakrani6048
    @sulakrani6048 2 หลายเดือนก่อน +4

    ਮੈਡਮ ਤੁਹਾਨੂੰ ਸਲਾਮ ਹੈ ਮੈਂ retite ਹੋ ਕੇ ਵੀ ਸਾਜਰੇ ਹੀ ਉੱਠਦੀ ਹਾਂ ਤੇ ਪਹਿਲਾਂ ਦੀ ਤਰਾਂ ਹੀ ਕੰਮ ਕਰਦੀ ਹਾਂ

  • @kamaljeet3148
    @kamaljeet3148 หลายเดือนก่อน +2

    Madem mai thuada student mohali college 1992

  • @ranjitkaur8388
    @ranjitkaur8388 2 หลายเดือนก่อน +4

    Hamesha Positive Raho j

  • @premlatasandal1018
    @premlatasandal1018 2 หลายเดือนก่อน +3

    Very nice video ❤

  • @gurwinderkaur-op8tt
    @gurwinderkaur-op8tt หลายเดือนก่อน +1

    Very good 👍 g

  • @manjeetkaur4735
    @manjeetkaur4735 หลายเดือนก่อน +2

    Good mam

  • @rajrani5644
    @rajrani5644 2 หลายเดือนก่อน +2

    🙏🙏sat Shri Akal g

  • @gurvinderk2471
    @gurvinderk2471 หลายเดือนก่อน +1

    ❤❤❤❤❤🎉

  • @sanjeevkalia1184
    @sanjeevkalia1184 หลายเดือนก่อน +1

    Kamal di kuddi salute

  • @sjet2681
    @sjet2681 หลายเดือนก่อน

    Very nice 🎉🎉madam g

  • @devindersingh7010
    @devindersingh7010 หลายเดือนก่อน +1

    Superb

  • @drai9280
    @drai9280 2 หลายเดือนก่อน +2

    Actually budapa te jindgi da oh hissa a jdon asi tension free ho ke jeende han,but je parmatma di kirpa hove te,kaeeyan lok Jina kol retirement money nhi a ona laee mushkil ho Janda.

  • @harjeetkaur6702
    @harjeetkaur6702 2 หลายเดือนก่อน +1

    Good message for retired Person

  • @balwinderkaur4902
    @balwinderkaur4902 หลายเดือนก่อน +1

    ❤❤❤❤❤❤❤❤

  • @YuvrajSingh-ev4td
    @YuvrajSingh-ev4td หลายเดือนก่อน +1

    ❤❤❤❤❤❤❤❤❤❤❤

  • @harpaldhaliwal8044
    @harpaldhaliwal8044 หลายเดือนก่อน +2

    Good sister

  • @jasbirkaur652
    @jasbirkaur652 2 หลายเดือนก่อน +3

    100%true

  • @ranjitkaur-er8nt
    @ranjitkaur-er8nt 2 หลายเดือนก่อน +2

    Very nice Madam ji 🩷🩷🙏🙏

  • @raniveena7928
    @raniveena7928 2 หลายเดือนก่อน +9

    Good interview

  • @jaswinderghuman869
    @jaswinderghuman869 หลายเดือนก่อน

    Good ji

  • @SurinderKaur-ff8ke
    @SurinderKaur-ff8ke 2 หลายเดือนก่อน +2

    ❤SURINDER

  • @prabhjotkaur629
    @prabhjotkaur629 2 หลายเดือนก่อน +3

    ❤🎉🎉❤

  • @SukhjeetKaur-nz8ej
    @SukhjeetKaur-nz8ej 2 หลายเดือนก่อน +3

    Very nice video sister ji

  • @SKaur-n4b
    @SKaur-n4b 2 หลายเดือนก่อน +2

    Very nice 👍

  • @nimratschannel2100
    @nimratschannel2100 หลายเดือนก่อน

    She is great women l like her

  • @SukhVlogs-sz9tg
    @SukhVlogs-sz9tg หลายเดือนก่อน

    ❤❤❤